ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਪਟਿਆਲਾ-ਸੰਗਰੂਰ › ›

Featured Posts
ਵਾਈਪੀਐੱਸ ਸਕੂਲ ’ਚ ਇੰਟਰ ਕਲਚਰਲ ਐਕਸਚੇਂਜ ਪ੍ਰੋਗਰਾਮ

ਵਾਈਪੀਐੱਸ ਸਕੂਲ ’ਚ ਇੰਟਰ ਕਲਚਰਲ ਐਕਸਚੇਂਜ ਪ੍ਰੋਗਰਾਮ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਅਕਤੂਬਰ ਇੱਥੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ’ਚ ਇੱਕ ਹਫ਼ਤੇ ਲਈ ਕਰਵਾਏ ਗਏ ਸੰਸਕ੍ਰਿਤ ਦੇ ਵਿਭਿੰਨ ਪ੍ਰੋਗਰਾਮ ’ਚ ਫਰਾਂਸ ਦੇ 19 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਵਫ਼ਦ ’ਚ ਫਰਾਂਸੀਸੀ ਅਧਿਆਪਕਾਂ ਦੇ ਇੱਕ ਵਫ਼ਦ ਨੇ ਵੀ ਹਿੱਸਾ ਲਿਆ। ਹਫ਼ਤੇ ਦੌਰਨ ਸੱਭਿਆਚਾਰ ਅਦਾਨ-ਪ੍ਰਦਾਨ ਤੇ ਸਿੱਖਿਆ ਨਾਲ ਸਬੰਧਿਤ ਕਈ ਪ੍ਰੋਗਰਾਮ ਕਰਵਾਏ ...

Read More

344 ਥਾਵਾਂ ’ਤੇ ਨਸ਼ਟ ਕਰਵਾਇਆ ਡੇਂਗੂ ਦਾ ਲਾਰਵਾ

344 ਥਾਵਾਂ ’ਤੇ ਨਸ਼ਟ ਕਰਵਾਇਆ ਡੇਂਗੂ ਦਾ ਲਾਰਵਾ

ਖੇਤਰੀ ਪ੍ਰਤੀਨਿਧ ਪਟਿਆਲਾ, 18 ਅਕਤੂਬਰ ਮਾਨਸੂਨ ਖਤਮ ਹੋਣ ਦੇ ਬਾਵਜੂਦ ਵੀ ਸ਼ਾਹੀ ਸ਼ਹਿਰ ਵਿਚਲੇ ਕਈ ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਣਾ ਜਾਰੀ ਹੈ। ਇਸ ਹਫ਼ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ, 344 ਥਾਂਵਾਂ ਤੋਂ ਏਡੀਜ਼ ਮੱਛਰ ਦਾ ਲਾਰਵਾ ਖਤਮ ਕਰਵਾਇਆ ਹੈ। ਜ਼ਿਲ੍ਹਾ ਨੋਡਲ ਅਫਸਰ ਡਾ. ...

Read More

ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਾ

ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਅਕਤੂਬਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਤਹਿਤ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਰਾਜਿੰਦਰ ਕੌਰ ਦੀ ਅਗਵਾਈ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਵਿਚ ...

Read More

725 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ

725 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ

ਰਵੇਲ ਸਿੰਘ ਭਿੰਡਰ ਪਟਿਆਲਾ, 18 ਅਕਤੂਬਰ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸਾਲਾਨਾ ਕਾਨਵੋਕੇਸ਼ਨ ਮੌਕੇ 725 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਯੂਐੱਸਏ ਪਾਰਕਸਾਇਡ ਦੀ ਯੂਨੀਵਰਸਿਟੀ ਆਫ਼ ਵਿਸਕਾਂਸਿਨ ਦੇ ਚਾਂਸਲਰ ਡਾ. ਡੈਬੋਰਾਹ ਐੱਲ. ਫੋਰਡ ਨੇ ਬਤੌਰ ਮੱਖ ਮਹਿਮਾਨ ਅਤੇ ਇਸੇ ਹੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਅਫ਼ੇਅਰਜ਼ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਅਭੈ ਕੁਰੂਵਿੱਲਾ ਨੇ ...

Read More

ਵਿਦਿਆਰਥੀਆਂ ਵੱਲੋਂ ਪਰਾਲੀ ਨਾ ਸਾੜਨ ਦਾ ਹੋਕਾ

ਵਿਦਿਆਰਥੀਆਂ ਵੱਲੋਂ ਪਰਾਲੀ ਨਾ ਸਾੜਨ ਦਾ ਹੋਕਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਅਕਤੂਬਰ ਪਟਿਆਲਾ ਜ਼ਿਲ੍ਹੇ ਭਰ ਦੇ ਕਰੀਬ 225 ਸਰਕਾਰੀ ਸਕੂਲਾਂ ਦੇ 10 ਹਜ਼ਾਰ ਦੇ ਲਗਪਗ ਵਿਦਿਆਰਥੀਆਂ ਨੇ ਵੀ ਅੱਜ ਵਾਤਾਵਰਨ ਨੂੰ ਸਾਫ਼ ਰੱਖਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਬਲਿਹਾਰੀ ਕੁਦਰਤਿ ਵਸਿਆ’ ਦੇ ਉਪਦੇਸ਼ ਦਾ ਵਾਸਤਾ ਪਾਉਂਦਿਆਂ ਪਰਾਲੀ ਨਾ ਸਾੜਨ ਦਾ ਹੋਕਾ ਦਿੱਤਾ ਹੈ। ਵਿਦਿਆਰਥੀਆਂ ਨੇ ਆਪਣੇ ...

Read More

ਵੱਧ ਨਮੀ ਤੇ ਗਿੱਲੇ ਝੋਨੇ ਵਾਲੀ ਟਰਾਲੀ ਮੰਡੀ ’ਚੋਂ ਮੋੜੀ

ਵੱਧ ਨਮੀ ਤੇ ਗਿੱਲੇ ਝੋਨੇ ਵਾਲੀ ਟਰਾਲੀ ਮੰਡੀ ’ਚੋਂ ਮੋੜੀ

ਬੀਰਇੰਦਰ ਸਿੰਘ ਬਨਭੌਰੀ ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ ਸਥਾਨਕ ਸ਼ਹਿਰ ਦੀ ਅਨਾਜ ਮੰਡੀਂ ਵਿੱਚ ਇੱਕ ਕਿਸਾਨ ਵੱਲੋਂ ਲਿਆਂਦੀ ਗਈ ਵੱਧ ਨਮੀ ਵਾਲੇ ਅਤੇ ਗਿੱਲੇ ਝੋਨੇ ਦੀ ਟਰਾਲੀ ਨੂੰ ਮਾਰਕੀਟ ਕਮੇਟੀ ਸੁਨਾਮ ਦੇ ਅਧਿਕਾਰੀਆਂ ਨੇ ਵਾਪਸ ਮੋੜ ਦਿੱਤਾ ਹੈ। ਉਨ੍ਹਾਂ ਕਿਸਾਨ ਨੂੰ ਆਪਣਾ ਝੋਨਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਮੰਡੀ ਵਿੱਚ ਲੈ ...

Read More

ਮੁਅੱਤਲ ਕੀਤੇ ਜੁਮੇਰਦੀਨ ਦਾ ਸੱਤਿਆਗ੍ਰਹਿ ਅਜੇ ਵੀ ਜਾਰੀ

ਮੁਅੱਤਲ ਕੀਤੇ ਜੁਮੇਰਦੀਨ ਦਾ ਸੱਤਿਆਗ੍ਰਹਿ ਅਜੇ ਵੀ ਜਾਰੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 18 ਅਕਤੂਬਰ ਜੁਮੇਰਦੀਨ ਦਾ ਸੱਤਿਆਗ੍ਰਹਿ ਅੱਜ 15ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਭਾਰਤ ਦੀਆਂ ਸੱਤ ਉਤਪਾਦਨ ਇਕਾਈਆਂ ਦੇ ਨਾਲ-ਨਾਲ ਪਟਿਆਲਾ ਵਿੱਚ ਸਥਿਤ ਡੀਜ਼ਲ ਇੰਜਣ ਨਵੀਨੀਕਰਨ ਵਰਕਸ (ਡੀਐੱਮਡਬਲਿਊ) ਦੇ ਕੀਤੇ ਜਾ ਰਹੇ ਨਿਗਮੀਕਰਨ ਦੇ ਵਿਰੋਧ ਵਿਚ ਅੱਜ ਡੀਐੱਮਡਬਲਿਊ ਕਾਮਿਆਂ ਨੇ ਜੁਮੇਰਦੀਨ ਦੇ ਨਾਲ ਬੈਠ ਕੇ ...

Read More


ਪੁਲੀਸ ਚੌਕੀ ਫੱਗਣਮਾਜਰਾ ਦਾ ਇੰਚਾਰਜ ਰਿਸ਼ਵਤ ਲੈਂਦਾ ਕਾਬੂ

Posted On November - 4 - 2015 Comments Off on ਪੁਲੀਸ ਚੌਕੀ ਫੱਗਣਮਾਜਰਾ ਦਾ ਇੰਚਾਰਜ ਰਿਸ਼ਵਤ ਲੈਂਦਾ ਕਾਬੂ
ਖੇਤਰੀ ਪ੍ਰਤੀਨਿਧ ਪਟਿਆਲਾ, 4 ਨਵੰਬਰ ਵਿਜੀਲੈਂਸ ਬਿੳੂਰੋ ਵੱਲੋਂ ਪੁਲੀਸ ਚੌਕੀ ਫੱਗਣਮਾਜਰਾ ਦੇ ਇੰਚਾਰਜ ਮਨਜੀਤ ਸਿੰਘ ਵਿਰਕ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ| ਇਹ ਰਿਸ਼ਵਤ ਉਸ ਵੱਲੋਂ ਇੱਕ ਬੱਸ ਮਾਲਕ ਕੋਲੋਂ ਲਈ ਜਾ ਰਹੀ ਸੀ, ਜਿਸ ਨੂੰ ਪਹਿਲਾਂ ਤੋਂ ਹੀ ਲਾਏ ਗਏ ਟਰੈਪ ਦੌਰਾਨ ਵਿਜੀਲੈਂਸ ਬਿੳੂਰੋ ਦੇ ਇੰਸਪੈਕਟਰ ਰਵਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਮੌਕੇ ’ਤੇ ਕਾਬੂ ਕਰ ਲਿਆ ਗਿਆ| ਜਾਣਕਾਰੀ ਅਨੁਸਾਰ ਵਿਜੀਲੈਂਸ ਵੱੱਲੋਂ ਇਹ ਕਾਰਵਾਈ  

ਸਿਹਤ ਵਿਭਾਗ ਨੇ ਮਿਲਾਵਟਖੋਰਾਂ ਦੇ ਪੈਰ ੳੁਖਾਡ਼ਨ ਲੲੀ ਕਮਰ ਕੱਸੀ

Posted On November - 4 - 2015 Comments Off on ਸਿਹਤ ਵਿਭਾਗ ਨੇ ਮਿਲਾਵਟਖੋਰਾਂ ਦੇ ਪੈਰ ੳੁਖਾਡ਼ਨ ਲੲੀ ਕਮਰ ਕੱਸੀ
ਰਵੇਲ ਸਿੰਘ ਭਿੰਡਰ ਪਟਿਆਲਾ, 4 ਨਵੰਬਰ ਦੀਵਾਲੀ ਦੇ ਮੱਦੇਨਜ਼ਰ ਮਿਠਾਈਆਂ ਵਿੱਚ ਮਿਲਾਵਟ ਨੂੰ ਰੋਕਣ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਚੌਕਸੀ ਵਧਾ  ਦਿੱਤੀ ਹੈ| ਸਿਹਤ ਵਿਭਾਗ ਦੀਆਂ ਤਿੰਨ ਟੀਮਾਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਇਸ ਮਹੀਨੇ ਦੇ ਚਾਰ ਦਿਨਾਂ ਵਿੱਚ ਹੁਣ ਤੱਕ ਸਿਵਲ ਸਰਜਨ ਪਟਿਆਲਾ ਦਫ਼ਤਰ ਵੱਲੋਂ ਗਠਿਤ ਸਿਹਤ ਟੀਮਾਂ ਨੇ 22 ਮਿਠਾਈਆਂ ਦੀਆਂ ਦੁਕਾਨਾਂ ਤੋਂ  ਸੈਂਪਲ ਲੈ ਕੇ ਅਗਲੀ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਹਨ| ਅੱਜ ਵੀ ਛੇ ਸੈਂਪਲ ਲਏ ਗਏ ਹਨ| ਜ਼ਿਲ੍ਹਾ ਸਿਹਤ 

ਮਹਿੰਗੇ ਪ੍ਰੋਗਰਾਮ ‘ਕ੍ਰਿਸਪੋਲੇਸ਼ੀਆ’ ਸਬੰਧੀ ਕਸੂਤੇ ਫਸੇ ਅਧਿਕਾਰੀ

Posted On November - 4 - 2015 Comments Off on ਮਹਿੰਗੇ ਪ੍ਰੋਗਰਾਮ ‘ਕ੍ਰਿਸਪੋਲੇਸ਼ੀਆ’ ਸਬੰਧੀ ਕਸੂਤੇ ਫਸੇ ਅਧਿਕਾਰੀ
ਪੱਤਰ ਪ੍ਰੇਰਕ ਪਟਿਆਲਾ, 4 ਨਵੰਬਰ ਪੰਜਾਬੀ ਯੂਨੀਵਰਸਿਟੀ ਵਿੱਚ ਹੋ ਰਹੇ ਮਹਿੰਗੇ ਪ੍ਰੋਗਰਾਮ ‘ਕ੍ਰਿਸਪੋਲੇਸ਼ੀਆ’ ਕਰਕੇ ਅਧਿਕਾਰੀ ਕਸੂਤੀ ਸਥਿਤੀ ਵਿੱਚ ਫਸ ਗਏ ਹਨ। ਇਸ ਪ੍ਰੋਗਰਾਮ ਦਾ ਇੱਕ ਵਿਦਿਆਰਥੀ ਤੇ ਕਰਮਚਾਰੀ ਧੜਾ ਇਸ ਕਰਕੇ ਵਿਰੋਧ ਕਰ ਰਿਹਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਦੇ ਮਾਮਲੇ ਵਿੱਚ ਕੋਈ ਵੀ ਰੰਗਾਰੰਗ ਪ੍ਰੋਗਰਾਮ ਕਰਾਉਣਾ ਸਿੱਖਾਂ ਲਈ ਸਹੀ ਨਹੀਂ ਹੈ ਪਰ ਦੂਜੇ ਪਾਸੇ ਯੂਨੀਵਰਸਿਟੀ ਕਾਲਜ ਆਫ਼ ਇੰਜੀਨੀਅਰਿੰਗ (ਯੂਕੋ) ਦੇ ਵਿਦਿਆਰਥੀ ਇਹ 

ਧੋਖਾਧੜੀ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ

Posted On November - 4 - 2015 Comments Off on ਧੋਖਾਧੜੀ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ
ਖੇਤਰੀ ਪ੍ਰਤੀਨਿਧ ਪਟਿਆਲਾ, 4 ਨਵੰਬਰ ਥਾਣਾ ਤ੍ਰਿਪੜੀ ਦੀ ਪੁਲੀਸ ਨੇ ਦੋ ਜਣਿਆਂ ਨੂੰ ਧੋਖਾਧੜੀ ਦੇ ਕੇਸ ਵਿੱਚ ਨਾਮਜ਼ਦ ਕੀਤਾ ਹੈ| ਇਨ੍ਹਾਂ ਵਿੱਚ ਤੇਜਿੰਦਰ ਸਿੰਘ ਬਾਜਵਾ ਵਾਸੀ ਪਠਾਨਕੋਟ ਤੇ ਪ੍ਰਦੀਪ ਕੁਮਾਰ ਵਾਸੀ ਪਾਣੀਪਤ ਦੇ ਨਾਮ ਸ਼ਾਮਲ ਹਨ| ਇਹ ਕੇਸ ਨੀਰਜ ਸ਼ਰਮਾ ਵਾਸੀ ਨਿਊ ਸ਼ਕਤੀ ਨਗਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ| ਇਸ ਵਿੱਚ ਉਸ ਨੇ ਦੋਸ਼ ਲਾਏ ਹਨ ਕਿ ਇਨ੍ਹਾਂ ਵਿਅਕਤੀਆਂ ਨੇ ਜਲੰਧਰ ਵਿੱਚ ੲੀਕੋ ਗਰੁੱਪ ਆਫ਼ ਕੰਪਨੀ ਖੋਲ੍ਹੀ ਸੀ| ਇਸ ਤਹਿਤ ਉਨ੍ਹਾਂ ਨੇ ਉਸ ਨੂੰ ਘਰ ਆ ਕੇ 

ਯੂਨੀਵਰਸਿਟੀ ਵਿੱਚ ’84 ਕਤਲੇਆਮ ਨੂੰ ਸਮਰਪਿਤ ਮਾਰਚ

Posted On November - 4 - 2015 Comments Off on ਯੂਨੀਵਰਸਿਟੀ ਵਿੱਚ ’84 ਕਤਲੇਆਮ ਨੂੰ ਸਮਰਪਿਤ ਮਾਰਚ
ਪੱਤਰ ਪ੍ਰੇਰਕ ਪਟਿਆਲਾ, 4 ਨਵੰਬਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਕੈਂਪਸ ਦੀਆਂ ਸੜਕਾਂ ’ਤੇ ਨਵੰਬਰ ’84 ਸਿੱਖ ਕਤਲੇਆਮ ਦੀ ਕੌਡ਼ੀ ਯਾਦ ਨੂੰ ਸਮਰਪਿਤ ਇੱਕ ਮਾਰਚ ਕੱਢਿਆ। ਇਹ ਮਾਰਚ ਗੋਲ ਮਾਰਕੀਟ ਤੋਂ ਸ਼ੁਰੂ ਹੋ ਕੇ ਗੁਰਦੁਆਰੇ ਵਿੱਚ ਅਰਦਾਸ ਨਾਲ ਸਮਾਪਤ ਹੋਇਆ। ਜਾਣਕਾਰੀ ਅਨੁਸਾਰ ਇਸ ਮਾਰਚ ਨੂੰ ਵਿਦਿਆਰਥੀਆਂ ਨੇ ’84 ਦੀ ਦੁਖਦਾਈ ਯਾਦਗਾਰ ਦਾ ਨਾਮ ਦਿੱਤਾ। ਸਤਿਨਾਮ-ਵਾਹਿਗੁਰੂ ਦਾ ਜਾਪ ਕਰਕੇ ਹੋਏ ਵਿਦਿਆਰਥੀ ਸ਼ਾਂਤਮਈ ਮਾਰਚ ਕਰਦੇ ਹੋਏ ਗੁਰਦੁਆਰੇ ਪੁੱਜੇ। 

ਚਾਰ ਤਸਕਰਾਂ ਕੋਲੋਂ ਅਫੀਮ ਤੇ ਭੁੱਕੀ ਬਰਾਮਦ

Posted On November - 4 - 2015 Comments Off on ਚਾਰ ਤਸਕਰਾਂ ਕੋਲੋਂ ਅਫੀਮ ਤੇ ਭੁੱਕੀ ਬਰਾਮਦ
ਖੇਤਰੀ ਪ੍ਰਤੀਨਿਧ ਧੂਰੀ, 4 ਨਵੰਬਰ ਪੁਲੀਸ ਵੱਲੋਂ ਚਾਰ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਸਦਰ ਧੂਰੀ ਵਿਖੇ ਦਰਜ ਕੀਤੇ ਗਏ। ਸੀ.ਆਈ.ਏ. ਬਹਾਦਰ ਸਿੰਘ ਵਾਲਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਮਹਿਮਾ ਸਿੰਘ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਭਲਵਾਨ ਤੋਂ ਦੋਸ਼ੀ ਨਰਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਨੂਰ ਖੇੜੀਆਂ (ਪਟਿਆਲਾ) ਨੂੰ ਇਕ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਿਟੀ ਧੂਰੀ 

ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ; ਚਾਰ ਜੀਅ ਜ਼ਖ਼ਮੀ

Posted On November - 4 - 2015 Comments Off on ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ; ਚਾਰ ਜੀਅ ਜ਼ਖ਼ਮੀ
ਪੱਤਰ ਪ੍ਰੇਰਕ ਸੁਨਾਮ, 4 ਨਵੰਬਰ ਇੱਥੋਂ ਦੇ ਮੁਹੱਲਾ ਕਸਾਈਆਂ ਵਾਲਾ ਵਿੱਚ ਕਮਰੇ ਦੀ ਛੱਤ ਡਿੱਗਣ ਕਾਰਨ ਘਰ ਦਾ ਮਾਲਕ ਅਤੇ ਉਸ ਦੀਆਂ ਤਿੰਨ ਧੀਆਂ ਦੇ ਸੱਟਾਂ ਲੱਗ ਗੲੀਆਂ ਪਰ ਜਾਨ ਦਾ ਬਚਾਅ ਹੋ ਗਿਆ। ਛੱਤ ਡਿੱਗਣ ਕਾਰਨ ਕਮਰੇ ਵਿੱਚ ਪਿਆ ਘਰੇਲੂ ਸਾਮਾਨ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ  ਰੇਹੜੀ ਚਾਲਕ ਕ੍ਰਿਸ਼ਨ ਸਿੰਘ ਦੇ ਕਮਰੇ ਦੀ ਛੱਤ ਦਾ ਸ਼ਤੀਰ ਟੁੱਟ ਗਿਆ ਅਤੇ  ਛੱਤ ਹੇਠ ਆ ਡਿੱਗੀ। ੳੁਸ ਵੇਲੇ ਪਰਿਵਾਰਕ ਮੈਂਬਰ ਕਮਰੇ ਵਿੱਚ ਸੁੱਤੇ ਪਏ ਸਨ। ਛੱਤ ਡਿੱਗਣ ਦਾ ਖੜਕਾ ਸੁਣ ਕੇ 

ਹਵਾੲੀ ਫ਼ੌਜ ਦੇ ਜਵਾਨਾਂ ਨੇ ਵਿਖਾਏ ਜਹਾਜ਼ਾਂ ਦੇ ਕਰਤਬ

Posted On November - 4 - 2015 Comments Off on ਹਵਾੲੀ ਫ਼ੌਜ ਦੇ ਜਵਾਨਾਂ ਨੇ ਵਿਖਾਏ ਜਹਾਜ਼ਾਂ ਦੇ ਕਰਤਬ
ਸਰਬਜੀਤ ਸਿੰਘ ਭੰਗੂ ਪਟਿਆਲਾ, 4 ਨਵੰਬਰ ਭਾਰਤੀ ਹਵਾਈ ਫ਼ੌਜ ਵੱਲੋਂ ਅੱਜ ਇਥੇ ‘ਵਿਸ਼ੇਸ਼ ਏਅਰ ਸ਼ੋਅ’ ਅਤੇ ਹਵਾਈ ਜਹਾਜ਼ਾਂ ਦੇ ਕਰਤਬ ਦਿਖਾਉਣ ‘ਤੇ ਆਧਾਰਤ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ| ਫੌਜ ਦਾ ਇਹ ਇਥੇ ਅਜਿਹਾ ਪਹਿਲਾ ਪ੍ਰੋਗਰਾਮ ਸੀ, ਜਿਸ ਦਾ ਸ਼ਹਿਰ ਵਾਸੀਆਂ ਨੇ ਖੂਬ ਆਨੰਦ ਮਾਣਿਆ| ਆਰਮੀ ਏਵੀਏਸ਼ਨ ਦੀ ਸੁਕੈਡਰਨ ‘ਪਟਿਆਲਾ ਬੰਬਰ’ ਦੀ ਪੰਜਾਹਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ| ਇਸ ਦਾ ਆਯੋਜਨ ਇਥੇ ਸੰਗਰੂਰ ਰੋਡ ‘ਤੇ ਸਥਿਤ ‘ਪਟਿਆਲਾ ਏਵੀਏਸ਼ਨ ਕਲੱਬ’ ਵਿਖੇ ਕੀਤਾ 

ਸੇਲਾ ਪਲਾਂਟ ਦਾ ਅੱਧਾ ਹਿੱਸਾ ਢਹਿਣ ਕਾਰਨ ਮਜ਼ਦੂਰ ਦੀ ਮੌਤ

Posted On November - 4 - 2015 Comments Off on ਸੇਲਾ ਪਲਾਂਟ ਦਾ ਅੱਧਾ ਹਿੱਸਾ ਢਹਿਣ ਕਾਰਨ ਮਜ਼ਦੂਰ ਦੀ ਮੌਤ
ਗੁਰਨਾਮ ਸਿੰਘ ਚੌਹਾਨ ਪਾਤੜਾਂ 4 ਨਵੰਬਰ ਬਾਸਮਤੀ ਚੌਲਾਂ ਦੀ ਮਿਲਿੰਗ ਕਰਨ ਵਾਲੇ ਇੱਕ ਸੇਲਾ ਪਲਾਂਟ ਦਾ ਕੁਝ ਹਿੱਸਾ ਅੱਜ ਸਵੇਰੇ ਤੜਕਸਾਰ ਅਚਾਨਕ ਡਿੱਗਣ ਕਾਰਨ ਉਸ ਵਿੱਚ ਕੰਮ ਕਰ ਰਹੇ ਇੱਕ ਮਜ਼ਦੂਰ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮਲਬੇ ਵਿੱਚ ਦੱਬੇ ਮਜ਼ਦੂਰ ਦੀ ਲਾਸ਼ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਕੱਢ ਕੇ ਦੁਪਹਿਰ ਸਮੇਂ ਨਾਲ ਲਗਦੇ ਇੱਕ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹਾਦਸੇ ਦੌਰਾਨ ਚੱਲ ਰਹੇ ਸੇਲਾ ਪਲਾਂਟ ਦੀ ਬਹੁਤ ਸਾਰੀ ਮਸ਼ੀਨਰੀ ਚਕਨਾਚੂਰ 

ਯੂਨੀਵਰਸਿਟੀ ਕੈਂਪਸ ਵਿੱਚ ਦਾਖ਼ਲੇ ਲਈ ਬਣੇਗਾ ਐਡਵਾਂਸ ਪਾਸ

Posted On November - 4 - 2015 Comments Off on ਯੂਨੀਵਰਸਿਟੀ ਕੈਂਪਸ ਵਿੱਚ ਦਾਖ਼ਲੇ ਲਈ ਬਣੇਗਾ ਐਡਵਾਂਸ ਪਾਸ
ਪੱਤਰ ਪ੍ਰੇਰਕ ਪਟਿਆਲਾ, 4 ਨਵੰਬਰ ਪੰਜਾਬੀ ਯੂਨੀਵਰਸਿਟੀ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਸਮਾਪਤ ਕਰਨ ਲਈ ਕੀਤੇ ਜਾ ਰਹੇ ਫ਼ੈਸਲਿਆਂ ਤਹਿਤ ਹੁਣ ਕੈਂਪਸ ਵਿੱਚ ਦਾਖ਼ਲਾ ਲੈਣ ਵਾਲਾ ਵਿਅਕਤੀ ਐਡਵਾਂਸ ਵਿੱਚ ਹੀ ਆਪਣਾ ਪਾਸ ਬਣਾ ਸਕੇਗਾ। ਇਸ ਲਈ ਯੂਨੀਵਰਸਿਟੀ ਨੇ ਇੱਕ ਮੇਲ ਜਾਰੀ ਕੀਤੀ ਹੈ, ਜੋ ਨਵੇਂ ਸਥਾਪਿਤ ਕੀਤੇ ਆਰਜ਼ੀ ਪਾਸ ਸੈੱਲ ਵਿੱਚ ਜਾਵੇਗੀ। ਸੈੱਲ ਦੇ ਕੋਆਰਡੀਨੇਟਰ ਡਾ. ਗੌਤਮ ਨੇ ਦੱਸਿਆ ਕਿ ਆਰਜ਼ੀ ਪਾਸ ਐਡਵਾਂਸ ਵਿੱਚ ਹੀ ਲੈਣ ਲਈ ਕੋਈ ਵੀ ਲੋੜਵੰਦ ਵਿਅਕਤੀ ਮੇਲ ’ਤੇ ਆਪਣੀ 

ਭਗਵਾਨਪੁਰ ਜੱਟਾਂ ਸਕੂਲ ਵਿੱਚ ਸਾਈਕਲ ਵੰਡੇ

Posted On November - 4 - 2015 Comments Off on ਭਗਵਾਨਪੁਰ ਜੱਟਾਂ ਸਕੂਲ ਵਿੱਚ ਸਾਈਕਲ ਵੰਡੇ
ਪੱਤਰ ਪ੍ਰੇਰਕ ਦੇਵੀਗੜ੍ਹ, 4 ਨਵੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜੱਟਾਂ ਵਿੱਚ ਸਾਈਕਲ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਹਲਕਾ ਮੁਖੀ ਸਨੌਰ ਵਿਸ਼ੇਸ਼ ਤੌਰ ’ਤੇ ਪੁੱਜੇ ਜਿੱਥੇ ਉਨ੍ਹਾਂ ਦਾ ਸਕੂਲ ਮੁਖੀ ਪਰਮਿੰਦਰ ਸਿੰਘ ਅਤੇ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸ੍ਰੀ ਸੰਧੂ ਨੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ 37 ਲੜਕੀਆਂ ਨੂੰ ਸਾੲੀਕਲ ਵੰਡੇ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਵਿਦਿਆਰਥੀਆਂ ਨੂੰ 

ਵਾਤਾਵਰਨ ਤਬਦੀਲੀ ਬਾਰੇ ਸੁਚੇਤ ਕਰ ਰਹੀ ਹੈ ਸਾਇੰਸ ਐਕਸਪ੍ਰੈਸ

Posted On November - 4 - 2015 Comments Off on ਵਾਤਾਵਰਨ ਤਬਦੀਲੀ ਬਾਰੇ ਸੁਚੇਤ ਕਰ ਰਹੀ ਹੈ ਸਾਇੰਸ ਐਕਸਪ੍ਰੈਸ
ਖੇਤਰੀ ਪ੍ਰਤੀਨਿਧ ਪਟਿਆਲਾ, 4 ਨਵੰਬਰ ਮਨੁੱਖ ਵੱਲੋਂ ਖੁਦ ਨਵੇਂ ਰਾਹਾਂ ’ਤੇ ਮਾਰੀਆਂ ਜਾ ਰਹੀਆਂ ਲਕੀਰਾਂ ਕਰਕੇ ਜਲਵਾਯੂ ਤੇ ਵਾਤਾਵਰਨ ਵਿੱਚ ਆ ਰਹੇ ਵੱਡੇ ਬਦਲਾਅ ਕਾਰਨ ਮਨੁੱਖਤਾ ਨੂੰ ਸੁਚੇਤ ਕਰਨ ਲਈ ਸਾਇੰਸ ਐਕਸਪ੍ਰੈਸ ਐਕਸ਼ਨ ਸਪੈਸ਼ਲ ਐਕਸਪ੍ਰੈਸ ਦੇ ਕੀਤੇ ਗਏ ਨਿਰਮਾਣ ਤਹਿਤ 13 ਡੱਬਿਆਂ ਵਾਲੀ ਇੱਕ ਰੇਲਗੱਡੀ ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਪੁੱਜੀ ਹੈ| ਇਹ ਸਾਇੰਸ ਐਕਸਪ੍ਰੈਸ 2007 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ ਸਵਾ ਲੱਖ ਕਿਲੋਮੀਟਰ ਦੀ ਯਾਤਰਾ ਪੂਰੀ ਕਰ ਚੁੱਕੀ 

ਡਿਪਟੀ ਕਮਿਸ਼ਨਰ ਵੱਲੋਂ ਬਾਲ ਪ੍ਰੀਤ ਰਸਾਲੇ ਦਾ 15ਵਾਂ ਅੰਕ ਜਾਰੀ

Posted On November - 4 - 2015 Comments Off on ਡਿਪਟੀ ਕਮਿਸ਼ਨਰ ਵੱਲੋਂ ਬਾਲ ਪ੍ਰੀਤ ਰਸਾਲੇ ਦਾ 15ਵਾਂ ਅੰਕ ਜਾਰੀ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 4 ਨਵੰਬਰ ‘ਵਿਦਿਆਰਥੀਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਧਿਆਪਕ ਵੱਡੀ ਤੇ ਸਾਰਥਕ ਭੂਮਿਕਾ ਨਿਭਾਉਂਦੇ ਹਨ। ਜਿਹੜੇ ਵਿਦਿਆਰਥੀ ਸਾਹਿਤ ਸਿਰਜਣਾ ਜਾਂ ਚਿੱਤਰਕਲਾ ਵਿੱਚ ਦਿਲਚਸਪੀ ਰੱਖਦੇ ਹਨ ਉਨ੍ਹਾਂ ਨੂੰ ਮਿਆਰੀ ਮੰਚ ਮੁਹੱਈਆ ਕਰਵਾਉਣ ਵਿੱਚ ‘ਬਾਲ ਪ੍ਰੀਤ’ ਸੁਚੱਜੀ ਭੂਮਿਕਾ ਨਿਭਾਅ ਰਿਹਾ ਹੈ|’ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਰੁਣ ਰੂਜਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਬਾਲ ਪ੍ਰੀਤ’ ਰਸਾਲੇ ਦਾ 15ਵਾਂ ਅੰਕ 

ਝੋਨੇ ਦੀ ਪਰਾਲੀ ਸਾਡ਼ਨ ਦਾ ਰੁਝਾਨ ਜਾਰੀ

Posted On November - 4 - 2015 Comments Off on ਝੋਨੇ ਦੀ ਪਰਾਲੀ ਸਾਡ਼ਨ ਦਾ ਰੁਝਾਨ ਜਾਰੀ
ਖੇਤਰੀ ਪ੍ਰਤੀਨਿਧ ਪਟਿਆਲਾ, 4 ਨਵੰਬਰ ਪੰਜਾਬ ਸਰਕਾਰ ਵੱਲੋਂ ਝੋਨੇ ਦਾ ਨਾਡ਼ ਸਾੜਨ ’ਤੇ ਭਾਵੇਂ ਮੁਕੰਮਲ ਰੋਕ ਹੈ ਪਰ ਇਹ ਰੁਝਾਨ ਜਾਰੀ ਹੈ| ਇੱਕ ਸਰਵੇ ਅਨੁਸਾਰ ਪੰਜਾਬ ਵਿੱਚ ਹਰ ਸਾਲ 14 ਮਿਲੀਅਨ ਟਨ ਪਰਾਲੀ ਸਾੜੀ ਜਾਂਦੀ ਹੈ| ਇਸ ਨਾਲ ਧਰਤੀ ’ਤੇ ਆਰਗੈਨਿਕ ਸ਼ਕਤੀ ਦਾ ਪੰਜ ਸੌ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ| ਇਸ ਧੂੰਏਂ ਕਾਰਨ ਬਿਮਾਰੀਆਂ ਤੇ ਹਾਦਸਿਆਂ ਦਾ ਵੀ ਡਰ ਰਹਿੰਦਾ ਹੈ। ਉਂਜ ਡਿਪਟੀ ਕਮਿਸ਼ਨਰਾਂ ਵੱਲੋਂ ਸੀਆਰਪੀਸੀ ਦੀ ਧਾਰਾ 144 ਤਹਿਤ ਨਾੜ ਨੂੰ ਅੱਗ ਲਾੳੁਣ ’ਤੇ ਪਾਬੰਦੀ 

ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵਿਚਕਾਰ ਟਕਰਾਅ ਦਾ ਮਾਹੌਲ

Posted On November - 4 - 2015 Comments Off on ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵਿਚਕਾਰ ਟਕਰਾਅ ਦਾ ਮਾਹੌਲ
ਪੱਤਰ ਪ੍ਰੇਰਕ ਰਾਮਨਗਰ, 4 ਨਵੰਬਰ ਸਮਾਣਾ ਦੀ ਅਨਾਜ ਮੰਡੀ ਵਿੱਚ ਜੀਰੀ ਦੀ ਲਿਫਟਿੰਗ ਨੂੰ ਲੈ ਕੇ ਸਵੇਰ ਤੋਂ ਹੀ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵਿਚਕਾਰ ਟਕਰਾਅ ਦੀ ਸਥਿਤੀ ਰਹਿਣ ਕਾਰਨ ਕਿਸੇ ਵੀ ਖ਼ਰੀਦ ਏਜੰਸੀ ਵੱਲੋਂ ਕੱਲ੍ਹ ਕਟਾਏ ਟੱਰਕਾਂ ਦੇ ਗੇਟਪਾਸ ਨਹੀਂ ਕੱਟੇ ਜਾ ਸਕੇ। ਇਸ ਕਾਰਨ ਟੱਰਕ ਆਪਰੇਟਰਾਂ ਅਤੇ ਖ਼ਰੀਦ ਏਜੰਸੀ ਵਾਲਿਆਂ ਨੂੰ ਖੱਜਲ-ਖੁਆਰ ਹੋਣਾ ਪਿਆ। ਜਾਣਕਾਰੀ ਅਨੁਸਾਰ ਸਮਾਣਾ ਦੇ ਮੁੱਖ ਖ਼ਰੀਦ ਕੇਂਦਰ ਵਿੱਚ ਵੱਖ-ਵੱਖ ਏਜੰਸੀਆਂ ਵੱਲੋਂ ਖ਼ਰੀਦ ਕੀਤੀ ਲਗਪਗ 

ਫਾਰਮਾਸਿਸਟ ਕੋਲੋਂ ਪਰਚੀ ਲਿਖਣ ਦੇ ਅਧਿਕਾਰ ਖੋਹਣ ਨਾਲ ਮਰੀਜ਼ ਖੁਆਰ

Posted On November - 4 - 2015 Comments Off on ਫਾਰਮਾਸਿਸਟ ਕੋਲੋਂ ਪਰਚੀ ਲਿਖਣ ਦੇ ਅਧਿਕਾਰ ਖੋਹਣ ਨਾਲ ਮਰੀਜ਼ ਖੁਆਰ
ਐਸ.ਐਸ.ਸੱਤੀ ਮਸਤੂਆਣਾ ਸਾਹਿਬ, 4 ਨਵੰਬਰ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲਾ ਮਿੰਨੀ ਮੁੱਢਲਾ ਸਿਹਤ ਕੇਂਦਰ ਤੇ ਸਬ ਸੈਂਟਰ ਪਿੰਡ ਕਾਂਝਲਾ ਅੱਜ ਕੱਲ੍ਹ ਖੁਦ ਹੀ ਮਾੜੇ ਹਾਲਾਤ ਨਾਲ ਜੂਝਣ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੈਂਟਰ ਵਿਚ ਡਾਕਟਰ ਦੀ ਗੈਰਹਾਜਰੀ ’ਚ ਫਾਰਮਾਸਿਸਟ ਕੋਲੋਂ ਪਰਚੀ ਲਿਖਣ ਦੇ ਅਧਿਕਾਰ ਖੋਹਣ ਨਾਲ ਮਰੀਜ਼ਾਂ ਨੂੰ ਦਵਾਈ ਨਾ ਮਿਲਣ ਕਾਰਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ 
Available on Android app iOS app
Powered by : Mediology Software Pvt Ltd.