ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੁੱਖ ਸਫ਼ਾ › ›

Featured Posts
ਐਫਏਟੀਐੱਫ ਵੱਲੋਂ ਪਾਕਿ ਨੂੰ ਬਲੈਕਲਿਸਟ ਕਰਨ ਦੀ ਚਿਤਾਵਨੀ

ਐਫਏਟੀਐੱਫ ਵੱਲੋਂ ਪਾਕਿ ਨੂੰ ਬਲੈਕਲਿਸਟ ਕਰਨ ਦੀ ਚਿਤਾਵਨੀ

ਪੈਰਿਸ, 18 ਅਕਤੂਬਰ ਆਲਮੀ ਪੱਧਰ ’ਤੇ ਦਹਿਸ਼ਤਗਰਦਾਂ ਨੂੰ ਮਿਲਦੀ ਵਿੱਤੀ ਮਦਦ ’ਤੇ ਬਾਜ਼ ਅੱਖ ਰੱਖਣ ਵਾਲੀ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਗਲੇ ਸਾਲ ਫ਼ਰਵਰੀ ਤਕ ਟੈਰਰ ਫੰਡਿੰਗ ਨੂੰ ਨੱਥ ਪਾਉਣ ਵਿੱਚ ਨਾਕਾਮ ਰਿਹਾ ਤਾਂ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਕ ਵਾਰ ...

Read More

ਜਸਟਿਸ ਬੋਬੜੇ ਦੀ ਅਗਲੇ ਚੀਫ਼ ਜਸਟਿਸ ਵਜੋਂ ਸਿਫ਼ਾਰਿਸ਼

ਜਸਟਿਸ ਬੋਬੜੇ ਦੀ ਅਗਲੇ ਚੀਫ਼ ਜਸਟਿਸ ਵਜੋਂ ਸਿਫ਼ਾਰਿਸ਼

ਨਵੀਂ ਦਿੱਲੀ, 18 ਅਕਤੂਬਰ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਰੰਜਨ ਗੋਗੋਈ ਨੇ ਅੱਜ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਆਪਣੇ ਜਾਨਸ਼ੀਨ ਵਜੋਂ ਜਸਟਿਸ ਐੱਸ.ਏ.ਬੋਬੜੇ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਜਸਟਿਸ ਬੋਬੜੇ, ਸੀਜੇਆਈ ਮਗਰੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਅਧਿਕਾਰਤ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ...

Read More

ਮੌੜ ਬੰਬ ਧਮਾਕਾ: ਡੀਜੀਪੀ ਦੀ ਅਗਵਾਈ ’ਚ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ

ਮੌੜ ਬੰਬ ਧਮਾਕਾ: ਡੀਜੀਪੀ ਦੀ ਅਗਵਾਈ ’ਚ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ

ਚਰਨਜੀਤ ਭੁੱਲਰ ਬਠਿੰਡਾ, 18 ਅਕਤੂਬਰ ਮੌੜ ਬੰਬ ਧਮਾਕੇ ਦੀ ਜਾਂਚ ਹੁਣ ਡੀਜੀਪੀ ਦੀ ਅਗਵਾਈ ਵਾਲੀ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਕਰੇਗੀ, ਜਿਸ ਤੋਂ ਹੁਣ ਮੌੜ ਧਮਾਕੇ ਦੀ ਜਾਂਚ ਕਿਸੇ ਤਣ-ਪੱਤਣ ਲੱਗਣ ਦੇ ਆਸਾਰ ਬਣ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਅਰੁਣ ਪੱਲੀ ਦੇ ਡਿਵੀਜ਼ਨ ਬੈਂਚ ਨੇ ...

Read More

ਕਤਲ ਕੇਸ ਦੇ ਮੁੱਖ ਗਵਾਹ ’ਤੇ ਜਾਨਲੇਵਾ ਹਮਲਾ

ਕਤਲ ਕੇਸ ਦੇ ਮੁੱਖ ਗਵਾਹ ’ਤੇ ਜਾਨਲੇਵਾ ਹਮਲਾ

ਦਰਸ਼ਨ ਸਿੰਘ ਸੋਢੀ ਐਸਏਐਸ ਨਗਰ (ਮੁਹਾਲੀ), 18 ਅਕਤੂਬਰ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਕਰੀਬ ਚਾਰ ਸਾਲ ਪੁਰਾਣੇ ਨੌਜਵਾਨ ਦੀ ਹੱਤਿਆ ਮਾਮਲੇ ਦੇ ਮੁੱਖ ਗਵਾਹ ਬੀਰ ਸਿੰਘ (55) ਨੂੰ ਅੱਜ ਸਵੇਰੇ ਛੇ ਵਜੇ ਦੇ ਕਰੀਬ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕੇਸ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਐੱਨਆਰਆਈ ਨੌਜਵਾਨ ਮਨੀਸ਼ ਪ੍ਰਭਾਕਰ ...

Read More

ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਸਿੱਖ ਸੰਗਤ ’ਚ ਰੋਸ

ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਸਿੱਖ ਸੰਗਤ ’ਚ ਰੋਸ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 18 ਅਕਤੂਬਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਹੈ ਪਰ ਇਸ ਉੱਤੇ ਅਮਲ ਹੋਣ ਤੋਂ ਪਹਿਲਾਂ ਹੀ ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ...

Read More

ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਨਵੀਂ ਦਿੱਲੀ, 18 ਅਕਤੂਬਰ ਅਮਰੀਕਾ ਜਾਣ ਲਈ ਗ਼ੈਰਕਾਨੂੰਨੀ ਢੰਗ ਨਾਲ ਮੈਕਸਿਕੋ ’ਚ ਵੜੇ 300 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ। ਇਹ ਸਾਰੇ ਅੱਜ ਤੜਕੇ ਪਰਤ ਆਏ ਹਨ। ਇਨ੍ਹਾਂ ਵਿਚ ਇਕ ਔਰਤ ਵੀ ਹੈ। ‘ਅਮੈਰੀਕਨ ਡਰੀਮ’ ਅਤੇ ਬਿਹਤਰ ਜ਼ਿੰਦਗੀ ਤੇ ਨੌਕਰੀਆਂ ਦੇ ਸੁਫ਼ਨੇ ਲੈ ਕੇ ਲੱਖਾਂ ਰੁਪਏ ਖ਼ਰਚ ...

Read More

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ

ਵਿਸ਼ੇਸ਼ ਜਹਾਜ਼ ਰਾਹੀਂ ਮੰਗਲਵਾਰ ਨੂੰ ਅੰਮ੍ਰਿਤਸਰ ਪੁੱਜਣਗੇ ਸੰਦੀਪ ਦੀਕਸ਼ਿਤ ਨਵੀਂ ਦਿੱਲੀ, 18 ਅਕਤੂਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਲਈ ਪਾਕਿਸਤਾਨ ਨਾਲ ਅੰਦਰੂਨੀ ਖਿੱਚੋਤਾਣ ਦੇ ਚੱਲਦਿਆਂ ਸਰਕਾਰ ਨੇ ਇਸ ਮੁੱਦੇ ’ਤੇ ਪਹਿਲ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 90 ਰਾਜਦੂਤਾਂ ਨੂੰ ਲਿਆਉਣ ...

Read More


ਜੰਜੂਆ ਵੱਲੋਂ ਹਾਈ ਕੋਰਟ ਵਿਚ ਅਪੀਲ

Posted On May - 27 - 2010 Comments Off on ਜੰਜੂਆ ਵੱਲੋਂ ਹਾਈ ਕੋਰਟ ਵਿਚ ਅਪੀਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਈ ਪੰਜਾਬ ਕੇਡਰ ਦੇ ਆਈ.ਏ.ਐਸ. ਅਧਿਕਾਰੀ ਵਿਜੇ ਕੁਮਾਰ ਜੰਜੂਆ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਹੁੰਚ ਕਰਕੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਉਹਦੇ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦਾ ਰਾਜ ਸਰਕਾਰ ਦਾ ਹੁਕਮ ਖਾਰਜ ਕਰਨ ਦੀ ਅਪੀਲ ਕੀਤੀ ਹੈ।  ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੂਰੀਆ ਕਾਂਤ ਨੇ ਪੰਜਾਬ ਸਰਕਾਰ ਨੂੰ ਚੀਫ ਸੈਕਟਰੀ ਤੇ ਸੈਕਟਰੀ (ਪ੍ਰਸੋਨਲ ਵਿਭਾਗ ਤੇ ਟਰੇਨਿੰਗ), ਰਾਹੀਂ ਅਤੇ ਭਾਰਤ ਸਰਕਾਰ ਨੂੰ 

ਸੁਖਬੀਰ ਪਰਿਵਾਰ ਸਮੇਤ ਅੱਜ ਤੋਂ ਵਿਦੇਸ਼ ਦੌਰੇ ’ਤੇ

Posted On May - 27 - 2010 Comments Off on ਸੁਖਬੀਰ ਪਰਿਵਾਰ ਸਮੇਤ ਅੱਜ ਤੋਂ ਵਿਦੇਸ਼ ਦੌਰੇ ’ਤੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭਲਕੇ ਵਿਦੇਸ਼ ਦੌਰੇ ’ਤੇ ਜਾ ਰਹੇ ਹਨ। ਸਰਕਾਰੀ ਸੂਤਰਾਂ ਮੁਤਾਬਕ ਉਹ ਅਮਰੀਕਾ ਵਿੱਚ ਇਲਾਜ ਅਧੀਨ ਆਪਣੀ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਪਾਸ ਜਾ ਰਹੇ ਹਨ। ਇਨ੍ਹਾਂ ਸੂਤਰਾਂ ਮੁਤਾਬਕ ਇਸ ਦੌਰੇ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਬੱਚੇ ਵੀ ਨਾਲ ਜਾ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਪਹੁੰਚੇ ਹੋਏ ਹਨ। ਮੁੱਖ 

ਸ਼ੇਅਰ ਬਾਜ਼ਾਰ ਨੂੰ 447 ਅੰਕਾਂ ਦਾ ਡੋਬਾ

Posted On May - 26 - 2010 Comments Off on ਸ਼ੇਅਰ ਬਾਜ਼ਾਰ ਨੂੰ 447 ਅੰਕਾਂ ਦਾ ਡੋਬਾ
ਪੀ.ਟੀ.ਆਈ. ਮੁੰਬਈ, 25 ਮਈ ਬੰਬਈ ਸਟਾਕ ਐਕਸਚੇਂਜ ਅੱਜ 447 ਅੰਕ ਡਿੱਗ ਕੇ ਤਿੰਨ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। 30 ਸ਼ੇਅਰਾਂ ਵਾਲਾ ਬੰਬਈ ਸ਼ੇਅਰ ਸੂਚਕ ਅੰਕ ਦਿਨੇ ਇਕ ਸਮੇਂ 509.40 ਅੰਕ ਡਿੱਗ ਕੇ 16000 ਦੇ ਪੱਧਰ ਤੋਂ ਵੀ ਹੇਠਾਂ ਚਲਿਆ ਗਿਆ ਸੀ। ਅੰਤ ਨੂੰ ਇਹ 447.02 ਅੰਕ ਟੁੱਟ ਕੇ 16022.48 ਅੰਕਾਂ ’ਤੇ ਟਿਕਿਆ। ਪਿਛਲੀ ਵਾਰ 15 ਫਰਵਰੀ ਨੂੰ ਇਹ ਇਸ ਮੁਕਾਮ ’ਤੇ ਸੀ। ਸਮੀਖਿਆਕਾਰਾਂ ਨੇ ਆਖਿਆ ਕਿ ਸਪੇਨ ਵੱਲੋਂ ਇਕ ਬਿਮਾਰ ਬੈਂਕ ਨੂੰ ਆਪਣੇ ਹੱਥਾਂ ਵਿਚ ਲੈਣ ਕਾਰਨ ਯੂਰੋਜ਼ੋਨ ਵਿਚ ਕਰਜ਼ ਸੰਕਟ 

ਨੈਸ਼ਨਲ ਹਾਈਵੇਅ ਅਥਾਰਟੀ ਦੇ ਦੋ ਅਧਿਕਾਰੀ ਵੱਢੀ ਲੈਂਦੇ ਫੜੇ

Posted On May - 26 - 2010 Comments Off on ਨੈਸ਼ਨਲ ਹਾਈਵੇਅ ਅਥਾਰਟੀ ਦੇ ਦੋ ਅਧਿਕਾਰੀ ਵੱਢੀ ਲੈਂਦੇ ਫੜੇ
ਪੀ.ਟੀ.ਆਈ. ਨਵੀਂ ਦਿੱਲੀ, 25 ਮਈ ਸੀ.ਬੀ.ਆਈ. ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ. ਏ.ਆਈ.) ਦੇ ਚੀਫ ਜਨਰਲ ਮੈਨੇਜਰ ਐਸ.ਕੇ. ਨਿਰਮਲ ਸਮੇਤ ਦੋ ਉੱਚ ਅਧਿਕਾਰੀਆਂ ਖਿਲਾਫ ਕਥਿਤ ਤੌਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਅਤੇ ਠੇਕੇ ਦੇਣ ਵਿਚ ਇਕ ਕੰਪਨੀ ਦਾ ਪੱਖ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।  

ਸੋਨੇ ਦੀ ਕੀਮਤ ਵਿਚ ਰਿਕਾਰਡਤੋੜ ਵਾਧਾ

Posted On May - 26 - 2010 Comments Off on ਸੋਨੇ ਦੀ ਕੀਮਤ ਵਿਚ ਰਿਕਾਰਡਤੋੜ ਵਾਧਾ
ਪੀ.ਟੀ.ਆਈ. ਨਵੀਂ ਦਿੱਲੀ, 25 ਮਈ ਜਮ੍ਹਾਂਖੋਰਾਂ ਅਤੇ ਸਰਾਫਾਂ ਵੱਲੋਂ ਜੰਮ ਕੇ ਕੀਤੀ ਖਰੀਦਦਾਰੀ ਕਾਰਨ ਸੋਨੇ ਦਾ ਭਾਅ ਅੱਜ 260 ਰੁਪਏ ਦੀ ਛਾਲ ਮਾਰ ਕੇ 18660 ਰੁਪਏ ਫੀ ਦਸ ਗਰਾਮ ’ਤੇ ਪੁੱਜ ਗਿਆ। ਯੂਰੋ ਕਮਜ਼ੋਰ ਪੈਣ ਕਾਰਨ ਨਿਊਯਾਰਕ ਵਿਚ ਸੋਨੇ ਦੀ ਕਾਫੀ ਖਰੀਦਦਾਰੀ ਹੋਈ ਪਿਛਲੇ ਸਾਲ 3 ਦਸੰਬਰ ਨੂੰ ਸੋਨੇ ਦਾ ਭਾਅ ਰਿਕਾਰਡ ਪੱਧਰ ’ਤੇ ਪੁੱਜਿਆ ਸੀ।  

ਹੁਚਿਕਾ ਕੇਸ ਦੇ ਆਖਿਰਕਾਰ ਹੋਇਆ ਨਿਆਂ

Posted On May - 26 - 2010 Comments Off on ਹੁਚਿਕਾ ਕੇਸ ਦੇ ਆਖਿਰਕਾਰ ਹੋਇਆ ਨਿਆਂ
ਰਾਠੌਰ ਦੀ ਸਜ਼ਾ ਵਧਾ ਕੇ ਡੇਢ ਸਾਲ ਕੀਤੀ ਅਪੀਲ ਖਾਰਜ ਫੈਸਲੇ ਤੋਂ ਤੁਰਤ ਮਗਰੋਂ ਜੇਲ੍ਹ ਭੇਜਿਆ ਚੰਡੀਗੜ੍ਹ, 25 ਮਈ ਹਰਿਆਣਾ ਪੁਲੀਸ ਦੇ ਸਾਬਕਾ ਮੁਖੀ ਐਸ.ਪੀ.ਐਸ. ਰਾਠੌਰ ਨੂੰ ਅੱਜ ਪਹਿਲੀ ਵਾਰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਰੁਚਿਕਾ ਛੇੜਛਾੜ ਕੇਸ ਦਾ ਫੈਸਲਾ ਸੁਣਾਉਂਦਿਆਂ ਰਾਠੌਰ ਦੀ ਜੇਲ੍ਹ ਦੀ ਸਜ਼ਾ ਵਧਾ ਕੇ 18 ਮਹੀਨੇ ਕਰ ਦਿੱਤੀ ਗਈ। ਰੁਚਿਕਾ ਨੇ ਆਤਮ ਹੱਤਿਆ ਕਰ ਲਈ ਸੀ। ਖਚਾਖਚ ਭਰੇ ਅਦਾਲਤ ਦੇ ਕਮਰੇ ਵਿਚ ਇਕ ਮਹੱਤਵਪੂਰਨ 

ਮੰਗਲੌਰ ਹਾਦਸੇ ਦੇ ਕਾਰਨ ਜਾਣਨ ਦੀ ਸੰਭਾਵਨਾ ਬਣੀ

Posted On May - 26 - 2010 Comments Off on ਮੰਗਲੌਰ ਹਾਦਸੇ ਦੇ ਕਾਰਨ ਜਾਣਨ ਦੀ ਸੰਭਾਵਨਾ ਬਣੀ
ਬਲੈਕ ਬਾਕਸ ਮਿਲਿਆ ਦੋ ਹੋਰ ਰਿਕਾਰਡਰ ਦਿੱਲੀ ਪਹੁੰਚੇ ਮੰਗਲੌਰ, 25 ਮਈ ਤਫਤੀਸ਼ਕਾਰਾਂ ਨੇ ਏਅਰ ਇੰਡੀਆ ਦੇ ਬੋਇੰਗ ਜਹਾਜ਼ ਨਾਲ ਵਾਪਰੇ ਹਾਦਸੇ ਤੋਂ ਤਿੰਨ ਦਿਨਾਂ ਬਾਅਦ ਮਲਬੇ ਵਿਚੋਂ ਡਿਜੀਟਲ ਫਲਾਈਟ ਡੇਟਾ ਰਿਕਾਰਡਰ (ਬਲੈਕ ਬਾਕਸ) ਲੱਭ ਲਿਆ ਹੈ।   ਜਹਾਜ਼ ਦੇ ਪਿੱਛੇ ਉਪਰਲੇ ਪਾਸੇ ਲਗਾਏ ਹੁੰਦੇ ਇਸ ਡੇਟਾ ਰਿਕਾਰਡਰ (ਡੀ.ਐਫ. ਡੀ.ਆਰ.) ਵਿਚ ਮਹੱਤਵਪੂਰਨ  ਜਾਣਕਾਰੀ ਭੰਡਾਰ ਕੀਤੀ ਹੁੰਦੀ ਹੈ ਜਿਸ ਤੋਂ ਪਿਛਲੇ ਸ਼ਨਿਚਰਵਾਰ ਨੂੰ ਹੋਏ ਹਾਦਸੇ, ਜਿਸ ਵਿਚ 158 ਮੁਸਾਫਰ ਮਾਰੇ ਗਏ ਸਨ, ਬਾਰੇ ਅਹਿਮ ਸੁਰਾਗ 

26/11: ਸਈਦ ਦੀ ਰਿਹਾਈ ਖਿਲਾਫ ਅਪੀਲ ਖਾਰਜ

Posted On May - 26 - 2010 Comments Off on 26/11: ਸਈਦ ਦੀ ਰਿਹਾਈ ਖਿਲਾਫ ਅਪੀਲ ਖਾਰਜ
ਪਾਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਭਾਰਤ ਮਾਯੂਸ ਇਸਲਾਮਾਬਾਦ, 25 ਮਈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਦੀ ਘਰ ਵਿਚ ਨਜ਼ਰਬੰਦੀ ਤੋਂ ਰਿਹਾਈ ਨੂੰ ਅਧਿਕਾਰੀਆਂ ਵੱਲੋਂ ਦਾਇਰ ਅਪੀਲਾਂ ਅੱਜ ਰੱਦ ਕਰ ਦਿੱਤੀਆਂ ਹਨ। ਭਾਰਤ ਵੱਲੋਂ ਸਈਦ ਨੂੰ ਮੁੰਬਈ ਹਮਲੇ ਦਾ ਸਾਜ਼ਿਸ਼ਕਾਰ ਗਰਦਾਨਿਆ ਜਾਂਦਾ ਹੈ। ਸਈਦ ਦੀ ਰਿਹਾਈ ਖ਼ਿਲਾਫ਼ ਸੰਘੀ ਅਤੇ ਪੰਜਾਬ ਸਰਕਾਰ ਵੱਲੋਂ ਇਹ ਅਪੀਲਾਂ ਪਿਛਲੇ ਸਾਲ ਦਾਇਰ ਕੀਤੀਆਂ ਗਈਆਂ ਸਨ ਪਰ ਕਈ ਤਕਨੀਕੀ ਕਾਰਨਾਂ ਕਰ ਕੇ ਇਨ੍ਹਾਂ 

ਸਰਹੱਦ ਪਾਰੋਂ ਫਾਇਰਿੰਗ ਵਿਚ ਜਵਾਨ ਜ਼ਖਮੀ

Posted On May - 26 - 2010 Comments Off on ਸਰਹੱਦ ਪਾਰੋਂ ਫਾਇਰਿੰਗ ਵਿਚ ਜਵਾਨ ਜ਼ਖਮੀ
ਜੰਮੂ, 25 ਮਈ ਕਠੂਆ ਜ਼ਿਲ੍ਹੇ ਵਿਚ ਬੋਬੀਆਂ ਵਿਖੇ ਕੌਮਾਂਤਰੀ ਸਰਹੱਦ ਤੋਂ ਹੋਈ ਗੋਲੀਬਾਰੀ ’ਚ ਸੀਮਾ ਸੁਰੱਖਿਆ ਬਲ ਦਾ ਇਕ ਜਵਾਨ ਜਖਮੀ ਹੋ ਗਿਆ। ਬੀ.ਐਸ.ਐਫ. ਦੇ ਸੂਤਰਾਂ ਨੇ ਦੱਸਿਆ ਕਿ ਬੋਬੀਆਂ ਚੌਕੀ ’ਤੇ ਗੋਲੀ ਲੱਗਣ ਕਾਰਨ ਹੈੱਡ ਕਾਂਸਟੇਬਲ ਆਂਚਲ ਸਿੰਘ ਜ਼ਖਮੀ ਹੋ ਗਿਆ। ਇਹ ਤੁਰੰਤ ਨਹੀਂ ਪਤਾ ਚੱਲ ਸਕਿਆ ਕਿ ਇਹ ਗੋਲੀ ਅੰਦਰੋਂ ਹੀ ਚੱਲੀ ਜਾਂ ਸਰਹੱਦ ਪਾਰੋਂ ਪਾਕਿਸਤਾਨੀ ਰੇਂਜਰਾਂ ਨੇ ਚਲਾਈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੱਗਦਾ ਹੈ ਕਿ ਇਸ 

ਸੁਖਬੀਰ ਨੇ ਚਲਾਈ ਉਦਘਾਟਨਾਂ ਤੇ ਨੀਂਹ-ਪੱਥਰਾਂ ਦੀ ਰੇਲ

Posted On May - 26 - 2010 Comments Off on ਸੁਖਬੀਰ ਨੇ ਚਲਾਈ ਉਦਘਾਟਨਾਂ ਤੇ ਨੀਂਹ-ਪੱਥਰਾਂ ਦੀ ਰੇਲ
ਪਾਪਾ ਦੀ ਗੈਰਹਾਜ਼ਰੀ ’ਚ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 25 ਮਈ ਪੰਜਾਬ ਸਰਕਾਰ ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ਵਿਚ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਏਗੀ ਅਤੇ ਸੂਬੇ ਦੇ ਹਰੇਕ ਜ਼ਿਲੇ ਦੀ ਹਰੇਕ ਵਾਰਡ ਵਿਚ ਆਰ.ਓ. ਸਿਸਟਮ ਲਾ ਕੇ ਪੀਣ ਯੋਗ ਸਾਫ਼ ਸੁਥਰੇ ਪਾਣੀ ਦਾ ਪ੍ਰਬੰਧ ਕਰੇਗੀ। ਇਹ ਐਲਾਨ ਪੰਜਾਬ ਦੇ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਨੇ ਕੀਤਾ। ਉਹ ਅੱਜ ਇਥੇ ਅੰਮ੍ਰਿਤਸਰ ਵਿਖੇ 223 ਕਰੋੜ ਰੁਪਏ ਦੀ ਲਾਗਤ ਨਾਲ ਜੀ.ਟੀ. ਰੋਡ ਸਥਿਤ ਤਾਰਾਂ ਵਾਲਾ ਪੁਲ 

ਓਬਾਮਾ ਨੇ ਭੰਗੜੇ ਦਾ ਆਨੰਦ ਲਿਆ

Posted On May - 26 - 2010 Comments Off on ਓਬਾਮਾ ਨੇ ਭੰਗੜੇ ਦਾ ਆਨੰਦ ਲਿਆ
ਵਾਈਟ ਹਾਊਸ ’ਚ ਹੋਇਆ ਸੰਗੀਤ ਸਮਾਗਮ ਵਾਸ਼ਿੰਗਟਨ, 25 ਮਈ ਭਾਰਤੀ ਮੂਲ ਦੀ ਅਮਰੀਕੀ ਡੀ.ਜੇ. ਰੇਖਾ ਦੀਆਂ ਭੰਗੜਾ ਧੁਨਾਂ ’ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਮਸਤ ਹੋ ਉਠੇ। ਵਾਈਟ ਹਾਊਸ ਵਿਚ ਹੋਇਆ ਇਹ ਸਮਾਰੋਹ ਏਸ਼ੀਅਨ-ਅਮਰੀਕਨ ਐਂਡ ਪੈਸੇਫਿਕ ਆਈ. ਲੈਂਡਰ ਹੈਰੀਟੇਜ ਮੰਥ ਦਾ ਉਤਸਵ ਮਨਾਉਣ ਲਈ ਕਰਵਾਇਆ ਗਿਆ ਸੀ। ਇਸ ਮੌਕੇ ਸ੍ਰੀ ਓਬਾਮਾ ਨੇ ਡੀ.ਜੇ. ਰੇਖਾ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ। ਲੰਡਨ ਵਿਚ ਜਨਮੀ ਇਹ ਸੰਗੀਤਕਾਰ ਹੁਣ ਬਰੂਕਲਿਨ ਵਿਚ ਰਹਿੰਦੀ ਹੈ। ਇਸ ਮੌਕੇ ਸ੍ਰੀ ਓਬਾਮਾ 

ਗਰਮੀ ਦਾ ਕਹਿਰ ਬਾਦਸਤੂਰ ਜਾਰੀ

Posted On May - 26 - 2010 Comments Off on ਗਰਮੀ ਦਾ ਕਹਿਰ ਬਾਦਸਤੂਰ ਜਾਰੀ
ਇਸ ਹਫ਼ਤੇ ਰਾਹਤ ਦੀ ਉਮੀਦ ਨਹੀਂ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਮਈ ਪੰਜਾਬ ਅਤੇ ਹਰਿਆਣਾ ਵਿੱਚ ਤਪਸ਼ ਦਾ ਕਹਿਰ ਬਾਦਸਤੂਰ ਜਾਰੀ ਹੈ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਗਰਮੀ ਦੀ ਮਾਰ ਅਜੇ ਕਈ ਦਿਨ ਹੋਰ ਜਾਰੀ ਰਹੇਗੀ। ਤਪਸ਼ ਗਰਮ ਪੱਛਮੀ ਹਵਾਵਾਂ ਕਾਰਨ ਵਧਦੀ ਜਾ ਰਹੀ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ  ਵਿੱਚ ਤਾਪਮਾਨ 42 ਤੋਂ 46 ਦਰਜੇ ਸੈਲਸੀਅਸ ਦਰਮਿਆਨ ਚੱਲ ਰਿਹਾ ਹੈ। ਹਿਸਾਰ ਵਿੱਚ 22 ਮਈ ਨੂੰ ਤਾਪਮਾਨ 

ਕਾਰ ਤੇ ਤੇਲ ਟੈਂਕਰ ਦੀ ਟੱਕਰ ’ਚ ਪੰਜ ਹਲਾਕ

Posted On May - 25 - 2010 Comments Off on ਕਾਰ ਤੇ ਤੇਲ ਟੈਂਕਰ ਦੀ ਟੱਕਰ ’ਚ ਪੰਜ ਹਲਾਕ
ਦੇਹਰਾਦੂਨ, 24 ਮਈ ਹਰਿਦੁਆਰ ਜ਼ਿਲ੍ਹੇ ਵਿਚ ਕਾਰ ਅਤੇ ਤੇਲ ਟੈਂਕਰ ਦੀ ਟੱਕਰ ਵਿਚ ਇਕੋ ਪਰਿਵਾਰ ਦੇ ਚਾਰ ਜੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਜ਼ਖਮੀ ਹੋ ਗਿਆ। -ਪੀ.ਟੀ.ਆਈ.  

ਰੁਚਿਕਾ ਕੇਸ: ਰਾਠੌੜ ਦੀ ਪਟੀਸ਼ਨ ਉੱਤੇ ਫੈਸਲਾ ਅੱਜ

Posted On May - 25 - 2010 Comments Off on ਰੁਚਿਕਾ ਕੇਸ: ਰਾਠੌੜ ਦੀ ਪਟੀਸ਼ਨ ਉੱਤੇ ਫੈਸਲਾ ਅੱਜ
ਚੰਡੀਗੜ੍ਹ, 24 ਮਈ ਇਥੋਂ ਦੀ ਸੈਸ਼ਨ ਕੋਰਟ ਰੁਚਿਕਾ ਗਿਰਹੋਤਰਾ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਵੱਲੋਂ ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌੜ ਨੂੰ ਸੁਣਾਈ ਛੇ ਮਹੀਨੇ ਕੈਦ ਦੀ ਸਜ਼ਾ ਖਿਲਾਫ ਰਾਠੌੜ ਵੱਲੋਂ ਦਾਇਰ ਪਟੀਸ਼ਨ ਉੱਤੇ ਅੱਜ ਫੈਸਲਾ ਸੁਣਾਏਗੀ।  ਰੁਚਿਕਾ ਦੇ ਪਰਿਵਾਰ ਅਤੇ ਸੀ.ਬੀ.ਆਈ. ਨੇ ਉਸ ਨੂੰ ਸੁਣਾਈ ਸਜ਼ਾ ਵਧਾਉਣ ਲਈ ਪਟੀਸ਼ਨਾਂ ਦਾਇਰ ਕੀਤੀਆਂ ਸਨ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਤਿੰਨਾਂ ਪਟੀਸ਼ਨਾਂ ਉੱਤੇ ਫੈਸਲਾ ਸੁਣਾਉਣ ਲਈ 25 ਮਈ ਨਿਯਤ ਕੀਤੀ ਸੀ। 

ਭਾਜਪਾ ਨੇ ਸੋਰੇਨ ਸਰਕਾਰ ਤੋਂ ਹਮਾਇਤ ਵਾਪਸ ਲਈ

Posted On May - 25 - 2010 Comments Off on ਭਾਜਪਾ ਨੇ ਸੋਰੇਨ ਸਰਕਾਰ ਤੋਂ ਹਮਾਇਤ ਵਾਪਸ ਲਈ
ਰਾਂਚੀ, 24 ਮਈ ਭਾਜਪਾ ਨੇ ਅੱਜ ਸ਼ਿੱਬੂ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ, ਜਿਸ ਕਾਰਨ ਝਾਰਖੰਡ ਇਕ ਵਾਰ ਫਿਰ ਸਿਆਸੀ ਅਸਥਿਰਤਾ ਦਾ ਸ਼ਿਕਾਰ ਹੋ ਗਿਆ।  ਬਾਅਦ ਵਿਚ ਸ੍ਰੀ ਸੋਰੇਨ ਦੇ ਕਹਿਣ ’ਤੇ ਰਾਜਪਾਲ ਐਮ.ਓ.ਐਚ. ਫਾਰੂਕ ਨੇ ਉਨ੍ਹਾਂ ਨੂੰ ਵਿਧਾਨ ਸਭਾ ’ਚ ਬਹੁਮਤ ਸਾਬਤ ਕਰਨ ਲਈ ਇਕ ਹਫਤੇ ਦਾ ਸਮਾਂ ਦੇ ਦਿੱਤਾ। ਰਾਜ ਦੀ 81 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਅਤੇ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ 18-18 ਮੈਂਬਰ ਹਨ। ਇਸੇ ਤਰ੍ਹਾਂ ਆਲ ਝਾਰਖੰਡ ਸਟੂਡੈਂਟਸ 

ਭਾਰਤੀ ਟੈਕਸੀ ਚਾਲਕ ’ਤੇ ਹਮਲਾ ਕਰਨ ਵਾਲੇ ਨੂੰ ਤਿੰਨ ਸਾਲ ਕੈਦ

Posted On May - 25 - 2010 Comments Off on ਭਾਰਤੀ ਟੈਕਸੀ ਚਾਲਕ ’ਤੇ ਹਮਲਾ ਕਰਨ ਵਾਲੇ ਨੂੰ ਤਿੰਨ ਸਾਲ ਕੈਦ
ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 24 ਮਈ 23 ਸਾਲਾ ਭਾਰਤੀ ਟੈਕਸੀ ਚਾਲਕ ’ਤੇ ਫਰਵਰੀ 2008 ਵਿੱਚ ਜਾਨਲੇਵਾ ਹਮਲਾ ਕਰਨ ਵਾਲੇ 22 ਸਾਲਾ ਆਸਟਰੇਲਿਆਈ ਮੁਰਾਤ ਕਿਲਿੰਸ ਨੂੰ ਮੈਲਬਰਨ ਦੀ ਇਕ ਅਦਾਲਤ ਨੇ ਅੱਜ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ। ਇਸ ਸਮੇਂ ਦੌਰਾਨ ਮੁਜਰਮ ਨੂੰ 18 ਮਹੀਨੇ ਜੇਲ੍ਹ ਵਿੱਚ ਰਹਿਣਾ ਹੋਵੇਗਾ। ਮਾਮਲੇ ਦੀ ਸੁਣਵਾਈ ਦੌਰਾਨ ਮੁਜਰਮ ਨੇ ਮੰਨਿਆ ਸੀ ਕਿ ਉਹ ਅਤੇ ਉਸ ਦਾ ਪਰਿਵਾਰ ਭਾਰਤੀਆਂ ਨਾਲ ਖਾਰ ਖਾਂਦਾ ਹੈ ਕਿਉਂ ਜੋ ਇਨ੍ਹਾਂ ਲੋਕਾਂ ਨੇ ਇਸ ਮੁਲਕ ਵਿੱਚ ਕਈਆਂ ਦੇ ਕੰਮ ਖੋਹ ਲਏ। 
Available on Android app iOS app
Powered by : Mediology Software Pvt Ltd.