ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮਾਝਾ-ਦੋਆਬਾ › ›

Featured Posts
ਮੁਹਾਲੀ ਰੈਲੀ ਲਈ ਮੁਲਾਜ਼ਮ ਅਤੇ ਪੈਨਸ਼ਨਰ ਪੱਬਾਂ-ਭਾਰ

ਮੁਹਾਲੀ ਰੈਲੀ ਲਈ ਮੁਲਾਜ਼ਮ ਅਤੇ ਪੈਨਸ਼ਨਰ ਪੱਬਾਂ-ਭਾਰ

ਐਨਪੀ ਧਵਨ ਪਠਾਨਕੋਟ, 23 ਫਰਵਰੀ ਪੰਜਾਬ, ਯੂਟੀ ਇੰਪਲਾਈਜ਼ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 24 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਰੋਸ ਮਾਰਚ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਪੈਨਸ਼ਨਰਜ਼ ਜਾਇੰਟ ਫਰੰਟ ਦੇ ਕਨਵੀਨਰ ਨਰੇਸ਼ ਕੁਮਾਰ ਤੇ ਸਾਂਝਾ ...

Read More

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵੱਖ ਵੱਖ ਥਾਈਂ ਸਫ਼ਾਈ ਮੁਹਿੰਮ

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵੱਖ ਵੱਖ ਥਾਈਂ ਸਫ਼ਾਈ ਮੁਹਿੰਮ

ਦਿਲਬਾਗ ਸਿੰਘ ਗਿੱਲ ਅਟਾਰੀ, 23 ਫਰਵਰੀ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਹਸਪਤਾਲ ਅਟਾਰੀ ’ਚ ਸਵੱਛਤਾ ਮੁਹਿੰਮ ਤਹਿਤ ਸਫਾਈ ਕੀਤੀ ਗਈ। ਅਟਾਰੀ ਬਰਾਂਚ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਬਾਬਾ ਹਰਦੇਵ ਸਿੰਘ ਦੇ 23 ਫਰਵਰੀ ਨੂੰ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਹਸਪਤਾਲ ਅਟਾਰੀ ...

Read More

ਧਾਰੀਵਾਲ ਵਿੱਚੋਂ ਲੰਘਦੀ ਮੁੱਖ ਸੜਕ ਦਾ ਨਿਰਮਾਣ ਕਾਰਜ ਸ਼ੁਰੂ

ਧਾਰੀਵਾਲ ਵਿੱਚੋਂ ਲੰਘਦੀ ਮੁੱਖ ਸੜਕ ਦਾ ਨਿਰਮਾਣ ਕਾਰਜ ਸ਼ੁਰੂ

ਪੱਤਰ ਪ੍ਰੇਰਕ ਧਾਰੀਵਾਲ, 23 ਫਰਵਰੀ ਸ਼ਹਿਰ ਧਾਰੀਵਾਲ ਵਿੱਚੋਂ ਲੰਘਦੇ ਮੁੱਖ ਮਾਰਗ ਅਤੇ ਡਡਵਾਂ ਰੋਡ ਉਪਰ ਥਾਂ ਥਾਂ ’ਤੇ ਪਏ ਟੋਇਆਂ ਨੂੰ ਭਰ ਕੇ ਇਨ੍ਹਾਂ ਸੜਕਾਂ ਉੱਪਰ ਪ੍ਰੀਮਿਕਸ ਪੁਆ ਕੇ ਵਧੀਆ ਤਰੀਕੇ ਨਾਲ ਬਣਾਈਆਂ ਜਾਣਗੀਆਂ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਹਲਕਾ ਸੋਸ਼ਲ ਮੀਡੀਆ ਇੰਚਾਰਜ ਕੰਵਰ ਪ੍ਰਤਾਪ ਸਿੰਘ ...

Read More

ਫਸਲ ਵਿੱਚ ਚੇਪੇ ਦੀ ਰੋਕਥਾਮ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਬਾਰੇ ਜਾਣਕਾਰੀ ਦਿੱਤੀ

ਫਸਲ ਵਿੱਚ ਚੇਪੇ ਦੀ ਰੋਕਥਾਮ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਬਾਰੇ ਜਾਣਕਾਰੀ ਦਿੱਤੀ

ਪੱਤਰ ਪ੍ਰੇਰਕ ਪਠਾਨਕੋਟ, 23 ਫਰਵਰੀ ਤੇਲ ਬੀਜ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਸਿਰ, ਸਹੀ ਕੀਟਨਾਸ਼ਕ ਦਾ ਸਹੀ ਤਰੀਕੇ ਨਾਲ ਛਿੜਕਾਅ ਕੀਤਾ ਜਾਵੇ। ਇਹ ਪ੍ਰਗਟਾਵਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਟੋਲਾ ਵਿੱਚ ਸਰ੍ਹੋਂ ਅਤੇ ਕਣਕ ਦੀ ਫਸਲ ਉੱਪਰ ...

Read More

ਸੀਏਏ, ਐੱਨਆਰਸੀ ਅਤੇ ਐੱਨਪੀਆਰ ਸੰਵਿਧਾਨ ਤੇ ਜਮਹੂਰੀਅਤ ਵਿਰੋਧੀ: ਮੁਹੰਮਦ ਸਲੀਮ

ਸੀਏਏ, ਐੱਨਆਰਸੀ ਅਤੇ ਐੱਨਪੀਆਰ ਸੰਵਿਧਾਨ ਤੇ ਜਮਹੂਰੀਅਤ ਵਿਰੋਧੀ: ਮੁਹੰਮਦ ਸਲੀਮ

ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 21 ਫਰਵਰੀ ਇੱਥੇ ਸਰਹਿੰਦੀ ਦਰਵਾਜ਼ੇ ’ਤੇ ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਅਤੇ ਐੱਨਪੀਆਰ ਖ਼ਿਲਾਫ਼ ਚੱਲ ਰਹੇ ਸਾਂਝੀ ਸੰਘਰਸ਼ ਕਮੇਟੀ ਦੇ ਧਰਨਾ ਸਥਾਨ ’ਤੇ ਸੀਪੀਆਈ (ਐੱਮ) ਵੱਲੋਂ ਕੱਢੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਲੀਮ ਨੇ ਕਿਹਾ ਕਿ ਮੁਲਕ ਭਰ ...

Read More

ਦੋ ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਦੋ ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਹਰਜੀਤ ਸਿੰਘ ਪਰਮਾਰ ਬਟਾਲਾ, 23 ਫਰਵਰੀ ਬਟਾਲਾ ਵਿੱਚ ਜਲੰਧਰ ਰੋਡ ’ਤੇ ਹੰਸਲੀ ਪੁਲ਼ ਨੇੜੇ ਪੁਲੀਸ ਨਾਕੇ ਦੇ ਬਿਲਕੁੱਲ ਸਾਹਮਣਿਉਂ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਵਿੱਚੋਂ ਰਾਤ ਨੂੰ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰ ਲਏ। ਇਹ ਦੁਕਾਨ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਦੀ ਦੱਸੀ ਜਾ ਰਹੀ ਹੈ। ਇਸ ਤੋਂ ...

Read More

ਸੰਗੀਤਕਾਰ ਪ੍ਰੋ. ਅਮਰ ਸਿੰਘ ਦਾ ਦੇਹਾਂਤ

ਸੰਗੀਤਕਾਰ ਪ੍ਰੋ. ਅਮਰ ਸਿੰਘ ਦਾ ਦੇਹਾਂਤ

ਬਟਾਲਾ: ਸ਼ਹਿਰ ਵਿਚ ਗੁਰਬਾਣੀ ਅਤੇ ਸ਼ਾਸ਼ਤਰੀ ਸੰਗੀਤ ਦੀ ਅਕਾਦਮੀ ਚਲਾਉਣ ਅਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇਣ ਉਪਰੰਤ ਬਰਮਿੰਘਮ ਵਿਖੇ ਬੀਤੇ 30 ਸਾਲ ਤੋਂ ਅਮਰ ਸੰਗੀਤ ਅਕਾਦਮੀ ਚਲਾ ਰਹੇ 65 ਸਾਲਾ ਉਸਤਾਦ ਪ੍ਰੋ. ਅਮਰ ਸਿੰਘ ਦਾ ਬੀਤੀ ਸ਼ਾਮ ਬਰਮਿੰਘਮ ਵਿਖੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ...

Read More


ਅਪਰੈਲ 2009 ਤੋਂ ਲਟਕੇ ਹੋਏ ਹਨ ਸ਼ਗਨ ਸਕੀਮ ਦੇ 1500 ਕੇਸ

Posted On November - 25 - 2010 Comments Off on ਅਪਰੈਲ 2009 ਤੋਂ ਲਟਕੇ ਹੋਏ ਹਨ ਸ਼ਗਨ ਸਕੀਮ ਦੇ 1500 ਕੇਸ
ਕਾਗਜ਼ਾਂ ਤਕ ਹੀ ਸੀਮਤ ਸਰਕਾਰ ਦੀ ਸਹਾਇਤਾ ਸਕੀਮ ਪੱਤਰ ਪ੍ਰੇਰਕ ਗੜ੍ਹਸ਼ੰਕਰ, 24 ਨਵੰਬਰ ਪੰਜਾਬ ਸਰਕਾਰ ਵੱਲੋਂ ਦਲਿਤ ਪਰਿਵਾਰਾਂ ਅਤੇ ਵਿਧਵਾਵਾਂ ਨੂੰ ਲੜਕੀ ਦੀ ਸ਼ਾਦੀ ’ਤੇ ਆਰਥਿਕ ਮਦਦ ਦੇਣ ਲਈ ਸ਼ੁਰੂ ਕੀਤੀ ਸ਼ਗਨ ਸਕੀਮ ਦੇ ਸਥਾਨਕ ਬਲਾਕ ਅੰਦਰ 1500 ਕੇਸ ਅਪਰੈਲ 2009 ਤੋਂ ਅਤੇ 245 ਕੇਸ ਜਨਵਰੀ 2007 ਤੋਂ ਲਟਕੇ ਹੋਏ ਹਨ। ਲੋੜਵੰਦ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਉਪਰੰਤ ਬੱਚੇ ਵੀ ਹੋ ਗਏ ਹਨ। ਪਰ ਸ਼ਗਨ ਸਕੀਮ  ਕਾਗਜ਼ਾਂ ਵਿਚ ਹੀ ਦਬ ਕੇ ਰਹਿ ਗਈ ਹੈ। ਦੂਜੇ ਪਾਸੇ ਕਈ ਦਲਿਤ ਪਰਿਵਾਰਾਂ ਦੀ ਸਥਿਤੀ 

ਸ਼ਹੀਦੀ ਦਿਵਸ ਸਬੰਧੀ ਸਮਾਗਮ ਭਲਕੇ

Posted On November - 25 - 2010 Comments Off on ਸ਼ਹੀਦੀ ਦਿਵਸ ਸਬੰਧੀ ਸਮਾਗਮ ਭਲਕੇ
ਪੱਤਰ ਪ੍ਰੇਰਕ ਨਡਾਲਾ, 24 ਨਵੰਬਰ ਹਿੰਦ ਦੀ ਚਾਦਰ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਤੀਸਰਾ ਸਾਲਾਨਾ ਕੀਰਤਨ ਸਮਾਗਮ 26 ਨਵੰਬਰ ਰਾਤ ਨੂੰ ਪਿੰਡ ਟਾਂਡੀ ਦਾਖਲੀ ’ਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਤ ਰੋਸ਼ਨ ਸਿੰਘ ਮਕਸੂਦਪੁਰ, ਭਾਈ ਮਨਿੰਦਰ ਸਿੰਘ ਸ੍ਰੀਨਗਰ, ਭਾਈ ਸੁਖਦੇਵ ਸਿੰਘ ਕਥਾਵਾਚਕ, ਸੰਤ ਉਂਕਾਰ ਸਿੰਘ ਊਨਾ, ਪ੍ਰੋ. ਕੁਲਵਿੰਦਰ ਸਿੰਘ ਆਦਿ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਹ ਜਾਣਕਾਰੀ ਗੁਰੂ ਤੇਗ ਬਹਾਦਰ ਨੌਜਵਾਨ ਸਭਾ ਦੇ ਪ੍ਰਧਾਨ 

ਫੈਕਟਰੀ ਮਾਲਕ ਨਾਲ ਲੱਖਾਂ ਦੀ ਠੱਗੀ, ਕੇਸ ਦਰਜ

Posted On November - 25 - 2010 Comments Off on ਫੈਕਟਰੀ ਮਾਲਕ ਨਾਲ ਲੱਖਾਂ ਦੀ ਠੱਗੀ, ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ ਅੰਮ੍ਰਿਤਸਰ, 24 ਨਵੰਬਰ ਥਾਣਾ ਸਿਵਲ ਲਾਈਨ ਪੁਲੀਸ ਨੇ ਕੱਪੜਾ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ’ਚ ਫੈਕਟਰੀ ਮਾਲਕ ਅਨਿਲ ਮਹਿਰਾ ਵਾਸੀ ਇਸਲਾਮਾਬਾਦ ਨੇ ਦੱਸਿਆ ਕਿ ਵਿਪਨ ਖੰਨਾ ਵਿਦੇਸ਼ੀ ਮਸ਼ੀਨਾਂ ਖਰੀਦਣ ਅਤੇ ਦੇਖਣ ਦਾ ਕੰਮ ਕਰਦਾ ਹੈ। ਉਸਨੇ ਵੀ ਵਿਪਨ ਨਾਲ ਵਿਦੇਸ਼ੀ ਮਸ਼ੀਨ ਖਰੀਦਣ ਦਾ ਸੌਦਾ 19.25 ਲੱਖ ਰੁਪਏ ’ਚ ਕੀਤਾ ਸੀ। ਬਿਆਨੇ ਵਜੋਂ ਉਸਨੇ ਵਿਪਨ ਨੂੰ 

ਭਾਈ ਜੋਧ ਸਿੰਘ ਯਾਦਗਾਰੀ ਲੈਕਚਰ ਅਤੇ ਕਵੀ ਦਰਬਾਰ

Posted On November - 25 - 2010 Comments Off on ਭਾਈ ਜੋਧ ਸਿੰਘ ਯਾਦਗਾਰੀ ਲੈਕਚਰ ਅਤੇ ਕਵੀ ਦਰਬਾਰ
ਪੱਤਰ ਪ੍ਰੇਰਕ ਕਲਾਨੌਰ, 24 ਨਵੰਬਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਇੱਥੇ ਗਿਆਨ ਸਾਗਰ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਜੋਧ ਸਿੰਘ ਯਾਦਗਾਰੀ ਲੈਕਚਰ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ ਜਦਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਪ੍ਰਿਥੀ ਚੰਦ ਪਹੁੰਚੇ। ਸਮਾਗਮ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ 

ਗੰਦੇ ਪਾਣੀ ਤੇ ਸੀਵਰੇਜ ਦੀ ਸੁਸਤ ਚਾਲ ਕਾਰਨ ਲੋਕ ਪ੍ਰੇਸ਼ਾਨ

Posted On November - 25 - 2010 Comments Off on ਗੰਦੇ ਪਾਣੀ ਤੇ ਸੀਵਰੇਜ ਦੀ ਸੁਸਤ ਚਾਲ ਕਾਰਨ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ ਲਾਂਬੜਾ, 24 ਨਵੰਬਰ ਜਲੰਧਰ-ਕਾਲਾ ਸੰਘਿਆਂ ਰੋਡ ’ਤੇ ਸਥਿਤ ਪਿੰਡ ਕੋਟ ਸਦੀਕ ਦੇ ਲੋਕਾਂ ਦਾ ਗਲੀਆਂ ਵਿਚ ਫਿਰ ਰਹੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਪਿਛਲੇ ਪੰਜ ਮਹੀਨੇ ਤੋਂ ਜਿਉਣਾ ਦੁੱਭਰ ਹੋਇਆ ਪਿਆ ਹੈ। ਇਹ ਇਲਾਕਾ ਵਾਰਡ ਨੰਬਰ 46 ਦੇ ਅਧੀਨ ਆਉਂਦਾ ਹੈ। ਕਾਲਾ ਸੰਘਿਆਂ ਮੇਨ ਰੋਡ ’ਤੇ ਸੀਵਰੇਜ ਦਾ ਧੀਮੀ ਗਤੀ ਨਾਲ ਕੰਮ ਚੱਲਦਾ ਹੋਣ ਕਾਰਨ ਇਸ ਇਲਾਕੇ ਦੀਆਂ ਗਲੀਆਂ ਵਿਚ ਗੰਦਾ ਪਾਣੀ ਜਮ੍ਹਾਂ ਹੋ ਗਿਆ ਹੈ। ਗੰਦੇ ਪਾਣੀ ਦਾ ਨਿਕਾਸ ਰੁਕ ਗਿਆ ਹੈ। ਸਥਾਨਕ ਲੋਕਾਂ ਦੇ ਵਾਰ ਵਾਰ 

ਸੀਚੇਵਾਲ ’ਚ ਪਾਣੀ ਦੀ ਸਪਲਾਈ ਲਈ ਪਾਈਪ ਪਾਉਣ ਦਾ ਕੰਮ ਸ਼ੁਰੂ

Posted On November - 25 - 2010 Comments Off on ਸੀਚੇਵਾਲ ’ਚ ਪਾਣੀ ਦੀ ਸਪਲਾਈ ਲਈ ਪਾਈਪ ਪਾਉਣ ਦਾ ਕੰਮ ਸ਼ੁਰੂ
ਪੱਤਰ ਪ੍ਰੇਰਕ ਸ਼ਾਹਕੋਟ, 24 ਨਵੰਬਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪੀਣ ਵਾਲਾ ਸਾਫ ਤੇ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਸੀਚੇਵਾਲ ‘ਚ ਬਣਨ ਵਾਲੀ ਪਾਣੀ ਵਾਲੀ ਟੈਂਕੀ ਤੋਂ ਪਾਣੀ ਦੀ ਸਪਲਾਈ ਲਈ ਪਿੰਡ ਵਿੱਚ ਪਾਈਪ ਲਾਈਨ ਵਿਛਾਉਣ ਦਾ ਕੰਮ ਦਾ ਆਰੰਭ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ। ਇਸ ਮੌਕੇ ਸੰਤ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬ-ਡਵੀਜ਼ਨ ਵਿੱਚੋਂ ਲੰਘਦੀ ਚਿੱਟੀ ਵੇਈਂ ਵਿੱਚ ਸਨਅਤਾਂ 

ਸਰਕਾਰ ਉਸਾਰੀ ਮਜ਼ਦੂਰਾਂ ਦੇ ਨਾਂ ਤੁਰੰਤ ਰਜਿਸਟਡ ਕਰੇ: ਬਖਤਪੁਰਾ

Posted On November - 25 - 2010 Comments Off on ਸਰਕਾਰ ਉਸਾਰੀ ਮਜ਼ਦੂਰਾਂ ਦੇ ਨਾਂ ਤੁਰੰਤ ਰਜਿਸਟਡ ਕਰੇ: ਬਖਤਪੁਰਾ
ਪੱਤਰ ਪ੍ਰੇਰਕ ਕਲਾਨੌਰ, 24 ਨਵੰਬਰ ਇਥੋਂ ਥੋੜੀ ਦੂਰ ਪੈਂਦੇ ਪਿੰਡ ਰਹੀਮਾਬਾਦ ਵਿਖੇ ਉਸਾਰੀ ਮਜ਼ਦੂਰ ’ਤੇ ਮਿਸਤਰੀ ਯੂਨੀਅਨ ਆਗੂਆਂ ਦੀ ਇਕ ਮੀਟਿੰਗ ਇਫਟੂ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਬਖਤਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ੍ਰੀ ਬਖਤਪੁਰ ਨੇ ਮਜ਼ਦੂਰ ਆਗੂਆਂ ਨੂੰ ਸੰਬੋਧਨ ਦੌਰਾਨ ਪੰਜਾਬ ਸਰਕਾਰ ਤੋਂ ਉਸਾਰੀ ਮਜ਼ਦੂਰਾਂ ਦੇ ਨਾਂ ਤੁਰੰਤ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਸਮੇਂ 40 ਵੱਖ ਵੱਖ ਕਿੱਤਿਆਂ ਦੇ ਕਰੀਬ 12 ਲੱਖ ਉਸਾਰੀ ਮਜ਼ਦੂਰ 

ਹਾਦਸੇ ਵਿਚ ਇਕ ਹਲਾਕ,ਇਕ ਜ਼ਖ਼ਮੀ

Posted On November - 24 - 2010 Comments Off on ਹਾਦਸੇ ਵਿਚ ਇਕ ਹਲਾਕ,ਇਕ ਜ਼ਖ਼ਮੀ
ਪੱਤਰ ਪ੍ਰੇਰਕ ਮਾਹਿਲਪੁਰ, 23 ਨਵੰਬਰ ਮਾਹਿਲਪੁਰ ਲਾਗਲੇ ਪਿੰਡ ਬਾਹੋਵਾਲ ਵਿਖੇ ਹੁਸ਼ਿਆਰਪੁਰ-ਗੜ੍ਹਸ਼ੰਕਰ ਰੋਡ ‘ਤੇ ਅੱਜ ਸਵੇਰੇ ਇਕ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਨ ਚੰਦ ਪੁੱਤਰ ਕਰਤਾਰ ਸਿੰਘ ਵਾਸੀ  ਮਾਝੀ ਆਪਣੇ ਸਾਥੀ ਗੋਪੀ ਪੁੱਤਰ ਪਰਮਜੀਤ ਸਿੰਘ ਵਾਸੀ ਡਾਡਾ ਆਪਣੇ ਸਕੂਟਰ (ਪੀ.ਬੀ.-08-ਏ.ਐਨ.9519) ‘ਤੇ ਸਵਾਰ ਹੋ ਕੇ ਹੁਸ਼ਿਆਰਪੁਰ ਤੋਂ ਮਾਹਿਲਪੁਰ ਵੱਲ ਨੂੰ ਆ ਰਹੇ ਸਨ। ਜਦੋਂ ਉਹ ਪਿੰਡ ਬਾਹੋਵਾਲ 

ਪੁਲੀਸ ਵੱਲੋਂ ਕਾਰਵਾਈ ਨਾ ਕਰਨ ਖ਼ਿਲਾਫ਼ ਥਾਣੇ ਦਾ ਘਿਰਾਉ

Posted On November - 24 - 2010 Comments Off on ਪੁਲੀਸ ਵੱਲੋਂ ਕਾਰਵਾਈ ਨਾ ਕਰਨ ਖ਼ਿਲਾਫ਼ ਥਾਣੇ ਦਾ ਘਿਰਾਉ
ਨਿੱਜੀ ਪਤਰ ਪ੍ਰੇਰਕ ਅੰਮ੍ਰਿਤਸਰ, 23 ਨਵੰਬਰ ਇਕ ਸ਼ਾਦੀਸ਼ੁਦਾ ਔਰਤ ਨੂੰ ਉਸ ਦੇ ਪਤੀ ਵੱਲੋਂ ਘਰੋਂ ਕੱਢ ਕੇ ਦੂਜਾ ਵਿਆਹ ਕਰਵਾ ਲਏ ਜਾਣ ਖ਼ਿਲਾਫ਼ ਪੁਲੀਸ ਵੱਲੋਂ ਕਥਿਤ ਤੌਰ ‘ਤੇ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿਚ ਪੰਜਾਬ ਇਸਤਰੀ ਸਭਾ ਵਲੋਂ ਅੱਜ ਥਾਣਾ ਬੀ ਡਿਵੀਜ਼ਨ ਦਾ ਘਿਰਾਉ ਕਰ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਸਭਾ ਦੀ ਉਪ ਪ੍ਰਧਾਨ ਦਸਵਿੰਦਰ ਕੌਰ ਨੇ ਦੱਸਿਆ ਕਿ ਛੇਹਰਟਾ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਦਾ ਵਿਆਹ 17 ਸਾਲ ਪਹਿਲਾਂ ਅਜੀਤ ਨਗਰ, ਸੁਲਤਾਨਵਿੰਡ ਰੋਡ ਵਾਸੀ ਤਲਵਿੰਦਰ ਸਿੰਘ 

ਮੁਨੀਸ਼ ਤਿਵਾੜੀ ਦਾ ਐਲਾਨ ਨਕਲੀ ਗਾਂਧੀਗਿਰੀ ਕਰਾਰ

Posted On November - 24 - 2010 Comments Off on ਮੁਨੀਸ਼ ਤਿਵਾੜੀ ਦਾ ਐਲਾਨ ਨਕਲੀ ਗਾਂਧੀਗਿਰੀ ਕਰਾਰ
ਨਿੱਜੀ ਪੱਤਰ ਪ੍ਰੇਰਕ ਅੰਮ੍ਰਿਤਸਰ, 23 ਨਵੰਬਰ ਕਾਂਗਰਸੀ ਸੰਸਦ ਮੁਨੀਸ਼ ਤਿਵਾੜੀ ਵਲੋਂ ਸੰਸਦ ਠੱਪ ਰਹਿਣ ਵਾਲੇ ਦਿਨਾਂ ਦੀ ਤਨਖਾਹ ਨਾ ਲੈਣ ਦੇ ਐਲਾਨ ਨੂੰ ਪੰਜਾਬ ਭਾਜਪਾ ਦੇ ਨੇਤਾ ਅਤੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਤਰੁਣ ਚੁੱਘ ਨੇ ਨਕਲੀ ਗਾਂਧੀਗਿਰੀ ਦੱਸਿਆ ਹੈ। ਚੁੱਘ ਨੇ ਕਿਹਾ ਕਿ ਜੇ ਸ੍ਰੀ ਤਿਵਾੜੀ ਨੇ ਅਸਲ ਵਿਚ ਗਾਂਧੀਗਿਰੀ ਕਰਨੀ ਹੈ ਤਾਂ ਉਹ 2 ਜੀ ਘੁਟਾਲੇ ਤੇ ਕਾਮਨਵੈਲਥ ਦੇ ਕਰੋੜਾਂ ਦੇ ਘਪਲੇ ਵਿਚ ਫਸੇ ਆਪਣੇ ਨੇਤਾਵਾਂ ਤੋਂ ਦੇਸ਼ ਦੇ ਪੈਸੇ ਨੂੰ ਦਿਵਾਉਣ 

ਦੋ ਰੋਜ਼ਾ ਪਸ਼ੂ ਧਨ ਮੇਲਾ ਸ਼ੁਰੂ

Posted On November - 24 - 2010 Comments Off on ਦੋ ਰੋਜ਼ਾ ਪਸ਼ੂ ਧਨ ਮੇਲਾ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਨਵਾਂ ਸ਼ਹਿਰ, 23 ਨਵੰਬਰ ਇਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮਹਾਲੋ ਵਿਖੇ  ਦੋ ਰੋਜ਼ਾ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਗਏ। ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼ਰੂਤੀ ਸਿੰਘ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਦੇ ਲਾਭ ਲਈ ਪਹਿਲੀ ਵਾਰ ਜ਼ਿਲ੍ਹਾ ਪੱਧਰ ‘ਤੇ ਕਰਵਾਏ ਇਸ ਮੇਲੇ ਅਤੇ ਦੁੱਧ ਚੁਆਈ ਮੁਕਾਬਲੇ ਦਾ ਉਦਘਾਟਨ ਕੀਤਾ। ਸਮਾਗਮ ਦੀ ਪ੍ਰਧਾਨਗੀ ਜਤਿੰਦਰ ਸਿੰਘ ਕਰੀਹਾ ਵਿਧਾਇਕ ਨਵਾਂ 

ਕੌਮੀ ਥੀਏਟਰ ਮੇਲੇ ਦੌਰਾਨ ‘ਚ ‘ਕਤਰਾ ਕਤਰਾ ਜ਼ਿੰਦਗੀ’ ਦੀ ਪੇਸ਼ਕਾਰੀ

Posted On November - 24 - 2010 Comments Off on ਕੌਮੀ ਥੀਏਟਰ ਮੇਲੇ ਦੌਰਾਨ ‘ਚ ‘ਕਤਰਾ ਕਤਰਾ ਜ਼ਿੰਦਗੀ’ ਦੀ ਪੇਸ਼ਕਾਰੀ
ਪੱਤਰ ਪ੍ਰੇਰਕ ਅੰਮ੍ਰਿਤਸਰ, 23 ਨਵੰਬਰ ਮੰਚ ਰੰਗਮੰਚ ਅੰਮ੍ਰਿਤਸਰ ਵਲੋਂ ਪੰਜਾਬ ਨਾਟਸ਼ਾਲਾ ਵਿਚ ਕਰਵਾਏ ਜਾ ਰਹੇ ਸੱਤਵੇਂ ਅੱਠ ਦਿਨਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਬੀਤੀ ਰਾਤ ਨੌਰਾ ਰਿਚਰਡ ਰੰਗਮੰਚ, ਮੁਹਾਲੀ ਦੀ ਟੀਮ ਵੱਲੋਂ ਦਵਿੰਦਰ ਦਮਨ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਕਤਰਾ-ਕਤਰਾ ਜ਼ਿੰਦਗੀ’ ਖੇਡਿਆ ਗਿਆ। ਜ਼ਿੰਦਗੀ ਦਾ ਸੱਚ ਬਿਆਨਦਾ  ਇਹ ਨਾਟਕ ਦਰਸ਼ਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡ ਗਿਆ। ਫੈਸਟੀਵਲ ਦਾ ਉਦਘਾਟਨ ਡਿਪਟੀ ਕਮਿਸ਼ਨਰ  ਕਾਹਨ ਸਿੰਘ ਪਨੂੰ ਨੇ ਸ਼ਮ੍ਹਾ 

ਕੌਮੀ ਥੀਏਟਰ ਮੇਲੇ ਦੌਰਾਨ ‘ਚ ‘ਕਤਰਾ ਕਤਰਾ ਜ਼ਿੰਦਗੀ’ ਦੀ ਪੇਸ਼ਕਾਰੀ

Posted On November - 24 - 2010 Comments Off on ਕੌਮੀ ਥੀਏਟਰ ਮੇਲੇ ਦੌਰਾਨ ‘ਚ ‘ਕਤਰਾ ਕਤਰਾ ਜ਼ਿੰਦਗੀ’ ਦੀ ਪੇਸ਼ਕਾਰੀ
ਪੱਤਰ ਪ੍ਰੇਰਕ ਅੰਮ੍ਰਿਤਸਰ, 23 ਨਵੰਬਰ ਮੰਚ ਰੰਗਮੰਚ ਅੰਮ੍ਰਿਤਸਰ ਵਲੋਂ ਪੰਜਾਬ ਨਾਟਸ਼ਾਲਾ ਵਿਚ ਕਰਵਾਏ ਜਾ ਰਹੇ ਸੱਤਵੇਂ ਅੱਠ ਦਿਨਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਬੀਤੀ ਰਾਤ ਨੌਰਾ ਰਿਚਰਡ ਰੰਗਮੰਚ, ਮੁਹਾਲੀ ਦੀ ਟੀਮ ਵੱਲੋਂ ਦਵਿੰਦਰ ਦਮਨ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਕਤਰਾ-ਕਤਰਾ ਜ਼ਿੰਦਗੀ’ ਖੇਡਿਆ ਗਿਆ। ਜ਼ਿੰਦਗੀ ਦਾ ਸੱਚ ਬਿਆਨਦਾ  ਇਹ ਨਾਟਕ ਦਰਸ਼ਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡ ਗਿਆ। ਫੈਸਟੀਵਲ ਦਾ ਉਦਘਾਟਨ ਡਿਪਟੀ ਕਮਿਸ਼ਨਰ  ਕਾਹਨ ਸਿੰਘ ਪਨੂੰ ਨੇ ਸ਼ਮ੍ਹਾ 

ਪੰਜਾਬ ‘ਵਰਸਿਟੀ, ਲਾਹੌਰ ਵੱਲੋਂ ਡਾ. ਅਰਸ਼ਦ ਨੂੰ ਪੀਐਚ.ਡੀ. ਦੀ ਡਿਗਰੀ

Posted On November - 24 - 2010 Comments Off on ਪੰਜਾਬ ‘ਵਰਸਿਟੀ, ਲਾਹੌਰ ਵੱਲੋਂ ਡਾ. ਅਰਸ਼ਦ ਨੂੰ ਪੀਐਚ.ਡੀ. ਦੀ ਡਿਗਰੀ
ਪੱਤਰ ਪ੍ਰੇਰਕ ਅੰਮ੍ਰਿਤਸਰ, 23 ਨਵੰਬਰ ਪੰਜਾਬ ਯੂਨੀਵਰਸਿਟੀ, ਲਾਹੌਰ (ਪਾਕਿਸਤਾਨ) ਵੱਲੋਂ ਸਰਕਾਰੀ ਕਾਲਜ, ਗੁੱਜਰਾਂਵਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਰਸ਼ਦ ਇਕਬਾਲ ਅਰਸ਼ਦ ਨੂੰ ‘ਪੰਜਾਬੀ ਸਫਰਨਾਮਾ’ ਵਿਸ਼ੇ ‘ਤੇ ਲਿਖੇ ਖੋਜ ਪ੍ਰਬੰਧ ‘ਤੇ ਪੀਐਚ.ਡੀ. ਦੀ ਡਿਗਰੀ ਦਿੱਤੀ ਗਈ ਹੈ।  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਦੇ ਪ੍ਰੋਫੈਸਰ ਡਾ. ਧਰਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਅਰਸ਼ਦ ਇਕਬਾਲ ਅਰਸ਼ਦ ਮਾਸਿਕ ਪੱਤਰ ‘ਲਿਖਾਰੀ’ ਦੇ ਸੰਪਾਦਕ 

ਗੁਰੂ ਨਾਨਕ ਦੇਵ ‘ਵਰਸਿਟੀ ਦੇ ਸਥਾਪਨਾ ਦਿਵਸ ਸਮਾਗਮ ਅੱਜ

Posted On November - 24 - 2010 Comments Off on ਗੁਰੂ ਨਾਨਕ ਦੇਵ ‘ਵਰਸਿਟੀ ਦੇ ਸਥਾਪਨਾ ਦਿਵਸ ਸਮਾਗਮ ਅੱਜ
ਪੱਤਰ ਪ੍ਰੇਰਕ ਅੰਮ੍ਰਿਤਸਰ, 23 ਨਵੰਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 41ਵਾਂ ਸਥਾਪਨਾ ਦਿਵਸ ਬੁੱਧਵਾਰ ਨੂੰ ਧੂਮਧਾਮ ਨਾਲ ਮਨਾਏਗੀ। ਸਾਰਾ ਦਿਨ ਚੱਲਣ ਵਾਲੇ ਜਸ਼ਨਾਂ ਦਾ ਆਰੰਭ ਸਵੇਰੇ 8.15 ਵਜੇ ਗੁਰਦੁਆਰਾ ਸਾਹਿਬ ਵਿਖੇ ਭੋਗ ਸ੍ਰੀ ਅਖੰਡ ਪਾਠ ਉਪਰੰਤ ਸ਼ਬਦ ਕੀਰਤਨ ਅਤੇ ਅਰਦਾਸ ਨਾਲ ਹੋਵੇਗਾ। ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਸੈਂਟਰ ਫਾਰ ਬਾਇਓਮੈਡੀਕਲ ਮੈਗਨੈਟਿਕ ਰਿਸੋਨੈਂਸ, ਲਖਨਊ ਦੇ ਡਾਇਰੈਕਟਰ, ਪ੍ਰੋ. ਸੀ.ਐਲ. ਖੇਤਰਪਾਲ, ਪ੍ਰਸਿੱਧ ਪੰਜਾਬੀ ਕਵੀ, ਡਾ. ਸੁਰਜੀਤ 

ਬੀ.ਟੈੱਕ. ‘ਚ ਦਾਖਲਾ ਐਤਕੀਂ ਏ.ਆਈ.ਈ.ਈ.ਈ. ਦੇ ਆਧਾਰ ‘ਤੇ ਹੋਏਗਾ

Posted On November - 24 - 2010 Comments Off on ਬੀ.ਟੈੱਕ. ‘ਚ ਦਾਖਲਾ ਐਤਕੀਂ ਏ.ਆਈ.ਈ.ਈ.ਈ. ਦੇ ਆਧਾਰ ‘ਤੇ ਹੋਏਗਾ
ਪੱਤਰ ਪ੍ਰੇਰਕ ਜਲੰਧਰ, 23 ਨਵੰਬਰ ਪੰਜਾਬ ਸਰਕਾਰ ਵੱਲੋਂ ਪੰਜਾਬ ਤਕਨੀਕੀ ਯੂਨੀਵਰਸਿਟੀ ਅਧੀਨ ਪੈਂਦੇ ਕਾਲਜਾਂ ਦੇ ਬੀ.ਟੈੱਕ. ਕੋਰਸਾਂ ਵਿਚ  ਸੈਸ਼ਨ 2011-12 ਦੌਰਾਨ ਦਾਖਲਾ ਆਲ ਇੰਡੀਆ ਇੰਜੀਨੀਅਰਿੰਗ ਐਂਟਰੈਂਸ ਐਗਜ਼ਾਮੀਨੇਸ਼ਨ (ਏ.ਆਈ.ਈ.ਈ.ਈ.) ਦੇ ਆਧਾਰ ‘ਤੇ ਸੂਬੇ ਵਿਚਲੇ ਵਿਦਿਆਰਥੀਆਂ ਦੀ ਬਣਦੀ ਮੈਰਿਟ ਦੇ ਆਧਾਰ ‘ਤੇ ਕੀਤਾ ਜਾਵੇਗਾ। ਇਸ ਤਰ੍ਹਾਂ ਪੰਜਾਬ ਦੇ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਬੀ.ਟੈੱਕ ਲਈ ਦਾਖਲਾ ਲੈਣ ਵਿਦਿਆਰਥੀਆਂ ਦੀ ਵੱਖਰੇ ਤੌਰ ਲਈ ਜਾਣ ਵਾਲੀ ਸੀ.ਈ.ਟੀ. (ਕਾਮਨ ਐਂਟਰੈਂਸ 
Manav Mangal Smart School
Available on Android app iOS app
Powered by : Mediology Software Pvt Ltd.