ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਾਲਵਾ › ›

Featured Posts
ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਪੱਤਰ ਪ੍ਰੇਰਕ ਗਿੱਦੜਬਾਹਾ, 14 ਅਕਤੂਬਰ ਗੁਰਦੁਆਰਾ ਗੁਰੂ ਅਮਰਦਾਸ ਜੀ ਪ੍ਰਬੰਧਕੀ ਕਮੇਟੀ, ਖਾਲਸਾ ਸੇਵਾ ਸੁਸਾਇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। 13 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਅਖੰਡ ...

Read More

ਨਸ਼ੇ ’ਤੇ ਵਿਅੰਗ ਕਸਦਾ ਨਾਟਕ ‘ਸੌਦਾਗਰ’ ਖੇਡਿਆ

ਨਸ਼ੇ ’ਤੇ ਵਿਅੰਗ ਕਸਦਾ ਨਾਟਕ ‘ਸੌਦਾਗਰ’ ਖੇਡਿਆ

ਪੱਤਰ ਪ੍ਰੇਰਕ ਬਠਿੰਡਾ, 14 ਅਕਤੂਬਰ ਨਾਟਿਅਮ ਦੁਆਰਾ ਆਯੋਜਿਤ ਕੀਤੇ ਜਾ ਰਹੇ ਨੌਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਗਿਆਰਵੇਂ ਤੇ ਆਖਰੀ ਦਿਨ ਨਾਟਿਅਮ ਦੀ ਆਪਣੀ ਟੀਮ ਵੱਲੋਂ ਨਸ਼ਿਆਂ ’ਤੇ ਅਧਾਰਿਤ ਨਾਟਕ ਸੌਦਾਗਰ ਪੇਸ਼ ਕੀਤਾ ਗਿਆ। ਇਹ ਨਾਟਕ ਡਾ. ਨਿਰਮਲ ਜੌੜਾ ਦੁਆਰਾ ਲਿਖਿਆ ਤੇ ਕੀਰਤੀ ਕਿਰਪਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਕਹਾਣੀ ਵਿੱਚ ...

Read More

ਜ਼ਮੀਨ ਦੀ ਕੁਰਕੀ ਰੁਕਵਾਉਣ ਲਈ ਕਿਸਾਨਾਂ ਵੱਲੋਂ ਧਰਨਾ

ਜ਼ਮੀਨ ਦੀ ਕੁਰਕੀ ਰੁਕਵਾਉਣ ਲਈ ਕਿਸਾਨਾਂ ਵੱਲੋਂ ਧਰਨਾ

ਗੁਰਵਿੰਦਰ ਸਿੰਘ ਰਾਮਪੁਰਾ ਫੂਲ , 14 ਅਕਤੂਬਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਤਹਿਸੀਲਦਾਰ ਦਫ਼ਤਰ ਫੂਲ ਅੱਗੇ ਕਿਸਾਨ ਜੀਤ ਸਿੰਘ ਦੀ ਜ਼ਮੀਨ ਦੀ ਕੁਰਕੀ ਰੁਕਵਾਉਣ ਲਈ ਧਰਨਾ ਲਗਾਇਆ ਗਿਆ। ਬੀਕੇਯੂ ਵਲੋਂ ਲਗਾਏ ਇਸ ਧਰਨੇ ਦੇ ਕਾਰਨ ਜੀਤ ਸਿੰਘ ਵਾਸੀ ਗਿੱਲ ਕਲਾਂ ਦੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੁਕਵਾਈ ਗਈ। ਗਿੱਲ ਕਲਾਂ ਦਾ ...

Read More

ਸ਼ੈੱਲਰਾਂ ਅੰਦਰ ਝੋਨਾ ਨਾ ਰੱਖਣ ਦਾ ਐਲਾਨ

ਸ਼ੈੱਲਰਾਂ ਅੰਦਰ ਝੋਨਾ ਨਾ ਰੱਖਣ ਦਾ ਐਲਾਨ

ਰਾਜਿੰਦਰ ਸਿੰਘ ਮਰਾਹੜ ਭਗਤਾ ਭਾਈ, 14 ਅਕਤੂਬਰ ਸ਼ੈਲਰ ਮਾਲਕਾਂ ਅਤੇ ਪੰਜਾਬ ਸਰਕਾਰ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਈਸ ਸ਼ੈਲਰ ਐਸੋਸੀਏਸ਼ਨ ਭਗਤਾ ਭਾਈ ਦੀ ਮੀਟਿੰਗ ਸਥਾਨਕ ਸ਼ਹਿਰ ਵਿੱਚ ਹੋਈ। ਜਿਸ ਵਿੱਚ ਐਸੋਸੀਏਸ਼ਨ ਮੈਂਬਰਾਂ ਨੇ ਚਾਲੂ ਸੀਜ਼ਨ ਦੌਰਾਨ ਆਪਣੇ ਸ਼ੈਲਰਾਂ ਅੰਦਰ ਝੋਨਾ ਨਾ ਲਗਾਉਣ ਦਾ ਫ਼ੈਸਲਾ ਕਰਦਿਆਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ...

Read More

ਜਲਾਲਾਬਾਦ ਜ਼ਿਮਨੀ ਚੋਣ: ਸਿਆਸੀ ਆਗੂਆਂ ਵੱਲੋਂ ਦੂਸ਼ਣਬਾਜ਼ੀ ਦਾ ਦੌਰ ਜਾਰੀ

ਜਲਾਲਾਬਾਦ ਜ਼ਿਮਨੀ ਚੋਣ: ਸਿਆਸੀ ਆਗੂਆਂ ਵੱਲੋਂ ਦੂਸ਼ਣਬਾਜ਼ੀ ਦਾ ਦੌਰ ਜਾਰੀ

ਚੰਦਰ ਪ੍ਰਕਾਸ਼ ਕਾਲੜਾ ਜਲਾਲਾਬਾਦ, 14 ਅਕਤੂਬਰ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਐਂਡ ਸਟੇਸ਼ਨਰੀ ਤੇ ਐੱਸਸੀਬੀ ਸੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਜਲਾਲਾਬਾਦ ਜ਼ਿਮਨੀ ਚੋਣ ਦੌਰਾਨ ਹਲਕੇ ਦੇ ਕਈ ਪਿੰਡਾਂ ਵਿੱਚ ਕਾਂਗਰਸੀ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਹੱਕ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ...

Read More

ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਡਟੀਆਂ ਖੱਬੀਆਂ ਧਿਰਾਂ

ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਡਟੀਆਂ ਖੱਬੀਆਂ ਧਿਰਾਂ

ਪੱਤਰ ਪ੍ਰੇਰਕ ਮਾਨਸਾ, 14 ਅਕਤੂਬਰ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੋਹਾਨ, ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਸੂਬਾ ਆਗੂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਦੂਸਰੀ ਵਾਰ ਸੱਤਾ ਵਾਪਸੀ ਨੇ ਦੇਸ਼ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ’ਤੇ ਕਮਜ਼ੋਰ ਕਰ ਕੇ ਰੱਖ ਦਿੱਤਾ ਹੈ, ਜਿਸ ਕਾਰਨ ਦੇਸ਼ ਮਾੜੀ ਆਰਥਿਕਤਾ ...

Read More

ਪ੍ਰਸ਼ਨੋਤਰੀ ਮੁਕਾਬਲੇ ’ਚ ਗੁਰਨੇ ਕਲਾਂ ਸਕੂਲ ਨੇ ਬਾਜ਼ੀ ਮਾਰੀ

ਪ੍ਰਸ਼ਨੋਤਰੀ ਮੁਕਾਬਲੇ ’ਚ ਗੁਰਨੇ ਕਲਾਂ ਸਕੂਲ ਨੇ ਬਾਜ਼ੀ ਮਾਰੀ

ਐੱਨਪੀ ਸਿੰਘ ਬੁਢਲਾਡਾ, 14 ਅਕਤੂਬਰ ਨੇੜਲੇ ਪਿੰਡ ਗੁਰਨੇ ਕਲਾਂ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੇ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਛੇ ਵਿੱਚੋਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕਰ ਲਿਆ ਹੈ, ਜਿਨ੍ਹਾਂ ਦਾ ਅੱਜ ਸਕੂਲ ਮੁਖੀ ਕਸ਼ਮੀਰ ਸਿੰਘ ਵੱਲੋਂ ਸ਼ਾਨਦਾਰ ਸਨਮਾਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਸਟੇਟ ਐਵਾਰਡੀ ਅਧਿਆਪਕ ...

Read More


ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤਰਕਸ਼ੀਲ ਮੇਲਾ

Posted On October - 11 - 2019 Comments Off on ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤਰਕਸ਼ੀਲ ਮੇਲਾ
ਕਰਨ ਭੀਖੀ ਭੀਖੀ, 10 ਅਕਤੂਬਰ ਤਰਕਸ਼ੀਲ ਸੁਸਾਇਟੀ ਇਕਾਈ ਭੀਖੀ ਵੱਲੋਂ ਸਥਾਨਕ ਰਾਮ ਲੀਲਾ ਗਰਾਉਂਡ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤਰਕਸ਼ੀਲ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੀ ਫੋਟੋ ਅੱਗੇ ਸ਼ਮਾ ਰੌਸ਼ਨ ਕੀਤੀ ਗਈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਰਾਜਿੰਦਰ ਭਦੌੜ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਬਰਾਬਰੀ ਦੇ ਸਮਾਜ ਦਾ ਸੁਪਨਾ ਦੇਖਿਆ ਸੀ ਜਿਸ ਲਈ ਉਸ ਨੇ ਫ਼ਾਂਸੀ ਦਾ ਰੱਸਾ ਚੁੰਮ ਲਿਆ ਪਰ ਉਸ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ 

ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਕਾਲਜ ਪ੍ਰਬੰਧਕ ਝੁਕੇ

Posted On October - 11 - 2019 Comments Off on ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਕਾਲਜ ਪ੍ਰਬੰਧਕ ਝੁਕੇ
ਜਸਵੰਤ ਜੱਸ ਫ਼ਰੀਦਕੋਟ, 10 ਅਕਤੂਬਰ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦਾ ਯੁਵਕ ਮੇਲੇ ਲਈ ਫ਼ੰਡ ਜਾਰੀ ਕਰਵਾਉਣ ਲਈ ਸੰਘਰਸ਼ ਜੇਤੂ ਹੋ ਨਿੱਬੜਿਆ। ਕਾਲਜ ਪ੍ਰਸ਼ਾਸਨ ਵੱਲੋਂ ਸਾਰੀਆਂ ਪੇਸ਼ਕਾਰੀਆਂ ਲਈ ਲੋੜੀਂਦੇ ਫ਼ੰਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਅਤੇ ਵੱਖ-ਵੱਖ ਪ੍ਰੋਫੈਸਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਪੀਐੱਸਯੂ ਦੇ ਜ਼ਿਲ੍ਹਾ ਸਕੱਤਰ ਸਾਹਿਲਦੀਪ ਸਿੰਘ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਨੇ 14-15-16 ਅਕਤੂਬਰ ਨੂੰ ਕੋਟਕਪੂਰਾ ਵਿਖੇ ਹੋ ਰਹੇ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਨੂੰ ਭਾਗ 

ਮੰਡੀ ਬੋਰਡ ਦੇ ਉਪ ਚੇਅਰਮੈਨ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ

Posted On October - 11 - 2019 Comments Off on ਮੰਡੀ ਬੋਰਡ ਦੇ ਉਪ ਚੇਅਰਮੈਨ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ
ਨਿੱਜੀ ਪੱਤਰ ਪ੍ਰੇਰਕ ਜਲਾਲਾਬਾਦ, 10 ਅਕਤੂਬਰ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਵਿਜੈ ਕਾਲੜਾ ਅੱਜ ਮਾਰਕੀਟ ਕਮੇਟੀ ਦਫ਼ਤਰ ਪਹੁੰਚੇ, ਜਿੱਥੇ ਆੜ੍ਹਤੀ ਯੂਨੀਅਨ ਵੱਲੋਂ ਵਿਜੈ ਕਾਲੜਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਕੇਸ਼ਵ ਗੋਇਲ, ਮਾਰਕੀਟ ਕਮੇਟੀ ਸੈਕਟਰੀ ਬਲਜਿੰਦਰ ਸਿੰਘ, ਆੜ੍ਹਤੀ ਯੂਨੀਅਨ ਦੇ ਚੇਅਰਮੈਨ ਜਰਨੈਲ ਸਿੰਘ ਮੁਖੀਜਾ, ਪ੍ਰਧਾਨ ਚੰਦਰ ਪ੍ਰਕਾਸ਼ ਖੈਰੇ, ਅਨਿਲਦੀਪ ਸਿੰਘ ਨਾਗਪਾਲ ਤੇ ਹੋਰ ਆੜ੍ਹਤੀਏ ਮੌਜੂਦ ਸਨ। ਇਥੇ ਗੱਲਬਾਤ ਕਰਦਿਆਂ 

ਮੰਡੀ ਬੋਰਡ ਦੇ ਪ੍ਰਬੰਧਾਂ ਦੀ ਫੂਕ ਨਿਕਲੀ

Posted On October - 11 - 2019 Comments Off on ਮੰਡੀ ਬੋਰਡ ਦੇ ਪ੍ਰਬੰਧਾਂ ਦੀ ਫੂਕ ਨਿਕਲੀ
ਪੱਤਰ ਪ੍ਰੇਰਕ ਜ਼ੀਰਾ, 10 ਅਕਤੂਬਰ ਮੰਡੀ ਬੋਰਡ ਜ਼ੀਰਾ ਅਧੀਨ ਪੈਂਦੀ ਦਾਣਾ ਮੰਡੀ ਪਿੰਡ ਬਹਿਕ ਗੁੱਜਰਾਂ ਜਿਥੇ ਵਿਭਾਗ ਵੱਲੋਂ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਬਾਅਦ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤੇ ਅਤੇ ਕਿਸਾਨ ਆਪਣੀ ਝੋਨੇ ਦੀ ਫ਼ਸਲ ਮੰਡੀ ਵਿੱਚ ਲੈ ਕੇ ਪੱਜ ਗਏ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸਾਨ ਸਲਵਿੰਦਰ ਸਿੰਘ ਬਹਿਕ ਗੁੱਜਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ੀਰਾ ਮੰਡੀ ਬੋਰਡ ਅਧੀਨ ਪੈਂਦੇ ਪਿੰਡ ਬਹਿਕ ਗੁੱਜਰਾਂ 

ਕਿਸਾਨ ਯੂਨੀਅਨ ਵੱਲੋਂ ਪਰਾਲੀ ਦੇ ਮੁੱਦੇ ’ਤੇ ਚਰਚਾ

Posted On October - 11 - 2019 Comments Off on ਕਿਸਾਨ ਯੂਨੀਅਨ ਵੱਲੋਂ ਪਰਾਲੀ ਦੇ ਮੁੱਦੇ ’ਤੇ ਚਰਚਾ
ਪੱਤਰ ਪ੍ਰੇਰਕ ਜ਼ੀਰਾ, 10 ਅਕਤੂਬਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਮੈਂਬਰ ਡੈਲੀਗੇਟ ਪੰਜਾਬ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਜ਼ੀਰਾ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਰਖਾਈ ਨੇ ਕਿਹਾ ਕਿ ਪ੍ਰਦੂਸ਼ਣ ਸਬੰਧੀ ਜਾਰੀ ਅੰਕੜੇ ਅਨੁਸਾਰ ਸਨਅਤੀ ਕਾਰਖ਼ਾਨਿਆਂ ਤੋਂ 51 ਫ਼ੀਸਦੀ, ਵਾਹਨਾਂ ਤੋਂ ਨਿਕਲਣ ਵਾਲੇ ਧੂੰਏ ਦਾ ਪ੍ਰਦੂਸ਼ਣ 25 ਫ਼ੀਸਦੀ, ਘਰੇਲੂ ਉਦਯੋਗ ਦੌਰਾਨ ਪੈਦਾ ਹੋਣ ਵਾਲਾ ਪ੍ਰਦੂਸ਼ਣ 

ਕਿਸਾਨ ਯੂਨੀਅਨ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ

Posted On October - 11 - 2019 Comments Off on ਕਿਸਾਨ ਯੂਨੀਅਨ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ
ਗੁਰਸੇਵਕ ਸਿੰਘ ਪ੍ਰੀਤ ਸ਼੍ਰੀ ਮੁਕਤਸਰ ਸਾਹਿਬ, 10 ਅਕਤੂਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਝੋਨੇ ਦੀ ਪਰਾਲੀ ਸਾੜਣ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਦੀ ਸਖਤੀ ਘਟਾਉਣ ਅਤੇ ਅਵਾਰਾ ਪਸ਼ੂਆਂ ਤੋਂ ਖਹਿੜਾ ਛਡਾਉਣ ਲਈ ਪ੍ਰਸ਼ਾਸਨ ਕੋਲ ਗੁਹਾਰ ਲਾਈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਦੀ ਅਗਵਾਈ ਹੇਠ ਧਰਨਾ ਵੀ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ 

ਚੇਤਨਾ ਪਰਖ਼ ਪ੍ਰੀਖ਼ਿਆ ਦੇ ਜੇਤੂਆਂ ਦਾ ਸਨਮਾਨ

Posted On October - 11 - 2019 Comments Off on ਚੇਤਨਾ ਪਰਖ਼ ਪ੍ਰੀਖ਼ਿਆ ਦੇ ਜੇਤੂਆਂ ਦਾ ਸਨਮਾਨ
ਪੱਤਰ ਪ੍ਰੇਰਕ ਸਮਾਲਸਰ, 10 ਅਕਤੂਬਰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬਰਗਾੜੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਮੁਸਤਫਾ ਵਿੱਚ ਬੱਚਿਆਂ ਦੀ ਚੇਤਨਾ ਪਰਖ਼ ਪ੍ਰੀਖ਼ਿਆ ਲੈਣ ਲਈ ਸਮਾਗਮ ਕਰਵਾਇਆ ਗਿਆ। ਤਰਕਸ਼ੀਲ ਸੁਸਾਇਟੀ ਦੇ ਬੁਲਾਰੇ ਜਸਕਰਨ ਲੰਡੇ ਨੇ ਬੱਚਿਆਂ ਨੂੰ ਰੂੜ੍ਹੀਵਾਦੀ ਵਿਚਾਰਾਧਾਰਾ ਛੱਡ ਕੇ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਦਿੱਤਾ। ਸ੍ਰੀ ਲੰਡੇ ਨੇ ਕਿਹਾ ਕਿ ਅੰਧ ਵਿਸ਼ਵਾਸ਼ ਕਾਰਨ ਹੀ ਅਨੇਕਾਂ ਘਰ ਉਜੜ ਰਹੇ ਹਨ ਅਤੇ ਇਸ ਕਾਰਨ ਹੀ ਤਲਾਕਾਂ ਵਿੱਚ 

ਬਲਾਕ ਖੇਡਾਂ: ਸੇਢਾ ਸਿੰਘ ਵਾਲਾ ਸਕੂਲ ਦਾ ਵਧੀਆ ਪ੍ਰਦਰਸ਼ਨ

Posted On October - 11 - 2019 Comments Off on ਬਲਾਕ ਖੇਡਾਂ: ਸੇਢਾ ਸਿੰਘ ਵਾਲਾ ਸਕੂਲ ਦਾ ਵਧੀਆ ਪ੍ਰਦਰਸ਼ਨ
ਬਲਾਕ ਜੈਤੋ ਦੇ ਇਥੇ ਕਰਵਾਏ ਗਏ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ’ਚ ਸੇਢਾ ਸਿੰਘ ਵਾਲਾ ਦੇ ਸਕੂਲ ਵਿਦਿਆਰਥੀਆਂ ਨੇ ਬਿਹਤਰੀਨ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ....

ਪਾਵਰਕੌਮ ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

Posted On October - 11 - 2019 Comments Off on ਪਾਵਰਕੌਮ ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ ‘ਪੈਨਸ਼ਰਜ਼ ਐਸੋਸੀਏਸ਼ਨ ਪਾਵਰਕੌਮ’ ਦੇ ਪ੍ਰਧਾਨ ਬੂਟਾ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਜਗਤਾਰ ਸਿੰਘ, ਰਾਮ ਸਰਨ ਅਤੇ ਜੈ ਗੋਪਾਲ ਸਿੰਘ ਹੋਰਾਂ ਨੇ ਡੀਏ ਦੀ ਕਿਸ਼ਤਾਂ ਜਾਰੀ ਨਾ ਕਰਨ, ਕੈਸ਼ਲੈਸ ਸਕੀਮ ਬੰਦ ਕਰਨ, 23 ਸਾਲਾਂ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਾ ਕਰਨ ਸਣੇ ਪੈਨਸ਼ਨਰਾਂ ਦੀਆਂ ਹੋਰ ਅਹਿਮ ਮੰਗਾਂ ਤੇ ਮਸਲਿਆਂ ਦਾ ਹੱਲ ਨਾ ਕਰਨ ’ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ। ਉਨ੍ਹਾਂ 

ਪਲਾਸਟਿਕ ਬੰਦੀ ਨਾਲ ਮਿੱਟੀ ਦੇ ਸਾਮਾਨ ਦੀ ਕਦਰ ਪੈਣ ਲੱਗੀ

Posted On October - 11 - 2019 Comments Off on ਪਲਾਸਟਿਕ ਬੰਦੀ ਨਾਲ ਮਿੱਟੀ ਦੇ ਸਾਮਾਨ ਦੀ ਕਦਰ ਪੈਣ ਲੱਗੀ
ਹਰਦੀਪ ਸਿੰਘ ਜਟਾਣਾ ਮਾਨਸਾ, 10 ਅਕਤੂਬਰ ਦੋ ਅਕਤੂਬਰ ਤੋਂ ਬਾਅਦ ਪੂਰਨ ਪਲਾਸਟਿਕ ਬੰਦੀ ਦੇ ਐਲਾਨ ਨੇ ਮਿੱਟੀ ਦੇ ਬਰਤਨਾਂ ’ਚ ਜਾਨ ਪਾ ਦਿੱਤੀ ਹੈ। ਪਲਾਸਟਿਕ ਦੇ ਵੱਡੇ ਨੁਕਸਾਨਾਂ ਦੇ ਲਗਾਤਾਰ ਹੋ ਰਹੇ ਚਰਚਿਆਂ ਕਾਰਨ ਆਮ ਲੋਕਾਂ ਨੇ ਵੀ ਮਿੱਟੀ ਦੇ ਬਰਤਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਮਿੱਟੀ ਤੋਂ ਤਿਆਰ ਹੁੰਦੇ ਸਾਮਾਨ ਦੀ ਮੰਗ ਵਧਣ ਕਰਕੇ ਮਿੱਟੀ ਦਾ ਸਮਾਨ ਤਿਆਰ ਕਰਨ ਵਾਲੇ ਕਾਰੀਗਰਾਂ ਦੀਆਂ ਦੁਕਾਨਾਂ ਅੱਗੇ ਰੌਣਕਾਂ ਲੱਗਣ ਲੱਗੀਆਂ ਹਨ । ਲੋਕ ਮਿੱਟੀ ਦੇ ਤਵੇ, ਚਾਹ ਵਾਲੇ 

ਧਨੇਰ ਮਾਮਲਾ: ਕਲਾਕਾਰਾਂ ਤੇ ਸਾਹਿਤਕਾਰਾਂ ਨੂੰ ਪੱਕੇ ਮੋਰਚੇ ’ਚ ਸ਼ਮੂਲੀਅਤ ਦਾ ਸੱਦਾ

Posted On October - 11 - 2019 Comments Off on ਧਨੇਰ ਮਾਮਲਾ: ਕਲਾਕਾਰਾਂ ਤੇ ਸਾਹਿਤਕਾਰਾਂ ਨੂੰ ਪੱਕੇ ਮੋਰਚੇ ’ਚ ਸ਼ਮੂਲੀਅਤ ਦਾ ਸੱਦਾ
ਖੇਤਰੀ ਪ੍ਰਤੀਨਿਧ ਬਰਨਾਲਾ, 10 ਅਕਤੂਬਰ ਪਲਸ ਮੰਚ ਦੇ ਸੂਬਾਈ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇੱਥੇ ਦੱਸਿਆ ਕਿ ਜੇਲ੍ਹ ’ਚ ਬੰਦ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ’ਚ ਹੁਣ ਕਿਰਤੀਆਂ ਦੇ ਸੰਗ ਕਲਮਕਾਰ ਵੀ ਨਿਤਰਨਗੇ। ਮੰਚ ਪ੍ਰਧਾਨ ਅਮੋਲਕ ਸਿੰਘ, ਜਗਸੀਰ ਜੀਦਾ, ਸਾਹਿਤਕਾਰ ਜਸਪਾਲ ਮਾਨ ਖੇੜਾ, ਕਹਾਣੀਕਾਰ ਅਤਰਜੀਤ ਤੇ ਚਿੰਤਕ ਨਿਰਪਿੰਦਰ ਨੂੰ ਪੰਜਾਬ ਦੇਸਮੂਹ ਸਾਹਿਤਕਾਰਾਂ, ਚਿੰਤਕਾਂ, ਰੰਗ ਕਰਮੀਆਂ ਨੂੰ ਅਪੀਲ ਕੀਤੀ ਕਿ 14 ਅਕਤੂਬਰ ਨੂੰ 

ਲਾਪਤਾ ਔਰਤ ਦੀ ਲਾਸ਼ ਮਿਲੀ

Posted On October - 11 - 2019 Comments Off on ਲਾਪਤਾ ਔਰਤ ਦੀ ਲਾਸ਼ ਮਿਲੀ
ਹੰਡਿਆਇਆ: ਇੱਥੋਂ ਲੰਘਦੇ ਨਹਿਰੀ ਵਿਭਾਗ ਦੀ ਸੂਏ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ। ਚੌਕੀ ਹੰਡਿਆਇਆ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਰਾਹੀਂ ਸੂਚਿਤ ਕੀਤਾ ਕਿ ਮਾਨਸਾ ਰੋਡ ਸਥਿਤ ਨਹਿਰੀ ਵਿਭਾਗ ਦੇ ਸੂਏ ਵਿਚ ਇਕ ਔਰਤ ਦੀ ਲਾਸ਼ ਫਸੀ ਹੋਈ ਹੈ ਤਾਂ ਉਨ੍ਹਾਂ ਨੇ ਤੁਰੰਤ ਘਟਨਾ ਸਥਾਨ ‘ਤੇ ਰਾਹਗੀਰਾਂ ਦੀ ਸਹਾਇਤਾ ਨਾਲ ਇਸ ਲਾਸ਼ ਨੂੰ ਬਾਹਰ ਕਢਵਾਇਆ ਅਤੇ ਸਿਵਲ ਹਸਪਤਾਲ ਵਿਖੇ ਲਿਆਂਦਾ ਅਤੇ ਇਸ ਦੀਆਂ ਫੋਟੋਆਂ ਵਟਸਐਪ ਗਰੁੱਪ ਵਿਚ ਪਾ ਦਿੱਤਾ ਜਿਥੋਂ ਇਸ 

ਚੋਰੀ ਦੀਆਂ ਗੱਡੀਆਂ ਵੇਚਣ ਵਾਲਾ ਗਰੋਹ ਕਾਬੂ

Posted On October - 11 - 2019 Comments Off on ਚੋਰੀ ਦੀਆਂ ਗੱਡੀਆਂ ਵੇਚਣ ਵਾਲਾ ਗਰੋਹ ਕਾਬੂ
ਪੱਤਰ ਪ੍ਰੇਰਕ ਬਠਿੰਡਾ, 10 ਅਕਤੂਬਰ ਗੁਰਵਿੰਦਰ ਸਿੰਘ ਸੰਘਾ ਐਸ.ਪੀ(ਡੀ) ਬਠਿੰਡਾ ਨੇ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਸ ਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼-2 ਬਠਿੰਡਾ ਦੀ ਅਗਵਾਈ ਵਾਲੀ ਪਾਰਟੀ ਨੇ ਇੱਕ ਚੋਰ ਗਰੋਹ ਦਾ ਪਰਦਾ-ਫਾਸ਼ ਕੀਤਾ ਹੈ ਜੋ ਦਿੱਲੀ ਵਿੱਚੋਂ ਚੋਰੀ ਕੀਤੀਆਂ ਗੱਡੀਆਂ ਪੰਜਾਬ ਵਿਚ ਵੇਚਦਾ ਸੀ। ਪੁਲੀਸ ਨੇ ਦੱਸਿਆ ਕਿ ਰਾਮਾ ਮੰਡੀ ਦਾ ਇੱਕ ਕਾਰ ਡੀਲਰ ਜਿਸ ਦੀ ਵਰਕਸ਼ਾਪ ਵੀ ਹੈ, ਇਸ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਸੀ। ਗਰੋਹ ਦੇ 

ਜਾਅਲੀ ਪਰਚੀ ’ਤੇ ਰੇਤਾ ਸਪਲਾਈ ਕਰਦੇ ਦੋ ਕਾਬੂ

Posted On October - 11 - 2019 Comments Off on ਜਾਅਲੀ ਪਰਚੀ ’ਤੇ ਰੇਤਾ ਸਪਲਾਈ ਕਰਦੇ ਦੋ ਕਾਬੂ
ਗੁਰਪ੍ਰੀਤ ਸਿੰਘ ਸਾਦਿਕ, 10 ਅਕਤੂਬਰ ਥਾਣਾ ਸਾਦਿਕ ਪੁਲੀਸ ਵੱਲੋਂ ਨਾਜਾਇਜ਼ ਤੌਰ ’ਤੇ ਚੱਲ ਰਹੇ ਰੇਤਾ ਦੇ ਖੱਡਿਆਂ ’ਚੋਂ ਜਾਅਲੀ ਪਰਚੀ ਦੇ ਅਧਾਰ ’ਤੇ ਰੇਤਾ (ਬਰੇਤੀ) ਕੱਢ ਕੇ ਸਪਲਾਈ ਕਰਦੇ ਦੋ ਨੌਜਵਾਨਾਂ ਨੂੰ ਰੇਤੇ ਦੀਆਂ ਭਰੀਆਂ ਟਰਾਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਾਦਿਕ ਪੁਲੀਸ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲਣ ’ਤੇ ਥਾਣਾ ਮੁਖੀ ਜਗਨਦੀਪ ਕੌਰ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬੇਅੰਤ ਸਿੰਘ ਵੱਲੋਂ ਪੁਲੀਸ ਪਾਰਟੀ ਸਮੇਤ ਫਿਰੋਜ਼ਪੁਰ ਰੋਡ 

ਤਪਾ ਮੰਡੀ ’ਚ ਝੋਨੇ ਦੀ ਖ਼ਰੀਦ ਸ਼ੁਰੂ

Posted On October - 10 - 2019 Comments Off on ਤਪਾ ਮੰਡੀ ’ਚ ਝੋਨੇ ਦੀ ਖ਼ਰੀਦ ਸ਼ੁਰੂ
ਸੀ. ਮਾਰਕੰਡਾ ਤਪਾ ਮੰਡੀ, 9 ਅਕਤੂਬਰ ਅੰਦਰਲੀ ਅਨਾਜ ਮੰਡੀ ਵਿੱਚ ਝੋਨੇ ਨੂੰ ਖ਼ਰੀਦਣ ਲਈ ਸਰਕਾਰੀ ਖ਼ਰੀਦ ਏਜੰਸੀਆਂ ਨੇ ਜੀਰੀ ਦੀ ਬੋਲੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਆੜ੍ਹਤੀਏ ਬਾਰੂ ਮੱਲ ਕੌਰ ਸੈਨ ਅਤੇ ਐਨਕੇ ਟਰੇਡਰਜ ਦੀਆਂ ਦੁਕਾਨਾਂ ਤੋਂ ਕਿਸਾਨਾਂ ਦੀ ਜਿਣਸ ਦੀ ਖ਼ਰੀਦ ਕੀਤੀ ਗਈ। ਝੋਨੇ ਦੀਆਂ ਇਹ ਦੋ ਢੇਰੀਆਂ ਮਾਰਕਫੈਡ ਅਤੇ ਪੰਜਾਬ ਰਾਜ ਵੇਅਰ ਹਾਊਸ ਨੇ ਜੀਰੀ ਸਰਕਾਰੀ ਮਾਪਦੰਡਾਂ ’ਤੇ ਖਰੀ ਉਤਰਣ ਕਰਕੇ ਖ਼ਰੀਦ ਲਈ। ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ 

ਪਰਾਲੀ: 10 ਪਿੰਡਾਂ ’ਚ ਵੰਡੇ ਜਾਣਗੇ ਬੇਲਰ

Posted On October - 10 - 2019 Comments Off on ਪਰਾਲੀ: 10 ਪਿੰਡਾਂ ’ਚ ਵੰਡੇ ਜਾਣਗੇ ਬੇਲਰ
ਪੱਤਰ ਪ੍ਰੇਰਕ ਮਾਨਸਾ, 9 ਅਕਤੂਬਰ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਦਮ ਚੁੱਕਦਿਆਂ ਜ਼ਿਲ੍ਹੇ ਨੂੰ ਕਲੱਸਟਰਾਂ ਵਿਚ ਵੰਡਿਆ ਗਿਆ ਹੈ ਅਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਸਾਰੇ ਨੋਡਲ ਅਫ਼ਸਰ ਮਾਨਸਾ ਵਿਚ ਝੋਨੇ ਦੀ ਪਰਾਲੀ ਨਾ ਸਾੜਨ ਨੂੰ ਕਾਨੂੰਨੀ ਤੌਰ ’ਤੇ ਲਾਗੂ ਕਰਨ ਲਈ ਆਪਣੇ ਪੁਲੀਸ ਸਾਥੀਆਂ ਨਾਲ ਸਹਿਯੋਗ ਕਰਨਗੇ। ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਹਰੇਕ ਬਲਾਕ ਦੇ ਦੋ ਪਿੰਡਾਂ 
Available on Android app iOS app
Powered by : Mediology Software Pvt Ltd.