ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਾਲਵਾ › ›

Featured Posts
ਰੁਜ਼ਗਾਰ ਮੇਲਾ: 645 ਨੌਜਵਾਨਾਂ ਦੀ ਚੋਣ

ਰੁਜ਼ਗਾਰ ਮੇਲਾ: 645 ਨੌਜਵਾਨਾਂ ਦੀ ਚੋਣ

ਮਨੋਜ ਸ਼ਰਮਾ ਬਠਿੰਡਾ, 22 ਸਤੰਬਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ 20 ਸਤੰਬਰ ਤੋਂ ਸ਼ੁਰੂ ਹੋਏ ਤਿੰਨ ਰੋਜ਼ਾ ਮੈਗਾ ਰੁਜ਼ਗਾਰ ਮੇਲੇ ਦੇ ਅੱਜ ਤੀਜੇ ਤੇ ਆਖ਼ਰੀ ਦਿਨ ਪਹੁੰਚੇ 944 ਨੌਜਵਾਨਾਂ ’ਚੋਂ 645 ਨੌਜਵਾਨ ਲੜਕੇ-ਲੜਕੀਆਂ ਦੀ ਚੋਣ ਕਰਨ ਮਗਰੋਂ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ...

Read More

ਲਿੰਕ ਸੜਕਾਂ ਬਣਵਾਉਣ ਲਈ ਧਰਨੇ ਦਾ ਐਲਾਨ

ਲਿੰਕ ਸੜਕਾਂ ਬਣਵਾਉਣ ਲਈ ਧਰਨੇ ਦਾ ਐਲਾਨ

ਅਵਤਾਰ ਧਾਲੀਵਾਲ ਭਾਈਰੂਪਾ, 22 ਸਤੰਬਰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਮੀਟਿੰਗ ਗੁਰਦੁਆਰਾ ਸਾਹਿਬ ਢਪਾਲੀ ਵਿਖੇ ਹੋਈ। ਮੀਟਿੰਗ ਵਿੱਚ ਪਹੁੰਚੇ ਦੋਵਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਢਪਾਲੀ ਅਤੇ ਸੇਲਬਰਾਹ ਨੂੰ ਹੋਰਨਾਂ ਪਿੰਡਾਂ ਨਾਲ ਜੋੜਦੀਆਂ ਲਿੰਕ ਸੜਕਾਂ ਦੀ ਮਾੜੀ ਹਾਲਤ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ...

Read More

ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ

ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ

ਪੱਤਰ ਪ੍ਰੇਰਕ ਮਾਨਸਾ, 22 ਸਤੰਬਰ ਰਾਈਸ ਮਿੱਲਰਜ਼ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਅੱਜ ਇੱਥੇ ਮੀਟਿੰਗ ਹੋਈ। ਇਸ ਵਿਚ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਸੈਂਟਰਾਂ ਤੋਂ ਸ਼ੈਲਰ ਮਾਲਕਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜ਼ਿਲ੍ਹਾ ਮਾਨਸਾ ਦੀ 23 ਮੈਂਬਰੀ ਕਮੇਟੀ ਬਣਾਈ ਗਈ ਅਤੇ ਆਉਣ ਵਾਲੇ ਨਵੇਂ ਸੀਜ਼ਨ 2019-20 ਲਈ ਫੈਸਲਾ ਲਿਆ ਗਿਆ ਕਿ ਕੋਈ ...

Read More

ਰੀਗਲ ਸਿਨੇਮਾ ਗੋਲੀ ਕਾਂਡ: ਯਾਦਗਾਰ ਨੂੰ ਸਿਆਸੀ ਹਿੱਤਾਂ ਲਈ ਵਰਤਣ ਦਾ ਵਿਰੋਧ

ਰੀਗਲ ਸਿਨੇਮਾ ਗੋਲੀ ਕਾਂਡ: ਯਾਦਗਾਰ ਨੂੰ ਸਿਆਸੀ ਹਿੱਤਾਂ ਲਈ ਵਰਤਣ ਦਾ ਵਿਰੋਧ

ਨਿੱਜੀ ਪੱਤਰ ਪ੍ਰੇਰਕ ਮੋਗਾ, 22 ਸਤੰਬਰ ਇੱਥੇ ਜਨਤਕ ਜਥੇਬੰਦੀਆਂ, ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਲੇਖਕਾਂ ਦੀ ਮੀਟਿੰਗ ’ਚ ਸ਼ਹੀਦ ਵਿਦਿਆਰਥੀਆਂ ਦੀ ਯਾਦਗਾਰ (ਰੀਗਲ ਸਿਨੇਮਾ ਖੰਡਰ ਇਮਾਰਤ) ਨੂੰ ਸਿਆਸੀ ਹਿੱਤਾਂ ’ਚ ਵਰਤਣ ਦਾ ਵਿਰੋਧ ਕਰਦਿਆਂ ਇਸ ਨੂੰ ਵਿਦਿਆਰਥੀ ਜਥੇਬੰਦੀ ਤੇ ਇਨਕਲਾਬੀ ਲੋਕਾਂ ਦੇ ਹੱਥ ਦੇਣ ਦੀ ਮੰਗ ਕੀਤੀ। ਇਸ ਮੌਕੇ 5 ਅਕਤੂਬਰ ਨੂੰ ਸ਼ਹੀਦਾਂ ਨੂੰ ...

Read More

ਮਗਨਰੇਗਾ ਕਾਮਿਆਂ ਨੇ ਸਰਪੰਚ ਵਿਰੁੱਧ ਮੋਰਚਾ ਖੋਲ੍ਹਿਆ

ਮਗਨਰੇਗਾ ਕਾਮਿਆਂ ਨੇ ਸਰਪੰਚ ਵਿਰੁੱਧ ਮੋਰਚਾ ਖੋਲ੍ਹਿਆ

ਅਜੀਤਪਾਲ ਸਿੰਘ ਧਨੌਲਾ, 23 ਸਤੰਬਰ ਪਿੰਡ ਅਸਪਾਲ ਖ਼ੁਰਦ ਵਿੱਚ ਮਗਨਰੇਗਾ ਮਜ਼ਦੂਰਾਂ ਨੇ ਮਜ਼ਦੂਰੀ ਨਾ ਮਿਲਣ ਕਾਰਨ ਸਰਪੰਚ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਸਵੇਰੇ ਇਕੱਠੇ ਹੋਏ ਮਜ਼ਦੂਰਾਂ ਕੁਲਵੰਤ ਸਿੰਘ, ਬੀਰੋ, ਭੋਲੀ ਅਤੇ ਗੁਰਨੇਕ ਸਿੰਘ ਆਦਿ ਨੇ ਸਰਪੰਚ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਉਹ ਪਸੀਨਾ ਵਹਾ ਕੇ ਕੰਮ ਕਰਦੇ ਹਨ ਪਰ ਸਰਪੰਚ ਉਨ੍ਹਾਂ ਦੇ ...

Read More

ਪੀਆਰਐੱਫ਼ਓ ਐਸੇਸੀਏਸ਼ਨ ਦੀ ਜਥੇਬੰਦਕ ਕਨਵੈਨਸ਼ਨ

ਪੀਆਰਐੱਫ਼ਓ ਐਸੇਸੀਏਸ਼ਨ ਦੀ ਜਥੇਬੰਦਕ ਕਨਵੈਨਸ਼ਨ

ਖੇਤਰੀ ਪ੍ਰਤੀਨਿਧ ਬਰਨਾਲਾ, 22 ਸਤੰਬਰ ਪੰਜਾਬ ਰਾਜ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਬਰਨਾਲਾ ਦੀ ਜਥੇਬੰਦਕ ਕਨਵੈਨਸ਼ਨ ਦੌਰਾਨ ਸੂਬਾ ਪ੍ਰਧਾਨ ਨਰਿੰਦਰ ਮੋਹਨ ਸ਼ਰਮਾ ਅਤੇ ਸੂਬਾਈ ਜਥੇਬੰਦਕ ਸਕੱਤਰ ਮੇਜਰ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਕਨਵੈਨਸ਼ਨ ਦਾ ਆਰੰਭ ਜ਼ਿਲ੍ਹਾ ਪ੍ਰਧਾਨ ਸੀਸ਼ਨ ਕੁਮਾਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਇਆ। ਜ਼ਿਲ੍ਹਾ ਸਕੱਤਰ ਦਰਸ਼ਨ ਕੁਮਾਰ ਨੇ ਜ਼ਿਲ੍ਹਾ ਕਮੇਟੀ ਆਗੂ ...

Read More

ਵੱਖ ਵੱਖ ਮਾਮਲਿਆਂ ’ਚ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਬਰਾਮਦ

ਵੱਖ ਵੱਖ ਮਾਮਲਿਆਂ ’ਚ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਬਰਾਮਦ

ਜੋਗਿੰਦਰ ਮਾਨ ਮਾਨਸਾ, 22 ਸਤੰਬਰ ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 17 ਜਣਿਆਂ ਤੋਂ 1670 ਨਸ਼ੀਲੀਆਂ ਗੋਲੀਆਂ, 604 ਬੋਤਲਾਂ ਸ਼ਰਾਬ, 5 ਗ੍ਰਾਮ ਸਮੈਕ, 70 ਗ੍ਰਾਮ ਨਸ਼ੀਲਾ ਪਾਊਡਰ, 25 ਲੀਟਰ ਲਾਹਣ ਸਮੇਤ ਟਵੇਰਾ ਤੇ ਜ਼ੈੱਨ ਕਾਰ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ...

Read More


ਬਿਨਾਂ ਪਰਮਿਟ ਵਾਲੀ ਸ਼ਰਾਬ ਦਾ ਟਰੱਕ ਫੜਿਆ

Posted On May - 23 - 2010 Comments Off on ਬਿਨਾਂ ਪਰਮਿਟ ਵਾਲੀ ਸ਼ਰਾਬ ਦਾ ਟਰੱਕ ਫੜਿਆ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 22 ਮਈ ਆਬਕਾਰੀ ਮਹਿਕਮੇ ਨੇ ਬਿਨਾਂ ਪਰਮਿਟ ਤੋਂ ਸ਼ਰਾਬ ਵਾਲੇ ਟਰੱਕ ਨੂੰ ਫੜਿਆ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਭੋਖੜਾ ਲਾਗੇ ਇੱਕ ਟਰੱਕ ’ਚੋਂ ਸ਼ਰਾਬ ਨੂੰ ਜੀਪਾਂ ’ਚ ਲੱਦਿਆ ਜਾ ਰਿਹਾ ਸੀ ਅਤੇ ਮੌਕੇ ’ਤੇ ਹੀ ਇਸ ਦੀ ਸੂਚਨਾ ਮਹਿਕਮੇ ਨੂੰ ਮਿਲ ਗਈ। ਆਬਕਾਰੀ ਮਹਿਕਮੇ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਸਨ। ਮਹਿਕਮੇ ਵੱਲੋਂ ਸ਼ਰਾਬ ਦੀ ਚੈਕਿੰਗ ਕੀਤੀ ਗਈ ਅਤੇ ਕਾਗਜ਼ਾਤ ਦੇਖੇ ਗਏ। ਇਸ ਤੋਂ ਇਹ ਗੱਲ ਸਾਹਮਣੇ ਆਈ ਕਿ ਇੱਕੋ ਪਰਮਿਟ ’ਤੇ ਕਈ ਥਾਂਵਾਂ ਲਈ ਸ਼ਰਾਬ 

‘ਤਖਤੂਪੁਰਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ’

Posted On May - 23 - 2010 Comments Off on ‘ਤਖਤੂਪੁਰਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ’
ਪੁਲੀਸ ਵਲੋਂ ਚਲਾਨ ਪੇਸ਼ ਟ੍ਰਿਬਿਊਨ ਨਿਊਜ਼ ਸਰਵਿਸ ਮੋਗਾ, 22 ਮਈ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਕੇਸ ਵਿਚ ਪੁਲੀਸ ਵਲੋਂ ਅਦਾਲਤ ਮੂਹਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਖਿਝੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਨੇ 24 ਮਈ ਨੂੰ ਬਲਾਕ ਹੈੱਡ ਕੁਆਟਰਾਂ ਉਤੇ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰੇ ਕਰਨ ਦੀ ਯੋਜਨਾ ਬਣਾਈ ਹੈ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਪੰਜਾਬ ਸਰਕਾਰ ਤੇ ਪੁਲੀਸ ਦਿਨ ਦਿਹਾੜੇ ਅਕਾਲੀ ਦਲ 

ਪ੍ਰਸ਼ਾਸਨ ਕਰਾਏਗਾ ਰਜਤ ਦਾ ਅਪਰੇਸ਼ਨ

Posted On May - 23 - 2010 Comments Off on ਪ੍ਰਸ਼ਾਸਨ ਕਰਾਏਗਾ ਰਜਤ ਦਾ ਅਪਰੇਸ਼ਨ
ਨਿਜੀ ਪੱਤਰ ਪ੍ਰੇਰਕ ਕੋਟਕਪੂਰਾ, 22 ਮਈ ਇਥੋਂ ਦੇ ਜਲਾਲੇਆਣਾ ਦੇ ਮੁਹੱਲਾ ਦੇਸ ਰਾਜ ਨਗਰ ਦੇ ਵਸਨੀਕ ਅਨਿਲ ਚੌਧਰੀ ਦੇ 14 ਸਾਲਾ ਬੱਚੇ ਦਾ ਇਲਾਜ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੇ ਦੇ ਲੋੜੀਂਦੇ ਟੈਸਟ ਸਿਵਲ ਹਸਪਤਾਲ ਫ਼ਰੀਦਕੋਟ ਤੋਂ ਕਰਵਾ ਕੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੰੂ ਰਿਪੋਰਟਾਂ ਭੇਜੀਆਂ ਗਈਆਂ ਹਨ। ਉਮੀਦ ਹੈ ਕਿ ਜਲਦੀ ਹੀ ਬੱਚੇ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਤੋਂ ਹੋਵੇਗਾ। 20 ਮਈ ਨੰ ‘ਪੰਜਾਬੀ ਟ੍ਰਿਬਿਊਨ’ ਵਿਚ ਪ੍ਰਕਾਸ਼ਿਤ 

ਟਰਾਲਾ ਚੋਰੀ ਕਰਨ ਦੇ ਦੋਸ਼ ’ਚ ਪੰਪ ਮਾਲਕ ਕਾਬੂ

Posted On May - 23 - 2010 Comments Off on ਟਰਾਲਾ ਚੋਰੀ ਕਰਨ ਦੇ ਦੋਸ਼ ’ਚ ਪੰਪ ਮਾਲਕ ਕਾਬੂ
ਨਿੱਜੀ ਪੱਤਰ ਪ੍ਰੇਰਕ ਮੁਕਤਸਰ, 22 ਮਈ ਮੁਕਤਸਰ ਪੁਲੀਸ ਨੇ ਗੁਜਰਾਤੀ ਟਾਈਲਾਂ ਨਾਲ ਭਰਿਆ ਟਰਾਲਾ ਚੋਰੀ ਕਰਨ ਦੇ ਮਾਮਲੇ ’ਚ ਨਾਮਜ਼ਦ ਕੀਤੇ ਅੱਠ ਕਥਿਤ ਦੋਸ਼ੀਆਂ ਵਿਚੋਂ ਦੋ ਨੰੂ ਪਹਿਲਾਂ ਕਾਬੂ ਕਰ ਲਿਆ ਸੀ, ਜਦੋਂ ਕਿ ਦੋ ਕਥਿਤ ਦੋਸ਼ੀ ਹੋਰ ਗ੍ਰਿਫਤਾਰ ਕਰ ਲਏ ਗਏ ਹਨ ਤੇ ਬਾਕੀਆਂ ਦੀ ਸ਼ਨਾਖਤ ਤੋਂ ਬਾਅਦ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪੁਲੀਸ ਕਪਤਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ’ਚ ਪਿੰਡ ਦੇਸੂ ਮਲਕਾਨਾ (ਕਿਲਿਆਂ ਵਾਲੀ) ਦਾ ਕੁਲਦੀਪ ਸਿੰਘ 

ਮ੍ਰਿਤਕ ਨੌਜਵਾਨ ਦੇ ਮਾਪਿਆਂ ਵੱਲੋਂ ਕਤਲ ਕੇਸ ਦਰਜ ਕਰਨ ਦੀ ਮੰਗ

Posted On May - 23 - 2010 Comments Off on ਮ੍ਰਿਤਕ ਨੌਜਵਾਨ ਦੇ ਮਾਪਿਆਂ ਵੱਲੋਂ ਕਤਲ ਕੇਸ ਦਰਜ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 22 ਮਈ ਪਿੰਡ ਕਾਉਣੀ ਦੇ ਇੱਕ ਨੌਜਵਾਨ ਦੀ ਰੁੱਖ ਨਾਲ ਲਟਕਦੀ ਲਾਸ਼ ਮਿਲਣ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਲੜਕੇ ਨੇ ਮਜਬੂਰ ਹੋ ਕੇ ਖੁਦਕੁਸ਼ੀ ਨਹੀ ਕੀਤੀ ਬਲਕਿ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਰੁੱਖ ਨਾਲ ਟੰਗਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ 20 ਮਈ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ 

ਸਰਪੰਚ ਦੀ ਮੈਡੀਕਲ ਰਿਪੋਰਟ ਦੁਬਾਰਾ ਜਾਂਚਣ ਦੇ ਹੁਕਮ

Posted On May - 23 - 2010 Comments Off on ਸਰਪੰਚ ਦੀ ਮੈਡੀਕਲ ਰਿਪੋਰਟ ਦੁਬਾਰਾ ਜਾਂਚਣ ਦੇ ਹੁਕਮ
ਨਿੱਜੀ ਪੱਤਰ ਪ੍ਰੇਰਕ ਫਰੀਦਕੋਟ, 22 ਮਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਜੇ ਐੱਨ.ਜਾਦੇ ਨੇ ਪਿੰਡ ਬਿਸ਼ਨੰਦੀ ਦੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਹੁਕਮ ਦਿੱਤੇ ਹਨ ਕਿ ਮੈਡੀਕਲ ਕਾਲਜ ਵੱਲੋਂ 9 ਮਈ ਨੂੰ ਪਿੰਡ ਬਿਸ਼ਨੰਦੀ ਦੇ ਸਰਪੰਚ ਦੀ ਤਿਆਰ ਕੀਤੀ ਗਈ ਐਮ.ਐਲ.ਆਰ. ਰਿਪੋਰਟ ਦੀ ਦੁਬਾਰਾ ਮੈਡੀਕਲ ਬੋਰਡ ਬਣਾ ਕੇ ਜਾਂਚ ਕਰਨ ਅਤੇ ਦੋ ਦਿਨਾਂ ਦੇ ਅੰਦਰ ਇਸ ਦੀ ਰਿਪੋਰਟ ਦਫ਼ਤਰ ਵਿੱਚ ਪਹੁੰਚਦੀ ਕਰਨ। ਜਾਣਕਾਰੀ ਅਨੁਸਾਰ ਪਿੰਡ ਬਿਸ਼ਨੰਦੀ 

ਡਾਕਟਰ ਬਣਨਾ ਚਾਹੁੰਦੀ ਹੈ ਰਾਮਵੀਰ ਕੌਰ

Posted On May - 23 - 2010 Comments Off on ਡਾਕਟਰ ਬਣਨਾ ਚਾਹੁੰਦੀ ਹੈ ਰਾਮਵੀਰ ਕੌਰ
ਪੱਤਰ ਪ੍ਰੇਰਕ ਪੰਜਗਰਾਈਂ ਕਲਾਂ, 22 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ (ਫਰੀਦਕੋਟ) ਦੀ ਵਿਦਿਆਰਥਣ ਰਾਮਵੀਰ ਕੌਰ ਪੁੱਤਰੀ ਮਾਸਟਰ ਬਲਵਿੰਦਰ ਸਿੰਘ ਪਿੰਡ ਕੋਟਸੁਖੀਆ ਨੇ 900 ਵਿਚੋਂ 833 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫਰੀਦਕੋਟ ’ਚੋਂ ਪਹਿਲਾ ਅਤੇ ਪੰਜਾਬ ਦੀ ਮੈਰਿਟ ਸੂਚੀ ’ਚ 28ਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਰਾਮਵੀਰ ਕੌਰ ਨੇ ਦੱਸਿਆ 

ਸਾਢੇ ਤਿੰਨ ਸੌ ਏਕੜ ਰਕਬਾ ਨਹਿਰੀ ਪਾਣੀ ਤੋਂ ਵਾਂਝਾ

Posted On May - 23 - 2010 Comments Off on ਸਾਢੇ ਤਿੰਨ ਸੌ ਏਕੜ ਰਕਬਾ ਨਹਿਰੀ ਪਾਣੀ ਤੋਂ ਵਾਂਝਾ
ਪੱਤਰ ਪ੍ਰੇਰਕ ਮਲੋਟ, 22 ਮਈ ਇਥੇ ਮਲੂਕਾ ਨਹਿਰ ਵਿਚੋਂ ਨਿਕਲਦੇ ਮੋਘਾ ਨੰਬਰ 32300 ਅਧੀਨ ਪੈਂਦਾ ਲਗਭਗ 350 ਏਕੜ ਨਹਿਰੀ ਪਾਣੀ ਤੋਂ ਵਾਂਝਾ ਹੋ ਗਿਆ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀਆਂ ਕਥਿਤ ਮਨਮਰਜ਼ੀਆਂ ਕਾਰਨ ਮੋਘੇ ’ਤੇ ਪੈਂਦੇ ਪੱਕੇ ਖਾਲ ਦੀ ਉਸਾਰੀ ਦਾ ਕੰਮ ਲਮਕਣ ਕਾਰਨ ਇਹ ਨੌਬਤ ਆਈ ਹੈ। ਪਿੰਡ ਕੱਟਿਆਂਵਾਲੀ ਦੇ ਕਿਸਾਨ ਪਰਮਜੀਤ ਸਿੰਘ, ਮੇਜਰ ਸਿੰਘ, ਮਲੂਕ ਸਿੰਘ, ਬਖ਼ਸ਼ੀਸ਼ ਸਿੰਘ, ਹਰਭਜਨ ਸਿੰਘ, ਅਮਰੀਕ ਸਿੰਘ, ਪ੍ਰੀਤਮ ਸਿੰਘ, ਦਰਸ਼ਨ ਸਿੰਘ ਨੇ ਕਿਹਾ ਕਿ ਅਜਿਹੀ ਸਥਿਤੀ ਦੇ ਚਲਦਿਆਂ 

ਫਾਈਨਾਂਸ ਕੰਪਨੀਆਂ ਨੂੰ ਬੜੀ ਰਾਸ ਆਉਂਦੀ ਹੈ ਮਜ਼ਦੂਰ ਦੀ ਮਜਬੂਰੀ

Posted On May - 23 - 2010 Comments Off on ਫਾਈਨਾਂਸ ਕੰਪਨੀਆਂ ਨੂੰ ਬੜੀ ਰਾਸ ਆਉਂਦੀ ਹੈ ਮਜ਼ਦੂਰ ਦੀ ਮਜਬੂਰੀ
ਥੋੜ੍ਹੇ ਕਰਜ਼ੇ ’ਤੇ ਵਧੇਰੇ ਵਿਆਜ ਨੇ ਕੀਤਾ ਕੰਗਾਲ ਪੀੜਤ ਮਜ਼ਦੂਰਾਂ ਵੱਲੋਂ ਅਦਾਲਤ ਤੱਕ ਪਹੁੰਚ ਜਸਵੰਤ ਜੱਸ ਫ਼ਰੀਦਕੋਟ, 22 ਮਈ ਸ਼ਹਿਰ ਵਿੱਚ ਗੈਰਕਾਨੂੰਨੀ ਤੌਰ ’ਤੇ ਚੱਲ ਰਹੀਆਂ ਤਿੰਨ ਦਰਜਨ ਦੇ ਕਰੀਬ ਫਾਈਨਾਂਸ ਕੰਪਨੀਆਂ ਨੇ ਇੱਥੋਂ ਦੇ ਮਜ਼ਦੂਰਾਂ ਅਤੇ ਛੋਟਾ-ਮੋਟਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਇਸ ਦੇ ਉਲਟ ਇਨ੍ਹਾਂ ਫਾਈਨਾਂਸ ਕੰਪਨੀਆਂ ਦੇ ਮਾਲਕ ਦਿਨਾਂ ਵਿੱਚ ਹੀ ਮਾਲੋ-ਮਾਲ ਹੋ ਰਹੇ ਹਨ। ਜਾਣਕਾਰੀ ਅਨੁਸਾਰ ਫਰੀਦਕੋਟ ਸ਼ਹਿਰ ਅੰਦਰ 40 ਦੇ ਕਰੀਬ 

ਉਪ ਮੁੱਖ ਮੰਤਰੀ ਵਲੋਂ ਬਲਵਿੰਦਰ ਸਿੰਘ ਧਾਲੀਵਾਲ ਦਾ ਸਨਮਾਨ

Posted On May - 23 - 2010 Comments Off on ਉਪ ਮੁੱਖ ਮੰਤਰੀ ਵਲੋਂ ਬਲਵਿੰਦਰ ਸਿੰਘ ਧਾਲੀਵਾਲ ਦਾ ਸਨਮਾਨ
ਪੱਤਰ ਪ੍ਰੇਰਕ ਤਪਾ ਮੰਡੀ,22 ਮਈ ਪਿੰਡ ਦਰਾਜ ਦੇ ਬਲਵਿੰਦਰ ਸਿੰਘ ਧਾਲੀਵਾਲ ਨੇ ਸਿਵਲ ਪ੍ਰਸ਼ਾਸਕੀ ਸੇਵਾਵਾਂ (ਆਈ.ਏ.ਐਸ.) ਪੰਜਾਬੀ ਭਾਸ਼ਾ ਵਿੱਚ ਪਾਸ ਕਰਕੇ ਜਿੱਥੇ ਪੰਜਾਬੀ ਭਾਸ਼ਾ , ਪਿੰਡ ਅਤੇ ਮਾਂ ਬਾਪ ਦਾ ਨਾਮ ਨੂੰ ਰੌਸ਼ਨ ਕੀਤਾ ਹੈ , ਉੱਥੇ ਭਾਸ਼ਾ ਵਿਭਾਗ ਵਲੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਕ ਕੀਤਾ ਹੈ। ਇਸ ਨੌਜਵਾਨ ਨੇ ਪੰਜਾਬੀ ਭਾਸ਼ਾ ਵਿਸ਼ੇ ਦੁਆਰਾ ਆਪਣੀ ਪ੍ਰੀਖਿਆ ਪਾਸ ਕਰਕੇ  ਪੰਜਾਬੀ ਭਾਸ਼ਾ 

ਸਿੱਖਿਆ ਦੇ ਨਿੱਜੀਕਰਨ ਖਿਲਾਫ਼ ਸੰਘਰਸ਼ ਦਾ ਐਲਾਨ

Posted On May - 23 - 2010 Comments Off on ਸਿੱਖਿਆ ਦੇ ਨਿੱਜੀਕਰਨ ਖਿਲਾਫ਼ ਸੰਘਰਸ਼ ਦਾ ਐਲਾਨ
ਪੱਤਰ ਪ੍ਰੇਰਕ ਗੋਨਿਆਣਾ ਮੰਡੀ, 22 ਮਈ ਸਰਕਾਰੀ ਸਿੱਖਿਆ ਬਚਾਓ ਸੰਘਰਸ਼ ਕਮੇਟੀ ਵੱਲੋਂ  ਸਿੱਖਿਆ ਦੇ ਨਿੱਜੀਕਰਨ ਖਿਲਾਫ਼ ਇਲਾਕੇ ਦੇ ਦੋ ਪਿੰਡਾਂ ਕੋਠੇ ਚੇਤ ਸਿੰਘ ਵਾਲਾ ਅਤੇ ਕੋਠੇ ਫੂਲਾ ਸਿੰਘ ਵਾਲਾ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਪਿੰਡਾਂ ’ਚ ਸਾਂਝੀਆਂ ਬੈਠਕਾਂ ਕੀਤੀਆਂ ਅਤੇ 27 ਮਈ ਨੂੰ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਰੋਸ ਪ੍ਰੋਗਰਾਮ ਸਬੰਧੀ ਲਾਮਬੰਦ ਕੀਤਾ। ਇਥੇ ਇਹ ਦੱਸਣਯੋਗ ਹੈ ਕਿ ਪਿੰਡ ਕੋਠੇ ਚੇਤ ਸਿੰਘ ਵਾਲਾ ਦਾ ਸਰਕਾਰੀ ਸਕੂਲ ਨਿੱਜੀਕਰਨ 

ਅਪਾਹਜ ਨੌਜਵਾਨ ’ਤੇ ਤਸ਼ੱਦਦ ਢਾਹੁਣ ਦਾ ਦੋਸ਼

Posted On May - 23 - 2010 Comments Off on ਅਪਾਹਜ ਨੌਜਵਾਨ ’ਤੇ ਤਸ਼ੱਦਦ ਢਾਹੁਣ ਦਾ ਦੋਸ਼
ਪੱਤਰ ਪ੍ਰੇਰਕ ਮਲੋਟ, 22 ਮਈ ਪਿੰਡ ਔਲਖ ਵਿਚ ਸੁਨਿਆਰੇ ਦੀ ਦੁਕਾਨ ਕਰਦੇ 25 ਕੁ ਵਰ੍ਹਿਆਂ ਦੇ ਅੰਗਹੀਣ ਨੌਜਵਾਨ ਹਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਥਾਣਾ ਸਦਰ ਮਲੋਟ ਦੀ ਪੁਲੀਸ ’ਤੇ ਉਸ ਦੇ ਪੁੱਤਰ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਕਰੰਟ ਲਾਉਣ ਦਾ ਦੋਸ਼ ਲਾਇਆ ਹੈ। ਪੀੜਤ ਨੌਜਵਾਨ ਦੇ ਪਿਤਾ ਨੇ ਉਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਗੁਰਦੇਵ ਸਿੰਘ ਨੇ ਪ੍ਰਾਇਮਰੀ ਹੈਲਥ ਸੈਂਟਰ ਆਲਮਵਾਲਾ ਦੇ ਬੈੱਡ ’ਤੇ ਪਏ ਆਪਣੇ ਪੁੱਤ ਦੇ ਸਰੀਰ 

ਬਲੀਦਾਨ ਦਿਵਸ ’ਤੇ ਯੂਥ ਕਾਂਗਰਸੀਆਂ ਵੱਲੋਂ ਖੂਨਦਾਨ

Posted On May - 23 - 2010 Comments Off on ਬਲੀਦਾਨ ਦਿਵਸ ’ਤੇ ਯੂਥ ਕਾਂਗਰਸੀਆਂ ਵੱਲੋਂ ਖੂਨਦਾਨ
ਪੱਤਰ ਪ੍ਰੇਰਕ ਜੈਤੋ, 22 ਮਈ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ ’ਤੇ ਯੂਥ ਕਾਂਗਰਸ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਧਨਜੀਤ ਸਿੰਘ ਵਿਰਕ (ਧਨੀ) ਦੀ ਅਗਵਾਈ ਵਿਚ ਇਥੇ ਲਾਇਨਜ਼ ਆਈ ਕੇਅਰ ਸੈਂਟਰ ਵਿਚ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕੁਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਡੈਨੀ ਨੇ ਕੀਤਾ। ਉਨ੍ਹਾਂ ਆਪਣੇ ਸੰਬੋਧਨ ’ਚ ਸ੍ਰੀ ਰਾਜੀਵ ਗਾਂਧੀ ਦੀ ਦੇਸ਼ ਪ੍ਰਤੀ ਦੂਰ-ਅੰਦੇਸ਼ੀ ਦਾ ਜ਼ਿਕਰ ਕਰਦਿਆਂ ਸ੍ਰੀ ਗਾਂਧੀ ਵੱਲੋਂ 

ਪੈਲੇਸ ਮਾਲਕ ਵੱਲੋਂ ਪੀੜਤ ਪਰਿਵਾਰ ਨੂੰ ਧਮਕੀਆਂ

Posted On May - 23 - 2010 Comments Off on ਪੈਲੇਸ ਮਾਲਕ ਵੱਲੋਂ ਪੀੜਤ ਪਰਿਵਾਰ ਨੂੰ ਧਮਕੀਆਂ
ਸੈਪਟਿਕ ਟੈਂਕ ਮਾਮਲਾ ਨਿੱਜੀ ਪੱਤਰ ਪ੍ਰੇਰਕ ਮੁਕਤਸਰ, 22 ਮਈ ਬਠਿੰਡਾ ਦੇ ਇਕ ਮੈਰਿਜ ਪੈਲੇਸ ਦੇ ਸੈਪਟਿਕ ਟੈਂਕ ਵਿਚ ਡਿੱਗ ਕੇ ਫੌਤ ਹੋਣ ਵਾਲੇ ਨੌਜਵਾਨ ਅਵਨੀਸ਼ ਗਿਰਧਰ ਉਰਫ ਟੈਣਾ ਦੇ ਘਰ ਜਾ ਕੇ  ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੰੂ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪੰਜਾਬ ਸਵਰਗੀ ਹਰਚਰਨ ਸਿੰਘ ਬਰਾੜ ਦੀ ਭੈਣ ਚਰਨਜੀਤ ਕੌਰ ਬਰਾੜ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ ਪ੍ਰਮੁੱਖ ਪਰਵਿੰਦਰ ਅਰੋੜਾ ਲੁਧਿਆਣਾ, 

ਮਾਤ ਦਿਵਸ ਸਬੰਧੀ ਸਮਾਗਮ ਕਰਾਇਆ

Posted On May - 23 - 2010 Comments Off on ਮਾਤ ਦਿਵਸ ਸਬੰਧੀ ਸਮਾਗਮ ਕਰਾਇਆ
ਖੇਤਰੀ ਪ੍ਰਤੀਨਿਧ ਬਰਨਾਲਾ, 22 ਮਈ ਭਾਰਤੀ ਸੱਭਿਆਚਾਰ ਵਿਚ ਜਿਥੇ ਜਨਮ ਦਾਤੀ ਨੂੰ ਮਾਤਾ ਕਹਿ ਕੇ ਪੂਜਿਆ ਜਾਂਦਾ ਹੈ, ਉਥੇ ਧਰਤੀ ਮਾਤਾ, ਗਊ ਮਾਤਾ ਅਤੇ ਗੁਰੂ ਮਾਤਾ ਦੀ ਵੀ ਪੂਜਾ ਹੁੰਦੀ ਹੈ, ਕਿਉਂਕਿ ਮਾਂ ਹੀ ਬੱਚੇ ਨੂੰ ਨੈਤਿਕ ਅਤੇ ਆਦਰਸ਼ਕ ਸੰਸਕਾਰ ਪ੍ਰਦਾਨ ਕਰਦੀ ਹੈ ਅਤੇ ਉਸਦੇ ਭਵਿੱਖ ਨੂੰ ਉਸਾਰਦੀ ਹੈ। ਨਰ-ਨਾਰੀ ’ਚੋਂ ਹੀ ਨਰਾਇਣ ਪ੍ਰਗਟ ਹੁੰਦਾ ਹੈ। ਇਸ ਲਈ ਭਾਰਤੀ ਧਰਮ ਅਤੇ ਸੱਭਿਆਚਾਰ ਮਾਂ ਦੀ ਪੂਜਾ, ਸਤਿਕਾਰ ਅਤੇ ਪਿਆਰ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ। ਇਹ ਵਿਚਾਰ ਇਥੇ ਸਰਵਹਿਤਕਾਰੀ 

ਝੋਨੇ ਦੀ ਅਗੇਤੀ ਬਿਜਾਈ ਰੋਕਣ ਲਈ ਖੇਤੀ ਵਿਭਾਗ ਪੱਬਾਂ ਭਾਰ

Posted On May - 23 - 2010 Comments Off on ਝੋਨੇ ਦੀ ਅਗੇਤੀ ਬਿਜਾਈ ਰੋਕਣ ਲਈ ਖੇਤੀ ਵਿਭਾਗ ਪੱਬਾਂ ਭਾਰ
ਜੋਗਿੰਦਰ ਸਿੰਘ ਮਾਨ ਮਾਨਸਾ, 22 ਮਈ ਖੇਤੀਬਾੜੀ ਵਿਭਾਗ 10 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ  ਫੜ੍ਹਨ ਲਈ ਹੁਣੇ ਤੋਂ ਹੀ ਪੱਬਾਂ ਭਾਰ ਹੋ ਗਿਆ ਹੈ। ਵਿਭਾਗ ਵੱਲੋਂ ਅਜਿਹਾ ਮੁਕਤਸਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਦਰਸ਼ਨ ਸਿੰਘ ਨੂੰ ਅਗੇਤਾ ਝੋਨਾ ਲਾਉਣ ਵਿਚ ਵਰਤੀ ਢਿੱਲ ਸਬੰਧੀ ਮੁਅੱਤਲ ਕਰਨ ਪਿੱਛੋਂ ਕੀਤਾ ਜਾ ਰਿਹਾ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਮੁਕਤਸਰ ਦੇ 1387 ਏਕੜ ਰਕਬੇ ਵਿਚ ਨਿਰਧਾਰਤ ਮਿਤੀ ਤੋਂ ਪਹਿਲਾਂ ਹੀ ਝੋਨਾ ਲੱਗਣ ਦੀਆਂ 
Available on Android app iOS app
Powered by : Mediology Software Pvt Ltd.