ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਪੰਜਾਬ › ›

Featured Posts
ਪਰਵਾਸੀ ਮਜ਼ਦੂਰਾਂ ਵੱਲੋਂ ਪੁਲੀਸ ’ਤੇ ਪਥਰਾਅ

ਪਰਵਾਸੀ ਮਜ਼ਦੂਰਾਂ ਵੱਲੋਂ ਪੁਲੀਸ ’ਤੇ ਪਥਰਾਅ

ਡਾ. ਹਿਮਾਂਸ਼ੂ ਸੂਦ ਮੰਡੀ ਗੋਬਿੰਦਗੜ੍ਹ, 25 ਮਈ ਇਥੋਂ ਆਪਣੇ ਪਿੱਤਰੀ ਰਾਜਾਂ ਨੂੰ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਨੇ ਅੱਜ ਆਵਾਜਾਈ ਠੱਪ ਕਰਕੇ ਪੁਲੀਸ ’ਤੇ ਪਥਰਾਅ ਕੀਤਾ ਅਤੇ ਪੁਲੀਸ ਦੀ ਗੱਡੀ ਵੀ ਭੰਨ ਦਿੱਤੀ। ਸਰਕਾਰ ਵਲੋਂ ਪਰਵਾਸੀ ਮਜ਼ਦੂਰਾਂ ਦੀ ਮੰਗ ਮੁਤਾਬਕ ਉਨ੍ਹਾਂ ਨੂੰ ਵਾਪਸ ਭੇਜਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੌਰਾਨ ਅੱਜ ਵੱਡੀ ਗਿਣਤੀ ...

Read More

ਰਾਣਾ ਗੁਰਜੀਤ ਦੇ ਸ਼ਰਾਬ ਮਾਫੀਆ ਤੇ ਨਸ਼ਾ ਤਸਕਰਾਂ ਨਾਲ ਸਬੰਧ: ਖਹਿਰਾ

ਰਾਣਾ ਗੁਰਜੀਤ ਦੇ ਸ਼ਰਾਬ ਮਾਫੀਆ ਤੇ ਨਸ਼ਾ ਤਸਕਰਾਂ ਨਾਲ ਸਬੰਧ: ਖਹਿਰਾ

ਨਿੱਜੀ ਪੱਤਰ ਪ੍ਰੇਰਕ ਜਲੰਧਰ, 25 ਮਈ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਸ਼ਾ ਤਸਕਰਾਂ ਤੇ ਸ਼ਰਾਬ ਮਾਫੀਆ ਨਾਲ ਨੇੜਲੇ ਸਬੰਧ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦੀ ਸੀਬੀਆਈ ਜਾਂਚ ...

Read More

ਪੰਜਾਬ ਵਿੱਚ ਘਰੇਲੂ ਹਵਾਈ ਸੇਵਾ ਬਹਾਲ; ਅੰਮ੍ਰਿਤਸਰ-ਮੁੰਬਈ ਉਡਾਣ ਰੱਦ

ਪੰਜਾਬ ਵਿੱਚ ਘਰੇਲੂ ਹਵਾਈ ਸੇਵਾ ਬਹਾਲ; ਅੰਮ੍ਰਿਤਸਰ-ਮੁੰਬਈ ਉਡਾਣ ਰੱਦ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 25 ਮਈ ਕਰੋਨਾ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਘਰੇਲੂ ਉਡਾਣਾਂ ਦੇ ਪਹਿਲੇ ਦਿਨ ਮੁੰਬਈ-ਅੰਮ੍ਰਿਤਸਰ-ਮੁੰਬਈ ਉਡਾਣ ਰੱਦ ਹੋ ਗਈ ਹੈ ਜਦੋਂਕਿ ਜੈਪੁਰ ਤੋਂ ਆਈ ਇੱਕ ਉਡਾਣ ਅੰਮ੍ਰਿਤਸਰ ਤੋਂ ਯਾਤਰੂਆਂ ਨੂੰ ਪਟਨਾ ਲੈ ਕੇ ਰਵਾਨਾ ਹੋਈ ਹੈ। ਅੱਜ ਸਾਰਾ ਦਿਨ ਕੁੱਲ ਪੰਜ ਘਰੇਲੂ ਉਡਾਣਾਂ ਚੱਲੀਆਂ। ਅੱਜ ਪਹਿਲੇ ਦਿਨ ਮੁੰਬਈ-ਅੰਮ੍ਰਿਤਸਰ-ਮੁੰਬਈ ...

Read More

ਸਨਅਤੀ ਜ਼ੋਨ: ਸਰਕਾਰ ਨੇ ਚਾਰ ਪਿੰਡਾਂ ਤੋਂ ਸਹਿਮਤੀ ਮਤੇ ਪਵਾਏ

ਸਨਅਤੀ ਜ਼ੋਨ: ਸਰਕਾਰ ਨੇ ਚਾਰ ਪਿੰਡਾਂ ਤੋਂ ਸਹਿਮਤੀ ਮਤੇ ਪਵਾਏ

ਸਰਬਜੀਤ ਸਿੰਘ ਭੰਗੂ ਪਟਿਆਲਾ, 25 ਮਈ ਸਨਅਤੀ ਜ਼ੋਨ ਲਈ ਹਲਕਾ ਘਨੌਰ ਦੇ ਪੰਜ ਪਿੰਡਾਂ ਦੀ 1100 ਏਕੜ ਸ਼ਾਮਲਾਟ ਜ਼ਮੀਨ ਗ੍ਰਹਿਣ ਕਰਨ ਲਈ ਸੂਬਾ ਸਰਕਾਰ ਪੱਬਾਂ ਭਾਰ ਹੋਈ ਪਈ ਹੈ। ਇਸ ਸਬੰਧੀ ਚਾਰ ਪੰਚਾਇਤਾਂ ਤੋਂ ਸਹਿਮਤੀ ਮਤੇ ਪਵਾ ਲਏ ਗਏ ਹਨ ਪਰ ਇੱਕ ਪੰਚਾਇਤ ਮਤੇ ਤੋਂ ਇਨਕਾਰੀ ਹੋ ਗਈ ਹੈ। ਉਧਰ ਹਾਲੇ ਦਸਤਾਵੇਜ਼ੀ ...

Read More

ਈਦ: ਮੁਸਲਿਮ ਭਾਈਚਾਰੇ ਨੇ ਘਰਾਂ ’ਚ ਨਮਾਜ਼ ਅਦਾ ਕੀਤੀ

ਈਦ: ਮੁਸਲਿਮ ਭਾਈਚਾਰੇ ਨੇ ਘਰਾਂ ’ਚ ਨਮਾਜ਼ ਅਦਾ ਕੀਤੀ

ਜਗਜੀਤ ਕੁਮਾਰ ਖਮਾਣੋਂ, 25 ਮਈ ਖਮਾਣੋਂ ਵਿੱਚ ਈਦ-ਉਲ-ਫ਼ਿਤਰ ਦੇ ਤਿਉਹਾਰ ਮੌਕੇ ਮੁਸਲਿਮ ਭਰਾਵਾਂ ਨੇ ਅੱਜ ਘਰਾਂ ’ਚ ਰਹਿ ਕੇ ਹੀ ਨਮਾਜ਼ ਅਦਾ ਕੀਤੀ। ਸਥਾਨਕ ਜਾਮਾ ਮਸਜਿਦ ’ਚ ਬਿਲਕੁਲ ਬੇਰੌਣਕੀ ਛਾਈ ਰਹੀ। ਮੁਸਲਿਮ ਵੈੱਲਫੇਅਰ ਦੇ ਪ੍ਰਧਾਨ ਅਲੀ ਹੁਸੈਨ ਪ੍ਰਧਾਨ ਨੇ ਦੱਸਿਆ ਕਿ ਕਰੋਨਾ ਲਾਗ ਦੇ ਮੱਦੇਨਜ਼ਰ ਮੁਸਲਿਮ ਭਰਾਵਾਂ ਨੇ ਘਰਾਂ ਵਿੱਚ ਰਹਿ ਕੇ ...

Read More

ਸੁੰਦਰੀਕਰਨ ਪ੍ਰਾਜੈਕਟ ਤਹਿਤ ਨਾਜਾਇਜ਼ ਕਬਜ਼ੇ ਹਟਾਏ

ਸੁੰਦਰੀਕਰਨ ਪ੍ਰਾਜੈਕਟ ਤਹਿਤ ਨਾਜਾਇਜ਼ ਕਬਜ਼ੇ ਹਟਾਏ

ਸੰਜੀਵ ਬੱਬੀ ਚਮਕੌਰ ਸਾਹਿਬ, 25 ਮਈ ਇਥੇ ਸੁੰਦਰੀਕਰਨ ਪ੍ਰਾਜੈਕਟ ਤਹਿਤ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਨਗਰ ਪੰਚਾਇਤ ਵੱਲੋਂ ਸ਼ੁਰੂ ਕੀਤਾ ਗਿਆ। ਨਾਜਾਇਜ਼ ਕਬਜ਼ੇ ਹਟਾਉਣ ਸਮੇਂ ਪੁਲੀਸ ਮੁਲਾਜ਼ਮ ਵੀ ਤਾਇਨਾਤ ਸਨ। ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਆਪੋ-ਆਪਣੀਆਂ ਦੁਕਾਨਾਂ ਅੱਗੇ 3 ਤੋਂ 5 ਫੁੱਟ ਦੇ ਕਰੀਬ ਸੀਮਿੰਟ ਦੀਆਂ ਸਲੈਬਾਂ ...

Read More

ਗਰਮੀ ਕਾਰਨ ਮੌਤ

ਗਰਮੀ ਕਾਰਨ ਮੌਤ

ਪੱਤਰ ਪ੍ਰੇਰਕ ਗਿੱਦੜਬਾਹਾ, 25 ਮਈ ਇੱਥੇ ਰੇਲਵੇ ਸਟੇਸ਼ਨ ’ਤੇ ਗਰਮੀ ਕਾਰਨ ਅੱਜ ਇੱਕ ਵਿਅਕਤੀ ਦੀ ਮੌਤ ਹੋ ਗਈ। ਵਿਵੇਕ ਆਸ਼ਰਮ ਦੇ ਐਂਬੂਲੈਂਸ ਚਾਲਕ ਸ਼ਮਿੰਦਰ ਸਿੰਘ ਨੇ ਦੱਸਿਆ ਕਿ 44-45 ਸਾਲ ਦਾ ਇਹ ਵਿਅਕਤੀ ਸਵੇਰੇ ਲਗਪਗ 10 ਵਜੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ...

Read More


ਐਸ.ਡੀ.ਐਮ. ਵੱਲੋਂ ਕਣਕ ਦੀ ਚੁਕਾਈ ਦਾ ਜਾਇਜ਼ਾ

Posted On April - 27 - 2010 Comments Off on ਐਸ.ਡੀ.ਐਮ. ਵੱਲੋਂ ਕਣਕ ਦੀ ਚੁਕਾਈ ਦਾ ਜਾਇਜ਼ਾ
ਆੜ੍ਹਤੀਆ ਐਸੋਸੀਏਸ਼ਨ ਨੇ ਤਸੱਲੀ ਪ੍ਰਗਟਾਈ ਪੱਤਰ ਪ੍ਰੇਰਕ ਮਾਲੇਰਕੋਟਲਾ, 26 ਅਪਰੈਲ ਸਥਾਨਕ ਅਨਾਜ ਮੰਡੀ ਵਿਚੋਂ ਹੁਣ ਤਕ 84 ਪ੍ਰਤੀਸ਼ਤ ਕਣਕ ਦੀ ਚੁਕਾਈ ਹੋ ਚੁੱਕੀ ਹੈ। ਅੱਜ ਛੁੱਟੀ ਦਾ ਦਿਨ ਹੁੰਦੇ ਹੋਏ ਵੀ ਐਸ.ਡੀ.ਐਮ. ਗੁਰਲਵਲੀਨ ਸਿੰਘ ਸਿੱਧੂ ਵੱਲੋਂ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਅਤੇ ਚੁਕਾਈ ਦਾ ਜਾਇਜ਼ਾ ਲਿਆ ਗਿਆ। ਸਥਾਨਕ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਰਾਏ ਜੱਸ ਅਤੇ ਹੋਰ ਆੜ੍ਹਤੀਆਂ ਨੇ ਕਣਕ ਦੀ ਖਰੀਦ ਅਤੇ ਚੁਕਾਈ ਲਈ ਇਲਾਕੇ ਦੀਆਂ 19 ਮੰਡੀਆਂ ਵਿਚ ਐਸ.ਡੀ.ਐਮ. ਵੱਲੋਂ 

ਪੰਜਾਬ ’ਚ ਡਾਕਟਰੀ ਸਿੱਖਿਆ ਹੋਰ ਮਹਿੰਗੀ ਹੋਈ

Posted On April - 27 - 2010 Comments Off on ਪੰਜਾਬ ’ਚ ਡਾਕਟਰੀ ਸਿੱਖਿਆ ਹੋਰ ਮਹਿੰਗੀ ਹੋਈ
ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਅਪਰੈਲ ਪੰਜਾਬ ਵਿਚ ਮੈਡੀਕਲ ਸਿੱਖਿਆ ਪਹਿਲਾਂ ਨਾਲੋਂ ਹੋਰ ਮਹਿੰਗੀ ਹੋ ਗਈ ਹੈ। ਸਰਕਾਰ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਐਮ.ਡੀ./ਐਮ.ਐਸ. ਲਈ ਕੌਂਸਲਿੰਗ ਫੀਸ ਵਿਚ ਦੋ ਤੋਂ ਤਿੰਨ ਗੁਣਾ ਵਾਧਾ ਕਰ ਦਿੱਤਾ ਹੈ। ਪਿਛਲੇ ਦਸ ਸਾਲਾਂ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਫੀਸ ਸੈਂਕੜਿਆਂ ਵਿਚ ਨਹੀਂ ਸਗੋਂ ਹਜ਼ਾਰਾਂ ਵਿਚ ਵਧਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਐਮ.ਡੀ./ਐਮ.ਐਸ. ਅਤੇ ਐਮ.ਡੀ.ਐਸ.  ਵਿਚ 

ਦੋ ਕੁਇੰਟਲ ਦਸ ਕਿਲੋ ਭੁੱਕੀ ਸਮੇਤ ਇੱਕ ਗ੍ਰਿਫ਼ਤਾਰ

Posted On April - 27 - 2010 Comments Off on ਦੋ ਕੁਇੰਟਲ ਦਸ ਕਿਲੋ ਭੁੱਕੀ ਸਮੇਤ ਇੱਕ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਸਮਾਣਾ, 26 ਅਪਰੈਲ ਸਮਾਣਾ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੀਤੀ ਰਾਤ ਦੋ ਵਿਅਕਤੀਆਂ ਕੋਲੋਂ ਦੋ ਕੁਇੰਟਲ 10 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪੁਲੀਸ ਨੇ ਇਕ ਮੁਲਜ਼ਮ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਪਰ ਦੂਜਾ ਫਰਾਰ ਹੋ ਗਿਆ। ਸਦਰ ਥਾਣਾ ਸਮਾਣਾ ਮੁਖੀ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ ’ਤੇ ਪਾਤੜਾਂ-ਭਵਾਨੀਗੜ੍ਹ ਚੌਕ ਵਿਚ ਨਾਕਾ ਲਗਾਇਆ ਤੇ ਅਸੈਂਟ ਗੱਡੀ (ਐਚ.ਆਰ08ਜੀ-2903) ਨੂੰ ਰੋਕ ਕੇ ਉਸ ਵਿਚੋਂ ਕਥਿਤ ਤੌਰ ’ਤੇ ਦੋ ਕੁਇੰਟਲ 10 ਕਿਲੋ 

ਤਰਕਸ਼ੀਲ ਸੁਸਾਇਟੀ ਵੱਲੋਂ ਵਹਿਮਾਂ-ਭਰਮਾਂ ਬਾਰੇ ਸੈਮੀਨਾਰ

Posted On April - 27 - 2010 Comments Off on ਤਰਕਸ਼ੀਲ ਸੁਸਾਇਟੀ ਵੱਲੋਂ ਵਹਿਮਾਂ-ਭਰਮਾਂ ਬਾਰੇ ਸੈਮੀਨਾਰ
ਪੱਤਰ ਪ੍ਰੇਰਕ ਚੀਮਾਂ ਮੰਡੀ, 26 ਅਪਰੈਲ ਮਾਡਰਨ ਕਾਲਜ ਆਫ ਐਜੂਕੇਸ਼ਨ ਬੀਰ ਕਲਾਂ ਵਿਖੇ ਅੰਧ-ਵਿਸ਼ਵਾਸ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸ੍ਰੀ ਹਰਿੰਦਰ ਲਾਲੀ ਨੇ ਵਿਦਿਆਰਥੀਆਂ ਨੂੰ ਵਹਿਮ, ਭਰਮ ਤੇ ਅੰਧ-ਵਿਸ਼ਵਾਸ ਪ੍ਰਤੀ ਜਾਗਰੂਕ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੈਬੀ ਸ਼ਕਤੀ ਨਾਂ ਦੀ ਕੋਈ ਚੀਜ਼ ਨਹੀਂ, ਸਿਰਫ ਢੌਂਗੀਆਂ ਵੱਲੋਂ ਇਨ੍ਹਾਂ ਚੀਜ਼ਾਂ ਦਾ ਦਾਅਵਾ ਕਰਕੇ ਅਨਪੜ੍ਹ-ਭੋਲੇ ਭਾਲੇ ਲੋਕਾਂ ਦੀ ਆਰਥਿਕ ਤੇ 

ਜਸਮੀਤ ਕੌਰ ਡੀ.ਪੀ.ਆਈ. (ਕਾਲਜਾਂ) ਵਜੋਂ ਅਹੁਦਾ ਅੱਜ ਸੰਭਾਲਣਗੇ

Posted On April - 27 - 2010 Comments Off on ਜਸਮੀਤ ਕੌਰ ਡੀ.ਪੀ.ਆਈ. (ਕਾਲਜਾਂ) ਵਜੋਂ ਅਹੁਦਾ ਅੱਜ ਸੰਭਾਲਣਗੇ
ਸਿੱਖਿਆ ਪ੍ਰਤੀਨਿਧ ਚੰਡੀਗੜ੍ਹ, 26 ਅਪਰੈਲ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਡੀ.ਪੀ.ਆਈ., ਕਾਲਜਾਂ, ਪੰਜਾਬ ਦੀ ਖਾਲੀ ਪਈ ਅਸਾਮੀ ਨੂੰ ਭਰਦਿਆਂ, ਪ੍ਰਿੰਸੀਪਲ, ਸਰਕਾਰੀ ਕਾਲਜ, ਇਸਤਰੀਆਂ, ਅੰਮ੍ਰਿਤਸਰ ਜਸਮੀਤ ਕੌਰ ਨੂੰ ਇਸ ਵੱਕਾਰੀ ਅਹੁਦੇ ਦਾ ਚਾਰਜ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਕਾਦਮਿਕ ਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਆਪਣੀ ਪਛਾਣ ਬਣਾ ਚੁੱਕੇ ਜਸਮੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ਡਬਲ ਗੋਲਡ ਮੈਡਲ ਪ੍ਰਾਪਤ ਕੀਤੇ ਹੋਏ ਹਨ। ਉਹ ਕੌਮੀ ਪੱਧਰ 

ਡਾ. ਜੌਹਰ ਨੂੰ ਲੋਕ ਸੇਵਾ ਦੇ ਖੇਤਰ ਵਿੱਚ ਐਵਾਰਡ

Posted On April - 27 - 2010 Comments Off on ਡਾ. ਜੌਹਰ ਨੂੰ ਲੋਕ ਸੇਵਾ ਦੇ ਖੇਤਰ ਵਿੱਚ ਐਵਾਰਡ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 26 ਅਪਰੈਲ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਡਾ. ਪ੍ਰੇਮ ਜੌਹਰ ਨੂੰ ਅਮਰੀਕਾ ਦੀ ਨੌਰਥ ਡਕੋਟਾ ਸਟੇਟ ਦੀ ਯੂਨੀਵਰਸਿਟੀ ਵੱਲੋਂ ਅੰਤਰ ਰਾਸ਼ਟਰੀ ਪੱਧਰ ਦਾ ਸਨਮਾਨ ਮਿਲਣ ’ਤੇ ਵਧਾਈ ਦਿੱਤੀ।  ਡਾ. ਕੰਗ ਨੇ ਕਿਹਾ ਕਿ ਡਾ. ਜੌਹਰ ਵੱਲੋਂ ਕੀਤੇ ਗਏ ਮਿਆਰੀ ਲੋਕ ਭਲਾਈ ਕੰਮਾਂ ਨੂੰ  ਫਾਰਗੋ ਜਮਾਤ ਵੱਲੋਂ ਅਤਿਅੰਤ ਸਲਾਹਿਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਡਾ. ਜੌਹਰ ਦਾ ਯੂਨੀਵਰਸਿਟੀ ਵਿੱਚ ਲੈਕਚਰ ਕਰਵਾਇਆ ਜਾਵੇਗਾ।  

ਅਕਾਲੀ ਦਲ ਵੱਲੋਂ ਜਥੇਬੰਦਕ ਮੀਟਿੰਗਾਂ ਮੁਲਤਵੀ

Posted On April - 27 - 2010 Comments Off on ਅਕਾਲੀ ਦਲ ਵੱਲੋਂ ਜਥੇਬੰਦਕ ਮੀਟਿੰਗਾਂ ਮੁਲਤਵੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਅਪਰੈਲ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀਆਂ 28 ਅਤੇ 29 ਅਪਰੈਲ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੇ ਮੁੱਖ ਦਫਤਰ ਵਿਚ ਹੋਣ ਵਾਲੀਆਂ ਮੀਟਿੰਗਾਂ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ  ਜਾਣਕਾਰੀ ਦਿੰਦਿਆਂ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦੀਆਂ ਜਿਹੜੀਆਂ ਮੀਟਿੰਗਾਂ 28 ਅਤੇ 29 ਅਪਰੈਲ 

ਕੇਂਦਰ ਪੰਜਾਬ ਪੁਲੀਸ ਨੂੰ ਵੀ ਆਧੁਨਿਕ ਹਥਿਆਰਾਂ ਨਾਲ ਲੈਸ ਕਰੇ: ਬਿੱਟਾ

Posted On April - 27 - 2010 Comments Off on ਕੇਂਦਰ ਪੰਜਾਬ ਪੁਲੀਸ ਨੂੰ ਵੀ ਆਧੁਨਿਕ ਹਥਿਆਰਾਂ ਨਾਲ ਲੈਸ ਕਰੇ: ਬਿੱਟਾ
ਜ਼ਖ਼ਮੀ ਹੋਏ ਪੁਲੀਸ ਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 26 ਅਪਰੈਲ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿਚ ਪਾਕਿਸਤਾਨੀ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਦੋ ਅਤਿਵਾਦੀਆਂ ਦੇ ਮਾਰੇ ਜਾਣ ਅਤੇ ਪੁਲੀਸ ਦੇ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਵਾਪਰੀ ਘਟਨਾ ਤੋਂ ਬਾਅਦ ਅੱਜ ਇਥੇ ਕੁਲ ਹਿੰਦ ਅਤਿਵਾਦ ਵਿਰੋਧੀ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਕੇਂਦਰ ਸਰਕਾਰ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ. ਵਾਂਗ ਪੰਜਾਬ 

ਸ਼ਹਿਰ ਦੀ ਸਫਾਈ ਦਾ ਮੰਦਾ ਹਾਲ

Posted On April - 27 - 2010 Comments Off on ਸ਼ਹਿਰ ਦੀ ਸਫਾਈ ਦਾ ਮੰਦਾ ਹਾਲ
ਪੱਤਰ ਪ੍ਰੇਰਕ ਲਹਿਰਾਗਾਗਾ, 26 ਅਪਰੈਲ ਬੇਸ਼ੱਕ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਫਾਈ ਦਾ ਕੰਮ ਠੇਕੇ ’ਤੇ ਦਿੱਤਾ ਹੋਇਆ ਹੈ ਅਤੇ ਡੇਢ ਕੁ ਦਰਜਨ ਸਥਾਈ ਸਫਾਈ ਕਰਮਚਾਰੀ ਹਨ, ਪਰ ਇਲਾਕਾ ਵਧਣ ਕਰਕੇ ਕਈ ਗਲੀ ਮੁਹੱਲਿਆਂ ਦੀ ਵਾਰੀ ਕਈ ਦਿਨਾਂ ਮਗਰੋਂ ਆਉਂਦੀ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਕਈ ਥਾਵਾਂ ’ਤੇ ਕੂੜਾ ਡੰਪ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਦਾ ਹੈ ਕਿਉਂਕਿ ਇਹ ਕਈ ਦਿਨਾਂ ਮਗਰੋਂ ਚੁੱਕਿਆ ਜਾਂਦਾ ਹੈ, ਜਿਸ ਵਿਚ ਅਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ। ਨਗਰ ਕੌਂਸਲਰ ਮਹੇਸ਼ ਸ਼ਰਮਾ ‘ਨੀਟੂ’ 

ਨਿਗਮੀਕਰਨ ਵਿਰੁੱਧ ਕਿਸਾਨਾਂ ਵੱਲੋਂ ਰੈਲੀਆਂ

Posted On April - 27 - 2010 Comments Off on ਨਿਗਮੀਕਰਨ ਵਿਰੁੱਧ ਕਿਸਾਨਾਂ ਵੱਲੋਂ ਰੈਲੀਆਂ
ਪੱਤਰ ਪ੍ਰੇਰਕ ਲਹਿਰਾਗਾਗਾ, 26 ਅਪਰੈਲ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਪਿੰਡ ਗੁਰਨੇ ਕਲਾਂ, ਭਾਈ ਕੀ ਪਸ਼ੌਰ ਅਤੇ ਹਰਿਆਊ ਵਿਚ ਕਿਸਾਨ ਰੈਲੀਆਂ ਕੀਤੀਆਂ ਗਈਆਂ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਬਲਾਕ ਪ੍ਰਧਾਨ ਬਲਵੀਰ ਸਿੰਘ ਜਲੂਰ ਨੇ ਇਸ ਮੌਕੇ ਐਲਾਨ ਕੀਤਾ ਕਿ ਬਿਜਲੀ ਬੋਰਡ ਦੇ ਨਿਗਮੀਕਰਨ ਦੇ ਫੈਸਲੇ ਨੂੰ ਲਾਗੂ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਘਰਾਂ ਦੇ ਬਾਹਰ ਮੀਟਰ ਲਾਉਣ ਆਏ ਠੇਕੇਦਾਰ ਦੇ ਬੰਦਿਆਂ ਦਾ ਘਿਰਾਓ ਕੀਤਾ ਜਾਵੇਗਾ। 

ਪੰਚਾਂ ਵੱਲੋਂ ਸਰਪੰਚ ’ਤੇ ਲੱਖਾਂ ਰੁਪਏ ਠੱਗਣ ਦਾ ਦੋਸ਼

Posted On April - 27 - 2010 Comments Off on ਪੰਚਾਂ ਵੱਲੋਂ ਸਰਪੰਚ ’ਤੇ ਲੱਖਾਂ ਰੁਪਏ ਠੱਗਣ ਦਾ ਦੋਸ਼
ਡੀ.ਸੀ.ਵੱਲੋਂ ਕਾਰਵਾਈ ਦਾ ਭਰੋਸਾ ਨਿੱਜੀ ਪੱਤਰ ਪ੍ਰੇਰਕ ਸਮਾਣਾ, 26 ਅਪਰੈਲ ਪਿੰਡ ਧਨੇਠਾ ਦੀ ਪੰਚ ਹਰਪਾਲ ਕੌਰ, ਪੰਚ ਨਰਿੰਦਰ ਸਿੰਘ, ਪੰਚ ਦਰਬਾਰਾ ਸਿੰਘ, ਪੰਚ ਮੇਲਾ ਰਾਮ, ਪੰਚ ਹਰਜੀਤ ਕੌਰ ਨੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ’ਤੇ ਪੰਚਾਇਤ ਸਕੱਤਰ ਅਤੇ ਸਮਾਣਾ ਦੇ ਬੀ.ਡੀ.ਪੀ.ਓ ਨਾਲ ਮਿਲ ਕੇ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਪੰਚਾਇਤੀ ਫੰਡ ਵਿਚੋਂ ਲੱਖਾਂ ਰੁਪਏ ਕਢਵਾ ਕੇ ਖੁਰਦ-ਬੁਰਦ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੀ ਸ਼ਿਕਾਇਤ ਉਨ੍ਹਾਂ ਡਿਪਟੀ ਕਮਿਸ਼ਨਰ ਕੋਲ ਵੀ ਕੀਤੀ ਹੈ ਤੇ ਡੀ.ਸੀ.ਪਟਿਆਲਾ 

ਰਾਮਗੜ੍ਹੀਆ ਸਭਿਆਚਾਰਕ ਤੇ ਭਲਾਈ ਕੌਂਸਲ ਵੱਲੋਂ ਅਹਿਮ ਹਸਤੀਆਂ ਦਾ ਸਨਮਾਨ

Posted On April - 27 - 2010 Comments Off on ਰਾਮਗੜ੍ਹੀਆ ਸਭਿਆਚਾਰਕ ਤੇ ਭਲਾਈ ਕੌਂਸਲ ਵੱਲੋਂ ਅਹਿਮ ਹਸਤੀਆਂ ਦਾ ਸਨਮਾਨ
ਟ੍ਰਿਬਿਊਨ ਨਿਊਜ਼ ਸਰਵਿਸ ਸਮਾਣਾ, 26 ਅਪਰੈਲ ਰਾਮਗੜ੍ਹੀਆ ਕਲਚਰਲ ਐਂਡ ਵੈਲਫੇਅਰ ਕੌਂਸਲ ਪਟਿਆਲਾ ਨੇ ਆਪਣਾ ਛੇਵਾਂ ਸਭਿਆਚਾਰਕ ਤੇ ਸਨਮਾਨ ਸਮਾਗਮ ਇਸ ਵਾਰ ਸਮਰਾਟ ਪੈਲੇਸ ਵਿਖੇ ‘ਸਾਂਝਾਂ ਦਾ ਸਿਰਨਾਵਾਂ: ਸਮਾਣਾ’ ਸਿਰਲੇਖ ਹੇਠ ਕਰਵਾਇਆ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰਾਂ, ਨ੍ਰਿਤ ਕਲਾਕਾਰਾਂ ਤੇ ਕਾਮੇਡੀਅਨ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਰਾਮਗੜ੍ਹੀਆ ਤੇ ਵਿਸ਼ਵਕਰਮਾਵੰਸ਼ੀ ਨਾਮਵਰ ਚਾਰ ਸ਼ਖਸੀਅਤਾਂ ਸਮੇਤ ਸੱਤ ਸ਼ਖਸੀਅਤਾਂ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਤ ਕੀਤਾ 

ਕੈਪਟਨ ਅਮਰਿੰਦਰ ਸਿੰਘ ਦੀ ਬਹਾਲੀ ਦਾ ਸਵਾਗਤ

Posted On April - 27 - 2010 Comments Off on ਕੈਪਟਨ ਅਮਰਿੰਦਰ ਸਿੰਘ ਦੀ ਬਹਾਲੀ ਦਾ ਸਵਾਗਤ
ਨਿੱਜੀ ਪੱਤਰ ਪ੍ਰੇਰਕ ਸੰਗਰੂਰ.26 ਅਪਰੈਲ ਕਾਂਗਰਸ ਪਾਰਟੀ ’ਚ ਅੱਜ ਨਵਾਂ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲਿਆ। ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਸਬੰਧੀ ਫੈਸਲੇ ਦੀ ਖਬਰ ਸੁਣਦਿਆਂ ਹੀ ਜਿਥੇ ਖੁਸ਼ੀ ’ਚ ਢੋਲ ਦੇ ਡੱਗੇ ’ਤੇ ਭੰਗੜੇ ਪਾਏ ਗਏ ਉਥੇ ਥਾਂ ਥਾਂ ’ਤੇ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਗਈਆਂ। ਇਥੇ ਵੱਡਾ ਚੌਕ ਵਿਖੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵਲੋਂ ਆਪਣੇ ਸੈਂਕੜੇ ਸਮਰਥਕਾਂ ਦੀ ਮੌਜੂਦਗੀ ’ਚ ਖੁਦ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਅਰਵਿੰਦ ਖੰਨਾ 

ਇਰਾਦਾ ਕਤਲ ਕੇਸ ’ਚੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਬਰੀ

Posted On April - 27 - 2010 Comments Off on ਇਰਾਦਾ ਕਤਲ ਕੇਸ ’ਚੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਬਰੀ
ਪੱਤਰ ਪ੍ਰੇਰਕ ਬਾਬਾ ਬਕਾਲਾ, 26 ਅਪਰੈਲ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਦੀ ਅਦਾਲਤ ਵਿਚ ਚੱਲਦੇ ਦਫ਼ਾ 307 (ਇਰਾਦਾ ਕਤਲ) ਕੇਸ ਵਿਚੋਂ ਅੱਜ ਸਾਬਕਾ ਵਿਧਾਇਕ ਬਿਆਸ ਜਸਬੀਰ ਸਿੰਘ ਡਿੰਪਾ ਆਪਣੇ 18 ਹੋਰ ਸਾਥੀਆਂ ਸਮੇਤ ਬਾਇੱਜ਼ਤ ਬਰੀ ਹੋ ਗਿਆ। ਇਹ ਇਰਾਦਾ ਕਤਲ ਕੇਸ ਬਿਆਸ ਪੁਲੀਸ ਨੇ ਵਿਧਾਨ ਸਭਾ ਦੀ ਬਿਆਸ ਸੀਟ ਦੀ ਜ਼ਿਮਨੀ ਚੋਣ ਦੌਰਾਨ ਪਿੰਡ ਦੋਲੋਨੰਗਲ ਵਿਖੇ ਇਕ ਅਕਾਲੀ ਵਿਧਾਇਕ ਨੂੰ ਪੈਸੇ ਵੰਡਣ ਤੋਂ ਰੋਕਣ ਦੌਰਾਨ ਡਿੰਪਾ ਸਮੇਤ 19 ਵਿਅਕਤੀਆਂ ਉਪਰ ਦਰਜ ਕੀਤਾ ਸੀ, ਜਿਨ੍ਹਾਂ ਵਿਚ ਸੀਨੀਅਰ ਕਾਂਗਰਸੀ 

ਜਾਅਲੀ ਸੀ-ਫਾਰਮ ਵੇਚਣ ਵਾਲੇ ਤਿੰਨ ਜਣੇ ਗ੍ਰਿਫ਼ਤਾਰ

Posted On April - 27 - 2010 Comments Off on ਜਾਅਲੀ ਸੀ-ਫਾਰਮ ਵੇਚਣ ਵਾਲੇ ਤਿੰਨ ਜਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ ਜਲੰਧਰ, 26 ਅਪਰੈਲ ਵਪਾਰੀਆਂ ਨੂੰ ਜਾਅਲੀ ਸੀ-ਫਾਰਮ ਬਣਾ ਕੇ ਵੇਚਣ ਵਾਲੇ ਗਿਰੋਹ ਦਾ ਜ਼ਿਲ੍ਹਾ ਪੁਲੀਸ ਸ਼ਹਿਰੀ ਦੇ ਸੀ.ਆਈ.ਏ. ਸਟਾਫ ਨੇ ਪਰਦਾਫਾਸ਼ ਕੀਤਾ ਹੈ। ਇਸ ਸਬੰਧ ਵਿਚ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਸ਼ੰਮੀ ਕਪੂਰ ਵਾਸੀ ਪ੍ਰਾਈਮ ਟਾਵਰ ਕਪੂਰਥਲਾ ਚੌਕ, ਜੋ ਕਿ ਇਸ ਗਿਰੋਹ ਦਾ ਕਥਿਤ ਸਰਗਨਾ ਹੈ, ਜਦਕਿ ਦੂਜੇ ਦੋ ਮੁਲਜ਼ਮਾਂ ਦੀ ਪਛਾਣ ਨੀਰਜ ਕਪੂਰ ਵਾਸੀ ਗੁਰੂ ਅਮਰਦਾਸ ਨਗਰ ਨਜ਼ਦੀਕ ਵੇਰਕਾ ਮਿਲਕ ਪਲਾਂਟ ਤੇ ਭੂਸ਼ਨ ਕਤਿਆਲ ਵਾਸੀ ਚੰਦਨ ਨਗਰ ਪੁਰਾਣੀ 

ਬੀ.ਐਮ.ਟੀਜ਼ ਵੱਲੋਂ ਅਸਤੀਫੇ ਦੀ ਪੇਸ਼ਕਸ਼

Posted On April - 27 - 2010 Comments Off on ਬੀ.ਐਮ.ਟੀਜ਼ ਵੱਲੋਂ ਅਸਤੀਫੇ ਦੀ ਪੇਸ਼ਕਸ਼
ਪੱਤਰ ਪ੍ਰੇਰਕ ਮਾਨਸਾ, 26 ਅਪਰੈਲ ਅਕਾਲੀ ਭਾਜਪਾ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ਨੂੰ ਸਿੱਖਿਆ ਵਿਭਾਗ ਵਿਚ ਤਬਦੀਲ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਮਾਨਸਾ ਜ਼ਿਲ੍ਹੇ ਦੇ ਇਨ੍ਹਾਂ ਸਕੂਲਾਂ ਨਾਲ ਸਬੰਧਤ ਸਾਰੇ ਪੜ੍ਹੋ ਪੰਜਾਬ ਦੇ ਬੀ.ਐਮ.ਟੀ. ਅਤੇ ਸੀ.ਐਮ.ਟੀ. ਨੇ ਜਥੇਬੰਦੀ ਨੂੰ ਸਮੂਹਿਕ ਅਸਤੀਫੇ ਦੇਣ ਦੀ ਪੇਸ਼ਕਸ਼ ਕਰਦਿਆਂ ਰੋਸ ਜ਼ਾਹਰ ਕੀਤਾ ਕਿ ਸਰਕਾਰ ਨੇ ਉਨ੍ਹਾਂ ਦੀ ਮਿਹਨਤ ਦਾ ਕੋਈ ਮੁੱਲ ਨਾ ਪਾਇਆ। ਉਨ੍ਹਾਂ ਐਲਾਨ ਕੀਤਾ ਕਿ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ 
Available on Android app iOS app
Powered by : Mediology Software Pvt Ltd.