ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਪੰਜਾਬ › ›

Featured Posts
ਵਿਸ਼ਵ ਯੂਨੀਵਰਸਿਟੀ ਦੀ ਟੀਮ ਮੋਹਰੀ

ਵਿਸ਼ਵ ਯੂਨੀਵਰਸਿਟੀ ਦੀ ਟੀਮ ਮੋਹਰੀ

ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ, 21 ਫਰਵਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸੱਚਖੰਡ ਵਾਸੀ ਸੰਤ ਬਾਬਾ ਦਿਆ ਸਿੰਘ ਦੀ ਯਾਦ ਨੂੰ ਸਮਰਪਿਤ ਚੌਥਾ ਵਿਰਸਾ ਸੰਭਾਲ ਗਤਕਾ ਮੁਕਾਬਲੇ-2020 ਵਿਚ ਭਾਗ ਲਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਸਥਾਨਾਂ ਤੋਂ ਆਈਆਂ ਕੁੱਲ 14 ਟੀਮਾਂ ਨੇ ਹਿੱਸਾ ਲਿਆ। ਜਿਸ ...

Read More

ਮੋਟਰਸਾਈਕਲ ਚੋਰੀ ਕਰਨ ਵਾਲਾ ਮੁਲਜ਼ਮ ਪੁਲੀਸ ਅੜਿੱਕੇ ਚੜ੍ਹਿਆ

ਮੋਟਰਸਾਈਕਲ ਚੋਰੀ ਕਰਨ ਵਾਲਾ ਮੁਲਜ਼ਮ ਪੁਲੀਸ ਅੜਿੱਕੇ ਚੜ੍ਹਿਆ

ਦਰਸ਼ਨ ਸਿੰਘ ਮਿੱਠਾ ਫ਼ਤਹਿਗੜ੍ਹ ਸਾਹਿਬ, 21 ਫਰਵਰੀ ਸੀਆਈਏ ਸਟਾਫ਼ ਸਰਹਿੰਦ ਨੇ ਮੋਟਰਸਾਈਕਲ ਵੇਚਣ ਆ ਰਹੇ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਦੇ ਨਿਰਦੇਸ਼ਾਂ ਤਹਿਤ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ...

Read More

ਸੂਬੇ ਦੇ ਸਾਰੇ ਸਕੂਲਾਂ ’ਚ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਹੋਵੇਗਾ: ਚੰਨੀ

ਸੂਬੇ ਦੇ ਸਾਰੇ ਸਕੂਲਾਂ ’ਚ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਹੋਵੇਗਾ: ਚੰਨੀ

ਹਰਦੇਵ ਚੌਹਾਨ ਚੰਡੀਗੜ੍ਹ, 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਹਾੜੇ ਸਬੰਧੀ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਮਨਾਏ ਗਏ ਮਾਂ ਬੋਲੀ ਹਫ਼ਤੇ ਦੀ ਸਮਾਪਤੀ ਮੌਕੇ ਕਰਵਾਏ ਸਾਹਿਤਕ ਅਤੇ ਸਨਮਾਨ ਸਮਾਗਮ ਦੌਰਾਨ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਵਿਚ ਮਾਂ ਬੋਲੀ ਪੰਜਾਬੀ ਦੀ ਸ਼ੋਭਾ ਹੋ ਰਹੀ ...

Read More

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ ’ਤੇ ਕੌਮੀ ਸੈਮੀਨਾਰ

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ ’ਤੇ ਕੌਮੀ ਸੈਮੀਨਾਰ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 21 ਫਰਵਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ‘ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦੇ-ਮਾਰਗ ਦਰਸ਼ਨ’ ਵਿਸ਼ੇ ਉਤੇ ਸ਼ੁਰੂ ਹੋਏ ਦੋ ਰੋਜ਼ਾ ਕੌਮੀ ਸੈਮੀਨਾਰ ਮੌਕੇ ਕਮਿਸ਼ਨ ਫਾਰ ਐਗਰੀਕਲਚਰ ਕੌਸਟ ਐਂਡ ਪਰਾਈਜ਼ਿਜ਼, ਨਵੀਂ ਦਿੱਲੀ ਦੇ ਸਾਬਕਾ ਚੇਅਰਮੈਨ ਪ੍ਰੋ. ਡਾ. ਅਸ਼ੋਕ ਵਿਸ਼ਨਦਾਸ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਦਾਇਰਿਆਂ ’ਚੋਂ ...

Read More

ਵੈਨ ਹਾਦਸਾ: ਪੀੜਤਾਂ ਵੱਲੋਂ ਰਾਜਨੀਤੀ ਨਾ ਕਰਨ ਦੀ ਅਪੀਲ

ਵੈਨ ਹਾਦਸਾ: ਪੀੜਤਾਂ ਵੱਲੋਂ ਰਾਜਨੀਤੀ ਨਾ ਕਰਨ ਦੀ ਅਪੀਲ

ਗੁਰਦੀਪ ਸਿੰਘ ਲਾਲੀ ਸੰਗਰੂਰ, 21 ਫਰਵਰੀ ਲੌਂਗੋਵਾਲ ਵਿਚ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਵਾਪਰੇ ਹਾਦਸੇ ’ਚ ਆਪਣੇ ਬੱਚਿਆਂ ਦੀ ਜਾਨ ਗੁਆਉਣ ਵਾਲੇ ਤੇ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਪ੍ਰੇਸ਼ਾਨ ਪੀੜਤ ਮਾਪਿਆਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਨਾਂ ’ਤੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਾ ਕੀਤੀ ਜਾਵੇ। ਉਨ੍ਹਾਂ ਆਖਿਆ ...

Read More

ਦੋਹਰਾ ਕਤਲ ਕਾਂਡ: ਦੂਜੇ ਦਿਨ ਵੀ ਜਾਰੀ ਰਹੀ ਕਾਤਲਾਂ ਦੀ ਭਾਲ

ਦੋਹਰਾ ਕਤਲ ਕਾਂਡ: ਦੂਜੇ ਦਿਨ ਵੀ ਜਾਰੀ ਰਹੀ ਕਾਤਲਾਂ ਦੀ ਭਾਲ

ਸਰਬਜੀਤ ਸਿੰਘ ਭੰਗੂ ਪਟਿਆਲਾ, 21 ਫਰਵਰੀ ਇਥੋਂ ਦੇ ਪ੍ਰਤਾਪ ਨਗਰ ਖੇਤਰ ਸਥਿਤ ਇੱਕ ਢਾਬੇ ਨੇੜੇ ਬੀਤੇ ਦਿਨ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਅਤੇ ਉਸ ਦੇ ਸਾਥੀ ਸਿਮਰਨਜੀਤ ਸਿੰਘ ਹੈਪੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਵਾਲ਼ੇ ਕਾਤਲਾਂ ਦੀ ਭਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ ਪਰ ਅੱਜ ਦੇਰ ਸ਼ਾਮ ਤੱਕ ਹਤਿਆਰਿਆਂ ਦਾ ...

Read More

ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ

ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ

ਪੱਤਰ ਪ੍ਰੇਰਕ ਭੁੱਚੋ ਮੰਡੀ, 21 ਫਰਵਰੀ ਚੱਕ ਬਖ਼ਤੂ ਸੜਕ ’ਤੇ ਸਥਿਤ ਰੇਲਵੇ ਫ਼ਾਟਕ ਨੇੜੇ ਇਕ ਨੌਜਵਾਨ ਨੇ ਬੀਤੀ ਰਾਤ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (20) ਪੁੱਤਰ ਮਰਹੂਮ ਜਗਜੀਤ ਸਿੰਘ ਵਾਸੀ ਝੰਡੂਕੇ ਵਜੋਂ ਹੋਈ ਹੈ। ਸੰਦੀਪ ਸਿੰਘ ਮਜ਼ਦੂਰੀ ਕਰਦਾ ਸੀ ਅਤੇ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ...

Read More


ਰੇਲ ਇੰਜਣ ’ਚ ਨੁਕਸ ਪੈਣ ਨਾਲ ਇਕ ਘੰਟਾ ਫਾਟਕ ਬੰਦ

Posted On June - 11 - 2010 Comments Off on ਰੇਲ ਇੰਜਣ ’ਚ ਨੁਕਸ ਪੈਣ ਨਾਲ ਇਕ ਘੰਟਾ ਫਾਟਕ ਬੰਦ
ਨਿਜੀ ਪੱਤਰ ਪ੍ਰੇਰਕ ਜਗਰਾਉਂ, 10 ਜੂਨ ਇਥੇ ਸ਼ੇਰਪੁਰ ਰੋਡ ਵਾਲੇ ਰੇਲਵੇ ਫਾਟਕਾਂ ’ਤੇ ਰੇਲ ਇੰਜਣ ’ਚ ਕੋਈ ਨੁਕਸ ਪੈਣ ਕਰਕੇ ਉਹ ਕਰੀਬ ਇਕ ਘੰਟਾ ਫਾਟਕਾਂ ਵਿਚਕਾਰ ਹੀ ਖੜ੍ਹਾ ਰਿਹਾ। ਸਿੱਟੇ ਵਜੋਂ ਫਾਟਕਾਂ ਦੇ ਦੋਵੇਂ ਪਾਸੇ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਗਰਮੀ ’ਚ ਲੋਕਾਂ ਨੂੰ ਭਾਰੀ ਔਖਿਆਈ ਝੱਲਣੀ ਪਈ। ਬਾਅਦ ’ਚ ਲੁਧਿਆਣੇ ਵਾਲੇ ਪਾਸਿਓਂ ਇਕ ਹੋਰ ਇੰਜਣ ਮੰਗਵਾਇਆ ਗਿਆ ਜਿਸ ਨੇ ਵਿਚਕਾਰ ਖਰਾਬ ਖੜ੍ਹੇ ਇੰਜਣ ਨੂੰ ਖਿੱਚ ਕੇ ਪਾਸੇ ਕੀਤਾ ਅਤੇ ਆਵਾਜਾਈ ਬਹਾਲ ਹੋਈ।  ਫਿਰੋਜ਼ਪੁਰ ਤੋਂ ਲੁਧਿਆਣਾ 

ਦਸ ਫੀਸਦੀ ਸੀਟਾਂ ਗਰੀਬ ਵਿਦਿਆਰਥੀਆਂ ਲਈ ਰਾਖਵੀਆਂ: ਸ਼ਰਮਾ

Posted On June - 11 - 2010 Comments Off on ਦਸ ਫੀਸਦੀ ਸੀਟਾਂ ਗਰੀਬ ਵਿਦਿਆਰਥੀਆਂ ਲਈ ਰਾਖਵੀਆਂ: ਸ਼ਰਮਾ
ਨਿਜੀ ਪੱਤਰ ਪ੍ਰੇਰਕ ਸੰਗਰੂਰ, 10 ਜੂਨ ਉਚ ਸਿੱਖਿਆ ਹੁਣ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਸੁਪਨਾ ਬਣ ਕੇ ਨਹੀਂ ਰਹੇਗੀ ਸਗੋਂ ਗਰੀਬ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਵੀ ਇੰਜਨੀਅਰ ਬਣਨ ਦਾ ਸੁਪਨਾ ਪੂਰਾ ਹੋਵੇਗਾ। ਇਹ ਪ੍ਰਗਟਾਵਾ ਚੰਡੀਗੜ੍ਹ-ਪਟਿਆਲਾ ਸੜਕ  ਸਥਿਤ ਵਿੱਦਿਅਕ ਸੰਸਥਾ ਗੁਰੂਕੁਲ ਵਿਦਿਆਪੀਠ ਦੇ ਸਹਾਇਕ ਡਾਇਰੈਕਟਰ ਅਮਨਦੀਪ ਸ਼ਰਮਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਕੋਟੇ ਦੀਆਂ ਸਾਰੀਆਂ ਸੀਟਾਂ ਉਹਨਾਂ ਹੋਣਹਾਰ 

ਮਹਾਰਾਣਾ ਪ੍ਰਤਾਪ ਦੇ ਬੁੱਤ ਦਾ ਸਥਾਨ ਬਦਲਣ ਦਾ ਵਿਰੋਧ

Posted On June - 11 - 2010 Comments Off on ਮਹਾਰਾਣਾ ਪ੍ਰਤਾਪ ਦੇ ਬੁੱਤ ਦਾ ਸਥਾਨ ਬਦਲਣ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ ਨੰਗਲ, 10 ਜੂਨ ਇੱਥੇ ਐਨ.ਐਫ.ਐਲ. ਚੌਕ ਵਿਚ ਲਗਾਏ ਜਾਣ ਵਾਲੇ ਮਹਾਰਾਣਾ ਪ੍ਰਤਾਪ  ਦੇ ਬੁੱਤ ਦਾ ਸਥਾਨ ਬਦਲੇ ਜਾਣ ਨੂੰ ਬਿਰਾਦਰੀ ਕਿਸੇ ਵੀ ਹਾਲਾਤ ਵਿਚ ਬਰਦਾਸ਼ਤ ਨਹੀ ਕਰੇਗੀ। ਇਹ ਪ੍ਰਗਟਾਵਾ ਰਾਜਪੂਤ ਮਹਾਂਸਭਾ ਪੰਜਾਬ ਦੇ ਚੇਅਰਮੈਨ ਕਰਨਲ ਮਹਿੰਦਰ ਸਿੰਘ  ਨੰਗਲ ਵਿਚ ਨੇ ਇੱਥੇ ਬੈਠਕ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਥੇ ਬੁੱਤ  ਲਗਾਉਣ ਦੀ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਤੋਂ ਮੰਗ ਨਹੀਂ ਕੀਤੀ ਸੀ ਬਲਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਨੇ  ਆਪ ਇਥੇ  

ਹੱਜ ’ਤੇ ਜਾਣ ਵਾਲੇ ਵਿਅਕਤੀਆਂ ਦੀ ਚੋਣ

Posted On June - 11 - 2010 Comments Off on ਹੱਜ ’ਤੇ ਜਾਣ ਵਾਲੇ ਵਿਅਕਤੀਆਂ ਦੀ ਚੋਣ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 10 ਜੂਨ ਇੱਥੇ ਪੰਜਾਬ ਸਟੇਟ ਹੱਜ ਕਮੇਟੀ ਵੱਲੋਂ ਹੱਜ ’ਤੇ ਜਾਣ ਵਾਲੇ ਯਾਤਰੀਆਂ ਦੀ ਕੰਪਿਊਟਰ ਡਰਾਅ ਰਾਹੀਂ ਚੋਣ ਕੀਤੀ ਗਈ। ਇਸ ਮੌਕੇ ’ਤੇ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਸਮੀਰ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਹੱਜ ਕਮੇਟੀ ਦੇ ਚੇਅਰਮੈਨ ਚੌਧਰੀ ਅਬਦੁੱਲ ਗਫ਼ਾਰ ਨੇ ਕਿਹਾ ਕਿ ਪੰਜਾਬ ਦੇ ਹਾਜੀਆਂ ਦਾ ਨਿਸ਼ਚਿਤ ਕੋਟਾ ਵਧਾਉਣ ਦਾ ਅਮਲ ਤਕਨੀਕੀ ਤੌਰ ’ਤੇ ਭਾਵੇਂ ਹੱਜ ਕਮੇਟੀ ਦੇ ਅਧਿਕਾਰ ਵਿੱਚ ਆਉਂਦਾ ਹੈ ਪਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਉਹ 

ਲੋਕਾਂ ਨੂੰ ਦਿਖਾਏ ਸੁਪਨੇ ਰਾਜ ਸਰਕਾਰ ਸਾਕਾਰ ਕਰੇ: ਕਾਂਗਰਸੀ ਵਿਧਾਇਕ

Posted On June - 11 - 2010 Comments Off on ਲੋਕਾਂ ਨੂੰ ਦਿਖਾਏ ਸੁਪਨੇ ਰਾਜ ਸਰਕਾਰ ਸਾਕਾਰ ਕਰੇ: ਕਾਂਗਰਸੀ ਵਿਧਾਇਕ
ਨਿਜੀ ਪੱਤਰ ਪ੍ਰੇਰਕ ਜਗਰਾਉਂ, 10 ਜੂਨ ਪੰਜਾਬ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸਮੇਤ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਈ ਮੰਤਰੀ ਰਾਜ ਦੀ ਜਨਤਾ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸੁਫਨੇ ਦਿਖਾਉਂਦੇ ਆ ਰਹੇ ਹਨ। ਹੁਣ ਇਸ ਸਰਕਾਰ ਦੇ ਜਾਣ ਦਾ ਸਮਾਂ ਨੇੜੇ ਆ ਗਿਆ ਹੈ ਇਸ ਲਈ ਜ਼ਰੂਰੀ ਹੈ ਕਿ ਦਿਖਾਏ ਗਏ ਸੁਫਨਿਆਂ ਤੇ ਕੀਤੇ ਗਏ ਵਾਅਦਿਆਂ ਨੂੰ ਬਿਨ੍ਹਾਂ ਦੇਰੀ ਪੂਰਾ ਕੀਤਾ ਜਾਵੇ। ਅਜਿਹਾ ਨਾ ਕਰਨ ’ਤੇ ਪੰਜਾਬ ਦੇ ਲੋਕ ਕਦੇ ਵੀ ਅਕਾਲੀ-ਭਾਜਪਾ ਗੱਠਜੋੜ ਨੂੰ ਮੁਆਫ ਨਹੀਂ ਕਰਨਗੇ। ਇਹ ਪ੍ਰਗਟਾਵਾ 

ਗਹਿਣਿਆਂ ਦੀ ਨੁਮਾਇਸ਼ 11 ਤੋਂ

Posted On June - 11 - 2010 Comments Off on ਗਹਿਣਿਆਂ ਦੀ ਨੁਮਾਇਸ਼ 11 ਤੋਂ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 10 ਜੂਨ ਇੱਥੋਂ ਦੀ ਫਿਰੋਜ਼ ਗਾਂਧੀ ਮਾਰਕਿਟ ਵਿਚ ਸਥਿਤ ਓਰਾ ਦੀ ਡਾਇਮੰਡ ਡੈਸਟੀਨੇਸ਼ਨ ਨੇ ਅੱਜ ‘ਦੀ ਸਾਲਿਟੇਅਰ ਫਿਏਸਟਾ’ ਨਾਂ ਹੇਠ 11 ਤੋਂ 27 ਜੂਨ ਤੱਕ ਚੱਲਣ ਵਾਲੀ ਗਹਿਣਿਆਂ ਦੀ ਨੁਮਾਇਸ਼ ਦਾ ਐਲਾਨ ਕੀਤਾ। ਇਸ ਮੌਕੇ ਸੁਪਰ ਮਾਡਲ ਜਿਆ ਸ਼ਰਮਾ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਨੁਮਾਇਸ਼ ਵਿਚ ਬੈਲਜੀਅਮ ਸਾਲਿਟੇਅਰਸ ਦੀ ਕੁਲੈਕਸ਼ਨ ਦੇ ਨਾਲ ਓਰਾ ਦੇ ਗ੍ਰਾਹਕਾਂ ਲਈ ਓਰਾ ´ਾਉਨ ਸਟਾਰ ਸਾਲਿਟੇਅਰਸ ਸਟੋਨ ਦੀ ਵਿਸ਼ੇਸ਼ ਪੇਸ਼ਕਾਰੀ ਵੀ ਹੋਵੇਗੀ। ਇਸ ਮੌਕੇ ਓਰਾ 

ਫੌਜੀ ਛਾਉਣੀ ਮੁੜ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਅੱਗੇ ਆਏ: ਅੰਬਿਕਾ

Posted On June - 11 - 2010 Comments Off on ਫੌਜੀ ਛਾਉਣੀ ਮੁੜ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਅੱਗੇ ਆਏ: ਅੰਬਿਕਾ
ਨਿਜੀ ਪੱਤਰ ਪ੍ਰੇਰਕ ਆਨੰਦਪੁਰ ਸਾਹਿਬ, 10 ਜੂਨ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਫੌਜੀ ਛਾਉਣੀ ਮੁੜ ਆਨੰਦਪੁਰ ਸਾਹਿਬ ਵਿਖੇ ਤਬਦੀਲ ਕਰਾਉਣ ਲਈ ਇਕਜੁੱਟ ਹੋ ਕੇ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਹਲਕਾ ਨੰਗਲ ਦੇ ਵਿਧਾਇਕ ਰਾਣਾ ਕੇ.ਪੀ. ਸਿੰਘ ਨੂੰ ਅੱਗੇ ਹੋ ਕੇ ਇਹ ਮਾਮਲਾ ਸੁਲਝਾਉਣ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦਿੱਲੀ ਲੈ ਕੇ ਆਉਣ ਤੇ ਇਸ ਮਾਮਲੇ ਨੂੰ ਪ੍ਰਧਾਨ ਮੰਤਰੀ ਅੱਗੇ ਰੱਖਣ ਲਈ ਆਪਣੇ ਵੱਲੋਂ ਹਰ  ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ 

ਬਾਬਾ ਬੰਦਾ ਸਿੰਘ ਬਾਹਦਰ ਦਾ ਸ਼ਹੀਦੀ ਦਿਹਾੜਾ ਮਨਾਇਆ

Posted On June - 11 - 2010 Comments Off on ਬਾਬਾ ਬੰਦਾ ਸਿੰਘ ਬਾਹਦਰ ਦਾ ਸ਼ਹੀਦੀ ਦਿਹਾੜਾ ਮਨਾਇਆ
ਖੇਤਰੀ ਪ੍ਰਤੀਨਿਧ ਲੁਧਿਆਣਾ, 10 ਜੂਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਬੈਰਾਗੀ ਮਹਾਂਮੰਡਲ ਪੰਜਾਬ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦੇ ਪੁੱਤਰ ਅਜੈ ਸਿੰਘ (4 ਸਾਲ) ਅਤੇ 740 ਸਿੰਘਾਂ ਦਾ 294ਵਾਂ ਸ਼ਹੀਦੀ ਦਿਹਾੜਾ ਅੱਜ ਪੰਜਾਬੀ ਭਵਨ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਅਤੇ ਜਸਬੀਰ ਸਿੰਘ ਸੰਗਰੂਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜ਼ੁਲਮ ਅਤੇ ਅਨਿਆਂ ਖ਼ਿਲਾਫ਼ ਲੜਨ ਲਈ ਸਾਨੂੰ 

ਜਲ ਸਪਲਾਈ ਯੋਜਨਾ ਵਿੱਚ ਲੋਕਾਂ ਦੀ ਹਿੱਸੇਦਾਰੀ ਸਬੰਧੀ ਵਰਕਸ਼ਾਪ

Posted On June - 11 - 2010 Comments Off on ਜਲ ਸਪਲਾਈ ਯੋਜਨਾ ਵਿੱਚ ਲੋਕਾਂ ਦੀ ਹਿੱਸੇਦਾਰੀ ਸਬੰਧੀ ਵਰਕਸ਼ਾਪ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 10 ਜੂਨ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਪੇਂਡੂ ਜਲ ਸਪਲਾਈ ਯੋਜਨਾਵਾਂ ਨੂੰ ਅਪਗ੍ਰੇਡ ਕਰਨ ਤੇ ਨਵ-ਉਸਾਰੀ ਵਿੱਚ ਖਪਤਕਾਰਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਵੱਲੋਂ ਦੋ ਦਿਨਾਂ ਵਰਕਸ਼ਾਪ ਆਰੰਭੀ ਗਈ। ਉਦਘਾਟਨ ਕਰਨ ਆਏ ਜੇਲ੍ਹ ਤੇ ਸੈਰ ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਆਖਿਆ ਕਿ ਪੰਜਾਬ ਵਿੱਚ ਪੀਣ ਵਾਲੇ ਸ਼ੁੱਧ ਪਾਣੀ ਦੀ ਉਪਲਬਧਤਾ ਲਈ ਮਿਲੇ ਇਸ 1280 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਮੁਕੰਮਲਤਾ ਲੋਕਾਂ ਦੀ 

ਤਿਵਾੜੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਆਸਟਰੇਲਿਆਈ ਅਧਿਕਾਰੀਆਂ ਨੂੰ ਮਿਲੇ

Posted On June - 11 - 2010 Comments Off on ਤਿਵਾੜੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਆਸਟਰੇਲਿਆਈ ਅਧਿਕਾਰੀਆਂ ਨੂੰ ਮਿਲੇ
ਪੱਤਰ ਪ੍ਰੇਰਕ ਲੁਧਿਆਣਾ, 10 ਜੂਨ ਆਸਟਰੇਲੀਆ ਦੇ ਦੌਰੇ ’ਤੇ ਗਏ ਲੁਧਿਆਣਾ ਦੇ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਆਸਟਰੇਲੀਆ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ। ਕੁਝ ਮਹੀਨੇ ਪਹਿਲਾਂ ਜਗਰਾਉਂ ਵਾਸੀ ਨਿਤਿਨ ਗਰਗ ਦੇ ਕਤਲ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਅੱਜ ਇੱਥੇ ਜਾਰੀ ਬਿਆਨ ਅਨੁਸਾਰ ਸ੍ਰੀ ਤਿਵਾੜੀ ਨੇ ਵਿਕਟੋਰੀਆ ਪੁਲੀਸ ਮੈਲਬਰਨ ਦੇ ਡਿਪਟੀ ਕਮਿਸ਼ਨਰ ਕੇਨ ਜੋਨਸ ਨਾਲ ਮੀਟਿੰਗ ਕੀਤੀ 

ਭਾਰਤ-ਫਰਾਂਸ ਵਿਦਿਆ ਵਟਾਂਦਰੇ ਦੀਆਂ ਵਧੇਰੇ ਸੰਭਾਵਨਾਵਾਂ

Posted On June - 11 - 2010 Comments Off on ਭਾਰਤ-ਫਰਾਂਸ ਵਿਦਿਆ ਵਟਾਂਦਰੇ ਦੀਆਂ ਵਧੇਰੇ ਸੰਭਾਵਨਾਵਾਂ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 10 ਜੂਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ’ਤੇ ਫਰਾਂਸ ਅੰਬੈਸੀ ਵੱਲੋਂ ਆਏ ਦੋ ਮੈਂਬਰੀ ਵਫਦ ਦੀ ਆਗੂ ਡਾ. ਜੀਨ ਕਾਲਰਹਾਫ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਫਰਾਂਸ ਦੀਆਂ ਸਿੱਖਿਆ ਅਤੇ ਖੋਜ ਸੰਸਥਾਵਾਂ ਵਿਚਕਾਰ ਵਿਦਿਆ ਵਟਾਂਦਰਾ ਪ੍ਰੋਗਰਾਮ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਸ਼ਵ ਗਿਆਨ ਸੰਸਥਾ ਵਲੋਂ ਜਾਣੀ ਪਛਾਣੀ ਹੈ ਅਤੇ ਫਰਾਂਸ ਦੀਆਂ ਵਿਦਿਅਕ ਅਤੇ ਖੋਜ 

ਮਹੈਣ ਦੀ ਫੋਕਲ ਪੁਆਇੰਟ ਇਮਾਰਤ ਨੇ ਧਾਰਿਆ ਖੰਡਰ ਦਾ ਰੂਪ

Posted On June - 11 - 2010 Comments Off on ਮਹੈਣ ਦੀ ਫੋਕਲ ਪੁਆਇੰਟ ਇਮਾਰਤ ਨੇ ਧਾਰਿਆ ਖੰਡਰ ਦਾ ਰੂਪ
ਪੱਤਰ ਪ੍ਰੇਰਕ ਆਨੰਦਪੁਰ ਸਾਹਿਬ, 10 ਜੂਨ ਲਗਪਗ ਇਕ ਦਹਾਕਾ ਬੀਤ ਜਾਣ ਦੇ ਬਾਵਜੂਦ ਬਲਾਕ ਆਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਮਹੈਣ ਦਾ ਫੋਕਲ ਪੁਆਇੰਟ ਸ਼ੁਰੂ ਨਾ ਹੋਣ ਕਰ ਕੇ ਇਸ ਦੀ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਗਈ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੰਗਲ-ਆਨੰਦਪੁਰ ਸਾਹਿਬ ਸੜਕ ’ਤੇ ਸਥਿਤ ਪਿੰਡ ਮਹੈਣ ਤੋਂ ਇਲਾਵਾ ਸੂਰੇਵਾਲ, ਕੀਰਤਪੁਰ ਸਾਹਿਬ ਅਤੇ ਅਜੌਲੀ ਵਿਖੇ ਪਿਛਲੀ ਬਾਦਲ ਸਰਕਾਰ ਵੱਲੋਂ ਫੋਕਲ ਪੁਆਇੰਟਾਂ ਦਾ ਨਿਰਮਾਣ ਕਰਵਾਇਆ ਗਿਆ ਸੀ। 

ਟਰੇਨਿੰਗ ਕੈਂਪ ਦੀ ਸਮਾਪਤੀ ਮੌਕੇ ਹੋਣਹਾਰ ਕੈਡਿਟਾਂ ਦਾ ਸਨਮਾਨ

Posted On June - 11 - 2010 Comments Off on ਟਰੇਨਿੰਗ ਕੈਂਪ ਦੀ ਸਮਾਪਤੀ ਮੌਕੇ ਹੋਣਹਾਰ ਕੈਡਿਟਾਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ ਨੰਗਲ, 10 ਜੂਨ ਫਸਟ ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਨਵਾਂ ਨੰਗਲ ਵਲੋਂ ਫਰਟਿਲਾਈਜ਼ਰ ਸੀਨੀਅਰ ਸੈਕੰਡਰੀ ਸਕੂਲ ਨਵਾਂ ਨੰਗਲ ਵਿਖੇ ਕੈਡਿਟਾਂ ਲਈ  ਟਰੇਨਿੰਗ ਕੈਂਪ ਲਾਇਆ ਗਿਆ। ਇਹ ਕੈਂਪ ਬੀਤੀ ਰਾਤ ਸਮਾਪਤ ਹੋ ਗਿਆ।  ਟਰੇਨਿੰਗ ਕੈਂਪ ਦੀ ਸਮਾਪਤੀ ਮੌਕੇ ਏ.ਬੀ.ਸੀ. ਕਲੱਬ ਨਵਾਂ ਨੰਗਲ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਕੈਂਪ ਕਮਾਂਡਰ ਸੰਤੋਸ਼ ਕੁਮਾਰ ਦੀ ਅਗਵਾਈ ਵਿਚ ਕਰਵਾਏ ਗਏ  ਇਸ ਸਮਾਪਤੀ ਸਮਾਗਮ ਵਿਚ  ਐਨ.ਐਫ.ਐਲ. ਦੇ ਜੀ.ਐਮ.  ਬੀ.ਜੀ.ਸਿੰਘ, ਡੀ.ਐਸ.ਪੀ.ਨੰਗਲ  ਐਚ.ਐਸ.ਹੁੰਦਲ 

ਲੋਕ ਸੇਵਾ ਮਿਸ਼ਨ ਵੱਲੋਂ ਗਰੀਬ ਲੜਕੀਆਂ ਦੇ ਵਿਆਹ

Posted On June - 11 - 2010 Comments Off on ਲੋਕ ਸੇਵਾ ਮਿਸ਼ਨ ਵੱਲੋਂ ਗਰੀਬ ਲੜਕੀਆਂ ਦੇ ਵਿਆਹ
ਪੱਤਰ ਪ੍ਰੇਰਕ ਪਾਤੜਾਂ, 10 ਜੂਨ ਲੋਕ ਸੇਵਾ ਮਿਸ਼ਨ ਪੰਜਾਬ ਵੱਲੋਂ ਮਿਸ਼ਨ ਦੇ ਚੇਅਰਮੈਨ ਨਵਾਬ ਸਿੰਘ ਮੌਲਵੀਵਾਲਾ ਅਤੇ ਵਾਈਸ ਚੇਅਰਮੈਨ ਹਰਦੇਵ ਸਿੰਘ ਥਿੰਦ ਦੀ ਸਰਪ੍ਰਸਤੀ ਹੇਠ ਨਜ਼ਦੀਕੀ ਪਿੰਡ ਗੋਬਿੰਦਪੁਰਾ ਪੈਂਦ ਦੀਆਂ ਇਕੋ ਪਰਿਵਾਰ ਨਾਲ ਸਬੰਧਤ ਦੋ ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਲੜਕੀਆਂ ਰੇਖਾ ਅਤੇ ਸੁਨੀਤਾ ਦੇ ਗਰੀਬ ਪਿਤਾ ਹਵਾ ਸਿੰਘ ਦਾ ਹੱਥ ਕੱਟਿਆ ਹੋਇਆ ਹੈ ਜਿਸ ਕਰ ਕੇ ਉਹ ਕੰਮ ਕਰਨ ਤੋਂ ਅਸਮਰਥ ਹੈ। ਮਿਸ਼ਨ ਵੱਲੋਂ ਵਿਆਹੁਤਾ ਲੜਕੀਆਂ ਨੂੰ 

ਬਾਰ੍ਹਵੀਂ ਦਾ ਨਤੀਜਾ ਗਲਤ ਆਉਣ ਕਾਰਨ ਵਿਦਿਆਰਥਣ ਪ੍ਰੇਸ਼ਾਨ

Posted On June - 11 - 2010 Comments Off on ਬਾਰ੍ਹਵੀਂ ਦਾ ਨਤੀਜਾ ਗਲਤ ਆਉਣ ਕਾਰਨ ਵਿਦਿਆਰਥਣ ਪ੍ਰੇਸ਼ਾਨ
ਪੱਤਰ ਪ੍ਰੇਰਕ ਲਹਿਰਾਗਾਗਾ, 10 ਜੂਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਸ਼੍ਰੇਣੀ ਦੇ ਐਲਾਨੇ ਨਤੀਜਿਆਂ ’ਚ ਕੰਪਿਊਟਰ ਜਾਂ ਮਨੁੱਖੀ ਗਲਤੀ ਦਾ ਅਸਰ ਵਿਦਿਆਰਥੀਆਂ ’ਤੇ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਜਿੱਥੇ ਆਪਣੇ ਅਸਲ ਨੰਬਰਾਂ ਦਾ ਪਤਾ ਨਹੀਂ ਲੱਗ ਰਿਹਾ, ਉਥੇ ਸਰਟੀਫਿਕੇਟਾਂ ਨੂੰ ਠੀਕ ਕਰਵਾਉਣ ਲਈ ਬੋਰਡ ਤੱਕ ਪਹੁੰਚ ਕਰਨੀ ਪੈ ਰਹੀ ਹੈ। ਇਥੋਂ ਦੇ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਰਿੰਪੀ ਕੌਰ ਨੇ ਰੋਲ ਨੰਬਰ 673051 ਰਾਹੀਂ ਬਾਰਵੀਂ ਸ਼੍ਰੇਣੀ ਦੇ ਪੇਪਰ ਦਿੱਤੇ 

ਜਨਮ ਸਰਟੀਫਿਕੇਟ ’ਚ ਵੇਰਵੇ ਗਲਤ, ਮਾਪੇ ਪ੍ਰੇਸ਼ਾਨ

Posted On June - 11 - 2010 Comments Off on ਜਨਮ ਸਰਟੀਫਿਕੇਟ ’ਚ ਵੇਰਵੇ ਗਲਤ, ਮਾਪੇ ਪ੍ਰੇਸ਼ਾਨ
ਪੱਤਰ ਪ੍ਰੇਰਕ ਲਹਿਰਾਗਾਗਾ, 10 ਜੂਨ ਕੀ ਕੋਈ ਵਿਅਕਤੀ ਆਪਣੇ ਬੱਚੇ ਦੇ  ਪੈਦਾ ਹੋਣ ਤੋਂ 15 ਦਿਨ ਪਹਿਲਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ‘ਜਨਮ ਤੇ ਮੌਤ’ ਵਿੰਗ ’ਚ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ! ਬੇਸ਼ੱਕ ਅਜਿਹਾ ਸੰਭਵ ਨਹੀਂ, ਪਰ ਜਨਮ ਤੇ ਮੌਤ ਵਿੰਗ ਦੇ ਜ਼ਿਲਾ ਸੰਗਰੂਰ ਦੇ ਅਧਿਕਾਰਤ ਜ਼ਿਲਾ ਰਜਿਸਟਰਾਰ ਨੇ ਅਜਿਹਾ ਕਰ ਦਿਖਾਇਆ ਹੈ, ਜਿਸ ਕਰਕੇ ਬੱਚੇ ਦੇ ਮਾਪਿਆਂ ਨੂੰ ਇਸ ਦੀ ਦਰੁਸਤੀ ਲਈ ਦਫ਼ਤਰਾਂ ਦੇ ਚੱਕਰ ਮਾਰਨੇ ਪੈ ਰਹੇ ਹਨ, ਜਦੋਂ ਕਿ ਪਹਿਲਾਂ ਬੱਚੇ ਦੀ ਮਾਂ ਦੇ ਨਾਂ ਗਲਤ ਦੀ 
Manav Mangal Smart School
Available on Android app iOS app
Powered by : Mediology Software Pvt Ltd.