ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮਾਝਾ-ਦੋਆਬਾ › ›

Featured Posts
ਮੁਹਾਲੀ ਰੈਲੀ ਲਈ ਮੁਲਾਜ਼ਮ ਅਤੇ ਪੈਨਸ਼ਨਰ ਪੱਬਾਂ-ਭਾਰ

ਮੁਹਾਲੀ ਰੈਲੀ ਲਈ ਮੁਲਾਜ਼ਮ ਅਤੇ ਪੈਨਸ਼ਨਰ ਪੱਬਾਂ-ਭਾਰ

ਐਨਪੀ ਧਵਨ ਪਠਾਨਕੋਟ, 23 ਫਰਵਰੀ ਪੰਜਾਬ, ਯੂਟੀ ਇੰਪਲਾਈਜ਼ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 24 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਰੋਸ ਮਾਰਚ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਪੈਨਸ਼ਨਰਜ਼ ਜਾਇੰਟ ਫਰੰਟ ਦੇ ਕਨਵੀਨਰ ਨਰੇਸ਼ ਕੁਮਾਰ ਤੇ ਸਾਂਝਾ ...

Read More

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵੱਖ ਵੱਖ ਥਾਈਂ ਸਫ਼ਾਈ ਮੁਹਿੰਮ

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵੱਖ ਵੱਖ ਥਾਈਂ ਸਫ਼ਾਈ ਮੁਹਿੰਮ

ਦਿਲਬਾਗ ਸਿੰਘ ਗਿੱਲ ਅਟਾਰੀ, 23 ਫਰਵਰੀ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਹਸਪਤਾਲ ਅਟਾਰੀ ’ਚ ਸਵੱਛਤਾ ਮੁਹਿੰਮ ਤਹਿਤ ਸਫਾਈ ਕੀਤੀ ਗਈ। ਅਟਾਰੀ ਬਰਾਂਚ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਬਾਬਾ ਹਰਦੇਵ ਸਿੰਘ ਦੇ 23 ਫਰਵਰੀ ਨੂੰ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਹਸਪਤਾਲ ਅਟਾਰੀ ...

Read More

ਧਾਰੀਵਾਲ ਵਿੱਚੋਂ ਲੰਘਦੀ ਮੁੱਖ ਸੜਕ ਦਾ ਨਿਰਮਾਣ ਕਾਰਜ ਸ਼ੁਰੂ

ਧਾਰੀਵਾਲ ਵਿੱਚੋਂ ਲੰਘਦੀ ਮੁੱਖ ਸੜਕ ਦਾ ਨਿਰਮਾਣ ਕਾਰਜ ਸ਼ੁਰੂ

ਪੱਤਰ ਪ੍ਰੇਰਕ ਧਾਰੀਵਾਲ, 23 ਫਰਵਰੀ ਸ਼ਹਿਰ ਧਾਰੀਵਾਲ ਵਿੱਚੋਂ ਲੰਘਦੇ ਮੁੱਖ ਮਾਰਗ ਅਤੇ ਡਡਵਾਂ ਰੋਡ ਉਪਰ ਥਾਂ ਥਾਂ ’ਤੇ ਪਏ ਟੋਇਆਂ ਨੂੰ ਭਰ ਕੇ ਇਨ੍ਹਾਂ ਸੜਕਾਂ ਉੱਪਰ ਪ੍ਰੀਮਿਕਸ ਪੁਆ ਕੇ ਵਧੀਆ ਤਰੀਕੇ ਨਾਲ ਬਣਾਈਆਂ ਜਾਣਗੀਆਂ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਹਲਕਾ ਸੋਸ਼ਲ ਮੀਡੀਆ ਇੰਚਾਰਜ ਕੰਵਰ ਪ੍ਰਤਾਪ ਸਿੰਘ ...

Read More

ਫਸਲ ਵਿੱਚ ਚੇਪੇ ਦੀ ਰੋਕਥਾਮ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਬਾਰੇ ਜਾਣਕਾਰੀ ਦਿੱਤੀ

ਫਸਲ ਵਿੱਚ ਚੇਪੇ ਦੀ ਰੋਕਥਾਮ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਬਾਰੇ ਜਾਣਕਾਰੀ ਦਿੱਤੀ

ਪੱਤਰ ਪ੍ਰੇਰਕ ਪਠਾਨਕੋਟ, 23 ਫਰਵਰੀ ਤੇਲ ਬੀਜ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਸਿਰ, ਸਹੀ ਕੀਟਨਾਸ਼ਕ ਦਾ ਸਹੀ ਤਰੀਕੇ ਨਾਲ ਛਿੜਕਾਅ ਕੀਤਾ ਜਾਵੇ। ਇਹ ਪ੍ਰਗਟਾਵਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਟੋਲਾ ਵਿੱਚ ਸਰ੍ਹੋਂ ਅਤੇ ਕਣਕ ਦੀ ਫਸਲ ਉੱਪਰ ...

Read More

ਸੀਏਏ, ਐੱਨਆਰਸੀ ਅਤੇ ਐੱਨਪੀਆਰ ਸੰਵਿਧਾਨ ਤੇ ਜਮਹੂਰੀਅਤ ਵਿਰੋਧੀ: ਮੁਹੰਮਦ ਸਲੀਮ

ਸੀਏਏ, ਐੱਨਆਰਸੀ ਅਤੇ ਐੱਨਪੀਆਰ ਸੰਵਿਧਾਨ ਤੇ ਜਮਹੂਰੀਅਤ ਵਿਰੋਧੀ: ਮੁਹੰਮਦ ਸਲੀਮ

ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 21 ਫਰਵਰੀ ਇੱਥੇ ਸਰਹਿੰਦੀ ਦਰਵਾਜ਼ੇ ’ਤੇ ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਅਤੇ ਐੱਨਪੀਆਰ ਖ਼ਿਲਾਫ਼ ਚੱਲ ਰਹੇ ਸਾਂਝੀ ਸੰਘਰਸ਼ ਕਮੇਟੀ ਦੇ ਧਰਨਾ ਸਥਾਨ ’ਤੇ ਸੀਪੀਆਈ (ਐੱਮ) ਵੱਲੋਂ ਕੱਢੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਲੀਮ ਨੇ ਕਿਹਾ ਕਿ ਮੁਲਕ ਭਰ ...

Read More

ਦੋ ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਦੋ ਦੁਕਾਨ ’ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

ਹਰਜੀਤ ਸਿੰਘ ਪਰਮਾਰ ਬਟਾਲਾ, 23 ਫਰਵਰੀ ਬਟਾਲਾ ਵਿੱਚ ਜਲੰਧਰ ਰੋਡ ’ਤੇ ਹੰਸਲੀ ਪੁਲ਼ ਨੇੜੇ ਪੁਲੀਸ ਨਾਕੇ ਦੇ ਬਿਲਕੁੱਲ ਸਾਹਮਣਿਉਂ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਵਿੱਚੋਂ ਰਾਤ ਨੂੰ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰ ਲਏ। ਇਹ ਦੁਕਾਨ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਦੀ ਦੱਸੀ ਜਾ ਰਹੀ ਹੈ। ਇਸ ਤੋਂ ...

Read More

ਸੰਗੀਤਕਾਰ ਪ੍ਰੋ. ਅਮਰ ਸਿੰਘ ਦਾ ਦੇਹਾਂਤ

ਸੰਗੀਤਕਾਰ ਪ੍ਰੋ. ਅਮਰ ਸਿੰਘ ਦਾ ਦੇਹਾਂਤ

ਬਟਾਲਾ: ਸ਼ਹਿਰ ਵਿਚ ਗੁਰਬਾਣੀ ਅਤੇ ਸ਼ਾਸ਼ਤਰੀ ਸੰਗੀਤ ਦੀ ਅਕਾਦਮੀ ਚਲਾਉਣ ਅਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇਣ ਉਪਰੰਤ ਬਰਮਿੰਘਮ ਵਿਖੇ ਬੀਤੇ 30 ਸਾਲ ਤੋਂ ਅਮਰ ਸੰਗੀਤ ਅਕਾਦਮੀ ਚਲਾ ਰਹੇ 65 ਸਾਲਾ ਉਸਤਾਦ ਪ੍ਰੋ. ਅਮਰ ਸਿੰਘ ਦਾ ਬੀਤੀ ਸ਼ਾਮ ਬਰਮਿੰਘਮ ਵਿਖੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ...

Read More


ਪੁਲੀਸ ਵੱਲੋਂ ਚੋਰ ਗਰੋਹ ਦੇ ਤਿੰਨ ਮੈਂਬਰ ਕਾਬੂ

Posted On November - 26 - 2010 Comments Off on ਪੁਲੀਸ ਵੱਲੋਂ ਚੋਰ ਗਰੋਹ ਦੇ ਤਿੰਨ ਮੈਂਬਰ ਕਾਬੂ
ਪੱਤਰ ਪ੍ਰੇਰਕ ਮਾਹਿਲਪੁਰ, 25 ਨਵੰਬਰ ਪੁਲੀਸ ਨੇ ਮਾਹਿਲਪੁਰ, ਸੈਲਾਖੁਰਦ, ਕੋਟਫਤੂਹੀ, ਪਾਲਦੀ ਸਮੇਤ ਹੋਰ ਪਿੰਡਾਂ ਵਿਚ ਚੋਰੀਆਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਜਦਕਿ ਗਰੋਹ ਸਰਗਨੇ ਸਮੇਤ ਚਾਰ ਵਿਅਕਤੀਆਂ ਨੂੰ ਫੜਨ ਲਈ ਪੁਲੀਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡਾਂ ਵਿਚ ਦੁਕਾਨਾਂ, ਘਰਾਂ ਵਿਚੋਂ ਚੋਰੀਆਂ ਕਰਨ ਵਾਲੇ ਗਰੋਹ 

ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਵਾਰਸਾਂ ਵੱਲੋਂ ਐਸ.ਐਸ.ਪੀ. ਦਫਤਰ ਵਿੱਚ ਨਾਅਰੇਬਾਜ਼ੀ

Posted On November - 26 - 2010 Comments Off on ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਵਾਰਸਾਂ ਵੱਲੋਂ ਐਸ.ਐਸ.ਪੀ. ਦਫਤਰ ਵਿੱਚ ਨਾਅਰੇਬਾਜ਼ੀ
ਨੌਜਵਾਨ ਦੀ ਬੱਸ ਤੋਂ ਡਿੱਗ ਕੇ ਮੌਤ ਦਾ ਮਾਮਲਾ ਪੱਤਰ ਪ੍ਰੇਰਕ ਗੁਰਦਾਸਪੁਰ, 25 ਨਵੰਬਰ ਬੱਸ ਤੋਂ ਡਿੱਗ ਕੇ ਫੌਤ ਹੋਏ ਨੌਜਵਾਨ ਦੇ ਵਾਰਸਾਂ ਨੇ ਇੱਥੇ ਜ਼ਿਲ੍ਹਾ ਕਚਹਿਰੀ ਕੰਪਲੈਕਸ ਸਥਿਤ ਐਸ.ਐਸ.ਪੀ ਦਫ਼ਤਰ ਵਿਖੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਗੁੱਸੇ ਵਿੱਚ ਆਈ ਮ੍ਰਿਤਕ ਦੀ ਮਾਂ ਨੇ ਧਾਹਾਂ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ। ਪੁਲੀਸ ਖਿਲਾਫ਼ ਰੋਸ ਪ੍ਰਗਟਾ ਰਹੇ ਲੋਕ ਅੱਜ ਇੱਥੇ ਇੱਕ ਪੁਲੀਸ ਅਧਿਕਾਰੀ ਨੂੰ ਮਿਲਣ ਆਏ ਸਨ। ਜ਼ਿਕਰਯੋਗ ਹੈ ਕਿ ਪੁਲੀਸ ਥਾਣਾ ਘਣੀਕੇ ਬਾਂਗਰ ਅਧੀਨ ਪੈਂਦੇ 

ਮੁਲਜ਼ਮ ਦੀ ਗ਼੍ਰਿਫਤਾਰੀ ਨੂੰ ਲੈ ਕੇ ਦੁਕਾਨਦਾਰਾਂ ਨੇ ਲਾਇਆ ਜਾਮ

Posted On November - 26 - 2010 Comments Off on ਮੁਲਜ਼ਮ ਦੀ ਗ਼੍ਰਿਫਤਾਰੀ ਨੂੰ ਲੈ ਕੇ ਦੁਕਾਨਦਾਰਾਂ ਨੇ ਲਾਇਆ ਜਾਮ
ਪੱਤਰ ਪ੍ਰੇਰਕ ਜਲੰਧਰ, 25 ਨਵੰਬਰ ਫਗਵਾੜਾ ਗੇਟ ’ਚ ਮਾਰਕੀਟ ਦੇ ਪ੍ਰਧਾਨ ਉੱਤੇ ਹੋਏ ਹਮਲੇ ਦੇ ਮਾਮਲੇ ’ਚ ਦੁਕਾਨਦਾਰਾਂ ਨੇ ਲਗਾਤਾਰ ਦੂਜੇ ਦਿਨ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਗੁੱਸੇ ’ਚ ਆਏ ਦੁਕਾਨਦਾਰਾਂ ਨੇ ਕੰਪਨੀ ਬਾਗ ਚੌਕ ’ਚ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ 2 ਘੰਟੇ ਤੱਕ ਧਰਨਾ ਦਿੱਤਾ ਅਤੇ ਟ੍ਰੈਫਿਕ ਜਾਮ ਕਰਕੇ ਪੁਲੀਸ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਦਾ ਪਤਾ ਲੱਗਣ ’ਤੇ ਏ.ਡੀ.ਸੀ.ਪੀ. ਹੈੱਡਕੁਆਟਰ ਸਤਿੰਦਰ ਸਿੰਘ ਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ 

ਬੱਚਾਜੀਵੀ ਟਰੱਸਟ ਨੇ 25 ਸਕੂਲਾਂ ਨੂੰ ਬੈਂਚ ਦਿੱਤੇ

Posted On November - 26 - 2010 Comments Off on ਬੱਚਾਜੀਵੀ ਟਰੱਸਟ ਨੇ 25 ਸਕੂਲਾਂ ਨੂੰ ਬੈਂਚ ਦਿੱਤੇ
ਪੱਤਰ ਪ੍ਰੇਰਕ ਨਡਾਲਾ, 24 ਨਵੰਬਰ ਮਰਹੂਮ ਅਕਾਲੀ ਆਗੂ ਤੇ ਸਮਾਜ ਸੇਵੀ ਸੁਰਜੀਤ ਸਿੰਘ ਬੱਚਾਜੀਵੀ ਦੀ 20ਵੀਂ ਬਰਸੀ ’ਤੇ ਉਨ੍ਹਾਂ ਦੀ ਯਾਦ ਵਿਚ ਬਣਾਏ ਟਰੱਸਟ ਵੱਲੋਂ ਹਲਕਾ ਭੁਲੱਥ ਦੇ 25 ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬੈਠਣ ਲਈ 25-25 ਬੈਂਚ ਦਿੱਤੇ ਗਏ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਵਾਈਸ ਚੇਅਰਮੈਨ ਐਚ.ਐਸ. ਹੰਸਪਾਲ ਨੇ ਆਖਿਆ ਕਿ ਇਸ ਪਰਿਵਾਰ ਨੇ ਹਮੇਸ਼ਾਂ ਸਮਾਜ ਸੇਵੀ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ। ਮਰਹੂਮ ਸੁਰਜੀਤ ਸਿੰਘ ਬੱਚਾਜੀਵੀ ਨੇ 

ਕਬੱਡੀ ਟੂਰਨਾਮੈਂਟ ’ਚ ਕਲਾਨੌਰ ਦੀ ਟੀਮ ਜੇਤੂ

Posted On November - 26 - 2010 Comments Off on ਕਬੱਡੀ ਟੂਰਨਾਮੈਂਟ ’ਚ ਕਲਾਨੌਰ ਦੀ ਟੀਮ ਜੇਤੂ
ਪੱਤਰ ਪ੍ਰੇਰਕ ਕਲਾਨੌਰ, 25 ਨਵੰਬਰ ਇਥੇ ਮਹੰਤ ਦੁਰਗਾ ਗਿਰੀ ਆਨੰਦਪੁਰ ਸਾਹਿਬ ਵਾਲਿਆਂ ਦੀ  ਯਾਦ ਨੂੰ ਸਮਰਪਿਤ ਸੰਤ ਬਲਬੀਰ ਸਿੰਘ ਗਿਰੀ ਮੁਖੀ ਸੰਤ ਸੇਵਾ ਆਸ਼ਰਮ ਆਨੰਦਪੁਰ ਸਾਹਿਬ ਦੀ ਦੇਖ ਰੇਖ ਹੇਠ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਦਰਜਨ ਦੇ ਕਰੀਬ ਨਾਮਵਰ ਕਬੱਡੀ  ਟੀਮਾਂ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਤਰਲੋਕ ਸਿੰਘ ਛੋਟੇਪੁਰ ਪਹੁੰਚੇ। ਕਬੱਡੀ ਦੇ ਫਾਈਨਲ ਮੁਕਾਬਲੇ ਵਿੱਚ ਕਲਾਨੌਰ ਅਤੇ 

ਸੜਕਾਂ ਬਣਾਉਣ ਦੀ ਥਾਂ ਪੁੱਟਣ ’ਚ ਫੁਰਤੀ ਦਿਖਾਉਂਦੈ ਨਗਰ ਨਿਗਮ

Posted On November - 26 - 2010 Comments Off on ਸੜਕਾਂ ਬਣਾਉਣ ਦੀ ਥਾਂ ਪੁੱਟਣ ’ਚ ਫੁਰਤੀ ਦਿਖਾਉਂਦੈ ਨਗਰ ਨਿਗਮ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 24 ਨਵੰਬਰ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਜਿਉਂ ਜਿਉਂ ਲੁਧਿਆਣਾ ਸ਼ਹਿਰ ਦਾ ਵਿਸਤਾਰ ਹੋ ਰਿਹਾ ਹੈ ਤਿਉਂ ਤਿਉਂ ਨਗਰ ਨਿਗਮ ਦੇ ਕੰਮ ਵਧਦੇ ਜਾ ਰਹੇ ਹਨ ਪਰ ਕਈ ਕੰਮ ਨਿਗਮ ਨੇ ਬਿਨਾਂ ਕਿਸੇ ਭਵਿੱਖੀ ਯੋਜਨਾ ਕਾਰਨ ਆਪਣੇ ਉਪਰ ਸਹੇੜੇ ਹੋਏ ਹਨ। ਇਸ ਦੀ ਮੂੰਹ ਬੋਲਦੀ ਮਿਸਾਲ ਹੈ ਕਿ  ਬੀਤੇ ਹਫਤੇ ਹੀ ਲੁਧਿਆਣਾ ਦੀ ਵਰਧਮਾਨ ਮਿੱਲ ਦੇ ਨਾਲ ਬਣਾਈ ਗਈ ਨਵੀਂ ਸੜਕ, ਜਿਸ ਨੂੰ ਨਿਗਮ ਨੇ ਬਣਾਉਣ ਤੋਂ ਇੱਕ ਹਫਤੇ ਬਾਅਦ ਹੀ ਪਾਣੀ ਦੇ ਇੱਕ ਪਾਇਪ ਦੀ ਮੁਰੰਮਤ ਲਈ ਪੁੱਟ 

ਮੁੱਖ ਮੰਤਰੀ ਦੇ ਫੈਸਲੇ ਦਾ ਸਵਾਗਤ

Posted On November - 26 - 2010 Comments Off on ਮੁੱਖ ਮੰਤਰੀ ਦੇ ਫੈਸਲੇ ਦਾ ਸਵਾਗਤ
ਪੱਤਰ ਪ੍ਰੇਰਕ ਜਲੰਧਰ, 25 ਨਵੰਬਰ ਗੌਰਮਿੰਟ ਕਲਾਸੀਕਲ ਐਂਡ ਵਰਨੈਕੂਲਰ (ਸੀ.ਐਂਡ ਵੀ.) ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੀ. ਐਂਡ ਵੀ. ਟੀਚਰਜ਼ ਕੇਡਰ ਦੇ ਆਰਟ ਕਰਾਫਟ, ਪੀ.ਟੀ.ਆਈ., ਸਿਲਾਈ ਕਢਾਈ ਤੇ ਖੇਤੀਬਾੜੀ ਆਦਿ ਦੇ ਅਧਿਆਪਕਾਂ ਨੂੰ 1-1-86 ਤੋਂ ਪੰਜਾਬੀ, ਹਿੰਦੀ, ਉਰਦੂ ਤੇ ਸੰਸਕ੍ਰਿਤ ਆਦਿ ਦੇ ਸੀ.ਵੀ. ਅਧਿਆਪਕਾਂ ਦੇ ਬਰਾਬਰ ਤਨਖਾਹ ਦੇਣ ਅਤੇ ਹੋਰ ਮੰਗਾਂ ਮੰਨਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਆਗੂਆਂ ਨੇ ਪੰਜਾਬ 

ਬਾਦਲ ਸਰਕਾਰ ਵਿਚ ਅਪਰਾਧਕ ਪਿਛੋਕੜ ਵਾਲੇ ਮੰਤਰੀ ਬਣੇ: ਛੋਟੇਪੁਰ

Posted On November - 25 - 2010 Comments Off on ਬਾਦਲ ਸਰਕਾਰ ਵਿਚ ਅਪਰਾਧਕ ਪਿਛੋਕੜ ਵਾਲੇ ਮੰਤਰੀ ਬਣੇ: ਛੋਟੇਪੁਰ
ਪੱਤਰ ਪ੍ਰੇਰਕ ਕਲਾਨੌਰ, 25 ਨਵੰਬਰ ਨੇੜਲੇ ਪਿੰਡ ਦੂਲਾਨੰਗਲ ਵਿਖੇ ਸਰਬਜੀਤ ਸਿੰਘ ਔਲਖ ਵੱਲੋਂ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿਚ ਰਾਜ ਨਹੀਂ ਸੇਵਾ ਦਾ ਨਾਅਰਾ ਮਾਰਨ ਵਾਲੇ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਮੰਤਰੀ ਬਣੇ ਹੋਏ ਹਨ। ਇਨ੍ਹਾਂ ਦੀ ਵੱਡੇ ਸਮਗਲਰਾਂ ਨਾਲ ਸਾਂਝ ਜੱਗ ਜ਼ਾਹਿਰ ਹੋ ਗਈ ਹੈ। ਦੂਜੇ ਪਾਸੇ ਸ੍ਰੀ 

‘ਏਕ ਔਰ ਸੱਚ’: ਭਰੂਣ ਹੱਤਿਆ ਵਿਰੁੱਧ ਅਹਿਮ ਸੁਨੇਹਾ

Posted On November - 25 - 2010 Comments Off on ‘ਏਕ ਔਰ ਸੱਚ’: ਭਰੂਣ ਹੱਤਿਆ ਵਿਰੁੱਧ ਅਹਿਮ ਸੁਨੇਹਾ
ਪੱਤਰ ਪ੍ਰੇਰਕ ਅੰਮ੍ਰਿਤਸਰ, 24 ਨਵੰਬਰ ਪੰਜਾਬ ਨਾਟਸ਼ਾਲਾ ਵਿਚ ਚਲ ਰਹੇ ਸੱਤਵੇਂ 11 ਅੰਤਰਰਾਸ਼ਟਰੀ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਦਿੱਲੀ ਦੇ ਆਈ.ਪੀ.ਈ.ਏ. ਗਰੁੱਪ ਵੱਲੋਂ ਖੇਡਿਆ ਗਿਆ ਨਾਟਕ ‘ਔਰ ਏਕ ਸੱਚ’ ਭਰੂਣ ਹੱਤਿਆ ਖਿਲਾਫ਼ ਅਹਿਮ ਸੁਨੇਹਾ ਦੇ ਗਿਆ। ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਅਜੀਜ਼ ਕੁਰੈਸ਼ੀ ਸਨ। ਇਸ ਨਾਟਕ ਵਿਚ ਮਰਦ ਅਤੇ ਔਰਤ ਦੇ ਰਿਸ਼ਤਿਆਂ ਨੂੰ ਬਦਲਦੇ ਪਰਿਪੱਖ ਵਿਚ ਦਰਸਾਇਆ ਗਿਆ ਹੈ। ਨਾਟਕ ਇਸ ਗੱਲ ਨੂੰ ਉਭਾਰਦਾ ਹੈ ਕਿ ਔਰਤ ਦਾ ਸੋਸ਼ਣ ਕਿਵੇਂ ਹੁੰਦਾ ਹੈ। ਔਰਤ ਨੂੰ 

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਹਜ਼ਾਰਾਂ ਸ਼ਿਕਾਇਤਾਂ ਦਰਜ: ਠਾਕੁਰ

Posted On November - 25 - 2010 Comments Off on ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਹਜ਼ਾਰਾਂ ਸ਼ਿਕਾਇਤਾਂ ਦਰਜ: ਠਾਕੁਰ
ਪੱਤਰ ਪ੍ਰੇਰਕ ਜਲੰਧਰ, 24 ਨਵੰਬਰ ‘ਪੰਜਾਬ ਦੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਸ ਵੇਲੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਹਜ਼ਾਰਾਂ ਸ਼ਿਕਾਇਤਾਂ ਦਰਜ ਹਨ, ਜਿਨ੍ਹਾਂ ’ਚੋਂ ਬਹੁਤ ਸਾਰੀਆਂ ਸ਼ਿਕਾਇਤਾਂ ਸਿਰਫ ਜਲੰਧਰ ਤੇ ਕਪੂਰਥਲਾ ਜ਼ਿਲੇ ਨਾਲ ਸਬੰਧਤ ਹਨ। ਇਨ੍ਹਾਂ ਸ਼ਿਕਾਇਤਾਂ ’ਚੋਂ ਬਹੁਤ ਸਾਰੀਆਂ ਪੁਲੀਸ ਵਿਭਾਗ ਦੇ ਅਫਸਰਾਂ ਤੇ ਮੁਲਾਜ਼ਮਾਂ ਵਿਰੁੱਧ ਹਨ।’ ਇਹ ਪ੍ਰਗਟਾਵਾ ਗਲੋਬਲ ਮਨੁੱਖੀ ਅਧਿਕਾਰ ਕੌਂਸਲ (ਆਰ.ਐਂਡ ਸੀ.) ਦੇ ਚੇਅਰਮੈਨ ਤੇ ਵਕੀਲ ਅਰਵਿੰਦ ਠਾਕੁਰ ਨੇ ਕੀਤਾ। ਉਨ੍ਹਾਂ 

ਪਿੰਡ ਖਾਨਪੁਰ ਵਿੱਚ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ

Posted On November - 25 - 2010 Comments Off on ਪਿੰਡ ਖਾਨਪੁਰ ਵਿੱਚ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ
ਪੱਤਰ ਪ੍ਰੇਰਕ ਹੁਸ਼ਿਆਰਪੁਰ, 24 ਨਵੰਬਰ ਅਕਾਲੀ-ਭਾਜਪਾ ਸਰਕਾਰ ਵਲੋਂ ਦਿਹਾਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰਾਜੈਕਟਾਂ ਤਹਿਤ ਸਾਲ 2011 ਤੱਕ 3044 ਪਿੰਡਾਂ ਵਿਚ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਦਾ ਟੀਚਾ ਪੂਰਾ ਕਰਨ ਲਈ ਇਨ੍ਹਾਂ ਪ੍ਰਾਜੈਕਟਾਂ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਮਹਿੰਦਰ ਕੌਰ ਜੋਸ਼ ਨੇ ਅੱਜ ਪਿੰਡ ਖਾਨਪੁਰ ਵਿਖੇ 29.95 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ 

ਆਕਾਸ਼ਵਾਣੀ ਤੇ ਦੂਰਦਰਸ਼ਨ ਮੁਲਾਜ਼ਮਾਂ ਦਾ ਬਾਈਕਾਟ ਜਾਰੀ

Posted On November - 25 - 2010 Comments Off on ਆਕਾਸ਼ਵਾਣੀ ਤੇ ਦੂਰਦਰਸ਼ਨ ਮੁਲਾਜ਼ਮਾਂ ਦਾ ਬਾਈਕਾਟ ਜਾਰੀ
ਪੱਤਰ ਪ੍ਰੇਰਕ ਜਲੰਧਰ, 24 ਨਵੰਬਰ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਕਰਮਚਾਰੀਆਂ ਦੀ ਰਾਸ਼ਟਰੀ ਫੈਡਰੇਸ਼ਨ (ਐਨ.ਐਫ.ਏ.ਡੀ.ਈ.) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਊਟੀਆਂ ਦੇ ਕੀਤੇ ਗਏ ਬਾਈਕਾਟ ਦੇ ਦੂਜੇ ਦਿਨ ਵੀ ਆਲ ਇੰਡੀਆ ਰੇਡੀਓ ਜਲੰਧਰ ਦੇ ਸਾਰੇ ਚੈਨਲ ਬੰਦ ਰਹੇ। ਇਸੇ ਤਰ੍ਹਾਂ ਦੂਰਦਰਸ਼ਨ ਜਲੰਧਰ ਦੇ ਤਨਕੀਕੀ ਅਮਲੇ ਵੱਲੋਂ ਵੀ ਧਰਨਾ ਦਿੱਤੇ ਜਾਣ ਕਾਰਨ ਦੂਰਦਰਸ਼ਨ ਜਲੰਧਰ ਦੇ ਕਈ ਪ੍ਰੋਗਰਾਮਾਂ ਦਾ ਪ੍ਰਸਾਰਨ ਵੀ ਪ੍ਰਭਾਵਤ ਰਿਹਾ। ਧਰਨੇ ’ਤੇ ਬੈਠੇ ਕਰਮਚਾਰੀਆਂ ਵੱਲੋਂ ਪ੍ਰਸਾਰ ਭਾਰਤੀ 

ਸਕੂਲੀ ਬੱਚਿਆਂ ਦਾ ਆਟੋ ਰਿਕਸ਼ਾ ਉਲਟਿਆ, 4 ਫੱਟੜ

Posted On November - 25 - 2010 Comments Off on ਸਕੂਲੀ ਬੱਚਿਆਂ ਦਾ ਆਟੋ ਰਿਕਸ਼ਾ ਉਲਟਿਆ, 4 ਫੱਟੜ
ਪੱਤਰ ਪ੍ਰੇਰਕ ਬਟਾਲਾ, 24 ਨਵੰਬਰ ਸਥਾਨਕ ਡਿਫੈਂਸ ਰੋਡ ’ਤੇ ਸਕੂਲੀ ਬੱਚਿਆਂ ਦਾ ਆਟੋ ਰਿਕਸ਼ਾ ਉਲਟ ਜਾਣ ਕਾਰਨ ਚਾਰ ਸਕੂਲੀ ਬੱਚੇ ਫੱਟੜ ਹੋ ਗਏ। ਇਸ ਆਟੋ ਰਿਕਸ਼ਾ ’ਚ 36 ਬੱਚੇ ਬੈਠੇ ਹੋਏ ਸਨ। ਇਸ ਮੌਕੇ ਹਾਜ਼ਰ ਰਾਹਗੀਰਾਂ ਨੇ ਆਟੋ ਸਿੱਧਾ ਕਰਕੇ ਬਾਕੀ ਬੱਚਿਆਂ ਨੂੰ ਬਚਾਇਆ। ਇਹ ਘਟਨਾ ਆਟੋ ਰਿਕਸ਼ੇ ਦਾ ਸੰਤੁਲਨ ਵਿਗੜ ਜਾਣ ਕਾਰਨ ਵਾਪਰੀ।  

ਐਲ.ਆਈ.ਸੀ. ਦੇ ਅਧਿਕਾਰੀ ਦੀ ਰਿਹਾਇਸ਼ ’ਤੇ ਛਾਪਾ

Posted On November - 25 - 2010 Comments Off on ਐਲ.ਆਈ.ਸੀ. ਦੇ ਅਧਿਕਾਰੀ ਦੀ ਰਿਹਾਇਸ਼ ’ਤੇ ਛਾਪਾ
ਜਗਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 24 ਨਵੰਬਰ ਬਹੁ-ਕਰੋੜੀ ਹਾਊਸਿੰਗ ਕਰਜ਼ਾ ਘੁਟਾਲੇ ਦੇ ਸਬੰਧ ਵਿਚ ਸੀ.ਬੀ.ਆਈ. ਦੀ ਟੀਮ ਵੱਲੋਂ ਐਲ.ਆਈ.ਸੀ. ਦੇ ਇਕ ਉੱਚ ਅਧਿਕਾਰੀ ਦੀ ਇਥੇ ਸਥਿਤ ਰਿਹਾਇਸ਼ ’ਤੇ ਅੱਜ ਛਾਪੇ ਮਾਰੇ ਗਏ। ਐਲ.ਆਈ.ਸੀ. ਦੇ ਸਕੱਤਰ ਨਿਵੇਸ਼ ਐਨ.ਕੇ. ਚੋਪੜਾ, ਜੋ ਕਿ ਅੱਜ-ਕੱਲ੍ਹ ਮੁੰਬਈ ’ਚ ਤਾਇਨਾਤ ਹਨ, ਦੇ ਸਥਾਨਕ ਛੋਟੀ ਬਾਰਾਂਦਰੀ ਸਥਿਤ ਘਰ ’ਚ ਸੀ.ਬੀ.ਆਈ. ਦੀ ਟੀਮ ਵੱਲੋਂ  ਛਾਪੇਮਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਘੁਟਾਲੇ ਦੇ ਸਬੰਧ ’ਚ ਸੀ.ਬੀ.ਆਈ. ਵੱਲੋਂ ਹੁਣ ਅਧਿਕਾਰੀਆਂ 

ਨਸ਼ੀਲੇ ਟੀਕੇ ਤੇ ਪਾਊਡਰ ਬਰਾਮਦ, ਦੋ ਨੌਜਵਾਨ ਕਾਬੂ

Posted On November - 25 - 2010 Comments Off on ਨਸ਼ੀਲੇ ਟੀਕੇ ਤੇ ਪਾਊਡਰ ਬਰਾਮਦ, ਦੋ ਨੌਜਵਾਨ ਕਾਬੂ
ਖੇਤਰੀ ਪ੍ਰਤੀਨਿਧ ਬਟਾਲਾ, 24 ਨਵੰਬਰ ਬਟਾਲਾ ਸ਼ਹਿਰ ਦੀ ਦਲਿਤ ਗਾਂਧੀ ਬਸਤੀ ਜੋ ਹਕੀਕਤ ’ਚ ਨਸ਼ਿਆਂ ਦੀ ਬਸਤੀ ਵੱਜੋਂ ਪ੍ਰਚੱਲਤ ਹੈ, ’ਚੋਂ ਬਟਾਲਾ ਪੁਲੀਸ ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਟੀਕੇ ਅਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਬਸਤੀ ਦੇ ਹੀ 2 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਸਬੰਧੀ ਡੀ.ਐਸ.ਪੀ. ਸਿਟੀ ਗੁਰਮੀਤ ਸਿੰਘ ਨੇ ਫੜੇ ਗਏ ਨਸ਼ੀਲੇ ਟੀਕਿਆਂ ਅਤੇ ਪਾਊਡਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੀਕੇ ਤੇ ਪਾਊਡਰ ਥਾਣਾ ਸਿਵਲ ਲਾਈਨ ਦੀ ਪੁਲੀਸ ਵੱਲੋਂ 2 ਨੌਜਵਾਨਾਂ 

ਲੱਧੜ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦਾ ਨਿਰੀਖਣ

Posted On November - 25 - 2010 Comments Off on ਲੱਧੜ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦਾ ਨਿਰੀਖਣ
ਪੱਤਰ ਪ੍ਰੇਰਕ ਤਰਨ ਤਾਰਨ, 24 ਨਵੰਬਰ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਅਤੇ ਇਸ ਜ਼ਿਲੇ ਦੇ ਵੋਟਰ ਸੂਚੀ ਅਬਜ਼ਰਵਰ ਐਸ.ਆਰ. ਲੱਧੜ ਨੇ ਅੱਜ ਇਥੇ ਜ਼ਿਲ੍ਹੇ ਅੰਦਰ ਆਉਂਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਨਿਰੀਖਣ ਕੀਤਾ। ਸ੍ਰੀ ਲੱਧੜ ਨੇ ਤਰਨਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ ਚਾਰ ਹਲਕਿਆਂ ਦੇ ਨਾਮਜ਼ਦ ਚੋਣਕਾਰ ਰਜਿਸਟਰੇਸ਼ਨ ਅਧਿਕਾਰੀ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਧਿਕਾਰੀਆਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਚੋਣ 
Manav Mangal Smart School
Available on Android app iOS app
Powered by : Mediology Software Pvt Ltd.