ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਪੰਜਾਬ › ›

Featured Posts
ਪਾਕਿਸਤਾਨੀ ਟਿੱਡੀ ਦਲ ਦੀ ਘੁਸਪੈਠ ਰੋਕੇਗਾ ਸੀਮਾ ਸੁਰੱਖਿਆ ਬਲ

ਪਾਕਿਸਤਾਨੀ ਟਿੱਡੀ ਦਲ ਦੀ ਘੁਸਪੈਠ ਰੋਕੇਗਾ ਸੀਮਾ ਸੁਰੱਖਿਆ ਬਲ

ਚਰਨਜੀਤ ਭੁੱਲਰ ਬਠਿੰਡਾ, 20 ਜਨਵਰੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਹੁਣ ਕੌਮਾਂਤਰੀ ਸੀਮਾ ’ਤੇ ਸੰਭਾਵੀ ਹਮਲੇ ਦੇ ਡਰੋਂ ਟਿੱਡੀ ਦਲ ’ਤੇ ਨਜ਼ਰ ਰੱਖੇਗਾ। ਖੇਤੀ ਵਿਭਾਗ ਪੰਜਾਬ ਨੇ ਮਜ਼ਬੂਤ ਪ੍ਰਬੰਧਾਂ ਲਈ ਜਿੱਥੇ ਬੀ.ਐੱਸ.ਐੱਫ. ਦੀ ਮਦਦ ਮੰਗੀ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ਪਾਕਿਸਤਾਨ ਦੇ ਖੇਤੀ ਮੰਤਰਾਲੇ ਨਾਲ ਵੀ ਤਾਲਮੇਲ ਬਣਾਇਆ ਹੈ। ਸੂਚਨਾ ਅਨੁਸਾਰ ਪਾਕਿਸਤਾਨ ...

Read More

ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਇਕੋ ਸਿੱਕੇ ਦੇ ਦੋ ਪਾਸੇ: ਲੌਂਗੋਵਾਲ

ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਇਕੋ ਸਿੱਕੇ ਦੇ ਦੋ ਪਾਸੇ: ਲੌਂਗੋਵਾਲ

ਰਮੇਸ਼ ਭਾਰਦਵਾਜ ਲਹਿਰਾਗਾਗਾ, 20 ਜਨਵਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇਕੋ ਸਿੱਕੇ ਦੇ ਦੋ ਪਾਸੇ ਹਨ। ਉਨ੍ਹਾਂ ਕਿਹਾ ਕਿ ਸਿੱਖੀ ਲਈ ਦੇਸ਼ ਤੇ ਦੁਨੀਆਂ ’ਚ ਤਿੰਨ ...

Read More

ਮੋਰਿੰਡਾ ਅੰਡਰਬ੍ਰਿੱਜ ਦਾ ਨਕਸ਼ਾ ਬਦਲਣ ਦੀ ਮੰਗ

ਮੋਰਿੰਡਾ ਅੰਡਰਬ੍ਰਿੱਜ ਦਾ ਨਕਸ਼ਾ ਬਦਲਣ ਦੀ ਮੰਗ

ਪੱਤਰ ਪ੍ਰੇਰਕ ਮੋਰਿੰਡਾ, 20 ਜਨਵਰੀ ਮੋਰਿੰਡਾ ਦੇ ਦੁਕਾਨਦਾਰਾਂ ਵੱਲੋਂ ਮੋਰਿੰਡਾ ਬੱਸ ਸਟੈਂਡ ਨੇੜੇ ਰੇਲਵੇ ਫਾਟਕਾਂ ’ਤੇ ਬਣਨ ਵਾਲੇ ਅੰਡਰਬ੍ਰਿੱਜ ਦੀ ਬਣਤਰ ਨੂੰ ਠੀਕ ਕਰਨ ਦੀ ਮੰਗ ਕੀਤੀ ਗਈ, ਕਿਉਂਕਿ ਇਸ ਪੁਲ ਦੇ ਬਣਨ ਨਾਲ 100 ਤੋਂ ਵੱਧ ਦੁਕਾਨਦਾਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ। ਇਸ ਪੁਲ ਦਾ ਨਿਰਮਾਣ ਕਾਰਜ 20 ਜਨਵਰੀ ਤੋਂ ਸ਼ੁਰੂ ਹੋਣਾ ...

Read More

ਨਸ਼ਿਆਂ ਵਿਰੁੱਧ ਜ਼ਿਲ੍ਹਾ ਪੱਧਰੀ ਮਿਸ਼ਨ ਟੀਮ ਦੀ ਮੀਟਿੰਗ

ਨਸ਼ਿਆਂ ਵਿਰੁੱਧ ਜ਼ਿਲ੍ਹਾ ਪੱਧਰੀ ਮਿਸ਼ਨ ਟੀਮ ਦੀ ਮੀਟਿੰਗ

ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 20 ਜਨਵਰੀ ਸਮੂਹ ਐੱਸਡੀਐਮਜ਼ ਜ਼ਿਲ੍ਹੇ ’ਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਿੱਢੀ ਗਈ ਮੁਹਿੰਮ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਅਤੇ ਇਸ ਮੁਹਿੰਮ ਦੀ ਸਫ਼ਲਤਾ ਲਈ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਨੌਜਵਾਨਾਂ ਤੋਂ ਵੱਧ ਤੋਂ ਵੱਧ ਸਹਿਯੋਗ ਲਿਆ ਜਾਵੇ ਤਾਂ ਜੋ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਹੋ ਸਕੇ। ਇਨ੍ਹਾਂ ਵਿਚਾਰਾਂ ...

Read More

ਆਯੂਸ਼ਮਾਨ ਯੋਜਨਾ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀ

ਆਯੂਸ਼ਮਾਨ ਯੋਜਨਾ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀ

ਦਰਸ਼ਨ ਸਿੰਘ ਮਿੱਠਾ ਫ਼ਤਹਿਗੜ੍ਹ ਸਾਹਿਬ, 20 ਜਨਵਰੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਆਯੂਸ਼ਮਾਨ ਭਾਰਤ ਯੋਜਨਾ ਦੇ ਕਾਰਡ ਬਣਾਉਣ ਵੇਲੇ ਫ਼ਤਹਿਗੜ੍ਹ ਸਾਹਿਬ ਵਿਚ ਹੋਏ ਵੱਡੇ ਘੁਟਾਲੇ ਸਬੰਧੀ ਅੱਜ ਬੀਜੇਪੀ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਅਤੇ ਸਾਬਕਾ ਮੰਤਰੀ ਪੰਜਾਬ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪੁਲੀਸ ...

Read More

ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਅਮਲ ਜਾਰੀ

ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਅਮਲ ਜਾਰੀ

ਪੱਤਰ ਪ੍ਰੇਰਕ ਰੂਪਨਗਰ, 20 ਜਨਵਰੀ ਕੌਮੀ ਪਲਸ ਪੋਲੀਓ ਮੁਹਿੰਮ ਦੇ ਅੱਜ ਦੂਜੇ ਦਿਨ ਜ਼ਿਲ੍ਹਾ ਰੂਪਨਗਰ ਵਿਚ ਘਰ-ਘਰ ਜਾ ਕੇ ਪੋਲੀਓ ਟੀਮਾਂ ਵੱਲੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਡਾ. ਐਚਐੱਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਪੀਐੱਚਸੀ ਭਰਤਗੜ੍ਹ ਵਿਚ 2936 ਬੱਚਿਆਂ ਨੂੰ, ਨੂਰਪੁਰ ਬੇਦੀ ...

Read More

ਚਲਾਕੀ ਨੇ ਮਾਧੋਪੁਰ ਦੇ ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾਂ ਸੁਣੀਆਂ

ਚਲਾਕੀ ਨੇ ਮਾਧੋਪੁਰ ਦੇ ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾਂ ਸੁਣੀਆਂ

ਬਲਵਿੰਦਰ ਰੈਤ ਨੂਰਪੁਰ ਬੇਦੀ, 20 ਜਨਵਰੀ ਦੁੱਧ ਉਤਪਾਦਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਅੱਜ ਪਿੰਡ ਮਾਧੋਪੁਰ ਵਿਚ ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾ ਬਾਰੇ ਚਰਚਾ ਕੀਤੀ ਗਈ ਅਤੇ ਡੇਅਰੀ ਦੇ ਧੰਦੇ ਨੂੰ ਬਚਾਉਣ ਲਈ ਇੱਕਠੇ ਹੋ ਕੇ ਪ੍ਰਣ ਵੀ ਕੀਤਾ। ਇੱਕਠੇ ਹੋਏ ਦੁੱਧ ਉਤਪਾਦਕਾਂ ਨੂੰ ਮਿਲਕ ਪਲਾਂਟ ...

Read More


ਮਰਦਮਸ਼ੁਮਾਰੀ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਲੈ ਕੇ ਸਕੂਲ ਮੁਖੀ ਦੁਬਿਧਾ ’ਚ

Posted On April - 12 - 2010 Comments Off on ਮਰਦਮਸ਼ੁਮਾਰੀ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਲੈ ਕੇ ਸਕੂਲ ਮੁਖੀ ਦੁਬਿਧਾ ’ਚ
ਪੱਤਰ ਪ੍ਰੇਰਕ ਸ਼ੇਰਪੁਰ, 11 ਅਪਰੈਲ ਭਾਵੇ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਲੈਣ ’ਤੇ ਪੂਰੀ ਤਰ੍ਹਾਂ ਪਬੰਦੀ ਲਗਾ ਕੇ ਇਸ ਦੀ ਸਾਰੀ ਜ਼ਿੰਮੇਵਾਰੀ ਸਕੂਲ ਮੁਖੀਆਂ ਦੇ ਸਿਰ ਪਾਈ ਹੈ ਪਰ ਇਸ ਦੇ ਬਾਵਜੂਦ ਡਿਪਟੀ ਕਮਿਸ਼ਨਰਾਂ ਵੱਲੋ ਅਧਿਆਪਕਾਂ ਦੀਆਂ ਡਿਊਟੀਆਂ ਮਰਦਮਸ਼ੁਮਾਰੀ ਵਿਚ ਲਗਾਉਣ ਦੇ ਹੁਕਮਾਂ ਤੋਂ ਸਕੂਲ ਮੁਖੀਆ ਦੀ ਜਾਨ ਵਿਚ ਕੁੜਿੱਕੀ ਵਿਚ ਫਸੀ ਨਜ਼ਰ ਆ ਰਹੀ ਹੈ ਕਿਉਕਿ ਹਾਲੇ ਤੱਕ ਉਨ੍ਹਾਂ ਨੂੰ ਸਮਝ ਨਹੀ ਲੱਗ ਰਹੀ ਕਿ ਉਹ ਕਿਸ 

ਕਿਸਾਨ ਹੁਣ ਝੋਨੇ ਦੀ 201 ਕਿਸਮ ਦੇ ਬੀਜ ਦਾ ਕੀ ਕਰਨ!

Posted On April - 12 - 2010 Comments Off on ਕਿਸਾਨ ਹੁਣ ਝੋਨੇ ਦੀ 201 ਕਿਸਮ ਦੇ ਬੀਜ ਦਾ ਕੀ ਕਰਨ!
ਪੱਤਰ ਪ੍ਰੇਰਕ ਮਲੌਦ,11 ਅਪਰੈਲ ਪੰਜਾਬ ਦੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਸਾਨਾਂ ’ਤੇ ਝੋਨੇ ਦੀ 201 ਕਿਸਮ ਬੀਜਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਦੂਸਰੀ ਤਰਫ  18-19 ਮਾਰਚ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲਗਾਏ ਗਏ ਕਿਸਾਨ ਮੇਲੇ ਦੌਰਾਨ 201 ਕਿਸਮ ਦਾ ਬੀਜ ਪੂਰੇ ਧੜੱਲੇ ਨਾਲ ਵਿਕਿਆ। ਇਸ ਕਾਰਨ ਕਿਸਾਨ ਹੁਣ ਖੁਦ ਨੂੰ ਠੱਗੇ ਮਹਿਸੂਸ ਕਰ ਰਹੇ ਹਨ।  ਪਿਛਲੇ ਸਾਲ ਵੀ ਸ਼ੈਲਰ ਮਾਲਕਾਂ ਨੇ ਇਸ ਕਿਸਮ ਨੂੰ ਨਾ ਬੀਜਣ ਲਈ ਆਖਿਆ ਸੀ ਪਰ ਜਦੋਂ 201 ਝੋਨਾ 

ਨਸ਼ੱਈ ਮੁੰਡਿਆਂ ਨਾਲ ਪੰਜਾਬਣ ਮੁਟਿਆਰਾਂ ਵਿਆਹੁਣ ਤੋਂ ਗੁਰੇਜ਼ ਕਰਨ ਦੀ ਅਪੀਲ

Posted On April - 12 - 2010 Comments Off on ਨਸ਼ੱਈ ਮੁੰਡਿਆਂ ਨਾਲ ਪੰਜਾਬਣ ਮੁਟਿਆਰਾਂ ਵਿਆਹੁਣ ਤੋਂ ਗੁਰੇਜ਼ ਕਰਨ ਦੀ ਅਪੀਲ
ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਬਰਤਾਨੀਆ ’ਚ ਜਾਰੀ ਨਿਜੀ ਪੱਤਰ ਪ੍ਰੇਰਕ ਜਗਰਾਉਂ, 11 ਅਪਰੈਲ ਸ਼੍ਰੋਮਣੀ ਯੂਥ ਅਕਾਲੀ ਦਲ ਨੌਰਥ ਵੈਸਟ ਨੇ ਬਰਤਾਨੀਆ ’ਚ ਇਕ ਨਿਵੇਕਲੀ ਕਿਸਮ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਪੰਜਾਬੀ ਮੂਲ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਦੇ ਵਲੈਤ ’ਚ ਜੰਮੇ-ਪਲੇ ਨੌਜਵਾਨ ਡਰੱਗ ਦੇ ਆਦੀ ਹੋ ਚੁੱਕੇ ਹਨ ਉਨ੍ਹਾਂ ਨਾਲ ਪੰਜਾਬ ਦੀਆਂ ਪੜ੍ਹੀਆਂ-ਲਿਖੀਆਂ ਮੁਟਿਆਰਾਂ ਨੂੰ ਨੂੜਨ ਤੋਂ ਗੁਰੇਜ਼ ਕੀਤਾ ਜਾਵੇ। ਯੂਥ ਦਲ ਦੇ ਪ੍ਰਧਾਨ ਅਮਨਜੀਤ ਸਿੰਘ 

ਪ੍ਰਧਾਨ ਦੀ ਕਾਰਜਸ਼ੈਲੀ ਨੂੰ ਲੈ ਕੇ ਕਾਂਗਰਸੀ ਕੌਸਲਰਾਂ ਨੇ ਵੀ ਖੋਲ੍ਹਿਆ ਮੋਰਚਾ

Posted On April - 12 - 2010 Comments Off on ਪ੍ਰਧਾਨ ਦੀ ਕਾਰਜਸ਼ੈਲੀ ਨੂੰ ਲੈ ਕੇ ਕਾਂਗਰਸੀ ਕੌਸਲਰਾਂ ਨੇ ਵੀ ਖੋਲ੍ਹਿਆ ਮੋਰਚਾ
ਨਿੱਜੀ ਪੱਤਰ ਪ੍ਰੇਰਕ ਨੰਗਲ, 11 ਅਪਰੈਲ ਨਗਰ ਕੌਂਸਲ ਨੰਗਲ ਦੇ  ਨਵੇਂ ਪ੍ਰਧਾਨ ਰਾਜੇਸ਼ ਚੌਧਰੀ ਦੀ ਕਾਰਜਸ਼ੈਲੀ ਨੂੰ ਲੈ ਕੇ ਕੌਂਸਲਰ  ਰਾਕੇਸ਼ ਸ਼ਰਮਾ ਪਿੰਕੀ ਤੋਂ ਬਾਅਦ ਅੱਜ  ਕਾਂਗਰਸੀ ਕੌਸਲਰਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ।  ਰਾਜੇਸ਼ ਚੌਧਰੀ ਦੀ ਕਾਰਜਸ਼ੈਲੀ ਸਬੰਧੀ ਕਾਂਗਰਸੀ ਕੌਸਲਰਾਂ ਨੇ ਇਕ ਬੈਠਕ ਕੀਤੀ ਜਿਸ ਵਿਚ ਨਗਰ ਕੌਂਸਲ ਨੰਗਲ ਦੇ ਉਪ ਪ੍ਰਧਾਨ ਸੁਰਿੰਦਰ ਪੰਮਾ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਹਰਪਾਲ ਭਸੀਨ, ਸ਼ਸ਼ੀ ਸੰਦਲ, ਇੰਦੂ ਬਾਲਾ, ਅੰਜੂ ਬਾਲਾ, ਹਾਜ਼ਰ ਸਨ। ਸਭ ਤੋਂ ਪਹਿਲਾਂ 

ਬਿਜਲੀ ਗਰਿੱਡਾਂ ਦੀ ਸੁਰੱਖਿਆ ਲਈ ਠੀਕਰੀ ਪਹਿਰੇ ਦੇਣ ਦੇ ਹੁਕਮ

Posted On April - 12 - 2010 Comments Off on ਬਿਜਲੀ ਗਰਿੱਡਾਂ ਦੀ ਸੁਰੱਖਿਆ ਲਈ ਠੀਕਰੀ ਪਹਿਰੇ ਦੇਣ ਦੇ ਹੁਕਮ
ਨਿਗਮੀਕਰਨ ਦਾ ਅਸਰ ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 11 ਅਪਰੈਲ ਪੰਜਾਬ ਸਰਕਾਰ ਨੇ ਅੱਜ ਪੰਜਾਬ ਰਾਜ ਬਿਜਲੀ ਬੋਰਡ ਦੇ ਨਿਗਮੀਕਰਨ ਦਾ ਆਪਣਾ ਦ੍ਰਿੜ ਇਰਾਦਾ ਪ੍ਰਗਟਾਉਂਦਿਆਂ ਸੂਬੇ ’ਚ ਬਿਜਲੀ ਗਰਿੱਡਾਂ ਤੇ ਸੰਚਾਰ ਲਾਈਨਾਂ ਦੀ ਸੁਰੱਖਿਆ ਲਈ ਠੀਕਰੀ ਪਹਿਰੇ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਪੰਜਾਬ ਵਿਲੇਜ਼ ਤੇ ਸਮਾਲ ਟਾਊਨਜ਼/ ਪੈਟਰੋਲ ਐਕਟ, 1918 ਦੀ ਧਾਰਾ 3 ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅੱਜ ਤੋਂ ਇਨ੍ਹਾਂ ਹੁਕਮਾਂ ਨੂੰ 

ਮਰਦਮਸ਼ੁਮਾਰੀ ਨੇ ਸਕੂਲ ਮੁਖੀ ਕਸੂਤੇ ਫਸਾਏ

Posted On April - 12 - 2010 Comments Off on ਮਰਦਮਸ਼ੁਮਾਰੀ ਨੇ ਸਕੂਲ ਮੁਖੀ ਕਸੂਤੇ ਫਸਾਏ
ਪੱਤਰ ਪ੍ਰੇਰਕ ਮਲੌਦ,11 ਅਪਰੈਲ ਡਿਪਟੀ ਕਮਿਸ਼ਨਰਾਂ ਵੱਲੋਂ ਜ਼ਿਲ੍ਹਿਆਂ ਦੇ ਸਿੱਖਿਆ ਅਫਸਰਾਂ ਰਾਹੀਂ ਸਕੂਲ ਮੁਖੀਆਂ ਨੂੰ ਭੇਜੇ ਆਦੇਸ਼ਾਂ ਵਿਚ ਮਰਦਮਸ਼ੁਮਾਰੀ ਲਈ ਅਧਿਆਪਕਾਂ ਦੀਆਂ ਲਾਈਆਂ ਡਿਊਟੀਆਂ ਨੇ ਸਕੂਲ ਮੁਖੀਆਂ ਨੂੰ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ। ਇਨ੍ਹਾਂ ਹੁਕਮਾਂ ਵਿਚ ਜਿਥੇ ਸਕੂਲ ਮੁਖੀਆਂ ਨੂੰ ਸਬੰਧਤ ਅਧਿਆਪਕਾਂ ਨੂੰ ਤੁਰੰਤ ਮਰਦਮਸ਼ੁਮਾਰੀ ਡਿਊਟੀ ਲਈ ਫਾਰਮ ਭਰਨ ਲਈ ਕਿਹਾ ਗਿਆ ਹੈ, ਉਥੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ 25 ਜਨਵਰੀ 2010 ਨੂੰ ਕਿਸੇ ਵੀ ਅਧਿਆਪਕ 

ਵਿਪਰੋ ਵੱਲੋਂ ਨੌਕਰੀਆਂ ਦੇਣ ਲਈ ਰੁਜ਼ਗਾਰ ਮੇਲਾ

Posted On April - 12 - 2010 Comments Off on ਵਿਪਰੋ ਵੱਲੋਂ ਨੌਕਰੀਆਂ ਦੇਣ ਲਈ ਰੁਜ਼ਗਾਰ ਮੇਲਾ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 11 ਅਪਰੈਲ ਵਿਪਰੋ ਇਨਫੋਟੈਕ ਬੰਗਲੌਰ ਵਲੋਂ ਆਰ.ਆਈ.ਐਮ.ਟੀ. ਇੰਸਟੀਚਿਊਟ ਆਫ਼ ਟੈਕਨਾਲੋਜੀ ਮੰਡੀ ਗੋਬਿੰਦਗੜ੍ਹ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਡਿਪਲੋਮਾ ਕਾਲਜਾਂ ਦੇ ਵਿਦਿਆਰਥੀਆਂ ਨੂੰ ਨੌਕਰੀ ਦੇਣ ਲਈ ਰੁਜ਼ਗਾਰ ਮੇਲਾ ਲਾਇਆ ਗਿਆ। ਇਸ ਮੌਕੇ ਆਰ.ਆਈ.ਐਮ.ਟੀ. ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਕੇਸਰ ਸਿੰਘ, ਰਿਮਟ ਇੰਜਨੀਅਰਿਗੰਗ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ. ਹਰਸ਼ ਸਦਾਵਰਤੀ ਅਤੇ ਪੋਲੀਟੈਕਨਿਕ ਦੇ  ਆਰ.ਕੇ.ਸੋਫ਼ਤ 

ਕਣਕ ਦੀ ਖਰੀਦ ਸ਼ੁਰੂ

Posted On April - 12 - 2010 Comments Off on ਕਣਕ ਦੀ ਖਰੀਦ ਸ਼ੁਰੂ
ਪੱਤਰ ਪ੍ਰੇਰਕ ਸੰਦੌੜ, 11 ਅਪਰੈਲ ਮਾਰਕੀਟ ਕਮੇਟੀ ਮਾਲੇਰਕੋਟਲਾ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਚ ਚੇਅਰਮੈਨ ਹਰਦੀਪ ਸਿੰਘ ਖੱਟੜਾ ਦੇ ਆਦੇਸ਼ਾਂ ਤੇ ਮਾਰਕੀਟ ਕਮੇਟੀ ਦੇ ਸਕੱਤਰ ਦਰਸ਼ਨ ਸਿੰਘ ਮਾਹਲ ਤੇ ਕਮੇਟੀ ਮੈਂਬਰ ਸਾਬਕਾ ਸਰਪੰਚ ਸਰਬਣ ਸਿੰਘ ਸੰਦੌੜ ਨੇ ਹਾੜ੍ਹੀ ਦੇ ਸੀਜ਼ਨ ਦੀ ਪਹਿਲੀ ਬੋਲੀ ਦੁਲਮਾਂ ਕਲਾਂ ਟਰੇਡਿੰਗ ਕੰਪਨੀ ਦੀ ਦੁਕਾਨ ਤੋਂ ਕਰਕੇ ਉਦਘਾਟਨ ਕੀਤਾ। ਸ੍ਰੀ ਮਾਹਲ ਨੇ ਦੱਸਿਆ ਕਿ ਮੰਡੀ ਵਿਚ ਐਫ.ਸੀ.ਆਈ. ਤੇ ਮਾਰਕਫੈੱਡ ਏਜੰਸੀ ਵੱਲੋਂ ਖਰੀਦ ਕੀਤੀ ਜਾਵੇਗੀ ਜਿਸ ਦੇ ਸਾਰੇ 

ਜੈਨ ਸੰਸਥਾਨ ਵੱਲੋਂ ਸਮਾਗਮ

Posted On April - 12 - 2010 Comments Off on ਜੈਨ ਸੰਸਥਾਨ ਵੱਲੋਂ ਸਮਾਗਮ
ਖੇਤਰੀ ਪ੍ਰਤੀਨਿਧ ਧੂਰੀ, 11 ਅਪਰੈਲ ਜੈਨ ਸੰਸਥਾਨ ਧੂਰੀ ਵੱਲੋਂ ਭਾਰਤੀ ਯੋਗ ਸੰਸਥਾਨ ਦਾ ਧੂਰੀ ਵਿਖੇ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਇਕ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਧੂਰੀ ਨਗਰ ਕੌਂਸਲ ਦੇ ਪ੍ਰਧਾਨ ਰਘਬੀਰ ਚੰਦ ਥਾਣੇਦਾਰ ਪੁੱਜੇ। ਸਮਾਗਮ ਦੌਰਾਨ ਆਗੂਆਂ ਨੇ ਭਾਰਤੀ ਯੋਗ ਸੰਸਥਾਨ ਦੇ ਸਮਾਜਿਕ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਪਰ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ, ਸਕੱਤਰ ਰਮੇਸ਼ ਕੁਮਾਰ ਨੇ ਧੂਰੀ ਦੇ ਮੁਹੱਲਾ ਸ਼ਿਵਪੁਰੀ ਵਿਖੇ ਖੋਲ੍ਹੇ ਗਏ ਯੋਗ ਸੰਸਥਾਨ 

ਦਸਤਾਰ ਸਜਾਉਣ ਤੇ ਭਾਸ਼ਨ ਮੁਕਾਬਲੇ ਭਲਕੇ

Posted On April - 12 - 2010 Comments Off on ਦਸਤਾਰ ਸਜਾਉਣ ਤੇ ਭਾਸ਼ਨ ਮੁਕਾਬਲੇ ਭਲਕੇ
ਪੱਤਰ ਪ੍ਰੇਰਕ ਪਾਇਲ, 11 ਅਪਰੈਲ ਸਿੱਖ ਵਿਰਾਸਤ ਸੰਸਥਾ ਜਰਗੜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਸਰੀ ਫਤਹਿ ਦਿਵਸ ਦੀ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਸਜਾਉਣ ਅਤੇ ਭਾਸ਼ਣ ਮੁਕਾਬਲੇ 13 ਅਪਰੈਲ ਨੂੰ ਸਵੇਰੇ ਗੁਰਦੁਆਰਾ ਸਾਹਿਬ ਜਰਗੜੀ ਵਿਖੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਮੈਨੇਜਰ ਡਾ. ਅੰਮ੍ਰਿਤ ਅਤੇ ਪ੍ਰੈੱਸ ਸਕੱਤਰ ਖੁਸ਼ਵਿੰਦਰ ਸਿੰਘ ਨੇ ਦੱਸਿਆ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਤਾਰਨਮਾਜਰਾ, ਜਥੇਦਾਰ ਭਰਪੂਰ ਸਿੰਘ ਰੌਣੀ, ਪ੍ਰਿੰ. ਗੁਰਸਰਨਜੀਤ 

ਪੰਜ ਬੋਰੀਆਂ ਭੁੱਕੀ ਦੀਆਂ ਫੜੀਆਂ

Posted On April - 12 - 2010 Comments Off on ਪੰਜ ਬੋਰੀਆਂ ਭੁੱਕੀ ਦੀਆਂ ਫੜੀਆਂ
ਪੱਤਰ ਪ੍ਰੇਰਕ ਅਮਰਗੜ੍ਹ, 11 ਅਪਰੈਲ ਪੁਲੀਸ ਵੱਲੋਂ ਇਕ ਵਿਅਕਤੀ ਤੋਂ ਭੁੱਕੀ ਦੀਆਂ ਪੰਜ ਬੋਰੀਆਂ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਮੁਖੀ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਜਿਸ ਵਿਚ ਉਨ੍ਹਾਂ ਸਮੇਤ ਏ.ਐਸ.ਆਈ. ਪ੍ਰਿਤਪਾਲ ਸਿੰਘ, ਜਗਤਾਰ ਸਿੰਘ, ਨਰਿੰਦਰ ਸਿੰਘ, ਮੈਨੇਜਰ ਸਿੰਘ ਤੇ ਜਸਵਿੰਦਰ ਸਿੰਘ ਸਨ, ਨੇ ਗਸ਼ਤ ਦੌਰਾਨ ਬਾਗੜੀਆਂ ਤੋਂ ਭੱਟੀਆਂ ਜਾਂਦੇ ਸਮੇਂ ਸੜਕ ਦੇ ਕਿਨਾਰੇ  ਬੋਰੀਆਂ ’ਤੇ ਬੈਠੇ ਤਿੰਨ ਬੰਦਿਆਂ ਨੂੰ ਦੇਖਿਆ। ਪੁਲੀਸ ਨੂੰ ਦੇਖ ਕੇ ਤਿੰਨੇ ਵਿਅਕਤੀ 

ਸੂਬਾਈ ਕਨਵੈਨਸ਼ਨ ਅੱਜ

Posted On April - 12 - 2010 Comments Off on ਸੂਬਾਈ ਕਨਵੈਨਸ਼ਨ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਅਪਰੈਲ ਅਨੁਸੂਚਿਤ ਜਾਤੀ ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੀ ਇੱਥੇ ਹੋਈ ਮੀਟਿੰਗ ਦੌਰਾਨ 12 ਅਪਰੈਲ ਨੂੰ ਚੰਡੀਗੜ੍ਹ ਵਿਖੇ ਸੂਬਾਈ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਐਕਸ਼ਨ ਕਮੇਟੀ ਦੇ ਬੁਲਾਰੇ ਮਲਾਗਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਨੁਸੂਚਿਤ ਜਾਤੀ ਲੈਕਚਰਾਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਖਿਲਾਫ ਵਿਚਾਰਾਂ ਕੀਤੀਆਂ। ਬੇਗਮਪੁਰਾ 

ਟਰੱਕ ਪਲਟਣ ਨਾਲ ਦੋ ਹਲਾਕ

Posted On April - 12 - 2010 Comments Off on ਟਰੱਕ ਪਲਟਣ ਨਾਲ ਦੋ ਹਲਾਕ
ਪੱਤਰ ਪ੍ਰੇਰਕ ਮੁਕੇਰੀਆਂ, 11 ਅਪਰੈਲ ਮੁਕੇਰੀਆਂ-ਜਲੰਧਰ ਕੌਮੀ ਮਾਰਗ ‘ਤੇ ਐਮਾਂ ਮਾਂਗਟ ਨੇੜੇ ਸ਼ੀਸ਼ਿਆਂ ਨਾਲ ਭਰੇ ਇਕ ਟਰੱਕ ਦੇ ਬੀਤੀ ਦੇਰ ਰਾਤ ਪਲਟ ਜਾਣ ਕਾਰਨ ਇੱਕ ਔਰਤ ਸਮੇਤ ਦੋ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਕੌਮੀ ਮਾਰਗ ‘ਤੇ ਐਮਾਂ ਮਾਂਗਟ ਨੇੜੇ ਬੀਤੀ ਰਾਤ ਸ਼ੀਸ਼ਿਆਂ ਨਾਲ ਭਰਿਆ ਇਕ ਟਰੱਕ ਬੇਕਾਬੂ ਹੋਣ ਕਾਰਨ ਪਲਟ ਗਿਆ ਜਿਸ ਹੇਠਾਂ ਆ ਕੇ ਟਰੱਕ ਡਰਾਈਵਰ ਸੁਭਾਸ਼ ਅਤੇ ਟਰੱਕ ਦੇ ਅੰਦਰ ਬੈਠੀ ਇੱਕ ਔਰਤ ਵੀਨਾ ਰਾਣੀ 

ਨਿਗਮੀਕਰਨ ਤੋਂ ਪੈਦਾ ਹੋਏ ਖੌਫ ਲਈ ਦੋਵੇਂ ਬਾਦਲ ਜ਼ਿੰਮੇਵਾਰ: ਕੇ.ਪੀ.

Posted On April - 12 - 2010 Comments Off on ਨਿਗਮੀਕਰਨ ਤੋਂ ਪੈਦਾ ਹੋਏ ਖੌਫ ਲਈ ਦੋਵੇਂ ਬਾਦਲ ਜ਼ਿੰਮੇਵਾਰ: ਕੇ.ਪੀ.
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਅਪਰੈਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੇ ਬਿਜਲੀ ਬੋਰਡ ਦੇ ਨਿਗਮੀਕਰਨ ਦੇ ਮੁੱਦੇ ‘ਤੇ ਸੂਬੇ ਵਿੱਚ ਪੈਦਾ ਹੋਏ ਦਹਿਸ਼ਤ ਭਰੇ ਮਹੌਲ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਰਾਹੀਂ ਸ੍ਰੀ ਕੇ.ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਮੁਲਾਜ਼ਮ ਜਥੇਬੰਦੀਆਂ, 

ਪੰਡਤ ਨਹਿਰੂ ਦੇ ਬੁੱਤ ਦੀ ਸਾਰ ਲੈਣੀ ਭੁੱਲਿਆ ਨਾਭਾ ਪ੍ਰਸ਼ਾਸਨ

Posted On April - 12 - 2010 Comments Off on ਪੰਡਤ ਨਹਿਰੂ ਦੇ ਬੁੱਤ ਦੀ ਸਾਰ ਲੈਣੀ ਭੁੱਲਿਆ ਨਾਭਾ ਪ੍ਰਸ਼ਾਸਨ
ਇਹ ਕੇਹਾ ਸਨਮਾਨ ਨਹਿਰੂ ਦੇ ਨਾਂ ‘ਤੇ ਬਣੀ ਜੇਲ੍ਹ ਦੀ ਹਾਲਤ ਖਸਤਾ ਰਾਜੀਵ ਗਾਂਧੀ ਪਾਰਕ ਅਵਾਰਾ ਪਸ਼ੂਆਂ ਦੀ ਅਰਾਮਗਾਹ ਬਣਿਆ ਰਾਸ਼ਟਰਪਤੀ ਦਾ ਦੌਰਾ ਅੱਜ ਹਰਵਿੰਦਰ ਕੌਰ ਨੌਹਰਾ ਨਾਭਾ, 11 ਅਪਰੈਲ ਰਿਆਸਤੀ ਸ਼ਹਿਰ ਨਾਭਾ ਦੇ ਦੁਲੱਦੀ ਗੇਟ ਵਿਖੇ ਹੀਰਾ ਪਾਰਕ ਨੇੜੇ ਬਣੇ ਚਾਚਾ ਨਹਿਰੂ ਚਿਲਡਰਨ ਪਾਰਕ ‘ਚ ਲੱਗੇ ਮਹਰੂਮ ਪੰਡਤ ਜਵਾਹਰ ਲਾਲ ਨਹਿਰੂ ਦਾ ਆਦਮ ਕੱਦ ਬੁੱਤ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਇਥੇ ਹੀ ਬਣੀ ਨਹਿਰੂ ਜੇਲ੍ਹ ਜਿਸ ਵਿਚ ਪੰਡਤ ਨਹਿਰੂ ਨੇ ਇੱਕ ਦਿਨ ਅਤੇ ਰਾਤ ਜੇਲ੍ਹ ਕੱਟੀ ਸੀ, 

ਕਾਂਗਰਸੀਆਂ ‘ਤੇ ਤਸ਼ੱਦਦ ਢਾਹੁਣ ਵਾਲੇ ਅਫਸਰ ਬਖ਼ਸ਼ੇ ਨਹੀਂ ਜਾਣਗੇ: ਭੱਠਲ

Posted On April - 12 - 2010 Comments Off on ਕਾਂਗਰਸੀਆਂ ‘ਤੇ ਤਸ਼ੱਦਦ ਢਾਹੁਣ ਵਾਲੇ ਅਫਸਰ ਬਖ਼ਸ਼ੇ ਨਹੀਂ ਜਾਣਗੇ: ਭੱਠਲ
ਕੇਸ ਵਾਪਸ ਲੈਣ ਦੇ ਪ੍ਰਸਤਾਵ ਦਾ ਵਿਰੋਧ ਦਰਸ਼ਨ ਸਿੰਘ ਸੋਢੀ ਮੁਹਾਲੀ, 11 ਅਪਰੈਲ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜਿਹੜੇ ਅਫਸਰ ਅੱਜ ਅਕਾਲੀ-ਭਾਜਪਾ ਸਰਕਾਰ ਦੇ ਆਖੇ ਲੱਗ ਕੇ ਕਾਂਗਰਸੀਆਂ ‘ਤੇ ਤਸ਼ੱਦਦ ਢਾਹ ਰਹੇ ਹਨ ਅਤੇ ਝੂਠੇ ਮਾਮਲਿਆਂ ਵਿਚ ਉਲਝਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਸਮਾਂ ਆਉਣ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹੇ ਅਧਿਕਾਰੀਆਂ ਦੀਆਂ ਸੂਚੀਆਂ ਵੀ ਤਿਆਰ ਕੀਤੀਆ ਜਾ ਰਹੀਆਂ ਹਨ। ਬੀਬੀ 
Available on Android app iOS app
Powered by : Mediology Software Pvt Ltd.