ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਮਾਝਾ-ਦੋਆਬਾ › ›

Featured Posts
ਦਸ ਈ-ਰਿਕਸ਼ਿਆਂ ਨੂੰ ਹਰੀ ਝੰਡੀ

ਦਸ ਈ-ਰਿਕਸ਼ਿਆਂ ਨੂੰ ਹਰੀ ਝੰਡੀ

ਮਨਮੋਹਨ ਸਿੰਘ ਢਿਲੋਂ ਅੰਮ੍ਰਿਤਸਰ, 21 ਜਨਵਰੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਢਾਬ ਖਟੀਕਾਂ ਵਿੱਚ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ 10 ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰੀ ਸੋਨੀ ਨੇ ਦੱਸਿਆ ਕਿ ਸ਼ਹਿਰ ਦੀਆਂ ਅੰਦਰੂਨੀ ਵਾਰਡਾਂ ਵਿੱਚ ਸਫਾਈ ਸਬੰਧੀ ਬਹੁਤ ਸ਼ਿਕਾਇਤਾਂ ...

Read More

ਕਿਸਾਨਾਂ ਵੱਲੋਂ ਮਿੱਲ ਅੱਗੇ ਧਰਨਾ ਲਗਾਉਣ ਦੀ ਚਿਤਾਵਨੀ

ਕਿਸਾਨਾਂ ਵੱਲੋਂ ਮਿੱਲ ਅੱਗੇ ਧਰਨਾ ਲਗਾਉਣ ਦੀ ਚਿਤਾਵਨੀ

ਪੱਤਰ ਪ੍ਰੇਰਕ ਕਾਹਨੂੰਵਾਨ, 21 ਜਨਵਰੀ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਅਤੇ ਮਿੱਲ ਮਾਲਕਾਂ ਦੀ ਹਨੇਰ ਗਰਦੀ ਕਾਰਨ ਕਦੇ ਵੀ ਸਮੇਂ ਸਿਰ ਕਿਸਾਨਾਂ ਨੂੰ ਗੰਨੇ ਦੀਆਂ ਅਦਾਇਗੀਆਂ ਨਹੀਂ ਹੋਈਆਂ, ਜਿਸ ਕਾਰਨ ਕਿਸਾਨ ਵਰਗ ਵੱਡੀ ਗ਼ੁਰਬਤ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

Read More

ਸਰਬੱਤ ਦਾ ਭਲਾ ਟਰੱਸਟ ਬਣਿਆ ਬਜ਼ੁਰਗ ਦਾ ਸਹਾਰਾ

ਸਰਬੱਤ ਦਾ ਭਲਾ ਟਰੱਸਟ ਬਣਿਆ ਬਜ਼ੁਰਗ ਦਾ ਸਹਾਰਾ

ਪੱਤਰ ਪ੍ਰੇਰਕ ਬਟਾਲਾ, 21 ਜਨਵਰੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਦੋ ਨੌਜਵਾਨ ਪੁੱਤਰਾਂ ਦੇ ਨਾਲ ਖੁੱਲ੍ਹੇ ਅਸਮਾਨ ਦੇ ਹੇਠਾਂ ਦਿਨ ਕੱਟ ਰਹੀ ਪਿੰਡ ਮਸਾਣੀਆਂ ਦੀ ਬੇਸਹਾਰਾ ਬਜ਼ੁਰਗ ਸੁਰਜੀਤ ਕੌਰ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਕਾਨ ਬਣਾ ਕੇ ਦਿੱਤਾ ਗਿਆ। ਮਕਾਨ ਦਾ ਰਸਮੀ ਉਦਘਾਟਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ...

Read More

ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦੇਣ ਦੀ ਮੰਗ

ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦੇਣ ਦੀ ਮੰਗ

ਬੇਅੰਤ ਸਿੰਘ ਪੱਟੀ, 21 ਜਨਵਰੀ ਪੱਟੀ ਤਹਿਸੀਲ ਦੇ ਪਿੰਡ ਅਲੀਪੁਰ ਅੰਦਰ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕਾਮਰੇਡ ਲਸ਼ਮਣ ਦਾਸ ਪੱਟੀ ਨੇ ਕਿਹਾ ਕਿ ਸਰਕਾਰ ਵੱਲੋਂ ਮਨਰੇਗਾ ਸਕੀਮ ਅਧੀਨ ਖੇਤ ਮਜ਼ਦੂਰਾਂ ਨੂੰ ਕੰਮ ਦੇਣ ਵਿੱਚ ਅੜਚਣਾ ਸ਼ੁਰੂ ਕੀਤੀਆਂ ...

Read More

ਦਰਿਆ ਬੁਰਦ ਹੋਈ ਜ਼ਮੀਨ ਦਾ ਐੱਸਡੀਐੱਮ ਨੇ ਲਿਆ ਜਾਇਜ਼ਾ

ਦਰਿਆ ਬੁਰਦ ਹੋਈ ਜ਼ਮੀਨ ਦਾ ਐੱਸਡੀਐੱਮ ਨੇ ਲਿਆ ਜਾਇਜ਼ਾ

ਸਰਬਤ ਸਿੰਘ ਕੰਗ ਨਡਾਲਾ, 21 ਜਨਵਰੀ ਦਰਿਆ ਬਿਆਸ ਵੱਲੋਂ ਲਾਈ ਜਾ ਰਹੀ ਢਾਅ ਕਾਰਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮੰਡ ਸਰਦਾਰ ਸਿੰਘ ਵਾਲਾ ਦੇ ਕਿਸਾਨਾਂ ਦੀ ਲਗਪਗ 100 ਏਕੜ ਜ਼ਮੀਨ ਦਰਿਆ ਦੀ ਭੇਟ ਚੜ੍ਹ ਗਈ ਹੈ। ਇਸ ਸਬੰਧੀ ਡੀਸੀ ਕਪੂਰਥਲਾ ਦੀਪਤੀ ਉੱਪਲ ਦੇ ਹੁਕਮਾਂ ’ਤੇ ਐਸਡੀਐਮ ਭੁਲੱਥ ਰਣਦੀਪ ਸਿੰਘ ਹੀਰ ਨੇ ਮੌਕਾ ਵੇਖਿਆ। ...

Read More

ਪ੍ਰਾਪਰਟੀ ਟੈਕਸ ਨਾ ਦੇਣ ’ਤੇ ਤਿੰਨ ਦੁਕਾਨਾਂ ਸੀਲ

ਪ੍ਰਾਪਰਟੀ ਟੈਕਸ ਨਾ ਦੇਣ ’ਤੇ ਤਿੰਨ ਦੁਕਾਨਾਂ ਸੀਲ

ਪੱਤਰ ਪ੍ਰੇਰਕ ਹੁਸ਼ਿਆਰਪੁਰ, 21 ਜਨਵਰੀ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲੇ ਪ੍ਰਾਪਰਟੀ ਮਾਲਕਾਂ ਖਿਲਾਫ਼ ਕਾਰਵਾਈ ਕਰਦਿਆਂ ਨਗਰ ਨਿਗਮ ਨੇ ਅੱਜ ਤਿੰਨ ਦੁਕਾਨਾਂ ਨੂੰ ਸੀਲ ਕਰ ਦਿੱਤਾ। ਨਿਗਮ ਦੇ ਕਮਿਸ਼ਨਰ ਬਲਵੀਰ ਰਾਜ ਸਿੰਘ ਨੇ ਦੱਸਿਆ ਕਿ ਨਿਗਮ ਦੀ ਟੀਮ ਨੇ ਅੱਜ ਸੁਪਰਡੈਂਟ ਅਮਿਤ ਕੁਮਾਰ ਦੀ ਅਗਵਾਈ ਹੇਠ ਡਗਾਣਾ ਰੋਡ ਸੁਭਾਸ਼ ਨਗਰ ਵਿਖੇ ਟੈਕਸ ...

Read More

ਸਕਾਰਪੀਓ ਤੇ ਬੱਸ ਵਿਚਾਲੇ ਸਿੱਧੀ ਟੱਕਰ

ਸਕਾਰਪੀਓ ਤੇ ਬੱਸ ਵਿਚਾਲੇ ਸਿੱਧੀ ਟੱਕਰ

ਜੇ.ਬੀ. ਸੇਖੋਂ ਗੜ੍ਹਸ਼ੰਕਰ, 21 ਜਨਵਰੀ ਅੱਜ ਬਾਅਦ ਦੁਪਹਿਰ ਕਰੀਬ ਚਾਰ ਵਜੇ ਸਥਾਨਕ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪਿੰਡ ਭੱਜਲਾਂ ਕੋਲ ਪੈਂਦੇ ਰੇਲਵੇ ਫਾਟਕ ਕੋਲ ਸੀਟੀਯੂ ਦੀ ਬੱਸ ਅਤੇ ਸਕਾਰਪੀਓ ਦੀ ਸਿੱਧੀ ਟੱਕਰ ਵਿਚ ਦੋ ਔਰਤਾਂ ਸਮੇਤ ਸੱਤ ਜਣੇ ਜ਼ਖ਼ਮੀ ਹੋ ਗਏ ਜਦੋਂ ਕਿ ਇਕ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਕਾਰਪੀਓ ...

Read More


ਪਤਨੀ ਦੇ ਕਤਲ ਦੇ ਦੋਸ਼ ਵਿੱਚ ਫੌਜੀ ਗ੍ਰਿਫ਼ਤਾਰ

Posted On August - 31 - 2010 Comments Off on ਪਤਨੀ ਦੇ ਕਤਲ ਦੇ ਦੋਸ਼ ਵਿੱਚ ਫੌਜੀ ਗ੍ਰਿਫ਼ਤਾਰ
ਖੇਤਰੀ ਪ੍ਰਤੀਨਿਧ ਬਟਾਲਾ, 30 ਅਗਸਤ ਛੁੱਟੀ ਕੱਟਣ ਆਏ ਇਕ ਫੌਜੀ ਪਤੀ ਵੱਲੋਂ ਨਵਾਂ ਮਕਾਨ ਬਣਾਉਣ ਲਈ ਮੰਗੇ ਇਕ ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ਕਾਰਨ ਵਿਆਹੁਤਾ ਨੂੰ ਮੌਤ ਦੀ ਬਲੀ ਚੜ੍ਹਾ ਦਿੱਤਾ ਗਿਆ।    ਪਿੰਡ ਹਸਨਪੁਰਾ ਵਿਖੇ ਪੰਜ ਸਾਲ ਪਹਿਲਾਂ ਪਰਮਜੀਤ ਕੌਰ ਵਾਸੀ ਪਿੰਡ ਨੱਤ ਦਾ ਮਨਦੀਪ ਸਿੰਘ ਫੌਜੀ ਦੇ ਨਾਲ ਵਿਆਹ ਹੋਇਆ ਸੀ। ਲੜਕੀ ਦੇ ਵਾਰਸਾਂ ਵੱਲੋਂ ਆਪਣੀ ਪਹੁੰਚ ਤੋਂ ਵੀ ਵੱਧ ਕੇ ਲੜਕੀ ਨੂੰ ਉਸ ਸਮੇਂ ਘਰੇਲੂ ਜ਼ਰੂਰਤਾਂ ਵਾਲਾ ਸਾਰਾ ਸਮਾਨ ਵੀ ਦਿੱਤਾ ਸੀ ਪਰ ਲਾਲਚੀ ਪਤੀ ਮਨਦੀਪ 

ਵਿਦਿਆਰਥੀਆਂ ਦੇ ਬੱਸ ਪਾਸ ਇਸ ਮਹੀਨੇ ਤੋਂ ਲਾਗੂ ਹੋਣਗੇ:ਚੁੱਘ

Posted On August - 31 - 2010 Comments Off on ਵਿਦਿਆਰਥੀਆਂ ਦੇ ਬੱਸ ਪਾਸ ਇਸ ਮਹੀਨੇ ਤੋਂ ਲਾਗੂ ਹੋਣਗੇ:ਚੁੱਘ
ਪੱਤਰ ਪ੍ਰੇਰਕ ਕਪੂਰਥਲਾ, 30 ਅਗਸਤ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਲਈ ਬੱਸ ਪਾਸ ਛੇਤੀ ਤੋਂ ਛੇਤੀ ਜਾਰੀ ਕਰਵਾਏਗੀ। ਇਹ ਗੱਲ ਯੂਥ ਡਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਤਰੁਨ ਚੁੱਘ ਨੇ ਕਪੂਰਥਲਾ ਜ਼ਿਲ੍ਹੇ ਦੇ ਆਈ.ਟੀ.ਆਈ. ਵਿੱਚ ਇਸ ਸੈਮੀਨਾਰ ਨੂੰ ਸੰਬੋਧਨ ਕਰਨ ਤੋਂ ਬਾਅਦ  ਗੱਲਬਾਤ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਇਕ-ਦੋ ਮਹੀਨਿਆਂ ਵਿੱਚ ਵਿਦਿਆਰਥੀ ਬੱਸ ਪਾਸ ਦੀ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਬੱਸ ਪਾਸ ਹਰ ਬੱਸ ਵਿੱਚ ਲਾਗੂ 

ਪੱਟੀ ਵਿੱਚ ਮਲੇਰੀਆ ਫੈਲਣ ਸਬੰਧੀ ਵੱਖ-ਵੱਖ ਦਾਅਵੇ

Posted On August - 31 - 2010 Comments Off on ਪੱਟੀ ਵਿੱਚ ਮਲੇਰੀਆ ਫੈਲਣ ਸਬੰਧੀ ਵੱਖ-ਵੱਖ ਦਾਅਵੇ
ਪੱਤਰ ਪ੍ਰੇਰਕ ਪੱਟੀ, 30 ਅਗਸਤ ਪੱਟੀ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਮਲੇਰੀਏ ਦੇ ਇਲਾਜ ਲਈ ਆਏ ਮਰੀਜ਼ਾਂ ਦੀ ਪਿਛਲੇ 20 ਦਿਨਾਂ ਵਿਚ ਕੁਲ ਗਿਣਤੀ 70 ਤੱਕ ਪੁੱਜ ਗਈ ਹੈ। ਮਲੇਰੀਏ ਤੋਂ ਪੀੜਤ ਮਰੀਜ਼ਾਂ ਵਿਚ 33 ਦਿਨ ਦਾ ਬੱਚਾ ਵੀ ਸ਼ਾਮਲ ਹੈ, ਜਿਸ ਕਾਰਨ ਲੋਕਾਂ ’ਚ ਸਹਿਮ ਹੈ। ਦੂਜੇ ਪਾਸੇ ਸਥਾਨਕ ਸਿਹਤ ਵਿਭਾਗ ਦੇ ਰਿਕਾਰਡ ਵਿਚ ਲੋਕਾਂ ਨੂੰ ਮਲੇਰੀਏ ਤੋਂ ਬਚਾਉਣ ਲਈ ਪਹਿਲਾਂ ਹੀ ਗੋਲੀਆਂ ਖੁਆ ਦਿੱਤੀਆਂ ਹਨ, ਜਿਸ ਕਾਰਨ ਮਲੇਰੀਆ ਖ਼ਤਮ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਖ-ਵੱਖ 

ਸਵਾਈਨ ਫਲੂ ਦੀ ਜਾਂਚ ਲਈ ਸੂਬੇ ਵਿਚ ਨਹੀਂ ਇਕ ਵੀ ਲੈਬਾਰਟਰੀ

Posted On August - 31 - 2010 Comments Off on ਸਵਾਈਨ ਫਲੂ ਦੀ ਜਾਂਚ ਲਈ ਸੂਬੇ ਵਿਚ ਨਹੀਂ ਇਕ ਵੀ ਲੈਬਾਰਟਰੀ
ਅਮਿਤ ਰਿਸ਼ੀ ਅੰਮ੍ਰਿਤਸਰ, 30 ਅਗਸਤ ਸਾਰੀ ਦੁਨੀਆਂ ਵਿਚ ਆਪਣੇ ਵਾਇਰਸ ਦੀ ਦਹਿਸ਼ਤ ਫੈਲਾਉਣ ਵਾਲੇ ਸਵਾਈਨ ਫਲੂ ਨੇ ਇਕ ਵਾਰ ਫਿਰ ਪੰਜਾਬ ਵਿਚ ਦਸਤਕ ਦਿੱਤਾ ਹੈ। ਮੌਸਮ ਵਿਚ ਤੇਜ਼ੀ ਨਾਲ ਆ ਰਿਹਾ ਬਦਲਾਅ ਫਲੂ ਦੇ ਵਾਇਰਸ ਨੂੰ ਹੋਰ ਵਧਾਵੇਗਾ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਸਵਾਈਨ ਫਲੂ ਦੇ ਟੈਸਟਾਂ ਲਈ ਪੀ.ਜੀ.ਆਈ. ਚੰਡੀਗੜ੍ਹ ਵਿਚ ਇਕੋ ਹੀ ਲੈਬ ਹੈ। ਖ਼ਾਸ ਗੱਲ ਇਹ ਹੈ ਕਿ ਪੰਜਾਬ ਵਿਚ ਹੀ ਨਹੀਂ, ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਕੁਝ ਹਿੱਸੇ ਦੇ ਵੀ ਫਲੂ ਦੇ ਟੈਸਟ ਇਸੇ ਲੈਬ ਵਿਚ ਆਉਂਦੇ ਹਨ। ਆਮ ਵਾਲੇ 

ਅੱਖਾਂ ਦਾਨ ਕਰਨ ਵਾਲੇ 19 ਪਰਿਵਾਰਾਂ ਦਾ ਸਨਮਾਨ

Posted On August - 31 - 2010 Comments Off on ਅੱਖਾਂ ਦਾਨ ਕਰਨ ਵਾਲੇ 19 ਪਰਿਵਾਰਾਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ ਅੰਮ੍ਰਿਤਸਰ, 30 ਅਗਸਤ ਪੁਨਰਜੋਤ ਆਈ ਡੋਨੇਸ਼ਨ ਇਨਫਰਮੇਸ਼ਨ ਐਂਡ ਕੁਲੈਕਸ਼ਨ ਸੈਂਟਰ ਵਲੋਂ ਇਕ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਇਕ ਛੋਟਾ ਜਿਹਾ ਯਤਨ ਅੱਜ ਇਕ ਵੱਡਾ ਕਾਰਵਾਂ ਬਣ ਚੁੱਕਿਆ ਹੈ। ਰਾਜ ਵਿਚ ਅੰਨ੍ਹੇਪਨ ਦੇ ਸ਼ਿਕਾਰ ਲੋਕਾਂ ਨੂੰ ਮੁੜ ਦੁਨੀਆ ਵਿਖਾਉਣ ਵਾਸਤੇ ਸੈਂਟਰ ਨੇ ਜੋ ਕਦਮ ਚੁੱਕਿਆ ਸੀ, ਉਸ ਵਿਚ ਸੈਂਟਰ ਪੂਰੀ ਤਰ੍ਹਾਂ ਸਫ਼ਲ ਹੋਇਆ ਹੈ। ਇਹ ਗੱਲ ਸੰਸਥਾ ਦੇ ਇਕ ਸਾਲ ਪੂਰਾ ਹੋਣ ’ਤੇ ਕਰਵਾਏ ਗਏ ਸਮਾਗਮ ਵਿਚ ਆਰਗੇਨਾਈਜ਼ਰ ਐਡਵਾਈਜ਼ਰ ਐਡਵੋਕੇਟ ਨਵੀਨ ਸਹਿਗਲ 

ਸਰਕਾਰ 35 ਕਰੋੜ ਛੇਤੀ ਜਾਰੀ ਕਰੇ: ਸਹਿਗਲ

Posted On August - 31 - 2010 Comments Off on ਸਰਕਾਰ 35 ਕਰੋੜ ਛੇਤੀ ਜਾਰੀ ਕਰੇ: ਸਹਿਗਲ
ਵਜ਼ੀਫਾ ਸਕੀਮ ਪੱਤਰ ਪ੍ਰੇਰਕ ਜਲੰਧਰ, 30 ਅਗਸਤ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੀ ਜਲੰਧਰ ਇਕਾਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਘੱਟ ਗਿਣਤੀਆਂ ਲਈ ਪੜ੍ਹਾਈ ਵਾਸਤੇ ਵਜ਼ੀਫਾ ਸਕੀਮ ਤਹਿਤ ਆਏ 35 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ। ਇਹ ਮੰਗ ਕਨਫੈਡਰੇਸ਼ਨ ਦੀ ਜਲੰਧਰ ਇਕਾਈ ਦੇ ਪ੍ਰਧਾਨ ਮੋਹਣ ਸਿੰਘ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤੀ ਗਈ। ਵਰਨਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਘੱਟ ਗਿਣਤੀਆਂ ਵਾਸਤੇ ਵਿਦਿਆ ਲਈ ਇਕ ਵਿਸ਼ੇਸ਼ ਸਕੀਮ ਚਲਾਈ ਗਈ ਹੈ ਜਿਸ ਤਹਿਤ 

ਕਾਲਜ ਵਿਚ ਖੇਡ ਦਿਵਸ ਮਨਾਇਆ

Posted On August - 31 - 2010 Comments Off on ਕਾਲਜ ਵਿਚ ਖੇਡ ਦਿਵਸ ਮਨਾਇਆ
ਪੱਤਰ ਪ੍ਰੇਰਕ ਜਲੰਧਰ, 30 ਅਗਸਤ ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿਖੇ  ਭਾਰਤੀ ਹਾਕੀ ਦੇ ਸਿਤਾਰੇ ਮਰਹੂਮ ਮੇਜਰ ਧਿਆਨ ਚੰਦ ਦੀ ਯਾਦ ਵਿਚ ਦੇਸ਼-ਵਿਆਪੀ ਰਾਸ਼ਟਰੀ ਖੇਡ ਦਿਵਸ ਦੇ ਸਬੰਧ ਵਿਚ ਕਾਲਜ ਦੇ ਖੇਡ ਮੈਦਾਨ ਵਿਚ ਖੇਡ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਜਸਪਾਲ ਸਿੰਘ ਦੀ ਨਿਗਰਾਨੀ ਹੇਠ 8 ਕਿਲੋਮੀਟਰ ਕਰਾਸ ਕੰਟਰੀ ਕਰਵਾਈ ਗਈ, ਜਿਸ ਵਿਚ ਕਾਲਜ ਦੀਆਂ 10 ਟੀਮਾਂ ਦੇ 100 ਤੋਂ ਵੀ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਹਾਕੀ ਓਲੰਪੀਅਨ ਤੇ ਧਿਆਨ ਚੰਦ ਐਵਾਰਡ ਜੇਤੂ ਵਰਿੰਦਰ ਸਿੰਘ ਇਸ ਸਮਾਗਮ 

ਟਿਕਾਊ ਖੇਤੀ ਪਸਾਰ ਸੇਵਾਵਾਂ ਬਗੈਰ ਸੰਭਵ ਨਹੀਂ: ਐਰੀ

Posted On August - 31 - 2010 Comments Off on ਟਿਕਾਊ ਖੇਤੀ ਪਸਾਰ ਸੇਵਾਵਾਂ ਬਗੈਰ ਸੰਭਵ ਨਹੀਂ: ਐਰੀ
ਪੱਤਰ ਪ੍ਰੇਰਕ ਗੁਰਦਾਸਪੁਰ, 30 ਅਗਸਤ ਪੰਜਾਬ ਦੀ ਖੇਤੀ ਦਾ ਟਿਕਾਊ ਵਿਕਾਸ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕੀਤੇ ਬਗੈਰ ਸੰਭਵ ਨਹੀਂ। ਇਹ ਵਿਚਾਰ ਡਾ. ਸੁਤੰਤਰ ਕੁਮਾਰ ਐਰੀ ਮੁੱਖ ਖੇਤੀਬਾੜੀ ਅਫਸਰ-ਕਮ-ਕਨਵੀਨਰ ਖੇਤੀਬਾੜੀ ਟੈਕਨੋਕਰੇਟਸ ਐਕਸ਼ਨ ਕਮੇਟੀ ਗੁਰਦਾਸਪੁਰ ਨੇ ਸਥਾਨਕ ਜੀ.ਕੇ.ਐਸ. ਰੈਸਟੋਰੈਂਸ ਵਿਚ ਐਗਟੈਕ ਦੀ ਮੀਟਿੰਗ ਵਿਚ ਹਾਜ਼ਰ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਅਤੇ ਪਸ਼ੂ ਪਾਲਣ ਵਿਭਾਗ ਦੇ ਖੇਤੀਬਾੜੀ ਟੈਕਨੋਕਰੇਟਸਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਡਾ. ਐਰੀ 

ਸੁੰਦਰ ਲਿਖਾਈ ਵਿਚੋਂ ਕਰਣ ਅੱਵਲ

Posted On August - 31 - 2010 Comments Off on ਸੁੰਦਰ ਲਿਖਾਈ ਵਿਚੋਂ ਕਰਣ ਅੱਵਲ
ਪੱਤਰ ਪ੍ਰੇਰਕ ਕਲਾਨੌਰ, 30 ਅਗਸਤ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਅਧੀਨ ਪੈਂਦੇ 9 ਸੈਂਟਰਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ, ਸੁੰਦਰ ਲਿਖਾਈ ਅਤੇ ਪਹਾੜਿਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸਰਹੱਦੀ ਇਲਾਕੇ ਦੇ 45 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਸ ਉਪਰੰਤ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਹਰੀਜਨ ਬਸਤੀ (ਕਲਾਨੌਰ) ਓਵਰਆਲ ਜੇਤੂ ਰਿਹਾ। ਇਸ ਸਕੂਲ ਦਾ ਵਿਦਿਆਰਥੀ ਕਰਣ ਸੁੰਦਰ ਲਿਖਾਈ ਵਿਚੋਂ, ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚੋਂ 

ਵਣ ਮਹਾਉਤਸਵ ਮਨਾਇਆ

Posted On August - 31 - 2010 Comments Off on ਵਣ ਮਹਾਉਤਸਵ ਮਨਾਇਆ
ਪੱਤਰ ਪ੍ਰੇਰਕ ਗੁਰਾਇਆ, 30 ਅਗਸਤ ਲਾਗਲੇ ਪਿੰਡ ਫਲਪੋਤਾ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਡਾ. ਅੰਬੇਡਕਰ ਮਿਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਪਸਵਕ ਕਮੇਟੀ ਪ੍ਰਧਾਨ ਨਿਰਮਲ ਸਿੰਘ ਸਹੋਤਾ ਅਤੇ ਪਸਵਕ ਮੈਂਬਰ ਬਾਬੂ ਰਾਮ ਨਰਾਇਣ ਨੇ ਸਾਂਝੇ ਤੌਰ ਤੇ ਸਕੂਲ ਦੇ ਵਿਹੜੇ ਵਿੱਚ ਬੂਟਾ ਲਗਾ ਕੇ ਵਣ ਮਹਾਂਉਤਸਵ ਦਾ ਆਰੰਭ ਕੀਤਾ। ਸਕੂਲ ਦੇ ਵਿਦਿਆਰਥੀਆਂ ਨੂੰ 40 ਫਲਦਾਰ ਬੂਟੇ ਵੰਡੇ ਗਏ।  ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ, ਪਸਵਕ ਕਮੇਟੀ 

ਕਾਂਗਰਸ ਦੇ ਮਾਝਾ ਜ਼ੋਨ ਵਲੋਂ ਹੜ੍ਹਾਂ ਲਈ ਬਾਦਲ ਸਰਕਾਰ ਜ਼ਿੰਮੇਵਾਰ ਕਰਾਰ

Posted On August - 31 - 2010 Comments Off on ਕਾਂਗਰਸ ਦੇ ਮਾਝਾ ਜ਼ੋਨ ਵਲੋਂ ਹੜ੍ਹਾਂ ਲਈ ਬਾਦਲ ਸਰਕਾਰ ਜ਼ਿੰਮੇਵਾਰ ਕਰਾਰ
ਪੱਤਰ ਪ੍ਰੇਰਕ ਅਜਨਾਲਾ, 30 ਅਗਸਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਾਝਾ ਜ਼ੋਨ ਦੇ ਪ੍ਰਮੁੱਖ ਬੁਲਾਰੇ ਅਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਮਿਲੀਆਂ ਗ੍ਰਾਂਟਾਂ ਦਾ ਸਹੀ ਇਸਤੇਮਾਲ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੇ ਰੂਪ ਵਿਚ ਤਬਾਹੀ ਦਾ ਮਨਜ਼ਰ ਨਾ ਵੇਖਣਾ ਪੈਂਦਾ। ਸਾਬਕਾ ਵਿਧਾਇਕ ਨੇ ਇਥੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਬੈਂਸ ਨੇ ਦਫਤਰ ਵਿਚ ਪੱਤਰਕਾਰਾਂ 

ਪ੍ਰਾਇਮਰੀ ਸਕੂਲ ਵਿਚ ਤੀਆਂ ਮਨਾਈਆਂ

Posted On August - 31 - 2010 Comments Off on ਪ੍ਰਾਇਮਰੀ ਸਕੂਲ ਵਿਚ ਤੀਆਂ ਮਨਾਈਆਂ
ਪੱਤਰ ਪ੍ਰੇਰਕ ਗੁਰਾਇਆ, 30 ਅਗਸਤ ਪਿੰਡ ਚੀਮਾ ਕਲਾਂ-ਚੀਮਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਤੀਆਂ ਦਾ ਤਿਉਹਾਰ ਰਿਵਾਇਤੀ ਤਰੀਕੇ ਅਨੁਸਾਰ ਮਨਾਇਆ ਗਿਆ। ਸਕੂਲ ਦੇ ਵਿਹੜੇ ’ਚ ਪੀਂਘਾਂ ਨੂੰ ਸਜਾਇਆ ਗਿਆ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਤੇ ਨੈਸ਼ਨਲ ਪੱਧਰ ਦੀ ਬਾਸਕਟਬਾਲ ਦੀ ਖਿਡਾਰਨ ਗੁਰਦੀਪ ਕੌਰ ਚੀਮਾ ਨੇ ਕੀਤਾ। ਸਕੂਲ ਦੀਆਂ ਵਿਦਿਆਰਥਣਾਂ ਨੇ  ਗਿੱਧਾ ਪੇਸ਼ ਕਰਕੇ ਵਾਹ-ਵਾਹ ਖੱਟੀ ਤੇ ਪੀਂਘਾਂ ਨੂੰ ਝੂਟ ਕੇ ਤੀਂਆਂ ਦੇ ਤਿਉਹਾਰ ਨੂੰ ਯਾਦਗਾਰੀ ਰੰਗਤ ਬਖ਼ਸ਼ੀ। ਇਸ ਤੋਂ ਪਹਿਲਾਂ 

ਸ਼ੁਕਰਾਨੇ ਵਜੋਂ ਮੱਥਾ ਟੇਕਿਆ

Posted On August - 31 - 2010 Comments Off on ਸ਼ੁਕਰਾਨੇ ਵਜੋਂ ਮੱਥਾ ਟੇਕਿਆ
ਟ੍ਰਿਬਿਊਨ ਨਿਊਜ ਸਰਵਿਸ ਅੰਮ੍ਰਿਤਸਰ, 30 ਅਗਸਤ ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਬੰਧਕੀ ਸੰਪਾਦਕ ਰੋਜ਼ਾਨਾ ਅੱਜ ਦੀ ਆਵਾਜ਼, ਜਿਨ੍ਹਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਵਲੋਂ ਅੱਜ ਸ਼ੁਕਰਾਨੇ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥ ਭਾਈ ਗੁਰਮੁਖ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਸੁਖਜਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ ਦਿੱਤਾ ਗਿਆ। ਇਸ ਮੌਕੇ 

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸੂਬਾਈ ਕਨਵੈਨਸ਼ਨ

Posted On August - 31 - 2010 Comments Off on ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸੂਬਾਈ ਕਨਵੈਨਸ਼ਨ
ਪੱਤਰ ਪ੍ਰੇਰਕ ਜਲੰਧਰ, 30 ਅਗਸਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੈਸ਼ਨ (ਵਿਗਿਆਨਕ) ਦੀ ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾਈ ਕਨਵੈਨਸ਼ਨ ਹੋਈ, ਜਿਸ ਵਿਚ ਸੂਬੇ ਭਰ ਤੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਪ.ਸ.ਸ.ਫ. (ਵਿਗਿਆਨਕ) ਦੇ ਸੂਬਾ ਪ੍ਰਧਾਨ ਪ੍ਰੇਮ ਰੱਕੜ ਨੇ ਕੀਤੀ। ਆਪਣੇ ਪ੍ਰਧਾਨ ਭਾਸ਼ਣ ਵਿਚ ਬੋਲਦਿਆਂ ਸਾਥੀ ਰੱਕੜ ਨੇ ਕਿਹਾ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਤੇ ਮੁਲਾਜ਼ਮ 

ਵਿਦਿਆਰਥੀਆਂ ਲਈ ਮੁਸੀਬਤ ਬਣਿਆ ਸਕੂਲ ਦਾ ‘ਛੱਪੜ’

Posted On August - 31 - 2010 Comments Off on ਵਿਦਿਆਰਥੀਆਂ ਲਈ ਮੁਸੀਬਤ ਬਣਿਆ ਸਕੂਲ ਦਾ ‘ਛੱਪੜ’
ਪੱਤਰ ਪ੍ਰੇਰਕ ਕਲਾਨੌਰ, 30 ਅਗਸਤ ਇਸ ਬਲਾਕ ਦੇ ਹਿੰਦ-ਪਾਕਿ ਸਰਹੱਦ ’ਤੇ ਸਥਿਤ ਪਿੰਡ ਰੋਸਾ ਦੇ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲ ਦੀ ਹਾਲਤ ਖਸਤਾ ਹੋ ਚੁੱਕੀ ਹੈ। ਸਕੂਲ ਦਾ ਮੈਦਾਨ ਤੇ ਚੌਗਿਰਦਾ ਨੀਵਾਂ ਹੋਣ ਕਾਰਨ ਉਸ ਵਿੱਚ ਪਾਣੀ ਖੜ੍ਹਾ ਹੈ। ਛੱਪੜ ਬਣੇ ਇਸ ਸਕੂਲ ਵਿਚ ਕਲਾਸਾਂ ਤੱਕ ਪੁੱਜਣ ਲਈ ਬੱਚਿਆਂ ਨੂੰ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ, ਸਿੱਟੇ  ਵਜੋਂ ਉਨ੍ਹਾਂ ਦੀ ਰੋਜ਼ਾਨਾ ਸਕੂਲ ਆਉਂਦਿਆਂ ਹੀ ਵਰਦੀ ਖਰਾਬ ਹੋ ਜਾਂਦੀ ਹੈ।  ਇਸ ਸਕੂਲ ਵਿੱਚ ਕਰੀਬ ਡੇਢ ਫੁੱਟ ਤੱਕ ਪਾਣੀ ਖੜ੍ਹਾ 

ਸੱਭਰਵਾਲ ਵੱਲੋਂ ਬਾਦਲ ਸਰਕਾਰ ’ਤੇ ਕਿਸਾਨਾਂ ਦੇ ਪੈਸੇ ਹੜੱਪਣ ਦਾ ਦੋਸ਼

Posted On August - 31 - 2010 Comments Off on ਸੱਭਰਵਾਲ ਵੱਲੋਂ ਬਾਦਲ ਸਰਕਾਰ ’ਤੇ ਕਿਸਾਨਾਂ ਦੇ ਪੈਸੇ ਹੜੱਪਣ ਦਾ ਦੋਸ਼
ਪੱਤਰ ਪ੍ਰੇਰਕ ਮੁਕੇਰੀਆਂ, 30 ਅਗਸਤ ‘ਅਕਾਲੀ-ਭਾਜਪਾ ਗੱਠਜੋੜ ਸਰਕਾਰ ਹਰ ਪੱਧਰ ’ਤੇ ਫੇਲ੍ਹ ਹੋ ਚੁੱਕੀ ਹੈ। ਇਸ ਸਰਕਾਰ ਤੋਂ ਵਪਾਰੀ, ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਵਰਗ ਤੰਗ ਆ ਚੁੱਕਾ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਧਰਮਪਾਲ ਸੱਭਰਵਾਲ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਖੌਤੀ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਬਾਦਲ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਸੋਕੇ ਤੇ ਹੜ੍ਹ ਪ੍ਰਭਾਵਿਤ 
Available on Android app iOS app
Powered by : Mediology Software Pvt Ltd.