ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਪਟਿਆਲਾ-ਸੰਗਰੂਰ › ›

Featured Posts
ਐਕੁਆਇਰ ਜ਼ਮੀਨ ਦੀ ਅਦਾਇਗੀ ਲਈ ਕਿਸਾਨਾਂ ਵੱਲੋਂ ਧਰਨਾ

ਐਕੁਆਇਰ ਜ਼ਮੀਨ ਦੀ ਅਦਾਇਗੀ ਲਈ ਕਿਸਾਨਾਂ ਵੱਲੋਂ ਧਰਨਾ

ਸਰਬਜੀਤ ਸਿੰਘ ਭੰਗੂ ਪਟਿਆਲਾ, 12 ਦਸੰਬਰ ਕੌਮੀ ਸ਼ਾਹਰਾਹ 64 ਨੂੰ ਚੌੜਾ ਕਰਨ ਲਈ ਐਕੁਆਇਰ ਕੀਤੀ ਜ਼ਮੀਨ ਦੀ ਕਰੋੜਾਂ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਅੱਜ ਇੱਥੇ ਸਥਿਤ ਪੀ.ਡਬਲਿਯੂ.ਡੀ. ਅਤੇ ਬੀ.ਐਂਡ.ਆਰ. ਸੈਂਟਰਲ ਵਰਕਸ ਡਿਵੀਜ਼ਨ ਪਟਿਆਲਾ ਵਿੱਚ ਧਰਨਾ ਲਗਾਇਆ। ਇਸ ਦੌਰਾਨ ਕਿਸਾਨਾਂ ਦੀ ਅਦਾਇਗੀ ਯਕੀਨੀ ...

Read More

ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ’ ਮਿਲਿਆ

ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ’ ਮਿਲਿਆ

ਰਵੇਲ ਸਿੰਘ ਭਿੰਡਰ ਪਟਿਆਲਾ, 12 ਦਸੰਬਰ ਅਮਰੀਕਾ ਦੀ ਸੰਸਥਾ ਇੰਟਰਨੈਸ਼ਨਲ ਬਰੈਂਡ ਕੰਸਲਟਿੰਗ ਕਾਰਪੋਰੇਸ਼ਨ ਵੱਲੋਂ ਬੈਂਕਾਕ ਵਿੱਚ ਕਰਵਾਏ ਸਮਾਗਮ ਵਿੱਚ ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ-2019’ ਨਾਲ ਸਨਾਮਿਨਤ ਕੀਤਾ ਗਿਆ। ਇਨਾਮ ਪ੍ਰਾਪਤ ਕਰਨ ਤੋਂ ਬਾਅਦ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਰਤ ਤੋਂ ਇਲਾਵਾ ਜਪਾਨ, ਸਾਊਥ ...

Read More

ਪੁਸਤਕ ‘ਦਿ ਸਿੱਖ ਹੈਰੀਟੇਜ: ਬਿਓਂਡ ਬਾਰਡਰਜ਼’ ਉੱਤੇ ਚਰਚਾ

ਪੁਸਤਕ ‘ਦਿ ਸਿੱਖ ਹੈਰੀਟੇਜ: ਬਿਓਂਡ ਬਾਰਡਰਜ਼’ ਉੱਤੇ ਚਰਚਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 12 ਦਸੰਬਰ ਪੰਜਾਬੀ ਯੂਨੀਵਰੀਸਿਟੀ ਪਟਿਆਲਾ ਵਿੱਚ ਵਰਲਡ ਪੰਜਾਬੀ ਸੈਂਟਰ ਅਤੇ ਵਿਸ਼ਵ ਪੰਜਾਬ ਹੈਰੀਟੇਜ ਸੁਸਾਇਟੀ ਵੱਲੋਂ ਡਾ. ਦਲਵੀਰ ਸਿੰਘ ਪੰਨੂ ਦੀ ਪੁਸਤਕ ‘‘ਦਿ ਸਿੱਖ ਹੈਰੀਟੇਜ-ਬਿਓਂਡ ਬਾਰਡਰਜ਼’ ਉੱਤੇ ਚਰਚਾ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਰੋਹ ਮੌਕੇ ਵੱਖ ਵੱਖ ਵਿਦਵਾਨਾਂ ਨੇ ਪਰਚੇ ਪੜ੍ਹੇ। ਡਾ. ਹਰਜੋਧ ਸਿੰਘ ਦੀ ਅਗਵਾਈ ਹੇਠ ਇਸ ਸਮਾਗਮ ...

Read More

ਰੈਸਟੋਰੈਂਟਾਂ ਵਿੱਚ ਈ-ਸਿਗਰਟ ਤੇ ਹੁੱਕਿਆਂ ਦੀ ਚੈਕਿੰਗ

ਰੈਸਟੋਰੈਂਟਾਂ ਵਿੱਚ ਈ-ਸਿਗਰਟ ਤੇ ਹੁੱਕਿਆਂ ਦੀ ਚੈਕਿੰਗ

ਖੇਤਰੀ ਪ੍ਰਤੀਨਿਧ ਪਟਿਆਲਾ, 12 ਦਸੰਬਰ ਸਿਹਤ ਵਿਭਾਗ ਵੱਲੋਂ ਅੱਜ ਇੱਥੇ ਤੰਬਾਕੂ ਕੰਟਰੋਲ ਐਕਟ ਤਹਿਤ ਈ.ਸਿਗਰੇਟ ਅਤੇ ਹੁੱਕਾ ਬਾਰ ਦੀ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਭੁਪਿੰਦਰਾ ਰੋਡ ਅਤੇ 22 ਨੰਬਰ ਰੇਲਵੇ ਫਾਟਕ ਦੇ ਨੇੜਲੇ ਬੀਅਰ ਬਾਰ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ। ...

Read More

ਦਰਸ਼ਨ ਕਰ ਕੇ ਰੂਹਾਨੀਅਤ ਦੇ ਰੰਗ ਵਿੱਚ ਰੰਗੇ ਲੋਕ

ਦਰਸ਼ਨ ਕਰ ਕੇ ਰੂਹਾਨੀਅਤ ਦੇ ਰੰਗ ਵਿੱਚ ਰੰਗੇ ਲੋਕ

ਰਵੇਲ ਸਿੰਘ ਭਿੰਡਰ ਪਟਿਆਲਾ, 12 ਦਸੰਬਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿੱਚ ਚੱਲ ਰਹੇ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ...

Read More

ਮੁਆਵਜ਼ੇ ਲਈ ਐੱਸਡੀਐੱਮ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ

ਮੁਆਵਜ਼ੇ ਲਈ ਐੱਸਡੀਐੱਮ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ

ਜੈਸਮੀਨ ਭਾਰਦਵਾਜ ਨਾਭਾ, 12 ਦਸੰਬਰ ਨੇੜਲੇ ਪਿੰਡ ਅਜਨੌਦਾ ਦੇ ਨਿਵਾਸੀ ਹਾਕਮ ਸਿੰਘ ਦੇ ਘਰ ਦੀ ਛੱਤ ਜੋ ਬਰਸਾਤ ਕਾਰਨ ਡਿੱਗ ਗਈ ਸੀ, ਲਈ ਮਾਲੀ ਮਦਦ ਨਾ ਮਿਲਣ ਦੇ ਰੋਸ ਵਜੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਸਡੀਐੱਮ ਦਫਤਰ ਦੇ ਬਾਹਰ ਦਿਨ ਰਾਤ ਦਾ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ...

Read More

ਭਾਰਤੀ ਕਿਸਾਨ ਯੂਨੀਅਨ ਨੇ ਥਾਣਾ ਮੁਖੀ ਦੀ ਗੱਡੀ ਘੇਰੀ

ਭਾਰਤੀ ਕਿਸਾਨ ਯੂਨੀਅਨ ਨੇ ਥਾਣਾ ਮੁਖੀ ਦੀ ਗੱਡੀ ਘੇਰੀ

ਜਗਤਾਰ ਸਿੰਘ ਨਹਿਲ ਲੌਂਗੋਵਾਲ, 12 ਦਸੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੌਂਗੋਵਾਲ ’ਚ ਇੱਕ ਕੰਬਾਈਨ ਜੋ ਪਿਛਲੇ ਦਿਨੀਂ ਲੋਹਾਖੇੜਾ ਸੜਕ ’ਤੇ ਪੁਲੀਸ ਪ੍ਰਸ਼ਾਸਨ ਨੇ ਰੋਕ ਲਈ ਸੀ, ਉਸ ਸਮੇਂ ਭਾਰਤੀ ਕਿਸਾਨ ਯੂਨੀਅਨ ਨੇ ਕੰਬਾਈਨ ਨੂੰ ਪੁਲੀਸ ਤੋਂ ਛੁਡਵਾਉਣ ਲਈ ਉਸ ਰਾਤ ਹੀ ਧਰਨਾ ਲਗਾ ਦਿੱਤਾ ਸੀ। ਉਸ ਤੋਂ ਬਾਅਦ ਫ਼ੈਸਲਾ ਹੋਇਆ ...

Read More


ਗੁਰਦੁਆਰੇ ਦੇ ਪ੍ਰਬੰਧਾਂ ਸਬੰਧੀ ਵਿਵਾਦ ਹੋਇਆ ਹੱਲ

Posted On December - 10 - 2019 Comments Off on ਗੁਰਦੁਆਰੇ ਦੇ ਪ੍ਰਬੰਧਾਂ ਸਬੰਧੀ ਵਿਵਾਦ ਹੋਇਆ ਹੱਲ
ਜਸਵੰਤ ਸਿੰਘ ਗਰੇਵਾਲ ਚੀਮਾ ਮੰਡੀ, 9 ਦਸੰਬਰ ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਪ੍ਰਬੰਧਾਂ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਉਦੋਂ ਹੱਲ ਹੋ ਗਿਆ ਜਦੋਂ ਇਸ ਗੁਰਦੁਆਰੇ ਦੀ ਸੇਵਾ ਕਸਬੇ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮੁੜ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਸੌਂਪ ਦਿੱਤੀ ਗਈ। ਜਾਣਕਾਰੀ ਅਨੁਸਾਰ ਇਸ ਗੁਰਦੁਆਰੇ ਦੇ ਪ੍ਰਬੰਧਾਂ ਸਬੰਧੀ ਕਲਗੀਧਰ ਟਰੱਸਟ ਬੜੂ ਸਹਿਬ ਦੇ ਹਮਾਇਤੀਆਂ ਅਤੇ ਬਾਬਾ ਜੈਵਿੰਦਰ ਸਿੰਘ ਦੇ ਸਮਰਥਕਾਂ ਵਿਚਾਲੇ ਲੰਬੇ ਸਮੇਂ 

ਪੰਜਾਬੀ ’ਵਰਸਿਟੀ ਏ ਕਲਾਸ ‘ਨਾਨ-ਟੀਚਿੰਗ’ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਵਲੋਂ ਅਸਤੀਫਾ

Posted On December - 10 - 2019 Comments Off on ਪੰਜਾਬੀ ’ਵਰਸਿਟੀ ਏ ਕਲਾਸ ‘ਨਾਨ-ਟੀਚਿੰਗ’ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਵਲੋਂ ਅਸਤੀਫਾ
ਰਵੇਲ ਸਿੰਘ ਭਿੰਡਰ ਪਟਿਅਲਾ, 9 ਦਸੰਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮ ਆਗੂ ਡਾ. ਦਲਬੀਰ ਸਿੰਘ ਰੰਧਾਵਾ ਨੇ ‘ਪੰਜਾਬੀ ਯੂਨੀਵਰਸਿਟੀ ਏ-ਕਲਾਸ ਨਾਨ ਟੀਚਿੰਗ ਐਸੋਸੀਏਸ਼ਨ’ ਦੀ ਪ੍ਰਧਾਨਗੀ ਪਦ ਤੋਂ ਦੇਰ ਸ਼ਾਮ ਅਚਨਚੇਤ ਅਸਤੀਫ਼ਾ ਦੇ ਦਿੱਤਾ ਹੈ। ਡਾ. ਰੰਧਾਵਾ ਪੰਜਾਬੀ ਯੂਨੀਵਰਸਿਟੀ ’ਚ ਸਹਾਇਕ ਡਾਇਰੈਕਟਰ ‘ਸਪੋਰਟਸ’ ਵਜੋਂ ਵੀ ਤਾਇਨਾਤ ਹਨ ਪ੍ਰੰਤੂ ਪਿਛਲੇ ਸਮੇਂ ਤੋਂ ਉਹ ਯੂਨੀਵਰਸਿਟੀ ਦੀ ਮੁਲਾਜ਼ਮ ਪੱਧਰ ਦੀ ਸਿਆਸਤ ’ਚ ਸਰਗਰਮ ਹੋਏ ਸਨ, ਪ੍ਰੰਤੂ ਅੱਜ ਦੇਰ ਸ਼ਾਮ ਅਚਨਚੇਤ 

ਸ਼ਾਦੀਹਰੀ ਵਿਚ ਬਿਨਾਂ ਅੱਗ ਲਾਏ ਖੇਤ ਵਿੱਚ ਬੀਜੀ ਕਣਕ ਨੂੰ ਸੁੰਡੀ ਪਈ

Posted On December - 10 - 2019 Comments Off on ਸ਼ਾਦੀਹਰੀ ਵਿਚ ਬਿਨਾਂ ਅੱਗ ਲਾਏ ਖੇਤ ਵਿੱਚ ਬੀਜੀ ਕਣਕ ਨੂੰ ਸੁੰਡੀ ਪਈ
ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 9 ਦਸੰਬਰ ਪਿੰਡ ਸ਼ਾਦੀਹਰੀ ਵਿਚ ਕਿਸਾਨ ਵੱਲੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਬੀਜੀ ਕਣਕ ਨੂੰ ਸੁੰਡੀ ਪੈ ਜਾਣ ਕਾਰਨ ਕਿਸਾਨ ਨੇ ਬੀਜੀ ਕਣਕ ਵਾਹ ਦਿੱਤੀ ਹੈ ਅਤੇ ਹੁਣ ਦੁਬਾਰਾ ਕਣਕ ਬੀਜੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਬਲਾਕ ਆਗੂਆਂ ਨੇ ਉਨ੍ਹਾਂ ਦੇ ਪਿੰਡ ਸ਼ਾਦੀਹਰੀ ਜਾ ਕੇ ਕਿਸਾਨਾਂ ਦੇ ਖੇਤ ਵਿੱਚ ਬੀਜੀ ਕਣਕ ਨੂੰ ਸੁੰਡੀ ਪਈ ਦੇਖੀ। ਉਨ੍ਹਾਂ 

ਜਲੂਰ ਕਾਂਡ: ਗੁਰਦੇਵ ਕੌਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਮੋਰਚਾ

Posted On December - 10 - 2019 Comments Off on ਜਲੂਰ ਕਾਂਡ: ਗੁਰਦੇਵ ਕੌਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਮੋਰਚਾ
ਰਮੇਸ਼ ਭਾਰਦਵਾਜ ਲਹਿਰਾਗਾਗਾ, 9 ਦਸੰਬਰ ਇੱਥੇ ਪਿੰਡ ਜਲੂਰ ਦੀ ਦਲਿਤ ਔਰਤ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਹੋਰ ਮੰਗਾਂ ਸਬੰਧੀ ਪੀੜਤ ਪਰਿਵਾਰ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ ਦੁਪਹਿਰ ਐੱਸਡੀਐੱਮ ਅਤੇ ਉਪ ਪੁਲੀਸ ਕਪਤਾਨ ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ’ਤੇ ਧਰਨਾਕਾਰੀਆਂ ਨੇ ਸੋਮਵਾਰ ਤੱਕ 

ਵਿਆਹ ਮੌਕੇ ਫਾਇਰਿੰਗ, ਕੇਸ ਦਰਜ

Posted On December - 10 - 2019 Comments Off on ਵਿਆਹ ਮੌਕੇ ਫਾਇਰਿੰਗ, ਕੇਸ ਦਰਜ
ਗੁਰਨਾਮ ਸਿੰਘ ਚੌਹਾਨ ਪਾਤੜਾਂ, 9 ਦਸੰਬਰ ਇੱਥੇ ਡੋਲੀ ਵਾਲੀ ਕਾਰ ਸਮੇਤ ਦੋ ਕਾਰਾਂ ਅਤੇ ਘਰ ਦੇ ਦਰਵਾਜ਼ਿਆਂ ’ਤੇ ਲਾੜੇ ਦੇ ਪਰਿਵਾਰ ਦੇ ਨੌਜਵਾਨ ਨੇ ਸਾਥੀਆਂ ਸਣੇ ਹਮਲਾ ਕਰ ਦਿੱਤਾ। ਇਸ ਮੌਕੇ ਗੋਲੀਆਂ ਚੱਲਣ ਨਾਲ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ਮਗਰੋਂ ਮੌਕੇ ਉਤੇ ਪੁੱਜੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪਾਤੜਾਂ ਤੇ ਵਾਰਡ ਨੰਬਰ 1 ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਪ੍ਰਭਜੋਤ ਸਿੰਘ ਨੂੰ ਵਿਆਹੁਣ ਲਈ ਬਰਾਤ ਲੈ ਕੇ ਹਰਿਆਣਾ ਦੇ 

ਅੰਮ੍ਰਿਤਪਾਲ ਕੌਰ ਦੀ ਜੇਲ੍ਹ ’ਚ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ

Posted On December - 10 - 2019 Comments Off on ਅੰਮ੍ਰਿਤਪਾਲ ਕੌਰ ਦੀ ਜੇਲ੍ਹ ’ਚ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ
ਸਰਬਜੀਤ ਸਿੰਘ ਭੰਗੂ ਪਟਿਆਲਾ, 9 ਦਸੰਬਰ ਧਾਰਾ 18, 19, 20 ਅਨਲਾਅ ਫੁੱਲ ਐਕਟੀਵਿਟੀਜ਼ ਅਤੇ 25,54,59 ਆਰਮਜ਼ ਐਕਟ ਤਹਿਤ 25 ਮਈ 2017 ਨੂੰ ਮੁਹਾਲੀ ਦੇ ਥਾਣਾ ਫੇਜ਼-1 ਵਿਚ ਦਰਜ ਕੇਸ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਗਰਮਖਿਆਲੀ ਵਿਚਾਰਧਾਰਾ ਦੀ ਬੀਬੀ ਅੰਮ੍ਰਿਤਪਾਲ ਕੌਰ ਵੱਲੋਂ ਰੱਖੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਉਹ ਖਫ਼ਾ ਹੈ ਕਿ ਮੁਹਾਲੀ ਪੁਲੀਸ ਉਸ ਨੂੰ ਕੇਸ ਦੀ ਸੁਣਵਾਈ ਲਈ ਪੈਂਦੀਆਂ ਅਦਾਲਤੀ ਪੇਸ਼ੀਆਂ ਨਹੀਂ ਲੈ ਕੇ ਜਾ ਰਹੀ, ਜਿਸ ਤਹਿਤ ਉਸ ਦੀਆਂ ਸੱਤ ਪੇਸ਼ੀਆਂ ਖੁੰਝ 

ਰੇਲਗੱਡੀ ਟੱਪੀ ਸਿਗਨਲ

Posted On December - 10 - 2019 Comments Off on ਰੇਲਗੱਡੀ ਟੱਪੀ ਸਿਗਨਲ
ਹਰਦੀਪ ਸਿੰਘ ਸੋਢੀ ਧੂਰੀ, 9 ਦਸੰਬਰ ਅੱਜ ਸਵੇਰੇ ਧੂਰੀ ਦੇ ਰਸਤੇ ਦਿੱਲੀ ਸਰਾਏ ਰੋਹੀਲਾ ਤੋਂ ਬੀਕਾਨੇਰ ਜਾਣ ਵਾਲੀ ਮੇਲ ਗੱਡੀ ਡਰਾਈਵਰ ਦੀ ਕਥਿਤ ਗ਼ਲਤੀ ਕਾਰਨ ਲਾਲ ਬੱਤੀ ਆਊਟਰ ਸਿਗਨਲ ਪਾਰ ਕਰ ਗਈ, ਪਰ ਇਸ ਦੇ ਬਾਵਜੂਦ ਹਾਦਸਾ ਵਾਪਰਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਅੱਜ ਡਰਾਈਵਰ ਦੀ ਕਥਿਤ ਗ਼ਲਤੀ ਨਾਲ ਦਿੱਲੀ ਸਰਾਏ ਰੋਹੀਲਾ 12455 ਮੇਲ ਗੱਡੀ ਸਵੇਰੇ 3:20 ਵਜੇ ਧੂਰੀ ਆਊਟਰ ਸਿਗਨਲ ਦੀ ਲਾਲ ਬੱਤੀ ਲੰਘ ਕੇ ਸਟੇਸ਼ਨ ਤੋਂ ਪਿੱਛੇ ਰੁਕ ਗਈ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਤੋਂ 

ਪ੍ਰਸ਼ਾਸਨ ਦੀ ਸਵੱਲੀ ਨਜ਼ਰ ਨੂੰ ਤਰਸਿਆ ਫ਼ਤਹਿਵੀਰ ਸਿੰਘ ਮਾਰਗ

Posted On December - 10 - 2019 Comments Off on ਪ੍ਰਸ਼ਾਸਨ ਦੀ ਸਵੱਲੀ ਨਜ਼ਰ ਨੂੰ ਤਰਸਿਆ ਫ਼ਤਹਿਵੀਰ ਸਿੰਘ ਮਾਰਗ
ਜਗਤਾਰ ਸਿੰਘ ਨਹਿਲ ਲੌਂਗੋਵਾਲ, 9 ਦਸੰਬਰ ਲੌਂਗੋਵਾਲ ਤੋਂ ਵਾਇਆ ਸ਼ੇਰੋਂ ਹੋ ਕੇ ਸੁਨਾਮ ਤੱਕ ਜਾਣ ਵਾਲੀ ਸੜਕ ਦਾ ਨਾਮ ਸਰਕਾਰ ਨੇ ਭਾਵੇਂ ਫ਼ਤਹਿਵੀਰ ਸਿੰਘ ਮਾਰਗ ਰੱਖ ਦਿੱਤਾ ਸੀ ਪਰ ਇਸ ਸੜਕ ਦਾ ਕੰਮ ਸਾਲ ਭਰ ਤੋਂ ਅੱਧ ਵਿਚਕਾਰ ਲਟਕੇ ਹੋਣ ਕਾਰਨ ਇੱਥੇ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਸੁਨਾਮ ਕੈਂਚੀਆਂ ਤੋਂ ਸ਼ੇਰੋਂ ਵੱਲ ਨੂੰ ਇਸ ਸੜਕ ’ਤੇ ਪਈਆਂ ਵੱਟਿਆਂ ਦੀਆਂ ਢੇਰੀਆਂ ਨਿੱਤ ਦਿਨ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਪਹਿਲਾਂ ਤੋਂ ਬਣੀ ਯੋਜਨਾ ਅਨੁਸਾਰ ਇਸ ਸੜਕ ਨੂੰ ਡੇਢ ਮੀਟਰ 

ਪੰਜਾਬੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਭਾਈ ਵੀਰ ਸਿੰਘ ਦਾ ਜਨਮ ਦਿਹਾੜਾ

Posted On December - 10 - 2019 Comments Off on ਪੰਜਾਬੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਭਾਈ ਵੀਰ ਸਿੰਘ ਦਾ ਜਨਮ ਦਿਹਾੜਾ
ਰਵੇਲ ਸਿੰਘ ਭਿੰਡਰ ਪਟਿਆਲਾ, 9 ਦਸੰਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਭਾਈ ਵੀਰ ਸਿੰਘ ਚੇਅਰ ਅਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੁਆਰਾ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਦੀ ਸਰਪ੍ਰਸਤੀ ਅਤੇ ਭਾਈ ਵੀਰ ਸਿੰਘ ਚੇਅਰ ਦੀ ਮੁਖੀ ਡਾ. ਅੰਮ੍ਰਿਤਪਾਲ ਕੌਰ ਦੀ ਅਗਵਾਈ ਹੇਠ ਭਾਈ ਵੀਰ ਸਿੰਘ ਦਾ ਜਨਮ ਦਿਹਾੜਾ ਪੰਜਾਬੀ ਮਾਂ ਬੋਲੀ ਦਿਵਸ ਵਜੋਂ ਮਨਾਉਂਦਿਆਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਭਾਈ 

ਮੰਗਵਾਲ ਸਕੂਲ ’ਚ ਸਮਾਗਮ

Posted On December - 10 - 2019 Comments Off on ਮੰਗਵਾਲ ਸਕੂਲ ’ਚ ਸਮਾਗਮ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 9 ਦਸੰਬਰ ਅੱਜ ਸਰਕਾਰੀ ਹਾਈ ਸਕੂਲ ਮੰਗਵਾਲ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸਤੀਸ਼ ਕਪੂਰ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੋਹਿਤ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ ਸੰਗਰੂਰ ਗੁਰਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਸਮਾਗਮ ਦੌਰਾਨ ਮਾਨਵ ਸੇਵਾ ਕਲਾ ਮੰਚ ਵੱਲੋਂ ‘ਚਿੜੀਆਂ ਦਾ ਚੰਬਾ’ ਨਾਟਕ, ਇਕਾਂਗੀ ‘ਸਿਰਜਣਾ’ 

ਅਧਿਆਪਕਾਂ ਦੀ ਖੰਗੂੜਾ ’ਤੇ ਟੇਕ

Posted On December - 10 - 2019 Comments Off on ਅਧਿਆਪਕਾਂ ਦੀ ਖੰਗੂੜਾ ’ਤੇ ਟੇਕ
ਬੀਰਬਲ ਰਿਸ਼ੀ ਸ਼ੇਰਪੁਰ, 9 ਦਸੰਬਰ ਤਕਰੀਬਨ ਡੇਢ ਦਹਾਕੇ ਤੋਂ ਸਰਕਾਰੀ ਸਕੂਲਾਂ ’ਚ ਬਹੁਤ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਅੱਜ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨਾਲ ਦੂਜੇ ਪੜਾਅ ਦੀ ਮੀਟਿੰਗ ਕਰਕੇ ਆਪਣੇ ਰੈਗੂਲਰ ਹੋਣ ਦੇ ਕੇਸ ਦੀਆਂ ਮਜ਼ਬੂਤ ਕੜੀਆਂ ਉਨ੍ਹਾਂ ਅੱਗੇ ਰੱਖੀਆਂ ਤਾਂ ਕਿ ਉਹ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਕੋਲ ਉਨ੍ਹਾਂ ਦੇ ਸਾਰੇ ਮਾਮਲੇ ਨੂੰ ਮਜ਼ਬੂਤੀ ਨਾਲ ਰੱਖ ਕੇ ਅਧਿਆਪਕਾਂ ਦੇ ਮਸਲੇ ਹੱਲ ਵਿੱਚ ਆਪਣਾ 

‘ਵਿਸ਼ਵ ਕਲਿਆਣ ਗਾਯਤਰੀ ਮਹਾਂਯੱਗ’ ਸਮਾਪਤ

Posted On December - 10 - 2019 Comments Off on ‘ਵਿਸ਼ਵ ਕਲਿਆਣ ਗਾਯਤਰੀ ਮਹਾਂਯੱਗ’ ਸਮਾਪਤ
ਨਿੱਜੀ ਪੱਤਰ ਪ੍ਰੇਰਕ ਧੂਰੀ, 9 ਦਸੰਬਰ ਆਰੀਆ ਸਮਾਜ ਵੱਲੋਂ ਸਰਪ੍ਰਸਤ ਮਹਾਸ਼ਾ ਪ੍ਰਤਿਗਿਆ ਪਾਲ, ਪ੍ਰਧਾਨ ਅਸ਼ੋਕ ਜਿੰਦਲ ਅਤੇ ਮਹਾਂਮੰਤਰੀ ਸੋਮ ਪ੍ਰਕਾਸ਼ ਦੀ ਦੇਖ-ਰੇਖ ਪੰਜ ਰੋਜ਼ਾ ‘ਵਿਸ਼ਵ ਕਲਿਆਣ ਗਾਯਤਰੀ ਮਹਾਂਯੱਗ’ ਅੱਜ ਸਮਾਪਤ ਹੋ ਗਿਆ। ਪ੍ਰੋਗਰਾਮ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਈਸੀਲਾ ਹੈਲਥ ਫੂਡ ਦੇ ਐੱਮਡੀ ਵਿਜੈ ਕੁਮਾਰ ਗੋਇਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਆਰੀਆ ਸੀਨੀਅਰ ਸੈਕੰਡਰੀ ਸਕੂਲ, ਯਸ਼ ਚੌਧਰੀ 

ਮੰਗਾਂ ਸਬੰਧੀ ਸਿਵਲ ਸਰਜਨ ਨੂੰ ਮਿਲੇ ਮਲਟੀਪਰਪਜ਼ ਸਿਹਤ ਕਾਮੇ

Posted On December - 10 - 2019 Comments Off on ਮੰਗਾਂ ਸਬੰਧੀ ਸਿਵਲ ਸਰਜਨ ਨੂੰ ਮਿਲੇ ਮਲਟੀਪਰਪਜ਼ ਸਿਹਤ ਕਾਮੇ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 9 ਦਸੰਬਰ ਮਲਟੀਪਰਪਜ਼ ਹੈਲਥ ਐਂਪਲਾਈਜ਼ (ਮੇਲ) ਯੂਨੀਅਨ ਵੱਲੋਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਨਾਂ ਮੰਗ ਪੱਤਰ ਸਹਾਇਕ ਸਿਵਲ ਸਰਜਨ ਡਾ. ਮਹੇਸ਼ ਅਹੂਜਾ ਨੂੰ ਸੌਂਪਿਆ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੰਢੂਆਂ ਦੀ ਅਗਵਾਈ ਵਿਚ ਮੰਗ ਪੱਤਰ ਦੇਣ ਆਏ ਵਫਦ ਨੇ ਚਾਰ ਸੂਤਰੀ ਮੰਗ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗ ਪੱਤਰ ਰਾਹੀਂ ਨਵੰਬਰ 2018 ਵਿਚ ਨਿਯੁਕਤ ਹੋਏ ਐੱਮਪੀਡਬਲਯੂ ਮੇਲ ਦੇ ਪਰਖ ਅਧੀਨ ਸਮੇਂ ਨੂੰ ਦੋ ਸਾਲ ਕਰਨ ਦੀ ਮੰਗ ਕੀਤੀ 

ਮੰਤਰੀ ਦੀ ਸ਼ਬਦਾਵਲੀ ਨੌਜਵਾਨੀ ਲਈ ਵੰਗਾਰ: ਸਮਾਓਂ

Posted On December - 10 - 2019 Comments Off on ਮੰਤਰੀ ਦੀ ਸ਼ਬਦਾਵਲੀ ਨੌਜਵਾਨੀ ਲਈ ਵੰਗਾਰ: ਸਮਾਓਂ
ਗੁਰਦੀਪ ਸਿੰਘ ਲਾਲੀ ਸੰਗਰੂਰ, 9 ਦਸੰਬਰ ਪਿਛਲੇ ਤਿੰਨ ਮਹੀਨਿਆਂ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਭੱਦੀ-ਸ਼ਬਦਾਵਲੀ ਵਰਤਣ ਦਾ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ। ਸਿਟੀ ਪਾਰਕ, ਸੰਗਰੂਰ ਵਿੱਚ ਹੰਗਾਮੀ ਮੀਟਿੰਗ ਕਰਦਿਆਂ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ ‘ਗਾਲ-ਮੰਤਰੀ’ ਐਲਾਨਿਆ। ਵੱਖ-ਵੱਖ ਆਗੂਆਂ ਨੇ ਕਿਹਾ ਕਿ 

ਮੁਲਾਜ਼ਮਾਂ ਵੱਲੋਂ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ

Posted On December - 10 - 2019 Comments Off on ਮੁਲਾਜ਼ਮਾਂ ਵੱਲੋਂ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ
ਮਹੇਸ਼ ਸ਼ਰਮਾ ਮੰਡੀ ਅਹਿਮਦਗੜ੍ਹ, 9 ਦਸੰਬਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀਆਂ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਸਥਾਨਕ ਪੋਹੀੜ ਰੋਡ ਸਥਿਤ ਬੋਰਡ ਦਫ਼ਤਰ ਵਿੱਚ ਰੋਸ ਵਿਖਾਵਾ ਕੀਤਾ ਅਤੇ ਚੇਅਰਮਮੈਨ ਦਾ ਪੁਤਲਾ ਫੂਕਿਆ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕਰਨਗੇ। ਟੈਕਨੀਕਲ ਸਰਵਿਸਜ਼ ਯੂਨੀਅਨ 

ਪ੍ਰਾਇਮਰੀ ਸਕੂਲ ਦਾ ਸਬਮਰਸੀਬਲ ਚੋਰੀ

Posted On December - 10 - 2019 Comments Off on ਪ੍ਰਾਇਮਰੀ ਸਕੂਲ ਦਾ ਸਬਮਰਸੀਬਲ ਚੋਰੀ
ਪੱਤਰ ਪ੍ਰੇਰਕ ਅਮਰਗੜ੍ਹ, 9 ਦਸੰਬਰ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਦਾ ਸਬਮਰਸੀਬਲ ਚੋਰੀ ਹੋ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਮਲਜੀਤ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਸਟਾਫ ਨੇ ਸਵੇਰੇ ਆ ਕੇ ਸਕੂਲ ਦਾ ਮੇਨ ਗੇਟ ਖੋਲ੍ਹਿਆ ਤਾਂ ਵੇਖਿਆ ਕਿ ਸਕੂਲ ਦੀ ਸਬਮਰਸੀਬਲ ਮੋਟਰ ਤੇ ਡਲਿਵਰੀ ਪਾਈਪ ਚੋਰੀ ਹੋ ਗਈ ਹੈ। ਚੋਰਾਂ ਨੇ ਪਾਈਪਾਂ ਦੀ ਵੀ ਭੰਨ-ਤੋੜ ਕੀਤੀ। ਇਸ ਸਬੰਧੀ ਪਿੰਡ ਦੀ ਸਰਪੰਚ ਪਰਮਜੀਤ ਕੌਰ, ਜਗਜੀਤ ਸਿੰਘ, ਗਿਆਨ ਕੌਰ, ਹਰਭਜਨ ਸਿੰਘ, ਦਰਸ਼ਨ ਸਿੰਘ ਆਦਿ ਨੇ 
Available on Android app iOS app
Powered by : Mediology Software Pvt Ltd.