ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਪੰਜਾਬ › ›

Featured Posts
ਧਨੇਰ ਕੇਸ: ਰੋਕਾਂ ਦੇ ਬਾਵਜੂਦ ਅੱਜ ਮੋਤੀ ਮਹਿਲ ਵੱਲ ਵਹੀਰਾਂ ਘੱਤੇਗਾ ਕਾਫ਼ਲਾ

ਧਨੇਰ ਕੇਸ: ਰੋਕਾਂ ਦੇ ਬਾਵਜੂਦ ਅੱਜ ਮੋਤੀ ਮਹਿਲ ਵੱਲ ਵਹੀਰਾਂ ਘੱਤੇਗਾ ਕਾਫ਼ਲਾ

ਸਰਬਜੀਤ ਸਿੰਘ ਭੰਗੂ ਪਟਿਆਲਾ, 21 ਸਤੰਬਰ ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫ਼ੀ ਲਈ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਇਥੇ ਮਹਿਮਦਪੁਰ ਮੰਡੀ ਵਿੱਚ ਸ਼ੁਰੂ ਕੀਤੇ ਪੱਕੇ ਮੋਰਚੇ ਦੇ ਦੂਜੇ ਦਿਨ ਇਕੱਠ ਹੋਰ ਵੱਧ ਗਿਆ ਹੈ। ਮਿੱਥੇ ਪ੍ਰੋਗਰਾਮ ਤਹਿਤ ਬੀਤੇ ਕੱਲ੍ਹ ਪੁਲੀਸ ਨੇ ਸ਼ਹਿਰ ਵੱਲ ਵਧ ਰਹੇ ਮੁਜ਼ਾਹਰਾਕਾਰੀਆਂ ਨੂੰ ...

Read More

ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 20 ਬੱਸਾਂ ਦੇ ਚਲਾਨ

ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 20 ਬੱਸਾਂ ਦੇ ਚਲਾਨ

ਦਰਸ਼ਨ ਸਿੰਘ ਮਿੱਠਾ ਫਤਹਿਗੜ੍ਹ ਸਾਹਿਬ, 21 ਸਤੰਬਰ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਵੱਲੋਂ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਟੀਮ ਨੇ ਵੱਖ-ਵੱਖ ਸਕੂਲਾਂ ਦੀਆਂ 20 ਬੱਸਾਂ ਦੇ ਚਲਾਨ ਕੀਤੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ...

Read More

ਜਿਉਣਪੁਰਾ ਤੋਂ ਸ਼ਮਸ਼ਾਨਘਾਟ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ

ਜਿਉਣਪੁਰਾ ਤੋਂ ਸ਼ਮਸ਼ਾਨਘਾਟ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 21 ਸਤੰਬਰ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਪ੍ਰਮੁੱਖ ਸੜਕਾਂ, ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਫਿਰਨੀਆਂ ਦੀ ਕਾਇਆ ਕਲਪ ਕੀਤੇ ਜਾਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਹ ਗੱਲ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਨੇ ਪਿੰਡ ...

Read More

ਕੂੜੇ ਦੇ ਨਿਪਟਾਰੇ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਿਆ

ਕੂੜੇ ਦੇ ਨਿਪਟਾਰੇ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਿਆ

ਸੰਜੀਵ ਬੱਬੀ ਚਮਕੌਰ ਸਾਹਿਬ, 21 ਸਤੰਬਰ ਚਮਕੌਰ ਸਾਹਿਬ ਦੇ 13 ਵਾਰਡਾਂ ਦਾ ਕੂੜਾ ਕਰਕਟ ਸੁੱਟਣ ਲਈ ਨਗਰ ਪੰਚਾਇਤ ਕੋਲ ਆਪਣੀ ਜ਼ਮੀਨ ਨਾ ਹੋਣ ਕਾਰਨ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ, ਕਿਉਂਕਿ ਸ਼ਹਿਰ ਅੰਦਰ ਥਾਂ-ਥਾਂ ਗੰਦਗੀ ਦੇ ਢੇਰ ਲੱਗਣ ਕਾਰਨ ਬਿਮਾਰੀ ਫੈ਼ਲਣ ਦਾ ਡਰ ਬਣਿਆ ਹੋਇਆ ਹੈ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ...

Read More

ਪਿੰਡ ਰੋਡ ਮਾਜਰਾ ‘ਦੀਨ ਦਿਆਲ ਉਪਾਧਿਆਏ’ ਕੌਮੀ ਪੁਰਸਕਾਰ ਲਈ ਚੁਣਿਆ

ਪਿੰਡ ਰੋਡ ਮਾਜਰਾ ‘ਦੀਨ ਦਿਆਲ ਉਪਾਧਿਆਏ’ ਕੌਮੀ ਪੁਰਸਕਾਰ ਲਈ ਚੁਣਿਆ

ਮਿਹਰ ਸਿੰਘ ਕੁਰਾਲੀ , 21 ਸਤੰਬਰ ਨੇੜਲੇ ਪਿੰਡ ਰੋਡਮਾਜਰਾ (ਹਰੀਪੁਰ) ਨੂੰ ਆਧੁਨਿਕ ਲੀਹਾਂ ’ਤੇ ਤੋਰਨ ਲਈ ਕੀਤੇ ਉਪਰਾਲਿਆਂ ਸਦਕਾ ਕੌਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਪਹਿਲਾਂ ਵੀ ਕਈ ਕੌਮੀ ਪੱਧਰ ਦੇ ਮਾਣ ਸਨਮਾਨ ਹਾਸਲ ਕਰਨ ਵਾਲੇ ਇਸ ਪਿੰਡ ਨੂੰ ਕੌਮੀ ਪੁਰਸਕਾਰ ਲਈ ਚੁਣੇ ਜਾਣ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਸਮੂਹ ...

Read More

ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪਿੰਡ ਸਲੇਮਪੁਰ ਦਾ ਦੌਰਾ

ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪਿੰਡ ਸਲੇਮਪੁਰ ਦਾ ਦੌਰਾ

ਪੱਤਰ ਪ੍ਰੇਰਕ ਕੁਰਾਲੀ , 21 ਸਤੰਬਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਝੋਨੇ ਦੀ ਫ਼ਸਲ ’ਤੇ ਆਈ ਸ਼ੀਥ ਬਲਾਈਟ ਨਾਂ ਦੀ ਬਿਮਾਰੀ ਦਾ ਨਿਰੀਖਣ ਕਰਨ ਲਈ ਬਲਾਕ ਮਾਜਰੀ ਦੀ ਟੀਮ ਨੇ ਪਿੰਡ ਸਲੇਮਪੁਰ ਦਾ ਦੌਰਾ ਕੀਤਾ। ਇਸ ਟੀਮ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ, ਡਾ. ਅਮਰਜੀਤ ਸਿੰਘ, ਬੀਟੀਐੱਮ ...

Read More

ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਹਰਿਆਣਾ ’ਚ ਸਿਆਸੀ ਹਲਚਲ ਤੇਜ਼

ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਹਰਿਆਣਾ ’ਚ ਸਿਆਸੀ ਹਲਚਲ ਤੇਜ਼

ਤਰਲੋਚਨ ਸਿੰਘ ਚੰਡੀਗੜ੍ਹ, 21 ਸਤੰਬਰ ਭਾਰਤੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਕਰਵਾਏ ਜਾਣ ਦੇ ਐਲਾਨ ਮਗਰੋਂ ਸੂਬੇ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਹਰਿਆਣਾ ਦੀਆਂ ਸਮੂਹ 90 ਸੀਟਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।ਅੱਜ ਦੁਪਹਿਰੇ ਚੋਣਾਂ ਦੇ ਐਲਾਨ ...

Read More


ਨਵ ਵਿਆਹੁਤਾ ਦੀ ਭੇਤਭਰੀ ਹਾਲਤ ਵਿਚ ਮੌਤ

Posted On May - 20 - 2010 Comments Off on ਨਵ ਵਿਆਹੁਤਾ ਦੀ ਭੇਤਭਰੀ ਹਾਲਤ ਵਿਚ ਮੌਤ
ਸਹੁਰਾ ਪਰਿਵਾਰ ਖਿਲਾਫ਼ ਕੇਸ ਪੱਤਰ ਪ੍ਰੇਰਕ ਸ਼ੇਰਪੁਰ,19 ਮਈ ਪਿੰਡ ਕਾਤਰੋਂ ਦੀ ਜੰਮਪਲ ਗੁਰਦੀਪ ਕੌਰ ਦੀ ਆਪਣੇ ਸਹੁਰੇ ਪਿੰਡ ਹਥਨ ਵਿਖੇ ਭੇਤਭਰੇ ਢੰਗ ਨਾਲ ਲੱਗੀ ਅੱਗ ਕਾਰਨ ਮੌਤ ਹੋ ਗਈ। ਲੜਕੀ ਦੇ ਮਾਪਿਆਂ ਨੇ ਇਸ ਘਟਨਾ´ਮ ਲਈ ਮ੍ਰਿਤਕਾ ਦੇ ਪਤੀ ਜਸਕਰਨ ਸਿੰਘ, ਸਹੁਰਾ ਧੰਨਾ ਸਿੰਘ, ਸੱਸ ਪਰਮਜੀਤ ਕੌਰ ਅਤੇ ਨਣਦ ਰਮਨਦੀਪ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲੀਸ ਨੇ ਪਰਚਾ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਲੜਕੀ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ 

ਬਲੀਦਾਨ ਦਿਵਸ ’ਤੇ ਖੂਨਦਾਨ ਕੈਂਪ

Posted On May - 20 - 2010 Comments Off on ਬਲੀਦਾਨ ਦਿਵਸ ’ਤੇ ਖੂਨਦਾਨ ਕੈਂਪ
ਪੱਤਰ ਪ੍ਰੇਰਕ ਕੂੰਮ ਕਲਾਂ, 19 ਮਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ 21 ਮਈ ਨੂੰ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ 15 ਦੇ ਕਾਂਗਰਸ ਭਵਨ ਵਿਖੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਬਲੀਦਾਨ ਦਿਵਸ ਮਨਾਇਆ ਜਾ ਰਿਹਾ ਹੈ। ਇਥੇ ਮਾਛੀਵਾੜਾ ਬਲਾਕ ਵਿਚੋਂ ਵਰਕਰ ਇਸ ਸਮਾਰੋਹ ਵਿਚ ਪੁੱਜ ਕੇ ਖੂਨਦਾਨ ਕੈਂਪ ਵਿਚ ਆਪਣਾ ਖੂਨ ਦੇਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਆਨੰਦਪੁਰ ਸਾਹਿਬ ਤੋਂ ਲੋਕ 

ਹਵਾਈ ਫਾਇਰਿੰਗ ਕਰਨ ’ਤੇ ਦੋ ਖਿਲਾਫ਼ ਕੇਸ ਦਰਜ

Posted On May - 20 - 2010 Comments Off on ਹਵਾਈ ਫਾਇਰਿੰਗ ਕਰਨ ’ਤੇ ਦੋ ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਕੂੰਮ ਕਲਾਂ, 19 ਮਈ ਮਾਛੀਵਾੜਾ ਪੁਲੀਸ ਵੱਲੋਂ ਮੇਨ ਬਾਜ਼ਾਰ ਵਿਚ ਹਵਾਈ ਫਾਇਰਿੰਗ ਕਰਨ ’ਤੇ ਗੁਰਜੀਤ ਸਿੰਘ ਵਾਸੀ ਮਾਛੀਵਾੜਾ ਅਤੇ ਰਿੱਕੀ ਵਾਸੀ ਅਜਲੌਦ ਖਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 336, 25, 27, 54, 59 ਆਰਮਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਮੇਨ ਬਾਜ਼ਾਰ ਦੇ ਦੁਕਾਨਦਾਰ ਕੁਲਵੀਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ 17 ਮਈ ਦੀ ਰਾਤ ਨੂੰ ਗੁਰਜੀਤ ਸਿੰਘ ਤੇ ਉਸਦਾ ਸਾਥੀ ਰਿੱਕੀ ਮੇਨ ਬਾਜ਼ਾਰ ਵਿਚ ਆਏ ਤੇ ਗੁਰਜੀਤ ਸਿੰਘ ਨੇ ਰਿੱਕੀ ਦੇ ਹੱਥ ਵਿਚ ਫੜਿਆ 

ਬਾਗਬਾਨੀ ਵਿਭਾਗ ਨੂੰ ਡੇਢ ਲੱਖ ਦੀ ਸਹਾਇਤਾ

Posted On May - 20 - 2010 Comments Off on ਬਾਗਬਾਨੀ ਵਿਭਾਗ ਨੂੰ ਡੇਢ ਲੱਖ ਦੀ ਸਹਾਇਤਾ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 19 ਮਈ ਡਾ. ਬੀ.ਐਲ. ਕਪੂਰ ਹਸਪਤਾਲ ਦੇ ਸਾਬਕਾ ਮੈਡੀਕਲ ਸੁਪਰਡੈਂਟ ਡਾ. ਟੀ.ਐਸ. ਚੀਮਾ ਵੱਲੋਂ ਅੱਜ ਪੀ.ਏ.ਯੂ. ਲੁਧਿਆਣਾ ਨੂੰ 1.5 ਲੱਖ ਰੁਪਏ ਦਾ ਚੈੱਕ ਬਾਗਬਾਨੀ ਵਿਭਾਗ ਦੀ ਸਹਾਇਤਾ ਹਿੱਤ ਦਿੱਤਾ ਗਿਆ। ਪੀ.ਏ.ਯੂ. ਦੇ ਕੰਪਟ੍ਰੋਲਰ ਏ.ਸੀ.ਰਾਣਾ ਨੂੰ ਉਨ੍ਹਾਂ ਇਹ ਚੈੱਕ ਆਪਣੇ ਮਰਹੂਮ ਪਿਤਾ ਤੇ ੳੇੁੱਘੇ ਬਾਗਬਾਨੀ ਮਾਹਰ ਡਾ. ਗੰਡਾ ਸਿੰਘ ਚੀਮਾ ਦੀ ਯਾਦ ਵਿੱਚ ਦਿੱਤਾ। ਜ਼ਿਕਰਯੋਗ ਹੈ ਕਿ ਡਾ. ਗੰਡਾ ਸਿੰਘ ਚੀਮਾ ਨੂੰ ਭਾਰਤੀ ਬਾਗਬਾਨੀ ਦਾ ਪਿਤਾਮਾ ਆਖਿਆ ਜਾਂਦਾ 

ਵਾਰਡ ਦੇ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਮਨਜੂਰ

Posted On May - 20 - 2010 Comments Off on ਵਾਰਡ ਦੇ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਮਨਜੂਰ
ਪੱਤਰ ਪ੍ਰੇਰਕ ਸਾਹਨੇਵਾਲ, 19 ਮਈ ਨਗਰ ਪੰਚਾਇਤ ਸਾਹਨੇਵਾਲ ਦੇ ਦਫਤਰ ਵਿਖੇ ਵਾਰਡ ਨੰ. 7 ਦੇ ਵਾਸੀਆਂ ਦੀ ਵਿਕਾਸ ਕਾਰਜਾਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਨਗਰ ਪੰਚਾਇਤ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਾਰਡ ਵਾਸੀਆਂ ਨੂੰ ਆਉਂਦੀਆਂ  ਅਨੇਕਾਂ ਮੁਸ਼ਕਲਾਂ ਸਬੰਧੀ ਵਿਸ਼ੇਸ਼ ਚਰਚਾ ਹੋਈ ਜਿਸ ਵਿੱਚ ਵਾਰਡ ਵਾਸੀਆਂ ਨੇ ਸ਼ਮਸ਼ਾਨਘਾਟ ਦੀ ਮੁੱਖ ਮੰਗ ਰੱਖੀ। ਇਸ ਸਮੇਂ ਨਗਰ ਪੰਚਾਇਤ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਨੇ ਦੱਸਿਆ ਕਿ ਵਾਰਡ ਨੰ. 7 ਦੇ ਵਿਕਾਸ 

ਪੈਟਰੋਲ ਪੰਪ ਉਪਰ ਖੜ੍ਹੇ ਤੇਲ ਟੈਂਕਰ ਨੂੰ ਅੱਗ ਲੱਗੀ, ਹਾਦਸਾ ਟਲਿਆ

Posted On May - 20 - 2010 Comments Off on ਪੈਟਰੋਲ ਪੰਪ ਉਪਰ ਖੜ੍ਹੇ ਤੇਲ ਟੈਂਕਰ ਨੂੰ ਅੱਗ ਲੱਗੀ, ਹਾਦਸਾ ਟਲਿਆ
ਪੱਤਰ ਪ੍ਰੇਰਕ ਮਾਲੇਰਕੋਟਲਾ, 19 ਮਈ ਅੱਜ ਸ਼ਾਮੀਂ 5.45 ਵਜੇ ਸਥਾਨਕ ਲੁਧਿਆਣਾ ਬਾਈਪਾਸ ’ਤੇ ਸਥਿਤ ਸ਼ਾਮ ਫਿਲਿੰਗ ਸਟੇਸ਼ਨ ਉਪਰ ਤੇਲ ਨਾਲ ਭਰੇ  ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਅਤੇ ਧੂੰਏਂ ਦੇ ਬੱਦਲ ਸ਼ਹਿਰ ਵਿਚ ਕਾਫੀ ਦੂਰੋਂ ਵੇਖਣ ਨੂੰ ਮਿਲੇ।  ਇਸ ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਸਥਾਨਕ ਐਸ.ਡੀ.ਐਮ. ਗੁਰਲਵਲੀਨ ਸਿੰਘ ਸਿੱਧੂ ਅਤੇ ਵੱਡੀ ਗਿਣਤੀ ਵਿਚ ਪੁਲੀਸ ਫੋਰਸ ਵੀ ਮੌਕੇ ’ਤੇ ਪੁੱਜ ਗਈ। ਸ਼ਰੇਆਂਸ ਪੇਪਰ ਮਿੱਲ ਅਹਿਮਦਗੜ੍ਹ ਤੋਂ 

ਬੰਬ ਧਮਾਕਾ ਕਰਨ ਦੀ ਧਮਕੀ ਨੇ ਪੁਲੀਸ ਨੂੰ ਵਖ਼ਤ ਪਾਇਆ

Posted On May - 20 - 2010 Comments Off on ਬੰਬ ਧਮਾਕਾ ਕਰਨ ਦੀ ਧਮਕੀ ਨੇ ਪੁਲੀਸ ਨੂੰ ਵਖ਼ਤ ਪਾਇਆ
ਖੇਤਰੀ ਪ੍ਰਤੀਨਿਧ ਲੁਧਿਆਣਾ, 19 ਮਈ ਲੁਧਿਆਣਾ ਪੁਲੀਸ ਨੂੰ ਅੱਜ ਸਵੇਰੇ ਉਦੋਂ ਕਾਫੀ ਭੱਜ–ਨੱਠ ਕਰਨੀ ਪਈ ਜਦੋਂ ਸ਼ਹਿਰ ਦੇ ਇੱਕ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਆਈ ਫੋਨ ਕਾਲ ਰਾਹੀਂ ਰੇਲਵੇ ਸਟੇਸ਼ਨ ’ਤੇ ਧਮਾਕਾ ਕਰਨ ਦੀ ਧਮਕੀ ਮਿਲਣ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸਵੇਰੇ ਸਾਢੇ 6 ਵਜੇ ਇਹ ਸੂਚਨਾ ਮਿਲਣ ਤੋਂ ਬਾਅਦ 2–3 ਘੰਟੇ ਦੀ ਜਾਂਚ ਅਤੇ ਤਲਾਸ਼ੀ ਮੁਹਿੰਮ ਦੌਰਾਨ ਰੇਲਵੇ ਸਟੇਸ਼ਨ ’ਤੇ ਕੋਈ ਵੀ ਬੰਬ ਜਾਂ ਧਮਾਕਾਖੇਜ਼ ਸਮੱਗਰੀ ਅਤੇ ਕੋਈ ਸ਼ੱਕੀ ਵਿਅਕਤੀ ਨਾ ਮਿਲਣ 

ਗਿੱਲ ਚੌਕ ’ਤੇ ਬਣੇ ਪੁਲ ਨੂੰ ਹੁਣ ਉਦਘਾਟਨ ਦੀ ਉਡੀਕ

Posted On May - 20 - 2010 Comments Off on ਗਿੱਲ ਚੌਕ ’ਤੇ ਬਣੇ ਪੁਲ ਨੂੰ ਹੁਣ ਉਦਘਾਟਨ ਦੀ ਉਡੀਕ
ਖੇਤਰੀ ਪ੍ਰਤੀਨਿਧ ਲੁਧਿਆਣਾ, 19 ਮਈ ਦਿਨੋ-ਦਿਨ ਟ੍ਰੈਫਿਕ ਦੀ ਜਕੜ ਵਿਚ ਆ ਰਹੇ ਮਹਾਂਨਗਰ ਲੁਧਿਆਣਾ ਨੂੰ ਕੁਝ ਰਾਹਤ ਦੇਣ ਲਈ ਬਹੁਤ ਸਾਰੇ ਫਲਾਈਓਵਰ ਉਸਾਰੀ ਅਧੀਨ ਹਨ ਪਰ ਗਿੱਲ ਚੌਕ ’ਤੇ ਬਣ ਚੁੱਕਾ ਫਲਾਈਓਵਰ ਉਦਘਾਟਨ ਲਈ ਕਿਸੇ ਵੀ.ਆਈ.ਪੀ. ਦੀ ਉਡੀਕ ਕਰ ਰਿਹਾ ਹੈ। ਨਗਰ ਨਿਗਮ ਵੱਲੋਂ ਗਿੱਲ ਚੌਕ ਦੇ ਫਲਾਈਓਵਰ ਦਾ ਉਦਘਾਟਨ 18 ਮਈ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਕਰਵਾਉਣ ਸਬੰਧੀ ਪੱਥਰ ਵੀ ਲਗਾ ਦਿੱਤਾ ਗਿਆ ਸੀ ਪਰ ਕਿਸੇ ਜ਼ਰੂਰੀ ਕੰਮ ਕਾਰਨ ਉਹ ਮਿੱਥੀ ਗਈ ਮਿਤੀ ਨੂੰ ਨਾ ਪੁੱਜ 

ਪਟਵਾਰੀ ਰਿਸ਼ਵਤ ਲੈਂਦਾ ਕਾਬੂ

Posted On May - 20 - 2010 Comments Off on ਪਟਵਾਰੀ ਰਿਸ਼ਵਤ ਲੈਂਦਾ ਕਾਬੂ
ਖੇਤਰੀ ਪ੍ਰਤੀਨਿਧ ਲੁਧਿਆਣਾ, 19 ਮਈ ਵਿਜੀਲੈਂਸ ਵਿਭਾਗ ਦੀ ਟੀਮ ਨੇ ਭਾਮੀਆਂ ਕਲਾਂ ਦੇ ਪਟਵਾਰੀ ਅਨਿਲ ਕੁਮਾਰ ਨਰੁਲਾ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਦੇ ਡੀ.ਐਸ.ਪੀ. ਸੰਤੋਖ ਸਿੰਘ ਦੀ ਅਗਵਾਈ ਹੇਠ ਇਹ ਕਾਰਵਾਈ ਪਿੰਡ ਸਾਹਬਾਣਾ ਦੇ ਹਲਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਨੇ ਆਪਣੇ ਪਰਿਵਾਰ ਦੀ ਜੱਦੀ ਜ਼ਮੀਨ ਦਾ ਇੱਕ ਵਰਾਸਤ ਇੰਤਕਾਲ ਇਸ ਪਟਵਾਰੀ ਪਾਸੋਂ ਮਾਲ ਮਹਿਕਮੇ ਦੇ ਰਿਕਾਰਡ ਵਿਚ ਆਪਣੇ ਹੱਕ ਵਿਚ 

ਸ਼ਿਵ ਮੰਦਰ ਦੇ ਲੰਗਰ ਹਾਲ ’ਤੇ ਲੈਂਟਰ ਪਾਇਆ

Posted On May - 20 - 2010 Comments Off on ਸ਼ਿਵ ਮੰਦਰ ਦੇ ਲੰਗਰ ਹਾਲ ’ਤੇ ਲੈਂਟਰ ਪਾਇਆ
ਪੱਤਰ ਪ੍ਰੇਰਕ ਨੂਰਪੁਰ ਬੇਦੀ, 19 ਮਈ ਇੱਥੋਂ ਨਜ਼ਦੀਕੀ ਪਿੰਡ ਕਲਵਾਂ ਵਿਖੇ ਇਤਿਹਾਸਕ ਸ਼ਿਵ ਮੰਦਰ ਤੇ ਦੁਰਗਾ ਮਾਤਾ ਮੰਦਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੇ ਸਹਿਯੋਗ ਨਾਲ ਇਕ ਵਿਸ਼ਾਲ ਲੰਗਰ ਹਾਲ ’ਤੇ ਲੈਂਟਰ ਪਾਇਆ ਗਿਆ। ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਪਾਲ ਵਰਮਾ ਤੇ ਮੈਂਬਰ ਪੰਚਾਇਤ ਸੁਭਾਸ਼ ਚੰਦਰ ਵਾਸੂਦੇਵਾ ਨੇ ਦੱਸਿਆ ਕਿ ਨਵੇਂÐ ਉਸਾਰੇ ਗਏ ਲੰਗਰ ਹਾਲ ਵਿੱਚ ਸੈਂਕੜੇ ਸ਼ਰਧਾਲੂਆਂ ਦੇ ਇਕੱਠੇ ਲੰਗਰ ਛਕਣ ਦੀ ਵਿਵਸਥਾ ਹੈ। ਪ੍ਰਬੰਧਕ  ਕਮੇਟੀ ਦੇ ਮੈਂਬਰਾਂ ਖਜ਼ਾਨਚੀ 

ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

Posted On May - 20 - 2010 Comments Off on ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
ਪੱਤਰ ਪ੍ਰੇਰਕ ਖਮਾਣੋਂ, 19 ਮਈ ਇੱਥੋਂ ਨਜ਼ਦੀਕੀ ਸਰਕਾਰੀ ਐਲੀਮੈਂਟਰੀ ਸਕੂਲ ਬਰਵਾਲੀ ਕਲਾਂ ਵਿਖੇ ਸਮਾਜ ਸੇਵੀ ਰਘਬੀਰ ਸਿੰਘ ਵੱਲੋਂ ਆਪਣੇ ਸਵਰਗੀ ਪਿਤਾ ਚਰਨ ਸਿੰਘ ਦੀ ਯਾਦ ਵਿੱਚ ਸਕੂਲ ਦੇ 70  ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਬਲਾਕ ਮਾਸਟਰ ਟਰੇਨਰ ਪ੍ਰਿਤਪਾਲ ਸਿੰਘ ਭਾਂਬਰੀ ਨੇ ਕਿਹਾ ਕਿ ਸਮਾਜ ਸੇਵਾ ਇੱਕ ਉੱਤਮ ਕਾਰਜ ਹੈ। ਇਸ ਮੌਕੇ ਸਮਾਜ ਸੇਵੀ ਰਘਵੀਰ ਸਿੰਘ, ਜੋ ਯੂਕੋ ਬੈਂਕ ਵਿੱਚ ਐਸ.ਆਰ.ਓ. ਦੇ ਤੌਰ ’ਤੇ ਕੰਮ ਕਰਦੇ ਹਨ, ਨੇ ਵਿਸ਼ਵਾਸ ਦਿਵਾਇਆ ਕਿ ਉਹ 

ਅਕਾਲੀ ਦਲ ਦੇ ਸਰਕਲ ਅਹੁਦੇਦਾਰ ਚੁਣੇ

Posted On May - 19 - 2010 Comments Off on ਅਕਾਲੀ ਦਲ ਦੇ ਸਰਕਲ ਅਹੁਦੇਦਾਰ ਚੁਣੇ
ਨਿੱਜੀ ਪੱਤਰ ਪ੍ਰੇਰਕ ਬਟਾਲਾ,18 ਮਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਮੀਟਿੰਗ ’ਚ ਸਰਕਲ ਅਹੁਦੇਦਾਰਾਂ ਦੀਆਂ  ਨਿਯੁਕਤੀਆਂ ਕੀਤੀਆਂ ਗਈਆਂ। ਪ੍ਰਿੰਸੀਪਲ ਪਿਆਰਾ ਸਿੰਘ ਟਾਂਡਾ ਪ੍ਰਧਾਨ ਸਰਕਲ  ਘੁਮਾਣ ਨੇ ਦੱਸਿਆ ਕਿ,  ਹਲਕਾ ਵਿਧਾਇਕ ਕੈਪਟਨ ਬਲਬੀਰ ਸਿੰਘ ਬਾਠ ਦੀ ਰਹਿਨੁਮਾਈ ’ਚ ਨਿਯੁਕਤੀਆਂ ਹੋਈਆਂ। ਸਰਕਲ ਪ੍ਰਧਾਨ ਟਾਂਡਾ ਨੇ ਦੱਸਿਆ ਕਿ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਵਜੋਂ ਜਤਿੰਦਰ ਸਿੰਘ ਲੱਧਾਮੁੰਡਾ ਸੀਨੀਅਰ ਮੀਤ ਪ੍ਰਧਾਨ,ਮਹਿੰਦਰ  ਸਿੰਘ ਮੀਤ ਪ੍ਰਧਾਨ, ਪਿਆਰਾ ਸਿੰਘ 

ਸਕੂਲ ਵਿਚ ਵਿਦਿਅਕ ਮੁਕਾਬਲੇ ਕਰਵਾਏ

Posted On May - 19 - 2010 Comments Off on ਸਕੂਲ ਵਿਚ ਵਿਦਿਅਕ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ ਜਲੰਧਰ, 18 ਮਈ ਸਥਾਨਕ ਪੁਲੀਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ’ਚ 3 ਦਿਨਾਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਨ੍ਹਾਂ ਪ੍ਰਤੀਯੋਗਤਾਵਾਂ ’ਚ ਤੀਸਰੀ ਜਮਾਤ ਤੋਂ ਬਾਰ੍ਹਵੀ ਜਮਾਤ ਤੱਕ ਦੇ 270 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੀ ਪ੍ਰਿੰਸੀਪਲ ਡਾ. ਰਸਮੀ ਵਿੱਜ ਦੀ ਅਗਵਾਈ ’ਚ ਇਹ ਪ੍ਰੋਗਰਾਮ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਤੀਸਰੀ ਜਮਾਤ ’ਚੋਂ ਅਰੁਲ ਨੇ ਪਹਿਲਾ ਅਤੇ ਹਿਮਾਂਸ਼ੂ ਨੇ ਦੂਸਰਾ, ਚੌਥੀ ਜਮਾਤ ’ਚੋਂ ਮਹਿਕ ਦੱਤਾ ਨੇ ਪਹਿਲਾ ਅਤੇ ਕ੍ਰਿਤਿਕਾ 

ਕੌਂਸਲਰ ਦੇ ਘਰ ਚੋਰੀ ਦੀ ਜਾਂਚ ਅਪਰਾਧ ਸ਼ਾਖਾ ਹਵਾਲੇ

Posted On May - 19 - 2010 Comments Off on ਕੌਂਸਲਰ ਦੇ ਘਰ ਚੋਰੀ ਦੀ ਜਾਂਚ ਅਪਰਾਧ ਸ਼ਾਖਾ ਹਵਾਲੇ
ਨਿਜੀ ਪੱਤਰ ਪ੍ਰੇਰਕ ਕਰਤਾਰਪੁਰ,18 ਮਈ ਦੋ ਦਿਨ ਪਹਿਲਾਂ ਸਥਾਨਕ ਕੌਂਸਲਰ ਪ੍ਰਿੰਸ ਅਰੋੜਾ ਦੇ ਘਰ ਹੋਈ 30 ਲੱਖ ਰੁਪਏ ਦੀ ਚੋਰੀ ਦੇ ਮਾਮਲੇ ’ਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਗਰ ਕੌਂਸਲ ਦੇ 11 ਕੌਂਸਲਰ ਆਪਣੇ ਪ੍ਰਧਾਨ ਗੁਰਬਖਸ਼ ਲਾਲ ਦੀ ਅਗਵਾਈ ’ਚ ਐਸ.ਐਸ.ਪੀ. ਨੂੰ ਮਿਲੇ ਤੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ’ਚ ਵਾਪਰੇ ਪੰਜ ਵੱਡੇ ਮਾਮਲਿਆਂ ਸਮੇਤ ਦਰਜਨਾਂ ਹੋਰ ਮਾਮਲੇ ਅਣਸੁਲਝੇ ਪਏ ਹਨ ਤੇ ਕਰਤਾਰਪੁਰ ਪੁਲੀਸ ਤੋਂ ਕਿਸੇ ਤਰ੍ਹਾਂ ਦੇ ਇਨਸਾਫ਼ ਦੀ ਕੀ ਉਮੀਦ ਕੀਤੀ ਜਾ ਸਕਦੀ 

ਕੋਚਿੰਗ ਸੈਂਟਰ ਦੀ ਉਸਾਰੀ ਜਲਦੀ ਮੁਕੰਮਲ ਹੋਵੇਗੀ: ਭਾਰਤੀ

Posted On May - 19 - 2010 Comments Off on ਕੋਚਿੰਗ ਸੈਂਟਰ ਦੀ ਉਸਾਰੀ ਜਲਦੀ ਮੁਕੰਮਲ ਹੋਵੇਗੀ: ਭਾਰਤੀ
ਪੱਤਰ ਪ੍ਰੇਰਕ ਜਲੰਧਰ, 18 ਮਈ ਸਥਾਨਕ ਸੈਨਿਕ ਭਲਾਈ ਦਫਤਰ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਐਨ.ਡੀ.ਏ. ਕੋਚਿੰਗ ਸੈਂਟਰ ਦੀ ਉਸਾਰੀ ਦਾ ਕੰਮ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ, ਜਿਸ ਵਾਸਤੇ ਪੰਜਾਬ ਸਰਕਾਰ ਵਲੋਂ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਸੈਨਿਕ ਭਵਨ ਪਧਿਆਣਾ,  ਐਕਸ ਸਰਵਿਸਮੈਨ ਯੋਗਾ ਸੈਂਟਰ ਸ਼ਾਹਕੋਟ ਅਤੇ ਵਾਰ ਮੈਮੋਰੀਅਲ ਜਲੰਧਰ ਆਦਿ ਦੇ ਅਧੂਰੇ ਪ੍ਰੋਜੈਕਟਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ। ਇਸ ਵਾਸਤੇ ਲੋੜੀਂਦੇ ਫੰਡ 

ਸੇਖਵਾਂ ਵੱਲੋਂ ਹਰ ਵਰਗ ਨੂੰ ਸਹੂਲਤਾਂ ਦੇਣ ਦਾ ਦਾਅਵਾ

Posted On May - 19 - 2010 Comments Off on ਸੇਖਵਾਂ ਵੱਲੋਂ ਹਰ ਵਰਗ ਨੂੰ ਸਹੂਲਤਾਂ ਦੇਣ ਦਾ ਦਾਅਵਾ
ਪੱਤਰ ਪ੍ਰੇਰਕ ਕਾਦੀਆਂ, 18 ਮਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਜਿਥੇ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ, ਉਥੇ ਪੰਜਾਬ ਦਾ ਵਿਕਾਸ ਵੀ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਆਪਣੇ ਜੱਦੀ ਪਿੰਡ ਸੇਖਵਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਗਰੀਬ ਵਰਗ ਦੇ ਲੋਕਾਂ ਦੀਆਂ ਧੀਆਂ ਦੇ ਵਿਆਹਾਂ ’ਤੇ 15000 ਰੁਪਏ 
Available on Android app iOS app
Powered by : Mediology Software Pvt Ltd.