ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਮਾਝਾ-ਦੋਆਬਾ › ›

Featured Posts
‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਰੈਲੀ ਕੱਢੀ

‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਰੈਲੀ ਕੱਢੀ

ਭਿੱਖੀਵਿੰਡ: ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸਭਰਵਾਲ ਦੀਆਂ ਹਦਾਇਤਾਂ ‘ਤੇ ਸੀਡੀਪੀਓ ਪੱਟੀ ਨਿਵੇਦਿਤਾ ਕੁਮਾਰੀ ਦੀ ਅਗਵਾਈ ਹੇਠ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਪੱਟੀ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਨੌਜਵਾਨ ਲੜਕੀਆਂ ਤੇ ਲੜਕਿਆਂ ਨੇ ਹਿੱਸਾ ਲਿਆ। ਸੀਡੀਪੀਓ ਨਿਵੇਦਿਤਾ ਕੁਮਾਰੀ ਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਸਿੱਖਿਆ ...

Read More

ਮੀਟਰਾਂ ਤੋਂ ਸਿੱਧੀ ਸਪਲਾਈ ਨਾਲ ਪਾਵਰਕੌਮ ਨੂੰ ਲੱਗ ਰਿਹੈ ਚੂਨਾ

ਮੀਟਰਾਂ ਤੋਂ ਸਿੱਧੀ ਸਪਲਾਈ ਨਾਲ ਪਾਵਰਕੌਮ ਨੂੰ ਲੱਗ ਰਿਹੈ ਚੂਨਾ

ਪੱਤਰ ਪ੍ਰੇਰਕ ਸ੍ਰੀ ਗੋਇੰਦਵਾਲ ਸਾਹਿਬ, 10 ਦਸੰਬਰ ਇਥੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਤੌਰ ’ਤੇ ਮਿਲੀਭੁਗਤ ਨਾਲ ਬਿਜਲੀ ਚੋਰਾਂ ਦੇ ਵਾਰੇ ਨਿਆਰੇ ਹੋਏ ਰਹੇ ਹਨ, ਜਿਸ ਦੇ ਚੱਲਦਿਆਂ ਕਸਬੇ ਅੰਦਰ ਬਿਜਲੀ ਕਰਮਚਾਰੀ ਦੀ ਕਥਿਤ ਮਿਲੀਭੁਗਤ ਨਾਲ ਪਾਵਰਕੌਮ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਕਸਬੇ ਵਿੱਚ ਬਿਜਲੀ ਚੋਰੀ ਦਾ ...

Read More

ਨੌਜਵਾਨਾਂ ਵੱਲੋਂ ਅਕਾਸ਼ਦੀਪ ਮਜੀਠੀਆ ਦਾ ਸਵਾਗਤ

ਨੌਜਵਾਨਾਂ ਵੱਲੋਂ ਅਕਾਸ਼ਦੀਪ ਮਜੀਠੀਆ ਦਾ ਸਵਾਗਤ

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 10 ਦਸੰਬਰ ਪੰਜਾਬ ਯੂਥ ਕਾਂਗਰਸ ਚੋਣਾਂ ਵਿੱਚ ਜਨਰਲ ਸਕੱਤਰ ਬਣੇ ਅਕਾਸ਼ਦੀਪ ਸਿੰਘ ਮਜੀਠੀਆ ਦਾ ਅੱਜ ਗੁਰੂ ਨਗਰੀ ਪਹੁੰਚਣ ’ਤੇ ਹਜ਼ਾਰਾਂ ਨੌਜਵਾਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਵਰਕਰਾਂ ਦੇ ਵੱਡੀ ਗਿਣਤੀ ਵਿਚ ਇਕੱਤਰ ਹੋਣ ਨਾਲ 3 ਤੋਂ 4 ਕਿਲੋਮੀਟਰ ਤੱਕ ਲੰਮਾ ਕਾਫ਼ਲਾ ਬਣ ਗਿਆ ਅਤੇ ਸ਼ਹਿਰ ਵਿੱਚ ਥਾਂ -ਥਾਂ ’ਤੇ ...

Read More

ਨੌਜਵਾਨ ਸਭਾ ਨੇ ਸਰਕਾਰ ਦਾ ਪੁਤਲਾ ਫੂਕਿਆ

ਨੌਜਵਾਨ ਸਭਾ ਨੇ ਸਰਕਾਰ ਦਾ ਪੁਤਲਾ ਫੂਕਿਆ

ਪੱਤਰ ਪ੍ਰੇਰਕ ਅਜਨਾਲਾ, 10 ਦਸੰਬਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਇਕਾਈ ਵੱਲੋਂ ਪੰਜਾਬ ਵਿੱਚ ਔਰਤਾਂ ਨਾਲ ਹੋ ਰਹੇ ਜਬਰ-ਜਨਾਹ, ਮੁੱਢਲੇ ਅਧਿਕਾਰਾਂ ਦੀ ਅਣਹੋਂਦ, ਬੇਰੁਜ਼ਗਾਰੀ, ਵਿੱਦਿਆ ਤੇ ਸਿਹਤ ਖੇਤਰਾਂ ਅੰਦਰ ਗ਼ਰੀਬ ਨੌਜਵਾਨਾਂ ਨਾਲ ਬੇਇਨਸਾਫ਼ੀ ਖ਼ਿਲਾਫ਼ ਅੱਜ ਨੌਜਵਾਨਾਂ ਨੇ ਸਭਾ ਦੇ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਅਤੇ ਸਤਵਿੰਦਰ ਸਿੰਘ ਓਠੀਆਂ ਦੀ ਅਗਵਾਈ ...

Read More

ਪਟਵਾਰ ਯੂਨੀਅਨ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਪਟਵਾਰ ਯੂਨੀਅਨ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਰਾਜਨ ਮਾਨ ਮਜੀਠਾ, 10 ਦਸੰਬਰ ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਇਕੱਤਰਤਾ ਤਹਿਸੀਲ ਕੰਪਲੈਕਸ ਵਿੱਚ ਪ੍ਰਧਾਨ ਨਰਿੰਦਰ ਕੁਮਾਰ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਤਹਿਸੀਲ ਦੇ ਸਮੂਹ ਪਟਵਾਰੀ ਸ਼ਾਮਲ ਹੋਏ। ਇਕੱਤਰਤਾ ਵਿੱਚ ਪੰਜਾਬ ਬਾਡੀ ਦੇ ਮਤਾ ਨੰਬਰ 303 ਮਿਤੀ 23 ਨਵੰਬਰ 19 ਦੀ ਪ੍ਰੋੜਤਾ ਕੀਤੀ ਗਈ ਅਤੇ ਸਰਬਸੰਮਤੀ ਨਾਲ ਮਤਾ ...

Read More

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਪੱਤਰ ਪ੍ਰੇਰਕ ਅਜਨਾਲਾ, 10 ਦਸੰਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਾਲ ਸਬੰਧਤ ਕਿਸਾਨਾਂ ਦੀ ਮੀਟਿੰਗ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਭਿੰਡੀ ਸੈਦਾ ਵਿੱਚ ਹੋਈ। ਕਿਸਾਨਾਂ ਦੇ ਸਮੂਹ ਕਰਜ਼ਿਆਂ ’ਤੇ ਲਾਲ ਲਕੀਰ ਨਾ ਫੇਰਨ ਵਿਰੁੱਧ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਯੂਨੀਅਨ ਦੇ ਸੂਬਾਈ ਪ੍ਰਧਾਨ ਦਤਾਰ ਸਿੰਘ ਨੇ ਦੱਸਿਆ ਕਿ ਦੇਸ਼ ਅੰਦਰ ...

Read More

ਭਾਈ ਵੀਰ ਸਿੰਘ ਫਲਾਵਰ ਮੇਲੇ ਦੀ ਸ਼ਾਨਦਾਰ ਸਮਾਪਤੀ

ਭਾਈ ਵੀਰ ਸਿੰਘ ਫਲਾਵਰ ਮੇਲੇ ਦੀ ਸ਼ਾਨਦਾਰ ਸਮਾਪਤੀ

ਪੱਤਰ ਪ੍ਰੇਰਕ ਅੰਮ੍ਰਿਤਸਰ, 10 ਦਸੰਬਰ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਭਾਈ ਵੀਰ ਸਿੰਘ ਫਲਾਵਰ, ਪਲਾਂਟਸ ਅਤੇ ਰੰਗੋਲੀ ਮੇਲਾ ਫੁੱਲਾਂ ਦੀ ਖੇਤੀ ਅਤੇ ਲੈਂਡ ਸਕੇਪਿੰਗ ਦੀ ਮਹੱਤਤਾ ਨੂੰ ਉਭਾਰਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਤੀਜੇ ਦਿਨ ਵੱਡੀ ਗਿਣਤੀ ਵਿੱਚ ਫੁੱਲ ਪ੍ਰੇਮੀਆਂ ਨੇ ਮੇਲੇ ਵਿੱਚ ਸ਼ਮੂਲੀਅਤ ਕੀਤੀ। ਬੌਟੇਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ...

Read More


ਖੱਸਣ ਵਾਸੀ ਨੌਜਵਾਨ ਲਾਪਤਾ

Posted On July - 21 - 2010 Comments Off on ਖੱਸਣ ਵਾਸੀ ਨੌਜਵਾਨ ਲਾਪਤਾ
ਪੱਤਰ ਪ੍ਰੇਰਕ ਭੁਲੱਥ, 20 ਜੁਲਾਈ ਨੇੜਲੇ ਪਿੰਡ ਖੱਸਣ ਦਾ ਵਸਨੀਕ 35 ਸਾਲਾ ਨੌਜਵਾਨ ਪ੍ਰੇਮ ਸਿੰਘ ਪੁੱਤਰ ਬਲਵੀਰ ਸਿੰਘ ਪਿਛਲੇ 12 ਦਿਨਾਂ ਤੋਂ ਗੁੰਮ ਹੈ, ਜਿਸ ਦੀ ਉੱਘ ਸੁੱਘ ਨਹੀਂ ਲੱਗੀ। ਇਸ ਦੀ ਸੂਚਨਾ ਭੁਲੱਥ ਪੁਲੀਸ ਨੂੰ ਦਿੰਦਿਆਂ ਲਾਪਤਾ ਨੌਜਵਾਨ ਪ੍ਰੇਮ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਪ੍ਰੇਮ ਸਿੰਘ 8 ਜੁਲਾਈ ਨੂੰ ਆਪਣੇ ਮਾਮੇ ਦੇ ਨਾਲ ਦਵਾਈ ਲੈਣ ਲਈ ਪਿੰਡ ਗਿਆ ਅਤੇ ਦਵਾਈ ਲੈਣ ਉਪਰੰਤ ਵਾਪਸ ਘਰ ਆਉਣ ਲਈ ਬੱਸ ’ਚ ਬੈਠ ਗਿਆ, ਜਦ ਉਹ ਭੁਲੱਥ ਬੱਸ ਅੱਡੇ ’ਤੇ ਆਇਆ 

ਹਰ ਖੇਤਰ ਵਿਚ ਮੋਹਰੀ ਬਣਿਆ ਜ਼ਿਲ੍ਹਾ ਹੁਸ਼ਿਆਰਪੁਰ

Posted On July - 21 - 2010 Comments Off on ਹਰ ਖੇਤਰ ਵਿਚ ਮੋਹਰੀ ਬਣਿਆ ਜ਼ਿਲ੍ਹਾ ਹੁਸ਼ਿਆਰਪੁਰ
ਪੱਤਰ ਪ੍ਰੇਰਕ ਹੁਸ਼ਿਆਰਪੁਰ, 20 ਜੁਲਾਈ ਜ਼ਿਲ੍ਹਾ ਹੁਸ਼ਿਆਰਪੁਰ ਸਾਖਰਤਾ ਮੁਹਿੰਮ ਵਿੱਚੋਂ ਮੋਹਰੀ ਜ਼ਿਲ੍ਹਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਚਲਾਈ ਗਈ ਨਰੇਗਾ ਸਕੀਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਸਾਲ 2009-10 ਦੌਰਾਨ ਖਰਚਾ ਕਰਨ ਅਤੇ ਪਾਰਦਰਸ਼ਤਾ ਲਿਆਉਣ ਵਿੱਚ ਪਹਿਲੇ ਨੰਬਰ ’ਤੇ ਰਿਹਾ ਹੈ। ਸਾਲ 2010-11 ਵਿੱਚ ਵੀ ਨਰੇਗਾ ਸਕੀਮ ਹੇਠਾਂ ਇਹ ਜ਼ਿਲ੍ਹਾ ਪੰਜਾਬ ਵਿੱਚੋਂ ਮੋਹਰੀ ਹੈ। ਸਾਲ 2010-11 ਵਿੱਚ 20 ਜੁਲਾਈ ਤੱਕ 3 ਕਰੋੜ 36 ਲੱਖ ਰੁਪਏ ਖਰਚ ਕਰਕੇ ਪੰਜਾਬ ਵਿੱਚੋਂ ਮੋਹਰੀ ਰਿਹਾ ਹੈ। ਉਨ੍ਹਾਂ ਦੱਸਿਆ ਕਿ 

ਦੋ ਆਟੋ ਰਿਕਸ਼ਾ ਚਾਲਕਾਂ ਖਿਲਾਫ ਕੇਸ ਦਰਜ

Posted On July - 21 - 2010 Comments Off on ਦੋ ਆਟੋ ਰਿਕਸ਼ਾ ਚਾਲਕਾਂ ਖਿਲਾਫ ਕੇਸ ਦਰਜ
ਪੱਤਰ ਪ੍ਰੇਰਕ ਪਠਾਨਕੋਟ, 20 ਜੁਲਾਈ ਦੋ ਆਟੋ ਰਿਕਸ਼ਾ ਚਾਲਕਾਂ ਵੱਲੋਂ ਸੜਕ ਵਿਚਕਾਰ ਹੀ ਆਟੋ ਖੜ੍ਹਾ ਕਰਕੇ ਟਰੈਫਿਕ ’ਚ ਵਿਘਨ ਪਾ ਦੇਣ ਦੇ ਦੋਸ਼ ਹੇਠ ਥਾਣਾ ਡਵੀਜ਼ਨ ਨੰਬਰ-1 ਦੀ ਪੁਲੀਸ ਨੇ ਦੋਹਾਂ ਖਿਲਾਫ ਆਈ.ਪੀ.ਸੀ. ਦੀ ਧਾਰਾ 283 ਤਹਿਤ ਕੇਸ ਦਰਜ ਕੀਤੇ ਹਨ।  ਪਹਿਲਾ ਕੇਸ ਭਾਰਤ ਸਿੰਘ ਆਟੋ ਚਾਲਕ ਖਿਲਾਫ ਉਸ ਸਮੇਂ ਦਰਜ ਕੀਤਾ ਗਿਆ ਜਦ ਉਸ ਨੇ ਆਪਣਾ ਆਟੋ ਰਿਕਸ਼ਾ (ਨੰਬਰ ਪੀ.ਬੀ.-06 ਐਚ-9458) ਲਾਈਟਾਂ ਵਾਲੇ ਚੌਕ ਵਿਚ ਖੜ੍ਹਾ ਕਰ ਦਿੱਤਾ ਅਤੇ ਮਨ੍ਹਾ ਕਰਨ ਦੇ ਬਾਵਜੂਦ ਵੀ ਉਥੋਂ ਨਾ ਹਟਾਇਆ। ਦੂਸਰਾ ਕੇਸ 

ਛੱਤ ਡਿੱਗੀ, ਇਕ ਹਲਾਕ

Posted On July - 21 - 2010 Comments Off on ਛੱਤ ਡਿੱਗੀ, ਇਕ ਹਲਾਕ
ਪੱਤਰ ਪ੍ਰੇਰਕ ਅੰਮ੍ਰਿਤਸਰ, 20 ਜੁਲਾਈ ਅੱਜ ਇਥੇ ਮੌਨਸੂਨ ਦੀ ਦੂਜੀ ਬਾਰਸ਼ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉਥੇ ਨੀਵੀਆਂ ਥਾਵਾਂ ਅਤੇ ਬਹੁਤ ਸਾਰੀਆਂ ਸੜਕਾਂ ’ਤੇ ਪਾਣੀ ਇਕੱਠਾ ਹੋ ਜਾਣ ਕਾਰਨ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਸ਼ਹਿਰ ਵਿਚ ਇਮਾਰਤ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਸਖ਼ਤ ਜ਼ਖਮੀ ਹੋ ਗਏ। ਪ੍ਰਾਪਤ ਵੇਰਵੇ ਅਨੁਸਾਰ ਭਗਤਾਂ ਵਾਲਾ ਚੌਂਕ ਵਿਚ ਸਥਿਤ ਸ਼ਟਰਿੰਗ ਸਟੋਰ ਦੀ ਇਮਾਰਤ ਦੀ ਛੱਤ ਬਾਰਸ਼ ਕਾਰਨ ਡਿੱਗ ਪਈ ਅਤੇ ਕੰਮ ਕਰ 

ਗੁਆਂਢੀ ਦੇ ਘਰੋਂ ਪਾਸ ਬੁੱਕਾਂ ਚੋਰੀ ਕਰਕੇ ਰਕਮ ਕਢਵਾਈ

Posted On July - 21 - 2010 Comments Off on ਗੁਆਂਢੀ ਦੇ ਘਰੋਂ ਪਾਸ ਬੁੱਕਾਂ ਚੋਰੀ ਕਰਕੇ ਰਕਮ ਕਢਵਾਈ
ਪੱਤਰ ਪ੍ਰੇਰਕ ਆਦਮਪੁਰ ਦੋਆਬਾ, 20 ਜੁਲਾਈ ਪਿੰਡ ਉਦੇਸੀਆਂ ਨਿਵਾਸੀ ਰਾਜਿੰਦਰ ਕੁਮਾਰ ਪੁੱਤਰ ਸੋਹਨ ਲਾਲ ਨੇ ਆਪਣੇ ਗੁਆਂਢੀ ਸੁਖਦੇਵ ਸਿੰਘ ਦੇ ਘਰ ਦਾ ਤਾਲਾ ਤੋੜ ਕੇ ਯੂਕੋ ਬੈਂਕ ਅਤੇ ਸਿੰਡੀਕੇਟ ਬੈਂਕ ਆਦਮਪੁਰ ਦੀਆਂ ਪਾਸ ਬੁੱਕਾਂ ਚੋਰੀ ਕਰ ਲਈਆਂ। ਸੁਖਦੇਵ ਸਿੰਘ ਦਾ ਸਾਰਾ ਪਰਿਵਾਰ ਵਿਦੇਸ਼ ’ਚ ਰਹਿੰਦਾ ਹੈ। ਉਹ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਿਆ ਸੀ। ਉਸ ਨੂੰ ਕਾਫੀ ਦਿਨ ਬਾਅਦ ਪਤਾ ਲੱਗਾ ਪ੍ਰੰਤੂ ਉਸ ਨੇ ਇਸ ਦੀ ਜਾਣਕਾਰੀ ਨਾ ਬੈਂਕ, ਨਾ ਪੁਲੀਸ ਨੂੰ ਦਿੱਤੀ। ਇਸ ਦੌਰਾਨ ਰਾਜਿੰਦਰ ਕੁਮਾਰ 

ਆਂਗਨਵਾੜੀ ਸੈਂਟਰ ਵਿਚ ਸੱਪ ਦੇ ਡਸਣ ਕਾਰਨ ਚਾਰ ਸਾਲਾ ਬੱਚੀ ਦੀ ਮੌਤ

Posted On July - 21 - 2010 Comments Off on ਆਂਗਨਵਾੜੀ ਸੈਂਟਰ ਵਿਚ ਸੱਪ ਦੇ ਡਸਣ ਕਾਰਨ ਚਾਰ ਸਾਲਾ ਬੱਚੀ ਦੀ ਮੌਤ
ਪੱਤਰ ਪ੍ਰੇਰਕ ਮਾਹਿਲਪੁਰ, 20 ਜੁਲਾਈ ਬਲਾਕ ਮਾਹਿਲਪੁਰ ਦੇ ਪਿੰਡ ਗੋਪਾਲੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸਥਿਤ ਆਂਗਨਵਾੜੀ ਸੈਂਟਰ  ਵਿਚ ਇਕ ਚਾਰ ਸਾਲਾ ਬੱਚੀ ਦੀ ਸੱਪ ਲੜਨ ਨਾਲ ਮੌਤ ਹੋ ਗਈ। ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਆਂਗਨਵਾੜੀ ਸਕੂਲ ਦੀਆਂ ਅਧਿਆਪਕਾਵਾਂ ਸਕੂਲ ਨੂੰ ਤਾਲਾ ਲਗਾ ਕੇ ਰਫੂਚੱਕਰ ਹੋ ਗਈਆਂ। ਬੱਚੀ ਦੇ ਮਾਤਾ-ਪਿਤਾ ਬੱਚੀ ਨੂੰ ਲੈ ਕੇ ਰਾਮ ਕਲੋਨੀ ਪਹੁੰਚੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੀੜਤ ਪਰਿਵਾਰ ਨੇ ਪੁਲੀਸ ਦੇ ਉੱਚ ਅਧਿਕਾਰੀਆਂ, 

ਫ਼ਿਲਮਾਂ ਵਿਚ ਰੋਲ ਦਿਵਾਉਣ ਬਹਾਨੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ ਕੈਦ

Posted On July - 21 - 2010 Comments Off on ਫ਼ਿਲਮਾਂ ਵਿਚ ਰੋਲ ਦਿਵਾਉਣ ਬਹਾਨੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ ਕੈਦ
ਪੱਤਰ ਪ੍ਰੇਰਕ ਬਟਾਲਾ, 20 ਜੁਲਾਈ ਬਟਾਲਾ ਦੀ ਵਸਨੀਕ ਇਕ ਵਿਧਵਾ ਔਰਤ ਨੇ ਆਖਰ ਆਪਣੀ ਅਣਵਿਆਹੀ 22 ਸਾਲਾ ਧੀ ਨੂੰ ਟੀ.ਵੀ. ਸੀਰੀਅਲਾਂ ਅਤੇ ਫ਼ਿਲਮਾਂ ਵਿਚ ਰੋਲ ਦਿਵਾਉਣ ਦੇ ਬਹਾਨੇ ਲਗਪਗ 4 ਸਾਲ ਉਸ ਦਾ ਸਰੀਰਕ ਸ਼ੋਸ਼ਣ ਕਰਨ ਅਤੇ ਫਿਰ ਵਿਆਹ ਦਾ ਲਾਰਾ ਲਾ ਕੇ ਉਸ ਨੂੰ ਛੱਡ ਕੇ ਅਚਾਨਕ ਗਾਇਬ ਹੋ ਜਾਣ ਵਾਲੇ ਵਿਅਕਤੀ ਨੂੰ ਜੇਲ੍ਹ ਅੰਦਰ ਕਰਾ ਕੇ ਹੀ ਸਾਹ ਲਿਆ। ਉਪਰੋਕਤ ਔਰਤ ਅਤੇ ਉਸ ਦੇ ਇਕ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਬਿਊਟੀਸ਼ੀਅਨ ਅਤੇ ਕੰਪਿਊਟਰ ਦਾ ਕੋਰਸ ਕਰ ਚੁੱਕੀ ਉਸ ਦੀ ਧੀ ਮੋਨਿਕਾ (ਕਾਲਪਨਿਕ 

ਸਿਵਲ ਹਸਪਤਾਲ ਦੇ ਡਾਕਟਰਾਂ ’ਤੇ ਇਲਾਜ ਕੀਤੇ ਬਿਨਾਂ ਛੁੱਟੀ ਦੇਣ ਦਾ ਦੋਸ਼

Posted On July - 21 - 2010 Comments Off on ਸਿਵਲ ਹਸਪਤਾਲ ਦੇ ਡਾਕਟਰਾਂ ’ਤੇ ਇਲਾਜ ਕੀਤੇ ਬਿਨਾਂ ਛੁੱਟੀ ਦੇਣ ਦਾ ਦੋਸ਼
ਪੱਤਰ ਪ੍ਰੇਰਕ ਜਲੰਧਰ, 20 ਜੁਲਾਈ ਇਥੋਂ ਦੇ ਸਿਵਲ ਹਸਪਤਾਲ ਦੇ ਡਾਕਟਰਾਂ ’ਤੇ ਗੰਭੀਰ ਜ਼ਖ਼ਮੀ ਮਰੀਜ਼ ਨੂੰ ਜਬਰੀ ਛੁੱਟੀ ਦੇਣ ਦੇ ਦੋਸ਼ ਲਗਾਏ ਗਏ ਹਨ। ਸ਼ਾਹਕੋਟ ਤੋਂ ਰੈਫਰ ਹੋ ਕੇ ਗੰਭੀਰ ਹਾਲਤ ’ਚ ਆਏ ਮਰੀਜ਼ ਲਾਲ ਚੰਦ ਪਿੰਡ ਹੈਦਰਾਬਾਦ ਧੌਣਾ ਜ਼ਿਲ੍ਹਾ ਕਪੂਰਥਲਾ ਨੂੰ ਇੱਥੋਂ ਦੇ ਡਾਕਟਰਾਂ ਵੱਲੋਂ ਕਥਿਤ ਤੌਰ ’ਤੇ ਬਗੈਰ ਇਲਾਜ ਦੇ ਡਿਸਚਾਰਜ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ’ਚ ਦਾਖਲ ਲਾਲ ਚੰਦ ਦੇ ਭਰਾ ਸਰਵਣ ਲਾਲ ਨੇ ਦੱਸਿਆ ਕਿ 11 ਜੁਲਾਈ ਨੂੰ ਪਿੰਡ ਦੇ ਹੀ ਕਰਮ ਸਿੰਘ 

ਏ.ਐਸ.ਆਈ ਸਮੇਤ ਤਿੰਨ ਪੁਲੀਸ ਮੁਲਾਜ਼ਮ ਹਮਲੇ ’ਚ ਗੰਭੀਰ ਜ਼ਖ਼ਮੀ

Posted On July - 21 - 2010 Comments Off on ਏ.ਐਸ.ਆਈ ਸਮੇਤ ਤਿੰਨ ਪੁਲੀਸ ਮੁਲਾਜ਼ਮ ਹਮਲੇ ’ਚ ਗੰਭੀਰ ਜ਼ਖ਼ਮੀ
ਪੱਤਰ ਪ੍ਰੇਰਕ ਕਪੂਰਥਲਾ, 20 ਜੁਲਾਈ ਨੇੜਲੇ ਪਿੰਡ ਚੂਹੜਵਾਲ ਦੇ ਇਕ ਡੇਰੇ ’ਤੇ ਕਬਜ਼ਾ ਕਰਨ ਲਈ ਦੋ ਧਿਰਾਂ ਵਿਚਾਲੇ ਚੱਲ ਰਹੀ ਲੜਾਈ ਨੂੰ ਰੋਕਣ ਗਏ ਏ.ਐਸ.ਆਈ. ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ’ਤੇ ਭੜਕੀ ਭੀੜ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਸਿਟੀ ਕਪੂਰਥਲਾ ਦੀ ਪੁਲੀਸ ਨੇ 24 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ 

ਏਅਰਟੈੱਲ ਕਰਮਚਾਰੀਆਂ ਵੱਲੋਂ ਬੈਟਰੀ ਸੈੱਲ ਚੋਰ ਕਾਬੂ

Posted On July - 21 - 2010 Comments Off on ਏਅਰਟੈੱਲ ਕਰਮਚਾਰੀਆਂ ਵੱਲੋਂ ਬੈਟਰੀ ਸੈੱਲ ਚੋਰ ਕਾਬੂ
ਨਿਜੀ ਪੱਤਰ ਪ੍ਰੇਰਕ ਬਹਿਰਾਮ, 20 ਜੁਲਾਈ ਬਹਿਰਾਮ ਵਿਚ ਲਗਾਏ ਗਏ ਏਅਰਟੈੱਲ ਦੇ ਟਾਵਰ ਲੱਖਾਂ ਦੀ ਕੀਮਤ ਵਾਲੇ ਲਗਪਗ 24 ਬੈਟਰੀ ਸੈੱਲ ਚੋਰੀ ਕਰਨ ਆਏ ਵਿਅਕਤੀਆਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਜਦੋਂ ਕਿ ਦੂਜਾ ਭੱਜਣ ਵਿਚ ਕਾਮਯਾਬ ਰਿਹਾ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ 3 ਵਜੇ ਦੇ ਕਰੀਬ ਏਅਰਟੈੱਲ ਦੇ ਟਾਵਰਾਂ ਦਾ ਨਿਰੀਖਣ ਕਰਨ ਵਾਲੇ ਮੁਲਾਜ਼ਮ ਆਮ ਵਾਂਗ ਇੱਥੇ ਪੁੱਜੇ ਤਾਂ ਉਨ੍ਹਾਂ ਨੂੰ ਇਸ ਚੋਰੀ ਬਾਰੇ ਪਤਾ ਲੱਗਿਆ। ਉਨ੍ਹਾਂ ਨੂੰ ਦੇਖ ਕੇ ਦੋ ਵਿਅਕਤੀਆਂ ਨੇ ਕਾਰ ਵਿਚ ਬੈਠ 

ਪੌਦੇ ਲਾਉਣਾ ਲੰਗਰ ਪ੍ਰਥਾ ਤੋਂ ਵੱਡਾ ਪੁੰਨ: ਬਾਬਾ ਸੇਵਾ ਸਿੰਘ

Posted On July - 21 - 2010 Comments Off on ਪੌਦੇ ਲਾਉਣਾ ਲੰਗਰ ਪ੍ਰਥਾ ਤੋਂ ਵੱਡਾ ਪੁੰਨ: ਬਾਬਾ ਸੇਵਾ ਸਿੰਘ
ਪੱਤਰ ਪ੍ਰੇਰਕ ਜਲੰਧਰ, 20 ਜੁਲਾਈ ਪੌਦੇ ਲਗਾਉਣ ਦੀ ਸੇਵਾ ਲੰਗਰ ਦੀ ਸੇਵਾ ਨਾਲੋਂ ਵੀ ਜ਼ਿਆਦਾ ਪੁੰਨ ਦਾ ਕੰਮ ਹੈ। ਲੰਗਰ ਖੁਆਉਣ ਨਾਲ ਜਿਥੇ ਭੁੱਖਿਆਂ ਦੀ ਭੁੱਖ ਮਿਟਦੀ ਹੈ, ਉਥੇ ਪੌਦੇ ਲਗਾਉਣ ਨਾਲ ਲੋਕਾਂ ਨੂੰ ਸ਼ੁੱਧ ਹਵਾ ਮਿਲਦੀ ਹੈ, ਜਿਹੜੀ ਕਿਸੇ ਮਨੁੱਖ ਨੂੰ ਜ਼ਿੰਦਾ ਰਹਿਣ ਲਈ ਬਹੁਤ ਹੀ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਤੇ ਪਦਮਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕਰਦਿਆਂ ਕਿਹਾ ਕਿ ਕੋਈ ਵੀ ਮਨੁੱਖੀ ਖਾਣੇ ਤੋਂ ਬਿਨਾਂ ਕੁਝ ਦਿਨਾਂ ਲਈ 

ਪੈਂਟੂਨ ਪੁਲ ਹਟਾਉਣ ਕਾਰਨ ਦਰਿਆ ਪਾਰਲੇ ਪਿੰਡਾਂ ਦੇ ਲੋਕ ਔਖੇ

Posted On July - 21 - 2010 Comments Off on ਪੈਂਟੂਨ ਪੁਲ ਹਟਾਉਣ ਕਾਰਨ ਦਰਿਆ ਪਾਰਲੇ ਪਿੰਡਾਂ ਦੇ ਲੋਕ ਔਖੇ
ਜਤਿੰਦਰ ਬੈਂਸ ਗੁਰਦਾਸਪੁਰ, 20 ਜੁਲਾਈ ਬਰਸਾਤਾਂ ਦੇ ਮੱਦੇਨਜ਼ਰ ਮਕੌੜਾ ਪੱਤਨ ਤੋਂ ਪੈਂਟੂਨ ਪੁਲ ਚੁੱਕੇ ਜਾਣ ਤੋਂ ਬਾਅਦ ਰਾਵੀ ਦਰਿਆ ਪਾਰਲੇ ਦਰਜਨ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ’ਚ ਵਾਧਾ ਹੋ ਗਿਆ ਹੈ। ਬਰਸਾਤਾਂ ਦੇ ਦਿਨਾਂ ਵਿੱਚ ਪੈਂਟੂਨ ਪੁਲ ਨੂੰ ਹਟਾ ਲੈਣ ਤੋਂ ਬਾਅਦ ਲੋਕਾਂ ਕੋਲ ਆਉਣ ਜਾਣ ਲਈ ਇੱਕ ਮਾਤਰ ਜ਼ਰੀਆ ਕਿਸ਼ਤੀ ਹੀ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਸੰਭਾਵਿਤ ਹੜ੍ਹਾਂ ਨੂੰ ਰੋਕਣ ਲਈ ਪੁਖਤਾ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਹੜ੍ਹਾਂ  ਦਾ ਖ਼ਤਰਾ ਵੀ ਸਤਾ 

ਤਿੰਨ ਦਹਾਕਿਆਂ ਤੋਂ ਮੰਜੇ ’ਤੇ ਪਿਆ ਗੀਤਕਾਰ ਪਾਲ ਮਜਾਰੇਵਾਲਾ

Posted On July - 20 - 2010 Comments Off on ਤਿੰਨ ਦਹਾਕਿਆਂ ਤੋਂ ਮੰਜੇ ’ਤੇ ਪਿਆ ਗੀਤਕਾਰ ਪਾਲ ਮਜਾਰੇਵਾਲਾ
ਕਿਸੇ ਨੇ ਮੇਰੀ ਗੱਲ ਨਾ ਸੁਣੀ… ਸੁਰਜੀਤ ਮਜਾਰੀ ਬਹਿਰਾਮ, 19 ਜੁਲਾਈ ਤਵਿਆਂ ਦੇ ਯੁੱਗ ’ਚ ਬਨੇਰਿਆਂ ’ਤੇ ਵੱਜਦੇ ਸਪੀਕਰਾਂ ’ਚੋਂ ਜਦੋਂ ਪੰਜਾਬੀ ਗੀਤਾਂ ਦੇ ਟੁਣਕਵੇਂ ਬੋਲ ਗੂੰਜਦੇ ਸਨ ਤਾਂ ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ’ ਵਰਗੇ ਅਮਰ ਗੀਤਾਂ ਦੇ ਨਾਮਵਰ ਗੀਤਕਾਰ ਪਾਲ ਮਜਾਰੇਵਾਲਾ ਦਾ ਨਾਂ ਸਰੋਤਿਆਂ ਨੂੰ ਮੱਲੋਮੱਲੀ ਚੇਤੇ ਆਉਂਦਾ ਸੀ। ਉੱਚ-ਪਾਏ ਦੀ ਗੀਤਕਾਰੀ ਕਰਕੇ ਉਸ ਨੇ ਮੁਹੰਮਦ ਸਦੀਕ/ਰਣਜੀਤ ਕੌਰ, ਨਰਿੰਦਰ ਬੀਬਾ, ਜਗਤਾਰ ਸਿੰਘ ਜੱਗਾ, ਭਜਨਾ, 

ਰੇਲਵੇ ਮੁਲਾਜ਼ਮ ਨੂੰ ਬੇਹੋਸ਼ ਕਰਕੇ ਨਕਦੀ ਲੁੱਟੀ

Posted On July - 20 - 2010 Comments Off on ਰੇਲਵੇ ਮੁਲਾਜ਼ਮ ਨੂੰ ਬੇਹੋਸ਼ ਕਰਕੇ ਨਕਦੀ ਲੁੱਟੀ
ਪੱਤਰ ਪ੍ਰੇਰਕ ਗੜ੍ਹਸ਼ੰਕਰ, 19 ਜੁਲਾਈ ਹੁਸ਼ਿਆਰਪੁਰ ਰੋਡ ’ਤੇ ਹੱਡਾਰੋੜੀ ਨਜ਼ਦੀਕ ਪਿੰਡ ਡਾਨਸੀਵਾਲ ਦੇ ਰੇਲਵੇ ਮੁਲਾਜ਼ਮ ਨੂੰ ਅਣਪਛਾਤੇ ਵਿਅਕਤੀਆਂ ਨੇ ਬੇਹੋਸ਼ ਕਰਕੇ ਦਸ ਹਜ਼ਾਰ ਰੁਪਏ ਦੀ ਰਾਸ਼ੀ ਲੁੱਟ ਲਈ। ਜਾਣਕਾਰੀ ਅਨੁਸਾਰ ਪਿੰਡ ਡਾਨਸੀਵਾਲ ਦੇ ਸੁਖਦੇਵ ਸਿੰਘ ਨੂੰ ਕੁਝ ਲੁਟੇਰਿਆਂ ਨੇ ਉਦੋਂ ਪਿੰਡ ਡਾਨਸੀਵਾਲ ਨੇੜੇ ਮੁੱਖ ਰਾਜ ਮਾਰਗ ’ਤੇ ਘੇਰ ਲਿਆ, ਜਦੋਂ ਉਹ ਆਪਣੀ ਡਿਊਟੀ ਨਿਭਾ ਕੇ ਘਰ ਪਰਤ ਰਿਹਾ ਸੀ। ਇਸ ਮੌਕੇ ਲੁਟੇਰਿਆਂ ਨੇ ਉਸ ਨੂੰ ਦਬੋਚ ਲਿਆ ਤੇ ਬੇਹੋਸ਼ੀ ਦਾ ਟੀਕਾ ਲਗਾ ਕੇ ਉਸ 

ਦਸਮੇਸ਼ ਕਾਲਜ ਵਿੱਚ ਧਾਰਮਿਕ ਸਮਾਗਮ

Posted On July - 20 - 2010 Comments Off on ਦਸਮੇਸ਼ ਕਾਲਜ ਵਿੱਚ ਧਾਰਮਿਕ ਸਮਾਗਮ
ਪੱਤਰ ਪ੍ਰੇਰਕ ਮੁਕੇਰੀਆਂ, 19 ਜੁਲਾਈ ਦਸਮੇਸ਼ ਗਰਲਜ਼ ਕਾਲਜ ਚੱਕਾ ਅੱਲਾ ਬਖਸ਼ ਵਿਖੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਨਾਲ ਕੀਤੀ ਗਈ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਬਦ ਕੀਰਤਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਰਵਿੰਦਰ ਕੌਰ ਚੱਢਾ ਨੇ ਵਿਦਿਆਰਥਣਾਂ ਨੂੰ ਕਾਲਜ ਦਾ ਅਨੁਸਾਸ਼ਨ ਬਣਾਈ ਰੱਖਣ ਅਤੇ ਮਨ ਲਗਾ ਕੇ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ 

ਹੁਕਮ ਦੀਆਂ ਕਾਪੀਆਂ ਸਾੜੀਆਂ

Posted On July - 20 - 2010 Comments Off on ਹੁਕਮ ਦੀਆਂ ਕਾਪੀਆਂ ਸਾੜੀਆਂ
ਪੱਤਰ ਪ੍ਰੇਰਕ ਗੁਰਾਇਆ, 19 ਜੁਲਾਈ ਇਥੋਂ ਦੇ ਮੁੱਖ ਚੌਕ ’ਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਬਲਾਕ ਗੁਰਾਇਆ-2 ਇਕਾਈ ਵੱਲੋਂ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਪੰਜਾਬ ਵੱਲੋਂ 14 ਜੂਨ ਨੂੰ ਜਾਰੀ ਪ੍ਰਾਇਮਰੀ ਸਕੂਲਾਂ ਨੂੰ ਸੈਕੰਡਰੀ ਸਕੂਲ ’ਚ ਰਲੇਵਾਂ ਕਰਨ ਬਾਰੇ ਹੁਕਮ ਦੀਆਂ ਫੋਟੋ ਕਾਪੀਆਂ ਸਾੜੀਆਂ ਗਈਆਂ। ਪਹਿਲਾਂ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਜੀ. ਟੀ. ਯੂ. ਜਲੰਧਰ ਕੇਵਲ ਰਾਮ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਤਰੱਕੀ ਰੁਕ ਜਾਵੇਗੀ। Îਇਸ ਤੋਂ ਇਲਾਵਾ 
Available on Android app iOS app
Powered by : Mediology Software Pvt Ltd.