ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪੰਜਾਬ › ›

Featured Posts
ਕਰੋਨਾਵਾਇਰਸ: ਫ਼ਤਹਿਗੜ੍ਹ ਸਾਹਿਬ ਦੇ ਤਿੰਨ ਪਿੰਡ ਸੀਲ

ਕਰੋਨਾਵਾਇਰਸ: ਫ਼ਤਹਿਗੜ੍ਹ ਸਾਹਿਬ ਦੇ ਤਿੰਨ ਪਿੰਡ ਸੀਲ

ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 7 ਅਪਰੈਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਤੋਂ ਤਬਲੀਗੀ ਜਮਾਤ ਵਿੱਚ ਸ਼ਾਮਲ ਹੋ ਕੇ ਆਈਆਂ 2 ਔਰਤਾਂ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ, ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਸਾਂਝੇ ਤੌਰ ‘ਤੇ ਜ਼ਿਲ੍ਹੇ ਦੇ ਤਿੰਨ ਪਿੰਡ ਜਿਨ੍ਹਾਂ ਵਿੱਚ ਸਾਨੀਪੁਰ, ਮਨੈਲੀ ਅਤੇ ਸੰਘੋਲ ਸ਼ਾਮਲ ...

Read More

ਕੋਵਿਡ-19 ਕਾਰਨ ਪਿੰਡਾਂ ਨੂੰ ਲਗਦੇ ਰਸਤੇ ਬੰਦ ਕੀਤੇ

ਕੋਵਿਡ-19 ਕਾਰਨ ਪਿੰਡਾਂ ਨੂੰ ਲਗਦੇ ਰਸਤੇ ਬੰਦ ਕੀਤੇ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 7 ਅਪਰੈਲ ਕਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਨੇੜਲੇ ਪਿੰਡ ਸਲਾਣਾ ਜੀਵਨ ਸਿੰਘ ਦੀ ਪੰਚਾਇਤ ਵੱਲੋਂ ਪਿੰਡ ਦੇ ਸਾਰੇ ਰਸਤੇ ਬੰੰਦ ਕਰ ਦਿੱਤੇ ਗਏ ਹਨ ਅਤੇ ਆਉਣ ਜਾਣ ਵਾਲਿਆਂ ਦੇ ਪਾਬੰਦੀ ਲਾ ਦਿੱਤੀ ਹੈ। ਪਿੰਡ ਦੇ ਸਰਪੰਚ ਅਤੇ ਬਲਾਕ ਕਾਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਕਿਹਾ ਕਿ ...

Read More

ਕੀਰਤਪੁਰ ਸਾਹਿਬ ਇਲਾਕੇ ’ਚ ਕਣਕ ਦੀ ਵਾਢੀ ਸ਼ੁਰੂ

ਕੀਰਤਪੁਰ ਸਾਹਿਬ ਇਲਾਕੇ ’ਚ ਕਣਕ ਦੀ ਵਾਢੀ ਸ਼ੁਰੂ

ਬੀ.ਐੱਸ.ਚਾਨਾ ਕੀਰਤਪੁਰ ਸਾਹਿਬ, 7 ਅਪਰੈਲ ਪੰਜਾਬ ਦੇ ਕਈ ਕਿਸਾਨਾਂ ਵੱਲੋਂ ਫਸਲ ਦੀ ਵਾਢੀ ਲਈ ਭਾਵੇਂ 14 ਅਪਰੈਲ ਤੱਕ ਕਰਫਿਊ ਹਟਣ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਇਲਾਕੇ ਦੇ ਪਿੰਡਾਂ ਦੇ ਕਈ ਕਿਸਾਨਾਂ ਨੇ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕਿਸਾਨਾਂ ਨੂੰ ਪਰਵਾਸੀ ਮਜ਼ਦੂਰਾਂ ਦੀ ਘਾਟ ਰੜਕ ...

Read More

ਕਰੋਨਾ ਦੇ ਮੱਦੇਨਜ਼ਰ ਸੂਬਾਈ ਹੱਦਾਂ ’ਤੇ ਚੌਕਸੀ ਵਧਾਈ

ਕਰੋਨਾ ਦੇ ਮੱਦੇਨਜ਼ਰ ਸੂਬਾਈ ਹੱਦਾਂ ’ਤੇ ਚੌਕਸੀ ਵਧਾਈ

ਇਕਬਾਲ ਸਿੰਘ ਸ਼ਾਂਤ ਲੰਬੀ, 7 ਅਪਰੈਲ ਕਰੋਨਾਵਾਇਰਸ ਦੇ ਮਰੀਜ਼ਾਂ ਨੂੰ ਪੰਜਾਬ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਸੂਬਾਈ ਹੱਦਾਂ ’ਤੇ ਸਕਰੀਨਿੰਗ ਕੀਤੀ ਜਾ ਰਹੀ ਹੈ। ਬਾਹਰੀ ਸੂਬਿਆਂ ਤੋਂ ਈ-ਪਾਸ ਵਾਲੇ ਰਾਹਗੀਰਾਂ ਨੂੰ ਇਨਫਰਾਰੈੱਡ ਥਰਮਾਮੀਟਰ ’ਤੇ ਖ਼ਰਾ ਉਤਰਨ ਮਗਰੋਂ ਹੀ ਪੰਜਾਬ ’ਚ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਤਬਲੀਗੀ ਮਰਕਜ਼ ਦੇ ਭਖੇ ...

Read More

ਆਸ਼ਰਮਾਂ ’ਚ ਰਹਿੰਦੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ: ਸਮ੍ਰਿਤੀ ਇਰਾਨੀ

ਆਸ਼ਰਮਾਂ ’ਚ ਰਹਿੰਦੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ: ਸਮ੍ਰਿਤੀ ਇਰਾਨੀ

ਗੁਰਿੰਦਰ ਸਿੰਘ ਲੁਧਿਆਣਾ, 7 ਅਪਰੈਲ ਇੱਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਦੇਸ਼ ਦੇ ਸਮੂਹ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਾਲ ਭਲਾਈ ਕਮੇਟੀ, ਜਸਟਿਸ ਜੁਵੇਨਾਈਲ ਬੋਰਡ, ਚਾਈਲਡ ਕੇਅਰ ਇੰਸਟੀਚਿਊਟ ਦੇ ਪ੍ਰਬੰਧਕਾਂ ਅਤੇ ਬੱਚਿਆਂ ਨਾਲ ਵੀਡੀਓ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਛੋਟੇ ਬੱਚਿਆਂ ਨੂੰ ਕਰੋਨਾਵਾਇਰਸ ਤੋਂ ...

Read More

ਨਾਜਾਇਜ਼ ਹਥਿਆਰਾਂ ਸਣੇ ਪੰਜ ਕਾਬੂ

ਨਾਜਾਇਜ਼ ਹਥਿਆਰਾਂ ਸਣੇ ਪੰਜ ਕਾਬੂ

ਹਰਜੀਤ ਸਿੰਘ ਪਰਮਾਰ ਬਟਾਲਾ, 7 ਅਪਰੈਲ ਇਥੋਂ ਦੀ ਪੁਲੀਸ ਨੇ ਪੰਜ ਜਣਿਆਂ ਨੂੰ ਵੱਡੀ ਗਿਣਤੀ ਵਿੱਚ ਨਾਜਾਇਜ਼ ਹਥਿਆਰਾਂ ਤੇ ਗੋਲੀ ਸਿੱਕੇ ਸਣੇ ਕਾਬੂ ਕੀਤਾ ਹੈ। ਇਸ ਨਾਲ ਪੁਲੀਸ ਨੇ ਬੀਤੇ ਸਮੇਂ ਵਿੱਚ ਕਤਲ ਅਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਹੱਲ ਹੋਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪਿਛਲੇ ...

Read More

ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ

ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ

ਪੱਤਰ ਪ੍ਰੇਰਕ ਤਲਵੰਡੀ ਸਾਬੋ, 7 ਅਪਰੈਲ ਕਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 13 ਅਪਰੈਲ ਨੂੰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਮੇਤ ਹੋਰ ਧਾਰਮਿਕ ਅਸਥਾਨਾਂ ’ਤੇ ਵਿਸਾਖੀ ਦੇ ਦਿਹਾੜੇ ਮੌਕੇ ਵੱਡੇ ਇਕੱਠ ਕਰਨ ’ਤੇ ...

Read More


ਵੱਖ-ਵੱਖ ਥਾਵਾਂ ਤੋਂ 188 ਪੰਜਾਬੀ ਘਰ ਪਰਤੇ

Posted On April - 1 - 2020 Comments Off on ਵੱਖ-ਵੱਖ ਥਾਵਾਂ ਤੋਂ 188 ਪੰਜਾਬੀ ਘਰ ਪਰਤੇ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਮਾਰਚ ਪੰਜਾਬ ਤੋਂ ਬਾਹਰ ਸੂਬਿਆਂ ਵਿਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦੀ ਕਾਰਵਾਈ ਤਹਿਤ ਬੀਤੀ ਦੇਰ ਰਾਤ ਰਾਜਸਥਾਨ ਤੋਂ ਲਗਪਗ 29 ਵਿਅਕਤੀ ਅੰਮ੍ਰਿਤਸਰ ਪੁੱਜੇ ਹਨ,ਜਿਨ੍ਹਾਂ ਦਾ ਸਿਹਤ ਵਿਭਾਗ ਵਲੋਂ ਮੈਡੀਕਲ ਮੁਆਇਨਾ ਕਰਨ ਮਗਰੋਂ ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਲਈ ਘਰਾਂ ਵਿੱੱਚ ਇਕਾਂਤਵਾਸ ਵਿਚ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਅੰਮ੍ਰਿਤਸਰ ਸਮੇਤ ਵੱਖ ਵੱਖ ਜ਼ਿਲ੍ਹਿਆਂ ਦੇ ਅਜਿਹੇ ਵਿਅਕਤੀਆਂ ਦੀ ਗਿਣਤੀ 188 ਹੈ, ਜਿਨ੍ਹਾਂ ਨੂੰ 

ਕਰੋਨਾ: ਪੰਜਾਬ ਦੀ ਕਿਸਾਨੀ ਨੂੰ ਝੱਲਣਾ ਪਏਗਾ ਖਾਦ ਸੰਕਟ

Posted On April - 1 - 2020 Comments Off on ਕਰੋਨਾ: ਪੰਜਾਬ ਦੀ ਕਿਸਾਨੀ ਨੂੰ ਝੱਲਣਾ ਪਏਗਾ ਖਾਦ ਸੰਕਟ
ਪੰਜਾਬ ਦੇ ਕਿਸਾਨਾਂ ਨੂੰ ਐਤਕੀਂ ਸਾਉਣੀ ਦੀ ਫ਼ਸਲ ਲਈ ਖਾਦ ਸੰਕਟ ਝੱਲਣਾ ਪੈ ਸਕਦਾ ਹੈ। ਕਿਸਾਨਾਂ ਨੂੰ ਇਕੱਲੀ ਕਰੋਨਾ ਆਫ਼ਤ ਨਾਲ ਨਹੀਂ ਬਲਕਿ ਹੋਰ ਵੀ ਕਈ ਫਸਲੀ ਤਕਲੀਫ਼ਾਂ ਨਾਲ ਜੂਝਣਾ ਪਵੇਗਾ। ਖਰੀਦ ਮੌਕੇ ਲੇਬਰ ਤੇ ਬਾਰਦਾਨੇ ਦੀ ਤੋਟ ਵੀ ਫਸਲਾਂ ਦੀ ਸਾਂਭ ਸੰਭਾਲ ’ਚ ਦਿੱਕਤਾਂ ਪੈਦਾ ਕਰੇਗੀ। ਜਦੋਂ ਤੋਂ ਤਾਲਾਬੰਦੀ/ਕਰਫਿਊ ਸ਼ੁਰੂ ਹੋਇਆ ਹੈ, ਉਦੋਂ ਤੋਂ ਖਾਦ ਦੀ ਸਪਲਾਈ ਰੁਕ ਗਈ ਹੈ। ....

ਭਰਤੀਆਂ ਲਈ ਅਰਜ਼ੀਆਂ ਲੈਣ ਦੀ ਤਾਰੀਕ ਮੁਲਤਵੀ

Posted On April - 1 - 2020 Comments Off on ਭਰਤੀਆਂ ਲਈ ਅਰਜ਼ੀਆਂ ਲੈਣ ਦੀ ਤਾਰੀਕ ਮੁਲਤਵੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਮਾਰਚ ਕੋਵਿਡ-19 ਮਹਾਮਾਰੀ ਕਾਰਨ ਕਰਫਿਊ ਵਿੱਚ ਕੀਤੇ ਵਾਧੇ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਨਵੀਂ ਭਰਤੀ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਨਿਰਧਾਰਤ ਮਿਤੀ 30 ਅਪਰੈਲ ਜਾਂ ਇਸ ਤੋਂ ਅੱਗੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸੂਬਾ ਸਰਕਾਰ, ਖੁਦਮੁਖਤਿਆਰ ਸੰਸਥਾਵਾਂ, ਯੂਨੀਵਰਸਿਟੀਆਂ, ਪੀਪੀਐੱਸਸੀ, ਅਧੀਨ ਸੇਵਾਵਾਂ 

ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ

Posted On April - 1 - 2020 Comments Off on ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ
ਕਰੋਨਾਵਾਇਰਸ ਕਾਰਨ ਪੰਜਾਬ ਵਿਚ ਕਰਫਿਊ ਦੀ ਮਿਆਦ 14 ਅਪਰੈਲ ਤਕ ਵਧਾਉਣ ਅਤੇ ਅੰਤਰਰਾਜੀ ਲਾਂਘੇ ਬੰਦ ਕਰਨ ਦੇ ਫੈਸਲੇ ਨਾਲ ਇਥੇ ਯੂਪੀ ਬਿਹਾਰ ਨਾਲ ਸਬੰਧਤ ਲਗਪਗ 45 ਵਿਅਕਤੀ ਮੁਸ਼ਕਲ ਵਿਚ ਫਸੇ ਮਹਿਸੂਸ ਕਰ ਰਹੇ ਹਨ। ਉਹ ਕੰਮਕਾਜ ਨਾ ਹੋਣ ਕਾਰਨ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ....

ਗੰਨਾ ਉਤਪਾਦਕਾਂ ਨੂੰ ਰਿਆਇਤੀ ਦਰਾਂ ’ਤੇ ਖੰਡ ਦੇਣ ਦਾ ਫ਼ੈਸਲਾ

Posted On April - 1 - 2020 Comments Off on ਗੰਨਾ ਉਤਪਾਦਕਾਂ ਨੂੰ ਰਿਆਇਤੀ ਦਰਾਂ ’ਤੇ ਖੰਡ ਦੇਣ ਦਾ ਫ਼ੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਮਾਰਚ ਕੋਵਿਡ-19 ਸੰਕਟ ਅਤੇ ਕਰਫਿਊ ਲੱਗਣ ਕਾਰਨ ਪੈਦਾ ਹੋਈ ਸਥਿਤੀ ਕਾਰਨ ਪੰਜਾਬ ਸਰਕਾਰ ਵੱਲੋਂ ਗੰਨਾ ਉਤਪਾਦਕ ਕਿਸਾਨਾਂ ਨੂੰ ਰਾਹਤ ਦਿੰਦਿਆਂ ਰਿਆਇਤੀ ਦਰਾਂ ਉੱਤੇ ਖੰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਦਿੰਦਿਆਂ ਦੱਸਿਆ ਕਿ ਸ਼ੂਗਰਫੈਡ ਪੰਜਾਬ ਵੱਲੋਂ ਸੂਬੇ ਦੀਆਂ ਸਾਰੀਆਂ 9 ਸਹਿਕਾਰੀ ਖੰਡ ਮਿੱਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗੰਨਾ ਉਤਪਾਦਕਾਂ ਨੂੰ ਰਿਆਇਤੀ 

ਕਰਜ਼ੇ ਤੇ ਪੁੱਤਰ ਦੀ ਬਿਮਾਰੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ

Posted On April - 1 - 2020 Comments Off on ਕਰਜ਼ੇ ਤੇ ਪੁੱਤਰ ਦੀ ਬਿਮਾਰੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ ਬੁਢਲਾਡਾ, 31 ਮਾਰਚ ਪਿੰਡ ਗੁੜੱਦੀ ਦੇ ਇੱਕ ਕਿਸਾਨ ਨੇ ਆਪਣੇ ਸਿਰ ਚੜ੍ਹੇ ਕਰਜ਼ੇ ਅਤੇ ਪੁੱਤਰ ਦੀ ਬਿਮਾਰੀ ਤੋਂ ਪ੍ਰੇਸ਼ਾਨੀ ਹੋ ਕੇ ਫਾਹਾ ਲੈ ਲਿਆ ਹੈ। ਏਐੱਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ 36 ਸਾਲਾ ਕਿਰਨਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੇ ਪੁੱਤਰ ਲਵਪ੍ਰੀਤ ਸਿੰਘ ਦੀ ਬੀਮਾਰੀ ਤੋਂ ਪ੍ਰੇਸ਼ਾਨ ਰਹਿਣ ਦੇ ਨਾਲ-ਨਾਲ ਕਰਜ਼ੇ ਹੇਠ ਦਬਿਆ ਹੋਇਆ ਸੀ। ਉਸ ਦੀ ਹੁਣ ਤੱਕ 2 ਕਿੱਲੇ ਜ਼ਮੀਨ ਵੀ ਵਿੱਕ ਚੁੱਕੀ ਸੀ, ਜਿਸ ਕਰਕੇ ਉਸ ਨੇ ਅੱਜ ਦਰੱਖ਼ਤ ਨਾਲ ਫਾਹਾ ਲੈ 

ਹਸਪਤਾਲ ਦੇ ਇਕਾਂਤਵਾਸ ਵਿੱਚੋਂ ਭੱਜੇ ਨੌਜਵਾਨ ਨੂੰ ਮੁੜ ਦਾਖਲ ਕੀਤਾ

Posted On April - 1 - 2020 Comments Off on ਹਸਪਤਾਲ ਦੇ ਇਕਾਂਤਵਾਸ ਵਿੱਚੋਂ ਭੱਜੇ ਨੌਜਵਾਨ ਨੂੰ ਮੁੜ ਦਾਖਲ ਕੀਤਾ
ਸਰਬਜੀਤ ਸਿੰਘ ਭੰਗੂ ਪਟਿਆਲਾ, 31 ਮਾਰਚ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ ਵਜੋਂ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੀ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤੇ ਗਏ ਪਟਿਆਲਾ ਵਾਸੀ 31 ਸਾਲਾ ਨੌਜਵਾਨ ਕੱਲ੍ਹ ਰਾਤੀਂ ਵਾਰਡ ਛੱਡ ਕੇ ਘਰ ਜਾ ਪੁੱਜਾ ਜਿਸ ਨੂੰ ਪੁਲੀਸ ਮੁਲਾਜ਼ਮਾਂ ਦੀ ਮਦਦ ਨਾਲ ਸਿਹਤ ਵਿਭਾਗ ਦੀ ਟੀਮ ਨੇ ਮੁੜ ਦਾਖਲ ਕਰਵਾਇਆ। ਉਂਜ ਨੌਜਵਾਨ ਦਾ ਕਹਿਣਾ ਹੈ ਕਿ ਵਾਰਡ ਵਿਚ ਸਾਫ਼ ਸਫ਼ਾਈ ਦੀ ਘਾਟ ਸਮੇਤ ਹੋਰ ਊਣਤਾਈਆਂ ਕਾਰਨ ਹੀ ਉਹ ਡਾਕਟਰਾਂ ਨੂੰ ਦੱਸ ਕੇ ਘਰ ਗਿਆ ਸੀ। ਦੂਜੇ ਬੰਨ੍ਹੇ 

ਪੀੜਤ ਨੌਜਵਾਨ ਦੇ ਸੰਪਰਕ ਵਿੱਚ ਆਉਣ ਵਾਲੇ ਹਸਪਤਾਲ ਦਾਖ਼ਲ

Posted On April - 1 - 2020 Comments Off on ਪੀੜਤ ਨੌਜਵਾਨ ਦੇ ਸੰਪਰਕ ਵਿੱਚ ਆਉਣ ਵਾਲੇ ਹਸਪਤਾਲ ਦਾਖ਼ਲ
ਖੇਤਰੀ ਪ੍ਰਤੀਨਿਧ ਪਟਿਆਲਾ, 31 ਮਾਰਚ ਪਟਿਆਲਾ ਸ਼ਹਿਰ ਦੇ ਦੇਸੀ ਮਹਿਮਾਨਦਾਰੀ ਮੁਹੱਲੇ ਦੇ 31 ਸਾਲਾ ਨੌਜਵਾਨ ਦੇ ਸੋਮਵਾਰ ਨੂੰ ਕਰੋਨਾਵਾਇਰਸ ਤੋਂ ਪਾਜ਼ੇਟਿਵ ਪਾਏ ਜਾਣ ’ਤੇ ਸਿਹਤ ਵਿਭਾਗ ਵੱਲੋਂ ਉਸ ਦੇ ਸੰਪਰਕ ਵਿੱਚ ਆਏ ਛੇ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਦਿਆਂ, ਖੂਨ ਦੇ ਸੈਂਪਲ ਲੈ ਕੇ ਜਾਂਚ ਕਰਵਾਈ ਜਾ ਰਹੀ ਹੈ, ਜਿਨ੍ਹਾਂ ਦੀ ਰਿਪੋਰਟ ਬੁੱਧਵਾਰ ਤੱਕ ਆਵੇਗੀ। ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕੀਤੇ ਗਏ ਚਾਰ ਹੋਰਾਂ ਦੇ ਟੈਸਟਾਂ ਦੀ ਅੱਜ ਆਈ ਰਿਪੋਰਟ ਨੈਗੇਟਿਵ 

ਕਰਫ਼ਿਊ ਨੇ ਦਾਰੂ ਦੇ ਸ਼ੌਕੀਨਾਂ ਦਾ ਨਸ਼ਾ ਲਾਹਿਆ

Posted On April - 1 - 2020 Comments Off on ਕਰਫ਼ਿਊ ਨੇ ਦਾਰੂ ਦੇ ਸ਼ੌਕੀਨਾਂ ਦਾ ਨਸ਼ਾ ਲਾਹਿਆ
ਸ਼ਗਨ ਕਟਾਰੀਆ ਬਠਿੰਡਾ, 31 ਮਾਰਚ ਠੇਕੇ ਟੁੱਟਣ ਵਾਲੀਆਂ ਚਿਰੋਕਣੀਆਂ ਆਸਾਂ ਦੀ ਤੰਦ ਕਰੋਨਾ ਨੇ ਤੋੜ ਸੁੱਟੀ। ਸ਼ਰਾਬੀਆਂ ਦੀਆਂ ਛਹਿਬਰਾਂ ਵਾਲਾ 31 ਮਾਰਚ ਦਾ ਦਿਨ ਸੁੰਨਾ ਨਜ਼ਰ ਆਇਆ। ਪਿਆਕੜਾਂ ਦੇ ਨਾਲ-ਨਾਲ ਠੇਕੇਦਾਰ ਵੀ ਨਿਰਾਸ਼ ਹਨ। ਉਨ੍ਹਾਂ ਦੇ ਕਾਰੋਬਾਰ ਕਰੋਨਾ ਦੇ ਕਹਿਰ ਦੀ ਮਾਰ ਹੇਠ ਆ ਗਏ ਹਨ। ਹਰ ਸਾਲ 31 ਮਾਰਚ ਨੂੰ ਆਬਕਾਰੀ ਸੈਸ਼ਨ ਦੇ ਆਖਰੀ ਦਿਨ ਠੇਕਿਆਂ ’ਤੇ ਚਹਿਲ-ਪਹਿਲ ਹੋਇਆ ਕਰਦੀ ਸੀ। ਕਰੋਨਾ ਤੋਂ ਬਾਅਦ ਕਰਫ਼ਿਊ ਕਾਰਨ ਠੇਕਿਆਂ ’ਤੇ ਸ਼ਮਸ਼ਾਨ ਵਰਗੀ ਸੁੰਨ ਪੱਸਰੀ ਹੋਈ ਸੀ। 

ਵਕਫ਼ ਬੋਰਡ ਵੱਲੋਂ ਪੰਜਾਹ ਲੱਖ ਰੁਪਏ ਦਾ ਯੋਗਦਾਨ

Posted On April - 1 - 2020 Comments Off on ਵਕਫ਼ ਬੋਰਡ ਵੱਲੋਂ ਪੰਜਾਹ ਲੱਖ ਰੁਪਏ ਦਾ ਯੋਗਦਾਨ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 31 ਮਾਰਚ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਸ਼ੁਰੂ ਕੀਤੇ ਰਿਲੀਫ ਫੰਡ ਲਈ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੁਨੇਦ ਰਜ਼ਾ ਖਾਂ ਅਤੇ ਸੀਈਓ ਸ਼ੌਕਤ ਅਹਿਮਦ ਨੇ ਮੁੱਖ ਮੰਤਰੀ ਰਿਲੀਫ ਫੰਡ ਲਈ ਪੰਜਾਹ ਲੱਖ ਰੁਪਏ ਦੀ ਮਾਲੀ ਮਦਦ ਭੇਜੀ ਹੈ ਅਤੇ ਪੰਜਾਹ ਲੱਖ ਰੁਪਏ ਹੀ ਜ਼ਰੂਰਤਮੰਦਾਂ ਅਤੇ ਗ਼ਰੀਬਾਂ ਲਈ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਅਤੇ ਦਵਾਈਆਂ ਵੰਡਣ ਲਈ ਜਾਰੀ ਕੀਤੇ ਹਨ। ਬੋਰਡ ਦੇ ਅਸਟੇਟ ਅਫ਼ਸਰ ਅਤੇ ਪੀਆਰਓ ਅਬਦੁਸ਼ ਉਸਮਾਨੀ ਨੇ ਦੱਸਿਆ 

ਕਰਫਿਊ: ਲੰਗਰ ਮੁਹੱਈਆ ਕਰਨ ਲਈ ਸੂਬੇ ਨੂੰ ਤਿੰਨ ਜ਼ੋਨਾਂ ’ਚ ਵੰਡਿਆ

Posted On April - 1 - 2020 Comments Off on ਕਰਫਿਊ: ਲੰਗਰ ਮੁਹੱਈਆ ਕਰਨ ਲਈ ਸੂਬੇ ਨੂੰ ਤਿੰਨ ਜ਼ੋਨਾਂ ’ਚ ਵੰਡਿਆ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਮਾਰਚ ਕਰੋਨਾਵਾਇਰਸ ਦੇ ਪ੍ਰਕੋਪ ਦੌਰਾਨ ਸ਼੍ਰੋਮਣੀ ਕਮੇਟੀ ਨੇ ਪੰਜਾਬ ਭਰ ਵਿਚ ਵੱਖ ਵੱਖ ਥਾਵਾਂ ’ਤੇ ਲੋੜਵੰਦਾਂ ਨੂੰ ਲੰਗਰ ਮੁਹੱਈਆ ਕਰਾਉਣ ਲਈ ਸੂਬੇ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਹੈ ਅਤੇ ਇਨ੍ਹਾਂ ਲਈ ਜ਼ੋਨ ਨਿਗਰਾਨ ਨਾਮਜ਼ਦ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਥੇ ਲੰਗਰ ਸੇਵਾ ਦੇ ਕੰਮ ਦਾ ਜਾਇਜ਼ਾ ਲਿਆ। ਇਸ ਸਬੰਧ ਵਿਚ ਉਨ੍ਹਾਂ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। 

ਚਿੱਟੇ ਦੀ ਸਪਲਾਈ ਕਰਨ ਅਤੇ ਖਰੀਦਣ ਵਾਲੇ ਆਪਸ ’ਚ ਭਿੜੇ

Posted On March - 31 - 2020 Comments Off on ਚਿੱਟੇ ਦੀ ਸਪਲਾਈ ਕਰਨ ਅਤੇ ਖਰੀਦਣ ਵਾਲੇ ਆਪਸ ’ਚ ਭਿੜੇ
ਪੱਤਰ ਪ੍ਰੇਰਕ ਮਾਛੀਵਾੜਾ, 30 ਮਾਰਚ ਨਸ਼ਿਆਂ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਥਾਣਾ ਕੂੰਮਕਲਾਂ ਦੇ ਪਿੰਡ ਚੌਂਤਾਂ ਨਾਲ ਲੱਗਦੇ ਹਾਦੀਵਾਲ ਨੇੜੇ ਅੱਜ ਕਰਫਿਊ ਦੇ ਬਾਵਜੂਦ ਚਿੱਟੇ ਦੀ ਸਪਲਾਈ ਕਰਨ ਅਤੇ ਖਰੀਦਣ ਵਾਲੇ ਆਪਸ ਵਿਚ ਭਿੜ ਪਏ। ਇਸ ਦੌਰਾਨ ਪਿੰਡ ਵਾਲਿਆਂ ਨੇ ਮੌਕੇ ’ਤੇ ਪੁੱਜ ਕੇ ਛੇ ਵਿਅਕਤੀਆਂ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ ਜਦਕਿ ਬਾਕੀ ਫ਼ਰਾਰ ਹੋ ਗਏ। ਹਾਦੀਵਾਲ ਦੇ ਇਕ ਵਸਨੀਕ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਦੇ ਬਾਹਰ ਖੇਤਾਂ ’ਚ ਕੁਝ ਵਿਅਕਤੀ ਇਕੱਠੇ ਹੋਏ ਸਨ ਅਤੇ ਮਗਰੋਂ 

ਸ਼ਾਹੀ ਸ਼ਹਿਰ ਵਿੱਚ ਕਰੋਨਾ ਦੀ ਦਸਤਕ

Posted On March - 31 - 2020 Comments Off on ਸ਼ਾਹੀ ਸ਼ਹਿਰ ਵਿੱਚ ਕਰੋਨਾ ਦੀ ਦਸਤਕ
ਖੇਤਰੀ ਪ੍ਰਤੀਨਿਧ ਪਟਿਆਲਾ, 30 ਮਾਰਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਵੀ ਕਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਥੋਂ ਦਾ ਵਸਨੀਕ 35 ਸਾਲਾ ਨੌਜਵਾਨ ਕਰੋਨਾਵਾਇਰਸ ਦਾ ਪੀੜਤ ਪਾਇਆ ਗਿਆ ਹੈ। ਹਾਲ ਹੀ ’ਚ ਦੁਬਈ ਤੋਂ ਪਰਤੇ ਨੌਜਵਾਨ ’ਚ ਕਰੋਨਾ ਦੇ ਲੱਛਣ ਪਾਏ ਜਾਣ ’ਤੇ ਉਸ ਨੂੰ ਐਤਵਾਰ ਸ਼ਾਮੀ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਕੇ ਉਸ ਦੇ ਖੂਨ ਦਾ ਸੈਂਪਲ ਲਿਆ ਗਿਆ ਸੀ। ਟੈਸਟ ਦੀ ਸੋਮਵਾਰ ਨੂੰ ਆਈ ਰਿਪੋਰਟ ਪਾਜ਼ੇਟਿਵ ਪਾਈ ਗਈ 

ਕੈਪਟਨ ਆਪਣੇ ਮੰਤਰੀਆਂ ਤੇ ਆਗੂਆਂ ਨੂੰ ਘਰਾਂ ਵਿੱਚ ਬਿਠਾਉਣ: ‘ਆਪ’

Posted On March - 31 - 2020 Comments Off on ਕੈਪਟਨ ਆਪਣੇ ਮੰਤਰੀਆਂ ਤੇ ਆਗੂਆਂ ਨੂੰ ਘਰਾਂ ਵਿੱਚ ਬਿਠਾਉਣ: ‘ਆਪ’
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਮਾਰਚ ਆਮ ਆਦਮੀ ਪਾਰਟੀ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਕਰਫ਼ਿਊ ਦੌਰਾਨ ਨਿਯਮ-ਕਾਨੂੰਨ ਛਿੱਕੇ ਟੰਗ ਕੇ ਕਾਫ਼ਲਿਆਂ ਨਾਲ ਘੁੰਮ ਰਹੇ ਮੰਤਰੀਆਂ ਸਮੇਤ ਅਕਾਲੀ-ਕਾਂਗਰਸੀ ਵਿਧਾਇਕਾਂ ਨੂੰ ਟਿਕ ਕੇ ਬੈਠਣ ਲਈ ਪਾਬੰਦ ਕਰਨ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਗੱਲ ’ਤੇ ਇਤਰਾਜ਼ ਕਰਦਿਆਂ ਪੁੱਛਿਆ ਕਿ ਮੰਤਰੀ ਅਤੇ ਵਿਧਾਇਕਾਂ ਨੂੰ ਕਿਸ 

ਮੁੱਖ ਮੰਤਰੀ ਉਦਯੋਗਾਂ ਦੇ ਪੱਕੇ ਬਿਜਲੀ ਖਰਚੇ ਮੁਆਫ ਕਰਨ: ਅਕਾਲੀ ਦਲ

Posted On March - 31 - 2020 Comments Off on ਮੁੱਖ ਮੰਤਰੀ ਉਦਯੋਗਾਂ ਦੇ ਪੱਕੇ ਬਿਜਲੀ ਖਰਚੇ ਮੁਆਫ ਕਰਨ: ਅਕਾਲੀ ਦਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਮਾਰਚ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਵਿਚ ਸਾਰੀਆਂ ਉਦਯੋਗਿਕ ਇਕਾਈਆਂ ਦੇ ਪੱਕੇ ਬਿਜਲੀ ਖਰਚੇ ਮੁਆਫ ਕਰਕੇ ਉਦਯੋਗਿਕ ਸੈਕਟਰ ਦੀ ਮਦਦ ਕਰਨ ਲਈ ਨਿੱਜੀ ਦਖ਼ਲ ਦੇਣ। ਉਨ੍ਹਾਂ ਮੁੱਖ ਮੰਤਰੀ ਨੂੰ ਪੁਰਾਣੇ ਬਿਜਲੀ ਬਕਾਇਆਂ ਦੀ ਅਦਾਇਗੀ ਵੀ ਤਿੰਨ ਮਹੀਨੇ ਲਈ ਅੱਗੇ ਪਾਉਣ ਲਈ ਕਿਹਾ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਨੂੰ ਉਦਯੋਗਿਕ 

ਹਸਪਤਾਲ ਤੋਂ ਫਰਾਰ ਕੈਦੀ ਕਾਬੂ

Posted On March - 31 - 2020 Comments Off on ਹਸਪਤਾਲ ਤੋਂ ਫਰਾਰ ਕੈਦੀ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 30 ਮਾਰਚ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਕੈਦੀ ਭੱਜ ਗਿਆ ਜਿਸ ਨੂੰ ਕੁਝ ਸਮੇਂ ਬਾਅਦ ਕਾਬੂ ਕਰ ਲਿਆ ਗਿਆ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਕੈਦੀ ਦੀ ਸ਼ਨਾਖਤ ਭੁਪਿੰਦਰ ਸਿੰਘ ਉਰਫ ਸੰਜੂ ਵਾਸੀ ਬਸਤੀ ਗੁਜਾ ਜਲੰਧਰ ਵਜੋਂ ਹੋਈ ਹੈ ਜੋ ਕਪੂਰਥਲਾ ਜੇਲ੍ਹ ਵਿਚ ਬੰਦ ਸੀ। ਇਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੈਦੀ ਮਿਰਗੀ ਰੋਗ ਤੋਂ ਪੀੜਤ ਹੈ। ਹਸਪਤਾਲ ਵਿਚ ਦਾਖਲ ਹੋਣ 
Manav Mangal Smart School
Available on Android app iOS app
Powered by : Mediology Software Pvt Ltd.