ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਮਾਲਵਾ › ›

Featured Posts
ਕਾਲੇ ਕਾਨੂੰਨਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਹੋਣ ਦਾ ਹੋਕਾ

ਕਾਲੇ ਕਾਨੂੰਨਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਹੋਣ ਦਾ ਹੋਕਾ

ਟ੍ਰਿਬਿਊਨ ਨਿਊਜ਼ ਸਰਵਿਸ ਕੋਟਕਪੂਰਾ, 28 ਜਨਵਰੀ ਫਾਸ਼ੀਵਾਦੀ ਹੱਲਿਆਂ ਖ਼ਿਲਾਫ਼ ਫਰੰਟ ਪੰਜਾਬ ਵੱਲੋਂ ਪਿੰਡ ਜੀਵਨ ਵਾਲਾ, ਸਿਰਸੜੀ, ਔਲਖ, ਘਣੀਏਵਾਲਾ, ਢਿਲਵਾਂ ਕਲਾਂ, ਸਿਵੀਆਂ, ਸਰਾਵਾਂ, ਗੁਰੂਸਰ, ਮੜਾਕ ਅਤੇ ਸੂਰਘੁਰੀ ਵਿਚ ਐਨਆਰਸੀ, ਐਨਪੀਆਰ ਅਤੇ ਸੀਏਏ ਖ਼ਿਲਾਫ਼ 14 ਫਰਵਰੀ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਰੋਸ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕੇ ਦੇਸ਼ ’ਚ ...

Read More

ਵਿਧਾਇਕ ਵੱਲੋਂ ਸਪੈਸ਼ਲ ਬੱਚਿਆਂ ਦੇ ਸਕੂਲ ਨੂੰ ਪੰਜ ਲੱਖ ਦੀ ਗ੍ਰਾਂਟ

ਵਿਧਾਇਕ ਵੱਲੋਂ ਸਪੈਸ਼ਲ ਬੱਚਿਆਂ ਦੇ ਸਕੂਲ ਨੂੰ ਪੰਜ ਲੱਖ ਦੀ ਗ੍ਰਾਂਟ

ਨਿੱਜੀ ਪੱਤਰ ਪੇ੍ਰਕ ਫ਼ਿਰੋਜ਼ਪੁਰ, 28 ਜਨਵਰੀ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਛਾਉਣੀ ਬੋਰਡ ਵੱਲੋਂ ਕਰਵਾਏ ਸਮਾਗਮ ਮੌਕੇ ਮੁਸਕਾਨ ਸਪੈਸ਼ਲ ਸਕੂਲ ਨੂੰ ਪੰਜ ਲੱਖ ਰੁਪਏ ਦੀ ਰਕਮ ਭੇਟ ਕੀਤੀ ਹੈ। ਪ੍ਰੋਗਰਾਮ ਦੌਰਾਨ ਸਕੂਲ ਦੇ ਬੱਚੇ ਮਲਿਕ ਵੱਲੋਂ ਪੇਸ਼ ਕੀਤੇ ਗਾਣੇ ‘ਮਾਂ ਤੂ ਕਿਤਨੀ ਅੱਛੀ ਹੈ’ ਤੋਂ ਪ੍ਰਭਾਵਿਤ ਹੋ ਕੇ ਇਸ ...

Read More

ਸਰਕਾਰ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ: ਜਾਖੜ

ਸਰਕਾਰ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ: ਜਾਖੜ

ਪਰਮਜੀਤ ਸਿੰਘ ਫ਼ਾਜ਼ਿਲਕਾ, 28 ਜਨਵਰੀ ਪੰਜਾਬ ਸਰਕਾਰ ਦੇ ਬਾਗ਼ਬਾਨੀ ਵਿਭਾਗ ਵੱਲੋਂ ਅੱਜ ਇੱਥੇ ਕਿੰਨੂੰ ਸ਼ੋਅ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰ ਵੱਲੋਂ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ...

Read More

ਕੋਰੇਵਾਲਾ ਦੀ ਟੀਮ ਨੇ ਕਬੱਡੀ ਟੂਰਨਾਮੈਂਟ ਜਿੱਤਿਆ

ਕੋਰੇਵਾਲਾ ਦੀ ਟੀਮ ਨੇ ਕਬੱਡੀ ਟੂਰਨਾਮੈਂਟ ਜਿੱਤਿਆ

ਹਰਮੇਸ਼ਪਾਲ ਨੀਲੇਵਾਲਾ ਜ਼ੀਰਾ, 28 ਜਨਵਰੀ ਬਲਾਕ ਜ਼ੀਰਾ ਦੇ ਪਿੰਡ ਵਕੀਲਾਂ ਵਾਲਾ ਵਿਚ ਬਾਬਾ ਗੋਬਿੰਦ ਦਾਸ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ 29ਵਾਂ ਮੇਲਾ ਗ੍ਰਾਮ ਪੰਚਾਇਤ, ਨਗਰ ਵਾਸੀਆਂ, ਐੱਨਆਰਆਈਆਂ ਅਤੇ ਨਹਿਰੂ ਯੁਵਾ ਕੇਂਦਰ ਵਕੀਲਾਂ ਵਾਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੇਲੇ ਦੌਰਾਨ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ ਤੇ ਸਰਪੰਚ ...

Read More

ਦੌਲਾ ਦੀ ਟੀਮ ਨੇ ਕਾਸਕੋ ਕ੍ਰਿਕਟ ਟੂਰਨਾਮੈਂਟ ਜਿੱਤਿਆ

ਦੌਲਾ ਦੀ ਟੀਮ ਨੇ ਕਾਸਕੋ ਕ੍ਰਿਕਟ ਟੂਰਨਾਮੈਂਟ ਜਿੱਤਿਆ

ਪੱਤਰ ਪ੍ਰੇਰਕ ਗਿੱਦੜਬਾਹਾ, 28 ਜਨਵਰੀ ਹਲਕਾ ਗਿੱਦੜਬਾਹਾ ਦੇ ਪਿੰਡ ਸਹਿਬਚੰਦ ਵਿਚ ਸਮੂਹ ਨਗਰ ਵਾਸੀਆਂ ਅਤੇ ਐਨਆਰਆਈਜ਼ ਦੇ ਸਹਿਯੋਗ ਨਾਲ 16ਵਾਂ ਚਾਰ ਰੋਜ਼ਾ ਪੇਂਡੂ ਕਾਸਕੋ ਕ੍ਰਿਕਟ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਸਾਹਿਬ ਚੰਦ ਦੇ ਗਰਾਊਂਡ ਵਿਚ ਕਰਵਾਇਆ ਗਿਆ। ਇਸ ਅਕਾਲੀ ਆਗੂ ਸੰਦੀਪ ਸਿੰਘ ਸੰਨੀ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਜੇਤ ਟੀਮਾਂ ...

Read More

ਹਲਕਾ ਬਠਿੰਡਾ ਦਿਹਾਤੀ ਵਿੱਚ ਵਿਕਾਸ ਕਾਰਜ ਸ਼ੁਰੂ

ਹਲਕਾ ਬਠਿੰਡਾ ਦਿਹਾਤੀ ਵਿੱਚ ਵਿਕਾਸ ਕਾਰਜ ਸ਼ੁਰੂ

ਪੱਤਰ ਪ੍ਰੇਰਕ ਸੰਗਤ ਮੰਡੀ, 28 ਜਨਵਰੀ ਬਠਿੰਡਾ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਬਠਿੰਡਾ ਦਿਹਾਤੀ ਦੇ ਹਲਕਾ ਸੇਵਕ ਹਰਵਿੰਦਰ ਸਿੰਘ ਲਾਡੀ ਵੱਲੋਂ ਪਿੰਡ ਤਿਉਣਾ, ਬਾਹੋ ਸਿਵੀਆਂ, ਸਰਦਾਰਗੜ੍ਹ, ਕਟਾਰ ਸਿੰਘ ਵਾਲਾ, ਗੁਲਾਬਗੜ੍ਹ, ਭਾਗੂ, ਜੱਸੀ ਪੌ ਵਾਲੀ, ਮੀਆਂ, ਬੀੜ ਤਲਾਬ ਬਸਤੀ ਨੰਬਰ 2 ਅਤੇ 3, ਬੀੜ ਬਹਿਮਣ, ਵਿਰਕ ਖੁਰਦ, ਵਿਰਕ ਕਲਾਂ ਅਤੇ ਬੰਬੀਹਾ ...

Read More

ਭਾਰੇ ਵਾਹਨਾਂ ਖ਼ਿਲਾਫ਼ ਡਟੇ ਖੇਤਾਂ ਦੇ ਪੁੱਤ

ਭਾਰੇ ਵਾਹਨਾਂ ਖ਼ਿਲਾਫ਼ ਡਟੇ ਖੇਤਾਂ ਦੇ ਪੁੱਤ

ਪੱਤਰ ਪ੍ਰੇਰਕ ਤਲਵੰਡੀ ਸਾਬੋ, 28 ਜਨਵਰੀ ਕੇਪੀਟੀਐੱਲ ਪਾਵਰ ਟਰਾਂਸਵੇਜ਼ਨ ਲਿਮਟਿਡ ਕੰਪਨੀ ਵੱਲੋਂ ਪਿੰਡ ਲੇਲੇਵਾਲਾ ਦੇ ਸੂਏ ਪਾਰਲੇ ਖੇਤਾਂ ਵਿੱਚ ਦੀ ਵਿਛਾਈ ਜਾ ਰਹੀ ਜ਼ਮੀਨਦੋਜ਼ ਗੈਸ ਪਾਈਪਲਾਈਨ ਲਈ ਜਾਂਦੇ ਭਾਰੀ ਵਾਹਨਾਂ ਨੂੰ ਰੋਕਣ ਲਈ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਲਗਾਇਆ ਗਿਆ ਧਰਨਾ ...

Read More


ਨਵੀਂ ਬਿਜਲੀ ਨੀਤੀ ਨੂੰ ਨਿੱਜੀਕਰਨ ਵੱਲ ਚੁੱਕਿਆ ਕਦਮ ਗਰਦਾਨਿਆ

Posted On June - 21 - 2010 Comments Off on ਨਵੀਂ ਬਿਜਲੀ ਨੀਤੀ ਨੂੰ ਨਿੱਜੀਕਰਨ ਵੱਲ ਚੁੱਕਿਆ ਕਦਮ ਗਰਦਾਨਿਆ
ਪੱਤਰ ਪ੍ਰੇਰਕ ਗੁਰਦਾਸਪੁਰ, 20 ਜੂਨ ਟੈਕਨੀਕਲ ਸਰਵਿਸਜ਼ ਯੂਨੀਅਨ  ਹਲਕਾ ਗੁਰਦਾਸਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਨਵੀਂ ਬਿਜਲੀ ਨੀਤੀ ਅਤੇ ਬਿਜਲੀ ਕਾਮਿਆਂ ਦੇ ਘੋਲ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਹਲਕਾ ਸਕੱਤਰ ਮੱਸਾ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਅਤੇ ਸਰਕਾਰ ਨਿਗਮੀਕਰਨ ਦੇ ਕਦਮਾਂ ਰਾਹੀਂ ਨਿੱਜੀਕਰਨ ਵੱਲ ਵਧ ਰਹੀ ਹੈ। ਸਰਕਾਰ ਦੀ ਨਵੀਂ ਬਿਜਲੀ ਨੀਤੀ 2010 ਇਸ ਦੀ ਜ਼ਾਹਰਾ ਮਿਸਾਲ ਹੈ। ਨਵੀਂ 

ਦੋ ਸੜਕ ਹਾਦਸਿਆਂ ’ਚ ਤਿੰਨ ਔਰਤਾਂ ਸਮੇਤ ਇਕ ਦਰਜਨ ਜ਼ਖ਼ਮੀ

Posted On June - 21 - 2010 Comments Off on ਦੋ ਸੜਕ ਹਾਦਸਿਆਂ ’ਚ ਤਿੰਨ ਔਰਤਾਂ ਸਮੇਤ ਇਕ ਦਰਜਨ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 14 ਜੂਨ ਬਠਿੰਡਾ ਬਾਦਲ ਮਾਰਗ ’ਤੇ ਇਕ ਸੂਮੋ ਜੀਪ ਪਲਟ ਜਾਣ ਕਾਰਨ ਉਸ ’ਚ ਸਵਾਰ ਨੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਹਾਰਾ ਵਰਕਰਾਂ ਵੱਲੋਂ ਹਸਪਤਾਲ ਭਰਤੀ ਕਰਵਾਇਆ ਗਿਆ। ਹਾਦਸੇ ਦਾ ਸ਼ਿਕਾਰ ਵਿਅਕਤੀ ਪਿੰਡ ੱਖੁੱਡੀਆਂ ਤੋਂ ਗਹਿਰੀ ਭਾਗੀ ਭੋਗ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਵਰਕਰਾਂ ਨੇ ਦੱਸਿਆ ਕਿ ਜੀਪ ਨੰਬਰ ਆਰ ਜੇ 31 ਸੀ 0943 ਦੇ ਚਾਲਕ ਦਾ ਅਚਾਨਕ ਸੁਤੰਲਨ ਖੋ ਗਿਆ ਅਤੇ ਜੀਪ ਪਲਟ ਗਈ। ਘਟਨਾ ’ਚ ਜਿਹੜੇ ਵਿਅਕਤੀ ਜ਼ਖਮੀ ਹੋਏ ਹਨ ਉਨ੍ਹਾਂ 

ਸ਼ਰਾਬੀ ਪਤੀ ਤੋਂ ਤੰਗ ਆ ਕੇ ਔਰਤ ਵੱਲੋਂ ਖ਼ੁਦਕੁਸ਼ੀ

Posted On June - 21 - 2010 Comments Off on ਸ਼ਰਾਬੀ ਪਤੀ ਤੋਂ ਤੰਗ ਆ ਕੇ ਔਰਤ ਵੱਲੋਂ ਖ਼ੁਦਕੁਸ਼ੀ
ਪੱਤਰ ਪ੍ਰੇਰਕ ਗੋਨਿਆਣਾ ਮੰਡੀ ,20 ਜੂਨ ਪਿੰਡ ਭੋਖੜਾ ਵਿਖੇ ਬੀਤੀ ਰਾਤ ਸ਼ਰਾਬੀ ਪਤੀ ਤੋਂ ਤੰਗ ਔਰਤ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਕਤ ਘਟਨਾ ’ਚ ਪੁਲੀਸ ਨੇ ਮੁਢਲੀ ਜਾਂਚ ਕਰਨ ਤੋਂ ਬਾਅਦ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਪਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਪਤੀ ਫਰਾਰ ਹੈ ਤੇ ਪੁਲੀਸ ਵੱਲੋਂ ਉਸ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕਾ ਆਪਣੇ ਪਿਛੇ ਤਿੰਨ ਬੱਚੇ ਛੱਡ ਗਈ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਕ ਬਿੰਦਰ ਕੌਰ ਦਾ ਵਿਆਹ 

ਦੋ ਨਸਬੰਦੀ ਕੇਸਾਂ ਨੇ ਕਰਮਚਾਰੀਆਂ ਦੀ ਮੁਸ਼ਕਲ ਵਧਾਈ

Posted On June - 21 - 2010 Comments Off on ਦੋ ਨਸਬੰਦੀ ਕੇਸਾਂ ਨੇ ਕਰਮਚਾਰੀਆਂ ਦੀ ਮੁਸ਼ਕਲ ਵਧਾਈ
ਪੱਤਰ ਪ੍ਰੇਰਕ ਮਾਨਸਾ, 20 ਜੂਨ ਸਿਹਤ ਵਿਭਾਗ ਪੰਜਾਬ ਦੀ ਅਣਦੇਖੀ ਦੇ ਕਾਰਨ ਰਾਸ਼ਟਰੀ ਸਿਹਤ ਯੋਜਨਾ ਮਿਸ਼ਨ ’ਚ ਲੱਗੇ ਵਿਭਾਗ ਦੇ ਕਰਮਚਾਰੀ ਮੁਸੀਬਤ ’ਚ ਹਨ। ਸਹਿਮਤੀ ਪੱਤਰ ਦੇ ਆਧਾਰ ’ਤੇ ਕੀਤੀ ਗਈ ਦੋ ਮਰਦਾਂ ਦੀ ਨਸਬੰਦੀ ਦੇ ਬਾਅਦ ਮਾਮਲੇ ਦੀ ਸ਼ਿਕਾਇਤ ਪੁਲੀਸ ਕੋਲ ਪਹੁੰਚਣ ਨਾਲ ਮੁਲਾਜ਼ਮਾਂ ਦੀ ਮੁਸ਼ਕਲ ਵਧ ਗਈ ਹੈ ਤੇ ਸਿਹਤ ਵਿਭਾਗ ਹਾਲ ਦੀ ਘੜੀ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਯੋਜਨਾ ਤਹਿਤ ਨਸਬੰਦੀ ਕਰਵਾਉਣ ਵਾਲੇ ਮਰਦਾਂ ਦੀਆਂ ਪਤਨੀਆਂ ਨੇ ਪੁਲੀਸ 

ਆਦਰਸ਼ ਸਕੂਲਾਂ ’ਚ ਦਿੱਤੀਆਂ ਜਾਣਗੀਆਂ ਆਧੁਨਿਕ ਸਹੂਲਤਾਂ : ਬਾਦਲ

Posted On June - 21 - 2010 Comments Off on ਆਦਰਸ਼ ਸਕੂਲਾਂ ’ਚ ਦਿੱਤੀਆਂ ਜਾਣਗੀਆਂ ਆਧੁਨਿਕ ਸਹੂਲਤਾਂ : ਬਾਦਲ
ਰਾਣੀਵਾਲਾ ’ਚ ਸਕੂਲ ਦਾ ਉਦਘਾਟਨ ਪੱਤਰ ਪ੍ਰੇਰਕ ਲੰਬੀ, 20 ਜੂਨ ਪੰਜਾਬ ਦੇ ਪੇਂਡੂ ਵਿਦਿਆਰਥੀਆਂ ਨੂੰ ਆਧੁਨਿਕ ਮਿਆਰੀ ਸਿੱਖਿਆ ਦੇਣ ਲਈ ਸਰਕਾਰ ਆਦਰਸ਼ ਸਕੂਲ ਖੋਲ੍ਹ ਰਹੀ ਹੈ ਜਿਨ੍ਹਾਂ ਵਿੱਚ ਅਜੋਕੇ ਸਮੇਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੰਪਿਊਟਰ ਵਿੱਦਿਆ ਦਿੱਤੀ ਜਾਵੇਗੀ। ਇਹ ਵਿਚਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਪਿੰਡ ਰਾਣੀਵਾਲਾ ਵਿਖੇ  6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਸੰਤ ਬਾਬਾ ਹਰਕਰਮ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਉਦਘਾਟਨ 

ਜਦੋਂ ਥਾਣੇਦਾਰ ਨੂੰ ਮੰਗਣੀ ਪਈ ਜਨਤਕ ਤੌਰ ’ਤੇ ਮੁਆਫੀ

Posted On June - 21 - 2010 Comments Off on ਜਦੋਂ ਥਾਣੇਦਾਰ ਨੂੰ ਮੰਗਣੀ ਪਈ ਜਨਤਕ ਤੌਰ ’ਤੇ ਮੁਆਫੀ
ਮਾਮਲਾ ਮਜ਼ਦੂਰਾਂ ਨੂੰ ਨਾਜਾਇਜ਼ ਕੁੱਟਣ ਦਾ ਭਾਰਤ ਭੂਸ਼ਨ ਆਜ਼ਾਦ ਕੋਟਕਪੂਰਾ 20 ਜੂਨ ਰੇਲਵੇ ਸੁਰੱਖਿਆ ਫੋਰਸ ਦੇ ਇਕ ਥਾਣੇਦਾਰ ਨੂੰ ਗਰੀਬ ਮਜ਼ਦੂਰਾਂ ਦੀ ਨਜਾਇਜ਼ ਕੁੱਟਮਾਰ ਕਰਨੀ ਉਦੋਂ ਮਹਿੰਗੀ ਪਈ ਜਦੋਂ ਇਸ ਥਾਣੇਦਾਰ ਨੂੰ ਸੈਂਕੜੇ ਮਜ਼ਦੂਰਾਂ ਦੀ ਹਾਜ਼ਰੀ ਵਿਚ ਜਨਤਕ ਤੌਰ ’ਤੇ ਮੁਆਫੀ ਮੰਗਣੀ ਪਈ। ਥਾਣੇਦਾਰ ਦੀ ਮੁਆਫੀ ਤੋਂ ਬਾਅਦ ਮਜ਼ਦੂਰਾਂ ਨੇ ਕੰਮਕਾਜ ਸ਼ੁਰੂ ਕੀਤਾ। ਜਾਣਕਾਰੀ ਅਨੁਸਾਰ ਰੇਲਵੇ ਸੁਰੱਖਿਆ ਫੋਰਸ ਥਾਣੇ ਦੇ ਐਸ.ਆਈ. ਨਿਤਿਨ ਕੁਮਾਰ ਮਹਿਰਾ ਨੇ ਲੰਘੀ ਰਾਤ ਦੋ ਮਜ਼ਦੂਰਾਂ ਸ਼ੀਲਾ 

ਦਿਲ ਦੇ ਮਰੀਜ਼ ਤੇ ਕਾਲੇ ਪੀਲੀਏ ਤੋਂ ਪੀੜਤ ਅਧਿਆਪਕ ਨਹੀਂ ਹੋਣਗੇ ਤਬਦੀਲ

Posted On June - 21 - 2010 Comments Off on ਦਿਲ ਦੇ ਮਰੀਜ਼ ਤੇ ਕਾਲੇ ਪੀਲੀਏ ਤੋਂ ਪੀੜਤ ਅਧਿਆਪਕ ਨਹੀਂ ਹੋਣਗੇ ਤਬਦੀਲ
ਨਵੀਂ ਰੈਸ਼ਨੇਲਾਈਜੇਸ਼ਨ ਨੀਤੀ ਨਿੱਜੀ ਪੱਤਰ ਪ੍ਰੇਰਕ ਬਠਿੰਡਾ, 20  ਜੂਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਅਧਿਆਪਕਾਂ ਨੂੰ ਤਬਦੀਲ ਨਹੀਂ ਕੀਤਾ ਜਾਏਗਾ ਜੋ ਦਿਲ ਦੇ ਮਰੀਜ਼ ਜਾਂ ਫਿਰ ਕਾਲੇ ਪੀਲੀਏ ਤੋਂ ਪੀੜ੍ਹਤ ਹਨ। ਸਿੱਖਿਆ ਮਹਿਕਮੇ ਵੱਲੋਂ ‘ਰੈਸ਼ਨੇਲਾਈਜ਼ੇਸ਼ਨ’ ਦੀ ਨਵੀਂ ਬਣਾਈ ਨੀਤੀ ਅਨੁਸਾਰ ਇਹ ਫੈਸਲਾ ਕੀਤਾ ਗਿਆ ਹੈ। ਇਸ ਨੀਤੀ ਅਨੁਸਾਰ ਜੋ ਦਿਲ ਦੇ ਗੰਭੀਰ ਰੋਗੀ ਜਾਂ ਹੈਪੇਟਾਈਟਸ ਬੀ ਤੇ ਸੀ ਤੋਂ ਪ੍ਰਭਾਵਿਤ ਹਨ, ਉਹ ਤਬਦੀਲ ਨਹੀਂ ਹੋਣਗੇ। ਨੇਤਰਹੀਣ ਤੇ ਅੰਗਹੀਣ (ਜਿਨ੍ਹਾਂ ਦਾ ਲੋਅਰ 

ਬਾਬਾ ਫਰੀਦ ਗਰੁੱਪ ਦੇ ਐਮ. ਡੀ. ਦੀ ਸੜਕ ਹਾਦਸੇ ’ਚ ਮੌਤ

Posted On June - 21 - 2010 Comments Off on ਬਾਬਾ ਫਰੀਦ ਗਰੁੱਪ ਦੇ ਐਮ. ਡੀ. ਦੀ ਸੜਕ ਹਾਦਸੇ ’ਚ ਮੌਤ
ਪੱਤਰ ਪ੍ਰੇਰਕ ਰਾਮਪੁਰਾ ਫੂਲ, 20 ਜੂਨ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਬਠਿੰਡਾ ਦੇ ਐਮ. ਡੀ. ਵਿੱਤ ਕੁਲਦੀਪ ਸਿੰਘ ਗਿੱਲ ਦੀ ਇਥੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਹਾਦਸੇ ਵਿਚ 5 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਬਾਬਾ ਫਰੀਦ ਸੰਸਥਾ ਦੇ ਮੁਲਾਜ਼ਮ ਰਾਕੇਸ਼ ਕੁਮਾਰ ਦੀ ਨਾਭਾ ਮੰਡੀ ਵਿਖੇ ਬੀਤੀ ਰਾਤ ਸ਼ਾਦੀ ਸੀ। ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਇਸ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਲਈ ਗਏ ਸਨ। ਅੱਧੀ ਰਾਤ ਉਪਰੰਤ ਉਹ ਆਪਣੀ ਕਾਰ ਨੰਬਰ ਪੀ. ਬੀ. 03 ਐਸ 3786 ਰਾਹੀਂ ਵਾਪਸ ਚੱਲ 

ਪੁਲੀਸ ਦੀ ਘੇਰਾਬੰਦੀ ਕਾਰਨ ਅਗਵਾਕਾਰਾਂ ਨੇ ਨੌਜਵਾਨ ਛੱਡਿਆ

Posted On June - 21 - 2010 Comments Off on ਪੁਲੀਸ ਦੀ ਘੇਰਾਬੰਦੀ ਕਾਰਨ ਅਗਵਾਕਾਰਾਂ ਨੇ ਨੌਜਵਾਨ ਛੱਡਿਆ
3 ਕਰੋੜ ਦੀ ਮੰਗੀ ਸੀ ਫਿਰੌਤੀ ਗੁਰਸ਼ਰਨਜੀਤ ਸਿੰਘ ਮਲੋਟ, 20 ਜੂਨ ਇੱਥੋਂ ਦੇ ਇੱਕ ਆੜ੍ਹਤੀ ਦੇ ਰਹੱਸਮਈ ਹਾਲਤ ਵਿੱਚ ਗਾਇਬ ਹੋਏ ਨੌਜਵਾਨ ਲੜਕੇ ਨੂੰ 3 ਕਰੋੜ ਦੀ ਫਿਰੌਤੀ ਮੰਗਣ ਵਾਲੇ ਅਗਵਾਕਾਰਾਂ ਨੇ ਪੁਲੀਸ ਦੀ ਘੇਰਾਬੰਦੀ ਕਾਰਨ ਮਲੋਟ-ਮੁਕਤਸਰ ਰੋਡ ’ਤੇ ਛੱਡਣਾ ਹੀ ਗਨੀਮਤ ਸਮਝਿਆ। ਸਹੀ ਸਲਾਮਤ ਘਰ ਪੁੱਜੇ ਨੰਦਨ ਨਾਗਪਾਲ ਪੁੱਤਰ ਰਾਜ ਨਾਗਪਾਲ ਨੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਹ ਚੰਡੀਗੜ੍ਹ ਦੇ ਖ਼ਾਲਸਾ ਕਾਲਜ ਵਿੱਚ ਬੀ.ਏ. ਦੇ ਪਹਿਲੇ ਸਾਲ ਦਾ ਵਿਦਿਆਰਥੀ ਹੈ ਤੇ ਉਸ 

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ

Posted On June - 21 - 2010 Comments Off on ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ ਬਠਿੰਡਾ, 20 ਜੂਨ ਬੇਰੁਜ਼ਗਾਰ ਬੀ.ਐੱਡ. ਅਧਿਆਪਕ  ਫਰੰਟ ਪੰਜਾਬ ਦੀ ਬਠਿੰਡਾ ਇਕਾਈ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੋਟਾਂ ਸਮੇਂ ਫਰੰਟ ਆਗੂਆਂ ਨੂੰ ਸਰਕਾਰ ਬਣਨ ’ਤੇ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਦੇ ਰੋਸ ਵਿਚ ਸਥਾਨਕ ਟੀਚਰਜ਼ ਹੋਮ ਵਿਖੇ ਰੈਲੀ ਕੀਤੀ। ਬਾਅਦ ਵਿਚ ਵੱਖ-ਵੱਖ ਬਾਜ਼ਾਰਾਂ ਵਿੱਚੋਂ ਰੋਸ ਮੁਜ਼ਾਹਰਾ ਕੀਤਾ ਅਤੇ ਫਾਇਰ ਬ੍ਰਿਗੇਡ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਸਥਾਨਕ ਟੀਚਰਜ਼ ਹੋਮ ਵਿਖੇ ਰੈਲੀ ਨੂੰ ਸੰਬੋਧਨ 

ਬਹੁਤੇ ਸਰਕਾਰੀ ਅਧਿਆਪਕਾਂ ਨੇ ਬੱਚੇ ਪ੍ਰਾਈਵੇਟ ਸਕੂਲਾਂ ’ਚ ਦਾਖਲ ਕਰਾਏ

Posted On June - 21 - 2010 Comments Off on ਬਹੁਤੇ ਸਰਕਾਰੀ ਅਧਿਆਪਕਾਂ ਨੇ ਬੱਚੇ ਪ੍ਰਾਈਵੇਟ ਸਕੂਲਾਂ ’ਚ ਦਾਖਲ ਕਰਾਏ
ਜੋਗਿੰਦਰ ਸਿੰਘ ਮਾਨ ਮਾਨਸਾ, 20 ਜੂਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਆਪਣੇ ਲਾਡਲੇ ਪੁੱਤਾਂ-ਧੀਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਦੇ ਸਭ ਤੋਂ ਵੱਧ ਮਾਮਲੇ ਮਾਨਸਾ ਵਿਚ ਸਾਹਮਣੇ ਆ ਰਹੇ ਹਨ। ਇਹ ਜ਼ਿਲ੍ਹਾ ਵਿਦਿਅਕ ਪਿੜ ਵਿਚ ਫਾਡੀ ਮੰਨਿਆ ਜਾਂਦਾ ਹੈ, ਪਰ ਸਰਕਾਰੀ ਖਜ਼ਾਨਿਆਂ ’ਚੋਂ ਤਨਖਾਹ ਲੈਣ ਅਤੇ ਪ੍ਰਾਈਵੇਟ ਕਰਨ ਵਿਰੁੱਧ ਲੰਬੀਆਂ ਤਕਰੀਰਾਂ ਦੇਣ ਵਾਲੇ ਅਧਿਆਪਕ ਨੇਤਾ ਖੁਦ ਆਪਣੇ ਬੱਚਿਆਂ ਦਾ ਬਚਪਨ ਨਿੱਜੀ ਸਕੂੁਲਾਂ ’ਚੋਂ ਸੰਵਾਰਨ ਵਾਲੇ ਪਾਸੇ ਪੈਣ ਲੱਗੇ ਹਨ। ਜ਼ਿਲ੍ਹੇ 

ਸ਼੍ਰੋਮਣੀ ਕਮੇਟੀ ਚੋਣਾਂ ਲਈ ਸਰਗਰਮੀਆਂ ਤੇਜ਼

Posted On June - 21 - 2010 Comments Off on ਸ਼੍ਰੋਮਣੀ ਕਮੇਟੀ ਚੋਣਾਂ ਲਈ ਸਰਗਰਮੀਆਂ ਤੇਜ਼
ਖੇਤਰੀ ਪ੍ਰਤੀਨਿਧ ਬਰਨਾਲਾ, 20 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਲਈ ਸਿੱਖ ਹਲਕਿਆਂ ਵਿਚ ਅਕਾਲੀ ਦਲਾਂ ਤੇ ਸਿੱਖ ਜਥੇਬੰਦੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਵਿਧਾਇਕ ਭਦੌੜ ਸੰਤ ਬਲਵੀਰ ਸਿੰਘ ਘੁੰਨਸ ਵਲੋਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਅਕਾਲੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਬਲਦੇਵ ਸਿੰਘ ਚੂੰਘਾਂ ਜੋ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਭਦੌੜ ਦੀ ਨੁਮਾਇੰਦਗੀ ਕਰ ਰਹੇ ਹਨ, ਨੇ ਵੀ ਪਿੰਡ ਪੱਧਰ ’ਤੇ ਇਕੱਤਰਤਾਵਾਂ ਕਰਕੇ 

ਤਰਕਸ਼ੀਲ ਸੁਸਾਇਟੀ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ ਕਰੇਗੀ

Posted On June - 21 - 2010 Comments Off on ਤਰਕਸ਼ੀਲ ਸੁਸਾਇਟੀ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ ਕਰੇਗੀ
ਖੇਤਰੀ ਪ੍ਰਤੀਨਿਧ ਬਰਨਾਲਾ, 20 ਜੂਨ ਤਰਕਸ਼ੀਲ ਸੁਸਾਇਟੀ ਪੰਜਾਬ ਹੁਣ ਵਾਤਾਵਰਣ ਪ੍ਰਦੂਸ਼ਣ ਅਤੇ ਹੋਰ ਸਮਾਜਿਕ ਮਸਲਿਆਂ ਸਬੰਧੀ ਵੀ ਲੋਕ ਚੇਤਨਾ ਮੁਹਿੰਮ ਸ਼ੁਰੂ ਕਰੇਗੀ। ਇਹ ਵਿਚਾਰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨਲ ਮੀਡੀਆ ਵਿਭਾਗ ਦੇ ਮੁਖੀਆਂ ਦੀ ਮੀਟਿੰਗ ਉਪਰੰਤ ਸੂਬਾਈ ਮੀਡੀਆ ਵਿਭਾਗ ਦੇ ਮੁਖੀ ਸੁਖਵੀਰ ਜੋਗਾ ਨੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਪ੍ਰੈੱਸ ਮਿਲਣੀ ਸਮੇਂ ਕੀਤਾ। ਸ੍ਰੀ ਜੋਗਾ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਅਤੇ ਵਿਦਿਆਰਥੀ ਵਰਗ ਦਾ ਨਜ਼ਰੀਆਂ ਜਾਂ ਸੋਚਣ ਢੰਗ ਵਿਗਿਆਨਕ 

ਬਠਿੰਡਾ ’ਚ ਲੱਗੀ ਵੈਸਟਰਨ ਸਰਕਸ

Posted On June - 21 - 2010 Comments Off on ਬਠਿੰਡਾ ’ਚ ਲੱਗੀ ਵੈਸਟਰਨ ਸਰਕਸ
ਖੇਤਰੀ ਪ੍ਰਤੀਨਿਧ ਬਠਿੰਡਾ, 20 ਜੂਨ ਇੱਥੇ ਲੱਗੀ ਵੈਸਟਰਨ ਸਰਕਸ ਦੇ ਕਲਾਕਾਰਾਂ ਵੱਲੋਂ ਹੈਰਤਅੰਗੇਜ਼ ਕਰਤੱਬ ਵਿਖਾਏ ਜਾ ਰਹੇ ਹਨ। ਇਸ ਸਰਕਸ ਦੇ ਰੋਜ਼ਾਨਾ ਤਿੰਨ ਸ਼ੋਅ ਚੱਲ ਰਹੇ ਹਨ। ਦਿਨ ਵੇਲੇ ਹੋਣ ਵਾਲੇ ਸ਼ੋਆਂ ਵਿੱਚ ਤਾਂ ਗਿਣਤੀ ਦੇ ਹੀ ਦਰਸ਼ਕ ਆਉਂਦੇ ਹਨ, ਜਦੋਂ ਕਿ ਸ਼ਾਮ ਦੇ ਸ਼ੋਅ ਵਿੱਚ ਦਰਸ਼ਕ ਦਿਲਚਸਪੀ ਲੈਂਦੇ ਹਨ। ਵੈਸਟਰਨ ਸਰਕਸ ਵਿੱਚ ਹਾਥੀਆਂ ਤੇ ਤੋਤਿਆਂ ਦੁਆਰਾ ਦਰਸ਼ਕਾਂ ਨੂੰ ਹੈਰਾਨ ਕਰ ਦੇਣ ਵਾਲੇ ਕਤਵੱਬ ਵਿਖਾਏ ਜਾ ਰਹੇ ਹਨ। ਇਸੇ ਤਰ੍ਹਾਂ ਬਹੁਤ ਜ਼ਿਆਦਾ ਅਭਿਆਸ ਨਾਲ ਕਲਾਕਾਰ ਤਲਵਾਰਾਂ 

ਮੀਂਹ ਨਾ ਪੈਣ ਕਾਰਨ ਝੋਨਾ ਲਵਾਈ ’ਚ ਹੋਈ ਦੇਰੀ

Posted On June - 21 - 2010 Comments Off on ਮੀਂਹ ਨਾ ਪੈਣ ਕਾਰਨ ਝੋਨਾ ਲਵਾਈ ’ਚ ਹੋਈ ਦੇਰੀ
ਪੱਤਰ ਪ੍ਰੇਰਕ ਮਾਨਸਾ, 20 ਜੂਨ ਮਾਲਵਾ ਪੱਟੀ ਵਿਚ ਅੱਜ-ਕੱਲ੍ਹ ਔੜ ਲੱਗਣ ਵਰਗੀ ਸਥਿਤੀ ਬਣੀ ਪਈ ਹੈ। ਲੋਕ ਮੀਂਹ ਵੱਲ ਵੇਖ ਰਹੇ ਹਨ। ਮੀਂਹ ਦੀ ਘਾਟ ਨੇ ਸਾਉਣੀ ਦੀਆਂ ਸਾਰੀਆਂ ਫਸਲਾਂ ਦੀ ਸ਼ਕਲ-ਸੂਰਤ ਵਿਗਾੜ ਸੁੱਟੀ ਹੈ ਅਤੇ ਹਜ਼ਾਰਾਂ ਏਕੜ ਬੀ.ਟੀ. (ਕਾਟਨ) ਨਰਮਾ ਗਰਮ ਜਲਵਾਯੂ ਨੇ ਨਿਗਲ ਲਿਆ ਹੈ। ਝੋਨਾ ਲੱਗਣ ਦੀ ਰਫ਼ਤਾਰ ਸੁਸਤ ਚੱਲ ਰਹੀ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਜਦੋਂ ਕਿਸਾਨਾਂ ਨੂੰ ਪਿਛਲੇ 10 ਜੂਨ ਤੋਂ ਝੋਨਾ ਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ, ਪਰ ਤਾਂ ਵੀ ਮਾਲਵਾ ਪੱਟੀ ਦੇ ਕਿਸਾਨ ਅਜੇ 

ਫ਼ਿਲਮ ‘ਪੰਜਾਬਣ’ ਨਾਲ ਹੋਇਆ ਨਵਾਂ ਤਜਰਬਾ: ਮਨੀਸ਼ਾ

Posted On June - 21 - 2010 Comments Off on ਫ਼ਿਲਮ ‘ਪੰਜਾਬਣ’ ਨਾਲ ਹੋਇਆ ਨਵਾਂ ਤਜਰਬਾ: ਮਨੀਸ਼ਾ
ਖੇਤਰੀ ਪ੍ਰਤੀਨਿਧ ਬਠਿੰਡਾ, 20 ਜੂਨ ‘ਪੰਜਾਬਣ’ ਫ਼ਿਲਮ ਵਿਚ ਮਿਸ ਪੂਜਾ ਦੇ ਨਾਲ ਕੰਮ ਕਰ ਕੇ ਬਹੁਤ ਵਧੀਆ ਲੱਗਿਆ। ਇਸ ਫ਼ਿਲਮ ਵਿਚ ਮੈਂ ਪੂਜਾ ਦੀ ਦੂਰ ਦੇ ਰਿਸ਼ਤੇ ਵਿਚੋਂ ਭੈਣ ਬਣੀ ਹੋਈ ਹਾਂ ਤੇ ਅਸੀਂ ਉਨ੍ਹਾਂ ਦੀ ਜ਼ਮੀਨ ਜਾਇਦਾਦ ਨੂੰ ਸੰਭਾਲਦੇ ਸੀ। ਇਹ ਸ਼ਬਦ ਟੀ.ਵੀ. ਐਂਕਰ ਤੇ ਅਦਾਕਾਰਾ ਮਨੀਸ਼ਾ ਕਪੂਰ ਨੇ ਅੱਜ ਇੱਥੇ ਸਮਾਗਮ  ਦੌਰਾਨ ਕਹੇ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਵਿਚ ਉਸ ਦਾ ਨਾਂ ਗੁਗਨੀ ਹੈ। ਰੋਲ ਭਾਵੇਂ ਛੋਟਾ ਸੀ ਪਰ ਬਹੁਤ ਵਧੀਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਇਹ ਜਾਣ ਕੇ ਬੜਾ 
Available on Android app iOS app
Powered by : Mediology Software Pvt Ltd.