ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਮਾਝਾ-ਦੋਆਬਾ › ›

Featured Posts
ਮਹਿਲਾ ਡਾਕਟਰ ਦੇ ਹੱਕ ’ਚ ਨਿੱਤਰੀ ਕਿਸਾਨ ਯੂਨੀਅਨ

ਮਹਿਲਾ ਡਾਕਟਰ ਦੇ ਹੱਕ ’ਚ ਨਿੱਤਰੀ ਕਿਸਾਨ ਯੂਨੀਅਨ

ਰਾਜਨ ਮਾਨ ਰਮਦਾਸ, 13 ਦਸੰਬਰ ਕਿਰਤੀ ਕਿਸਾਨ ਯੂਨੀਅਨ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਦੇ ਮੈਡੀਕਲ ਕਾਲਜ ਵਿੱਚ ਤਾਇਨਾਤ ਤੇ ਐਮਡੀ ਦੀ ਵਿਦਿਆਰਥਣ ਮਹਿਲਾ ਡਾਕਟਰ ਨਾਲ ਵਿਭਾਗ ਦੇ ਮੁਖੀ ਵਲੋਂ ਕਥਿਤ ਤੌਰ ’ਤੇ ਛੇੜਛਾੜ ਕਰਨ ਦੇ ਮਾਮਲੇ ਵਿੱਚ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਉਸ ਨੂੰ ਕਲੀਨ ਚਿੱਟ ਦੇਣ ਦੀ ...

Read More

ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪ੍ਰਿੰਸੀਪਲਾਂ ਨਾਲ ਮੀਟਿੰਗ

ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪ੍ਰਿੰਸੀਪਲਾਂ ਨਾਲ ਮੀਟਿੰਗ

ਪੱਤਰ ਪ੍ਰੇਰਕ ਪਠਾਨਕੋਟ, 13 ਦਸੰਬਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਬਲਬੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਕੂਲਾਂ ਦੇ ਪ੍ਰਿੰਸੀਪਲ ਪੁੱਜੇ। ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਬੀਰ ਸਿੰਘ ਵੱਲੋਂ ਪ੍ਰਿੰਸੀਪਲਾਂ ਨਾਲ ਸਮਾਰਟ ਸਕੂਲ ਬਣਾਉਣ, ਐਕਸਟਰਾ ਕਲਾਸ ਲਗਾਉਣ, ਪੇਪਰਾਂ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ...

Read More

ਡੀਸੀ ਤੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

ਡੀਸੀ ਤੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

ਪੱਤਰ ਪ੍ਰੇਰਕ ਪਠਾਨਕੋਟ, 13 ਦਸੰਬਰ ਅੱਜ ਰਾਸ਼ਟਰੀ ਸੇਵਿਕਾ ਸਮਿਤੀ ਵੱਲੋਂ ਪ੍ਰਧਾਨ ਸ਼ਸ਼ੀ ਕਾਂਤਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਦੇਸ਼ ਭਰ ਵਿੱਚ ਔਰਤਾਂ ਨਾਲ ਵਧ ਰਹੀਆਂ ਅਪਰਾਧ ਦੀਆਂ ਘਟਨਾਵਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਨਿਰਭਯਾ ਤੇ ਉਨਾਓ ਜਬਰ-ਜਨਾਹ ਪੀੜਤਾ ਦੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ...

Read More

ਦਿਲਜੀਤ ਸਿੰਘ ਪੰਨੂ ਦੀ ਬਰਸੀ ਮਨਾਈ

ਦਿਲਜੀਤ ਸਿੰਘ ਪੰਨੂ ਦੀ ਬਰਸੀ ਮਨਾਈ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 13 ਦਸੰਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਅਤੇ ਕਾਲਜ ਆਫ਼ ਐਜੂਕੇਸ਼ਨ ਖਾਨਕੋਟ ਅੰਮ੍ਰਿਤਸਰ ਵਿਚ ਸਕੂਲ ਦੀ ਮੈਨੇਜਿੰਗ ਕਮੇਟੀ, ਪ੍ਰਿੰਸੀਪਲਜ਼, ਸਕੂਲ, ਕਾਲਜ ਦਾ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਸਾਬਕਾ ਮਰਹੂਮ ਮੈਨੇਜਿੰਗ ਡਾਇਰੈਕਟਰ ਡਾ. ਦਿਲਜੀਤ ਸਿੰਘ ਪੰਨੂ ਦੀ ਬਾਰ੍ਹਵੀਂ ਬਰਸੀ ਮਨਾਈ ਗਈ। ਸਕੂਲ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਦੱਸਿਆ ਬਰਸੀ ਮੌਕੇ ...

Read More

ਉਦਘਾਟਨੀ ਪੱਥਰ ਦੀ ਬੇਕਦਰੀ ਬਾਰੇ ਅਧਿਕਾਰੀ ਬੇਖ਼ਬਰ

ਉਦਘਾਟਨੀ ਪੱਥਰ ਦੀ ਬੇਕਦਰੀ ਬਾਰੇ ਅਧਿਕਾਰੀ ਬੇਖ਼ਬਰ

ਗੁਰਬਖਸ਼ਪੁਰੀ ਤਰਨ ਤਾਰਨ, 13 ਦਸੰਬਰ ਤਿੰਨ ਸਾਲ ਪਹਿਲਾਂ ਉਸ ਵੇਲੇ ਦੇ ਹਲਕਾ ਖਡੂਰ ਸਾਹਿਬ ਦੇ ਲੋਕ ਸਭਾ ਅਤੇ ਵਿਧਾਨ ਸਭਾ ਮੈਂਬਰ ਕ੍ਰਮਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇਲਾਕੇ ਦੇ ਪਿੰਡ ਜੀਓਬਾਲਾ ਵਿਚ ਇਕ ਸੜਕ ਦੇ ਉਦਘਾਟਨ ਕਰਨ ਮੌਕੇ ਰੱਖੇ ਪੱਥਰ ਦੀ ਅੱਜ ਹੋ ਰਹੀ ਬੇਕਦਰੀ ਚਿਤਵੀ ਵੀ ਨਹੀਂ ...

Read More

ਬਿਨਾ ਡਿਗਰੀ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਕਾਬੂ

ਬਿਨਾ ਡਿਗਰੀ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਕਾਬੂ

ਜਸਬੀਰ ਸਿੰਘ ਚਾਨਾ ਫਗਵਾੜਾ, 13 ਦਸੰਬਰ ਮੈਡੀਕਲ ਸਟੋਰ ਦੀ ਆੜ੍ਹ ’ਚ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਦੋ ਨਕਲੀ ਫਾਰਮਾਸਿਸਟਾਂ ਨੂੰ ਸਤਨਾਮਪੁਰਾ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਥਾਣਾ ਸਤਨਾਮਪੁਰਾ ਦੇ ਐਸ.ਐਚ.ਓ ਓਂਕਾਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਊਦੈ ਭਾਨ ਤੇ ਏ.ਐਸ.ਆਈ ਜਸਵਿੰਦਰਪਾਲ ਨੇ ਪੁਲੀਸ ਪਾਰਟੀ ਸਮੇਤ ਪਿੰਡ ਜਗਤਪੁਰ ਜੱਟਾਂ ’ਚ ਮੈਡੀਕਲ ...

Read More

ਨਾਗਰਿਕਤਾ ਸੋਧ ਬਿੱਲ ਖਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ

ਨਾਗਰਿਕਤਾ ਸੋਧ ਬਿੱਲ ਖਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ

ਜਤਿੰਦਰ ਸਿੰਘ ਬੈਂਸ ਗੁਰਦਾਸਪੁਰ, 13 ਦਸੰਬਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਬਿੱਲ ਖ਼ਿਲਾਫ਼ ਸੀਪੀਆਈ (ਐੱਮ/ਐੱਲ) ਲਿਬਰੇਸ਼ਨ ਵੱਲੋਂ ਪਾਰਟੀ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੇਸ਼ ਪੱਧਰ ਉੱਤੇ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਕਾਮਰੇਡ ਬਖ਼ਤਪੁਰਾ ਨੇ ਸੰਬੋਧਨ ਕਰਦੇ ਕਿਹਾ ਕਿ ਇਹ ...

Read More


ਚੈੱਕ ਚੋਰੀ ਦੇ ਮਾਮਲੇ ਵਿਚ ਕੋਰੀਅਰ ਕੰਪਨੀ ਦਾ ਮਾਲਕ ਗ੍ਰਿਫ਼ਤਾਰ

Posted On May - 3 - 2010 Comments Off on ਚੈੱਕ ਚੋਰੀ ਦੇ ਮਾਮਲੇ ਵਿਚ ਕੋਰੀਅਰ ਕੰਪਨੀ ਦਾ ਮਾਲਕ ਗ੍ਰਿਫ਼ਤਾਰ
ਖੇਤਰੀ ਪ੍ਰਤੀਨਿਧ ਲੁਧਿਆਣਾ, 2 ਮਈ ਚੈੱਕ ਚੋਰੀ ਕਰਕੇ ਫਰਜ਼ੀ ਖਾਤੇ ਵਿਚ ਜਮ੍ਹਾ ਕਰਵਾਉਣ ਅਤੇ ਬਾਅਦ ਵਿੱਚ ਨਕਦੀ ਕਢਵਾਉਣ ਦੇ ਮਾਮਲੇ ਵਿਚ ਲੁਧਿਆਣਾ ਪੁਲੀਸ ਨੇ ਕੋਰੀਅਰ ਕੰਪਨੀ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਵੀਜ਼ਨ ਨੰ: ਚਾਰ ਦੇ ਐਸ.ਐਚ.ਓ. ਦਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਪੀ.ਐਨ.ਬੀ. ਦੇ ਮੈਨੇਜਰ ਰਾਜ ਕੁਮਾਰ ਸਕਸੈਨਾ ਦੀ ਸ਼ਿਕਾਇਤ ’ਤੇ ਕੀਤੀ ਹੈ ਅਤੇ ਗ੍ਰਿਫ਼ਤਾਰ ਮੁਲਜ਼ਮ ਦੀ ਸ਼ਨਾਖਤ ਮਧੁਰ ਕੋਰੀਅਰ ਗਿੱਲ ਰੋਡ ਦੇ ਮਾਲਕ ਹਰਭਜਨ ਸਿੰਘ ਵਜੋਂ ਕੀਤੀ ਗਈ ਹੈ। ਉਨ੍ਹਾਂ 

ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Posted On May - 3 - 2010 Comments Off on ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਪੱਤਰ ਪ੍ਰੇਰਕ ਲੁਧਿਆਣਾ, 2 ਮਈ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਪੱਖੋਵਾਲ ਰੋਡ ਦਾਦ ਵਿਚ ਕਿਡਜ ਪੂਲ ਪਾਰਟੀ, ਧਰਤੀ ਦਿਹਾੜੇ ਦੇ ਨਾਲ ਨਾਲ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਪਾਣੀ ਦੀਆਂ ਖੇਡਾਂ ਦਾ ਮਜ਼ਾ ਲਿਆ ਤੇ ਪੂਲ ਪਾਰਟੀ ਦੌਰਾਨ ਬਾਲ ਗੀਤਾਂ ’ਤੇ ਖੂਬ ਡਾਂਸ ਕੀਤਾ। ਵੱਡੀਆਂ ਜਮਾਤਾਂ ਦੇ ਬੱਚਿਆਂ ਨੇ ‘ਝੂਮੇ ਰੇ ਗਾਏ, ਧਰਤੀ ਝੂਮੇ ਰੇ ਗਾਏ’ ਗੀਤ  ਉਤੇ ਡਾਂਸ ਕੀਤਾ। ਇਸ ਮੌਕੇ ‘ਧਰਤੀ ਬਚਾਓ’ ਨਾਂ ਦੀ ਲਘੂ ਅੰਗਰੇਜ਼ੀ 

ਵੱਖ ਵੱਖ ਥਾਈਂ ਮਈ ਦਿਵਸ ਸਬੰਧੀ ਸਮਾਗਮ

Posted On May - 2 - 2010 Comments Off on ਵੱਖ ਵੱਖ ਥਾਈਂ ਮਈ ਦਿਵਸ ਸਬੰਧੀ ਸਮਾਗਮ
ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 1 ਮਈ ਅੱਜ ਇਥੇ ਮਈ ਦਿਵਸ ਦੇ ਸਬੰਧ ਵਿਚ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ, ਆਂਗਣਵਾੜੀ ਮੁਲਾਜ਼ਮ ਯੂਨੀਅਨ, ਨਾਰਦਨ ਰੇਲਵੇਮੈਨਜ਼ ਯੂਨੀਅਨ, ਟਰੇਡ ਯੂਨੀਅਨਾਂ ਦੀ ਸਹਿਯੋਗੀ ਕਮੇਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਲ ਇੰਡੀਆ ਟਰੇਡ ਯੂਨੀਅਨ ਜਲੰਧਰ ਦੇ ਸਹਿਯੋਗ ਨਾਲ ਵੱਖੋ-ਵੱਖ ਸਮਾਗਮ ਕੀਤੇ ਗਏ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਮੌਕੇ ਕਰਵਾਏ ਗਏ ਸੈਮੀਨਾਰ ਦੌਰਾਨ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਸਕੱਤਰ 

ਪਤੀ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਦੀ ਮੰਗ

Posted On May - 2 - 2010 Comments Off on ਪਤੀ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਦੀ ਮੰਗ
ਪੱਤਰ ਪ੍ਰੇਰਕ ਮਾਹਿਲਪੁਰ, 1 ਮਈ ਸਥਾਨਕ ਬਲਾਕ ਦੇ ਪ੍ਰਾਇਮਰੀ ਸਿੱਖਿਆ ਅਧਿਕਾਰੀ ਦੇ ਅੜੀਅਲ ਵਤੀਰੇ ਤੋਂ ਦੁਖੀ ਹੋ ਕੇ ਇਕ ਕਲਰਕ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਕਲਰਕ ਦੀ ਪਤਨੀ ਨੇ ਬੀ.ਪੀ.ਈ.ਓ. ’ਤੇ ਸਿੱਧੇ ਅਤੇ ਸਪਸ਼ਟ ਦੋਸ਼ ਲਾਏ ਹਨ ਕਿ ਉਸ ਦੇ ਪਤੀ ਦੀ ਮੌਤ ਲਈ ਉਹ ਜ਼ਿੰਮੇਵਾਰ ਹੈ ਕਿਉਂਕਿ ਉਹ ਉਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਜ਼ਲੀਲ ਕਰ ਰਿਹਾ ਸੀ। ਉਸ ਨੇ  ਮੁੱਖ ਮੰਤਰੀ, ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਡਾਇਰੈਕਟਰ ਜਨਰਲ ਤੋਂ ਮੰਗ ਕੀਤੀ ਹੈ ਕਿ ਉਸ 

ਚੋਰੀ ਦੇ ਮਾਮਲੇ ’ਚ ਦੋ ਔਰਤਾਂ ਗ੍ਰਿਫਤਾਰ

Posted On May - 2 - 2010 Comments Off on ਚੋਰੀ ਦੇ ਮਾਮਲੇ ’ਚ ਦੋ ਔਰਤਾਂ ਗ੍ਰਿਫਤਾਰ
ਪੱਤਰ ਪ੍ਰੇਰਕ ਸ਼ਾਹਕੋਟ, 1 ਮਈ ਬਸ ਵਿੱਚ ਸਫ਼ਰ ਕਰ ਰਹੀ ਇੱਕ ਔਰਤ ਦੇ ਰੁਪਏ ਚੋਰੀ ਕਰਨ ਵਾਲੀਆਂ ਔਰਤਾਂ ਨੂੰ  ਲੋਹੀਆਂ ਖਾਸ ਪੁਲੀਸ ਨੇ ਚੋਰੀ ਦੇ ਰੁਪਇਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਲੋਹੀਆਂ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਸਵੀਰ ਕੌਰ ਵਾਸੀ ਕੰਗ ਕਲਾਂ ਅੱਜ ਸ਼ਾਹਕੋਟ ਤੋਂ ਬਸ ਰਾਹੀਂ ਆਪਣੇ ਪਿੰਡ ਆ ਰਹੀ ਸੀ, ਜਿਉਂ ਹੀ ਬੱਸ ਵਿੱਚ ਉਹ ਆਪਣੇ ਮੋਬਾਈਲ ਫੋਨ ’ਤੇ ਗੱਲ ਕਰਨ ਲੱਗੀ ਤਾਂ ਨੇੜੇ ਬੈਠੀਆਂ ਔਰਤਾਂ ਨੇ ਉਸ ਦਾ ਪਰਸ ਚੋਰੀ ਕਰ ਲਿਆ। ਇਸ ਸਮੇਂ ਦੌਰਾਨ ਹੀ 

ਬਿਜਲੀ ਮੁਲਾਜ਼ਮਾਂ ਵੱਲੋਂ ਸਾਥੀ ਦੀ ਮੌਤ ਮਗਰੋਂ ਸੜਕ ’ਤੇ ਜਾਮ

Posted On May - 2 - 2010 Comments Off on ਬਿਜਲੀ ਮੁਲਾਜ਼ਮਾਂ ਵੱਲੋਂ ਸਾਥੀ ਦੀ ਮੌਤ ਮਗਰੋਂ ਸੜਕ ’ਤੇ ਜਾਮ
ਪੱਤਰ ਪ੍ਰੇਰਕਭੋਗਪੁਰ, 1 ਮਈਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਆਪਣੇ ਸਾਥੀ ਦੀ ਦੁਰਘਟਨਾ ਵਿਚ ਹੋਈ ਮੌਤ ਨੂੰ ਲੈ ਕੇ ਰਾਸ਼ਟਰੀ ਮਾਰਗ ’ਤੇ ਕਈ ਘੰਟੇ ਆਵਾਜਾਈ ਠੱਪ ਰੱਖੀ। ਬੀਤੀ ਸ਼ਾਮ ਬਿਜਲੀ ਬੋਰਡ ਦਾ ਮੁਲਾਜ਼ਮ ਕੁਲਵਿੰਦਰ ਸਿੰਘ ਵਾਸੀ ਭੋਗਪੁਰ ਆਪਣੇ ਸਕੂਟਰ (ਪੀ.ਬੀ. 08-6185) ਉੱਤੇ ਆਪਣੇ ਸਾਥੀ ਕਸ਼ਮੀਰ ਸਿੰਘ ਵਾਸੀ ਤਲਵਾੜਾ (ਹੁਸ਼ਿਆਰਪੁਰ) ਨਾਲ ਬਹਿਰਾਮ ਤੋਂ ਭੋਗਪੁਰ ਆ ਰਿਹਾ ਸੀ ਤਾਂ ਸਹਿਕਾਰੀ ਖੰਡ ਮਿੱਲ ਭੋਗਪੁਰ ਨੇੜੇ ਉਨ੍ਹਾਂ ਦੇ ਸਕੂਟਰ ਦੀ ਟੱਕਰ ਭੋਗਪੁਰ ਤੋਂ ਜਾ ਰਹੇ ਚਰਨਜੀਤ ਸਿੰਘ 

ਨ੍ਰਿਤ ਅਕੈਡਮੀ ਦਾ ਉਦਘਾਟਨ ਅੱਜ

Posted On May - 2 - 2010 Comments Off on ਨ੍ਰਿਤ ਅਕੈਡਮੀ ਦਾ ਉਦਘਾਟਨ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 1 ਮਈ ਫਿਲਮ ਜਗਤ ਦੀ ਉੱਘੀ ਕੋਰੀਓਗ੍ਰਾਫ਼ਰ ਸ੍ਰੀਮਤੀ ਸਰੋਜ ਖਾਨ ਅੱਜ-ਕੱਲ੍ਹ ਅੰਮ੍ਰਿਤਸਰ ਵਿਖੇ ਹਨ ਅਤੇ ਭਲਕੇ 2 ਮਈ ਨੂੰ ਉਹ ਇਥੇ ਇਕ ਨ੍ਰਿਤ ਅਕੈਡਮੀ ਦਾ ਉਦਘਾਟਨ ਕਰਨਗੇ।  ਸਰੋਜ ਖਾਨ ਬੀਤੀ ਰਾਤ ਇਥੇ ਅੰਮ੍ਰਿਤਸਰ ਪੁੱਜੇ ਸਨ ਅਤੇ ਅੱਜ ਉਨ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਦਾ ਪ੍ਰੋਗਰਾਮ ਸੀ, ਪਰ ਅਚਨਚੇਤੀ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਕਾਰਨ ਇਹ ਪ੍ਰੋਗਰਾਮ ਮੁਲਤਵੀ ਹੋ ਗਿਆ।  

ਦੋ ਦੋਸਤਾਂ ਦੀਆਂ ਲਾਸ਼ਾਂ ਮਿਲੀਆਂ

Posted On May - 2 - 2010 Comments Off on ਦੋ ਦੋਸਤਾਂ ਦੀਆਂ ਲਾਸ਼ਾਂ ਮਿਲੀਆਂ
ਨਿੱਜੀ ਪੱਤਰ ਪ੍ਰੇਰਕ ਬਟਾਲਾ, 1 ਮਈ ਕਸਬਾ ਘਣੀਆ ਕੇ ਬਾਂਗਰ  ਕੋਲ ਪਿੰਡ ਕਾਦੀਆਂ ਖੱਬੇ ਰਾਜਪੂਤਾਂ ਦੇ ਇੱਕ ਘਰ ’ਚ ਦੋ ਦੋਸਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਕੇ ਜਾਂਚ ਸ਼ੁਰੂ ਕਰ ਦਿੱਤੀ।  ਪਿੰਡ ਕਾਦੀਆਂ ਖੱਬੇ ਰਾਜਪੂਤਾਂ ਦੇ ਨੌਜਵਾਨ ਰਣਜੋਧ ਸਿੰਘ ਦਾ  ਪਿੰਡ ਹੈ।  ਉਸ ਦਾ ਦੋਸਤ ਗਗਨਦੀਪ ਸਿੰਘ ਪਿੰਡ ਚੌੜੇ ਦਾ ਰਹਿਣ ਵਾਲਾ ਹੈ।  ਜੋ  ਸ਼ੁੱਕਰਵਾਰ  ਨੂੰ ਦਿਨ ਭਰ ਇਕੱਠੇ  ਰਹੇ।  ਰਾਤ  ਨੂੰ  ਦੋਵਾਂ ਨੇ ਰੋਟੀ 

ਦੁਕਾਨਦਾਰ ਦਾ ਗਲਾ ਘੁੱਟ ਕੇ ਲੁਟੇਰੇ 36 ਹਜ਼ਾਰ ਲੈ ਕੇ ਫਰਾਰ

Posted On May - 2 - 2010 Comments Off on ਦੁਕਾਨਦਾਰ ਦਾ ਗਲਾ ਘੁੱਟ ਕੇ ਲੁਟੇਰੇ 36 ਹਜ਼ਾਰ ਲੈ ਕੇ ਫਰਾਰ
ਪੱਤਰ ਪ੍ਰੇਰਕ ਮਾਹਿਲਪੁਰ, 1 ਮਈ ਮਾਹਿਲਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਣਪਛਾਤੇ ਲੁਟੇਰਾ ਅਤੇ ਚੋਰ ਗਰੋਹ ਵੱਲੋਂ ਉਪਰੋਥਲੀ ਕੀਤੀਆਂ ਜਾ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਵੱਡੇ ਪੱਧਰ ’ਤੇ ਦਹਿਸ਼ਤ ਦਾ ਮਾਹੌਲ ਹੈ। ਪਿੰਡ ਸਿੰਘਪੁਰ ਲਾਗੇ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਸਕੂਟਰ ਸਵਾਰ ਦੁਕਾਨਦਾਰ ਨੂੰ ਘੇਰ ਕੇ ਉਸ ਦਾ ਗਲਾ ਘੁੱਟ ਕੇ 36,000 ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਪਿੰਡ ਚੱਕਮੱਲਾਂ ਦੇ ਸਤੀਸ਼ ਕੁਮਾਰ ਸੇਠੀ ਪੁੱਤਰ ਕ੍ਰਿਸ਼ਨ ਚੰਦ  ਨੇ ਸਿਵਲ 

ਅਣਖੀਲਾ ਨੂੰ ਧਮਕੀ ਦੇਣ ਦੇ ਦੋਸ਼ ’ਚ ਦੋ ਕਾਬੂ

Posted On May - 2 - 2010 Comments Off on ਅਣਖੀਲਾ ਨੂੰ ਧਮਕੀ ਦੇਣ ਦੇ ਦੋਸ਼ ’ਚ ਦੋ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 1 ਮਈ ਪੰਜਾਬੀ ਗਾਇਕ ਬਲਕਾਰ ਅਣਖੀਲਾ ਕੋਲੋਂ 60 ਲੱਖ ਰੁਪਏ ਦੀ ਰਕਮ ਮੰਗਣ ਲਈ ਧਮਕੀ ਦੇਣ ਵਾਲੇ ਦੋ ਵਿਅਕਤੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬੀ ਗਾਇਕ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਸ਼ਨਾਖਤ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਈਨਾ ਖੰਡਾ (ਮਲੋਟ) ਅਤੇ ਪਰਮਿੰਦਰ ਸਿੰਘ ਪਿੰਡ ਕਾਈਆਂ ਔੜੀ ਜ਼ਿਲਾ ਮੁਕਤਸਰ ਵਜੋਂ 

ਪਠਾਨਕੋਟ ’ਚ ਰੈੱਡ ਅਲਰਟ

Posted On May - 2 - 2010 Comments Off on ਪਠਾਨਕੋਟ ’ਚ ਰੈੱਡ ਅਲਰਟ
ਪੱਤਰ ਪ੍ਰੇਰਕ ਪਠਾਨਕੋਟ, 1 ਮਈ ਦਿੱਲੀ, ਪਠਾਨਕੋਟ ਅਤੇ ਅੰਮ੍ਰਿਤਸਰ ਵਿਚ ਅਤਿਵਾਦੀ ਹਮਲਾ ਹੋਣ ਦਾ ਖਦਸ਼ਾ ਹੋਣ ਦੀ ਸੂਚਨਾ ਮਿਲਣ ਉਪਰੰਤ ਪਠਾਨਕੋਟ ਅਤੇ ਨਾਲ ਲੱਗਦੇ ਖੇਤਰਾਂ ਵਿਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ ਅਤੇ ਚੌਕਸੀ ਵਧਾ ਦਿੱਤੀ ਗਈ ਹੈ। ਇਹ ਚੌਕਸੀ ਗ੍ਰਹਿ ਵਿਭਾਗ ਵੱਲੋਂ ਖੁਫੀਆ ਏਜੰਸੀਆਂ ਦੀ ਰਿਪੋਰਟ ਦੀ ਸੂਚਨਾ ਭੇਜਣ ਮਗਰੋਂ ਵਧਾਈ ਗਈ ਹੈ। ਪਠਾਨਕੋਟ ਦੇ ਐਸ.ਪੀ. ਭੁਪਿੰਦਰ ਜੀਤ ਸਿੰਘ ਵਿਰਕ ਨੇ ਦੱਸਿਆ ਕਿ ਪਠਾਨਕੋਟ ਸ਼ਹਿਰ ਦੇ ਬੱਸ ਅੱਡੇ, ਰੇਲਵੇ ਸਟੇਸ਼ਨ, ਹਵਾਈ ਅੱਡਾ, ਜੰਮੂ-ਕਸ਼ਮੀਰ 

ਵਿਆਹੁਤਾ ਵੱਲੋਂ ਮਾਪਿਆਂ ਨਾਲ ਮਿਲ ਕੇ ਪ੍ਰੇਮੀ ਦੀ ਹੱਤਿਆ

Posted On May - 2 - 2010 Comments Off on ਵਿਆਹੁਤਾ ਵੱਲੋਂ ਮਾਪਿਆਂ ਨਾਲ ਮਿਲ ਕੇ ਪ੍ਰੇਮੀ ਦੀ ਹੱਤਿਆ
ਪੱਤਰ ਪ੍ਰੇਰਕ ਗੁਰਦਾਸਪੁਰ, 1 ਮਈ ਇੱਥੇ ਸੰਤ ਨਗਰ ਮੁੱਹਲਾ ਦੀ ਇੱਕ ਵਿਆਹੁਤਾ ਵੱਲੋਂ ਆਪਣੇ ਮਾਪਿਆਂ ਨਾਲ ਮਿਲ ਕੇ ਆਪਣੇ ਪ੍ਰੇਮੀ ਦੀ ਕਥਿਤ ਤੌਰ ’ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਸਿਟੀ ਪੁਲੀਸ ਨੇ ਔਰਤ, ਉਸ ਦੇ ਪਿਤਾ, ਮਾਂ ਅਤੇ ਭਰਾ ਸਮੇਤ ਕੁੱਲ ਚਾਰ ਜਣਿਆਂ ਦੇ ਖਿਲਾਫ ਧਾਰਾ 302 ਅਤੇ 34 ਤਹਿਤ ਪਰਚਾ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪਿੰਡ ਰਸੂਲਪੁਰ ਵਾਸੀ ਰਸਾਲ ਸਿੰਘ ਦੇ ਦੱਸਿਆ ਕਿ ਉਸਦੇ ਲੜਕੇ ਗੁਰਵਿੰਦਰ 

ਦਹਾਕਿਆਂ ਤੋਂ ਸਫਾਈ ਨਹੀਂ ਹੋਈ ਡਰੇਨਾਂ ਦੀ

Posted On May - 2 - 2010 Comments Off on ਦਹਾਕਿਆਂ ਤੋਂ ਸਫਾਈ ਨਹੀਂ ਹੋਈ ਡਰੇਨਾਂ ਦੀ
ਦਲਬੀਰ ਸੱਖੋਵਾਲੀਆ ਬਟਾਲਾ, 1 ਮਈ ਡਰੇਨ ਵਿਭਾਗ ਦੇ ਅਧਿਕਾਰੀਆਂ ਨੇ ਡਰੇਨਾਂ ਦੀ ਸਾਫ਼ ਸਫ਼ਾਈ ਅਤੇ ਖੁਦਾਈ ਕਰਨ ਤੋਂ ਮੂੰਹ ਫੇਰ ਲਿਆ ਹੈ।  ਇਨ੍ਹਾਂ ’ਚ ਕਈ ਡਰੇਨਾਂ ਦੀ ਸਫ਼ਾਈ ਤੇ ਖੁਦਾਈ ਕੀਤਿਆਂ ਦਹਾਕੇ ਤੋਂ ਵੱਧ ਹੋ ਗਿਆ ਹੈ। ਅਧਿਕਾਰੀਆਂ ਦੀ ਬੇਰੁੱਖੀ ਦਾ ਫਾਇਦਾ ਉਠਾਉਂਦਿਆਂ ਕਿਸਾਨਾਂ ਵੱਲੋਂ ਡਰੇਨਾਂ ਵਿੱਚ ਫ਼ਸਲ ਉਗਾਈ ਜਾ ਰਹੀ ਹੈ ਤੇ ਪਸ਼ੂਆਂ ਲਈ ਚਾਰਾ ਬੀਜਿਆ ਜਾ ਰਿਹਾ ਹੈ। ਕਈ ਕਿਸਾਨਾਂ ਵੱਲੋਂ ਤਾਂ ਡਰੇਨਾਂ ਨੂੰ ਆਪਣੀ ਜ਼ਮੀਨ ’ਚ  ਮਿਲਾਇਆ  ਜਾ  ਰਿਹਾ ਹੈ।  ਇਸ ਦੇ ਬਾਵਜੂਦ ਵਿਭਾਗ 

ਰਾਜਾਸਾਂਸੀ ਨਗਰ ਪੰਚਾਇਤ ਵੱਲੋਂ ਜ਼ਮੀਨ ਦੇ ਮਾਮਲੇ ’ਚ ਡੀ.ਸੀ. ਤੱਕ ਪਹੁੰਚ

Posted On May - 2 - 2010 Comments Off on ਰਾਜਾਸਾਂਸੀ ਨਗਰ ਪੰਚਾਇਤ ਵੱਲੋਂ ਜ਼ਮੀਨ ਦੇ ਮਾਮਲੇ ’ਚ ਡੀ.ਸੀ. ਤੱਕ ਪਹੁੰਚ
ਪੱਤਰ ਪ੍ਰੇਰਕ ਅੰਮ੍ਰਿਤਸਰ, 1 ਮਈ ਰਾਜਾਸਾਂਸੀ ਨਗਰ ਪੰਚਾਇਤ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਸਬੰਧਤ ਤਿੰਨ ਏਕੜ ਤੋਂ ਵੱਧ ਕਰੋੜਾਂ ਰੁਪਏ ਦੀ ਜ਼ਮੀਨ ਸਿਆਸੀ ਬੰਦਿਆਂ, ਜਿਨ੍ਹਾਂ ਵਿਚ ਇਕ ਸੀਨੀਅਰ ਅਕਾਲੀ ਲੀਡਰ ਦੀ ਪਤਨੀ ਵੀ ਸ਼ਾਮਲ ਹੈ, ਦੇ ਨਾਂ ’ਤੇ ਤਬਦੀਲ ਕਰ ਦਿੱਤੀ ਗਈ ਹੈ। ਨਗਰ ਪੰਚਾਇਤ ਨੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪਨੂੰ ਕੋਲ ਇਸ ਸਬੰਧੀ ਪਹੁੰਚ ਕੀਤੀ ਹੈ  ਅਤੇ ਕਿਹਾ ਹੈ ਕਿ ਇਸ ਸਬੰਧੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ 

ਸੋਨੇ ਦੀਆਂ ਇੱਟਾਂ ‘ਵੇਚਣ’ ਵਾਲਾ ਗਿਰੋਹ ਸਰਗਰਮ

Posted On May - 2 - 2010 Comments Off on ਸੋਨੇ ਦੀਆਂ ਇੱਟਾਂ ‘ਵੇਚਣ’ ਵਾਲਾ ਗਿਰੋਹ ਸਰਗਰਮ
ਪੱਤਰ ਪ੍ਰੇਰਕ ਬਟਾਲਾ, 1 ਮਈ ਇੱਥੋਂ ਦਾ ਇਕ ਹੋਰ ਵਿਅਕਤੀ, ਠੱਗਾਂ ਦੇ ਝਾਂਸੇ ਵਿਚ ਆ ਕੇ ਅਸਲੀ ਸੋਨੇ ਦੀ ਥਾਂ ਨਕਲੀ ਸੋਨੇ ਦੀ ਇੱਟ (ਅੱਧੀ ਇੱਟ) ਅੱਧੇ ਮੁੱਲ ’ਤੇ ਖਰੀਦ ਕੇ 4 ਲੱਖ ਰੁਪਏ ਦੀ ਠੱਗੀ ਖਾ ਬੈਠਾ, ਜਦੋਂ ਕਿ ਬਟਾਲਾ-ਕਲਾਨੌਰ ਕਾਦੀਆ ਅਤੇ ਫਤਿਹਗੜ੍ਹ ਚੂੜੀਆਂ ਦੇ ਖੇਤਰਾਂ ਨਾਲ ਸਬੰਧਤ 8 ਵਿਅਕਤੀ ਪਹਿਲਾਂ ਹੀ 90 ਲੱਖ ਰੁਪਏ ਦਾ ਸਸਤਾ ਸੋਨਾ ਖਰੀਦਣ ਦੇ ਮਾਮਲੇ ਵਿਚ ਠੱਗੀ ਖਾ ਚੁੱਕੇ ਹਨ। ਹਾਲ ਵਿਚ ਠੱਗੇ ਗਏ ਵਿਅਕਤੀ ਮਨੋਹਰ ਲਾਲ ਜੋ ਵਪਾਰੀ ਹੈ, ਨੇ ਦੱਸਿਆ ਕਿ ਉਸ ਨੂੰ 10 ਅਪਰੈਲ ਨੂੰ ਮਥਰਾ 

ਇੰਤਕਾਲਾਂ ਦੇ ਨਿਬੇੜੇ ਸਬੰਧੀ ਪ੍ਰੋਗਰਾਮ ਦਾ ਐਲਾਨ

Posted On May - 2 - 2010 Comments Off on ਇੰਤਕਾਲਾਂ ਦੇ ਨਿਬੇੜੇ ਸਬੰਧੀ ਪ੍ਰੋਗਰਾਮ ਦਾ ਐਲਾਨ
ਪੱਤਰ ਪ੍ਰੇਰਕਭੁਲੱਥ, 1 ਮਈ ਨਾਇਬ ਤਹਿਸੀਲਦਾਰ ਭੁਲੱਥ ਰਜਿੰਦਰ ਸਿੰਘ ਨੇ ਮਈ 2010 ਦੌਰਾ ਇੰਤਕਾਲਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਅਤੇ 18 ਮਈ ਨੂੰ ਸਵੇਰੇ 10 ਵਜੇ ਪਟਵਾਰ ਦਫਤਰ ਹਲਕਾ ਪਟਵਾਰੀ ਬੇਗੋਵਾਲ ਵਿਖੇ ਬੇਗੋਵਾਲ1-2, ਬਰਿਆਰ, ਈਸਰਬੁੱਚਾ, ਕਾਲੂਵਾਲ, ਜੱਬੋਵਾਲ, ਨੌਰੰਗਪੁਰ, ਅਕਬਰਪੁਰ, ਸਰੂਪਵਾਲ, ਮਿਆਣੀ ਭੱਗੂਪੁਰੀਆ, ਚੱਕ ਸੋਮ, ਜੈਦ, ਦੌਲੋਵਾਲ, ਨਡਾਲੀ, ਅਵਾਨ ਭੀਖੇਸ਼ਾਹ, ਬੱਸੀ, ਟਾਂਡੀ ਔਲਖ, ਫਤਿਹਪੁਰ, ਚੱਕ ਪੁਰਾਣਾ, ਫਿਰੋਜ਼ ਸੰਗੋਵਾਲ, ਬੱਲੋਚੱਕ, ਫਤਿਹਗੜ੍ਹ ਸੀਕਰੀ, ਭਟਨੂਰਾ 
Available on Android app iOS app
Powered by : Mediology Software Pvt Ltd.