ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਮਾਝਾ-ਦੋਆਬਾ › ›

Featured Posts
ਸਕੂਲ ਦਾਖ਼ਲਿਆਂ ਲਈ ਜਾਗਰੂਕਤਾ ਰੈਲੀ

ਸਕੂਲ ਦਾਖ਼ਲਿਆਂ ਲਈ ਜਾਗਰੂਕਤਾ ਰੈਲੀ

ਪੱਤਰ ਪ੍ਰੇਰਕ ਚੋਹਲਾ ਸਾਹਿਬ, 16 ਫਰਵਰੀ ਸਰਕਾਰੀ ਐਲੀਮੈਂਟਰੀ ਸਕੂਲ ਸੁਹਾਵਾ ਬਲਾਕ ਚੋਹਲਾ ਸਾਹਿਬ ਦੇ ਬੱਚਿਆਂ ਅਤੇ ਸਟਾਫ ਵਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਜਾਗਰੂਕਤਾ ਪੈਦਾ ਕਰਨ ਲਈ ਪਿੰਡ ਵਿੱਚ ਦਾਖ਼ਲਾ ਜਾਗਰੂਕਤਾ ਰੈਲੀ ਕੱਢੀ ਗਈ। ਮਾਰਚ ਦੀ ਅਗਵਾਈ ਕਰ ਰਹੇ ਮੁੱਖ ਅਧਿਆਪਕਾ ਸੁਖਦੀਪ ਕੌਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ...

Read More

ਪਠਾਨਕੋਟ ਦੇ ਇਤਿਹਾਸ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਪਠਾਨਕੋਟ ਦੇ ਇਤਿਹਾਸ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਪੱਤਰ ਪ੍ਰੇਰਕ ਪਠਾਨਕੋਟ, 16 ਫਰਵਰੀ ਸ਼ਹਿਰ ਦੇ ਇਤਿਹਾਸ ਨੂੰ ਲੈ ਕੇ ਲੇਖਕ ਐਮਐਲ ਕੌਸ਼ਲ ਵੱਲੋਂ ਲਿਖੀ ਪੁਸਤਕ ‘ਐਕਸਪਲੋਰਿੰਗ ਪਠਾਨਕੋਟ ਪ੍ਰੀ ਹਿਸਟੋਰਿਕ-ਟੂ ਮਾਡਰਨ ਈਰਾ’ ਦੀ ਇੱਥੇ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਹੋਏ ਸਮਾਗਮ ਵਿੱਚ ਸੇਵਾਮੁਕਤ ਆਈਏਐੱਸ ਅਧਿਕਾਰੀ ਪ੍ਰਵੀਨ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸਾਬਕਾ ਮੰਤਰੀ ਰਮਨ ਭੱਲਾ ਤੇ ਮਾਸਟਰ ਮੋਹਨ ...

Read More

ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ

ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ

ਪੱਤਰ ਪ੍ਰੇਰਕ ਅੰਮ੍ਰਿਤਸਰ, 16 ਫਰਵਰੀ ਤਨਖ਼ਾਹ ਕਮਿਸ਼ਨ ਤੇ ਡੀਏ ਦੀਆਂ ਬਕਾਇਆ ਕਿਸ਼ਤਾਂ, ਪ੍ਰੋਬੇਸ਼ਨ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦਿਵਾਉਣ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੱਚੇ ਮੁਲਾਜ਼ਮਾਂ ਦੀ ਸੇਵਾ ਰੈਗੂਲਰ ਕਰਾਉਣ ਅਤੇ ਵਰਕਰਜ਼ ਲਈ ਕਿਰਤ ਕਾਨੂੰਨ ਅਨੁਸਾਰ ਤਨਖ਼ਾਹ ਪ੍ਰਾਪਤੀ ਲਈ ਪੰਜਾਬ ਤੇ ਯੂਟੀ ਮੁਲਾਜ਼ਮ/ ਪੈਨਸ਼ਨਰਜ਼ ਐਕਸ਼ਨ ਕਮੇਟੀ ਵਲੋਂ ਸ਼ੁਰੂ ...

Read More

ਪਿੰਡਾਂ ਅੰਦਰ ਲਾਲ ਲਕੀਰ ਦਾ ਖ਼ਾਤਮਾ ਕਰਨ ਲਈ ਮੀਟਿੰਗ

ਪਿੰਡਾਂ ਅੰਦਰ ਲਾਲ ਲਕੀਰ ਦਾ ਖ਼ਾਤਮਾ ਕਰਨ ਲਈ ਮੀਟਿੰਗ

ਗੁਰਬਖਸ਼ਪੁਰੀ ਤਰਨ ਤਾਰਨ, 16 ਫਰਵਰੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਵਲੋਂ ਪਿੰਡਾਂ ਅੰਦਰ ‘ਲਾਲ ਲਕੀਰ’ ਦਾ ਖ਼ਾਤਮਾ ਕਰ ਕੇ ਲੋਕਾਂ ਨੂੰ ਆਪਣੀ ਜ਼ਮੀਨ ਦੇ ਮਾਲਕੀ ਹੱਕ ਦੇਣ ਦੀ ਮੰਗ ਕਰਨ ਲਈ ਇਲਾਕੇ ਦੇ ਪਿੰਡ ਜੀਓਬਾਲਾ ਵਿੱਚ ਮੀਟਿੰਗ ਕੀਤੀ ਗਈ| ਮੀਟਿੰਗ ਨੂੰ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਜੋਧਾ ਨੇ ਸੰਬੋਧਨ ਕਰਦਿਆਂ ਕਿਹਾ ਕਿ ...

Read More

ਐਸਆਰਕੇਪੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਐਸਆਰਕੇਪੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਪੱਤਰ ਪ੍ਰੇਰਕ ਪਠਾਨਕੋਟ, 16 ਫਰਵਰੀ ਐਸਆਰਕੇਪੀ ਸੀਨੀਅਰ ਸੈਕੰਡਰੀ ਸਕੂਲ ਬੁੰਗਲ ਦਾ 30ਵਾਂ ਸਾਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ ਹੋਇਆ। ਇਸ ਵਿੱਚ 21 ਜੈਕ ਰਾਈਫ਼ਲਜ਼ ਰੈਜਮੈਂਟ ਦੇ ਸੂਬੇਦਾਰ ਮੇਜਰ ਮਹਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਥਾਣਾ ਮਾਮੂਨ ਦੇ ਮੁਖੀ ਅਨੀਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਸ੍ਰੀ ...

Read More

ਮੀਟਰ ਰੀਡਰ ਤੋਂ ਖਫ਼ਾ ਜਨਤਕ ਜਥੇਬੰਦੀਆਂ ਦੀ ਮੀਟਿੰਗ

ਮੀਟਰ ਰੀਡਰ ਤੋਂ ਖਫ਼ਾ ਜਨਤਕ ਜਥੇਬੰਦੀਆਂ ਦੀ ਮੀਟਿੰਗ

ਪੱਤਰ ਪ੍ਰੇਰਕ ਤਰਨ ਤਾਰਨ, 16 ਫਰਵਰੀ ਇਲਾਕੇ ਦੇ ਪਿੰਡ ਗੋਹਲਵੜ੍ਹ ਵਿੱਚ ਅੱਜ ਜਨਤਕ ਜਥੇਬੰਦੀਆਂ ਵਲੋਂ ਮੀਟਿੰਗ ਕਰ ਕੇ ਘਰੇਲੂ ਬਿਜਲੀ ਮੀਟਰਾਂ ਦੀ ਰੀਡਿੰਗ ਕਰਦੇ ਵਿਅਕਤੀ ਵਲੋਂ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਖ਼ਿਲਾਫ਼ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ| ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸੈਂਟਰ ਆਫ ਟਰੇਡ ਯੂਨੀਅਨ (ਸੀਟੀਯੂ), ਟਰੈਕਟਰ ਟਰਾਲਾ ਵਰਕਰ ਯੂਨੀਅਨ ...

Read More

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸੀਏਏ ਦਾ ਵਿਰੋਧ

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਸੀਏਏ ਦਾ ਵਿਰੋਧ

ਪੱਤਰ ਪ੍ਰੇਰਕ ਫਤਿਹਗੜ੍ਹ ਚੂੜੀਆਂ, 16 ਫਰਵਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜ਼ਿਆਂਵਾਲੀ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਲਖਵਿੰਦਰ ਸਿੰਘ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਰੱਦ ਕੀਤੇ ਜਾਣ, ਜਾਮੀਆਂ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ...

Read More


ਧਾਰਮਿਕ ਮੁਕਾਬਲਿਆਂ ਵਿੱਚ ਅੱਵਲ ਰਹੇ ਬੱਚਿਆਂ ਦਾ ਸਨਮਾਨ

Posted On November - 14 - 2010 Comments Off on ਧਾਰਮਿਕ ਮੁਕਾਬਲਿਆਂ ਵਿੱਚ ਅੱਵਲ ਰਹੇ ਬੱਚਿਆਂ ਦਾ ਸਨਮਾਨ
ਪੱਤਰ ਪ੍ਰੇਰਕ ਕਲਾਨੌਰ, 13 ਨਵੰਬਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਗੋਰਾਇਆਂ ਦੀ ਦੇਖ ਰੇਖ ਹੇਠ ਕਰਵਾਏ ਜ਼ੋਨ ਪੱਧਰੀ ਧਾਰਮਿਕ ਮੁਕਾਬਲਿਆਂ ਵਿੱਚੋਂ ਪਿੰਡ ਢਿੱਲਵਾਂ ਦੇ ਬਾਬਾ ਹਜਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਅਹਿਮ ਪ੍ਰਾਪਤੀਆਂ ਕੀਤੀਆਂ। ਸਕੂਲ ਵਿੱਚ ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਕੀਤਾ ਗਿਆ। ਇਸ ਵਿੱਚ ਮੈਨੇਜਿੰਗ ਡਾਇਰੈਕਟਰ ਪ੍ਰੋ. ਗੁਰਦੀਪ ਸਿੰਘ ਬਾਜਵਾ 

ਵੱਧ ਤੋਲ ਦੇ ਦੋਸ਼ ’ਚ ਆੜ੍ਹਤੀ ਨੂੰ ਜੁਰਮਾਨਾ ਕਰ ਕੇ ਛੱਡਿਆ

Posted On November - 14 - 2010 Comments Off on ਵੱਧ ਤੋਲ ਦੇ ਦੋਸ਼ ’ਚ ਆੜ੍ਹਤੀ ਨੂੰ ਜੁਰਮਾਨਾ ਕਰ ਕੇ ਛੱਡਿਆ
ਪੱਤਰ ਪ੍ਰੇਰਕ ਰਈਆ,13 ਨਵੰਬਰ ਇਥੇ ਅਨਾਜ ਮੰਡੀ ਵਿੱਚ ਇੱਕ ਆੜ੍ਹਤੀਏ ਨੂੰ 2 ਕਿਲੋ ਪ੍ਰਤੀ ਬੋਰੀ ਵੱਧ ਤੋਲ ਤੋਲਦੇ ਸਮੇਂ ਮੌਕੇ ’ਤੇ ਫੜੇ ਜਾਣ ’ਤੇ ਮਾਰਕੀਟ ਕਮੇਟੀ ਸਕੱਤਰ ਵੱਲੋਂ ਜੁਰਮਾਨਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੈ. ਸੁਰਿੰਦਰ ਕੁਮਾਰ ਧਰਮ ਪਾਲ ਦੀ ਦੁਕਾਨ ’ਤੇ ਇਕ ਮਹਿਸਮਪੁਰ ਦੇ ਕਿਸਾਨ ਦੀ 1121 ਬਾਸਮਤੀ ਫਸਲ ਦੀ ਬੋਰੀ ਵਿੱਚ ਵੱਧ ਤੋਲ ਪਾਏ ਜਾਣ ਸਬੰਧੀ ਸ਼ੱਕ ਪੈਣ ’ਤੇ ਉਸ ਵੱਲੋਂ ਦੇਰ ਰਾਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਕਿਸਾਨ ਨੇ ਦੱਸਿਆ 

ਨਵਜੰਮੀ ਬੱਚੀ ਪਲਾਟ ’ਚ ਸੁੱਟਣ ਵਾਲੇ ‘ਮਾਪੇ’ ਗ੍ਰਿਫਤਾਰ

Posted On November - 14 - 2010 Comments Off on ਨਵਜੰਮੀ ਬੱਚੀ ਪਲਾਟ ’ਚ ਸੁੱਟਣ ਵਾਲੇ ‘ਮਾਪੇ’ ਗ੍ਰਿਫਤਾਰ
ਪੱਤਰ ਪ੍ਰੇਰਕ ਫਗਵਾੜਾ, 13 ਨਵੰਬਰ ਲੜਕੀ ਨੂੰ ਜਨਮ ਦੇ ਕੇ ਆਪਣੇ ਘਰ ਦੀ ਛੱਤ ਤੋਂ ਪਿੱਛੇ ਪੈਂਦੇ ਪਲਾਟ ਵਿਚ ਸੁੱਟਣ ਵਾਲੇ ਮਾਪਿਆਂ ਨੂੰ ਅੱਜ ਸਿਟੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਐਸ.ਐਚ.ਓ. (ਸਿਟੀ) ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ 6 ਨਵੰਬਰ ਨੂੰ ਪੁਲੀਸ ਨੇ ਮੁਹੱਲਾ ਉਂਕਾਰ ਨਗਰ ਦੇ ਇਕ ਖਾਲੀ ਪਏ ਪਲਾਟ ’ਚ ਨਵਜੰਮੀ ਬੱਚੀ ਬਰਾਮਦ ਕੀਤੀ ਸੀ ਜਿਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਸੀ। ਇਸ ਸਬੰਧ ਵਿਚ ਪੁਲੀਸ ਨੇ ਧਾਰਾ 315 ਅਧੀਨ ਕੇਸ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ 

74 ਹਜ਼ਾਰ ਰੁਪਏ ਤੇ ਤਿੰਨ ਤੋਲੇ ਸੋਨਾ ਚੋਰੀ

Posted On November - 14 - 2010 Comments Off on 74 ਹਜ਼ਾਰ ਰੁਪਏ ਤੇ ਤਿੰਨ ਤੋਲੇ ਸੋਨਾ ਚੋਰੀ
ਪੱਤਰ ਪ੍ਰੇਰਕ ਸ਼ਾਹਕੋਟ, 13 ਨਵੰਬਰ ਇਥੋਂ ਦੇ ਮਾਡਲ ਟਾਊਨ ਵਿਚੋਂ ਅੱਜ ਦਿਨ ਦਿਹਾੜੇ 74 ਹਜ਼ਾਰ ਰੁਪਏ ਨਕਦ, ਤਿੰਨ ਤੋਲੇ ਸੋਨਾ ਅਤੇ ਕੁਝ ਚਾਂਦੀ ਦੇ ਗਹਿਣੇ ਚੋਰੀ ਹੋ ਗਏ। ਪੀੜਤ ਔਰਤ ਹਰਬੰਸ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਮਾਡਲ ਟਾਊਨ ਸ਼ਾਹਕੋਟ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਉਹ ਅੱਜ ਦੁਪਹਿਰ 11 ਵਜੇ ਕੁਝ ਸਮੇਂ ਲਈ ਗੁਆਂਢੀਆਂ ਦੇ ਘਰ ਗਈ ਸੀ। ਕਰੀਬ 15 ਮਿੰਟਾਂ ਬਾਅਦ ਜਿਉਂ ਹੀ ਉਹ ਘਰ ਆਈ ਤਾਂ ਘਰ ਵਿਚ ਖਿੱਲਰੇ ਸਾਮਾਨ ਨੂੰ ਦੇਖ ਕੇ ਹੱਕੀ ਬੱਕੀ ਰਹਿ ਗਈ। ਉਨ੍ਹਾਂ ਕਿਹਾ ਕਿ 

ਮਾਰਕੀਟ ਫੀਸ ਚੋਰੀ ਦੇ ਦੋਸ਼ ’ਚ ਸ਼ੈੱਲਰ ਮਾਲਕਾਂ ਨੂੰ ਜੁਰਮਾਨਾ

Posted On November - 14 - 2010 Comments Off on ਮਾਰਕੀਟ ਫੀਸ ਚੋਰੀ ਦੇ ਦੋਸ਼ ’ਚ ਸ਼ੈੱਲਰ ਮਾਲਕਾਂ ਨੂੰ ਜੁਰਮਾਨਾ
ਪੱਤਰ ਪ੍ਰੇਰਕ ਕਪੂਰਥਲਾ, 13 ਨਵੰਬਰ ਸ਼ਹਿਰ ਦੀਆਂ ਕੁਝ ਚਾਵਲ ਮਿੱਲਾਂ ਵੱਲੋਂ ਝੋਨੇ ਦੀ ਖਰੀਦ ਦੌਰਾਨ ਮਾਰਕੀਟ ਫੀਸ, ਦਿਹਾਤੀ ਵਿਕਾਸ ਫੰਡ ਦੀ ਕੀਤੀ ਜਾ ਰਹੀ ਕਥਿਤ ਚੋਰੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੰਡੀ ਬੋਰਡ ਦੇ ਉਡਣ ਦਸਤੇ ਨੇ ਸ਼ਹਿਰ ਦੀਆਂ ਤਿੰਨ ਚਾਵਲ ਮਿਲਾਂ ਵਿੱਚ ਪਏ ਝੋਨੇ ਦੇ ਸਟਾਕ ਦੀ ਚੈਕਿੰਗ ਗੁਰਭਜਨ ਸਿੰਘ ਔਲਖ ਦੀ ਅਗਵਾਈ ਵਿਚ ਕੀਤੀ। ਦੱਸਿਆ ਜਾਂਦਾ ਹੈ ਕਿ ਚੈਕਿੰਗ ਦੌਰਾਨ ਉਡਣ ਦਸਤੇ ਨੇ ਚਾਵਲ ਮਿਲਾਂ ਵਿੱਚ ਝੋਨੇ ਦਾ ਵਾਧੂ ਸਟਾਕ ਪਾਏ ਜਾਣ ’ਤੇ ਮੌਕੇ ’ਤੇ 

ਪ੍ਰਿੰਸੀਪਲ ਸਮੇਤ ਅਧਿਆਪਕਾਂ ਦੀਆਂ ਗਿਆਰਾਂ ਅਸਾਮੀਆਂ ਖਾਲੀ

Posted On November - 14 - 2010 Comments Off on ਪ੍ਰਿੰਸੀਪਲ ਸਮੇਤ ਅਧਿਆਪਕਾਂ ਦੀਆਂ ਗਿਆਰਾਂ ਅਸਾਮੀਆਂ ਖਾਲੀ
ਬੱਚਿਆਂ ਦਾ ਭਵਿੱਖ ਦਾਅ ’ਤੇ ਵਿਦਿਆਰਥੀ ਟਿਊਸ਼ਨਾਂ ਰੱਖਣ ਲਈ ਮਜਬੂਰ ਪੱਤਰ ਪ੍ਰੇਰਕ ਗੜ੍ਹਸ਼ੰਕਰ, 13 ਨਵੰਬਰ ਇਥੋਂ ਦੇ ਪਿੰਡ ਰੁੜਕੀ ਖਾਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਦੀ ਅਸਾਮੀ ਸਮੇਤ ਅਧਿਆਪਕਾਂ ਦੀਆਂ ਗਿਆਰਾਂ ਅਸਾਮੀਆਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਸੇਵਾਮੁਕਤੀ ਪਿੱਛੋਂ ਸਕੂਲ ਨੂੰ ਸਹੀ ਅਨੁਪਾਤ ਵਿਚ ਅਧਿਆਪਕ ਨਾ ਦੇਣ, ਰੈਸ਼ਨੇਲਾਈਜ਼ੇਸ਼ਨ ਦੀ ਤਰਕਹੀਣ ਨੀਤੀ ਤੇ ਅਧਿਆਪਕਾਂ ਵੱਲੋਂ ਮਨਪਸੰਦ ਥਾਵਾਂ ’ਤੇ ਬਦਲੀਆਂ 

ਇਤਿਹਾਸਕ ਇਮਾਰਤਾਂ ਪ੍ਰਸ਼ਾਸਨ ਦੀ ਬੇਰੁਖ਼ੀ ਦਾ ਸ਼ਿਕਾਰ

Posted On November - 14 - 2010 Comments Off on ਇਤਿਹਾਸਕ ਇਮਾਰਤਾਂ ਪ੍ਰਸ਼ਾਸਨ ਦੀ ਬੇਰੁਖ਼ੀ ਦਾ ਸ਼ਿਕਾਰ
ਪੱਤਰ ਪ੍ਰੇਰਕ ਕਪੂਰਥਲਾ, 13 ਨਵੰਬਰ ਰਿਆਸਤੀ ਸ਼ਹਿਰ ’ਚ ਹੋਣ ਵਾਲਾ ਹੈਰੀਟੇਜ ਉਤਸਵ ਜਿਥੇ ਕੌਮੀ ਪੱਧਰ ਦੀ ਪਛਾਣ ਬਣਾ ਚੁੱਕਾ ਹੈ ਉਥੇ ਇਸ ਸ਼ਹਿਰ ਨੂੰ ਰਿਆਸਤੀ ਦਿੱਖ ਦੇਣ ਵਾਲੀਆਂ ਕੁਝ ਇਮਾਰਤਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੀਆਂ ਹਨ। ਕਪੂਰਥਲਾ ਰਿਆਸਤ ਦੇ ਆਖਰੀ ਮਹਾਰਾਜਾ ਜਗਤਜੀਤ ਸਿੰਘ ਦੀ ਸਮਾਧ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਸਮਾਧ ਨੂੰ ਬਿਜਲੀ ਦੇ ਖੰਭੇ ਵਾਂਗ ਵਰਤਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੀਤੀ ਤੇ ਨੀਅਤ ਸਾਫ ਹੋ ਜਾਂਦੀ ਹੈ। 29 ਲੱਖ ਦੇ ਬਜਟ ਵਾਲੇ ਵਿਰਾਸਤੀ 

ਨੌਸ਼ਹਿਰ ਪੰਨੂਆਂ ਦੀ ਸਹਿਕਾਰੀ ਸਭਾ ’ਚ ਪ੍ਰਬੰਧਕ ਨਿਯੁਕਤ

Posted On November - 14 - 2010 Comments Off on ਨੌਸ਼ਹਿਰ ਪੰਨੂਆਂ ਦੀ ਸਹਿਕਾਰੀ ਸਭਾ ’ਚ ਪ੍ਰਬੰਧਕ ਨਿਯੁਕਤ
ਪੱਤਰ ਪ੍ਰੇਰਕ ਤਰਨ ਤਾਰਨ, 13 ਨਵੰਬਰ ਸਹਿਕਾਰਤਾ ਵਿਭਾਗ ਪੰਜਾਬ ਨੇ ਕਸਬਾ ਨੌਸ਼ਹਿਰਾ ਪੰਨੂਆ ਦੀ ਬਹੁ-ਮੰਤਵੀ ਸਹਿਕਾਰੀ ਸਭਾ ਨੂੰ ਹਾਕਮ ਅਕਾਲੀ ਦਲ ਦੀ ਅੰਦਰੂਨੀ ਧੜੇਬੰਦੀ ਦਾ ਹੋਰ ਸ਼ਿਕਾਰ ਬਣਨ ਤੋਂ ਰੋਕਣ ਲਈ ਇਸ ਸੰਸਥਾ ਦਾ ਪ੍ਰਬੰਧ ਚਲਾਉਣ ਲਈ ਪ੍ਰਬੰਧਕ ਨਿਯੁਕਤ ਕੀਤਾ ਹੈ। ਇਸ ਮੌਕੇ ਸਭਾ ਦੇ ਕਮੇਟੀ ਮੈਂਬਰਾਂ ਦੀ 27 ਸਤੰਬਰ ਨੂੰ ਰੱਖੀ ਚੋਣ ਮੌਕੇ ਅਕਾਲੀ ਦਲ ਦੇ ਦੋ ਧੜਿਆਂ ਵਿਚਾਲੇ ਕਾਫੀ ਰੱਸਾ-ਕਸੀ ਹੋਈ ਸੀ ਅਤੇ ਇਸ ਕਸ਼ਮਕਸ਼ ਦੇ ਚੱਲਦਿਆਂ ਸਭਾ ਦੀ ਚੋਣ ਮੁਲਤਵੀ ਵੀ ਕਰਨੀ ਪਈ ਸੀ ਜਦੋਂ 

ਮਕਾਨ ਮਾਲਕ ਦੇ ਕਤਲ ਦੇ ਮਾਮਲੇ ਵਿੱਚ ਪਤੀ ਪਤਨੀ ਕਾਬੂ

Posted On November - 14 - 2010 Comments Off on ਮਕਾਨ ਮਾਲਕ ਦੇ ਕਤਲ ਦੇ ਮਾਮਲੇ ਵਿੱਚ ਪਤੀ ਪਤਨੀ ਕਾਬੂ
ਪੱਤਰ ਪ੍ਰੇਰਕ ਜਲੰਧਰ, 13 ਨਵੰਬਰ ਇੱਕ ਬਜ਼ੁਰਗ ਮਾਲਕ ਮਕਾਨ ਔਰਤ ਦੇ ਕਿਰਾਏਦਾਰਾਂ ਵੱਲੋਂ ਕੀਤੇ ਗਏ ਕਤਲ ਦੇ ਮਾਮਲੇ ’ਚ ਜ਼ਿਲ੍ਹਾ ਪੁਲੀਸ ਸ਼ਹਿਰੀ ਨੇ ਹੱਤਿਆ ਦੇ ਮੁਲਜ਼ਮ ਪਤੀ-ਪਤਨੀ ਨੂੰ  ਹੁਸ਼ਿਆਰਪੁਰ ’ਚ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਵੀ ਕੁਮਾਰ ਤੇ ਸੋਨੀਆ ਉਰਫ ਸੋਨੂੰ  ਵਾਸੀ ਰਵਿਦਾਸ ਨਗਰ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਡਾ. ਐੱਸ.ਕੇ. ਕਾਲੀਆ ਨੇ ਦੱਸਿਆ ਕਿ 2 ਅਕਤੂਬਰ ਨੂੰ ਸੂਰਤ ਨਗਰ ਵਾਸੀ ਬਜ਼ੁਰਗ ਔਰਤ ਸਿਮਰ 

ਭਾਜਪਾ ਅਤੇ ਕਾਂਗਰਸ ਨੇ ਦੇਸ਼ ਦਾ ਕੁਝ ਨਹੀਂ ਸੰਵਾਰਿਆ: ਕਸ਼ਿਅਪ

Posted On November - 14 - 2010 Comments Off on ਭਾਜਪਾ ਅਤੇ ਕਾਂਗਰਸ ਨੇ ਦੇਸ਼ ਦਾ ਕੁਝ ਨਹੀਂ ਸੰਵਾਰਿਆ: ਕਸ਼ਿਅਪ
ਪੱਤਰ ਪ੍ਰੇਰਕ ਮਾਹਿਲਪੁਰ, 13 ਨਵੰਬਰ ‘‘ਬਹੁਜਨ ਸਮਾਜ ਪਾਰਟੀ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਪੰਜਾਬ ਸਮੇਤ ਦੇਸ਼ ਦੇ ਹੋਰ ਕਈ ਸੂਬਿਆਂ ਵਿੱਚ ਆਪਣੀ ਮਜ਼ਬੂਤ ਪਕੜ ਬਣਾ ਚੁੱਕੀ ਹੈ। ਇਹ ਗੱਲ ਅੱਜ ਇੱਥੇ ਬਸਪਾ ਦੇ ਕੌਮੀ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਨਰਿੰਦਰ ਕਸ਼ਯਪ ਨੇ ਇਕ ਸਮਾਗਮ ’ਚ ਕਹੀ। ਉਨ੍ਹਾਂ ਦੇ ਨਾਲ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਪਰਵਾਸੀ ਭਾਰਤੀ ਵਿਜੇ ਕੁਮਾਰ ਰਾਜੂ, ਕਰਨੈਲ ਸਿੰਘ ਰਾਜੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਲਾਲ ਸਿੰਘ 

ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

Posted On November - 14 - 2010 Comments Off on ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਪੱਤਰ ਪ੍ਰੇਰਕ ਗੁਰਾਇਆ, 13 ਨਵੰਬਰ ਇਥੋਂ ਦੀ ਇੱਕ ਫੈਕਟਰੀ ’ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਬਾਦਲ ਟੋਕਾ ਨਾਂ ਨਾਲ ਜਾਣੇ ਜਾਂਦੇ ਇਸ ਕਾਰਖਾਨੇ ’ਚ ਬਿਜਲੀ ਸਪਲਾਈ ਵਿਚ ਪਏ ਕਿਸੇ ਨੁਕਸ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਫੈਕਟਰੀ ਦੇ ਮਾਲਕ ਹਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ 7 ਵਜੇ ਉਹ ਫੈਕਟਰੀ ਪੁੱਜੇ ਤਾਂ ਦੇਖਿਆ ਕਿ ਅੰਦਰ ਅੱਗ ਲੱਗੀ ਹੋਈ ਸੀ। ਕਾਫੀ ਜੱਦੋਜਹਿਦ ਕਰਨ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ 

ਅਨੇਕਤਾ ਵਿਚ ਏਕਤਾ ਦਾ ਪ੍ਰਤੀਕ ਬਣਿਆ ਕੌਮੀ ਕੈਂਪ

Posted On November - 14 - 2010 Comments Off on ਅਨੇਕਤਾ ਵਿਚ ਏਕਤਾ ਦਾ ਪ੍ਰਤੀਕ ਬਣਿਆ ਕੌਮੀ ਕੈਂਪ
ਪੱਤਰ ਪ੍ਰੇਰਕ ਤਰਨ ਤਾਰਨ, 13 ਨਵੰਬਰ ਭਾਰਤ ਸਰਕਾਰ ਦੇ ਖੇਡਾਂ ਅਤੇ ਯੁਵਕ ਭਲਾਈ ਮਾਮਲਿਆਂ ਦੇ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਥੇ ਲਗਾਏ ਗਏ ਤੇ ਹਫਤਾ ਭਰ ਚੱਲਣ ਵਾਲੇ ‘ਕੌਮੀ ਏਕਤਾ ਕੈਂਪ’ ਦਾ ਦੇਸ਼ ਦੀ ਅਨੇਕਤਾ ਵਿਚ ਏਕਤਾ ਦੀ ਝਲਕ ਸਪੱਸ਼ਟ ਦਿਖਾਈ ਦੇ ਰਹੀ ਹੈ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਖੁਸ਼ੀ ਰਾਮ ਵੱਲੋਂ ਕੀਤਾ ਗਿਆ ਸੀ ਅਤੇ ਇਹ 16 ਨਵੰਬਰ ਤੱਕ ਚੱਲੇਗਾ। ਨਹਿਰੂ ਯੁਵਾ ਕੇਂਦਰ ਦੀ ਨਿਗਰਾਨੀ ਹੇਠ ਚੱਲ ਰਹੇ ਇਸ ਕੈਂਪ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਖੇਡ 

ਦਿਆਲਪੁਰਾ ਦੀਆਂ ਸੱਤ ਦੁਕਾਨਾਂ ’ਚ ਚੋਰੀ

Posted On November - 14 - 2010 Comments Off on ਦਿਆਲਪੁਰਾ ਦੀਆਂ ਸੱਤ ਦੁਕਾਨਾਂ ’ਚ ਚੋਰੀ
ਪੱਤਰ ਪ੍ਰੇਰਕ ਭਿੱਖੀਵਿੰਡ, 13  ਨਵੰਬਰ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਦਿਆਲਪੁਰਾ ਦੇ ਅੱਡੇ ’ਤੇ ਬੀਤੀ ਰਾਤ ਚੋਰਾਂ ਨੇ ਸੱਤ ਦੁਕਾਨਾਂ ਵਿਚ ਚੋਰੀ ਕਰ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਰਸੇਮ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਘੁਰਕਵਿੰਡ ਹਲਵਾਈ ਦੀ  ਦੁਕਾਨ ਹੈ, ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਸ਼ਾਮ  ਦੁਕਾਨ ਨੂੰ ਜ਼ਿੰਦਰੇ ਲਾ ਕੇ ਗਿਆ ਸੀ ਅਤੇ ਅੱਜ ਸਵੇਰੇ  ਜ਼ਿੰਦਰੇ ਟੁੱਟੇ ਪਏ ਸਨ ਅਤੇ ਅੰਦਰੋਂ ਦੋ ਗੈਸ ਸਿਲੰਡਰ ਅਤੇ ਹੋਰ ਸਾਮਾਨ  ਚੋਰੀ 

ਸੜਕ ਹਾਦਸਿਆਂ ਵਿੱਚ ਦੋ ਮੌਤਾਂ, ਇਕ ਜ਼ਖ਼ਮੀ

Posted On November - 14 - 2010 Comments Off on ਸੜਕ ਹਾਦਸਿਆਂ ਵਿੱਚ ਦੋ ਮੌਤਾਂ, ਇਕ ਜ਼ਖ਼ਮੀ
ਪੱਤਰ ਪ੍ਰੇਰਕ ਕਲਾਨੌਰ, 13 ਨਵੰਬਰ ਇੱਥੇ ਅੱਜ ਦੋ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਇੱਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਸੜਕ ਹਾਦਸੇ ਦੀ ਪਹਿਲੀ ਘਟਨਾ ਇਥੋਂ ਥੋੜ੍ਹੀ ਦੂਰ ਡੇਰਾ ਬਾਬਾ ਨਾਨਕ ਰੋਡ ’ਤੇ ਪੈਂਦੇ ਅੱਡਾ ਸਰਜੇਚੱਕ ਨੇੜੇ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਵਾਲੇ ਪਾਸਿਓਂ ਅੰਮ੍ਰਿਤਸਰ ਨੂੰ ਆਲਟੋ ਕਾਰ ਜਾ ਰਹੀ ਸੀ, ਜਦੋਂ ਇਹ ਕਾਰ ਅੱਡੇ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਸੜਕ ਕਿਨਾਰੇ ਪਏ ਖੱਡੇ ਵਿੱਚ ਡਿੱਗ ਪਈ। ਜਿਸ 

ਸੰਗਤ ਦਰਸ਼ਨ ’ਚ ਪੰਜ ਸ਼ਿਕਾਇਤਾਂ ਦਾ ਮੌਕੇ ਉਤੇ ਨਿਬੇੜਾ

Posted On November - 14 - 2010 Comments Off on ਸੰਗਤ ਦਰਸ਼ਨ ’ਚ ਪੰਜ ਸ਼ਿਕਾਇਤਾਂ ਦਾ ਮੌਕੇ ਉਤੇ ਨਿਬੇੜਾ
ਪੱਤਰ ਪ੍ਰੇਰਕ ਬਲਾਚੌਰ, 13 ਨਵੰਬਰ ਮੌਕੇ ’ਤੇ ਸ਼ਿਕਾਇਤਾਂ/ਸਮੱਸਿਆਵਾਂ ਦੇ ਨਿਪਟਾਰੇ ਹਿੱਤ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੰਗਤ ਦਰਸ਼ਨ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਸ਼ਹੀਦ  ਭਗਤ ਸਿੰਘ ਨਗਰ ਸ੍ਰੀਮਤੀ ਸ਼ਰੂਤੀ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਬਲਾਕ ਵਿਕਾਸ ਪ੍ਰਾਜੈਕਟ ਦਫਤਰ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸ਼੍ਰੇਣੀਆਂ ਸਬੰਧੀ ਕੁੱਲ 30 ਸ਼ਿਕਾਇਤਾਂ ਪੁੱਜੀਆਂ ਅਤੇ  ਜਿਨ੍ਹਾਂ ਵਿਚੋਂ 5 ਦਾ ਮੌਕੇ ’ਤੇ ਨਿਪਟਾਰਾ ਕਰ ਦਿੱਤਾ ਗਿਆ  ਤੇ ਬਾਕੀ ਸਬੰਧਤ 

ਪੰਚ ਪ੍ਰਧਾਨੀ ਵੱਲੋਂ ਵੋਟਰ ਸੂਚੀਆਂ ਦੀ ਮੁੜ ਪੜਤਾਲ ਕਰਨ ਦੀ ਮੰਗ

Posted On November - 14 - 2010 Comments Off on ਪੰਚ ਪ੍ਰਧਾਨੀ ਵੱਲੋਂ ਵੋਟਰ ਸੂਚੀਆਂ ਦੀ ਮੁੜ ਪੜਤਾਲ ਕਰਨ ਦੀ ਮੰਗ
ਪੱਤਰ ਪ੍ਰੇਰਕ ਅਜਨਾਲਾ, 13 ਨਵੰਬਰ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਵਿਸ਼ੇਸ਼ ਸਕੱਤਰ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਇਥੇ ਐਸ.ਡੀ.ਐਮ. ਰਾਹੀਂ ਮੰਗ ਪੱਤਰ ਭੇਜ ਕੇ ਮੁੱਖ ਅਫਸਰ ਚੋਣ ਕਮਿਸ਼ਨਰ ਗੁਰਦੁਆਰਾ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਜਾਰੀ ਸੂਚੀਆਂ ਦੀ ਮੁੜ ਜਾਂਚ-ਪੜਤਾਲ ਕਰਵਾ ਕੇ ਸੁਧਾਈ ਕੀਤੀ ਜਾਵੇ। ਜਥੇਦਾਰ ਸਿਰਸਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜਾਰੀ 
Manav Mangal Smart School
Available on Android app iOS app
Powered by : Mediology Software Pvt Ltd.