ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਪੰਜਾਬ › ›

Featured Posts
ਘਨੌਲੀ ਦੀਆਂ ਖਸਤਾਹਾਲ ਸੜਕਾਂ ਤੋਂ ਲੋਕ ਔਖੇ

ਘਨੌਲੀ ਦੀਆਂ ਖਸਤਾਹਾਲ ਸੜਕਾਂ ਤੋਂ ਲੋਕ ਔਖੇ

ਜਗਮੋਹਨ ਸਿੰਘ ਘਨੌਲੀ, 18 ਨਵੰਬਰ ਸੰਸਦ ਆਦਰਸ਼ ਪਿੰਡ ਘਨੌਲੀ ਦੀ ਖਸਤਾਹਾਲ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਪਿੰਡ ਦੀਆਂ ਔਰਤਾਂ ਨੇ ਅੱਜ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਬਾਅਦ ਦੁਪਹਿਰ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਾਬਕਾ ਸਰਪੰਚ ਪਰਮਜੀਤ ਕੌਰ ਥਲੀ ਖੁਰਦ, ਅਮਰਜੀਤ ਕੌਰ ਪ੍ਰਧਾਨ ਮਹਿਲਾ ਮੰਡਲ ਘਨੌਲੀ, ਬਲਜੀਤ ਕੌਰ ਘਨੌਲੀ, ਸੁਰਿੰਦਰ ਕੌਰ ...

Read More

ਪੀੜਤ ਪਰਿਵਾਰ ਲਈ ਸ਼੍ਰੋਮਣੀ ਅਕਾਲੀ ਦਲ ਲੜੇਗਾ ਕਾਨੂੰਨੀ ਲੜਾਈ: ਚੰਦੂਮਾਜਰਾ

ਪੀੜਤ ਪਰਿਵਾਰ ਲਈ ਸ਼੍ਰੋਮਣੀ ਅਕਾਲੀ ਦਲ ਲੜੇਗਾ ਕਾਨੂੰਨੀ ਲੜਾਈ: ਚੰਦੂਮਾਜਰਾ

ਪੱਤਰ ਪ੍ਰੇਰਕ ਸੰਗਰੂਰ, 18 ਨਵੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਕਤਲ ਦੀ ਜਾਂਚ ਰਿਪੋਰਟ ਤਿਆਰ ਕਰਨ ਲਈ ਬਣਾਈ ਚਾਰ ਮੈਂਬਰੀ ਕਮੇਟੀ ਦੇ ਚੇਅਰਮੈਨ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਗੁਲਜ਼ਾਰ ਸਿੰਘ ਰਣੀਕੇ, ਵਿਧਾਇਕ ਪਵਨ ਕੁਮਾਰ ਟੀਨੂ, ਸ਼੍ਰੋਮਣੀ ਅਕਾਲੀ ...

Read More

ਸ਼੍ਰੋਮਣੀ ਕਮੇਟੀ ਵੱਲੋਂ ਸਈਅਦ ਹਸਨ ਤੇ ਸਤਨਾਮ ਪੰਜਾਬੀ ਦਾ ਸਨਮਾਨ

ਸ਼੍ਰੋਮਣੀ ਕਮੇਟੀ ਵੱਲੋਂ ਸਈਅਦ ਹਸਨ ਤੇ ਸਤਨਾਮ ਪੰਜਾਬੀ ਦਾ ਸਨਮਾਨ

ਸਰਬਜੀਤ ਸਿੰਘ ਭੰਗੂ ਪਟਿਆਲਾ, 18 ਨਵੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ’ਤੇ ਉਰਦੂ ਭਾਸ਼ਾ ’ਚ ਪੀਐੱਚਡੀ ਕਰਨ ਵਾਲੇ ਡਾ. ਸਈਅਦ ਹਸਨ ਅੱਬਾਸ ਅਤੇ ‘ਬੇਬੇ ਨਾਨਕੀ’ ਬਾਰੇ ਗੀਤ ਗਾਉਣ ਵਾਲੇ ਸਤਨਾਮ ਪੰਜਾਬੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਹੈ। ਉਰਦੂ ਭਾਸ਼ਾ ’ਚ ਪੀਐੱਚਡੀ ਕਰਨ ਵਾਲੇ ਡਾ. ਸਈਅਦ ਹਸਨ ਅੱਬਾਸ ਅਤੇ ...

Read More

ਕੈਨੇਡਾ ਤੋਂ ਬੱਸ ਰਾਹੀਂ ਵਿਸ਼ਵ ਯਾਤਰਾ ’ਤੇ ਨਿਕਲੇ ਸਿੱਖਾਂ ਦਾ ਸਨਮਾਨ

ਕੈਨੇਡਾ ਤੋਂ ਬੱਸ ਰਾਹੀਂ ਵਿਸ਼ਵ ਯਾਤਰਾ ’ਤੇ ਨਿਕਲੇ ਸਿੱਖਾਂ ਦਾ ਸਨਮਾਨ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 18 ਨਵੰਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਨੇਡਾ ਤੋਂ ਵਿਸ਼ਵ ਯਾਤਰਾ ’ਤੇ ਨਿਕਲੇ ਸਿੱਖ ਸ਼ਰਧਾਲੂਆਂ ਦਾ ਅੰਮ੍ਰਿਤਸਰ ਪੁੱਜਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਯਾਤਰਾ ’ਚ ਸ਼ਾਮਲ ਇਹ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਪੁੱਜੇ, ...

Read More

ਕਮੇਡੀਅਨ ਜਸਵਿੰਦਰ ਭੱਲਾ ਦੇ ਸਾਲੇ ਨੇ ਖ਼ੁਦਕੁਸ਼ੀ ਕੀਤੀ

ਕਮੇਡੀਅਨ ਜਸਵਿੰਦਰ ਭੱਲਾ ਦੇ ਸਾਲੇ ਨੇ ਖ਼ੁਦਕੁਸ਼ੀ ਕੀਤੀ

ਗਗਨਦੀਪ ਅਰੋੜਾ ਲੁਧਿਆਣਾ, 18 ਨਵੰਬਰ ਪੰਜਾਬ ਦੇ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦੇ ਸਾਲੇ ਮਾਡਲ ਟਾਊਨ ਸ਼ਾਸਤਰੀ ਨਗਰ ਵਾਸੀ ਅਲੋਕ ਦੀਪ ਸਿੰਘ ਗੰਨੀ (35) ਨੇ ਸੋਮਵਾਰ ਨੂੰ ਆਪਣੇ ਘਰ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਉਸ ਦੇ ਫੋਨ ਨਾ ਚੁੱਕਣ ਕਾਰਨ ਉਸ ਦੀ ਪਤਨੀ ਮਨਪ੍ਰੀਤ ...

Read More

ਪੰਜਾਬ ਦੀਆਂ ਅੱਠ ਐਨਜੀਓਜ਼ ’ਤੇ ਪਾਬੰਦੀ

ਪੰਜਾਬ ਦੀਆਂ ਅੱਠ ਐਨਜੀਓਜ਼ ’ਤੇ ਪਾਬੰਦੀ

ਚਰਨਜੀਤ ਭੁੱਲਰ ਬਠਿੰਡਾ, 18 ਨਵੰਬਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੀਆਂ ਅੱਠ ਐੱਨਜੀਓਜ਼ ’ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ਵਿਦੇਸ਼ੀ ਚੰਦੇ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਗੈਰ ਸਰਕਾਰੀ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਜੋ ਹਾਲ ਹੀ ਵਿੱਚ ਸੈਂਕੜੇ ਐੱਨਜੀਓਜ਼ ’ਤੇ ਪਾਬੰਦੀ ਲਗਾਈ ...

Read More

ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ

ਕਿਸਾਨਾਂ ਸਿਰ ਮੜ੍ਹੇ ਪਰਚੇ ਰੱਦ ਕਰਾਉਣ ਲਈ ਸੂਬੇ ਭਰ ’ਚ ਧਰਨੇ 25 ਨੂੰ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਨਵੰਬਰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ/ਜੁਰਮਾਨੇ ਰੱਦ ਕਰਾਉਣ ਲਈ 25 ਨਵੰਬਰ ਨੂੰ ਸੂਬੇ ਭਰ ’ਚ ਡੀਐੱਸਪੀ ਦਫਤਰਾਂ ਅੱਗੇ ਧਰਨੇ ਲਾਏ ਜਾਣਗੇ। ਜਥੇਬੰਦੀਆਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਬੂਟਾ ਸਿੰਘ ਬੁਰਜਗਿਲ ਨੇ ...

Read More


ਆਂਗਣਵਾੜੀ ਯੂਨੀਅਨ ਵੱਲੋਂ ਦਾਨ ਕੀਤਾ ਖੂਨ ਬਾਦਲ ਪਰਿਵਾਰ ਨੂੰ ਭੇਜਣ ਦਾ ਫ਼ੈਸਲਾ

Posted On May - 31 - 2010 Comments Off on ਆਂਗਣਵਾੜੀ ਯੂਨੀਅਨ ਵੱਲੋਂ ਦਾਨ ਕੀਤਾ ਖੂਨ ਬਾਦਲ ਪਰਿਵਾਰ ਨੂੰ ਭੇਜਣ ਦਾ ਫ਼ੈਸਲਾ
ਪੱਤਰ ਪ੍ਰੇਰਕ ਬਠਿੰਡਾ, 30 ਮਈ ਆਂਗਣਵਾੜੀ ਵਰਕਰਜ਼ ਯੂਨੀਅਨ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਅੱਜ ਸੂਬਾ ਸੀਨੀਅਰ ਮੀਤ ਪ੍ਰਧਾਨ ਛਿੰਦਰਪਾਲ ਕੌਰ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਬਲੱਡ ਬੈਂਕ ਵਿੱਚ ਪਹੁੰਚ ਕੇ ਵਰਕਰਾਂ ਨੇ ਆਪਣਾ ਖੂਨਦਾਨ ਕੀਤਾ। ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਬਠਿੰਡਾ ਇਕਾਈ ਦੀ ਪ੍ਰਧਾਨ ਮਹਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 21 ਯੂਨਿਟ ਖੂਨਦਾਨ ਕੀਤਾ ਹੈ। ਇਹ ਖੂਨ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ 

ਵਾਰੰਟ ਅਫਸਰ ਨੇ ਨੌਜਵਾਨ ਨੂੰ ਹਿਰਾਸਤ ’ਚੋਂ ਛੁਡਵਾਇਆ

Posted On May - 31 - 2010 Comments Off on ਵਾਰੰਟ ਅਫਸਰ ਨੇ ਨੌਜਵਾਨ ਨੂੰ ਹਿਰਾਸਤ ’ਚੋਂ ਛੁਡਵਾਇਆ
ਪੱਤਰ ਪ੍ਰੇਰਕ ਧਾਰੀਵਾਲ, 30 ਮਈ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਭੇਜੇ ਇਕ ਵਾਰੰਟ ਅਫਸਰ ਨੇ ਕਥਿਤ ਤੌਰ ’ਤੇ ਨਾਜਾਇਜ਼ ਹਿਰਾਸਤ ਵਿਚ ਰੱਖੇ ਗਏ ਇਕ ਨੌਜਵਾਨ ਨੂੰ ਪੁਲੀਸ ਹਿਰਾਸਤ ਵਿਚੋਂ ਛੁਡਵਾਇਆ ਹੈ। ਇਹ ਨੌਜਵਾਨ ਪਿੰਡ ਫਤਿਹਨੰਗਲ ਦਾ ਵਸਨੀਕ ਗੁਰਜੋਤ ਸਿੰਘ ਹੈ। ਗੁਰਜੋਤ ਸਿੰਘ ਦੇ ਪਿਤਾ ਮਾਸਟਰ ਅਵਤਾਰ ਸਿੰਘ ਉੱਪਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਟਾਲਾ ਦੀ ਪੁਲੀਸ ਨੇ ਉਸ ਨੂੰ ਅਤੇ ਉਸ ਦੇ ਲੜਕੇ ਗੁਰਜੋਤ ਸਿੰਘ ਨੂੰ ਇਸ ਕਰਕੇ ਨਾਜਾਇਜ਼ ਹਿਰਾਸਤ ਵਿਚ ਰੱਖਿਆ 

ਇੱਕ ਕਿਲੋ ਅਫੀਮ ਸਮੇਤ ਇੱਕ ਕਾਬੂ

Posted On May - 31 - 2010 Comments Off on ਇੱਕ ਕਿਲੋ ਅਫੀਮ ਸਮੇਤ ਇੱਕ ਕਾਬੂ
ਪੱਤਰ ਪ੍ਰੇਰਕ ਮੋਗਾ, 30 ਮਈ ਥਾਣਾ ਸਦਰ ਪੁਲੀਸ ਨੇ ਨਾਕਾਬੰਦੀ ਦੌਰਾਨ ਇੱਕ ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਵਿਰੁੱਧ ਥਾਣਾ ਸਦਰ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨੇ ਪਿੰਡ ਦੁੰਨੇਕੇ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਆਉਣ-ਜਾਣ ਵਾਲੇ ਵਾਹਨਾਂ ਦੀ ਚੇੈਕਿੰਗ ਦੌਰਾਨ ਸਾਹਮਣੇ ਤੋਂ ਪੈਦਲ ਆ ਰਹੇ ਵਿਅਕਤੀ ’ਤੇ ਪੁਲੀਸ ਨੂੰ ਸ਼ਕ ਹੋਇਆ। ਵਿਅਕਤੀ ਪੁਲੀਸ ਨੂੰ ਵੇਖ 

ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਨਕਸਲਵਾਦੀ ਕਹਿਣ ਦਾ ਦੋਸ਼

Posted On May - 31 - 2010 Comments Off on ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਨਕਸਲਵਾਦੀ ਕਹਿਣ ਦਾ ਦੋਸ਼
ਪੱਤਰ ਪ੍ਰੇਰਕ ਜਲੰਧਰ, 30 ਮਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਆਪਣਾ ਚਿਹਰਾ ਨੰਗਾ ਕਰਨ ਵਾਲੀਆਂ ਜਥੇਬੰਦੀਆਂ ਨੂੰ ਪੁਲੀਸ ਰਾਹੀਂ ਨਕਸਲਵਾਦੀ ਗਰਦਾਨ ਕੇ ਪੰਜਾਬ ਵਿਚ ਅਣਐਲਾਨੀ ਐਮਰਜੈਂਸੀ ਲਾਉਣ ਲਈ ਆਧਾਰ ਤਿਆਰ ਕਰ ਰਹੀ ਹੈ। ਇਹ ਪ੍ਰਗਟਾਵਾ ਪੰਚਾਇਤ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਯਾਦਵਿੰਦਰ ਸਿੰਘ ਸਿੱਧੂ ਨੇ ਇਥੋਂ ਜਾਰੀ ਬਿਆਨ ਰਾਹੀਂ ਕੀਤਾ। ਉਹ ਪੰਜਾਬ ਪੁਲੀਸ ਦੇ ਮੁਖੀ ਪਰਮਦੀਪ ਸਿੰਘ ਗਿੱਲ ਵੱਲੋਂ ਵਿਦਿਆਰਥੀਆਂ, ਮੁਲਾਜ਼ਮਾਂ, ਕਿਸਾਨ, ਮਜ਼ਦੂਰ ਅਤੇ ਹੋਰ ਜਮਾਤਾਂ 

ਹਨੇਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਹੁਕਮ

Posted On May - 31 - 2010 Comments Off on ਹਨੇਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਹੁਕਮ
ਪੱਤਰ ਪ੍ਰੇਰਕ ਤਰਨ ਤਾਰਨ, 30 ਮਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੇ ਦਿਨੀਂ ਇਲਾਕੇ ਅੰਦਰ ਆਈ ਹਨੇਰੀ ਕਾਰਨ ਹੋਏ    ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਆਦੇਸ਼ ਜਾਰੀ    ਕੀਤੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਖੁਸ਼ੀ ਰਾਮ ਦੇ ਹਵਾਲੇ ਨਾਲ ਜਾਰੀ ਕੀਤੇ ਇਕ ਸਰਕਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਇਲਾਕੇ ਅੰਦਰ ਬਾਗਾਂ, ਦਰੱਖਤਾਂ, ਸਬਜ਼ੀਆਂ, ਫਲਾਂ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੀਆਂ ਤਿੰਨ ਹੀ ਤਹਿਸੀਲਾਂ ਦੇ ਐਸ.ਡੀ.ਐਮ. 

ਬੈਕੋਫਿੰਕੋਂ ਨੇ 28 ਕਰੋੜ ਰੁਪਏ ਵੰਡਣ ਦਾ ਟੀਚਾ ਮਿੱਥਿਆ

Posted On May - 31 - 2010 Comments Off on ਬੈਕੋਫਿੰਕੋਂ ਨੇ 28 ਕਰੋੜ ਰੁਪਏ ਵੰਡਣ ਦਾ ਟੀਚਾ ਮਿੱਥਿਆ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਮਈ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਬੈਕੋਫਿੰਕੋਂ ਵਲੋਂ ਚਾਲੂ ਵਿੱਤੀ ਸਾਲ ਲਈ 28 ਕਰੋੜ ਰੁਪਏ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ। ਕਰਜ਼ੇ ਦੇਣ ਦੀ ਪ੍ਰਕਿਰਿਆ ਲਈ 45 ਦਿਨ ਦਾ ਸਮਾਂ ਵੀ ਮਿਥਿਆ ਗਿਆ ਹੈ। ਬੈਕਫਿੰਕੋ ਵਲੋਂ ਹੁਣ ਤੱਕ ਵੱਖ-ਵੱਖ ਸਕੀਮਾਂ ਤਹਿਤ 156096 ਲਾਭਪਾਤਰੀਆਂ ਨੂੰ 15948.62 ਲੱਖ ਰੁਪਏ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ। ਵਿਦਿਆਰਥੀਆਂ ਲਈ ਸਿੱਖਿਆ ਕਰਜ਼ਾ ਸਕੀਮ ਅਧੀਨ ਪ੍ਰੋਫੈਸ਼ਨਲ ਅਤੇ ਟੈਕਨੀਕਲ ਗਰੈਜੂਏਟ ਜਾਂ ਇਸ ਤੋਂ ਉਪਰ ਦੇ 

ਘੱਲੂਘਾਰਾ ਯਾਦਗਾਰੀ ਮਾਰਚ ਪਹਿਲੀ ਤੋਂ

Posted On May - 31 - 2010 Comments Off on ਘੱਲੂਘਾਰਾ ਯਾਦਗਾਰੀ ਮਾਰਚ ਪਹਿਲੀ ਤੋਂ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 30 ਮਈ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਹਿਲੀ ਤੋਂ 6 ਜੂਨ ਤੱਕ ਕੀਤੇ ਜਾਣ ਵਾਲੇ ਘੱਲੂਘਾਰਾ ਯਾਦਗਾਰੀ ਮਾਰਚ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਸਿੱਖ ਇਤਿਹਾਸ ਦੇ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਇਹ ਯਾਦਗਾਰੀ ਮਾਰਚ ਪਹਿਲੀ ਜੂਨ ਤੋਂ ਚੱਪੜਚਿੜੀ ਤੋਂ ਰਵਾਨਾ ਕੀਤਾ ਜਾਵੇਗਾ ਜੋ ਪੁਆਧ, ਮਾਲਵਾ ਅਤੇ ਮਾਝੇ ਦੇ 10 ਜ਼ਿਲ੍ਹਿਆਂ ਵਿਚੋਂ ਹੁੰਦਾ ਹੋਇਆ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 

ਵਾਹਨਾਂ ਦੀ ਟੱਕਰ ਵਿਚ ਇਕ ਹਲਾਕ

Posted On May - 31 - 2010 Comments Off on ਵਾਹਨਾਂ ਦੀ ਟੱਕਰ ਵਿਚ ਇਕ ਹਲਾਕ
ਪੱਤਰ ਪ੍ਰੇਰਕ ਸਮਰਾਲਾ, 30 ਮਈ ਨੀਲੋਂ ਪੁਲ ਨੇੜੇ ਦੇਰ ਰਾਤ ਸਕਾਰਪੀਓ ਗੱਡੀ ਤੇ ਟਰੱਕ ਦੀ ਟੱਕਰ ਵਿਚ ਕਾਰ ’ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪੁੱਜੇ ਹੌਲਦਾਰ ਅਜਮੇਰ ਸਿੰਘ ਦੀ ਅਗਵਾਈ ਵਾਲੀ ਫਸਟ ਏਡ ਪੁਲੀਸ ਟੀਮ ਨੇ ਕਾਰ ’ਚ ਫਸੇ ਜ਼ਖ਼ਮੀ ਨੂੰ ਮੁਸ਼ਕਲ ਨਾਲ ਬਾਹਰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਉਸਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ 

ਕੈਂਪ ਦੌਰਾਨ 30 ਔਰਤਾਂ ਦੀ ਜਾਂਚ

Posted On May - 31 - 2010 Comments Off on ਕੈਂਪ ਦੌਰਾਨ 30 ਔਰਤਾਂ ਦੀ ਜਾਂਚ
ਪੱਤਰ ਪ੍ਰੇਰਕ ਬਠਿੰਡਾ, 30 ਮਈ ਸਰਕਾਰੀ ਹਸਪਤਾਲ ਵਿੱਚ ਅੱਜ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਸਬੰਧੀ ਮੁਫ਼ਤ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਡਾਕਟਰ ਧੀਰਾ ਗੁਪਤਾ ਐਮ.ਡੀ. ਗਾਇਨਾਕੋਲੋਜੀ, ਡਾ. ਸੋਨਿਕਾ ਅਤੇ ਰਾਕੇਸ਼ ਗੁਪਤਾ ਐਮ.ਐਸ. ਨੇ ਆਏ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਵਿੱਚ 30 ਔਰਤਾਂ ਨੇ ਆਪਣੀ ਜਾਂਚ ਕਰਵਾਈ, ਜਿਨ੍ਹਾਂ ਵਿੱਚ ਮੈਮੋਗਰਾਫੀ ਕਰਨ ਬਾਅਦ ਦੋ ਔਰਤਾਂ ਨੂੰ ਕੈਂਸਰ ਹੋਣ ਦਾ ਸ਼ੱਕੀ ਪਾਇਆ ਗਿਆ।  

ਸਹਿਕਾਰੀ ਖੰਡ ਮਿੱਲ ਵੱਲੋਂ ਕਿਸਾਨ ਜਾਗਰੂਕਤਾ ਕੈਂਪ

Posted On May - 31 - 2010 Comments Off on ਸਹਿਕਾਰੀ ਖੰਡ ਮਿੱਲ ਵੱਲੋਂ ਕਿਸਾਨ ਜਾਗਰੂਕਤਾ ਕੈਂਪ
ਪੱਤਰ ਪ੍ਰੇਰਕ ਫਾਜ਼ਿਲਕਾ, 30 ਮਈ ਦੇਸ਼ ਵਿਚ ਵੱਧ ਰਹੇ ਖੰਡ ਦੇ ਰੇਟਾਂ ਨੂੰ ਠੱਲ੍ਹ ਪਾਉਣ ਵਾਸਤੇ ਇਲਾਕੇ ਵਿਚ ਗੰਨੇ ਦੀ ਬਿਜਾਈ ਤੋਂ ਲੈ ਕੇ ਗੰਨੇ ਦੇ ਵੱਡੇ ਹੋਣ ਤੱਕ ਸਾਂਭ-ਸੰਭਾਲ ਲਈ ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਬੜੀ ਗੰਭੀਰ ਹੈ। ਇਸ ਲਈ ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਵੱਲੋਂ ਇਲਾਕੇ ਦੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਗੰਨੇ ਦੀ ਸਾਭ-ਸੰਭਾਲ ਕਰਨ ਦੇ ਤਰੀਕੇ ਦੱਸਣ ਲਈ ਕੈਂਪ ਲਗਾ ਰਹੀ ਹੈ। ਇਸ ਲੜੀ ਤਹਿਤ ਅੱਜ ਪਿੰਡ ਖੜੁੰਜ, ਰਾਮਕੋਟ ਅਤੇ ਪਿੰਡ ਰਾਮਪੁਰਾ ਵਿਖੇ ਗੰਨੇ 

ਬਿਲਾਸਪੁਰ ਵਿਚ ਛਬੀਲ ਲਗਾਈ

Posted On May - 31 - 2010 Comments Off on ਬਿਲਾਸਪੁਰ ਵਿਚ ਛਬੀਲ ਲਗਾਈ
ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 30 ਮਈ ਅੱਤ ਦੀ ਗਰਮੀ ਦੇ ਮੱਦੇਨਜ਼ਰ ਕਸਬਾ ਬਿਲਾਸਪੁਰ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਹਰਦੇਵ ਸਪੇਅਰ ਪਾਰਟਸ ਦੀ ਦੁਕਾਨ ਅੱਗੇ ਜਥੇਦਾਰ ਹਰਦੇਵ ਸਿੰਘ ਦੀ ਅਗਵਾਈ ਹੇਠ ਲਗਾਈ ਗਈ। ਇਸ ਦਾ ਉਦਘਾਟਨ ਪੁਲੀਸ ਚੌਕੀ ਬਿਲਾਸਪੁਰ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਕੀਤਾ। ਇਸ ਛਬੀਲ ਲਈ ਕੁਲਵਿੰਦਰ ਸਿੰਘ, ਮਿਸਤਰੀ ਪ੍ਰਦੀਪ ਸਿੰਘ, ਬੱਬੂ ਬੈਟਰੀਆਂ ਵਾਲਾ, ਪ੍ਰਿਤਪਾਲ ਸਿੰਘ, ਬਾਬੂ ਸਿੰਘ ਮਿਸਤਰੀ, ਨਾਜ਼ਰ ਸਿੰਘ ਮਿਸਤਰੀ, ਹਰਜੀਤ ਸਿੰਘ, ਚਮਕੌਰ ਸਿੰਘ ਖੇਲਾ 

ਪਾਵਰਕੌਮ ਤੇ ਟਰਾਂਸਕੋ ਦੀ ਪ੍ਰਬੰਧਕੀ ਕਮੇਟੀ ਦੀ ਮਿਆਦ ਵਧਾਈ

Posted On May - 31 - 2010 Comments Off on ਪਾਵਰਕੌਮ ਤੇ ਟਰਾਂਸਕੋ ਦੀ ਪ੍ਰਬੰਧਕੀ ਕਮੇਟੀ ਦੀ ਮਿਆਦ ਵਧਾਈ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਮਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਟਰਾਂਸਕੋ) ਦੀ ਪ੍ਰਬੰਧਕੀ ਕਮੇਟੀ ਦੀ ਮਿਆਦ ਦੋ ਹਫਤਿਆਂ ਲਈ ਵਧਾ ਦਿੱਤੀ ਗਈ ਹੈ। ਆਈ.ਏ.ਐਸ. ਅਧਿਕਾਰੀ ਅਨੁਰਾਗ ਅਗਰਵਾਲ ਦੀ ਅਗਵਾਈ ਹੇਠ ਬਣਾਈ ਪੰਜ ਮੈਂਬਰੀ ਕੰਮ ਚਲਾਊ ਪ੍ਰਬੰਧਕੀ ਕਮੇਟੀ ਦੀ ਮਿਆਦ 27 ਅਪਰੈਲ ਨੂੰ ਖਤਮ ਹੋ ਗਈ ਸੀ। ਰਾਜ ਸਰਕਾਰ ਵੱਲੋਂ ਕੇਂਦਰੀ ਬਿਜਲੀ ਐਕਟ-2003 ਨੂੰ ਲਾਗੂ ਕਰਦਿਆਂ ਪੰਜਾਬ ਰਾਜ ਬਿਜਲੀ ਬੋਰਡ ਨੂੰ 

ਪ੍ਰਦਰਸ਼ਨ ਲਈ ਵਫ਼ਦ ਰਵਾਨਾ

Posted On May - 31 - 2010 Comments Off on ਪ੍ਰਦਰਸ਼ਨ ਲਈ ਵਫ਼ਦ ਰਵਾਨਾ
ਪੱਤਰ ਪ੍ਰੇਰਕ ਰਤੀਆ, 30 ਮਈ ਸਹਿਕਾਰੀ ਵਾਹਨ ਸਮਿਤੀ ਕਲਿਆਣ ਸੰਘ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਹਤਕ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਕੋਲ ਕੀਤੇ ਜਾਣ ਵਾਲੇ ਧਰਨੇ ਨੂੰ ਲੈ ਕੇ ਰਤੀਆ ਇਲਾਕੇ ਦੇ ਪ੍ਰਤੀਨਿਧੀਆਂ ਦਾ ਵਫ਼ਦ ਪ੍ਰਧਾਨ ਜੋਗਿੰਦਰ ਤਨੇਜਾ ਅਤੇ ਜਨਰਲ ਸਕੱਤਰ ਸੁਖਜੀਤ ਗਿੱਲ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਤੋਂ ਪਹਿਲਾਂ ਰਤੀਆ ਦੇ ਬੱਸ ਸਟੈਂਡ ਵਿਚ ਇਕੱਠੇ ਹੋਏ ਵਾਹਨ ਸਮਿਤੀ ਦੇ ਪ੍ਰਤੀਨਿਧੀਆਂ ਵਿਚ ਸ਼ਾਮਲ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਸੁਖਪਾਲ ਸਿੰਘ ਪਿਲਛੀਆ, 

ਵਿਸ਼ਵ ਵਿਚ ਮਜ਼ਦੂਰਾਂ ਨੂੰ ਲੁੱਟਿਆ ਜਾ ਰਿਹੈ: ਪਾਸਲਾ

Posted On May - 31 - 2010 Comments Off on ਵਿਸ਼ਵ ਵਿਚ ਮਜ਼ਦੂਰਾਂ ਨੂੰ ਲੁੱਟਿਆ ਜਾ ਰਿਹੈ: ਪਾਸਲਾ
ਪੱਤਰ ਪ੍ਰੇਰਕ ਜਲੰਧਰ, 30 ਮਈ ਦੇਸ਼ ਵਿਚ ਰਾਜ ਕਰ ਰਹੀਆਂ ਰਾਜਨੀਤਿਕ ਪਾਰਟੀਆਂ ਪੂੰਜੀਵਾਦੀਆਂ ਦੇ ਮੋਢਿਆਂ ’ਤੇ ਬੈਠ ਕੇ ਦੇਸ਼ ਵਿਚ ਸਾਮਰਾਜੀ ਤਾਕਤਾਂ ਨੂੰ ਆਪਣੇ ਕੱਚੇ ਮਾਲ ਦੇ ਵਸੀਲੇ ਵੇਚ ਰਹੀਆਂ ਹਨ। ਸਾਰੇ ਦੇਸ਼ ਵਿਚ ਮਜ਼ਦੂਰਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਮਜ਼ੂਦਰਾਂ ਨੂੰ ਰਾਜਨੀਤਿਕ ਤੌਰ ’ਤੇ ਚੇਤੰਨ ਹੋਣ ਤੋਂ ਰੋਕਣ ਲਈ ਪੂੰਜੀਵਾਦੀ ਨਿਜ਼ਾਮ ਵਲੋਂ ਧਰਮ, ਇਲਾਕੇ ਅਤੇ ਵਰਗਾਂ ਦੇ ਨਾਂ ’ਤੇ ਮਜ਼ਦੂਰਾਂ ਨੂੰ ਵੰਡਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸੀਟੂ ਦੇ ਪ੍ਰਧਾਨ ਮੰਗਤ 

ਚੋਰੀ ਦੇ ਦੋਸ਼ ’ਚ ਤਿੰਨ ਕਾਬੂ

Posted On May - 31 - 2010 Comments Off on ਚੋਰੀ ਦੇ ਦੋਸ਼ ’ਚ ਤਿੰਨ ਕਾਬੂ
ਪੱਤਰ ਪ੍ਰੇਰਕ ਜੀਂਦ, 30 ਮਈ ਜ਼ਿਲ੍ਹਾ ਪੁਲੀਸ ਨੇ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ. ਬੀ.ਸਤੀਸ਼ ਬਾਲਨ ਨੇ ਦੱਸਿਆ ਕਿ ਕਾਲਵਨ ਨਿਵਾਸੀ ਛੋਟਾ ਦੇਵੀ ਦੁਆਰਾ ਥਾਣਾ ਗੜ੍ਹੀ ਪੁਲੀਸ ਨੂੰ ਲਿਖਵਾਈ ਸ਼ਿਕਾਇਤ ਵਿਚ ਕਿਹਾ ਸੀ ਕਿ ਪਿੰਡ ਦੇ ਕੁਝ ਲੋਕੀਂ ਉਸ ਦੇ ਮਕਾਨ ਅੰਦਰ ਵੜ ਗਏ ਤੇ ਉਥੋਂ ਸੰਦੂਕ, ਬਰਤਨ, ਕੱਪੜੇ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਥਾਣਾ ਗੜ੍ਹੀ ਪੁਲੀਸ ਨੇ ਛੋਟਾ ਦੇਵੀ ਦੀ ਸ਼ਿਕਾਇਤ ਉਤੇ ਪਿੰਡ ਕਾਲਵਨ ਨਿਵਾਸੀ ਮਨੋਜ, ਸਤੀਸ਼ ਤੇ ਸਤਿਆਵਾਨ ਵਿਰੁੱਧ 

ਮੁੱਖ ਮੰਤਰੀ ਦਫ਼ਤਰ ਵਿਚ ਵੀ ਮੁਲਾਜ਼ਮਾਂ ਦੀ ਘਾਟ

Posted On May - 31 - 2010 Comments Off on ਮੁੱਖ ਮੰਤਰੀ ਦਫ਼ਤਰ ਵਿਚ ਵੀ ਮੁਲਾਜ਼ਮਾਂ ਦੀ ਘਾਟ
‘ਦੀਵੇ’ ਥੱਲੇ ਹਨੇਰਾ ਕੁੱਲ 2393 ਅਸਾਮੀਆਂ ਵਿਚੋਂ  940 ਖਾਲੀ ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਮਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਦਫ਼ਤਰ (ਪੰਜਾਬ ਸਿਵਲ ਸਕੱਤਰੇਤ) ਵਿਚ ਹੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਭਾਰੀ ਤੋਟ ਹੈ। ਪੰਜਾਬ ਸਕੱਤਰੇਤ ਵਿਚਲੀਆਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਕੁੱਲ ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 39 ਫੀਸਦੀ ਦੇ ਕਰੀਬ ਖਾਲੀ ਪਈਆਂ ਹਨ, ਸਿੱਟੇ ਵਜੋਂ ਮੁਲਾਜ਼ਮਾਂ ਨੂੰ ਇਕ ਤੋਂ ਵੱਧ ਸੀਟਾਂ ਦਾ ਕੰਮ ਕਰਨਾ ਪੈ ਰਿਹਾ 
Available on Android app iOS app
Powered by : Mediology Software Pvt Ltd.