ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਮਾਝਾ-ਦੋਆਬਾ › ›

Featured Posts
ਮਹਿਲਾ ਡਾਕਟਰ ਦੇ ਹੱਕ ’ਚ ਨਿੱਤਰੀ ਕਿਸਾਨ ਯੂਨੀਅਨ

ਮਹਿਲਾ ਡਾਕਟਰ ਦੇ ਹੱਕ ’ਚ ਨਿੱਤਰੀ ਕਿਸਾਨ ਯੂਨੀਅਨ

ਰਾਜਨ ਮਾਨ ਰਮਦਾਸ, 13 ਦਸੰਬਰ ਕਿਰਤੀ ਕਿਸਾਨ ਯੂਨੀਅਨ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਦੇ ਮੈਡੀਕਲ ਕਾਲਜ ਵਿੱਚ ਤਾਇਨਾਤ ਤੇ ਐਮਡੀ ਦੀ ਵਿਦਿਆਰਥਣ ਮਹਿਲਾ ਡਾਕਟਰ ਨਾਲ ਵਿਭਾਗ ਦੇ ਮੁਖੀ ਵਲੋਂ ਕਥਿਤ ਤੌਰ ’ਤੇ ਛੇੜਛਾੜ ਕਰਨ ਦੇ ਮਾਮਲੇ ਵਿੱਚ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਉਸ ਨੂੰ ਕਲੀਨ ਚਿੱਟ ਦੇਣ ਦੀ ...

Read More

ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪ੍ਰਿੰਸੀਪਲਾਂ ਨਾਲ ਮੀਟਿੰਗ

ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪ੍ਰਿੰਸੀਪਲਾਂ ਨਾਲ ਮੀਟਿੰਗ

ਪੱਤਰ ਪ੍ਰੇਰਕ ਪਠਾਨਕੋਟ, 13 ਦਸੰਬਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਬਲਬੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਕੂਲਾਂ ਦੇ ਪ੍ਰਿੰਸੀਪਲ ਪੁੱਜੇ। ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਬੀਰ ਸਿੰਘ ਵੱਲੋਂ ਪ੍ਰਿੰਸੀਪਲਾਂ ਨਾਲ ਸਮਾਰਟ ਸਕੂਲ ਬਣਾਉਣ, ਐਕਸਟਰਾ ਕਲਾਸ ਲਗਾਉਣ, ਪੇਪਰਾਂ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ...

Read More

ਡੀਸੀ ਤੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

ਡੀਸੀ ਤੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

ਪੱਤਰ ਪ੍ਰੇਰਕ ਪਠਾਨਕੋਟ, 13 ਦਸੰਬਰ ਅੱਜ ਰਾਸ਼ਟਰੀ ਸੇਵਿਕਾ ਸਮਿਤੀ ਵੱਲੋਂ ਪ੍ਰਧਾਨ ਸ਼ਸ਼ੀ ਕਾਂਤਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਦੇਸ਼ ਭਰ ਵਿੱਚ ਔਰਤਾਂ ਨਾਲ ਵਧ ਰਹੀਆਂ ਅਪਰਾਧ ਦੀਆਂ ਘਟਨਾਵਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਨਿਰਭਯਾ ਤੇ ਉਨਾਓ ਜਬਰ-ਜਨਾਹ ਪੀੜਤਾ ਦੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ...

Read More

ਦਿਲਜੀਤ ਸਿੰਘ ਪੰਨੂ ਦੀ ਬਰਸੀ ਮਨਾਈ

ਦਿਲਜੀਤ ਸਿੰਘ ਪੰਨੂ ਦੀ ਬਰਸੀ ਮਨਾਈ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 13 ਦਸੰਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਅਤੇ ਕਾਲਜ ਆਫ਼ ਐਜੂਕੇਸ਼ਨ ਖਾਨਕੋਟ ਅੰਮ੍ਰਿਤਸਰ ਵਿਚ ਸਕੂਲ ਦੀ ਮੈਨੇਜਿੰਗ ਕਮੇਟੀ, ਪ੍ਰਿੰਸੀਪਲਜ਼, ਸਕੂਲ, ਕਾਲਜ ਦਾ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਸਾਬਕਾ ਮਰਹੂਮ ਮੈਨੇਜਿੰਗ ਡਾਇਰੈਕਟਰ ਡਾ. ਦਿਲਜੀਤ ਸਿੰਘ ਪੰਨੂ ਦੀ ਬਾਰ੍ਹਵੀਂ ਬਰਸੀ ਮਨਾਈ ਗਈ। ਸਕੂਲ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਦੱਸਿਆ ਬਰਸੀ ਮੌਕੇ ...

Read More

ਉਦਘਾਟਨੀ ਪੱਥਰ ਦੀ ਬੇਕਦਰੀ ਬਾਰੇ ਅਧਿਕਾਰੀ ਬੇਖ਼ਬਰ

ਉਦਘਾਟਨੀ ਪੱਥਰ ਦੀ ਬੇਕਦਰੀ ਬਾਰੇ ਅਧਿਕਾਰੀ ਬੇਖ਼ਬਰ

ਗੁਰਬਖਸ਼ਪੁਰੀ ਤਰਨ ਤਾਰਨ, 13 ਦਸੰਬਰ ਤਿੰਨ ਸਾਲ ਪਹਿਲਾਂ ਉਸ ਵੇਲੇ ਦੇ ਹਲਕਾ ਖਡੂਰ ਸਾਹਿਬ ਦੇ ਲੋਕ ਸਭਾ ਅਤੇ ਵਿਧਾਨ ਸਭਾ ਮੈਂਬਰ ਕ੍ਰਮਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇਲਾਕੇ ਦੇ ਪਿੰਡ ਜੀਓਬਾਲਾ ਵਿਚ ਇਕ ਸੜਕ ਦੇ ਉਦਘਾਟਨ ਕਰਨ ਮੌਕੇ ਰੱਖੇ ਪੱਥਰ ਦੀ ਅੱਜ ਹੋ ਰਹੀ ਬੇਕਦਰੀ ਚਿਤਵੀ ਵੀ ਨਹੀਂ ...

Read More

ਬਿਨਾ ਡਿਗਰੀ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਕਾਬੂ

ਬਿਨਾ ਡਿਗਰੀ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਕਾਬੂ

ਜਸਬੀਰ ਸਿੰਘ ਚਾਨਾ ਫਗਵਾੜਾ, 13 ਦਸੰਬਰ ਮੈਡੀਕਲ ਸਟੋਰ ਦੀ ਆੜ੍ਹ ’ਚ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਦੋ ਨਕਲੀ ਫਾਰਮਾਸਿਸਟਾਂ ਨੂੰ ਸਤਨਾਮਪੁਰਾ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਥਾਣਾ ਸਤਨਾਮਪੁਰਾ ਦੇ ਐਸ.ਐਚ.ਓ ਓਂਕਾਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਊਦੈ ਭਾਨ ਤੇ ਏ.ਐਸ.ਆਈ ਜਸਵਿੰਦਰਪਾਲ ਨੇ ਪੁਲੀਸ ਪਾਰਟੀ ਸਮੇਤ ਪਿੰਡ ਜਗਤਪੁਰ ਜੱਟਾਂ ’ਚ ਮੈਡੀਕਲ ...

Read More

ਨਾਗਰਿਕਤਾ ਸੋਧ ਬਿੱਲ ਖਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ

ਨਾਗਰਿਕਤਾ ਸੋਧ ਬਿੱਲ ਖਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ

ਜਤਿੰਦਰ ਸਿੰਘ ਬੈਂਸ ਗੁਰਦਾਸਪੁਰ, 13 ਦਸੰਬਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਬਿੱਲ ਖ਼ਿਲਾਫ਼ ਸੀਪੀਆਈ (ਐੱਮ/ਐੱਲ) ਲਿਬਰੇਸ਼ਨ ਵੱਲੋਂ ਪਾਰਟੀ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੇਸ਼ ਪੱਧਰ ਉੱਤੇ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਕਾਮਰੇਡ ਬਖ਼ਤਪੁਰਾ ਨੇ ਸੰਬੋਧਨ ਕਰਦੇ ਕਿਹਾ ਕਿ ਇਹ ...

Read More


ਬੰਗਾ ’ਚ ਮਜ਼ਦੂਰ ਯੂਨੀਅਨ ਵੱਲੋਂ ਮਹਿੰਗਾਈ ਵਿਰੁੱਧ ਮੁਜ਼ਾਹਰਾ

Posted On July - 23 - 2010 Comments Off on ਬੰਗਾ ’ਚ ਮਜ਼ਦੂਰ ਯੂਨੀਅਨ ਵੱਲੋਂ ਮਹਿੰਗਾਈ ਵਿਰੁੱਧ ਮੁਜ਼ਾਹਰਾ
ਪੱਤਰ ਪ੍ਰੇਰਕ ਬੰਗਾ, 22 ਜੁਲਾਈ ਅੱਜ ਇਥੇ ਪੰਜਾਬ ਦੀਆਂ 4 ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੀ ਕੜੀ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਬੰਗਾ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਬੱਸ ਸਟੈਂਡ ਨੇੜੇ ਮਜ਼ਦੂਰਾਂ ਦੇ ਇਕੱਠ ’ਚ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਰੀ ਰਾਮ ਰਸੂਲਪੁਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮਹਿੰਗਾਈ ਨੂੰ ਕੰਟਰੋਲ ਨਾ ਕਰਨ 

ਟੈਲੀਫੋਨ ਕੰਪਨੀ ਖਿਲਾਫ਼ ਸ਼ਿਕਾਇਤ

Posted On July - 23 - 2010 Comments Off on ਟੈਲੀਫੋਨ ਕੰਪਨੀ ਖਿਲਾਫ਼ ਸ਼ਿਕਾਇਤ
ਪੱਤਰ ਪ੍ਰੇਰਕ ਹੁਸ਼ਿਆਰਪੁਰ, 22 ਜੁਲਾਈ ਪਿੰਡ ਨੰਗਲ ਖਿਲਾੜੀਆਂ ਦੇ ਵਸਨੀਕ ਨੇ ਟੈਲੀਫੋਨ ਕੰਪਨੀ ’ਤੇ ਟਾਵਰ ਲਗਾਉਣ ਸਬੰਧੀ ਕੀਤੇ ਇਕਰਾਰਨਾਮੇ ਨੂੰ ਸਿਰੇ ਨਾ ਚਾੜ੍ਹਣ ਅਤੇ ਜਮ੍ਹਾਂ ਕਰਵਾਈ ਰਾਸ਼ੀ ਨਾ ਮੋੜਣ ਦਾ ਦੋਸ਼ ਲਗਾਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੂੰ ਕੀਤੀ ਸ਼ਿਕਾਇਤ ਵਿਚ ਮੇਹਰ ਸਿੰਘ ਨੇ ਦੱਸਿਆ ਕਿ ਮਈ ਵਿਚ ਇਨਫੋਟੈਕ ਕੰਪਨੀ ਤੋਂ ਉਸ ਨੂੰ ਟੈਲੀਫੋਨ ਆਇਆ ਕਿ ਵੋਡਾਫੋਨ ਕੰਪਨੀ ਪਿੰਡ ਵਿਚ ਟਾਵਰ ਲਗਾਉਣਾ ਚਾਹੁੰਦੀ ਹੈ ਜੇਕਰ ਤੁਹਾਡੇ ਕੋਲ ਜ਼ਮੀਨ ਹੈ ਤਾਂ ਉਹ ਕੰਪਨੀ ਨਾਲ ਸੰਪਰਕ 

ਕਰੀਮਪੁਰੀ ਨੇ ਸੁਣੀਆਂ ਦਲਿਤਾਂ ਦੀਆਂ ਸ਼ਿਕਾਇਤਾਂ

Posted On July - 23 - 2010 Comments Off on ਕਰੀਮਪੁਰੀ ਨੇ ਸੁਣੀਆਂ ਦਲਿਤਾਂ ਦੀਆਂ ਸ਼ਿਕਾਇਤਾਂ
ਨਿਜੀ ਪੱਤਰ ਪ੍ਰੇਰਕ ਨਵਾਂ ਸ਼ਹਿਰ, 22 ਜੁਲਾਈ ਅੱਜ ਬਸਪਾ ਵੱਲੋਂ ਲਾਈ ਮਹਾਂ-ਪੰਚਾਇਤ ’ਚ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਦਲਿਤ ਮਸਲਿਆਂ ਨਾਲ ਸਬੰਧਤ 92    ਸ਼ਿਕਾਇਤਾ ਸੁਣੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕਰੀਮਪੁਰੀ ਨੇ ਕਿਹਾ ਕਿ ਬਸਪਾ ਦਾ ਮਿਸ਼ਨ ਗੁਰੂ ਰਵਿਦਾਸ, ਡਾ. ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਹੈ। ਪਿੰਡ ਭਰੈਂਡੇ ਵਿਚ ਡੀ.ਡੀ.ਪੀ.ਓ. ਵੱਲੋਂ ਰਵਿਦਾਸ ਪਾਰਕ ਢਾਹ ਕੇ ਗੰਦਗੀ ਦੇ ਢੇਰ ਸੁੱਟਣ ਦੇ ਹੁਕਮਾਂ ਨੂੰ 

ਖੂਹੀ ’ਚੋਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਇੱਕ ਦੀ ਮੌਤ

Posted On July - 23 - 2010 Comments Off on ਖੂਹੀ ’ਚੋਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਇੱਕ ਦੀ ਮੌਤ
ਪੱਤਰ ਪ੍ਰੇਰਕ ਮੁਕੇਰੀਆਂ, 22 ਜੁਲਾਈ ਮੁਕੇਰੀਆਂ ਸਬ ਡਵੀਜ਼ਨ ਅਧੀਨ ਆਉਂਦੇ ਪਿੰਡ ਮਨਸੂਰਪੁਰ ਵਿਖੇ ਬੋਰ ਕਰਨ ਲਈ ਕੱਢੀ 25 ਫੁੱਟ ਡੂੰਘੀ ਖੂਹੀ ’ਚੋਂ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਬੇਹੋਸ਼ ਹੋ ਗਿਆ, ਜਿਨ੍ਹਾਂ ਨੂੰ  ਸਿਵਲ ਹਸਪਤਾਲ ਮੁਕੇਰੀਆਂ ਵਿਖੇ ਲਿਆਂਦਾ ਗਿਆ।  ਲਖਵਿੰਦਰ ਸਿੰਘ  ਦੇ ਘਰ ਨਲਕੇ ਦਾ ਬੋਰ ਕਰਨ ਲਈ 25 ਫੁੱਟ ਡੂੰਘੀ ਖੂਹੀ ਪੁੱਟੀ ਹੋਈ ਸੀ, ਜਿਸ ਵਿੱਚ ਅੱਜ ਸਵੇਰੇ ਕਰੀਬ 10 ਵਜੇ ਕਮਲਜੀਤ ਸਿੰਘ ਪੁੱਤਰ ਕਿਸ਼ਨ ਸਿੰਘ  ਅਤੇ ਸੱਜਣ ਸਿੰਘ 

ਬਹੁਕੌਮੀ ਕੰਪਨੀਆਂ ਬੱਝਵੇਂ ਪੈਸੇ ਦੇ ਕੇ ਲੋਕਾਂ ਨੂੰ ਗਲ਼ੋਂ ਲਾਉਣਾ ਚਾਹੁੰਦੀਆਂ ਨੇ: ਪਾਸਲਾ

Posted On July - 23 - 2010 Comments Off on ਬਹੁਕੌਮੀ ਕੰਪਨੀਆਂ ਬੱਝਵੇਂ ਪੈਸੇ ਦੇ ਕੇ ਲੋਕਾਂ ਨੂੰ ਗਲ਼ੋਂ ਲਾਉਣਾ ਚਾਹੁੰਦੀਆਂ ਨੇ: ਪਾਸਲਾ
ਪੱਤਰ ਪ੍ਰੇਰਕ ਗੁਰਾਇਆ, 22 ਜੁਲਾਈ ਕੇਂਦਰ ਸਰਕਾਰ ਪਰਮਾਣੂ ਹਾਦਸਿਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਨਜਿੱਠਣ ਲਈ ਕੰਪਨੀਆਂ ਰਾਹੀਂ ਵੱਧ ਤੋਂ ਵੱਧ 500 ਕਰੋੜ ਰੁਪਏ ਦਵਾਉਣ ਨਾਲ ਹੀ ਆਪਣਾ ਕੰਮ ਮੁਕਾਉਣਾ ਚਾਹੁੰਦੀ ਹੈ, ਉਹ ਅਮਰੀਕਨ ਸਾਮਰਾਜ ਦੇ ਦਬਾਅ ਹੇਠ ਸੰਸਦ ’ਚ ਅਜਿਹੇ ਬਿੱਲ ਲਿਆ ਰਹੀ ਹੈ। ਇਹ ਦੋਸ਼ ਸੀ.ਪੀ.ਐਮ. (ਪੰਜਾਬ) ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ ਨੇ ਅੱਜ ਇਥੋਂ ਲਾਗਲੇ ਪਿੰਡ ਮੁਠੱਡਾ ਕਲਾਂ ’ਚ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 23 ਵੀਂ ਬਰਸੀ ਮੌਕੇ ਸ਼ਰਧਾਂਜਲੀ 

ਸਮਾਜ ਸੇਵਿਕਾ ਵੱਲੋਂ ਇਮਾਰਤ ਰੈੱਡ ਕਰਾਸ ਸੁਸਾਇਟੀ ਨੂੰ ਦਾਨ

Posted On July - 23 - 2010 Comments Off on ਸਮਾਜ ਸੇਵਿਕਾ ਵੱਲੋਂ ਇਮਾਰਤ ਰੈੱਡ ਕਰਾਸ ਸੁਸਾਇਟੀ ਨੂੰ ਦਾਨ
ਪੱਤਰ ਪ੍ਰੇਰਕ ਹੁਸ਼ਿਆਰਪੁਰ, 22 ਜੁਲਾਈ ਸਾਬਕਾ ਸਰਪੰਚ ਅਤੇ ਸਮਾਜ ਸੇਵਿਕਾ ਡਾ. ਲੀਲਾ ਸੈਣੀ ਨੇ ਪਿੰਡ ਮੋਨਾ ਕਲਾਂ ਵਿਖੇ ਸਥਿਤ ਆਪਣੀ ਇਕ ਇਮਾਰਤ ਜਿਸ ਵਿਚ ਸਿਲਾਈ ਕਢਾਈ ਸੈਂਟਰ ਅਤੇ ਬਾਲਵਾੜੀ ਸਕੂਲ ਚੱਲ ਰਿਹਾ ਸੀ, ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਨਾਂਅ ਕਰਨ ਦਾ ਐਲਾਨ ਕੀਤਾ ਹੈ। ਹਸਪਤਾਲ ਭਲਾਈ ਸੈਕਸ਼ਨ ਦੀ ਚੇਅਰਪਰਸਨ ਸ੍ਰੀ ਮਤੀ ਸਨੇਹ ਲਤਾ ਨੇ ਇਸ ਇਮਾਰਤ ਵਿਚ ਡਾ. ਲੀਲਾ ਸੈਣੀ ਵੱਲੋਂ ਦਾਨ ਕੀਤੀ ਇਮਾਰਤ ਸਬੰਧੀ ਪੱਥਰ ਲਗਵਾਇਆ ਅਤੇ ਡਿਪਟੀ ਕਮਿਸ਼ਨਰ ਮੇਘ ਰਾਜ ਨੇ ਜ਼ਿਲ੍ਹਾ ਰੈਡ 

ਗਾਂਧੀ ਕੈਂਪ ਬਸਤੀ ਵਿਚ ਸੈਂਕੜੇ ਨੌਜਵਾਨ ਨਸ਼ੀਲੇ ਟੀਕਿਆਂ ਦੀ ਜਕੜ ’ਚ

Posted On July - 23 - 2010 Comments Off on ਗਾਂਧੀ ਕੈਂਪ ਬਸਤੀ ਵਿਚ ਸੈਂਕੜੇ ਨੌਜਵਾਨ ਨਸ਼ੀਲੇ ਟੀਕਿਆਂ ਦੀ ਜਕੜ ’ਚ
ਰਜਿੰਦਰਪਾਲ ਸਿੰਘ ਧਾਲੀਵਾਲ ਬਟਾਲਾ, 22 ਜੁਲਾਈ ਬਟਾਲਾ ਦੀ ਗਾਂਧੀ ਕਂੈਪ ਦਲਿਤ ਬਸਤੀ ਨੂੰ ਨਸ਼ਿਆਂ ਦੇ ਮੱਕੜ ਜਾਲ ਦਾ ਅਜਿਹਾ ਸਰਾਪ ਲੱਗਾ ਹੈ ਕਿ ਲਗਪਗ ਸਮੁੱਚਾ ਨੌਜਵਾਨ ਵਰਗ ਜਿਨ੍ਹਾਂ ’ਚ 12-14 ਸਾਲ ਤੱਕ ਦੇ ਬੱਚੇ ਵੀ ਸ਼ਾਮਲ ਹਨ ਭਿਆਨਕ ਨਸ਼ਿਆਂ ਅਤੇ ਏਡਜ਼ ਦਾ ਸ਼ਿਕਾਰ ਹੋ ਗਏ ਹਨ। ਦਰਜਨਾਂ ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ, ਮੌਤਾਂ ਦਾ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਜਿਹੜੇ ਨਸ਼ੇੜੀ ਨੌਜਵਾਨ ਬਚੇ ਹਨ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਹੋਰ ਵੀ ਪਤਲੀ ਹੈ ਕਿਉਂਕਿ 

ਨਸ਼ੀਲੇ ਪਾਊਡਰ ਸਮੇਤ ਕਾਬੂ

Posted On July - 23 - 2010 Comments Off on ਨਸ਼ੀਲੇ ਪਾਊਡਰ ਸਮੇਤ ਕਾਬੂ
ਖੇਤਰੀ ਪ੍ਰਤੀਨਿਧ ਬਟਾਲਾ, 22 ਜੁਲਾਈ ਪੁਲੀਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਨਾਰਕੋਟਿਕ ਸੈੱਲ ਨੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਡੀ.ਐਸ.ਪੀ. ਸਿਟੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਨਾਰਕੋਟਿਕਸ ਸੈੱਲ ਬਟਾਲਾ ਦੇ ਇੰਚਾਰਜ ਐੱਸ.ਆਈ. ਹਰਜਿੰਦਰ ਸਿੰਘ ਨੇ ਜਾਂਗਲਾ ਪਿੰਡ ਲਾਗੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਵਿਅਕਤੀ ਸ਼ੱਕੀ ਹਾਲਤ ਵਿਚ ਆਉਂਦੇ ਦੇਖ ਰੋਕਿਆ ਅਤੇ ਇਸ ਦੀ ਤਲਾਸ਼ੀ ਲੈਣ ’ਤੇ 210 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਫੜੇ ਗਏ ਵਿਅਕਤੀ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਪਾਰੋਵਾਲ 

ਸਿਹਤ ਕੇਂਦਰ ਦੀ ਇਮਾਰਤ ਦਾ ਮਾੜਾ ਹਾਲ

Posted On July - 23 - 2010 Comments Off on ਸਿਹਤ ਕੇਂਦਰ ਦੀ ਇਮਾਰਤ ਦਾ ਮਾੜਾ ਹਾਲ
ਪੱਤਰ ਪ੍ਰੇਰਕ ਤਰਨਤਾਰਨ, 22 ਜੁਲਾਈ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਤੇ ਸੱਭਿਆਚਾਰਕ ਕਲੱਬ, ਢੋਟੀਆਂ ਨੇ ਪਿੰਡ ਦੀ ਮਿੰਨੀ ਪੀ.ਐਚ.ਸੀ. ਦੀ ਇਮਾਰਤ ਦੀ ਮਾੜੀ ਹਾਲਤ ਦਾ ਬਿਨਾਂ ਦੇਰੀ ਸੁਧਾਰ ਕਰਨ ਦੀ ਮੰਗ ਕੀਤੀ ਹੈ। ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਗਿੱਲ ਤੇ ਹੋਰਨਾਂ ਅਹੁਦੇਦਾਰਾਂ ਮਲਕੀਅਤ ਸਿੰਘ, ਕਰਮਜੀਤ ਸਿੰਘ, ਅਰਜਿੰਦਰ ਸਿੰਘ ਨੇ ਅੱਜ ਇਥੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਇੱਥੇ ਕਿਸੇ ਵੇਲੇ ਵੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ। ਅਹੁਦੇਦਾਰਾਂ ਨੇ ਆਖਿਆ ਕਿ ਸਿਹਤ ਕੇਂਦਰ ਦੀ ਇਮਾਰਤ 

ਟਰਾਂਸਫਾਰਮਰਾਂ ਦਾ ਸਾਮਾਨ ਚੋਰੀ ਕਰਨ ਵਾਲਾ ਗਰੋਹ ਕਾਬੂ

Posted On July - 23 - 2010 Comments Off on ਟਰਾਂਸਫਾਰਮਰਾਂ ਦਾ ਸਾਮਾਨ ਚੋਰੀ ਕਰਨ ਵਾਲਾ ਗਰੋਹ ਕਾਬੂ
ਪੱਤਰ ਪ੍ਰੇਰਕ ਤਰਨਤਾਰਨ, 22 ਜੁਲਾਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੁਕੜੀਆਂ ਨੇ ਸਰਹੱਦੀ ਖੇਤਰ ਦੇ ਦੇ ਟ੍ਰਾਂਸਫ਼ਾਰਮਰਾਂ ਦਾ ਕੀਮਤੀ ਸਾਮਾਨ ਚੋਰੀ ਕਰਨ ਵਿੱਚ ਸਰਗਰਮ ਪੰਜ ਮੈਂਬਰੀ ਗਰੋਹ ਨੂੰ ਕਾਬੂ ਕੀਤਾ ਹੈ। ਇਕੱਤਰ ਜਾਣਕਾਰੀ ਅਨੁਸਾਰ ਇਸ ਗਰੋਹ ਦੇ ਮੈਂਬਰਾਂ ਦੀ ਸ਼ਨਾਖ਼ਤ ਗਿੱਲ ਵੜੈਚ ਵਾਸੀ ਪ੍ਰਗਟ ਸਿੰਘ, ਜੱਜ ਸਿੰਘ, ਜੱਸਾ ਸਿੰਘ ਤੇ ਬੂਟਾ ਸਿੰਘ ਦੇ ਇਲਾਵਾ ਝਬਾਲ ਖੁਰਦ ਵਾਸੀ ਗੁਰਨਾਮ ਸਿੰਘ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਖਾਲੜਾ ਤੇ ਵਲਟੋਹਾ ਵਿਖੇ ਦਫ਼ਾ 

ਬੀ.ਡੀ.ਪੀ.ਓ. ਦਫ਼ਤਰ ਦਾ ਘਿਰਾਓ

Posted On July - 23 - 2010 Comments Off on ਬੀ.ਡੀ.ਪੀ.ਓ. ਦਫ਼ਤਰ ਦਾ ਘਿਰਾਓ
ਪੱਤਰ ਪ੍ਰੇਰਕ ਭਿੱਖੀਵਿੰਡ, 22 ਜੁਲਾਈ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਬਲਾਕਾਂ ਅੰਦਰ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਬਲਾਕ ਭਿੱਖੀਵਿੰਡ ਵਿਖੇ ਵਰ੍ਹਦੇ ਮੀਂਹ ਵਿੱਚ ਬੀ.ਡੀ.ਪੀ.ਓ. ਦਫ਼ਤਰ ਦਾ ਘਿਰਾਓ ਕੀਤਾ ਗਿਆ ਜਿਸ ਦੀ ਅਗਵਾਈ ਸੁਖਵੰਤ ਸਿੰਘ ਮਨਿਆਲਾ ਤੇ ਹਰਜਿੰਦਰ ਸਿੰਘ ਚੁੰਘ ਨੇ ਕੀਤੀ।  ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਤੇ ਜ਼ਿਲ੍ਹੇ ਦੇ ਜਨਰਲ ਸਕੱਤਰ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਪੰਜਾਬ 

ਰਾਵੀ ਤੇ ਉਝ ਦਰਿਆ ’ਚ ਪਾਣੀ ਵਧਣ ਨਾਲ ਲੋਕਾਂ ’ਚ ਸਹਿਮ

Posted On July - 23 - 2010 Comments Off on ਰਾਵੀ ਤੇ ਉਝ ਦਰਿਆ ’ਚ ਪਾਣੀ ਵਧਣ ਨਾਲ ਲੋਕਾਂ ’ਚ ਸਹਿਮ
ਪ੍ਰਸ਼ਾਸਨ ਨੇ ਫੌਰੀ ਕਦਮ ਚੁੱਕੇ ਖੇਤਰੀ ਪ੍ਰਤੀਨਿਧ ਬਟਾਲਾ, 22 ਜੁਲਾਈ ਲਗਾਤਾਰ ਬਾਰਸ਼ਾਂ ਕਾਰਨ ਰਾਵੀ, ਓਝ ਤੇ ਬਿਆਸ ਦਰਿਆਵਾਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੇ ਮਨਾਂ ’ਚ ਹੜ੍ਹ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਪ੍ਰਸ਼ਾਸਨ ਵੱਲੋਂ ਪਾਣੀ ਦੇ ਪੱਧਰ ਨੂੰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਦੱਸਣ ਦੇ ਬਾਵਜੂਦ ਕਿਸੇ ਸੰਭਾਵੀ ਸਥਿਤੀ ਨਾਲ ਨਿਪਟਣ ਲਈ ਫੌਰੀ ਕਦਮ  ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦੋ ਦਿਨਾਂ ਤੋਂ ਮਾਝੇ ਵਿਚ ਨਿਰੰਤਰ ਬਰਸਾਤ ਹੋ ਰਹੀ ਹੈ, ਪਿਛਲੇ ਇਲਾਕਿਆਂ  

ਪੰਜਾਬ ਬੰਦ ’ਚ ਸ਼ਾਮਲ ਹੋਣ ਦਾ ਫ਼ੈਸਲਾ

Posted On July - 23 - 2010 Comments Off on ਪੰਜਾਬ ਬੰਦ ’ਚ ਸ਼ਾਮਲ ਹੋਣ ਦਾ ਫ਼ੈਸਲਾ
ਪੱਤਰ ਪ੍ਰੇਰਕ ਤਰਨਤਾਰਨ, 22 ਜੁਲਾਈ ਬਾਲਮੀਕ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਜਥੇਬੰਦੀਆਂ ਨੇ ਅੱਜ ਮੀਟਿੰਗ ਕਰਕੇ ਬਾਲਮੀਕ ਸਿੱਖਾਂ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ 27 ਜੁਲਾਈ ਨੂੰ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਅੱਜ ਇਥੇ ਆਲ ਇੰਡੀਆ ਬਾਲਮੀਕ ਮਜ਼੍ਹਬੀ ਸਿੱਖ, ਕ੍ਰਿਸਚੀਅਨ ਦਲ ਐਜੂਕੇਸ਼ਨ ਮੂਵਮੈਂਟ, ਭਾਰਤੀਆ ਬਾਲਮੀਕ ਆਦਿ ਧਰਮ ਸਮਾਜ, ਬਹੁਜਨ ਸ਼ਕਤੀ ਪਾਰਟੀ, ਭਾਰਤੀਆ ਬਾਲਮੀਕ ਸੰਗਠਨ, ਅਮਰ ਸ਼ਹੀਦ ਬਾਬਾ ਸੰਗਤ ਸਿੰਘ ਦਿਹਾਤੀ ਮਜ਼ਦੂਰ ਸਭਾ, 

ਹਾਦਸੇ ’ਚ ਇਕ ਫੱਟੜ

Posted On July - 23 - 2010 Comments Off on ਹਾਦਸੇ ’ਚ ਇਕ ਫੱਟੜ
ਪੱਤਰ ਪ੍ਰੇਰਕ ਪਠਾਨਕੋਟ, 22 ਜੁਲਾਈ ਮਾਲਵਾ ਐਕਸਪ੍ਰੈਸ ਵਿਚੋਂ ਇਕ ਵਿਅਕਤੀ ਉਸ ਵੇਲੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਦ ਉਸ ਨੇ ਆਪਣਾ ਸਿਰ ਡੱਬੇ ਦੇ ਦਰਵਾਜ਼ੇ ਵਿਚੋਂ ਬਾਹਰ ਕੱਢਿਆ ਹੋਇਆ ਸੀ ਅਤੇ ਇਕ ਖੰਭੇ ਨਾਲ ਟਕਰਾ ਕੇ ਹੇਠਾਂ ਜ਼ਮੀਨ ’ਤੇ ਡਿੱਗ ਗਿਆ। ਬਾਕੀ ਸਵਾਰੀਆਂ ਨੇ ਜਦ ਉਸ ਨੂੰ ਡਿੱਗਦਿਆਂ ਦੇਖਿਆ ਤਾਂ ਉਨ੍ਹਾਂ ਗੱਡੀ ਦੀ ਚੇਨ ਖਿੱਚੀ। ਉਸ ਨੂੰ ਜ਼ਖਮੀ ਹਾਲਤ ’ਚ ਰੇਲ ਗੱਡੀ ’ਚ ਲਿਟਾ ਲਿਆ। ਜਦ ਗੱਡੀ ਪਠਾਨਕੋਟ ਦੇ ਚੱਕੀ ਬੈਂਕ ਸਟੇਸ਼ਨ ਉਪਰ ਪੁੱਜੀ ਤਾਂ ਉਸ ਨੂੰ ਸਿਵਲ ਹਸਪਤਾਲ ’ਚ 

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

Posted On July - 23 - 2010 Comments Off on ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
ਮਾਮਲਾ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਪੱਤਰ ਪ੍ਰੇਰਕ ਜਲੰਧਰ, 22 ਜੁਲਾਈ ‘ਪਿੰਡਾਂ ਦੇ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿਚ ਕਈ ਪਿੰਡਾਂ ਵਿਚ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਗੰਦਾ ਪਾਣੀ ਪੀਣ ਕਾਰਨ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ।’ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਸ਼ਮਸ਼ਾਬਾਦ ਤੇ ਚੱਕ ਧੋਥੜ ਪਿੰਡਾਂ ਵਿਚ ਦੂਸ਼ਿਤ ਪਾਣੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੇ ਕੀਤਾ। ਪੇਂਡੂ ਮਜ਼ਦੂਰ ਯੂਨੀਅਨ 

ਦਾਖਲਾ ਫਾਰਮ ਪ੍ਰਾਪਤ ਕਰਨ ਦੀ ਤਰੀਕ ਵਧਾਈ

Posted On July - 23 - 2010 Comments Off on ਦਾਖਲਾ ਫਾਰਮ ਪ੍ਰਾਪਤ ਕਰਨ ਦੀ ਤਰੀਕ ਵਧਾਈ
ਅੰਮ੍ਰਿਤਸਰ, 22 ਜੁਲਾਈ:  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਰਦੂ, ਫ਼ਾਰਸੀ ਅਤੇ ਅਰਬੀ ਭਾਸ਼ਾ ਦੇ ਪਾਰਟ ਟਾਈਮ ਡਿਪਲੋਮਾ ਤੇ ਸਰਟੀਫੀਕੇਟ ਕੋਰਸਾਂ ਵਿਚ ਦਾਖਲੇ ਲਈ ਫਾਰਮ ਪ੍ਰਾਪਤ ਕਰਨ ਦੀ ਮਿਤੀ 20 ਸਤੰਬਰ ਤਕ ਵਧਾ ਦਿੱਤੀ ਗਈ ਹੈ।  ਉਰਦੂ ਅਤੇ ਪਰਸ਼ੀਅਨ ਵਿਭਾਗ ਦੇ ਮੁਖੀ, ਡਾ. ਬਰਕਤ ਅਲੀ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਕੋਰਸਾਂ ਵਿਚ ਫਾਰਮ ਪ੍ਰਾਪਤ ਕਰਨ ਦੀ ਆਖਰੀ ਮਿਤੀ 22 ਜੁਲਾਈ ਸੀ, ਜੋ ਕਿ ਵਧਾ ਕੇ 20 ਸਤੰਬਰ ਕਰ ਦਿੱਤੀ ਹੈ। -ਪੱਤਰ ਪ੍ਰੇਰਕ  
Available on Android app iOS app
Powered by : Mediology Software Pvt Ltd.