ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪੰਜਾਬ › ›

Featured Posts
ਕਰੋਨਾਵਾਇਰਸ: ਫ਼ਤਹਿਗੜ੍ਹ ਸਾਹਿਬ ਦੇ ਤਿੰਨ ਪਿੰਡ ਸੀਲ

ਕਰੋਨਾਵਾਇਰਸ: ਫ਼ਤਹਿਗੜ੍ਹ ਸਾਹਿਬ ਦੇ ਤਿੰਨ ਪਿੰਡ ਸੀਲ

ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 7 ਅਪਰੈਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਤੋਂ ਤਬਲੀਗੀ ਜਮਾਤ ਵਿੱਚ ਸ਼ਾਮਲ ਹੋ ਕੇ ਆਈਆਂ 2 ਔਰਤਾਂ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ, ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਸਾਂਝੇ ਤੌਰ ‘ਤੇ ਜ਼ਿਲ੍ਹੇ ਦੇ ਤਿੰਨ ਪਿੰਡ ਜਿਨ੍ਹਾਂ ਵਿੱਚ ਸਾਨੀਪੁਰ, ਮਨੈਲੀ ਅਤੇ ਸੰਘੋਲ ਸ਼ਾਮਲ ...

Read More

ਕੋਵਿਡ-19 ਕਾਰਨ ਪਿੰਡਾਂ ਨੂੰ ਲਗਦੇ ਰਸਤੇ ਬੰਦ ਕੀਤੇ

ਕੋਵਿਡ-19 ਕਾਰਨ ਪਿੰਡਾਂ ਨੂੰ ਲਗਦੇ ਰਸਤੇ ਬੰਦ ਕੀਤੇ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 7 ਅਪਰੈਲ ਕਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਨੇੜਲੇ ਪਿੰਡ ਸਲਾਣਾ ਜੀਵਨ ਸਿੰਘ ਦੀ ਪੰਚਾਇਤ ਵੱਲੋਂ ਪਿੰਡ ਦੇ ਸਾਰੇ ਰਸਤੇ ਬੰੰਦ ਕਰ ਦਿੱਤੇ ਗਏ ਹਨ ਅਤੇ ਆਉਣ ਜਾਣ ਵਾਲਿਆਂ ਦੇ ਪਾਬੰਦੀ ਲਾ ਦਿੱਤੀ ਹੈ। ਪਿੰਡ ਦੇ ਸਰਪੰਚ ਅਤੇ ਬਲਾਕ ਕਾਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਕਿਹਾ ਕਿ ...

Read More

ਕੀਰਤਪੁਰ ਸਾਹਿਬ ਇਲਾਕੇ ’ਚ ਕਣਕ ਦੀ ਵਾਢੀ ਸ਼ੁਰੂ

ਕੀਰਤਪੁਰ ਸਾਹਿਬ ਇਲਾਕੇ ’ਚ ਕਣਕ ਦੀ ਵਾਢੀ ਸ਼ੁਰੂ

ਬੀ.ਐੱਸ.ਚਾਨਾ ਕੀਰਤਪੁਰ ਸਾਹਿਬ, 7 ਅਪਰੈਲ ਪੰਜਾਬ ਦੇ ਕਈ ਕਿਸਾਨਾਂ ਵੱਲੋਂ ਫਸਲ ਦੀ ਵਾਢੀ ਲਈ ਭਾਵੇਂ 14 ਅਪਰੈਲ ਤੱਕ ਕਰਫਿਊ ਹਟਣ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਇਲਾਕੇ ਦੇ ਪਿੰਡਾਂ ਦੇ ਕਈ ਕਿਸਾਨਾਂ ਨੇ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕਿਸਾਨਾਂ ਨੂੰ ਪਰਵਾਸੀ ਮਜ਼ਦੂਰਾਂ ਦੀ ਘਾਟ ਰੜਕ ...

Read More

ਕਰੋਨਾ ਦੇ ਮੱਦੇਨਜ਼ਰ ਸੂਬਾਈ ਹੱਦਾਂ ’ਤੇ ਚੌਕਸੀ ਵਧਾਈ

ਕਰੋਨਾ ਦੇ ਮੱਦੇਨਜ਼ਰ ਸੂਬਾਈ ਹੱਦਾਂ ’ਤੇ ਚੌਕਸੀ ਵਧਾਈ

ਇਕਬਾਲ ਸਿੰਘ ਸ਼ਾਂਤ ਲੰਬੀ, 7 ਅਪਰੈਲ ਕਰੋਨਾਵਾਇਰਸ ਦੇ ਮਰੀਜ਼ਾਂ ਨੂੰ ਪੰਜਾਬ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਸੂਬਾਈ ਹੱਦਾਂ ’ਤੇ ਸਕਰੀਨਿੰਗ ਕੀਤੀ ਜਾ ਰਹੀ ਹੈ। ਬਾਹਰੀ ਸੂਬਿਆਂ ਤੋਂ ਈ-ਪਾਸ ਵਾਲੇ ਰਾਹਗੀਰਾਂ ਨੂੰ ਇਨਫਰਾਰੈੱਡ ਥਰਮਾਮੀਟਰ ’ਤੇ ਖ਼ਰਾ ਉਤਰਨ ਮਗਰੋਂ ਹੀ ਪੰਜਾਬ ’ਚ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਤਬਲੀਗੀ ਮਰਕਜ਼ ਦੇ ਭਖੇ ...

Read More

ਆਸ਼ਰਮਾਂ ’ਚ ਰਹਿੰਦੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ: ਸਮ੍ਰਿਤੀ ਇਰਾਨੀ

ਆਸ਼ਰਮਾਂ ’ਚ ਰਹਿੰਦੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ: ਸਮ੍ਰਿਤੀ ਇਰਾਨੀ

ਗੁਰਿੰਦਰ ਸਿੰਘ ਲੁਧਿਆਣਾ, 7 ਅਪਰੈਲ ਇੱਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਦੇਸ਼ ਦੇ ਸਮੂਹ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਾਲ ਭਲਾਈ ਕਮੇਟੀ, ਜਸਟਿਸ ਜੁਵੇਨਾਈਲ ਬੋਰਡ, ਚਾਈਲਡ ਕੇਅਰ ਇੰਸਟੀਚਿਊਟ ਦੇ ਪ੍ਰਬੰਧਕਾਂ ਅਤੇ ਬੱਚਿਆਂ ਨਾਲ ਵੀਡੀਓ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਛੋਟੇ ਬੱਚਿਆਂ ਨੂੰ ਕਰੋਨਾਵਾਇਰਸ ਤੋਂ ...

Read More

ਨਾਜਾਇਜ਼ ਹਥਿਆਰਾਂ ਸਣੇ ਪੰਜ ਕਾਬੂ

ਨਾਜਾਇਜ਼ ਹਥਿਆਰਾਂ ਸਣੇ ਪੰਜ ਕਾਬੂ

ਹਰਜੀਤ ਸਿੰਘ ਪਰਮਾਰ ਬਟਾਲਾ, 7 ਅਪਰੈਲ ਇਥੋਂ ਦੀ ਪੁਲੀਸ ਨੇ ਪੰਜ ਜਣਿਆਂ ਨੂੰ ਵੱਡੀ ਗਿਣਤੀ ਵਿੱਚ ਨਾਜਾਇਜ਼ ਹਥਿਆਰਾਂ ਤੇ ਗੋਲੀ ਸਿੱਕੇ ਸਣੇ ਕਾਬੂ ਕੀਤਾ ਹੈ। ਇਸ ਨਾਲ ਪੁਲੀਸ ਨੇ ਬੀਤੇ ਸਮੇਂ ਵਿੱਚ ਕਤਲ ਅਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਹੱਲ ਹੋਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪਿਛਲੇ ...

Read More

ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ

ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ

ਪੱਤਰ ਪ੍ਰੇਰਕ ਤਲਵੰਡੀ ਸਾਬੋ, 7 ਅਪਰੈਲ ਕਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 13 ਅਪਰੈਲ ਨੂੰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਮੇਤ ਹੋਰ ਧਾਰਮਿਕ ਅਸਥਾਨਾਂ ’ਤੇ ਵਿਸਾਖੀ ਦੇ ਦਿਹਾੜੇ ਮੌਕੇ ਵੱਡੇ ਇਕੱਠ ਕਰਨ ’ਤੇ ...

Read More


ਮੁੱਖ ਮੰਤਰੀ ਵੱਲੋਂ ਬਠਿੰਡਾ ਦੇ ਮਾਸਟਰ ਪਲਾਨ ਨੂੰ ਪ੍ਰਵਾਨਗੀ

Posted On April - 17 - 2010 Comments Off on ਮੁੱਖ ਮੰਤਰੀ ਵੱਲੋਂ ਬਠਿੰਡਾ ਦੇ ਮਾਸਟਰ ਪਲਾਨ ਨੂੰ ਪ੍ਰਵਾਨਗੀ
ਅਗਲੇ ਵੀਹ ਸਾਲਾਂ ਨੂੰ ਧਿਆਨ ’ਚ ਰੱਖਦਿਆਂ ਤਿਆਰ ਕੀਤਾ ਮਾਸਟਰ ਪਲਾਨ 200 ਫੁੱਟ ਚੌੜੀ ਰਿੰਗ ਰੋਡ ਤਿਆਰ ਕਰਨ    ਦੀ ਵਿਵਸਥਾ ਪਲਾਨ ’ਚ ਟ੍ਰੈਫਿਕ ਦਾ ਖਾਸ ਧਿਆਨ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,16 ਅਪਰੈਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਰੀਜਨਲ ਅਤੇ ਟਾਊਨ ਪਲਾਨਿੰਗ ਅਤੇ ਵਿਕਾਸ ਬੋਰਡ ਦੀ ਹੋਈ ਮੀਟਿੰਗ ਵਿੱਚ ਬਠਿੰਡਾ ਲਈ ਮਾਸਟਰ ਪਲਾਨ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਇੱਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ 

ਬਿੱਟੂ ਵੱਲੋਂ ਮੰਡੀਆਂ ਦਾ ਦੌਰਾ

Posted On April - 17 - 2010 Comments Off on ਬਿੱਟੂ ਵੱਲੋਂ ਮੰਡੀਆਂ ਦਾ ਦੌਰਾ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 16 ਅਪਰੈਲ ਪੰਜਾਬ ਦੀ ਕਿਸਾਨ ਹਿੱਤੂ ਅਖਵਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਦੀ ਅੱਜ ਮੰਡੀਆਂ ਵਿਚ ਤਰਸਯੋਗ ਹਾਲਤ ਬਣੀ ਹੋਈ ਹੈ ਅਤੇ ਕਣਕ ਖਰੀਦਣ ਲਈ ਪਹਿਲਾਂ ਪ੍ਰਬੰਧ ਨਾ ਕੀਤੇ ਜਾਣ ਕਾਰਣ ਅੱਜ ਪੰਜਾਬ ਦੇ ਕਿਸਾਨ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਯੂਥ ਕਾਂਗਰਸ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੰਦੀਪ ਵਰਮਾ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ 

ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Posted On April - 17 - 2010 Comments Off on ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਪੱਤਰ ਪ੍ਰੇਰਕ ਦੋਰਾਹਾ, 16 ਅਪਰੈਲ ਪਿੰਡ ਚਣਕੋਈਆਂ ਖੁਰਦ ਵਿਖੇ ਸਰਕਾਰੀ ਮਿਡਲ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਡਾ.ਹਰਬੰਸ ਸਿੰਘ ਮੁੰਡੀ ਕੈਨੇਡਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਪਿੰ੍ਰਸੀਪਲ ਕਮਲਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਵਿੱਦਿਅਕ ਤੇ ਖੇਡਾਂ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦੀ ਰਿਪਰੋਟ ਪੜ੍ਹੀ। ਇਸ ਦੇ ਨਾਲ ਹੀ ਉਨ੍ਹਾਂ ਸਕੂਲ ਵਿਚ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਖੇਡਾਂ ਤੇ ਸਮਾਜਿਕ 

‘ਸਿੱਖਿਆ ਚੌਰਾਹੇ ’ਤੇ’ ਵਿਸ਼ੇ ਬਾਰੇ ਸੈਮੀਨਾਰ

Posted On April - 17 - 2010 Comments Off on ‘ਸਿੱਖਿਆ ਚੌਰਾਹੇ ’ਤੇ’ ਵਿਸ਼ੇ ਬਾਰੇ ਸੈਮੀਨਾਰ
ਨਿਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 16 ਅਪ੍ਰੈਲ ਸ੍ਰੀ ਗੁਰੂ ਤੇਗ ਬਹਾਦਰ ਸਿੱਖਿਆ ਕਾਲਜ ਸੇਹਕੇ ਵਿਖੇ ‘ਸਿੱਖਿਆ ਚੌਰਾਹੇ ’ਤੇ’ ਵਿਸ਼ੇ ਬਾਰੇ ਸੈਮੀਨਾਰ ਕਰਵਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਮਨਜੀਤ ਕੌਰ ਨੇ ਸਭਨਾਂ ਨੂੰ ਜੀ ਆਇਆ ਆਖਦਿਆਂ ਅੱਜ ਦੇ ਸੈਮੀਨਾਰ ਦੀ ਮਹੱਤਤਾ ਬਾਰੇ ਦੱਸਿਆ। ਇਸ ਸੈਮੀਨਾਰ ਵਿਚ ਇੱਕਪ੍ਰੀਤ ਸਿੰਘ (ਗੁਰੂਸਰ ਸੁਧਾਰ), ਸਰਿਤਾ ਅਤੇ ਮਨਪ੍ਰੀਤ ਕੌਰ (ਸਰਕਾਰੀ ਸਿੱਖਿਆ ਕਾਲਜ, ਮਾਲੇਰਕੋਟਲਾ), ਜਤਿੰਦਰ ਕੌਰ ਤੇ ਰਜਿੰਦਰ ਕੌਰ (ਅਕਾਲ ਸਿੱਖਿਆ ਕਾਲਜ,ਮਸਤੂਆਣਾ ਸਾਹਿਬ) 

9 ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ

Posted On April - 17 - 2010 Comments Off on 9 ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ
ਨਿੱਜੀ ਪੱਤਰ ਪ੍ਰੇਰਕ ਜਗਰਾਉਂ, 16 ਅਪਰੈਲ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ’ਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ’ਚ 700 ਦੇ ਕਰੀਬ ਵਿਦਿਆਰਥੀਆਂ ਦਾ ਦਾਖਲਾ ਹੋਇਆ ਹੈ ਪਰ ਇਨ੍ਹਾਂ ਨੂੰ ਪੜ੍ਹਾਉਣ ਵਾਲੇ 9 ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਇਹ ਅਸਾਮੀਆਂ ਜਲਦ ਨਾ ਭਰੀਆਂ ਗਈਆਂ ਤਾਂ ਇਸ ਸੈਸ਼ਨ ’ਚ ਇਨ੍ਹਾਂ ਨੌਂ ਵਿਸ਼ਿਆਂ ਦੇ ਵਿਦਿਆਰਥੀ ਅਧਿਆਪਕਾਂ ਦਾ ਰਾਹ ਤੱਕਦੇ ਹੀ ਰਹਿ ਜਾਣਗੇ। ਜਾਣਕਾਰੀ ਮੁਤਾਬਕ ਸਕੂਲ ’ਚ ਸਮਾਜਿਕ ਸਿੱਖਿਆ, ਹਿੰਦੀ, ਇਕਨਾਮਿਕਸ, 

ਕੈਂਪ ’ਚ ਚੁਣੇ ਮਰੀਜ਼ਾਂ ਦੀਆਂ ਅੱਖਾਂ ਵਿਚ ਲੈਂਜ਼ ਪਾਏ

Posted On April - 17 - 2010 Comments Off on ਕੈਂਪ ’ਚ ਚੁਣੇ ਮਰੀਜ਼ਾਂ ਦੀਆਂ ਅੱਖਾਂ ਵਿਚ ਲੈਂਜ਼ ਪਾਏ
ਪੱਤਰ ਪ੍ਰੇਰਕ ਮਾਲੇਰਕੋਟਲਾ, 16 ਅਪਰੈਲ ਸਥਾਨਕ ਪੁਨਰ ਜਯੋਤੀ ਨੇਤਰਦਾਨ ਸਭਾ ਵੱਲੋਂ 10 ਮਰੀਜ਼, ਜਿਨ੍ਹਾਂ ਵਿਚ ਹਰਬੰਸ ਸਿੰਘ, ਸੋਹਨ ਸਿੰਘ, ਰੱਤੂ ਖਾਂ, ਪ੍ਰਸਿੰਨੀ ਕੌਰ, ਨਸੀਬੋ, ਸਲਮਾ, ਅਜਾਇਬ ਸਿੰਘ, ਗੁਰਦੇਵ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਕੌਸ਼ੱਲਿਆ ਰਾਣੀ ਦੀਆਂ ਅੱਖਾਂ ਵਿਚ ਮੁਫਤ ਲੈਂਜ਼ ਪਵਾਏ ਗਏ। ਸਭਾ ਦੇ ਪ੍ਰਧਾਨ ਕ੍ਰਿਸ਼ਨ ਚੰਦ ਕਥੂਰੀਆ ਨੇ ਦੱਸਿਆ ਕਿ ਇਸ ਸਬੰਧੀ ਕੈਂਪ ਦਸਮੇਸ਼ ਪਬਲਿਕ ਸਕੂਲ ਪਿੰਡ ਸਰੌਦ ਵਿਖੇ ਲਗਾਇਆ ਗਿਆ ਸੀ ਜਿੱਥੇ ਰਮੇਸ਼ ਮੰਸੂਰਾਂ ਵਾਲਿਆਂ ਦੀ ਟੀਮ ਵੱਲੋਂ 

ਕ੍ਰਿਸ਼ੀ ਵਿਕਾਸ ਸ਼ਿਲਪ ਕੇਂਦਰ ’ਚ ਨਵੀਂ ਭਰਤੀ ਕਰਾਂਗੇ :ਸ਼ੰਮੀ

Posted On April - 17 - 2010 Comments Off on ਕ੍ਰਿਸ਼ੀ ਵਿਕਾਸ ਸ਼ਿਲਪ ਕੇਂਦਰ ’ਚ ਨਵੀਂ ਭਰਤੀ ਕਰਾਂਗੇ :ਸ਼ੰਮੀ
ਪੱਤਰ ਪ੍ਰੇਰਕ ਸੰਗਰੂਰ 16 ਅਪਰੈਲ ਹਾਲ ਹੀ ਵਿੱਚ ਨਵ-ਨਿਯੁਕਤ ਹੋਏ ਕ੍ਰਿਸ਼ੀ ਵਿਕਾਸ ਸ਼ਿਲਪ ਕੇਂਦਰ ਪੰਜਾਬ ਦੇ ਡਾਇਰੈਕਟਰ ਆਕਰਮਨ ਸਿੰਘ ਸ਼ੰਮੀ ਨੇ ਅੱਜ ਇਥੇ ਕਿਹਾ ਕਿ ਬਲਾਕ ਡਾਇਰੈਕਟਰ/ ਜ਼ਿਲ੍ਹਾ ਡਾਇਰੈਕਟਰ ਨੂੰ ਪਦ-ਮੁਕਤ ਕਰਕੇ ਜਲਦ ਹੀ ਨਵੀਂ ਭਰਤੀ ਕੀਤੀ ਜਾਵੇਗੀ । ਨਵੀਂ ਟੀਮ ਨੂੰ ਗਠਿਤ ਕਰਨ ਮੌਕੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ  ਵਧੀਆ ਕੰਮ ਕਰਨ ਵਾਲੇ ਸੇਵਾ ਮੁਕਤ ਬਲਾਕ ਡਾਇਰੈਕਟਰ /ਜ਼ਿਲ੍ਹਾ ਡਾਇਰੈਕਟਰਾਂ ਨੂੰ ਇਸੇ ਅਸਾਮੀ ਉਪਰ ਮੁੜ ਤਾਇਨਾਤ ਕੀਤਾ ਜਾਵੇ। ਇਸ ਦੇ 

ਮੁਲਾਜ਼ਮ ਤੇ ਪੈਨਸ਼ਨਰਜ਼ ਭਲਾਈ ਮੰਚ ਬਣਾਇਆ

Posted On April - 17 - 2010 Comments Off on ਮੁਲਾਜ਼ਮ ਤੇ ਪੈਨਸ਼ਨਰਜ਼ ਭਲਾਈ ਮੰਚ ਬਣਾਇਆ
ਨਿਜੀ ਪੱਤਰ ਪ੍ਰੇਰਕ ਸੰਗਰੂਰ, 16 ਅਪਰੈਲ ਪੰਜਾਬ ਸਰਕਾਰ ਕੋਲੋ ਮੁਲਾਜ਼ਮਾਂ/ ਪੈਨਸ਼ਨਰਜ਼ ਦੀ 43 ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਬਕਾਇਆ ਲੈਣ ਸਬੰਧੀ ਮੀਟਿੰਗ ਦਲਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇਥੇ ਬਨਾਸਰ ਬਾਗ ਵਿਖੇ ਹੋਈ ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਮੁਲਾਜ਼ਮ ਅਤੇ ਪੈਨਸ਼ਨਰਜ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ੳਪਰੰਤ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕਰਨ ਉਪਰੰਤ ਸੂਬਾ ਪੱਧਰੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਭਲਾਈ ਮੰਚ ਪੰਜਾਬ 

ਬਾਰਦਾਨਾ ਨਾ ਪੁੱਜਣ ’ਤੇ ਕਿਸਾਨਾਂ ਵੱਲੋਂ ਧਰਨਾ

Posted On April - 17 - 2010 Comments Off on ਬਾਰਦਾਨਾ ਨਾ ਪੁੱਜਣ ’ਤੇ ਕਿਸਾਨਾਂ ਵੱਲੋਂ ਧਰਨਾ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 16 ਅਪਰੈਲ ਮਾਲੇਰਕੋਟਲਾ ਦਾਣਾ ਮੰਡੀ ਅਧੀਨ ਪੈਂਦੇ ਖਰੀਦ ਕੇਂਦਰ ਖਾਨਪੁਰ ਵਿਖੇ ਅੱਜ ਕਿਸਾਨਾਂ ਨੇ ਮੰਡੀ ਵਿੱਚ ਬਾਰਦਾਨਾ ਨਾ ਪਹੁੰਚਣ ਕਰਕੇ ਖੰਨਾ-ਮਾਲੇਰਕੋਟਲਾ ਸੜਕ ’ਤੇ ਜਾਮ ਲਾਇਆ ਅਤੇ ਧਰਨਾ ਲਗਾ ਕੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਐਫ.ਸੀ.ਆਈ. ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਦਰਬਾਰਾ ਸਿੰਘ ਸਰਵਰਪੁਰ ਨੇ ਕਿਹਾ ਕਿ ਇਸ ਖਰੀਦ ਕੇਂਦਰ ਵਿਚ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ 

ਸਰਹਿੰਦ ਫਤਿਹ ਦਿਵਸ ਸ਼ਤਾਬਦੀ ਮਨਾਉਣ ਬਾਰੇ ਵਿਚਾਰ ਵਟਾਂਦਰਾ

Posted On April - 17 - 2010 Comments Off on ਸਰਹਿੰਦ ਫਤਿਹ ਦਿਵਸ ਸ਼ਤਾਬਦੀ ਮਨਾਉਣ ਬਾਰੇ ਵਿਚਾਰ ਵਟਾਂਦਰਾ
ਨਿਜੀ ਪੱਤਰ ਪ੍ਰੇਰਕ ਜਗਰਾਉਂ, 16 ਅਪਰੈਲ ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿਖੇ ਸਰਹੰਦ ਫਤਿਹ ਦਿਵਸ ਦੀ ਤਿੰਨ ਸੌ ਸਾਲਾ ਸ਼ਤਾਬਦੀ ਮਨਾਉਣ ਸਬੰਧੀ ਮੀਟਿੰਗ ਹੋਈ। ਬਾਬਾ ਗੁਰਮੇਲ ਸਿੰਘ ਨਾਨਕਸਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਦੇ ਫਾਊਂਡੇਸ਼ਨ ਵੱਲੋਂ ਮੁੱਖ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ ਕੇ.ਕੇ. ਬਾਵਾ ਅਤੇ ਪ੍ਰਿੰ. ਰਾਮ ਸਿੰਘ ਕੁਲਾਰ ਨੇ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਬਾਬਾ ਗੁਰਮੇਲ ਸਿੰਘ ਨੇ ਪਲੇਠੇ ਮਹਾਰਾਜਾ 

ਬਾਬਾ ਬੁੱਧ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ

Posted On April - 17 - 2010 Comments Off on ਬਾਬਾ ਬੁੱਧ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ
ਪੱਤਰ ਪ੍ਰੇਰਕ ਕੂੰਮ ਕਲਾਂ, 16 ਅਪਰੈਲ ਬਾਬਾ ਬੁੱਧ ਸਿੰਘ ਜੀ ਦੀਆਂ ਅਸਥੀਆਂ ਨੂੰ ਸੰਗਤਾਂ ਵੱਲੋਂ ਅੱਜ ਸਤਲੁਜ ਦਰਿਆ ਵਿਚ ਜਲਪ੍ਰਵਾਹ ਕਰ ਦਿੱਤਾ ਗਿਆ। ਪਿੰਡ ਕਾਲਸ ਕਲਾਂ, ਨੇੜੇ ਰਾਏਕੋਟ ਜਿੱਥੇ ਉਨ੍ਹਾਂ ਦਾ ਧਾਰਮਿਕ ਅਸਥਾਨ ਹੈ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੇ ਬਾਬਾ ਜੀ ਦੀਆਂ ਅਸਥੀਆਂ ਨੂੰ ਇੱਕ ਕਾਫ਼ਲੇ ਦੇ ਰੂਪ ਵਿਚ ਲੈ ਕੇ ਸਤਲੁਜ ਦਰਿਆ ਵਿਚ ਪਹੁੰਚੇ। ਬਾਬਾ ਜੀ ਦੇ ਛੋਟੇ ਭਰਾ  ਬਾਬਾ ਸੁੱਧ ਸਿੰਘ ਜੀ ਟੂਸੇ ਵਾਲਿਆਂ 

ਬਿਜਲੀ ਮੁਲਾਜ਼ਮ ਦੂਜੇ ਦਿਨ ਵੀ ਹੜਤਾਲ ’ਤੇ ਰਹੇ

Posted On April - 17 - 2010 Comments Off on ਬਿਜਲੀ ਮੁਲਾਜ਼ਮ ਦੂਜੇ ਦਿਨ ਵੀ ਹੜਤਾਲ ’ਤੇ ਰਹੇ
ਖੇਤਰੀ ਪ੍ਰਤੀਨਿਧ ਲੁਧਿਆਣਾ, 16 ਅਪਰੈਲ ਬਿਜਲੀ ਬੋਰਡ ਦੇ ਮੁਲਾਜ਼ਮਾਂ ਵਲੋਂ ਕੀਤੀ ਗਈ ਦੋ-ਰੋਜ਼ਾ ਸੂਬਾ ਪੱਧਰੀ ਹੜਤਾਲ ਦੇ ਦੂਜੇ ਦਿਨ ਵੀ ਇਸ ਸਨਅਤੀ ਸ਼ਹਿਰ ਵਿਚ ਭਾਵੇਂ ਬੋਰਡ ਦੇ 84 ਫੀਸਦੀ ਮੁਲਾਜ਼ਮ ਡਿਊਟੀ ਤੋਂ ਗੈਰ ਹਾਜ਼ਰ ਰਹੇ ਪਰ ਇਕ-ਦੋ ਇਲਾਕਿਆਂ ਨੂੰ ਛੱਡ ਕੇ ਬਿਜਲੀ ਸਪਲਾਈ ਆਮ ਵਾਂਗ ਜਾਰੀ ਰਹੀ। ਦੂਜੇ ਪਾਸੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਦੌਰਾਨ ਪਿਛਲੇ ਦਿਨਾਂ ਦੇ ਉਲਟ ਘੱਟ ਸਮੇਂ ਲਈ ‘ਕੱਟ’ ਲੱਗਣ ਤੇ ਚੁਟਕੀ ਲੈਂਦਿਆਂ ਧਾਂਦਰਾ ਰੋਡ ’ਤੇ ਇਕ ਆਟਾ ਚੱਕੀ ਦੇ ਮਾਲਕ 

ਧੀਰ ਮਨੁੱਖੀ ਅਧਿਕਾਰ ਮੰਚ ਦੇ ਪ੍ਰਧਾਨ ਬਣੇ

Posted On April - 17 - 2010 Comments Off on ਧੀਰ ਮਨੁੱਖੀ ਅਧਿਕਾਰ ਮੰਚ ਦੇ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ ਨੰਗਲ, 16 ਅਪਰੈਲ ਮਨੁੱਖੀ ਅਧਿਕਾਰ ਮੰਚ ਜ਼ਿਲ੍ਹਾ ਰੂਪਨਗਰ ਦੇ ਮੈਂਬਰਾਂ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਬੈਠਕ ਵਿੱਚ ਮੰਚ ਦੇ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਤੇ ਥਾਣਾ ਮੁਖੀ ਨੰਗਲ ਸੁਰਜੀਤ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ। ਇਸ ਮੌਕੇ ਸਰਬਸੰਮਤੀ ਨਾਲ ਬਲਾਕ ਨੰਗਲ ਇਕਾਈ ਦੀ ਚੋਣ ਕੀਤੀ ਗਈ, ਜਿਸ ਅਨੁਸਾਰ ਵਿਜੇ ਧੀਰ ਨੂੰ ਚੇਅਰਮੈਨ, ਰਵਿੰਦਰ ਧੀਰ ਨੂੰ ਪ੍ਰਧਾਨ, ਰਾਮ ਨਾਥ ਹੈਪੀ ਨੂੰ ਸੀਨੀਅਰ ਮੀਤ ਪ੍ਰਧਾਨ, ਬਲਰਾਮ 

ਮੁੱਖ ਸਕੱਤਰ ਵਲੋਂ ਮਨਿਸਟੀਰੀਅਲ ਯੂਨੀਅਨ ਦੀਆਂ ਮੰਗਾਂ ਮੰਨਣ ਦਾ ਭਰੋਸਾ

Posted On April - 16 - 2010 Comments Off on ਮੁੱਖ ਸਕੱਤਰ ਵਲੋਂ ਮਨਿਸਟੀਰੀਅਲ ਯੂਨੀਅਨ ਦੀਆਂ ਮੰਗਾਂ ਮੰਨਣ ਦਾ ਭਰੋਸਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਅਪਰੈਲ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਮੁੱਖ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ ਦੌਰਾਨ ਕਈ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ।  ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਰਮਨ ਕੁਮਾਰ ਸ਼ਰਮਾ ਜਨਰਲ ਸਕੱਤਰ, ਚੇਅਰਮੈਨ ਸੁਖਵਿੰਦਰ, ਸੁਖਰਾਜ ਸਿੰਘ ਸੰਧੂ ਤੇ ਸੁਨੀਲ ਕੁਮਾਰ ’ਤੇ ਅਧਾਰਿਤ  ਮੁੱਖ ਸਕੱਤਰ ਐਸ.ਸੀ. ਅਗਰਵਾਲ  ਨੂੰ ਮਿਲੇ ਵਫ਼ਦ ਨੇ ਦਾਅਵਾ ਕੀਤਾ ਕਿ ਮੀਟਿੰਗ ਵਿਚ ਕਲਰਕਾਂ ਨੂੰ ਟਾਈਪ ਟੈਸਟ ਤੋਂ ਛੁਟਕਾਰਾ 

ਕਣਕ ਦੀ ਖਰੀਦ ਸ਼ੁਰੂ ਕਰਵਾਈ

Posted On April - 16 - 2010 Comments Off on ਕਣਕ ਦੀ ਖਰੀਦ ਸ਼ੁਰੂ ਕਰਵਾਈ
ਪੱਤਰ ਪ੍ਰੇਰਕ ਲੌਂਗਵਾਲ, 13 ਅਪਰੈਲ ਮਾਰਕੀਟ ਕਮੇਟੀ ਚੀਮਾਂ ਦੇ ਚੇਅਰਮੈਨ ਜੀਤ ਸਿੰਘ ਸਿੱਧੂ ਨੇ ਇੱਥੋਂ ਦੀ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਸ਼ੁਰੂ ਕਰਵਾਈ। ਮਾਰਕੀਟ ਕਮੇਟੀ ਚੀਮਾਂ ਦੇ ਸੈਕਟਰੀ ਮਿੱਤਰ ਸੈਨ ਅਤੇ ਹੋਰ ਵਿਭਾਗੀ ਅਮਲਾ ਵੀ ਉਨ੍ਹਾਂ ਨਾਲ ਸੀ। ਸ੍ਰੀ ਸਿੱਧੂ ਨੇ ਕਿਹਾ ਕਿ ਮੰਡੀ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਸਮੇਂ ਸਿਰ ਬਾਰਦਾਨਾ, ਲਿਫਟਿੰਗ ਅਤੇ ਬੋਲੀ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਭਾਨ ਸਿੰਘ, ਕਰਨੈਲ ਸਿੰਘ ਜੱਸੇ ਕਾ, ਨਿਟੂ 

‘ਗੁਰੂ ਗੋਬਿੰਦ ਸਿੰਘ ਮਾਰਗ ਦੋਫਾੜ ਹੋਣ ਕਿਨਾਰੇ’

Posted On April - 16 - 2010 Comments Off on ‘ਗੁਰੂ ਗੋਬਿੰਦ ਸਿੰਘ ਮਾਰਗ ਦੋਫਾੜ ਹੋਣ ਕਿਨਾਰੇ’
ਪੱਤਰ ਪ੍ਰੇਰਕ ਸਾਹਨੇਵਾਲ, 15 ਅਪਰੈਲ ਪੰਜਾਬ ਪ੍ਰਦੇਸ ਕਾਂਗਰਸ ਦੇ ਸਕੱਤਰ ਤੇ ਸਾਹਨੇਵਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੋਫਾੜ ਹੋਣ ਕਿਨਾਰੇ ਹੈ। ਉਨ੍ਹਾਂ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਮਾਰਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨਾਲ ਮਿਲਦਾ ਹੈ। ਸਿੱਖ ਇਤਿਹਾਸ ’ਚ ਇਸ ਦੀ ਬਹੁਤ ਮਹੱਤਤਾ ਹੈ ਪਰ ਸ਼੍ਰੋਮਣੀ ਅਕਾਲੀ 
Manav Mangal Smart School
Available on Android app iOS app
Powered by : Mediology Software Pvt Ltd.