ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਮਾਝਾ-ਦੋਆਬਾ › ›

Featured Posts
ਸਕੂਲ ਦਾਖ਼ਲਿਆਂ ਲਈ ਜਾਗਰੂਕਤਾ ਰੈਲੀ

ਸਕੂਲ ਦਾਖ਼ਲਿਆਂ ਲਈ ਜਾਗਰੂਕਤਾ ਰੈਲੀ

ਪੱਤਰ ਪ੍ਰੇਰਕ ਚੋਹਲਾ ਸਾਹਿਬ, 16 ਫਰਵਰੀ ਸਰਕਾਰੀ ਐਲੀਮੈਂਟਰੀ ਸਕੂਲ ਸੁਹਾਵਾ ਬਲਾਕ ਚੋਹਲਾ ਸਾਹਿਬ ਦੇ ਬੱਚਿਆਂ ਅਤੇ ਸਟਾਫ ਵਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਜਾਗਰੂਕਤਾ ਪੈਦਾ ਕਰਨ ਲਈ ਪਿੰਡ ਵਿੱਚ ਦਾਖ਼ਲਾ ਜਾਗਰੂਕਤਾ ਰੈਲੀ ਕੱਢੀ ਗਈ। ਮਾਰਚ ਦੀ ਅਗਵਾਈ ਕਰ ਰਹੇ ਮੁੱਖ ਅਧਿਆਪਕਾ ਸੁਖਦੀਪ ਕੌਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ...

Read More

ਪਠਾਨਕੋਟ ਦੇ ਇਤਿਹਾਸ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਪਠਾਨਕੋਟ ਦੇ ਇਤਿਹਾਸ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਪੱਤਰ ਪ੍ਰੇਰਕ ਪਠਾਨਕੋਟ, 16 ਫਰਵਰੀ ਸ਼ਹਿਰ ਦੇ ਇਤਿਹਾਸ ਨੂੰ ਲੈ ਕੇ ਲੇਖਕ ਐਮਐਲ ਕੌਸ਼ਲ ਵੱਲੋਂ ਲਿਖੀ ਪੁਸਤਕ ‘ਐਕਸਪਲੋਰਿੰਗ ਪਠਾਨਕੋਟ ਪ੍ਰੀ ਹਿਸਟੋਰਿਕ-ਟੂ ਮਾਡਰਨ ਈਰਾ’ ਦੀ ਇੱਥੇ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਹੋਏ ਸਮਾਗਮ ਵਿੱਚ ਸੇਵਾਮੁਕਤ ਆਈਏਐੱਸ ਅਧਿਕਾਰੀ ਪ੍ਰਵੀਨ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸਾਬਕਾ ਮੰਤਰੀ ਰਮਨ ਭੱਲਾ ਤੇ ਮਾਸਟਰ ਮੋਹਨ ...

Read More

ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ

ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ

ਪੱਤਰ ਪ੍ਰੇਰਕ ਅੰਮ੍ਰਿਤਸਰ, 16 ਫਰਵਰੀ ਤਨਖ਼ਾਹ ਕਮਿਸ਼ਨ ਤੇ ਡੀਏ ਦੀਆਂ ਬਕਾਇਆ ਕਿਸ਼ਤਾਂ, ਪ੍ਰੋਬੇਸ਼ਨ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦਿਵਾਉਣ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੱਚੇ ਮੁਲਾਜ਼ਮਾਂ ਦੀ ਸੇਵਾ ਰੈਗੂਲਰ ਕਰਾਉਣ ਅਤੇ ਵਰਕਰਜ਼ ਲਈ ਕਿਰਤ ਕਾਨੂੰਨ ਅਨੁਸਾਰ ਤਨਖ਼ਾਹ ਪ੍ਰਾਪਤੀ ਲਈ ਪੰਜਾਬ ਤੇ ਯੂਟੀ ਮੁਲਾਜ਼ਮ/ ਪੈਨਸ਼ਨਰਜ਼ ਐਕਸ਼ਨ ਕਮੇਟੀ ਵਲੋਂ ਸ਼ੁਰੂ ...

Read More

ਪਿੰਡਾਂ ਅੰਦਰ ਲਾਲ ਲਕੀਰ ਦਾ ਖ਼ਾਤਮਾ ਕਰਨ ਲਈ ਮੀਟਿੰਗ

ਪਿੰਡਾਂ ਅੰਦਰ ਲਾਲ ਲਕੀਰ ਦਾ ਖ਼ਾਤਮਾ ਕਰਨ ਲਈ ਮੀਟਿੰਗ

ਗੁਰਬਖਸ਼ਪੁਰੀ ਤਰਨ ਤਾਰਨ, 16 ਫਰਵਰੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਵਲੋਂ ਪਿੰਡਾਂ ਅੰਦਰ ‘ਲਾਲ ਲਕੀਰ’ ਦਾ ਖ਼ਾਤਮਾ ਕਰ ਕੇ ਲੋਕਾਂ ਨੂੰ ਆਪਣੀ ਜ਼ਮੀਨ ਦੇ ਮਾਲਕੀ ਹੱਕ ਦੇਣ ਦੀ ਮੰਗ ਕਰਨ ਲਈ ਇਲਾਕੇ ਦੇ ਪਿੰਡ ਜੀਓਬਾਲਾ ਵਿੱਚ ਮੀਟਿੰਗ ਕੀਤੀ ਗਈ| ਮੀਟਿੰਗ ਨੂੰ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਜੋਧਾ ਨੇ ਸੰਬੋਧਨ ਕਰਦਿਆਂ ਕਿਹਾ ਕਿ ...

Read More

ਐਸਆਰਕੇਪੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਐਸਆਰਕੇਪੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਪੱਤਰ ਪ੍ਰੇਰਕ ਪਠਾਨਕੋਟ, 16 ਫਰਵਰੀ ਐਸਆਰਕੇਪੀ ਸੀਨੀਅਰ ਸੈਕੰਡਰੀ ਸਕੂਲ ਬੁੰਗਲ ਦਾ 30ਵਾਂ ਸਾਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ ਹੋਇਆ। ਇਸ ਵਿੱਚ 21 ਜੈਕ ਰਾਈਫ਼ਲਜ਼ ਰੈਜਮੈਂਟ ਦੇ ਸੂਬੇਦਾਰ ਮੇਜਰ ਮਹਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਥਾਣਾ ਮਾਮੂਨ ਦੇ ਮੁਖੀ ਅਨੀਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਸ੍ਰੀ ...

Read More

ਮੀਟਰ ਰੀਡਰ ਤੋਂ ਖਫ਼ਾ ਜਨਤਕ ਜਥੇਬੰਦੀਆਂ ਦੀ ਮੀਟਿੰਗ

ਮੀਟਰ ਰੀਡਰ ਤੋਂ ਖਫ਼ਾ ਜਨਤਕ ਜਥੇਬੰਦੀਆਂ ਦੀ ਮੀਟਿੰਗ

ਪੱਤਰ ਪ੍ਰੇਰਕ ਤਰਨ ਤਾਰਨ, 16 ਫਰਵਰੀ ਇਲਾਕੇ ਦੇ ਪਿੰਡ ਗੋਹਲਵੜ੍ਹ ਵਿੱਚ ਅੱਜ ਜਨਤਕ ਜਥੇਬੰਦੀਆਂ ਵਲੋਂ ਮੀਟਿੰਗ ਕਰ ਕੇ ਘਰੇਲੂ ਬਿਜਲੀ ਮੀਟਰਾਂ ਦੀ ਰੀਡਿੰਗ ਕਰਦੇ ਵਿਅਕਤੀ ਵਲੋਂ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਖ਼ਿਲਾਫ਼ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ| ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸੈਂਟਰ ਆਫ ਟਰੇਡ ਯੂਨੀਅਨ (ਸੀਟੀਯੂ), ਟਰੈਕਟਰ ਟਰਾਲਾ ਵਰਕਰ ਯੂਨੀਅਨ ...

Read More

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸੀਏਏ ਦਾ ਵਿਰੋਧ

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸੀਏਏ ਦਾ ਵਿਰੋਧ

ਪੱਤਰ ਪ੍ਰੇਰਕ ਫਤਿਹਗੜ੍ਹ ਚੂੜੀਆਂ, 16 ਫਰਵਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜ਼ਿਆਂਵਾਲੀ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਲਖਵਿੰਦਰ ਸਿੰਘ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਰੱਦ ਕੀਤੇ ਜਾਣ, ਜਾਮੀਆਂ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ...

Read More


ਘਰ ’ਚ ਸਿਲੰਡਰ ਚੋਰੀ

Posted On November - 9 - 2010 Comments Off on ਘਰ ’ਚ ਸਿਲੰਡਰ ਚੋਰੀ
ਪੱਤਰ ਪ੍ਰੇਰਕ ਸ਼ਾਹਕੋਟ, 8 ਨਵੰਬਰ ਨਜ਼ਦੀਕੀ ਪਿੰਡ ਫਾਜਿਲਵਾਲ ’ਚੋਂ ਦਿਨ-ਦਿਹਾੜੇ ਮਜ਼ਦੂਰ ਦੇ ਘਰੋਂ ਗੈਸ ਸਿਲੰਡਰ ਚੋਰੀ ਹੋ ਗਿਆ।  ਮੰਗਾ ਪੁੱਤਰ ਗੰਗਾ ਵਾਸੀ ਫਾਜਿਲਵਾਲ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਹੀ ਦੋ ਨੌਜਵਾਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਉਨ੍ਹਾਂ ਕੋਲ ਆ ਖੜ੍ਹੇ ਹੋਏ। ਉਨ੍ਹਾਂ ਪਿੰਡ ਦੇ ਕਿਸੇ ਅਜਿਹੇ ਵਿਅਕਤੀ ਬਾਰੇ ਪੁੱਛਿਆ ਜੋ ਪਿੰਡ ਵਿਚ ਹੀ ਨਹੀਂ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਹੀ ਉਹ ਬਾਹਰ ਘੰੁਮਣ ਲਈ ਚਲੇ ਗਿਆ ਤੇ ਜਦੋਂ ਵਾਪਸ 

ਕਿਸਾਨਾਂ ਨੂੰ ਝੋਨੇ ਦੀ 253.85 ਕਰੋੜ ਦੀ ਅਦਾਇਗੀ ਕਰਨ ਦਾ ਦਾਅਵਾ

Posted On November - 9 - 2010 Comments Off on ਕਿਸਾਨਾਂ ਨੂੰ ਝੋਨੇ ਦੀ 253.85 ਕਰੋੜ ਦੀ ਅਦਾਇਗੀ ਕਰਨ ਦਾ ਦਾਅਵਾ
ਨਿੱਜੀ ਪੱਤਰ ਪ੍ਰੇਰਕ ਨਵਾਂ ਸ਼ਹਿਰ, 8 ਨਵੰਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ ਵਿਚ ਕਿਸਾਨਾਂ ਨੂੰ ਉਨ੍ਹਾਂ ਦੇ ਝੋਨੇ ਦੀ ਖਰੀਦ ਬਦਲੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਹੁਣ ਤਕ 253.85 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਜੋ ਕੁੱਲ ਅਦਾਇਗੀ ਦਾ 96% ਬਣਦਾ ਹੈ। ਅੱਜ ਇੱਥੇ ਡੀ.ਸੀ. ਦਫਤਰ ਵਿਖੇ ਜ਼ਿਲ੍ਹੇ ’ਚ ਖਰੀਦ ਸਬੰਧੀ ਵੱਖ-ਵੱਖ ਖਰੀਦ ਏਜੰਸੀਆਂ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ 

ਕਾਂਗਰਸ ਦੇ ਹੱਥਾਂ ’ਚ ਪੰਜਾਬ ਦਾ ਭਵਿੱਖ ਸੁਰੱਖਿਅਤ: ਛੋਟੇਪੁਰ

Posted On November - 9 - 2010 Comments Off on ਕਾਂਗਰਸ ਦੇ ਹੱਥਾਂ ’ਚ ਪੰਜਾਬ ਦਾ ਭਵਿੱਖ ਸੁਰੱਖਿਅਤ: ਛੋਟੇਪੁਰ
ਪੱਤਰ ਪ੍ਰੇਰਕ ਕਲਾਨੌਰ, 8 ਨਵੰਬਰ ਇਥੋਂ ਥੋੜ੍ਹੀ ਦੂਰ ਪਿੰਡ ਛੋਟੇਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਪੰਜਾਬ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਇਸ ਲਈ ਜ਼ਿਲ੍ਹਾ ਗੁਰਦਾਸਪੁਰ ਤੋਂ ਕਰੀਬ 1 ਹਜ਼ਾਰ ਗੱਡੀਆਂ ਦਾ ਕਾਫਲਾ ਪਿੰਡ ਛੋਟੇਪੁਰ ਤੋਂ ਰਵਾਨਾ ਹੋਵੇਗਾ।  ਛੋਟੇਪੁਰ ਨੇ 

ਬਾਬਾ ਭੂਰਾ ਜੀ ਦੀ ਯਾਦ ’ਚ ਖੇਡ ਤੇ ਸਭਿਆਚਾਰਕ ਮੇਲਾ

Posted On November - 9 - 2010 Comments Off on ਬਾਬਾ ਭੂਰਾ ਜੀ ਦੀ ਯਾਦ ’ਚ ਖੇਡ ਤੇ ਸਭਿਆਚਾਰਕ ਮੇਲਾ
ਪੱਤਰ ਪ੍ਰੇਰਕ ਕਲਾਨੌਰ, 8 ਨਵੰਬਰ ਕਸਬੇ ਦੇ ਬਾਹਰਵਾਰ ਬਾਬਾ ਭੂਰਾ ਜੀ ਸਨਖਤਰਾ ਦੇ ਪੁਰਾਤਨ ਸਥਾਨ ’ਤੇ ਬਾਬਾ ਭੂਰਾ ਜੀ ਯੂਥ ਕਲੱਬ ਵੱਲੋਂ ਦੋ ਰੋਜ਼ਾ ਖੇਡ ਤੇ ਸਭਿਆਚਰਕ ਮੇਲਾ ਕਰਵਾਇਆ ਗਿਆ। ਮੇਲੇ ’ਚ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਅਤੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਜਥੇਦਾਰ ਤਰਲੋਕ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਥੇਦਾਰ ਲੰਗਾਹ ਵੱਲੋਂ ਮੇਲਾ ਪ੍ਰਬੰਧਕ ਕਮੇਟੀ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ 

‘ਹਲਫੀਆ ਬਿਆਨ’ ਤੇ ‘ਸਵੈ ਘੋਸ਼ਣਾ ਪੱਤਰ’ ਬਾਰੇ ਭੰਬਲਭੁਸਾ

Posted On November - 9 - 2010 Comments Off on ‘ਹਲਫੀਆ ਬਿਆਨ’ ਤੇ ‘ਸਵੈ ਘੋਸ਼ਣਾ ਪੱਤਰ’ ਬਾਰੇ ਭੰਬਲਭੁਸਾ
ਪੱਤਰ ਪ੍ਰੇਰਕ ਸ਼ਾਹਕੋਟ, 8 ਨਵੰਬਰ ਆਮ ਲੋਕਾਂ ਵੱਲੋਂ ਬਣਵਾਏ ਜਾਂਦੇ ਅਹਿਮ ਦਸਤਾਵੇਜ਼ਾਂ ਨਾਲ ਲਗਦੇ ਹਲਫ਼ੀਆ ਬਿਆਨ ਦੀ ਥਾਂ ਸਵੈ ਘੋਸ਼ਣਾ ਪੱਤਰ ਲਗਾਏ ਜਾਣ ਬਾਰੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਕੁਝ ਸਰਕਾਰੀ ਦਫ਼ਤਰਾਂ ਵੱਲੋਂ ਮਾਨਤਾ ਨਾ ਦਿੱਤੇ ਜਾਣ ਕਾਰਨ ਇਸ ਸਬ ਡਵੀਜ਼ਨ ਵਿਚ ਅਜੇ ਵੀ ਭੰਬਲਭੁਸਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹੁਕਮ ਨੰਬਰ 3/7/2010 ਟ੍ਰੇਨਿੰਗ (3)/1007 ਮਿਤੀ/ਚੰਡੀਗੜ੍ਹ: ਮਿਤੀ 10 ਮਾਰਚ 2010 ਜਾਰੀ ਕਰਕੇ ਐਲਾਨ ਕੀਤਾ ਸੀ ਕਿ ਅੱਗੋਂ ਤੋਂ ਜ਼ਰੂਰੀ ਕਾਗ਼ਜ਼ਾਤ ਲਈ 

ਸਿਹਤ ਸਕੱਤਰ ਨੇ ਆਸ਼ਾਂ ਵਰਕਰਾਂ ਨੂੰ ਮੀਟਿੰਗ ਲਈ ਸੱਦਿਆ

Posted On November - 9 - 2010 Comments Off on ਸਿਹਤ ਸਕੱਤਰ ਨੇ ਆਸ਼ਾਂ ਵਰਕਰਾਂ ਨੂੰ ਮੀਟਿੰਗ ਲਈ ਸੱਦਿਆ
ਪੱਤਰ ਪ੍ਰੇਰਕ ਜਲੰਧਰ, 8 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਸ਼ਾ ਵਰਕਰਾਂ ਨੂੰ ਕਿਰਤ ਕਾਨੂੰਨ ਅਨੁਸਾਰ ਘੱਟੋ ਘੱਟ ਤਨਖਾਹ ਲਾਗੂ ਕਰਨ ’ਤੇ ਸਹਿਮਤੀ ਪ੍ਰਗਟ ਕਰਦਿਆਂ ਸਿਹਤ ਸਕੱਤਰ ਪੰਜਾਬ ਨੂੰ ਆਸ਼ਾ ਵਰਕਰਜ਼ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਦੀਆਂ ਇਨ੍ਹਾਂ ਹਦਾਇਤਾਂ ’ਤੇ ਅਮਲ ਕਰਦਿਆਂ ਸਿਹਤ ਸਕੱਤਰ ਪੰਜਾਬ ਨੇ ਜਥੇਬੰਦੀ ਦੇ ਆਗੂਆਂ ਨੂੰ 11 ਨਵੰਬਰ ਨੂੰ ਚੰਡੀਗੜ੍ਹ ਵਿਖੇ ਗੱਲਬਾਤ ਲਈ ਸੱਦਿਆ ਹੈ। ਇਹ ਜਾਣਕਾਰੀ 

ਸਰਕਾਰੀ ਸਕੂਲ ਜੇਜੋਂ ’ਚ ਅਧਿਆਪਕਾਂ ਦੀਆਂ 13 ਅਸਾਮੀਆਂ ਖਾਲੀ

Posted On November - 9 - 2010 Comments Off on ਸਰਕਾਰੀ ਸਕੂਲ ਜੇਜੋਂ ’ਚ ਅਧਿਆਪਕਾਂ ਦੀਆਂ 13 ਅਸਾਮੀਆਂ ਖਾਲੀ
ਪੱਤਰ ਪ੍ਰੇਰਕ ਗੜ੍ਹਸ਼ੰਕਰ, 8 ਨਵੰਬਰ ਤਹਿਸੀਲ ਦੇ ਨੀਮ ਪਹਾੜੀ ਖਿੱਤੇ ਕਸਬਾ ਜੇਜੋਂ ਦੁਆਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੈਕਚਰਾਰਾਂ ਅਤੇ ਮਾਸਟਰ ਕੇਡਰ ਦੇ ਅਧਿਆਪਕਾਂ ਦੀਆਂ ਕੁੱਲ 13 ਅਸਾਮੀਆਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਤਕਰੀਬਨ ਪੰਦਰਾਂ ਪਿੰਡਾਂ ਦੇ ਗਰੀਬ ਬੱਚਿਆਂ ਨੂੰ ਕਈ ਦਹਾਕਿਆਂ ਤੋਂ ਵਿਦਿਆ ਮੁਹੱਈਆ ਕਰਨ ਵਾਲਾ ਇਹ ਸਕੂਲ ਸਰਕਾਰ ਦੀ ਕਥਿਤ ਅਣਗਹਿਲੀ ਦਾ ਸ਼ਿਕਾਰ ਹੈ ਜਦਕਿ ਇਲਾਕੇ ਦੇ ਗਰੀਬ ਪਰਿਵਾਰਾਂ ਦੇ ਬੱਚੇ ਮਾਹਿਲਪੁਰ 

ਦੋ ਘਰਾਂ ’ਚੋਂ ਨਗਦੀ ਤੇ ਗਹਿਣੇ ਚੋਰੀ

Posted On November - 9 - 2010 Comments Off on ਦੋ ਘਰਾਂ ’ਚੋਂ ਨਗਦੀ ਤੇ ਗਹਿਣੇ ਚੋਰੀ
ਚੋਰ ਗਰੋਹ ਦਾ ਇਕ ਮੈਂਬਰ ਕਾਬੂ ਪੱਤਰ ਪ੍ਰੇਰਕ ਮਾਹਿਲਪੁਰ, 8 ਨਵੰਬਰ ਇੱਥੋਂ ਦੇ ਵਾਰਡ ਨੰਬਰ 9 ’ਚ ਬੀਤੀ ਰਾਤ ਅਣਪਛਾਤੇ ਚੋਰ ਗਰੋਹ ਦੇ 6 ਮੈਂਬਰਾਂ ਨੇ ਘਰਾਂ ਦੇ ਕਮਰਿਆਂ ਦੀ ਭੰਨਤੋੜ ਕਰਕੇ ਹਜ਼ਾਰਾਂ ਰੁਪਏ ਦੇ ਕੀਮਤੀ ਸਾਮਾਨ ਸਮੇਤ ਲਗਪਗ 20,000 ਰੁਪਏ ਨਗਦੀ ਚੋਰੀ ਕਰ ਲਈ। ਚੋਰ ਗਰੋਹ ਵੱਲੋਂ ਮੁਹੱਲੇ ਦੇ ਬਾਹਰ ਇਕ ਸੜਕ ’ਤੇ ਚੋਰੀ ਦਾ ਸਾਮਾਨ ਲੱਦਣ ਲਈ ਗੱਡੀ ਖੜੀ ਕੀਤੀ ਹੋਈ ਸੀ। ਸਾਮਾਨ ਦੀ ਆਵਾਜ਼ ਸੁਣਦਿਆਂ ਕੁਝ ਘਰਾਂ ਦੇ ਲੋਕ ਜਾਗ ਪਏ ਤਾਂ ਉਨ੍ਹਾਂ ਫੁਰਤੀ ਨਾਲ ਇਕੱਠੇ ਹੋ ਕੇ ਗਰੋਹ ਦੇ ਇਕ 

ਹੁੱਲੜਬਾਜ਼ਾਂ ਨੇ ਨੌਜਵਾਨ ਦੀ ਬਾਂਹ ਵੱਢੀ

Posted On November - 9 - 2010 Comments Off on ਹੁੱਲੜਬਾਜ਼ਾਂ ਨੇ ਨੌਜਵਾਨ ਦੀ ਬਾਂਹ ਵੱਢੀ
ਪੱਤਰ ਪ੍ਰੇਰਕ ਮਾਹਿਲਪੁਰ, 8 ਨਵੰਬਰ ਪਿੰਡ ਬਜਰਾਵਰ ਵਿਖੇ ਦੋ ਜਾਤੀ ਧੜਿਆਂ ਵਿਚਕਾਰ ਟਕਰਾਅ ਵਧ ਗਿਆ, ਜਦੋਂ ਇਕ ਧਿਰ ਦੇ ਹਥਿਆਰਬੰਦ ਨੌਜਵਾਨਾਂ ਵੱਲੋਂ ਦੂਜੀ ਧਿਰ ’ਤੇ ਹਮਲਾ ਕਰਕੇ ਇਕ ਵਿਅਕਤੀ ਦੀ ਬਾਂਹ ਵੱਢ ਦਿੱਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪਿੰਡ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਜ਼ਖ਼ਮੀ ਨੌਜਵਾਨ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚੱਬੇਵਾਲ ਥਾਣੇ ਵਿੱਚ ਪੁਲੀਸ ਨੇ 

ਮਾਨਤਾ ਬਾਰੇ ਗਲਤ ਦਾਅਵੇ ਕਰਨ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਹੋਵੇਗੀ: ਜੋਸ਼ੀ

Posted On November - 9 - 2010 Comments Off on ਮਾਨਤਾ ਬਾਰੇ ਗਲਤ ਦਾਅਵੇ ਕਰਨ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਹੋਵੇਗੀ: ਜੋਸ਼ੀ
ਪੱਤਰ ਪ੍ਰੇਰਕ ਜਲੰਧਰ, 8 ਨਵੰਬਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਕਿਹਾ ਹੈ ਕਿ ਜਿਨ੍ਹਾਂ ਸਕੂਲਾਂ ਦੀ ਸੀ.ਬੀ.ਐਸ.ਈ. ਵੱਲੋਂ ਮਾਨਤਾ ਰੱਦ ਕੀਤੀ ਜਾ ਚੁੱਕੀ ਹੈ ਤੇ ਉਹ ਫਿਰ ਵੀ ਮਾਨਤਾ ਦਾ ਦਾਅਵਾ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਜੋਸ਼ੀ ਅੱਜ ਜ਼ਿਲ੍ਹੇ ਦੇ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਲਈ ਆਏ ਸਨ। ਇਸ ਸੈਮੀਨਾਰ ਤੋਂ ਬਾਅਦ ਪੱਤਰਕਾਰਾਂ 

ਸ਼ਹੀਦੀ ਦਿਹਾੜੇ ਬਾਰੇ ਦੁਚਿੱਤੀ ਬਰਕਰਾਰ

Posted On November - 9 - 2010 Comments Off on ਸ਼ਹੀਦੀ ਦਿਹਾੜੇ ਬਾਰੇ ਦੁਚਿੱਤੀ ਬਰਕਰਾਰ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 8 ਨਵੰਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤ ਨੂੰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ 10 ਦਸੰਬਰ ਨੂੰ ਮਨਾਉਣ ਲਈ ਭਾਵੇਂ ਆਖ ਦਿੱਤਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਅਜੇ ਵੀ ਦੁਚਿੱਤੀ ਵਿਚ ਹੈ। ਇਥੇ ਦੱਸਣਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ 24 ਨਵੰਬਰ ਨੂੰ ਹੈ ਤੇ ਇਸ ਤੋਂ ਤਿੰਨ ਦਿਨ ਪਹਿਲਾਂ 21 ਨਵੰਬਰ 

ਥੀਏਟਰ ਮੈਨੇਜਰ ਸਮੇਤ ਤਿੰਨ ਗ੍ਰਿਫ਼ਤਾਰ

Posted On November - 9 - 2010 Comments Off on ਥੀਏਟਰ ਮੈਨੇਜਰ ਸਮੇਤ ਤਿੰਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਅੰਮ੍ਰਿਤਸਰ, 8 ਨਵੰਬਰ ਸਿਨੇਮਾ ਗਰਾਫਿਕਸ ਐਕਟ ਨੂੰ ਤੋੜਦੇ ਹੋਏ ਥੀਏਟਰ ਵਿਚ ਅਸ਼ਲੀਲ ਫਿਲਮ ਵਿਖਾਉਣ ਦੇ ਦੋਸ਼ ਵਿਚ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਦੋਸ਼ੀ ਫਰਾਰ ਹੈ। ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੰਦਰ ਪੈਲੇਸ ਸਿਨੇਮਾ ਵਿਚ ਅਸ਼ਲੀਲ ਫਿਲਮ ਵਿਖਾਈ ਜਾ ਰਹੀ ਹੈ। ਜਦੋਂ ਪੁਲੀਸ ਨੇ ਥੀਏਟਰ ’ਤੇ ਛਾਪਾ ਮਾਰਿਆ ਤਾਂ ਅਸ਼ਲੀਲ ਫਿਲਮ ਚੱਲ ਰਹੀ ਸੀ। ਪੁਲੀਸ 

ਐਨ.ਸੀ.ਸੀ. ਵੱਲੋਂ ਸਾਈਕਲ ਰੈਲੀ

Posted On November - 8 - 2010 Comments Off on ਐਨ.ਸੀ.ਸੀ. ਵੱਲੋਂ ਸਾਈਕਲ ਰੈਲੀ
ਪੱਤਰ ਪ੍ਰੇਰਕ ਅੰਮ੍ਰਿਤਸਰ, 7 ਨਵੰਬਰ ਗਿਆਰਾਂ ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਵੱਲੋਂ ਸਾਈਕਲ ਰੈਲੀ ਅੱਜ ਮੁੱਖ ਅਫ਼ਸਰ ਪਵਨ ਕੁਮਾਰ ਤੇ ਫਸਟ ਅਫਸਰ ਅਸ਼ਵਨੀ ਕੁਮਾਰ ਅਵਸਥੀ ਦੀ ਅਗਵਾਈ ਹੇਠ ਚੰਡੀਗੜ੍ਹ ਲਈ ਰਵਾਨਾ ਹੋਈ। ਇਸ ਰੈਲੀ ਦਾ ਉਦੇਸ਼ ਕੈਂਸਰ ਪ੍ਰਤੀ ਜਾਗਰੂਕਤਾ, ਮੇਰੀ ਧਰਤੀ-ਮੇਰਾ ਫਰਜ਼, ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦੀ ਇੱਛਾ ਪੈਦਾ ਕਰਨ, ਨਸ਼ਾ ਮੁਕਤ ਸਮਾਜ ਦੀ ਸਿਰਜਨਾ ਕਰਨਾ, ਕੈਡਿਟਾਂ ਵਿਚ ਸਾਹਸੀ ਕਾਰਜ ਕਰਨ ਦੀ ਸੋਚ ਪੈਦਾ ਕਰਨਾ ਹੈ। ਇਸ ਰੈਲੀ ਵਿਚ ਵੱਖ-ਵੱਖ ਸਕੂਲਾਂ 

ਅਯੋਗ ਪਾਏ ਗਏ ਲਾਭਪਾਤਰੀਆਂ ਨੂੰ ਮੁੜ ਮਿਲਣਗੀਆਂ ਪੈਨਸ਼ਨਾਂ

Posted On November - 8 - 2010 Comments Off on ਅਯੋਗ ਪਾਏ ਗਏ ਲਾਭਪਾਤਰੀਆਂ ਨੂੰ ਮੁੜ ਮਿਲਣਗੀਆਂ ਪੈਨਸ਼ਨਾਂ
ਨਿੱਜੀ ਪੱਤਰ ਪ੍ਰੇਰਕ ਬਟਾਲਾ, 7  ਨਵੰਬਰ ਜ਼ਿਲ੍ਹਾ ਬਟਾਲਾ ਪੁਲੀਸ  ਤਹਿਤ  ਆਉਂਦੇ  ਵੱਖ-ਵੱਖ  ਬਲਾਕਾਂ ’ਚ   ਪੜਤਾਲੀਆ ਟੀਮ ਵੱਲੋਂ  ਬੁਢਾਪਾ,ਵਿਧਵਾਵਾਂ, ਆਸ਼ਰਿਤ  ਬੱਚਿਆਂ  ਤੇ  ਅੰਗਹੀਣਾਂ  ਦੀਆਂ  8983  ‘ਅਯੋਗ  ਪਾਈਆਂ ਪੈਨਸ਼ਨਾਂ’ ਨੂੰ ਪੰਜਾਬ  ਸਰਕਾਰ ਦੇ ਹੁਕਮ ਅਨੁਸਾਰ ਮੁੜ  ਲਾਭਪਾਤਰੀਆਂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।  ਭਾਵੇਂ ਟੀਮ ਵੱਲੋਂ ਸ਼ਰਤਾਂ ਪੂਰੀਆਂ  ਨਾ ਕਰਨ ’ਤੇ ‘ਅਯੋਗ ਲੋਕਾਂ’ ਨੂੰ ਦੋ ਮਹੀਨਿਆਂ ਦੀਆਂ ਪੈਨਸ਼ਨਾਂ ਨਹੀਂ  ਦਿੱਤੀਆਂ  ਸਨ ਪਰ ਡਿਪਟੀ  ਕਮਿਸ਼ਨਰ  

20 ਨੁਕਾਤੀ ਪ੍ਰੋਗਰਾਮ ’ਚ ਪੰਜਾਬ ਦੀ ਸ਼ਾਨਾਮੱਤੀ ਪ੍ਰਾਪਤੀ: ਮਜੀਠੀਆ

Posted On November - 8 - 2010 Comments Off on 20 ਨੁਕਾਤੀ ਪ੍ਰੋਗਰਾਮ ’ਚ ਪੰਜਾਬ ਦੀ ਸ਼ਾਨਾਮੱਤੀ ਪ੍ਰਾਪਤੀ: ਮਜੀਠੀਆ
ਪੱਤਰ ਪ੍ਰੇਰਕ ਮਜੀਠਾ, 7 ਨਵੰਬਰ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਹਲਕਾ ਵਿਧਾਇਕ  ਬਿਕਰਮ ਸਿੰਘ ਮਜੀਠੀਆ ਨੇ ਲੋਕ ਭਲਾਈ ਦੇ 20 ਨੁਕਾਤੀ ਪ੍ਰੋਗਰਾਮ ਤਹਿਤ ਕਾਰਗੁਜ਼ਾਰੀ ਦੇ ਪੱਖ ਤੋਂ ਪੰਜਾਬ ਦੁਆਰਾ ਦੇਸ਼ ਭਰ ਦੇ ਸੂਬਿਆਂ ਵਿਚੋਂ ਚੌਥਾ ਸਥਾਨ ਹਾਸਲ ਕੀਤੇ ਜਾਣ ਨੂੰ ਪੰਜਾਬ ਸਰਕਾਰ ਅਤੇ ਪੰਜਾਬੀਆਂ ਦੀ ਸ਼ਾਨਦਾਰ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਨੂੰ ਪੱਛੜ ਗਿਆ ਸੂਬਾ ਕਹਿਣ ਵਾਲੇ ਸਿਆਸੀ ਆਗੂ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣ ਤੇ ਇਹ ਝੂਠਾ ਪ੍ਰਚਾਰ ਵੀ ਬੰਦ 

ਸੋਧੀ ਹੋਈ ਤਨਖਾਹ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ

Posted On November - 8 - 2010 Comments Off on ਸੋਧੀ ਹੋਈ ਤਨਖਾਹ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ
ਪੱਤਰ ਪ੍ਰੇਰਕ ਜਲੰਧਰ, 7 ਨਵੰਬਰ ਸਰਕਾਰੀ ਸਕੂਲ ਦੇ ਸਾਇੰਸ ਅਧਿਆਪਕਾਂ ਨੇ ਇਕ ਮਤਾ ਪਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਕੀਤੀ ਹੈ ਕਿ ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਅਧਿਆਪਕ ਵਰਗ ਲਈ ਸੋਧੀ ਹੋਈ ਗਰੇਡ ਪੇ ਦੀ ਤੁਰੰਤ ਨੋਟੀਫਿਕੇਸ਼ਨ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਇੰਸ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਜਗਤਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਹ ਮਤਾ ਸਾਇੰਸ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਸੂਬਾ ਜਨਰਲ ਸਕੱਤਰ ਸੰਜੀਵਨ 
Manav Mangal Smart School
Available on Android app iOS app
Powered by : Mediology Software Pvt Ltd.