ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਮਾਝਾ-ਦੋਆਬਾ › ›

Featured Posts
ਸਕੂਲ ਦਾਖ਼ਲਿਆਂ ਲਈ ਜਾਗਰੂਕਤਾ ਰੈਲੀ

ਸਕੂਲ ਦਾਖ਼ਲਿਆਂ ਲਈ ਜਾਗਰੂਕਤਾ ਰੈਲੀ

ਪੱਤਰ ਪ੍ਰੇਰਕ ਚੋਹਲਾ ਸਾਹਿਬ, 16 ਫਰਵਰੀ ਸਰਕਾਰੀ ਐਲੀਮੈਂਟਰੀ ਸਕੂਲ ਸੁਹਾਵਾ ਬਲਾਕ ਚੋਹਲਾ ਸਾਹਿਬ ਦੇ ਬੱਚਿਆਂ ਅਤੇ ਸਟਾਫ ਵਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਜਾਗਰੂਕਤਾ ਪੈਦਾ ਕਰਨ ਲਈ ਪਿੰਡ ਵਿੱਚ ਦਾਖ਼ਲਾ ਜਾਗਰੂਕਤਾ ਰੈਲੀ ਕੱਢੀ ਗਈ। ਮਾਰਚ ਦੀ ਅਗਵਾਈ ਕਰ ਰਹੇ ਮੁੱਖ ਅਧਿਆਪਕਾ ਸੁਖਦੀਪ ਕੌਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ...

Read More

ਪਠਾਨਕੋਟ ਦੇ ਇਤਿਹਾਸ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਪਠਾਨਕੋਟ ਦੇ ਇਤਿਹਾਸ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਪੱਤਰ ਪ੍ਰੇਰਕ ਪਠਾਨਕੋਟ, 16 ਫਰਵਰੀ ਸ਼ਹਿਰ ਦੇ ਇਤਿਹਾਸ ਨੂੰ ਲੈ ਕੇ ਲੇਖਕ ਐਮਐਲ ਕੌਸ਼ਲ ਵੱਲੋਂ ਲਿਖੀ ਪੁਸਤਕ ‘ਐਕਸਪਲੋਰਿੰਗ ਪਠਾਨਕੋਟ ਪ੍ਰੀ ਹਿਸਟੋਰਿਕ-ਟੂ ਮਾਡਰਨ ਈਰਾ’ ਦੀ ਇੱਥੇ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਹੋਏ ਸਮਾਗਮ ਵਿੱਚ ਸੇਵਾਮੁਕਤ ਆਈਏਐੱਸ ਅਧਿਕਾਰੀ ਪ੍ਰਵੀਨ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸਾਬਕਾ ਮੰਤਰੀ ਰਮਨ ਭੱਲਾ ਤੇ ਮਾਸਟਰ ਮੋਹਨ ...

Read More

ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ

ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ

ਪੱਤਰ ਪ੍ਰੇਰਕ ਅੰਮ੍ਰਿਤਸਰ, 16 ਫਰਵਰੀ ਤਨਖ਼ਾਹ ਕਮਿਸ਼ਨ ਤੇ ਡੀਏ ਦੀਆਂ ਬਕਾਇਆ ਕਿਸ਼ਤਾਂ, ਪ੍ਰੋਬੇਸ਼ਨ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦਿਵਾਉਣ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੱਚੇ ਮੁਲਾਜ਼ਮਾਂ ਦੀ ਸੇਵਾ ਰੈਗੂਲਰ ਕਰਾਉਣ ਅਤੇ ਵਰਕਰਜ਼ ਲਈ ਕਿਰਤ ਕਾਨੂੰਨ ਅਨੁਸਾਰ ਤਨਖ਼ਾਹ ਪ੍ਰਾਪਤੀ ਲਈ ਪੰਜਾਬ ਤੇ ਯੂਟੀ ਮੁਲਾਜ਼ਮ/ ਪੈਨਸ਼ਨਰਜ਼ ਐਕਸ਼ਨ ਕਮੇਟੀ ਵਲੋਂ ਸ਼ੁਰੂ ...

Read More

ਪਿੰਡਾਂ ਅੰਦਰ ਲਾਲ ਲਕੀਰ ਦਾ ਖ਼ਾਤਮਾ ਕਰਨ ਲਈ ਮੀਟਿੰਗ

ਪਿੰਡਾਂ ਅੰਦਰ ਲਾਲ ਲਕੀਰ ਦਾ ਖ਼ਾਤਮਾ ਕਰਨ ਲਈ ਮੀਟਿੰਗ

ਗੁਰਬਖਸ਼ਪੁਰੀ ਤਰਨ ਤਾਰਨ, 16 ਫਰਵਰੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਵਲੋਂ ਪਿੰਡਾਂ ਅੰਦਰ ‘ਲਾਲ ਲਕੀਰ’ ਦਾ ਖ਼ਾਤਮਾ ਕਰ ਕੇ ਲੋਕਾਂ ਨੂੰ ਆਪਣੀ ਜ਼ਮੀਨ ਦੇ ਮਾਲਕੀ ਹੱਕ ਦੇਣ ਦੀ ਮੰਗ ਕਰਨ ਲਈ ਇਲਾਕੇ ਦੇ ਪਿੰਡ ਜੀਓਬਾਲਾ ਵਿੱਚ ਮੀਟਿੰਗ ਕੀਤੀ ਗਈ| ਮੀਟਿੰਗ ਨੂੰ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਜੋਧਾ ਨੇ ਸੰਬੋਧਨ ਕਰਦਿਆਂ ਕਿਹਾ ਕਿ ...

Read More

ਐਸਆਰਕੇਪੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਐਸਆਰਕੇਪੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਪੱਤਰ ਪ੍ਰੇਰਕ ਪਠਾਨਕੋਟ, 16 ਫਰਵਰੀ ਐਸਆਰਕੇਪੀ ਸੀਨੀਅਰ ਸੈਕੰਡਰੀ ਸਕੂਲ ਬੁੰਗਲ ਦਾ 30ਵਾਂ ਸਾਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ ਹੋਇਆ। ਇਸ ਵਿੱਚ 21 ਜੈਕ ਰਾਈਫ਼ਲਜ਼ ਰੈਜਮੈਂਟ ਦੇ ਸੂਬੇਦਾਰ ਮੇਜਰ ਮਹਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਥਾਣਾ ਮਾਮੂਨ ਦੇ ਮੁਖੀ ਅਨੀਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਸ੍ਰੀ ...

Read More

ਮੀਟਰ ਰੀਡਰ ਤੋਂ ਖਫ਼ਾ ਜਨਤਕ ਜਥੇਬੰਦੀਆਂ ਦੀ ਮੀਟਿੰਗ

ਮੀਟਰ ਰੀਡਰ ਤੋਂ ਖਫ਼ਾ ਜਨਤਕ ਜਥੇਬੰਦੀਆਂ ਦੀ ਮੀਟਿੰਗ

ਪੱਤਰ ਪ੍ਰੇਰਕ ਤਰਨ ਤਾਰਨ, 16 ਫਰਵਰੀ ਇਲਾਕੇ ਦੇ ਪਿੰਡ ਗੋਹਲਵੜ੍ਹ ਵਿੱਚ ਅੱਜ ਜਨਤਕ ਜਥੇਬੰਦੀਆਂ ਵਲੋਂ ਮੀਟਿੰਗ ਕਰ ਕੇ ਘਰੇਲੂ ਬਿਜਲੀ ਮੀਟਰਾਂ ਦੀ ਰੀਡਿੰਗ ਕਰਦੇ ਵਿਅਕਤੀ ਵਲੋਂ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਖ਼ਿਲਾਫ਼ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ| ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸੈਂਟਰ ਆਫ ਟਰੇਡ ਯੂਨੀਅਨ (ਸੀਟੀਯੂ), ਟਰੈਕਟਰ ਟਰਾਲਾ ਵਰਕਰ ਯੂਨੀਅਨ ...

Read More

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸੀਏਏ ਦਾ ਵਿਰੋਧ

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸੀਏਏ ਦਾ ਵਿਰੋਧ

ਪੱਤਰ ਪ੍ਰੇਰਕ ਫਤਿਹਗੜ੍ਹ ਚੂੜੀਆਂ, 16 ਫਰਵਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜ਼ਿਆਂਵਾਲੀ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਲਖਵਿੰਦਰ ਸਿੰਘ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਰੱਦ ਕੀਤੇ ਜਾਣ, ਜਾਮੀਆਂ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ...

Read More


ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

Posted On November - 10 - 2010 Comments Off on ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ
ਪੱਤਰ ਪ੍ਰੇਰਕ ਤਰਨ ਤਾਰਨ, 9 ਨਵੰਬਰ ਥਾਣਾ ਸਦਰ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਜੰਡੋ ਕੇ ਸਰਹਾਲੀ ਦੇ ਵਸਨੀਕ ਸੁਖਜੀਤ ਸਿੰਘ ਕੋਲੋਂ ਅੰਗਰੇਜ਼ੀ ਸ਼ਰਾਬ ਦੀਆਂ 144 ਬੋਤਲਾਂ ਬਰਾਮਦ ਕੀਤੀਆਂ ਹਨ। ਮੁਲਜ਼ਮ ਇਹ ਸ਼ਰਾਬ ਨਾਜਾਇਜ਼ ਤੌਰ ’ਤੇ ਵੇਚਣ ਲਈ ਲੈ ਕੇ ਜਾ ਰਿਹਾ ਸੀ। ਇਕ ਹੋਰ ਰਿਪੋਰਟ ਅਨੁਸਾਰ ਥਾਣਾ ਖਾਲੜਾ ਦੀ ਪੁਲੀਸ ਨੇ ਨਾਕੇ ਦੌਰਾਨ ਅਮੀਸ਼ਾਹ  ਖਾਲੜਾ ਦੇ ਵਸਨੀਕ ਜਸਵੰਤ ਸਿੰਘ ਕੋਲੋਂ 9750 ਮਿਲੀ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਦੀ ਦਫਾ 61,1,14 ਤਹਿਤ ਕੇਸ 

ਜਾਅਲੀ ਡਰਾਫਟ ਦੇ ਕੇ ਦੁਕਾਨਦਾਰਾਂ ਨਾਲ ਲੱਖਾਂ ਦੀ ਠੱਗੀ ਮਾਰੀ

Posted On November - 10 - 2010 Comments Off on ਜਾਅਲੀ ਡਰਾਫਟ ਦੇ ਕੇ ਦੁਕਾਨਦਾਰਾਂ ਨਾਲ ਲੱਖਾਂ ਦੀ ਠੱਗੀ ਮਾਰੀ
ਪੱਤਰ ਪ੍ਰੇਰਕ ਪਠਾਨਕੋਟ, 9 ਨਵੰਬਰ ਬੀਮੇ ਨਾਲ ਸਬੰਧ ਰੱਖਣ ਵਾਲੀ ਪ੍ਰਾਈਵੇਟ ਕੰਪਨੀ ‘ਪੀ.ਐਨ.ਆਈ.’ ਦੀ ਫਰਜ਼ੀ ਸ਼ਾਖਾ ਪਠਾਨਕੋਟ ਵਿਚ ਖੋਲ੍ਹ ਕੇ ਦੀਵਾਲੀ ਵਾਲੇ ਦਿਨ ਸ਼ਹਿਰ ਦੇ ਕਈ ਦੁਕਾਨਦਾਰਾਂ ਕੋਲੋਂ ਲੱਖਾਂ ਰੁਪਏ ਦੇ ਸੋਨੇ ਦੇ ਸਿੱਕੇ, ਨਵੇਂ ਮੋਬਾਈਲ ਫੋਨ ਸੈੱਟ ਤੇ ਹੋਰ ਸਾਮਾਨ ਖਰੀਦ ਕੇ ਕਥਿਤ ਨੌਸਰਬਾਜ਼ ਫਰਾਰ ਹੋ ਗਏ। ਠੱਗੀ ਦੀ ਇਸ ਘਟਨਾ ਦਾ ਪਤਾ ਸਬੰਧਤ ਦੁਕਾਨਦਾਰਾਂ ਨੂੰ ਅੱਜ ਉਸ ਵੇਲੇ ਲੱਗਾ ਜਦੋਂ ਉਨ੍ਹਾਂ ਨੇ ਕੈਸ਼ ਕਰਵਾਉਣ ਲਈ ਆਪਣੇ ਡਰਾਫਟ ਬੈਂਕ ਵਿਚ ਦਾਖਲ ਕੀਤੇ ਤਾਂ ਬੈਂਕ 

ਪ੍ਰਾਪਰਟੀ ਡੀਲਰਾਂ ਵਿਚ ਝਗੜਾ, ਦੋ ਗ੍ਰਿਫ਼ਤਾਰ

Posted On November - 10 - 2010 Comments Off on ਪ੍ਰਾਪਰਟੀ ਡੀਲਰਾਂ ਵਿਚ ਝਗੜਾ, ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ ਮਾਹਿਲਪੁਰ, 9 ਨਵੰਬਰ ਪੁਲੀਸ ਨੇ ਜ਼ਮੀਨ ਦੀ ਖਰੀਦੋ-ਫਰੋਖਤ ਦੇ ਮਾਮਲੇ ਵਿਚ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੇ ਤਿੰਨ ਭਿਆਲਾਂ ਵਿਰੁੱਧ 28 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਕੇ ਦੋ  ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਰਾਜਪੁਰਾ (ਪੁਰਾਣਾ) ਦੇ ਵਾਸੀ ਸਰਬਜੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸ. ਐਸ.ਪੀ. ਰਕੇਸ਼ ਅਗਰਵਾਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਸਾਥੀਆਂ ਬਲਜਿੰਦਰ 

ਸਕੂਲ ’ਚ ਡੇਰਾ ਮੁਖੀ ਦੀ ਤਸਵੀਰ ਲਾਉਣ ਵਾਲੇ ਮੁੱਖ ਅਧਿਆਪਕ ਖ਼ਿਲਾਫ਼ ਮੁਜ਼ਾਹਰਾ

Posted On November - 10 - 2010 Comments Off on ਸਕੂਲ ’ਚ ਡੇਰਾ ਮੁਖੀ ਦੀ ਤਸਵੀਰ ਲਾਉਣ ਵਾਲੇ ਮੁੱਖ ਅਧਿਆਪਕ ਖ਼ਿਲਾਫ਼ ਮੁਜ਼ਾਹਰਾ
ਪੜਤਾਲੀਆ ਅਫਸਰ ਨੇ ਸਕੂਲ ਦਾ ਤਾਲਾ ਖੁਲ੍ਹਵਾਇਆ ਪੱਤਰ ਪ੍ਰੇਰਕ ਰਈਆ,9 ਨਵੰਬਰ ਸਰਕਾਰੀ ਹਾਈ ਸਕੂਲ ਬੱਲ-ਸਰਾਏ ਦੇ ਕਾਰਜਕਾਰੀ ਮੁੱਖ ਅਧਿਆਪਕ ਵਿਰੁੱਧ ਅੱਜ ਪਿੰਡ ਦੇ ਲੋਕਾਂ ਵਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਉਸ ਦੇ ਵਿਰੁੱਧ ਆਏ ਜਾਂਚ ਅਧਿਕਾਰੀ ਪ੍ਰਿੰਸੀਪਲ ਨੂੰ ਮੁੱਖ ਅਧਿਆਪਕ ਵਿਰੁੱਧ ਬਿਆਨ ਦਰਜ ਕਰਵਾ ਕੇ ਉਸ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ। ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਦੇ ਦਫਤਰ ਵਿੱਚ ਮਹਾਤਮਾ ਗਾਂਧੀ ਜਾਂ ਕਿਸੇ ਹੋਰ ਦੀ ਤਸਵੀਰ ਦੀ ਜਗ੍ਹਾ ਡੇਰਾ 

ਸੰਤ ਸੀਚੇਵਾਲ ਵੱਲੋਂ ਕੁਦਰਤੀ ਸਰੋਤਾਂ ਸਬੰਧੀ ਜਾਗਰੂਕਤਾ ਲਈ ਨਗਰ ਕੀਰਤਨ ਆਰੰਭ

Posted On November - 10 - 2010 Comments Off on ਸੰਤ ਸੀਚੇਵਾਲ ਵੱਲੋਂ ਕੁਦਰਤੀ ਸਰੋਤਾਂ ਸਬੰਧੀ ਜਾਗਰੂਕਤਾ ਲਈ ਨਗਰ ਕੀਰਤਨ ਆਰੰਭ
ਪੱਤਰ ਪ੍ਰੇਰਕ ਮੁਕੇਰੀਆਂ, 9 ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਹਰ ਸਾਲ ਦੀ ਤਰਾਂ੍ਹ ਪਵਿੱਤਰ ਵੇਈਂ ਕੰਢੇ 14-ਰੋਜ਼ਾ 8ਵਾਂ ਅਲੌਕਿਕ ਮਹਾਨ ਨਗਰ ਕੀਰਤਨ ਅੱਜ ਤੜਕੇ ਕਰੀਬ 4 ਵਜੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਪਿੰਡ ਧਨੋਆ ਤੋਂ ਸ਼ੁਰੂ ਹੋ ਗਿਆ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਸੰਤ ਸੀਚੇਵਾਲ ਵਲੋਂ ਆਰੰਭੇ ਮਿਸ਼ਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਨੌਜਵਾਨ ਲੜਕਿਆਂ ਅਤੇ 

ਕੁੜੀਆਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ

Posted On November - 9 - 2010 Comments Off on ਕੁੜੀਆਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ
ਪੱਤਰ ਪ੍ਰੇਰਕ ਜਲੰਧਰ, 8 ਨਵੰਬਰ ਸਿਹਤ ਵਿਭਾਗ ਵੱਲੋਂ ‘ਕੈਂਸਰ ਜਾਗਰੂਕਤਾ ਸਪਤਾਹ’ 7 ਤੋਂ 13 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਇੱੱੱੱੱੱੱੱਥੇ ਅੱਜ ਸਰਕਾਰੀ ਉਦਯੋਗਿਕ ਕੇਂਦਰ (ਲੜਕੀਆਂ), ਲਾਜਪਤ ਨਗਰ ਤੋਂ ਸੰਸਥਾ ਦੇ ਪ੍ਰਿੰਸੀਪਲ ਦਵਿੰਦਰ ਭਾਰਦਵਾਜ ਦੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾ. ਆਰ.ਐਲ. ਬੱਸਣ ਨੇ ਦੱਸਿਆ ਕਿ ਵਿਸ਼ਵ ਵਿਚ ਇਸ ਸਮੇਂ ਕੈਂਸਰ ਦੀ ਬਿਮਾਰੀ ਨਾਲ ਵੱਡੀ ਗਿਣਤੀ ’ਚ ਮੌਤਾਂ ਹੋ ਚੁੱਕੀਆਂ 

ਦਿਨ-ਦਿਹਾੜੇ ਬਲੈਰੋ ਗੱਡੀ ਚੋਰੀ

Posted On November - 9 - 2010 Comments Off on ਦਿਨ-ਦਿਹਾੜੇ ਬਲੈਰੋ ਗੱਡੀ ਚੋਰੀ
ਪੱਤਰ ਪ੍ਰੇਰਕ ਢਿੱਲਵਾਂ, 8 ਨਵੰਬਰ ਮੈਰਿਜ ਪੈਲੇਸਾਂ ਵਿਚ ਜਿਥੇ ਪੂਰੀ ਸ਼ਾਨੋ-ਸ਼ੌਕਤ ਨਾਲ ਵਿਆਹ ਕਰਨ ਦਾ ਰੁਝਾਨ ਵਧ ਗਿਆ ਹੈ ਉਥੇ ਕਾਰ ਚੋਰਾਂ ਨੂੰ ਵੀ ਮੌਜਾਂ ਲੱਗ ਗਈਆਂ ਹਨ। ਇਸ ਦੀ ਮਿਸਾਲ ਢਿੱਲਵਾਂ ਜੀ.ਟੀ. ਰੋਡ ’ਤੇ ਮੈਰਿਜ ਪੈਲੇਸ ਜੰਬਾ 777 ਰਿਜ਼ੋਰਟ ਤੋਂ ਸਫੈਦ ਰੰਗ ਦੀ ਬਲੈਰੋ ਕਾਰ (ਨੰਬਰ ਪੀ.ਬੀ.-17ਬੀ2524) ਦੇ ਦਿਨ-ਦਿਹਾੜੇ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਅੱਜ ਸਰਪੰਚ ਗੁਰਪਾਲ ਸਿੰਘ ਹਸਨਪੁਰ ਬਲਾਕ ਰਈਆ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਪੈਲੇਸ ਜੰਬਾ 

ਪੰਚਾਇਤ ਮੰਤਰੀ ਨੇ 60 ਪਿੰਡਾਂ ਲਈ 2.2 ਕਰੋੜ ਰੁਪਏ ਦੀ ਗਰਾਂਟ ਵੰਡੀ

Posted On November - 9 - 2010 Comments Off on ਪੰਚਾਇਤ ਮੰਤਰੀ ਨੇ 60 ਪਿੰਡਾਂ ਲਈ 2.2 ਕਰੋੜ ਰੁਪਏ ਦੀ ਗਰਾਂਟ ਵੰਡੀ
ਪੱਤਰ ਪ੍ਰੇਰਕ ਤਰਨ ਤਾਰਨ, 8 ਨਵੰਬਰ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇਥੇ ਇਕ ਸਮਾਰੋਹ ਦੌਰਾਨ ਬਲਾਕ ਨੌਸ਼ਹਿਰਾ ਪਨੂੰਆਂ, ਚੌਹਲਾ ਸਾਹਿਬ ਅਤੇ ਤਰਨ ਤਾਰਨ ਦੇ ਲਗਪਗ 60 ਪਿੰਡਾਂ ਨੂੰ 2.20 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਚੈੱਕ ਵੰਡੇ। ਇਕੱਠ ਵਿਚ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਅਤੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਜਥੇਦਾਰ ਬ੍ਰਹਮਪੁਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਸਰਕਾਰ ਦਲਿਤਾਂ, 

ਦਸਤਾਰ ਸਿਖਲਾਈ ਕੇਂਦਰ ਤੇ ਵੈੱਬਸਾਈਟ ਦਾ ਉਦਘਾਟਨ

Posted On November - 9 - 2010 Comments Off on ਦਸਤਾਰ ਸਿਖਲਾਈ ਕੇਂਦਰ ਤੇ ਵੈੱਬਸਾਈਟ ਦਾ ਉਦਘਾਟਨ
ਪੱਤਰ ਪ੍ਰੇਰਕ ਮੁਕੇਰੀਆਂ, 8 ਨਵੰਬਰ ਨੌਜਵਾਨਾ ਦੇ ਮਨਾਂ ਵਿੱਚ ਕੇਸਾਂ ਅਤੇ ਦਸਤਾਰ ਦੇ ਸਤਿਕਾਰ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਗੁਰੂ ਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਵੱਲੋਂ ਟੈਲੀਫੋਨ ਐਕਸਚੇਂਜ ਨਜ਼ਦੀਕ ਦਸਤਾਰ ਸਿਖਲਾਈ ਕੇਂਦਰ ਅਤੇ ਗੁਰੂ ਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਸੁਸਾਇਟੀ ਗੜ੍ਹਦੀਵਾਲਾ ਦੀ ਵੈੱਬਸਾਈਟ ਦੇ ਉਦਘਾਟਨ ਮੌਕੇ ਇਕ ਸਮਾਰੋਹ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਵਿੱਚ ਸ੍ਰੀ ਸੁਖਮਨੀ ਸਹਿਬ ਦੇ ਪਾਠ ਦੇ ਭੋਗ ਪਾਏ ਗਏ। ਉਸ ਪਿੱਛੋਂ ਭਾਈ ਇੰਦਰਜੀਤ ਸਿੰਘ 

ਓਬਾਮਾ ਦੀ ਭਾਰਤ ਫੇਰੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ

Posted On November - 9 - 2010 Comments Off on ਓਬਾਮਾ ਦੀ ਭਾਰਤ ਫੇਰੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ ਮੁਕੇਰੀਆਂ, 8 ਨਵੰਬਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਦੌਰ ਦੇ ਵਿਰੋਧ ਵਜੋਂ ਸੀ.ਪੀ.ਆਈ. (ਐਮ) ਅਤੇ ਸੀ.ਪੀ.ਆਈ. ਦੀ ਤਹਿਸੀਲ ਕਮੇਟੀ ਦਸੂਹਾ ਵੱਲੋਂ ਗੜ੍ਹਦੀਵਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਮਾਰਚ ਦੀ ਅਗਵਾਈ ਸੀ.ਪੀ.ਆਈ. (ਐਮ) ਦੇ ਤਹਿਸੀਲ ਸਕੱਤਰ  ਚਰਨਜੀਤ ਸਿੰਘ ਅਤੇ ਸੀ.ਪੀ.ਆਈ. ਕੌਂਸਲ ਦੇ ਤਹਿਸੀਲ ਸਕੱਤਰ ਸੁੱਖਾ ਸਿੰਘ ਕੋਲੀਆਂ ਨੇ ਕੀਤੀ। ਇਸ ਮੌਕੇ ਗੜ੍ਹਦੀਵਾਲਾ ਦੇ ਬਾਜ਼ਾਰਾਂ ਵਿੱਚ ਦੀ ਰੋਸ ਮਾਰਚ ਕਰਕੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 

ਲੜਕੀ ਵੱਲੋਂ ਮਾਪਿਆਂ ’ਤੇ ਜਬਰੀ ਧੰਦਾ ਕਰਾਉਣ ਦੇ ਦੋਸ਼

Posted On November - 9 - 2010 Comments Off on ਲੜਕੀ ਵੱਲੋਂ ਮਾਪਿਆਂ ’ਤੇ ਜਬਰੀ ਧੰਦਾ ਕਰਾਉਣ ਦੇ ਦੋਸ਼
ਖੇਤਰੀ ਪ੍ਰਤੀਨਿਧ ਬਟਾਲਾ, 8 ਨਵੰਬਰ ਘਰੇਲੂ ਰਿਸ਼ਤਿਆਂ ਦੇ ਪਵਿੱਤਰ ਬੰਧਨਾਂ ਨੂੰ ਖੇਰੂੰ-ਖੇਰੰੂ ਕਰ ਦੇਣ ਵਾਲੀ ਇਕ ਸ਼ਰਮਨਾਕ ਘਟਨਾ ਬਟਾਲਾ ’ਚ ਉਸ ਵੇਲੇ ਸਾਹਮਣੇ ਆਈ ਜਦੋਂ ਇਕ ਸ਼ਰਾਬੀ ਬਾਪ ਅਤੇ ਮਾਂ ਦੇ ਚੁੰਗਲ ’ਚੋਂ ਛੁੱਟ ਕੇ ਆਈ 20 ਸਾਲਾ ਬਦਕਿਸਮਤ ਧੀ ਨੇ ਵਿਮੈਨ ਕਾਨਫਰੰਸ ਦੀਆਂ ਮੈਂਬਰਾਂ ਦੀ ਮੌਜੂਦਗੀ ’ਚ ਬਟਾਲਾ ਪੁਲੀਸ ਦੇ ਸਾਹਮਣੇ ਪੇਸ਼ ਹੋ ਕੇ ਉਸ ਦੇ ਆਪਣਿਆਂ ਵੱਲੋਂ ਹੀ ਪਿਛਲੇ ਪੰਜ ਸਾਲਾਂ ਤੋਂ ਕਰਵਾਏ ਜਾ ਰਹੇ ਸਰੀਰਕ ਸੋਸ਼ਣ ਦੀ ਲੰੂ ਕੰਡੇ ਖੜੇ ਕਰ ਦੇਣ ਵਾਲੀ ਦਾਸਤਾਂ ਸੁਣਾਈ। 

ਵਿਦਿਅਕ ਢਾਂਚੇ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਜ਼ਰੂਰੀ: ਸੇਖਵਾਂ

Posted On November - 9 - 2010 Comments Off on ਵਿਦਿਅਕ ਢਾਂਚੇ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਜ਼ਰੂਰੀ: ਸੇਖਵਾਂ
ਨਿੱਜੀ ਪੱਤਰ ਪ੍ਰੇਰਕ ਬਟਾਲਾ, 8 ਨਵੰਬਰ ਰਾਜ ਦੇ ਵਿਦਿਅਕ ਢਾਂਚੇ ਨੂੰ ਆਧੁਨਿਕ ਸਮੇਂ ਦੀਆਂ ਲੋੜਾਂ ਅਨੁਸਾਰ ਬਣਾਉਣ ਲਈ ‘ਪੰਜਾਬ ਰਾਜ ਵਿਦਿਅਕ ਸਲਾਹਕਾਰ ਬੋਰਡ’ ਦੀ ਜਲਦ ਸਥਾਪਨਾ ਕੀਤੀ ਜਾਵੇਗੀ। ਇਹ ਵਿਚਾਰ ਪੰਜਾਬ ਦੇ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਇੱਥੇ ਗਰੇਟਰ ਕੈਲਾਸ਼ ਵਿਖੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਡੈਪੂਟੇਸ਼ਨਾਂ ਨੂੰ ਮਿਲਣ ਮੌਕੇ ਪ੍ਰਗਟਾਏ। ਜਥੇਦਾਰ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਜਾਣ ਵਾਲੇ ਸਲਾਹਕਾਰ ਸਿੱਖਿਆ 

ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸੀਟਾਂ ’ਤੇ ਚੋਣਾਂ ਲੜਾਂਗੇ: ਮੰਡ

Posted On November - 9 - 2010 Comments Off on ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸੀਟਾਂ ’ਤੇ ਚੋਣਾਂ ਲੜਾਂਗੇ: ਮੰਡ
ਪੱਤਰ ਪ੍ਰੇਰਕ ਅਜਨਾਲਾ, 8 ਨਵੰਬਰ ਸਿੱਖੀ ਨੂੰ ਪਤਿਤਪੁਣੇ ਤੋਂ ਬਚਾਉਣ ਅਤੇ ਇਕੋ ਪਰਿਵਾਰ ਦੇ ਇਸ਼ਾਰੇ ’ਰਗ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰੀ ਬੈਠੇ ਲੋਟੂਆਂ ਨੂੰ ਲਾਂਭੇ ਕਰਨ ਲਈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ ਤਾਂ ਜੋ ਬਾਦਲਕਿਆਂ ਤੋਂ ਰਾਜ ਵਾਸੀਆਂ ਨੂੰ ਰਾਹਤ ਦਿਵਾਈ ਜਾ ਸਕੇ। ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਮੀਤ ਪ੍ਰਧਾਨ ਭਾਈ ਧਿਆਨ ਸਿੰਘ 

ਬਜ਼ੁਰਗ ਔਰਤ ਤੋਂ ਚੋਰੀ ਕੀਤੀ ਚੇਨੀ ਬਰਾਮਦ

Posted On November - 9 - 2010 Comments Off on ਬਜ਼ੁਰਗ ਔਰਤ ਤੋਂ ਚੋਰੀ ਕੀਤੀ ਚੇਨੀ ਬਰਾਮਦ
ਪੱਤਰ ਪ੍ਰੇਰਕ ਬਟਾਲਾ, 8 ਨਵੰਬਰ ਸੋਨੇ ਅਤੇ ਹੀਰਿਆਂ ਦੇ ਗਹਿਣੇ ਤਿਆਰ ਕਰਨ ਵਾਲੇ ਇਕ ਸਥਾਨਕ ਸ਼ੋਅਰੂਮ ’ਚ ਗਾਹਕ ਬਣ ਕੇ ਆਈ ਇਕ ਬਜ਼ੁਰਗ ਔਰਤ, 15 ਗਰਾਮ ਸੋਨੇ ਦੀ ਚੇਨੀ ਚੋਰੀ ਕਰਕੇ ਲੈ ਤਾਂ ਗਈ ਪਰ ਸ਼ੋਅਰੂਮ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਰਿਕਾਰਡ ਕੀਤੀ ਗਈ। ਉਸ ਦੀ ਹਰਕਤ ਸਾਹਮਣੇ ਆਉਣ ’ਤੇ ਸ਼ੋਅਰੂਮ ਦੇ ਮਾਲਕਾਂ ਨੇ ਉਸ ਨੂੰ ਬੱਸ ਅੱਡੇ ਨੇੜਿਓਂ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਚੋਰੀ ਕੀਤੀ ਗਈ ਚੇਨੀ ਬਰਾਮਦ ਕਰ ਲਈ ਅਤੇ ਉਹ ਬਹੁਤ ਹੀ ਚੁਸਤ-ਚਲਾਕ ਔਰਤ ਚੇਨੀ ਬਰਾਮਦਗੀ ਮੌਕੇ ਇਕੱਠੀ 

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Posted On November - 9 - 2010 Comments Off on ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ ਅਜਨਾਲਾ, 8 ਨਵੰਬਰ ਪੁਲੀਸ ਨੇ ਪਿੰਡ ਹਰਦੋ ਪੁਤਲੀ ਦੇ ਖੇਤਾਂ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ। ਇਹ ਜਾਣਕਾਰੀ ਦਿੰਦਿਆਂ ਅਜਨਾਲਾ ਦੇ ਡੀ.ਐਸ.ਪੀ. ਤਿਲਕ ਰਾਜ ਨੇ ਦੱਸਿਆ ਕਿ ਬੀਤੀ ਸਵੇਰ ਵੇਲੇ ਪਿੰਡ ਹਰਦੋ ਪੁਤਲੀ ਦਾ ਕਿਸਾਨ ਕੀਮਤੀ ਲਾਲ ਪੁੱਤਰ ਮਨੋਹਰ ਲਾਲ ਆਪਣੀ ਜ਼ਮੀਨ ਵਿਚ ਫੇਰਾ ਮਾਰਨ ਗਿਆ ਤਾਂ ਉਥੇ ਉਸ ਨੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਵੇਖੀ। ਕਿਸਾਨ ਕੀਮਤੀ ਲਾਲ ਨੇ ਫੌਰਨ ਥਾਣਾ ਝੰਡੇਰ ਦੀ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਏ.ਐਸ.ਆਈ. 

ਸੜਕ ਹਾਦਸੇ ’ਚ ਜ਼ਖ਼ਮੀ

Posted On November - 9 - 2010 Comments Off on ਸੜਕ ਹਾਦਸੇ ’ਚ ਜ਼ਖ਼ਮੀ
ਪੱਤਰ ਪ੍ਰੇਰਕ ਮੁਕੇਰੀਆਂ, 8 ਨਵੰਬਰ ਮੁਕੇਰੀਆਂ-ਪਠਾਨਕੋਟ ਕੌਮੀ ਮਾਰਗ ’ਤੇ ਪਿੰਡ ਤਲਵੰਡੀ ਨੇੜੇ ਪੈਂਦੇ ਰਾਧਾ ਸੁਆਮੀ ਸਤਿਸੰਗ ਭਵਨ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਸਵਾਰ ਮੁਕੇਰੀਆਂ ਤੋਂ ਭੰਗਾਲਾ ਵੱਲ ਜਾ ਰਿਹਾ ਸੀ ਜਦੋਂ ਉਹ ਤਲਵੰਡੀ ਨੇੜੇ ਪੈਂਦੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਪਹੁੰਚਿਆ ਤਾਂ ਪਿਛੋਂ ਆ ਰਹੇ ਇਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਉਹ ਸਾਹਮਣੇ ਆਉਂਦੀ ਪੁਲੀ ਤੋਂ ਹੇਠਾਂ ਡਿੱਗ 
Manav Mangal Smart School
Available on Android app iOS app
Powered by : Mediology Software Pvt Ltd.