ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਮਾਝਾ-ਦੋਆਬਾ › ›

Featured Posts
ਕਾਦੀਆਂ ਹਲਕੇ ਦੀਆਂ ਮੁੱਖ ਸੜਕਾਂ ਦੀ ਹਾਲਤ ਤਰਸਯੋਗ

ਕਾਦੀਆਂ ਹਲਕੇ ਦੀਆਂ ਮੁੱਖ ਸੜਕਾਂ ਦੀ ਹਾਲਤ ਤਰਸਯੋਗ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 12 ਅਕਤੂਬਰ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਪੈਂਦੀਆਂ ਮੁੱਖ ਸੜਕਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਹਲਕੇ ਅੰਦਰੋਂ ਲੰਘਦੇ ਗੁਰਦਾਸਪੁਰ-ਸ੍ਰੀਹਰਗੋਬਿੰਦਪੁਰ ਮਾਰਗ ਵਿੱਚ ਪਏ ਵੱਡੇ ਖੱਡਿਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਸੇ ਤਰ੍ਹਾਂ ਚੱਕ ਸ਼ਰੀਫ਼ ਤੋਂ ਵਾਇਆ ਭੈਣ ਮੀਆਂ ਖਾਂ ਤੁਗਲਵਾਲ ਜਾਣ ਵਾਲੇ ਮਾਰਗ ਦੀ ਹਾਲਤ ਬਦ ਤੋਂ ...

Read More

ਅਥਲੈਟਿਕਸ: ਸੇਂਟ ਸੋਲਜ਼ਰ ਸਕੂਲ ਨੇ 16 ਤਗਮੇ ਜਿੱਤੇ

ਅਥਲੈਟਿਕਸ: ਸੇਂਟ ਸੋਲਜ਼ਰ ਸਕੂਲ ਨੇ 16 ਤਗਮੇ ਜਿੱਤੇ

ਅਵਤਾਰ ਛਿੱਤ ਜੈਂਤੀਪੁਰ, 15 ਅਕਤੂਬਰ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਬੱਚਿਆਂ ਨੇ ਇਸ ਵਾਰ ਵੀ ਸੀਬੀਐੱਸਈ ਕਲੱਸਟਰ ਦੀ ਅਥਲੈਟਿਕ ਮੀਟ ਸੰਤ ਬਾਬਾ ਭਾਗ ਸਿੰਘ ਸਕੂਲ ਖਿਆਲਾ (ਜਲੰਧਰ) ਵਿੱਚ ਹੋਈ। ਇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 14 ਸਾਲ ਵਰਗ ਵਿੱਚੋਂ ਲੜਕੀਆਂ ਦੇ ਓਵਰਆਲ ਟਰਾਫੀ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ...

Read More

ਅਥਲੈਟਿਕਸ: ਸਮਾਰਟ ਸਕੂਲ ਦਸੂਹਾ ਦੇ ਖਿਡਾਰੀ ਛਾਏ

ਅਥਲੈਟਿਕਸ: ਸਮਾਰਟ ਸਕੂਲ ਦਸੂਹਾ ਦੇ ਖਿਡਾਰੀ ਛਾਏ

ਪੱਤਰ ਪ੍ਰੇਰਕ ਦਸੂਹਾ, 15 ਅਕਤੂਬਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਲੁਧਿਆਣਾ ਵਿੱਚ ਕਰਵਾਏ ਸੂਬਾ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬੀ ਅਧਿਆਪਕ ਦਿਆਲ ਸਿੰਘ ਨੇ ਦੱਸਿਆ ਕਿ ਅਥਲੀਟ ਰੂਬੀ ਨੇ ਪੰਜ ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ, ਅਭੈ ਵਰਮਾ ਨੇ ...

Read More

ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ

ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ

ਸੁਰਜੀਤ ਮਜਾਰੀ ਬੰਗਾ, 15 ਅਕਤੂਬਰ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਅੰਦਰੂਨੀ ਏਕਤਾ ਤੇ ਅਖੰਡਤਾ ਲਈ ਬੰਗਾ ਇਲਾਕੇ ਦੇ ਸ਼ਹਾਦਤਾਂ ਦੇਣ ਵਾਲੇ 6 ਪੁਲੀਸ ਕਰਮੀਆਂ ਨੂੰ ਅੱਜ ਵੀ ਉਨ੍ਹਾਂ ਵੱਲੋਂ ਅਮਨ ਦੀ ਬਹਾਲੀ ’ਚ ਪਾਏ ਮਾਣਮੱਤੇ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ। ਜ਼ਿਲ੍ਹਾ ਪੁਲੀਸ ਵੱਲੋਂ ਇਸ ਵਾਰ ਵੀ ਆਪਣੇ ਸ਼ਹੀਦਾਂ ਨੂੰ 21 ਅਕਤੂਬਰ ...

Read More

ਸਿਵਲ ਹਸਪਤਾਲ ’ਚ 82 ਦਿਵਿਆਂਗ ਸਰਟੀਫ਼ਿਕੇਟ ਬਣਾਏ

ਸਿਵਲ ਹਸਪਤਾਲ ’ਚ 82 ਦਿਵਿਆਂਗ ਸਰਟੀਫ਼ਿਕੇਟ ਬਣਾਏ

ਪੱਤਰ ਪ੍ਰੇਰਕ ਬੰਗਾ, 15 ਅਤਕੂਬਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਭਲਾਈ ਵਿਭਾਗ ਪੰਜਾਬ ਅਤੇ ਸਿਹਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਦੇ ਅਪੰਗਤਾ ਸਰਟੀਫ਼ਿਕੇਟ ਬਣਾਉਣ ਲਈ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਲਾਏ ਗਏ ਕੈਂਪ ਦੌਰਾਨ 82 ਦਿਵਿਆਂਗਾਂ ਦੇ ਸਰਟੀਫ਼ਿਕੇਟ ਬਣਾਏ ਗਏ। ਕੈਂਪ ਦੀ ਸ਼ੁਰੂਆਤ ਕਰਦਿਆਂ ਬੰਗਾ ਦੇ ਐੱਸਡੀਐੱਮ ਗੌਤਮ ਜੈਨ ...

Read More

ਸਾਂਝੀ ਸਟੇਜ ਨਹੀਂ ਲਾ ਸਕਦੇ ਤਾਂ ਸਾਂਝੀਵਾਲਤਾ ਦਾ ਸੰਦੇਸ਼ ਕਿਵੇਂ ਮੰਨਾਂਗੇ: ਮਨਪ੍ਰੀਤ ਬਾਦਲ

ਸਾਂਝੀ ਸਟੇਜ ਨਹੀਂ ਲਾ ਸਕਦੇ ਤਾਂ ਸਾਂਝੀਵਾਲਤਾ ਦਾ ਸੰਦੇਸ਼ ਕਿਵੇਂ ਮੰਨਾਂਗੇ: ਮਨਪ੍ਰੀਤ ਬਾਦਲ

ਜਗਜੀਤ ਸਿੰਘ ਮੁਕੇਰੀਆਂ, 15 ਅਕਤੂਬਰ ਇੱਥੇ ਕਾਂਗਰਸੀ ਉਮੀਦਵਾਰ ਇੰਦੂ ਕੌਂਡਲ ਦੇ ਚੋਣ ਪ੍ਰਚਾਰ ਦੌਰਾਨ ਆਏ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਦੀ ਕਿਸਮਤ ਖੋਟੀ ਹੈ ਕਿਉਂਕਿ ਜੇਕਰ ਅਸੀਂ ਸੁਲਤਾਨਪੁਰ ਲੋਧੀ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲਗਾਈ ਜਾਣ ਵਾਲੀ ਸਟੇਜ ਸਾਂਝੀ ਕਰਨ ਲਈ ਤਿਆਰ ਨਹੀਂ ਤਾਂ ...

Read More

ਸੀਟੀ ਗਰੁੱਪ ਨੇ 3.39 ਮਿੰਟ ਵਿੱਚ ਬਣਾਏ 550 ਕਿਸਮਾਂ ਦੇ ਸੈਂਡਵਿਚ

ਸੀਟੀ ਗਰੁੱਪ ਨੇ 3.39 ਮਿੰਟ ਵਿੱਚ ਬਣਾਏ 550 ਕਿਸਮਾਂ ਦੇ ਸੈਂਡਵਿਚ

ਪਾਲ ਸਿੰਘ ਨੌਲੀ ਜਲੰਧਰ, 15 ਅਕਤੂਬਰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਵਿੱਚ ਸੀਟੀ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ (ਸੀਟੀ ਆਈਐਚਐਮ) ਨੇ ਲਿਮਕਾ ਬੁੱਕ ਆਫ ਰਿਕਾਰਡਜ਼ ਲਈ 3 ਮਿੰਟ 39 ਸੈਕਿੰਡ ’ਚ 550 ਕਿਸਮਾਂ ...

Read More


ਗਦੂਦਾਂ ਦੀ ਬਿਮਾਰੀ ਤੋਂ ਬਚਣ ਲਈ ਪਰਹੇਜ਼ ਕਰਨ ਦੀ ਸਲਾਹ

Posted On May - 14 - 2010 Comments Off on ਗਦੂਦਾਂ ਦੀ ਬਿਮਾਰੀ ਤੋਂ ਬਚਣ ਲਈ ਪਰਹੇਜ਼ ਕਰਨ ਦੀ ਸਲਾਹ
ਪੱਤਰ ਪ੍ਰੇਰਕ ਜਲੰਧਰ, 13 ਮਈ ਗਦੂਦਾਂ ਦੇ ਵਾਧੇ ਦੀ ਬਿਮਾਰੀ ਨੂੰ ਸ਼ੁਰੂਆਤੀ ਦੌਰ ਵਿਚ ਰੋਕਣ ਲਈ ਪ੍ਰਹੇਜ਼ ’ਤੇ ਜ਼ੋਰ ਦਿੰਦਿਆਂ ਇਥੋਂ ਦੇ ਟੈਗੋਰ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਕਿਹਾ ਕਿ ਫਾਸਟ ਫੂਡ, ਕੋਲਡ ਡਰਿੰਕਸ ਤੋਂ ਪ੍ਰਹੇਜ਼ ਅਤੇ ਕਸਰਤ ਵੱਲ ਧਿਆਨ ਦੇਣ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਗਦੂਦਾਂ ਦੇ ਵਧਣ ਤੋਂ ਲੋਕਾਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦਿਆਂ ਟੈਗੋਰ ਹਸਪਤਾਲ ਦੇ ਡਾ.ਤਨਮਏ ਗੋਇਲ ਨੇ ਦੱਸਿਆ ਕਿ ਇਹ ਬਿਮਾਰੀ 45 ਸਾਲ ਦੇ ਲੋਕਾਂ 

ਸੂਮੋ ਸਵਾਰਾਂ ਵੱਲੋਂ ਢਾਬਾ ਮਾਲਕ ਨੂੰ ਠੱਗਣ ਦੀ ਕੋਸ਼ਿਸ਼

Posted On May - 14 - 2010 Comments Off on ਸੂਮੋ ਸਵਾਰਾਂ ਵੱਲੋਂ ਢਾਬਾ ਮਾਲਕ ਨੂੰ ਠੱਗਣ ਦੀ ਕੋਸ਼ਿਸ਼
ਨਿਜੀ ਪੱਤਰ ਪ੍ਰੇਰਕ ਕਰਤਾਰਪੁਰ, 13 ਮਈ ਅੱਡਾ ਬਿੱਧੀਪੁਰ ਵਿਖੇ ਚਿੱਟੇ ਰੰਗ ਦੀ ਸੂਮੋ ਗੱਡੀ (ਪੀ ਬੀ 02-4377) ’ਚ ਸਵਾਰ ਚਾਰ ਵਿਅਕਤੀਆਂ (ਸਮੇਤ ਇਕ ਪੁਲੀਸ ਵਰਦੀਧਾਰੀ) ਨੇ ਇੰਦਰ ਢਾਬੇ ਦੇ ਮਾਲਕ ਇੰਦਰਜੀਤ ਸਿੰਘ ਉਤੇ ਬਿਜਲੀ ਚੋਰੀ ਕਰਨ ਦਾ ਰੋਅਬ ਝਾੜ ਕੇ ਉਸਤੋਂ ਜੁਰਮਾਨਾ ਘੱਟ ਪਾਉਣ ਦੇ ਨਾਂ ’ਤੇ 10 ਹਜ਼ਾਰ ਰੁਪਏ ਠੱਗਣ ਦਾ ਯਤਨ ਕੀਤਾ ਪਰ ਇੰਦਰਜੀਤ ਅਨੁਸਾਰ ਉਸਨੇ ਕਦੇ ਚੋਰੀ ਨਹੀਂ ਕੀਤੀ, ਇਸ ਲਈ ਜਦ ਇੰਦਰਜੀਤ ਨੇ ਪੱਤਰਕਾਰਾਂ ਤੇ ਹੋਰ ਲੋਕਾਂ ਨੂੰ ਫੋਨ ਕੀਤੇ ਤਾਂ ਖਤਰਾ ਭਾਂਪ ਕੇ ਠੱਗ ਉਥੋਂ 

ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ਦੀ ਮੰਗ

Posted On May - 14 - 2010 Comments Off on ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ਦੀ ਮੰਗ
ਪੱਤਰ ਪ੍ਰੇਰਕ ਜਲੰਧਰ, 13 ਮਈ ਪੰਜਾਬ ਸਰਕਾਰ ਕਾਲਜ ਅਧਿਆਪਕ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਯੂਨੀਵਰਸਿਟੀ ਤੇ ਕਾਲਜ ਅਧਿਆਪਕਾਂ ਦੀ ਸੇਵਾ-ਮੁਕਤੀ ਦੀ ਉਮਰ 65 ਸਾਲ ਕਰਨ ਸਬੰਧੀ 6 ਅਪਰੈਲ ਨੂੰ ਦਿੱਤੇ ਗਏ ਫੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਜੈਪਾਲ ਸਿੰਘ ਤੇ ਮੀਤ ਪ੍ਰਧਾਨ ਜਗੀਰ ਸਿੰਘ ਕਾਹਲੋਂ ਨੇ ਇਥੇ ਜਾਰੀ ਬਿਆਨ ਰਾਹੀਂ ਕਿਹਾ ਕਿ ਭਾਰਤ ਦੇ ਮਨੁੱਖੀ ਸਾਧਨ ਵਿਕਾਸ ਮੰਤਰਾਲੇ ਦੇ ਉੱਚ 

ਮੁੱਕੇਬਾਜ਼ੀ ਟੀਮ ਦੀ ਚੋਣ ਲਈ ਟਰਾਇਲ

Posted On May - 14 - 2010 Comments Off on ਮੁੱਕੇਬਾਜ਼ੀ ਟੀਮ ਦੀ ਚੋਣ ਲਈ ਟਰਾਇਲ
ਪੱਤਰ ਪ੍ਰੇਰਕ ਹੁਸ਼ਿਆਰਪੁਰ,13 ਮਈ ਹੁਸ਼ਿਆਰਪੁਰ ਡਿਸਟ੍ਰਿਕਟ ਬਾਕਸਿੰਗ ਐਸੋਸੀਏਸ਼ਨ ਦੇ ਸਕੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਯੂਥ ਮੁੱਕੇਬਾਜ਼ੀ ਟੀਮ ਦੀ ਚੋਣ ਲਈ ਟਰਾਇਲ 16 ਮਈ ਨੂੰ ਇਨਡੋਰ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਨ੍ਹਾਂ ਵਿਚ ਸਿਰਫ ਉਹੀ ਖਿਡਾਰੀ ਭਾਗ ਲੈ ਸਕਣਗੇ, ਜਿਨ੍ਹਾਂ ਦਾ ਜਨਮ ਸਾਲ 1992 ਅਤੇ 1993 ਵਿਚ  ਹੋਵੇ। ਇਸ ਵਿਚ ਭਾਗ ਲੈਣ ਦੇ ਚਾਹਵਾਨ 16 ਮਈ ਨੂੰ ਸਵੇਰੇ 9 ਵਜੇ ਮੁੱਕੇਬਾਜ਼ ਕੋਚ ਹਰਜੰਗ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੀ ਹੋਈ ਟੀਮ 

ਨਰਸ ਦਿਵਸ ਮੌਕੇ ਵਿਦਿਆਰਥੀਆਂ ਦੇ ਮੁਕਾਬਲੇ

Posted On May - 14 - 2010 Comments Off on ਨਰਸ ਦਿਵਸ ਮੌਕੇ ਵਿਦਿਆਰਥੀਆਂ ਦੇ ਮੁਕਾਬਲੇ
ਪੱਤਰ ਪ੍ਰੇਰਕ ਜਲੰਧਰ, 13 ਮਈ ਮਹਾਤਮਾ ਹੰਸ ਰਾਜ ਡੀ.ਏ.ਵੀ. ਇੰਸਟੀਚਿਊਟ ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਹਾਊਸਾਂ ਦੇ ਆਪਸ ਵਿਚ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਜਿਵੇਂ ਕਿ ਸ਼ੂਗਰ ’ਤੇ ਪੈਨਲ ਡਿਸਕਸ਼ਨ, ਸਾਹ ਦੀਆਂ ਬਿਮਾਰੀਆਂ ’ਤੇ ਅਧਾਰਤ ਸਵਾਲ-ਜਵਾਬ ਮੁਕਾਬਲਾ, ਕੈਂਸਰ ’ਤੇ ਭਾਸ਼ਣ ਮੁਕਾਬਲਾ, ਹਾਈਪਰਟੈਸ਼ਨ ’ਤੇ ਮੁਕਾਬਲਾ, ਉਦਾਸੀ ’ਤੇ ਕਵਿਤਾ ਮੁਕਾਬਲਾ ਅਤੇ ਦਿਲ ਦੇ ਰੋਗਾਂ ’ਤੇ ਸਿਹਤ ਸਿੱਖਿਆ ਮੁਕਾਬਲੇ ਕਰਵਾਏ ਗਏ। ਪੈਨਲ ਡਿਸਕਸ਼ਨ ਵਿਚ ਪੀਲਾ, 

ਸ਼ਰਾਈਨ ਬੋਰਡ ਤੇ ਹਿੰਦੂ ਜਥੇਬੰਦੀਆਂ ਵਿਚਾਲੇ ਮੁੜ ਟਕਰਾਅ ਦੇ ਆਸਾਰ

Posted On May - 14 - 2010 Comments Off on ਸ਼ਰਾਈਨ ਬੋਰਡ ਤੇ ਹਿੰਦੂ ਜਥੇਬੰਦੀਆਂ ਵਿਚਾਲੇ ਮੁੜ ਟਕਰਾਅ ਦੇ ਆਸਾਰ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 13 ਮਈ ਆਰੰਭ ਹੋ ਰਹੀ ਅਮਰਨਾਥ ਯਾਤਰਾ ਦੌਰਾਨ ਜੰਮੂ ਕਸ਼ਮੀਰ ਦੇ ਅਮਰਨਾਥ ਸ਼ਰਾਇਣ ਬੋਰਡ ਵੱਲੋਂ ਬਣਾਏ ਗਏ ਕੁਝ ਨਵੇਂ ਨਿਯਮਾਂ ਕਾਰਨ ਸ਼ਰਾਈਨ ਬੋਰਡ ਅਤੇ ਹਿੰਦੂ ਜਥੇਬੰਦੀਆਂ ਵਿਚਾਲੇ ਇਕ ਵਾਰ ਮੁੜ ਟਕਰਾਅ ਪੈਦਾ ਹੋਣ ਦੇ ਆਸਾਰ ਬਣ ਗਏ ਹਨ। ਮਿਲੀ ਜਾਣਕਾਰੀ ਅਨੁਸਾਰ  ਅਮਰਨਾਥ ਯਾਤਰਾ ਲਈ ਲੰਗਰ ਪ੍ਰਬੰਧ ਦੇ ਕੁਝ ਨਿਯਮਾਂ ਵਿਚ ਫੇਰ ਬਦਲ ਕੀਤਾ ਗਿਆ ਹੈ। ਇਸ ਤਹਿਤ ਬਾਲ ਟਾਲ ਤੋਂ ਦੋਮੇਲ ਦੇ ਚਾਰ ਪੰਜ ਕਿਲੋਮੀਟਰ ਦੇ ਰਸਤੇ ਵਿਚ ਦੋਵੇਂ ਪਾਸੇ ਲਾਏ ਜਾਣ 

ਲੋਕ ਅਦਾਲਤਾਂ 29 ਮਈ ਨੂੰ

Posted On May - 14 - 2010 Comments Off on ਲੋਕ ਅਦਾਲਤਾਂ 29 ਮਈ ਨੂੰ
ਪੱਤਰ ਪ੍ਰੇਰਕ ਹੁਸ਼ਿਆਰਪੁਰ, 13 ਮਈ ਜ਼ਿਲ੍ਹੇ ’ਚ 29 ਮਈ ਨੂੰ ਤਿਮਾਹੀ ਲੋਕ ਅਦਾਲਤਾਂ ਲਾਈਆਂ ਜਾ ਰਹੀਆਂ ਹਨ। ਇਹ ਅਦਾਲਤਾਂ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ ਅਤੇ ਗੜ੍ਹਸ਼ੰਕਰ ਵਿਖੇ ਲਗਾਈਆਂ ਜਾਣਗੀਆਂ।    ਇਨ੍ਹਾਂ ਵਿਚ ਮੋਟਰ ਐਕਸੀਡਂੈਟ ਕਲੇਮ ਕੇਸ, ਹਿੰਦੂ ਮੈਰਿਜ ਐਕਟ ਦੇ ਕੇਸ, ਦੀਵਾਨੀ ਕੇਸ, ਦੀਵਾਨੀ ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, 125 ਸੀ ਆਰ ਪੀ ਸੀ ਧਾਰਾ ਤਹਿਤ ਖਰਚੇ ਦੇ ਕੇਸ, ਕਿਰਾਏ  ਦੇ ਦਾਅਵੇ, ਚੈਕਾਂ ਦੇ ਕੇਸ ਧਾਰਾ 138 ਐਨ  ਆਰ ਆਈ ਐਕਟ ਅਧੀਨ, ਇਸਤਗਾਸੇ ਆਦਿ ਕੇਸਾਂ ਨੂੰ ਆਪਸੀ 

ਭਟਨੂਰਾ ਲੁਬਾਣਾ ਵਿਖੇ ਜੋੜ ਮੇਲਾ

Posted On May - 14 - 2010 Comments Off on ਭਟਨੂਰਾ ਲੁਬਾਣਾ ਵਿਖੇ ਜੋੜ ਮੇਲਾ
ਪੱਤਰ ਪ੍ਰੇਰਕ ਭੋਗਪੁਰ, 13 ਮਈ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਭਟਨੂਰਾ ਲੁਬਾਣਾ ਵਿਖੇ 29ਵਾਂ  ਸੱਭਿਆਚਾਰਕ ਜੋੜ ਮੇਲਾ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਵਿਖੇ ਗੱਦੀਨਸ਼ੀਨ ਬਾਬਾ ਸਲੀਮ ਸ਼ਾਹ ਸੂਫੀ ਅਤੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਵਿਚ ਮੁੱਖ ਮਹਿਮਾਨ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਹੋਣਗੇ।  

ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਧਰਨਾ

Posted On May - 14 - 2010 Comments Off on ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਧਰਨਾ
ਪੱਤਰ ਪ੍ਰੇਰਕ ਜਲੰਧਰ, 13 ਮਈ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਵਲੋਂ ਸਰਕਾਰੀ ਕੋਟੇ ਵਿਚੋਂ ਨਿੱਜੀ ਟਰਾਂਸਪੋਰਟਰਾਂ ਨੂੰ ਜਾਰੀ ਕੀਤੇ ਗਏ ਪਰਮਿਟ ਰੱਦ ਕਰਨ ਤੇ ਸਰਵ-ਉੱਚ ਅਦਾਲਤ ਦਾ ਫੈਸਲਾ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਖੇਤਰੀ ਟਰਾਂਸਪੋਰਟ ਅਧਿਕਾਰੀ ਦੇ ਦਫਤਰ ਸਾਹਮਣੇ ਸੂਬਾ ਪੱਧਰ ਦਾ ਧਰਨਾ ਦਿੱਤਾ ਗਿਆ। ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਰੋਡਵੇਜ਼ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ, ਜਿਨ੍ਹਾਂ ਵਿਚ ਮੋਟਰ ਵਹੀਕਲ 

ਕਿਸਾਨ ਯੂਨੀਅਨ ਦੀ ਮੀਟਿੰਗ

Posted On May - 14 - 2010 Comments Off on ਕਿਸਾਨ ਯੂਨੀਅਨ ਦੀ ਮੀਟਿੰਗ
ਪੱਤਰ ਪ੍ਰੇਰਕ ਫਤਿਹਗੜ੍ਹ ਚੂੜੀਆਂ, 13 ਮਈ ਇਥੋਂ ਨਜ਼ਦੀਕੀ ਪਿੰਡ ਚੱਕ ਸਿਕੰਦਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ‘ਉਗਰਾਹਾਂ’ ਦੇ ਦੋਹਾਂ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਕਿਸਾਨ ਵਰਕਰਾਂ ਅਤੇ ਆਗੂਆਂ ਦੀ ਸਾਂਝੀ ਸਿੱਖਿਆ ਮੀਟਿੰਗ ਪ੍ਰਧਾਨ ਹੀਰਾ ਸਿੰਘ ਚੱਕ ਸਿਕੰਦਰ ਅਤੇ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬੇ ਦੇ ਆਗੂ ਪੰਜਾਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ 

ਨਸ਼ੇੜੀ ਨੇ ਬੱਸ ਡਰਾਈਵਰ ਦੀ ਕੁੱਟਮਾਰ ਕੀਤੀ

Posted On May - 14 - 2010 Comments Off on ਨਸ਼ੇੜੀ ਨੇ ਬੱਸ ਡਰਾਈਵਰ ਦੀ ਕੁੱਟਮਾਰ ਕੀਤੀ
ਪੱਤਰ ਪ੍ਰੇਰਕ ਮੁਕੇਰੀਆਂ, 13 ਮਈ ਦੇਰ ਸ਼ਾਮ ਮੁਕੇਰੀਆਂ ਬੱਸ ਸਟੈਂਡ ’ਤੇ ਇੱਕ ਜੌਨੀ ਨਾਮੀ ਮੁਕੇਰੀਆਂ ਦੇ ਨੌਜਵਾਨ ਨੇ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਦੀ ਬੱਸ ਵਿੱਚ ਵੜ ਕੇ ਕੁੱਟਮਾਰ ਕੀਤੀ ’ਤੇ ਫਰਾਰ ਹੋ ਗਿਆ। ਇਸ ਦੇ ਸਿੱਟੇ ਵਜੋਂ ਬੱਸ ਡਰਾਈਵਰ ਨੇ ਪੰਜਾਬ ਰੋਡਵੇਜ਼ ਦੇ ਅੱਡਾ ਇੰਚਾਰਜ ਦੀ ਅਗਵਾਈ ’ਚ ਬੱਸ ਕੌਮੀ ਮਾਰਗ ਦੇ ਵਿਚਕਾਰ ਲਾ ਕੇ ਟਰੈਫਿਕ ਜਾਮ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 11 ਐਚ-5903 ਜੋ  ਚੰਡੀਗੜ੍ਹ ਤੋਂ ਆ ਰਹੀ ਸੀ ਅਤੇ ਇਸ 

ਪ੍ਰੀਖਿਆ ਕੇਂਦਰ ਅਧਿਕਾਰੀ ਉਤੇ ਹਮਲੇ ਦੀ ਸੈਨੇਟ ਮੈਂਬਰ ਵੱਲੋਂ ਜਾਂਚ ਪੜਤਾਲ

Posted On May - 14 - 2010 Comments Off on ਪ੍ਰੀਖਿਆ ਕੇਂਦਰ ਅਧਿਕਾਰੀ ਉਤੇ ਹਮਲੇ ਦੀ ਸੈਨੇਟ ਮੈਂਬਰ ਵੱਲੋਂ ਜਾਂਚ ਪੜਤਾਲ
ਪੱਤਰ ਪ੍ਰੇਰਕ ਤਲਵਾੜਾ, 13 ਮਈ ਸਰਕਾਰੀ ਕਾਲਜ ਤਲਵਾੜਾ ਦੇ ਪ੍ਰੀਖਿਆ ਕੇਂਦਰ ਵਿਚ ਡਿਊਟੀ ਨਿਭਾ ਰਹੇ ਪ੍ਰੋ. ਸੁਖਪਾਲ ਸਿੰਘ ਰਾਣਾ ’ਤੇ ਬੀਤੇ ਮੰਗਲਵਾਰ ਨੂੰ ਹੋਏ ਜਾਨਲੇਵਾ ਹਮਲੇ ਦੇ ਸਿਲਸਿਲੇ ਵਿਚ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸੈਨੇਟ ਮੈਂਬਰ ਡਾ. ਜਨਮੀਤ ਸਿੰਘ ਉਨ੍ਹਾਂ ਦਾ ਹਾਲ-ਚਾਲ ਪੁੱਛਣ ਪੁੱਜੇ। ਉਨ੍ਹਾਂ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸੈਨੇਟ ਮੈਂਬਰ ਡਾ. ਜਨਮੀਤ ਸਿੰਘ ਪਹਿਲਾਂ ਬੀ.ਬੀ.ਐਮ.ਬੀ. ਹਸਪਤਾਲ ਤਲਵਾੜਾ ਪੁੱਜੇ ਜਿੱਥੇ 

ਜ਼ਹਿਰੀਲੀ ਦਵਾਈ ਖਾਣ ਕਾਰਨ ਮੌਤ

Posted On May - 14 - 2010 Comments Off on ਜ਼ਹਿਰੀਲੀ ਦਵਾਈ ਖਾਣ ਕਾਰਨ ਮੌਤ
ਪੱਤਰ ਪ੍ਰੇਰਕ ਮਾਹਿਲਪੁਰ, 13 ਮਈ ਪਿੰਡ ਹੰਦੋਵਾਲ ਵਿਖੇ ਮੋਬਾਈਲ ਦੀ ਦੁਕਾਨ ਕਰਦੇ ਸਤਵਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚਾਣਥੂ ਬ੍ਰਾਹਮਣਾਂ ਦੀ ਕੋਈ ਜ਼ਹਿਰੀਲੀ ਦਵਾਈ ਖਾਣ ਕਾਰਨ ਮੌਤ ਹੋ ਗਈ। ਥਾਣਾ ਚੱਬੇਵਾਲ ਦੀ ਪੁਲੀਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।  

ਦੋ ਸੜਕ ਹਾਦਸਿਆਂ ’ਚ ਤਿੰਨ ਨੌਜਵਾਨ ਹਲਾਕ

Posted On May - 14 - 2010 Comments Off on ਦੋ ਸੜਕ ਹਾਦਸਿਆਂ ’ਚ ਤਿੰਨ ਨੌਜਵਾਨ ਹਲਾਕ
ਪੱਤਰ ਪ੍ਰੇਰਕ ਟਾਂਡਾ, 13 ਮਈ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਸ਼ਟਰੀ ਮਾਰਗ ’ਤੇ ਪਿੰਡ ਢਡਿਆਲਾ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ    ਮਾਰ ਦਿੱਤੀ ਤੇ ਉਹ ਮੌਕੇ ’ਤੇ ਹੀ ਮਾਰਿਆ ਗਿਆ। ਦਾਰਾਪੁਰ ਦੇ ਵਾਰਡ ਨੰ. 4 ਦਾ ਵਾਸੀ ਅੰਮ੍ਰਿਤਪਾਲ ਉਰਫ ਬਿੱਟਾ ਪੁੱਤਰ ਹਰਭਜਨ ਸਿੰਘ ਪਿੰਡ ਖੱਖਾਂ ਵੱਲੋਂ ਦਾਰਾਪੁਰ ਆਪਣੇ ਘਰ ਨੂੰ ਮੋਟਰਸਾਈਕਲ 

ਏ.ਡੀ.ਸੀ. ਦੀ ਹਾਜ਼ਰੀ ਵਿਚ ਹੋਈ ਮਸੀਤਾਂ ਦੀ ਪੰਚਾਇਤੀ ਜ਼ਮੀਨ ਦੀ ਬੋਲੀ

Posted On May - 14 - 2010 Comments Off on ਏ.ਡੀ.ਸੀ. ਦੀ ਹਾਜ਼ਰੀ ਵਿਚ ਹੋਈ ਮਸੀਤਾਂ ਦੀ ਪੰਚਾਇਤੀ ਜ਼ਮੀਨ ਦੀ ਬੋਲੀ
ਨਿੱਜੀ ਪੱਤਰ ਪ੍ਰੇਰਕ ਸੁਲਤਾਨਪੁਰ ਲੋਧੀ, 13 ਮਈ ਏ.ਡੀ.ਸੀ. (ਵਿਕਾਸ) ਕਪੂਰਥਲਾ ਗੁਰਮੇਲ ਸਿੰਘ ਦੀ ਹਾਜ਼ਰੀ ਵਿਚ ਪਿੰਡ ਮਸੀਤਾਂ ਦੀ 317 ਏਕੜ ਪੰਚਾਇਤੀ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਗਈ। ਪਿਛਲੇ ਸਾਲ ਇਸ ਪਿੰਡ ਦੀ ਜ਼ਮੀਨ ਦੀ ਬੋਲੀ ਸਮੇਂ ਕਥਿਤ ਤੌਰ ’ਤੇ ਘਪਲਾ ਹੋਣ ਕਰ ਕੇ ਅਦਾਲਤ ਵਿਚ ਕੇਸ ਚੱਲ ਰਹੇ ਹਨ, ਜਿਸ ਕਰ ਕੇ ਵਧੀਕ ਡਿਪਟੀ ਕਮਿਸ਼ਨਰ ਇਸ ਮੌਕੇ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਹ ਜ਼ਮੀਨ ਸਿਰਫ 20 ਲੱਖ ਰੁਪਏ ਠੇਕੇ ’ਤੇ ਚੜ੍ਹੀ ਸੀ ਜਦਕਿ ਹੁਣ ਇਹ ਜ਼ਮੀਨ 1,755400 ਰੁਪਏ ਵਿਚ ਠੇਕੇ 

ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ

Posted On May - 14 - 2010 Comments Off on ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ
ਪੱਤਰ ਪ੍ਰੇਰਕ ਹੁਸ਼ਿਆਰਪੁਰ,13 ਮਈ ਇਥੇ ਸੁੰਦਰ ਨਗਰ ਦੇ 45 ਸਾਲਾ  ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਸਵੇਰੇ ਕਰੀਬ ਪੌਣੇ 9 ਵਜੇ ਜਦੋਂ ਜਲੰਧਰ ਤੋਂ ਆ ਰਹੀ ਗੱਡੀ ਸਟੇਸ਼ਨ ਤੋਂ ਕੁੱਝ ਦੂਰੀ ’ਤੇ ਸੀ ਤਾਂ ਰੇਲਵੇ ਮੰਡੀ ਵਾਲੇ ਫਾਟਕ ਨਜ਼ਦੀਕ ਰਜਿੰਦਰ ਕੁਮਾਰ ਨੇ ਇਸ ਦੇ ਅੱਗੇ ਛਾਲ ਮਾਰ ਦਿੱਤੀ, ਸਿੱਟੇ ਵਜੋਂ ਉਸ ਦਾ ਸਰੀਰ ਕਈ ਹਿੱਸਿਆਂ ਵਿਚ ਕੱਟਿਆ ਗਿਆ।  ਰੇਲਵੇ ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਹਸਪਤਾਲ ਪਹੁੰਚਾਈ। ਸੂਤਰਾਂ ਅਨੁਸਾਰ ਰਜਿੰਦਰ ਕੁਮਾਰ ਬਿਮਾਰੀ 
Available on Android app iOS app
Powered by : Mediology Software Pvt Ltd.