ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਮਾਝਾ-ਦੋਆਬਾ › ›

Featured Posts
ਇਸ਼ਮਨਜੋਤ ਦਾ ਪਿੰਡ ਵੱਲੋਂ ਸਨਮਾਨ

ਇਸ਼ਮਨਜੋਤ ਦਾ ਪਿੰਡ ਵੱਲੋਂ ਸਨਮਾਨ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 25 ਜਨਵਰੀ ਇੱਥੋਂ ਨੇੜੇ ਮਾਨਾਂਵਾਲੇ ਦੀ ਰਹਿਣ ਵਾਲੀ ਇਸ਼ਮਨਜੋਤ ਕੌਰ ਨੇ ਵਿਸ਼ਾਖਾਪਟਨਮ ਵਿੱਚ ਹੋਈ 57ਵੀਂ ਕੌਮੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤ ਕੇ ਪੰਜਾਬ, ਮਾਨਾਂਵਾਲਾ ਅਤੇ ਆਪਣੇ ਮਾਂ ਬਾਪ ਦਾ ਨਾਂ ਰੁਸ਼ਨਾਇਆ ਹੈ। ਪਿੰਡ ਮਾਨਾਂਵਾਲਾ ਦੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ...

Read More

ਲਿਬਰੇਸ਼ਨ ਵੱਲੋਂ ਗਣਤੰਤਰ ਦਿਵਸ ਸਬੰਧੀ ਸਮਾਗਮ

ਲਿਬਰੇਸ਼ਨ ਵੱਲੋਂ ਗਣਤੰਤਰ ਦਿਵਸ ਸਬੰਧੀ ਸਮਾਗਮ

ਖੇਤਰੀ ਪ੍ਰਤੀਨਿਧ ਬਟਾਲਾ, 25 ਜਨਵਰੀ ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ 70ਵੇਂ ਗਣਤੰਤਰ ਦਿਵਸ ’ਤੇ ਸੰਵਿਧਾਨ ਬਚਾਉ, ਗਣਤੰਤਰ ਬਚਾਉ ਅਤੇ ਨਾਗਰਿਕਤਾ ਬਚਾਉ ਦੇ ਨਾਅਰੇ ਹੇਠ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਜਨਸੰਖਿਆ ਰਜਿਸਟਰ ਆਦਿ ਦੀ ਕਾਰਵਾਈਆਂ ਮੋਦੀ ਸਰਕਾਰ ਵੱਲੋਂ ਕੀਤੀਆਂ ...

Read More

ਸਿੱਖਿਆ ਸਕੱਤਰ ਵੱਲੋਂ ਸਰਹੱਦੀ ਸਕੂਲਾਂ ਦਾ ਦੌਰਾ

ਸਿੱਖਿਆ ਸਕੱਤਰ ਵੱਲੋਂ ਸਰਹੱਦੀ ਸਕੂਲਾਂ ਦਾ ਦੌਰਾ

ਜਤਿੰਦਰ ਬੈਂਸ ਗੁਰਦਾਸਪੁਰ, 25 ਜਨਵਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜ਼ਿਲ੍ਹੇ ਦੇ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਸਮੇਤ ਵੱਖ-ਵੱਖ ਸਕੂਲਾਂ ਦਾ ਦੌਰਾ ਕਰ ਕੇ ਪੜ੍ਹਾਈ ਪੱਧਰ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ। ਜ਼ਿਲ੍ਹੇ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਸਿੱਖਿਆ ਸਕੱਤਰ ਵੱਲੋਂ ਗੁਰਦਾਸਪੁਰ ਦੇ ਸੁਖਜਿੰਦਰਾ ਗਰੁੱਪ ਆਫ਼ ਐਜੂਕੇਸ਼ਨ ਵਿੱਚ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ...

Read More

ਕੌਮੀ ਵੋਟਰ ਦਿਵਸ ਸਬੰਧੀ ਵੱਖ ਵੱਖ ਥਾਈਂ ਸਮਾਗਮ

ਕੌਮੀ ਵੋਟਰ ਦਿਵਸ ਸਬੰਧੀ ਵੱਖ ਵੱਖ ਥਾਈਂ ਸਮਾਗਮ

ਪੱਤਰ ਪ੍ਰੇਰਕ ਤਰਨ ਤਾਰਨ, 25 ਜਨਵਰੀ ਕੌਮੀ ਵੋਟਰਜ਼ ਦਿਵਸ ਮੌਕੇ ਅੱਜ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਸਡੀਐੱਮ ਰਜਨੀਸ਼ ਅਰੋੜਾ, ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਿਰਨ ਸਿਆਲ, ਕਾਲਜ ਦੇ ਪ੍ਰਿੰਸੀਪਲ ਸਤਿੰਦਰ ਕੌਰ, ਪ੍ਰਿੰਸੀਪਲ ਰੀਟਾ ਗਿੱਲ ਤੋਂ ਇਲਾਵਾ ਹੋਰ ਪਤਵੰਤੇ ਵੀ ...

Read More

ਮਜ਼ਦੂਰਾਂ ਵਲੋਂ ਕਰਜ਼ਾ ਮੁਆਫ਼ੀ ਲਈ ਪ੍ਰਦਰਸ਼ਨ

ਮਜ਼ਦੂਰਾਂ ਵਲੋਂ ਕਰਜ਼ਾ ਮੁਆਫ਼ੀ ਲਈ ਪ੍ਰਦਰਸ਼ਨ

ਸੁਰਜੀਤ ਮਜਾਰੀ ਬੰਗਾ, 25 ਜਨਵਰੀ ਪਿੰਡ ਨੌਰਾ ’ਚ ਮਜ਼ਦੂਰਾਂ ਵੱਲੋਂ ਕਰਜ਼ਾ ਮੁਆਫ਼ੀ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕਰ ਕੇ ਮੁਕਰ ਰਹੀ ਹੈ। ਇਹ ਪ੍ਰਦਰਸ਼ਨ ਪੇਂਡੂ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਕੀਤਾ ਗਿਆ। ਯੂਨੀਅਨ ...

Read More

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ

ਪੱਤਰ ਪ੍ਰੇਰਕ ਅੰਮ੍ਰਿਤਸਰ, 25 ਜਨਵਰੀ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਤੇ ਨਗਾਰਚੀ ਸਿੰਘਾਂ ਨੂੰ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਿਰੋਪਾਓ ਦੇ ਕੇ ਨਿਵਾਜਿਆ। ਆਰੰਭਤਾ ਸਮੇਂ ਗਿਆਨੀ ਜਗਤਾਰ ...

Read More

‘ਪੰਜਾਬ ਬੰਦ’ ਨੂੰ ਰਲਵਾਂ-ਮਿਲਵਾਂ ਹੁੰਗਾਰਾ

‘ਪੰਜਾਬ ਬੰਦ’ ਨੂੰ ਰਲਵਾਂ-ਮਿਲਵਾਂ ਹੁੰਗਾਰਾ

ਪੱਤਰ ਪ੍ਰੇਰਕ ਮਜੀਠਾ, 25 ਜਨਵਰੀ ਕੇਂਦਰ ’ਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਗਏ ਸੀਏਏ ਤੇ ਐੱਨਆਰਸੀ ਕਾਨੂੰਨ ਨੂੰ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਮੁਸਲਿਮ ਭਾਈਚਾਰਾ, ਘੱਟ ਗਿਣਤੀ ਦਲਿਤ ਭਾਈਚਾਰਾ ਤੇ ਹੋਰ ਹਮਾਇਤੀ ਜਥੇਬੰਦੀਆਂ ਵਲੋਂ ਦੇਸ਼ ’ਚ ਧਰਮ ਨੂੰ ਵੰਡੀਆਂ ਪਾਉਣ ਵਾਲਾ ਤੇ ਘੱਟ ਗਿਣਤੀਆਂ ਲਈ ਖਤਰਾ ਦੱਸਦਿਆਂ ਹੋਇਆ ਬਣਾਏ ...

Read More


ਪੇਂਡੂ ਵਿਦਿਆਰਥੀਆਂ ’ਚ ਉਚੇਰੀ ਸਿੱਖਿਆ ਪ੍ਰਤੀ ਰੁਚੀ ਘਟੀ: ਸੰਧੂ

Posted On October - 9 - 2010 Comments Off on ਪੇਂਡੂ ਵਿਦਿਆਰਥੀਆਂ ’ਚ ਉਚੇਰੀ ਸਿੱਖਿਆ ਪ੍ਰਤੀ ਰੁਚੀ ਘਟੀ: ਸੰਧੂ
ਪੱਤਰ ਪ੍ਰੇਰਕ ਬੰਗਾ, 8 ਅਕਤੂਬਰ ਪੰਜਾਬ ਦੇ ਪਿੰਡਾਂ ਦੇ ਵਿਦਿਆਰਥੀਆਂ ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਰੁਚੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਸਿਰਫ 11 ਤੋਂ 12 ਫੀਸਦੀ ਵਿਦਿਆਰਥੀ ਹੀ ਉਚੇਰੀ ਸਿੱਖਿਆ ਲੈ ਰਹੇ ਹਨ। ਇਹ ਗੱਲ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਪੰਜਾਬ ਮਨਦੀਪ ਸਿੰਘ ਸੰਧੂ ਨੇ ਇੱਥੇ ਸਿੱਖ ਨੈਸ਼ਨਲ ਕਾਲਜ ਵਿਚ ਮੈਗਜ਼ੀਨ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲੀ ਤੋਂ ਅੱਠਵੀਂ ਤਕ ਲਾਜ਼ਮੀ ਸਿੱਖਿਆ ਕਾਨੂੰਨ ਬਣਾ ਕੇ ਵੱਡਾ 

ਬਸਪਾ ਵੱਲੋਂ ਪੁਲੀਸ ਖਿਲਾਫ਼ ਰੋਸ ਮੁਜ਼ਾਹਰਾ

Posted On October - 9 - 2010 Comments Off on ਬਸਪਾ ਵੱਲੋਂ ਪੁਲੀਸ ਖਿਲਾਫ਼ ਰੋਸ ਮੁਜ਼ਾਹਰਾ
ਖੇਤਰੀ ਪ੍ਰਤੀਨਿਧ ਬਟਾਲਾ, 8 ਅਕਤੂਬਰ ਬਹੁਜਨ ਸਮਾਜ ਪਾਰਟੀ ਵੱਲੋਂ ਰਾਸ਼ਟਰੀ ਜਨਰਲ ਸਕੱਤਰ ਨਰਿੰਦਰ ਕਸ਼ਿਅਪ ਅਤੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਅੱਜ ਬਸਪਾ ਦੇ ਕਾਰਕੁੰਨਾਂ ਤੇ ਆਗੂਆਂ ਨੇ ਪੁਲੀਸ ਜ਼ਿਲ੍ਹਾ ਬਟਾਲਾ ਦੇ ਥਾਣਿਆਂ ’ਚ ਦਲਿਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਵਧੀਕੀਆਂ ਹੋਣ ਦੇ ਰੋਸ ਵੱਜੋਂ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਦਲਿਤਾਂ ਦੇ ਹੱਕਾਂ ਹਿੱਤਾਂ ਲਈ ਜ਼ੋਰਦਾਰ ਆਵਾਜ਼ ਉਠਾਈ। ਵੱਖ-ਵੱਖ ਥਾਣਿਆਂ ਵਿਚ ਹੋਈਆਂ ਵਧੀਕੀਆਂ ਅਤੇ ਕਈ ਕੇਸ ਦਰਜ ਹੋਣ ਦੇ 

ਦੇਹ ਵਪਾਰ ਦੇ ਦੋਸ਼ ਹੇਠ ਪਤੀ-ਪਤਨੀ ਸਮੇਤ ਨੌਂ ਗ੍ਰਿਫ਼ਤਾਰ

Posted On October - 9 - 2010 Comments Off on ਦੇਹ ਵਪਾਰ ਦੇ ਦੋਸ਼ ਹੇਠ ਪਤੀ-ਪਤਨੀ ਸਮੇਤ ਨੌਂ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਨਵਾਂ ਸ਼ਹਿਰ, 8 ਅਕਤੂਬਰ ਪੁਲੀਸ ਇੱਥੇ ਸ਼ੂਗਰ ਮਿੱਲ ਕਲੋਨੀ, ਬੰਗਾ ਰੋਡ ਵਿਖੇ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਮਹਿਲਾ, ਉਸ ਦੇ ਪਤੀ, 6 ਹੋਰ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਹੌਲਦਾਰ ਵਿਜੇ ਸਿੰਘ ਨੂੰ ਦੇਹ ਵਪਾਰ ਦਾ ਕਥਿਤ ਅੱਡਾ ਚਲਾ ਰਹੀ ਪਰਮਜੀਤ ਕੌਰ ਕੋਲ ਫਰਜ਼ੀ ਗਾਹਕ ਬਣਾ ਕੇ ਭੇਜਿਆ। ਜਦੋਂ ਪਰਮਜੀਤ ਕੌਰ ਨਾਲ ਸੌਦਾ ਤੈਅ ਕੀਤਾ ਅਤੇ ਉਸ ਨੂੰ ਨਕਦੀ ਦਿੱਤੀ। ਬਾਅਦ 

ਆਰ.ਆਰ.ਬਾਵਾ ਕਾਲਜ ਨੇ ‘ਏ’ ਡਿਵੀਜ਼ਨ ਦੀ ਟਰਾਫੀ ਜਿੱਤੀ

Posted On October - 9 - 2010 Comments Off on ਆਰ.ਆਰ.ਬਾਵਾ ਕਾਲਜ ਨੇ ‘ਏ’ ਡਿਵੀਜ਼ਨ ਦੀ ਟਰਾਫੀ ਜਿੱਤੀ
ਪੱਤਰ ਪ੍ਰੇਰਕ ਅੰਮ੍ਰਿਤਸਰ, 8 ਅਕਤੂਬਰ ਆਰ.ਆਰ.ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਬੀ’ ਜ਼ੋਨ ਦੇ ਜ਼ੋਨਲ ਯੂਥ ਫੈਸਟੀਵਲ ਦੀ ‘ਏ’ ਡਿਵੀਜ਼ਨ ਦੀ ਚੈਂਪੀਅਨਸ਼ਿਪ ਟਰਾਫੀ ਜਿੱਤ ਲਈ ਜਦੋਂਕਿ ‘ਬੀ’ ਡਿਵੀਜ਼ਨ ਦੀ ਚੈਂਪੀਅਨਸ਼ਿਪ ਟਰਾਫੀ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ (ਤਰਨਤਾਰਨ) ਨੇ ਪ੍ਰਾਪਤ ਕੀਤੀ। ਇਹ ਚਾਰ-ਦਿਨਾ ਜ਼ੋਨਲ ਯੂਥ ਫੈਸਟੀਵਲ ਅੱਜ ਸ਼ਾਮੀਂ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸਮਾਪਤ ਹੋ ਗਿਆ। ਫੈਸਟੀਵਲ ਦੇ ਸਮਾਪਤੀ 

ਹਰਸ਼ਿਖਾ ਨੂੰ ਅਨੁਸ਼ਾਸਨੀ ਕਮੇਟੀ ਦੀ ਸਕੱਤਰ ਐਲਾਨਿਆ

Posted On October - 9 - 2010 Comments Off on ਹਰਸ਼ਿਖਾ ਨੂੰ ਅਨੁਸ਼ਾਸਨੀ ਕਮੇਟੀ ਦੀ ਸਕੱਤਰ ਐਲਾਨਿਆ
ਪੱਤਰ ਪ੍ਰੇਰਕ ਜਲੰਧਰ, 8 ਅਕਤੂਬਰ ਇੱਥੇ ਐੱਚ.ਐੱਮ.ਵੀ. ਕਾਲਜ ਦੀ ਅਨੁਸ਼ਾਸਨੀ ਕਮੇਟੀ ਵਲੋਂ ਕਰਵਾਏ ਗਏ ਪ੍ਰੋਗਰਾਮ ’ਚ ਐੱਮ.ਏ. ਹਿੰਦੀ ਦੀ ਵਿਦਿਆਰਥਣ ਕੁਮਾਰੀ ਹਰਸ਼ਿਖਾ ਨੂੰ ਅਨੁਸ਼ਾਸਨੀ ਕਮੇਟੀ ਦੀ ਸਕੱਤਰ ਐਲਾਨਿਆ ਗਿਆ। ਇਸ ਪ੍ਰੋਗਰਾਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ 220 ਦੇ ਕਰੀਬ ਅਨੁਸ਼ਾਸਨੀ ਕਮੇਟੀ ਦੇ ਵਿਦਿਆਰਥੀਆਂ ਨੂੰ ਬੈਜ ਪ੍ਰਦਾਨ ਕਰਕੇ ਸਨਮਾਨਤ ਕੀਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਕੋਲੋਂ ਅਨੁਸ਼ਾਸਨ ਬਣਾਈ ਰੱਖਣ ਲਈ ਵਚਨ ਲਿਆ। ਇਸ ਸਮਾਗਮ ਵਿਚ 

ਸ਼੍ਰੋਮਣੀ ਕਮੇਟੀ ਵੱਲੋਂ ਪਰਵਾਸੀ ਭਾਰਤੀ ਮਹਿਲਾ ਦਾ ਸਨਮਾਨ

Posted On October - 9 - 2010 Comments Off on ਸ਼੍ਰੋਮਣੀ ਕਮੇਟੀ ਵੱਲੋਂ ਪਰਵਾਸੀ ਭਾਰਤੀ ਮਹਿਲਾ ਦਾ ਸਨਮਾਨ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 8 ਅਕਤੂਬਰ ਇੰਗਲੈਂਡ ਵਾਸੀ ਬੀਬੀ ਲਖਬੀਰ ਕੌਰ (ਲੱਕੀ ਢਿਲੋਂ) ਨੂੰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਉਨ੍ਹਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਚਾਂਦੀ ਦੀ ਤਸ਼ਤਰੀ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਬੀਬੀ ਲੱਕੀ ਢਿਲੋਂ ਨੂੰ ਸਨਮਾਨਿਤ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਬੀਬੀ ਢਿੱਲੋਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ 

ਬਾਦਲ ਸਰਕਾਰ ਵੇਲੇ ਹਮੇਸ਼ਾ ਕਿਸਾਨਾਂ ਦੀ ਲੁੱਟ ਹੋਈ: ਰੰਧਾਵਾ

Posted On October - 8 - 2010 Comments Off on ਬਾਦਲ ਸਰਕਾਰ ਵੇਲੇ ਹਮੇਸ਼ਾ ਕਿਸਾਨਾਂ ਦੀ ਲੁੱਟ ਹੋਈ: ਰੰਧਾਵਾ
ਪੱਤਰ ਪ੍ਰੇਰਕ ਕਲਾਨੌਰ, 7 ਅਕਤੂਬਰ ਬਾਦਲ ਸਰਕਾਰ ਦੇ ਰਾਜ ’ਚ ਸਦਾ ਹੀ ਕਿਸਾਨਾਂ ਦੀ ਮੰਡੀਆਂ ਵਿੱਚ ਲੁੱਟ ਹੁੰਦੀ ਆਈ ਹੈ ਅਤੇ ਕਾਂਗਰਸ ਦੀ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕਿਸਾਨ ਨੂੰ ਕਦੇ ਖੱਜਲ ਖੁਆਰ ਨਹੀਂ ਹੋਣਾ ਪਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਤੁਲੀ ਆਇਸ ਫੈਕਟਰੀ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਸੰਸਦੀ ਸਕੱਤਰ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਕੀਤਾ।  ਉਨ੍ਹਾਂ ਕਿਹਾ ਕਿ ਲੋਕ ਹੁਣ ਕੈਪਟਨ ਅਮਰਿੰਦਰ 

ਬੀ.ਐਸ.ਐਨ.ਐਲ. ਦਿਵਸ ਮੌਕੇ ਨਵੀਆਂ ਸਕੀਮਾਂ ਸ਼ੁਰੂ

Posted On October - 8 - 2010 Comments Off on ਬੀ.ਐਸ.ਐਨ.ਐਲ. ਦਿਵਸ ਮੌਕੇ ਨਵੀਆਂ ਸਕੀਮਾਂ ਸ਼ੁਰੂ
ਪੱਤਰ ਪ੍ਰੇਰਕ ਹੁਸ਼ਿਆਰਪੁਰ, 7 ਅਕਤੂਬਰ ਬੀ.ਐਸ.ਐਨ.ਐਲ. ਦਿਵਸ ਮੌਕੇ ਵਿਭਾਗ ਵਲੋਂ ਖਪਤਕਾਰਾਂ ਲਈ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜਨਰਲ ਮੈਨੇਜਰ ਐਸ.ਕੇ ਖੁੱਲਰ ਨੇ ਅੱਜ ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਨਵਰਾਤਿਆਂ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬੀ.ਐਸ.ਐਨ.ਐਲ. ਨੇ ਫ਼ੁੱਲ ਵੈਲਿਯੂ ਸਕੀਮ ਲਾਗੂ ਕੀਤੀ ਹੈ। 20 ਰੁਪਏ ਦੇ ਰੀਚਾਰਜ ਨਾਲ ਸੌ ਮੁਫ਼ਤ ਐਸ.ਐਮ.ਐਸ. ਪ੍ਰਤੀ ਦਿਨ ਅਤੇ ਦੋ ਹਜ਼ਾਰ ਐਸ.ਐਮ.ਐਸ. ਪ੍ਰਤੀ ਮਹੀਨਾ ਦੀ ਸਹੂਲਤ ਸ਼ੁਰੂ ਕੀਤੀ 

ਮਾਂ-ਧੀ ਕੋਲੋਂ ਦੋ ਲੱਖ ਰੁਪਏ ਖੋਹੇ

Posted On October - 8 - 2010 Comments Off on ਮਾਂ-ਧੀ ਕੋਲੋਂ ਦੋ ਲੱਖ ਰੁਪਏ ਖੋਹੇ
ਪੱਤਰ ਪ੍ਰੇਰਕ ਕਾਦੀਆਂ, 7 ਅਕਤੂਬਰ ਅੱਜ ਇਥੇ ਦਿਨ-ਦਿਹਾੜੇ ਮਾਂ-ਧੀ ਵੱਲੋਂ ਬੈਂਕ ਵਿਚੋਂ ਕਢਵਾਏ ਦੋ ਲੱਖ ਰੁਪਏ ਲੁਟੇਰਾ ਗਰੋਹ ਵੱਲੋਂ ਲੁੱਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਸਵੰਤ ਕੌਰ ਪਤਨੀ ਬਲਬੀਰ ਸਿੰਘ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਦੋ ਲੱਖ ਰੁਪਏ ਦੀ ਨਕਦੀ ਕਢਵਾ ਕੇ ਆਪਣੀ ਧੀ ਨਾਲ ਪਿੰਡ ਵਾਪਸ ਜਾ ਰਹੀ ਸੀ। ਸਕੂਟਰ ’ਤੇ ਸਵਾਰ ਹੋ ਕੇ ਜਦੋਂ ਮਾਂ-ਧੀ ਸੰਤ ਨਗਰ ਤੋਂ ਠੀਕਰੀਵਾਲ ਰੋਡ ਵੱਲ ਮੁੜਨ ਲੱਗੀਆਂ ਤਾਂ ਪਿਛਲੇ ਪਾਸੇ ਤੋਂ ਪਲਸਰ ਮੋਟਰਸਾਈਕਲ ’ਤੇ ਦੋ ਲੁਟੇਰ, ਜਿਨ੍ਹਾਂ 

ਤੇਲ ਟੈਂਕਰ ਯੂਨੀਅਨ ਵੱਲੋਂ ਹੜਤਾਲ

Posted On October - 8 - 2010 Comments Off on ਤੇਲ ਟੈਂਕਰ ਯੂਨੀਅਨ ਵੱਲੋਂ ਹੜਤਾਲ
ਪੱਤਰ ਪ੍ਰੇਰਕ ਜਲੰਧਰ, 7 ਅਕਤੂਬਰ ਤੇਲ ਟੈਂਕਰਾਂ ਦੇ ਤੈਅ ਭਾੜੇ ਵਿੱਚ ਕਟੌਤੀ ਖਿਲਾਫ ਪੰਜਾਬ ਤੇਲ ਟੈਂਕਰ ਯੂਨੀਅਨ ਅੱਜ ਹੜਤਾਲ ’ਤੇ ਚਲੀ ਗਈ। ਯੂਨੀਅਨ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸੁੱਚੀ ਪਿੰਡ ਸਥਿਤ ਡਿਪੂ ਸਾਹਮਣੇ ਧਰਨਾ-ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤੱਕ ਹੜਤਾਲ ਜਾਰੀ ਰਹੇਗੀ। ਧਰਨਾ-ਪ੍ਰਦਰਸ਼ਨ ਨੂੰ ਦੇਖਦੇ ਹੋਏ ਡਿਪੂ ਦੇ ਆਲੇ-ਦੁਆਲੇ ਸੁਰੱਖਿਆ 

ਕੇਂਦਰੀ ਅਧਿਕਾਰੀ ਵੱਲੋਂ ਪੈਨਸ਼ਨਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ

Posted On October - 8 - 2010 Comments Off on ਕੇਂਦਰੀ ਅਧਿਕਾਰੀ ਵੱਲੋਂ ਪੈਨਸ਼ਨਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ
ਪੱਤਰ ਪ੍ਰੇਰਕ ਜਲੰਧਰ, 7 ਅਕਤੂਬਰ ਕੇਂਦਰੀ ਪੈਨਸ਼ਨ ਮੰਤਰਾਲੇ ਦੇ ਡਿਪਟੀ ਸੈਕਟਰੀ ਕੇ.ਐੱਸ. ਚਿੱਬ ਤੇ ਡਾਇਰੈਕਟਰ ਪੈਨਸ਼ਨ ਪੀ.ਘੋਸ਼ ਨੇ ਪੈਨਸ਼ਨਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ 4 ਤੇ 5 ਅਕਤੂਬਰ ਨੂੰ ਵੀਡੀਓ ਕਾਨਫਰੰਸਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਨਸ਼ਨਰਜ਼ ਫੈ੍ਰਂਡ ਪੱਤ੍ਰਿਕਾ ਦੇ ਸੰਪਾਦਕ ਪ੍ਰੋ. ਵੀ.ਐੱਸ. ਜੌਲੀ ਨੇ ਦੱਸਿਆ ਕਿ ਦੋਵਾਂ ਅਧਿਕਾਰੀਆਂ ਨੇ ਦੇਸ਼ ਭਰ ਦੇ 18 ਸ਼ਹਿਰਾਂ ਵਿਚ ਪ੍ਰਮੁੱਖ ਪੈਨਸ਼ਨਰ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਐੱਨ.ਆਈ.ਸੀ. ਸਟੂਡੀਓ 

ਡੇਟਾ ਐਂਟਰੀ ਅਪਰੇਟਰਾਂ ਦਾ ਵਫ਼ਦ ਡੀ.ਸੀ. ਨੂੰ ਮਿਲਿਆ

Posted On October - 8 - 2010 Comments Off on ਡੇਟਾ ਐਂਟਰੀ ਅਪਰੇਟਰਾਂ ਦਾ ਵਫ਼ਦ ਡੀ.ਸੀ. ਨੂੰ ਮਿਲਿਆ
ਪੱਤਰ ਪ੍ਰੇਰਕ ਹੁਸ਼ਿਆਰਪੁਰ, 7 ਅਕਤੂਬਰ ਰੈਵੇਨਿਊ ਡੇਟਾ ਐਂਟਰੀ ਅਪਰੇਟਰਾਂ ਦਾ ਇਕ ਵਫ਼ਦ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫ਼ੈਡਰੇਸ਼ਨ (ਪ.ਸ.ਸ.ਫ) ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਇਕ ਮੰਗ ਪੱਤਰ ਦਿੱਤਾ। ਵਫ਼ਦ ਨੇ ਮੰਗ ਕੀਤੀ ਕਿ ਰੈਵਨਿਊ ਡੇਟਾ ਐਂਟਰੀ ਅਪਰੇਟਰਾਂ ਨੂੰ ਕੰਪਿਊਟਰ ਅਪਰੇਟਰਾਂ ਵਾਂਗ ਤਨਖਾਹਾਂ ਦਿੱਤੀਆਂ ਜਾਣ ਅਤੇ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਅਤੇ ਤਹਿਸੀਲ ਪੱਧਰ ’ਤੇ ਕੰਮ ਕਰ ਰਹੇ ਅਪਰੇਟਰਾਂ ਨੂੰ ਮੁੱਖ ਮੰਤਰੀ 

ਸਿੱਖਿਆ ਬਚਾਓ ਫਰੰਟ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

Posted On October - 8 - 2010 Comments Off on ਸਿੱਖਿਆ ਬਚਾਓ ਫਰੰਟ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ
ਪੱਤਰ ਪ੍ਰੇਰਕ ਹੁਸ਼ਿਆਰਪੁਰ, 7 ਅਕਤੂਬਰ ਪ੍ਰਾਇਮਰੀ/ਐਲੀਮੈਂਟਰੀ ਸਿਖਿਆ ਬਚਾਓ ਫ਼ਰੰਟ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਪੰਨੂ ਅਤੇ ਸੂਬਾ ਸਲਾਹਕਾਰ ਕਮੇਟੀ ਦੇ ਆਗੂ ਮਹਿੰਦਰ ਸਿੰਘ ਹੀਰ ਦੀ ਅਗਵਾਈ ਹੇਠ ਸਿਖਿਆ ਮੰਤਰੀ ਨਾਲ ਚੰਡੀਗੜ੍ਹ ਵਿਖੇ ਹੋਈ। ਸ੍ਰੀ ਹੀਰ ਨੇ ਦੱਸਿਆ ਕਿ ਸਿਖਿਆ ਮੰਤਰੀ ਨੇ ਮੀਟਿੰਗ ਦੌਰਾਨ ਸਕੂਲ ਕਲੱਬਿੰਗ ਬਾਰੇ ਸਪਸ਼ਟ ਕੀਤਾ ਕਿ ਕਲੱਬਿੰਗ ਕਰਨ ਦਾ ਮਤਲਬ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਹਾਜ਼ਰੀ ਮਿਡਲ ਜਾਂ ਹਾਈ ਸਕੂਲਾਂ ਕੋਲ ਲਗਵਾਉਣੀ ਨਹੀਂ 

ਡੇਂਗੂ ਬਾਰੇ ਜਾਗਰੂਕਤਾ ਪੈਦਾ ਕਰਨ ਸਬੰਧੀ ਮੀਟਿੰਗ

Posted On October - 8 - 2010 Comments Off on ਡੇਂਗੂ ਬਾਰੇ ਜਾਗਰੂਕਤਾ ਪੈਦਾ ਕਰਨ ਸਬੰਧੀ ਮੀਟਿੰਗ
ਪੱਤਰ ਪ੍ਰੇਰਕ ਹੁਸ਼ਿਆਰਪੁਰ, 7 ਅਕਤੂਬਰ ਡੇਂਗੂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਵਾਸਤੇ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਤੇ ਮੱਛਰ ਮਾਰ ਦਵਾਈਆਂ ਦੇ ਕੀਤੇ ਜਾ ਰਹੇ ਛਿੜਕਾਅ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮੀਟਿੰਗ ਕੌਂਸਲ  ਪ੍ਰਧਾਨ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸ੍ਰੀ ਸੂਦ ਨੇ ਕਿਹਾ ਕਿ ਡੇਂਗੂ ਮੱਛਰਾਂ ਦੇ ਖਾਤਮੇ ਲਈ ਜਿੱਥੇ ਸਰਕਾਰੀ ਪੱਧਰ ’ਤੇ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਉੱਥੇ 

ਸ਼ਰਾਬ ਦੇ ਠੇਕਾ ਮਾਲਕਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਹਦਾਇਤ

Posted On October - 8 - 2010 Comments Off on ਸ਼ਰਾਬ ਦੇ ਠੇਕਾ ਮਾਲਕਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਹਦਾਇਤ
100 ਨੰਬਰ ’ਤੇ ਸੂਚਨਾ ਦੇਣ ਦੀ ਸਲਾਹ ਪੱਤਰ ਪ੍ਰੇਰਕ ਜਲੰਧਰ, 7 ਅਕਤੂਬਰ ਸੜਕਾਂ ’ਤੇ ਠੇਕੇ ਸਾਹਮਣੇ ਜਾਂ ਮੈਰਿਜਾਂ ਪੈਲੇਸਾਂ ਦੇ ਬਾਹਰ ਬੈਠ ਕੇ ਸ਼ਰਾਬ ਵੇਚਣ ਤੇ ਪੀਣ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਜ਼ਿਲਾ ਪੁਲੀਸ ਨੇ ਸ਼ਰਾਬ ਦੇ ਠੇਕਿਆਂ, ਹੋਰ ਦੁਕਾਨਾਂ ਅਤੇ ਜਨਤਕ ਥਾਵਾਂ ’ਤੇ ਖੁੱਲ੍ਹੇਆਮ ਸ਼ਰਾਬ ਪੀਣ ਤੋਂ ਰੋਕਣ ਲਈ ਧਾਰਾ 144 ਅਧੀਨ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਪੁਲੀਸ ਅਰੁਣਪਾਲ ਸਿੰਘ ਵਲੋਂ ਜਾਰੀ ਕੀਤੇ ਇਨ੍ਹਾਂ ਮਨਾਹੀ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ 

ਪੰਘੂੜੇ ਵਿਚ ਇਕ ਹੋਰ ਬੱਚੀ ਆਈ

Posted On October - 8 - 2010 Comments Off on ਪੰਘੂੜੇ ਵਿਚ ਇਕ ਹੋਰ ਬੱਚੀ ਆਈ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 7 ਅਕਤੂਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ ਵਿਖੇ ਲਾਵਾਰਿਸ ਬੱਚਿਆਂ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੀ ਗਈ ਪੰਘੂੜਾ ਯੋਜਨਾ ਵਿਚ ਅੱਜ ਇਕ ਸਾਲ ਦੀ ਹੋਰ ਬੱਚੀ ਆ ਗਈ। ਇਸ ਬੱਚੀ ਦੀ ਆਮਦ ਨਾਲ ਹੁਣ ਤੱਕ ਇਸ ਪੰਘੂੜੇ ਵਿਚ 25 ਬੱਚੇ ਆ ਚੁੱਕੇ ਹਨ। ਲਗਪਗ ਇਕ ਸਾਲ ਦੀ ਉਮਰ ਦੀ ਇਹ ਬੱਚੀ ਰੇਲਵੇ ਪੁਲੀਸ ਨੂੰ 6 ਅਕਤੂਬਰ ਨੂੰ ਰੇਲਵੇ ਸਟੇਸ਼ਨ ਤੋਂ ਪ੍ਰਾਪਤ ਹੋਈ ਸੀ ਜਿਸ ਦੇ ਮਾਪਿਆਂ ਦੀ ਭਾਲ ਲਈ ਉਨ੍ਹਾਂ ਯਤਨ ਕੀਤਾ ਪਰ ਇਸ ਬਾਰੇ ਕੋਈ ਜਾਣਕਾਰੀ 
Available on Android app iOS app
Powered by : Mediology Software Pvt Ltd.