ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    

ਮੁੱਖ ਸਫ਼ਾ › ›

Featured Posts
ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ

ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ

ਨਵੀਂ ਦਿੱਲੀ, 30 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਮੁਕੰਮਲ ਹੋਣ ’ਤੇ ਕੀਤੇ ਗਏ ਦਾਅਵਿਆਂ ਦਾ ਮਖੌਲ ਉਡਾਉਂਦਿਆਂ ਵਿਰੋਧੀ ਪਾਰਟੀ ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਦਾ ਸਾਲ 2019-20 ਕਾਲ ਨਿਰਾਸ਼ਾ, ਤਬਾਹਕੁਨ ਪ੍ਰਬੰਧ ਤੇ ਬੇਹਤਾਸ਼ਾ ਦਰਦ ਦਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ...

Read More

ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ

ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ

ਰਮੇਸ਼ ਭਾਰਦਵਾਜ ਲਹਿਰਾਗਾਗਾ, 30 ਮਈ ਇਲਾਕੇ ਵਿੱਚ ਕਰੋਨਾ ਪਾਜ਼ੇਟਿਵ ਸਾਧੂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਗਏ ਸੈਂਪਲ ਲੈਣ ਤੋਂ ਬਾਅਦ ਪਿੰਡ ਕਾਲਬੰਜਾਰਾ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਨਾਕੇ ਅਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਜਾਕੇ 36 ਲੋਕਾਂ ਲਈ ਸੈਂਪਲ ਲਏ ਹਨ। ਸਾਧੂ ਪਿੰਡ ਵਿੱਚ ਦੁੱਧ ਲੈਣ ਦੀ ਗਜਾ ...

Read More

ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ

ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ

ਡੀਪੀਐੱਸ ਬੱਤਰਾ ਸਮਰਾਲਾ , 30 ਮਈ ਨੇੜਲੇ ਪਿੰਡ ਨੌਲੜੀ ਕਲਾਂ 'ਚ ਰਿਸ਼ਤੇ ’ਚ ਭੈਣ-ਭਰਾ ਲੱਗਦੇ ਕੁੜੀ-ਮੁੰਡੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਕੁੜੀ ਨਾਬਾਲਗ ਦੱਸੀ ਜਾ ਰਹੀ ਹੈ, ਜਦੋਂ ਕਿ ਮੁੰਡੇ ਦੀ ਉਮਰ ਕਰੀਬ 23 ਸਾਲ ਸੀ। ਕੁੜੀ ਅਤੇ ਮੁੰਡੇ ਨੂੰ ਗੰਭੀਰ ਹਾਲਤ 'ਚ ਖੰਨਾ ਦੇ ਹਸਪਤਾਲ ਲਿਜਾਇਆ ਗਿਆ, ...

Read More

ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ

ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 30 ਮਈ ਇਸ ਸ਼ਹਿਰ ਦੇ ਪੰਜਾਬੀ ਬਾਗ ਵਿਚ ਰਹਿੰਦੇ ਐੱਨਆਰਆਈ ਜੋੜੇ ਦੇ ਘਰ ਸੀਬੀਆਈ ਨੇ ਅੱਜ ਛਾਪਾ ਮਾਰਿਆ, ਜਿਸ ਦੌਰਾਨ ਸੀਬੀਆਈ ਨਿਰਮਲ ਸਿੰਘ ਨਾਮ ਦੇ ਐੱਨਆਰਆਈ ਨੂੰ ਗ੍ਰਿਫਤਾਰ ਕਰ ਕੇ ਲੈ ਗਈ। ਇਹ ਗ੍ਰਿਫਤਾਰੀ ਬੈਂਕ ਘਪਲੇ ਵਿੱਚ ਕੀਤੀ ਗਈ ਹੈ। ਗ੍ਰਿਫਤਾਰੀ ਮੌਕੇ ਨਿਰਮਲ ਸਿੰਘ ਗਸ਼ ਖਾ ਕੇ ਡਿੱਗ ...

Read More

ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ

ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ

ਨਿਊ ਯਾਰਕ, 30 ਮਈ ਭਾਰਤੀ ਕ੍ਰਿਕਟ ਟੀਮ ਦਾ ਕਪਤਾਲ ਵਿਰਾਟ ਕੋਹਲੀ ਫੋਰਬਸ ਦੀ ਸੂਚੀ ਵਿਚ ਵਿਸ਼ਵ ਦੇ ਸਭ ਤੋਂ ਵੱਧ ਕਮਾਈ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਇਕੋ ਇਕ ਭਾਰਤੀ ਹੈ। ਉਸ ਦੀ ਸਾਲਾਨਾ ਕਮਾਈ 2.6 ਕਰੋੜ ਡਾਲਰ ਹੈ ਅਤੇ ਉਹ 2020 ਵਿਚ 100ਵੇਂ ਤੋਂ 66 ਵੇਂ ਸਥਾਨ 'ਤੇ ਪਹੁੰਚ ਗਿਆ। ਇਸ਼ਤਿਹਾਬਾਜ਼ੀ ...

Read More

ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼

ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼

ਨਵੀਂ ਦਿੱਲੀ, 30 ਮਈ ਦੇਸ਼ ਵਿੱਚ ਸ਼ਨਿਚਰਵਾਰ ਸਵੇਰੇ ਅੱਠ ਵਜੇ ਤੱਕ ਇਕ ਦਿਨ ਵਿੱਚ ਕੋਵਿਡ-19 ਨਾਲ ਰਿਕਾਰਡ 265 ਲੋਕਾਂ ਦੀ ਮੌਤ ਹੋ ਗਈ ਅਤੇ 7,964 ਨਵੇਂ ਮਾਮਲੇ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਦੇਸ਼ ਵਿੱਚ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 4,971 ਹੋ ਗਈ ਹੈ ਤੇ ਇਸ ਤੋਂ ਪੀੜਤ ...

Read More

ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ

ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ

ਨਵੀਂ ਦਿੱਲੀ, 30 ਮਈ ਅਮਰੀਕਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਗਿਲਿਡ ਸਾਇੰਸਜ਼ ਨੇ ਆਪਣੀ ਐਂਟੀ-ਵਾਇਰਲ ਡਰੱਗ ਰੇਮਡੇਸੀਵਿਰ ਨੂੰ ਵੇਚਣ ਦੀ ਇਜਾਜ਼ਤ ਲਈ ਭਾਰਤ ਦੇ ਕੇਂਦਰੀ ਫਾਰਮਾਸੂਟੀਕਲ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੂੰ ਅਰਜ਼ੀ ਦਿੱਤੀ ਹੈ। ਇਹ ਦਵਾਈ ਕੋਵਿਡ-19 ਦੇ ਇਲਾਜ ਵਿਚ ਅਹਿਮ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਡਰੱਗ ...

Read More


ਸੰਤ ਅਵਤਾਰ ਸਿੰਘ ਦੀ ਹੱਤਿਆ ਨੂੰ ਗੁਰਗੱਦੀ ਨਾਲ ਨਾ ਜੋੜਿਆ ਜਾਵੇ: ਸੰਤ ਜਗਤਾਰ ਸਿੰਘ

Posted On April - 14 - 2011 Comments Off on ਸੰਤ ਅਵਤਾਰ ਸਿੰਘ ਦੀ ਹੱਤਿਆ ਨੂੰ ਗੁਰਗੱਦੀ ਨਾਲ ਨਾ ਜੋੜਿਆ ਜਾਵੇ: ਸੰਤ ਜਗਤਾਰ ਸਿੰਘ
ਪੁਨੀਤ ਬਾਵਾ ਕੁਹਾੜਾ, 13 ਅਪਰੈਲ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਦੇ ਦਾਮਾਦ ਅਤੇ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਮੁਖਤਿਆਰੇ ਆਮ ਸੰਤ ਜਗਤਾਰ ਸਿੰਘ ਨੇ ਸੰਤ ਅਵਤਾਰ ਸਿੰਘ ਤਾਰੀ ਦੀ ਗੋਲੀ ਕਾਂਡ ਦੌਰਾਨ ਹੋਈ ਹੱਤਿਆ ਨੂੰ ਗੁਰਦੁਆਰੇ ਦੀ ਗੱਦੀ ਦੇ ਲੈਣ-ਦੇਣ ਨਾਲ ਸਬੰਧਤ ਹੋਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਇਸ ਘਟਨਾ ਨੂੰ ਗੁਰਗੱਦੀ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਸੰਤ ਅਵਤਾਰ ਸਿੰਘ ਤਾਰੀ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਪ੍ਰਮੁੱਖ ਵਿਅਕਤੀ ਸਨ ਅਤੇ 

ਫੈਕਟਰੀ ਨੂੰ ਅੱਗ ਲੱਗੀ ਕਰੋੜਾਂ ਦਾ ਨੁਕਸਾਨ

Posted On April - 14 - 2011 Comments Off on ਫੈਕਟਰੀ ਨੂੰ ਅੱਗ ਲੱਗੀ ਕਰੋੜਾਂ ਦਾ ਨੁਕਸਾਨ
ਪੱਤਰ ਪ੍ਰੇਰਕ ਲੁਧਿਆਣਾ, 13 ਅਪਰੈਲ ਪਿੰਡ ਜੰਡਿਆਲੀ ਵਿਚ  ਹੈਂਡਟੂਲ ਦੀ ਫੈਕਟਰੀ ਨੂੰ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਅੱਗ ਬੀਤੀ ਰਾਤ 1 ਵਜੇ ਫੈਕਟਰੀ ਦੇ ਇੱਕ ਹਿੱਸੇ ਵਿਚ ਲੱਗੀ ਅਤੇ ਹੌਲੀ ਹੌਲੀ ਸਾਰੀ ਫੈਕਟਰੀ ਵਿਚ ਫੈਲ ਗਈ।  ਫੈਕਟਰੀ ਵਿਚ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਫਾਇਰ ਬ੍ਰਿਗੇਡ ਅਤੇ ਮਾਲਕਾਂ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਨੇ ਅੱਠ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।  

ਹਿੰਦ ਤੇ ਪਾਕਿ ਕ੍ਰਿਕਟ ਸਬੰਧਾਂ ਦੀ ਬਹਾਲੀ ਲਈ ਰਾਜ਼ੀ

Posted On April - 14 - 2011 Comments Off on ਹਿੰਦ ਤੇ ਪਾਕਿ ਕ੍ਰਿਕਟ ਸਬੰਧਾਂ ਦੀ ਬਹਾਲੀ ਲਈ ਰਾਜ਼ੀ
ਨਵੀਂ ਦਿੱਲੀ, 13 ਅਪਰੈਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਉਨ੍ਹਾਂ ਦੇ ਹਮਰੁਤਬਾ ਯੂਸਫ ਰਜ਼ਾ ਗਿਲਾਨੀ ਵਿਚਾਲੇ ਗੱਲਬਾਤ ਤੋਂ ਮਗਰੋਂ ਹੁਣ ਭਾਰਤ ਨੇ ਸਿਧਾਂਤਕ ਤੌਰ ’ਤੇ ਪਾਕਿਸਤਾਨ ਨਾਲ ਦੁਵੱਲੇ ਕ੍ਰਿਕਟ ਸਬੰਧ ਵੀ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਮੈਚਾਂ ਦੀਆਂ ਥਾਵਾਂ ਤੇ ਹੋਰ ਮਾਮਲਿਆਂ ਦਾ ਫੈਸਲਾ ਦੋਵਾਂ ਮੁਲਕਾਂ ਦੇ ਕ੍ਰਿਕਟ ਬੋਰਡਾਂ ਵੱਲੋਂ ਕੀਤਾ ਜਾਵੇਗਾ। -ਪੀ.ਟੀ.ਆਈ.  

ਸਰਕਾਰੀ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਦੀਆਂ ਤਨਖ਼ਾਹਾਂ ਤਿੰਨ ਗੁਣਾਂ ਵਧਣਗੀਆਂ

Posted On April - 14 - 2011 Comments Off on ਸਰਕਾਰੀ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਦੀਆਂ ਤਨਖ਼ਾਹਾਂ ਤਿੰਨ ਗੁਣਾਂ ਵਧਣਗੀਆਂ
ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਪਰੈਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੇ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਦੀ ਤਨਖ਼ਾਹ ਤਿੰਨ ਗੁਣਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਨਵੇਂ ਫੈਸਲੇ ਮੁਤਾਬਕ ਇਨ੍ਹਾਂ ਡਾਕਟਰਾਂ ਨੂੰ 48 ਸੌ ਰੁਪਏ ਦੀ ਥਾਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਣ ਲੱਗ ਪਵੇਗੀ। ਪੰਜਾਬ ਮੰਤਰੀ ਮੰਡਲ ਵੱਲੋਂ ਵੀ ਫੈਸਲੇ ਉਤੇ ਮੋਹਰ ਲਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸੂਬੇ ਦੇ ਤਿੰਨ ਸਰਕਾਰੀ 

ਪੈਸਕੋ ਅਧੀਨ ਸੀਐਸਡੀ ਕੰਟੀਨਾਂ ਖੋਲ੍ਹਣ ਦੀ ਤਜਵੀਜ਼ ਰੱਦ

Posted On April - 14 - 2011 Comments Off on ਪੈਸਕੋ ਅਧੀਨ ਸੀਐਸਡੀ ਕੰਟੀਨਾਂ ਖੋਲ੍ਹਣ ਦੀ ਤਜਵੀਜ਼ ਰੱਦ
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਪਰੈਲ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਪੰਜਾਬ ਸਰਕਾਰ ਦੀ ਰਾਜ ਵਿੱਚ ਸਾਬਕਾ ਫੌਜੀਆਂ ਲਈ ਹੋਰ ਕੰਟੀਨਾਂ ਖੋਲ੍ਹਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਰੱਖਿਆ ਮੰਤਰੀ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਰਾਜ ਸਾਬਕਾ ਫੌਜੀ ਕਾਰਪੋਰੇਸ਼ਨ (ਪੈਸਕੋ) ਨੂੰ ਰਾਜ ਵਿੱਚ ਸੀ.ਐਸ.ਡੀ. ਆਊਟਲੈਟਸ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਰੱਖਿਆ ਮੰਤਰੀ ਨੂੰ ਤਜਵੀਜ਼ ਭੇਜ ਕੇ ਮੰਗ ਕੀਤੀ ਸੀ ਕਿ ਰਾਜ ਦੇ ਕੁਝ 

ਤਹੱਵੁਰ ਰਾਣਾ ਦੇ ਦਾਅਵੇ ਬਾਰੇ ਪਾਕਿਸਤਾਨ ਨਾਲ ਗੱਲ ਕਰਾਂਗੇ: ਕ੍ਰਿਸ਼ਨਾ

Posted On April - 14 - 2011 Comments Off on ਤਹੱਵੁਰ ਰਾਣਾ ਦੇ ਦਾਅਵੇ ਬਾਰੇ ਪਾਕਿਸਤਾਨ ਨਾਲ ਗੱਲ ਕਰਾਂਗੇ: ਕ੍ਰਿਸ਼ਨਾ
ਨਵੀਂ ਦਿੱਲੀ,13 ਅਪਰੈਲ ਭਾਰਤ ਨੇ ਅੱਜ ਕਿਹਾ ਹੈ ਕਿ 26/11 ਦੇ ਮੁੰਬਈ ਹਮਲਿਆਂ ਦੇ ਮਾਮਲੇ ਦੇ ਮੁੱਖ ਮੁਲਜ਼ਮ ਤਹੱਵੁਰ ਹੁਸੈਨ ਰਾਣਾ ਵੱਲੋਂ ਕੀਤੇ ਖੁਲਾਸੇ ਬਾਰੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਏਗੀ। ਰਾਣਾ ਨੇ ਕਿਹਾ ਸੀ ਕਿ ਉਸ ਨੇ ਲਸ਼ਕਰ ਇ ਤੋਇਬਾ ਦੇ ਨਹੀਂ ਬਲਕਿ ਪਾਕਿਸਤਾਨ ਸਰਕਾਰ ਅਤੇ ਆਈ.ਐਸ.ਆਈ. ਦੇ ਕਹਿਣ ’ਤੇ ਸਾਰੀ ਕਾਰਵਾਈ ਕੀਤੀ ਸੀ। ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਪੱਤਰਕਾਰਾਂ ਦੇ ਸੁਆਲ ਕਿ ਕੀ ਭਾਰਤ ਰਾਣਾ ਵੱਲੋਂ ਕੀਤੇ ਇੰਕਸ਼ਾਫ ਬਾਰੇ ਪਾਕਿਸਤਾਨ ਨਾਲ ਗੱਲ ਕਰੇਗਾ, 

ਪੰਜ ਕਾਰਪੋਰੇਟ ਮੁਖੀਆਂ ਨੇ ਜ਼ਮਾਨਤ ਮੰਗੀ, ਫੈਸਲਾ ਭਲ੍ਹਕੇ

Posted On April - 14 - 2011 Comments Off on ਪੰਜ ਕਾਰਪੋਰੇਟ ਮੁਖੀਆਂ ਨੇ ਜ਼ਮਾਨਤ ਮੰਗੀ, ਫੈਸਲਾ ਭਲ੍ਹਕੇ
ਨਵੀਂ ਦਿੱਲੀ, 13 ਅਪਰੈਲ ਪੰਜ ਕਾਰਪੋਰੇਟ ਮੁਖੀਆਂ ਜਿਨ੍ਹਾਂ ਦੇ ਨਾਂ 2ਜੀ ਸਪੈਕਟ੍ਰਮ ਕੇਸ ਦੀ ਚਾਰਜਸ਼ੀਟ ਵਿਚ ਆਏ ਹਨ, ਨੇ ਅੱਜ ਦਿੱਲੀ ਦੀ ਇਕ ਅਦਾਲਤ ਵਿਚ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਹਨ। ਅਦਾਲਤ ਨੇ ਸੀ.ਬੀ.ਆਈ. ਨੂੰ ਇਨ੍ਹਾਂ ਬਾਰੇ ਜੁਆਬ ਦੇਣ ਲਈ ਕਿਹਾ। ਵਿਸ਼ੇਸ਼ ਸੀ.ਬੀ.ਆਈ. ਜੱਜ ਓ.ਪੀ. ਸੈਣੀ ਨੇ ਕਿਹਾ, ‘‘ਸੀ.ਬੀ.ਆਈ. ਨੂੰ ਜੁਆਬ ਦਾਖਲ ਕਰਾਉਣ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਮਾਮਲੇ ’ਤੇ 15 ਅਪਰੈਲ ਨੂੰ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ।’’ ਇਨ੍ਹਾਂ ਕਾਰਪੋਰੇਟ ਮੁਖੀਆਂ ਵਿਚ 

ਤਾਮਿਲਨਾਡੂ, ਕੇਰਲਾ ਤੇ ਪੁਡੂਚੇਰੀ ’ਚ ਰਿਕਾਰਡ ਵੋਟਾਂ ਪਈਆਂ

Posted On April - 14 - 2011 Comments Off on ਤਾਮਿਲਨਾਡੂ, ਕੇਰਲਾ ਤੇ ਪੁਡੂਚੇਰੀ ’ਚ ਰਿਕਾਰਡ ਵੋਟਾਂ ਪਈਆਂ
ਵੋਟਾਂ ਦੌਰਾਨ ਤਿੰਨ ਔਰਤਾਂ ਤੇ ਇਕ ਕਾਂਸਟੇਬਲ ਦੀ ਮੌਤ ਨਵੀਂ ਦਿੱਲੀ, 13 ਅਪਰੈਲ ਤਾਮਿਲਨਾਡੂ, ਕੇਰਲਾ ਤੇ ਪੁਡੂਚੇਰੀ ’ਚ ਅੱਜ ਵਿਧਾਨ ਸਭਾ ਚੋਣਾਂ ’ਚ ਰਿਕਾਰਡ ਵੋਟਾਂ ਪਈਆਂ। ਵੋਟਾਂ ਭੁਗਤਣ ਦੀ ਔਸਤ 70 ਫੀਸਦੀ ਰਹੀ। ਤਾਮਿਲਨਾਡੂ ਤੇ ਕੇਰਲਾ ’ਚ ਕ੍ਰਮਵਾਰ 75.21 ਫੀਸਦੀ ਤੇ 74.4 ਫੀਸਦੀ ਵੋਟਾਂ ਪਈਆਂ ਜਦਕਿ ਪੁਡੂਚੇਰੀ ’ਚ ਇਹ ਆਂਕੜਾ ਸਭ ਤੋਂ ਵੱਧ 85.21 ਫੀਸਦੀ ਰਿਹਾ। ਡਿਪਟੀ ਚੋਣ ਕਮਿਸ਼ਨਰ ਜੇ.ਪੀ. ਪ੍ਰਕਾਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੋਟਾਂ ਪੈਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ 

ਸਿਆਸੀ ਪਾਰਟੀਆਂ ਵਿਸਾਖੀ ਮੇਲੇ ’ਚ ਵੱਧ ਇਕੱਠ ਲਈ ਯਤਨਸ਼ੀਲ

Posted On April - 14 - 2011 Comments Off on ਸਿਆਸੀ ਪਾਰਟੀਆਂ ਵਿਸਾਖੀ ਮੇਲੇ ’ਚ ਵੱਧ ਇਕੱਠ ਲਈ ਯਤਨਸ਼ੀਲ
ਵਾਢੀ ਪਛੜਨ ਕਾਰਨ ਮੇਲਾ ਵੱਧ ਭਰਨ ਦੇ ਆਸਾਰ ਚਰਨਜੀਤ ਭੁੱਲਰ ਬਠਿੰਡਾ, 13 ਅਪਰੈਲ ਸਿਆਸੀ ਧਿਰਾਂ ਦਮਦਮਾ ਸਾਹਿਬ ਦੇ ਵਿਸਾਖੀ ਮੇਲੇ ’ਤੇ ਵੱਡੇ ਸਿਆਸੀ ਇਕੱਠ ਦਿਖਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਪ੍ਰਮੁੱਖ ਧਿਰਾਂ ਵੱਲੋਂ ਭਲਕੇ ਵਿਸਾਖੀ ਮੇਲੇ ਤੋਂ ਅਸੈਂਬਲੀ ਚੋਣਾਂ ਦਾ ਬਿਗਲ ਵਜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲੀ ਵਾਰੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਤੋਂ ਬਾਹਰ ਸਿਆਸੀ ਕਾਨਫਰੰਸਾਂ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਤਲਵੰਡੀ ਮੌੜ ਸੜਕ 

ਭਾਰਤ ਤੇ ਚੀਨ ਦੁਵੱਲੇ ਸਬੰਧ ਸੁਧਾਰਨ ਲਈ ਰਾਜ਼ੀ

Posted On April - 14 - 2011 Comments Off on ਭਾਰਤ ਤੇ ਚੀਨ ਦੁਵੱਲੇ ਸਬੰਧ ਸੁਧਾਰਨ ਲਈ ਰਾਜ਼ੀ
ਚੀਨ ਵੱਲੋਂ ਨੱਥੀ ਵੀਜ਼ਾ ਪ੍ਰਣਾਲੀ ਦੇ ਖਾਤਮੇ ਦੇ ਸੰਕੇਤ ਸਾਨੀਆ (ਹਾਇਨਾਨ), 13 ਅਪਰੈਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਅੱਜ ਇਥੇ ਮਿਲੇ। ਭਾਰਤੀ ਆਗੂ ਨੇ ਸਾਰੇ ਖੇਤਰਾਂ ’ਚ ਤਾਲਮੇਲ ਤੇ ਸਹਿਯੋਗ ਵਧਾਉਣ ਤੇ ਰਣਨੀਤਕ ਅਤੇ ਆਰਥਿਕ ਭਾਈਵਾਲੀ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਚੀਨ ਨੂੰ ਦਿੱਤਾ। ਚੀਨ ਨੇ ਨੱਥੀ ਵੀਜ਼ੇ ਦੇਣ ਦਾ ਦੋ ਸਾਲ ਤੋਂ ਚੱਲਿਆ ਆ ਰਿਹਾ ਅਮਲ ਬੰਦ ਕਰਨ ਦੇ ਕਈ ਸੰਕੇਤ ਦਿੱਤੇ। ਦੋਵੇਂ ਮੁਲਕ ਸਰਹੱਦੀ ਮਾਮਲਿਆਂ ’ਤੇ ਸਲਾਹ-ਮਸ਼ਵਰੇ 

ਕਬਾੜੀ ਦੀ ਦੁਕਾਨ ’ਚ ਬੰਬ ਫਟਣ ਨਾਲ ਦੋ ਮੌਤਾਂ

Posted On April - 13 - 2011 Comments Off on ਕਬਾੜੀ ਦੀ ਦੁਕਾਨ ’ਚ ਬੰਬ ਫਟਣ ਨਾਲ ਦੋ ਮੌਤਾਂ
ਜੰਮੂ, 12 ਅਪਰੈਲ ਜੰਮੂ ਜ਼ਿਲ੍ਹੇ ਦੀ ਅਖਬਨੂਰ ਤਹਿਸੀਲ ਵਿਚ ਕਬਾੜੀ ਦੀ ਦੁਕਾਨ ਵਿਚ ਬੰਬ ਫਟਣ ਨਾਲ ਦੋ ਜਣੇ ਮਾਰੇ ਗਏ ਅਤੇ ਇਕ ਫੱਟੜ ਹੋ ਗਿਆ। ਘਟਨਾ ਵੇਲੇ ਕਬਾੜੀ ਬੰਬ ਖੋਲ ਵਿਚੋਂ ਪਿੱਤਲ ਕੱਢ ਰਹੇ ਸਨ। -ਪੀ.ਟੀ. ਆਈ.  

ਮਧੂ ਕੋੜਾ ਤੇ ਸਹਿਯੋਗੀਆਂ ਦੀ 130 ਕਰੋੜ ਦੀ ਸੰਪਤੀ ਹੋਵੇਗੀ ਸੀਲ

Posted On April - 13 - 2011 Comments Off on ਮਧੂ ਕੋੜਾ ਤੇ ਸਹਿਯੋਗੀਆਂ ਦੀ 130 ਕਰੋੜ ਦੀ ਸੰਪਤੀ ਹੋਵੇਗੀ ਸੀਲ
ਨਵੀਂ ਦਿੱਲੀ, 12 ਅਪਰੈਲ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਤੇ ਉਸ ਦੇ ਸਹਿਯੋਗੀਆਂ ਦੀ 130 ਕਰੋੜ ਰੁਪਏ ਦੀ ਸੰਪਤੀ ਸੀਲ ਕੀਤੀ ਜਾ ਰਹੀ ਹੈ। ਡਾਇਰੈਕਟੋਰੇਟ ਨੂੰ ਸਬੰਧਤ ਅਥਾਰਟੀ ਤੋਂ ਇਸ ਦੀ ਮਨਜ਼ੂਰੀ ਮਿਲ ਗਈ ਹੈ। ਵਿਭਾਗ ਵੱਲੋਂ ਕੋੜਾ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਗ਼ੈਰ-ਕਾਨੂੰਨੀ ਨਿਵੇਸ਼ਾਂ ਤੇ ਹਵਾਲਾ ਤਬਾਦਲਿਆਂ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। । -ਪੀ.ਟੀ. ਆਈ.  

ਸੰਪਤੀ ਦਾ ਖੁਲਾਸਾ ਨਾ ਕਰਨ ਵਾਲੇ ਆਈ.ਏ.ਐਸ. ਅਫਸਰਾਂ ਨੂੰ ਤਰੱਕੀ ਨਹੀਂ ਮਿਲੇਗੀ

Posted On April - 13 - 2011 Comments Off on ਸੰਪਤੀ ਦਾ ਖੁਲਾਸਾ ਨਾ ਕਰਨ ਵਾਲੇ ਆਈ.ਏ.ਐਸ. ਅਫਸਰਾਂ ਨੂੰ ਤਰੱਕੀ ਨਹੀਂ ਮਿਲੇਗੀ
ਨਵੀਂ ਦਿੱਲੀ, 12 ਅਪਰੈਲ ਸਰਕਾਰ ਨੇ ਆਈ.ਏ.ਐਸ. ਅਫਸਰਾਂ ਵੱਲੋਂ ਆਪਣੀ ਤਰੱਕੀ ਤੋਂ ਪਹਿਲਾਂ ਸੰਪਤੀ ਦਾ ਖੁਲਾਸਾ ਕਰਨਾ ਲਾਜ਼ਮੀ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਜਾਣਕਾਰੀ ਜਨਤਕ ਖੇਤਰ ਵਿਚ ਸ਼ਾਮਲ ਕੀਤੀ ਜਾਵੇਗੀ। ਪ੍ਰਸੋਨਲ ਮੰਤਰਾਲੇ ਵੱਲੋਂ ਹਾਲ ਹੀ ’ਚ ਜਾਰੀ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਜਿਹੜੇ ਅਫਸਰ ਸਮੇਂ ਸਿਰ ਸੰਪਤੀ ਦਾ ਬਿਓਰਾ ਨਹੀਂ ਦੇਣਗੇ ਤੇ ਟੈਕਸ ਅਦਾ ਨਹੀਂ ਕਰਨਗੇ ਉਦੋਂ ਤਕ ਉਨ੍ਹਾਂ ਦੀ ਵਿਜੀਲੈਂਸ ਕਲੀਅਰੈਂਸ ਨਹੀਂ ਹੋਵੇਗੀ ਤੇ ਤਰੱਕੀ ਨਹੀਂ ਦਿੱਤੀ ਜਾਵੇਗੀ। ਇਹ 

ਅਮਰੀਕਾ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਉਦਘਾਟਨ ਮੌਕੇ ਸਰਕਾਰੀ ਅਧਿਕਾਰੀ ਪੁੱਜੇ

Posted On April - 13 - 2011 Comments Off on ਅਮਰੀਕਾ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਉਦਘਾਟਨ ਮੌਕੇ ਸਰਕਾਰੀ ਅਧਿਕਾਰੀ ਪੁੱਜੇ
ਸਾਂ ਹੋਜ਼ੀ (ਕੈਲੇਫੋਰਨੀਆ), 12 ਅਪਰੈਲ ਅਮਰੀਕਾ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਂ ਹੋਜ਼ੀ  ਬਣ ਕੇ ਤਿਆਰ ਹੈ ਜਿਸ ਦੇ ਵਿਸਥਾਰ ਉਪਰ ਦੋ ਕਰੋੜ ਰੁਪਏ ਖਰਚ ਹੋਏ ਹਨ। ਇਸ ਦੇ ਉਦਘਾਟਨ ਸਮਾਰੋਹ ਵਿਚ ਗਵਰਨਰ ਜੈਰੀ ਬਰਾਉਨ ਅਤੇ ਸਾਂ ਹੋਜ਼ੀ ਦੇ ਮੇਅਰ ਚੱਕ ਰੀਡ ਵੀ ਸ਼ਾਮਲ ਸਨ। ਇਸ ਵੱਡੇ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਉੱਤਰੀ ਕੈਲੇਫੋਰਨੀਆ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਪੁੱਜੇ। ਗੁਰਦੁਆਰੇ ਦੇ ਵਿਸਥਾਰ ਤਹਿਤ ਸੰਗਤਾਂ ਲਈ ਨਵਾਂ ਹਾਲ, 600 ਤੋਂ ਵਧੇਰੇ ਬੱਚਿਆਂ ਲਈ ਕਲਾਸ ਰੂਮ ਤੇ ਗੁਰਦੁਆਰੇ 

ਪੰਜਾਬ ’ਚ ਨਵੀਂ ਨੌਕਰੀ ਵਾਲੇ ਮੁਲਾਜ਼ਮਾਂ ਨੂੰ ਮਿਲੇਗੀ ਬੱਝਵੀਂ ਤਨਖਾਹ

Posted On April - 13 - 2011 Comments Off on ਪੰਜਾਬ ’ਚ ਨਵੀਂ ਨੌਕਰੀ ਵਾਲੇ ਮੁਲਾਜ਼ਮਾਂ ਨੂੰ ਮਿਲੇਗੀ ਬੱਝਵੀਂ ਤਨਖਾਹ
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਅਪਰੈਲ ਪੰਜਾਬ ਵਿਚੋਂ ਹੁਣ ਮੁਲਾਜ਼ਮਾਂ ਦੀ ਮੁੱਢਲੇ ਰੂਪ ਵਿੱਚ ਰੈਗੂਲਰ ਸਕੇਲਾਂ ਵਿੱਚ ਪੱਕੀ ਭਰਤੀ ਹੋਣ ਦਾ ਯੁੱਗ ਖ਼ਤਮ ਹੋ ਗਿਆ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਸਮੂਹ ਭਰਤੀਆਂ ਮੁੱਢਲੇ ਰੂਪ ਵਿੱਚ ਰੈਗੂਲਰ ਸਕੇਲਾਂ ਦੀ ਥਾਂ ਬੱਝਵੀਆਂ ਤਨਖਾਹਾਂ ’ਤੇ ਕਰਨ ਦਾ ਫੈਸਲਾ ਲੈ ਲਿਆ ਹੈ। ਇਸ ਤਹਿਤ ਹੁਣ ਪਹਿਲੇ ਦੌਰ ਵਿੱਚ ਹਰੇਕ ਨਵੀਂ ਭਰਤੀ ਉਕੀ-ਪੁੱਕੀ ਤਨਖਾਹ ’ਤੇ ਹੀ ਹੋਵੇਗੀ।  ਇਸ ਲਈ ਬਾਕਾਇਦਾ ਪੰਜਾਬ ਸਿਵਲ ਸਰਵਿਸਿਜ਼ 

ਸੇਵਾਦਾਰਾਂ ਦੇ ਮਾਮਲੇ ਵਿੱਚ ਦਖਲ ਦੇਣ ਵਾਲੇ ਐੱਸ.ਪੀ. ਦਾ ਤਬਾਦਲਾ

Posted On April - 13 - 2011 Comments Off on ਸੇਵਾਦਾਰਾਂ ਦੇ ਮਾਮਲੇ ਵਿੱਚ ਦਖਲ ਦੇਣ ਵਾਲੇ ਐੱਸ.ਪੀ. ਦਾ ਤਬਾਦਲਾ
ਪੱਤਰ ਪ੍ਰੇਰਕ ਤਰਨਤਾਰਨ, 12 ਅਪਰੈਲ ਇਥੋਂ ਦੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਅਤੇ ਇਕ ਰਾਗੀ ਜਰਨੈਲ ਸਿੰਘ ਕੋਹਾੜਕਾ ਵਿਚਾਲੇ ਪੈਦਾ ਹੋਏ ਵਿਵਾਦ ਦੇ ਚਲਦਿਆਂ ਇਥੋਂ ਦੇ ਐਸ.ਪੀ.  (ਡਿਟੈਕਟਿਵ) ਮਲਵਿੰਦਰ ਸਿੰਘ ਸਿੱਧੂ ਵਲੋਂ ਕੀਤੀ ਬੇਲੋੜੀ ਦਖਲ ਅੰਦਾਜ਼ੀ ਨੂੰ ਧਿਆਨ ਵਿਚ ਰੱਖਦਿਆਂ ਗ੍ਰਹਿ ਵਿਭਾਗ ਨੇ ਸ੍ਰੀ ਸਿੱਧੂ ਦਾ ਇਥੋਂ ਤਬਾਦਲਾ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਐਸ.ਪੀ. (ਡੀ.) ਵਲੋਂ ਇਥੋਂ ਦੇ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਹੀ ਮੁੱਖ ਗ੍ਰੰਥੀ ਨਾਲ ਦੁਰਵਿਵਹਾਰ ਕੀਤੇ ਜਾਣ 
Available on Android app iOS app
Powered by : Mediology Software Pvt Ltd.