ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਮਾਝਾ-ਦੋਆਬਾ › ›

Featured Posts
ਕਿਸਾਨ ਦੇ ਘਰ ’ਤੇ ਅਸਮਾਨੀ ਬਿਜਲੀ ਡਿੱਗੀ

ਕਿਸਾਨ ਦੇ ਘਰ ’ਤੇ ਅਸਮਾਨੀ ਬਿਜਲੀ ਡਿੱਗੀ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 21 ਫਰਵਰੀ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਗੁੰਨੋਪੁਰ ਵਿੱਚ ਲੰਘੇ ਦਿਨੀਂ ਸ਼ਾਮ ਨੂੰ ਬਿਜਲੀ ਦੇ ਡਿੱਗਣ ਕਾਰਨ ਇਕ ਕਿਸਾਨ ਪਰਿਵਾਰ ਦੇ ਘਰ ਤੇ ਘਰੇਲੂ ਦਾ ਸਾਮਾਨ ਦਾ ਭਾਰੀ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਪਿੰਡ ਦੇ ਮੋਹਤਬਰਾਂ ਮਾਸਟਰ ਲਵਦੀਪ ਸਿੰਘ, ਭੁਪਿੰਦਰ ਸਿੰਘ ਅਤੇ ਪੀੜਤ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ...

Read More

ਅੱਗ ਲੱਗਣ ਨਾਲ ਮਜ਼ਦੂਰਾਂ ਦੀਆਂ ਝੁੱਗੀਆਂ ਸੜੀਆਂ

ਅੱਗ ਲੱਗਣ ਨਾਲ ਮਜ਼ਦੂਰਾਂ ਦੀਆਂ ਝੁੱਗੀਆਂ ਸੜੀਆਂ

ਸੁਰਿੰਦਰ ਸਿੰਘ ਗੁਰਾਇਆ ਟਾਂਡਾ, 21 ਫਰਵਰੀ ਨੇੜਲੇ ਪਿੰਡ ਸੀਕਰੀ ਵਿੱਚ ਬੀਤੀ ਰਾਤ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਅੱਗ ਲੱਗਣ ਨਾਲ 15 ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਅਤੇ ਉਨ੍ਹਾਂ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਅੱਗ ਲੰਘੀ ਰਾਤ ਲੱਗੀ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ। ਪਿੰਡ ...

Read More

ਕਿਸਾਨਾਂ ਨੇ ਟਰਾਲੀਆਂ ਲਗਾ ਕੇ ਖੰਡ ਮਿੱਲ ਦਾ ਰਸਤਾ ਬੰਦ ਕੀਤਾ

ਕਿਸਾਨਾਂ ਨੇ ਟਰਾਲੀਆਂ ਲਗਾ ਕੇ ਖੰਡ ਮਿੱਲ ਦਾ ਰਸਤਾ ਬੰਦ ਕੀਤਾ

ਜਤਿੰਦਰ ਬੈਂਸ ਗੁਰਦਾਸਪੁਰ, 21 ਫਰਵਰੀ ਗੰਨੇ ਦੀ ਅਦਾਇਗੀ ਨੂੰ ਲੈ ਕੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਦੀ ਅਗਵਾਈ ਹੇਠ ਸਹਿਕਾਰੀ ਖੰਡ ਮਿੱਲ ਪਨਿਆੜ ਮੂਹਰੇ ਬੈਠੇ ਕਿਸਾਨਾਂ ਦਾ ਧਰਨਾ ਅੱਜ 12ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਆਪਣੀ ਸੁਣਵਾਈ ਨਾ ਹੋਣ ਕਾਰਨ ਗੁੱਸੇ ਵਿੱਚ ਭਰੇ-ਪੀਤੇ ਕਿਸਾਨਾਂ ਨੇ ਅੱਜ ਮਿੱਲ ਦੇ ਗੇਟ ਮੂਹਰੇ ਟਰਾਲੀਆਂ ਲਗਾ ਕੇ ...

Read More

ਮੇਅਰ ਨੇ 157 ਲਾਭਪਾਤਰੀਆਂ ਨੂੰ ਗਰਾਂਟ ਪੱਤਰ ਸੌਂਪੇ

ਮੇਅਰ ਨੇ 157 ਲਾਭਪਾਤਰੀਆਂ ਨੂੰ ਗਰਾਂਟ ਪੱਤਰ ਸੌਂਪੇ

ਜਸਬੀਰ ਸਿੰਘ ਸੱਗੂ ਅੰਮ੍ਰਿਤਸਰ, 21 ਫਰਵਰੀ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੋਮਲ ਮਿੱਤਲ ਅਤੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਵਲੋਂ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਨਗਰ ਨਿਗਮ ਦੀ ਹਦੂਦ ਅੰਦਰ ਗਰੀਬੀ ਰੇਖਾ ਹੇਠਾਂ ਰਹਿ ਰਹੇ 157 ਲਾਭਪਾਤਰੀਆਂ ਨੂੰ ਮਕਾਨਾਂ ਦੀ ਉਸਾਰੀ ਅਤੇ ਮਕਾਨਾਂ ਦੀ ਉਸਾਰੀ ਵਿੱਚ ਵਾਧਾ ਕਰਨ ਲਈ ਹਰੇਕ ਲਾਭਪਾਤਰੀ ...

Read More

‘ਮਰ ਰਿਹਾ ਪੰਜਾਬ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ

‘ਮਰ ਰਿਹਾ ਪੰਜਾਬ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ

ਬੇਅੰਤ ਸਿੰਘ ਪੱਟੀ, 21 ਫਰਵਰੀ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਭਾਈ ਲਾਲੋ ਸਮਾਜ ਸੇਵਾ ਸੰਸਥਾ ਪੱਟੀ ਵੱਲੋਂ ‘ਮਰ ਰਿਹਾ ਪੰਜਾਬ’ ਫਿਲਮ ਦੀ ਸ਼ੂਟਿੰਗ ਪੱਟੀ ਸ਼ਹਿਰ ਦੇ ਨਜ਼ਦੀਕੀ ਪਿੰਡ ਧਾਰੀਵਾਲ ਵਿੱਚ ਸ਼ੁਰੂ ਕੀਤੀ ਗਈ । ‘ਮਰ ਰਿਹਾ ਪੰਜਾਬ’ ਦੇ ਮਹੂਰਤ ਸ਼ਾਟ ਦਾ ਉਦਘਾਟਨ ਪੱਟੀ ਤੋਂ ਆਮ ਆਦਮੀ ਪਾਰਟੀ ...

Read More

ਕੈਂਪਾਂ ਦੌਰਾਨ 212 ਮਰੀਜ਼ਾਂ ਦੀ ਜਾਂਚ

ਕੈਂਪਾਂ ਦੌਰਾਨ 212 ਮਰੀਜ਼ਾਂ ਦੀ ਜਾਂਚ

ਪੱਤਰ ਪ੍ਰੇਰਕ ਪਠਾਨਕੋਟ, 21 ਫਰਵਰੀ ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐੱਨਸੀਡੀ ਪ੍ਰੋਗਰਾਮ ਅਧੀਨ ਕਬੀਰ ਨਗਰ ਮੁਹੱਲਾ, ਪਠਾਨਕੋਟ ਅਤੇ ਸਬ ਸੈਂਟਰ ਪਰਮਾਨੰਦ ਵਿੱਚ ਸਕਰੀਨਿੰਗ ਕੈਂਪ ਲਗਾਏ ਗਏ। ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ। ਕੈਂਪਾਂ ਵਿਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ, ...

Read More

ਅਜਨਾਲਾ ਵੱਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਅਜਨਾਲਾ ਵੱਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਪੱਤਰ ਪ੍ਰੇਰਕ ਅਜਨਾਲਾ, 21 ਫਰਵਰੀ ਪੰਜਾਬ ਸਰਕਾਰ ਸਰਹੱਦੀ ਖੇਤਰ ਦੇ ਵਿਕਾਸ ਲਈ ਕੋਈ ਵੀ ਕਸਰ ਨਹੀਂ ਛੱਡੇਗੀ, ਸਰਹੱਦੀ ਖੇਤਰ ਤੇ ਕੰਢੀ ਹਲਕੇ ਦੇ ਬਹੁਪੱਖੀ ਵਿਕਾਸ ਲਈ ਸਰਕਾਰ ਨੇ ਪਹਿਲੀ ਕਿਸ਼ਤ ਵਜੋਂ 1 ਅਰਬ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਵੀ ਕਰ ਦਿੱਤੀ ਹੈ। ਇਹ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ...

Read More


ਪੰਚਾਇਤਾਂ ਨੂੰ ਜ਼ਿੰਮੇਵਾਰੀਆਂ ਤੇ ਹੱਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ: ਗੌੜ

Posted On September - 29 - 2010 Comments Off on ਪੰਚਾਇਤਾਂ ਨੂੰ ਜ਼ਿੰਮੇਵਾਰੀਆਂ ਤੇ ਹੱਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ: ਗੌੜ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 28 ਸਤੰਬਰ ਦੇਸ਼ ਪੱਧਰ ‘ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕੱਠਿਆਂ ਕਰ ਰਹੀ ਜਥੇਬੰਦੀ ਆਲ ਇੰਡੀਆ ਪੰਚਾਇਤ ਸੰਗਠਨ (ਵੀ) ਵਲੋਂ ਪੰਚਾਇਤ ਦੇ ਸਰਪੰਚ ਅਤੇ ਮੈਂਬਰਾਂ ਨੂੰ ਸਰਕਾਰੀ ਵਿਭਾਗਾਂ ਦਾ ਕੰਮਕਾਜ ਚਲਾਉਣ ਲਈ ਵਿਸ਼ੇਸ਼ ਸਿਖਲਾਈ ਦੇਣ ਵਾਸਤੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਕੰਪਨੀ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਇਸ ਕੰਪਨੀ ਦੇ ਮਾਹਰ ਸਰਪੰਚਾਂ ਤੇ ਮੈਂਬਰਾਂ ਨੂੰ ਪੰਚਾਇਤ ਐਕਟ ਸਮੇਤ ਜ਼ਿੰਮੇਵਾਰੀਆਂ ਅਤੇ ਹੱਕਾਂ ਬਾਰੇ 

ਲੜਕੀਆਂ ਵਰਗਲਾਉਣ ਦੇ ਦੋਸ਼ ਵਿਚ ਔਰਤ ਗ੍ਰਿਫ਼ਤਾਰ

Posted On September - 29 - 2010 Comments Off on ਲੜਕੀਆਂ ਵਰਗਲਾਉਣ ਦੇ ਦੋਸ਼ ਵਿਚ ਔਰਤ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਅੰਮ੍ਰਿਤਸਰ, 28 ਸਤੰਬਰ ਜਿਸਮ ਫਰੋਸ਼ੀ ਦਾ ਕਾਰੋਬਾਰ ਕਰਵਾਉਣ ਲਈ ਦੋ ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਵਾਲੀ ਔਰਤ ਨੂੰ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਉਸ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਣਜੀਤ ਐਵੀਨਿਊ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਥਾਣਾ ਸਿਵਲ ਲਾਈਨ ਸ਼ਿਕਾਇਤ ਕੀਤੀ ਸੀ ਕਿ 26 ਸਤੰਬਰ ਨੂੰ ਉਹ ਆਪਣੀ ਪਤਨੀ ਨਾਲ ਫਤਿਹ ਸਿੰਘ ਕਲੋਨੀ ਕਿਸੇ ਨੂੰ ਮਿਲਣ ਗਿਆ ਸੀ। ਉਹ ਘਰ ਵਿਚ ਆਪਣੀ 13 ਸਾਲ ਦੀ ਲੜਕੀ 

ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦਾ ਹੋਕਾ

Posted On September - 29 - 2010 Comments Off on ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦਾ ਹੋਕਾ
ਪੱਤਰ ਪ੍ਰੇਰਕ ਬੰਗਾ, 28 ਸਤੰਬਰ ਇੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 103ਵਾਂ ਜਨਮ ਦਿਨ ਮਨਾਉਣ ਲਈ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਖਟਕੜ ਕਲਾਂ ਵੱਲੋਂ 27 ਮਈ ਨੂੰ ਸਭਿਆਚਾਰਕ ਮੇਲਾ ਕਰਵਾਇਆ ਗਿਆ। ਸਭਿਆਚਾਰਕ ਮੇਲੇ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ, ਮਲਕੀਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪੁੱਜੇ। ਸਭਿਆਚਾਰਕ ਮੇਲੇ 

ਅਜਨੋਹਾ ਸਕੂਲ ਦੇ ਕਮਰਿਆਂ ਦਾ ਉਦਘਾਟਨ

Posted On September - 29 - 2010 Comments Off on ਅਜਨੋਹਾ ਸਕੂਲ ਦੇ ਕਮਰਿਆਂ ਦਾ ਉਦਘਾਟਨ
ਪੱਤਰ ਪ੍ਰੇਰਕ ਕੋਟ ਫਤੂਹੀ, 28 ਸਤੰਬਰ ਅਜਨੋਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 12 ਲੱਖ ਰੁਪਏ ਦੀ ਲਾਗਤ ਨਾਲ ਬਣਾਏ  ਚਾਰ ਕਮਰਿਆਂ ਤੇ ਵਰਾਂਡਿਆਂ ਦਾ ਉਦਘਾਟਨ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਸੋਹਣ ਸਿੰਘ ਠੰਡਲ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦੀ ਸਿੱਖਿਆ ਦੇ ਨਾਲ ਨਾਲ ਖੇਡਾਂ ਤੇ ਤਕਨੀਕੀ ਸਿੱਖਿਆ ਪ੍ਰਾਪਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਮੁੱਖ ਅਧਿਆਪਕ ਰਛਪਾਲ ਸਿੰਘ ਜਲਵੇਹੜਾ, ਚੇਅਰਮੈਨ ਬਲਾਕ ਸਮਿਤੀ ਮਾਹਿਲਪੁਰ ਡਾ. ਪਰਮਜੀਤ ਸਿੰਘ ਪੰਜੌੜ, ਯੂਥ 

ਕਵਿਤਾ ਉਚਾਰਣ ਮੁਕਾਬਲੇ ’ਚ ਅਪੁਰਨਾ ਤੇ ਯੋਗੇਸ਼ ਅੱਵਲ

Posted On September - 29 - 2010 Comments Off on ਕਵਿਤਾ ਉਚਾਰਣ ਮੁਕਾਬਲੇ ’ਚ ਅਪੁਰਨਾ ਤੇ ਯੋਗੇਸ਼ ਅੱਵਲ
ਪੱਤਰ ਪ੍ਰੇਰਕ ਦੀਨਾਨਗਰ, 28 ਸਤੰਬਰ ਗੋਬਿੰਦ ਪਬਲਿਕ ਹਾਈ ਸਕੂਲ ਦੀਨਾਨਗਰ ਵਿਖੇ ਬੱਚਿਆਂ ਦੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ ਜਿਸ ਵਿਚ 45 ਵਿਦਿਆਰਥੀਆਂ ਨੇ ਹਿੱਸਾ ਲਿਆ। ਬੱਚਿਆਂ ਵੱਲੋਂ ਇਸ ਮੌਕੇ ਦੇਸ਼ ਭਗਤੀ, ਰੰਗ ਬਰੰਗੀਆਂ ਤਿੱਤਲੀਆਂ, ਮੱਛੀਆਂ ਅਤੇ ਫੁੱਲਾਂ ਦੀਆਂ ਖੂਬਸੂਰਤ ਕਵਿਤਾਵਾਂ ਸੁਣਾਈਆਂ ਗਈਆਂ ਜਿਸ ਵਿਚ ਨਰਸਰੀ ਕਲਾਸ ਦੀ ਵਿਦਿਆਰਥਣ ਅਪੁਰਨਾ ਨੇ ਪਹਿਲਾ, ਖੁਸ਼ਪ੍ਰੀਤ ਨੇ ਦੂਜਾ, ਮੁਸਕਾਨ ਨੇ ਤੀਸਰਾ ਅਤੇ ਅਵਨੀਤ ਸਿੰਘ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ 

ਲਾਚੋਵਾਲ ਵਿਖੇ ਕਾਨੂੰਨੀ ਸਾਖਰਤਾ ਸਬੰਧੀ ਜਾਗਰੂਕਤਾ ਕੈਂਪ

Posted On September - 29 - 2010 Comments Off on ਲਾਚੋਵਾਲ ਵਿਖੇ ਕਾਨੂੰਨੀ ਸਾਖਰਤਾ ਸਬੰਧੀ ਜਾਗਰੂਕਤਾ ਕੈਂਪ
ਪੱਤਰ ਪ੍ਰੇਰਕ ਹੁਸ਼ਿਆਰਪੁਰ, 28 ਸਤੰਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਪਿੰਡ ਲਾਚੋਵਾਲ ਬਲਾਕ ਹੁਸ਼ਿਆਰਪੁਰ-1 ਵਿਖੇ ਨਰੇਗਾ ਸਕੀਮ ਅਤੇ ਕਾਨੂੰਨੀ ਸਾਖਰਤਾ, ਸਿਹਤ ਸੇਵਾਵਾਂ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਕਾਨੂੰਨੀ ਸਾਖਰਤਾ ਕੈਂਪ ਲਗਾਇਆ ਗਿਆ। ਕੈਂਪ ਦੀ ਪ੍ਰਧਾਨਗੀ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਹੁਸ਼ਿਆਰਪੁਰ ਚਰਨਜੀਤ ਸਿੰਘ ਨੇ ਕੀਤੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ 

ਮੋਟਰ ਸਾਈਕਲਾਂ ਦੀ ਟੱਕਰ ’ਚ ਚਾਰ ਗੰਭੀਰ ਜ਼ਖ਼ਮੀ

Posted On September - 29 - 2010 Comments Off on ਮੋਟਰ ਸਾਈਕਲਾਂ ਦੀ ਟੱਕਰ ’ਚ ਚਾਰ ਗੰਭੀਰ ਜ਼ਖ਼ਮੀ
ਖੇਤਰੀ ਪ੍ਰਤੀਨਿਧ ਬਟਾਲਾ, 28 ਸਤੰਬਰ ਅੱਜ ਬਾਅਦ ਦੁਪਹਿਰ ਦੋ ਮੋਟਰ ਸਾਈਕਲਾਂ ਦੀ ਆਪਸੀ ਟੱਕਰ ਵਿਚ ਬੱਚੇ ਸਮੇਤ ਚਾਰ ਜਣੇ ਗੰਭੀਰ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਮਲਕੀਅਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਵੇਰਕਾ ਆਪਣੀ ਪਤਨੀ ਨਵਰੂਪ ਕੌਰ ਅਤੇ ਬੇਟੀ ਆਸ਼ੂ ਨਾਲ ਮੋਟਰ ਸਾਇਕਲ ’ਤੇ ਆਪਣੀ ਭੈਣ ਨੂੰ ਮਿਲਣ ਲਈ ਬੱਲਪੁਰੀਆ ਜਾ ਰਿਹਾ ਸੀ। ਉਹ ਜਦੋਂ ਬਾਸਰਪੁਰਾ ਦੇ ਕੋਲ ਭੱਠੇ ਦੇ ਨਜ਼ਦੀਕ ਪਹੁੰਚੇ ਤਾਂ ਬਾਸਰਪੁਰਾ ਸਾਇਡ ਤੋਂ ਆ ਰਹੇ ਜਤਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪੁਰੀਆਂ ਨਾਲ 

ਜ਼ਿਲ੍ਹਾ ਪੱਧਰੀ ਸਿਹਤ ਵਰਕਸ਼ਾਪ

Posted On September - 29 - 2010 Comments Off on ਜ਼ਿਲ੍ਹਾ ਪੱਧਰੀ ਸਿਹਤ ਵਰਕਸ਼ਾਪ
ਪੱਤਰ ਪ੍ਰੇਰਕ ਜਲੰਧਰ, 28 ਸਤੰਬਰ ਸਿਹਤ ਵਿਭਾਗ ਵੱਲੋਂ ਕੌਮੀ ਪੇਂਡੂ ਸਿਹਤ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਮੈਟਰਨਲ ਹੈਲਥ ਵਰਕਸ਼ਾਪ ਸਥਾਨਕ ਗੁਰੂ ਨਾਨਕ ਲਾਇਬਰੇਰੀ ਵਿਖੇ ਸਿਵਲ ਸਰਜਨ ਡਾ. ਐਸ.ਕੇ. ਗੁਪਤਾ ਦੀ ਅਗਵਾਈ ਹੇਠ ਲਗਾਈ ਗਈ ਜਿਸ ਵਿਚ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਮਾਹਲਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕਰਦਿਆਂ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਮਨਿੰਦਰ ਮਿਨਹਾਸ ਨੇ ਐਨ.ਆਰ.ਐਚ.ਐਮ. ਦੇ ਉਦੇਸ਼ਾਂ ਬਾਰੇ ਦੱਸਿਆ। ਉਨ੍ਹਾਂ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ 

ਮੌਜੂਦਾ ਪੰਜਾਬੀ ਫਿਲਮਾਂ ਤਕਨੀਕੀ ਤੇ ਕਹਾਣੀ ਪੱਖੋਂ ਵੱਖਰੀਆਂ: ਗੁੱਗੂ ਗਿੱਲ

Posted On September - 29 - 2010 Comments Off on ਮੌਜੂਦਾ ਪੰਜਾਬੀ ਫਿਲਮਾਂ ਤਕਨੀਕੀ ਤੇ ਕਹਾਣੀ ਪੱਖੋਂ ਵੱਖਰੀਆਂ: ਗੁੱਗੂ ਗਿੱਲ
ਪੱਤਰ ਪ੍ਰੇਰਕ ਜਲੰਧਰ, 28 ਸਤੰਬਰ ‘ਮੌਜੂਦਾ ਸਮੇਂ ਦੌਰਾਨ ਬਣ ਰਹੀਆਂ ਪੰਜਾਬੀ ਫਿਲਮਾਂ ਸਾਡੇ ਸਮੇਂ ਦੀਆਂ ਫਿਲਮਾਂ ਨਾਲੋਂ ਤਕਨੀਕੀ ਤੇ ਕਹਾਣੀ ਪੱਖੋਂ ਵੱਖਰੀਆਂ ਹਨ। ਅੱਜ ਦੀਆਂ ਫ਼ਿਲਮਾਂ ਦੇ ਡਾਇਰੈਕਟਰ, ਪ੍ਰੋਡਿਊਸਰ, ਕਲਾਕਾਰ ਤੇ ਹੋਰ ਅਮਲਾ-ਫੈਲਾ ਸਿਖਲਾਈ ਪ੍ਰਾਪਤ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਫਿਲਮਾਂ ਦੇ ਕਲਾਕਾਰ ਗੁੱਗੂ ਗਿੱਲ ਨੇ ਅੱਜ ਇਥੇ ਕੀਤਾ।  ਗੁੱਗੂ ਗਿੱਲ ਸਥਾਨਕ ਪ੍ਰੈੱਸ ਕਲੱਬ ਵਿਖੇ ਨਵੀਂ ਪੰਜਾਬੀ ਫਿਲਮ ‘ਕਬੱਡੀ ਇਕ ਮੁਹੱਬਤ’ ਦੀ ਮਸ਼ਹੂਰੀ ਲਈ 

ਮੱਕੜ ’ਤੇ ਗੋਲਕ ਦੀ ਦੁਰਵਰਤੋਂ ਕਰਨ ਦਾ ਦੋਸ਼

Posted On September - 29 - 2010 Comments Off on ਮੱਕੜ ’ਤੇ ਗੋਲਕ ਦੀ ਦੁਰਵਰਤੋਂ ਕਰਨ ਦਾ ਦੋਸ਼
ਪੱਤਰ ਪ੍ਰੇਰਕ ਕਲਾਨੌਰ, 28 ਸਤੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਗੁਰਵਿੰਦਰ ਸਿੰਘ ਸ਼ਾਮਪੁਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ’ਤੇ ਦੋਸ਼ ਲਾਇਆ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਗੁਰੂ ਘਰ ਦੀ ਮਾਇਆ ਦੀ ਦੁਰਵਰਤੋਂ ਕਰਕੇ ਗੁਰਦੁਆਰਾ ਸਾਹਿਬ ਦੇ ਐਕਟ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਦੂਸਰੀ ਤਰਫ ਤਖ਼ਤਾਂ ਦੇ ਜਥੇਦਾਰ ਬਾਦਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ 

ਨੁੱਸੀ ਵਿਖੇ ਜਲ ਸਪਲਾਈ ਯੋਜਨਾ ਦਾ ਉਦਘਾਟਨ

Posted On September - 29 - 2010 Comments Off on ਨੁੱਸੀ ਵਿਖੇ ਜਲ ਸਪਲਾਈ ਯੋਜਨਾ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ ਕਰਤਾਰਪੁਰ, 28 ਸਤੰਬਰ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੇ ਪਿੰਡ ਨੁੱਸੀ ’ਚ 44 ਲੱਖ ਦੀ ਲਾਗਤ ਵਾਲੀ ਜਲ ਸਪਲਾਈ ਯੋਜਨਾ ਦਾ ਉਦਘਾਟਨ ਕੀਤਾ। ਇਥੇ ਇੱਕ ਲੱਖ ਲਿਟਰ ਦੀ ਸਮਰੱਥਾ ਵਾਲੀ ਟੈਂਕੀ ਬਣਾਉਣ ਨਾਲ ਹੁਣ ਲੋਕਾਂ ਨੂੰ ਸਾਰਾ ਦਿਨ ਪਾਣੀ ਮਿਲਦਾ ਰਹੇਗਾ। ਵਿਸ਼ਵ ਬੈਂਕ ਦੀ ਮੱਦਦ ਅਤੇ ਪਿੰਡ ਵਾਸੀਆਂ ਵਲੋਂ 10 ਫੀਸਦੀ ਰਕਮ ਆਪਣੇ ਵਲੋਂ ਦੇ ਕੇ ਤਿਆਰ ਕਰਵਾਈ ਇਸ ਯੋਜਨਾ ਦਾ ਲਾਭ ਪਿੰਡ ਦੇ 514 ਪਰਿਵਾਰਾਂ ਨੂੰ ਮਿਲੇਗਾ ਜੋ ਪਹਿਲਾਂ ਖਾਰਾ 

ਕਾਮਿਆਂ ਵਲੋਂ ਕਲਮ ਛੋੜ ਹੜਤਾਲ ਭਲਕ ਤੋਂ

Posted On September - 29 - 2010 Comments Off on ਕਾਮਿਆਂ ਵਲੋਂ ਕਲਮ ਛੋੜ ਹੜਤਾਲ ਭਲਕ ਤੋਂ
ਪੱਤਰ ਪ੍ਰੇਰਕ ਹੁਸ਼ਿਆਰਪੁਰ, 28 ਸਤੰਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੌਰਾਨ 23 ਅਤੇ 24 ਸਤੰਬਰ ਨੂੰ ਮਨਿਸਟਰੀਅਲ ਕਾਮਿਆਂ ਵਲੋਂ ਕੀਤੀ ਹੜਤਾਲ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਹ ਐਕਸ਼ਨ ਹੁਣ 29 ਸਤੰਬਰ ਤੋਂ ਪਹਿਲੀ ਅਕਤੂਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਅਨੀਰੁੱਧ ਮੌਦਗਿੱਲ, ਜਨਰਲ ਸਕੱਤਰ ਜਸਵੀਰ ਸਿੰਘ ਅਤੇ ਚੇਅਰਮੈਨ ਮੋਹਨ ਸਿੰਘ ਮਰਵਾਹਾ ਨੇ ਦੱਸਿਆ ਕਿ 29 ਸਤੰਬਰ ਤੋਂ ਪਹਿਲੀ ਅਕਤੂਬਰ 

ਤਿੰਨ ਦਿਨਾ ਮੈਡੀਕਲ ਕੈਂਪ ਸ਼ੁਰੂ

Posted On September - 29 - 2010 Comments Off on ਤਿੰਨ ਦਿਨਾ ਮੈਡੀਕਲ ਕੈਂਪ ਸ਼ੁਰੂ
ਪੱਤਰ ਪ੍ਰੇਰਕ ਬਟਾਲਾ, 28 ਸਤੰਬਰ ਇਥੇ ਖਾਲਸਾ ਪਬਲਿਕ ਸਕੂਲ ਵਿੱਚ ਲਾਇਨਜ਼ ਕਲੱਬ ਬਟਾਲਾ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਰੋਗੀਆਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉੱਤਰੀ ਭਾਰਤ ਦੇ ਨਾਮਵਰ ਸ਼ੱਕਰ ਰੋਗ ਮਾਹਰ ਡਾ. ਹਰਦੇਵ ਸਿੰਘ ਸੰਧੂ ਨੇ ਇਸ ਬਾਰੇ ਅਹਿਮ ਨੁਕਤੇ ਦੱਸੇ। ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਲਾਲਾ ਭਾਨਾ ਰਾਮ ਚੈਰੀਟੇਬਲ ਸੁਸਾਇਟੀ ਵੱਲੋਂ ਲਗਵਾਏ ਗਏ ਇਸ ਤਿੰਨ ਰੋਜ਼ਾ ਡਾਕਟਰੀ ਕੈਂਪ ਦੇ ਪਹਿਲੇ ਦਿਨ ਆਏ 80 ਮਰੀਜ਼ਾਂ ਦਾ ਵੱਖ-ਵੱਖ ਮਾਹਰ ਡਾਕਟਰਾਂ ਨੇ ਮੁਫਤ ਚੈਕਅੱਪ 

ਭਗਤ ਸਿੰਘ ਨੂੰ ਸਮਰਪਿਤ ਐਲਬਮ ਰਿਲੀਜ਼

Posted On September - 29 - 2010 Comments Off on ਭਗਤ ਸਿੰਘ ਨੂੰ ਸਮਰਪਿਤ ਐਲਬਮ ਰਿਲੀਜ਼
ਪੱਤਰ ਪ੍ਰੇਰਕ ਜਲੰਧਰ, 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਿੱਖਿਆਦਾਇਕ ਗੀਤਾਂ ਵਾਲੀ ਐਲਬਮ ‘ਸੱਚਾਈ’ ਦੇਸ਼-ਵਿਦੇਸ਼ ‘ਚ ਰਿਲੀਜ਼ ਹੋਈ। ਫਾਈਵ ਰਿਵਰਜ਼ ਐਂਟਰਟੇਨਮੈਂਟ ਇੰਕ ਦੇ ਮਾਲਕ ਤੇ ਸੰਗੀਤਕਾਰ ਸਤਨਾਮ ਸਿੰਘ ਚੱਠਾ ਨੇ ਦੱਸਿਆ ਕਿ ਇਸ ਐਲਬਮ ‘ਚ ਸ਼ੰਮੀ ਜਲੰਧਰੀ ਦੇ ਲਿਖੇ ਗਏ ਸਾਰੇ ਗੀਤ ਉਭਰਦੇ ਗਾਇਕ ਹੈਰੀ ਪੰਨੂ ਨੇ ਗਾਏ ਹਨ। ਗਾਇਕ ਹੈਰੀ ਪੰਨੂ ਨੇ ਕਿਹਾ ਕਿ ਇਹ ਉਸ ਦੀ ਪਹਿਲੀ ਐਲਬਮ ਹੈ।  

ਡਾਕਟਰ ਰਜਿੰਦਰ ਕੁਮਾਰ ਨੂੰ ਦੌੜ ਵਿੱਚ ਵਿਸ਼ੇਸ਼ ਇਨਾਮ ਪ੍ਰਾਪਤ

Posted On September - 29 - 2010 Comments Off on ਡਾਕਟਰ ਰਜਿੰਦਰ ਕੁਮਾਰ ਨੂੰ ਦੌੜ ਵਿੱਚ ਵਿਸ਼ੇਸ਼ ਇਨਾਮ ਪ੍ਰਾਪਤ
ਪੱਤਰ ਪ੍ਰੇਰਕ ਫਗਵਾੜਾ 28 ਸਤੰਬਰ ਇੱਥੋਂ ਦੇ ਸਿਵਲ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਰਜਿੰਦਰ ਕੁਮਾਰ ਨੂੰ ਸ਼ਿਮਲਾ ਵਿਖੇ ਕਰਵਾਈ ਗਈ 21 ਕਿਲੋਮੀਟਰ ਦੌੜ ਵਿੱਚ ਵਿਸ਼ੇਸ਼ ਇਨਾਮ ਪ੍ਰਾਪਤ ਹੋਇਆ ਹੈ ਇਹ ਦੌੜ ਉਨ੍ਹਾਂ 2 ਘੰਟੇ 32 ਮਿੰਟ ਵਿੱਚ ਤੈਅ ਕੀਤੀ ਹੈ ਉਨ੍ਹਾਂ ਦੱਸਿਆਂ ਕਿ ਰਨਿੰਗ ਐਂਡ ਲਿਵਿੰਗ ਪ੍ਰਾਈਵੇਟ ਲਿਮਿਟਡ ਅਤੇ ਯੂਥ ਸਰਵਿਸ ਅਤੇ ਸਪੋਰਟਸ ਵਿਭਾਗ ਹਿਮਾਚਲ ਪ੍ਰਦੇਸ਼ ਵੱਲੋਂ ਕਰਵਾਈ ਇਸ ਦੌੜ ਵਿੱਚ 150 ਡਾਕਟਰਾਂ ਨੇ ਹਿੱਸਾ ਲਿਆ ਜਿਨ੍ਹਾਂ  ਇਸ ਦੌੜ ਨਾਲ ਲੋਕਾਂ ਨੂੰ ਆਪਣੀ 

ਕਰੋੜ ਦੀ ਲਾਗਤ ਵਾਲੀ ਸੜਕ ਦੀ ਉਸਾਰੀ ਦਾ ਨੀਂਹ-ਪੱਥਰ

Posted On September - 29 - 2010 Comments Off on ਕਰੋੜ ਦੀ ਲਾਗਤ ਵਾਲੀ ਸੜਕ ਦੀ ਉਸਾਰੀ ਦਾ ਨੀਂਹ-ਪੱਥਰ
ਪੱਤਰ ਪ੍ਰੇਰਕ ਕਾਦੀਆਂ, 28 ਸਤੰਬਰ ”ਹਲਕੇ ਦੇ ਪਿੰਡਾਂ ਦੀਆਂ Çਲੰਕ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਦਿਨ-ਰਾਤ ਇਕ ਕਰਕੇ ਆਪਣੇ ਚੋਣ ਵਾਅਦੇ ਪੂਰੇ ਕਰ ਰਹੀ ਹੈ” ਇਹ ਵਿਚਾਰ ਅੱਜ ਹਲਕਾ ਕਾਦੀਆਂ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵੱਲੋਂ ਕਾਦੀਆਂ ਵਿਖੇ ਕਾਦੀਆਂ-ਬਟਾਲਾ ਰੋਡ ‘ਤੇ 
Manav Mangal Smart School
Available on Android app iOS app
Powered by : Mediology Software Pvt Ltd.