ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਾਝਾ-ਦੋਆਬਾ › ›

Featured Posts
ਛੇ ਸਾਲ ਤੋਂ ਲਾਪਤਾ ਨੌਜਵਾਨ ਪਰਿਵਾਰ ਨੂੰ ਮਿਲਿਆ

ਛੇ ਸਾਲ ਤੋਂ ਲਾਪਤਾ ਨੌਜਵਾਨ ਪਰਿਵਾਰ ਨੂੰ ਮਿਲਿਆ

ਰਣਵੀਰ ਸਿੰਘ ਮਿੰਟੂ ਚੇਤਨਪੁਰਾ, 14 ਅਕਤੂਬਰ ਗੁਰੂ ਕਾ ਬਾਗ ਦੇ ਅੱਡੇ ਉੱਤੇ ਅੱਜ ਸਮਾਜ ਸੇਵਕ ਇੰਦਰਜੀਤ ਸਿੰਘ ਬੰਬ ਜਗਦੇਵ ਕਲਾਂ ਦੇ ਉੱਦਮ ਸਦਕਾ ਇੱਕ ਨੌਜਵਾਨ ਆਪਣੇ ਪਰਿਵਾਰ ਨੂੰ ਮਿਲਣ ਵਿੱਚ ਕਾਮਯਾਬ ਹੋ ਗਿਆ। ਇਹ ਨੌਜਵਾਨ ਪਿਛਲੇ ਛੇ ਸਾਲ ਤੋਂ ਘਰ ਤੋਂ ਲਾਪਤਾ ਸੀ ਅਤੇ ਵੱਖ ਵੱਖ ਥਾਂ ਤੋਂ ਘੁੰਮਦਾ ਹੋਇਆ ਆਪਣੇ ਪਰਿਵਾਰ ...

Read More

ਵਾਲਮੀਕਿ ਜੈਅੰਤੀ ਮਨਾਈ

ਵਾਲਮੀਕਿ ਜੈਅੰਤੀ ਮਨਾਈ

ਨਿੱਜੀ ਪੱਤਰ ਪ੍ਰੇਰਕ ਗੁਰਦਾਸਪੁਰ, 14 ਅਕਤੂਬਰ ਵਾਲਮੀਕੀ ਜੈਅੰਤੀ ਦੇ ਸਬੰਧ ਵਿੱਚ ਇੱਥੋਂ ਦੀ ਭਗਵਾਨ ਵਾਲਮੀਕਿ ਸਭਾ ਮੰਡੀ ਵੱਲੋਂ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ੍ਰੀ ਬੱਬੇਹਾਲੀ ਨੇ ਕਿਹਾ ਕਿ ਰਾਮਾਇਣ ਵਰਗੇ ਗ੍ਰੰਥ ਦੇ ...

Read More

ਜਰਨੈਲ ਤੋਂ ਸਿੱਖੇ ਜਾ ਸਕਦੇ ਨੇ ਕੁਦਰਤੀ ਖੇਤੀ ਦੇ ਢੰਗ

ਜਰਨੈਲ ਤੋਂ ਸਿੱਖੇ ਜਾ ਸਕਦੇ ਨੇ ਕੁਦਰਤੀ ਖੇਤੀ ਦੇ ਢੰਗ

ਗੁਰਬਖਸ਼ਪੁਰੀ ਤਰਨ ਤਾਰਨ, 14 ਅਕਤੂਬਰ ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾ ਮੁਕਤ ਹੋਣ ਸਰਹੱਦੀ ਖੇਤਰ ਦੇ ਪਿੰਡ ਜੋਤੀ ਸ਼ਾਹ (ਸਭਰਾ) ਦੇ ਵਾਸੀ ਮਾਸਟਰ ਜਰਨੈਲ ਸਿੰਘ ਕੋਲੋਂ ਕੁਦਰਤੀ ਖੇਤੀ ਕਰਨ ਦੇ ਅਨੇਕਾਂ ਢੰਗ ਤਰੀਕੇ ਸਿੱਖੇ ਜਾ ਸਕਦੇ ਹਨ।ਉਹ ਪੰਜ ਸਾਲ ਤੋਂ 38 ਏਕੜ ਜ਼ਮੀਨ ਵਿੱਚ ਖੇਤੀ ਕਰ ਰਿਹਾ ਹੈ ਜਿਸ ਲਈ ਉਹ ਫਸਲਾਂ ਦੀ ...

Read More

ਅਕਾਲੀ ਦਲ ਦੇ ਸਿਆਸੀ ਬੇੜੇ ਨੂੰ ਭਾਜਪਾ ਵੱਲੋਂ ਅਲਵਿਦਾ: ਸੱਚਰ

ਅਕਾਲੀ ਦਲ ਦੇ ਸਿਆਸੀ ਬੇੜੇ ਨੂੰ ਭਾਜਪਾ ਵੱਲੋਂ ਅਲਵਿਦਾ: ਸੱਚਰ

ਰਾਜਨ ਮਾਨ ਮਜੀਠਾ, 14 ਅਕਤੂਬਰ ਅਕਾਲੀ ਦਲ ਦਾ ਸਿਆਸੀ ਬੇੜਾ ਡੁੱਬ ਚੁੱਕਾ ਹੈ ਅਤੇ ਤਾਂ ਹੀ ਭਾਜਪਾ ਵਲੋਂ ਹੁਣ ਇਸ ਡੁੱਬਦੇ ਬੇੜੇ ਵਿੱਚ ਸਵਾਰ ਹੋਣ ਦੀ ਬਜਾਏ ਇਸ ਨੂੰ ਅਲਵਿਦਾ ਕਿਹਾ ਜਾ ਰਿਹਾ ਹੈ। ਅੱਜ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ...

Read More

ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਨਾਅਰੇਬਾਜ਼ੀ

ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਨਾਅਰੇਬਾਜ਼ੀ

ਐਨਪੀ ਧਵਨ ਪਠਾਨਕੋਟ, 14 ਅਕਤੂਬਰ ਵਾਰਡ ਨੰਬਰ-23 ਵਿੱਚ ਟੈਂਕੀ ਦੇ ਨਜ਼ਦੀਕ ਗੰਦੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਵਾਰਡ ਵਾਸੀਆਂ ਨੇ ਨਗਰ ਨਿਗਮ ਖਿਲਾਫ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਨ ਵਾਲਿਆਂ ਵਿੱਚ ਸ਼ਾਂਗਾ ਪ੍ਰਧਾਨ, ਕਾਕੂ, ਸੁਮਿਤ ਸ਼ਰਮਾ, ਪੰਡਿਤ ਸੰਦੀਪ ਸ਼ਰਮਾ, ਪੰਕਜ ਸ਼ਰਮਾ, ਮੁਕੇਸ਼, ਸਾਹਿਲ ਮਹਾਜਨ, ਆਸ਼ੂ, ਅਸ਼ੋਕ ਮਹਾਜਨ ਆਦਿ ਨੇ ਦੱਸਿਆ ਕਿ ਇਸ ਵਾਰਡ ...

Read More

ਜਥੇਬੰਦੀਆਂ ਨੇ ਪਾਵਰਕੌਮ ਦਾ ਐਕਸੀਅਨ ਘੇਰਿਆ

ਜਥੇਬੰਦੀਆਂ ਨੇ ਪਾਵਰਕੌਮ ਦਾ ਐਕਸੀਅਨ ਘੇਰਿਆ

ਤੇਜਿੰਦਰ ਸਿੰਘ ਖ਼ਾਲਸਾ ਚੋਹਲਾ ਸਾਹਿਬ, 14 ਅਕਤੂਬਰ ਪਾਵਰਕੌਮ ਵੱਲੋ ਅਰਬਨ ਸਪਲਾਈ ਕੱਟ ਕੇ ਦਿਹਾਤੀ ਖੇਤਰ ਨਾਲ ਜੋੜਨ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਕਾਈ ਹਰੀਕੇ ਦੇ ਆਗੂ ਦਲਜੀਤ ਸਿੰਘ, ਪ੍ਰਧਾਨ ਸਤਨਾਮ ਸਿੰਘ ਨੇ ਐਕਸੀਅਨ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਦਾ ਘਿਰਾਉ ਕਰਕੇ ਧਰਨਾ ਦਿੱਤਾ। ਇਸ ਦੌਰਾਨ ਪਾਵਰਕੌਮ ਅਤੇ ਪੰਜਾਬ ...

Read More

ਚੋਰੀ ਦੀਆਂ ਘਟਨਾਵਾਂ ਤੋਂ ਦੁਖੀ ਦੁਕਾਨਦਾਰਾਂ ਵੱਲੋਂ ਧਰਨਾ

ਚੋਰੀ ਦੀਆਂ ਘਟਨਾਵਾਂ ਤੋਂ ਦੁਖੀ ਦੁਕਾਨਦਾਰਾਂ ਵੱਲੋਂ ਧਰਨਾ

ਜਤਿੰਦਰ ਸਿੰਘ ਬਾਵਾ ਸ੍ਰੀ ਗੋਇੰਦਵਾਲ ਸਾਹਿਬ , 14 ਅਕਤੂਬਰ ਕਸਬਾ ਫਤਿਆਬਾਦ ਵਿੱਚ ਲਗਾਤਾਰ ਵਾਪਰ ਰਹੀਆਂ ਲੁੱਟ ਖੋਹ ਅਤੇ ਚੋਰੀ ਦੀ ਘਟਨਾਵਾਂ ਨੂੰ ਲੈ ਕੇ ਕਸਬੇ ਦੇ ਦੁਕਾਨਦਾਰਾਂ ਵੱਲੋਂ ਅੱਜ ਦੁਕਾਨਾਂ ਬੰਦ ਕਰਕੇ ਮੇਨ ਸੜਕ ਬੰਦ ਕਰਕੇ ਧਰਨਾ ਲਾ ਦਿੱਤਾ । ਕਸਬੇ ਵਿੱਚ ਬੀਤੀ ਰਾਤ ਚੋਰਾਂ ਵੱਲੋ ਕਸਬੇ ਦੀ ਬੈਂਕ ਲੁੱਟਣ ਦੀ ਕੋਸ਼ਿਸ ...

Read More


ਕ੍ਰਿਕਟ ਟੂਰਨਾਮੈਂਟ ’ਚ ਮੀਰੀ ਪੀਰੀ ਕਲੱਬ ਜੇਤੂ

Posted On May - 15 - 2010 Comments Off on ਕ੍ਰਿਕਟ ਟੂਰਨਾਮੈਂਟ ’ਚ ਮੀਰੀ ਪੀਰੀ ਕਲੱਬ ਜੇਤੂ
ਪੱਤਰ ਪ੍ਰੇਰਕ ਮੁਕੇਰੀਆਂ, 14 ਮਈ ਯੂਥ ਕਲੱਬ ਸੰਤ ਬਾਬਾ ਭੋਲਾ ਗਿਰ ਜੀ ਪਿੰਡ ਰਾਜਪੁਰ ਕੰਢੀ ਵੱਲੋਂ ਕਰਵਾਇਆ ਗਿਆ ਤੀਜਾ 9 ਰੋਜ਼ਾ ਕ੍ਰਿਕਟ ਟੂਰਨਾਮੈਂਟ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿੱਚ 30 ਟੀਮਾਂ ਨੇ ਹਿੱਸਾ ਲਿਆ ਤੇ ਫਾਈਨਲ ਮੈਚ ਵਿੱਚ ਮੀਰੀ ਪੀਰੀ ਕਲੱਬ ਬੰਗਾਲੀਪੁਰ ਨੇ ਸੰਤ ਬਾਬਾ ਭੋਲਾ ਗਿਰ ਜੀ ਕਲੱਬ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਟੂਰਨਾਮੈਂਟ ਵਿੱਚ ਇਨਾਮਾਂ ਦੀ ਵੰਡ ਮਹੰਤ ਰਾਮ ਗਿਰੀ ਜੀ ਤੇ ਜ਼ਿਲਾ੍ਹ ਪ੍ਰਧਾਨ ਪੰਚਾਇਤ ਯੂਨੀਅਨ ਸਰਪੰਚ ਕਰਨੈਲ ਸਿੰਘ ਰਾਜਪੁਰ 

ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ ਕਰਨ ਦੀ ਮੰਗ

Posted On May - 15 - 2010 Comments Off on ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ ਕਰਨ ਦੀ ਮੰਗ
ਪੱਤਰ ਪ੍ਰੇਰਕ ਜੰਡਿਆਲਾ ਮੰਜਕੀ, 14 ਮਈ ਗੌਰਮਿੰਟ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ 15 ਜੁਲਾਈ ਤੱਕ ਹੀ ਕੀਤੀਆਂ ਜਾਣ। ਇਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਕਰਨੈਲ ਸਿੰਘ ਸੰਧੂ, ਜਨਰਲ ਸਕੱਤਰ ਸ਼ਿਵ ਕੁਮਾਰ, ਪ੍ਰੈਸ ਸਕੱਤਰ ਮੱਖਣ ਕੁਹਾੜ ਅਤੇ ਜੁਆਇੰਟ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਜੂਨ-ਜੁਲਾਈ ਮਹੀਨੇ ਦੀ ਗਰਮੀ ਬਹੁਤ ਹੀ  ਭੜਾਸ ਭਰੀ ਹੁੰਦੀ ਹੈ ਤੇ ਪੰਜਾਬ ’ਚ ਉਸ ਸਮੇਂ ਝੋਨੇ ਦੇ ਸੀਜ਼ਨ 

ਸਵਾਰੀਆਂ ਚੜ੍ਹਾਉਣ ਸਬੰਧੀ ਹੋਏ ਝਗੜੇ ’ਚ ਡਰਾਈਵਰ ਫੱਟੜ

Posted On May - 15 - 2010 Comments Off on ਸਵਾਰੀਆਂ ਚੜ੍ਹਾਉਣ ਸਬੰਧੀ ਹੋਏ ਝਗੜੇ ’ਚ ਡਰਾਈਵਰ ਫੱਟੜ
ਪੱਤਰ ਪ੍ਰੇਰਕ ਮੁਕੇਰੀਆਂ, 14 ਮਈ ਦੇਰ ਸ਼ਾਮ ਕਰੀਬ 8.15 ਵਜੇ ਜਲੰਧਰ ਪਠਾਨਕੋਟ ਕੌਮੀ ਮਾਰਗ ’ਤੇ ਦਸੂਹਾ ਨਜ਼ਦੀਕ ਪੈਂਦੇ ਗੁਰਦੁਆਰਾ ਟੱਕਰ ਸਾਹਿਬ ਨਜ਼ਦੀਕ ਦੋ ਨਿੱਜੀ ਬੱਸ ਕੰਪਨੀਆਂ ਦੀਆਂ ਬੱਸਾਂ ਵਿੱਚ ਸਵਾਰੀਆਂ ਚੁੱਕਣ ਨੂੰ ਲੈ ਕੇ ਹੋਈ ਲੜਾਈ ਵਿੱਚ ਇਕ ਡਰਾਈਵਰ ਦੀ ਤੇਜ਼ ਧਾਰ ਹਥਿਆਰ ਨਾਲ ਬਾਂਹ ਵੱਢੀ ਗਈ, ਜਿਸ ਨੂੰ ਸਵਾਰੀਆਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦਸੂਹਾ ਪੁਲੀਸ ਨੇ ਬੱਸ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ 

ਕਿਸਾਨਾਂ ਵੱਲੋਂ ਗੈਸ ਪਾਈਪ ਲਾਈਨ ਵਿਰੁੱਧ ਧਰਨਾ

Posted On May - 15 - 2010 Comments Off on ਕਿਸਾਨਾਂ ਵੱਲੋਂ ਗੈਸ ਪਾਈਪ ਲਾਈਨ ਵਿਰੁੱਧ ਧਰਨਾ
ਪੱਤਰ ਪ੍ਰੇਰਕ ਖੰਨਾ, 14 ਮਈ ਉਪਜਾਊ ਜ਼ਮੀਨਾਂ ਵਿਚੋਂ ਗੈਸ ਪਾਈਪ ਲਾਈਨ ਕੱਢੇ ਜਾਣ ਵਿਰੁੱਧ ਅੱਜ ਸੈਂਕੜੇ ਕਿਸਾਨਾਂ ਨੇ ਐਸ.ਡੀ.ਐਮ ਦਫ਼ਤਰ ਖੰਨਾ ਅੱਗੇ ਧਰਨਾ ਦਿੱਤਾ । ਇਸ ਧਰਨੇ ਦੀ ਪ੍ਰਧਾਨਗੀ ਰਮਜ਼ਾਦ ਸਿੰਘ ਖੱਟੜਾ ਨੇ ਕੀਤੀ, ਜਦੋਂ ਕਿ ਧਰਨੇ ਵਿਚ ਗੈਸ ਪਾਈਪ ਲਾਈਨ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਕਿਰਤੀ ਕਿਸਾਨ ਸਭਾ ਪੰਜਾਬ, ਜ਼ਮਹੂਰੀ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਪੰਜਾਬ , ਉਗਰਾਹਾ ਪੰਜਾਬ ਕਿਸਾਨ ਸਭਾ ਪੰਜਾਬ, ´ਾਂਤੀਕਾਰੀ ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਲੋਕ 

ਭਰਤੀ ਲਈ ਸਾਰੇ ਪ੍ਰਬੰਧ ਮੁਕੰਮਲ

Posted On May - 15 - 2010 Comments Off on ਭਰਤੀ ਲਈ ਸਾਰੇ ਪ੍ਰਬੰਧ ਮੁਕੰਮਲ
ਪੱਤਰ ਪ੍ਰੇਰਕ ਅੰਮ੍ਰਿਤਸਰ, 14 ਮਈ ਜ਼ਿਲਾ ਪੁਲੀਸ ਮੁਖੀ ਦਿਹਾਤੀ  ਗੁਰਮੀਤ ਸਿੰਘ ਚੌਹਾਨ ਨੇ ਅੱਜ ਇਥੇ ਕਿਹਾ ਕਿ ਪੰਜਾਬ ਪੁਲੀਸ ਵਿਚ ਸਿਪਾਹੀ ਰੈਂਕ ਦੀ ਭਰਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਇਹ ਭਰਤੀ ਭਲਕੇ 15 ਮਈ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਵੇਗੀ। ਸ੍ਰੀ ਚੌਹਾਨ ਨੇ ਕਿਹਾ ਕਿ ਸਿਪਾਹੀ ਰੈਂਕ ਵਿਚ 55 ਅਸਾਮੀਆਂ ਅਤੇ ਹਥਿਆਰਬੰਦ ਪੁਲੀਸ ਵਿਚ 69 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬਿਨੈਕਾਰਾਂ ਨੇ ਪੁਲੀਸ ਵਿਚ ਭਰਤੀ ਹੋਣ ਲਈ 

35 ਕੁਇੰਟਲ ਡੋਡੇ ਬਰਾਮਦ

Posted On May - 15 - 2010 Comments Off on 35 ਕੁਇੰਟਲ ਡੋਡੇ ਬਰਾਮਦ
ਪੱਤਰ ਪ੍ਰੇਰਕ ਸ਼ਾਹਕੋਟ, 14 ਮਈ ਨਕੋਦਰ ਪੁਲੀਸ ਨੇ ਅੱਜ ਇੱਕ ਟਰੱਕ ਨੂੰ ਕਾਬੂ ਕਰਕੇ ਉਸ ਵਿੱਚੋਂ 35 ਕੁਇੰਟਲ ਡੋਡੇ ਬਰਾਮਦ ਕੀਤੇ ਹਨ। ਐਸ. ਐਚ. ਓ ਨਕੋਦਰ ਸੁਰਿੰਦਰਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਉਨ੍ਹਾਂ ਨੇ ਅੱਜ ਪੁਲੀਸ ਪਾਰਟੀ ਸਮੇਤ ਜਲੰਧਰ ਰੋਡ ’ਤੇ ਨਾਕਾ ਲਾਇਆ ਹੋਇਆ ਸੀ। ਇਸ ਸਮੇਂ ਦੌਰਾਨ ਹੀ ਇਕ ਟਰੱਕ ਨਾਕੇ ਤੋਂ ਪਿੱਛੇ ਹੀ ਰੁਕ ਗਿਆ। ਪੁਲੀਸ ਨੂੰ ਦੇਖਦੇ ਟਰੱਕ ਵਿੱਚੋਂ ਉਤਰ ਕੇ 2 ਨੌਜਵਾਨ ਭੱਜਣ ਵਿੱਚ ਸਫਲ ਹੋ ਗਏ, ਜਦੋਂਕਿ 2 ਨੂੰ ਉਨ੍ਹਾਂ ਨੇ ਕਾਬੂ ਕਰ ਲਿਆ। 

ਵੀ.10ਵੀ. ਅਤੇ 12ਵੀਂ ਦੇ ਨਤੀਜੇ ਦੀ ਸਹੂਲਤ ਹੁਣ ਮੋਬਾਈਲ ’ਤੇ ਵੀ

Posted On May - 15 - 2010 Comments Off on ਵੀ.10ਵੀ. ਅਤੇ 12ਵੀਂ ਦੇ ਨਤੀਜੇ ਦੀ ਸਹੂਲਤ ਹੁਣ ਮੋਬਾਈਲ ’ਤੇ ਵੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 14 ਮਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 8ਵੀ.,10ਵੀ. ਤੇ 12ਵੀਂ ਜਮਾਤ ਦੇ ਵਿਦਿਆਰਥੀ ਹੁਣ ਆਪਣਾ ਨਤੀਜਾ ਮੋਬਾਈਲ ’ਤੇ (ਨਤੀਜੇ ਵਾਲੇ ਦਿਨ) ਪ੍ਰਾਪਤ ਕਰ ਸਕਦੇ ਹਨ। ਇਸ ਸਹੂਲਤ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਆਈਡੀਆ ਕੰਪਨੀ ਦੇ ਪੋਸਟ ਪੇਡ ਜਾਂ ਪ੍ਰੀ–ਪੇਡ ਕੁਨੈਕਸ਼ਨ ਤੋਂ 50005 ਨੰਬਰ ’ਤੇ ਫੋਨ ਜਾਂ 5005 ਨੰਬਰ ’ਤੇ ਐਮ.ਡੀ. ਤੋਂ ਬਾਅਦ ਰੋਲ ਨੰਬਰ ਲਿਖ ਕੇ ਐਸ.ਐਮ.ਐਸ. ਕਰਨਾ ਪਵੇਗਾ। ਕੰਪਨੀ ਵੱਲੋਂ ਇਹ ਸੇਵਾ ਪ੍ਰਾਪਤ ਕਰਨ ਵਾਲੇ ਤੋਂ ਪੰਜ ਰੁਪਏ ਪ੍ਰਤੀ 

ਸਰਕਾਰੀ ਫੈਸਲੇ ਤੋਂ ਬਜ਼ੁਰਗ ਪ੍ਰੇਸ਼ਾਨ

Posted On May - 15 - 2010 Comments Off on ਸਰਕਾਰੀ ਫੈਸਲੇ ਤੋਂ ਬਜ਼ੁਰਗ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ ਨੰਗਲ, 14 ਮਈ ਪੰਜਾਬ ਸਰਕਾਰ ਵੱਲੋਂ  ਬਜ਼ੁਰਗਾਂ, ਵਿਧਵਾਵਾਂ ਤੇ ਅੰਗਹੀਣਾਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਨੂੰ ਲੈਣ ਲਈ ਬਜ਼ੁਰਗਾਂ  ਨੂੰ ਹੁਣ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਇਹ ਪੈਨਸ਼ਨ ਪੰਚਾਇਤਾ ਰਾਹੀਂ ਦਿੱਤੀ ਜਾਂਦੀ ਸੀ, ਪਰ ਹੁਣ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਹਰ ਪੈਨਸ਼ਨ ਬੈਂਕ ਵਿੱਚ ਹੀ  ਦਿੱਤੀ ਜਾਵੇਗੀ। ਕਈ ਬਜ਼ੁਰਗ ਆਪਣੇ ਪੈਰਾਂ ’ਤੇ ਵੀ ਖੜੇ ਨਹੀਂ ਹੋ ਸਕਦੇ ਪਿੰਡ ਡੁਕਲੀ ਦੀ ਪ੍ਰੀਤੋ , ਰਾਖੋ ਦੇਵੀ, ਨਰੈਣ ਦਾਸ, ਹਰਬੰਸੀ ਦੇਵੀ, 

ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ

Posted On May - 15 - 2010 Comments Off on ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ
ਨਿੱਜੀ ਪੱਤਰ ਪ੍ਰੇਰਕ ਬਟਾਲਾ,  14  ਮਈ ਪਿੰਡ ਚੌਧਰੀਵਾਲ 33 ਏਕੜ, 5 ਕਨਾਲਾਂ 12 ਮਰਲੇ ਪੰਚਾਇਤੀ ਜ਼ਮੀਨ ’ਤੇ  ਦਹਾਕਿਆਂ ਤੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾ ਕੇ ਨਿਵੇਕਲੀ ਪਿਰਤ ਪਾਈ ਗਈ। ਇਹ ਕਾਰਵਾਈ ਪਿੰਡਾਂ ’ਚ  ਸ਼ਾਮਲਾਟ/ਪੰਚਾਇਤੀ  ਜ਼ਮੀਨਾਂ ’ ਤੇ  ਹੋਏ  ਨਾਜਾਇਜ਼  ਕਬਜ਼ਿਆਂ  ਨੂੰ ਛੁਡਾਉਣ   ਲਈ  ਮਿਸਾਲ ਬਣੀ ।  ਪਿੰਡ ਦੇ  ਉਦਮੀ ਨੌਜਵਾਨ ਅਰਜਿੰਦਰ ਸਿੰਘ ਰਾਜਾ  ਨੇ  ਦੱਸਿਆ  ਕਿ   ਪੰਚਾਇਤੀ  ਜ਼ਮੀਨ ’ਤੇ  ਨਾਜ਼ਾਇਜ਼  ਕਬਜ਼ਾ ਹੋਣ  ਕਰਕੇ ਹਰ ਵਰ੍ਹੇ ਲੱਖਾਂ ਰੁਪਏ ਦਾ ਘਾਟਾ ਪੈ  ਰਿਹਾ ਸੀ। 

ਮੁਲਜ਼ਮਾਂ ਦਾ ਚਲਾਨ ਪੇਸ਼ ਕਰਨ ’ਚ ਜਾਣਬੁੱਝ ਕੇ ਦੇਰੀ ਕਰਨ ਦਾ ਦੋਸ਼

Posted On May - 15 - 2010 Comments Off on ਮੁਲਜ਼ਮਾਂ ਦਾ ਚਲਾਨ ਪੇਸ਼ ਕਰਨ ’ਚ ਜਾਣਬੁੱਝ ਕੇ ਦੇਰੀ ਕਰਨ ਦਾ ਦੋਸ਼
ਤਖ਼ਤੂਪੁਰਾ ਕਤਲ ਕਾਂਡ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 14 ਮਈ ਸਾਧੂ ਸਿੰਘ ਤਖ਼ਤੂਪੁਰਾ ਕਤਲ ਕਾਂਡ ਵਿਚ ਭਾਵੇਂ ਪੁਲੀਸ ਵੱਲੋਂ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਅੱਜ ਇਥੇ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਮਿਲ ਕੇ ਦਿੱਤੇ ਇਕ ਮੰਗ ਪੱਤਰ ਰਾਹੀਂ ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਅਤੇ ਕਤਲ ਕਾਂਡ ਦੇ ਦੋਸ਼ੀਆਂ ਦੇ ਚਲਾਨ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ 

ਨੁਮਾਨ ਅਰਸ਼ਦ ਦੇ ਵਤਨ ਪਰਤਣ ਦੀ ਸੰਭਾਵਨਾ

Posted On May - 15 - 2010 Comments Off on ਨੁਮਾਨ ਅਰਸ਼ਦ ਦੇ ਵਤਨ ਪਰਤਣ ਦੀ ਸੰਭਾਵਨਾ
ਗੈਰਕਾਨੂੰਨੀ ਸਰਹੱਦ ਪਾਰ ਦਾ ਦੋਸ਼ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 14 ਮਈ ਪਾਕਿਸਤਾਨੀ ਨਾਬਾਲਗ ਲੜਕੇ ਨੁਮਾਨ ਅਰਸ਼ਦ, ਜਿਸ ਦਾ ਮਾਮਲਾ ਇਸ ਵੇਲੇ ਅਦਾਲਤ ਦੇ ਵਿਚਾਰ ਅਧੀਨ ਹੈ, ਦੀ ਜਲਦ ਹੀ ਘਰ ਵਾਪਸੀ ਦੀ ਸੰਭਾਵਨਾ ਹੈ। ਇਥੇ ਦੱਸਣਯੋਗ ਹੈ ਕਿ ਨੁਮਾਨ ਅਰਸ਼ਦ ਨੂੰ ਜਨਵਰੀ ਮਹੀਨੇ ਵਿਚ ਬੀ.ਐਸ.ਐਫ. ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਸੀ। ਬੀ.ਐਸ.ਐਫ. ਵੱਲੋਂ ਇਸ ਲੜਕੇ ’ਤੇ ਫਿਦਾਇਨ ਹੋਣ ਦਾ ਦੋਸ਼ ਲਾਇਆ ਗਿਆ ਸੀ ਅਤੇ ਦਾਅਵਾ 

ਕਣਕ ਲੁੱਟਣ ਆਏ ਲੁਟੇਰਿਆਂ ’ਚੋਂ ਤਿੰਨ ਕਾਬੂ

Posted On May - 15 - 2010 Comments Off on ਕਣਕ ਲੁੱਟਣ ਆਏ ਲੁਟੇਰਿਆਂ ’ਚੋਂ ਤਿੰਨ ਕਾਬੂ
ਪੱਤਰ ਪ੍ਰੇਰਕ ਗੁਰਾਇਆ, 14 ਮਈ ਫਿਲੌਰ ਦੇ ਲਾਗਲੇ ਪਿੰਡ ਤੇਹਿੰਗ ਦੇ ਪਨਗਰੇਨ ਦੇ ਇਕ ਗਡਾਊਨ ਤੋਂ ਕਣਕ ਚੋਰੀ ਕਰਨ ਵਾਲੇ 15-16 ਵਿਅਕਤੀਆਂ ’ਚੋਂ ਤਿੰਨ ਨੂੰ ਲੋਕਾਂ ਨੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਕੱਲ੍ਹ ਅੱਧੀ ਰਾਤ ਵੇਲੇ ਇਹ ਲੁਟੇਰੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਪਨਗਰੇਨ ਦੀ ਪਈ ਕਣਕ ਨੂੰ ਲੁੱਟਣ ਵਾਸਤੇ ਦੋ ਗੱਡੀਆਂ ’ਚ ਪੁੱਜੇ। ਇਨ੍ਹਾਂ ਨੇ ਚੌਕੀਦਾਰ ਨੂੰ ਕੁੱਟਮਾਰ ਕਰਕੇ ਇਕ ਕਮਰੇ ’ਚ ਬੰਦ ਕਰ ਦਿੱਤਾ। ਲਾਗੇ ਫਾਰਮ ਹਾਉਸ ਵਾਲਿਆਂ ਨੇ ਜਦੋਂ ਕੁੱਤੇ ਭੌਂਕਣ ਦੀ ਆਵਾਜ਼ 

ਧੁੱਗਾ ਵੱਲੋਂ ਲਾਇਕ ਬੱਚਿਆਂ ਦਾ ਸਨਮਾਨ

Posted On May - 15 - 2010 Comments Off on ਧੁੱਗਾ ਵੱਲੋਂ ਲਾਇਕ ਬੱਚਿਆਂ ਦਾ ਸਨਮਾਨ
ਪੱਤਰ ਪ੍ਰੇਰਕ ਮੁਕੇਰੀਆਂ, 14 ਮਈ ਬਾਬਾ ਹਰਨਾਮ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਜੌਹਲਾਂ ਵਿਖੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਇਨਾਮ ਵੰਡ ਸਮਾਗਮ ਕੀਤਾ ਗਿਆ, ਜਿਸ ਵਿੱਚ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਦੇਸ ਰਾਜ ਸਿੰਘ ਧੁੱਗਾ ਨੇ ਸਕੂਲ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਧੁੱਗਾ ਨੇ ਕਿਹਾ ਕਿ ਅਧਿਆਪਕਾਂ 

ਕਾਂਗਰਸ ਦੀਆਂ ਸਾਰੀਆਂ ਇਕਾਈਆਂ ’ਚ ਇਕਜੁੱਟਤਾ ਦਾ ਦਾਅਵਾ

Posted On May - 15 - 2010 Comments Off on ਕਾਂਗਰਸ ਦੀਆਂ ਸਾਰੀਆਂ ਇਕਾਈਆਂ ’ਚ ਇਕਜੁੱਟਤਾ ਦਾ ਦਾਅਵਾ
ਨਿਜੀ ਪੱਤਰ ਪ੍ਰੇਰਕ ਕਰਤਾਰਪੁਰ,14 ਮਈ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਹ ਸਾਰੇ ਇਕਜੁੱਟ ਤੇ ਪਾਰਟੀ ਦੀਆਂ ਗਤੀਵਿਧੀਆਂ ਪੂਰੀ ਸਰਗਰਮੀ ਨਾਲ ਚਲਾ ਰਹੇ ਹਨ ਪਰ ਕੁਝ ਕੁ ਲੋਕ ਹਰੇਕ ਗੱਲ ਨੂੰ ਗਲਤ ਰੰਗਤ ਦੇ ਕੇ ਪੇਸ਼ ਕਰਕੇ ਆਪਣੇ ਸਵਾਰਥੀ ਹਿੱਤ ਪੂਰੇ ਕਰਨ ਦੇ ਯਤਨ ਕਰ ਰਹੇ ਹਨ।  ਅੱਜ ਸਥਾਨਕ ਕਾਂਗਰਸ ਭਵਨ ’ਚ ਬੁਲਾਏ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਇਸ ਗਲ ’ਤੇ ਜ਼ੋਰਦਾਰ ਰੋਸ ਪ੍ਰਗਟ ਕੀਤਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਹਲਕੇ ਦੀ ਕਾਂਗਰਸ 

ਸ਼ਾਹ ਨਹਿਰ ਦੇ ਮੁਲਾਜ਼ਮਾਂ ਵਲੋਂ ਮੰਗਾਂ ਸਬੰਧੀ ਧਰਨਾ

Posted On May - 14 - 2010 Comments Off on ਸ਼ਾਹ ਨਹਿਰ ਦੇ ਮੁਲਾਜ਼ਮਾਂ ਵਲੋਂ ਮੰਗਾਂ ਸਬੰਧੀ ਧਰਨਾ
ਪੱਤਰ ਪ੍ਰੇਰਕ ਮੁਕੇਰੀਆਂ, 13 ਮਈ ਇਥੇ ਸ਼ਾਹ ਨਹਿਰ ਦਫਤਰ ਵਿਖੇ ਪੰਜਾਬ ਰਾਜ ਮੁਲਾਜ਼ਮ ਦਲ ਮੁਕੇਰੀਆਂ ਦੇ ਸੱਦੇ ’ਤੇ ਵਿਭਾਗ ਵਲੋਂ ਮੁਲਾਜ਼ਮਾਂ ਨੂੰ ਮਾਰਚ ਤੇ ਅਪਰੈਲ ਦੀਆਂ ਤਨਖਾਹਾਂ ਨਾ ਦੇਣ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਧਰਨੇ ਦੀ ਪ੍ਰਧਾਨਗੀ ਮੁਕੇਰੀਆਂ ਇਕਾਈ ਦੇ ਪ੍ਰਧਾਨ ਸੇਵਲ ਸਿੰਘ ਨੇ ਕੀਤੀ। ਪ੍ਰਧਾਨ ਸੇਵਲ ਸਿੰਘ ਤੇ ਜਨਰਲ ਸਕੱਤਰ ਸਭਾਜੀਤ ਯਾਦਵ ਨੇ ਕਿਹਾ ਕਿ ਸ਼ਾਹ ਨਹਿਰ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਬਿੱਲ ਪਾਸ ਨਾ ਹੋਣ ਕਰਕੇ 

ਡੀ.ਸੀ.ਵਲੋਂ ਮਾਲ ਰਿਕਾਰਡ ਸੈਂਟਰ ਦਾ ਦੌਰਾ

Posted On May - 14 - 2010 Comments Off on ਡੀ.ਸੀ.ਵਲੋਂ ਮਾਲ ਰਿਕਾਰਡ ਸੈਂਟਰ ਦਾ ਦੌਰਾ
ਪੱਤਰ ਪ੍ਰੇਰਕ ਹੁਸ਼ਿਆਰਪੁਰ,13 ਮਈ ਡਿਪਟੀ ਕਮਿਸ਼ਨਰ ਮੇਘ ਰਾਜ ਨੇ ਮਿੰਨੀ ਸਕੱਤਰੇਤ ਵਿਖੇ ਸਥਿਤ ਮਾਲ ਰਿਕਾਰਡ ਕੰਪਿਊਟਰਾਈਜੇਸ਼ਨ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਭੁਪਿੰਦਰਜੀਤ ਸਿੰਘ ਵੀ ਉਨ੍ਹਾਂ ਨਾਲ ਸਨ। ਡਿਪਟੀ ਕਮਿਸ਼ਨਰ ਨੇ ਕੰਪਿਊਟਰ ਅਪਰੇਟਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੰਮ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ। ਅਪਰੇਟਰਾਂ ਨੇ ਦੱਸਿਆ ਉਨ੍ਹਾਂ ਨੂੰ ਕੰਪਨੀ ਵੱਲੋਂ ਜੋ ਤਨਖਾਹ ਦਿੱਤੀ ਜਾਂਦੀ ਹੈ, ਉਹ ਸਰਕਾਰ ਵੱਲੋਂ ਨਿਰਧਾਰਤ ਕੀਤੀ 
Available on Android app iOS app
Powered by : Mediology Software Pvt Ltd.