ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਮਾਝਾ-ਦੋਆਬਾ › ›

Featured Posts
ਗ਼ੈਰਕਾਨੂੰਨੀ ਮਾਈਨਿੰਗ ਤੋਂ ਦੁਖ਼ੀ ਲੋਕ ਐੱਸਡੀਐੱਮ ਨੂੰ ਮਿਲੇ

ਗ਼ੈਰਕਾਨੂੰਨੀ ਮਾਈਨਿੰਗ ਤੋਂ ਦੁਖ਼ੀ ਲੋਕ ਐੱਸਡੀਐੱਮ ਨੂੰ ਮਿਲੇ

ਪੱਤਰ ਪ੍ਰੇਰਕ ਮੁਕੇਰੀਆਂ, 19 ਜੁਲਾਈ ਬਿਆਸ ਦਰਿਆ ਕਿਨਾਰੇ ਪੈਂਦੇ ਪਿੰਡ ਮੌਲੀ, ਤੱਗੜ ਕਲਾਂ, ਮਹਿੰਦੀਪੁਰ ਅਤੇ ਬਗੜੋਈ ਆਦਿ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਇਲਾਕੇ ਦੇ ਲੋਕਾਂ ਦਾ ਵਫ਼ਦ ਐੱਸਡੀਐੱਮ ਅਦਿੱਤਿਆ ਉੱਪਲ ਨੂੰ ਮਿਲਿਆ। ਲੋਕਾਂ ਨੇ ਬਿਆਸ ਦਰਿਆ ਵਿਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੁੰਦੇ ਨੁਕਸਾਨ ਤੋਂ ਜਾਣੂ ਕਰਵਾਉਂਦਿਆਂ ਮਾਈਨਿੰਗ ਬੰਦ ਕਰਾਉਣ ...

Read More

ਆਵਾਰਾ ਕੁੱਤਿਆਂ ਨੇ ਸੰਗਮ ਵਿਹਾਰ ਵਾਸੀਆਂ ਦੇ ਨੱਕ ਵਿੱਚ ਦਮ ਕੀਤਾ

ਆਵਾਰਾ ਕੁੱਤਿਆਂ ਨੇ ਸੰਗਮ ਵਿਹਾਰ ਵਾਸੀਆਂ ਦੇ ਨੱਕ ਵਿੱਚ ਦਮ ਕੀਤਾ

ਨਿੱਜੀ ਪੱਤਰ ਪ੍ਰੇਰਕ ਜਲੰਧਰ, 19 ਜੁਲਾਈ ਆਵਾਰਾ ਕੁੱਤਿਆਂ ਨੇ ਸ਼ਹਿਰ ਵਾਸੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਨਿਗਮ ਵੱਲੋਂ ਕੁੱਤਿਆਂ ਦੀ ਨਸਬੰਦੀ ਲਈ ਉਲੀਕੇ ਗਏ ਪ੍ਰਾਜੈਕਟ ਦੇ ਸਾਰਥਕ ਨਤੀਜੇ ਨਹੀਂ ਨਿਕਲ ਰਹੇ। ਸ਼ਹਿਰ ਦੇ 80 ਵਾਰਡਾਂ ਦੇ ਸਾਰੇ ਮੁਹੱਲਿਆਂ ਵਿਚ ਹੀ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਲੋਕ ਜਦੋਂ ਸਵੇਰ ਨੂੰ ਸੈਰ ...

Read More

ਸਿਹਤ ਵਿਭਾਗ ਨੂੰ 44 ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਿਆ

ਸਿਹਤ ਵਿਭਾਗ ਨੂੰ 44 ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਿਆ

ਨਿੱਜੀ ਪੱਤਰ ਪ੍ਰੇਰਕ ਜਲੰਧਰ, 19 ਜੁਲਾਈ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈੱਲ ਵਲੋਂ ਸ਼ਹਿਰ ਦੀਆਂ 11 ਥਾਵਾਂ ’ਤੇ 44 ਡੇਂਗੂ ਦੇ ਲਾਰਵੇ ਦੀ ਪਛਾਣ ਕੀਤੀ ਗਈ। ਕੁਲਵਿੰਦਰ ਸਿੰਘ, ਪਵਨ ਕੁਮਾਰ, ਵਿਨੋਦ ਕੁਮਾਰ, ਸ਼ੇਰ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਕੁਮਾਰ, ਗੁਰਿੰਦਰ ...

Read More

ਨਾਟਕ ‘ਸਾਕਾ ਜੱਲ੍ਹਿਆਂਵਾਲਾ ਬਾਗ’ ਦੀ ਪੇਸ਼ਕਾਰੀ

ਨਾਟਕ ‘ਸਾਕਾ ਜੱਲ੍ਹਿਆਂਵਾਲਾ ਬਾਗ’ ਦੀ ਪੇਸ਼ਕਾਰੀ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 19 ਜੁਲਾਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅੱਜ ਪੰਜਾਬ ਨਾਟਸ਼ਾਲਾ ਵਿਚ ਸਕੂਲਾਂ ਦੇ ਬੱਚਿਆਂ ਲਈ ‘ਸਾਕਾ ਜੱਲ੍ਹਿਆਂਵਾਲਾ ਬਾਗ’ ਨਾਟਕ ਦੇ 12ਵਾਂ ਸ਼ੋਅ ਦੀ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਨਾਟਕਕਾਰ ਜਤਿੰਦਰ ਬਰਾੜ ਦਾ ਲਿਖਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਕੂਲਾਂ ਦੇ ਬੱਚਿਆਂ ਲਈ ਇਸ ਦੇ 100 ...

Read More

ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ’ਚ ਲੈਣ ਵਿਰੁੱਧ ਰੋਸ ਮੁਜ਼ਾਹਰਾ

ਪੱਤਰ ਪ੍ਰੇਰਕ ਹੁਸ਼ਿਆਰਪੁਰ, 19 ਜੁਲਾਈ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿਚ ਲੈਣ ਵਿਰੁੱਧ ਕਾਂਗਰਸੀ ਵਰਕਰਾਂ ਨੇ ਅੱਜ ਇੱਥੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਉੁੱਤਰ ਪ੍ਰਦੇਸ਼ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਨੂੰ ਰਿਹਾਸਤ ਵਿਚ ਲੈਣਾ, ਉੱਤਰ ਪ੍ਰਦੇਸ਼ ਸਰਕਾਰ ...

Read More

ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦਾ ਵਿਰੋਧ

ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦਾ ਵਿਰੋਧ

ਜਗਜੀਤ ਸਿੰਘ ਮੁਕੇਰੀਆਂ, 19 ਜੁਲਾਈ ਸੂਬਾਈ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ’ਤੇ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਵਿਰੁੱਧ ਮੁਲਾਜ਼ਮਾਂ ਵਲੋਂ ਉੱਪ ਮੰਡਲ ਦਫ਼ਤਰ ਮੁਕੇਰੀਆਂ ਵਿਚ ਰੋਸ ਰੈਲੀ ਕੀਤੀ ਗਈ। ਬ੍ਰਾਂਚ ਪ੍ਰਧਾਨ ਸੁਬਾ ਸਿੰਘ ਤੇ ਰੱਜਤ ਕੁਮਾਰ ਦੀ ਅਗਵਾਈ ’ਚ ਕੀਤੀ ਇਸ ਰੋਸ ਰੈਲੀ ਮਗਰੋਂ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਨੂੰ ਮੰਗ ...

Read More

ਰਾਮਪੁਰ ਖਲਿਆਣ ’ਚ ਪਾਰਕ ਦਾ ਨੀਂਹ ਪੱਥਰ ਰੱਖਿਆ

ਰਾਮਪੁਰ ਖਲਿਆਣ ’ਚ ਪਾਰਕ ਦਾ ਨੀਂਹ ਪੱਥਰ ਰੱਖਿਆ

ਪੱਤਰ ਪ੍ਰੇਰਕ ਫਗਵਾੜਾ, 19 ਜੁਲਾਈ ਪਿੰਡ ਰਾਮਪੁਰ ਖਲਿਆਣ ਵਿਚ ਦੋ ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪਾਰਕ ਅਤੇ ਪਬਲਿਕ ਟਾਇਲਟ ਦਾ ਨੀਂਹ ਪੱਥਰ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ ਨੇ ਰੱਖਿਆ। ਉਨ੍ਹਾਂ ਪਿੰਡ ਦੇ ਸਰਬਪੱਖੀ ਵਿਕਾਸ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਾਫੀ ਸਮੇਂ ਤੋਂ ਪਿੰਡ ਵਾਸੀ ਪਾਰਕ ਦੀ ਮੰਗ ਕਰ ਰਹੇ ...

Read More


ਵਿਧਾਇਕ ਬੇਰੀ ਵੱਲੋਂ ਜਲੰਧਰ ਕੇਂਦਰੀ ’ਚ ਪੌਦੇ ਲਗਾਉਣ ਦੀ ਸ਼ੁਰੂਆਤ

Posted On July - 18 - 2019 Comments Off on ਵਿਧਾਇਕ ਬੇਰੀ ਵੱਲੋਂ ਜਲੰਧਰ ਕੇਂਦਰੀ ’ਚ ਪੌਦੇ ਲਗਾਉਣ ਦੀ ਸ਼ੁਰੂਆਤ
ਨਿੱਜੀ ਪੱਤਰ ਪ੍ਰੇਰਕ ਜਲੰਧਰ, 17 ਜੁਲਾਈ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਤੋਂ ਵਿਧਾਇਕ ਰਾਜਿੰਦਰ ਕੁਮਾਰ ਬੇਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਧਾਨ ਸਭਾ ਹਲਕੇ ਦੀਆਂ ਖ਼ਾਲੀ ਥਾਵਾਂ ’ਤੇ 11000 ਪੌਦੇ ਲਗਾਏ ਜਾਣਗੇ। ਲਾਡੋਵਾਲੀ ਰੋਡ ਤੋਂ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਾ ਸਜਦਾ ਕਰਨ ਦੇ 

ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ

Posted On July - 18 - 2019 Comments Off on ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ
ਪੱਤਰ ਪ੍ਰੇਰਕ ਫਿਲੌਰ, 17 ਜੁਲਾਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਜਲ ਸ਼ਕਤੀ ਅਭਿਆਨ ਤਹਿਤ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੂੰ ਪਿੰਡ ਚੋਲਾਂਗ ਵਿੱਚ ਝੋਨੇ ਦੀ ਡਰਿੱਲ ਨਾਲ ਕੀਤੀ ਬਿਜਾਈ ਵਾਲੇ ਖੇਤ ਦਿਖਾਏ। ਇਸ ਮੌਕੇ ਰੁੜਕਾ ਕਲਾਂ ਬਲਾਕ ਦੇ ਖੇਤੀਬਾੜੀ ਅਫ਼ਸਰ ਡਾ. ਰਣਜੀਤ ਸਿੰਘ ਚੌਹਾਨ ਨੇ ਇਸ ਫ਼ੀਲਡ ਵਿਜ਼ਟ ਦੌਰਾਨ ਕਿਸਾਨਾਂ ਨੂੰ ਪਾਣੀ ਦੀ ਯੋਗ ਵਰਤੋਂ ਅਤੇ ਬੱਚਤ ਸਬੰਧੀ ਨੁਕਤੇ ਸਾਂਝੇ ਕੀਤੇ। ਇਸ ਕੈਂਪ ਦੌਰਾਨ ਉਨ੍ਹਾਂ ਦੱਸਿਆ 

ਜੇਸੀਡੀਏਵੀ ਸਕੂਲ ਵਿੱਚ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਮੀਨਾਰ

Posted On July - 18 - 2019 Comments Off on ਜੇਸੀਡੀਏਵੀ ਸਕੂਲ ਵਿੱਚ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਮੀਨਾਰ
ਪੱਤਰ ਪ੍ਰੇਰਕ ਦਸੂਹਾ, 17 ਜੁਲਾਈ ਇਥੇ ਜਗਦੀਸ਼ ਚੰਦਰ ਡੀਏਵੀ ਕਾਲਜ ਦੇ ਕੈਂਪਸ ਵਿੱਚ ਸੰਚਾਲਿਤ ਜੇਸੀਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਲੀਗਲ ਲਿਟਰੇਸ ਕਲੱਬ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਵਰਲਡ ਪਾਪੂਲੇਸ਼ਨ ਡੇਅ ਨੂੰ ਸਮਰਪਿਤ ‘ਬਾਲ ਸ਼ੋਸ਼ਨ ਨਾਲ ਸੰਬੰਧਤ ਕਾਨੂੰਨੀ ਸੇਵਾਵਾਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪ੍ਰਿੰ. ਡਾ. ਅਮਰਦੀਪ ਗੁਪਤਾ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਦਾ ਉਦਘਾਟਨ ਮੁੱਖ ਬੁਲਾਰੇ ਵਜੋਂ 

ਅਰੋੜਾ ਨੇ ਖੇਡ ਸਟੇਡੀਅਮ ਲਈ ਦਿੱਤਾ 5 ਲੱਖ ਰੁਪਏ ਦਾ ਚੈੱਕ

Posted On July - 18 - 2019 Comments Off on ਅਰੋੜਾ ਨੇ ਖੇਡ ਸਟੇਡੀਅਮ ਲਈ ਦਿੱਤਾ 5 ਲੱਖ ਰੁਪਏ ਦਾ ਚੈੱਕ
ਪੱਤਰ ਪ੍ਰੇਰਕ ਹੁਸ਼ਿਆਰਪੁਰ, 17 ਜੁਲਾਈ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਬੱਸੀ ਗੁਲਾਮ ਹੁਸੈਨ ਦੀ ਪੰਚਾਇਤ ਨੂੰ ਖੇਡ ਸਟੇਡੀਅਮ ਲਈ 5 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਇਸ ਮੌਕੇ ਬੋਲਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਜਿੱਥੇ ‘ਡੈਪੋ’ ਅਤੇ ‘ਬਡੀ’ ਪ੍ਰੋਗਰਾਮ ਚਲਾਏ ਗਏ ਹਨ, ਉਥੇ ਨਸ਼ੇ ਦੀ ਦਲਦਲ ਵਿਚ ਫਸੇ ਮਰੀਜ਼ਾਂ ਦੇ ਇਲਾਜ ਲਈ ਮੁੜ ਵਸੇਬਾ ਕੇਂਦਰ, ਓ.ਓ.ਏ.ਟੀ ਸੈਂਟਰ ਅਤੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹਨ। 

ਮੁਹੱਲਾ ਵਾਸੀਆਂ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ

Posted On July - 18 - 2019 Comments Off on ਮੁਹੱਲਾ ਵਾਸੀਆਂ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਪੱਤਰ ਪ੍ਰੇਰਕ ਦਸੂਹਾ, 17 ਜੁਲਾਈ ਇਥੇ ਨਗਰ ਕੌਂਸਲ ਦਸੂਹਾ ਦੇ ਮੀਤ ਪ੍ਰਧਾਨ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਵਾਰਡ ਨੰਬਰ ਅੱਠ ਵਿੱਚ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਗਲੀ ਦਾ ਉਦਘਾਨ ਮੁਹੱਲਾ ਵਾਸੀਆਂ ਵੱਲੋਂ ਕੀਤਾ ਗਿਆ। ਸ੍ਰੀ ਘੁੰਮਣ ਨੇ ਦੱਸਿਆ ਕਿ ਤੈਅਸ਼ੁਦਾ ਮਾਪਦੰਡਾਂ ਤਹਿਤ ਇੰਟਰਲਾਕ ਟਾਈਲਾਂ ਨਾਲ ਉਸਾਰੀ ਗਲੀ ਲਈ ਮਿਆਰੀ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਾਰਡ ਵਿੱਚ ਕਰੋੜਾਂ ਰੁਪਏ ਦੇ ਵਿਕਾਸ 

ਸਰਕਾਰੀ ਕਾਲਜ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ

Posted On July - 18 - 2019 Comments Off on ਸਰਕਾਰੀ ਕਾਲਜ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ
ਪੱਤਰ ਪ੍ਰੇਰਕ ਹੁਸ਼ਿਆਰਪੁਰ, 17 ਜੁਲਾਈ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ‘ਬਡੀ’ ਗਰੁੱਪ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ ਜਾਗਰੂਕ ਸਮਾਰੋਹ ਕਰਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਬੋਲਦਿਆਂ ਪ੍ਰੋ. ਵਿਜੇ ਕੁਮਾਰ ਨੇ ਨਸ਼ਿਆਂ ਦੇ ਮਨੱਖੀ ਸਰੀਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ 

ਮਾਹਿਲਪੁਰ ’ਚ ਕੂੜਾ ਡੰਪ ਖਿਲਾਫ਼ ਸੜਕ ਘੇਰੀ

Posted On July - 18 - 2019 Comments Off on ਮਾਹਿਲਪੁਰ ’ਚ ਕੂੜਾ ਡੰਪ ਖਿਲਾਫ਼ ਸੜਕ ਘੇਰੀ
ਜੇ ਬੀ ਸੇਖੋਂ ਗੜ੍ਹਸ਼ੰਕਰ, 17 ਜੁਲਾਈ ਮਾਹਿਲਪੁਰ ਦੀ ਨਗਰ ਕੌਂਸਲ ਵਲੋਂ ਸ਼ਹਿਰ ਦੇ ਫਗਵਾੜਾ ਰੋਡ ’ਤੇ ਬਣਾਏ ਜਾ ਰਹੇ ਕੂੜਾ ਡੰਪ ਦੇ ਵਿਰੋਧ ਵਿਚ ਅੱਜ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵਲੋਂ ਫਗਵਾੜਾ ਰੋਡ ’ਤੇ ਧਰਨਾ ਲਗਾ ਕੇ ਦੋ ਘੰਟੇ ਆਵਾਜਾਈ ਠੱਪ ਰੱਖੀ ਗਈ। ਇਸ ਮੌਕੇ ਧਰਨਾਕਾਰੀਆਂ ਨੇ ਨਗਰ ਕੌਂਸਲ ‘ਤੇ ਦੋਸ਼ ਲਾਇਆ ਕਿ ਫਗਵਾੜਾ ਰੋਡ ‘ਤੇ ਕੂੜੇ ਦੇ ਡੰਪ ਬਣਾਉਣ ਕਾਰਨ ਨੇੜੇ ਰਹਿੰਦੇ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਬਦਬੂ ਭਰੇ ਮਾਹੌਲ ਵਿਚ ਵਿਚਰਨਾ ਪੈ ਰਿਹਾ ਹੈ 

ਪਨਬੱਸ ਮੁਲਾਜ਼ਮਾਂ ਨੇ ਮੁੜ ਸੰਘਰਸ਼ ਦਾ ਬਿਗਲ ਵਜਾਇਆ

Posted On July - 18 - 2019 Comments Off on ਪਨਬੱਸ ਮੁਲਾਜ਼ਮਾਂ ਨੇ ਮੁੜ ਸੰਘਰਸ਼ ਦਾ ਬਿਗਲ ਵਜਾਇਆ
ਪਾਲ ਸਿੰਘ ਨੌਲੀ ਜਲੰਧਰ, 17 ਜੁਲਾਈ ਪੰਜਾਬ ਸਰਕਾਰ ਦੀ ਟਾਲਮਟੋਲ ਨੀਤੀ ਤੋਂ ਔਖੇ ਪਨਬਸ ਕਾਮਿਆਂ ਨੇ ਤਿੰਨ ਦਿਨਾਂ 14 ਤੋਂ 16 ਅਗਸਤ ਤੱਕ ਹੜਤਾਲ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ 15 ਅਗਸਤ ਨੂੰ ਮੁੱਖ ਮੰਤਰੀ ਸਮੇਤ ਸਾਰੇ ਕੈਬਨਿਟ ਮੰਤਰੀਆਂ ਦਾ ਝੰਡਾ ਲਹਿਰਾਉਣ ਸਮੇਂ ਵਿਰੋਧ ਕੀਤਾ ਜਾਵੇਗਾ। ਇਹ ਫੈਸਲਾ ਅੱਜ ਇਥੇ ਬੱਸ ਅੱਡੇ ’ਚ ਯੂਨੀਅਨ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ ਜਿਸ ਵਿਚ ਸੂਬੇ ਦੇ 18 ਡਿਪੂਆਂ ਦੇ ਆਏ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੇ ਹਿੱਸਾ ਲਿਆ। ਜਥੇਬੰਦੀ ਨੇ ਇਕਜੁੱਟ 

ਪੱਚੀ ਹਜ਼ਾਰ ਦੀ ਲਾਗਤ ਨਾਲ ਬਰਸਾਤੀ ਪਾਣੀ ਸਾਂਭਿਆ

Posted On July - 18 - 2019 Comments Off on ਪੱਚੀ ਹਜ਼ਾਰ ਦੀ ਲਾਗਤ ਨਾਲ ਬਰਸਾਤੀ ਪਾਣੀ ਸਾਂਭਿਆ
ਦਲਬੀਰ ਸੱਖੋਵਾਲੀਆ ਬਟਾਲਾ, 17 ਜੁਲਾਈ ਨੇੜਲੇ ਪਿੰਡ ਰੰਗੀਲਪੁਰ ਦਾ ਕਿਸਾਨ ਗੁਰਮੁੱਖ ਸਿੰਘ ਪਾਣੀ ਦੀ ਸੰਭਾਲ ਲਈ ਦੂਸਰੇ ਲੋਕਾਂ ਲਈ ਮਿਸਾਲ ਬਣਿਆ ਹੈ। ਦੱਸਿਆ ਕਿ ਘਰ ਪੀਣ ਵਾਲੇ ਪਾਣੀ ਦਾ ਬੋਰ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿੱਟ ਦੇ ਨਜ਼ਦੀਕ ਹੈ ਅਤੇ ਹੁਣ ਉਨ੍ਹਾਂ ਦਾ ਪੀਣ ਵਾਲਾ ਪਾਣੀ ਜ਼ਿਆਦਾ ਸ਼ੁੱਧ ਹੋ ਗਿਆ ਹੈ ਅਤੇ ਇਸ ਦਾ ਟੀ.ਡੀ.ਐੱਸ. ਵੀ ਘੱਟ ਗਿਆ ਹੈ। ਇਸ ’ਤੇ ਲੱਗਭੱਗ 25 ਹਜ਼ਾਰ ਰੁਪਏ ਖ਼ਰਚ ਆਇਆ ਹੈ। ਤਿੰਨ ਸਾਲ ਪਹਿਲਾਂ ਆਪਣੇ ਘਰ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਲਈ 

ਸਫ਼ਾਈ ਕਰਮੀ ਹੜਤਾਲ ’ਤੇ; ਜੰਡਿਆਲਾ ਗੁਰੂ ’ਚ ਗੰਦਗੀ ਫੈਲੀ

Posted On July - 18 - 2019 Comments Off on ਸਫ਼ਾਈ ਕਰਮੀ ਹੜਤਾਲ ’ਤੇ; ਜੰਡਿਆਲਾ ਗੁਰੂ ’ਚ ਗੰਦਗੀ ਫੈਲੀ
ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 17 ਜੁਲਾਈ ਅੱਜ ਸਵੇਰ ਤੋਂ ਹੀ ਜੰਡਿਆਲਾ ਗੁਰੂ ਨਗਰ ਕੌਂਸਲ ਦੇ ਕਰੀਬ 59 ਸਫਾਈ ਕਰਮਚਾਰੀਆਂ ਨੇ ਠੇਕੇਦਾਰ ਵੱਲੋਂ ਪਿਛਲੇ 2 ਸਾਲ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਪੂਰੇ ਸ਼ਹਿਰ ਵਿੱਚ ਸਫਾਈ ਦਾ ਕੰਮਕਾਜ ਬੰਦ ਕਰ ਦਿੱਤਾ ਅਤੇ ਨਗਰ ਕੌਂਸਲ ਦਫ਼ਤਰ ਵਿੱਚ ਧਰਨਾ ਦਿੱਤਾ। ਇਸ ਕਾਰਨ ਸ਼ਹਿਰ ਵਿੱਚ ਜਗ੍ਹਾ–ਜਗ੍ਹਾ ਤੇ ਗੰਦਗੀ ਦੇ ਢੇਰ ਲੱਗ ਗਏ ਅਤੇ ਬੀਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਮੌਕੇ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਮੇਸ਼ਾ 

ਮੋਟਰਸਾਈਕਲ ਸਵਾਰ ਨੇ ਨਹਿਰ ’ਚ ਛਾਲ ਮਾਰੀ

Posted On July - 18 - 2019 Comments Off on ਮੋਟਰਸਾਈਕਲ ਸਵਾਰ ਨੇ ਨਹਿਰ ’ਚ ਛਾਲ ਮਾਰੀ
ਸੁੱਚਾ ਸਿੰਘ ਪਸਨਾਵਾਲ ਧਾਰੀਵਾਲ, 17 ਜੁਲਾਈ ਮਾਨਸਿਕ ਪ੍ਰੇਸ਼ਾਨੀ ਕਾਰਨ 22 ਸਾਲਾਂ ਦੇ ਇਕ ਨੌਜਵਾਨ ਨੇ ਸ਼ਹਿਰ ਧਾਰੀਵਾਲ ਵਿੱਚੋਂ ਲੰਘਦੀ ਅਪਰਬਾਰੀ ਦੋਆਬ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਨਹਿਰ ਦੇ ਪਾਣੀ ਦਾ ਤੇਜ ਵਹਾਅ ਹੋਣ ਕਰ ਕੇ ਉਸ ਦਾ ਨਹਿਰ ਵਿੱਚੋਂ ਕੋਈ ਵੀ ਪਤਾ ਨਹੀਂ ਲੱਗ ਸਕਿਆ। ਮੌਕੇ ’ਤੇ ਸੰਜੂ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਪੁਰਾਣਾ ਸ਼ਾਲਾ ਨੇ ਦੱਸਿਆ ਨਹਿਰ ਵਿੱਚ ਛਾਲ ਮਾਰਨ ਵਾਲਾ ਨੌਜਵਾਨ ਵਿੱਕੀ ਕੁਮਾਰ (22) ਪੁੱਤਰ ਬਿੱਲੂ ਕੁਮਾਰ ਵਾਸੀ ਪਿੰਡ ਨਰੈਣੀਪੁਰ 

ਤਿੰਨ ਜਣਿਆਂ ਕੋਲੋਂ 520 ਗਰਾਮ ਹੈਰੋਇਨ ਬਰਾਮਦ

Posted On July - 18 - 2019 Comments Off on ਤਿੰਨ ਜਣਿਆਂ ਕੋਲੋਂ 520 ਗਰਾਮ ਹੈਰੋਇਨ ਬਰਾਮਦ
ਤਰਨ ਤਾਰਨ; ਪੁਲੀਸ ਨੇ ਤਿੰਨ ਜਣਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 520 ਗਰਾਮ ਹੈਰੋਇਨ ਬਰਾਮਦ ਕੀਤੀ ਹੈ| ਸਥਾਨਕ ਨਾਰਕੌਟਿਕ ਸਟਾਫ਼ ਦੇ ਇੰਚਾਰਜ ਸਬ ਇੰਸਪੈਕਟਰ ਸੁਖਰਾਜ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵਲੋਂ ਇਥੋਂ ਦੀ ਮੁਰਾਦਪੁਰ ਆਬਾਦੀ ਦੇ ਵਾਸੀ ਮਲਕੀਅਤ ਸਿੰਘ ਕੀਤੂ ਨੂੰ ਆਬਾਦੀ ਨੇੜਿਓਂ ਕਾਬੂ ਕਰ ਕੇ ਉਸ ਕੋਲੋਂ 260 ਗਰਾਮ ਹੈਰੋਇਨ ਬਰਾਮਦ ਕੀਤੀ ਜਦਕਿ ਸਥਾਨਕ ਸੀਆਈਏ ਸਟਾਫ਼ ਦੇ ਅਧਿਕਾਰੀ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਹਰੀਕੇ ਤੋਂ ਉਥੋਂ ਦੇ ਹੀ ਵਾਸੀ ਗੁਰਪ੍ਰੀਤ ਸਿੰਘ 

ਬੱਚੀ ਨੂੰ ਬਚਾਉਣ ਆਈ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ

Posted On July - 18 - 2019 Comments Off on ਬੱਚੀ ਨੂੰ ਬਚਾਉਣ ਆਈ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ
ਕੇ ਪੀ ਸਿੰਘ ਗੁਰਦਾਸਪੁਰ, 17 ਜੁਲਾਈ ਪਤਨੀ ਵੱਲੋਂ ਚਾਰ ਸਾਲ ਦੀ ਬੇਟੀ ਨੂੰ ਟਰੰਕ ਵਿੱਚ ਬੰਦ ਕਰਨ ਤੋਂ ਰੋਕੇ ਜਾਣ ਤੇ ਪਤੀ ਨੇ ਉਸ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਜ਼ਖਮੀ ਹੋਈ ਸ਼ੀਲਾ ਰਾਣੀ ਨੂੰ ਸਿਵਲ ਹਸਪਤਾਲ, ਗੁਰਦਾਸਪੁਰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਸ਼ੀਲਾ ਰਾਣੀ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਸੁੱਚਾ ਮਸੀਹ ਵਾਸੀ ਪਿੰਡ ਜ਼ਫਰਵਾਲ ਨਾਲ ਹੋਇਆ ਸੀ। ਉਸ ਦਾ ਪਤੀ ਦਿਹਾੜੀ ਕਰਦਾ ਹੈ ਅਤੇ ਅਕਸਰ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਰਿਹਾ। ਉਸ ਨੇ 

ਅੰਮ੍ਰਿਤਸਰ ਸਨਅਤੀ ਫੋਕਲ ਨੇ ਨਰਕ ਦਾ ਰੂਪ ਧਾਰਿਆ

Posted On July - 18 - 2019 Comments Off on ਅੰਮ੍ਰਿਤਸਰ ਸਨਅਤੀ ਫੋਕਲ ਨੇ ਨਰਕ ਦਾ ਰੂਪ ਧਾਰਿਆ
ਜਸਬੀਰ ਸਿੰਘ ਸੱਗੂ ਅੰਮ੍ਰਿਤਸਰ, 17 ਜੁਲਾਈ ਸਥਾਨਕ ਮਹਿਤਾ ਰੋਡ ਸਥਿਤ ਫੋਕਲ ਪੁਆਇੰਟ ਦੀ ਹਾਲਤ ਨਰਕ ਤੋਂ ਬਦਤਰ ਬਣੀ ਹੋਈ ਹੈ।ਟੁੱਟੀਆਂ ਸੜਕਾਂ, ਰਸਤਿਆਂ ਵਿੱਚ ਖੜਾ ਸੀਵਰੇਜ ਦਾ ਗੰਦਾ ਪਾਣੀ ਤੇ ਗੰਦਗੀ ਦੇ ਢੇਰ ਬਿਮਾਰੀਆਂ ਫੈਲਾ ਰਹੇ ਹਨ।ਫੋਕਲ ਪੁਆਇੰਟ ਦੀ ਕੋਈ ਸੜਕ ਜਾਂ ਰਸਤਾ ਅਜਿਹਾ ਨਹੀਂ ਜਿਥੇ ਸੀਵਰੇਜ ਓਵਰ ਫਲੋਅ ਹੋਣ ਨਾਲ ਕੈਮੀਕਲ ਯੁਕਤ ਪਾਣੀ ਨਾ ਖੜ੍ਹਾ ਹੋਵੇ। ਫੋਕਲ ਪੁਆਇੰਟ ਦੇ ਨਾਲ ਲੱਗਦੀ ਰਿਹਾਇਸ਼ੀ ਗੁਰੂ ਤੇਗ ਬਹਾਦਰ ਕਲੌਨੀ ਵਾਸੀ ਸੜਕ ਵਿੱਚ ਖੜੇ ਪਾਣੀ ਤੇ 

ਮੋਟਰਸਾਈਕਲਾਂ ਸਵਾਰਾਂ ਵਲੋਂ ਕਾਰ ਚਾਲਕ ’ਤੇ ਹਮਲਾ

Posted On July - 18 - 2019 Comments Off on ਮੋਟਰਸਾਈਕਲਾਂ ਸਵਾਰਾਂ ਵਲੋਂ ਕਾਰ ਚਾਲਕ ’ਤੇ ਹਮਲਾ
ਆਦਮਪੁਰ ਦੋਆਬਾ: ਜਲੰਧਰ-ਹੁਸ਼ਿਆਰਪੁਰ ਹਾਈਵੇਅ ’ਤੇ ਸਥਿਤ ਪਿੰਡ ਖੁਰਦਪੁਰ ਨੇੜੇ ਮੋਟਰਸਾਈਕਲਾਂ ਸਵਾਰਾਂ ਨੇ ਕਾਰ ਚਾਲਕ ’ਤੇ ਹਮਲਾ ਕੀਤਾ। ਪੀੜਤ ਰਾਹੁਲ ਵਾਸੂਦੇਵਾ ਪੁੱਤਰ ਨਾਮ ਪ੍ਰਸ਼ਾਦ ਵਾਸੀ ਦਿਓਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਅੱਜ ਸਵੇਰੇ ਉਹ ਕਾਰ ਵਿਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਆਦਮਪੁਰ ਆ ਰਿਹਾ ਸੀ ਕਿ ਜਦ ਉਹ ਪਿੰਡ ਖੁਰਦਪੁਰ ਨੇੜ੍ਹੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਦਮਪੁਰ ਦੇ ਦਫ਼ਤਰ ਦੇ ਲਾਗੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਪਲਸਰ ਮੋਟਰਸਾਈਕਲ 

ਨੌਜਵਾਨ ਚਿੱਟੇ ਸਮੇਤ ਕਾਬੂ

Posted On July - 18 - 2019 Comments Off on ਨੌਜਵਾਨ ਚਿੱਟੇ ਸਮੇਤ ਕਾਬੂ
ਪਠਾਨਕੋਟ: ਬੀਤੀ ਦੇਰ ਸ਼ਾਮ ਇੰਦਪੁਰ ਰੋਡ ’ਤੇ ਪੁਲੀਸ ਨੇ ਇੱਕ ਨੌਜਵਾਨ ਨੂੰ 2.03 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਵਾਸੀ ਪਿੰਡ ਰਾਜਾ ਖਾਸਾ ਵੱਜੋਂ ਹੋਈ ਹੈ। ਡੀ.ਐਸ.ਪੀ ਸਾਹਿਲ ਅਰੋੜਾ ਨੇ ਦੱਸਿਆ ਕਿ ਨਾਰਕੋਟਿਕ ਸੈਲ ਦੀ ਟੀਮ ਨੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਚਿੱਟੇ ਸਮੇਤ ਕਾਬੂ ਕੀਤਾ। ਉਕਤ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਇੰਦੌਰਾ ਖੇਤਰ ਵਿੱਚ ਕਾਫੀ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਆ ਰਿਹਾ ਸੀ। -ਪੱਤਰ ਪ੍ਰੇਰਕ  
Available on Android app iOS app
Powered by : Mediology Software Pvt Ltd.