ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਪਟਿਆਲਾ-ਸੰਗਰੂਰ › ›

Featured Posts
ਪੀਯੂ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਣ-ਮਹਾਉਤਸਵ ਮਨਾਇਆ

ਪੀਯੂ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਣ-ਮਹਾਉਤਸਵ ਮਨਾਇਆ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 19 ਜੁਲਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਗਬਾਨੀ ਵਿਭਾਗ ਅਤੇ ਇਤਿਹਾਸ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਪੌਦੇ ਲਗਾਏ ਗਏ। ਪੌਦੇ ਲਾਉਣ ਦੀ ਰਸਮ ਦੀ ਸ਼ੁਰੂਆਤ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਉਪ-ਕੁਲਪਤੀ ਪ੍ਰੋ. (ਡਾ.) ਬੀਐੱਸ ਘੁੰਮਣ ਵਨੋਂ ਗੁਰੂ ਗੋਬਿੰਦ ਸਿੰਘ ਭਵਨ ਦੇ ਸਾਹਮਣੇ ਵਾਲੇ ਲਾਅਨ ਤੋਂ ਕੀਤਾ ਗਿਆ। ਇਸ ਮੌਕੇ ...

Read More

ਖਨੌਰੀ ਹੈੱਡ ਤੇ ਘੱਗਰ ’ਚੋਂ ਜੰਗਲੀ ਬੂਟੀ ਕਢਵਾਈ

ਖਨੌਰੀ ਹੈੱਡ ਤੇ ਘੱਗਰ ’ਚੋਂ ਜੰਗਲੀ ਬੂਟੀ ਕਢਵਾਈ

ਗੁਰਨਾਮ ਸਿੰਘ ਚੌਹਾਨ ਪਾਤੜਾਂ, 19 ਜੁਲਾਈ ਘੱਗਰ ਦਰਿਆ ਵਿੱਚ ਆਏ ਭਿਆਨਕ ਹੜ੍ਹਾਂ ਦੇ ਚੱਲਦਿਆਂ ਅੱਜ ਸਵੇਰੇ ਡਿਪਟੀ ਕਮਿਸ਼ਨਰ ਪਟਿਆਲਾ ਕਮਾਰ ਅਮਿਤ ਖਨੌਰੀ ਹੈਡ ‘ਤੇ ਘੱਗਰ ਦਰਿਆ ਵਿਚ ਪਿੱਛੋਂ ਆਈ ਜੰਗਲੀ ਬੂਟੀ ਨੂੰ ਕਢਵਾ ਕੇ ਲੋਕਾਂ ਨੂੰ ਹੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਡੀਐੱਸਪੀ ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਵੀ ...

Read More

ਘੱਗਰ ’ਚ ਅੱਧੀ ਦਰਜਨ ਥਾਈਂ ਪਾੜ ਪਏ; ਹਜ਼ਾਰਾਂ ਏਕੜ ਫ਼ਸਲ ਡੁੱਬੀ

ਘੱਗਰ ’ਚ ਅੱਧੀ ਦਰਜਨ ਥਾਈਂ ਪਾੜ ਪਏ; ਹਜ਼ਾਰਾਂ ਏਕੜ ਫ਼ਸਲ ਡੁੱਬੀ

ਗੁਰਨਾਮ ਸਿੰਘ ਚੌਹਾਨ/ਸ਼ਹਿਬਾਜ ਸਿੰਘ ਪਾਤੜਾਂ/ਘੱਗਾ, 19 ਜੁਲਾਈ ਨੀਮ ਪਹਾੜੀ ਇਲਾਕਿਆਂ ਵਿੱਚ ਹੋਈ ਭਾਰੀ ਬਾਰਸ਼ ਮਗਰੋਂ ਘੱਗਰ ਦਰਿਆ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਵੱਧ ਪਾਣੀ ਕਾਰਨ ਅੱਜ ਅੱਧੀ ਦਰਜਨ ਤੋਂ ਵੱਧ ਥਾਵਾਂ ਉਤੇ ਪਾੜ ਪੈ ਜਾਣ ਕਾਰਨ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ...

Read More

ਵਿਕਾਸ ਫੰਡਾਂ ਦੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ: ਸਿਨਹਾ

ਵਿਕਾਸ ਫੰਡਾਂ ਦੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ: ਸਿਨਹਾ

ਸਰਬਜੀਤ ਸਿੰਘ ਭੰਗੂ ਪਟਿਆਲਾ, 19 ਜੁਲਾਈ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ, ਨਵੀਂ ਦਿੱਲੀ ਦੇ ਸਕੱਤਰ ਅਮਰਜੀਤ ਸਿਨਹਾ ਨੇ ਕੇਂਦਰੀ ਸਕੀਮਾਂ ਤਹਿਤ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ। ਜਿਸ ਦੌਰਾਨ ਉਹ ਕੁਝ ਹੋਰ ਥਾਵਾਂ ਸਣੇ ਪਟਿਆਲਾ ਬਲਾਕ ਦੇ ਪਿੰਡ ਲੰਗ ’ਚ ਵੀ ਮਗਨਰੇਗਾ ਸਕੀਮ ਤਹਿਤ ...

Read More

ਪ੍ਰਨੀਤ ਕੌਰ ਤੇ ਹੈਰੀਮਾਨ ਅੱਜ ਲੈਣਗੇ ਹੜ੍ਹ ਪੀੜਤਾਂ ਦੀ ਸਾਰ

ਪ੍ਰਨੀਤ ਕੌਰ ਤੇ ਹੈਰੀਮਾਨ ਅੱਜ ਲੈਣਗੇ ਹੜ੍ਹ ਪੀੜਤਾਂ ਦੀ ਸਾਰ

ਪੱਤਰ ਪ੍ਰੇਰਕ ਦੇਵੀਗੜ੍ਹ, 19 ਜੁਲਾਈ ਬੀਤੇ ਦਿਨੀਂ ਪਏ ਮੀਂਹ ਨਾਲ ਘੱਗਰ ਦਰਿਆ, ਟਾਂਗਰੀ ਤੇ ਮਾਰਕੰਡਾ ਦਰਿਆ ’ਚ ਆਏ ਹੜ੍ਹ ਕਾਰਨ ਦੇਵੀਗੜ੍ਹ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਡੁੱਬੀਆਂ ਫਸਲਾਂ ਦੇ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਪਿੰਡ ਬੀਬੀਪੁਰ, ਬੁੱਧਮੋਰ, ਜੋਧਪੁਰ, ...

Read More

ਪਟਿਆਲਾ ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

ਪਟਿਆਲਾ ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

ਖੇਤਰੀ ਪ੍ਰਤੀਨਿਧ ਪਟਿਆਲਾ, 19 ਜੁਲਾਈ ਪਟਿਆਲਾ ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਨਗਰ ਨਿਗਮ, ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰੰਮ ਦਾ ਆਗਾਜ਼ ਅੱਜ ਕੀਤਾ ਗਿਆ| ਪਟਿਆਲਾ ਦੇ ਰਣਜੀਤ ਨਗਰ, ਸਿਊਨਾ ਚੌਕ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼ੌਕਤ ਅਹਿਮਦ ...

Read More

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

ਰਵੇਲ ਸਿੰਘ ਭਿੰਡਰ ਪਟਿਆਲਾ 19 ਜੁਲਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ, ਕਰਨਾਟਕਾ ਤੋਂ ਆਰੰਭ ਹੋਇਆ ਨਗਰ ਕੀਰਤਨ ਰਾਤਰੀ ਠਹਿਰਾਅ ਤੋਂ ਬਾਅਦ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਅਗਲੇ ਪੜਾਅ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ...

Read More


ਡੀੲਓ ਵੱਲੋਂ ਅਧਿਆਪਕਾਂ ਦੇ ਸੈਮੀਨਾਰ ਦਾ ਨਿਰੀਖਣ

Posted On July - 19 - 2019 Comments Off on ਡੀੲਓ ਵੱਲੋਂ ਅਧਿਆਪਕਾਂ ਦੇ ਸੈਮੀਨਾਰ ਦਾ ਨਿਰੀਖਣ
ਪੱਤਰ ਪ੍ਰੇਰਕ ਸ਼ੇਰਪੁਰ, 18 ਜੁਲਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੋਹਣ ਸਿੰਘ ਲਹਿਲ ਨੇ ਜਿੱਥੇ ਅਧਿਆਪਕਾਂ ਨੂੰ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਐਨਆਰਆਈ ਭਰਾਵਾਂ, ਪੰਚਾਇਤਾਂ ਤੇ ਪਤਵੰਤਿਆਂ ਦੇ ਸਹਿਯੋਗ ਨਾਲ ‘ਸੈਲਫ਼ ਸਮਾਰਟ ਸਕੂਲਾਂ’ ਦੀ ਦਿੱਖ ਦੇਣ ਲਈ ਅੱਗੇ ਆਉਣ ਲਈ ਪ੍ਰੇਰਿਆ ਅਤੇ ਸਕੂਲਾਂ ’ਚ ਮਿਲ ਰਹੀਆਂ ਸਹੂਲਤਾਂ ਦਾ ਪ੍ਰਚਾਰ ਕਰਕੇ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਵਧਾਉਣ ਕਿਹਾ। ਸ੍ਰੀ ਲਹਿਲ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼ੇਰਪੁਰ ਵਿਖੇ ਬੀਪੀਈਓ 

ਸੰਤ ਈਸ਼ਰ ਸਿੰਘ ਸਕੂਲ ’ਚ ਵਾਤਾਵਰਨ ਦਿਵਸ ਮਨਾਇਆ

Posted On July - 19 - 2019 Comments Off on ਸੰਤ ਈਸ਼ਰ ਸਿੰਘ ਸਕੂਲ ’ਚ ਵਾਤਾਵਰਨ ਦਿਵਸ ਮਨਾਇਆ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 18 ਜੁਲਾਈ ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਹੜ ਵਿੱਚ ਵਾਤਾਵਰਨ ਦਿਵਸ ਅਤੇ ਅਦਾਰਾ ਟ੍ਰਿਬਿਊਨ ਦੇ ਤੋਹਫੇ ਵੰਡਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਕੂਲ ਸਟਾਫ ਤੇ ਸਮੁੱਚੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਿੰਸੀਪਲ ਮਨਜੀਤਪਾਲ ਸਿੰਘ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਨ ਲਈ ਆਪਣੇ ਅੰਦਰ ਚੰਗੀਆਂ ਰੁਚੀਆਂ ਵਿਕਸਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜੋਕਾ ਯੁੱਗ 

ਨਮੋਲ ਕਾਂਡ: ਧਰਨਾਕਾਰੀਆਂ ਵੱਲੋਂ ਕਸਬੇ ’ਚ ਰੋਸ ਮਾਰਚ

Posted On July - 19 - 2019 Comments Off on ਨਮੋਲ ਕਾਂਡ: ਧਰਨਾਕਾਰੀਆਂ ਵੱਲੋਂ ਕਸਬੇ ’ਚ ਰੋਸ ਮਾਰਚ
ਪੱਤਰ ਪ੍ਰੇਰਕ ਚੀਮਾ ਮੰਡੀ, 18 ਜੁਲਾਈ ਪਿੰਡ ਨਮੋਲ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਪਿੰਡ ਦੇ ਲੋਕਾਂ ਨੇ ਅੱਜ ਛੇਵੇਂ ਦਿਨ ਵੀ ਚੀਮਾ ਥਾਣੇ ਦਾ ਘਿਰਾਓ ਜਾਰੀ ਰੱਖਿਆ ਅਤੇ ਇਸ ਮੌਕੇ ਕਸਬੇ ਦੇ ਬਾਜ਼ਾਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਬੋਘ ਸਿੰਘ ਮਾਨਸਾ, ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੀਖੀ ਅਤੇ ਜ਼ਿਲ੍ਹਾ 

ਲੋਕਾਂ ਨੇ ਨਗਰ ਕੌਂਸਲ ਲੌਂਗੋਵਾਲ ਦੇ ਦਫ਼ਤਰ ਨੂੰ ਜੜਿਆ ਜਿੰਦਾ

Posted On July - 19 - 2019 Comments Off on ਲੋਕਾਂ ਨੇ ਨਗਰ ਕੌਂਸਲ ਲੌਂਗੋਵਾਲ ਦੇ ਦਫ਼ਤਰ ਨੂੰ ਜੜਿਆ ਜਿੰਦਾ
ਜਗਤਾਰ ਸਿੰਘ ਨਹਿਲ ਲੌਂਗੋਵਾਲ, 18 ਜੁਲਾਈ ਜਦੋਂ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਛੱਪੜਾਂ ਦਾ ਗੰਦਾ ਪਾਣੀ ਗਲੀਆਂ ਵਿੱਚੋਂ ਹੁੰਦਾ ਹੋਇਆ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਤਾਂ ਅੱਜ ਅੱਕੇ ਹੋਏ ਲੋਕਾਂ ਨੇ ਨਗਰ ਕੌਂਸਲ ਦਫ਼ਤਰ ਨੂੰ ਜਿੰਦਾ ਲਾ ਕੇ ਕਾਰਜ ਸਾਧਕ ਅਫ਼ਸਰ , ਨਗਰ ਕੌਂਸਲ ਪ੍ਰਧਾਨ ਅਤੇ ਹੋਰਨਾਂ ਕਰਮਚਾਰੀਆਂ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਬਾਹਰ ਆ ਕੇ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਦੁੱਲਟ ਪੱਤੀ ਦੇ ਲੋਕਾਂ 

ਡੀਸੀ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ

Posted On July - 19 - 2019 Comments Off on ਡੀਸੀ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ
ਪੱਤਰ ਪ੍ਰੇਰਕ ਪਾਤੜਾਂ, 18 ਜੁਲਾਈ ਭਾਰੀ ਬਰਸਾਤ ਦੀ ਕਰਕੇ ਘੱਗਰ ਦਰਿਆ ਵਿੱਚ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਕਮਰਕੱਸੇ ਕੀਤੇ ਹੋਏ ਹਨ। ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਨੇ ਦੂਜੇ ਦਿਨ ਵੀ ਪਿੰਡ ਰਸੌਲੀ ਦੇ ਨਜ਼ਦੀਕ ਘੱਗਰ ਦਰਿਆ ਦੇ ਕੰਡਿਆਂ ਦੀਆਂ ਨਾਜ਼ੁਕ ਥਾਵਾਂ ਦਾ ਜਾਇਜ਼ਾ ਲੈਣ ਉਪਰੰਤ ਸਬ ਡਵੀਜ਼ਨ ਕੰਪਲੈਕਸ ਵਿੱਚ ਐੱਸਡੀਐੱਮ ਪਾਤੜਾਂ ਅਨਾਇਤ ਗੁਪਤਾ ਦੀ ਅਗਵਾਈ ਹੇਠ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ 

ਕਿਸਾਨ ਯੂਨੀਅਨ ਵੱਲੋਂ ਰੋਸ ਮੁਜ਼ਾਹਰੇ ਲਈ ਲਾਮਬੰਦੀ

Posted On July - 19 - 2019 Comments Off on ਕਿਸਾਨ ਯੂਨੀਅਨ ਵੱਲੋਂ ਰੋਸ ਮੁਜ਼ਾਹਰੇ ਲਈ ਲਾਮਬੰਦੀ
ਪੱਤਰ ਪ੍ਰੇਰਕ ਪਾਤੜਾਂ, 18 ਜੁਲਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿੱਚ ਬਲਾਕ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਹੀ ਹੇਠ ਮੀਟਿੰਗ ਕੀਤੀ ਗਈ। ਜਿਸ ’ਚ ਜਥੇਬੰਦੀ ਦੇ ਆਗੂਆਂ ਨੇ ਵਰਕਰਾਂ ਨੂੰ 27 ਜੁਲਾਈ ਨੂੰ ਬਠਿੰਡਾ ਵਿੱਚ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਲਈ ਲਾਮਬੰਦ ਕਰਦਿਆਂ ਕਿਸਾਨਾਂ ਨੂੰ ਧਰਨੇ ਵਿੱਚ ਲੈ ਕੇ ਜਾਣ ਲਈ ਡਿਊਟੀਆਂ ਲਾਈਆਂ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਹੈ 

ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ ਸਾਈਕਲ ਵੰਡੇ

Posted On July - 19 - 2019 Comments Off on ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ ਸਾਈਕਲ ਵੰਡੇ
ਪੱਤਰ ਪ੍ਰੇਰਕ ਦੇਵੀਗੜ, 18 ਜੁਲਾਈ ਰਤਿੰਦਰਪਾਲ ਸਿੰਘ ਰਿੱਕੀਮਾਨ ਸਰਪ੍ਰਸਤ ਯੂਥ ਕਾਂਗਰਸ ਹਲਕਾ ਸਨੌਰ ਅਤੇ ਜੋਗਿੰਦਰ ਸਿੰਘ ਕਾਕੜਾ ਓਐੱਸਡੀ ਹੈਰੀਮਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਸ਼ਨਪੁਰ ਵਿੱਚ ਗਿਆਰਵੀਂ ਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡੇ। ਇਸ ਮੌਕੇ ਉਨ੍ਹਾਂ ਬੱਚਿਆਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕੀਤਾ। ਰਿੱਕੀ ਮਾਨ ਤੇ ਜੋਗਿੰਦਰ ਕਾਕੜਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਚ ਜਿੱਥੇ ਪੜਾਈ ਦਾ ਮਿਆਰ 

ਮੋਟਰਸਾਈਕਲ ਖੋਹਣ ਵਾਲਿਆਂ ਖ਼ਿਲਾਫ਼ ਕੇਸ ਦਰਜ

Posted On July - 19 - 2019 Comments Off on ਮੋਟਰਸਾਈਕਲ ਖੋਹਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਪਟਿਆਲਾ: ਕੁਝ ਅਣਪਛਾਤੇ ਵਿਅਕਤੀਆਂ ਨੇ ਇਥੇ ਦੋ ਨੌਜਵਾਨਾਂ ਤੋਂ ਕੁੱਟਮਾਰ ਕਰਕੇ ਮੋਟਰਸਾਈਕਲ ਖੋਹ ਲਿਆ। ਇਸ ਘਟਨਾ ਦਾ ਸ਼ਿਕਾਰ ਹੋਏ ਤਰੁਣ ਕ੍ਰਿਪਾਲ ਵਾਸੀ ਗੁਰੂ ਨਾਨਕ ਐਨਕਲੇਵ ਪਟਿਆਲਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤ ਸਾਜਨ ਸੁਦਾਨ ਨਾਲ਼ ਮੋਟਰਸਾਈਕਲ ਰਾਹੀਂ ਆਪਣੇ ਇੱਕ ਹੋਰ ਦੋਸਤ ਕੋਲ਼ ਨਿਊ ਬਿਸ਼ਨ ਨਗਰ ਪਟਿਆਲਾ ’ਚ ਜਾ ਰਹੇ ਸਨ, ਤਾਂ ਇਕਬਾਲ ਇਨ ਹੋਟਲ ਕੋਲ਼ ਚਾਰ ਪੰਜ ਜਣੇ ਉਨ੍ਹਾਂ ਦਾ ਪਿੱਛਾ ਕਰਨ ਲੱਗੇ। ਜਦੋਂ ਉਸਨੇ ਮੋਟਰਸਾਈਕਲ ਤੇਜ਼ ਕੀਤਾ ਤਾਂ ਮੋਟਰਸਾਈਕਲ ਤਿਲਕ ਗਿਆ। 

ਸੜਕ ਹਾਦਸੇ ’ਚ ਦੋ ਜ਼ਖ਼ਮੀ

Posted On July - 19 - 2019 Comments Off on ਸੜਕ ਹਾਦਸੇ ’ਚ ਦੋ ਜ਼ਖ਼ਮੀ
ਰਾਜਪੁਰਾ: ਇਸ ਖੇਤਰ ਵਿੱਚੋਂ ਗੁਜਰਦੀ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਟੈਂਪੂ ਵੱਲੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਥਾਣਾ ਸ਼ੰਭੂ ਦੀ ਪੁਲੀਸ ਨੇ ਦੱਸਿਆ ਕਿ ਰਵਿੰਦਰ ਕੁਮਾਰ ਵਾਸੀ ਪਿੰਡ ਤੇਪਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਲੜਕੇ ਰਾਕੇਸ਼ ਕੁਮਾਰ ਸਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਮਹਿਮੂਦਪੁਰ ਨੇੜੇ ਜਾ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਟੈਂਪੂ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱੱਕਰ ਮਾਰ ਦਿੱਤੀ 

ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ

Posted On July - 19 - 2019 Comments Off on ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ
ਪਟਿਆਲਾ: ਦਹੇਜ ਦੀ ਮੰਗ ਤਹਿਤ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਨੂੰ ਲੈ ਕੇ ਪੁਲੀਸ ਨੇ ਪੀੜਤਾ ਦੇ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਕਵਿਤਾ ਰਾਣੀ ਪੁੱਤਰੀ ਸ਼ੀਸ਼ਪਾਲ ਦਾ ਕਹਿਣਾ ਸੀ ਕਿ ਉਸ ਦੀ ਸ਼ਾਦੀ ਅਮਨ ਸ਼ਰਮਾ ਪੁੱਤਰ ਬਲਦੇਵ ਰਾਮ ਵਾਸੀ ਜ਼ਿਲ੍ਹਾ ਮੁਹਾਲੀ ਨਾਲ 6/02/208 ਨੂੰ ਹੋਈ ਸੀ। ਪਰ ਬਾਅਦ ਵਿੱਚ ਸਹੁਰਾ ਪਰਿਵਾਰ ਮੁਦੈਲਾ ਨੂੰ ਹੋਰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਤੇ ਮੁਦੈਲਾ ਦੇ ਦਹੇਜ ਦਾ ਸਾਮਾਨ ਵੀ ਮੁਲਜ਼ਮਾ ਦੇ ਕਬਜ਼ੇ ਵਿੱਚ ਹੈ। ਇਸ ਤਰ੍ਹਾਂ ਵਿਮੈਨ 

ਸਿਹਤ ਵਿਭਾਗ ਨੇ ਸੈਂਪਲ ਭਰੇ

Posted On July - 19 - 2019 Comments Off on ਸਿਹਤ ਵਿਭਾਗ ਨੇ ਸੈਂਪਲ ਭਰੇ
ਪਾਤੜਾਂ: ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵਧੀਆਂ ਤੇ ਮਿਲਾਵਟ ਰਹਿਤ ਖਾਧ ਪਦਾਰਥ ਮੁਹੱਈਆਂ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿਹਤ ਅਫ਼ਸਰ ਨੇ ਪਾਤੜਾਂ ’ਚ ਦੁੱਧ ਦੀਆਂ ਡੇਅਰੀਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਇਸੇ ਦੌਰਾਨ ਖਾਧ ਪਦਾਰਥਾਂ ਦੇ 10 ਸੈਂਂਪਲ ਭਰੇ ਗਏ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦੀ ਟੀਮ ’ਚ ਫੁੂਡ ਸੇਫਟੀ ਅਫ਼ਸਰ ਪੁਨੀਤ ਸ਼ਰਮਾ ਸ਼ਾਮਲ ਸਨ। ਉਨ੍ਹਾਂ ਪਾਤੜਾਂ ਸਥਿਤ ਸਰਪੰਚ ਡੇਅਰੀ ਤੋਂ ਦਹੀਂ ਤੇ ਦੇਸੀ ਘਿਓ 

ਦੋ ਦਿਨ ਦੀ ਬਾਰਸ਼ ਨਾਲ ਦਿੜ੍ਹਬਾ ਮੰਡੀ ਹੋਈ ਜਲ-ਥਲ

Posted On July - 18 - 2019 Comments Off on ਦੋ ਦਿਨ ਦੀ ਬਾਰਸ਼ ਨਾਲ ਦਿੜ੍ਹਬਾ ਮੰਡੀ ਹੋਈ ਜਲ-ਥਲ
ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 17 ਜੁਲਾਈ ਸਾਉਣ ਮਹੀਨੇ ਦੇ ਪਹਿਲੇ ਦੋ ਦਿਨ ਲਗਾਤਾਰ ਹੋਈ ਬਾਰਸ਼ ਨਾਲ ਜਿੱਥੇ ਦਿੜ੍ਹਬਾ ਇਲਾਕੇ ਦੇ ਪਿੰਡਾਂ ਦੇ ਖੇਤ ਨੱਕੋ ਨੱਕ ਪਾਣੀ ਨਾਲ ਭਰੇ ਪਏ ਹਨ, ਉੱਥੇ ਇਸ ਬਰਸਾਤ ਨੇ ਦਿੜ੍ਹਬਾ ਵਿੱਚ ਕਈ ਸਰਕਾਰੀ ਵਿਕਾਸ ਕੰਮਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਬਾਰਸ਼ ਨਾਲ ਦਿੜ੍ਹਬਾ ਦੀ ਅਨਾਜ ਮੰਡੀ ਦੇ ਚਾਰ ਚੁਫੇਰੇ ਸੜਕਾਂ ’ਚ ਢਾਈ ਢਾਈ ਫੁੱਟ ਪਾਣੀ ਖੜ੍ਹ ਗਿਆ ਹੈ, ਜਦੋਂਕਿ ਅਨਾਜ ਮੰਡੀ ਦੇ ਨਾਲ ਹੀ ਮਾਰਕਿਟ ਕਮੇਟੀ ਦਿੜ੍ਹਬਾ ਦੇ ਅਧਿਕਾਰ 

ਖੇਤਾਂ ’ਚੋਂ ਪਾਣੀ ਦਾ ਨਿਕਾਸ; ਕਿਸਾਨਾਂ ਨੂੰ ਫਸਲਾਂ ਦੀ ਆਸ

Posted On July - 18 - 2019 Comments Off on ਖੇਤਾਂ ’ਚੋਂ ਪਾਣੀ ਦਾ ਨਿਕਾਸ; ਕਿਸਾਨਾਂ ਨੂੰ ਫਸਲਾਂ ਦੀ ਆਸ
ਗੁਰਪ੍ਰੀਤ ਸਿੰਘ ਘਨੌਰ, 17 ਜੁਲਾਈ ਨੀਮ ਪਹਾੜੀ ਖੇਤਰਾਂ ਵਿੱਚ ਲਗਾਤਾਰ ਤਿੰਨ ਦਿਨ ਬਾਰਿਸ਼ ਪੈਣ ਤੇ ਇਸ ਖੇਤਰ ਵਿੱਚੋਂ ਲੰਘਦੇ ਘੱਗਰ ਦਰਿਆ, ਪੰਝੀ ਦਰਾ ਗੰਦਾ ਨਾਲਾ, ਭਾਗਨਾ ਡਰੇਨ, ਐਸ.ਵਾਈ.ਐਲ ਨਹਿਰ ਅਤੇ ਝਾੜਵਾਂ ਡਰੇਨ ਸਮੇਤ ਹੋਰਨਾਂ ਨਦੀਆਂ ਨਾਲਿਆਂ ਵਿੱਚੋਂ ਪਾਣੀ ਓਵਰਫਲੋਅ ਹੋ ਕੇ ਹਲਕਾ ਘਨੌਰ ਦੇ ਪਿੰਡ ਤੇਪਲਾ, ਰਾਜਗੜ੍ਹ, ਗਦਾਪੁਰ, ਬੱਲੋਂਪੁਰ, ਰਾਏਪੁਰ, ਨਨਹੇੜੀ, ਚਮਾਰੂ, ਸਰਾਲਾ ਖੁਰਦ, ਸਰਾਲਾ ਕਲਾਂ, ਹਰੀਗੜ੍ਹ ਝੁੰਗੀਆ, ਮੰਜੋਲੀ,ਪਿੱਪਲ ਮੰਗੌਲੀ, ਮਰਦਾਂਪੁਰ, ਬਪਰੋਰ, 

ਰਸੋਈ ਖਰਚਾ ਮਿਲਣ ਵਾਲੇ ਫਾਰਮ ਦੀ ਅਫ਼ਵਾਹ ਨੂੰ ਲੱਗੇ ਖੰਭ

Posted On July - 18 - 2019 Comments Off on ਰਸੋਈ ਖਰਚਾ ਮਿਲਣ ਵਾਲੇ ਫਾਰਮ ਦੀ ਅਫ਼ਵਾਹ ਨੂੰ ਲੱਗੇ ਖੰਭ
ਗੁਰਦੀਪ ਸਿੰਘ ਲਾਲੀ ਸੰਗਰੂਰ, 17 ਜੁਲਾਈ ਪੇਂਡੂ ਖੇਤਰ ’ਚ ਕੇਂਦਰ ਸਰਕਾਰ ਵਲੋਂ ਰਸੋਈ ਖਰਚਾ ਦੇਣ ਤੇ ਖਾਤਿਆਂ ’ਚ ਪੈਸੇ ਆਉਣ ਦੀਆਂ ਅਫ਼ਵਾਹਾਂ ਖੰਭਾਂ ਦੀਆਂ ਡਾਰਾਂ ਬਣ ਚੁੱਕੀਆਂ ਹਨ। ਇਹਨ੍ਹਾਂ ਅਫ਼ਵਾਹਾਂ ਦਾ ਸ਼ਿਕਾਰ ਹੋਈਆਂ ਪੇਂਡੂ ਖੇਤਰ ਦੀਆਂ ਔਰਤਾਂ ਵਿਚ ਫਾਰਮ ਭਰਨ ਦੀ ਹੋੜ ਲੱਗੀ ਹੋਈ ਹੈ ਅਤੇ ਫਾਰਮ ਭਰਨ ਵਾਲਿਆਂ ਵਲੋਂ ਵੀ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਸਵੇਰ ਤੋਂ ਹੀ ਸੈਂਕੜੇ ਔਰਤਾਂ ਸੁਵਿਧਾ ਕੇਂਦਰ ਵਿਚ ਫਾਰਮ ਜਮ੍ਹਾਂ ਕਰਾਉਣ ਪੁੱਜ ਰਹੀਆਂ ਹਨ ਜਦੋਂ 

ਅਣਪਛਾਤਾ ਵਿਅਕਤੀ ਗੱਡੀ ਖੋਹ ਕੇ ਫ਼ਰਾਰ

Posted On July - 18 - 2019 Comments Off on ਅਣਪਛਾਤਾ ਵਿਅਕਤੀ ਗੱਡੀ ਖੋਹ ਕੇ ਫ਼ਰਾਰ
ਗੁਰਨਾਮ ਸਿੰਘ ਚੌਹਾਨ /ਸ਼ਹਿਬਾਜ਼ ਸਿੰਘ ਪਾਤੜਾਂ/ਘੱਗਾ, 17 ਜੁਲਾਈ ਵਿਅਕਤੀ ਨੇ ਪਾਤੜਾਂ ਦੇ ਟੈਕਸੀ ਸਟੈਂਡ ਵਿੱਚੋਂ ਗੱਡੀ ਕਿਰਾਏ ਤੇ ਲਈ ਤੇ ਡਰਾਈਵਰ ਨੂੰ ਜ਼ਖ਼ਮੀ ਕਰਕੇ ਗੱਡੀ ਖੋਹ ਕੇ ਲੈ ਗਿਆ। ਘੱਗਾ ਪੁਲੀਸ ਨੇ ਇਸ ਘਟਨਾ ਦੀ ਸੂਚਨਾ ਮਿਲਣ ਉਪਰੰਤ ਜ਼ੇਰੇ ਇਲਾਜ ਵਿਅਕਤੀ ਦੇ ਬਿਆਨਾ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਗੁਰਮੀਤ ਸਿੰਘ ਨੇ ਜ਼ੇਰੇ ਇਲਾਜ ਕਰਨੈਲ ਸਿੰਘ ਵਾਸੀ ਜਿਊਣਪੁਰਾ ਦੇ ਬਿਆਨਾਂ ਅਨੁਸਾਰ ਦੱਸਿਆ ਹੈ 

ਥਾਣੇ ਦੀ ਇਮਾਰਤ ਦੀ ਤਰਸਯੋਗ ਹਾਲਤ ਤੋਂ ਪੁਲੀਸ ਮਹਿਕਮਾ ਬੇਪ੍ਰਵਾਹ

Posted On July - 18 - 2019 Comments Off on ਥਾਣੇ ਦੀ ਇਮਾਰਤ ਦੀ ਤਰਸਯੋਗ ਹਾਲਤ ਤੋਂ ਪੁਲੀਸ ਮਹਿਕਮਾ ਬੇਪ੍ਰਵਾਹ
ਮਹੇਸ਼ ਸ਼ਰਮਾ ਪੱਤਰ ਪ੍ਰੇਰਕ ਮੰਡੀ ਅਹਿਮਦਗੜ੍ਹ, 17 ਜੁਲਾਈ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਜ਼ਿੰਮੇਵਾਰ ਮਹਿਕਮੇ ਨੂੰ ਸ਼ਾਇਦ ਨਾ ਤਾਂ ਇੱਥੋਂ ਦੇ ਸਿਟੀ ਥਾਣੇ ਵਿਖੇ ਤਾਇਨਾਤ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਜਾਨ ਦੀ ਪ੍ਰਵਾਹ ਹੈ ਤੇ ਨਾ ਹੀ ਇਨਸਾਫ਼ ਮੰਗਣ ਆਉਣ ਵਾਲੇ ਲੋਕਾਂ ਦੀ। ਇੱਕ ਸਦੀ ਤੋਂ ਪਹਿਲਾਂ ਉਸਾਰੀ ਗਈ ਇਹ ਇਮਾਰਤ ਭਾਵੇਂ ਦੋ ਦਹਾਕਿਆਂ ਤੋਂ ਡਿਗੂੰ ਡਿਗੂੰ ਕਰ ਰਹੀ ਹੈ ਤੇ ਇਸ ਦਾ ਵੱਡਾ ਹਿੱਸਾ ਬਹੁਤ ਸਮਾਂ ਪਹਿਲਾਂ ਅਸੁਰੱਖਿਅਤ ਐਲਾਨਿਆ ਜਾ ਚੁੱਕਾ 
Available on Android app iOS app
Powered by : Mediology Software Pvt Ltd.