ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮਾਝਾ-ਦੋਆਬਾ › ›

Featured Posts
ਮੁਹਾਲੀ ਰੈਲੀ ਲਈ ਮੁਲਾਜ਼ਮ ਅਤੇ ਪੈਨਸ਼ਨਰ ਪੱਬਾਂ-ਭਾਰ

ਮੁਹਾਲੀ ਰੈਲੀ ਲਈ ਮੁਲਾਜ਼ਮ ਅਤੇ ਪੈਨਸ਼ਨਰ ਪੱਬਾਂ-ਭਾਰ

ਐਨਪੀ ਧਵਨ ਪਠਾਨਕੋਟ, 23 ਫਰਵਰੀ ਪੰਜਾਬ, ਯੂਟੀ ਇੰਪਲਾਈਜ਼ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 24 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਰੋਸ ਮਾਰਚ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਪੈਨਸ਼ਨਰਜ਼ ਜਾਇੰਟ ਫਰੰਟ ਦੇ ਕਨਵੀਨਰ ਨਰੇਸ਼ ਕੁਮਾਰ ਤੇ ਸਾਂਝਾ ...

Read More

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵੱਖ ਵੱਖ ਥਾਈਂ ਸਫ਼ਾਈ ਮੁਹਿੰਮ

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵੱਖ ਵੱਖ ਥਾਈਂ ਸਫ਼ਾਈ ਮੁਹਿੰਮ

ਦਿਲਬਾਗ ਸਿੰਘ ਗਿੱਲ ਅਟਾਰੀ, 23 ਫਰਵਰੀ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਹਸਪਤਾਲ ਅਟਾਰੀ ’ਚ ਸਵੱਛਤਾ ਮੁਹਿੰਮ ਤਹਿਤ ਸਫਾਈ ਕੀਤੀ ਗਈ। ਅਟਾਰੀ ਬਰਾਂਚ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਬਾਬਾ ਹਰਦੇਵ ਸਿੰਘ ਦੇ 23 ਫਰਵਰੀ ਨੂੰ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਹਸਪਤਾਲ ਅਟਾਰੀ ...

Read More

ਧਾਰੀਵਾਲ ਵਿੱਚੋਂ ਲੰਘਦੀ ਮੁੱਖ ਸੜਕ ਦਾ ਨਿਰਮਾਣ ਕਾਰਜ ਸ਼ੁਰੂ

ਧਾਰੀਵਾਲ ਵਿੱਚੋਂ ਲੰਘਦੀ ਮੁੱਖ ਸੜਕ ਦਾ ਨਿਰਮਾਣ ਕਾਰਜ ਸ਼ੁਰੂ

ਪੱਤਰ ਪ੍ਰੇਰਕ ਧਾਰੀਵਾਲ, 23 ਫਰਵਰੀ ਸ਼ਹਿਰ ਧਾਰੀਵਾਲ ਵਿੱਚੋਂ ਲੰਘਦੇ ਮੁੱਖ ਮਾਰਗ ਅਤੇ ਡਡਵਾਂ ਰੋਡ ਉਪਰ ਥਾਂ ਥਾਂ ’ਤੇ ਪਏ ਟੋਇਆਂ ਨੂੰ ਭਰ ਕੇ ਇਨ੍ਹਾਂ ਸੜਕਾਂ ਉੱਪਰ ਪ੍ਰੀਮਿਕਸ ਪੁਆ ਕੇ ਵਧੀਆ ਤਰੀਕੇ ਨਾਲ ਬਣਾਈਆਂ ਜਾਣਗੀਆਂ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਹਲਕਾ ਸੋਸ਼ਲ ਮੀਡੀਆ ਇੰਚਾਰਜ ਕੰਵਰ ਪ੍ਰਤਾਪ ਸਿੰਘ ...

Read More

ਫਸਲ ਵਿੱਚ ਚੇਪੇ ਦੀ ਰੋਕਥਾਮ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਬਾਰੇ ਜਾਣਕਾਰੀ ਦਿੱਤੀ

ਫਸਲ ਵਿੱਚ ਚੇਪੇ ਦੀ ਰੋਕਥਾਮ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਬਾਰੇ ਜਾਣਕਾਰੀ ਦਿੱਤੀ

ਪੱਤਰ ਪ੍ਰੇਰਕ ਪਠਾਨਕੋਟ, 23 ਫਰਵਰੀ ਤੇਲ ਬੀਜ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਸਿਰ, ਸਹੀ ਕੀਟਨਾਸ਼ਕ ਦਾ ਸਹੀ ਤਰੀਕੇ ਨਾਲ ਛਿੜਕਾਅ ਕੀਤਾ ਜਾਵੇ। ਇਹ ਪ੍ਰਗਟਾਵਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਟੋਲਾ ਵਿੱਚ ਸਰ੍ਹੋਂ ਅਤੇ ਕਣਕ ਦੀ ਫਸਲ ਉੱਪਰ ...

Read More

ਸੀਏਏ, ਐੱਨਆਰਸੀ ਅਤੇ ਐੱਨਪੀਆਰ ਸੰਵਿਧਾਨ ਤੇ ਜਮਹੂਰੀਅਤ ਵਿਰੋਧੀ: ਮੁਹੰਮਦ ਸਲੀਮ

ਸੀਏਏ, ਐੱਨਆਰਸੀ ਅਤੇ ਐੱਨਪੀਆਰ ਸੰਵਿਧਾਨ ਤੇ ਜਮਹੂਰੀਅਤ ਵਿਰੋਧੀ: ਮੁਹੰਮਦ ਸਲੀਮ

ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 21 ਫਰਵਰੀ ਇੱਥੇ ਸਰਹਿੰਦੀ ਦਰਵਾਜ਼ੇ ’ਤੇ ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਅਤੇ ਐੱਨਪੀਆਰ ਖ਼ਿਲਾਫ਼ ਚੱਲ ਰਹੇ ਸਾਂਝੀ ਸੰਘਰਸ਼ ਕਮੇਟੀ ਦੇ ਧਰਨਾ ਸਥਾਨ ’ਤੇ ਸੀਪੀਆਈ (ਐੱਮ) ਵੱਲੋਂ ਕੱਢੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਲੀਮ ਨੇ ਕਿਹਾ ਕਿ ਮੁਲਕ ਭਰ ...

Read More

ਦੋ ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਦੋ ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਹਰਜੀਤ ਸਿੰਘ ਪਰਮਾਰ ਬਟਾਲਾ, 23 ਫਰਵਰੀ ਬਟਾਲਾ ਵਿੱਚ ਜਲੰਧਰ ਰੋਡ ’ਤੇ ਹੰਸਲੀ ਪੁਲ਼ ਨੇੜੇ ਪੁਲੀਸ ਨਾਕੇ ਦੇ ਬਿਲਕੁੱਲ ਸਾਹਮਣਿਉਂ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਵਿੱਚੋਂ ਰਾਤ ਨੂੰ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰ ਲਏ। ਇਹ ਦੁਕਾਨ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਦੀ ਦੱਸੀ ਜਾ ਰਹੀ ਹੈ। ਇਸ ਤੋਂ ...

Read More

ਸੰਗੀਤਕਾਰ ਪ੍ਰੋ. ਅਮਰ ਸਿੰਘ ਦਾ ਦੇਹਾਂਤ

ਸੰਗੀਤਕਾਰ ਪ੍ਰੋ. ਅਮਰ ਸਿੰਘ ਦਾ ਦੇਹਾਂਤ

ਬਟਾਲਾ: ਸ਼ਹਿਰ ਵਿਚ ਗੁਰਬਾਣੀ ਅਤੇ ਸ਼ਾਸ਼ਤਰੀ ਸੰਗੀਤ ਦੀ ਅਕਾਦਮੀ ਚਲਾਉਣ ਅਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇਣ ਉਪਰੰਤ ਬਰਮਿੰਘਮ ਵਿਖੇ ਬੀਤੇ 30 ਸਾਲ ਤੋਂ ਅਮਰ ਸੰਗੀਤ ਅਕਾਦਮੀ ਚਲਾ ਰਹੇ 65 ਸਾਲਾ ਉਸਤਾਦ ਪ੍ਰੋ. ਅਮਰ ਸਿੰਘ ਦਾ ਬੀਤੀ ਸ਼ਾਮ ਬਰਮਿੰਘਮ ਵਿਖੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ...

Read More


ਮੂਰਤੀ ਦੀ ਸਥਾਪਨਾ

Posted On November - 18 - 2010 Comments Off on ਮੂਰਤੀ ਦੀ ਸਥਾਪਨਾ
ਪੱਤਰ ਪ੍ਰੇਰਕ ਲੋਹੀਆਂ, 17 ਨਵੰਬਰ ਇਥੋਂ ਨੇੜਲੇ ਪਿੰਡ ਨਵਾਂ ਪਿੰਡ ਖਾਲੇਵਾਲ ਦੇ ਸਰਕਾਰੀ ਸਕੂਲ ਦੇ ਵਿਹੜੇ ਵਿਚ ਬਾਬਾ ਤਾਰਾ ਨਾਥ ਦੇ ਪ੍ਰਾਚੀਨ ਅਸਥਾਨ ’ਤੇ ਬਾਬਾ ਪ੍ਰੇਮ ਨਾਥ ਦੀ ਅਗਵਾਈ ’ਚ ਬਾਬਾ ਤਾਰਾ ਨਾਥ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਖਾਸ ਗੱਲ ਇਹ ਸੀ ਕਿ ਇਸ ਦੇ ਮੂਰਤੀਕਾਰ ਵੀ ਇਸੇ ਪਿੰਡ ਦੇ ਉੱਘੇ ਬੁੱਤ-ਤਰਾਸ਼ ਅਵਤਾਰ ਪੇਂਟਰ ਸਨ। ਮੂਰਤੀ ਦੀ ਵਿਧੀਵਤ ਸਥਾਪਨਾ ਤੋਂ ਪਹਿਲਾਂ ਸਾਰੇ ਪਿੰਡ ਵਿਚ ਸ਼ੋਭਾ ਯਾਤਰਾ ਕੱਢੀ ਗਈ ਅਤੇ ਇਸ ਤੋਂ ਬਾਅਦ ਰਵਾਇਤੀ ਸੰਸਕਾਰਾਂ ਮੁਤਾਬਕ ਸਥਾਪਨਾ 

ਭਾਈ ਸਾਹਿਬ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ 20 ਨੂੰ

Posted On November - 18 - 2010 Comments Off on ਭਾਈ ਸਾਹਿਬ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ 20 ਨੂੰ
ਪੱਤਰ ਪ੍ਰੇਰਕ ਮੁਕੇਰੀਆਂ, 17 ਨਵੰਬਰ ਭਾਈ ਸਾਹਿਬ ਸਿੰਘ ਜੀ ਦੇ 335ਵੇਂ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ ਵਿਖੇ 20 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸੈਣ ਸਮਾਜ ਪੰਜਾਬ ਦੇ ਕਨਵੀਨਰ ਨਰਿੰਦਰ ਸਿੰਘ ਸੇਖਵਾਂ ਨੇ ਗੜਦੀਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿੱਖਿਆ  ਮੰਤਰੀ ਸੇਵਾ ਸਿੰਘ ਸੇਖਵਾਂ ਵਿਸ਼ੇਸ਼ ਤੌਰ 

ਆਟੋ ਰਿਕਸ਼ਾ ਚਾਲਕ ਨੇ ਮੋਬਾਈਲ ਫੋਨ ਵਾਪਸ ਕੀਤਾ

Posted On November - 18 - 2010 Comments Off on ਆਟੋ ਰਿਕਸ਼ਾ ਚਾਲਕ ਨੇ ਮੋਬਾਈਲ ਫੋਨ ਵਾਪਸ ਕੀਤਾ
ਪੱਤਰ ਪ੍ਰੇਰਕ ਨਡਾਲਾ,17 ਨਵੰਬਰ ਜਲੰਧਰ ਵਾਸੀ ਇਕ ਆਟੋ ਰਿਕਸ਼ਾ ਚਾਲਕ ਨੇ ਪਿੰਡ ਪਸੀਏਵਾਲ ਵਾਸੀ ਮਾਸਟਰ ਰਣਜੀਤ ਸਿੰਘ ਸੋਢੀ ਦਾ ਮੋਬਾਈਲ ਫੋਨ ਵਾਪਸ ਕਰਕੇ ਇਮਾਨਦਾਰੀ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ। ਮਾਸਟਰ ਸੋਢੀ ਰਾਮ ਜਲੰਧਰ ਛਾਉਣੀ ਤੋਂ ਆਟੋ ’ਤੇ ਬੈਠ ਕੇ ਬੱਸ ਅੱਡਾ ਜਲੰਧਰ ਆ ਰਹੇ ਸਨ ਤਾਂ ਉਨ੍ਹਾਂ ਦਾ ਸੈੱਟ ਆਟੋ ’ਚ ਹੀ ਡਿੱਗ ਗਿਆ। ਜਦੋਂ ਸਵੇਰੇ ਫੋਨ ਨੰਬਰ ਮਿਲਾਇਆ ਤਾਂ ਆਟੋ ਰਿਕਸ਼ਾ ਚਾਲਕ ਨੇ ਸੈੱਟ ਉਸ ਦੇ ਕੋਲ ਹੋਣ ਬਾਰੇ ਦੱਸਿਆ ਤੇ ਦਿੱਤੇ ਹੋਏ ਪਤੇ ’ਤੇ ਜਾ ਕੇ ਮੋਬਾਈਲ ਫੋਨ 

ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਦੀ ਚੋਣ

Posted On November - 18 - 2010 Comments Off on ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਦੀ ਚੋਣ
ਪੱਤਰ ਪ੍ਰੇਰਕ ਗੁਰਾਇਆ,17 ਨਵੰਬਰ ਸਰਬ ਸਿੱਖਿਆ ਅਭਿਆਨ ਤਹਿਤ ਸਕੂਲਾਂ ’ਚ ਬੱਚਿਆਂ ਦੇ ਖਾਣੇ ਨੂੰ ਤਿਆਰ ਕਰਨ ਵਾਲੇ ਕਾਮਿਆਂ ’ਤੇ ਆਧਾਰਿਤ ਬਣੀ ‘ਮਿਡ ਡੇਅ ਮੀਲ ਪਾਰਟ ਟਾਈਮ ਵਰਕਰਜ਼ ਯੂਨੀਅਨ ਪੰਜਾਬ’ ਦੀਆਂ ਚੱਲ ਰਹੀਆਂ ਜਥੇਬੰਦਕ ਚੋਣਾਂ ਤਹਿਤ ਬਲਾਕ ਗੁਰਾਇਆ-2 ਦੀ ਚੋਣ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾਈ ਮੀਤ ਪ੍ਰਧਾਨ ਰਾਜ ਕੁਮਾਰੀ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਦੇ ਸੂਬਾਈ ਪ੍ਰੈਸ ਸਕੱਤਰ ਤੀਰਥ ਸਿੰਘ ਬਾਸੀ ਨੇ 

ਲੜਾਈ ਸਬੰਧੀ 4 ਖ਼ਿਲਾਫ਼ ਕੇਸ ਦਰਜ

Posted On November - 18 - 2010 Comments Off on ਲੜਾਈ ਸਬੰਧੀ 4 ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਕਪੂਰਥਲਾ, 17 ਨਵੰਬਰ ਥਾਣਾ ਸਦਰ ਪੁਲੀਸ ਨੇ ਲੜਾਈ ਦੇ ਮਾਮਲੇ ਤਹਿਤ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਆਪਣੀ ਸ਼ਿਕਾਇਤ ਵਿੱਚ ਦਰਸ਼ੋ ਪਤਨੀ ਫਕੀਰ ਚੰਦ ਵਾਸੀ ਸਿੱਧਵਾਂ ਦੋਨਾ ਨੇ ਦੱਸਿਆ ਕਿ ਬੀਤੇ ਦਿਨੀਂ ਕਥਿਤ ਦੋਸ਼ੀ ਨਿੰਦੀ, ਸ਼ੰਮੀ, ਮੋਨੂੰ ਨੇ ਕਥਿਤ ਤੌਰ ’ਤੇ ਉਸ ਦੇ ਲੜਕੇ ਦੀ ਮਾਰਕੁੱਟ ਕੀਤੀ ਤੇ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਨਾਲ ਵੀ ਗਾਲੀ ਗਲੋਚ ਕੀਤੀ। ਸਦਰ ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ 

ਮਕਾਨ ਦੀ ਉਸਾਰੀ ਨੂੰ ਲੈ ਕੇ ਦੋ ਗੁੱਟ ਭਿੜੇ, ਦੋ ਜ਼ਖ਼ਮੀ

Posted On November - 18 - 2010 Comments Off on ਮਕਾਨ ਦੀ ਉਸਾਰੀ ਨੂੰ ਲੈ ਕੇ ਦੋ ਗੁੱਟ ਭਿੜੇ, ਦੋ ਜ਼ਖ਼ਮੀ
ਪੱਤਰ ਪ੍ਰੇਰਕ ਕਪੂਰਥਲਾ, 17 ਨਵੰਬਰ ਪਿੰਡ ਡੌਗਰਾਂਵਾਲ ਵਿਖੇ ਮਕਾਨ ਦੀ ਉਸਾਰੀ ਨੂੰ ਲੈ ਕੇ ਦੋ ਗੁੱਟਾਂ ਵਿੱਚ ਹੋਈ ਲੜਾਈ ਵਿੱਚ ਇਕ ਔਰਤ ਸਮੇਤ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਥਾਣਾ ਕੋਤਵਾਲੀ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਡੌਗਰਾਂਵਾਲਾ ਨੇ ਦੱਸਿਆ ਕਿ ਉਹ ਆਪਣੇ ਮਕਾਨ ਦੀਆਂ ਪੌੜੀਆਂ ਬਣਾ ਰਹੇ ਸਨ ਅਤੇ ਇੰਨੇ ਨੂੰ ਉਨ੍ਹਾਂ 

ਪੁਲੀਸ ਵੱਲੋਂ ਦੋ ਲੱਖ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਹੱਲ ਕਰਨ ਦਾ ਦਾਅਵਾ

Posted On November - 18 - 2010 Comments Off on ਪੁਲੀਸ ਵੱਲੋਂ ਦੋ ਲੱਖ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਹੱਲ ਕਰਨ ਦਾ ਦਾਅਵਾ
ਪੱਤਰ ਪ੍ਰੇਰਕ ਗੁਰਾਇਆ, 17 ਨਵੰਬਰ ਇਥੋਂ ਲਾਗਲੇ ਪਿੰਡ ਬੰਡਾਲਾ ’ਚ ਇਕ ਘਰੋਂ ਲਗਪਗ ਦੋ ਲੱਖ ਦੇ ਗਹਿਣੇ ਚੋਰੀ ਕਰਨ ਦਾ ਕੇਸ ਇਥੋਂ ਦੀ ਪੁਲੀਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਦੱਸਿਆ ਕਿ ਇਹ ਕੰਮ ਇਸ ਪਰਿਵਾਰ ਦੀ ਭਤੀਜ-ਨੂੰਹ ਤੇ ਉਸ ਨੂੰ ‘ਚਾਹੁਣ’ ਵਾਲੇ ਦਾ ਹੀ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ’ਚ ਰੁੜਕਾ ਕਲਾਂ ਚੌਕੀ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੀ ਭਤੀਜ-ਨੂੰਹ ਰੁਪਿੰਦਰ ਕੌਰ ਤੇ ਅਮਰੀਕ ਸਿੰਘ ਉਰਫ ਸੋਨੂੰ ਨੂੰ ਵੇਚੇ ਗਹਿਣਿਆਂ 

ਪੰਜਾਬ ’ਚ ਗਿਆਰਾਂ ਹਜ਼ਾਰ ਅਧਿਆਪਕਾਂ ਦੀ ਭਰਤੀ ਛੇਤੀ: ਸੇਖਵਾਂ

Posted On November - 18 - 2010 Comments Off on ਪੰਜਾਬ ’ਚ ਗਿਆਰਾਂ ਹਜ਼ਾਰ ਅਧਿਆਪਕਾਂ ਦੀ ਭਰਤੀ ਛੇਤੀ: ਸੇਖਵਾਂ
ਨਿੱਜੀ ਪੱਤਰ ਪ੍ਰੇਰਕ ਬਟਾਲਾ, 17 ਨਵੰਬਰ ਪੰਜਾਬ  ਸਰਕਾਰ ਵੱਲੋਂ  ਸਰਕਾਰੀ ਸਕੂਲਾਂ ’ਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ  ਅਤੇ ਸਮੇਂ ਦੇ ਹਾਣ ਦਾ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ  ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ  ਦੇ  ਜੱਦੀ  ਜ਼ਿਲ੍ਹੇ ’ਚ  ਸਰਕਾਰੀ  ਸਕੂਲਾਂ ’ਚ  ਅਧਿਆਪਕਾਂ, ਲੈਕਚਰਾਰਾਂ, ਸਕੂਲ  ਮੁਖੀਆਂ ਦੀ ਭਾਰੀ ਘਾਟ ਪਾਈ  ਜਾ  ਰਹੀ ਹੈ।  ਅੰਕੜਿਆਂ  ਮੁਤਾਬਕ ਐਲੀਮੈਂਟਰੀ ਹੈੱਡ ਟੀਚਰਾਂ ਦੇ 122, ਹੈੱਡ  ਮਾਸਟਰਾਂ ਦੇ 69 ਅਤੇ  ਪ੍ਰਿੰਸੀਪਲਾਂ ਦੇ 54 ਤੇ ਸੈਂਟਰ ਹੈੱਡ ਟੀਚਰਾਂ 

ਰਾਜ ਪੱਧਰੀ ਸਮਾਗਮ ਦੇ ਹੋਰਡਿੰਗਾਂ ਵਿੱਚੋਂ ਵਿਧਾਇਕ ਬਾਠ ਗਾਇਬ

Posted On November - 18 - 2010 Comments Off on ਰਾਜ ਪੱਧਰੀ ਸਮਾਗਮ ਦੇ ਹੋਰਡਿੰਗਾਂ ਵਿੱਚੋਂ ਵਿਧਾਇਕ ਬਾਠ ਗਾਇਬ
ਨਿੱਜੀ ਪੱਤਰ ਪ੍ਰੇਰਕ ਬਟਾਲਾ,17  ਨਵੰਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਰਾਜ ਪੱਧਰੀ  ਮਨਾਉਣ ਲਈ ਘੁਮਾਣ ’ਚ ਹੋਰਡਿੰਗ ਬੋਰਡਾਂ,ਇਸ਼ਤਿਹਾਰਾਂ ’ਚ ਹਲਕਾ ਵਿਧਾਇਕ ਕੈਪਟਨ ਬਲਬੀਰ ਸਿੰਘ ਬਾਠ ਦੀ ਤਸਵੀਰ ਨਾ ਛਾਪਣ ’ਤੇ  ਪਾਰਟੀ ਆਗੂਆਂ ਤੇ ਸਮਰੱਥਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਪਾਰਟੀ ਆਗੂਆਂ ਨੇ ਆਖਿਆ ਕਿ ਕੈਪਟਨ ਬਾਠ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਲਗਾਤਾਰ ਤੀਸਰੀ ਵਾਰ ਵਿਧਾਇਕ ਬਣੇ ਹਨ ਪਰ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ ਉਹ ਉਸਾਰੂ 

ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਵਸ ਮਨਾਇਆ

Posted On November - 18 - 2010 Comments Off on ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਵਸ ਮਨਾਇਆ
ਪੱਤਰ ਪ੍ਰੇਰਕ ਹੁਸ਼ਿਆਰਪੁਰ, 17 ਨਵੰਬਰ ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਨ ਅੱਜ ਲੋਕ ਸੇਵਕ ਮੰਡਲ ਵਲੋਂ ਕਾਲਜ ਰੋਡ ਸਥਿਤ ਲਾਜਪਤ ਰਾਏ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ। ਇਸ ਸਬੰਧੀ ਹੋਏ ਸਮਾਗਮ ਵਿਚ ਰਾਜ ਸਭਾ ਮੈਂਬਰ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਧਰਮਪਾਲ ਸਭਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਸਭਰਵਾਲ ਨੇ ਲਾਲਾ ਲਾਜਪਤ ਰਾਏ ਦੀ ਤਸਵੀਰ ’ਤੇ ਸ਼ਰਧਾ ਦੇ ਫ਼ੁੱਲ ਭੇਟ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਲਾਲਾ ਲਾਜਪਤ ਰਾਏ ਦੀ ਜੀਵਨੀ ’ਤੇ ਚਾਨਣਾ ਪਾਇਆ। 

ਕਰਮਜੀਤ ਬੋਪਾਰਾਏ ਦੀ ਯਾਦ ਵਿੱਚ ਸਭਿਆਚਾਰਕ ਮੇਲਾ

Posted On November - 18 - 2010 Comments Off on ਕਰਮਜੀਤ ਬੋਪਾਰਾਏ ਦੀ ਯਾਦ ਵਿੱਚ ਸਭਿਆਚਾਰਕ ਮੇਲਾ
ਪੱਤਰ ਪ੍ਰੇਰਕ ਕਲਾਨੌਰ, 17 ਨਵੰਬਰ ਏਂਜਲ ਰਿਕਾਰਡਜ਼ ਕੰਪਨੀ ਦੇ ਡਾਇਰੈਕਟਰ ਕਮਲ ਬੋਪਾਰਾਏ ਦੇ ਛੋਟੇ ਭਰਾ ਮਰਹੂਮ ਕਰਮਜੀਤ ਬੋਪਾਰਾਏ ਦੀ ਯਾਦ ’ਚ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੂਸਰਾ ਸਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੇਲੇ ਦੀ ਸ਼ੁਰੂਆਤ ਗਾਇਕ ਸੁਖਦੇਵ ਬਿੱਟਾ ਨੇ ਧਾਰਮਿਕ ਗੀਤ ਨਾਲ ਕੀਤੀ। ਉਪਰੰਤ ਗਾਇਕ ਜੋੜੀ ਮਨਿੰਦਰ ਮੰਗਾ ਤੇ ਪ੍ਰਵੀਨ ਭਾਰਟਾ 

ਸੰਗਤ ਵੱਲੋਂ ਕਾਂਜਲੀ ਵੈਟਲੈਂਡ ਦੀ ਸਫਾਈ

Posted On November - 18 - 2010 Comments Off on ਸੰਗਤ ਵੱਲੋਂ ਕਾਂਜਲੀ ਵੈਟਲੈਂਡ ਦੀ ਸਫਾਈ
ਪੱਤਰ ਪ੍ਰੇਰਕ ਕਪੂਰਥਲਾ,17 ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਪਵਿੱਤਰ ਕਾਲੀ ਵੇਈਂ ਦੇ ਮੁੱਢ ਸਰੋਤ ਪਿੰਡ ਧਨੋਆ ਤੋਂ ਚਲਕੇ 9ਵੇਂ ਦਿਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਵਿਖੇ ਪਹੁੰਚਿਆ। ਇਥੇ ਵਿਸ਼ਰਾਮ ਲਈ ਰੁਕੀਆਂ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ’ਚ ਕਾਂਜਲੀ ਵੈਟਲੈਂਡ ਦੀ ਸਫਾਈ ਦੀ ਸੇਵਾ ਕੀਤੀ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 8 ਸਾਲਾਂ 

ਲੁਟੇਰਾ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

Posted On November - 17 - 2010 Comments Off on ਲੁਟੇਰਾ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
ਪੱਤਰ ਪ੍ਰੇਰਕ ਗੁਰਦਾਸਪੁਰ,16 ਨਵੰਬਰ ਸੀ. ਆਈ.ਏ.ਸਟਾਫ ਗੁਰਦਾਸਪੁਰ ਦੀ ਪੁਲੀਸ ਪਾਰਟੀ ਨੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਬਥਵਾਲਾ ਨੇੜੇ ਨਾਕਾਬੰਦੀ ਕਰਕੇ ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਮੈਂਬਰੀ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਗਰੋਹ ਦਾ ਇੱਕ ਮੈਂਬਰ ਪੁਲੀਸ ਨੂੰ ਚਕਮਾ ਦੇ ਕੇ ਭੱਜ ਗਿਆ। ਪੁਲੀਸ ਨੇ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਹੈ।  ਐਸ.ਐਸ.ਪੀ. ਗੁਰਦਾਸਪੁਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਚਾਰਜ ਸੁਰਜੀਤ ਸਿੰਘ 

ਦੋ ਹਾਦਸਿਆਂ ‘ਚ ਦੋ ਮੌਤਾਂ

Posted On November - 17 - 2010 Comments Off on ਦੋ ਹਾਦਸਿਆਂ ‘ਚ ਦੋ ਮੌਤਾਂ
ਪੱਤਰ ਪ੍ਰੇਰਕ ਤਰਨ ਤਾਰਨ, 16 ਨਵੰਬਰ ਬੀਤੇ ਚੌਵੀ ਘੰਟਿਆਂ ਦੌਰਾਨ ਇਲਾਕੇ ਅੰਦਰ ਦੋ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਕ ਵਿਅਕਤੀ ਜ਼ਖਮੀ ਹੋ ਗਿਆ। ਇੱਥੋਂ ਬੀਤੀ ਰਾਤ ਰਾਜ ਸਿੰਘ ਮੋਟਰਸਾਈਕਲ ‘ਤੇ ਵਾਪਸ ਜਾ ਰਿਹਾ ਸੀ ਕਿ ਕੋਈ ਅਣਪਛਾਤਾ ਵਾਹਨ ਉਹਨੂੰ ਕੁਚਲ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ‘ਚ ਇੱਥੋਂ ਦੇ ਸਿਵਲ ਹਸਪਤਾਲ ਦਾਖਲ ਕਰਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਸਿਟੀ ਵਿਖੇ ਦਫਾ 304 ਏ, 279 ਅਧੀਨ ਇਕ 

ਫ਼ੌਜੀ ਨਵਤਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

Posted On November - 17 - 2010 Comments Off on ਫ਼ੌਜੀ ਨਵਤਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ
ਨਿੱਜੀ ਪੱਤਰ ਪ੍ਰੇਰਕ ਬਟਾਲਾ,16 ਨਵੰਬਰ ਪੰਜਾਬ ਰੈਜਮਟ ਦੇ ਫ਼ੌਜੀ  ਨਵਤਿੰਦਰ ਸਿੰਘ ਨਮਿਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ  ਪਿੰਡ ਗਿੱਲਾਂਵਾਲੀ ‘ਚ ਹੋਇਆ। ਸ਼੍ਰੀ ਗੁਰੂ ਗੰਰਥ ਸਾਹਿਬ ਦੇ ਭੋਗ ਤੋਂ ਬਾਅਦ  ਰਾਗੀ ਜਥੇ ਦੁਆਰਾ ਵੈਰਾਗਮਈ   ਕੀਰਤਨ ਕੀਤਾ ਗਿਆ। ਬੁਲਾਰਿਆਂ ਨੇ ਸ਼ਹੀਦ ਫ਼ੌਜੀ ਦੀ ਬਹਾਦਰੀ ਦੀ ਸ਼ਲਾਘਾ ਕੀਤੀ, ਜਿਸ ਨੇ ਮੌਤ  ਦੇ ਮੂੰਹ ‘ਚ ਜਾ ਕੇ ਹੋਰਾਂ ਦੀ ਜਾਨ  ਬਚਾਈ। ਵੇਰਵਿਆਂ  ਅਨੁਸਾਰ , ਬਲਾਕ  ਡੇਰਾ ਬਾਬਾ ਨਾਨਕ ਦੇ ਗਿੱਲਾਂਵਾਲੀ ਪਿੰਡ ਦੇ ਨਵਤਿੰਦਰ ਸਿੰਘ 

ਡਿਪਟੀ ਕਮਿਸ਼ਨਰ ਨੇ ਮੀਟਿੰਗਾਂ ‘ਚ ਲਿਆ ਵਿਕਾਸ ਕੰਮਾਂ ਦਾ ਜਾਇਜ਼ਾ

Posted On November - 17 - 2010 Comments Off on ਡਿਪਟੀ ਕਮਿਸ਼ਨਰ ਨੇ ਮੀਟਿੰਗਾਂ ‘ਚ ਲਿਆ ਵਿਕਾਸ ਕੰਮਾਂ ਦਾ ਜਾਇਜ਼ਾ
ਪੱਤਰ ਪ੍ਰੇਰਕ ਹੁਸ਼ਿਆਰਪੁਰ, 16 ਨਵੰਬਰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਸਥਾਨਕ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੀਆਂ ਮੀਟਿੰਗਾਂ ਡਿਪਟੀ ਕਮਿਸ਼ਨਰ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਹੋਈਆਂ। ਡਿਪਟੀ ਕਮਿਸ਼ਨਰ ਨੇ ਮੀਟਿੰਗਾਂ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਅਤੇ ਮਿਥੇ ਟੀਚਿਆਂ ਨੂੰ ਨਿਰਧਾਰਤ 
Manav Mangal Smart School
Available on Android app iOS app
Powered by : Mediology Software Pvt Ltd.