ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਪੰਜਾਬ › ›

Featured Posts
ਮਹਿਮਾ ਭਗਵਾਨਾ ’ਚ ਮਹਿਲਾ ਬ੍ਰਿਗੇਡ ਨੇ ਸੰਭਾਲਿਆ ਮੋਰਚਾ

ਮਹਿਮਾ ਭਗਵਾਨਾ ’ਚ ਮਹਿਲਾ ਬ੍ਰਿਗੇਡ ਨੇ ਸੰਭਾਲਿਆ ਮੋਰਚਾ

ਸ਼ਗਨ ਕਟਾਰੀਆ ਬਠਿੰਡਾ, 8 ਅਪਰੈਲ ਕਰੋਨਾਵਾਇਰਸ ਖ਼ਿਲਾਫ਼ ਚੱਲ ਰਹੀ ਜੰਗ ਦੌਰਾਨ ਪਿੰੰਡ ਮਹਿਮਾ ਭਗਵਾਨਾ ਦੀ ਹਿਫ਼ਾਜ਼ਤ ਲਈ ਮੋਰਚਾ ਬੀਬੀਆਂ ਨੇ ਸੰਭਾਲਿਆ ਹੈ। ਇਸ ਮਹਿਲਾ ਬ੍ਰਿਗੇਡ ਦੀ ਕਮਾਂਡਰ ਐੱਮਏ, ਬੀਐੱਡ ਤਾਲੀਮ-ਯਾਫ਼ਤਾ ਸਰਪੰਚ ਕੁਲਵਿੰਦਰ ਕੌਰ ਹੈ। ਅਗਾਂਹਵਧੂ ਸੋਚ ਨੂੰ ਪ੍ਰਣਾਈ ਕੁਲਵਿੰਦਰ ਕੌਰ ਦੀ ਨਿਗਰਾਨੀ ਵਿਚ ਬੀਬੀਆਂ ਪਿੰਡ ਨੂੰ ਆਉਂਦੇ ਰਸਤਿਆਂ ਉੱਪਰ ਨਾਕੇ ਲਾ ...

Read More

ਕਰੋਨਾਵਾਇਰਸ: ਚਰਚਾ ’ਚੋਂ ਤੀਸਰੀ ਦੁਨੀਆਂ ਦੇ ਦੇਸ਼ ਗਾਇਬ?

ਕਰੋਨਾਵਾਇਰਸ: ਚਰਚਾ ’ਚੋਂ ਤੀਸਰੀ ਦੁਨੀਆਂ ਦੇ ਦੇਸ਼ ਗਾਇਬ?

ਡਾ. ਸ਼ਿਆਮ ਸੁੰਦਰ ਦੀਪਤੀ* ਜਦੋਂ ਵੀ ਤੀਸਰੀ ਦੁਨੀਆਂ ਦੀ ਗੱਲ ਹੁੰਦੀ ਹੈ, ਇਸ ਵਿਚ ਵਧੇਰੇ ਦੇਸ਼ ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ ਦੇ ਗਿਣੇ ਜਾਂਦੇ ਹਨ ਪਰ ਕਰੋਨਾਵਾਇਰਸ ਦੌਰਾਨ ਸਾਡੇ ਮੁਲਕ ਵਿਚ ਜਿੱਥੇ ਕਿਤੇ ਵੀ ਕਰੋਨਾਵਾਇਰਸ ਬਾਰੇ ਚਰਚਾ ਹੋ ਰਹੀ ਹੈ, ਅਸੀਂ ਬਿਮਾਰੀ ਦੇ ਹਾਲਾਤ ਅਤੇ ਤਿਆਰੀ ਪੱਖੋਂ ਆਪਣੇ ਦੇਸ਼ ਦੀ ਤੁਲਨਾ ਯੂਰੋਪ ...

Read More

ਕਰੋਨਾ: ਲੁਧਿਆਣਾ ’ਚ ਬਣ ਰਹੇ ਨੇ ਪੀਪੀਈ ਕਿੱਟਾਂ ਤੇ ਮਾਸਕ

ਕਰੋਨਾ: ਲੁਧਿਆਣਾ ’ਚ ਬਣ ਰਹੇ ਨੇ ਪੀਪੀਈ ਕਿੱਟਾਂ ਤੇ ਮਾਸਕ

ਗਗਨਦੀਪ ਅਰੋੜਾ ਲੁਧਿਆਣਾ, 8 ਅਪਰੈਲ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਹੁਣ ਕਰੋਨਾਵਾਇਰਸ ਖ਼ਿਲਾਫ਼ ਮੂਹਰਲੀ ਕਤਾਰ ’ਚ ਹੋ ਕੇ ਲੜ ਰਹੇ ਲੋਕਾਂ ਦੀ ਸੁਰੱਖਿਆ ਲਈ ਪੀਪੀਈ (ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ) ਕਿੱਟਾਂ ਤੇ ਮਾਸਕ ਬਣਾਏ ਜਾ ਰਹੇ ਹਨ। ਇਸ ਕੰਮ ਲਈ ਲੁਧਿਆਣਾ ਵਿੱਚ 5 ਯੂਨਿਟਾਂ ਨੂੰ ਮਨਜ਼ੂਰੀ ਮਿਲ ਗਈ ਹੈ, ਜਦਕਿ ਐੱਨ-95 ਮਾਸਕਾਂ ਲਈ ਸਥਾਨਕ ਦੋ ...

Read More

ਕੋਵਿਡ-19: ਸਰਕਾਰ ਡਾਕਟਰਾਂ ਦੀ ਸੰਭਾਲ ਲਈ ਗੰਭੀਰ ਨਹੀਂ: ਗਾਂਧੀ

ਕੋਵਿਡ-19: ਸਰਕਾਰ ਡਾਕਟਰਾਂ ਦੀ ਸੰਭਾਲ ਲਈ ਗੰਭੀਰ ਨਹੀਂ: ਗਾਂਧੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 8 ਅਪਰੈਲ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਜੇਕਰ ਹਸਪਤਾਲ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਨੂੰ ਸੰਭਾਲ ਰਿਹਾ ਕੋਈ ਡਾਕਟਰ ਜਾਂ ਕੋਈ ਸਿਹਤ ਕਰਮੀ ਮਰਦਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਸਿਹਤ ਮੰਤਰੀ ਤੇ ਸਿਹਤ ਸਕੱਤਰ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਣਗੇ, ...

Read More

ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ

ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ

ਰਾਜਨ ਮਾਨ ਮਜੀਠਾ, 8 ਅਪਰੈਲ ਕਰੋਨਾਵਾਇਰਸ ਕਾਰਨ ਮਰੇ ਕੁਝ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਇਨਕਾਰ ਕਰਨ ’ਤੇ ਜਿੱਥੇ ਸਾਰੀ ਮਨੁੱਖਤਾ ਸ਼ਰਮਸਾਰ ਹੋਈ ਹੈ, ਉੱਥੇ ਹੀ ਦੂਜੇ ਪਾਸੇ ਪਿੰਡ ਜਹਾਂਗੀਰ ਦੇ ਲੋਕਾਂ ਨੇ ਪਹਿਲਕਦਮੀ ਕਰਦਿਆਂ ਮ੍ਰਿਤਕਾਂ ਦੀ ਅਰਥੀ ਨੂੰ ਮੋਢਾ ਦੇਣ ਦਾ ਬੀੜਾ ਚੁੱਕ ਕੇ ਖੂਨ ਦੇ ਰਿਸ਼ਤਿਆਂ ...

Read More

ਮਲੇਸ਼ੀਆ ਘੁੰਮਣ ਗਏ ਭਾਰਤੀ ਫਸੇ

ਮਲੇਸ਼ੀਆ ਘੁੰਮਣ ਗਏ ਭਾਰਤੀ ਫਸੇ

ਰਾਜਵਿੰਦਰ ਰੌਂਤਾ ਨਿਹਾਲ ਸਿੰਘ ਵਾਲਾ, 8 ਅਪਰੈਲ ਕਰੋਨਾਵਾਇਰਸ ਕਾਰਨ ਹਵਾਈ ਸੇਵਾ ਬੰਦ ਹੋਣ ’ਤੇ ਮਲੇਸ਼ੀਆ ਘੁੰਮਣ ਗਏ ਸੈਂਕੜੇ ਭਾਰਤੀ ਉੱਥੇ ਫ਼ਸੇ ਹੋਏ ਹਨ। ਉਨ੍ਹਾਂ ਦੀ ਦੇਸ਼ ਵਾਪਸੀ ਲਈ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਚਾਰਾਜੋਈ ਨਹੀਂ ਕੀਤੀ, ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਜਿਹੜੇ ਸੈਲਾਨੀਆਂ ਦੀ 17 ਮਾਰਚ ਤੋਂ ਪਹਿਲਾਂ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ...

Read More

ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ

ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ

ਪੱਤਰ ਪ੍ਰੇਰਕ ਸ੍ਰੀ ਆਨੰਦਪੁਰ ਸਾਹਿਬ, 8 ਅਪਰੈਲ ਪੰਜਾਬ ਪੁਲੀਸ ਦੇ ਜਵਾਨਾਂ ਦੇ ਨਾਲ-ਨਾਲ ਕਰਫਿਊ ਦੌਰਾਨ ਡਿਊਟੀ ਨਿਭਾਉਣ ਲਈ ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਅੱਜ ਵੱਖ-ਵੱਖ ਪੁਲੀਸ ਨਾਕਿਆਂ ’ਤੇ ਦਰਜਨਾਂ ਸੇਵਾਮੁਕਤ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਨ੍ਹਾਂ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਸੁਖਦੇਵ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ...

Read More


ਮਾਸਕ ਬਣਾਉਣ ’ਚ ਰੁੱਝੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰ

Posted On April - 4 - 2020 Comments Off on ਮਾਸਕ ਬਣਾਉਣ ’ਚ ਰੁੱਝੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰ
ਬਹਾਦਰਜੀਤ ਸਿੰਘ ਰੂਪਨਗਰ, 3 ਅਪਰੈਲ ਰੂਪਨਗਰ ਦੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਮਾਸਕ ਬਣਾ ਕੇ ਅਤੇ ਲੋੜਵੰਦਾਂ ਵਿੱਚ ਵੰਡਣ ਵਾਲੇ ਰਾਸ਼ਨ ਦੀ ਪੈਕਿੰਗ ਕਰਕੇ ਕਰੋਨਾਵਾਇਰਸ ਵਿਰੁੱਧ ਚੱਲ ਕਈ ਜੰਗ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਕਰਫਿਊ ਕਾਰਨ 14 ਤੋਂ 16 ਘੰਟਿਆਂ ਦੀ ਡਿਊਟੀ ’ਤੇ ਡਟੇ ਪੁਲੀਸ ਮੁਲਾਜ਼ਮਾਂ ਨਾਲ ਉਨ੍ਹਾਂ ਦੇ ਪਰਿਵਾਰ ਸਮਰਥਨ ਦਿਖਾ ਰਹੇ ਹਨ। ਪੁਲੀਸ ਲਾਈਨ ਦੇ ਕੁਆਰਟਰਾਂ ਵਿਚ ਰਹਿੰਦੇ ਹਰੇਕ ਪਰਿਵਾਰ ਨੇ 500 ਰੁਪਏ ਦਾ ਯੋਗਦਾਨ ਪਾਇਆ ਤੇ ਕਮਿਊਨਿਟੀ ਸੈਂਟਰ ਅਤੇ ਘਰਾਂ 

ਖਾਲਸਾ ਸਾਜਨਾ ਦਿਵਸ ਮੌਕੇ ਨਹੀਂ ਹੋਵੇਗਾ ਇਕੱਠ

Posted On April - 4 - 2020 Comments Off on ਖਾਲਸਾ ਸਾਜਨਾ ਦਿਵਸ ਮੌਕੇ ਨਹੀਂ ਹੋਵੇਗਾ ਇਕੱਠ
ਬੀ.ਐਸ.ਚਾਨਾ ਸ੍ਰੀ ਆਨੰਦਪੁਰ ਸਾਹਿਬ, 3 ਅਪਰੈਲ ਸਿਹਤ ਸੰਸਥਾਵਾਂ ਅਨੁਸਾਰ ਇੱਕ ਦੂਸਰੇ ਤੋਂ ਤੇਜ਼ੀ ਨਾਲ ਫੈਲ ਰਹੀ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਕਰਕੇ ਇਸ ਵਾਰ 321ਵੇਂ ਖਾਲਸਾ ਸਾਜਨਾ ਦਿਵਸ (ਵਿਸਾਖੀ) ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਚ ਸੁਸ਼ੋਭਿਤ ਤਖ਼ਤ ਕੇਸਗੜ੍ਹ ਸਾਹਿਬ ਵਿਚ ਇਸ ਸਾਲ ਖਾਲਸਾਈ ਇਕੱਠ ਨਹੀਂ ਹੋਵੇਗਾ। ਇਹ ਪ੍ਰਗਟਾਵਾ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਂਹੀ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ 

ਸਕੂਲਾਂ ’ਚ ਫੀਸ ਮੁਆਫੀ ਦੀ ਮੰਗ

Posted On April - 4 - 2020 Comments Off on ਸਕੂਲਾਂ ’ਚ ਫੀਸ ਮੁਆਫੀ ਦੀ ਮੰਗ
ਪੱਤਰ ਪ੍ਰੇਰਕ ਨੂਰਪੁਰ ਬੇਦੀ, 3 ਅਪਰੈਲ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਸਕੂਲਾਂ ਦੀ ਦਾਖਲਾ ਫੀਸ ਸਮੇਤ ਘੱਟੋ ਘੱਟ ਤਿੰਨ ਮਹੀਨਿਆਂ ਦੀ ਫੀਸ ਮੁਆਫ ਕਰਨ ਲਈ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਰਫ਼ਿਊ ਕਾਰਨ ਆਮ ਜਨਤਾ ਨੂੰ ਖਾਣ-ਪੀਣ ਦੀਆਂ ਵਸਤਾਂ ਅਤੇ ਸਿਹਤ ਸੁਵਿਧਾਵਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ’ਚ ਆਰਥਿਕ ਪੱਖੋਂ ਤੰਗ ਹਾਲਤ 

ਸਸਕਾਰ ਦਾ ਮਾਮਲਾ: ਆਰਟੀਆਈ ਕਾਰਕੁਨ ਅੱਗੇ ਆਏ

Posted On April - 4 - 2020 Comments Off on ਸਸਕਾਰ ਦਾ ਮਾਮਲਾ: ਆਰਟੀਆਈ ਕਾਰਕੁਨ ਅੱਗੇ ਆਏ
ਗਗਨਦੀਪ ਅਰੋੜਾ ਲੁਧਿਆਣਾ, 3 ਅਪਰੈਲ ਕਰੋਨਾਵਾਇਰਸ ਤੋਂ ਪੀੜਤ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸਸਕਾਰ ਲਈ ਵੇਰਕਾ ਦੇ ਸ਼ਮਸ਼ਾਨ ਘਾਟ ਵਿੱਚ ਥਾਂ ਨਾ ਦੇਣ ਦੇ ਮਾਮਲੇ ਵਿਚ ਅੱਜ ਤਿੰਨ ਆਰਟੀਆਈ ਮੈਂਬਰਾਂ ਨੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤ ਸ਼ਿਕਾਇਤ ਦੇ ਕੇ ਕਮੇਟੀ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਇਹ ਕਾਰਵਾਈ ਨਾ ਕੀਤੀ ਤਾਂ ਉਹ ਇਨਸਾਫ਼ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। 

ਗੁਲਜ਼ਾਰ ਸੰਧੂ ਵੱਲੋਂ ਕੋਵਿਡ ਫੰਡ ’ਚ 6 ਲੱਖ ਦਾ ਯੋਗਦਾਨ

Posted On April - 4 - 2020 Comments Off on ਗੁਲਜ਼ਾਰ ਸੰਧੂ ਵੱਲੋਂ ਕੋਵਿਡ ਫੰਡ ’ਚ 6 ਲੱਖ ਦਾ ਯੋਗਦਾਨ
ਚੰਡੀਗੜ੍ਹ: ਕਰੋਨਾਵਾਇਰਸ ਮਹਾਮਾਰੀ ਦੇ ਸੰਕਟ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਪਤ ਕੀਤੇ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਲਈ ਸੂਬਾ ਵਾਸੀਆਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਕੀਤੀ ਅਪੀਲ ਦੇ ਹੁੰਗਾਰੇ ਵਿੱਚ ਉਘੇ ਸਾਹਿਤਕਾਰ, ਕਾਲਮਨਵੀਸ ਤੇ ਵੈਟਰਨ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਤੇ ਉਨ੍ਹਾਂ ਦੀ ਪਤਨੀ ਸਮਾਜ ਸੇਵਿਕਾ ਡਾ. ਸੁਰਜੀਤ ਕੌਰ ਸੰਧੂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਫੰਡ ਵਿੱਚ ਛੇ ਲੱਖ ਰੁਪਏ 

ਪਾਵਰਕੌਮ ਵੱਲੋਂ ਹਾਈਡਰੋ ਪਲਾਟਾਂ ਤੋਂ ਰਿਕਾਰਡ ਬਿਜਲੀ ਉਤਪਾਦਨ

Posted On April - 3 - 2020 Comments Off on ਪਾਵਰਕੌਮ ਵੱਲੋਂ ਹਾਈਡਰੋ ਪਲਾਟਾਂ ਤੋਂ ਰਿਕਾਰਡ ਬਿਜਲੀ ਉਤਪਾਦਨ
ਰਵੇਲ ਸਿੰਘ ਭਿੰਡਰ ਪਟਿਆਲਾ, 2 ਅਪਰੈਲ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ‘ਪਾਵਰਕੌਮ’ ਨੇ ਆਪਣੇ ਹਾਈਡਰੋ ਪਲਾਟਾਂ ਤੋਂ 4939.18 ਮਿਲੀਅਨ ਯੂਨਿਟ ‘ਐਮਯੂ’ ਬਿਜਲੀ ਪੈਦਾਵਾਰ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਬਲਕਿ ਕੇਂਦਰੀ ਬਿਜਲੀ ਅਥਾਰਟੀ ਦੁਆਰਾ ਨਿਰਧਾਰਤ ਕੀਤੇ ਗਏ ਇਸ ਸਾਲ ਦੇ 3765 ਐਮ.ਯੂ ਦੇ ਟੀਚੇ ਨਾਲੋਂ 31 ਫ਼ੀਸਦੀ ਭਾਵ 1174 ਐਮ.ਯੂ. ਦਾ ਵਾਧੂ ਊਰਜਾ ਉਤਪਾਦਨ ਕਰ ਕੇ ਵਿਲੱਖਣ ਪ੍ਰਾਪਤੀ ਵੀ ਕੀਤੀ ਹੈ। ਪਾਵਰਕੌਮ ਦੇ ਗਠਨ ਮਗਰੋਂ ਲੰਘੇ ਵਿਤੀ ਸਾਲ 2019-20 ਦੌਰਾਨ ਹਾਈਡਲ 

ਕਣਕ ਦੀ ਵਾਢੀ ਤੇ ਮੰਡੀਕਰਨ ਦੇ ਫ਼ਿਕਰਾਂ ਨੇ ਘੇਰਿਆ ਅੰਨਦਾਤਾ

Posted On April - 3 - 2020 Comments Off on ਕਣਕ ਦੀ ਵਾਢੀ ਤੇ ਮੰਡੀਕਰਨ ਦੇ ਫ਼ਿਕਰਾਂ ਨੇ ਘੇਰਿਆ ਅੰਨਦਾਤਾ
ਸ਼ਗਨ ਕਟਾਰੀਆ ਬਠਿੰਡਾ, 2 ਅਪਰੈਲ ਹਾੜ੍ਹੀ ਦੀ ਫ਼ਸਲ ਸਾਂਭਣ ਲਈ ਕਰਫ਼ਿਊ ਕਿਸਾਨਾਂ ਲਈ ਅੜਿੱਕਾ ਬਣ ਗਿਆ ਹੈ। ਕਿਸਾਨ ਦੀ ਚਿੰਤਾ ਵਾਢੀ ਤੋਂ ਮੰਡੀਕਰਨ ਦੀ ਹੈ। ਉਸ ਨੂੰ ਵਾਢੀ ਮੌਕੇ ਪਰਵਾਸੀ ਮਜ਼ਦੂਰਾਂ ਦੀ ਘਾਟ ਰੜਕੇਗੀ ਅਤੇ ਵੇਚਣ ਵਕਤ ਸਰਕਾਰੀ ਖ਼ਰੀਦ ਪ੍ਰਬੰਧਾਂ ਦੀ ਤੋਟ ਦਾ ਫ਼ਿਕਰ ਹੈ। ਅਗੇਤੀ ਕਣਕ ਦੀ ਵਾਢੀ ਦਸ ਦਿਨਾਂ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਸ਼ੂ ਪਾਲਕ ਕਿਸਾਨ ਫ਼ਸਲ ਦਾ ਇਕ ਹਿੱਸਾ ਤੂੜੀ ਲਈ ਹੱਥੀਂ ਕਟਾਈ ਕਰਦੇ ਹਨ। ਦਾਤੀ ਦੇ ਕੰਮ ’ਚ ਪਰਵਾਸੀ ਮਜ਼ਦੂਰਾਂ ਦਾ ਸਹਾਰਾ 

ਬਠਿੰਡਾ ਰਿਫ਼ਾਈਨਰੀ ’ਚ ਸਮਾਜਿਕ ਦੂਰੀ ਵਾਲਾ ਫੈਸਲਾ ਲਾਗੂ ਕਰਵਾਉਣ ਤੋਂ ਪ੍ਰਸ਼ਾਸਨ ‘ਦੂਰ’

Posted On April - 3 - 2020 Comments Off on ਬਠਿੰਡਾ ਰਿਫ਼ਾਈਨਰੀ ’ਚ ਸਮਾਜਿਕ ਦੂਰੀ ਵਾਲਾ ਫੈਸਲਾ ਲਾਗੂ ਕਰਵਾਉਣ ਤੋਂ ਪ੍ਰਸ਼ਾਸਨ ‘ਦੂਰ’
ਸ਼ਗਨ ਕਟਾਰੀਆ ਬਠਿੰਡਾ, 2 ਅਪਰੈਲ ਸਮਾਜਿਕ ਦੂਰੀ ਬਣਾਉਣ ਦੀਆਂ ਹਦਾਇਤਾਂ ਇਥੇ ਰਿਫ਼ਾਈਨਰੀ ’ਚ ਅੱਕਾਂ ਦੇ ਭੱਬੂਆਂ ਵਾਂਗ ਉੱਡਦੀਆਂ ਵਿਖਾਈ ਦਿੰਦੀਆਂ ਹਨ। ਇਸ ਮਾਮਲੇ ’ਚ ਪ੍ਰਸ਼ਾਸਨ ਦੀ ਅਣਦੇਖੀ ਵੀ ਸੁਆਲ ਖੜ੍ਹੇ ਕਰ ਰਹੀ ਹੈ। ਮਜ਼ਦੂਰਾਂ ਦੀ ਇਸ ਦੂਰੀ ਨਾ ਰੱਖਣ ਦੇ ਫੈਸਲੇ ਨੇ ਨੇੜਲੇ ਪਿੰਡਾਂ ਦੇ ਲੋਕ ਵੀ ਡਰਾ ਰੱਖੇ ਹਨ। ਵੇਰਵਿਆਂ ਮੁਤਾਬਕ ਕਈ ਰਾਜਾਂ ਦੇ ਪਰਵਾਸੀ ਕਾਮੇ ਇਸ ਰਿਫ਼ਾਈਨਰੀ ’ਚ ਕੰਮ ਕਰਦੇ ਹਨ। ਇਸ ਵੇਲੇ ਕਰੀਬ 20 ਹਜ਼ਾਰ ਕਾਮੇ ਇੱਥੇ ਹਨ। ਮਜ਼ਦੂਰਾਂ ਦੀਆਂ ਕਲੋਨੀਆਂ ਸਦਕਾ 

ਕਰੋਨਾਵਾਇਰਸ: ਨਸ਼ੇੜੀਆਂ ਦੀਆਂ ਓਟ ਕੇਂਦਰਾਂ ਵੱਲ ਵਹੀਰਾਂ

Posted On April - 3 - 2020 Comments Off on ਕਰੋਨਾਵਾਇਰਸ: ਨਸ਼ੇੜੀਆਂ ਦੀਆਂ ਓਟ ਕੇਂਦਰਾਂ ਵੱਲ ਵਹੀਰਾਂ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 2 ਅਪਰੈਲ ਕਰੋਨਾਵਾਇਰਸ ਤੋਂ ਬਚਾਅ ਲਈ ਲਾਏ ਕਰਫਿਊ ਕਾਰਨ ਇੱਕ ਪਾਸੇ ਨਸ਼ਾ ਤਸਕਰੀ ਨੂੰ ਨੱਥ ਪਈ ਹੈ ਪਰ ਦੂਜੇ ਪਾਸੇ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ। ਇਹ ਮਰੀਜ਼ ਇਥੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਓਟ ਕੇਂਦਰ ਵਿੱਚ ਵੱਡੀ ਗਿਣਤੀ ਵਿੱਚ ਅੱਜ ਦਵਾਈ ਲੈਣ ਪੁੱਜੇ, ਜਿਥੇ ਕਰੋਨਾਵਾਇਰਸ ਸਬੰਧੀ ਲੋੜੀਂਦੇ ਨਿਯਮਾਂ ਦੀ ਉਲੰਘਣਾ ਹੋਈ ਹੈ। ਸਰਕਾਰੀ ਮੈਡੀਕਲ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਪੀ.ਡੀ. 

ਕਰੋਨਾ ਖ਼ਿਲਾਫ਼ ਜੰਗ: ਨਾਲੇ ਪੁੰਨ, ਨਾਲੇ ਫਲੀਆਂ

Posted On April - 3 - 2020 Comments Off on ਕਰੋਨਾ ਖ਼ਿਲਾਫ਼ ਜੰਗ: ਨਾਲੇ ਪੁੰਨ, ਨਾਲੇ ਫਲੀਆਂ
ਪੰਜਾਬ ਵਿੱਚ ਸ਼ਰਾਬ ਸਨਅਤਾਂ ਕਰੋਨਾ ਖ਼ਿਲਾਫ਼ ਜੰਗ ’ਚ ਪੁੰਨ ਵੀ ਖੱਟ ਰਹੀਆਂ ਹਨ ਅਤੇ ਇਨ੍ਹਾਂ ਦਾ ਨਾਲੋ-ਨਾਲ ਮਸ਼ਹੂਰੀ ਦਾ ਵਾਜਾ ਵੀ ਵੱਜ ਰਿਹਾ ਹੈ। ਸ਼ਰਾਬ ਸਨਅਤਾਂ ਸਰਕਾਰ ਨੂੰ ਮੁਫ਼ਤ ’ਚ ਸੈਨੇਟਾਈਜ਼ਰ ਮੁਹੱਈਆ ਕਰਵਾ ਰਹੀਆਂ ਹਨ। ਕੋਈ ਸ਼ਰਾਬ ਸਨਅਤ ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਲੇਬਲ ਚਿਪਕਾ ਕੇ ਸਪਲਾਈ ਦੇ ਰਹੀ ਹੈ ਜਦੋਂਕਿ ਸਾਬਕਾ ਅਕਾਲੀ ਮੰਤਰੀ ਦੀ ਸ਼ਰਾਬ ਸਨਅਤ ਆਪਣੇ ....

ਕਰੋਨਾ ਪੀੜਤਾ ਦੀ ਦੇਖਭਾਲ ਕਰਨ ਵਾਲੇ ਸਿਹਤ ਮੁਲਾਜ਼ਮਾਂ ਦਾ ਇਕਾਂਤਵਾਸ

Posted On April - 3 - 2020 Comments Off on ਕਰੋਨਾ ਪੀੜਤਾ ਦੀ ਦੇਖਭਾਲ ਕਰਨ ਵਾਲੇ ਸਿਹਤ ਮੁਲਾਜ਼ਮਾਂ ਦਾ ਇਕਾਂਤਵਾਸ
ਕਰੋਨਾਵਾਇਰਸ ਕਾਰਨ ਦੋ ਦਿਨ ਪਹਿਲਾਂ ਮੌਤ ਦੇ ਮੂੰਹ ਗਈ ਲੁਧਿਆਣਾ ਵਾਸੀ ਮਹਿਲਾ ਦੀ ਦੇਖਭਾਲ ਕਰਨ ਵਾਲੀਆਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀਆਂ ਤਿੰਨ ਮਹਿਲਾ ਨਰਸਾਂ ਤੇ ਇਕ ਪੁਰਸ਼ ਨਰਸ ਸਮੇਤ ਇਕ ਅਟੈਂਡੈਂਟ ਨੂੰ ਇਕਾਂਤਵਾਸ ਵਾਰਡ ਵਿਚ ਦਾਖ਼ਲ ਕੀਤਾ ਗਿਆ ਹੈ। ਉਨ੍ਹਾਂ ਦੇ ਸੈਂਪਲ ਲਏ ਗਏ ਹਨ। ਬੁੱਧਵਾਰ ਨੂੰ ਦਾਖ਼ਲ ਕੀਤੀ ਗਈ ਨਰਸ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਬਾਕੀ ਚਾਰ ਸਿਹਤ ਮੁਲਾਜ਼ਮਾਂ ਦੀ ਰਿਪੋਰਟ ਆਉਣੀ ਬਾਕੀ ....

ਭਾਈ ਨਿਰਮਲ ਸਿੰਘ ਦੀ ਦੌਧਰ ਫੇਰੀ ਦੀ ਸੂਚਨਾ ਮਗਰੋਂ ਸਿਹਤ ਵਿਭਾਗ ਚੌਕਸ

Posted On April - 3 - 2020 Comments Off on ਭਾਈ ਨਿਰਮਲ ਸਿੰਘ ਦੀ ਦੌਧਰ ਫੇਰੀ ਦੀ ਸੂਚਨਾ ਮਗਰੋਂ ਸਿਹਤ ਵਿਭਾਗ ਚੌਕਸ
ਕਰੋਨਾਵਾਇਰਸ ਕਾਰਨ ਅਕਾਲ ਚਲਾਣਾ ਕਰ ਗਏ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿਚ ਪਾਈ ਫੇਰੀ ਦੀ ਖ਼ਬਰ ਮਿਲਣ ’ਤੇ ਸਿਹਤ ਵਿਭਾਗ ਅਤੇ ਪੁਲੀਸ ਹਰਕਤ ਵਿੱਚ ਆ ਗਈ ਹੈ। ....

ਲੌਕਡਾਊਨ: ਨਾ ਪਬਲਿਕ, ਨਾ ਪ੍ਰਸ਼ਾਸਨ ਤਿਆਰ

Posted On April - 3 - 2020 Comments Off on ਲੌਕਡਾਊਨ: ਨਾ ਪਬਲਿਕ, ਨਾ ਪ੍ਰਸ਼ਾਸਨ ਤਿਆਰ
ਕਰੋਨਾਵਾਇਰਸ ਦੀ ਰੋਕਥਾਮ ਅਤੇ ਬਚਾਅ ਲਈ ਸ਼ੁਰੂਆਤੀ ਦੌਰ ਵਿਚ ਮਾਸਕ ਦੀ ਵਰਤੋਂ ਕਰਨ, ਖਾਂਸੀ-ਛਿੱਕ ਲਈ ਸਿਹਤਮੰਦ ਤਰੀਕਾ ਵਰਤਣ ਤੇ ਵਾਰ-ਵਾਰ ਹੱਥ ਧੋਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਦੌਰਾਨ ਸਮਾਜਿਕ-ਸਰੀਰਕ ਦੂਰੀ (ਸੋਸ਼ਲ-ਡਿਸਟੈਂਸਿੰਗ) ਦੇ ਤਰੀਕੇ ਨੂੰ ਸਭ ਤੋਂ ਵੱਧ ਕਾਰਗਰ ਹੋਣ ਦੇ ਦਾਅਵੇ ਨਾਲ ਪ੍ਰਚਾਰਿਆ ਗਿਆ। ....

ਜ਼ਿਲ੍ਹਾ ਊਨਾ ’ਚ ਕਰੋਨਾ ਦੇ ਤਿੰਨ ਕੇਸ ਪਾਜ਼ੇਟਿਵ

Posted On April - 3 - 2020 Comments Off on ਜ਼ਿਲ੍ਹਾ ਊਨਾ ’ਚ ਕਰੋਨਾ ਦੇ ਤਿੰਨ ਕੇਸ ਪਾਜ਼ੇਟਿਵ
ਪੱਤਰ ਪ੍ਰੇਰਕ ਸ੍ਰੀ ਆਨੰਦਪੁਰ ਸਾਹਿਬ, 2 ਅਪਰੈਲ ਜ਼ਿਲ੍ਹਾ ਰੂਪਨਗਰ ਅੰਦਰ ਭਾਵੇਂ ਹਾਲੇ ਤਕ ਕਰੋਨਾ ਦਾ ਕੋਈ ਪਾਜ਼ੇਟਿਵ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਮੁੱਚਾ ਜ਼ਿਲ੍ਹਾ ਚਾਰੇ ਪਾਸੇ ਤੋਂ ਕਰੋਨਾ ਦੇ ਪਾਜ਼ੇਟਿਵ ਕੇਸਾਂ ਨਾਲ ਘਿਰਦਾ ਜਾ ਰਿਹਾ ਹੈ। ਹੁਣ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਤਿੰਨ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਖੇਤਰ ਵਿਚ ਸਹਿਮ ਫੈਲ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਅੱਠ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਸੀ 

ਰਾਸ਼ਨ ਨਾ ਮਿਲਣ ਕਾਰਨ ਪ੍ਰਸ਼ਾਸਨ ਖ਼ਿਲਾਫ਼ ਰੋਹ

Posted On April - 3 - 2020 Comments Off on ਰਾਸ਼ਨ ਨਾ ਮਿਲਣ ਕਾਰਨ ਪ੍ਰਸ਼ਾਸਨ ਖ਼ਿਲਾਫ਼ ਰੋਹ
ਪੱਤਰ ਪ੍ਰੇਰਕ ਕੀਰਤਪੁਰ ਸਾਹਿਬ, 2 ਅਪਰੈਲ ਪਿੰਡ ਕਲਿਆਣਪੁਰ ਵਾਸੀਆਂ ਨੇ ਪ੍ਰਸ਼ਾਸਨ ਵੱਲੋਂ ਰਾਸ਼ਨ ਨਾ ਮੁਹੱਈਆ ਕਰਵਾਏ ਜਾਣ ਦੇ ਵਿਰੋਧ ਵਿਚ ਅੱਜ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਦਫ਼ਤਰ ਵਿਚ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਤੋਂ ਕਰਫਿਊ ਲੱਗਿਆ ਹੈ ਉਦੋਂ ਤੋਂ ਉਹ ਰੋਜ਼ੀ-ਰੋਟੀ ਤੋਂ ਆਵਾਜਾਰ ਹੋ ਗਏ ਹਨ। ਪਿੰਡ ਦੇ 95 ਫੀਸਦ ਲੋਕ ਦਿਹਾੜੀਦਾਰ ਹਨ ਤੇ ਕਰਫਿਊ ਲੱਗਣ ਮਗਰੋਂ ਉਨ੍ਹਾਂ ਦੇ ਘਰ ਚੁਲ੍ਹਾ ਤਪਣਾ ਔਖਾ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ 

ਕਰੋਨਾ ਕਾਰਨ ਡੇਅਰੀ ਤੇ ਪੋਲਟਰੀ ਦਾ ਕਾਰੋਬਾਰ ਠੱਪ

Posted On April - 3 - 2020 Comments Off on ਕਰੋਨਾ ਕਾਰਨ ਡੇਅਰੀ ਤੇ ਪੋਲਟਰੀ ਦਾ ਕਾਰੋਬਾਰ ਠੱਪ
ਡਾ. ਹਿਮਾਂਸੂ ਸੂਦ ਫ਼ਤਹਿਗੜ੍ਹ ਸਾਹਿਬ, 2 ਅਪਰੈਲ ਕਰੋਨਾਵਾਇਰਸ ਕਾਰਨ ਲਗਾਏ ਲੌਕਡਾਊਨ ਕਾਰਨ ਜਿਥੇ ਹਰ ਵਰਗ ਪੀੜਤ ਹੈ ਉਥੇ ਡੇਅਰੀ ਅਤੇ ਪੋਲਟਰੀ ਫਾਰਮਰਾਂ ਦਾ ਕੰਮ ਠੱਪ ਹੋਣ ਕਾਰਨ ਇਹ ਕਾਰੋਬਾਰ ਖਤਮ ਹੋਣ ਕਿਨਾਰੇ ਪਹੁੰਚ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਵੇਰਕਾ ਵਲੋਂ 21 ਮਾਰਚ ਤੋਂ 20 ਪੈਸੇ ਪ੍ਰਤੀ ਫ਼ੈਟ ਰੇਟ ਘਟਾਇਆ ਗਿਆ ਸੀ ਤੇ 1 ਅਪਰੈਲ ਤੋਂ ਹੁਣ ਫ਼ਿਰ 20 ਪੈਸੇ ਪ੍ਰਤੀ ਫੈਟ ਘਟਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਨੇ ਇਹ ਵੀ ਫੈ਼ਸਲਾ ਲਿਆ ਹੈ ਕਿ 1 ਮਾਰਚ ਤੋਂ 10 ਮਾਰਚ ਤੱਕ 
Manav Mangal Smart School
Available on Android app iOS app
Powered by : Mediology Software Pvt Ltd.