ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮਾਝਾ-ਦੋਆਬਾ › ›

Featured Posts
ਕੌਂਸਲਰ ਖਿਲਾਫ਼ ਔਰਤਾਂ ਵੱਲੋਂ ਧਰਨਾ

ਕੌਂਸਲਰ ਖਿਲਾਫ਼ ਔਰਤਾਂ ਵੱਲੋਂ ਧਰਨਾ

ਬੀਐੱਸ ਚਾਨਾ ਫਗਵਾੜਾ, 18 ਅਕਤੂਬਰ ਭਾਰਤੀ ਜਨਤਾ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ ਹੋਏ ਇੱਕ ਕੌਂਸਲਰ ਵੱਲੋਂ ਕੁੱਝ ਮਹਿਲਾ ਭਾਜਪਾ ਲੀਡਰਾਂ ਖਿਲਾਫ਼ ਦੋਸ਼ਾਂ ਭਰੀ ਸ਼ਬਦਾਵਲੀ ਵਰਤਣ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਐੱਸਪੀ ਦਫ਼ਤਰ ਅੱਗੇ ਕਰੀਬ ਇੱਕ ਘੰਟਾ ਧਰਨਾ ਦੇ ਕੇ ਉਕਤ ਕੌਂਸਲਰ ਖਿਲਾਫ਼ ...

Read More

ਸਹਿਜ ਪਾਠ ਕਰਨ ਵਾਲੇ 21 ਵਿਦਿਆਰਥੀ ਸਨਮਾਨੇ

ਸਹਿਜ ਪਾਠ ਕਰਨ ਵਾਲੇ 21 ਵਿਦਿਆਰਥੀ ਸਨਮਾਨੇ

ਪੱਤਰ ਪ੍ਰੇਰਕ ਮੁਕੇਰੀਆਂ, 18 ਅਕਤੂਬਰ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਨ ਤੇ ਨੈਤਿਕ ਪੱਧਰ ਉੱਚਾ ਚੁੱਕਣ ਲਈ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਦੀ ਅਗਵਾਈ ’ਚ ਸ਼ੁਰੂ ਕੀਤੇ ਸਹਿਜ ਪਾਠਾਂ ਦੀ ਲੜੀ ਦੌਰਾਨ ਗੁਰਬਾਣੀ ਜਾਪ ਕਰਨ ਵਾਲੇ 21 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਧਰਮ ਅਧਿਐਨ ਵਿਭਾਗ ਦੇ ਮੁਖੀ ਪ੍ਰੋਫੈਸਰ ਜਤਿੰਦਰ ...

Read More

‘ਤਿਉਹਾਰ ਅਤੇ ਸਾਡਾ ਸਮਾਜ’ ਵਿਸ਼ੇ ’ਤੇ ਸੈਮੀਨਾਰ

‘ਤਿਉਹਾਰ ਅਤੇ ਸਾਡਾ ਸਮਾਜ’ ਵਿਸ਼ੇ ’ਤੇ ਸੈਮੀਨਾਰ

ਪੱਤਰ ਪ੍ਰੇਰਕ ਦਸੂਹਾ, 18 ਅਕਤੂਬਰ ਇਥੇ ਨਵ-ਗਠਿਤ ਸਮਾਜਿਕ ਸੰਸਥਾ ਹੈਲਪਿੰਗ ਹੈਂਡ ਫਾਰ ਨੀਡੀ ਵੱਲੋਂ ‘ਤਿਉਹਾਰ ਅਤੇ ਸਾਡਾ ਸਮਾਜ’ ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਦੁਆਬੇ ਦੇ ਉੱਘੇ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਸਮਾਜ ਵਿੱਚ ਜ਼ਿਆਦਾਤਰ ਰਸਮਾਂ ਦੇ ਰੂਪ ’ਚ ਸ਼ਰਧਾ ਨਾਲੋਂ ਵੱਧ ...

Read More

ਪਰਾਲੀ: ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਰਵਾਨਾ

ਪਰਾਲੀ: ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਰਵਾਨਾ

ਨਿੱਜੀ ਪੱਤਰ ਪ੍ਰੇਰਕ ਜਲੰਧਰ, 18 ਅਕਤੂਬਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਪ੍ਰਤੀ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ 6 ਅਤਿ ਆਧੁਨਿਕ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਖੇਤਬਾੜੀ ਅਤੇ ਕਿਸਾਨ ਭਲਾਈ ਦਫ਼ਤਰ ਤੋਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ...

Read More

ਏਟੀਐਮਜ਼ ਵਿੱਚੋਂ ਪੈਸੇ ਕਢਾਉਣ ਵਾਲਾ ਕਾਬੂ

ਏਟੀਐਮਜ਼ ਵਿੱਚੋਂ ਪੈਸੇ ਕਢਾਉਣ ਵਾਲਾ ਕਾਬੂ

ਪੱਤਰ ਪ੍ਰੇਰਕ ਦਸੂਹਾ, 18 ਅਕਤੂਬਰ ਭੋਲੇ ਭਾਲੇ ਲੋਕਾਂ ਦੇ ਧੋਖੇ ਨਾਲ ਏਟੀਐਮ ਕਾਰਡ ਬਦਲ ਕੇ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਦੇ ਦੋਸ਼ ਹੇਠ ਪੁਲੀਸ ਨੇ ਮੁਲਜ਼ਮ ਗੋਪਾਲ ਕੁਮਾਰ ਵਾਸੀ ਮੁਧਰਾਪੁਰ, ਥਾਣਾ ਤੇਗਰਾ ਜ਼ਿਲ੍ਹਾ ਬੇਗੁਸਰਾਏ ਬਿਹਾਰ ਹਾਲ ਵਾਸੀ ਹਰਦਿਆਲ ਨਗਰ ਲੰਮਾ ਪਿੰਡ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਧਾਰਾ 419, 420 ਤਹਿਤ ਮਾਮਲਾ ...

Read More

‘ਮੌਜੂਦਾ ਦੌਰ ਵਿਚ ਇਸਤਰੀ ਦੋਖੀ ਵਰਤਾਰਿਆਂ ਨੇ ਖਤਰਨਾਕ ਤੇਜ਼ੀ ਫੜੀ’

‘ਮੌਜੂਦਾ ਦੌਰ ਵਿਚ ਇਸਤਰੀ ਦੋਖੀ ਵਰਤਾਰਿਆਂ ਨੇ ਖਤਰਨਾਕ ਤੇਜ਼ੀ ਫੜੀ’

ਨਿੱਜੀ ਪੱਤਰ ਪ੍ਰੇਰਕ ਜਲੰਧਰ, 18 ਅਕਤੂਬਰ ਜਨਵਾਦੀ ਇਸਤਰੀ ਸਭਾ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਚ ‘ਸਮਾਨ ਅਧਿਕਾਰਾਂ ਲਈ ਇਸਤਰੀਆਂ ਦਾ ਸੰਘਰਸ਼’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕੁੰਜੀਵਤ ਭਾਸ਼ਣ ਦਿੰਦਿਆਂ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਜਿਓਤੀ ਚਾਵਲਾ ਨੇ ਕਿਹਾ ਕਿ ਭਾਰਤੀ ਸਮਾਜ ਵਿਚ ਇਸਤਰੀਆਂ ਦੀ ਬਦਹਾਲੀ ਅਤੇ ਇਨ੍ਹਾਂ ਖਿਲਾਫ਼ ਹੁੰਦੇ ...

Read More

ਡਾਕਟਰਾਂ ਦੀ ਲੜਾਈ ਕਾਰਨ ਮਰੀਜ਼ ਹੋਏ ਪ੍ਰੇਸ਼ਾਨ

ਡਾਕਟਰਾਂ ਦੀ ਲੜਾਈ ਕਾਰਨ ਮਰੀਜ਼ ਹੋਏ ਪ੍ਰੇਸ਼ਾਨ

ਪੱਤਰ ਪ੍ਰੇਰਕ ਪਠਾਨਕੋਟ, 18 ਅਕਤੂਬਰ ਕਮਿਊਨਿਟੀ ਹੈਲਥ ਸੈਂਟਰ ਸੁਜਾਨਪੁਰ ਵਿੱਚ ਡਾਕਟਰਾਂ ਦੀ ਲੜਾਈ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੈਲਥ ਸੈਂਟਰ ਵਿੱਚ ਆਏ ਕੌਂਸਲਰ ਸੁਰਿੰਦਰ ਮਨਹਾਸ, ਰਾਜਰਾਣੀ, ਸ਼ੁੱਭ ਲਤਾ, ਰਾਜ ਕਰਨੀ, ਕ੍ਰਿਸ਼ਨਾ ਦੇਵੀ, ਸਤਪਾਲ, ਪੂਜਾ ਦੇਵੀ, ਵਿਜੇ ਕੁਮਾਰ, ਸੁਸ਼ਮਾ ਦੇਵੀ, ਸ਼ਕੁੰਤਲਾ ਦੇਵੀ ਆਦਿ ਨੇ ਦੱਸਿਆ ਕਿ ਉਹ ਸਾਰੇ ਸਵੇਰ ...

Read More


ਨੌਜਵਾਨ ਦੀ ਰਿਹਾਈ ਲਈ ਇੱਕ ਕਰੋੜ ਦੀ ਫਿਰੌਤੀ ਮੰਗੀ

Posted On May - 19 - 2010 Comments Off on ਨੌਜਵਾਨ ਦੀ ਰਿਹਾਈ ਲਈ ਇੱਕ ਕਰੋੜ ਦੀ ਫਿਰੌਤੀ ਮੰਗੀ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 18 ਮਈ ਅੰਮ੍ਰਿਤਸਰ ਤੋਂ ਅਗਵਾ ਕੀਤੇ ਗਏ ਕਾਲਜ ਵਿਦਿਆਰਥੀ ਗੁਰਿੰਦਰ ਸਿੰਘ ਬੱਬੂ ਦਾ ਅੱਜ ਦੂਜੇ ਦਿਨ ਵੀ ਕੋਈ ਥਹੁ ਪਤਾ ਨਹੀਂ ਲੱਗਾ। ਅਗਵਾਕਾਰਾਂ ਵੱਲੋਂ ਇਸ ਨੌਜਵਾਨ ਦੀ ਰਿਹਾਈ ਲਈ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਗੁਰਿੰਦਰ ਸਿੰਘ (24) ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਵਿੱਚ ਆਖ਼ਰੀ ਵਰ੍ਹੇ ਦਾ ਵਿਦਿਆਰਥੀ ਹੈ। ਉਹ ਕੱਲ੍ਹ ਪ੍ਰੀਖਿਆ ਦੇਣ ਲਈ ਕਾਲਜ ਗਿਆ ਸੀ ਪਰ ਘਰ ਨਹੀਂ ਪਰਤਿਆ। ਉਸ ਦਾ ਘਰ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ 

ਔਰਤ ਤੋਂ ਸੋਨੇ ਦੀ ਚੇਨੀ ਝਪਟੀ

Posted On May - 19 - 2010 Comments Off on ਔਰਤ ਤੋਂ ਸੋਨੇ ਦੀ ਚੇਨੀ ਝਪਟੀ
ਪੱਤਰ ਪ੍ਰੇਰਕ ਮੁਕੇਰੀਆਂ, 18 ਮਈ ਮੁਕੇਰੀਆਂ-ਗੁਰਦਾਸਪੁਰ ਮਾਰਗ ’ਤੇ ਪੈਂਦੇ ਸੰਤ ਨਗਰ ਨਜ਼ਦੀਕ ਦੋ ਮੋਟਰ ਸਾਈਕਲ ਨੌਜਵਾਨਾਂ ਨੇ ਔਰਤ ਦੇ ਗਲੇ ’ਚੋਂ ਸੋਨੇ ਦੀ ਚੇਨੀ ਝਪਟ ਲਈ। ਦਲਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਨੁਸ਼ਿਹਰਾ ਪੱਤਣ ਜੋ ਸਰਕਾਰੀ ਸੈਕੰਡਰੀ ਸਕੂਲ ਕਲੀਚਪੁਰ ਕਲੋਤਾ ਵਿਖੇ ਅਧਿਆਪਕ ਹੈ, ਦੁਪਹਿਰ ਵੇਲੇ ਮੁਕੇਰੀਆਂ ਨੂੰ ਆਪਣੀ ਐਕਟਿਵਾ ’ਤੇ ਆ ਰਹੀ ਸੀ ਕਿ ਸੰਤ ਨਗਰ ਨਜ਼ਦੀਕ ਪਿੱਛੇ ਤੋਂ ਆ ਰਹੇ ਦੋ ਮੋਨੇ ਮੋਟਰ ਸਾਈਕਲ ਸਵਾਰ ਉਸ ਦੇ ਗਲੇ ’ਚੋਂ ਡੇਢ ਤੋਲੇ ਦੀ ਸੋਨੇ ਦੀ 

ਪੁਲੀਸ ’ਤੇ ਗੋਲੀ ਚਲਾਉਣ ਵਾਲੇ ਦੋ ਕਾਬੂ, ਇਕ ਫਰਾਰ

Posted On May - 19 - 2010 Comments Off on ਪੁਲੀਸ ’ਤੇ ਗੋਲੀ ਚਲਾਉਣ ਵਾਲੇ ਦੋ ਕਾਬੂ, ਇਕ ਫਰਾਰ
ਸੁਰਜੀਤ ਮਜਾਰੀ ਬਹਿਰਾਮ, 18 ਮਈ ਪਿੰਡ ਲਧਾਣਾ ਉੱਚਾ ਤੋਂ ਪਿੰਡ ਮੋਰਾਂਵਾਲੀ ਸੜਕ ’ਤੇ ਬੰਗਾ ਪੁਲੀਸ ਵੱਲੋਂ ਲਾਏ ਨਾਕੇ ’ਤੇ ਕਾਰ ਸਵਾਰਾਂ ਨੂੰ ਉਦੋਂ ਕਾਬੂ ਕੀਤਾ  ਗਿਆ ਜਦੋਂ ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ’ਤੇ ਗੋਲੀ ਚਲਾ ਦਿੱਤੀ। ਪੁਲੀਸ ਨੇ ਇਨ੍ਹਾਂ ’ਚੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦੋਂ ਕਿ ਇਕ ਵਿਅਕਤੀ ਭੱਜਣ ਵਿੱਚ ਸਫਲ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉਪਰੋਕਤ ਥਾਂ ’ਤੇ ਏ.ਐਸ.ਆਈ. ਕਰਮਜੀਤ ਸਿੰਘ ਦੀ ਅਗਵਾਈ ’ਚ ਨਾਕਾ ਲੱਗਾ ਹੋਇਆ ਸੀ। ਜਦੋਂ ਉਨ੍ਹਾਂ ਇਕ 

ਵਿਧਾਇਕ ਵੱਲੋਂ ਪੱਤਰਕਾਰ ਨਾਲ ਬਦਸਲੂਕੀ

Posted On May - 19 - 2010 Comments Off on ਵਿਧਾਇਕ ਵੱਲੋਂ ਪੱਤਰਕਾਰ ਨਾਲ ਬਦਸਲੂਕੀ
ਡੀ.ਸੀ. ਵੱਲੋਂ ਜਾਂਚ ਦੇ ਹੁਕਮ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 18 ਮਈ ਸਥਾਨਕ ਪੱਤਰਕਾਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਦੇ ਕੇ ਦੋਸ਼ ਲਾਇਆ ਹੈ ਕਿ ਨਗਰ ਸੁਧਾਰ ਟਰੱਸਟ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸਥਾਨਕ ਰਣਜੀਤ ਐਵੀਨਿਊ ਵਿਖੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇ ਉਸ ਨਾਲ ਬਦਸਲੂਕੀ ਕੀਤੀ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ। ਦੂਜੇ ਪਾਸੇ ਵਿਧਾਇਕ ਅਮਰਪਾਲ 

ਨੌਸਰਬਾਜ਼ ਤਿੰਨ ਲੱਖ ਦਾ ਸੋਨਾ ਲੁੱਟ ਕੇ ਫਰਾਰ

Posted On May - 19 - 2010 Comments Off on ਨੌਸਰਬਾਜ਼ ਤਿੰਨ ਲੱਖ ਦਾ ਸੋਨਾ ਲੁੱਟ ਕੇ ਫਰਾਰ
ਪੱਤਰ ਪ੍ਰੇਰਕ ਧਾਰੀਵਾਲ, 18 ਮਈ ਸਾਧੂਆਂ ਦੇ ਭੇਸ ਵਿਚ ਵਿਚਰ ਰਹੇ ਦੋ ਨੌਸਰਬਾਜ਼ਾਂ ਨੇ ਇਕ ਘਰ ਦੀਆਂ ਦੋ ਔਰਤਾਂ ਕੋਲੋਂ ਲਗਪਗ ਤਿੰਨ ਲੱਖ ਰੁਪਏ ਦਾ ਸੋਨਾ ਲੁੱਟ ਲਿਆ ਹੈ। ਨੌਸਰਬਾਜ਼ਾਂ ਨੇ ਜਿਸ ਸਮੇਂ ਲੁੱਟ ਦੀ ਵਾਰਦਾਤ ਕੀਤੀ, ਉਸ ਸਮੇਂ ਘਰ ਵਿਚ ਕੋਈ ਮਰਦ ਮੈਂਬਰ ਮੌਜੂਦ ਨਹੀਂ ਸੀ ਅਤੇ ਘਰ ਵਿਚ ਸਿਰਫ ਨਨਾਣ-ਭਰਜਾਈ ਹੀ ਸਨ। ‘ਸਾਧੂਆਂ’ ਵੱਲੋਂ ਕੀਤੀ ਇਸ ਨੌਸਰਬਾਜ਼ੀ ਦੀ ਵਾਰਦਾਤ ਦਾ ਭਾਵੇਂ ਘਰ ਵਾਲਿਆਂ ਨੂੰ ਕੁਝ ਸਮੇਂ ਮਗਰੋਂ ਹੀ ਪਤਾ ਲੱਗ ਗਿਆ ਪਰ ਆਲੇ-ਦੁਆਲੇ ਦੇ ਨਜ਼ਦੀਕੀ ਪਿੰਡਾਂ ਵਿਚ 

ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤਨੀ ਤੇ ਭੈਣ ਦਾ ਕਤਲ

Posted On May - 19 - 2010 Comments Off on ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤਨੀ ਤੇ ਭੈਣ ਦਾ ਕਤਲ
ਪੱਤਰ ਪ੍ਰੇਰਕ ਅੰਮ੍ਰਿਤਸਰ, 18 ਮਈ ਬੀਤੀ 15 ਮਈ ਦੀ ਰਾਤ ਨੂੰ ਰਾਮ ਤੀਰਥ ਨੇੜੇ ਹੋਏ ਦੋ ਔਰਤਾਂ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲੀਸ ਨੇ ਕਤਲ ਹੋਈਆਂ ਔਰਤਾਂ ਸੁਖਵਿੰਦਰ ਕੌਰ ਦੇ ਪਤੀ ਤੇ ਰਾਜਬੀਰ ਕੌਰ ਦੇ ਭਰਾ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਪ੍ਰੀਤ ਸਿੰਘ ਨੇ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਸੀ ਕਿ ਬੀਤੀ ਰਾਤ ਜਦੋਂ ਉਹ ਆਪਣੀ ਪਤਨੀ ਤੇ ਭੈਣ ਨਾਲ ਸ਼ਹਿਰੋਂ ਜੀਪ ’ਤੇ ਪਿੰਡ ਕਲੇਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਅਣਪਛਾਤੇ ਮੋਟਰ ਸਾਈਕਲ 

ਪੁਲੀਸ ਕਾਰਗੁਜ਼ਾਰੀ ਪ੍ਰਤੀ ਬਹਿਰਾਮ ਖੇਤਰ ਦੇ ਲੋਕਾਂ ’ਚ ਰੋਹ

Posted On May - 19 - 2010 Comments Off on ਪੁਲੀਸ ਕਾਰਗੁਜ਼ਾਰੀ ਪ੍ਰਤੀ ਬਹਿਰਾਮ ਖੇਤਰ ਦੇ ਲੋਕਾਂ ’ਚ ਰੋਹ
ਨਿੱਜੀ ਪੱਤਰ ਪ੍ਰੇਰਕ ਬਹਿਰਾਮ, 18 ਮਈ ਇਸ ਖੇਤਰ ਦੇ ਵੱਖ-ਵੱਖ ਪਿੰਡਾਂ ’ਚ ਵਾਪਰੀਆਂ ਲੁੱਟਾਂ/ਖੋਹਾਂ ਦੀਆਂ ਵਾਰਦਾਤਾਂ, ਕਾਤਲਾਨਾ ਹਮਲਿਆਂ, ਚੋਰੀਆਂ ਅਤੇ ਨਸ਼ਿਆਂ ਦੀ ਵਧ ਰਹੀ ਭਰਮਾਰ ਨੂੰ ਮੁੱਖ ਰੱਖ ਕੇ ਲੋਕਾਂ ਵੱਲੋਂ ਸਥਾਨਕ ਪੁਲੀਸ ਥਾਣੇ ਦੀ ਕਾਰਗੁਜ਼ਾਰੀ ’ਤੇ ਅਨੇਕਾਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕਸਬਾ ਬਹਿਰਾਮ ਵਿੱਚ ਹੀ ਪੁਲੀਸ ਥਾਣੇ ਤੋਂ ਕੁਝ ਦੂਰੀ ’ਤੇ ਹੋਏ ਕਾਤਲਾਨਾ ਹਮਲੇ ਸਬੰਧੀ ਵੀ ਅਜੇ ਤਕ ਪੁਲੀਸ ਦੇ ਕੋਈ ਸੁਰਾਗ ਹੱਥ ਨਹੀਂ ਲੱਗਾ। ਇਸੇ ਤਰ੍ਹਾਂ ਪਿੰਡ ਫਰਾਲਾ ਵਿੱਚ 

ਸਨਫਲਾਵਰ ਸਕੂਲ ਦਾ ਨਤੀਜਾ ਸੌ ਫੀਸਦੀ

Posted On May - 18 - 2010 Comments Off on ਸਨਫਲਾਵਰ ਸਕੂਲ ਦਾ ਨਤੀਜਾ ਸੌ ਫੀਸਦੀ
ਪੱਤਰ ਪ੍ਰੇਰਕ ਫਗਵਾੜਾ, 17 ਮਈ ਨਿਊ ਸਨਫਲਾਵਰ ਹਾਈ ਸਕੂਲ ਦਾ ਅੱਠਵੀਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਕੁੱਲ 49 ਬੱਚਿਆਂ ਨੇ 80 ਫੀਸਦੀ ਤੇ ਬਾਕੀਆਂ ਨੇ 60 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ।  ਪ੍ਰਿੰਸੀਪਲ ਜਸਵਿੰਦਰ ਕੌਰ ਭੱਟੀ ਨੇ ਦੱਸਿਆ ਕਿ ਮੇਘਾ ਦੁੱਗਲ ਨੇ 793 ਅੰਕ ਲੈ ਕੇ ਪਹਿਲਾ, ਰਣਬੀਰ ਸਿੰਘ ਨੇ 785 ਅੰਕ ਲੈ ਕੇ ਦੂਜਾ ਅਤੇ ਕਿਰਨ ਕਲਸੀ ਨੇ 779 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।  

ਵੋਟਾਂ ਬਣਾਉਣ ਲਈ ਫੋਟੋਗ੍ਰਾਫੀ ਸਬੰਧੀ ਪ੍ਰੋਗਰਾਮ ਦਾ ਐਲਾਨ

Posted On May - 18 - 2010 Comments Off on ਵੋਟਾਂ ਬਣਾਉਣ ਲਈ ਫੋਟੋਗ੍ਰਾਫੀ ਸਬੰਧੀ ਪ੍ਰੋਗਰਾਮ ਦਾ ਐਲਾਨ
ਪੱਤਰ ਪ੍ਰੇਰਕ ਫਗਵਾੜਾ, 17 ਮਈ ਵੋਟਰ ਸੂਚੀਆਂ ਨੂੰ 100 ਫੀਸਦੀ ਫੋਟੋ ਵਾਲੀ ਵੋਟਰ ਸੂਚੀ ਬਣਾਉਣ ਲਈ 18 ਤੋਂ 27 ਮਈ ਤਕ ਫੋਟੋਗਰਾਫੀ ਦਾ ਕੰਮ ਵੱਖ-ਵੱਖ ਸੈਂਟਰਾਂ ’ਚ ਹੋਵੇਗਾ ਜਿਹੜੇ ਵਿਅਕਤੀ ਇਸ ਫੋਟੋ ਸੂਚੀ ਤੋਂ ਵਾਂਝੇ ਹਨ, ਉਹ ਇਸ ’ਚ ਸ਼ਾਮਲ ਹੋ ਕੇ ਲਾਭ ਉਠਾ ਸਕਦੇ ਹਨ। ਇਸ ਸਬੰਧੀ ਐਸ.ਡੀ.ਐਮ. ਅਮਰਜੀਤ ਪਾਲ ਨੇ ਬੀ.ਐਲ.ਓ. ਤੇ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੀਤੀ ਤੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸੈਂਟਰਾਂ ’ਚ ਫੋਟੋਗ੍ਰਾਫੀ ਦਾ ਕੰਮ ਹੋਵੇਗਾ 

ਸਾਲਾਨਾ ਸਾਹਿਤਕ ਤੇ ਰੂ-ਬ-ਰੂ ਸਮਾਗਮ ਅੱਜ

Posted On May - 18 - 2010 Comments Off on ਸਾਲਾਨਾ ਸਾਹਿਤਕ ਤੇ ਰੂ-ਬ-ਰੂ ਸਮਾਗਮ ਅੱਜ
ਪੱਤਰ ਪ੍ਰੇਰਕ ਮਾਹਿਲਪੁਰ, 17 ਮਈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਚ 18 ਮਈ ਨੂੰ ਸਾਲਾਨਾ ਸਾਹਿਤਕ ਅਤੇ ਰੂ-ਬ-ਰੂ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਰੰਧਾਵਾ ਨੇ ਦਿੱਤੀ। ਇਸ ਮੌਕੇ ਉੱਘੇ ਸ਼੍ਰੋਮਣੀ ਨਾਵਲਕਾਰ ਮੋਹਨ ਸਿੰਘ ਕਾਹਲੋਂ ਨਾਲ ਕਾਲਜ ਦੇ ਵਿਦਿਆਰਥੀ ਅਤੇ ਹਲਕੇ ਦੇ ਸਾਹਿਤਕਾਰ ਰੂ-ਬ-ਰੂ ਹੋਣਗੇ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਕਰਨਗੇ ਜਦਕਿ 

ਕੰਢੀ ਇਲਾਕੇ ’ਚ ਅੰਬਾਂ ਦੀ ਭਰਪੂਰ ਫਸਲ

Posted On May - 18 - 2010 Comments Off on ਕੰਢੀ ਇਲਾਕੇ ’ਚ ਅੰਬਾਂ ਦੀ ਭਰਪੂਰ ਫਸਲ
ਪੱਤਰ ਪ੍ਰੇਰਕ ਪਠਾਨਕੋਟ, 17 ਮਈ ਇਸ ਸੀਜ਼ਨ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਧਾਰ ਕਲਾਂ ਦੇ ਕੰਢੀ ਖੇਤਰ ਵਿਚ ਦੇਸੀ ਅੰਬਾਂ ਦੀ ਭਰਵੀਂ ਪੈਦਾਵਾਰ ਹੋਣ ਨਾਲ ਬਾਗਬਾਨਾਂ ਦੇ ਚਿਹਰੇ ਖਿੜ ਗਏ ਹਨ ਅਤੇ ਉਨ੍ਹਾਂ ਨੇ ਇਸ ਦਾ ਸਹੀ ਮੁੱਲ ਲੈਣ ਲਈ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੀਆਂ ਮੰਡੀਆਂ ਵਿਚ ਫਸਲ ਲੈ ਕੇ ਜਾਣ ਦੀ ਯੋਜਨਾ ਬਣਾਈ ਹੈ। ਇਸ ਦੇ ਇਲਾਵਾ ਧਾਰ ਕਲਾਂ ਦੇ ਮੁੱਖ ਕਸਬੇ ਦੁਨੇਰਾ ਵਿਖੇ ਡਲਹੌਜ਼ੀ ਨੂੰ ਜਾਣ ਵਾਲੇ ਸੈਲਾਨੀਆਂ ਲਈ ਆਮ ਪਾਪੜ ਵੇਚਣ ਵਾਲੇ ਵਪਾਰੀਆਂ ਨੇ ਧਾਰ ਕਲਾਂ ਦੇ ਪਿੰਡਾਂ 

ਜਥੇਦਾਰ ਮੂਲਾ ਸਿੰਘ ਨੂੰ ਸ਼ਰਧਾਂਜਲੀਆਂ

Posted On May - 18 - 2010 Comments Off on ਜਥੇਦਾਰ ਮੂਲਾ ਸਿੰਘ ਨੂੰ ਸ਼ਰਧਾਂਜਲੀਆਂ
ਪੱਤਰ ਪ੍ਰੇਰਕ ਬਾਬਾ ਬਕਾਲਾ, 17 ਮਈ ਕੌਂਸਲਰ ਸਰਦੂਲ ਸਿੰਘ ਮਾਨ ਦੇ ਪਿਤਾ ਜਥੇਦਾਰ ਮੂਲਾ ਸਿੰਘ ਨਮਿਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਿਆ। ਇਸ ਮੌਕੇ ਕੀਰਤਨ ਹੋਇਆ। ਇਸ ਮਗਰੋਂ ਸਮਾਗਮ ਹੋਇਆ। ਇਸ ਮੌਕੇ ਜਥੇਦਾਰ ਮੂਲਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪੁੱਜੇ ਆਗੂਆਂ ਵਿਚ ਸੰਤ ਲਾਭ ਸਿੰਘ ਅਨੰਦਪੁਰ, ਵਾਹਿਗੁਰੂ ਸਿੰਘ, ਭਾਈ ਅਵਤਾਰ ਸਿੰਘ, ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ ਵਾਲੇ ਤੇ ਪਹਿਲਵਾਨ ਹਰਜਿੰਦਰ ਸਿੰਘ ਬਾਬਾ ਬਕਾਲਾ, ਕੇ.ਕੇ. ਸ਼ਰਮਾ 

ਮਰੀਜ਼ ਦੇ ਰਿਸ਼ਤੇਦਾਰ ਨਾਲ ਬਦਸਲੂਕੀ ਦਾ ਮਾਮਲਾ ਨਿਬੜਿਆ

Posted On May - 18 - 2010 Comments Off on ਮਰੀਜ਼ ਦੇ ਰਿਸ਼ਤੇਦਾਰ ਨਾਲ ਬਦਸਲੂਕੀ ਦਾ ਮਾਮਲਾ ਨਿਬੜਿਆ
ਪੱਤਰ ਪ੍ਰੇਰਕ ਪਠਾਨਕੋਟ, 17 ਮਈ ਇਥੋਂ ਦੇ ਸਿਵਲ ਹਸਪਤਾਲ ਵਿਚ ਲੈਬਾਰਟਰੀ ਵਿਚ ਰਿਪੋਰਟ ਲੈਣ ਗਏ ਮਰੀਜ਼ ਦੇ ਇਕ ਰਿਸ਼ਤੇਦਾਰ ਨੂੰ ਰਿਪੋਰਟ ਦੇਣ ਦੀ ਥਾਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਮਾਮਲਾ ਐਸ.ਐਮ.ਓ. ਡਾ. ਤਰਸੇਮ ਸਿੰਘ ਤੱਕ ਪੁੱਜ ਗਿਆ, ਜਿਥੇ ਉਨ੍ਹਾਂ ਲੈਬਾਰਟਰੀ ਵਿਚ ਤਾਇਨਾਤ ਮੁਲਾਜ਼ਮ ਕੋਲੋਂ ਮੁਆਫੀ ਮੰਗਵਾ ਕੇ ਮਾਮਲਾ ਰਫਾ ਦਫਾ ਕਰ ਦਿੱਤਾ। ਇਸੇ ਤਰ੍ਹਾਂ ਵਾਰਡ ਨੰਬਰ 25 ਦੇ ਨਗਰ ਕੌਂਸਲਰ ਰਾਜੂ ਮਹਾਜਨ ਨੇ ਐਸ.ਐਮ.ਓ. ਨੂੰ ਸ਼ਿਕਾਇਤ ਕਰਕੇ ਕਿਹਾ ਕਿ ਇਕ ਮਰੀਜ਼ ਨੂੰ ਉਸ ਨੇ ਸਵੇਰੇ 

ਜਾਅਲੀ ਸੀ.ਐੱਸ.ਟੀ.ਫਾਰਮਾਂ ਸਮੇਤ ਇਕ ਗ੍ਰਿਫ਼ਤਾਰ

Posted On May - 18 - 2010 Comments Off on ਜਾਅਲੀ ਸੀ.ਐੱਸ.ਟੀ.ਫਾਰਮਾਂ ਸਮੇਤ ਇਕ ਗ੍ਰਿਫ਼ਤਾਰ
ਪੱਤਰ ਪ੍ਰੇਰਕ ਜਲੰਧਰ, 17 ਮਈ ਜ਼ਿਲਾ ਪੁਲੀਸ ਸ਼ਹਿਰੀ ਦੇ ਸੀ.ਆਈ.ਏ. ਸਟਾਫ ਨੇ ਜਾਅਲੀ ਸੀ.ਐੱਸ.ਟੀ. ਫਾਰਮਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀ ਦੀ ਪਛਾਣ ਬਲਬੀਰ ਸਿੰਘ ਵਾਸੀ ਸੋਢਲ ਨਗਰ ਵਜੋਂ ਹੋਈ ਹੈ।  ਸੀ.ਆਈ.ਏ. ਸਟਾਫ ਦੇ ਮੁਖੀ ਸਤੀਸ਼ ਮਲਹੋਤਰਾ ਨੇ ਦੱਸਿਆ ਕਿ ਪੁਲੀਸ ਵਲੋਂ ਪਿਛਲੇ ਮਹੀਨੇ ਜਿਸ ਜਾਅਲੀ ਸੀ.ਐੱਸ.ਟੀ. ਫਾਰਮ ਤਿਆਰ ਕਰਕੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਸੀ, ਬਲਬੀਰ ਸਿੰਘ ਉਸੇ ਹੀ ਗਰੋਹ ਦਾ ਸਰਗਰਮ ਸਾਥੀ ਸੀ ਅਤੇ ਉਦੋਂ ਤੋਂ ਹੀ ਘਰੋਂ ਭੱਜਿਆ 

ਸਰਕਾਰੀ ਕਾਲਜ ਦੀ ਇਮਾਰਤ ਦਾ ਹਾਲ ‘ਸਰਕਾਰੀ’

Posted On May - 18 - 2010 Comments Off on ਸਰਕਾਰੀ ਕਾਲਜ ਦੀ ਇਮਾਰਤ ਦਾ ਹਾਲ ‘ਸਰਕਾਰੀ’
ਪੱਤਰ ਪ੍ਰੇਰਕ ਤਲਵਾੜਾ, 17 ਮਈ ਇੱਥੇ ਸਥਿਤ ਸਰਕਾਰੀ ਆਰਟ ਤੇ ਸਾਇੰਸ ਕਾਲਜ ਪਿਛਲੇ 23 ਸਾਲਾਂ ਤੋਂ ਆਪਣੀ ਇਮਾਰਤ ਦੀ ਉਡੀਕ ਕਰ ਰਿਹਾ ਸੀ। ਅਖੀਰ 6 ਫਰਵਰੀ, 2009 ਨੂੰ ਇਹ ਉਡੀਕ ਉਦੋਂ ਖ਼ਤਮ ਹੁੰਦੀ ਜਾਪੀ, ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਇੱਥੇ ਪਹੁੰਚੇ। 17.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਇਮਾਰਤ ਦੇ ਪਹਿਲੇ ਫੇਜ਼ ਵਿੱਚ 12.50 ਕਰੋੜ ਰੁਪਏ ਦੀ ਲਾਗਤ ਨਾਲ ਸਾਇੰਸ ਤੇ ਪ੍ਰਬੰਧਕੀ ਬਲਾਕ ਦੇ ਨਿਰਮਾਣ ਕਾਰਜ ਦਾ 

ਲੁਟੇਰਾ ਗਰੋਹ ਦੇ ਪੰਜ ਮੈਂਬਰ ਕਾਬੂ ਕਰਨ ਦਾ ਦਾਅਵਾ

Posted On May - 18 - 2010 Comments Off on ਲੁਟੇਰਾ ਗਰੋਹ ਦੇ ਪੰਜ ਮੈਂਬਰ ਕਾਬੂ ਕਰਨ ਦਾ ਦਾਅਵਾ
ਪੱਤਰ ਪ੍ਰੇਰਕ ਤਰਨ ਤਾਰਨ, 17 ਮਈ ਥਾਣਾ ਵਲਟੋਹਾ ਦੀ ਪੁਲੀਸ ਨੇ ਇਲਾਕੇ ਅੰਦਰ ਤਲਵੰਡੀ ਸੋਭਾ ਸਿੰਘ ਵਿਖੇ ਇਕ ਸਕੂਲ ਦੇ ਪਿਛਲੇ ਪਾਸਿਓਂ ਇਲਾਕੇ ਅੰਦਰ ਕੋਈ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਰੋਹ ਦੇ ਸੱਤ ਮੈਂਬਰਾਂ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਦੋ ਮੈਂਬਰ ਫਰਾਰ ਹੋਣ ਵਿਚ ਸਫਲ ਰਹੇ। ਲੁਟੇਰਿਆਂ ਕੋਲੋਂ 315 ਬੋਰ ਦਾ ਇਕ ਪਿਸਤੌਲ, ਪੰਜ ਕਾਰਤੂਸ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਅਧਿਕਾਰੀਆਂ 
Available on Android app iOS app
Powered by : Mediology Software Pvt Ltd.