ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਪੰਜਾਬ › ›

Featured Posts
ਕਣਕ ਦੀ ਫ਼ਸਲ ’ਤੇ ਪੀਲੀ ਕੁੰਗੀ ਦਾ ਹਮਲਾ

ਕਣਕ ਦੀ ਫ਼ਸਲ ’ਤੇ ਪੀਲੀ ਕੁੰਗੀ ਦਾ ਹਮਲਾ

ਬਲਵਿੰਦਰ ਰੈਤ ਨੂਰਪੁਰ ਬੇਦੀ, 25 ਜਨਵਰੀ ਬਲਾਕ ਨੂਰਪੁਰ ਬੇਦੀ ਦੇ ਕਈ ਪਿੰਡਾਂ ਵਿੱਚ ਕਣਕ ਦੀ ਫ਼ਸਲ ’ਤੇ ਪੀਲੀ ਕੁੰਗੀ ਦਾ ਹਮਲਾ ਹੋ ਗਿਆ ਹੈ। ਇਸ ਕਾਰਨ ਕਿਸਾਨ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਬਿਮਾਰੀ ਖ਼ਿਲਾਫ਼ ਠੋਸ ਉਪਰਾਲਾ ਨਾ ਕੀਤਾ ਤਾਂ ਕਣਕ ਦੀ ਫ਼ਸਲ ਤਬਾਹ ਹੋ ਜਾਵੇਗੀ। ਅੱਜ ਪਿੰਡ ...

Read More

ਹੈਲਪਲਾਈਨ ਵਾਲੰਟੀਅਰਾਂ ’ਤੇ ਲਟਕੀ ਛਾਂਟੀ ਦੀ ਤਲਵਾਰ

ਹੈਲਪਲਾਈਨ ਵਾਲੰਟੀਅਰਾਂ ’ਤੇ ਲਟਕੀ ਛਾਂਟੀ ਦੀ ਤਲਵਾਰ

ਦਰਸ਼ਨ ਸਿੰਘ ਮਿੱਠਾ ਫਤਹਿਗੜ੍ਹ ਸਾਹਿਬ, 24 ਜਨਵਰੀ ਨਾਬਾਲਗ ਬੱਚਿਆਂ ਨਾਲ ਹੁੰਦੇ ਸ਼ੋਸ਼ਣ ਅਤੇ ਅਪਰਾਧ ਖ਼ਿਲਾਫ਼ ਜਾਗਰੂਕ ਕਰਨ ਲਈ ਹੈਲਪਲਾਈਨ 1098 ਦੇ ਵਾਲੰਟੀਅਰ ਖ਼ੁਦ ਹੀ ਸ਼ੋਸ਼ਣ ਦਾ ਸ਼ਿਕਾਰ ਹਨ। ਜਦੋਂ ਵਾਲੰਟੀਅਰਾਂ ਨੇ ਇਸ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ਉਪਰ ਛਾਂਟੀ ਦੀ ਤਲਵਾਰ ਲਟਕ ਗਈ ਹੈ। ਮਾਮਲਾ ਏਡੀਸੀ ਦੇ ਦਰਬਾਰ ਵਿਚ ਪੁੱਜ ਗਿਆ ...

Read More

ਮਾਤਾ ਗੁਜਰੀ ਕਾਲਜ ’ਚ ਕੌਮਾਂਤਰੀ ਕਾਨਫਰੰਸ

ਮਾਤਾ ਗੁਜਰੀ ਕਾਲਜ ’ਚ ਕੌਮਾਂਤਰੀ ਕਾਨਫਰੰਸ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 24 ਜਨਵਰੀ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ’ਚ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਵਪਾਰ ਅਤੇ ਕਾਰੋਬਾਰ ’ਤੇ ਗਲੋਬਲ ਸੰਕਟ ਦਾ ਪ੍ਰਭਾਵ’ ਵਿਸ਼ੇ ’ਤੇ ਕੌਮਾਂਤਰੀ ਕਾਨਫਰੰਸ ਕਰਵਾਈ ਗਈ, ਜਿਸ ਵਿਚ ਡਾ. ਪੁਸ਼ਪਿੰਦਰ ਸਿੰਘ ਗਿੱਲ, ਪ੍ਰੋ਼ਫੈਸਰ ਅਤੇ ਡੀਨ (ਐਕਸਟਰਨਲ ਸੈਂਟਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ...

Read More

ਦਸਗਰਾਈਂ ਨੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਦਸਗਰਾਈਂ ਨੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਬਹਾਦਰਜੀਤ ਸਿੰਘ ਰੂਪਨਗਰ, 24 ਜਨਵਰੀ ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਜ਼ਿਲ੍ਹਾ ਯੋਜਨਾ ਕਮੇਟੀ ਰੂਪਨਗਰ ਚੇਅਰਮੈਨ ਰਮੇਸ਼ ਚੰਦ ਦਸਗਰਾਈਂ ਨੇ ਅੱਜ ਇੱਥੇ ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲਿਆ। ਇਸ ਮਗਰੋਂ ਸਮਾਗਮ ਨੂੰ ਸੰਬੋਧਨ ...

Read More

ਨਾਗਰਿਕਤਾ ਕਾਨੂੰਨ ਖ਼ਿਲਾਫ਼ ਰੋਸ ਰੈਲੀ

ਨਾਗਰਿਕਤਾ ਕਾਨੂੰਨ ਖ਼ਿਲਾਫ਼ ਰੋਸ ਰੈਲੀ

ਰਾਕੇਸ਼ ਸੈਣੀ ਨੰਗਲ, 24 ਜਨਵਰੀ ਸੀਪੀਆਈ (ਐਮ) ਦੇ ਕਾਰਕੁਨਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਲਾਗੁੂ ਕੀਤੇ ਗਏ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਭਾਰੀ ਰੋਸ ਮਾਰਚ ਕੱਢਿਆ। ਜਵਾਹਰ ਮਾਰਕੀਟ ਦੀ ਪੁਰਾਣੀ ਚੁੰਗੀ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਰੇਲਵੇ ਰੋਡ, ਰਾਜੀਵ ਗਾਂਧੀ ਚੌਕ ਬੱਸ ਸਟੈਂਡ ਤੋਂ ਹੁੰਦਾ ਹੋਇਆ ਤਹਿਸੀਲ ਕੰਪਲੈਕਸ ਸਾਹਮਣੇ ਸਮਾਪਤ ਹੋਇਆ। ...

Read More

ਸਮਾਜ ਸੇਵੀ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ

ਸਮਾਜ ਸੇਵੀ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 24 ਜਨਵਰੀ ਸਾਨੂੰ ਆਪਣੇ ਜੀਵਨ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਸਾਡੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਲੋਕ ਸਾਡੇ ਕੀਤੇ ਕੰਮਾਂ ਨੂੰ ਯਾਦ ਰੱਖਣ ਅਤੇ ਉਸ ਤੋਂ ਸੇਧ ਲੈ ਸਕਣ। ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ...

Read More

ਪਿੰਡ ਤਾਜਪੁਰਾ ਦੇ ਟੋਭੇ ’ਤੇ ਕਬਜ਼ਾ ਕਰਨ ਦਾ ਦੋਸ਼

ਪਿੰਡ ਤਾਜਪੁਰਾ ਦੇ ਟੋਭੇ ’ਤੇ ਕਬਜ਼ਾ ਕਰਨ ਦਾ ਦੋਸ਼

ਸੰਜੀਵ ਤੇਜਪਾਲ ਮੋਰਿੰਡਾ, 24 ਜਨਵਰੀ ਪਿੰਡ ਤਾਜਪੁਰਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਮੌਜੂਦਾ ਪੰਚ ਲਖਵੀਰ ਸਿੰਘ ਵੱਲੋਂ ਬੀਡੀਪੀਓ ਮੋਰਿੰਡਾ ਤੇ ਐੱਸਡੀਐੱਮ ਮੋਰਿੰਡਾ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਹੀ ਪਿੰਡ ਦਾ ਇੱਕ ਵਿਅਕਤੀ ਪਿੰਡ ਦੇ ਟੋਭੇ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ...

Read More


ਫੈਕਟਰੀ ਕਾਮਿਆਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ

Posted On June - 13 - 2010 Comments Off on ਫੈਕਟਰੀ ਕਾਮਿਆਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ
ਪੱਤਰ ਪ੍ਰੇਰਕ ਭਵਾਨੀਗੜ੍ਹ, 12 ਜੂਨ ਦੀਦਾਰ ਸਟੀਲ ਫੈਕਟਰੀ ਅਮਰਗੜ੍ਹ ਦੇ ਸੰਘਰਸ਼ ਕਰ ਰਹੇ ਵਰਕਰਾਂ ਨੂੰ ਪੁਲੀਸ ਵੱਲੋਂ ਗ੍ਰਿਫਤਾਰ  ਕਰਨ ਦੀ ਇੱਥੋਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਨਿਖੇਧੀ ਕੀਤੀ। ਪੈਪਸੀਕੋ ਵਰਕਰ ਯੂਨੀਅਨ ਚੰਨੋ ਦੇ ਆਗੂ ਕ੍ਰਿਸ਼ਨ ਸਿੰਘ ਭੜੋਂ, ਐਫ.ਸੀ. ਆਈ. ਪੱਲੇਦਾਰ ਯੂਨੀਅਨ (ਆਜ਼ਾਦ) ਦੇ ਸੂਬਾ ਕਮੇਟੀ ਮੈਂਬਰ ਬਲਵੀਰ ਸਿੰਘ ਭਰਾਜ,  ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਬਲਵਿੰਦਰ ਸਿੰਘ ਜਲੂਰ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ 

ਨਗਰ ਕੌਂਸਲ ਦੀ ਨਾਜਾਇਜ਼ ਕਬਜ਼ੇ ਛੁਡਾਓ ਮੁਹਿੰਮ ਠੁੱਸ

Posted On June - 13 - 2010 Comments Off on ਨਗਰ ਕੌਂਸਲ ਦੀ ਨਾਜਾਇਜ਼ ਕਬਜ਼ੇ ਛੁਡਾਓ ਮੁਹਿੰਮ ਠੁੱਸ
ਖੇਤਰੀ ਪ੍ਰਤੀਨਿਧ ਧੂਰੀ, 12 ਜੂਨ ਨਗਰ ਕੌਂਸਲ ਵੱਲੋਂ ਸ਼ਹਿਰ ’ਚ ਆਰਜ਼ੀ ਕਬਜ਼ੇ ਛੁਡਾਉਣ ਦੀ ਮੁਹਿੰਮ ਬੁਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਈ ਹੈ, ਕਿਉਂਕਿ ਨਗਰ ਕੌਂਸਲ ਸ਼ਹਿਰ ’ਚ ਹੋਏ ਆਰਜ਼ੀ ਕਬਜਿਆਂ ਨੂੰ ਪਤਾ ਨਹੀਂ, ਕਿਉਂ ਅੱਖਾਂ ਮੀਟ ਕੇ ਬੈਠੀ ਹੈ। ਸ਼ਹਿਰ ਦੀ ਅਨਾਜ ਮੰਡੀ ਰੋਡ, ਰੇਲਵੇ ਰੋਡ, ਸਦਰ ਬਾਜ਼ਾਰ ਤੇ ਲੋਹਾ ਬਾਜ਼ਾਰ ਆਦਿ ਸਣੇ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਕਾਫੀ ਫੁੱਟ ਵਧਾ ਕੇ ਰੱਖਿਆ ਸਾਮਾਨ ਆਵਾਜਾਈ ’ਚ ਅੜਿੱਕਾ ਬਣ ਰਿਹਾ ਹੈ, ਜਿਸ ਕਾਰਨ ਜਿਥੇ ਆਵਾਜਾਈ 

ਬੀ.ਬੀ.ਐਮ.ਬੀ. ਦੀ ਜ਼ਮੀਨ ’ਚੋਂ ਬੂਟੇ ਪੁੱਟ ਕੇ ਨਾਜਾਇਜ਼ ਕਬਜ਼ਾ

Posted On June - 13 - 2010 Comments Off on ਬੀ.ਬੀ.ਐਮ.ਬੀ. ਦੀ ਜ਼ਮੀਨ ’ਚੋਂ ਬੂਟੇ ਪੁੱਟ ਕੇ ਨਾਜਾਇਜ਼ ਕਬਜ਼ਾ
ਨਿੱਜੀ ਪੱਤਰ ਪ੍ਰੇਰਕ ਆਨੰਦਪੁਰ ਸਾਹਿਬ, 12 ਜੂਨ ਪਿੰਡ ਕੋਟਲਾ ਪਾਵਰ ਹਾਊਸ ਨੇੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜ਼ਮੀਨ ’ਤੇ ਪਿੰਡ ਦੇ ਹੀ ਅਸਰ-ਰਸੂਖ ਰੱਖਣ ਵਾਲੇ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਇਸ ਜ਼ਮੀਨ ਵਿਚ ਜੰਗਲਾਤ ਵਿਭਾਗ ਵੱਲੋਂ ਕਰੀਬ 2300 ਬੂਟੇ ਲਗਾਏ ਗਏ ਸਨ ਜੋ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੇ ਗਏ ਹਨ। ਜੰਗਲਾਤ ਵਿਭਾਗ ਦੇ ਬਲਾਕ ਆਨੰਦਪੁਰ ਸਾਹਿਬ ਦੇ ਅਫਸਰ ਬਲਵਿੰਦਰ ਸਿੰਘ ਤੇ ਗਾਰਡ ਮਨੀ ਲਾਲ ਹੰਸ ਨੇ ਮੌਕਾ ਦੇਖਿਆ ਤੇ ਪਾਇਆ ਕਿ ਪੰਜ ਕਿੱਲੇ 

ਸੀ.ਡੀ.ਪੀ.ਓ. ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਰੱਦ

Posted On June - 13 - 2010 Comments Off on ਸੀ.ਡੀ.ਪੀ.ਓ. ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਰੱਦ
ਸਮਿਤੀ ਦੇ ਉਪ ਚੇਅਰਮੈਨ ਨੇ ਵੀ ਹਾ ਦਾ ਨਾਅਰਾ ਮਾਰਿਆ ਪੱਤਰ ਪ੍ਰੇਰਕ ਸ਼ੇਰਪੁਰ, 12 ਜੂਨ ਬਲਾਕ ਸ਼ੇਰਪੁਰ ਦੀ ਸੀ.ਡੀ.ਪੀ.ਓ. ਸੁਖਚਰਨ ਕੌਰ ਨੇ ਆਪਣੇ ’ਤੇ ਲਗਾਏ ਭ੍ਰਿਸਟਾਚਾਰ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਭਾਵੇ ਪੈਨਸ਼ਨਾਂ ਨਾ ਲੱਗਣ ਦੇ ਕਾਰਨ ਪ੍ਰਾਰਥੀ ਦੇ ਭਰੇ ਫਾਰਮਾਂ ਵਿਚ ਕਈ ਤਰ੍ਹਾਂ ਦੇ ਤਕਨੀਕੀ ਨੁਕਸ਼ਾਂ ਦਾ ਹੋਣਾ ਹੈ ਪਰ ਭ੍ਰਿਸ਼ਟਾਚਾਰ ਦੇ ਲਗਾਏ ਗਏ ਦੋਸ਼ ਬਿਲਕੁੱਲ ਝੂਠੇ ਤੇ ਬੇਬੁਨਿਆਦ ਹਨ।  ਇਨ੍ਹਾਂ ਦੋਸ਼ਾਂ ਕਾਰਨ ਮੈਨੂੰ ਭਾਰੀ ਮਾਨਸਿਕ ਪੀੜਾ ਹੋਈ ਹੈ। ਯਾਦ 

ਯੂਥ ਕਾਂਗਰਸ ਨੇ ਡੀ.ਸੀ. ਦਾ ਪੁਤਲਾ ਸਾੜਿਆ

Posted On June - 13 - 2010 Comments Off on ਯੂਥ ਕਾਂਗਰਸ ਨੇ ਡੀ.ਸੀ. ਦਾ ਪੁਤਲਾ ਸਾੜਿਆ
ਖੇਤਰੀ ਪ੍ਰਤੀਨਿਧ ਧੂਰੀ,12 ਜੂਨ ਮਨਰੇਗਾ ਸਕੀਮ ਨੂੰ ਲੈ ਕੇ ਪਿਛਲੇ ਦਿਨੀਂ ਪਿੰਡ ਨਮੋਲ ਤੇ ਛਾਜਲੀ ਵਿਖੇ ਰੱਦ ਹੋਏ ਕੈਂਪਾਂ ਦਾ ਮਸਲਾ ਦਿਨ ਪ੍ਰਤੀਦਿਨ ਭਖਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਆਗੂ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਦਲਵੀਰ ਸਿੰਘ ਗੋਲਡੀ, ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨ ਪੂਨਮ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਕੱਕੜਵਾਲ ਚੌਕ ਵਿਖੇ ਯੂਥ ਕਾਂਗਰਸੀਆਂ ਨੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਾ ਪੁਤਲਾ ਸਾੜਿਆ 

ਲੋਕ ਪਾਣੀ ਦੀ ਕਿੱਲਤ ਨਾਲ ਜੂਝਣ ਲਈ ਮਜਬੂਰ

Posted On June - 13 - 2010 Comments Off on ਲੋਕ ਪਾਣੀ ਦੀ ਕਿੱਲਤ ਨਾਲ ਜੂਝਣ ਲਈ ਮਜਬੂਰ
ਖੇਤਰੀ ਪ੍ਰਤੀਨਿਧ ਧੂਰੀ, 12 ਜੂਨ ਸਰਕਾਰ ਵੱਲੋਂ ਲੋਕਾਂ ਨੂੰ ਪੀਣ ਵਾਲਾ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਊਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਰ ਸਾਲ ਗਰਮੀ ਦੇ ਮੌਸਮ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਕਰੀਬ 70 ਹਜ਼ਾਰ ਦੀ ਆਬਾਦੀ ਵਾਲੇ ਧੂਰੀ ਸ਼ਹਿਰ ਵਿੱਚ ਨਗਰ ਕੌਂਸਲ ਧੂਰੀ ਵੱਲੋਂ ਭਾਵੇਂ ਵਾਟਰ ਸਪਲਾਈ ਤੇ ਸੀਵਰੇਜ ਦਾ ਕੰਮ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ  ਸੌਂਪਿਆ ਹੋਇਆ ਹੈ, ਜਿਸ ਤਹਿਤ ਸ਼ਹਿਰ ’ਚ 8 ਟਿਊਬੈਲ ਲਾਏ ਹੋਏ 

ਗ੍ਰਿਫਤਾਰ ਕੀਤਾ ਬਖਸ਼ੀਸ਼ ਸਿੰਘ ਪੁਲੀਸ ਲਈ ਅਜੇ ਵੀ ਹੈ ‘ਮੋਸਟ ਵਾਂਟਿਡ’

Posted On June - 13 - 2010 Comments Off on ਗ੍ਰਿਫਤਾਰ ਕੀਤਾ ਬਖਸ਼ੀਸ਼ ਸਿੰਘ ਪੁਲੀਸ ਲਈ ਅਜੇ ਵੀ ਹੈ ‘ਮੋਸਟ ਵਾਂਟਿਡ’
ਸਰਬਜੀਤ ਸਿੰਘ ਭੰਗੂ ਪਟਿਆਲਾ,12 ਜੂਨ ਪੱਚੀ ਕੇਸਾਂ ਵਿੱਚ ਲੋੜੀਂਦੇ ਬਖਸ਼ੀਸ਼ ਸਿੰਘ ਉਰਫ ਬਾਬਾ ਨੂੰ ਅੰਮ੍ਰਿਤਸਰ ਪੁਲੀਸ ਗ੍ਰਿਫਤਾਰ ਕਰਕੇ  ਜੇਲ੍ਹ ਭੇਜ ਚੁੱਕੀ ਹੈ ਪਰ ਹਾਲੇ ਵੀ  ਉਹ ਪੰਜਾਬ ਪੁਲੀਸ ਨੂੰ ਲੋੜੀਂਦਾ ਹੈ।  ਸੂਬੇ ਦੇ ਸਮੂਹ ਥਾਣਿਆਂ ਅਤੇ ਪੁਲੀਸ ਚੌਕੀਆਂ ਵਿਚ ਅੱਜ ਵੀ ਥੋਕ ਵਿਚ ਲੱਗੇ ਉਸ ਦੇ ‘ਮੋਸਟ ਵਾਂਟਿਡ’ ਵਾਲੇ ਪੋਸਟਰ ਤਾਂ ਇਹੋ ਗੱਲ ਆਖਦੇ ਹਨ।   ਅੱਲ੍ਹੜ ਉਮਰੇ ਖਾੜਕੂ ਗਤੀਵਿਧੀਆਂ ਵਿਚ ਸ਼ਾਮਲ ਹੋਏ ਇਸ ਨੌਜਵਾਨ ਖਿਲਾਫ਼ ਦੋ ਦਹਾਕਿਆਂ ਵਿਚ ਇਕ ਦਰਜਨ ਇਰਾਦਾ ਕਤਲ ਅਤੇ 

ਵਕਫ਼ ਜਾਇਦਾਦਾਂ ਦੇ ਕਿਰਾਏ ’ਚ 20 ਫੀਸਦੀ ਵਾਧਾ

Posted On June - 13 - 2010 Comments Off on ਵਕਫ਼ ਜਾਇਦਾਦਾਂ ਦੇ ਕਿਰਾਏ ’ਚ 20 ਫੀਸਦੀ ਵਾਧਾ
ਪੰਜਾਬ ਵਕਫ਼ ਬੋਰਡ ਦੀ ਸਾਲਾਨਾ ਮੀਟਿੰਗ ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 12 ਜੂਨ ਇੱਥੇ ਪੰਜਾਬ ਵਕਫ਼ ਬੋਰਡ ਦੀ ਸਾਲਾਨਾ ਆਮ ਬੈਠਕ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਮੁਹੰਮਦ ਇਜ਼ਹਾਰ ਆਲਮ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿੱਚ ਸਾਲ 2010-11 ਲਈ ਵਕਫ਼ ਬੋਰਡ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਿਚਾਰ ਵਟਾਂਦਰਾਂ ਕਰਦਿਆਂ ਵਕਫ਼ ਜਾਇਦਾਦਾਂ ਦੇ ਕਿਰਾਏ ਵਿਚ 20 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਵਕਫ਼ ਜਾਇਦਾਦਾਂ ਦੀ ਸੁਰੱਖਿਆ ਕਰਨ ਅਤੇ ਨਾਜਾਇਜ਼ ਕਬਜ਼ੇ ਹੇਠਲੀਆਂ ਜਾਇਦਾਦਾਂ 

ਕੈਂਸਰ ਦੀ ਭਿਆਨਕਤਾ ਬਿਆਨਦੀ ਹੈ ਅਮਰਪ੍ਰੀਤ ਮਾਨ ਦੀ ਦਸਤਾਵੇਜ਼ੀ ਫਿਲਮ

Posted On June - 13 - 2010 Comments Off on ਕੈਂਸਰ ਦੀ ਭਿਆਨਕਤਾ ਬਿਆਨਦੀ ਹੈ ਅਮਰਪ੍ਰੀਤ ਮਾਨ ਦੀ ਦਸਤਾਵੇਜ਼ੀ ਫਿਲਮ
ਨਿੱਜੀ ਪੱਤਰ ਪ੍ਰੇਰਕ ਜਲੰਧਰ, 12 ਜੂਨ ਕੈਂਸਰ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪਿੰਡ ਚਮਕੌਰ ਸਾਹਿਬ ਦੇ ਵਸਨੀਕ ਅਮਰਪ੍ਰੀਤ ਸਿੰਘ ਮਾਨ ਨੇ ਇਕ ਡਾਕੂਮੈਂਟਰੀ ਤਿਆਰ ਕੀਤੀ ਹੈ ਜਿਸ ਵਿਚ ਕੈਂਸਰ ਪੀੜਤਾਂ ਨੂੰ ਇਸ ਬਿਮਾਰੀ ਦੇ ਖਤਰਨਾਕ ਨਤੀਜਿਆਂ ਬਾਰੇ ਦੱਸਿਆ ਗਿਆ ਹੈ ਅਤੇ ਇਸ ਭਿਆਨਕ ਬਿਮਾਰੀ ਦੇ ਜਾਨਲੇਵਾ ਅੰਜਾਮ ਤੋਂ ਸਰਕਾਰ ਨੂੰ ਜਾਣੂ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਅਮਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਡਾਕੂਮੈਂਟਰੀ ‘ਦ ਬਿਗਨਿੰਗ 

ਸ਼ਰਧਾਲੂਆਂ ਦੀ ਵਧ ਰਹੀ ਗਿਣਤੀ ਕਾਰਨ ਹੋਟਲ ਸਨਅਤ ਨੂੰ ਹੁਲਾਰਾ

Posted On June - 13 - 2010 Comments Off on ਸ਼ਰਧਾਲੂਆਂ ਦੀ ਵਧ ਰਹੀ ਗਿਣਤੀ ਕਾਰਨ ਹੋਟਲ ਸਨਅਤ ਨੂੰ ਹੁਲਾਰਾ
ਮੁੱਖ ਮੰਤਰੀ ਵਲੋਂ ਚਾਰ ਤਾਰਾ ਹੋਟਲ ਦਾ ਉਦਘਾਟਨ ਅੱਜ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 12 ਜੂਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਰੋਜ਼ਾਨਾ ਵੱਧ ਰਹੀ ਗਿਣਤੀ ਕਾਰਨ ਸੈਰ-ਸਪਾਟੇ ਦੇ ਨਾਲ ਹੋਟਲ ਸਨਅੱਤ ਨੂੰ ਵੀ ਉਤਸ਼ਾਹ ਮਿਲਿਆ ਹੈ, ਸਿੱਟੇ ਵਜੋਂ ਇਥੇ ਨਿਰੰਤਰ ਹੋਟਲਾਂ ਦੀ ਗਿਣਤੀ ਵੱਧ ਰਹੀ ਹੈ। ਹੋਟਲਾਂ ਦੀ ਇਸੇ ਗਿਣਤੀ ਵਿਚ ਭਲਕੇ ਉਸ ਵੇਲੇ ਹੋਰ ਵਾਧਾ ਹੋ ਜਾਵੇਗਾ, ਜਦੋਂ ਇਥੇ ਚਾਰ ਤਾਰਾ ਹੋਟਲ ਦੀ ਸ਼੍ਰੇਣੀ ਵਿਚ ਨਵੇਂ ਬਣੇ 

ਸਰਕਾਰ ਨੇ ਝੋਨੇ ਦੇ ਭਾਅ ਵਿੱਚ ਕੋਈ ਵਾਧਾ ਨਹੀਂ ਕੀਤਾ: ਡਕੌਂਦਾ

Posted On June - 13 - 2010 Comments Off on ਸਰਕਾਰ ਨੇ ਝੋਨੇ ਦੇ ਭਾਅ ਵਿੱਚ ਕੋਈ ਵਾਧਾ ਨਹੀਂ ਕੀਤਾ: ਡਕੌਂਦਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਜੂਨ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਦੇ ਸੂਬਾ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਅਤੇ ਸੂਬਾ ਪ੍ਰੈਸ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕੇਂਦਰ ਸਰਕਾਰ ਵਲੋਂ ਐਲਾਨੇ ਝੋਨੇ ਦੇ 50 ਰੁਪਏ ਵਾਧੇ ਵਾਲੇ ਭਾਅ ਨੂੰ ਰੱਦ ਕਰਦਿਆਂ ਮੰਗ ਕੀਤੀ ਕਿ ਝੋਨੇ ਦਾ ਘੱਟੋ ਘੱਟ ਭਾਅ 1500 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਜਾਵੇ।  ਇੱੱਥੋਂ ਜਾਰੀ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਅਸਲ ਵਿੱਚ ਕੇਂਦਰ ਸਰਕਾਰ ਨੇ ਝੋਨੇ ਦੇ ਭਾਅ ਵਿੱਚ ਕੋਈ ਵਾਧਾ ਨਹੀਂ ਕੀਤਾ 

ਮਾਂ ਦੀ ਮੌਤ ਦਾ ਸਦਮਾ ਨਾ ਸਹਾਰਦੀ ਧੀ ਦੀ ਵੀ ਮੌਤ

Posted On June - 13 - 2010 Comments Off on ਮਾਂ ਦੀ ਮੌਤ ਦਾ ਸਦਮਾ ਨਾ ਸਹਾਰਦੀ ਧੀ ਦੀ ਵੀ ਮੌਤ
ਪੱਤਰ ਪ੍ਰੇਰਕ ਬਟਾਲਾ, 12 ਜੂਨ ਇੱਥੋਂ ਦੇ ਮੁਹੱਲਾ ਪ੍ਰੇਮ ਨਗਰ ਵਿਚ ਇਕ 50 ਸਾਲਾ ਔਰਤ ਪ੍ਰੇਮ ਲਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਮੌਕੇ ਉਸ ਦੀ 15 ਸਾਲਾ ਧੀ ਸੁਸ਼ਮਾ, ਦੀ ਵੀ ਮੌਤ ਦਾ ਸਦਮਾ ਨਾ ਬਰਦਾਸ਼ਤ ਕਰਦੇ ਹੋਏ ਭਾਰੀ ਘਬਰਾਹਟ ਦੌਰਾਨ ਉਸੇ ਸਮੇਂ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਵਾਂ-ਧੀਆਂ ਦੀਆਂ ਇਕੱਠੀਆਂ ਹੀ ਅਰਥੀਆਂ ਨਿਕਲੀਆਂ ਅਤੇ ਦੋਵਾਂ ਦਾ ਇਕੋ ਚਿਤਾ ਵਿਚ ਹੀ ਸਸਕਾਰ ਕੀਤਾ ਗਿਆ।  

ਕਾਲੀਆ ਨੇ ਕੇਂਦਰ ਤੋਂ ਪੰਜਾਬ ਦੀ ਸਨਅਤ ਲਈ ਵਿਸ਼ੇਸ਼ ਪੈਕੇਜ ਮੰਗਿਆ

Posted On June - 13 - 2010 Comments Off on ਕਾਲੀਆ ਨੇ ਕੇਂਦਰ ਤੋਂ ਪੰਜਾਬ ਦੀ ਸਨਅਤ ਲਈ ਵਿਸ਼ੇਸ਼ ਪੈਕੇਜ ਮੰਗਿਆ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਜੂਨ ਪੰਜਾਬ ਦੇ ਸਨਅਤ ਮੰਤਰੀ ਮਨੋਰੰਜਨ ਕਾਲੀਆ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੀ ਸਨਅਤ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ  ਅੱਜ ਪੰਜਾਬ ਦੀ ਇੰਡਸਟਰੀ ਅਤੇ ਖੇਤੀਬਾੜੀ ਨੂੰ ਦੇਸ਼ ਦੇ ਸਹਾਰੇ ਦੀ ਜ਼ਰੂਰਤ ਹੈ।  ਸ੍ਰੀ ਕਾਲੀਆ ਨੇ ਭਾਰਤ ਸਰਕਾਰ ਦੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਡਾ. ਮੌਂਟੇਕ ਸਿੰਘ ਆਹਲੂਵਾਲੀਆਂ ਕੋਲ ਪੰਜਾਬ ਦਾ ਦਰਦ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਉਹ ਮੁੱਖ ਮੰਤਰੀ ਨਾਲ ਸ੍ਰੀ ਆਹਲੂਵਾਲੀਆਂ ਨੂੰ ਦਿੱਲੀ 

ਪੰਜ ਧਾਰਮਿਕ ਸ਼ਹਿਰਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦਾ ਫੈਸਲਾ

Posted On June - 13 - 2010 Comments Off on ਪੰਜ ਧਾਰਮਿਕ ਸ਼ਹਿਰਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦਾ ਫੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਜੂਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ 5 ਧਾਰਮਿਕ ਸ਼ਹਿਰਾਂ ਬਾਬਾ ਬਕਾਲਾ,ਗੋਇੰਦਵਾਲ ਸਾਹਿਬ,ਖਡੂਰ ਸਾਹਿਬ,ਚੋਲਾ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਵਿਕਾਸ ਲਈ ਅਹਿਮ ਫੈਸਲੇ ਲਏ ਹਨ।  ਇਨ੍ਹਾਂ ਮੁਤਾਬਕ ਨਿਵੇਕਲਾ ਬੁਨਿਆਦੀ ਢਾਂਚਾ, 100 ਫੀਸਦੀ ਪੀਣ ਵਾਲਾ ਪਾਣੀ ਅਤੇ ਸੀਵਰੇਜ ਸਹੂਲਤਾਂ ਹੋਣਗੀਆਂ। ਸਰਕਾਰ ਨੇ ਇਹ ਸਹੂਲਤਾਂ ਮੁਹੱਈਆ ਕਰਵਾਉਣ ਲਈ 72.37 ਕਰੋੜ ਰੁਪਏ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਫੈਸਲਾ 

ਦੇਸ਼ ਦੇ ਸਮੂਹ ਪਾਸਪੋਰਟ ਦਫ਼ਤਰਾਂ ਦਾ ਕੰਮ ਠੱਪ ਹੋਣ ਦੇ ਆਸਾਰ

Posted On June - 13 - 2010 Comments Off on ਦੇਸ਼ ਦੇ ਸਮੂਹ ਪਾਸਪੋਰਟ ਦਫ਼ਤਰਾਂ ਦਾ ਕੰਮ ਠੱਪ ਹੋਣ ਦੇ ਆਸਾਰ
ਵਿਦੇਸ਼ ਵਿਭਾਗ ਨਾਲ ਟਕਰਾਅ ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਜੂਨ ਦੇਸ਼ ਭਰ ਦੇ ਪਾਸਪੋਰਟ ਦਫ਼ਤਰਾਂ ਦੇ ਮੁਲਾਜ਼ਮਾਂ ਅਤੇ ਵਿਦੇਸ਼ ਵਿਭਾਗ ਵਿਚਕਾਰ ਪੈਦਾ ਹੋਏ ਟਕਰਾਅ ਕਾਰਨ ਇਨ੍ਹਾਂ ਦਫ਼ਤਰਾਂ ਦੇ ਕੰਮ ਠੱਪ ਹੋਣ ਦੇ ਆਸਾਰ ਹਨ। ਇਸ ਮਾਹੌਲ ਵਿਚ ਭਾਰਤ ਸਰਕਾਰ ਵਲੋਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ.) ਰਾਹੀਂ ਪਾਸਪੋਰਟ ਦਫ਼ਤਰਾਂ ਦੇ ਬਰਾਬਰ ਪਾਸਪੋਰਟ ਸੇਵਾ ਕੇਂਦਰ (ਪੀ.ਐਸ.ਕੇ.) ਖੋਲ੍ਹਣ ਦੀ ਪ੍ਰਕਿਰਿਆ ਵੀ ਪ੍ਰਭਾਵਤ ਹੋਈ ਹੈ ਅਤੇ ਮੰਗਲੌਰ ਤੋਂ ਬਾਅਦ ਚੰਡੀਗੜ੍ਹ 

ਧਾਗਾ ਫੈਕਟਰੀ ’ਚ ਅੱਗ ਲੱਗੀ, 25 ਲੱਖ ਦਾ ਨੁਕਸਾਨ

Posted On June - 13 - 2010 Comments Off on ਧਾਗਾ ਫੈਕਟਰੀ ’ਚ ਅੱਗ ਲੱਗੀ, 25 ਲੱਖ ਦਾ ਨੁਕਸਾਨ
ਪੱਤਰ ਪ੍ਰੇਰਕ ਕੁਹਾੜਾ, 12 ਜੂਨ ਇੱਥੇ ਲੱਖੋਵਾਲ ਸੜਕ ’ਤੇ ਬਿਜਲੀ ਘਰ ਦੇ ਨਾਲ ਸਥਿਤ ਬਾਲਾ ਜੀ ਸਪਿਨਿੰਗ ਮਿੱਲ ਦੇ ਗੋਦਾਮ ਵਿਚ ਅੱਜ ਬਿਜਲੀ ਦੀਆਂ ਤਾਰਾਂ ਵਿਚੋਂ ਚੰਗਿਆੜੇ ਨਿਕਲਣ ਕਾਰਣ ਲੱਗੀ ਅੱਗ ਕਾਰਨ 25 ਲੱਖ ਰੁਪਏ ਦਾ ਧਾਗਾ ਤੇ ਨਰਮਾ ਸੜ੍ਹ ਕੇ ਸੁਆਹ ਹੋ ਗਿਆ। ਮੌਕੇ ’ਤੇ ਹਾਜ਼ਰ ਮਿੱਲ ਦੇ ਜਨਰਲ ਮੈਨੇਜਰ ਰਣਬੀਰ ਬਖ਼ਸ਼ੀ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਗੋਦਾਮ ਵਿੱਚ ਪੰਜ ਮੁਲਾਜ਼ਮ ਕੰਮ ਕਰ ਰਹੇ ਸਨ ਕਿ ਗੋਦਾਮ ਅੰਦਰ ਬਿਜਲੀ ਦੀਆਂ ਤਾਰਾਂ ਵਿਚੋਂ ਅਚਾਨਕ ਚੰਗਿਆੜੇ 
Available on Android app iOS app
Powered by : Mediology Software Pvt Ltd.