ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਮਾਝਾ-ਦੋਆਬਾ › ›

Featured Posts
ਸਕੂਲ ਦਾਖ਼ਲਿਆਂ ਲਈ ਜਾਗਰੂਕਤਾ ਰੈਲੀ

ਸਕੂਲ ਦਾਖ਼ਲਿਆਂ ਲਈ ਜਾਗਰੂਕਤਾ ਰੈਲੀ

ਪੱਤਰ ਪ੍ਰੇਰਕ ਚੋਹਲਾ ਸਾਹਿਬ, 16 ਫਰਵਰੀ ਸਰਕਾਰੀ ਐਲੀਮੈਂਟਰੀ ਸਕੂਲ ਸੁਹਾਵਾ ਬਲਾਕ ਚੋਹਲਾ ਸਾਹਿਬ ਦੇ ਬੱਚਿਆਂ ਅਤੇ ਸਟਾਫ ਵਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਜਾਗਰੂਕਤਾ ਪੈਦਾ ਕਰਨ ਲਈ ਪਿੰਡ ਵਿੱਚ ਦਾਖ਼ਲਾ ਜਾਗਰੂਕਤਾ ਰੈਲੀ ਕੱਢੀ ਗਈ। ਮਾਰਚ ਦੀ ਅਗਵਾਈ ਕਰ ਰਹੇ ਮੁੱਖ ਅਧਿਆਪਕਾ ਸੁਖਦੀਪ ਕੌਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ...

Read More

ਪਠਾਨਕੋਟ ਦੇ ਇਤਿਹਾਸ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਪਠਾਨਕੋਟ ਦੇ ਇਤਿਹਾਸ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਪੱਤਰ ਪ੍ਰੇਰਕ ਪਠਾਨਕੋਟ, 16 ਫਰਵਰੀ ਸ਼ਹਿਰ ਦੇ ਇਤਿਹਾਸ ਨੂੰ ਲੈ ਕੇ ਲੇਖਕ ਐਮਐਲ ਕੌਸ਼ਲ ਵੱਲੋਂ ਲਿਖੀ ਪੁਸਤਕ ‘ਐਕਸਪਲੋਰਿੰਗ ਪਠਾਨਕੋਟ ਪ੍ਰੀ ਹਿਸਟੋਰਿਕ-ਟੂ ਮਾਡਰਨ ਈਰਾ’ ਦੀ ਇੱਥੇ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਹੋਏ ਸਮਾਗਮ ਵਿੱਚ ਸੇਵਾਮੁਕਤ ਆਈਏਐੱਸ ਅਧਿਕਾਰੀ ਪ੍ਰਵੀਨ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸਾਬਕਾ ਮੰਤਰੀ ਰਮਨ ਭੱਲਾ ਤੇ ਮਾਸਟਰ ਮੋਹਨ ...

Read More

ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ

ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ

ਪੱਤਰ ਪ੍ਰੇਰਕ ਅੰਮ੍ਰਿਤਸਰ, 16 ਫਰਵਰੀ ਤਨਖ਼ਾਹ ਕਮਿਸ਼ਨ ਤੇ ਡੀਏ ਦੀਆਂ ਬਕਾਇਆ ਕਿਸ਼ਤਾਂ, ਪ੍ਰੋਬੇਸ਼ਨ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦਿਵਾਉਣ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੱਚੇ ਮੁਲਾਜ਼ਮਾਂ ਦੀ ਸੇਵਾ ਰੈਗੂਲਰ ਕਰਾਉਣ ਅਤੇ ਵਰਕਰਜ਼ ਲਈ ਕਿਰਤ ਕਾਨੂੰਨ ਅਨੁਸਾਰ ਤਨਖ਼ਾਹ ਪ੍ਰਾਪਤੀ ਲਈ ਪੰਜਾਬ ਤੇ ਯੂਟੀ ਮੁਲਾਜ਼ਮ/ ਪੈਨਸ਼ਨਰਜ਼ ਐਕਸ਼ਨ ਕਮੇਟੀ ਵਲੋਂ ਸ਼ੁਰੂ ...

Read More

ਪਿੰਡਾਂ ਅੰਦਰ ਲਾਲ ਲਕੀਰ ਦਾ ਖ਼ਾਤਮਾ ਕਰਨ ਲਈ ਮੀਟਿੰਗ

ਪਿੰਡਾਂ ਅੰਦਰ ਲਾਲ ਲਕੀਰ ਦਾ ਖ਼ਾਤਮਾ ਕਰਨ ਲਈ ਮੀਟਿੰਗ

ਗੁਰਬਖਸ਼ਪੁਰੀ ਤਰਨ ਤਾਰਨ, 16 ਫਰਵਰੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਵਲੋਂ ਪਿੰਡਾਂ ਅੰਦਰ ‘ਲਾਲ ਲਕੀਰ’ ਦਾ ਖ਼ਾਤਮਾ ਕਰ ਕੇ ਲੋਕਾਂ ਨੂੰ ਆਪਣੀ ਜ਼ਮੀਨ ਦੇ ਮਾਲਕੀ ਹੱਕ ਦੇਣ ਦੀ ਮੰਗ ਕਰਨ ਲਈ ਇਲਾਕੇ ਦੇ ਪਿੰਡ ਜੀਓਬਾਲਾ ਵਿੱਚ ਮੀਟਿੰਗ ਕੀਤੀ ਗਈ| ਮੀਟਿੰਗ ਨੂੰ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਜੋਧਾ ਨੇ ਸੰਬੋਧਨ ਕਰਦਿਆਂ ਕਿਹਾ ਕਿ ...

Read More

ਐਸਆਰਕੇਪੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਐਸਆਰਕੇਪੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਪੱਤਰ ਪ੍ਰੇਰਕ ਪਠਾਨਕੋਟ, 16 ਫਰਵਰੀ ਐਸਆਰਕੇਪੀ ਸੀਨੀਅਰ ਸੈਕੰਡਰੀ ਸਕੂਲ ਬੁੰਗਲ ਦਾ 30ਵਾਂ ਸਾਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ ਹੋਇਆ। ਇਸ ਵਿੱਚ 21 ਜੈਕ ਰਾਈਫ਼ਲਜ਼ ਰੈਜਮੈਂਟ ਦੇ ਸੂਬੇਦਾਰ ਮੇਜਰ ਮਹਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਥਾਣਾ ਮਾਮੂਨ ਦੇ ਮੁਖੀ ਅਨੀਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਸ੍ਰੀ ...

Read More

ਮੀਟਰ ਰੀਡਰ ਤੋਂ ਖਫ਼ਾ ਜਨਤਕ ਜਥੇਬੰਦੀਆਂ ਦੀ ਮੀਟਿੰਗ

ਮੀਟਰ ਰੀਡਰ ਤੋਂ ਖਫ਼ਾ ਜਨਤਕ ਜਥੇਬੰਦੀਆਂ ਦੀ ਮੀਟਿੰਗ

ਪੱਤਰ ਪ੍ਰੇਰਕ ਤਰਨ ਤਾਰਨ, 16 ਫਰਵਰੀ ਇਲਾਕੇ ਦੇ ਪਿੰਡ ਗੋਹਲਵੜ੍ਹ ਵਿੱਚ ਅੱਜ ਜਨਤਕ ਜਥੇਬੰਦੀਆਂ ਵਲੋਂ ਮੀਟਿੰਗ ਕਰ ਕੇ ਘਰੇਲੂ ਬਿਜਲੀ ਮੀਟਰਾਂ ਦੀ ਰੀਡਿੰਗ ਕਰਦੇ ਵਿਅਕਤੀ ਵਲੋਂ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਖ਼ਿਲਾਫ਼ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ| ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸੈਂਟਰ ਆਫ ਟਰੇਡ ਯੂਨੀਅਨ (ਸੀਟੀਯੂ), ਟਰੈਕਟਰ ਟਰਾਲਾ ਵਰਕਰ ਯੂਨੀਅਨ ...

Read More

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸੀਏਏ ਦਾ ਵਿਰੋਧ

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸੀਏਏ ਦਾ ਵਿਰੋਧ

ਪੱਤਰ ਪ੍ਰੇਰਕ ਫਤਿਹਗੜ੍ਹ ਚੂੜੀਆਂ, 16 ਫਰਵਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜ਼ਿਆਂਵਾਲੀ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਲਖਵਿੰਦਰ ਸਿੰਘ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਰੱਦ ਕੀਤੇ ਜਾਣ, ਜਾਮੀਆਂ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ...

Read More


ਵੱਲ੍ਹਾ ਸਥਿਤ ਅਸਲਾ ਭੰਡਾਰ ਦੇ ਨੇੜੇ ਧਾਰਾ 144 ਲਾਗੂ

Posted On April - 24 - 2010 Comments Off on ਵੱਲ੍ਹਾ ਸਥਿਤ ਅਸਲਾ ਭੰਡਾਰ ਦੇ ਨੇੜੇ ਧਾਰਾ 144 ਲਾਗੂ
ਪੱਤਰ ਪ੍ਰੇਰਕ ਅੰਮ੍ਰਿਤਸਰ, 23 ਅਪਰੈਲ ਪੁਲੀਸ ਕਮਿਸ਼ਨਰ ਅਤੇ ਅੰਮ੍ਰਿਤਸਰ ਸ਼ਹਿਰ-ਕਮ-ਕਾਰਜਕਾਰੀ ਮੈਜਿਸਟਰੇਟ  ਵਰਿੰਦਰ ਕੁਮਾਰ ਨੇ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਇਕ ਹੁਕਮ ਜਾਰੀ ਕਰਕੇ ਵੱਲ੍ਹਾ ਸਥਿਤ ਅਸਲਾ ਭੰਡਾਰ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿਚ ਲੋਕਾਂ ਵੱਲੋਂ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣ-ਅਧਿਕਾਰਤ ਉਸਾਰੀਆਂ ’ਤੇ ਮੁਕੰਮਲ ਪਾਬੰਦੀ ਲਾਈ ਹੈ। ਇਹ ਹੁਕਮ 19 ਜੂਨ ਤੱਕ ਲਾਗੂ ਰਹੇਗਾ।  

ਬਿਜਲੀ ਦੇ ਲੰਬੇ ਕੱਟਾਂ ਤੋਂ ਹਰ ਵਰਗ ਪ੍ਰੇਸ਼ਾਨ

Posted On April - 24 - 2010 Comments Off on ਬਿਜਲੀ ਦੇ ਲੰਬੇ ਕੱਟਾਂ ਤੋਂ ਹਰ ਵਰਗ ਪ੍ਰੇਸ਼ਾਨ
ਪੱਤਰ ਪ੍ਰੇਰਕ ਕਾਦੀਆਂ, 23 ਅਪਰੈਲ ਕਸਬਾ ਕਾਦੀਆਂ ਸਮੇਤ ਨਜ਼ਦੀਕੀ ਪਿੰਡਾਂ ਵਿਚ ਬਿਜਲੀ ਦੇ ਲੱਗ ਰਹੇ ਕੱਟਾਂ ਕਰ ਕੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਸਰਕਾਰ ਪ੍ਰਤੀ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਦੇ ਲੰਬੇ ਕੱਟਾਂ, ਭਾਰੀ ਗਰਮੀ ਅਤੇ ਫਸਲਾਂ ਨੂੰ ਪਾਣੀ ਨਾ ਮਿਲਣ ਕਰ ਕੇ ਲੋਕ ਦੁਖੀ ਹਨ। ਇਸ ਤੋਂ ਇਲਾਵਾ ਬਿਜਲੀ ਦੀਆਂ ਮੋਟਰਾਂ ਨਾ ਚੱਲਣ ਕਰ ਕੇ ਪਸ਼ੂਆਂ ਲਈ ਚਾਰਾ ਟੋਕਿਆਂ ’ਤੇ ਕੁਤਰਨਾ ਮੁਸ਼ਕਲ ਹੋ ਗਿਆ 

ਜਾਂਚ ਦੇ ਨਾਂ ’ਤੇ ਪੁਲੀਸ ਵੱਲੋਂ ਪਿੰਡ ਵਾਸੀ ਢਾਈ ਘੰਟੇ ਖੱਜ਼ਲ ਖੁਆਰ

Posted On April - 24 - 2010 Comments Off on ਜਾਂਚ ਦੇ ਨਾਂ ’ਤੇ ਪੁਲੀਸ ਵੱਲੋਂ ਪਿੰਡ ਵਾਸੀ ਢਾਈ ਘੰਟੇ ਖੱਜ਼ਲ ਖੁਆਰ
ਪੱਤਰ ਪ੍ਰੇਰਕ ਮੁਕੇਰੀਆਂ, 23 ਅਪਰੈਲ ਮੁਕੇਰੀਆਂ ਪੁਲੀਸ ਵਲੋਂ ਪਿੰਡ ਮੁਰਾਦਪੁਰ ਆਵਾਣਾ ਵਾਸੀਆਂ ਨੂੰ ਜਾਂਚ ਕਰਨ ਦੇ ਨਾਂ ਹੇਠ ਇਕੱਠੇ ਹੋਣ ਦਾ ਸੱਦਾ ਦੇ ਕੇ ਢਾਈ ਘੰਟੇ ਖੱਜਲ਼ ਖੁਆਰ ਕੀਤਾ ਗਿਆ ਪਰ ਪੁਲੀਸ ਅਧਿਕਾਰੀਆਂ ਨੇ ਆਪਣੇ ਨਾਂ ਆਉਣ ਸਬੰਧੀ ਕੋਈ ਜਾਣਕਾਰੀ ਦੇਣੀ ਵੀ ਪਿੰਡ ਵਾਸੀਆਂ ਨੂੰ ਜ਼ਰੂਰੀ ਨਹੀਂ ਸਮਝੀ ਜਿਸ ਕਾਰਨ ਕਣਕ ਦੀ ਵਾਢੀ ਦੇ ਜ਼ੋਰ ਵਾਲੇ ਦਿਨਾਂ ਵਿੱਚ ਪੁਲੀਸ ਦੇ ਵਤੀਰੇ ਦੀ ਨਿੰਦਾ ਕਰਦੇ ਹੋਏ  ਲੋਕ ਢਾਈ ਘੰਟੇ ਖੱਜ਼ਲ ਖੁਆਰ ਹੋਣ ਤੋਂ ਬਾਅਦ ਘਰਾਂ ਨੂੰ ਚਲੇ ਗਏ। ਇਸ ਸਬੰਧੀ 

ਡੀ. ਸੀ. ਵੱਲੋਂ ਬੱਚੀ ਦਾ ਸਰੀਰ ਦਾਨ ਕਰਨ ਵਾਲੀ ਮਾਂ ਦਾ ਸਨਮਾਨ

Posted On April - 24 - 2010 Comments Off on ਡੀ. ਸੀ. ਵੱਲੋਂ ਬੱਚੀ ਦਾ ਸਰੀਰ ਦਾਨ ਕਰਨ ਵਾਲੀ ਮਾਂ ਦਾ ਸਨਮਾਨ
ਪੱਤਰ ਪ੍ਰੇਰਕ ਨਵਾਂ ਸ਼ਹਿਰ,23 ਅਪਰੈਲ ‘ਨੇਤਰ ਦਾਨ ਜਾਂ ਸਰੀਰ ਦਾਨ ਕਰਕੇ ਤੁਸੀਂ ਕਿਸੇ ਲੋੜਵੰਦ ਨੂੰ ਇਕ ਤਰ੍ਹਾਂ ਨਵਾਂ ਜੀਵਨ ਹੀ ਦੇ ਰਹੇ ਹੁੰਦੇ ਹੋ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ  ਸ਼ਰੂਤੀ ਸਿੰਘ ਨੇ ਕਿਹਾ ਕਿ ਬੀਬੀ ਸਰੋਜ ਰਾਣੀ ਪਤਨੀ ਦਾਰਾ ਰਾਮ ਜਿਹੜੀ ਕਿ ਅਨਪੜ੍ਹ ਹੈ , ਨੇਤਰਹੀਨ ਹੈ, ਨੇ ਸਿਰਫ ਰੇਡੀਓ ਸੁਣ ਕੇ ਹੀ ਆਪਣੇ ਗਿਆਨ ਵਿੱਚ ਇੰਨਾ ਵਾਧਾ ਕੀਤਾ  ਹੈ ਕਿ ਉਸ ਨੇ ਆਪਣੀ 3 ਸਾਲਾਂ ਦੀ ਬੱਚੀ ਦੀ ਮੌਤ ਹੋ ਜਾਣ ’ਤੇ ਉਸ ਦਾ ਸਰੀਰ 

ਜ਼ਿਲਾ ਟੂਰਿਜ਼ਮ ਪ੍ਰਮੋਸ਼ਨ ਕੌਂਸਲ ਗਠਿਤ

Posted On April - 24 - 2010 Comments Off on ਜ਼ਿਲਾ ਟੂਰਿਜ਼ਮ ਪ੍ਰਮੋਸ਼ਨ ਕੌਂਸਲ ਗਠਿਤ
ਪੱਤਰ ਪ੍ਰੇਰਕ ਅੰਮ੍ਰਿਤਸਰ, 23 ਅਪਰੈਲ ਜ਼ਿਲੇ ਨੂੰ ਵਿਸ਼ੇਸ਼ ਸੈਰ-ਸਪਾਟਾ ਮੰਜ਼ਿਲ ਵਜੋਂ ਵਿਕਸਤ ਕਰਨ ਲਈ ਡਿਪਟੀ ਕਮਿਸ਼ਨਰ  ਕੇ. ਐਸ. ਪਨੂੰ ਦੀ ਪ੍ਰਧਾਨਗੀ ਹੇਠ ਜ਼ਿਲਾ ਟੂਰਿਜ਼ਮ ਪ੍ਰਮੋਸ਼ਨ ਕੌਂਸਲ ਗਠਿਤ ਕੀਤੀ ਗਈ ਹੈ। ਕੌਂਸਲ ਦੀ ਪਹਿਲੀ ਮੀਟਿੰਗ ਨੂੰ ਅੱਜ ਇਥੇ ਸੰਬੋਧਨ ਕਰਦਿਆਂ ਸ੍ਰੀ ਪਨੂੰ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਇਲਾਵਾ ਸਥਾਨਕ ਪੱਧਰ ’ਤੇ ਸੈਰ-ਸਪਾਟਾ ਉਦਯੋਗ ਨਾਲ ਜੁੜੇ ਵਿਅਕਤੀਆਂ ਵੱਲੋਂ ਮਿਲ 

ਪਲਸ ਪੋਲੀਓ ਲਈ ਸਾਰੀਆਂ ਤਿਆਰੀਆਂ ਮੁਕੰਮਲ

Posted On April - 24 - 2010 Comments Off on ਪਲਸ ਪੋਲੀਓ ਲਈ ਸਾਰੀਆਂ ਤਿਆਰੀਆਂ ਮੁਕੰਮਲ
ਪੱਤਰ ਪ੍ਰੇਰਕ ਹੁਸ਼ਿਆਰਪੁਰ, 23 ਅਪਰੈਲ ਸਿਵਲ ਸਰਜਨ ਡਾ. ਰਵੀ ਪ੍ਰਕਾਸ਼ ਡੋਗਰਾ ਨੇ ਦੱਸਿਆ ਕਿ 25, 26 ਤੇ 27 ਅਪਰੈਲ ਨੂੰ ਚਲਾਏ ਜਾ ਰਹੇ ਪਲਸ ਪੋਲੀਓ ਰਾਊਂਡ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਲੱਮ ਖੇਤਰਾਂ ਅਤੇ ਪਰਵਾਸੀ ਮਜ਼ਦੂਰਾਂ ਦੇ 5 ਸਾਲ ਤੱਕ ਦੇ ਲਗਭਗ 21478 ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਵਾਧੂ ਖੁਰਾਕ ਪਿਲਾਈ ਜਾਵੇਗੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ 171 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ 88 ਮੋਬਾਈਲ ਟੀਮਾਂ ਲਾਈਆਂ ਗਈਆਂ 

ਡਾ. ਐਸ. ਤਰਸੇਮ ਤੇ ਡਾ. ਸੁਖਦੇਵ ਸਿੰਘ ਪੈਨਲ ਨੂੰ ਜਿਤਾਉਣ ਦੀ ਅਪੀਲ

Posted On April - 24 - 2010 Comments Off on ਡਾ. ਐਸ. ਤਰਸੇਮ ਤੇ ਡਾ. ਸੁਖਦੇਵ ਸਿੰਘ ਪੈਨਲ ਨੂੰ ਜਿਤਾਉਣ ਦੀ ਅਪੀਲ
ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 23 ਅਪਰੈਲ 2 ਮਈ ਨੂੰ ਪੰਜਾਬੀ ਸਾਹਿਤ  ਅਕਾਦਮੀ ਲੁਧਿਆਣਾ ਦੀ ਹੋਣ ਵਾਲੀ ਚੋਣ ਵਿੱਚ ਡਾ. ਐਸ. ਤਰਸੇਮ (ਪ੍ਰਧਾਨ), ਪ੍ਰੋ. ਹਰਭਜਨ ਸਿੰਘ ਹੁੰਦਲ (ਸੀਨੀਅਰ ਉਪ-ਪ੍ਰਧਾਨ) ਅਤੇ ਡਾ. ਸੁਖਦੇਵ ਸਿੰਘ (ਜਨਰਲ ਸਕੱਤਰ) ਅਤੇ ਉਨ੍ਹਾਂ ਦੇ ਪੈਨਲ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਪੰਜਾਬੀ ਦੇ ਸਿਰਮੌਰ ਲੇਖਕਾਂ ਨੇ ਕਿਹਾ ਹੈ ਕਿ ਇਹ ਪੈਨਲ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਦੀ ਤਰੱਕੀ ਲਈ ਸੁਹਿਰਦ ਕੋਸ਼ਿਸ਼ਾਂ ਕਰੇਗਾ ਅਤੇ ਅਕਾਦਮੀ ਦੀ ਕਾਰਜਸ਼ੈਲੀ ਵਿੱਚ ਲੋਕਤੰਤਰੀ 

ਬੀਬੀ ਜੋਸ਼ ਵੱਲੋਂ ਨਵੀਂ ਵਾਟਰ ਸਪਲਾਈ ਸਕੀਮ ਦਾ ਉਦਘਾਟਨ

Posted On April - 24 - 2010 Comments Off on ਬੀਬੀ ਜੋਸ਼ ਵੱਲੋਂ ਨਵੀਂ ਵਾਟਰ ਸਪਲਾਈ ਸਕੀਮ ਦਾ ਉਦਘਾਟਨ
ਪੱਤਰ ਪ੍ਰੇਰਕ ਹੁਸ਼ਿਆਰਪੁਰ, 23 ਅਪਰੈਲ ‘ਪਿੰਡਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਨਵੀਆਂ ਵਾਟਰ ਸਪਲਾਈ ਸਕੀਮਾਂ ਲਾਈਆਂ ਜਾ ਰਹੀਆਂ ਹਨ।’ ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਬੀਬੀ ਮਹਿੰਦਰ ਕੌਰ ਜੋਸ਼ ਨੇ ਅੱਜ ਪਿੰਡ ਸਤੌਰ ਵਿਖੇ ਨਾਬਾਰਡ-12 ਪ੍ਰਾਜੈਕਟ ਅਧੀਨ 32.52 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ  ਕੀਤਾ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਵਸਨੀਕਾਂ ਨੂੰ ਪੀਣ 

ਯੂਨੀਵਰਸਿਟੀ ਵਿੱਚ ਗੁਜ਼ਾਰੇ ਪਲਾਂ ਦਾ ਮੇਰੀ ਸਿਰਜਨਾ ਵਿੱਚ ਅਹਿਮ ਯੋਗਦਾਨ: ਪਾਤਰ

Posted On April - 24 - 2010 Comments Off on ਯੂਨੀਵਰਸਿਟੀ ਵਿੱਚ ਗੁਜ਼ਾਰੇ ਪਲਾਂ ਦਾ ਮੇਰੀ ਸਿਰਜਨਾ ਵਿੱਚ ਅਹਿਮ ਯੋਗਦਾਨ: ਪਾਤਰ
ਪੀ.ਏ.ਯੂ. ਵੱਲੋਂ ਸੁਰਜੀਤ ਪਾਤਰ ਦਾ ਸਨਮਾਨ ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 23 ਅਪਰੈਲ ਪੰਜਾਬੀ ਦੇ ਉੱਘੇ ਸ਼ਾਇਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ  ਡਾ. ਸੁਰਜੀਤ ਪਾਤਰ ਨੂੰ ਉਨ੍ਹਾਂ ਦੇ ਕਾਵਿ ਸੰਗ੍ਰਿਹ ‘ਲਫ਼ਜ਼ਾਂ ਦੀ ਦਰਗਾਹ’ ਬਦਲੇ ਮਿਲੇ ਸਰਸਵਤੀ ਪੁਰਸਕਾਰ ਲਈ ਯੂਨੀਵਰਸਿਟੀ ਵੱਲੋਂ ਕਰਵਾਏ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਸਿਰਫ ਖੇਤੀਬਾੜੀ ਵਿੱਚ ਹੀ ਨਹੀਂ ਸਗੋਂ ਕਲਾ, ਸਾਹਿਤ ਅਤੇ ਸਭਿਆਚਾਰ 

ਕਾਰੀਗਰ ਹਸਤ ਕਲਾਵਾਂ ਨੂੰ ਸਮੇਂ ਮੁਤਾਬਿਕ ਢਾਲਣ: ਆਹਲੂਵਾਲੀਆ

Posted On April - 24 - 2010 Comments Off on ਕਾਰੀਗਰ ਹਸਤ ਕਲਾਵਾਂ ਨੂੰ ਸਮੇਂ ਮੁਤਾਬਿਕ ਢਾਲਣ: ਆਹਲੂਵਾਲੀਆ
ਪਿੰਡ ਬੂਥਗੜ੍ਹ ਵਿਖੇ ਕਵਿਕ ਵਲੋਂ ਸਮਾਗਮ ਪੱਤਰ ਪ੍ਰੇਰਕ ਹੁਸ਼ਿਆਰਪੁਰ, 23 ਅਪਰੈਲ ਇੰਡੀਅਨ ਕੌਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਜ਼ ਦੀ ਚੇਅਰਪਰਸਨ ਡਾ. ਈਸ਼ਰ ਜੱਜ ਆਹਲੂਵਾਲੀਆ ਨੇ ਹਸਤ ਕਲਾ ਨੂੰ ਉਤਸ਼ਾਹਤ ਕਰਨ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਦੀ ਲੋੜ ’ਤੇ ਜ਼ੋਰ ਦਿੱਤਾ।  ਉਹ ਪਿੰਡ ਬੂਥਗੜ੍ਹ ਵਿਖੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕਵਿਕ) ਦੇ ‘ਸਫੁਰਤੀ’ ਪ੍ਰੋਗਰਾਮ ਤਹਿਤ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ।  ਡਾ. ਆਹਲੂਵਾਲੀਆ ਨੇ ਹਸਤ ਕਲਾ 

ਚੰਦਨ ਦੇ ਦਰੱਖਤ ਵੱਢਣ ਵਾਲਾ ਗਰੋਹ ਪੁਲੀਸ ਵੱਲੋਂ ਕਾਬੂ

Posted On April - 24 - 2010 Comments Off on ਚੰਦਨ ਦੇ ਦਰੱਖਤ ਵੱਢਣ ਵਾਲਾ ਗਰੋਹ ਪੁਲੀਸ ਵੱਲੋਂ ਕਾਬੂ
ਪੱਤਰ ਪ੍ਰੇਰਕ ਤਲਵਾੜਾ, 23 ਅਪਰੈਲ ਪੰਜਾਬ ਸੀਮਾ ਦੇ ਨਾਲ ਲੱਗਦੇ ਸਰਹੱਦੀ ਸੂਬਾ ਹਿਮਾਚਲ ਦੇ ਕਸਬਾ ਸੰਸਾਰਪੁਰ ਟੈਰੇਸ ਵਿਖੇ ਇਕ ਪੁਲੀਸ ਨਾਕੇ ਦੌਰਾਨ ਚੰਦਨ ਦੇ ਬੂਟੇ ਚੋਰੀ ਕੱਟਣ ਵਾਲੇ ਗਰੋਹ ਨੂੰ ਫੜਨ ਵਿਚ ਕਾਮਯਾਬੀ ਪ੍ਰਾਪਤ ਹੋਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਟੈਰੇਸ ਪੁਲੀਸ ਚੌਕੀ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਪਗ 2.30 ਵਜੇ ਟੈਰੇਸ ਦੇ ਵਾਟਰ ਵਰਕਸ ਨੇੜੇ ਇਕ ਨਾਕੇ ਦੌਰਾਨ ਮਰੂਤੀ ਅਲਟੋ ਕਾਰ (ਐਚ.ਪੀ.22-ਟੀ-9186) ਨੂੰ ਰੋਕਿਆ ਗਿਆ, ਜਿਸ ਨੂੰ ਜਤਿੰਦਰ ਸਿੰਘ 

ਬਿਜਲੀ ਦਰਾਂ ’ਚ ਵਾਧਾ ਵਾਪਸ ਲੈਣ ਦੀ ਮੰਗ

Posted On April - 24 - 2010 Comments Off on ਬਿਜਲੀ ਦਰਾਂ ’ਚ ਵਾਧਾ ਵਾਪਸ ਲੈਣ ਦੀ ਮੰਗ
ਪੱਤਰ ਪ੍ਰੇਰਕ ਜਲੰਧਰ, 23 ਅਪਰੈਲ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਮਜ਼ਦੂਰ ਯੂਨੀਅਨ ਨੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਮਜ਼ਦੂਰ ਆਗੂਆਂ ਦਾ ਕਹਿਣਾ ਹੈ ਕਿ ਜਿਥੇ ਭਾਰਤ ’ਚ ਮਹਿੰਗਾਈ ਨੂੰ ਨੱਥ ਪਾਉਣ ਤੋਂ ਕੇਂਦਰ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ, ਉਸੇ ਵਕਤ ਬਿਜਲੀ ਦਰਾਂ ਵਿਚ ਵਾਧਾ ਕਰਨ ਮੌਕੇ ਮੱਧਵਰਗ ਦੇ ਲੋਕਾਂ ਦੀ ਆਵਾਜ਼ ਅਣਸੁਣੀ ਕਰਕੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਲੋਕਾਂ ਨਾਲ ਧਰੋਹ ਕਮਾ ਰਹੀ ਹੈ। ਵਰਨਣਯੋਗ ਹੈ ਕਿ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਅੱਜ ਰਿਹਾਇਸ਼ੀ 

ਕਮੇਟੀ ਨੇ ਸੜੀ ਕਣਕ ਦਾ ਮੁਆਵਜ਼ਾ ਮੰਗਿਆ

Posted On April - 24 - 2010 Comments Off on ਕਮੇਟੀ ਨੇ ਸੜੀ ਕਣਕ ਦਾ ਮੁਆਵਜ਼ਾ ਮੰਗਿਆ
ਪੱਤਰ ਪ੍ਰੇਰਕ ਤਰਨ ਤਾਰਨ, 23 ਅਪਰੈਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਆਏ ਦਿਨ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗਣ ਦੀਆਂ ਹੋ ਰਹੀਆਂ ਘਟਨਾਵਾਂ ਲਈ ਬਿਜਲੀ ਵਿਭਾਗ ਦੀ ਨਿਕੰਮੀ ਕਾਰਗੁਜ਼ਾਰੀ ਨੂੰ ਕਸੂਰਵਾਰ ਠਹਿਰਾਇਆ ਹੈ। ਉਨ੍ਹਾਂ ਇਨ੍ਹਾਂ ਘਟਨਾਵਾਂ ਕਾਰਨ ਸੜੀ ਫਸਲ ਦਾ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਕਮੇਟੀ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਇੱਥੇ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਸਰਕਾਰ, ਜਿੱਥੇ ਆਪਣੇ ਜਾਰੀ ਕੀਤੇ ਚੋਣ ਮਨੋਰਥ ਪੱਤਰ ਅਨੁਸਾਰ 

ਪਾਟਿਲ ਵੱਲੋਂ ਸਿੱਖਿਆ ਖੇਤਰ ’ਚ ਖੋਜ ਸਰਗਰਮੀਆਂ ਵਧਾਉਣ ’ਤੇ ਜ਼ੋਰ

Posted On April - 24 - 2010 Comments Off on ਪਾਟਿਲ ਵੱਲੋਂ ਸਿੱਖਿਆ ਖੇਤਰ ’ਚ ਖੋਜ ਸਰਗਰਮੀਆਂ ਵਧਾਉਣ ’ਤੇ ਜ਼ੋਰ
ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 23 ਅਪਰੈਲ ਸਿੱਖਿਆ ਖੇਤਰ ’ਚ ਖੋਜ ਗਤੀਵਿਧੀਆਂ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ ਕਿਹਾ ਕਿ ਖੋਜ ਨੂੰ ਬਣਦਾ ਸਥਾਨ ਦਿੱਤੇ ਬਿਨਾ ਸਿੱਖਿਆ ਖੇਤਰ ਨੂੰ ਸਹੀ ਅਰਥਾਂ ’ਚ ਵਿਕਸਿਤ ਨਹੀ ਕੀਤਾ ਜਾ ਸਕਦਾ। ਇਥੇ ਡਾ. ਬੀ.ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਵਿਖੇ ਅੱਜ ਕਰਵਾਈ ਗਈ ਕਨਵੈਨਸ਼ਨ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਪਾਟਿਲ ਨੇ ਇਹ ਗੱਲ ਆਖੀ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ 

ਝੁੱਗੀਆਂ ’ਤੇ ਟਰੈਕਟਰ ਚੜ੍ਹਿਆ, ਇਕ ਬੱਚੇ ਦੀ ਮੌਤ, ਚਾਰ ਜ਼ਖਮੀ

Posted On April - 24 - 2010 Comments Off on ਝੁੱਗੀਆਂ ’ਤੇ ਟਰੈਕਟਰ ਚੜ੍ਹਿਆ, ਇਕ ਬੱਚੇ ਦੀ ਮੌਤ, ਚਾਰ ਜ਼ਖਮੀ
ਪੱਤਰ ਪ੍ਰੇਰਕ ਟਾਂਡਾ, 23 ਅਪਰੈਲ ਬੀਤੀ ਰਾਤ ਟਾਂਡਾ -ਹੁਸ਼ਿਆਰਪੁਰ ਰਾਜ ਮਾਰਗ ’ਤੇ ਅੱਡਾ ਸਰਾਂ ਨੇੜੇ ਹੋਏ ਸੜਕ ਹਾਦਸੇ ਵਿੱਚ ਇਕ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ ਤੇ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਬੀਤੀ ਰਾਤ ਕਰੀਬ 8.30 ਵਜੇ ਉਸ ਵੇਲੇ ਵਾਪਰਿਆ ਜਦੋਂ ਇਕ ਟਰੈਕਟਰ ਚਾਲਕ ਨੇ ਅੱਡਾ ਸਰ੍ਹਾਂ ਨੇੜੇ ਸੜਕ ਕਿਨਾਰੇ ਬਣੀਆਂ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਇਸ ਬੇਕਾਬੂ ਹੋਏ ਟਰੈਕਟਰ ਨਾਲ ਇਕ 4 ਸਾਲਾ ਬੱਚਾ ਮਨਿੰਦਰ ਪੁੱਤਰ ਧੋਦੀ ਵਾਸੀ ਕਰਸੀਆ (ਯੂ.ਪੀ.) ਦੀ ਮੌਕੇ 

ਭਾਜਪਾ ਆਗੂ ਸਾਹਨੀ ਦੇ ਡਾਕਟਰ ਰਿਸ਼ਤੇਦਾਰ ਸ਼ਿਕੰਜੇ ’ਚ

Posted On April - 24 - 2010 Comments Off on ਭਾਜਪਾ ਆਗੂ ਸਾਹਨੀ ਦੇ ਡਾਕਟਰ ਰਿਸ਼ਤੇਦਾਰ ਸ਼ਿਕੰਜੇ ’ਚ
ਜੰਗਵੀਰ ਸਿੰਘ/ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਅਪਰੈਲ ਪੰਜਾਬ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਨੇ ਬਟਾਲਾ ਖੇਤਰ ਵਿਖੇ ਤਿੰਨ ਪ੍ਰਾਈਵੇਟ ਹਸਪਤਾਲਾਂ ਉਪਰ ਛਾਪਾ ਮਾਰ ਕੇ ਦੋ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਪੀ.ਐਨ.ਡੀ.ਟੀ. (ਗਰਭ ’ਚ ਭਰੂਣ ਦੇ ਲਿੰਗ ਦਾ ਅਗਾਊਂ ਪਤਾ ਲਾਉਣ ਦੀ ਤਕਨੀਕ) ਐਕਟ ਤਹਿਤ ਕੇਸ ਦਰਜ ਕੀਤੇ ਅਤੇ ਤੀਜੇ ਹਸਪਤਾਲ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਹਸਪਤਾਲਾਂ ਦੇ ਡਾਕਟਰ, ਭਾਜਪਾ ਦੇ ਮੁੱਖ ਪਾਰਲੀਮਾਨੀ ਸਕੱਤਰ ਜਗਦੀਸ਼ ਸਾਹਨੀ ਦੇ ਨਜ਼ਦੀਕੀ ਰਿਸ਼ਤੇਦਾਰ 
Manav Mangal Smart School
Available on Android app iOS app
Powered by : Mediology Software Pvt Ltd.