ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਪੰਜਾਬ › ›

Featured Posts
ਜਥੇ ਨੇ ਭਾਈ ਗੁਰਦਾਸ ਦੀਆਂ ਵਾਰਾਂ ਸੁਣਾਈਆਂ

ਜਥੇ ਨੇ ਭਾਈ ਗੁਰਦਾਸ ਦੀਆਂ ਵਾਰਾਂ ਸੁਣਾਈਆਂ

ਪੱਤਰ ਪ੍ਰੇਰਕ ਰੂਪਨਗਰ, 10 ਨਵੰਬਰ ਰਣਜੀਤ ਐਵੇਨਿਊ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਲੋਨੀ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਗੁਰਮਤਿ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਭਾਈ ਸਤਿਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਭਾਈ ਗੁਰਦਾਸ ਜੀ ਵੱਲੋਂ ...

Read More

ਪੁਸਤਕ ‘ਚੇਤਿਆਂ ’ਚ ਵੱਸਦੇ ਪਿੰਡ’ ਲੋਕ ਅਰਪਣ ਕੀਤੀ

ਪੁਸਤਕ ‘ਚੇਤਿਆਂ ’ਚ ਵੱਸਦੇ ਪਿੰਡ’ ਲੋਕ ਅਰਪਣ ਕੀਤੀ

ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 10 ਨਵੰਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵੱਲੋਂ ਮਾਤਾ ਗੁਜਰੀ ਕਾਲਜ ਵਿਚ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪਰਮਜੀਤ ਕੌਰ ਸਰਹਿੰਦ ਵੱਲੋਂ ਸੰਪਾਦਿਤ ਕੀਤੀ ਸਭਾ ਦੀ ਸਾਂਝੀ ਪੁਸਤਕ ‘ਚੇਤਿਆਂ ’ਚ ਵੱਸਦੇ ਪਿੰਡ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ...

Read More

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 10 ਨਵੰਬਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਅੱਗੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡੀ.ਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਖ਼ੁਦ ਖ਼ੂਨਦਾਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਡਾ. ਹਿਮਾਂਸ਼ੂ ਸੂਦ, ਡਾ. ਰੂਪਲ ਸੂਦ ਗੋਲਡ ਮੈਡਲਿਸਟ, ...

Read More

ਲੁਠੇੜੀ ਵਿੱਚ ਨਾਟਕ ‘ਸੁਪਨਿਆਂ ਦੀ ਮੌਤ’ ਦਾ ਮੰਚਨ

ਲੁਠੇੜੀ ਵਿੱਚ ਨਾਟਕ ‘ਸੁਪਨਿਆਂ ਦੀ ਮੌਤ’ ਦਾ ਮੰਚਨ

ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 10 ਨਵੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿੱਚ ਥੀਏਟਰ ਗਰੁੱਪ ਪਟਿਆਲਾ ਦੀ ਟੀਮ ਵੱਲੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪੁੱਤਰ ਨਵਤੇਜ ਸਿੰਘ ਦੀ ਲਿਖੀ ਕਹਾਣੀ ‘ਬਸ਼ੀਰਾ’ ‘ਤੇ ਆਧਾਰਿਤ ਨਾਟਕ ਸੁਪਨਿਆਂ ਦੀ ਮੌਤ ਦਾ ਮੰਚਨ ਖੇਡਿਆ ਗਿਆ। ਸਕੂਲ ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਇੰਦਰਜੀਤ ਕੌਰ ਦੀ ...

Read More

ਪੀਜੀਆਈ ਨੂੰ ਚੱਲਦੀ ਮੁਫ਼ਤ ਬੱਸ ਸੇਵਾ ਦੀ ਵਰ੍ਹੇਗੰਢ ਮਨਾਈ

ਪੀਜੀਆਈ ਨੂੰ ਚੱਲਦੀ ਮੁਫ਼ਤ ਬੱਸ ਸੇਵਾ ਦੀ ਵਰ੍ਹੇਗੰਢ ਮਨਾਈ

ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 10 ਨਵੰਬਰ ਸ੍ਰੀ ਚਮਕੌਰ ਸਾਹਿਬ ਉਪਕਾਰ ਸੇਵਾ ਸੁਸਾਇਟੀ ਵੱਲੋਂ ਇਲਾਕਾ ਚਮਕੌਰ ਸਾਹਿਬ ਦੇ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਲੈ ਕੇ ਜਾਣ ਅਤੇ ਵਾਪਸ ਲਿਆਉਣ ਲਈ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸੇਵਾ ਦਾ ਸਾਲ ਮੁਕੰਮਲ ਹੋਣ ‘ਤੇ ਪ੍ਰਬੰਧਕੀ ਕਮੇਟੀ ਨੇ ਬੱਸ ਦੇ ਮਰੀਜ਼ਾਂ ਨੂੰ ਲੱਡੂ ਵੰਡ ਕੇ ਇਸ ...

Read More

ਸੂਬਾ ਪੱਧਰੀ ਭੰਗੜੇ ਵਿੱਚ ਖ਼ਾਲਸਾ ਸਕੂਲ ਟੀਮ ਮੋਹਰੀ

ਸੂਬਾ ਪੱਧਰੀ ਭੰਗੜੇ ਵਿੱਚ ਖ਼ਾਲਸਾ ਸਕੂਲ ਟੀਮ ਮੋਹਰੀ

ਪੱਤਰ ਪ੍ਰੇਰਕ ਰੂਪਨਗਰ, 10 ਨਵੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਾਜ ਪੱਧਰੀ ਸਹਿ-ਅਕਾਦਮਿਕ ਮੁਕਾਬਲੇ ਦੇਸ਼ ਭਗਤ ਸੀਨੀਅਰ ਸੈਕੰਡਰੀ ਸਕੂਲ ਬਰੜਵਾਲ ਧੂਰੀ (ਸੰਗਰੂਰ) ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਭੰਗੜਾ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗ਼ਮਾ ਤੇ ਟਰਾਫ਼ੀ ਪ੍ਰਾਪਤ ਕੀਤੀ। ਸਿਮਰਨਜੀਤ ਸਿੰਘ ਨੇ ਆਪਣੀ ...

Read More

ਵਿਦਿਆਰਥੀ ਸੁਲਤਾਨਪੁਰ ਲੋਧੀ ਵਿੱਚ ਨਤਮਸਤਕ

ਵਿਦਿਆਰਥੀ ਸੁਲਤਾਨਪੁਰ ਲੋਧੀ ਵਿੱਚ ਨਤਮਸਤਕ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 10 ਨਵੰਬਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪ ਕੁਲਪਤੀ, ਵਿਦਿਆਰਥੀ ਅਤੇ ਸਟਾਫ਼ ਦਾ ਜਥਾ ਸੁਲਤਾਨਪੁਰ ਲੋਧੀ ਗਿਆ। ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ਼ ਦੇ ...

Read More


ਸ਼ੌਕ ਨੇ ਹੀ ਸੰਗੀਤਾ ਨੂੰ ਬਣਾਇਆ ‘ਸ਼ਹਿਦ ਦੀ ਰਾਣੀ’

Posted On March - 31 - 2010 Comments Off on ਸ਼ੌਕ ਨੇ ਹੀ ਸੰਗੀਤਾ ਨੂੰ ਬਣਾਇਆ ‘ਸ਼ਹਿਦ ਦੀ ਰਾਣੀ’
ਜਗਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ ਧਨਾਲ (ਜਲੰਧਰ), 30 ਮਾਰਚ ਔਕੜਾਂ ਦੇ ਬਾਵਜੂਦ ਉਸ ਦੇ ਮਨ ‘ਚ ਖਿੱਚ ਸੀ ਕੁਝ ਕਰ ਗੁਜ਼ਰਨ ਦੀ ਤੇ ਆਤਮ ਨਿਰਭਰ ਹੋਣ ਦੀ। ਖੇਤੀ ਉਸ ਦਾ ਮੁਢਲਾ ਸ਼ੌਕ ਹੈ। ਆਪਣੇ ਪੱਧਰ ‘ਤੇ ਕੁਝ ਸ਼ੁਰੂ ਕਰਨਾ ਤੇ ਉੱਤੋਂ ਵਿੱਤੀ ਵਸੀਲੇ ਨਾ ਵਰਗੇ। ਤਿੰਨ ਦਹਾਕੇ ਪਹਿਲਾਂ ਉਸ ਨੇ ਆਪਣੇ ਗਹਿਣੇ ਵੇਚ ਕੇ ਮਧੂ ਮੱਖੀਆਂ ਦੇ 10 ਡੱਬਿਆਂ ਨਾਲ ਕੰਮ ਸ਼ੁਰੂ ਕੀਤਾ ਅਤੇ 60 ਵਰ੍ਹਿਆਂ ਨੂੰ ਢੁਕੀ ਸੰਗੀਤਾ ਦਿਓਲ ਨਾਮੀਂ ਮਹਿਲਾ ਕਿਸਾਨ ਨੂੰ ‘ਸ਼ਹਿਦ ਦੀ ਰਾਣੀ’ ਕਰਕੇ ਜਾਣਿਆ 

ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ ਲੋੜ ’ਤੇ ਜ਼ੋਰ

Posted On March - 31 - 2010 Comments Off on ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ ਲੋੜ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ ਨੰਗਲ, 30 ਮਾਰਚ ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਰੋਡ ਦਾ ਨਤੀਜਾ ਘੋਸ਼ਣਾ ਸਮਾਗਮ ਬਹੁਤ ਹੀ ਚਾਵਾਂ ਨਾਲ ਕਰਵਾਇਆ ਗਿਆ। ਸਕੂਲ ਦੇ ਹੈੱਡ ਟੀਚਰ ਮੰਦੀਪ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਪਸਵਕ ਕਮੇਟੀ ਦੇ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਾਕੇਸ਼ ਸ਼ਰਮਾ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਸਕੂਲ ਦੇ ਹੈੱਡ ਟੀਚਰ ਮੰਦੀਪ ਸਿੰਘ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਤੇ ਪਹਿਲੀ ਕਲਾਸ ’ਚੋਂ ਮਨਪ੍ਰੀਤ ਨੇ, ਦੂਜੀ ਵਿਚੋਂ ਲਕਸ਼ਮੀ ਨੇ, ਤੀਜੀ ਵਿਚੋਂ 

ਪਾਰਟੀ ਦੀ ਬਿਹਤਰੀ ਲਈ ਵਰਕਰਾਂ ਨੂੰ ਮਾਣ-ਸਨਮਾਨ ਮਿਲਣਾ ਚਾਹੀਦਾ: ਖੰਨਾ

Posted On March - 31 - 2010 Comments Off on ਪਾਰਟੀ ਦੀ ਬਿਹਤਰੀ ਲਈ ਵਰਕਰਾਂ ਨੂੰ ਮਾਣ-ਸਨਮਾਨ ਮਿਲਣਾ ਚਾਹੀਦਾ: ਖੰਨਾ
ਪੱਤਰ ਪ੍ਰੇਰਕ ਮਾਲੇਰਕੋਟਲਾ, 30 ਮਾਰਚ ਸਥਾਨਕ ਭਾਜਪਾ ਮੰਡਲ ਪ੍ਰਧਾਨ ਬਿੰਦੂ ਰਾਮ ਸਿੰਗਲਾ ਦੀ ਰਿਹਾਇਸ਼ ’ਤੇ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਭਾਜਪਾ ਮੈਂਬਰਾਂ ਦੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪਾਰਟੀ ਦੀਆਂ ਨੀਤੀਆਂ ’ਤੇ ਵਿਚਾਰ ਚਰਚਾ ਕੀਤੀ ਗਈ। ਆਪਣੇ ਸੰਬੋਧਨ ਵਿਚ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਉਨ੍ਹਾਂ ਨੇ ਇਕ ਆਦਮੀ ਇਕ ਅਹੁਦਾ ਦੀ ਨੀਤੀ ਅਪਣਾਉਂਦੇ ਹੋਏ 

ਪੁਲੀਸ ਕਮਿਸ਼ਨਰ ਅਸਲਾ ਲਾਈਸੰਸ ਜਾਰੀ ਕਰਨਗੇ

Posted On March - 31 - 2010 Comments Off on ਪੁਲੀਸ ਕਮਿਸ਼ਨਰ ਅਸਲਾ ਲਾਈਸੰਸ ਜਾਰੀ ਕਰਨਗੇ
ਖੇਤਰੀ ਪ੍ਰਤੀਨਿਧ ਲੁਧਿਆਣਾ, 30 ਮਾਰਚ ਪੁਲੀਸ ਕਮਿਸ਼ਨਰੇਟ ਨਿਜ਼ਾਮ ਲਾਗੂ ਹੋਣ ਤੋਂ ਬਾਅਦ ਅਸਲਾ ਲਾਈਸੰਸ ਬਣਾਉਣ ਦਾ ਕੰਮ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਦੇ ਅਧਿਕਾਰ ਵਿਚੋਂ ਪੁਲੀਸ ਕਮਿਸ਼ਨਰ ਦੇ ਅਧਿਕਾਰ ਵਿੱਚ ਆ ਜਾਣ ਦੇ ਮੱਦੇਨਜ਼ਰ ਹੁਣ ਪੁਲੀਸ ਕਮਿਸ਼ਨਰ ਲੋਕਾਂ ਨੂੰ ਅਸਲਾ ਲਾਈਸੰਸ ਜਾਰੀ ਕਰਨ ਦਾ ਕੰਮ ਪਹਿਲੀ ਅਪਰੈਲ ਤੋਂ ਸ਼ੁਰੂ ਕਰਨਗੇ।  ਪੁਲੀਸ ਕਮਿਸ਼ਨਰ ਈਸ਼ਵਰ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਕਮਿਸਨਰੇਟ ਲੁਧਿਆਣਾ ਦੀ ਹਦੂਦ 

ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਨੇ ਜੱਜਾਂ ਨੂੰ ਲਿਖੇ ਗਏ ਪੱਤਰ ਦੀ ਜਾਂਚ ਮੰਗੀ

Posted On March - 31 - 2010 Comments Off on ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਨੇ ਜੱਜਾਂ ਨੂੰ ਲਿਖੇ ਗਏ ਪੱਤਰ ਦੀ ਜਾਂਚ ਮੰਗੀ
ਖੇਤਰੀ ਪ੍ਰਤੀਨਿਧ ਲੁਧਿਆਣਾ, 30 ਮਾਰਚ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਬਲਵਿੰਦਰ ਕੁਮਾਰ ਗੋਇਲ ਨੇ ਮੰਗ ਕੀਤੀ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਵਿਜੀਲੈਂਸ ਵਲੋਂ ਜ਼ਿਲ੍ਹਾ ਸ਼ੈਸ਼ਨ ਜੱਜ ਸਮੇਤ ਹੋਰ ਜੱਜਾਂ ਨੂੰ ਲਿਖੇ ਪੱਤਰ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਗੋਇਲ ਨੇ ਦਾਅਵਾ ਕੀਤਾ ਕਿ ਭਾਵੇਂ ਇਹ ਪੱਤਰ ਹਾਈਕੋਰਟ ਦੇ ਮਾਨਯੋਗ ਜੱਜ ਆਸ਼ੂਤੋਸ਼ ਮੋਹੰਤਾ ਨੇ ਵਾਪਸ ਲੈ ਲਿਆ ਹੈ ਪਰ ਰਜਿਸਟਰਾਰ ਵਲੋਂ ਜੱਜਾਂ ਨੂੰ ਭੇਜੇ 

ਕੇਂਦਰ ਡੇਅਰੀ ਧੰਦੇ ਲਈ ਛੇਤੀ ਪੈਕੇਜ ਦੇਵੇ:ਭਾਗਪੁਰ

Posted On March - 31 - 2010 Comments Off on ਕੇਂਦਰ ਡੇਅਰੀ ਧੰਦੇ ਲਈ ਛੇਤੀ ਪੈਕੇਜ ਦੇਵੇ:ਭਾਗਪੁਰ
ਪੱਤਰ ਪ੍ਰੇਰਕ ਕੁਹਾੜਾ, 30 ਮਾਰਚ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਅਜਮੇਰ ਸਿੰਘ ਭਾਗਪੁਰ ਨੇ ਕਿਹਾ ਕਿ ਦੇਸ਼ ਵਿਚੋਂ ਦੁੱਧ ਦੀ ਘਾਟ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੂੰ ਛੇਤੀ ਹੀ ਡੇਅਰੀ ਧੰਦੇ ਨੂੰ ਕੋਈ ਰਾਹਤ ਪੈਕੇਜ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਨਾਲ ਜਿੱਥੇ ਦੁੱਧ ਦੀ ਕਮੀ ਦੂਰ ਹੋਵੇਗੀ, ਉੱਥੇ ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਦੀ ਆਰਥਕ ਹਾਲਤ ਵਿਚ ਵੀ ਸੁਧਾਰ ਆਵੇਗਾ। ਸ਼੍ਰੀ ਭਾਗਪੁਰ ਨੇ ਇਹ ਪ੍ਰਗਟਾਵਾ ਇੱਥੇ ਦੁੱਧ ਉਤਪਾਦਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ 

ਪਰਿਵਾਰਕ ਖੇਡ ਮੇਲਾ

Posted On March - 31 - 2010 Comments Off on ਪਰਿਵਾਰਕ ਖੇਡ ਮੇਲਾ
ਨਿੱਜੀ ਪੱਤਰ ਪ੍ਰੇਰਕ ਨੰਗਲ, 30 ਮਾਰਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ  ਸਿੱਖ ਕੌਮ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਨੂੰ ਸਮਰਪਿਤ  ਪਰਿਵਾਰਕ ਖੇਡ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ 100 ਦੇ ਕਰੀਬ ਪਰਿਵਾਰਾਂ ਨੇ ਚਾਵਾਂ ਨਾਲ ਭਾਗ ਲਿਆ। ਸਥਾਨਕ ਕ੍ਰਿਕਟ ਗਰਾਊਂਡ ਵਿਖੇ ਸੰਪੰਨ ਹੋਏ ਇਸ ਖੇਡ ਮੇਲੇ  ਦਾ ਰਸਮੀ ਤੌਰ ’ਤੇ ਉਦਘਾਟਨ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ ਨੇ ਪੂਰਨ ਗੁਰਮਰਿਆਦਾ ਦੇ ਅਨੁਸਾਰ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਕੀਤਾ, ਜਦੋਂਕਿ  

ਕਬੱਡੀ ਓਪਨ ਦੇ ਫਾਈਨਲ ’ਚ ਦ੍ਰਿੜ੍ਹਬਾ ਜੇਤੂ

Posted On March - 31 - 2010 Comments Off on ਕਬੱਡੀ ਓਪਨ ਦੇ ਫਾਈਨਲ ’ਚ ਦ੍ਰਿੜ੍ਹਬਾ ਜੇਤੂ
ਨਿਜੀ ਪੱਤਰ ਪ੍ਰੇਰਕ ਸੰਗਰੂਰ, 30 ਮਾਰਚ ਇਤਿਹਾਸਕ ਪਿੰਡ ਬਡਰੁੱਖਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਯੂਥ ਸਪੋਰਟਸ ਕਲੱਬ ਵੱਲੋਂ ਦੋ-ਰੋਜ਼ਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਮਨੂੰ ਬਡਰੁੱਖਾਂ ਅਤੇ ਸਰਪ੍ਰਸਤ ਅਮਰਜੀਤ ਸਿੰਘ ਬਡਰੁੱਖਾਂ ਦੀ ਅਗਵਾਈ ਹੇਠ ਹੋਏ ਇਸ ਖੇਡ ਮੇਲੇ ’ਚ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਮੇਲੇ ਦਾ ਉਦਘਾਟਨ ਹਲਕੇ ਦੇ ਨੌਜਵਾਨ ਆਗੂ ਅਮਨਬੀਰ ਸਿੰਘ 

ਲੋੜਵੰਦ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੈਂਪ

Posted On March - 31 - 2010 Comments Off on ਲੋੜਵੰਦ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੈਂਪ
ਪੱਤਰ ਪ੍ਰੇਰਕ ਪਾਇਲ,30 ਮਾਰਚ ਇੱਥੋਂ 5 ਕਿਲੋਮੀਟਰ ਦੂਰ ਪਿੰਡ ਦੀਵਾ ਮੰਡੇਰ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸੁਆਮੀ ਸੰਕਰਾ ਨੰਦ ਭੂਰੀ ਵਾਲਿਆਂ ਨੇ ਕੀਤਾ। ਕੈਂਪ ਵਿੱਚ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਮੁਦਿੱਤ ਕੁਮਾਰ ਸ਼ਰਮਾ ਤੇ ਡਾ. ਮੋਨਿਕਾ ਸਚਦੇਵਾ ਦੀ ਟੀਮ ਵੱਲੋਂ 250 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. 

ਮੇਹਰ ਚੰਦ ਕਾਲਜ ਭਾਨੂਪਲੀ ਨੇ 18 ਮੈਡਲ ਜਿੱਤੇ

Posted On March - 31 - 2010 Comments Off on ਮੇਹਰ ਚੰਦ ਕਾਲਜ ਭਾਨੂਪਲੀ ਨੇ 18 ਮੈਡਲ ਜਿੱਤੇ
ਨਿੱਜੀ ਪੱਤਰ ਪ੍ਰੇਰਕ ਨੰਗਲ,30 ਮਾਰਚ ਪੰਜਾਬੀ  ਯੂਨੀਵਰਸਿਟੀ ਪਟਿਆਲਾ ਵਿਖੇ ਐਜੂਕੇਸ਼ਨਲ  ਕਾਲਜਾਂ ਦੀ ਅਥਲੈਟਿਕ ਮੀਟ  ਵਿੱਚ ਇਥੇ ਮੇਹਰ ਚੰਦ ਕਾਲਜ ਆਫ ਐਜੂਕੇਸ਼ਨ ਭਾਨੂਪਲੀ ਦੇ 20 ਵਿਦਿਆਰਥੀਆਂ ਨੇ 18 ਮੈਡਲ ਹਾਸਲ ਕੀਤੇ। ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਓਂਕਾਰ ਸਿੰਘ ਤੇ  ਲੈਕਚਰਾਰ ਸਤਨਾਮ ਕੌਰ ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਵਿਚੋਂ ਪਵਨ ਕੁਮਾਰ,ਰਾਜਵਿੰਦਰ ਕੌਰ,ਵੀਨਾ ਰਾਣੀ, ਕੁਲਵਿੰਦਰ ਕੌਰ, ਜਸਵਿੰਦਰ ਕੁਮਾਰ,ਅੰਜਨਾ ਰਾਣੀ, ਅਮਨਦੀਪ ਕੌਰ, ਪਿਆਰੇ ਲਾਲ, ਦਿਨੇਸ਼ ਕੁਮਾਰ, ਰੁਪਿੰਦਰ 

ਵਾਇਰਲੈੱਸ ਘੁਟਾਲਾ ਕੇਸ ਦੀ ਸੁਣਵਾਈ 20 ਤਕ ਮੁਲਤਵੀ

Posted On March - 31 - 2010 Comments Off on ਵਾਇਰਲੈੱਸ ਘੁਟਾਲਾ ਕੇਸ ਦੀ ਸੁਣਵਾਈ 20 ਤਕ ਮੁਲਤਵੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਮਾਰਚ ਇੱਥੋਂ ਦੀ ਇਕ ਅਦਾਲਤ ਨੇ ਪੰਜਾਬ ਪੁਲੀਸ ਵਾਇਰਲੈੱਸ ਘੁਟਾਲਾ ਕੇਸ ਦੀ ਸੁਣਵਾਈ 20 ਅਪਰੈਲ ਤਕ ਮੁਲਤਵੀ ਕਰ ਦਿੱਤੀ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਦਰਸ਼ਨ ਸਿੰਘ ਦੀ ਅਦਾਲਤ ਵਿਚ ਕੇਸ ਦੀ ਸੁਣਵਾਈ ਹੋਈ। ਪੰਜਾਬ ਪੁਲੀਸ ਦੇ ਛੇ ਪੁਲੀਸ ਅਫਸਰਾਂ ਕੇ.ਕੇ. ਅੱਤਰੀ, ਆਰ.ਪੀ. ਸਿੰਘ, ਡੀ.ਆਰ.ਭੱਟੀ, ਆਰ.ਸੀ.ਪਾਂਡੇ, ਇਜ਼ਹਾਰ ਆਲਮ ਅਤੇ ਪਲਵਿੰਦਰ ਸਿੰਘ ਉਤੇ ਵਾਇਰਲੈੱਸ ਦੀ ਖਰੀਦ ਸਮੇਂ 5 ਕਰੋੜ 75 ਲੱਖ ਰੁਪਏ ਦੇ ਘਪਲੇ ਦਾ ਦੋਸ਼ ਹੈ। ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ 

ਭਾਰਤੀ ਮੂਲ ਦੀਆਂ ਦੋ ਔਰਤਾਂ ਕੋਲੋਂ ਅਟਾਰੀ ਸਟੇਸ਼ਨ ’ਤੇ ਸੋਨਾ ਫੜਿਆ

Posted On March - 31 - 2010 Comments Off on ਭਾਰਤੀ ਮੂਲ ਦੀਆਂ ਦੋ ਔਰਤਾਂ ਕੋਲੋਂ ਅਟਾਰੀ ਸਟੇਸ਼ਨ ’ਤੇ ਸੋਨਾ ਫੜਿਆ
ਪੱਤਰ ਪ੍ਰੇਰਕ ਅਟਾਰੀ, 30 ਮਾਰਚ ਭਾਰਤ-ਪਾਕਿਸਤਾਨ ਵਿਚਕਾਰ ਚਲਦੀ ਰੇਲ ਗੱਡੀ ਸਮਝੌਤਾ ਐਕਸਪ੍ਰੈਸ ਰਾਹੀਂ ਪਾਕਿਸਤਾਨ ਤੋਂ ਵਤਨ ਪਰਤੀਆਂ ਦੋ ਭਾਰਤੀ ਮੂਲ ਦੀਆਂ ਔਰਤਾਂ ਕੋਲੋਂ ਕਸਟਮ ਵਿਭਾਗ ਨੇ ਸਾਮਾਨ ਦੀ ਜਾਂਚ-ਪੜਤਾਲ ਦੌਰਾਨ 325 ਗ੍ਰਾਮ ਸੋਨਾ ਫੜਿਆ ਗਿਆ ਜਿਸ ਦਾ ਮੁੱਲ ਸਾਢੇ ਪੰਜ ਲੱਖ ਰੁਪਏ   ਬਣਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਬੂਬ ਬੀਬੀ ਅਤੇ ਰਾਹਤ ਹੁਨੀਸਾ ਵਾਸੀ ਬੈਂਗਲੂਰ ਭਾਰਤ ਦੀਆਂ ਨਾਗਰਿਕ ਹਨ ਜੋ ਪੰਦਰਾਂ ਕੁ ਦਿਨ ਪਹਿਲਾਂ ਭਾਰਤ ਤੋਂ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਰਾਹੀਂ 

ਪੰਜਾਬ ਮੰਡੀ ਬੋਰਡ ਵੱਲੋਂ ਮੰਡੀਕਰਨ ਦੀ ਜਾਣਕਾਰੀ ਸਬੰਧੀ ਵਰਕਸ਼ਾਪ

Posted On March - 31 - 2010 Comments Off on ਪੰਜਾਬ ਮੰਡੀ ਬੋਰਡ ਵੱਲੋਂ ਮੰਡੀਕਰਨ ਦੀ ਜਾਣਕਾਰੀ ਸਬੰਧੀ ਵਰਕਸ਼ਾਪ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਮਾਰਚ ਖੇਤੀਬਾੜੀ ਜਿਣਸਾਂ ਦੇ ਮੰਡੀਕਰਨ ਦੀ ਜਾਣਕਾਰੀ ਦੇਣ ਲਈ ਚੰਡੀਗੜ੍ਹ ਵਿਖੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਵਿਚ ਨੈਸ਼ਨਲ ਇਨਫਰਮੈਟਿਕਸ ਸੈਂਟਰ, ਪੰਜਾਬ, ਡਾਇਰੈਕਟੋਰੇਟ ਆਫ ਮਾਰਕੀਟਿੰਗ ਐਂਡ ਇੰਸਪੈਕਸ਼ਨ (ਭਾਰਤ ਸਰਕਾਰ) ਚੰਡੀਗੜ੍ਹ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਐਗਮਾਰਕਨੈੱਟ ਸਕੀਮ ਸਬੰਧੀ ਕਿਸਾਨ ਭਵਨ ਵਿਖੇ ਇਕ ਵਰਕਸ਼ਾਪ ਕਰਵਾਈ ਗਈ। ਸ੍ਰੀ ਲੱਖੋਵਾਲ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਅਤੇ ਵਪਾਰੀਆਂ 

ਗੁਰਤੇਜ ਦੀ ਪੁਲੀਸ ਹਿਰਾਸਤ ਵਿਚ ਮੌਤ ਦਾ ਮਾਮਲਾ ਸੀ.ਬੀ.ਆਈ. ਹਵਾਲੇ

Posted On March - 31 - 2010 Comments Off on ਗੁਰਤੇਜ ਦੀ ਪੁਲੀਸ ਹਿਰਾਸਤ ਵਿਚ ਮੌਤ ਦਾ ਮਾਮਲਾ ਸੀ.ਬੀ.ਆਈ. ਹਵਾਲੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਮਾਰਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਸ.ਡੀ. ਆਨੰਦ ਨੇ 11 ਸਾਲ ਪਹਿਲਾਂ ਅੰਮ੍ਰਿਤਸਰ ਪੁਲੀਸ ਦੀ ਹਿਰਾਸਤ ਵਿਚ ਇਕ ਨਾਬਾਲਗ ਗੁਰਤੇਜ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਕਰਨ ਲਈ ਆਖਿਆ ਹੈ। ਜਸਟਿਸ ਆਨੰਦ ਨੇ ਕਿਹਾ ਕਿ ਸੀ.ਬੀ.ਆਈ. ਤਿੰਨ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇ। ਗੁਰਤੇਜ਼ ਦੇ ਪਿਤਾ ਕ੍ਰਿਸ਼ਨ ਸਿੰਘ ਨੇ ਪੁਲੀਸ ਨੂੰ 30 ਦਸੰਬਰ, 1998 ’ਚ ਸੂਚਿਤ ਕੀਤਾ ਕਿ ਉਸ ਦਾ ਪੁੱਤਰ ਲਾਪਤਾ ਹੈ। ਇਸ ਤੋਂ ਇਕ ਸਾਲ ਮਗਰੋਂ 11 ਦਸੰਬਰ 

ਪ੍ਰੇਮ ਵਿਆਹ ਕਰਾਉਣ ਵਾਲੇ ਜੋੜੇ ਦਾ ਦਿਨ ਦਿਹਾੜੇ ਕਤਲ

Posted On March - 31 - 2010 Comments Off on ਪ੍ਰੇਮ ਵਿਆਹ ਕਰਾਉਣ ਵਾਲੇ ਜੋੜੇ ਦਾ ਦਿਨ ਦਿਹਾੜੇ ਕਤਲ
ਪੱਤਰ ਪ੍ਰੇਰਕ ਪੱਟੀ 30 ਮਾਰਚ ਫਿਰੋਜਪੁਰ ਜ਼ਿਲ੍ਹੇ ਦੇ ਨੌਜਵਾਨ ਪ੍ਰੇਮੀ ਜੋੜੇ ਨੂੰ ਪਿੰਡ ਤੇ ਇਲਾਕਾ ਛੱਡ ਕੇ ਚੌਥੇ ਜ਼ਿਲ੍ਹੇ ਵਿੱਚ ਆ ਕੇ ਮਾਰ ਸੁੱਟਿਆ। ਕੁੜੀ ਦੇ ਮਾਪਿਆਂ ਵੱਲੋਂ ਭਾੜੇ ਦੇ ਟੱਟੂਆਂ ਰਾਹੀਂ 12ਵੀਂ ਜਮਾਤ ਦੇ ਰੋਲ ਨੰਬਰ ਤੋਂ ਪੈੜ ਕੱਢ ਸਰਕਾਰੀ ਸੈਕੰਡਰੀ ਸਕੂਲ ਕੰਨਿਆ ਪੱਟੀ ਵਿੱਚ ਇਮਤਿਹਾਨ ਦੇ ਕੇ ਬਾਹਰ ਨਿਕਲਦਿਆਂ ਹੀ ਪਤੀ-ਪਤਨੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਹਾਈਕੋਰਟ ਦੀ ਹਦਾਇਤ ਉੱਪਰ ਮਿਲੇ ਗੰਨਮੈਨਾਂ ਨੇ ਵਰਦੀਆਂ ਗੋਲੀਆਂ ਦੌਰਾਨ ਉੱਚੀ ਸਾਹ ਵੀ ਨਾ ਲਿਆ। ਪ੍ਰਾਪਤ 

ਪਰਮਜੀਤ ਸਿੰਘ ਭਿਓਰਾ ਨੂੰ ਉਮਰ ਕੈਦ ਦੀ ਸਜ਼ਾ ਦੇਣਾ ਪਿਤਾ ਵੱਲੋਂ ਧੱਕਾ ਕਰਾਰ

Posted On March - 31 - 2010 Comments Off on ਪਰਮਜੀਤ ਸਿੰਘ ਭਿਓਰਾ ਨੂੰ ਉਮਰ ਕੈਦ ਦੀ ਸਜ਼ਾ ਦੇਣਾ ਪਿਤਾ ਵੱਲੋਂ ਧੱਕਾ ਕਰਾਰ
ਬਹਾਦਰਜੀਤ ਸਿੰਘ ਰੂਪਨਗਰ, 30 ਮਾਰਚ ਬੱਬਰ ਖਾਲਸਾ ਦੇ ਖਾੜਕੂ ਪਰਮਜੀਤ ਸਿੰਘ ਭਿਓਰਾ, ਜਿਸ ਨੂੰ ਅੱਜ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਦੇ ਪਿਤਾ ਜਗਜੀਤ ਸਿੰਘ (90) ਨੇ ਇਸ ਸਜ਼ਾ ਨੂੰ ਉਸ ਦੇ ਪੁੱਤਰ ਨਾਲ ਇੱਕ ਹੋਰ ਧੱਕਾ ਕਰਾਰ ਦਿੱਤਾ ਹੈ।  ਰੂਪਨਗਰ ਨੇੜਲੇ ਪਿੰਡ ਭਿਓਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਨੇ ਕਿਹਾ ਕਿ ਜੋ ਵਾਹਿਗੁਰੂ ਦਾ ਹੁਕਮ ਹੈ, ਉਹ ਉਸ ਨੂੰ ਮਨਜ਼ੂਰ ਕਰਦੇ ਹਨ ਪਰੰਤੂ ਉਸ ਦੇ ਪੁੱਤਰ  ਨਾਲ 
Available on Android app iOS app
Powered by : Mediology Software Pvt Ltd.