ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪੰਜਾਬ › ›

Featured Posts
ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ

ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ

ਪੱਤਰ ਪ੍ਰੇਰਕ ਸ੍ਰੀ ਆਨੰਦਪੁਰ ਸਾਹਿਬ, 8 ਅਪਰੈਲ ਪੰਜਾਬ ਪੁਲੀਸ ਦੇ ਜਵਾਨਾਂ ਦੇ ਨਾਲ-ਨਾਲ ਕਰਫਿਊ ਦੌਰਾਨ ਡਿਊਟੀ ਨਿਭਾਉਣ ਲਈ ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਅੱਜ ਵੱਖ-ਵੱਖ ਪੁਲੀਸ ਨਾਕਿਆਂ ’ਤੇ ਦਰਜਨਾਂ ਸੇਵਾਮੁਕਤ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਨ੍ਹਾਂ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਸੁਖਦੇਵ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ...

Read More

ਕਰੋਨਾਵਾਇਰਸ: ਫ਼ਤਹਿਗੜ੍ਹ ਸਾਹਿਬ ਦੇ ਤਿੰਨ ਪਿੰਡ ਸੀਲ

ਕਰੋਨਾਵਾਇਰਸ: ਫ਼ਤਹਿਗੜ੍ਹ ਸਾਹਿਬ ਦੇ ਤਿੰਨ ਪਿੰਡ ਸੀਲ

ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 7 ਅਪਰੈਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਤੋਂ ਤਬਲੀਗੀ ਜਮਾਤ ਵਿੱਚ ਸ਼ਾਮਲ ਹੋ ਕੇ ਆਈਆਂ 2 ਔਰਤਾਂ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ, ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਸਾਂਝੇ ਤੌਰ ‘ਤੇ ਜ਼ਿਲ੍ਹੇ ਦੇ ਤਿੰਨ ਪਿੰਡ ਜਿਨ੍ਹਾਂ ਵਿੱਚ ਸਾਨੀਪੁਰ, ਮਨੈਲੀ ਅਤੇ ਸੰਘੋਲ ਸ਼ਾਮਲ ...

Read More

ਕੋਵਿਡ-19 ਕਾਰਨ ਪਿੰਡਾਂ ਨੂੰ ਲਗਦੇ ਰਸਤੇ ਬੰਦ ਕੀਤੇ

ਕੋਵਿਡ-19 ਕਾਰਨ ਪਿੰਡਾਂ ਨੂੰ ਲਗਦੇ ਰਸਤੇ ਬੰਦ ਕੀਤੇ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 7 ਅਪਰੈਲ ਕਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਨੇੜਲੇ ਪਿੰਡ ਸਲਾਣਾ ਜੀਵਨ ਸਿੰਘ ਦੀ ਪੰਚਾਇਤ ਵੱਲੋਂ ਪਿੰਡ ਦੇ ਸਾਰੇ ਰਸਤੇ ਬੰੰਦ ਕਰ ਦਿੱਤੇ ਗਏ ਹਨ ਅਤੇ ਆਉਣ ਜਾਣ ਵਾਲਿਆਂ ਦੇ ਪਾਬੰਦੀ ਲਾ ਦਿੱਤੀ ਹੈ। ਪਿੰਡ ਦੇ ਸਰਪੰਚ ਅਤੇ ਬਲਾਕ ਕਾਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਕਿਹਾ ਕਿ ...

Read More

ਕੀਰਤਪੁਰ ਸਾਹਿਬ ਇਲਾਕੇ ’ਚ ਕਣਕ ਦੀ ਵਾਢੀ ਸ਼ੁਰੂ

ਕੀਰਤਪੁਰ ਸਾਹਿਬ ਇਲਾਕੇ ’ਚ ਕਣਕ ਦੀ ਵਾਢੀ ਸ਼ੁਰੂ

ਬੀ.ਐੱਸ.ਚਾਨਾ ਕੀਰਤਪੁਰ ਸਾਹਿਬ, 7 ਅਪਰੈਲ ਪੰਜਾਬ ਦੇ ਕਈ ਕਿਸਾਨਾਂ ਵੱਲੋਂ ਫਸਲ ਦੀ ਵਾਢੀ ਲਈ ਭਾਵੇਂ 14 ਅਪਰੈਲ ਤੱਕ ਕਰਫਿਊ ਹਟਣ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਇਲਾਕੇ ਦੇ ਪਿੰਡਾਂ ਦੇ ਕਈ ਕਿਸਾਨਾਂ ਨੇ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕਿਸਾਨਾਂ ਨੂੰ ਪਰਵਾਸੀ ਮਜ਼ਦੂਰਾਂ ਦੀ ਘਾਟ ਰੜਕ ...

Read More

ਕਰੋਨਾ ਦੇ ਮੱਦੇਨਜ਼ਰ ਸੂਬਾਈ ਹੱਦਾਂ ’ਤੇ ਚੌਕਸੀ ਵਧਾਈ

ਕਰੋਨਾ ਦੇ ਮੱਦੇਨਜ਼ਰ ਸੂਬਾਈ ਹੱਦਾਂ ’ਤੇ ਚੌਕਸੀ ਵਧਾਈ

ਇਕਬਾਲ ਸਿੰਘ ਸ਼ਾਂਤ ਲੰਬੀ, 7 ਅਪਰੈਲ ਕਰੋਨਾਵਾਇਰਸ ਦੇ ਮਰੀਜ਼ਾਂ ਨੂੰ ਪੰਜਾਬ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਸੂਬਾਈ ਹੱਦਾਂ ’ਤੇ ਸਕਰੀਨਿੰਗ ਕੀਤੀ ਜਾ ਰਹੀ ਹੈ। ਬਾਹਰੀ ਸੂਬਿਆਂ ਤੋਂ ਈ-ਪਾਸ ਵਾਲੇ ਰਾਹਗੀਰਾਂ ਨੂੰ ਇਨਫਰਾਰੈੱਡ ਥਰਮਾਮੀਟਰ ’ਤੇ ਖ਼ਰਾ ਉਤਰਨ ਮਗਰੋਂ ਹੀ ਪੰਜਾਬ ’ਚ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਤਬਲੀਗੀ ਮਰਕਜ਼ ਦੇ ਭਖੇ ...

Read More

ਆਸ਼ਰਮਾਂ ’ਚ ਰਹਿੰਦੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ: ਸਮ੍ਰਿਤੀ ਇਰਾਨੀ

ਆਸ਼ਰਮਾਂ ’ਚ ਰਹਿੰਦੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ: ਸਮ੍ਰਿਤੀ ਇਰਾਨੀ

ਗੁਰਿੰਦਰ ਸਿੰਘ ਲੁਧਿਆਣਾ, 7 ਅਪਰੈਲ ਇੱਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਦੇਸ਼ ਦੇ ਸਮੂਹ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਾਲ ਭਲਾਈ ਕਮੇਟੀ, ਜਸਟਿਸ ਜੁਵੇਨਾਈਲ ਬੋਰਡ, ਚਾਈਲਡ ਕੇਅਰ ਇੰਸਟੀਚਿਊਟ ਦੇ ਪ੍ਰਬੰਧਕਾਂ ਅਤੇ ਬੱਚਿਆਂ ਨਾਲ ਵੀਡੀਓ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਛੋਟੇ ਬੱਚਿਆਂ ਨੂੰ ਕਰੋਨਾਵਾਇਰਸ ਤੋਂ ...

Read More

ਨਾਜਾਇਜ਼ ਹਥਿਆਰਾਂ ਸਣੇ ਪੰਜ ਕਾਬੂ

ਨਾਜਾਇਜ਼ ਹਥਿਆਰਾਂ ਸਣੇ ਪੰਜ ਕਾਬੂ

ਹਰਜੀਤ ਸਿੰਘ ਪਰਮਾਰ ਬਟਾਲਾ, 7 ਅਪਰੈਲ ਇਥੋਂ ਦੀ ਪੁਲੀਸ ਨੇ ਪੰਜ ਜਣਿਆਂ ਨੂੰ ਵੱਡੀ ਗਿਣਤੀ ਵਿੱਚ ਨਾਜਾਇਜ਼ ਹਥਿਆਰਾਂ ਤੇ ਗੋਲੀ ਸਿੱਕੇ ਸਣੇ ਕਾਬੂ ਕੀਤਾ ਹੈ। ਇਸ ਨਾਲ ਪੁਲੀਸ ਨੇ ਬੀਤੇ ਸਮੇਂ ਵਿੱਚ ਕਤਲ ਅਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਹੱਲ ਹੋਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪਿਛਲੇ ...

Read More


ਕੋਵਿਡ-19 ਦੇ ਟਾਕਰੇ ਲਈ ਸਰਕਾਰ ਨੇ ਯਤਨ ਤੇਜ਼ ਕੀਤੇ

Posted On April - 2 - 2020 Comments Off on ਕੋਵਿਡ-19 ਦੇ ਟਾਕਰੇ ਲਈ ਸਰਕਾਰ ਨੇ ਯਤਨ ਤੇਜ਼ ਕੀਤੇ
ਬਲਵਿੰਦਰ ਜੰਮੂ ਚੰਡੀਗੜ੍ਹ, 1 ਅਪਰੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿਚਲੀਆਂ ਕੰਪਨੀਆਂ ਨੂੰ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਫੰਡ ਵਰਤਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਸੂਬਾ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਕੀਤੇ ਜਾ ਰਹੇ ਯਤਨਾਂ ਨੂੰ ਤੇਜ਼ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਰੋਨਾ ਦੇ ਟਾਕਰੇ ਲਈ ਸਿਹਤ ਵਿਭਾਗ ਨੂੰ ਹਰ ਜ਼ਿਲ੍ਹੇ ਵਿਚ ਵੈਨਾਂ ਤਿਆਰ ਰੱਖਣ ਅਤੇ ਢਾਈ ਹਜ਼ਾਰ ਹੋਰ ਬੈੱਡਾਂ 

ਤਾਲਾਬੰਦੀ: ਹਜ਼ੂਰ ਸਾਹਿਬ ’ਚ ਫਸੇ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ

Posted On April - 2 - 2020 Comments Off on ਤਾਲਾਬੰਦੀ: ਹਜ਼ੂਰ ਸਾਹਿਬ ’ਚ ਫਸੇ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ
ਕੇ.ਪੀ.ਸਿੰਘ ਗੁਰਦਾਸਪੁਰ, 1 ਅਪਰੈਲ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ (ਨਾਂਦੇੜ) ਵਿੱਚ ਪੰਜਾਬ ਦੇ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ ਲੌਕਡਾਊਨ ਕਾਰਨ ਫਸੇ ਹੋਏ ਹਨ। ਇਹ ਸ਼ਰਧਾਲੂ 22 ਮਾਰਚ ਦੇ ਨੇੜੇ ਵੱਖ-ਵੱਖ ਜਥਿਆਂ ਰਾਹੀਂ ਹਜ਼ੂਰ ਸਾਹਿਬ ਪਹੁੰਚੇ ਸਨ ਪਰ ਆਵਾਜਾਈ ਦੇ ਸਾਰੇ ਸਾਧਨਾਂ ’ਤੇ ਪਾਬੰਦੀ ਹੋਣ ਕਰ ਕੇ ਉੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਟਿਕੇ ਰਹਿਣ ਲਈ ਮਜਬੂਰ ਹਨ। ਦੋ ਦਿਨ ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਮੰਤਰੀ ਦੇ 18 ਟਰੱਕ ਪੰਜਾਬ ਲਈ ਰਵਾਨਾ ਕੀਤੇ ਗਏ 

ਕਰੋਨਾਵਾਇਰਸ: ਸਾਡੀ ਹਾਲਤ ਯੂਰੋਪ ਤੇ ਅਮਰੀਕਾ ਤੋਂ ਵੱਖਰੀ

Posted On April - 2 - 2020 Comments Off on ਕਰੋਨਾਵਾਇਰਸ: ਸਾਡੀ ਹਾਲਤ ਯੂਰੋਪ ਤੇ ਅਮਰੀਕਾ ਤੋਂ ਵੱਖਰੀ
ਕਰੋਨਾਵਾਇਰਸ (ਕੋਵਿਡ-19) ਦੀ ਸ਼ੁਰੂਆਤ ਭਾਵੇਂ ਸਾਡੇ ਗੁਆਂਢੀ ਮੁਲਕ ਚੀਨ ਤੋਂ ਹੁੰਦੀ ਹੈ, ਪਰ ਉਸ ਤੋਂ ਬਾਅਦ ਇਹ ਯੂਰੋਪੀਅਨ ਦੇਸ਼ਾਂ- ਇਟਲੀ, ਜਰਮਨ, ਫਰਾਂਸ, ਇੰੰਗਲੈਂਡ ਆਦਿ ਤੋਂ ਹੁੰਦੀ ਕੈਨੇਡਾ-ਅਮਰੀਕਾ ਪਹੁੰਚਦੀ ਹੈ ਤੇ ਵੱਡੇ ਪੱਧਰ ’ਤੇ ਮਾਰ ਕਰਦੀ ਹੈ। ....

ਕਰੋਨਾਵਾਇਰਸ ਨੇ ਲਪੇਟੇ ’ਚ ਲਈ ਸ਼੍ਰੋਮਣੀ ਕਮੇਟੀ

Posted On April - 2 - 2020 Comments Off on ਕਰੋਨਾਵਾਇਰਸ ਨੇ ਲਪੇਟੇ ’ਚ ਲਈ ਸ਼੍ਰੋਮਣੀ ਕਮੇਟੀ
ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੱਡੇ ਆਰਥਿਕ ਸੰਕਟ ਵੱਲ ਨਾਲ ਵੱਧ ਰਹੀ ਹੈ। 100 ਕਰੋੜ ਦੀ ਮਾਸਿਕ ਆਮਦਨ ਵਾਲੀ ਇਸ ਸੰਸਥਾ ਦੀ ਆਮਦਨ ’ਚ 98 ਫੀਸਦ ਤੱਕ ਘਟ ਗਈ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਇਕਜੁੱਟ ਰੱਖਣ, ਗੁਰੂ ਘਰਾਂ ਦੇ ਪ੍ਰਬੰਧਾਂ ਚਲਾਉਣ ਅਤੇ ਸਿੱਖਾਂ ਦੇ ਕੌਮੀ ਮਸਲਿਆਂ ਦੀ ਤਰਜ਼ਮਾਨੀ ਕਰਦੀ ਹੈ। ....

ਐੱਨਐੱਫਐੱਲ ’ਚ ਤੇਜ਼ਾਬ ਲੈ ਕੇ ਆਉਣ ਵਾਲੇ ਡਰਾਈਵਰ ਫਸੇ

Posted On April - 2 - 2020 Comments Off on ਐੱਨਐੱਫਐੱਲ ’ਚ ਤੇਜ਼ਾਬ ਲੈ ਕੇ ਆਉਣ ਵਾਲੇ ਡਰਾਈਵਰ ਫਸੇ
ਰਾਕੇਸ਼ ਸੈਣੀ ਨੰਗਲ, 1 ਅਪਰੈਲ ਨੈਸ਼ਨਲ ਫਰਟੀਲਾਈਜ਼ਰ ਦੇ ਨੰਗਲ ਯੂਨਿਟ ਵਿੱਚ ਖੜ੍ਹੇ ਲਗਪਗ 50 ਦੇ ਕਰੀਬ ਟੈਂਕੀਆਂ ਦੇ ਡਰਾਈਵਰ ਤੇ ਕਲੀਨਰ ਹੁਣ ਘਰ ਜਾਣ ਨੂੰ ਤਰਸ ਰਹੇ ਹਨ। ਡਰਾਈਵਰਾਂ ਨੇ ਦੱਸਿਆ ਕਿ ਉਹ 19 ਮਾਰਚ ਤੋਂ ਇੱਥੇ ਹੀ ਖੜ੍ਹੇ ਹਨ ਅਤੇ ਇਥੇ ਕਾਸਟਿਕ ਐਸਿੱਡ ਲੈ ਕੇ ਆਏ ਸਨ ਅਤੇ ਇੱਥੋਂ ਦੀ ਨਾਈਟਰਿਕ ਤੇਜ਼ਾਬ ਲੈ ਕੇ ਵਾਪਸ ਜਾਣਾ ਸੀ। ਟਰੱਕ ਚਾਲਕਾਂ ਵਿੱਚੋਂ ਬਲਰਾਮ ਸਿੰਘ, ਰਮੇਸ਼ ਪਾਲ, ਪਰਮਿੰਦਰ ਕੁਮਾਰ, ਸ਼ਤਰੂਘਨ ਤੇ ਭੋਲਾ ਸਾਹੂ, ਜੋ ਯੂਪੀ ਤੇ ਝਾਂਰਖੰਡ ਤੋਂ ਹਨ ਨੇ ਦੱਸਿਆ ਕਿ 

ਬੇਲਾ ਕਾਲਜ ਵੱਲੋਂ ਆਨਲਾਈਨ ਪੜ੍ਹਾਈ ਸ਼ੁਰੂ

Posted On April - 2 - 2020 Comments Off on ਬੇਲਾ ਕਾਲਜ ਵੱਲੋਂ ਆਨਲਾਈਨ ਪੜ੍ਹਾਈ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 1 ਅਪਰੈਲ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵੱਲੋਂ ਵਿਦਿਆਰਥੀਆਂ ਲਈ ਲਰਨਿੰਗ ਮੈਨੇਜ਼ਮੈਂਟ ਸਿਸਟਮ ਅਤੇ ਆਨਲਾਈਨ ਸਟੱਡੀ ਸਰੋਤਾਂ ਰਾਹੀਂ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਰਫਿਊ ਕਾਰਨ ਕਾਲਜ ਵਿੱਚ ਪਹਿਲਾਂ ਤੋਂ ਹੀ ਵਰਤੇ ਜਾਣ ਵਾਲੇ ਸੌਫਟਵੇਅਰ ਮੂਡਲ ਨੂੰ ਵੱਡੇ ਪੈਮਾਨੇ ’ਤੇ ਵਰਤੋਂ ਵਿੱਚ ਲਿਆਂਦਾ ਗਿਆ ਹੈ, ਜਿਸ ਰਾਹੀਂ ਹਰੇਕ ਵਿਭਾਗ ਦੇ ਅਧਿਆਪਕ 

ਤਬਲੀਗੀ ਮਰਕਜ਼ ’ਚ ਸ਼ਾਮਲ ਵਿਅਕਤੀਆਂ ਦੀ ਵੱਖ ਵੱਖ ਥਾਈਂ ਭਾਲ

Posted On April - 2 - 2020 Comments Off on ਤਬਲੀਗੀ ਮਰਕਜ਼ ’ਚ ਸ਼ਾਮਲ ਵਿਅਕਤੀਆਂ ਦੀ ਵੱਖ ਵੱਖ ਥਾਈਂ ਭਾਲ
ਅਜੇ ਮਲਹੋਤਰਾ ਬੱਸੀ ਪਠਾਣਾ, 1 ਅਪਰੈਲ ਦਿੱਲੀ ਵਿੱਚ ਹਰਜ਼ਤ ਨਿਜ਼ਾਮੂਦੀਨ ਦੀ ਦਰਗਾਹ ਨੇੜੇ ਸਥਿਤ ਇਸਲਾਮਿਕ ਕੇਂਦਰ ਵਿੱਚ ਹਾਲ ਹੀ ਵਿੱਚ ਕਰਵਾਏ ਗਏ ਤਬਲੀਗੀ ਮਰਕਜ਼ ਸਮਾਗਮ ਵਿੱਚ ਸ਼ਿਕਰਤ ਕਰਨ ਮਗਰੋਂ ਬਸੀ ਪਠਾਣਾਂ ਸ਼ਹਿਰ ਵਿੱਚ ਆਏ ਦੋ ਵਿਅਕਤੀਆਂ ਦੀ ਭਾਲ ਲਈ ਸਿਹਤ ਵਿਭਾਗ ਦੀ ਟੀਮ ਨੇ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਸਿਹਤ ਵਿਭਾਗ ਦੇ ਇੰਸਪੈਕਟਰ ਸਤਿਆਪਾਲ ਬੈਂਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ 

ਕਸਟਮ ਅਮਲੇ ਦੇ ਦੋ ਕਰਮਚਾਰੀ ਇਕਾਂਤਵਾਸ ’ਚ ਭੇਜੇ

Posted On April - 2 - 2020 Comments Off on ਕਸਟਮ ਅਮਲੇ ਦੇ ਦੋ ਕਰਮਚਾਰੀ ਇਕਾਂਤਵਾਸ ’ਚ ਭੇਜੇ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 1 ਅਪਰੈਲ ਪਾਕਿਸਤਾਨ ਤੋਂ ਪਰਤੇ ਕੁਝ ਵਿਅਕਤੀਆਂ ਨੂੰ ਕਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਮਗਰੋਂ ਇੱਥੇ ਅਟਾਰੀ ਸਰਹੱਦ ’ਤੇ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਦੀ ਜਾਂਚ ਕਰਨ ਵਾਲੇ ਕਸਟਮ ਅਮਲੇ ਦੇ ਦੋ ਕਰਮਚਾਰੀਆਂ ਨੂੰ ਵੀ ਸਾਵਧਾਨੀ ਵਜੋਂ 14 ਦਿਨਾਂ ਲਈ ਘਰ ਵਿਚ ਇਕਾਂਤਵਾਸ ’ਚ ਰੱਖਿਆ ਗਿਆ ਹੈ। ਇਹ ਪੰਜ ਪਾਕਿਸਤਾਨੀ ਨਾਗਰਿਕ ਐਤਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਵਾਪਸ ਗਏ ਹਨ। ਲਾਹੌਰ ਵਿਚ ਇਨ੍ਹਾਂ ਦੀ ਜਾਂਚ 

ਤਬਲੀਗੀ ਸਮਾਗਮ ’ਚ ਸ਼ਾਮਲ ਦੋ ਸ਼ੱਕੀ ਮਰੀਜ਼ ਹਸਪਤਾਲ ਦਾਖ਼ਲ

Posted On April - 2 - 2020 Comments Off on ਤਬਲੀਗੀ ਸਮਾਗਮ ’ਚ ਸ਼ਾਮਲ ਦੋ ਸ਼ੱਕੀ ਮਰੀਜ਼ ਹਸਪਤਾਲ ਦਾਖ਼ਲ
ਨਵਕਿਰਨ ਸਿੰਘ/ਰਵਿੰਦਰ ਰਵੀ ਮਹਿਲ ਕਲਾਂ/ਬਰਨਾਲਾ, 1 ਅਪਰੈਲ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਵਿਚ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਦੇ ਤਬਲੀਗੀ ਸਮਾਗਮ ’ਚ ਹਿੱਸਾ ਲੈ ਕੇ ਆਏ ਮਹਿਲ ਕਲਾਂ ਦੇ ਦੋ ਸ਼ੱਕੀ ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਆਈ ਬਰਨਾਲਾ ਦੀ ਰਹਿਣ ਵਾਲੀ ਔਰਤ ਅਤੇ ਇੰਗਲੈਂਡ ਤੋਂ ਆਏ ਨੌਜਵਾਨ ਤੇ ਉਸ ਦੇ ਪਿਤਾ ਨੂੰ ਵੀ ਦਾਖ਼ਲ ਕੀਤਾ ਗਿਆ ਹੈ। ਡਾਕਟਰਾਂ ਵੱਲੋਂ ਦਾਖ਼ਲ ਕੀਤੇ ਪੰਜੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਹਨ। ਡਿਪਟੀ 

ਕਰਫਿਊ: ਘਰਾਂ ’ਚ ਝਾਟਮ-ਝੀਟੀ

Posted On April - 2 - 2020 Comments Off on ਕਰਫਿਊ: ਘਰਾਂ ’ਚ ਝਾਟਮ-ਝੀਟੀ
ਚਰਨਜੀਤ ਭੁੱਲਰ ਚੰਡੀਗੜ੍ਹ, 1 ਅਪਰੈਲ ਪੰਜਾਬ ਦੇ ਘਰਾਂ ’ਚ ਬੈਠੇ ਪਰਿਵਾਰ ਹੁਣ ਆਪਸ ’ਚ ਉਲਝਣ ਲੱਗੇ ਹਨ, ਜਿਨ੍ਹਾਂ ਨੂੰ ਕਰਫਿਊ ਕਰਕੇ ਘਰਾਂ ’ਚ ਬੱਝ ਕੇ ਬੈਠਣਾ ਔਖਾ ਲੱਗ ਰਿਹਾ ਹੈ। ਕਿਤੇ ਮੀਆਂ ਬੀਵੀ ਉਲਝ ਰਹੇ ਹਨ ਅਤੇ ਕਿਤੇ ਨੂੰਹ-ਸੱਸ ਦੀ ਹੱਥੋ-ਪਾਈ ਤੇਜ਼ ਹੋਈ ਹੈ। ਕਰੋਨਾ ਬਿਪਤਾ ਕਰਕੇ ਲੱਗੇ ਕਰਫਿਊ ਕਰਕੇ ਕੋਈ ਜੀਅ ਘਰੋਂ ਬਾਹਰ ਜਾ ਨਹੀਂ ਸਕਦਾ। ਹਫ਼ਤੇ ਤੋਂ ਇਕੱਠੇ ਰਹਿਣ ਕਰਕੇ ਪਰਿਵਾਰ ਨਿੱਕੀ ਨਿੱਕੀ ਗੱਲ ’ਤੇ ਝਗੜਣ ਲੱਗੇ ਹਨ। ਜ਼ਿਲ੍ਹਾ ਪੱਧਰੀ ਕੰਟਰੋਲ ਰੂਮਾਂ ’ਤੇ 

ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ

Posted On April - 2 - 2020 Comments Off on ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 1 ਅਪਰੈਲ ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ (ਕਲੋਜ਼ਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ) ਸਬੰਧੀ ਸੁਣਵਾਈ ਤਿੰਨ ਹਫ਼ਤਿਆਂ ਲਈ ਅੱਗੇ ਟਲ ਗਈ ਹੈ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐੱਸ ਸੇਖੋਂ ਦੀ ਅਦਾਲਤ ਵਿੱਚ ਚੱਲ ਰਹੀ ਹੈ ਪਰ ਕਰੋਨਾਵਾਇਰਸ ਕਾਰਨ ਲਾਗੂ ਕੀਤੇ ਗਏ ਕਰਫਿਊ ਦੇ ਮੱਦੇਨਜ਼ਰ ਅੱਜ ਉਕਤ ਅਦਾਲਤ ਵਿੱਚ ਕੇਸ ਦੀ ਸੁਣਵਾਈ 

8886 ਅਧਿਆਪਕਾਂ ਦਾ ਪਰਖ ਕਾਲ ਸਮਾਂ ਸਮਾਪਤ

Posted On April - 2 - 2020 Comments Off on 8886 ਅਧਿਆਪਕਾਂ ਦਾ ਪਰਖ ਕਾਲ ਸਮਾਂ ਸਮਾਪਤ
ਫ਼ਰੀਦਕੋਟ: ਦੋ ਸਾਲ ਦਾ ਪਰਖ ਕਾਲ ਸਮਾਂ ਸਮਾਪਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਐੱਸਐੱਸਏ, ਰਮਸਾ ਅਤੇ ਆਦਰਸ਼ ਮਾਡਲ ਸਕੂਲਾਂ ਦੇ 8886 ਅਧਿਆਪਕਾਂ ਦੀਆਂ ਸੇਵਾਵਾਂ ਪੱਕੀਆਂ ਕਰ ਦਿੱਤੀਆਂ ਹਨ। 11 ਅਧਿਆਪਕਾਂ ਨੇ ਪਰਖ ਕਾਲ ਸਮੇਂ ਦੀ ਸ਼ਰਤ ਅਤੇ ਅਧਿਆਪਕਾਂ ਦੀ ਤਨਖ਼ਾਹ ਘਟਾਉਣ ਦਾ ਵਿਰੋਧ ਕਰਦਿਆਂ ਸਿੱਖਿਆ ਵਿਭਾਗ ਦੇ ਪੋਰਟਲ ’ਤੇ ਆਪਣੇ ਨਾਂ ਦਾਖ਼ਲ ਨਹੀਂ ਕੀਤੇ ਸਨ। ਉਨ੍ਹਾਂ ਅਧਿਆਕਾਂ ਦੀਆਂ ਸੇਵਾਵਾਂ ਅਜੇ ਰੈਗੂਲਰ ਨਹੀਂ ਹੋ ਸਕੀਆਂ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸਖਵਿੰਦਰ ਸੁੱਖੀ 

ਆਖ਼ਰ ਵੈਂਟੀਲੇਟਰਾਂ ਨੂੰ ਸਾਹ ਆਇਆ

Posted On April - 2 - 2020 Comments Off on ਆਖ਼ਰ ਵੈਂਟੀਲੇਟਰਾਂ ਨੂੰ ਸਾਹ ਆਇਆ
ਖ਼ਬਰ ਦਾ ਅਸਰ ਲੁਧਿਆਣਾ: ਸਿਵਲ ਹਸਪਤਾਲ ਵਿੱਚ ਮਹੀਨਿਆਂ ਤੋਂ ਕਬਾੜ ਹੋ ਰਹੇ ਵੈਂਟੀਲੇਟਰ ਦੀ ‘ਪੰਜਾਬੀ ਟ੍ਰਿਬਿਊਨ’ ਵਿੱਚ ਅੱਜ ਖ਼ਬਰ ਪ੍ਰਕਾਸ਼ਤ ਹੋਣ ਮਗਰੋਂ ਆਖ਼ਰ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਜਾਗ ਪਿਆ। ਸਿਵਲ ਹਸਪਤਾਲ ਨੇ ਅੱਜ ਚਾਰ ਵੈਂਟੀਲੇਟਰਾਂ ਨੂੰ ਸੀਐਮਸੀ ਹਸਪਤਾਲ ਵਿਚ ਤਬਦੀਲ ਕਰਵਾ ਦਿੱਤਾ ਹੈ। ਹੁਣ ਜਿਹੜੇ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੋਵੇਗੀ, ਸਿਵਲ ਤੋਂ ਉਨ੍ਹਾਂ ਦਾ ਸੀਐੱਮਸੀ ਵਿਚ ਇਲਾਜ ਕੀਤਾ ਜਾਏਗਾ। ਸਿਵਲ ਹਸਪਤਾਲ ਵਿਚ 

ਨਿਜ਼ਾਮੂਦੀਨ ਮਰਕਜ਼ ਤੋਂ ਆਏ 17 ਜਣੇ ਘਰਾਂ ਨੂੰ ਭੇਜੇ

Posted On April - 2 - 2020 Comments Off on ਨਿਜ਼ਾਮੂਦੀਨ ਮਰਕਜ਼ ਤੋਂ ਆਏ 17 ਜਣੇ ਘਰਾਂ ਨੂੰ ਭੇਜੇ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 1 ਅਪਰੈਲ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਪਿਛਲੇ ਪੰਦਰਾਂ ਦਿਨਾਂ ਦੌਰਾਨ ਇੱਥੇ ਪਰਤੇ 17 ਜਣਿਆਂ ਦੀ ਅੱਜ ਸਥਾਨਕ ਸਰਕਾਰੀ ਹਸਪਤਾਲ ਵਿਚ ਮੁੱਢਲੀ ਜਾਂਚ ਕੀਤੀ ਗਈ। ਐੱਸਐੱਮਓ ਡਾ. ਜਸਵਿੰਦਰ ਸਿੰਘ ਤੇ ਕਰੋਨਾਵਾਇਰਸ ਦੀ ਨੋਡਲ ਅਫ਼ਸਰ ਡਾ. ਅਰਸ਼ਵੀਰ ਕੌਰ ਦੱਸਿਆ ਕਿ ਤਬਲੀਗੀ ਮਰਕਜ਼ ਨਾਲ ਸਬੰਧਿਤ 17 ਜਣਿਆਂ ਦੀ ਮੁੱਢਲੀ ਜਾਂਚ ਕੀਤੀ ਗਈ ਹੈ। ਜਾਂਚ ਦੌਰਾਨ ਉਨ੍ਹਾਂ ਵਿਚ ਕਰੋਨਾਵਾਇਰਸ ਦੇ ਕੋਈ ਲੱਛਣ ਨਾ ਪਾਏ ਜਾਣ ’ਤੇ ਉਨ੍ਹਾਂ ਨੂੰ ਘਰਾਂ ਨੂੰ 

ਪਟਿਆਲਾ ਵਿੱਚ ਦਸ ਜਣਿਆਂ ਦੀ ਰਿਪੋਰਟ ਨੈਗੇਟਿਵ ਆਈ

Posted On April - 2 - 2020 Comments Off on ਪਟਿਆਲਾ ਵਿੱਚ ਦਸ ਜਣਿਆਂ ਦੀ ਰਿਪੋਰਟ ਨੈਗੇਟਿਵ ਆਈ
ਸਰਬਜੀਤ ਸਿੰਘ ਭੰਗੂ ਪਟਿਆਲਾ, 1 ਅਪਰੈਲ ਸ਼ਹਿਰ ਵਿਚਲੇ ਦੇਸੀ ਮਹਿਮਾਨਦਾਰੀ ਮੁਹੱਲੇ ’ਚ ਰਹਿੰਦੇ ਰਹੇ ਤੇ ਕਰੋਨਾਵਾਇਰਸ ਮਰੀਜ਼ 31 ਸਾਲਾ ਨੌਜਵਾਨ ਦੇ ਸੰਪਰਕ ਵਿੱਚ ਆਉਣ ਵਾਲੇ ਛੇ ਜਣਿਆਂ ਤੇ ਉਸ ਨਾਲ ਹੀ ਦੁਬਈ ਤੋਂ ਪਰਤੇ ਨੌਜਵਾਨ ਸਮੇਤ ਪਟਿਆਲਾ ਦੇ 10 ਜਣਿਆਂ ਦੇ ਟੈਸਟਾਂ ਦੀਆਂ ਅੱਜ ਆਈਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਸ਼ੱਕੀ ਮਰੀਜ਼ਾਂ ਵਜੋਂ ਇਥੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕੀਤੇ ਗਏ ਇਨ੍ਹਾਂ ਸਾਰੇ ਵਿਅਕਤੀਆਂ ਦੀ ਭਾਵੇਂ ਛੁੱਟੀ ਕਰ ਦਿੱਤੀ ਹੈ ਪਰ ਦੋ ਹਫ਼ਤੇ ਘਰ ਅੰਦਰ 

ਇਕਾਂਤਵਾਸ ਲਈ 1400 ਬੈੱਡਾਂ ਦਾ ਪ੍ਰਬੰਧ

Posted On April - 2 - 2020 Comments Off on ਇਕਾਂਤਵਾਸ ਲਈ 1400 ਬੈੱਡਾਂ ਦਾ ਪ੍ਰਬੰਧ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 1 ਅਪਰੈਲ ਪੰਜਾਬ ਸਰਕਾਰ ਨੇ ਕਰੋਨਾ ਦੇ ਮੱਦੇਨਜ਼ਰ ਰਾਜ ਭਰ ’ਚ ਮਰੀਜ਼ਾਂ ਦੇ ਇਕਾਂਤਵਾਸ ਲਈ 1400 ਬੈੱਡਾਂ ਦਾ ਇੰਤਜ਼ਾਮ ਕਰ ਲਿਆ ਹੈ। ਸਿਹਤ ਵਿਭਾਗ ਨੇ ਰਣਜੀਤ ਸਾਗਰ ਡੈਮ ਦੇ ਕੇਂਦਰ ਦੀ ਪਹਿਲੀ ਮੰਜ਼ਿਲ ’ਤੇ 50 ਬੈੱਡਾਂ ਦਾ ਪ੍ਰਬੰਧ ਕਰਕੇ ਇਸ ਨੂੰ ਇਕਾਂਤਵਾਸ ਲਈ ਵਰਤੋਂ ਵਿਚ ਲਿਆਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹਨ। ਇਸੇ ਤਰ੍ਹਾਂ ਸਰਕਾਰ ਨੇ ਮੁਹਾਲੀ ਅਤੇ ਸੰਗਰੂਰ ਦੇ ਮੁੜ ਵਸੇਬਾ ਕੇਂਦਰ ਤੋਂ 
Manav Mangal Smart School
Available on Android app iOS app
Powered by : Mediology Software Pvt Ltd.