ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਪੰਜਾਬ › ›

Featured Posts
ਮਹਿਮਾ ਭਗਵਾਨਾ ’ਚ ਮਹਿਲਾ ਬ੍ਰਿਗੇਡ ਨੇ ਸੰਭਾਲਿਆ ਮੋਰਚਾ

ਮਹਿਮਾ ਭਗਵਾਨਾ ’ਚ ਮਹਿਲਾ ਬ੍ਰਿਗੇਡ ਨੇ ਸੰਭਾਲਿਆ ਮੋਰਚਾ

ਸ਼ਗਨ ਕਟਾਰੀਆ ਬਠਿੰਡਾ, 8 ਅਪਰੈਲ ਕਰੋਨਾਵਾਇਰਸ ਖ਼ਿਲਾਫ਼ ਚੱਲ ਰਹੀ ਜੰਗ ਦੌਰਾਨ ਪਿੰੰਡ ਮਹਿਮਾ ਭਗਵਾਨਾ ਦੀ ਹਿਫ਼ਾਜ਼ਤ ਲਈ ਮੋਰਚਾ ਬੀਬੀਆਂ ਨੇ ਸੰਭਾਲਿਆ ਹੈ। ਇਸ ਮਹਿਲਾ ਬ੍ਰਿਗੇਡ ਦੀ ਕਮਾਂਡਰ ਐੱਮਏ, ਬੀਐੱਡ ਤਾਲੀਮ-ਯਾਫ਼ਤਾ ਸਰਪੰਚ ਕੁਲਵਿੰਦਰ ਕੌਰ ਹੈ। ਅਗਾਂਹਵਧੂ ਸੋਚ ਨੂੰ ਪ੍ਰਣਾਈ ਕੁਲਵਿੰਦਰ ਕੌਰ ਦੀ ਨਿਗਰਾਨੀ ਵਿਚ ਬੀਬੀਆਂ ਪਿੰਡ ਨੂੰ ਆਉਂਦੇ ਰਸਤਿਆਂ ਉੱਪਰ ਨਾਕੇ ਲਾ ...

Read More

ਕਰੋਨਾਵਾਇਰਸ: ਚਰਚਾ ’ਚੋਂ ਤੀਸਰੀ ਦੁਨੀਆਂ ਦੇ ਦੇਸ਼ ਗਾਇਬ?

ਕਰੋਨਾਵਾਇਰਸ: ਚਰਚਾ ’ਚੋਂ ਤੀਸਰੀ ਦੁਨੀਆਂ ਦੇ ਦੇਸ਼ ਗਾਇਬ?

ਡਾ. ਸ਼ਿਆਮ ਸੁੰਦਰ ਦੀਪਤੀ* ਜਦੋਂ ਵੀ ਤੀਸਰੀ ਦੁਨੀਆਂ ਦੀ ਗੱਲ ਹੁੰਦੀ ਹੈ, ਇਸ ਵਿਚ ਵਧੇਰੇ ਦੇਸ਼ ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ ਦੇ ਗਿਣੇ ਜਾਂਦੇ ਹਨ ਪਰ ਕਰੋਨਾਵਾਇਰਸ ਦੌਰਾਨ ਸਾਡੇ ਮੁਲਕ ਵਿਚ ਜਿੱਥੇ ਕਿਤੇ ਵੀ ਕਰੋਨਾਵਾਇਰਸ ਬਾਰੇ ਚਰਚਾ ਹੋ ਰਹੀ ਹੈ, ਅਸੀਂ ਬਿਮਾਰੀ ਦੇ ਹਾਲਾਤ ਅਤੇ ਤਿਆਰੀ ਪੱਖੋਂ ਆਪਣੇ ਦੇਸ਼ ਦੀ ਤੁਲਨਾ ਯੂਰੋਪ ...

Read More

ਕਰੋਨਾ: ਲੁਧਿਆਣਾ ’ਚ ਬਣ ਰਹੇ ਨੇ ਪੀਪੀਈ ਕਿੱਟਾਂ ਤੇ ਮਾਸਕ

ਕਰੋਨਾ: ਲੁਧਿਆਣਾ ’ਚ ਬਣ ਰਹੇ ਨੇ ਪੀਪੀਈ ਕਿੱਟਾਂ ਤੇ ਮਾਸਕ

ਗਗਨਦੀਪ ਅਰੋੜਾ ਲੁਧਿਆਣਾ, 8 ਅਪਰੈਲ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਹੁਣ ਕਰੋਨਾਵਾਇਰਸ ਖ਼ਿਲਾਫ਼ ਮੂਹਰਲੀ ਕਤਾਰ ’ਚ ਹੋ ਕੇ ਲੜ ਰਹੇ ਲੋਕਾਂ ਦੀ ਸੁਰੱਖਿਆ ਲਈ ਪੀਪੀਈ (ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ) ਕਿੱਟਾਂ ਤੇ ਮਾਸਕ ਬਣਾਏ ਜਾ ਰਹੇ ਹਨ। ਇਸ ਕੰਮ ਲਈ ਲੁਧਿਆਣਾ ਵਿੱਚ 5 ਯੂਨਿਟਾਂ ਨੂੰ ਮਨਜ਼ੂਰੀ ਮਿਲ ਗਈ ਹੈ, ਜਦਕਿ ਐੱਨ-95 ਮਾਸਕਾਂ ਲਈ ਸਥਾਨਕ ਦੋ ...

Read More

ਕੋਵਿਡ-19: ਸਰਕਾਰ ਡਾਕਟਰਾਂ ਦੀ ਸੰਭਾਲ ਲਈ ਗੰਭੀਰ ਨਹੀਂ: ਗਾਂਧੀ

ਕੋਵਿਡ-19: ਸਰਕਾਰ ਡਾਕਟਰਾਂ ਦੀ ਸੰਭਾਲ ਲਈ ਗੰਭੀਰ ਨਹੀਂ: ਗਾਂਧੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 8 ਅਪਰੈਲ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਜੇਕਰ ਹਸਪਤਾਲ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਨੂੰ ਸੰਭਾਲ ਰਿਹਾ ਕੋਈ ਡਾਕਟਰ ਜਾਂ ਕੋਈ ਸਿਹਤ ਕਰਮੀ ਮਰਦਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਸਿਹਤ ਮੰਤਰੀ ਤੇ ਸਿਹਤ ਸਕੱਤਰ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਣਗੇ, ...

Read More

ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ

ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ

ਰਾਜਨ ਮਾਨ ਮਜੀਠਾ, 8 ਅਪਰੈਲ ਕਰੋਨਾਵਾਇਰਸ ਕਾਰਨ ਮਰੇ ਕੁਝ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਇਨਕਾਰ ਕਰਨ ’ਤੇ ਜਿੱਥੇ ਸਾਰੀ ਮਨੁੱਖਤਾ ਸ਼ਰਮਸਾਰ ਹੋਈ ਹੈ, ਉੱਥੇ ਹੀ ਦੂਜੇ ਪਾਸੇ ਪਿੰਡ ਜਹਾਂਗੀਰ ਦੇ ਲੋਕਾਂ ਨੇ ਪਹਿਲਕਦਮੀ ਕਰਦਿਆਂ ਮ੍ਰਿਤਕਾਂ ਦੀ ਅਰਥੀ ਨੂੰ ਮੋਢਾ ਦੇਣ ਦਾ ਬੀੜਾ ਚੁੱਕ ਕੇ ਖੂਨ ਦੇ ਰਿਸ਼ਤਿਆਂ ...

Read More

ਮਲੇਸ਼ੀਆ ਘੁੰਮਣ ਗਏ ਭਾਰਤੀ ਫਸੇ

ਮਲੇਸ਼ੀਆ ਘੁੰਮਣ ਗਏ ਭਾਰਤੀ ਫਸੇ

ਰਾਜਵਿੰਦਰ ਰੌਂਤਾ ਨਿਹਾਲ ਸਿੰਘ ਵਾਲਾ, 8 ਅਪਰੈਲ ਕਰੋਨਾਵਾਇਰਸ ਕਾਰਨ ਹਵਾਈ ਸੇਵਾ ਬੰਦ ਹੋਣ ’ਤੇ ਮਲੇਸ਼ੀਆ ਘੁੰਮਣ ਗਏ ਸੈਂਕੜੇ ਭਾਰਤੀ ਉੱਥੇ ਫ਼ਸੇ ਹੋਏ ਹਨ। ਉਨ੍ਹਾਂ ਦੀ ਦੇਸ਼ ਵਾਪਸੀ ਲਈ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਚਾਰਾਜੋਈ ਨਹੀਂ ਕੀਤੀ, ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਜਿਹੜੇ ਸੈਲਾਨੀਆਂ ਦੀ 17 ਮਾਰਚ ਤੋਂ ਪਹਿਲਾਂ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ...

Read More

ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ

ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ

ਪੱਤਰ ਪ੍ਰੇਰਕ ਸ੍ਰੀ ਆਨੰਦਪੁਰ ਸਾਹਿਬ, 8 ਅਪਰੈਲ ਪੰਜਾਬ ਪੁਲੀਸ ਦੇ ਜਵਾਨਾਂ ਦੇ ਨਾਲ-ਨਾਲ ਕਰਫਿਊ ਦੌਰਾਨ ਡਿਊਟੀ ਨਿਭਾਉਣ ਲਈ ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਅੱਜ ਵੱਖ-ਵੱਖ ਪੁਲੀਸ ਨਾਕਿਆਂ ’ਤੇ ਦਰਜਨਾਂ ਸੇਵਾਮੁਕਤ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਨ੍ਹਾਂ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਸੁਖਦੇਵ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ...

Read More


ਪ੍ਰਸ਼ਾਸਨ ਵੱਲੋਂ ਆਟਾ ਚੱਕੀਆਂ ਖੋਲ੍ਹਣ ਦੀ ਛੋਟ

Posted On April - 1 - 2020 Comments Off on ਪ੍ਰਸ਼ਾਸਨ ਵੱਲੋਂ ਆਟਾ ਚੱਕੀਆਂ ਖੋਲ੍ਹਣ ਦੀ ਛੋਟ
ਪੱਤਰ ਪ੍ਰੇਰਕ ਰੂਪਨਗਰ, 31 ਮਾਰਚ ਕਰਫਿਊ ਦੌਰਾਨ ਲੋਕਾਂ ਦੀਆਂ ਜ਼ਰੂਰਤਾਂ ਅਤੇ ਸਹੂਲਤਾਂ ਨੂੰ ਵੇਖਦੇ ਹੋਏ ਆਟਾ ਚੱਕੀਆਂ ਨੂੰ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ, ਰੂਪਨਗਰ ਸਤਵੀਰ ਸਿੰਘ ਨੇ ਦੱਸਿਆ ਚੱਕੀਆਂ ਸਰਕਾਰ ਦੀ ਓਐੱਮਐੱਸਐੱਸ ਸਕੀਮ ਅਧੀਨ ਕਣਕ ਜਾਰੀ ਕਰਵਾਉਣ ਤੇ ਇਸ ਦੇ ਇਵਜ਼ ’ਚ ਜ਼ਿਲ੍ਹੇ ਦੇ ਹੋਲ ਸੇਲਰਾਂ/ਰਿਟੇਲਰਾਂ ਨੂੰ ਆਟਾ ਭੇਜਣ ਲਈ ਪਾਬੰਦ ਹੋਣਗੀਆਂ। ਚੱਕੀਆਂ ਇਕੱਠੇ 

ਸਾਬਕਾ ਕੌਂਸਲਰਾਂ ਦੇ ਪਰਿਵਾਰਕ ਮੈਂਬਰ ਭਿੜੇ

Posted On April - 1 - 2020 Comments Off on ਸਾਬਕਾ ਕੌਂਸਲਰਾਂ ਦੇ ਪਰਿਵਾਰਕ ਮੈਂਬਰ ਭਿੜੇ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 31 ਮਾਰਚ ਸ਼ਹਿਰ ’ਚ ਉਸ ਸਮੇਂ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਬਸਪਾ ਦੇ ਆਗੂਆਂ ਨੇ ਰੌਲਾ ਪਾ ਲਿਆ, ਜਦੋਂ ਨੀਲਾ ਕਾਰਡ ਧਾਰਕਾਂ ਨੂੰ ਕਾਂਗਰਸੀ ਆਗੂ ਕਣਕ ਵੰਡ ਰਹੇ ਸਨ। ਕਣਕ ਵੰਡਣ ਸਮੇਂ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਸਾਬਕਾ ਕੌਂਸਲਰ ਦੇ ਲੜਕੇ ਦੀ ਸਾਬਕਾ ਕੌਂਸਲਰ ਦੇ ਪਤੀ ਨਾਲ ਤੂੰ-ਤੂੰ ਮੈਂ-ਮੈਂ ਹੁੰਦਿਆਂ ਗੱਲ ਗਾਲੀਗਲੋਚ ਤੋਂ ਬਾਅਦ ਹੱਥੋਂਪਾਈ ਤੱਕ ਪਹੁੰਚ ਗਈ। ਇਸ ਮੌਕੇ ਥਾਣੇਦਾਰ ਰਾਜੀਵ ਕੁਮਾਰ ਨੇ ਪੁਲੀਸ ਮੁਲਾਜ਼ਮਾਂ 

ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ

Posted On April - 1 - 2020 Comments Off on ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਮਾਰਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁਖਤਾਰ ਸਿੰਘ ਨੂੰ ਦਰਬਾਰ ਸਾਹਿਬ ਦੇ ਮੈਨੇਜਰ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਜਸਵਿੰਦਰ ਸਿੰਘ ਦੀਨਪੁਰ ਦੇ ਸੇਵਾਮੁਕਤ ਹੋਣ ਕਰ ਕੇ ਇਹ ਸੇਵਾ ਦਿੱਤੀ ਗਈ ਹੈ। ਉਹ ਇਸ ਵੇਲੇ ਸਰਾਵਾਂ ਦੇ ਮੈਨੇਜਰ ਵਜੋਂ ਡਿਊਟੀ ਨਿਭਾਅ ਰਹੇ ਸਨ। ਉਹ ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਦਰਬਾਰ ਸਾਹਿਬ ਦੇ ਮੈਨੇਜਰ ਦੀ ਅਹਿਮ ਸੇਵਾ 

ਸੇਵਾਮੁਕਤੀ ਦੇ ਜਸ਼ਨ ਮਨਾਉਂਦਿਆਂ ਦਾ ਸੇਵਾ ਕਾਲ ਵਧਾਇਆ

Posted On April - 1 - 2020 Comments Off on ਸੇਵਾਮੁਕਤੀ ਦੇ ਜਸ਼ਨ ਮਨਾਉਂਦਿਆਂ ਦਾ ਸੇਵਾ ਕਾਲ ਵਧਾਇਆ
ਮਹਿੰਦਰ ਸਿੰਘ ਰੱਤੀਆਂ ਮੋਗਾ, 31 ਮਾਰਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਰਾਜ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਪਹਿਲਾਂ ਵਾਲੀ ਸੇਵਾਮੁਕਤੀ ਉਮਰ ਲਾਗੂ ਕਰਨ ਅਤੇ ਇੱਛੁਕ (ਆਪਸ਼ਨਲ) ਵਾਧੇ ਦੀ ਨੀਤੀ ਨੂੰ ਖਤਮ ਕਰਨ ਦਾ ਫੈਸਲਾ ਕਰੋਨਾ ਦੀ ਮਾਰ ਹੇਠ ਆ ਗਿਆ ਹੈ। ਰਾਜ ਸਰਕਾਰ ਨੇ ਅੱਜ 31 ਮਾਰਚ ਨੂੰ ਸੇਵਾਮੁਕਤ ਹੋਣ ਵਾਲੇ ਪੁਲੀਸ ਅਧਿਕਾਰੀਆਂ/ਮੁਲਾਜ਼ਮਾਂ ਤੇ ਪੰਜਾਬ ਹੋਮ ਗਾਰਡਜ਼ ਦੇ ਸੇਵਾਕਾਲ ’ਚ ਦੋ ਮਹੀਨੇ ਦਾ ਵਾਧਾ ਕਰ ਦਿੱਤਾ ਹੈ। ਮੋਤੀਆਂ ਵਾਲੀ ਸਰਕਾਰ ਨੇ ਫ਼ਰਵਰੀ ਮਹੀਨੇ 

ਅਕਾਲੀ ਵਰਕਰਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ

Posted On April - 1 - 2020 Comments Off on ਅਕਾਲੀ ਵਰਕਰਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ
ਪਰਮਜੀਤ ਸਿੰਘ ਫਾਜ਼ਿਲਕਾ, 31 ਮਾਰਚ ਕਰੋਨਾਵਾਇਰਸ ਪੀੜਤਾਂ ਲਈ ਫਿਲਮੀ ਹਸਤੀਆਂ, ਕਾਰਪੋਰੇਟ ਜਗਤ ਅਤੇ ਵੱਖ-ਵੱਖ ਸਮਾਜ ਸੇਵੀ ਆਗੂ ਮਾਲੀ ਸਹਾਇਤਾ ਲਈ ਅੱਗੇ ਆ ਰਹੇ ਹਨ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਅਤੇ ਉਸ ਦੇ ਆਗੂਆਂ ਵੱਲੋਂ ਵੀ ਕਰੋਨਾਵਾਇਰਸ ਲਈ ਮਦਦ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੈਂਟੀਲੇਟਰ ਖ਼ਰੀਦਣ ਲਈ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਮੈਂਬਰ 

ਸਿਹਤ ਬੀਮਾ ਯੋਜਨਾ ਲਈ ਬਾਇਓਮੀਟ੍ਰਿਕ ਤਸਦੀਕ ਤੋਂ ਛੋਟ

Posted On April - 1 - 2020 Comments Off on ਸਿਹਤ ਬੀਮਾ ਯੋਜਨਾ ਲਈ ਬਾਇਓਮੀਟ੍ਰਿਕ ਤਸਦੀਕ ਤੋਂ ਛੋਟ
ਪੱਤਰ ਪ੍ਰੇਰਕ ਮੂਨਕ, 31 ਮਾਰਚ ਕਰੋਨਾਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਸੂਚੀਬੱਧ ਹਸਪਤਾਲਾਂ ’ਚ ਇਲਾਜ ਕਰਵਾਉਣ ਤੋਂ ਪਹਿਲਾਂ ਮਰੀਜ਼ਾਂ ਦੀ ਬਾਇਓਮੀਟ੍ਰਿਕ ਤਸਦੀਕ ਦੀ ਪ੍ਰਕਿਰਿਆ ਤੋਂ ਛੋਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਮਰੀਜ਼ ਦੇ ਹਸਪਤਾਲ ’ਚ ਦਾਖ਼ਲ ਜਾਂ ਡਿਸਚਾਰਜ ਹੋਣ ਸਮੇਂ ਉਸ ਦੀ ਬਾਇਓਮੀਟ੍ਰਿਕ ਤਸਦੀਕ ਕਰਨ 

ਕਰਫਿਊ ਦੀ ਉਲੰਘਣਾ ਕਰਨ ’ਤੇ ਸਾਬਕਾ ਅਕਾਲੀ ਕੌਂਸਲਰ ’ਤੇ ਪਰਚਾ ਦਰਜ

Posted On April - 1 - 2020 Comments Off on ਕਰਫਿਊ ਦੀ ਉਲੰਘਣਾ ਕਰਨ ’ਤੇ ਸਾਬਕਾ ਅਕਾਲੀ ਕੌਂਸਲਰ ’ਤੇ ਪਰਚਾ ਦਰਜ
ਮਨੋਜ ਸ਼ਰਮਾ ਬਠਿੰਡਾ, 31 ਮਾਰਚ ਬਠਿੰਡਾ ਸ਼ਹਿਰ ਵਿਚ ਇੱਕ ਹਫਤੇ ਦੌਰਾਨ ਅਕਾਲੀ ਦਲ ਨਾਲ ਸਬੰਧਤ ਦੂਜੇ ਸਾਬਕਾ ਕੌਂਸਲਰ ਵਿਰੁੱਧ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਸ਼ਹਿਰ ਦੀ ਲਾਈਨੋਂ ਪਾਰ ਇਲਾਕੇ ਦੀ ਸਾਬਕਾ ਕੌਂਸਲਰ ਗੁਰਮੀਤ ਕੌਰ ਵਿਰੁੱਧ ਕੇਸ ਦਰਜ ਕੀਤਾ ਹੈ। ਗੁਰਮੀਤ ਕੌਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ ਤੇ ਵਾਰਡ ਨੰਬਰ 49 ਤੋਂ ਕੌਂਸਲਰ ਰਹੀ ਹੈ। ਜਦੋਂਕਿ ਇਸ ਤੋਂ ਪਹਿਲਾਂ ਸਾਬਕਾ ਅਕਾਲੀ ਕੌਂਸਲਰ ਹਰਜਿੰਦਰ ਛਿੰਦਾ ਵਾਰਡ ਨੰਬਰ 

ਕਰਫਿਊ: ਘਰਾਂ ’ਚ ਬੰਦ ਲੋਕਾਂ ਨੇ ਖਾਲੀ ਭਾਂਡੇ ਖੜਕਾਏ

Posted On April - 1 - 2020 Comments Off on ਕਰਫਿਊ: ਘਰਾਂ ’ਚ ਬੰਦ ਲੋਕਾਂ ਨੇ ਖਾਲੀ ਭਾਂਡੇ ਖੜਕਾਏ
ਪਾਲ ਸਿੰਘ ਨੌਲੀ ਜਲੰਧਰ, 31 ਮਾਰਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਸੱਦੇ ’ਤੇ ਪੇਂਡੂ ਮਜ਼ਦੂਰਾਂ ਅਤੇ ਹੋਰ ਮਿਹਨਤੀ ਲੋਕਾਂ ਵਲੋਂ ਸੂਬਾ ਸਰਕਾਰ ਵੱਲੋਂ ਕਰਫਿਊ ਦੇ ਚਲਦਿਆਂ ਸਾਰ ਨਾ ਲੈਣ ਦੇ ਰੋਸ ਵਜੋਂ ਪੰਜਾਬ ਭਰ ’ਚ ਪਿੰਡਾਂ ਦੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਖੜ੍ਹ ਕੇ ਖਾਲੀ ਪੀਪੇ ਤੇ ਪਰਾਤਾਂ ਖੜਕਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਪ੍ਰਾਪਤ ਸੂਚਨਾ ਅਨੁਸਾਰ ਇਹ ਪ੍ਰਦਰਸ਼ਨ ਮੁੱਖ ਮੰਤਰੀ ਅਮਰਿੰਦਰ ਸਿੰਘ 

ਆਈਸ਼ਰ ਇੰਸਟੀਚਿਊਟ ਦੇ ਖਾਨਸਾਮੇ ਦੀ ਭੇਤ-ਭਰੀ ਮੌਤ

Posted On April - 1 - 2020 Comments Off on ਆਈਸ਼ਰ ਇੰਸਟੀਚਿਊਟ ਦੇ ਖਾਨਸਾਮੇ ਦੀ ਭੇਤ-ਭਰੀ ਮੌਤ
ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 31 ਮਾਰਚ ਇੱਥੋਂ ਦੇ ਸੈਕਟਰ-81 ਸਥਿਤ ਆਈਸ਼ਰ ਇੰਸਟੀਚਿਊਟ ਦੀ ਮੈੱਸ ਦੇ ਕੁੱਕ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸ ਦੀ ਪਛਾਣ ਜਗਦੀਸ਼ ਕੁਮਾਰ (58) ਵਾਸੀ ਪਟਿਆਲਾ ਵਜੋਂ ਹੋਈ ਹੈ। ਉਹ ਕਾਫੀ ਸਮੇਂ ਤੋਂ ਆਈਸ਼ਰ ਵਿੱਚ ਕੁੱਕ ਵਜੋਂ ਕੰਮ ਕਰਦਾ ਸੀ ਅਤੇ ਇੱਥੇ ਹੀ ਰਹਿੰਦਾ ਸੀ। ਉਸ ਨੂੰ ਹੋਸਟਲ ਵਿੱਚ ਕਮਰਾ ਅਲਾਟ ਕੀਤਾ ਹੋਇਆ ਸੀ। ਪੁਲੀਸ ਅਨੁਸਾਰ ਕੁੱਕ ਦੀ ਲਾਸ਼ ਚਾਰ ਦਿਨ ਪੁਰਾਣੀ ਜਾਪਦੀ ਹੈ। ਉਸ ਦੀ ਮੌਤ ਬਾਰੇ ਬੀਤੇ ਦਿਨੀਂ ਉਦੋਂ ਸਮੇਂ 

ਧਰਮਸੋਤ ਦੇ ਕਾਫਲੇ ’ਤੇ ਪਥਰਾਅ ਕਰਨ ’ਤੇ 55 ਖ਼ਿਲਾਫ਼ ਕੇਸ ਦਰਜ

Posted On April - 1 - 2020 Comments Off on ਧਰਮਸੋਤ ਦੇ ਕਾਫਲੇ ’ਤੇ ਪਥਰਾਅ ਕਰਨ ’ਤੇ 55 ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ ਨਾਭਾ, 31 ਮਾਰਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕਾਫਲੇ ’ਤੇ ਪਥਰਾਅ ਕਰਨ ਦੇ ਦੋਸ਼ ਹੇਠ ਪੁਲੀਸ ਨੇ 55 ਜਣਿਆਂ ’ਤੇ ਦੁਰਵਿਹਾਰ, ਸਾਜ਼ਿਸ਼ ਤਹਿਤ ਪਥਰਾਅ ਕਰਨ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਫਰਾਰ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਧਰਮਸੋਤ ਅਤੇ ਕਈ ਕਾਂਗਰਸੀ ਆਗੂ ਨਾਭਾ ਦੀ ਬਾਜ਼ੀਗਰ ਬਸਤੀ ਵਿਚ ਗਰੀਬਾਂ ਨੂੰ ਕਰਫਿਊ ਸਮੇਂ ਰਾਸ਼ਨ ਵੰਡਣ 

ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ

Posted On April - 1 - 2020 Comments Off on ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ
ਕੇ.ਪੀ ਸਿੰਘ ਗੁਰਦਾਸਪੁਰ, 31 ਮਾਰਚ ਲੌਕਡਾਊਨ ਦੇ ਚੱਲਦਿਆਂ ਗੁਜਰਾਤ ਵਿੱਚ ਫਸੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੇ 11 ਟਰੱਕ ਡਰਾਈਵਰਾਂ ਨੂੰ ਪੰਜਾਬ ਪੁਲੀਸ ਗੁਜਰਾਤ-ਪੰਜਾਬ ਬਾਰਡਰ ਤੋਂ ਲੈ ਕੇ ਗੁਰਦਾਸਪੁਰ ਪੁੱਜੀ। ਇਨ੍ਹਾਂ ਦਾ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਮੈਡੀਕਲ ਕਰਵਾਉਣ ਮਗਰੋਂ ਘਰੋ ਘਰੀ ਪਹੁੰਚਾਇਆ ਗਿਆ। ਗੁਜਰਾਤ ਤੋਂ ਪਰਤਣ ਵਾਲਿਆਂ ਪਿੰਡ ਮੱਲੀਆਂ (ਦੀਨਾਨਗਰ) ਦਾ ਰਾਜਿੰਦਰ ਕੁਮਾਰ, ਦੀਨਾਨਗਰ ਦਾ ਹੀ ਮੋਹਿਤ ਕੁਮਾਰ, ਦੋਰਾਂਗਲਾ ਨਿਵਾਸੀ ਰਾਜਿੰਦਰ ਕੁਮਾਰ, 

ਵੱਖ-ਵੱਖ ਥਾਵਾਂ ਤੋਂ 188 ਪੰਜਾਬੀ ਘਰ ਪਰਤੇ

Posted On April - 1 - 2020 Comments Off on ਵੱਖ-ਵੱਖ ਥਾਵਾਂ ਤੋਂ 188 ਪੰਜਾਬੀ ਘਰ ਪਰਤੇ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਮਾਰਚ ਪੰਜਾਬ ਤੋਂ ਬਾਹਰ ਸੂਬਿਆਂ ਵਿਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦੀ ਕਾਰਵਾਈ ਤਹਿਤ ਬੀਤੀ ਦੇਰ ਰਾਤ ਰਾਜਸਥਾਨ ਤੋਂ ਲਗਪਗ 29 ਵਿਅਕਤੀ ਅੰਮ੍ਰਿਤਸਰ ਪੁੱਜੇ ਹਨ,ਜਿਨ੍ਹਾਂ ਦਾ ਸਿਹਤ ਵਿਭਾਗ ਵਲੋਂ ਮੈਡੀਕਲ ਮੁਆਇਨਾ ਕਰਨ ਮਗਰੋਂ ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਲਈ ਘਰਾਂ ਵਿੱੱਚ ਇਕਾਂਤਵਾਸ ਵਿਚ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਅੰਮ੍ਰਿਤਸਰ ਸਮੇਤ ਵੱਖ ਵੱਖ ਜ਼ਿਲ੍ਹਿਆਂ ਦੇ ਅਜਿਹੇ ਵਿਅਕਤੀਆਂ ਦੀ ਗਿਣਤੀ 188 ਹੈ, ਜਿਨ੍ਹਾਂ ਨੂੰ 

ਕਰੋਨਾ: ਪੰਜਾਬ ਦੀ ਕਿਸਾਨੀ ਨੂੰ ਝੱਲਣਾ ਪਏਗਾ ਖਾਦ ਸੰਕਟ

Posted On April - 1 - 2020 Comments Off on ਕਰੋਨਾ: ਪੰਜਾਬ ਦੀ ਕਿਸਾਨੀ ਨੂੰ ਝੱਲਣਾ ਪਏਗਾ ਖਾਦ ਸੰਕਟ
ਪੰਜਾਬ ਦੇ ਕਿਸਾਨਾਂ ਨੂੰ ਐਤਕੀਂ ਸਾਉਣੀ ਦੀ ਫ਼ਸਲ ਲਈ ਖਾਦ ਸੰਕਟ ਝੱਲਣਾ ਪੈ ਸਕਦਾ ਹੈ। ਕਿਸਾਨਾਂ ਨੂੰ ਇਕੱਲੀ ਕਰੋਨਾ ਆਫ਼ਤ ਨਾਲ ਨਹੀਂ ਬਲਕਿ ਹੋਰ ਵੀ ਕਈ ਫਸਲੀ ਤਕਲੀਫ਼ਾਂ ਨਾਲ ਜੂਝਣਾ ਪਵੇਗਾ। ਖਰੀਦ ਮੌਕੇ ਲੇਬਰ ਤੇ ਬਾਰਦਾਨੇ ਦੀ ਤੋਟ ਵੀ ਫਸਲਾਂ ਦੀ ਸਾਂਭ ਸੰਭਾਲ ’ਚ ਦਿੱਕਤਾਂ ਪੈਦਾ ਕਰੇਗੀ। ਜਦੋਂ ਤੋਂ ਤਾਲਾਬੰਦੀ/ਕਰਫਿਊ ਸ਼ੁਰੂ ਹੋਇਆ ਹੈ, ਉਦੋਂ ਤੋਂ ਖਾਦ ਦੀ ਸਪਲਾਈ ਰੁਕ ਗਈ ਹੈ। ....

ਭਰਤੀਆਂ ਲਈ ਅਰਜ਼ੀਆਂ ਲੈਣ ਦੀ ਤਾਰੀਕ ਮੁਲਤਵੀ

Posted On April - 1 - 2020 Comments Off on ਭਰਤੀਆਂ ਲਈ ਅਰਜ਼ੀਆਂ ਲੈਣ ਦੀ ਤਾਰੀਕ ਮੁਲਤਵੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਮਾਰਚ ਕੋਵਿਡ-19 ਮਹਾਮਾਰੀ ਕਾਰਨ ਕਰਫਿਊ ਵਿੱਚ ਕੀਤੇ ਵਾਧੇ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਨਵੀਂ ਭਰਤੀ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਨਿਰਧਾਰਤ ਮਿਤੀ 30 ਅਪਰੈਲ ਜਾਂ ਇਸ ਤੋਂ ਅੱਗੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸੂਬਾ ਸਰਕਾਰ, ਖੁਦਮੁਖਤਿਆਰ ਸੰਸਥਾਵਾਂ, ਯੂਨੀਵਰਸਿਟੀਆਂ, ਪੀਪੀਐੱਸਸੀ, ਅਧੀਨ ਸੇਵਾਵਾਂ 

ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ

Posted On April - 1 - 2020 Comments Off on ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ
ਕਰੋਨਾਵਾਇਰਸ ਕਾਰਨ ਪੰਜਾਬ ਵਿਚ ਕਰਫਿਊ ਦੀ ਮਿਆਦ 14 ਅਪਰੈਲ ਤਕ ਵਧਾਉਣ ਅਤੇ ਅੰਤਰਰਾਜੀ ਲਾਂਘੇ ਬੰਦ ਕਰਨ ਦੇ ਫੈਸਲੇ ਨਾਲ ਇਥੇ ਯੂਪੀ ਬਿਹਾਰ ਨਾਲ ਸਬੰਧਤ ਲਗਪਗ 45 ਵਿਅਕਤੀ ਮੁਸ਼ਕਲ ਵਿਚ ਫਸੇ ਮਹਿਸੂਸ ਕਰ ਰਹੇ ਹਨ। ਉਹ ਕੰਮਕਾਜ ਨਾ ਹੋਣ ਕਾਰਨ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ....

ਗੰਨਾ ਉਤਪਾਦਕਾਂ ਨੂੰ ਰਿਆਇਤੀ ਦਰਾਂ ’ਤੇ ਖੰਡ ਦੇਣ ਦਾ ਫ਼ੈਸਲਾ

Posted On April - 1 - 2020 Comments Off on ਗੰਨਾ ਉਤਪਾਦਕਾਂ ਨੂੰ ਰਿਆਇਤੀ ਦਰਾਂ ’ਤੇ ਖੰਡ ਦੇਣ ਦਾ ਫ਼ੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਮਾਰਚ ਕੋਵਿਡ-19 ਸੰਕਟ ਅਤੇ ਕਰਫਿਊ ਲੱਗਣ ਕਾਰਨ ਪੈਦਾ ਹੋਈ ਸਥਿਤੀ ਕਾਰਨ ਪੰਜਾਬ ਸਰਕਾਰ ਵੱਲੋਂ ਗੰਨਾ ਉਤਪਾਦਕ ਕਿਸਾਨਾਂ ਨੂੰ ਰਾਹਤ ਦਿੰਦਿਆਂ ਰਿਆਇਤੀ ਦਰਾਂ ਉੱਤੇ ਖੰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਦਿੰਦਿਆਂ ਦੱਸਿਆ ਕਿ ਸ਼ੂਗਰਫੈਡ ਪੰਜਾਬ ਵੱਲੋਂ ਸੂਬੇ ਦੀਆਂ ਸਾਰੀਆਂ 9 ਸਹਿਕਾਰੀ ਖੰਡ ਮਿੱਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗੰਨਾ ਉਤਪਾਦਕਾਂ ਨੂੰ ਰਿਆਇਤੀ 
Manav Mangal Smart School
Available on Android app iOS app
Powered by : Mediology Software Pvt Ltd.