ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਮਾਝਾ-ਦੋਆਬਾ › ›

Featured Posts
‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਰੈਲੀ ਕੱਢੀ

‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਰੈਲੀ ਕੱਢੀ

ਭਿੱਖੀਵਿੰਡ: ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸਭਰਵਾਲ ਦੀਆਂ ਹਦਾਇਤਾਂ ‘ਤੇ ਸੀਡੀਪੀਓ ਪੱਟੀ ਨਿਵੇਦਿਤਾ ਕੁਮਾਰੀ ਦੀ ਅਗਵਾਈ ਹੇਠ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਪੱਟੀ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਨੌਜਵਾਨ ਲੜਕੀਆਂ ਤੇ ਲੜਕਿਆਂ ਨੇ ਹਿੱਸਾ ਲਿਆ। ਸੀਡੀਪੀਓ ਨਿਵੇਦਿਤਾ ਕੁਮਾਰੀ ਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਸਿੱਖਿਆ ...

Read More

ਮੀਟਰਾਂ ਤੋਂ ਸਿੱਧੀ ਸਪਲਾਈ ਨਾਲ ਪਾਵਰਕੌਮ ਨੂੰ ਲੱਗ ਰਿਹੈ ਚੂਨਾ

ਮੀਟਰਾਂ ਤੋਂ ਸਿੱਧੀ ਸਪਲਾਈ ਨਾਲ ਪਾਵਰਕੌਮ ਨੂੰ ਲੱਗ ਰਿਹੈ ਚੂਨਾ

ਪੱਤਰ ਪ੍ਰੇਰਕ ਸ੍ਰੀ ਗੋਇੰਦਵਾਲ ਸਾਹਿਬ, 10 ਦਸੰਬਰ ਇਥੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਤੌਰ ’ਤੇ ਮਿਲੀਭੁਗਤ ਨਾਲ ਬਿਜਲੀ ਚੋਰਾਂ ਦੇ ਵਾਰੇ ਨਿਆਰੇ ਹੋਏ ਰਹੇ ਹਨ, ਜਿਸ ਦੇ ਚੱਲਦਿਆਂ ਕਸਬੇ ਅੰਦਰ ਬਿਜਲੀ ਕਰਮਚਾਰੀ ਦੀ ਕਥਿਤ ਮਿਲੀਭੁਗਤ ਨਾਲ ਪਾਵਰਕੌਮ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਕਸਬੇ ਵਿੱਚ ਬਿਜਲੀ ਚੋਰੀ ਦਾ ...

Read More

ਨੌਜਵਾਨਾਂ ਵੱਲੋਂ ਅਕਾਸ਼ਦੀਪ ਮਜੀਠੀਆ ਦਾ ਸਵਾਗਤ

ਨੌਜਵਾਨਾਂ ਵੱਲੋਂ ਅਕਾਸ਼ਦੀਪ ਮਜੀਠੀਆ ਦਾ ਸਵਾਗਤ

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 10 ਦਸੰਬਰ ਪੰਜਾਬ ਯੂਥ ਕਾਂਗਰਸ ਚੋਣਾਂ ਵਿੱਚ ਜਨਰਲ ਸਕੱਤਰ ਬਣੇ ਅਕਾਸ਼ਦੀਪ ਸਿੰਘ ਮਜੀਠੀਆ ਦਾ ਅੱਜ ਗੁਰੂ ਨਗਰੀ ਪਹੁੰਚਣ ’ਤੇ ਹਜ਼ਾਰਾਂ ਨੌਜਵਾਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਵਰਕਰਾਂ ਦੇ ਵੱਡੀ ਗਿਣਤੀ ਵਿਚ ਇਕੱਤਰ ਹੋਣ ਨਾਲ 3 ਤੋਂ 4 ਕਿਲੋਮੀਟਰ ਤੱਕ ਲੰਮਾ ਕਾਫ਼ਲਾ ਬਣ ਗਿਆ ਅਤੇ ਸ਼ਹਿਰ ਵਿੱਚ ਥਾਂ -ਥਾਂ ’ਤੇ ...

Read More

ਨੌਜਵਾਨ ਸਭਾ ਨੇ ਸਰਕਾਰ ਦਾ ਪੁਤਲਾ ਫੂਕਿਆ

ਨੌਜਵਾਨ ਸਭਾ ਨੇ ਸਰਕਾਰ ਦਾ ਪੁਤਲਾ ਫੂਕਿਆ

ਪੱਤਰ ਪ੍ਰੇਰਕ ਅਜਨਾਲਾ, 10 ਦਸੰਬਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਇਕਾਈ ਵੱਲੋਂ ਪੰਜਾਬ ਵਿੱਚ ਔਰਤਾਂ ਨਾਲ ਹੋ ਰਹੇ ਜਬਰ-ਜਨਾਹ, ਮੁੱਢਲੇ ਅਧਿਕਾਰਾਂ ਦੀ ਅਣਹੋਂਦ, ਬੇਰੁਜ਼ਗਾਰੀ, ਵਿੱਦਿਆ ਤੇ ਸਿਹਤ ਖੇਤਰਾਂ ਅੰਦਰ ਗ਼ਰੀਬ ਨੌਜਵਾਨਾਂ ਨਾਲ ਬੇਇਨਸਾਫ਼ੀ ਖ਼ਿਲਾਫ਼ ਅੱਜ ਨੌਜਵਾਨਾਂ ਨੇ ਸਭਾ ਦੇ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਅਤੇ ਸਤਵਿੰਦਰ ਸਿੰਘ ਓਠੀਆਂ ਦੀ ਅਗਵਾਈ ...

Read More

ਪਟਵਾਰ ਯੂਨੀਅਨ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਪਟਵਾਰ ਯੂਨੀਅਨ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਰਾਜਨ ਮਾਨ ਮਜੀਠਾ, 10 ਦਸੰਬਰ ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਇਕੱਤਰਤਾ ਤਹਿਸੀਲ ਕੰਪਲੈਕਸ ਵਿੱਚ ਪ੍ਰਧਾਨ ਨਰਿੰਦਰ ਕੁਮਾਰ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਤਹਿਸੀਲ ਦੇ ਸਮੂਹ ਪਟਵਾਰੀ ਸ਼ਾਮਲ ਹੋਏ। ਇਕੱਤਰਤਾ ਵਿੱਚ ਪੰਜਾਬ ਬਾਡੀ ਦੇ ਮਤਾ ਨੰਬਰ 303 ਮਿਤੀ 23 ਨਵੰਬਰ 19 ਦੀ ਪ੍ਰੋੜਤਾ ਕੀਤੀ ਗਈ ਅਤੇ ਸਰਬਸੰਮਤੀ ਨਾਲ ਮਤਾ ...

Read More

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਪੱਤਰ ਪ੍ਰੇਰਕ ਅਜਨਾਲਾ, 10 ਦਸੰਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਾਲ ਸਬੰਧਤ ਕਿਸਾਨਾਂ ਦੀ ਮੀਟਿੰਗ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਭਿੰਡੀ ਸੈਦਾ ਵਿੱਚ ਹੋਈ। ਕਿਸਾਨਾਂ ਦੇ ਸਮੂਹ ਕਰਜ਼ਿਆਂ ’ਤੇ ਲਾਲ ਲਕੀਰ ਨਾ ਫੇਰਨ ਵਿਰੁੱਧ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਯੂਨੀਅਨ ਦੇ ਸੂਬਾਈ ਪ੍ਰਧਾਨ ਦਤਾਰ ਸਿੰਘ ਨੇ ਦੱਸਿਆ ਕਿ ਦੇਸ਼ ਅੰਦਰ ...

Read More

ਭਾਈ ਵੀਰ ਸਿੰਘ ਫਲਾਵਰ ਮੇਲੇ ਦੀ ਸ਼ਾਨਦਾਰ ਸਮਾਪਤੀ

ਭਾਈ ਵੀਰ ਸਿੰਘ ਫਲਾਵਰ ਮੇਲੇ ਦੀ ਸ਼ਾਨਦਾਰ ਸਮਾਪਤੀ

ਪੱਤਰ ਪ੍ਰੇਰਕ ਅੰਮ੍ਰਿਤਸਰ, 10 ਦਸੰਬਰ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਭਾਈ ਵੀਰ ਸਿੰਘ ਫਲਾਵਰ, ਪਲਾਂਟਸ ਅਤੇ ਰੰਗੋਲੀ ਮੇਲਾ ਫੁੱਲਾਂ ਦੀ ਖੇਤੀ ਅਤੇ ਲੈਂਡ ਸਕੇਪਿੰਗ ਦੀ ਮਹੱਤਤਾ ਨੂੰ ਉਭਾਰਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਤੀਜੇ ਦਿਨ ਵੱਡੀ ਗਿਣਤੀ ਵਿੱਚ ਫੁੱਲ ਪ੍ਰੇਮੀਆਂ ਨੇ ਮੇਲੇ ਵਿੱਚ ਸ਼ਮੂਲੀਅਤ ਕੀਤੀ। ਬੌਟੇਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ...

Read More


ਦਲਿਤਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਪੱਖਪਾਤ ਦੇ ਦੋਸ਼

Posted On July - 20 - 2010 Comments Off on ਦਲਿਤਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਪੱਖਪਾਤ ਦੇ ਦੋਸ਼
ਪਿੰਡ ਰਟੈਂਡਾ ਦਾ ਜ਼ਮੀਨੀ ਵਿਵਾਦ ਭਖਿਆ ਨਿੱਜੀ ਪੱਤਰ ਪ੍ਰੇਰਕ ਬਹਿਰਾਮ, 19 ਜੁਲਾਈ ਖੇਤਰ ਦੇ ਪਿੰਡ ਰਟੈਂਡਾ ਵਿਚ ਬਣਾਏ ਗੁਰੂ ਰਵਿਦਾਸ ਬਹੁ-ਉਦੇਸ਼ੀ ਚਿਲਡਰਨ ਪਾਰਕ ਦੀ ਜ਼ਮੀਨ ਦੇ ਵਿਵਾਦ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪੱਖਪਾਤੀ ਰਵੱਈਏ ਕਾਰਨ ਉੱਥੋਂ ਦੇ ਦਲਿਤ ਵਰਗ ’ਚ ਭਾਰੀ ਰੋਹ ਹੈ। ਅੱਜ ਇਸ ਸਬੰਧੀ ਪਿੰਡ ਰਟੈਂਡਾ ਦੀ ਦਲਿਤ ਅਬਾਦੀ ਨੇ ਬਹੁਜਨ ਸਮਾਜ ਪਾਰਟੀ ਦੇ ਆਗੂ ਸੋਹਣ ਲਾਲ ਢੰਡਾ ਦੀ ਅਗਵਾਈ ’ਚ ਵਿਵਾਦਗ੍ਰਸਤ ਥਾਂ ’ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ਼ ਰੋਸ 

ਲਾਇਨਜ਼ ਕਲੱਬ ਵੱਲੋਂ ਵਾਤਾਵਰਣ ਬਚਾਓ ਮੁਹਿੰਮ ਦੀ ਸ਼ੁਰੂਆਤ

Posted On July - 20 - 2010 Comments Off on ਲਾਇਨਜ਼ ਕਲੱਬ ਵੱਲੋਂ ਵਾਤਾਵਰਣ ਬਚਾਓ ਮੁਹਿੰਮ ਦੀ ਸ਼ੁਰੂਆਤ
ਪੱਤਰ ਪ੍ਰੇਰਕ ਕਾਦੀਆਂ, 19 ਜੁਲਾਈ ਲਾਇਨਜ਼ ਕਲੱਬ ਕਾਦੀਆਂ ਸਟਾਰ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਤੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਰੱਖਣ ਦੇ ਮੰਤਵ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਫਲਾਹੀ ਸਾਹਿਬ ਤੋਂ ਰੁੱਖ ਲਗਾਉਣ ਦੀ ਮੁਹਿੰਮ ਦਾ ਆਰੰਭ ਕੀਤਾ। ਲਾਇਨਜ਼ ਕਲੱਬ ਕਾਦੀਆਂ ਸਟਾਰ ਦੇ ਪ੍ਰਧਾਨ ਹੁਕਮ ਸਿੰਘ ਬਾਜਵਾ ਤੇ ਸਮੁੱਚੀ ਟੀਮ ਵੱਲੋਂ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਦੇ ਵਿਹੜੇ ਤੇ ਆਲੇ-ਦੁਆਲੇ ਅੰਦਰ 

ਲਾਈਨਜ਼ ਕਲੱਬ ਦੇ ਅਹੁਦੇਦਾਰ ਐਲਾਨੇ

Posted On July - 20 - 2010 Comments Off on ਲਾਈਨਜ਼ ਕਲੱਬ ਦੇ ਅਹੁਦੇਦਾਰ ਐਲਾਨੇ
ਪੱਤਰ ਪ੍ਰੇਰਕ ਬਟਾਲਾ, 19 ਜੁਲਾਈ ਲਾਈਨਜ਼ ਕਲੱਬ ਬਟਾਲਾ ਦੇ ਨਵੇਂ ਚੁਣੇ ਗਏ ਪ੍ਰਧਾਨ ਯਸ਼ਪਾਲ ਚੌਹਾਨ ਨੇ ਅੱਜ ਬਟਾਲਾ ਕਲੱਬ ਵਿਖੇ ਲਾਈਨਜ਼ ਦੇ ਦੂਸਰੇ ਅਹੁਦੇਦਾਰਾਂ ਦਾ ਐਲਾਨ ਕੀਤਾ। ਐਲਾਨੇ ਗਏ ਅਹੁਦੇਦਾਰਾਂ ਵਿਚ ਕਾਰਜਕਾਰਨੀ ਵਿਚ ਪ੍ਰੋ. ਐਫ.ਐਸ. ਵੋਹਰਾ ਨੂੰ ਸਕੱਤਰ, ਚਰਨਜੀਤ ਸਿੰਘ ਨੂੰ ਵਿੱਤ ਸਕੱਤਰ, ਬੀ.ਆਰ. ਕੰਡਾ ਨੂੰ ਜਨ ਸੰਪਰਕ ਅਧਿਕਾਰੀ, ਆਰ.ਐਸ. ਨਾਗੀ ਨੂੰ ਉਪ ਪ੍ਰਧਾਨ, ਮੈਂਬਰਸ਼ਿਪ ਚੇਅਰਮੈਨ ਵਿਜੇ ਪ੍ਰਭਾਕਰ, ਡਰੱਗ ਅਵੇਅਰਨੈੱਸ ਚੇਅਰਮੈਨ ਲਖਵਿੰਦਰ ਰਾਣਾ, ਰਲੀਵਰ ਗੁਰਮੀਤ ਸਿੰਘ, 

ਵਿਦਿਆਰਥੀ ਦੀ ਕੁੱਟਮਾਰ ਬਾਰੇ ਐਸ.ਐਸ.ਪੀ. ਨੂੰ ਸ਼ਿਕਾਇਤ

Posted On July - 20 - 2010 Comments Off on ਵਿਦਿਆਰਥੀ ਦੀ ਕੁੱਟਮਾਰ ਬਾਰੇ ਐਸ.ਐਸ.ਪੀ. ਨੂੰ ਸ਼ਿਕਾਇਤ
ਖੇਤਰੀ ਪ੍ਰਤੀਨਿਧ ਬਟਾਲਾ, 19  ਜੁਲਾਈ ਨਜ਼ਦੀਕੀ ਪਿੰਡ ਬਿਜਲੀਵਾਲ ਦੇ ਐਲੀਮੈਂਟਰੀ ਸਕੂਲ ’ਚ ਇਕ ਵਿਦਿਆਰਥੀ ਨੂੰ ਕੁੱਟਣ ਦੇ ਰੋਸ ਵੱਜੋਂ ਮਾਪਿਆਂ ਵੱਲੋਂ ਪੁਲੀਸ ਜ਼ਿਲ੍ਹਾ ਬਟਾਲਾ ਦੇ ਐਸ.ਐਸ.ਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਕੀਤੀ ਹੈ। ਇਸ ਸਬੰਧੀ ਅੱਜ ਪਿੰਡ ਬਿਜਲੀਵਾਲ ਦੇ ਕਸ਼ਮੀਰ ਸਿੰਘ ਨੇ ਆਪਣੀ ਪਤਨੀ ਤੇ ਬੱਚੇ ਨੂੰ ਨਾਲ ਲੈ ਕੇ ਪੁਲੀਸ ਜ਼ਿਲ੍ਹਾ ਬਟਾਲਾ ਦੇ ਐਸ.ਐਸ.ਪੀ. ਦਿਨੇਸ਼ ਪ੍ਰਤਾਪ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਲਵਿੰਦਰ ਸਿੰਘ ਪੰਜਵੀਂ ਜਮਾਤ ਦਾ 

‘ਚਿੱਟਾ ਹਾਥੀ ਬਣਿਆ ਦਲਿਤ ਵਿਦਿਆਰਥੀਆਂ ਦਾ ਕੋਚਿੰਗ ਸੈਂਟਰ’

Posted On July - 20 - 2010 Comments Off on ‘ਚਿੱਟਾ ਹਾਥੀ ਬਣਿਆ ਦਲਿਤ ਵਿਦਿਆਰਥੀਆਂ ਦਾ ਕੋਚਿੰਗ ਸੈਂਟਰ’
15 ਸਾਲਾਂ ਤੋਂ ਨਤੀਜਾ ਜ਼ੀਰੋ ਪੱਤਰ ਪ੍ਰੇਰਕ ਜਲੰਧਰ, 19 ਜੁਲਾਈ ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ ਆਈ.ਏ.ਐਸ./ ਪੀ.ਸੀ.ਐਸ. ਦੀ ਪ੍ਰੀਖਿਆ ਦੇਣ ਤੋਂ ਪਹਿਲਾਂ ਕੋਚਿੰਗ ਦੇਣ ਲਈ ਮੁਹਾਲੀ ਵਿਖੇ ਖੋਲ੍ਹਿਆ ਗਿਆ ਡਾ. ਅੰਬੇਦਕਰ ਇੰਸਟੀਚਿਊਟ ਆਫ ਕੈਰੀਅਰਜ਼ ਐਂਡ ਕੋਰਸਿਜ਼ ਫਾਰ ਆਈ.ਏ.ਐਸ./ ਪੀ.ਸੀ.ਐਸ. ਸਰਵਿਸਿਜ਼ ਕੋਚਿੰਗ ਸੈਂਟਰ ਚਿੱਟਾ ਹਾਥੀ ਬਣ ਚੁੱਕਾ ਹੈ। ਇਸ ਸੈਂਟਰ ਵਿਚੋਂ ਪਿਛਲੇ 15 ਸਾਲ ਤੋਂ ਇਕ ਵੀ ਦਲਿਤ ਵਿਦਿਆਰਥੀ ਆਈ.ਏ.ਐਸ. ਨਹੀਂ ਬਣ ਸਕਿਆ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ 

ਹਾਦਸੇ ਵਿਚ ਇਕ ਦੀ ਮੌਤ

Posted On July - 20 - 2010 Comments Off on ਹਾਦਸੇ ਵਿਚ ਇਕ ਦੀ ਮੌਤ
ਪੱਤਰ ਪ੍ਰੇਰਕ ਟਾਂਡਾ, 19 ਜੁਲਾਈ ਟਾਂਡਾ-ਹੁਸ਼ਿਆਰਪੁਰ ਰਾਜ ਮਾਰਗ ’ਤੇ ਪਿੰਡ ਬੈਚਾਂ ਦੇ ਮੋੜ ਨੇੜੇ ਬੀਤੀ ਰਾਤ     ਹੋਏ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਪਿੰਡ ਬੈਚਾਂ ਦੇ ਮੋੜ ਨੇੜੇ ਬੇਕਾਬੂ ਹੋਈ ਸਕਾਰਪੀਓ ਗੱਡੀ ਟਰੈਕਟਰ ਨਾਲ ਟਕਰਾਈ ਤੇ ਟਰੈਕਟਰ ਅੱਗੇ ਜਾ ਰਹੇ ਸਾਈਕਲ ਸਵਾਰ ਵਿੱਚ ਵੱਜਣ ’ਤੇ ਸਾਈਕਲ ਸਵਾਰ ਉਂਕਾਰ ਸਿੰਘ ਪੁੱਤਰ ਲਸ਼ਕਰ ਸਿੰਘ ਵਾਸੀ ਬੈਚਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਂਕਾਰ ਸਿੰਘ ਟਰੈਕਟਰ ਚਾਲਕ 

ਤਿੰਨ ਸ਼ੱਕੀ ਨੌਜਵਾਨ ਪੁਲੀਸ ਹਵਾਲੇ

Posted On July - 20 - 2010 Comments Off on ਤਿੰਨ ਸ਼ੱਕੀ ਨੌਜਵਾਨ ਪੁਲੀਸ ਹਵਾਲੇ
ਪੱਤਰ ਪ੍ਰੇਰਕ ਆਦਮਪੁਰ ਦੋਆਬਾ, 19 ਜੁਲਾਈ ਕਲ੍ਹ ਰਾਤ ਇਥੇ ਕਰੀਬ 1.30 ਵਜੇ ਰੇਲਵੇ ਲਾਈਨਾਂ ਨੇੜੇ ਤਿੰਨ ਨੌਜਵਾਨ ਸ਼ੱਕੀ ਹਾਲਤ ਵਿਚ ਕੱਛੇ ਪਾ ਕੇ ਘੁੰਮ ਰਹੇ ਸਨ। ਪਹਿਰੇਦਾਰਾਂ ਨੇ ਆਵਾਜ਼ ਦੇ ਕੇ ਰੁਕਣ ਲਈ ਕਿਹਾ ਤਾਂ ਉਹ ਦੌੜ ਪਏ, ਜਿਸ ’ਤੇ ਪਿੱਛਾ ਕਰਕੇ ਪਰਵਾਸੀ ਮਜ਼ਦੂਰਾਂ ਨੇ ਉਨ੍ਹਾਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਇਸ ਸਬੰਧੀ ਚੌਕੀ ਇੰਚਾਰਜ ਐਸ.ਆਈ. ਭਰਤ ਮਸੀਹ ਨੇ ਦੱਸਿਆ ਕਿ ਫੜੇ ਨੌਜਵਾਨ ਕਾਲਾ ਕੱਛਾ ਗਰੋਹ ਦੇ ਮੈਂਬਰ ਨਹੀਂ, ਉਹ ਤਾਂ ਵਿਦਿਆਰਥੀ ਹਨ। ਉਨ੍ਹਾਂ ਪਾਸੋਂ ਪੁੱਛਗਿੱਛ 

ਟਰੱਕ ਪਲਟਣ ਕਾਰਨ ਆਵਾਜਾਈ ਠੱਪ

Posted On July - 20 - 2010 Comments Off on ਟਰੱਕ ਪਲਟਣ ਕਾਰਨ ਆਵਾਜਾਈ ਠੱਪ
ਪੱਤਰ ਪ੍ਰੇਰਕ ਤਰਨ ਤਾਰਨ, 19 ਜੁਲਾਈ ਇਥੋਂ 32 ਕਿਲੋਮੀਟਰ ਦੂਰ ਕੌਮੀ ਸ਼ਾਹ-ਮਾਰਗ ਨੰਬਰ 15 ‘ਤੇ ਸਥਿਤ ਕਸਬਾ ਹਰੀਕੇ ਦੇ ਹੈਡ ਵਰਕਸ ਉਪਰਲੇ ਪੁਲ ’ਤੇ ਅੱਜ ਸਵੇਰੇ ਇਕ ਟਰੱਕ ਦੇ ਪਲਟ ਜਾਣ ਨਾਲ ਸੜਕੀ ਆਵਾਜਾਈ ਕੋਈ 6 ਘੰਟੇ ਤਕ ਠੱਪ ਹੋ ਕੇ ਰਹਿ ਗਈ। ਮੁਸਾਫ਼ਰਾਂ ਨੂੰ ਆਪੋ-ਆਪਣੇ ਠਿਕਾਣਿਆਂ ’ਤੇ ਪਹੁੰਚਾਉਣ ਲਈ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਪ੍ਰਸ਼ਾਸਨ ਨੇ ਸਾਂਝੇ ਪ੍ਰਬੰਧ ਕਰਦਿਆਂ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ, ਜਿਸ ਤਹਿਤ ਬੱਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਲੋਹੀਆਂ-ਸੁਲਤਾਨਪੁਰ 

ਲੜਕੀਆਂ ਦੇ ਘਟ ਰਹੇ ਅਨੁਪਾਤ ਬਾਰੇ ਚਿੰਤਾ ਜ਼ਾਹਰ

Posted On July - 20 - 2010 Comments Off on ਲੜਕੀਆਂ ਦੇ ਘਟ ਰਹੇ ਅਨੁਪਾਤ ਬਾਰੇ ਚਿੰਤਾ ਜ਼ਾਹਰ
ਪੱਤਰ ਪ੍ਰੇਰਕ ਅੰਮ੍ਰਿਤਸਰ, 19 ਜੁਲਾਈ ਨੈਸ਼ਨਲ ਕ੍ਰਿਸਚਨ ਲੀਗ ਦੇ ਪੰਜਾਬ ਵਿਚ ਲੜਕੀਆਂ ਦੇ ਘਟ ਰਹੇ ਅਨੁਪਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਭਰੂਣ ਹਤਿਆ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਥੇ ਪ੍ਰੈਸ ਕਾਨਫਰੰਸ ਵਿਚ ਲੀਗ ਦੇ ਕੌਮੀ ਪ੍ਰਧਾਨ ਜਗਦੀਸ਼ ਮਸੀਹ ਨੇ ਕਿਹਾ ਕਿ ਲੀਗ ਮਸੀਹ ਭਾਈਚਾਰੇ ਨੂੰ ਵਿਦਿਅਕ, ਆਰਥਿਕ ਅਤੇ ਸਮਾਜਿਕ ਪੱਖੋਂ ਉੱਚਾ ਚੁੱਕਣ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜੁਆਨਾਂ 

ਦਰਸ਼ਨੀ ਡਿਓਢੀ ਦੇ ਦਰਵਾਜ਼ੇ ਸਿੱਖ ਭਾਈਚਾਰੇ ਵੱਲੋਂ ਹੀ ਬਣਵਾਏ ਗਏ

Posted On July - 20 - 2010 Comments Off on ਦਰਸ਼ਨੀ ਡਿਓਢੀ ਦੇ ਦਰਵਾਜ਼ੇ ਸਿੱਖ ਭਾਈਚਾਰੇ ਵੱਲੋਂ ਹੀ ਬਣਵਾਏ ਗਏ
ਸ਼੍ਰੋਮਣੀ ਕਮੇਟੀ ਵੱਲੋਂ ਮੁੜ ਦਾਅਵਾ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 19 ਜੁਲਾਈ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਬੇਸ਼ਕੀਮਤੀ ਦਰਵਾਜ਼ਿਆਂ ਦੀ ਹੋਂਦ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਪੁਸਤਕਾਂ ’ਚੋਂ ਕੀਤੀ ਗਈ ਘੋਖ ਤੋਂ ਬਾਅਦ ਮੁੜ ਦਾਅਵਾ ਕੀਤਾ ਗਿਆ ਹੈ ਕਿ ਇਹ ਇਤਿਹਾਸਕ ਦਰਵਾਜ਼ੇ ਸਿੱਖ ਭਾਈਚਾਰੇ ਵੱਲੋਂ ਹੀ ਬਣਵਾਏ ਗਏ ਤੇ ਇਨ੍ਹਾਂ ਦਰਵਾਜ਼ਿਆਂ ਦਾ ਸੋਮਨਾਥ ਦੇ ਮੰਦਿਰ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਦਰਵਾਜ਼ਿਆਂ ਦੀ 

ਹਨੇਰੀ ਨਾਲ ਡਿੱਗੇ ਕਿੱਕਰ ਕਾਰਨ ਹਾਦਸੇ ਦਾ ਖਦਸ਼ਾ

Posted On July - 20 - 2010 Comments Off on ਹਨੇਰੀ ਨਾਲ ਡਿੱਗੇ ਕਿੱਕਰ ਕਾਰਨ ਹਾਦਸੇ ਦਾ ਖਦਸ਼ਾ
ਪੱਤਰ ਪ੍ਰੇਰਕ ਗੜ੍ਹਸ਼ੰਕਰ, 19 ਜੁਲਾਈ ਇਥੋਂ 16 ਕਿਲੋਮੀਟਰ ਦੂਰ ਆਨੰਦਪੁਰ ਸਾਹਿਬ ਮੁੱਖ ਸੜਕ ’ਤੇ ਪੈਂਦੇ ਪਿੰਡ ਸਿੰਘਪੁਰ ਦੇ ਬੱਸ ਅੱਡੇ ਨਜ਼ਦੀਕ ਪਿਛਲੇ ਮਹੀਨੇ ਹਨੇਰੀ ਆਉਣ ਕਾਰਨ ਟੁੱਟ ਕੇ ਡਿੱਗੇ ਕਿੱਕਰ ਦੇ ਦਰੱਖਤ ਸੜਕ ਕਿਨਾਰੇ ਪਏ ਹੋਣ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਹੇਮ ਰਾਜ, ਜਸਬੀਰ ਸਿੰਘ ਪੁਰੀ, ਟੈਂਪੂ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਤਿੰਨ ਜੂਨ ਨੂੰ ਆਈ ਹਨੇਰੀ ਕਾਰਨ ਸਿੰਘਪੁਰ 

ਸਰਕਾਰੀ ‘ਅਣਗਹਿਲੀ’ ਦਾ ਸ਼ਿਕਾਰ ਬਿਸਤ ਦੁਆਬ ਨਹਿਰ

Posted On July - 20 - 2010 Comments Off on ਸਰਕਾਰੀ ‘ਅਣਗਹਿਲੀ’ ਦਾ ਸ਼ਿਕਾਰ ਬਿਸਤ ਦੁਆਬ ਨਹਿਰ
ਕਈ ਸਾਲਾਂ ਤੋਂ ਸਫਾਈ ਨਹੀਂ ਹੋਈ ਪੱਤਰ ਪ੍ਰੇਰਕ ਮਾਹਿਲਪੁਰ, 19 ਜੁਲਾਈ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਕਪੂਰਥਲਾ ਦੀ ਲਗਪਗ 5 ਲੱਖ ਏਕੜ ਜ਼ਮੀਨ ਦੀ ਸਿੰਜਾਈ ਕਰਨ ਲਈ ਬਣਾਈ ਗਈ ਬਿਸਤ ਦੁਆਬ ਨਹਿਰ ਦੀ ਹਾਲਤ ਤਰਸਯੋਗ ਹੈ। ਰੋਪੜ ਤੋਂ ਆਦਮਪੁਰ ਵਿਚਕਾਰ ਆਉਂਦੇ ਦਰਜਨਾਂ ਪਿੰਡਾਂ ਦੇ ਲੋਕ ਇਸ ਦੀ ਪਿਛਲੇ ਕਈ ਸਾਲਾਂ ਤੋਂ ਸਫਾਈ ਨਾ ਹੋਣ ਕਾਰਨ ਸੰਤਾਪ ਭੋਗ ਰਹੇ ਹਨ। ਫਤਿਹਪੁਰ ਕਲਾਂ, ਮੋਹਣਵਾਲ, ਰਾਵਲ ਪਿੰਡੀ, ਮੋਲਾ ਵਾਹਿਦਪੁਰ, ਫਤਿਹਪੁਰ ਖੁਰਦ, ਐਮਾਂ ਮੁਹੱਲਾ, ਕਿੱਤਣਾਂ, ਪੋਸੀ, 

ਚੱਬੇਵਾਲ ਇਲਾਕੇ ਵਿਚ ਗੈਸ ਏਜੰਸੀ ਖੋਲ੍ਹਣ ਦੀ ਮੰਗ

Posted On July - 20 - 2010 Comments Off on ਚੱਬੇਵਾਲ ਇਲਾਕੇ ਵਿਚ ਗੈਸ ਏਜੰਸੀ ਖੋਲ੍ਹਣ ਦੀ ਮੰਗ
ਪੱਤਰ ਪ੍ਰੇਰਕ ਹੁਸ਼ਿਆਰਪੁਰ, 19 ਜੁਲਾਈ ਸੋਸ਼ਲ ਡੈਮੋ´ੇਟਿਕ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਅਮਰੀਕ ਸਿੰਘ ਇੱਥੇ ਬੈਂਕ ਅੱਡਾ ਚੱਬੇਵਾਲ ਵਿਖੇ ਗੈਸ ਸਿੰਲਡਰ ਲੈਣ ਲਈ ਸਵੇਰ ਤੋਂ ਕਤਾਰਾਂ ਵਿਚ ਖੜ੍ਹੇ ਸੈਂਕੜੇ ਖਪਤਕਾਰਾਂ ਨੂੰ ਮਿਲੇ। ਖਪਤਕਾਰਾਂ ਨੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਗੈਸ ਕੰਪਨੀਆਂ ਵਲੋਂ ਪਿੰਡਾਂ ਦੇ ਲੋਕਾਂ ਨੂੰ ਗੈਸ ਮੁਹੱਈਆ ਕਰਵਾਉਣ ਲਈ ਇਕ ਥਾਂ ’ਤੇ ਹੀ ਕਈ-ਕਈ ਪਿੰਡਾਂ ਦੇ ਖਪਤਕਾਰਾਂ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਕਈ-ਕਈ 

ਜ਼ਿਲ੍ਹਾ ਅਕਾਲੀ ਜਥੇ ਦਾ ਐਲਾਨ ਛੇਤੀ: ਅਟਵਾਲ

Posted On July - 20 - 2010 Comments Off on ਜ਼ਿਲ੍ਹਾ ਅਕਾਲੀ ਜਥੇ ਦਾ ਐਲਾਨ ਛੇਤੀ: ਅਟਵਾਲ
ਪੱਤਰ ਪ੍ਰੇਰਕ ਬਲਾਚੌਰ, 19 ਜੁਲਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਦੀ ਦਿਹਾਤੀ ਅਤੇ ਸ਼ਹਿਰੀ ਜ਼ਿਲ੍ਹਾ ਪੱਧਰੀ ਬਾਡੀ 10-11 ਦਿਨਾਂ ਵਿਚ ਬਣਾ ਦਿੱਤੀ ਜਾਵੇਗੀ, ਜਿਸ ਸਬੰਧੀ ਲਿਸਟਾਂ ਹਾਈ ਕਮਾਂਡ ਨੂੰ ਭੇਜ ਦਿੱਤੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਭਾਰਤ ਸਰਕਾਰ ਅਤੇ ਸੀਨੀਅਰ ਅਕਾਲੀ ਆਗੂ ਨੇ ਅੱਜ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਕੀਤਾ। ਉਨ੍ਹਾਂ ਜ਼ਿਲ੍ਹਾ ਜਥੇਦਾਰਾਂ ਅਤੇ ਸਾਬਕਾ ਸਰਕਲ ਪ੍ਰਧਾਨਾਂ ਨੂੰ ਆਖਿਆ ਕਿ ਇਲਾਕੇ 

ਸਿਵਲ ਸਰਜਨ ਵੱਲੋਂ ਛਾਪੇ

Posted On July - 20 - 2010 Comments Off on ਸਿਵਲ ਸਰਜਨ ਵੱਲੋਂ ਛਾਪੇ
ਖੇਤਰੀ ਪ੍ਰਤੀਨਿਧ ਬਟਾਲਾ, 19 ਜੁਲਾਈ ਸਿਵਲ ਸਰਜਨ ਗੁਰਦਾਸਪੁਰ ਡਾ. ਦਲੀਪ ਕੁਮਾਰ ਵੱਲੋਂ  ਬਟਾਲਾ ਸਿਵਲ ਹਸਪਤਾਲ ਦੀ ਚੈਕਿੰਗ ਤੋਂ ਬਾਅਦ ਆਸ-ਪਾਸ ਦੀਆਂ ਡਿਸਪੈਸਰੀਆਂ ਅਤੇ ਕਸਬਿਆਂ ਦੇ ਹਸਪਤਾਲਾਂ ਵਿਚ ਲਗਾਤਾਰ ਛਾਪੇ ਮਾਰਦਿਆਂ ਦਿਨ ਅਤੇ ਰਾਤ ਵਾਲੇ ਸਟਾਫ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕਰਦਿਆਂ ਵੱਖ ਵੱਖ ਸੈਂਟਰਾਂ ਦੀ ਚੈਕਿੰਗ ਕੀਤੀ ਅਤੇ ਹਾਜ਼ਰੀ ਰਜਿਸਟਰ ਚੈੱਕ ਕੀਤੇ।  

ਲਿਬੀਆ ਤੋਂ ਪਰਤੇ ਬਟਾਲਾ ਦੇ ਨੌਜਵਾਨ ਨੇ ਸੁਣਾਈ ਦਾਸਤਾਂ

Posted On July - 20 - 2010 Comments Off on ਲਿਬੀਆ ਤੋਂ ਪਰਤੇ ਬਟਾਲਾ ਦੇ ਨੌਜਵਾਨ ਨੇ ਸੁਣਾਈ ਦਾਸਤਾਂ
ਖੇਤਰੀ ਪ੍ਰਤੀਨਿਧ ਬਟਾਲਾ, 19 ਜੁਲਾਈ ਲਿਬੀਆ ਤੋਂ ਧੱਕੇ ਖਾ ਕੇ ਪਰਤੇ ਬਟਾਲਾ ਦੇ ਮੁਰਗੀ ਮੁਹੱਲਾ ਦੇ ਵਸਨੀਕ ਅਮਨ ਨੇ ਦੱਸਿਆ ਕਿ ਲਗਪਗ ਡੇਢ ਸਾਲ ਪਹਿਲਾਂ ਲੋਕਾਂ ਕੋਲੋਂ ਡੇਢ ਲੱਖ ਰੁਪਏ ਉਧਾਰ ਚੁੱਕ ਕੇ ਉਸ ਦੇ ਮਾਪਿਆਂ ਨੇ ਉਸ ਨੂੰ ਲੀਬੀਆ ਭੇਜਿਆ ਸੀ ਪਰ ਪਿਛਲੇ ਲੰਮੇ ਸਮੇਂ ਤੋਂ ਸੀ.ਕੇ.ਜੀ. ਕੰਪਨੀ ਜਿਸ ਦੀ ਅਗਵਾਈ ਪਾਕਿਸਤਾਨੀ ਮੂਲ ਦੇ ਨਾਗਰਿਕ ਕਰ ਰਹੇ ਹਨ, ਵਿਚ ਉਹ ਤੇ ਉਸ ਦੇ ਸੈਂਕੜੇ ਸਾਥੀ ਦਿਨ ਰਾਤ ਮਿਹਨਤ ਕਰ ਰਹੇ ਸਨ ਪਰ ਇਸ ਦੇ ਬਦਲੇ ਕੰਪਨੀ ਨਾ ਤਾਂ ਤਨਖਾਹ ਅਤੇ ਨਾ ਹੀ ਕੋਈ ਸਹੂਲਤ 
Available on Android app iOS app
Powered by : Mediology Software Pvt Ltd.