ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮੁੱਖ ਸਫ਼ਾ › ›

Featured Posts
ਢੀਂਡਸਿਆਂ ਨੇ ਰੈਲੀ ਕਰ ਕੇ ਬਾਦਲਾਂ ਨੂੰ ਭਾਜੀ ਮੋੜੀ

ਢੀਂਡਸਿਆਂ ਨੇ ਰੈਲੀ ਕਰ ਕੇ ਬਾਦਲਾਂ ਨੂੰ ਭਾਜੀ ਮੋੜੀ

ਗੁਰਦੀਪ ਸਿੰਘ ਲਾਲੀ ਸੰਗਰੂਰ, 23 ਫਰਵਰੀ ਸੁਖਦੇਵ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ ‘ਪੰਜਾਬ ਬਚਾਓ-ਪੰਥ ਬਚਾਓ’ ਨਾਂ ਹੇਠ ਵੱਡੀ ਰੈਲੀ ਕਰ ਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ। ਢੀਂਡਸਿਆਂ ਨੇ ਇਸ ਮੌਕੇ ਲੋਕਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਵੀ ਪਾਸ ਕਰਵਾਇਆ ...

Read More

ਭੀਮ ਆਰਮੀ ਦੇ ਬੰਦ ਦੇ ਸੱਦੇ ’ਤੇ ਕਈ ਥਾਈਂ ਪ੍ਰਦਰਸ਼ਨ

ਭੀਮ ਆਰਮੀ ਦੇ ਬੰਦ ਦੇ ਸੱਦੇ ’ਤੇ ਕਈ ਥਾਈਂ ਪ੍ਰਦਰਸ਼ਨ

ਪਾਲ ਸਿੰਘ ਨੌਲੀ ਜਲੰਧਰ, 23 ਫਰਵਰੀ ਭੀਮ ਆਰਮੀ ਅਤੇ ਹੋਰ ਦਲਿਤ ਜੱਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਦੇ ਵਿਰੋਧ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਅੱਜ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਕਈ ਥਾਈਂ ਕੌਮੀ ਸ਼ਾਹਰਾਹ ਵੀ ਜਾਮ ਕੀਤੇ ਗਏ। ਜ਼ਿਲ੍ਹੇ ...

Read More

ਮੁਅੱਤਲ ਡੀਐੱਸਪੀ ਨੇ ਖੁਰਾਕ ਮੰਤਰੀ ’ਤੇ ਲਾਏ ਗੰਭੀਰ ਦੋਸ਼

ਮੁਅੱਤਲ ਡੀਐੱਸਪੀ ਨੇ ਖੁਰਾਕ ਮੰਤਰੀ ’ਤੇ ਲਾਏ ਗੰਭੀਰ ਦੋਸ਼

ਆਤਿਸ਼ ਗੁਪਤਾ ਚੰਡੀਗੜ੍ਹ, 23 ਫਰਵਰੀ ਪੰਜਾਬ ਪੁਲੀਸ ਦੇ ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਸਾਲ 1992 ਵਿੱਚ ਲੁਧਿਆਣਾ ਦੀ ਗੁੜ ਮੰਡੀ ’ਚ ਹੋਏ ਬੰਬ ਧਮਾਕੇ ਅਤੇ ਗੈਰ-ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਇੱਥੇ ਪ੍ਰੈੱਸ ਕਲੱਬ ...

Read More

ਸੀਏਏ ਵਿਰੋਧੀਆਂ ਤੇ ਹਮਾਇਤੀਆਂ ’ਚ ਝੜਪ

ਸੀਏਏ ਵਿਰੋਧੀਆਂ ਤੇ ਹਮਾਇਤੀਆਂ ’ਚ ਝੜਪ

ਨਵੀਂ ਦਿੱਲੀ, 23 ਫਰਵਰੀ ਉੱਤਰਪੂਰਬੀ ਦਿੱਲੀ ਦੇ ਜਾਫ਼ਰਾਬਾਦ ਨੇੜੇ ਸੋਧੇ ਹੋਏ ਨਾਗਰਿਕਤਾ ਐਕਟ (ਸੀਏਏ) ਦਾ ਵਿਰੋਧ ਤੇ ਇਸ ਦੇ ਹੱਕ ਵਿੱਚ ਖੜ੍ਹਨ ਵਾਲੀਆਂ ਦੋ ਧਿਰਾਂ ’ਚ ਅੱਜ ਦੁਪਹਿਰੇ ਝੜਪ ਹੋ ਗਈ। ਮੌਜਪੁਰ ਵਿੱਚ ਹੋਏ ਟਕਰਾਅ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਜੰਮ ਕੇ ਪੱਥਰਬਾਜ਼ੀ ਕੀਤੀ। ਪੁਲੀਸ ਨੇ ਦੋਵਾਂ ਧਿਰਾਂ ਨੂੰ ...

Read More

ਟਰੰਪ ਦੀ ਬੇਸਬਰੀ ਨਾਲ ਉਡੀਕ: ਮੋਦੀ

ਟਰੰਪ ਦੀ ਬੇਸਬਰੀ ਨਾਲ ਉਡੀਕ: ਮੋਦੀ

ਨਵੀਂ ਦਿੱਲੀ/ਅਹਿਮਦਾਬਾਦ, 23 ਫਰਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ, ਧੀ ਇਵਾਂਕਾ, ਜਵਾਈ ਜੇਰਡ ਕੁਸ਼ਨਰ ਤੇ ਪ੍ਰਸ਼ਾਸਕੀ ਅਧਿਕਾਰੀ ਭਲਕ ਤੋਂ ਭਾਰਤ ਦਾ ਦੌਰਾ ਆਰੰਭਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵਿੱਟਰ ’ਤੇ ਪੋਸਟ ਕੀਤਾ ਕਿ ‘ਮਾਣ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਟਰੰਪ ਭਲਕੇ ਅਹਿਮਦਾਬਾਦ ਵਿਚ ਉਨ੍ਹਾਂ ਨਾਲ ...

Read More

ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ

ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ

ਮਹਿੰਦਰ ਸਿੰਘ ਰੱਤੀਆਂ ਮੋਗਾ, 23 ਫ਼ਰਵਰੀ ਨਗਰ ਨਿਗਮ ’ਚ ਸ਼ਾਮਲ ਪਿੰਡ ਦੁੱਨੇਕੇ ਵਿੱਚ ਲੰਘੀ ਰਾਤ ਕਮਰੇ ’ਚ ਅੱਗ ਲੱਗਣ ਨਾਲ ਪਰਵਾਸੀ ਮਜ਼ਦੂਰ ਜਿਉਂਦਾ ਸੜ ਗਿਆ। ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ ਮੂਲ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਓਮ ਪ੍ਰਕਾਸ਼ ਦੀ ਪਤਨੀ ਮੁਤਾਬਕ ਉਹ ਗੰਭੀਰ ਬਿਮਾਰੀ ਦਾ ਸ਼ਿਕਾਰ ਤੇ ਸ਼ਰਾਬ ਪੀਣ ਦਾ ...

Read More

ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ

ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ

ਪੱਤਰ ਪ੍ਰੇਰਕ ਚੇਤਨਪੁਰਾ, 23 ਫਰਵਰੀ ਸੈਂਸਰਾਂ ਕਲਾਂ ਦੇ ਇੱਕ ਪੰਜਾਬੀ ਨੌਜਵਾਨ, ਜੋ ਢਾਈ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ, ਦੀ ਬੀਤੇ ਦਿਨ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਿਦਕਪਾਲ ਸਿੰਘ ਰੰਧਾਵਾ (24) ਸਾਲ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੈਂਸਰਾ ਕਲਾਂ ਤਹਿਸੀਲ ਅਜਨਾਲਾ (ਅੰਮ੍ਰਿਤਸਰ) ...

Read More


ਮੈਲਬਰਨ ਵਿਚ ਭਾਰਤੀ ਨੌਜਵਾਨ ’ਤੇ ਹਮਲਾ

Posted On September - 28 - 2010 Comments Off on ਮੈਲਬਰਨ ਵਿਚ ਭਾਰਤੀ ਨੌਜਵਾਨ ’ਤੇ ਹਮਲਾ
ਮੈਲਬਰਨ, 27 ਸਤੰਬਰ ਕੁਝ ਸਮਾਂ ਠੰਢ-ਠੰਢਾਅ ਰਹਿਣ ਤੋਂ ਬਾਅਦ ਇੱਥੇ ਫੇਰ ਇਕ ਭਾਰਤੀ ਨੌਜਵਾਨ ’ਤੇ ਹਮਲਾ ਹੋਇਆ। 21 ਸਾਲਾ ਇਸ ਭਾਰਤੀ ਨੌਜਵਾਨ ਨੂੰ ਮੁੰਡਿਆਂ ਦੇ ਇਕ ਗਰੁੱਪ ਨੇ ਇਹ ਪੁੱਛਿਆ ਕਿ, ‘‘ਬਈ, ਕੀ ਤੂੰ ਭਾਰਤੀ ਹੈਂ?’’ ਬੇਸਬਾਲ ਦੇ ਬੱਲਿਆਂ ਨਾਲ ਕੁੱਟਿਆ। ਇਹ ਭਾਰਤੀ ਨੌਜਵਾਨ ਇਥੋਂ ਦੇ ਸੈਂਡਾਊਨ ਪਾਰਕ ਰੇਲ ਸਟੇਸ਼ਨ ’ਤੇ ਤੁਰਿਆ ਜਾ ਰਿਹਾ ਸੀ ਜਦੋਂ ਬਾਈਕਾਂ ’ਤੇ ਸਵਾਰ ਚਾਰ ਮੁੰਡੇ ਉਸ ਕੋਲ ਪੁੱਜੇ। ਇਨ੍ਹਾਂ ’ਚੋਂ ਤਿੰਨ ਕੋਲ ਬੇਸਬਾਲ ਦੇ ਬੱਲੇ ਸਨ। ਇਕ ਮੁਕਾਮੀ ਅਖ਼ਬਾਰ ਨੇ ਪੁਲੀਸ 

ਤਿੰਨ ਮਹੀਨੇ ਮਗਰੋਂ ਵਾਦੀ ’ਚ ਮੁੜ ਖੁੱਲ੍ਹੇ ਸਕੂਲ

Posted On September - 28 - 2010 Comments Off on ਤਿੰਨ ਮਹੀਨੇ ਮਗਰੋਂ ਵਾਦੀ ’ਚ ਮੁੜ ਖੁੱਲ੍ਹੇ ਸਕੂਲ
ਕਰਫਿਊ ’ਚ ਢਿੱਲ ਸ੍ਰੀਨਗਰ, 27 ਸਤੰਬਰ ਕਸ਼ਮੀਰ ਵਾਦੀ ਵਿਚ ਆਖਰ ਤਿੰਨ ਮਹੀਨਿਆਂ ਮਗਰੋਂ ਅੱਜ ਸਕੂਲ ਖੁੱਲ੍ਹ ਹੀ ਗਏ। ਵਾਦੀ ਦੇ ਕਈ ਹਿੱਸਿਆਂ ਵਿਚ ਰੋਕਾਂ ਅਤੇ ਕਰਫਿਊ ਦੇ ਬਾਵਜੂਦ ਸੁਰੱਖਿਅਤ ਬਲਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਾਹਾਂ ’ਚੋਂ ਲੰਘਣ ਦਿੱਤਾ। ਬੇਸ਼ੱਕ ਵਿਦਿਆਰਥੀਆਂ ਦੀ ਹਾਜ਼ਰੀ ਥੋੜ੍ਹੀ ਸੀ ਕਿਉਂਕਿ ਗਰਮ ਖਿਆਲੀ ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਨੇ ਮਾਪਿਆਂ ਨੂੰ ਆਪਣੇ ਬੱਚੇ ਸਕੂਲ/ਕਾਲਜ ਨਾ ਭੇਜਣ ਦੀ ਹਦਾਇਤ ਕੀਤੀ ਸੀ। ਵਾਦੀ ਵਿਚ ਕਰੀਬ ਤਿੰਨ ਮਹੀਨਿਆਂ 

ਪੀ.ਜੀ.ਆਈ. ਵਿਚ ਚੋਰ ਦਰਵਾਜ਼ੇ ਰਾਹੀਂ ਦਾਖਲੇ

Posted On September - 28 - 2010 Comments Off on ਪੀ.ਜੀ.ਆਈ. ਵਿਚ ਚੋਰ ਦਰਵਾਜ਼ੇ ਰਾਹੀਂ ਦਾਖਲੇ
ਖਾਸ ਖ਼ਬਰ ਚਿਤਲੀਨ ਕੇ. ਸੇਠੀ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 27 ਸਤੰਬਰ ਇਹ ਜ਼ਰੂਰੀ ਨਹੀਂ ਕਿ ਦੇਸ਼ ਦੀਆਂ ਸਿਰਮੌਰ ਮੈਡੀਕਲ ਸਿੱਖਿਆ ਸੰਸਥਾਵਾਂ ਵਿਚ ਮੈਰਿਟ ਦੇ ਆਧਾਰ ’ਤੇ ਹੀ ਦਾਖਲਾ ਮਿਲਦਾ ਹੈ। ਜੋ ਜਾਣਦੇ ਹਨ, ਉਨ੍ਹਾਂ ਲਈ ਬਿਨਾਂ ਸ਼ੱਕ ਦਾਖਲੇ ਦਾ ਇਕ ਚੋਰ ਦਰਵਾਜ਼ਾ ਵੀ ਹੈ। ਏਜੰਟਾਂ ਦੇ ਇਕ ਨੈੱਟਵਰਕ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਕੇਂਦਰ ਤੇ ਕਈ ਰਾਜ ਸਰਕਾਰ ਵੱਲੋਂ ਜਾਂਦੇ ਐਮ.ਡੀ. ਅਤੇ ਐਮ.ਬੀ.ਬੀ.ਐਸ. ਦਾਖਲਾ ਪ੍ਰੀਖਿਆਵਾਂ ਨੂੰ ਸੰਨ੍ਹ ਲਾਉਣ ਦੇ ਸਮਰੱਥ ਹਨ ਉਹ ਹੁੱਬ 

ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ ਘਟਿਆ

Posted On September - 27 - 2010 Comments Off on ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ ਘਟਿਆ
ਚੰਡੀਗੜ੍ਹ, 26 ਸਤੰਬਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਬਹੁਤੇ ਹਿੱਸਿਆਂ ਵਿਚ ਵਧ ਤੋਂ ਵਧ ਤਾਪਮਾਨ ਅੱਜ ਆਮ ਨਾਲੋਂ ਦੋ ਡਿਗਰੀ ਘੱਟ ਅਤੇ ਮੌਸਮ ਖੁਸ਼ਕ ਰਿਹਾ। ਮੌਸਮ ਵਿਭਾਗ ਅਨੁਸਾਰ ਦੋਵਾਂ ਸੂਬਿਆਂ ਵਿਚ ਤਾਪਮਾਨ ਆਮ ਨਾਲੋਂ ਇਕ ਤੋਂ ਡਿਗਰੀ ਦਰਮਿਆਨ ਘੱਟ ਰਿਹਾ। ਹਿਸਾਰ ਸਭ ਤੋਂ ਵਧ ਗਰਮ ਖੇਤਰ ਰਿਹਾ, ਜਿਥੇ ਤਾਪਮਾਨ 35 ਡਿਗਰੀ ਸੈਲਸੀਅਸ ਸੀ ਜਦਕਿ ਅੰਮ੍ਰਿਤਸਰ ਦਾ ਵਧ ਤੋਂ ਵਧ ਤਾਪਮਾਨ 32.9 ਡਿਗਰੀ ਸੈਲਸੀਅਸ ਸੀ। ਪਟਿਆਲਾ ਦਾ ਵਧ ਤੋਂ ਵਧ ਤਾਪਮਾਨ 32.8 ਡਿਗਰੀ ਸੈਲਸੀਅਸ ਸੀ ਜਦਕਿ ਲੁਧਿਆਣਾ 

ਵੱਖਰੀ ਗੁਰਦੁਆਰਾ ਕਮੇਟੀ ਲਈ ਮਰਨ ਵਰਤ ਦਾ ਐਲਾਨ

Posted On September - 27 - 2010 Comments Off on ਵੱਖਰੀ ਗੁਰਦੁਆਰਾ ਕਮੇਟੀ ਲਈ ਮਰਨ ਵਰਤ ਦਾ ਐਲਾਨ
ਕੁਰੂਕਸ਼ੇਤਰ, 26 ਸਤੰਬਰ ਹਰਿਆਣਾ ਸਿੱਖ ਗੁਰਦੁਆਰਾ  ਪ੍ਰਬੰਧਕ ਕਮੇਟੀ (ਐਡਹਾਕ) ਨੇ ਅੱਜ ਰਾਜ ਦੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣ ਲਈ ਅੰਦੋਲਨ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਕਮੇਟੀ ਦੇ ਕਾਰਜਕਾਰਨੀ ਪ੍ਰਧਾਨ ਜਰਨੈਲ ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ‘‘ਸਾਡੇ ਆਗੂ ਪੰਜ ਅਕਤੂਬਰ ਤੋਂ ਰਾਜ ਵਿਚ ਗੁਰਦੁਆਰਿਆਂ ਲਈ ਵੱਖਰੀ ਸ਼੍ਰੋਮਣੀ ਕਮੇਟੀ ਬਣਨ ਤਕ ਮਰਨ ਵਰਤ ’ਤੇ ਬੈਠਣਗੇ।’’ ਅੱਜ ਸਿੱਖਾਂ ਨੇ ਇੱਥੇ ਦੇਵੀ ਲਾਲ ਚੌਕ ਤੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਤਕ 

ਅਫਗਾਨਿਸਤਾਨ ਵਿਚ ਖਾਨਾਜੰਗੀ ਦੌਰਾਨ ਇਤਿਹਾਸਕ ਗੁਰਦੁਆਰਿਆਂ ਨੂੰ ਨੁਕਸਾਨ ਪੁੱਜਾ

Posted On September - 27 - 2010 Comments Off on ਅਫਗਾਨਿਸਤਾਨ ਵਿਚ ਖਾਨਾਜੰਗੀ ਦੌਰਾਨ ਇਤਿਹਾਸਕ ਗੁਰਦੁਆਰਿਆਂ ਨੂੰ ਨੁਕਸਾਨ ਪੁੱਜਾ
ਸਿੱਖ ਸੰਗਤ ਵੱਲੋਂ ਕਰਵਾਈ ਗਈ ਹੈ ਕਾਰ ਸੇਵਾ ਅਫਗਾਨਿਸਤਾਨ ’ਚ ਨੇ ਲਗਪਗ 65 ਗੁਰਦੁਆਰੇ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 26 ਸਤੰਬਰ ਸਿੱਖ ਧਰਮ ਨਾਲ ਸਬੰਧਤ ਵਧੇਰੇ ਪੁਰਾਤਨ ਤੇ ਇਤਿਹਾਸਕ ਗੁਰਦੁਆਰੇ ਭਾਰਤ ਅਤੇ ਪਾਕਿਸਤਾਨ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਹਨ ਪਰ ਇਨ੍ਹਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਅਫ਼ਗਾਨਿਸਤਾਨ ਵਿਚ ਹੋਈ ਖਾਨਾਜੰਗੀ ਅਤੇ ਮਾੜੇ ਹਾਲਾਤ ਦੌਰਾਨ ਭਾਰੀ ਨੁਕਸਾਨ ਪੁੱਜਾ ਸੀ, ਜਿਨ੍ਹਾਂ ਦੀ ਹੁਣ ਅਫ਼ਗਾਨੀ ਸਿੱਖ ਸੰਗਤ ਵੱਲੋਂ ਕਾਰ 

ਪ੍ਰਧਾਨ ਮੰਤਰੀ 78 ਵਰ੍ਹਿਆਂ ਦੇ ਹੋਏ

Posted On September - 27 - 2010 Comments Off on ਪ੍ਰਧਾਨ ਮੰਤਰੀ 78 ਵਰ੍ਹਿਆਂ ਦੇ ਹੋਏ
ਨਵੀਂ ਦਿੱਲੀ, 26 ਸਤੰਬਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ 78 ਸਾਲ ਦੇ ਹੋ ਗਏ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਉਨ੍ਹਾਂ ਨੂੰ ਫੁੱਲ ਭੇਜੇ ਤੇ ਇਸ ਮੌਕੇ ਸਬੰਧੀ ਵਧਾਈ ਦਿੱਤੀ। ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਟੈਲੀਫੋਨ ’ਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਲੋਕ ਸਭਾ ’ਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ, ਤਾਮਿਲਨਾਡੂ ਦੇ 

ਸਤਲੁਜ ਦਰਿਆ ’ਚ ਪਾੜ ਪੈਣ ਨਾਲ ਸੌ ਏਕੜ ਜ਼ਮੀਨ ’ਚ ਪਾਣੀ ਭਰਿਆ

Posted On September - 27 - 2010 Comments Off on ਸਤਲੁਜ ਦਰਿਆ ’ਚ ਪਾੜ ਪੈਣ ਨਾਲ ਸੌ ਏਕੜ ਜ਼ਮੀਨ ’ਚ ਪਾਣੀ ਭਰਿਆ
ਪੁਲੀਸ ਜਵਾਨ ਪਾੜ ਪੂਰਨ ਲਈ ਜੁਟੇ ਨਿੱਜੀ ਪੱਤਰ ਪ੍ਰੇਰਕ ਨਵਾਂ ਸ਼ਹਿਰ, 26 ਸਤੰਬਰ ਇੱਥੋਂ ਦੇ ਬਲਾਕ ਔੜ ਅਧੀਨ ਆਉਂਦੇ ਪਿੰਡ ਬੁਰਜਟਹਿਲ ਦਾਸ ਨੇੜੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿਚ ਅੱਜ 30 ਫੁੱਟ ਦੇ ਕਰੀਬ ਪਾੜ ਪੈ ਗਿਆ ਹੈ। ਪ੍ਰਸ਼ਾਸਨ ਨੇ ਪੰਜਾਬ ਪੁਲੀਸ ਦੇ ਜਵਾਨਾਂ ਦੀ ਮਦਦ ਨਾਲ ਇਸ ਪਾੜ ਨੂੰ ਭਰਨ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਡਰੇਨੇਜ਼ ਵਿਭਾਗ ਨੇ ਵੀ ਮਜ਼ਦੂਰਾਂ ਦੀ ਸਹਾਇਤਾ ਨਾਲ ਹਾਲਤ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਪਾੜ ਨਾਲ ਸੌ ਏਕੜ ਦੇ ਕਰੀਬ ਜ਼ਮੀਨ ’ਚ ਪਾਣੀ 

ਵਰੁਣ ਦਾ ਵਿਆਹ ਇਸੇ ਸਾਲ

Posted On September - 27 - 2010 Comments Off on ਵਰੁਣ ਦਾ ਵਿਆਹ ਇਸੇ ਸਾਲ
ਸੋਨੀਆ ਨੂੰ ਵੀ ਪਰਿਵਾਰ ਸਣੇ ਸੱਦਿਆ ਜਾਵੇਗਾ ਬਦਾਯੂੰ (ਯੂ.ਪੀ.), 26 ਸਤੰਬਰ ਰਾਹੁਲ ਗਾਂਧੀ ਭਾਵੇਂ ਆਪਣੇ ਵਿਆਹ ਸਬੰਧੀ ਸੁਆਲ ਟਾਲ ਛੱਡਦਾ ਹੈ ਪਰ ਉਹਦੇ ਚਚੇਰੇ ਭਰਾ ਤੇ ਭਾਜਪਾ ਦੇ ਆਗੂ ਵਰੁਣ ਗਾਂਧੀ ਦਾ ਛੇਤੀ ਹੀ ਵਿਆਹ ਹੋ ਰਿਹਾ ਹੈ। ਵਰੁਨ ਦੀ ਮਾਂ ਤੇ ਭਾਜਪਾ ਦੀ ਆਂਵਲਾ ਤੋਂ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਅੱਜ ਦੱਸਿਆ ਕਿ ਉਹਦਾ 30 ਸਾਲਾ ਪੁੱਤਰ ਇਸੇ ਸਾਲ ਬੰਗਾਲੀ ਮੁਟਿਆਰ ਨਾਲ ਵਿਆਹ ਬੰਧਨ ਵਿਚ ਬੱਝ ਰਿਹਾ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਛੋਟੀ ਨੂੰਹ ਮੇਨਕਾ ਨੇ ਦੱਸਿਆ ਕਿ 

ਅਤਿਵਾਦ ਵਿਰੋਧੀ ਵਿਚਾਰਧਾਰਾ ਦੇਸ਼ ਭਰ ’ਚ ਫੈਲਾਈ ਜਾਵੇ: ਹਾਮਿਦ ਅੰਸਾਰੀ

Posted On September - 27 - 2010 Comments Off on ਅਤਿਵਾਦ ਵਿਰੋਧੀ ਵਿਚਾਰਧਾਰਾ ਦੇਸ਼ ਭਰ ’ਚ ਫੈਲਾਈ ਜਾਵੇ: ਹਾਮਿਦ ਅੰਸਾਰੀ
ਪੰਜਾਬ ਵਿੱਚ ਕਾਲੇ ਦਿਨ  ਨਹੀਂ ਪਰਤਣਗੇ: ਬਾਦਲ ਜਲੰਧਰ, 26 ਸਤੰਬਰ ਭਾਰਤ ਦੇ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਕਿਹਾ ਹੈ ਕਿ ਅਤਿਵਾਦ ਵਿਰੋਧੀ ਵਿਚਾਰਧਾਰਾ ਨੂੰ ਦੇਸ਼ ਪੱਧਰ ’ਤੇ ਫੈਲਾਇਆ ਜਾਵੇ ਅਤੇ ਦੇਸ਼ ਪੱਧਰ ’ਤੇ ਅਤਿਵਾਦ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦੇ ਯਤਨ ਕੀਤੇ ਜਾਣ। ਉਨ੍ਹਾਂ ਨੇ ਕੌਮੀ ਪੱਧਰ ’ਤੇ ਅਤਿਵਾਦ ਵਿਰੋਧੀ ਫਰੰਟ ਖੜ੍ਹਾ ਕਰਨ ਦਾ ਸੱਦਾ ਦਿੱਤਾ ਹੈ। ਉਹ ਅੱਜ ਇਥੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਤਿਵਾਦ ਨਾਲ ਸਰਕਾਰ ਦਾ 

ਫੌਜੀ ਭਰਤੀ ਘੁਟਾਲਾ ਬੇਨਕਾਬ, ਦੋ ਅਫਸਰਾਂ ਸਣੇ ਚਾਰ ਗ੍ਰਿਫਤਾਰ

Posted On September - 27 - 2010 Comments Off on ਫੌਜੀ ਭਰਤੀ ਘੁਟਾਲਾ ਬੇਨਕਾਬ, ਦੋ ਅਫਸਰਾਂ ਸਣੇ ਚਾਰ ਗ੍ਰਿਫਤਾਰ
ਮੁੰਬਈ, 26 ਸਤੰਬਰ ਸੀ.ਬੀ.ਆਈ. ਨੇ ਦੋ ਨੇਵੀ ਅਫਸਰਾਂ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਦੇਸ਼ ਵਿਆਪੀ ਫੌਜੀ ਭਰਤੀ ਘਪਲਾ ਬੇਨਕਾਬ ਕੀਤਾ ਹੈ। ਮੁਲਜ਼ਮ ਉਮੀਦਵਾਰਾਂ ਨੂੰ ਮੁਲਜ਼ਮਾਂ ਦੀ ਪਛਾਣ ਆਰ.ਸੀ. ਨਾਇਕ ਅਤੇ ਡੀ.ਐਸ. ਮੂਰਤੀ (ਦੋਵੇਂ ਪੱਛਮੀ ਅਤੇ ਪੂਰਬੀ ਨੇਵਲ ਕਮਾਂਡ ਦੇ ਪ੍ਰਸ਼ਾਸਨਿਕ ਅਫਸਰ), ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਵਿਚ ਮੈਨਾਸਾ ਇੰਟਰਨੈਸ਼ਨਲ ਡਿਫੈਂਸ ਰਿਕਰੂਟਮੈਂਟ ਏਜੰਸੀ ਦੇ ਮਾਲਕ ਰਣਬੀਰ ਸਿੰਘ ਰਾਵਤ ਅਤੇ ਹਰਿਆਣਾ ਦੇ ਇਕ ਅਧਿਆਪਕ ਹੁਸ਼ਿਆਰ ਸਿੰਘ ਵਜੋਂ ਕੀਤੀ 

ਹੁਣ ਨੌਕਰੀਆਂ ਵਿਚ ਵੀ ਔਰਤਾਂ ਨੇ ਮਰਦਾਂ ਨੂੰ ਪਛਾੜਿਆ

Posted On September - 27 - 2010 Comments Off on ਹੁਣ ਨੌਕਰੀਆਂ ਵਿਚ ਵੀ ਔਰਤਾਂ ਨੇ ਮਰਦਾਂ ਨੂੰ ਪਛਾੜਿਆ
ਅਧਿਆਪਕਾਂ ਦੀਆਂ 95 ਫੀਸਦੀ ਅਸਾਮੀਆਂ ’ਤੇ ਔਰਤਾਂ ਕਾਬਜ਼ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਸਤੰਬਰ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਭਰਤੀ ਦੌਰਾਨ ਔਰਤਾਂ ਨੇ ਮਰਦਾਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ। ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਕੀਤੀ ਜਾ ਰਹੀ ਤਾਜ਼ਾ ਭਰਤੀ ਦੀ ਮੈਰਿਟ ਦੌਰਾਨ ਜੋ ਤੱਥ ਸਾਹਮਣੇ ਆ ਰਹੇ ਹਨ, ਉਨ੍ਹਾਂ ਮੁਤਾਬਕ ਅਧਿਆਪਕਾਂ ਦੀਆਂ 95 ਫੀਸਦੀ ਦੇ ਕਰੀਬ ਅਸਾਮੀਆਂ ’ਤੇ ਔਰਤਾਂ ਨੇ ਕਬਜ਼ਾ ਕਰ ਲੈਣਾ ਹੈ। ਵਿਭਾਗ ਵੱਲੋਂ 

ਕਸ਼ਮੀਰ ਦੀ ਸਥਿਤੀ ’ਚ ਸੁਧਾਰ

Posted On September - 27 - 2010 Comments Off on ਕਸ਼ਮੀਰ ਦੀ ਸਥਿਤੀ ’ਚ ਸੁਧਾਰ
ਪੰਜ ਜ਼ਿਲ੍ਹਿਆਂ ਵਿਚੋਂ ਕਰਫਿਊ ਹਟਾਇਆ ਸ੍ਰੀਨਗਰ, 26 ਸਤੰਬਰ ਕਸ਼ਮੀਰ ਵਾਦੀ ਵਿਚ ਸਥਿਤੀ ਵਿਚ ਕਾਫੀ ਸੁਧਾਰ ਹੋਣ ਕਾਰਨ ਬਹੁਤੀਆਂ ਥਾਵਾਂ ’ਤੇ ਕਰਫਿਊ ’ਚ ਕਾਫੀ ਘੰਟਿਆਂ ਦੀ ਢਿੱਲ ਦਿੱਤੀ ਗਈ। ਪਰ ਸ੍ਰੀਨਗਰ ’ਚ ਕੁਝ ਥਾਈਂ ਪਥਰਾਓ ਕਾਰਨ ਅੱਜ ਸਵੇਰੇ ਸੁਵੱਖਤੇ ਫਿਰ ਕਰਫਿਊ ਲਾਉਣਾ ਪਿਆ। ਸ੍ਰੀਨਗਰ ’ਚ ਕੱਲ੍ਹ ਕਰਫਿਊ ਹਟਾਏ ਜਾਣ ਮਗਰੋਂ ਅੱਜ ਸਵੇਰੇ ਸੁਵੱਖਤੇ ਮੁੜ ਪਾਬੰਦੀਆਂ ਲਾਉਣੀਆਂ ਪਈਆਂ, ਕਿਉਂਕਿ ਸ਼ਹਿਰ ਦੇ ਹੱਬਾ ਕੱਦਲ ਅਤੇ ਸੋਲਿਨਾ ਇਲਾਕੇ ’ਚ ਪਥਰਾਓ ਦੀਆਂ ਕੁਝ ਘਟਨਾਵਾਂ ਹੋਈਆਂ 

ਖਿਡਾਰੀਆਂ ਦੇ ਕਮਰੇ ’ਚੋਂ ਸੱਪ ਨਿਕਲਣ ਦਾ ਦੋਸ਼

Posted On September - 27 - 2010 Comments Off on ਖਿਡਾਰੀਆਂ ਦੇ ਕਮਰੇ ’ਚੋਂ ਸੱਪ ਨਿਕਲਣ ਦਾ ਦੋਸ਼
ਖੇਡ ਪਿੰਡ ਦੀ ਸਾਖ ਨੂੰ ਹੋਰ ਵੱਟਾ ਨਵੀਂ ਦਿੱਲੀ, 26 ਸਤੰਬਰ ਹੁਣ ਜਦੋਂ ਰਾਸ਼ਟਰ ਮੰਡਲ ਖੇਡਾਂ ਦੇ ਹਾਲਾਤ ਸੁਖਾਵੇਂ ਹੁੰਦੇ ਜਾ ਰਹੇ ਸਨ ਤਾਂ ਅੱਜ ਖੇਡ ਪਿੰਡ ਨੂੰ ਲੈ ਕੇ ਉਦੋਂ ਫੇਰ ਵਿਵਾਦ ਖੜ੍ਹਾ ਹੋ ਗਿਆ ਜਦੋਂ ਦੱਖਣੀ ਅਫਰੀਕਾ ਦੇ ਭਾਰਤ ਸਥਿਤ ਹਾਈ ਕਮਿਸ਼ਨਰ ਨੇ ਖਿਡਾਰੀਆਂ ਦੇ ਇਕ ਕਮਰੇ ਵਿਚੋਂ ਸੱਪ ਮਿਲਣ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ ਸੁਰੱਖਿਆ ਅਤੇ ਸਿਹਤ ਦੇ ਨਾਂ ਉਤੇ ਚਾਰ ਹੋਰ ਖਿਡਾਰੀਆਂ ਨੇ ਅੱਜ ਖੇਡਾਂ ਤੋਂ ਨਾਂ ਵਾਪਸ ਲੈ ਲਏ। ਉਧਰ ਰਾਸ਼ਟਰ ਮੰਡਲ ਖੇਡ ਫੈਡਰੇਸ਼ਨ (ਸੀ.ਜੀ.ਐਫ.) ਦੇ 

ਸਿਪਾਹ-ਏ-ਸਿਹਾਬਾ ਦਾ ਮੁਖੀ ਗ੍ਰਿਫਤਾਰ

Posted On September - 26 - 2010 Comments Off on ਸਿਪਾਹ-ਏ-ਸਿਹਾਬਾ ਦਾ ਮੁਖੀ ਗ੍ਰਿਫਤਾਰ
ਲਾਹੌਰ: ਅਤਿਵਾਦੀ ਜਥੇਬੰਦੀ ਸਿਪਾਹ-ਏ-ਸਿਹਾਬਾ ਦੇ ਮੁਖੀ ਮੌਲਾਨਾ ਅਹਿਮਦ ਲੁਧਿਆਣਵੀ ਨੂੰ ਪਕਿਸਤਾਨੀ ਪੰਜਾਬ ਦੇ ਸੂਬੇ ਵਿਚ ਝੰਗ ਵਿਖੇ ਗ੍ਰਿਫਤਾਰ ਕਰ ਕੇ ਕਿਸੇ ਅਣਦੱਸੀ ਥਾਂ ਭੇਜ ਦਿੱਤਾ ਗਿਆ ਹੈ। ਲੁਧਿਆਣਵੀ ਅਲਹ-ਏ- ਸੁੰਨਤ ਵਲ ਜਮਾਤ ਦੇ ਮੁਖੀ ਵੀ ਹਨ, ਨੂੰ ਸੁਰੱਖਿਆ ਬਲ ਗੱਲਬਾਤ ਕਰਨ ਦੇ ਬਹਾਨੇ ਲੈ ਕੇ ਗਏ, ਬਾਅਦ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਸੂਤਰਾਂ ਅਨੁਸਾਰ ਉਸ ਨੂੰ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਗ੍ਰਿਫਤਾਰ ਕੀਤਾ ਗਿਆਹੈ।    -ਪੀ.ਟੀ.ਆਈ.  

ਹਿੰਦੀ ਲੇਖਕ ਕਨ੍ਹਈਆ ਲਾਲ ਨੰਦਨ ਦਾ ਦੇਹਾਂਤ

Posted On September - 26 - 2010 Comments Off on ਹਿੰਦੀ ਲੇਖਕ ਕਨ੍ਹਈਆ ਲਾਲ ਨੰਦਨ ਦਾ ਦੇਹਾਂਤ
ਨਵੀਂ ਦਿੱਲੀ: ਹਿੰਦੀ ਦੇ ਉੱਤੇ ਲੇਖਕ ਅਤੇ ਪੱਤਰਕਾਰ ਕਨ੍ਹੱਈਆ ਲਾਲ ਨੰਦਨ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਇਲਾਜ ਲਈ ਹਸਪਤਾਲ ਦਾਖਲ ਸਨ। 77 ਸਾਲਾ ਸ੍ਰੀ ਨੰਦਨ ਨੂੰ ਸਾਹ ਦੀ ਤਕਲੀਫ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਧੀਆਂ ਹਨ। ਉਨ੍ਹਾਂ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਤਿੰਨ ਦਰਜਨ ਤੋਂ ਵੱਧ ਕਿਤਾਬਾਂ ਦੇ ਲੇਖਕ ਸ੍ਰੀ ਨੰਦਨ ਸਾਰਿਕਾ ਸਮੇਤ ਕਈ ਰਸਾਲਿਆਂ ਦੇ ਸੰਪਾਦਕ ਵੀ ਰਹੇ     -ਪੀ.ਟੀ.ਆਈ.  
Manav Mangal Smart School
Available on Android app iOS app
Powered by : Mediology Software Pvt Ltd.