ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਮੁੱਖ ਸਫ਼ਾ › ›

Featured Posts
ਲੈਫ਼ਟੀਨੈਂਟ ਜਨਰਲ ਨਰਵਾਣੇ ਹੋਣਗੇ ਫ਼ੌਜ ਦੇ ਅਗਲੇ ਉਪ ਮੁਖੀ

ਲੈਫ਼ਟੀਨੈਂਟ ਜਨਰਲ ਨਰਵਾਣੇ ਹੋਣਗੇ ਫ਼ੌਜ ਦੇ ਅਗਲੇ ਉਪ ਮੁਖੀ

ਟ੍ਰਿਬਿਊਨ ਨਿਊਜ਼ ਸਰਵਿਸਨਵੀਂ ਦਿੱਲੀ, 22 ਜੁਲਾਈਫ਼ੌਜ ਦੀ ਪੂਰਬੀ ਕਮਾਂਡ ਦੇ ਮੁਖੀ ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਣੇ ਨੂੰ ਭਾਰਤੀ ਫ਼ੌਜ ਦਾ ਉਪ ਮੁਖੀ ਥਾਪਿਆ ਗਿਆ ਹੈ। ਉਹ ਲੈਫ਼ਟੀਨੈਂਟ ਜਨਰਲ ਡੀ. ਐਨਬੂ ਦੀ ਥਾਂ ਲੈਣਗੇ ਜੋ ਕਿ 31 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਤੋਂ ਇਲਾਵਾ ਫ਼ੌਜ ਦੀਆਂ ਸੱਤ ਕਮਾਂਡਾਂ ਵਿਚੋਂ ...

Read More

ਦਿੱਲੀ-ਅੰਮ੍ਰਿਤਸਰ ਹਾਈਵੇਅ ’ਤੇ 44 ਲੱਖ ਰੁਪਏ ਲੁੱਟੇ

ਦਿੱਲੀ-ਅੰਮ੍ਰਿਤਸਰ ਹਾਈਵੇਅ ’ਤੇ 44 ਲੱਖ ਰੁਪਏ ਲੁੱਟੇ

ਲੁਟੇਰਿਆਂ ਨੇ ਗੋਲੀਆਂ ਚਲਾਈਆਂ; ਏਜੰਟ ਨੇ ਮੰਗਵਾਏ ਸਨ ਪੈਸੇ; ਵਾਰਦਾਤ ਮੌਕੇ ਏਜੰਟ ਵੀ ਸੀ ਮੌਜੂਦ ਪੱਤਰ ਪ੍ਰੇਰਕ ਨਡਾਲਾ, 22 ਜੁਲਾਈ ਅੱਜ ਦਿੱਲੀ ਅੰਮ੍ਰਿਤਸਰ ਹਾਈਵੇਅ ’ਤੇ ਸੁਭਾਨਪੁਰ ਨੇੜੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਹਥਿਆਰਬੰਦ ਕਥਿਤ ਲੁਟੇਰੇ ਪਿਸਤੌਲ ਦੀ ਨੋਕ ’ਤੇ 44 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਜਗਤਾਰ ...

Read More

ਬੇਅਦਬੀ ਕਾਂਡ: ਕਲੋਜ਼ਰ ਰਿਪੋਰਟ ਖ਼ਿਲਾਫ਼ ਰੋਸ ਪ੍ਰਗਟਾਉਣ ਵਾਲਿਆਂ ’ਤੇ ਲਾਠੀਚਾਰਜ

ਬੇਅਦਬੀ ਕਾਂਡ: ਕਲੋਜ਼ਰ ਰਿਪੋਰਟ ਖ਼ਿਲਾਫ਼ ਰੋਸ ਪ੍ਰਗਟਾਉਣ ਵਾਲਿਆਂ ’ਤੇ ਲਾਠੀਚਾਰਜ

ਸੀਬੀਆਈ ਦਫ਼ਤਰ ਵੱਲ ਜਾ ਰਹੇ ਕਾਰਕੁਨਾਂ ਉੱਤੇ ਮੁਹਾਲੀ-ਚੰਡੀਗੜ੍ਹ ਦੀ ਹੱਦ ’ਤੇ ਯੂਟੀ ਪੁਲੀਸ ਨੇ ਪਾਣੀ ਤੇ ਅੱਥਰੂ ਗੈਸ ਛੱਡੀ, ਕਈ ਜ਼ਖ਼ਮੀ ਤੇ ਕਈਆਂ ਦੀਆਂ ਪੱਗਾਂ ਲੱਥੀਆਂ ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 22 ਜੁਲਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਮਾਮਲਿਆਂ ਬਾਰੇ ਪਿਛਲੇ ਦਿਨੀਂ ਸੀਬੀਆਈ ਵੱਲੋਂ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ...

Read More

ਟਰੰਪ ਵਲੋਂ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਪੇਸ਼ਕਸ਼

ਟਰੰਪ ਵਲੋਂ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਪੇਸ਼ਕਸ਼

ਮੋਦੀ ਨੇ ਜਾਪਾਨ ਦੌਰੇ ਦੌਰਾਨ ਵਿਚੋਲਗੀ ਲਈ ਕੀਤੀ ਸੀ ਬੇਨਤੀ: ਟਰੰਪ ਵਾਸ਼ਿੰਗਟਨ, 22 ਜੁਲਾਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਮੁਲਕਾਤ ਕੀਤੀ। ਟਰੰਪ ਨੇ ਕਿਹਾ ਕਿ ...

Read More

ਕੁਮਾਰਸਵਾਮੀ ਅੱਜ ਬਹੁਮਤ ਸਾਬਤ ਕਰਨ: ਸਪੀਕਰ

ਕੁਮਾਰਸਵਾਮੀ ਅੱਜ ਬਹੁਮਤ ਸਾਬਤ ਕਰਨ: ਸਪੀਕਰ

ਸਪੀਕਰ ਵੱਲੋਂ ਬਾਗ਼ੀ ਵਿਧਾਇਕਾਂ ਨੂੰ ਅੱਜ ਪੇਸ਼ ਹੋਣ ਦੇ ਹੁਕਮ ਬੰਗਲੂਰੂ, 22 ਜੁਲਾਈ ਕਰਨਾਟਕ ਅਸੈਂਬਲੀ ’ਚ ਕਾਂਗਰਸ-ਜੇਡੀਐੱਸ ਗੱਠਜੋੜ ਸਰਕਾਰ ਵੱਲੋਂ ਬਹੁਮੱਤ ਸਾਬਤ ਕਰਨ ਨੂੰ ਲੈ ਕੇ ਜਾਰੀ ਕਸ਼ਮਕਸ਼ ਦੌਰਾਨ ਸਪੀਕਰ ਕੇ.ਆਰ.ਰਮੇਸ਼ ਕੁਮਾਰ ਨੇ ਸਦਨ ਦੀ ਕਾਰਵਾਈ ਭਲਕੇ (ਮੰਗਲਵਾਰ) ਸਵੇਰੇ ਦਸ ਵਜੇ ਤਕ ਮੁਲਤਵੀ ਕਰ ਦਿੱਤੀ ਹੈ। ਸਪੀਕਰ ਨੇ ਗੱਠਜੋੜ ਸਰਕਾਰ ਨੂੰ ਵਿਸ਼ਵਾਸ ...

Read More

ਹਾਈ ਕੋਰਟ ਵੱਲੋਂ ਦਰਬਾਰਾ ਸਿੰਘ ਗੁਰੂ ਤੇ ਆਲਮ ਨੂੰ ਨੋਟਿਸ

ਹਾਈ ਕੋਰਟ ਵੱਲੋਂ ਦਰਬਾਰਾ ਸਿੰਘ ਗੁਰੂ ਤੇ ਆਲਮ ਨੂੰ ਨੋਟਿਸ

ਨਕੋਦਰ ਬੇਅਦਬੀ ਮਾਮਲਾ ਪਾਲ ਸਿੰਘ ਨੌਲੀ ਜਲੰਧਰ, 22 ਜੁਲਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਤਿੰਨ ਦਹਾਕੇ ਪਹਿਲਾਂ ਨਕੋਦਰ ਵਿਚ ਪੁਲੀਸ ਦੀਆਂ ਗੋਲੀਆਂ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਸੂਬੇ ਦੇ ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ, ਸਾਬਕਾ ਪੁਲੀਸ ਮੁਖੀ ਮੁਹੰਮਦ ਇਜ਼ਹਾਰ ਆਲਮ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ...

Read More

ਚੰਦਰਯਾਨ-2 ਦੀ ਚੰਦਰਮਾ ਵੱਲ ਸਫ਼ਲ ਪਰਵਾਜ਼

ਚੰਦਰਯਾਨ-2 ਦੀ ਚੰਦਰਮਾ ਵੱਲ ਸਫ਼ਲ ਪਰਵਾਜ਼

ਚੰਦਰਮਾ ਵੱਲ ਭਾਰਤ ਦੀ ਪੁਲਾਂਘ ਪੁਲਾੜ ਖੋਜ ਦੇ ਖੇਤਰ ’ਚ ਭਾਰਤ ਦੀ ਇਤਿਹਾਸਕ ਪੁਲਾਂਘ; ਸਤੀਸ਼ ਧਵਨ ਪੁਲਾੜ ਕੇਂਦਰ ਤੋਂ 2:43 ਵਜੇ ਭਰੀ ਉਡਾਣ 3850 ਕਿਲੋ ਵਜ਼ਨੀ ਚੰਦਰਯਾਨ-2 ਧਰਤੀ ਦੇ ਪੰਧ ’ਤੇ ਪਿਆ ਇਸਰੋ ਮੁਖੀ ਨੇ ਸਫ਼ਲ ਉਡਾਣ ਨੂੰ ਜ਼ੋਰਦਾਰ ਵਾਪਸੀ ਦੱਸਿਆ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 22 ਜੁਲਾਈ ‘ਅਰਬਾਂ ਸੁਪਨਿਆਂ ਨੂੰ ਚੰਦਰਮਾ ਤਕ ਲਿਜਾਣ’ ਦੇ ...

Read More


ਕੇਸ ਨੂੰ ਬੰਦ ਕਰਨ ਦੀ ਸੀ.ਬੀ.ਆਈ. ਦੀ ਰਿਪੋਰਟ ਰੱਦ

Posted On March - 27 - 2010 Comments Off on ਕੇਸ ਨੂੰ ਬੰਦ ਕਰਨ ਦੀ ਸੀ.ਬੀ.ਆਈ. ਦੀ ਰਿਪੋਰਟ ਰੱਦ
ਜੱਜ ਰਿਸ਼ਵਤ ਕਾਂਡ ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ, 26 ਮਾਰਚ ਯੂ.ਟੀ. ਦੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਦਰਸ਼ਨ ਸਿੰਘ ਨੇ ਜੱਜ ਰਿਸ਼ਵਤ ਕਾਂਡ ਵਿਚ ਕੇਂਦਰੀ ਜਾਂਚ ਬਿਊਰੋ ਦੀ ਕੇਸ ਨੂੰ ਦਾਖਲ ਦਫਤਰ (ਕਲੋਜ਼ਰ ਰਿਪੋਰਟ) ਕਰਨ ਦੀ ਰਿਪੋਰਟ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਨੂੰ ਮਾਮਲੇ ਦੀ ਹੋਰ ਜਾਂਚ ਕਰਕੇ ਆਪਣੀ ਰਿਪੋਰਟ 26 ਮਈ ਤਕ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਅੱਜ ਬਾਅਦ ਦੁਪਹਿਰ ਸੁਣਾਏ ਫੈਸਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕੇਸ 

ਵਿਧਾਨ ਸਭਾ ਵੱਲੋਂ ਮਨਮੋਹਨ ਸਿੰਘ, ਪਵਾਰ ਤੇ ਪਾਟਿਲ ਦਾ ਧੰਨਵਾਦ

Posted On March - 26 - 2010 Comments Off on ਵਿਧਾਨ ਸਭਾ ਵੱਲੋਂ ਮਨਮੋਹਨ ਸਿੰਘ, ਪਵਾਰ ਤੇ ਪਾਟਿਲ ਦਾ ਧੰਨਵਾਦ
ਸਾਰੀਆਂ  ਧਿਰਾਂ ਵੱਲੋਂ ਫ਼ਰਾਖ਼ ਦਿਲੀ ਦਾ ਮੁਜ਼ਾਹਰਾ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25  ਮਾਰਚ ਪੰਜਾਬ ਵਿਧਾਨ ਸਭਾ ‘ਚ ਅਜ ਹਾਕਮ ਧਿਰ ਵੱਲੋਂ ਕੀਤੀ ਵੱਡੀ ਪਹਿਲਕਦਮੀ ‘ਤੇ ਸਰਬਸੰਮਤੀ ਨਾਲ ਸਦਨ ਦੇ ਮੈਂਬਰਾਂ ਨੇ ਪੰਜਾਬ ਦੇ ਮੌਜੂਦਾ ਰਾਜਪਾਲ ਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵ ਰਾਜ ਪਾਟਿਲ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਈ ਧੰਨਵਾਦੀ ਮਤਾ ਪਾਸ ਕੀਤਾ। ਇਹ ਮਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪੇਸ਼ ਕੀਤਾ 

ਸੰਕਰਾਰਮਨ ਕਤਲ ਕੇਸ ਦੇ 7 ਹੋਰ ਗਵਾਹ ਮੁਕਰੇ

Posted On March - 26 - 2010 Comments Off on ਸੰਕਰਾਰਮਨ ਕਤਲ ਕੇਸ ਦੇ 7 ਹੋਰ ਗਵਾਹ ਮੁਕਰੇ
ਪਡੂਚੇਰੀ: ਸੰਕਰਾਰਮਨ ਕਤਲ ਕੇਸ ਦੇ ਸਤ ਹੋਰ ਸਰਕਾਰੀ ਗਵਾਹ ਅੱਜ ਅਦਾਲਤ ਵਿਚ ਆਪਣੇ ਬਿਆਨਾਂ ਤੋਂ ਉਲਟ ਗਏ। ਇਸ ਕੇਸ ਵਿਚ ਕਾਂਚੀ ਸ਼ੰਕਰਾਚਾਰੀਆ ਜੈਏਂਦਰ ਸਰਸਵਤੀ ਮੁੱਖ ਮੁਲਜ਼ਮ ਹੈ। ਵਿਸ਼ੇਸ਼ ਸਰਕਾਰੀ ਵਕੀਲ ਐਨ. ਦੇਵਾਦੋਸ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਡੀ. ਕ੍ਰਿਸ਼ਨਰਾਜਾ ਦੀ ਅਦਾਲਤ ਵਿਚ ਅੱਜ 8 ਵਿਚੋਂ 7 ਗਵਾਹ ਪੁਲੀਸ ਨੂੰ ਦਿੱਤੇ ਆਪਣੇ ਪਹਿਲੇ ਬਿਆਨ ਤੋਂ ਮੁਕਰ ਗਏ। ਹੁਣ ਤਕ ਇਸ ਮਾਮਲੇ ਵਿਚ 67 ਗਵਾਹੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚੋਂ 36 ਆਪਣੇ ਬਿਆਨਾਂ ਤੋਂ ਮੁਕਰ ਚੁੱਕੇ ਹਨ। -ਪੀ.ਟੀ.ਆਈ.  

1500 ਤੋਂ ਵਧੇਰੇ ਮਾਓਵਾਦੀ ਪ੍ਰੀਖਿਆਵਾਂ ਦੇਣਗੇ

Posted On March - 26 - 2010 Comments Off on 1500 ਤੋਂ ਵਧੇਰੇ ਮਾਓਵਾਦੀ ਪ੍ਰੀਖਿਆਵਾਂ ਦੇਣਗੇ
ਕਾਠਮੰਡੂ: ਰੋਲਪਾ, ਚਿਤਾਵਨ ਅਤੇ ਈਲਾਮ ਛਾਉਣੀਆਂ ਵਿਚ ਰਹਿ ਰਹੇ 1500 ਤੋਂ ਵਧੇਰੇ ਸਾਬਕਾ ਮਾਓਵਾਦੀ ਵਿਦਿਆਰਥੀ ਇਸ ਵਰ੍ਹੇ ਹੋ ਰਹੀਆਂ ਸਕੂਲ ਲੀਵਿੰਗ ਸਰਟੀਫਿਕੇਟ (ਐਸ.ਐਲ.ਸੀ.) ਪ੍ਰੀਖਿਆਵਾਂ ਵਿਚ ਬੈਠਣਗੇ। ਇਹ ਪ੍ਰੀਖਿਆਵਾਂ ਅੱਜ ਨੇਪਾਲ ਵਿਚ ਸ਼ੁਰੂ ਹੋ ਰਹੀਆਂ ਹਨ। ਇਮਤਿਹਾਨਾਂ ਲਈ ਦੇਸ਼ ਭਰ ਵਿਚ 1550 ਸੈਂਟਰ ਬਣਾਏ ਗਏ ਹਨ। ਇਹ ਇਮਤਿਹਾਨ 2 ਅਪਰੈਲ ਨੂੰ ਖਤਮ ਹੋਣਗੇ। -ਪੀ.ਟੀ.ਆਈ.  

ਅਗਵਾ ਦੋ ਕਬਾਇਲੀਆਂ ਦੀ ਹੱਤਿਆ

Posted On March - 26 - 2010 Comments Off on ਅਗਵਾ ਦੋ ਕਬਾਇਲੀਆਂ ਦੀ ਹੱਤਿਆ
ਪਿਸ਼ਾਵਰ: ਤਾਲਿਬਾਨ ਪੱਖੀ ਅਤਿਵਾਦੀਆਂ ਨੇ ਮਹੀਨਾ ਪਹਿਲਾਂ ਔਰਕਜ਼ਾਈ ਕਬਾਇਲੀ ਖਿੱਤੇ ‘ਚੋਂ ਅਗਵਾ ਕੀਤੇ ਛੇ ਬਜ਼ੁਰਗਾਂ ਵਿਚੋਂ ਅੱਜ ਦੋ ਜਣਿਆਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਗੁਲ ਹਲੀਮ ਤੇ ਫਜ਼ਲ ਜਮੀਲ ਦੀਆਂ ਲਾਸ਼ਾਂ ਅੱਜ ਔਰਕਜ਼ਾਈ ਏਜੰਸੀ ਵਿਚ ਮਿਲੀਆਂ। ਇਨ੍ਹਾਂ ਵਿਚੋਂ ਇਕ ਹੋਰ ਅਗਵਾ ਵਿਅਕਤੀ ਦੀ ਲਾਸ਼ ਦੋ ਦਿਨ ਪਹਿਲਾਂ ਮਿਲੀ ਸੀ। ਬਾਕੀ ਤਿੰਨਾਂ ਬਾਰੇ ਹਾਲੇ ਤਕ ਕੋਈ ਸੂਹ ਨਹੀਂ ਮਿਲੀ। -ਪੀ.ਟੀ.ਆਈ.  

ਜ਼ਿੰਦਗੀ ਤੋਂ ਨਿਰਾਸ਼ ਸੀ ਬੱਚਿਆਂ ‘ਤੇ ਹਮਲਾ ਕਰਨ ਵਾਲਾ

Posted On March - 26 - 2010 Comments Off on ਜ਼ਿੰਦਗੀ ਤੋਂ ਨਿਰਾਸ਼ ਸੀ ਬੱਚਿਆਂ ‘ਤੇ ਹਮਲਾ ਕਰਨ ਵਾਲਾ
ਪੇਇਚਿੰਗ : ਚੀਨ ਦੇ ਇਕ ਐਲੀਮੈਂਟਰੀ ਸਕੂਲ ਵਿਚ 8 ਬੱਚਿਆਂ ਨੂੰ ਚਾਕੂ ਦੇ ਵਾਰ ਕਰਕੇ ਮਾਰ ਦੇਣ ਅਤੇ 5 ਹੋਰਾਂ ਨੂੰ ਜ਼ਖਮੀ ਕਰਨ ਵਾਲੇ ਮੁਲਜ਼ਮ ਨੇ ਦੱਸਿਆ ਕਿ ਉਸ ਵਾਸਤੇ ਜ਼ਿੰਦਗੀ ਦਾ ਕੋਈ ਅਰਥ ਨਹੀਂ ਸੀ ਰਹਿ ਗਿਆ। ਉਸ ਦੀ ਪ੍ਰੇਮਿਕਾ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ ਤੇ ਉਸ ਨੂੰ ਕੋਈ ਨੌਕਰੀ ਵੀ ਨਹੀਂ ਲੱਭ ਰਹੀ ਸੀ। -ਪੀ.ਟੀ.ਆਈ.  

ਰਘੂਵੰਸ਼ੀ ਨੂੰ ਏ.ਟੀ.ਐਸ. ਮੁਖੀ ਦੇ ਅਹੁਦੇ ਤੋਂ ਹਟਾਇਆ

Posted On March - 26 - 2010 Comments Off on ਰਘੂਵੰਸ਼ੀ ਨੂੰ ਏ.ਟੀ.ਐਸ. ਮੁਖੀ ਦੇ ਅਹੁਦੇ ਤੋਂ ਹਟਾਇਆ
ਮੜੀਆ ਹੋਣਗੇ ਨਵੇਂ ਏ.ਟੀ.ਐਸ. ਮੁਖੀ ਮੁੰਬਈ, 25 ਮਾਰਚ ਕੁਝ ਦਿਨ ਪਹਿਲਾਂ ਵਿਵਾਦਾਂ ਵਿਚ ਘਿਰੇ ਵਧੀਕ ਡੀ.ਜੀ.ਪੀ. ਸ੍ਰੀ ਕੇ.ਪੀ. ਰਘੂਵੰਸ਼ੀ ਨੂੰ ਮਹਾਰਾਸ਼ਟਰ ਏ.ਟੀ.ਐਸ. ਦੇ ਮੁਖੀ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ  ਮੁੰਬਈ ਪੁਲੀਸ ਦੇ ਜੁਆਇੰਟ ਕਮਿਸ਼ਨਰ ਰਕੇਸ਼ ਮੜੀਆ ਨੂੰ ਏ.ਟੀ.ਐਸ. ਮੁਖੀ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਦੋ ਸ਼ੱਕੀ ਦਹਿਸ਼ਤਗਰਦਾਂ ਬਾਰੇ ‘ਜ਼ਰੂਰਤ ਨਾਲੋਂ ਜ਼ਿਆਦਾ’ ਜਾਣਕਾਰੀ ਦੇਣ ਕਾਰਨ ਰਘੂਵੰਸ਼ੀ ਨੂੰ ਕੇਂਦਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। 

ਆਂਧਰਾ ਵਿਚ ਮੁਸਲਮਾਨਾਂ ਲਈ ਰਾਖਵਾਂਕਰਨ ਦਾ ਮੁੱਦਾ ਸੰਵਿਧਾਨਕ ਬੈਂਚ ਦੇ ਹਵਾਲੇ

Posted On March - 26 - 2010 Comments Off on ਆਂਧਰਾ ਵਿਚ ਮੁਸਲਮਾਨਾਂ ਲਈ ਰਾਖਵਾਂਕਰਨ ਦਾ ਮੁੱਦਾ ਸੰਵਿਧਾਨਕ ਬੈਂਚ ਦੇ ਹਵਾਲੇ
ਨਵੀਂ ਦਿੱਲੀ, 25 ਮਾਰਚ ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਵਿਚ ਮੁਸਲਿਮ ਭਾਈਚਾਰੇ ਦੇ ਪਛੜੇ ਤਬਕਿਆਂ ਨੂੰ ਚਾਰ ਫੀਸਦੀ ਰਾਖਵਾਂਕਰਨ ਦੇਣ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ। ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਅਤੇ ਜਸਟਿਸ ਜੇ.ਐਮ. ਪੰਚਾਲ ਅਤੇ ਬੀ.ਐਸ. ਚੌਹਾਨ ਦੇ ਇਕ ਬੈਂਚ ਨੇ ਇਸ ਕਾਨੂੰਨ ਅਤੇ ਇਸ ਨਾਲ ਜੁੜੇ ਵਿਧਾਨਕ ਮੁੱਦਿਆਂ ਦੀ ਵੈਧਤਾ ਜਾਂਚਣ ਲਈ ਇਹ ਮੁੱਦਾ ਇਕ ਸੰਵਿਧਾਨਕ ਬੈਂਚ ਦੇ ਸਪੁਰਦ ਕਰ ਦਿੱਤਾ। ਬੈਂਚ ਨੇ ਇਹ ਹਦਾਇਤ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਦਾਇਰ ਕੀਤੀ ਵਿਸ਼ੇਸ਼ 

ਭਾਰਤੀ ਖਾੜਕੂਆਂ ‘ਤੇ ਆਈ.ਐਸ.ਆਈ. ਦੀ ਸੁਰੱਖਿਆ ਮਾਨਣ ਦਾ ‘ਮੁੱਲ ਤਾਰਨ’ ਲਈ ਦਬਾਅ

Posted On March - 26 - 2010 Comments Off on ਭਾਰਤੀ ਖਾੜਕੂਆਂ ‘ਤੇ ਆਈ.ਐਸ.ਆਈ. ਦੀ ਸੁਰੱਖਿਆ ਮਾਨਣ ਦਾ ‘ਮੁੱਲ ਤਾਰਨ’ ਲਈ ਦਬਾਅ
ਦਹਿਸ਼ਤੀਆਂ ਨੂੰ ਭਾਰਤ ‘ਚ ਹਮਲੇ ਵਧਾਉਣ ਦੇ ਆਦੇਸ਼ ਨਵੀਂ ਦਿੱਲੀ, 25 ਮਾਰਚ ਪਾਕਿਸਤਾਨ ਦੀ ਆਈ.ਐਸ.ਆਈ. ਦੀ ਸ਼ਰਨ ਦਾ ਅਨੰਦ ਮਾਨ ਰਹੇ ਭਾਰਤੀ ਸ਼ੱਕੀ ਖਾੜਕੂਆਂ ‘ਤੇ ਦੇਸ਼ ਵਿਚ ਦਹਿਸ਼ਤੀ ਹਮਲੇ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕਈ ਖਾੜਕੂਆਂ, ਜਿਨ੍ਹਾਂ ਨੂੰ ਕਈ ਵਰ੍ਹਿਆਂ ਤੋਂ ਆਈ.ਐਸ.ਆਈ. ਨੇ ਸੁਰੱਖਿਆ ਦਿੱਤੀ ਹੋਈ ਹੈ, ਨੂੰ ਹੁਣ ਇਸ ਦਾ ਮੁੱਲ ਤਾਰਨ ਲਈ ਕਿਹਾ ਗਿਆ ਹੈ। ਸਿੱਖ ਅਤਿਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੀਆਂ ਕਥਿਤ ਯੋਜਨਾਵਾਂ ਦੀ ਜਾਂਚ 

ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਰੋਕਣ ਵਿੱੱਚ ਪੁਲੀਸ ਹੋਈ ਸਫਲ

Posted On March - 26 - 2010 Comments Off on ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਰੋਕਣ ਵਿੱੱਚ ਪੁਲੀਸ ਹੋਈ ਸਫਲ
ਪੰਜਾਬ ਭਰ ਵਿਚੋਂ 600 ਤੋਂ ਵੱਧ ਕਿਸਾਨ ਗ੍ਰਿਫਤਾਰ, ਪੁਲੀਸ ਪ੍ਰਬੰਧਾਂ ਖਿਲਾਫ ਕਈ ਥਾਈਂ ਚੱਕਾ ਜਾਮ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 25 ਮਾਰਚ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੇ ਕਾਤਲਾਂ ਅਤੇ ਖੰਨਾ ਚਮਾਰਾ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ  ਦੀਆਂ ਗ੍ਰਿਫਤਾਰੀਆਂ ਦੀ ਮੰਗ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਥੇ ਪੰਜਾਬ ਪੁਲੀਸ ਦੇ ਆਈ.ਜੀ ਦੇ ਦਫਤਰ ਦੇ ਬਾਹਰ ਦਿੱਤੇ ਜਾਣ ਵਾਲੇ ਤਿੰਨ ਦਿਨਾ ਧਰਨੇ ਨੂੰ ਰੋਕਣ ਵਿਬਚ ਪੁਲੀਸ ਸਫਲ ਰਹੀ। 

ਪਾਕਿ ਦੇ ‘ਮਿੱਤਰ’ ਹੀ ਦਹਿਸ਼ਤੀ ਕੈਂਪ ਬੰਦ ਕਰਾਉਣ ਲਈ ਦਬਾਅ ਪਾਉਣ: ਚਿਦੰਬਰਮ

Posted On March - 26 - 2010 Comments Off on ਪਾਕਿ ਦੇ ‘ਮਿੱਤਰ’ ਹੀ ਦਹਿਸ਼ਤੀ ਕੈਂਪ ਬੰਦ ਕਰਾਉਣ ਲਈ ਦਬਾਅ ਪਾਉਣ: ਚਿਦੰਬਰਮ
ਦਹਿਸ਼ਤੀ ਗਰੁੱਪਾਂ ਦੀਆਂ ਲਗਾਮਾਂ ਕਸਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਲੰਡਨ, 25 ਮਾਰਚ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਪਾਕਿਸਤਾਨ ਦੇ ਅਮਰੀਕਾ ਤੇ ਇੰਗਲੈਂਡ ਵਰਗੇ ‘ਮਿੱਤਰਾਂ’ ਨੂੰ ਪਾਕਿਸਤਾਨ ਵਿੱਚ ਅਤਿਵਾਦੀ ਗਤੀਵਿਧੀਆਂ ਚਲਾ ਰਹੇ ਕੈਂਪਾਂ ਨੂੰ ਬੰਦ ਕਰਾਉਣ ਲਈ ਉਸ (ਪਾਕਿ) ‘ਤੇ ‘ਦਬਾਅ’ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤੀ ਸਿਖਲਾਈ ਦਾ ਹੁਣ ਲਾਜ਼ਮੀ ਤੌਰ ‘ਤੇ ਅੰਤ ਹੋਣਾ ਚਾਹੀਦਾ ਹੈ। ਬੀ.ਬੀ.ਸੀ. ਨੂੰ ਦਿੱਤੇ ਆਪਣੇ ਇਕ ਇੰਟਰਵਿਊ ਵਿੱਚ ਸ੍ਰੀ 

ਬਠਿੰਡਾ ਵਿਚ ਕੈਂਸਰ ਰਜਿਸਟਰੀ ਕਾਇਮ ਕਰਨ ਦਾ ਫੈਸਲਾ

Posted On March - 26 - 2010 Comments Off on ਬਠਿੰਡਾ ਵਿਚ ਕੈਂਸਰ ਰਜਿਸਟਰੀ ਕਾਇਮ ਕਰਨ ਦਾ ਫੈਸਲਾ
ਅਦਿੱਤੀ ਟੰਡਨ/ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 25 ਮਾਰਚ ਪੰਜਾਬ ਵਿਚ ਕੈਂਸਰ ਦੇ ਕੇਸਾਂ ਬਾਰੇ ਪਹਿਲੀ ਵਾਰ ਘਰ ਘਰ ਜਾ ਕੀਤੇ ਸਰਵੇਖਣ ਦੀਆਂ ਮੁੱਢਲੀਆਂ ਲੱਭਾਂ ਤੋਂ ਦੰਗ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਵਸੋਂ ਆਧਾਰਤ ਕੈਂਸਰ ਰਜਿਸਟਰੀ (ਪੀ.ਬੀ.ਸੀ.ਆਰ.) ਸਥਾਪਤ ਕਰਨ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੈਂਸਰ ਰਜਿਸਟਰੀ ਦਾ ਮੁੱਖ ਮੰਤਵ ਇਹ ਦੇਖਣਾ ਹੋਵੇਗਾ ਕਿ ਪਿਛਲੇ ਅਰਸੇ ਦੌਰਾਨ ਰਾਜ ਦੇ ਵੱਖ-ਵੱਖ ਖਿੱਤਿਆਂ ਅੰਦਰ ਇਸ ਨਾਮੁਰਾਦ ਰੋਗ ਦਾ ਬੋਝ ਕਿੰਨਾ ਕੁ ਵਧਿਆ ਹੈ। ਕੈਂਸਰ 

ਅਮਰੀਕਾ ਤੋਂ ਪੱਕਾ ਭਰੋਸਾ ਹਾਸਲ ਨਹੀਂ ਕਰ ਸਕਿਆ ਪਾਕਿ

Posted On March - 26 - 2010 Comments Off on ਅਮਰੀਕਾ ਤੋਂ ਪੱਕਾ ਭਰੋਸਾ ਹਾਸਲ ਨਹੀਂ ਕਰ ਸਕਿਆ ਪਾਕਿ
ਗੈਰ ਫੌਜੀ ਪ੍ਰਮਾਣੂ ਸੰਧੀ ਵਾਸ਼ਿੰਗਟਨ, 25 ਮਾਰਚ ਗੈਰ ਫੌਜੀ ਪ੍ਰਮਾਣੂ ਸੰਧੀ ਦੇ ਮੁੱਦੇ ‘ਤੇ ਅਮਰੀਕਾ ਨੇ ਪਾਕਿਸਤਾਨ ਨੂੰ ਕੋਈ ਸਪਸ਼ਟ ਭਰੋਸਾ ਨਹੀਂ ਦਿੱਤਾ ਉਂਜ ਅਮਰੀਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਤਿੰਨ ਥਰਮਲ ਪਾਵਰ ਪਲਾਂਟਾਂ ਦੀ ਸਮਰੱਥਾ ਵਧਾਉਣ ਵਿਚ ਮਦਦ ਕਰੇਗਾ। ਦੋ ਰੋਜ਼ਾ ਕੂਟਨੀਤਕ ਗੱਲਬਾਤ ਦੇ ਕੱਲ੍ਹ ਪਹਿਲੇ ਦਿਨ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕÇਲੰਟਨ ਨੇ ਸਿਰਫ ਇਹੋ ਕਿਹਾ ਕਿ ਅਮਰੀਕਾ ਵੱਲੋਂ ਪ੍ਰਮਾਣੂ ਸੰਧੀ ਸਮੇਤ ਉਨ੍ਹਾਂ ਹੋਰ ਸਾਰੇ ਮੁੱਦਿਆਂ ‘ਤੇ  

ਪੰਜਾਬ ਦੀ ਮਾਲੀ ਮੰਦਹਾਲੀ ਮੁੱਕੀ: ਮਨਪ੍ਰੀਤ

Posted On March - 26 - 2010 Comments Off on ਪੰਜਾਬ ਦੀ ਮਾਲੀ ਮੰਦਹਾਲੀ ਮੁੱਕੀ: ਮਨਪ੍ਰੀਤ
ਰਾਜ ਦਾ ਆਰਥਿਕ ਵਿਕਾਸ ਲੀਹ ‘ਤੇ ਆਉਣ ਦਾ ਦਾਅਵਾ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਮਾਰਚ ਪੰਜ ਵਿਧਾਨ ਸਭਾ ਵਿਚ ਬਜਟ ‘ਤੇ ਤਿੰਨ ਦਿਨ ਹੋਈ ਬਹਿਸ ਨੂੰ ਅੱਜ ਸਮੇਟਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੈਂਬਰਾਂ ਨੂੰ ਭਰੋਸਾ ਦਿਤਾ ਹੈ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤੀ ਖੇਤਰ ਦੇ ਮਾੜੇ ਦਿਨ ਪੁੱਗ ਗਏ ਹਨ।  ਪੰਜਾਬ ਤਬਦੀਲੀਆਂ ਲਈ ਤਿਆਰ ਹੈ, ਪਰ ਵਿੱਤ ਮੰਤਰੀ ਨੇ  ਕਿਸਾਨਾਂ ਲਈ ਮੁਫ਼ਤ 

ਬਹਿਮਣ ਜੱਸਾ ਸਿੰਘ ਆਤਮਦਾਹ ਕਾਂਡ ਲਈ ਪੰਜਾਬ ਪੁਲੀਸ ਦੋਸ਼ੀ ਕਰਾਰ

Posted On March - 25 - 2010 Comments Off on ਬਹਿਮਣ ਜੱਸਾ ਸਿੰਘ ਆਤਮਦਾਹ ਕਾਂਡ ਲਈ ਪੰਜਾਬ ਪੁਲੀਸ ਦੋਸ਼ੀ ਕਰਾਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 24 ਮਾਰਚ ਬਠਿੰਡਾ ਜ਼ਿਲ੍ਹੇ ਵਿਚ ਲਗਪਗ ਦੋ ਸਾਲ ਪਹਿਲਾਂ ਚਾਰ ਜੀਆਂ ਦੇ ਇਕ ਪਰਿਵਾਰ ਵੱਲੋਂ ‘ਆਤਮਦਾਹ’ ਕੀਤੇ ਜਾਣ ਦੇ ਮਾਮਲੇ ਦੀ ਨਿਆਂਇਕ ਜਾਂਚ ਦੀ ਰਿਪੋਰਟ ਵਿਚ ਪੰਜਾਬ ਪੁਲੀਸ ਨੂੰ ਸਬੂਤ ਖੁਰਦ-ਬੁਰਦ ਕਰਨ, ਆਤਮਹੱਤਿਆ ਲਈ ਮਜਬੂਰ ਕਰਨ, ਡਿਊਟੀ ਵਿਚ ਕੋਤਾਹੀ ਕਰਨ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ੀ ਠਹਿਰਾਇਆ ਹੈ। ਪੁਲੀਸ ਮੁਲਾਜ਼ਮਾਂ ਨੂੰ ਇਰਾਦਾ ਕਤਲ ਦੇ ਕੇਸ ਵਿਚ ਲੋੜੀਂਦੇ ਤੇ ਭਗੌੜੇ ਕਰਾਰ ਦਿੱਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ‘ਝੂਠੇ 

ਪੰਜਾਬ ਵਿਚ ਦੂਜੇ ਦਿਨ ਵੀ ਕਿਸਾਨ ਆਗੂਆਂ ਦੀ ਫੜੋਫੜੀ ਜਾਰੀ

Posted On March - 25 - 2010 Comments Off on ਪੰਜਾਬ ਵਿਚ ਦੂਜੇ ਦਿਨ ਵੀ ਕਿਸਾਨ ਆਗੂਆਂ ਦੀ ਫੜੋਫੜੀ ਜਾਰੀ
ਸੌਰਫ ਮਲਿਕ ਚੰਡੀਗੜ੍ਹ, 24 ਮਾਰਚ ਪੰਜਾਬ ਪੁਲੀਸ ਵੱਲੋਂ ਅੱਜ ਦੂਜੇ ਦਿਨ ਵੀ ਸੂਬੇ ਵਿੱਚ ਕਿਸਾਨਾਂ ਦੀ ਫੜੋ-ਫੜੀ ਜਾਰੀ ਰਹੀ। ਸੂਤਰਾਂ ਮੁਤਾਬਕ ਅੱਜ ਪੁਲੀਸ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ 500 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ। ਦੋ ਦਿਨਾਂ ਦੌਰਾਨ ਪੁਲੀਸ ਨੇ 800 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ। ਪੁਲੀਸ ਨੇ 100 ਦੇ ਕਰੀਬ ਕਿਸਾਨ ਆਗੂਆਂ ਨੂੰ ਅਦਾਲਤਾਂ ਵਿੱਚ ਪੇਸ਼ ਕਰਕੇ ਜੇਲ੍ਹ ਵੀ ਭੇਜਿਆ ਹੈ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਅੱਜ ਸਾਰਾ ਦਿਨ ਪੰਜਾਬ ਪੁਲੀਸ 
Available on Android app iOS app
Powered by : Mediology Software Pvt Ltd.