ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਪੰਜਾਬ › ›

Featured Posts
ਨੌਸਰਬਾਜ਼ ਜੋੜਾ ਵਿਆਹ ਵਾਲੇ ਘਰੋਂ ਪੈਸੇ ਚੋਰੀ ਕਰਕੇ ਫਰਾਰ

ਨੌਸਰਬਾਜ਼ ਜੋੜਾ ਵਿਆਹ ਵਾਲੇ ਘਰੋਂ ਪੈਸੇ ਚੋਰੀ ਕਰਕੇ ਫਰਾਰ

ਬੀ. ਐੱਸ. ਚਾਨਾ ਕੀਰਤਪੁਰ ਸਾਹਿਬ, 6 ਦਸੰਬਰ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਕਲਿਆਣਪੁਰ ਵਿੱਚ ਸਥਿਤ ਗਊਸ਼ਾਲਾ ਕੋਲ ਪ੍ਰਾਚੀਨ ਉਦਾਸੀ ਡੇਰਾ ’ਚ 7-8 ਸਾਲਾਂ ਤੋਂ ਰਹਿ ਰਹੇ ਗੁਰਮੇਲ ਸਿੰਘ ਤੇ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਨੇ ਆਪਣੀ ਗੋਦ ਲਈ ਪੁੱਤਰੀ ਦਾ ਵਿਆਹ ਤਿੰਨ ਦਿਨ ਪਹਿਲਾਂ ਕੀਤਾ ਸੀ। ਇਸ ਵਿਆਹ ਸਮਾਗਮ ’ਚ ਉਨ੍ਹਾਂ ...

Read More

ਨੂਰਪੁਰ ਬੇਦੀ ਖਿੱਤੇ ’ਚ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁਕੰਮਲ

ਨੂਰਪੁਰ ਬੇਦੀ ਖਿੱਤੇ ’ਚ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁਕੰਮਲ

ਬਲਵਿੰਦਰ ਰੈਤ ਨੂਰਪੁਰ ਬੇਦੀ, 6 ਦਸੰਬਰ ਬਲਾਕ ਨੂਰਪੁਰ ਬੇਦੀ ਦੇ ਪਿੰਡ ਗੜ੍ਹਬਾਗਾ ਵਿੱਚ ਇੱਕ ਮਹੀਨੇ ਤੋਂ ਚੱਲ ਰਹੀ ਆਦਾਕਾਰ ਆਮਿਰ ਖਾਨ ਤੇ ਆਦਾਕਾਰਾ ਕਰੀਨਾ ਕਪੂਰ ਖਾਨ ਦੀ ਹਿੰਦੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁਕੰਮਲ ਹੋ ਗਈ। ਪਿੰਡ ਗੜ੍ਹਬਾਗਾ ਦੇ ਨਾਲ ਲੱਗਦੇ ਸਤਲੁਜ ਦਰਿਆ ਨਜ਼ਦੀਕ ਇਸ ਫਿਲਮ ਦੀ ਸ਼ੂਟਿੰਗ ਲਈ ਮਹਿੰਗੇ ਸੈੱਟ ...

Read More

ਦੁੱਖਾਂ ਦੀ ਭੇਟ ਚੜ੍ਹੀ ਰਾਜਵਿੰਦਰ ਕੌਰ ਦੀ ਜਿ਼ੰਦਗੀ

ਦੁੱਖਾਂ ਦੀ ਭੇਟ ਚੜ੍ਹੀ ਰਾਜਵਿੰਦਰ ਕੌਰ ਦੀ ਜਿ਼ੰਦਗੀ

ਕੋਈ ਫੜੇ ਨਾ ਸਾਡੀ ਬਾਂਹ ਬਾਬਾ ਨਾਨਕਾ ! ‘ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।।’ ਅਤੇ ਅਜਿਹੇ ਹੋਰ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਬਾਬਾ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਪੰਜਾਬ ਦੇ ਕਿਰਤੀਆਂ ਦੇ ...

Read More

ਕਿੱਲੋ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ

ਕਿੱਲੋ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 6 ਦਸੰਬਰ ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਇਕ ਵਿਅਕਤੀ ਨੂੰ ਇਕ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੋਦੂ ਸਿੰਘ ਵਾਸੀ ਪਿੰਡ ਨਿਆਲ, ਪਾਤੜਾਂ (ਜ਼ਿਲ੍ਹਾ ਪਟਿਆਲਾ) ਵਜੋਂ ਹੋਈ ਹੈ। ਉਸ ਖ਼ਿਲਾਫ਼ ਐੱਸਟੀਐੱਫ਼ ਥਾਣਾ ਫੇਜ਼-4, ਮੁਹਾਲੀ ਵਿਚ ਐੱਨਡੀਪੀਐੱਸ ਐਕਟ ਤਹਿਤ ਕੇਸ ...

Read More

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਕਾਂਡ ਮੁਆਫ਼ੀਯੋਗ ਨਹੀਂ: ਵਾਕਰ

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਕਾਂਡ ਮੁਆਫ਼ੀਯੋਗ ਨਹੀਂ: ਵਾਕਰ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 6 ਦਸੰਬਰ ਭਾਰਤ ਦੌਰੇ ’ਤੇ ਆਈ ਬਰਤਾਨਵੀ ਲੇਖਿਕਾ ਵੀ ਵਾਕਰ ਨੇ ਅੱਜ ਇੱਥੇ ਇਕ ਸਕੂਲ ਵਿਚ ਵਿਦਿਆਰਥੀਆਂ ਨਾਲ ਜੱਲ੍ਹਿਆਂਵਾਲਾ ਬਾਗ਼ ਕਾਂਡ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਾ ਮੁਆਫ਼ੀਯੋਗ ਕਤਲੇਆਮ ਸੀ। ਇੱਥੇ ਆਉਣ ਵਾਲੇ ਹਰੇਕ ਬਰਤਾਨਵੀ ਨੂੰ ਇਸ ਖੂਨੀ ਕਾਂਡ ਲਈ ਦੁੱਖ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਸ੍ਰੀਮਤੀ ...

Read More

ਪੰਜਾਬ ਚਿੱਟੇ ਸੋਨੇ ਦੀ ਖੇਤੀ ਵਿੱਚ ਸਰਦਾਰ

ਪੰਜਾਬ ਚਿੱਟੇ ਸੋਨੇ ਦੀ ਖੇਤੀ ਵਿੱਚ ਸਰਦਾਰ

ਚਰਨਜੀਤ ਭੁੱਲਰ ਬਠਿੰਡਾ, 6 ਦਸੰਬਰ ਪੰਜਾਬ ਦੀ ਕਿਸਾਨੀ ਨੂੰ ਸਲਾਮ ਹੈ ਜਿਸ ਦੀ ਮਿਹਨਤ ਦੀ ਬਦੌਲਤ ਐਤਕੀਂ ਚਿੱਟੇ ਸੋਨੇ ਦੇ ਝਾੜ ਨੇ ਝੰਡੀ ਲੈ ਲਈ ਹੈ। ਭਾਵੇਂ ਕਿਸਾਨੀ ਨੂੰ ਨਰਮੇ ਦੇ ਭਾਅ ’ਚ ਮਾਰ ਪਈ ਹੈ ਪ੍ਰੰਤੂ ਝਾੜ ਵਿਚ ਕਿਸਾਨੀ ਨੇ ਐਤਕੀਂ ਕਿਸੇ ਨੂੰ ਨੇੜੇ ਖੰਘਣ ਨਹੀਂ ਦਿੱਤਾ। ਦੇਸ਼ ਭਰ ’ਚੋਂ ਪੰਜਾਬ ...

Read More

ਸ਼ਾਹੀ ਇਮਾਮ ਵੱਲੋਂ ਨਾਗਰਿਕਤਾ ਬਿੱਲ ਦਾ ਵਿਰੋਧ

ਸ਼ਾਹੀ ਇਮਾਮ ਵੱਲੋਂ ਨਾਗਰਿਕਤਾ ਬਿੱਲ ਦਾ ਵਿਰੋਧ

ਗੁਰਿੰਦਰ ਸਿੰਘ ਲੁਧਿਆਣਾ, 6 ਦਸੰਬਰ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕੇਂਦਰ ਸਰਕਾਰ ਵੱਲੋਂ ਸੰਸਦ ’ਚ ਪੇਸ਼ ਕੀਤੇ ਜਾਣ ਵਾਲੇ ਨਾਗਰਿਕਤਾ ਬਿੱਲ ਦਾ ਵਿਰੋਧ ਕੀਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਕਿਸੇ ਨੂੰ ਭਾਰਤੀ ਨਾਗਰਿਕਤਾ ਦੇਣਾ ਠੀਕ ਨਹੀਂ ...

Read More


10 ਕਰੋੜ ਦੇ ਵਿਕਾਸ ਕਾਰਜ ਆਰੰਭੇ: ਕੌਂਸਲ ਪ੍ਰਧਾਨ

Posted On December - 3 - 2019 Comments Off on 10 ਕਰੋੜ ਦੇ ਵਿਕਾਸ ਕਾਰਜ ਆਰੰਭੇ: ਕੌਂਸਲ ਪ੍ਰਧਾਨ
ਨਿੱਜੀ ਪੱਤਰ ਪ੍ਰੇਰਕ ਨੰਗਲ, 2 ਦਸੰਬਰ ਨਗਰ ਕੌਂਸਲ ਨੰਗਲ ਵੱਲੋਂ ਸ਼ਹਿਰ ਵਿਚ ਵੱਖ-ਵੱਖ ਵਾਰਡਾਂ ਵਿਚ ਬਿਨਾਂ ਭੇਦ-ਭਾਵ ਕੀਤੇ ਲਗਪਗ 10 ਕਰੋੜ ਦੇ ਵਿਕਾਸ ਦੇ ਕੰਮ ਸ਼ੁਰੂ ਕੀਤੇ ਗਏ ਹਨ। ਸ਼ਹਿਰ ਵਿਚ ਪਾਣੀ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਾਰਡ ਨੰਬਰ 3, 9, 11 ਤੇ 14 ਵਿਚ ਨਵੇਂ ਟਿਊਬਵੈੱਲ ਅਤੇ ਵਾਰਡ ਨੰਬਰ 3 ਤੇ 14 ਵਿਚ ਪਾਣੀ ਦੀ ਟੈਂਕੀ ਨੂੰ ਬਣਾਊਣ ਲਈ ਲਗਪਗ 2 ਕਰੋੜ ਦਾ ਖਰਚਾ ਪ੍ਰਵਾਨ ਕੀਤਾ ਗਿਆ। ਸ਼ਹਿਰ ਵਿਚ ਵੇਕਯੂਮ ਰੋਡ ਸਵੀਪਿੰਗ ਮਸ਼ੀਨ ਰਾਹੀਂ ਸਫ਼ਾਈ ਲਈ ਦੋ ਟਰੱਕ 1.10 

ਸੀਨੀਅਰ ਸਿਟੀਜਨਜ਼ ਕੌਂਸਲ ਦੀ ਮੀਟਿੰਗ

Posted On December - 3 - 2019 Comments Off on ਸੀਨੀਅਰ ਸਿਟੀਜਨਜ਼ ਕੌਂਸਲ ਦੀ ਮੀਟਿੰਗ
ਪੱਤਰ ਪ੍ਰੇਰਕ ਰੂਪਨਗਰ, 2 ਦਸੰਬਰ ਸਿਟੀਜਨਜ਼ ਕੌਂਸਲ ਰੂਪਨਗਰ ਦੀ ਮੀਟਿੰਗ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਵਿਚ ਹੋਈ, ਜਿਸ ਦੀ ਪ੍ਰਧਾਨਗੀ ਇੰਜ. ਕਰਨੈਲ ਸਿੰਘ ਨੇ ਕੀਤੀ। ਮੀਟਿੰਗ ਦੇ ਸ਼ੁਰੂ ਵਿੱਚ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਕੌਂਸਲ ਦੇ ਮੈਂਬਰ ਇੰਜ. ਸਵਰਨਜੀਤ ਸਿੰਘ ਆਹਲੂਵਾਲੀਆ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪ੍ਰਧਾਨ ਸ਼ੰਗਤ ਸਿੰਘ ਲੌਂਗੀਆ ਨੇ ਬਜ਼ੁਰਗਾਂ 

‘ਆਪ’ ਨੇ ਆਨੰਦਪੁਰ ਸਾਹਿਬ ਹਲਕੇ ਦੇ ਅਹੁਦੇਦਾਰ ਐਲਾਨੇ

Posted On December - 3 - 2019 Comments Off on ‘ਆਪ’ ਨੇ ਆਨੰਦਪੁਰ ਸਾਹਿਬ ਹਲਕੇ ਦੇ ਅਹੁਦੇਦਾਰ ਐਲਾਨੇ
ਸ੍ਰੀ ਆਨੰਦਪੁਰ ਸਾਹਿਬ: ‘ਆਪ’ ਨੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ, ਜਿਸ ਤਹਿਤ ਸੰਜੀਵ ਰਾਣਾ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਸੂਚੀ ਅਨੁਸਾਰ ਹੋਰਨਾਂ ਅਹੁਦੇਦਾਰਾਂ ਵਿਚ ਡਾ. ਸੰਜੀਵ ਗੌਤਮ, ਹਰਮਿੰਦਰ ਸਿੰਘ ਢਾਹੇ ਅਤੇ ਡਾ. ਜਰਨੈਲ ਸਿੰਘ ਨੂੰ ਹਲਕਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਾਰਟੀ ਨੇ ਹਲਕਾ ਆਧਾਰਿਤ ਸ਼ਿਕਾਇਤ ਨਿਵਾਰਨ ਕਮੇਟੀ ਬਣਾਈ, ਜਿਸ ’ਚ ਮਾਸਟਰ ਹਰਦਿਆਲ 

ਹਾਦਸਿਆਂ ’ਚ ਦੋ ਮਜ਼ਦੂਰਾਂ ਦੀ ਮੌਤ

Posted On December - 3 - 2019 Comments Off on ਹਾਦਸਿਆਂ ’ਚ ਦੋ ਮਜ਼ਦੂਰਾਂ ਦੀ ਮੌਤ
ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 2 ਦਸੰਬਰ ਸਥਾਨਕ ਇੰਡਸਟਰੀਅਲ ਫੋਕਲ ਪੁਆਇੰਟ ਸਥਿਤ ਗੱਤਾ ਫੈਕਟਰੀ ਦੇ ਮਜ਼ਦੂੂਰ ਦੀ ਗੱਤਾ ਕੱਟਣ ਵਾਲੀ ਮਸ਼ੀਨ ’ਚ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਾਰੇ ਗਏ ਪ੍ਰਮੋਦ ਨਾਂ ਦੇ ਮਜ਼ਦੂਰ ਦੀ ਮੌਤ ਦਾ ਉਸ ਸਮੇਂ ਪਤਾ ਲੱਗਾ ਜਦ ਸਾਥੀ ਮਜ਼ਦੂਰਾਂ ਵੱਲੋਂ ਉਸ ਦੀ ਭਾਲ ਕੀਤੀ ਗਈ। ਸਬੰਧਤ ਥਾਣਾ ਇੰਚਾਰਜ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਫੈਕਟਰੀ ਮਾਲਕ ਰਮਨੀਤ ਸਿੰਘ ਵਾਸੀ ਡਰੀਮ ਸਿਟੀ ਮਾਨਾਵਾਲਾ ਦੇ ਖ਼ਿਲਾਫ਼ ਲਾਪ੍ਰਵਾਹੀ ਵਰਤਣ 

ਮੁਲਤਵੀ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਜਾਰੀ

Posted On December - 3 - 2019 Comments Off on ਮੁਲਤਵੀ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਜਾਰੀ
ਪੱਤਰ ਪ੍ਰੇਰਕ ਅੰਮਿਤਸਰ, 2 ਦਸੰਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 22 ਨਵੰਬਰ ਨੂੰ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਸਬੰਧੀ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੋਫ਼ੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਤਰੀਕਾਂ ਸਬੰਧੀ ਡੇਟਸ਼ੀਟ ਯੂਨੀਵਰਸਿਟੀ ਵੈੱਬਸਾਈਟ ਉੱਤੇ ਪਾ ਦਿੱਤੀ ਗਈ ਹੈ।  

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ 3 ਨੌਜਵਾਨ ਜ਼ਖ਼ਮੀ

Posted On December - 3 - 2019 Comments Off on ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ 3 ਨੌਜਵਾਨ ਜ਼ਖ਼ਮੀ
ਪੱਤਰ ਪ੍ਰੇਰਕ ਹੁਸ਼ਿਆਰਪੁਰ, 2 ਦਸੰਬਰ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ’ਤੇ ਪਿੰਡ ਹੰਦੋਵਾਲ ਦੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇਕ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਿਤ ਵਾਸੀ ਭਾਰਟਾ, ਰਸ਼ਪਾਲ ਸਿੰਘ ਅਤੇ ਨਾਮਦੇਵ ਵਾਸੀ ਚੱਕ ਕਟਾਰੂ ਮੋਟਰਸਾਈਕਲ (ਪੀ.ਬੀ-07-ਬੀ.ਪੀ-2779) ’ਤੇ ਸਵਾਰ ਹੋ ਕੇ ਸਵੇਰੇ ਕਰੀਬ 7 ਵਜੇ ਪਿੰਡ ਚੱਕ ਕਟਾਰੂ ਤੋਂ ਹੁਸ਼ਿਆਰਪੁਰ ਵਿੱਚ ਇੱਕ ਫ਼ੈਕਟਰੀ ਵਿੱਚ ਕੰਮ ’ਤੇ ਆ ਰਹੇ ਸਨ। ਜਦੋਂ ਉਹ ਪਿੰਡ ਹੰਦੋਵਾਲ 

ਫ਼ੌਜ ’ਚ ਭਰਤੀ ਲਈ ਨੌਜਵਾਨਾਂ ਨੇ ਦਿਖਾਇਆ ਉਤਸ਼ਾਹ

Posted On December - 2 - 2019 Comments Off on ਫ਼ੌਜ ’ਚ ਭਰਤੀ ਲਈ ਨੌਜਵਾਨਾਂ ਨੇ ਦਿਖਾਇਆ ਉਤਸ਼ਾਹ
ਸਤਵਿੰਦਰ ਸਿੰਘ ਬਸਰਾ ਲੁਧਿਆਣਾ, 1 ਦਸੰਬਰ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਨੌਜਵਾਨਾਂ ਦੀ ਫ਼ੌਜ ਵਿਚ ਭਰਤੀ ਪ੍ਰਕਿਰਿਆ ਲੁਧਿਆਣਾ ਦੇ ਮਿਲਟਰੀ ਕੈਂਪ ਵਿਚ ਚੱਲ ਰਹੀ ਹੈ। ਬੀਤੀ 27 ਨਵੰਬਰ ਤੋਂ ਸ਼ੁਰੂ ਹੋਈ ਇਹ ਭਰਤੀ ਪ੍ਰਕਿਰਿਆ ਆਉਂਦੇ 6 ਦਸੰਬਰ ਤੱਕ ਜਾਰੀ ਰਹੇਗੀ। ਲੁਧਿਆਣਾ ਵਿਚ ਕੀਤੀ ਜਾ ਰਹੀ ਭਰਤੀ ਰੈਲੀ ’ਚ ਸਬੰਧਤ ਜ਼ਿਲ੍ਹੇ ਤੋਂ ਇਲਾਵਾ ਮੋਗਾ, ਐੱਸਏਐੱਸ ਨਗਰ ਅਤੇ ਰੂਪ ਨਗਰ ਦੇ ਨੌਜਵਾਨ ਹਿੱਸਾ ਲੈ ਰਹੇ ਹਨ। ਰੱਖਿਆ ਵਿਭਾਗ ਦੀ ਪੀਆਰਓ ਗਗਨਦੀਪ ਕੌਰ ਨੇ ਦੱਸਿਆ 

ਬਲਾਤਕਾਰੀਆਂ ਨੂੰ ਚੌਰਾਹੇ ਫਾਂਸੀ ਦੇਣ ਦਾ ਕਾਨੂੰਨ ਬਣੇ: ਸ਼ਾਹੀ ਇਮਾਮ

Posted On December - 2 - 2019 Comments Off on ਬਲਾਤਕਾਰੀਆਂ ਨੂੰ ਚੌਰਾਹੇ ਫਾਂਸੀ ਦੇਣ ਦਾ ਕਾਨੂੰਨ ਬਣੇ: ਸ਼ਾਹੀ ਇਮਾਮ
ਗੁਰਿੰਦਰ ਸਿੰਘ ਲੁਧਿਆਣਾ, 1 ਦਸੰਬਰ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਹੈ ਕਿ ਹੈਦਰਾਬਾਦ ਵਿਚ ਵੈਟਰਨਰੀ ਡਾਕਟਰ ਨਾਲ ਜਬਰ-ਜਨਾਹ ਕਰਨ ਮਗਰੋਂ ਅੱਗ ਲਗਾ ਕੇ ਕਤਲ ਕਰਨ ਦੀ ਵਾਪਰੀ ਘਟਨਾ ਨਾਲ ਹਰ ਭਾਰਤੀ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਇਸ ਲਈ ਸਰਕਾਰ ਨੂੰ ਜਬਰ-ਜਨਾਹ ਦੇ ਦੋਸ਼ੀਆਂ ਨੂੰ ਚੌਰਾਹੇ ਵਿਚ ਫਾਂਸੀ ਦੇਣ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਆਏ ਦਿਨ ਦੇਸ਼ ਵਿਚ ਬੇਟੀਆਂ ਨਾਲ ਹੋ ਰਹੀਆਂ 

ਪੰਜਾਬ ਦੀ ਮਾੜੀ ਵਿੱਤੀ ਹਾਲਤ ਲਈ ਕੈਪਟਨ ਸਰਕਾਰ ਜ਼ਿੰਮੇਵਾਰ

Posted On December - 2 - 2019 Comments Off on ਪੰਜਾਬ ਦੀ ਮਾੜੀ ਵਿੱਤੀ ਹਾਲਤ ਲਈ ਕੈਪਟਨ ਸਰਕਾਰ ਜ਼ਿੰਮੇਵਾਰ
ਰਮੇਸ਼ ਭਾਰਦਵਾਜ ਲਹਿਰਾਗਾਗਾ, 1 ਦਸੰਬਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਾਲ 2022 ’ਚ ਪੰਜਾਬ ਦੀ ਆਰਥਿਕ ਸਥਿਤੀ ਕੰਗਾਲ ਹੋ ਜਾਵੇਗੀ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸੁਪਰੀਮ ਕੋਰਟ ਜਾਣ ਬਾਰੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੈਸੇ ਦੇਣ ’ਚ ਮਹੀਨਾ ਕੁ ਲੇਟ ਹੋਇਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਜੀਐੱਸਟੀ ਦੇ ਪੈਸੇ ਦੀ ਮਹੀਨੇ ਤੱਕ ਅਦਾਇਗੀ ਕਰ 

ਡੀਟੀਐੱਫ ਵੱਲੋਂ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਰੈਲੀ

Posted On December - 2 - 2019 Comments Off on ਡੀਟੀਐੱਫ ਵੱਲੋਂ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਰੈਲੀ
ਗੁਰਦੀਪ ਸਿੰਘ ਲਾਲੀ ਸੰਗਰੂਰ, 1 ਦਸੰਬਰ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੀ ਅਗਵਾਈ ਹੇਠ ਪੰਜਾਬ ਭਰ ਦੇ ਅਧਿਆਪਕਾਂ ਨੇ ਸਰਕਾਰ ਦੀਆਂ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਖ਼ਿਲਾਫ਼ ਸਥਾਨਕ ਬੀਐੱਸਐੱਨਐੱਲ ਪਾਰਕ ਵਿਚ ਰੋਸ ਰੈਲੀ ਕੀਤੀ ਅਤੇ ਨਾਨਕਿਆਣਾ ਚੌਕ ਤੱਕ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕੀਤਾ। ਸਿੱਖਿਆ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕਰਦਿਆਂ ਜਿਉਂ ਹੀ ਅਧਿਆਪਕ ਨਾਨਕਿਆਣਾ ਚੌਕ ’ਚ ਪੁੱਜੇ 

ਜੇਈਈ ਦਾਖ਼ਲਾ ਟੈਸਟ ਪੰਜਾਬੀ ਵਿਚ ਵੀ ਲਿਆ ਜਾਵੇ: ਬਾਜਵਾ

Posted On December - 2 - 2019 Comments Off on ਜੇਈਈ ਦਾਖ਼ਲਾ ਟੈਸਟ ਪੰਜਾਬੀ ਵਿਚ ਵੀ ਲਿਆ ਜਾਵੇ: ਬਾਜਵਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 1 ਦਸੰਬਰ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਦੇ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਮੁਲਕ ਦਾ ਵਕਾਰੀ ਦਾਖ਼ਲਾ ਟੈਸਟ ਜੇਈਈ (ਮੁੱਖ) ਦੂਜੀਆਂ ਖੇਤਰੀ ਭਾਸ਼ਾਵਾਂ ਵਾਂਗ ਪੰਜਾਬੀ ਭਾਸ਼ਾ ਵਿਚ ਵੀ ਲਿਆ ਜਾਵੇ। ਉਨ੍ਹਾਂ ਨੇ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਦਾਖ਼ਲਾ ਟੈਸਟ ਸ਼ੁਰੂ 

ਪਾਸਪੋਰਟ ਘੁਟਾਲਾ: 330 ਪਰਵਾਸੀ ਵਤਨ ਵਾਪਸੀ ਨੂੰ ਤਰਸੇ

Posted On December - 2 - 2019 Comments Off on ਪਾਸਪੋਰਟ ਘੁਟਾਲਾ: 330 ਪਰਵਾਸੀ ਵਤਨ ਵਾਪਸੀ ਨੂੰ ਤਰਸੇ
ਮਹਿੰਦਰ ਸਿੰਘ ਰੱਤੀਆਂ ਮੋਗਾ, 1 ਦਸੰਬਰ ਗਿਆਰਾਂ ਸਾਲ ਪੁਰਾਣਾ ਮੋਗਾ ਪਾਸਪੋਰਟ ਘੁਟਾਲਾ 330 ਪਰਵਾਸੀ ਪੰਜਾਬੀਆਂ ਦਾ ਪਿੱਛਾ ਨਹੀਂ ਛੱਡ ਰਿਹਾ। ਗ੍ਰਿਫ਼ਤਾਰੀ ਦੇ ਡਰੋਂ ਸੈਂਕੜੇ ਪਰਵਾਸੀ ਪੰਜਾਬੀ ਵਤਨ ਵਾਪਸ ਨਹੀਂ ਆ ਰਹੇ ਤੇ ਐੱਲਓਸੀ ਜਾਰੀ ਹੋਣ ਕਾਰਨ ਉਨ੍ਹਾਂ ਨੂੰ ਹਵਾਈ ਅੱਡੇ ਉੱਤੇ ਹੀ ਹਿਰਾਸਤ ਵਿਚ ਲੈ ਲਿਆ ਜਾਂਦਾ ਹੈ। ਇਹ ਘੁਟਾਲਾ ਵਿਭਾਗ ਦੇ ਕਈ ਅਧਿਕਾਰੀਆਂ ਲਈ ਸੋਨੇ ਦੀ ਮੁਰਗੀ ਬਣਿਆ ਰਿਹਾ। ਇੱਥੇ ਥਾਣਾ ਸਿਟੀ ਵਿਚ 12 ਜੁਲਾਈ, 2008 ਨੂੰ ਇਕ ਭੇਤੀ ਪੁਲੀਸ ਮੁਲਾਜ਼ਮ ਦੀ ਸ਼ਿਕਾਇਤ 

ਕੋਲਕਾਤਾ-ਅੰਮ੍ਰਿਤਸਰ-ਸ੍ਰੀਨਗਰ ਵਿਚਾਲੇ ਨਵੀਂ ਉਡਾਣ ਸ਼ੁਰੂ

Posted On December - 2 - 2019 Comments Off on ਕੋਲਕਾਤਾ-ਅੰਮ੍ਰਿਤਸਰ-ਸ੍ਰੀਨਗਰ ਵਿਚਾਲੇ ਨਵੀਂ ਉਡਾਣ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 1 ਦਸੰਬਰ ਇੰਡੀਗੋ ਏਅਰਲਾਈਨਜ਼ ਹਵਾਈ ਕੰਪਨੀ ਵਲੋਂ ਅੱਜ ਕੋਲਕਾਤਾ-ਅੰਮ੍ਰਿਤਸਰ-ਸ੍ਰੀਨਗਰ ਵਿਚਾਲੇ ਸਿੱਧੀ ਘਰੇਲੂ ਉਡਾਣ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸੇ ਹਵਾਈ ਕੰਪਨੀ ਵਲੋਂ ਦਿੱਲੀ-ਅੰਮ੍ਰਿਤਸਰ ਵਿਚਾਲੇ ਵੀ ਇਕ ਹੋਰ ਘਰੇਲੂ ਉਡਾਣ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਨਵੀਆਂ ਉਡਾਣਾਂ ਦੀ ਸ਼ੁਰੂਆਤ ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਚੰਨਸੌਰੀਆ ਅਤੇ ਹਵਾਈ ਕੰਪਨੀ ਦੇ ਅਧਿਕਾਰੀਆਂ ਵਲੋਂ ਪਲੇਠੀ ਉਡਾਣ ਦੇ ਪੁੱਜਣ ’ਤੇ ਕੇਕ ਕੱਟ 

ਵੱਡੇ ਸਮਾਜਿਕ ਫੇਰਬਦਲ ਤੋਂ ਬਿਨਾਂ ਦਲਿਤਾਂ ਦੀ ਬਰਾਬਰੀ ਦੀ ਕਹਾਣੀ ਅਧੂਰੀ

Posted On December - 2 - 2019 Comments Off on ਵੱਡੇ ਸਮਾਜਿਕ ਫੇਰਬਦਲ ਤੋਂ ਬਿਨਾਂ ਦਲਿਤਾਂ ਦੀ ਬਰਾਬਰੀ ਦੀ ਕਹਾਣੀ ਅਧੂਰੀ
ਆਰਥਿਕ ਤੌਰ ’ਤੇ ਪੰਜਾਬ ਵਿੱਚ ਭਾਵੇਂ ਆਬਾਦੀ ਦੇ ਲਿਹਾਜ ਨਾਲ ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀਆਂ ਦੀ ਗਿਣਤੀ ਲਗਭਗ ਬਰਾਬਰ ਹੈ ਪਰ ਜਾਤੀ ਵਿਤਕਰੇ ਦੀ ਕਹਾਣੀ ਬਹੁਤ ਗਹਿਰੀ ਹੈ। ਮਾਹਿਰਾਂ ਤੋਂ ਹੱਲ ਪੁੱਛਿਆ ਜਾਵੇ ਤਾਂ ਉਨ੍ਹਾਂ ਦਾ ਇਹੀ ਜਵਾਬ ਹੈ ਕਿ ਕਿਸੇ ਵੱਡੇ ਸਮਾਜਿਕ ਫੇਰਬਦਲ ਤੋਂ ਬਿਨਾਂ ਜਾਤ-ਪਾਤ ਦੀ ਬਰਾਬਰੀ ਦੀ ਕਹਾਣੀ ਅਧੂਰੀ ਹੀ ਰਹੇਗੀ। ....

ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਦਲਿਤਾਂ ਦੇ ਹਾਲਾਤ ਬਦਤਰ

Posted On December - 2 - 2019 Comments Off on ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਦਲਿਤਾਂ ਦੇ ਹਾਲਾਤ ਬਦਤਰ
ਦੇਸ਼ ਦੀ ਆਜ਼ਾਦੀ ਮਗਰੋਂ ਦਲਿਤ ਭਾਈਚਾਰੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਮੇਂ ਦੀਆਂ ਸਰਕਾਰਾਂ ਨੇ ਭਾਵੇਂ ਕਈ ਯਤਨ ਕੀਤੇ ਹਨ ਪਰ ਇਨ੍ਹਾਂ ਯਤਨਾਂ ਦੇ ਬਾਵਜੂਦ ਦਲਿਤਾਂ ਦੀ ਸਥਿਤੀ ਵਿਚ ਕੋਈ ਵੱਡਾ ਸੁਧਾਰ ਨਹੀਂ ਹੋ ਸਕਿਆ। ਪਿੰਡਾਂ ਵਾਂਗ ਸ਼ਹਿਰਾਂ ਵਿਚ ਵੀ ਦਲਿਤ ਭਾਈਚਾਰਾ ਆਰਥਿਕ, ਵਿਦਿਅਕ ਅਤੇ ਸਮਾਜਿਕ ਪੱਖੋਂ ਪਛੜਿਆ ਹੋਇਆ ਹੈ। ....

ਦਲਿਤ ਵਸੋਂ ਵਾਲੇ ਗੁਰੂਸਰ ਮਹਿਰਾਜ ਦੇ ਬੱਚੇ ਸਕੂਲ ਜਾਣੋਂ ਨਹੀਂ ਖੁੰਝਦੇ

Posted On December - 2 - 2019 Comments Off on ਦਲਿਤ ਵਸੋਂ ਵਾਲੇ ਗੁਰੂਸਰ ਮਹਿਰਾਜ ਦੇ ਬੱਚੇ ਸਕੂਲ ਜਾਣੋਂ ਨਹੀਂ ਖੁੰਝਦੇ
ਪਿੰਡ ਗੁਰੂਸਰ ਮਹਿਰਾਜ ਹੁਣ ਗੁਰੂ ਦੇ ਬੋਲ ਪੁਗਾ ਰਿਹਾ ਹੈ। ਆਬਾਦੀ ਪੱਖੋਂ ਪਿੰਡ ਛੋਟਾ ਹੈ ਪਰ ਇਰਾਦੇ ਵੱਡੇ ਹਨ। ਸਮੁੱਚਾ ਪਿੰਡ ਦਲਿਤ ਵਸੋਂ ਵਾਲਾ ਹੈ। ਦਲਿਤ ਭਾਈਚਾਰਾ ਏਨਾ ਚੇਤੰਨ ਹੈ ਕਿ ਕੋਈ ਵੀ ਬੱਚਾ ਸਕੂਲ ਜਾਣੋਂ ਨਹੀਂ ਖੁੰਝਦਾ। ....
Available on Android app iOS app
Powered by : Mediology Software Pvt Ltd.