ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਪੰਜਾਬ › ›

Featured Posts
ਕਿਸ਼ਤੀ ਹਾਦਸਾ: ਪੀੜਤ ਪਰਿਵਾਰ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ

ਕਿਸ਼ਤੀ ਹਾਦਸਾ: ਪੀੜਤ ਪਰਿਵਾਰ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ

ਸੰਜੀਵ ਹਾਂਡਾ/ਜਸਮਿੰਦਰ ਸੰਧੂ ਫ਼ਿਰੋਜ਼ਪੁਰ, 18 ਜੂਨ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਪਿੰਡ ਚਾਂਦੀਵਾਲਾ ਵਿਚ ਅੱਜ ਤਿੰਨ ਲਾਸ਼ਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਿਆ। ਸਤਲੁਜ ਦਰਿਆ ਵਿਚ 17 ਜੂਨ ਨੂੰ ਬੇੜੀ ਡੁੱਬਣ ਕਾਰਨ ਇਸ ਪਿੰਡ ਦੇ ਇੱਕ ਪਰਿਵਾਰ ਦੇ ਤਿੰਨ ਜੀਅ ਰੱਬ ਨੂੰ ਪਿਆਰੇ ਹੋ ਗਏ ਸਨ। ਮਰਨ ...

Read More

ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ

ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ

ਬਲਵਿੰਦਰ ਰੈਤ ਨੂਰਪੁਰ ਬੇਦੀ, 18 ਜੂਨ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ਦੀ ਉਸਾਰੀ ਸਬੰਧੀ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਹਾਨੇਬਾਜ਼ੀ ਤੇ ਡੰਗ ਟਪਾਊ ਪਹੁੰਚ ਦਾ ਸਹਾਰਾ ਲੈ ਕੇ ਅਲਾਟ ਹੋਏ ਫੰਡਾਂ ਨੂੰ ਖਰਚਣ ਤੋਂ ਪਾਸਾ ਵੱਟਣ ਵਿਰੁੱਧ ਸੰਘਰਸ਼ ਕਮੇਟੀ ਨੂਰਪੁਰ ਬੇਦੀ ਤੇ ਇਲਾਕੇ ਦੇ ...

Read More

ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਪਿੰਡ ਨੰਗਲੀ ਵਿੱਚ ਜਸ਼ਨ

ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਪਿੰਡ ਨੰਗਲੀ ਵਿੱਚ ਜਸ਼ਨ

ਬੀਐਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 18 ਜੂਨ ਅੱਜ ਸ਼ਾਮ ਭਾਰਤੀ ਜਨਤਾ ਪਾਰਟੀ ਵੱਲੋਂ ਜੈ ਪ੍ਰਕਾਸ਼ ਨੱਡਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦੇ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਖੁਸ਼ੀ ਦਾ ਖਾਸ ਕਾਰਨ ਇਹ ਹੈ ਕਿ ਨੱਡਾ ਦਾ ਸਬੰਧ ਇੱਥੋਂ ਨਾਲ ਲਗਦੇ ...

Read More

ਬਠੌਣੀਆਂ ਕਲਾਂ ’ਚ ਪੇਚਸ਼ ਦੇ 5 ਨਵੇਂ ਮਰੀਜ਼

ਬਠੌਣੀਆਂ ਕਲਾਂ ’ਚ ਪੇਚਸ਼ ਦੇ 5 ਨਵੇਂ ਮਰੀਜ਼

ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 18 ਜੂਨ ਪਿੰਡ ਬਠੌਣੀਆਂ ਕਲਾਂ ਵਿੱਚ ਪੇਚਸ਼ ਦੇ ਪੰਜ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਥੇ ਕੁਝ ਦਿਨ ਪਹਿਲਾਂ ਦੋ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਸਿਹਤ ਵਿਭਾਗ ਵੱਲੋਂ ਜਾਂਚ ਕੈਂਪ ਲਾਏ ਜਾ ਰਹੇ ਹਨ। ਸਰਕਾਰੀ ਹਸਪਤਾਲ ਘਨੌਰ ਦੇ ਐਸਐਮਓ ਸਤਿੰਦਰ ਕੌਰ ਸੰਧੂ ਨੇ ਦੱਸਿਆ ...

Read More

ਕੁੱਟਮਾਰ ਕਾਂਡ: ਪੀੜਤ ਔਰਤ ਨੂੰ ਮਿਲੇ ਚਰਨਜੀਤ ਸਿੰਘ ਚੰਨੀ

ਕੁੱਟਮਾਰ ਕਾਂਡ: ਪੀੜਤ ਔਰਤ ਨੂੰ ਮਿਲੇ ਚਰਨਜੀਤ ਸਿੰਘ ਚੰਨੀ

ਜਸਵੰਤ ਜੱਸ ਫਰੀਦਕੋਟ, 18 ਜੂਨ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਉਸ ਔਰਤ ਨੂੰ ਮਿਲੇ, ਜਿਸ ਨੂੰ ਕੁਝ ਦਿਨ ਪਹਿਲਾਂ ਕਾਂਗਰਸੀ ਕੌਂਸਲ ਤੇ ਉਸ ਦੇ ਸਾਥੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਪੰਜਾਬ ਸਰਕਾਰ ਦੇ ਮੰਤਰੀ ...

Read More

ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ

ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 18 ਜੂਨ ਪੰਜਾਬ ਦੇ ਜਲ ਸਰੋਤ ਅਤੇ ਖਣਨ ਵਿਭਾਗ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਪੁੱਡਾ ਭਵਨ ਮੁਹਾਲੀ ਵਿੱਚ ਆਪਣੇ ਨਵੇਂ ਵਿਭਾਗ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਚਾਰਜ ਸੰਭਾਲ ਲਿਆ ਹੈ। ਪਹਿਲਾਂ ਇਹ ਵਿਭਾਗ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਸੀ। ਨਵਾਂ ਅਹੁਦਾ ਸੰਭਾਲਣ ਤੋਂ ...

Read More

ਦਿੱਲੀ ਘਟਨਾ ਖ਼ਿਲਾਫ਼ ਸਿੱਖ ਜਥੇਬੰਦੀਆਂ ’ਚ ਰੋਹ

ਦਿੱਲੀ ਘਟਨਾ ਖ਼ਿਲਾਫ਼ ਸਿੱਖ ਜਥੇਬੰਦੀਆਂ ’ਚ ਰੋਹ

ਬੀਐੱਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 18 ਜੂਨ ਦਿੱਲੀ ਦੇ ਮੁਖਰਜੀ ਨਗਰ ਇਲਾਕੇ ’ਚ ਮਾਮੂਲੀ ਵਿਵਾਦ ਤੋਂ ਬਾਅਦ ਦਿੱਲੀ ਪੁਲੀਸ ਵੱਲੋਂ ਸਿੱਖ ਆਟੋ ਰਿਕਸ਼ਾ ਚਾਲਕ ਅਤੇ ਉਸ ਦੇ ਪੁੱਤਰ ਨਾਲ ਸ਼ਰ੍ਹੇਆਮ ਕੀਤੀ ਗਈ ਕੁੱਟਮਾਰ ਦੇ ਰੋਸ ਵਜੋਂ ਇੱਥੋਂ ਦੇ ਸਿੱਖ ਭਾਈਚਾਰੇ ਅਤੇ ਧਾਰਮਿਕ ਜਥੇਬੰਦੀਆਂ ਨੇ ਦਿੱਲੀ ਪੁਲੀਸ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੀ ਨਿੰਦਾ ...

Read More


ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਮਨਰੇਗਾ

Posted On June - 17 - 2019 Comments Off on ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਮਨਰੇਗਾ
ਹਰ ਵਰਗ ਦੇ ਗਰੀਬ ਪੇਂਡੂ ਲਈ ਰੁਜ਼ਗਾਰ ਦੇ ਕਾਰਗਾਰ ਸਾਧਨ ਵਜੋਂ ਹੋਂਦ ਵਿੱਚ ਆਇਆ ‘ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗਾਰੰਟੀ ਐਕਟ’ ਢੁੱਕਵੇਂ ਤਰੀਕੇ ਨਾਲ ਲਾਗੂ ਨਾ ਹੋਣ ਕਰਕੇ ਅੱਜ ਕਾਲੀ ਕਮਾਈ ਦਾ ਵੱਡਾ ਸਾਧਨ ਬਣ ਕੇ ਰਹਿ ਗਿਆ ਹੈ। ....

ਵਿਕਾਸ ਮੰਤਰੀ ਦੇ ਆਪਣੇ ਜ਼ਿਲ੍ਹੇ ’ਚ ਜਾਬ ਕਾਰਡ ਨੂੰ ਤਰਸੇ ਮਜ਼ਦੂਰ

Posted On June - 17 - 2019 Comments Off on ਵਿਕਾਸ ਮੰਤਰੀ ਦੇ ਆਪਣੇ ਜ਼ਿਲ੍ਹੇ ’ਚ ਜਾਬ ਕਾਰਡ ਨੂੰ ਤਰਸੇ ਮਜ਼ਦੂਰ
ਪੇਂਡੂ ਪੰਚਾਇਤ ਤੇ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਆਪਣੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਹੀ ਮਜ਼ਦੂਰ ਮਨਰੇਗਾ ਤਹਿਤ ਮਿਲਣ ਵਾਲੇ ਕੰਮ ਨੂੰ ਤਰਸ ਗਏ ਹਨ। ਸਰਹੱਦੀ ਜ਼ਿਲ੍ਹੇ ਅੰਦਰ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਜਿਸ ਤਰ੍ਹਾਂ ਦਾ ਰੁਜ਼ਗਾਰ ਮਿਲਣਾ ਚਾਹੀਦਾ ਸੀ, ਉਹ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ....

ਮਨਰੇਗਾ ਤਹਿਤ ਵੀ ਨਸੀਬ ਨਾ ਹੋਈ ਛੱਤ

Posted On June - 17 - 2019 Comments Off on ਮਨਰੇਗਾ ਤਹਿਤ ਵੀ ਨਸੀਬ ਨਾ ਹੋਈ ਛੱਤ
ਮਨਰੇਗਾ ਸਕੀਮ ਤਹਿਤ ਗਰੀਬ ਮਜ਼ਦੂਰਾਂ ਨੂੰ ਸਿਰਫ਼ ਰੁਜ਼ਗਾਰ ਦੀ ਹੀ ਸਹੂਲਤ ਨਹੀਂ ਹੈ ਸਗੋਂ ਹੋਰ ਵੀ ਅਨੇਕਾਂ ਸਹੂਲਤਾਂ ਹਨ ਪਰੰਤੂ ਪੰਚਾਇਤੀ ਕਾਰਜਪ੍ਰਣਾਲੀ ਅਤੇ ਸਰਕਾਰੀ ਤੰਤਰ ਦੀ ਕਥਿਤ ਲਾਪ੍ਰਵਾਹੀ ਕਾਰਨ ਗਰੀਬ ਲੋਕ ਜਿਥੇ ਮਿਲਣ ਵਾਲੀਆਂ ਸਹੂਲਤਾਂ ਤੋਂ ਅਣਜਾਣ ਹਨ, ਉਥੇ ਲਾਭ ਲੈਣ ਦੇ ਯੋਗ ਹੋਣ ਬਾਵਜੂਦ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ....

ਬਿਲਡਰ ਵੱਲੋਂ ਕੰਧ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼

Posted On June - 17 - 2019 Comments Off on ਬਿਲਡਰ ਵੱਲੋਂ ਕੰਧ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼
ਪੱਤਰ ਪ੍ਰੇਰਕ ਖਰੜ, 16 ਜੂਨ ਗਿਲਕੋ ਅਤੇ ਗਰੀਨ ਵੈਲੀ ਨੂੰ ਵੰਡਦੀ ਪੱਕੀ ਸੜਕ ’ਤੇ ਇੱਕ ਬਿਲਡਰ ਵੱਲੋਂ ਕੰਧ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਦਸਹਿਰਾ ਗਰਾਉਂਡ ਵੱਲੋਂ ਗਿਲਕੋ ਕਲੋਨੀ ਵਿੱਚੋਂ ਹੋ ਕੇ ਇੱਕ ਪੱਕੀ ਸੜਕ ਨਿਕਲਦੀ ਹੈ, ਜੋ ਅੱਗੇ ਜਾ ਕੇ ਸੰਤੇ ਮਾਜਰਾ ਕਲੋਨੀ ਅਤੇ ਰਾਧਾ ਸੁਆਮੀ ਸੱਤਸੰਗ ਘਰ ਵੱਲ ਜਾਂਦੀ ਹੈ। ਅੱਜ ਛੁੱਟੀ ਵਾਲੇ ਦਿਨ ਇੱਕ ਬਿਲਡਰ ਵੱਲੋਂ ਸੜਕ ਦੇ 4-5 ਫੁੱਟ ਦੇ ਹਿੱਸੇ ’ਤੇ ਕੰਧ ਕੀਤੀ ਜਾ ਰਹੀ ਸੀ। ਇਸ ਸੜਕ ਦੇ ਇੱਕ 

ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ’ਚ ਜਕੜੀ ਮਾਝੇ ਦੀ ਧਰਤੀ

Posted On June - 17 - 2019 Comments Off on ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ’ਚ ਜਕੜੀ ਮਾਝੇ ਦੀ ਧਰਤੀ
ਪੰਜਾਬ ਸਰਕਾਰ ਵਲੋਂ ਰਾਜ ਵਿਚੋਂ ਨਸ਼ੇ ਦੇ ਖਾਤਮੇ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਸਰਹੱਦ ਨਾਲ ਲੱਗਦੀ ਮਾਝੇ ਦੀ ਧਰਤੀ ਨਸ਼ਿਆਂ ਦੀ ਲਪੇਟ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਵਿੱਚ ਆਉਣ ’ਤੇ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਸਬੰਧੀ ਖਾਧੀ ਸਹੁੰ ਦਾ ਲੋਕਾਂ ਤੇ ਸਿਆਸੀ ਧਿਰਾਂ ਵਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ। ....

ਔਰਤ ਦੀ ਕੁੱਟਮਾਰ ਕਰਨ ਵਾਲੇ ਕੌਂਸਲਰ ਨੂੰ ਰਿਮਾਂਡ ’ਤੇ ਭੇਜਿਆ

Posted On June - 17 - 2019 Comments Off on ਔਰਤ ਦੀ ਕੁੱਟਮਾਰ ਕਰਨ ਵਾਲੇ ਕੌਂਸਲਰ ਨੂੰ ਰਿਮਾਂਡ ’ਤੇ ਭੇਜਿਆ
ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 16 ਜੂਨ ਮੁਕਤਸਰ ਵਿੱਚ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਉਭਰਨ ਤੋਂ ਬਾਅਦ ਮੁੱਖ ਮੁਲਜ਼ਮ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ। ਥਾਣਾ ਸਿਟੀ ਪੁਲੀਸ ਨੇ ਮੁਲਜ਼ਮ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਰਵੀ ਗੁਲਾਟੀ ਦੀ ਅਦਾਲਤ ’ਚ ਪੇਸ਼ ਕੀਤਾ ਜਿਨ੍ਹਾਂ ਰਾਕੇਸ਼ ਚੌਧਰੀ ਨੂੰ ਇਕ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਥਾਣਾ ਸਿਟੀ ਦੇ ਇੰਚਾਰਜ ਅਸ਼ੋਕ 

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ

Posted On June - 17 - 2019 Comments Off on ਨਸ਼ਾ ਛੁਡਾਊ ਕੇਂਦਰ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ
ਪੱਤਰ ਪ੍ਰੇਰਕ ਬਠਿੰਡਾ, 16 ਜੂਨ ਬਠਿੰਡਾ ਦੇ ਭਾਗੂ ਰੋਡ ‘ਤੇ ਨਸ਼ਾ ਛੁਡਾਊ ਕੇਂਦਰ ਵਿੱਚ ਕੱਲ੍ਹ ਮੌਤ ਹੋਣ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਰਾਕੇਸ਼ ਕੁਮਾਰ ਖ਼ਿਲਾਫ਼ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨ ‘ਤੇ ਕੁੱਝ ਅਣਪਛਾਤੇ ਵਿਅਕਤੀਆਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਤਫ਼ਤੀਸ਼ੀ ਅਫ਼ਸਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 304 , 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਨਸ਼ਾ ਛੁਡਾਊ ਕੇਂਦਰ ਵਿੱਚ 

‘ਆਪ’ ਦੇ ਬਾਗੀਆਂ ਉੱਤੇ ਕੈਪਟਨ ਸਰਕਾਰ ਮੇਹਰਬਾਨ

Posted On June - 17 - 2019 Comments Off on ‘ਆਪ’ ਦੇ ਬਾਗੀਆਂ ਉੱਤੇ ਕੈਪਟਨ ਸਰਕਾਰ ਮੇਹਰਬਾਨ
ਤਰਲੋਚਨ ਸਿੰਘ ਚੰਡੀਗੜ੍ਹ, 16 ਜੂਨ ਆਮ ਆਦਮੀ ਪਾਰਟੀ ਦੇ 5 ਅਸਤੀਫ਼ਾ ਦੇਣ ਵਾਲੇ ਅਤੇ ਦਲਬਦਲੀਆਂ ਕਰ ਚੁੱਕੇ ਵਿਧਾਇਕਾਂ ਦੇ ਦੋਵੀਂ ਹੱਥੀਂ ਲੱਡੂ ਹਨ। ਇਨ੍ਹਾਂ ਦੀ ਵਿਧਾਇਕੀ ਜਿਥੇ ਅੱਜ ਵੀ ਬਰਕਰਾਰ ਹੈ, ਉਥੇ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਕਮੇਟੀਆਂ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਪੰਜਾਂ ਤੋਂ ਇਲਾਵਾ ‘ਆਪ’ ਦੇ 4 ਬਾਗੀ ਵਿਧਾਇਕਾਂ ਨੂੰ ਵੀ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਕੀਤੀਆਂ 13 ਵੱਖ-ਵੱਖ ਕਮੇਟੀਆਂ ਵਿੱਚ ਥਾਂ ਮਿਲੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ 

ਪਿੰਡ ਬਠੋਣੀਆਂ ਕਲਾਂ ਵਿੱਚ ਪੇਚਸ਼ ਨਾਲ ਦੋ ਮੌਤਾਂ

Posted On June - 17 - 2019 Comments Off on ਪਿੰਡ ਬਠੋਣੀਆਂ ਕਲਾਂ ਵਿੱਚ ਪੇਚਸ਼ ਨਾਲ ਦੋ ਮੌਤਾਂ
ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 16 ਜੂਨ ਪਿੰਡ ਬਠੋਣੀਆਂ ਕਲਾਂ ਵਿੱਚ ਪੇਚਸ਼ ਫੈਲਣ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 131 ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ 7 ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਪਿੰਡ ਦੇ ਸਰਪੰਚ ਸੁਭਾਸ਼ ਚੰਦ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨ ਦਿਨਾਂ ਦੌਰਾਨ ਪਿੰਡ ਦੀ ਵਸਨੀਕ ਲੜਕੀ ਪ੍ਰੀਤੀ (18) ਪੁੱਤਰੀ ਤਰਸੇਮ ਲਾਲ ਅਤੇ ਸਤਵਿੰਦਰ ਸਿੰਘ (30) ਪੁੱਤਰ ਬੰਤ ਸਿੰਘ ਨੂੰ ਦਸਤ ਲੱਗਣ ਕਾਰਨ ਪਹਿਲਾਂ ਪਿੰਡ ਦੇ ਡਾਕਟਰ 

ਗੁਰਦੁਆਰਿਆਂ ’ਚ ਵਰਤੇ ਜਾਂਦੇ ਪਾਣੀ ਦੀ ਹੋਵੇਗੀ ਮੁੜ ਵਰਤੋਂ

Posted On June - 17 - 2019 Comments Off on ਗੁਰਦੁਆਰਿਆਂ ’ਚ ਵਰਤੇ ਜਾਂਦੇ ਪਾਣੀ ਦੀ ਹੋਵੇਗੀ ਮੁੜ ਵਰਤੋਂ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 16 ਜੂਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਤੋਂ ਰੋਕਣ ਲਈ ਸਿੱਖ ਜਥੇਬੰਦੀ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਹੈ ਕਿ ਗੁਰਦੁਆਰਿਆਂ ਵਿੱਚ ਵਰਤੇ ਜਾਂਦੇ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਜਾਂ ਇਸ ਨੂੰ ਰਿਚਾਰਜ ਕਰਨ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਜਾਵੇ। ਇਸ ਸਬੰਧ ਵਿੱਚ ਜਥੇਬੰਦੀ ਵੱਲੋਂ ਪਾਣੀ ਦੀ ਮੁੜ ਵਰਤੋਂ ਸਬੰਧੀ ਸੇਵਾ ਸੌਂਪਣ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਗੁਰਪੁਰਬ 

ਹਿੰਦ-ਪਾਕਿ ਦੋਸਤੀ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ

Posted On June - 17 - 2019 Comments Off on ਹਿੰਦ-ਪਾਕਿ ਦੋਸਤੀ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ
ਜਸਬੀਰ ਸਿੰਘ ਸੱਗੂ ਅੰਮ੍ਰਿਤਸਰ, 16 ਜੂਨ ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਹਿੰਦ-ਪਾਕਿ ਦੋਸਤੀ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਹਰ ਸਾਲ ਕਰਵਾਏ ਜਾਣ ਵਾਲੇ ਹਿੰਦ-ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਮੀਤ ਪ੍ਰਧਾਨ ਰੰਜੀਵ ਸ਼ਰਮਾ, ਪ੍ਰੈੱਸ ਸਕੱਤਰ ਰਾਜਿੰਦਰ ਸਿੰਘ ਰੂਬੀ, ਖਜ਼ਾਨਚੀ ਹਰਜੀਤ ਸਿੰਘ ਸਰਕਾਰੀਆ, ਹਿੰਦ-ਪਾਕਿ ਦੋਸਤੀ ਮੰਚ ਦੇ 

ਨਾਟਕਕਾਰ ਅਜਮੇਰ ਔਲਖ ਦੀ ਬਰਸੀ ਵੱਖ ਵੱਖ ਥਾਈਂ ਮਨਾਈ

Posted On June - 17 - 2019 Comments Off on ਨਾਟਕਕਾਰ ਅਜਮੇਰ ਔਲਖ ਦੀ ਬਰਸੀ ਵੱਖ ਵੱਖ ਥਾਈਂ ਮਨਾਈ
ਪਰਸ਼ੋਤਮ ਬੱਲੀ ਬਰਨਾਲਾ, 16 ਜੂਨ ਉੱਘੇ ਨਾਟਕਕਾਰ ਪ੍ਰੋ. ਅਜਮੇਰ ਔਲਖ ਦੀ ਬਰਸੀ ਅੱਜ ਵੱਖ ਵੱਖ ਥਾਈਂ ਨਾਟਕ ਖੇਡ ਕੇ ਮਨਾਈ ਗਈ। ਚੇਤਨਾ ਕਲਾ ਕੇਂਦਰ ਬਰਨਾਲਾ ਵੱਲੋਂ ਸਥਾਪਨਾ ਦਿਵਸ ਮੌਕੇ ਪ੍ਰੋ. ਔਲਖ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਾਟਕ ‘ਹਨੇਰ ਕੋਠੜੀ’ ਨੇ ਲੋਟੂ ਰਾਜਨੀਤਕ/ਸਿਆਸੀ ਢਾਂਚੇ ’ਤੇ ਚੋਟ ਕੀਤੀ। ਬੁਲਾਰਿਆਂ ਨੇ ਮੌਜੂਦਾ ਭ੍ਰਿਸ਼ਟ ਸਿਸਟਮ ਖਿਲਾਫ਼ ਇਕਜੁੱਟਤਾ ਨਾਲ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਸਮਾਗਮ ਦਾ ਆਗਾਜ਼ ਲੋਕ ਪੱਖੀ 

ਸ਼ੈੱਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ

Posted On June - 17 - 2019 Comments Off on ਸ਼ੈੱਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
ਰਾਮ ਗੋਪਾਲ ਰਾਏਕੋਟੀ ਰਾਏਕੋਟ, 16 ਜੂਨ ਨੇੜਲੇ ਪਿੰਡ ਬੋਪਾਰਾਏ ਖੁਰਦ ਤੋਂ ਸਿਵੀਆਂ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਸਥਿਤ ਇੱਕ ਸ਼ੈੱਲਰ ਦੀ ਕੰਧ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੋਪਾਰਾਏ ਖੁਰਦ ਨੇੜੇ ਸਥਿਤ ਸ੍ਰੀ ਓਮ ਰਾਈਸ ਮਿੱਲਜ਼ ਦੇ ਬਾਹਰ ਕੁਝ ਮਜ਼ਦੂਰ ਸ਼ੈੱਲਰ ਦੇ ਬਾਹਰ ਪਿਆ ਝੋਨੇ ਦੀ ਰਹਿੰਦ ਖੂੰਹਦ ਇਕੱਠੀ ਕਰ ਰਹੇ ਸਨ ਕਿ ਅਚਾਨਕ ਸ਼ੈੱਲਰ ਚਾਰਦੀਵਾਰੀ ਅਚਾਨਕ ਡਿੱਗ ਪਈ ਤੇ ਉੱਥੇ ਕੰਮ ਕਰਦੇ ਮਜ਼ਦੂਰ 

ਰੈਫਰੈਂਸ ਲਾਇਬ੍ਰੇਰੀ ਵਾਪਸ ਲਿਆਉਣ ’ਚ ਅਕਾਲੀ ਦਲ ਨਾਕਾਮ ਕਰਾਰ

Posted On June - 17 - 2019 Comments Off on ਰੈਫਰੈਂਸ ਲਾਇਬ੍ਰੇਰੀ ਵਾਪਸ ਲਿਆਉਣ ’ਚ ਅਕਾਲੀ ਦਲ ਨਾਕਾਮ ਕਰਾਰ
ਪੱਤਰ ਪ੍ਰੇਰਕ ਸ਼ਾਹਕੋਟ,16 ਜੂਨ ਸ੍ਰੀ ਦਰਬਾਰ ਸਾਹਿਬ ਅੰਦਰ ਸਥਾਪਤ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਥਾਪਤ ਪੁਰਾਤਨ ਸਿੱਖ ਵਸਤਾਂ ਤੇ ਗ੍ਰੰਥਾਂ ਦੀਆਂ ਪ੍ਰਤੀਲਿੱਪੀਆਂ ਨੂੰ 1984 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ ਆਪਣੇ ਕਬਜ਼ੇ ‘ਚ ਲੈ ਲਿਆ ਸੀ। 35 ਸਾਲ ਬੀਤ ਜਾਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਨਾਕਾਮ ਸਾਬਤ ਹੋਇਆ ਹੈ। ਉਕਤ ਪ੍ਰਗਟਾਵਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 21 ਮੈਂਬਰੀ ਕਮੇਟੀ ਦੇ ਮੈਂਬਰ ਪ੍ਰੋ.ਬਲਜਿੰਦਰ ਸਿੰਘ ਅਤੇ ਪਾਲ 

ਧੋਖਾਧੜੀ ਨਾਲ ਵਿਦੇਸ਼ ਭੇਜਣ ਦੇ ਦੋਸ਼ ਹੇਠ ਕੇਸ ਦਰਜ

Posted On June - 17 - 2019 Comments Off on ਧੋਖਾਧੜੀ ਨਾਲ ਵਿਦੇਸ਼ ਭੇਜਣ ਦੇ ਦੋਸ਼ ਹੇਠ ਕੇਸ ਦਰਜ
ਪੱਤਰ ਪ੍ਰੇਰਕ ਮਾਨਸਾ, 16 ਜੂਨ ਪੁਲੀਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪਿੰਡ ਮੰਢਾਲੀ ਨੂੰ ਸ਼ਹਿਰ ਮਾਨਸਾ ਵਾਸੀ ਇੱਕ ਵਿਅਕਤੀ ਨੇ ਮਲੇਸ਼ੀਆ ਭੇਜਕੇ ਉੱਥੇ ਵਰਕ ਪਰਮਿਟ ਦਿਵਾਉਣ ਦੀ ਗੱਲ ਕੀਤੀ ਅਤੇ ਉਸ ਕੋਲੋਂ 95 ਹਜ਼ਾਰ ਰੁਪਏ ਵਸੂਲ ਲਏ| ਇਸ ਉਪਰੰਤ ਜਦੋਂ ਜਸਵੀਰ ਸਿੰਘ ਨੂੰ ਉਕਤ ਵਿਅਕਤੀ ਨੇ ਮਲੇਸ਼ੀਆ ਭੇਜਿਆ ਤਾਂ ਉੱਥੋਂ ਦੀ ਇਮੀਗ੍ਰੇਸ਼ਨ ਪੁਲੀਸ ਨੇ ਉਸ ਨੂੰ ਵਾਪਸ ਭਾਰਤ 

ਮਗਨਰੇਗਾ ਦੇ ਕੰਮਾਂ ਨਾਲ ਪਿੰਡ ਸਲੇਮਪੁਰ ਦੀ ਨੁਹਾਰ ਬਦਲੀ

Posted On June - 17 - 2019 Comments Off on ਮਗਨਰੇਗਾ ਦੇ ਕੰਮਾਂ ਨਾਲ ਪਿੰਡ ਸਲੇਮਪੁਰ ਦੀ ਨੁਹਾਰ ਬਦਲੀ
ਦਰਸ਼ਨ ਸਿੰਘ ਮਿੱਠਾ ਫ਼ਤਹਿਗੜ੍ਹ ਸਾਹਿਬ, 16 ਜੂਨ ਇਤਿਹਾਸਕ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਲਈ ਸਾਲ 2015-16 ਦਾ ਸਮਾਂ ਸੁਨਹਿਰੀ ਸਮਾਂ ਸੀ। ਇਸ ਸਮੇਂ ਦੌਰਾਨ ਮਗਨਰੇਗਾ ਤਹਿਤ ਲੋਕਾਂ ਨੂੰ ਸੌ ਦਿਨ ਦਾ ਰੁਜ਼ਗਾਰ ਮਿਲਿਆ ਜਿਸ ਕਰ ਕੇ ਜ਼ਿਲ੍ਹਾ, ਪੰਜਾਬ ਵਿਚ 100 ਫ਼ੀਸਦੀ ਮਨਰੇਗਾ ਸਕੀਮ ਲਾਗੂ ਕਰਨ ਲਈ ਪਹਿਲੇ ਸਥਾਨ ’ਤੇ ਆ ਗਿਆ ਜੋ ਹੁਣ ਤੱਕ ਕਾਇਮ ਹੈ। ਜ਼ਿਲ੍ਹੇ ਵਿਚ 2015-16 ਵਿਚ 292.8 ਕਰੋੜ ਰੁਪਏ, 2016-17 ’ਚ 416.09 ਕਰੋੜ, 2017-18 ’ਚ 398.29 ਕਰੋੜ ਤੇ 2018-19 ਵਿਚ 453.63 ਕਰੋੜ ਰੁਪਏ 
Available on Android app iOS app
Powered by : Mediology Software Pvt Ltd.