ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਪਟਿਆਲਾ-ਸੰਗਰੂਰ › ›

Featured Posts
ਸੀਪੀਆਈ (ਐੱਮਐੱਲ) ਲਿਬਰੇਸ਼ਨ ਵੱਲੋਂ ਥਾਣੇ ਅੱਗੇ ਮੁੜ ਧਰਨਾ

ਸੀਪੀਆਈ (ਐੱਮਐੱਲ) ਲਿਬਰੇਸ਼ਨ ਵੱਲੋਂ ਥਾਣੇ ਅੱਗੇ ਮੁੜ ਧਰਨਾ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 18 ਨਵੰਬਰ ਸੜਕ ਹਾਦਸੇ ਵਿੱਚ ਕੁੱਝ ਦਿਨ ਪਹਿਲਾਂ ਗੰਭੀਰ ਜ਼ਖ਼ਮੀ ਹੋਣ ਵਾਲੇ ਦਲਿਤ ਨੌਜਵਾਨ ਸਤਨਾਮ ਸਿੰਘ ਦੀ ਅੱਜ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋਣ ਕਾਰਨ ਰੋਹ ਵਿੱਚ ਮਜ਼ਦੂਰਾਂ ਨੇ ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਊਧਮ ਸਿੰਘ ਸੰਤੋਖਪੁਰਾ ਦੀ ਅਗਵਾਈ ਹੇਠ ਥਾਣਾ ਭਵਾਨੀਗੜ੍ਹ ਦੇ ਮੁੱਖ ਗੇਟ ਅੱਗੇ ਦੂਜੀ ਵਾਰੀ ...

Read More

ਸਿਲਵਰ ਜੁਬਲੀ ਰਾਜਿੰਦਰ ਸਿੰਘ ਮੈਮੋਰੀਅਲ ਬਾਲ ਮੇਲਾ ਸਮਾਪਤ

ਸਿਲਵਰ ਜੁਬਲੀ ਰਾਜਿੰਦਰ ਸਿੰਘ ਮੈਮੋਰੀਅਲ ਬਾਲ ਮੇਲਾ ਸਮਾਪਤ

ਪੱਤਰ ਪ੍ਰੇਰਕ ਸੰਗਰੂਰ, 18 ਨਵੰਬਰ ਸੰਗਰੂਰ ਕਲਾ ਕੇਂਦਰ ਵੱਲੋਂ ਡਾਇਰੈਕਟਰ ਯਸ਼ ਦੀ ਅਗਵਾਈ ਹੇਠ ਤਿੰਨ ਦਿਨਾਂ ਸਿਵਲਰ ਜੁਬਲੀ ਰਾਜਿੰਦਰ ਸਿੰਘ ਜਰਨਲਿਸਟ ਯਾਦਗਾਰੀ ਬਾਲ ਮੇਲੇ ਦੇ ਅੰਤਿਮ ਦਿਨ ਅੱਜ ਲੜਕੀਆਂ ਦੇ ਕਲਾਸੀਕਲ ਡਾਂਸ, ਲੋਕ ਨਾਚ, ਮੂਕ ਅਭਿਨੈ ਅਤੇ ਗਰੁੱਪ ਲੋਕ ਨਾਚ ਮੁਕਾਬਲੇ ਕਰਵਾਏ ਗਏ। ਡਾਇਰੈਕਟਰ ਯਸ਼ ਨੇ ਦੱਸਿਆ ਕਿ ਸਮਾਰੋਹ ਦਾ ਆਗਾਜ਼ ...

Read More

ਬਾਸਕਟਬਾਲ: ਮਲਟੀਪਰਪਜ਼ ਸਕੂਲ ਦੇ ਮੁੰਡੇ ਬਣੇ ਸੂਬਾਈ ਚੈਪੀਅਨ

ਬਾਸਕਟਬਾਲ: ਮਲਟੀਪਰਪਜ਼ ਸਕੂਲ ਦੇ ਮੁੰਡੇ ਬਣੇ ਸੂਬਾਈ ਚੈਪੀਅਨ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਨਵੰਬਰ ਪੰਜਾਬ ਸਕੂਲ ਖੇਡਾਂ ਦੇ ਅੰਡਰ-14 ਬਾਸਕਟਬਾਲ ਮੁਕਾਬਲਿਆਂ ‘ਚ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ (ਵਿੰਗ) ਦੇ ਮੁੰਡਿਆਂ ਨੇ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਗਿੱਦੜਬਾਹਾ (ਬਠਿੰਡਾ) ’ਚ ਹੋਈਆਂ ਉਕਤ ਖੇਡਾਂ ’ਚੋਂ ਖਿਤਾਬ ਜੇਤੂ ਟੀਮ ਦਾ ਅੱਜ ਸਕੂਲ ਪੁੱਜਣ ’ਤੇ ਪ੍ਰਿੰਸੀਪਲ ਤੋਤਾ ਸਿੰਘ ...

Read More

ਐੱਸਡੀਐੱਮ ਵੱਲੋਂ ਨਸ਼ਾ ਛੁਡਾਊ ਕੇਂਦਰ ਦਾ ਦੌਰਾ

ਐੱਸਡੀਐੱਮ ਵੱਲੋਂ ਨਸ਼ਾ ਛੁਡਾਊ ਕੇਂਦਰ ਦਾ ਦੌਰਾ

ਪੱਤਰ ਪ੍ਰੇਰਕ ਰਾਜਪੁਰਾ, 18 ਨਵੰਬਰ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਨਸ਼ਾ ਮੁਕਤ ਪੰਜਾਬ ਮੂਹਿੰਮ ਤਹਿਤ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਚੱਲਦੇ ਨਸ਼ਾ ਛਡਾਊ ਕੇਂਦਰ ਤੇ ਜਨ ਔਸ਼ਧੀ (ਸਰਕਾਰੀ ਦਵਾਈਆਂ ਦੀ ਦੁਕਾਨ) ਦਾ ਐੱਸਡੀਐੱਮ. ਰਾਜਪੁਰਾ ਸ਼ਿਵ ਕੁਮਾਰ ਵੱਲੋਂ ਅਚਾਨਕ ਦੌਰਾ ਕਰਕੇ ਨਿਰੀਖਣ ਕੀਤਾ ਗਿਆ। 5ਉਨ੍ਹਾਂ ਵੱਲੋਂ ਸਿਹਤ ਵਿਭਾਗ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਅਤੇ ...

Read More

ਪੰਜਾਬੀ ’ਵਰਸਿਟੀ ਵੱਲੋਂ ਲੋਕ ਸਾਜ਼ਾਂ ਬਾਰੇ ਪ੍ਰਾਜੈਕਟ ਆਨਲਾਈਨ ਜਾਰੀ

ਪੰਜਾਬੀ ’ਵਰਸਿਟੀ ਵੱਲੋਂ ਲੋਕ ਸਾਜ਼ਾਂ ਬਾਰੇ ਪ੍ਰਾਜੈਕਟ ਆਨਲਾਈਨ ਜਾਰੀ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਨਵੰਬਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਲੋਕ ਗਾਇਕ ਪੰਮੀ ਬਾਈ ਦੇ ਨਿਰਦੇਸਨ ਵਿਚ ਤਿਆਰ ਕੀਤੇ ਗਏ ਲੋਕ ਸਾਜ਼ ਦੇ ਇਕ ਪ੍ਰਾਜੈਕਟ ਨੂੰ ਆਨਲਾਈਨ ਮੁਹੱਈਆ ਕਰਵਾ ਦਿੱਤਾ ਗਿਆ ਹੈ। ਯੂਨੀਵਰਸਿਟੀ ਦੀ ਅਧਿਕਾਰਿਤ ਵੈੱਬਸਾਈਟ ਅਤੇ ਯੂ-ਟਿਊਬ ਚੈਨਲ ਉੱਪਰ ਹੁਣ ਇਹ ਪ੍ਰਾਜੈਕਟ ਹਰ ਵਿਅਕਤੀ ਲਈ ਉਪਲਬਧ ਹੋਵੇਗਾ। ਆਨਲਾਈਨ ਰੂਪ ...

Read More

ਅੰਤਰਰਾਜੀ ਚੋਰ ਗਰੋਹ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਕਾਬੂ

ਅੰਤਰਰਾਜੀ ਚੋਰ ਗਰੋਹ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਕਾਬੂ

ਸਰਬਜੀਤ ਸਿੰਘ ਭੰਗੂ ਪਟਿਆਲਾ, 18 ਨਵੰਬਰ ਪਟਿਆਲਾ ਪੁਲੀਸ ਨੇ ਘਰਾਂ ’ਚ ਤਾਲਿਆਂ ਦੀਆਂ ਚਾਬੀਆਂ ਲਾਉਣ ਬਹਾਨੇ ਨਗਦੀ ਅਤੇ ਗਹਿਣੇ ਚੋਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਪੰਜ ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਮੂਲ ਵਾਸੀ ਇਸ ਗਰੋਹ ਦਾ ਸਰਗਨਾ ਸਹਿਨਸ਼ਾਹ ਬੱਬੂ ਹੈ। ਗ੍ਰਿਫਤਾਰੀ ਮੌਕੇ ਉਹ ਡਕੈਤੀ ...

Read More

ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਸੱਤ ਵਪਾਰਕ ਯੂਨਿਟ ਸੀਲ

ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਸੱਤ ਵਪਾਰਕ ਯੂਨਿਟ ਸੀਲ

ਸਰਬਜੀਤ ਸਿੰਘ ਭੰਗੂ ਪਟਿਆਲਾ, 18 ਨਵੰਬਰ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਨਾ ਭਰਨੇ ਵਾਲੇ 9 ਵਪਾਰਕ ਯੂਨਿਟਾਂ ’ਤੇ ਕਾਰਵਾਈ ਕਰਦਿਆਂ, ਇਨ੍ਹਾਂ ਵਿੱਚੋਂ 7 ਵਪਾਰਕ ਯੂਨਿਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਜਦਕਿ ਦੋ ਯੂਨਿਟਾਂ ਦੇ ਮਾਲਕਾਂ ਵੱਲੋਂ ਮੌਕੇ ’ਤੇ ਹੀ ਦੋ ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਭਰ ਕੇ ਸੀਲਿੰਗ ਦੀ ਕਾਰਵਾਈ ਤੋਂ ...

Read More


ਪੰਜਾਬੀ ’ਵਰਸਿਟੀ ਦਾ ਕਾਰਨਾਮਾ: ਇਕੋ ਵਕਤ ਪਾਏ ਦੋ ਵੱਖੋ-ਵੱਖਰੇ ਪੇਪਰ

Posted On December - 22 - 2015 Comments Off on ਪੰਜਾਬੀ ’ਵਰਸਿਟੀ ਦਾ ਕਾਰਨਾਮਾ: ਇਕੋ ਵਕਤ ਪਾਏ ਦੋ ਵੱਖੋ-ਵੱਖਰੇ ਪੇਪਰ
ਗੁਰਨਾਮ ਸਿੰਘ ਅਕੀਦਾ ਪਟਿਆਲਾ, 22 ਦਸੰਬਰ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਅੱਜ ਇਕ ਕਮਾਲ ਕਰ ਕੇ ਵਿਖਾ ਦਿੱਤਾ। ਧਰਮ ਅਧਿਐਨ ਦੀ ਐਮ.ਏ. ਭਾਗ ਦੂਜਾ ਦੇ ਸਮੈਸਟਰ ਤੀਜੇ ਦਾ ਇਕ ਪੇਪਰ ਜੋ ਥਿਊਰੀ ਤੇ ਪ੍ਰੈਕਟੀਕਲ ਦੋ ਹਿੱਸਿਆਂ ’ਚ ਵੰਡਿਆ ਹੋਣ ਕਰਕੇ ਦੋ ਵੱਖ-ਵੱਖ ਤਰੀਕਾਂ ਨੂੰ ਲਿਆ ਜਾਂਦਾ ਹੈ, ਅੱਜ ਇਕੋ ਦਿਨ ਲੈ ਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ ਤੇ ਸਥਾਨਕ ਗੁਰਮਤਿ ਕਾਲਜ ‘ਚ ਪੜ੍ਹਾਈ ਜਾਂਦੀ ਐਮ.ਏ. ਧਰਮ ਅਧਿਐਨ ਦੇ ਪੇਪਰ 

ਸਡ਼ਕਾਂ ਦੀ ਹਾਲਤ ਨਾ ਸੁਧਰੀ ਤਾਂ ਵਿਧਾਇਕ ਗਰਗ ਦਾ ਘਰ ਘੇਰਾਂਗੇ: ਸਿਬੀਆ

Posted On December - 22 - 2015 Comments Off on ਸਡ਼ਕਾਂ ਦੀ ਹਾਲਤ ਨਾ ਸੁਧਰੀ ਤਾਂ ਵਿਧਾਇਕ ਗਰਗ ਦਾ ਘਰ ਘੇਰਾਂਗੇ: ਸਿਬੀਆ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 22 ਦਸੰਬਰ ਲੋਕਾਂ ਲਈ ਵੱਡੀ ਮੁਸੀਬਤ ਬਣੀਆਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦਾ ਮਾਮਲਾ ਅੱਜ ਉਸ ਸਮੇਂ ਮੁੜ ਭਖ ਗਿਆ ਜਦੋਂ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ’ਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਪ੍ਰੈਸ ਕਾਨਫਰੰਸ ਕਰਕੇ ਚੇਤਾਵਨੀ ਦਿੱਤੀ ਕਿ ਜੇ ਇੱਕ ਮਹੀਨੇ ਦੇ ਅੰਦਰ ਅੰਦਰ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਦੀ ਹਾਲਤ ਨਾ ਸੁਧਰੀ ਤਾਂ ਕਾਂਗਰਸ ਪਾਰਟੀ ਵਲੋਂ ਹਲਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। 

ਕਤਲ ਕੇਸ ਵਿੱਚ ਫ਼ੌਜੀ ਸਮੇਤ ਤਿੰਨ ਗ੍ਰਿਫ਼ਤਾਰ

Posted On December - 22 - 2015 Comments Off on ਕਤਲ ਕੇਸ ਵਿੱਚ ਫ਼ੌਜੀ ਸਮੇਤ ਤਿੰਨ ਗ੍ਰਿਫ਼ਤਾਰ
ਪੱਤਰ ਪ੍ਰੇਰਕ ਲਹਿਰਾਗਾਗਾ, 22 ਦਸੰਬਰ ਲਹਿਰਾਗਾਗਾ ਪੁਲੀਸ ਨੇ 18 ਦਸੰਬਰ ਨੂੰ ਪਿੰਡ ਚੋਟੀਆਂ ਵਿੱਚ ਹੋਏ ਕਤਲ ਦੇ ਨਾਮਜ਼ਦ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ ਐਚ ਓ ਸਦਰ ਗੁਰਭਜਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਪਿੰਡ ਚੋਟੀਆਂ ਵਿੱਚ ਗਲੀ ਵਿੱਚ ਪਸ਼ੂਆਂ ਨੂੰ ਬੰਨ੍ਹਣ ਦੇ ਮਾਮਲੇ ’ਤੇ ਹੋਈ ਲੜਾਈ ਵਿੱਚ ਕਤਲ ਹੋਏ ਬਸ਼ੀਰ ਖਾਂ ਦੇ ਕਤਲ ਲਈ ਨਾਮਜ਼ਦ ਫ਼ੌਜੀ ਕੁਲਦੀਪ ਸਿੰਘ, ਉਸ ਦੀ ਪਤਨੀ ਕੁਲਦੀਪ ਕੌਰ ਅਤੇ ਉਸ ਦੇ ਪਿਤਾ ਛੋਟਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ 

ਅਬੋਹਰ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾੲੀ ਲੲੀ ਰੋਸ ਵਿਖਾਵੇ

Posted On December - 22 - 2015 Comments Off on ਅਬੋਹਰ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾੲੀ ਲੲੀ ਰੋਸ ਵਿਖਾਵੇ
ਖੇਤਰੀ ਪ੍ਰਤੀਨਿਧ ਧੂਰੀ, 22 ਦਸੰਬਰ ਭੀਮ ਕਤਲ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਅਤੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਵਾਲਮੀਕ ਭਾਈਚਾਰੇ ਵੱਲੋਂ ਸਥਾਨਕ ਕੱਕੜਵਾਲ ਚੌਕ ਵਿੱਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਵਾਜਾਈ ਠੱਪ ਕਰਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਆਗੂ ਰਵੀ ਪਰੋਚਾ, ਮੰਥਨ ਬਾਦੜ, ਰਾਜਿੰਦਰ ਬਾਦੜ, ਜੈ ਕੁਸ਼ ਬਾਦੜ, ਮੋਨੂੰ, ਗੌਰਵ ਪਰੋਚਾ ਆਦਿ ਨੇ ਕਿਹਾ ਕਿ ਇਸ ਘਿਨੌਣੀ ਵਾਰਦਾਤ 

ਰਿਸ਼ਵਤ ਲੈਣ ਦੇ ਦੋਸ਼ ਹੇਠ ਕਲਰਕ ਕਾਬੂ

Posted On December - 22 - 2015 Comments Off on ਰਿਸ਼ਵਤ ਲੈਣ ਦੇ ਦੋਸ਼ ਹੇਠ ਕਲਰਕ ਕਾਬੂ
ਖੇਤਰੀ ਪ੍ਰਤੀਨਿਧ ਪਟਿਆਲਾ, 22 ਦਸੰਬਰ ਪਾਣੀ  ਦੇ ਬਿੱਲ ਦੇ ਨਿਪਟਾਰੇ ਲਈ ਪਟਿਆਲਾ  ਦੇ ਇੱਕ ਵਸਨੀਕ ਕੋਲੋਂ 8 ਹਜ਼ਾਰ ਰੁਪਏ ਦੀ ਵੱਢੀ  ਲੈਂਦਿਆਂ ਨਗਰ ਨਿਗਮ ਪਟਿਆਲਾ ਦੇ ਇੱਕ ਕਲਰਕ ਨੂੰ ਵਿਜੀਲੈਂਸ ਬਿਊਰੋ ਦੇ ਈ.ਓ. ਵਿੰਗ ਦੀ  ਟੀਮ ਨੇ ਕਾਬੂ ਕੀਤਾ ਹੈ| ਵਿਜੀਲੈਂਸ ਵੱਲੋਂ ਦਬੋਚਿਆ  ਗਿਆ  ਸੁਰਿੰਦਰ ਕੁਮਾਰ ਨਾਮ ਦਾ ਇਹ ਕਲਰਕ ਨਗਰ  ਨਿਗਮ ਦੀ ਵਾਟਰ ਸਪਲਾਈ ਬਰਾਂਚ ਵਿੱਚ ਤਾਇਨਾਤ ਹੈ। ੳੁਸ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਲਰਕ ਦੇ ਖਿਲਾਫ 

ਸ਼ਹਿਰ ਵਾਸੀਅਾਂ ਦੀਅਾਂ ਮੁਸ਼ਕਲਾਂ ਹੱਲ ਕਰਨ ਲਈ ਸੰਸਥਾ ਦਾ ਗਠਨ

Posted On December - 22 - 2015 Comments Off on ਸ਼ਹਿਰ ਵਾਸੀਅਾਂ ਦੀਅਾਂ ਮੁਸ਼ਕਲਾਂ ਹੱਲ ਕਰਨ ਲਈ ਸੰਸਥਾ ਦਾ ਗਠਨ
ਪੱਤਰ ਪ੍ਰੇਰਕ       ਸੰਗਰੂਰ, 22 ਦਸੰਬਰ ਸਥਾਨਕ ਸ਼ਹਿਰ ਵਾਸੀਆਂ ਵੱਲੋ ਪਿਛਲੇ ਦਿਨੀਂ ਨੈਣਾ ਦੇਵੀ ਮੰਦਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹਿਰ ਦੀ ਵਿਗੜਦੀ ਵਿਵਸਥਾ ਅਤੇ ਆਮ ਲੋਕਾਂ ਦੀਆ ਵੱਧ ਰਹੀਆਂ ਮੁਸ਼ਕਲਾਂ ਨੂੰ  ਹੱਲ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਫਿਰ ਸ਼ਹਿਰ ਦੇ ਮੋਹਤਬਰ ਮੈਂਬਰਾਂ ਨੂੰ ਨਾਲ ਲੈ ਕੇ ਨਰਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਸਥਾ ਦਾ ਨਾਮ ‘ਮਿਸ਼ਨ ਪਰਿਵਰਤਨ’ ਰੱਖਿਆ ਗਿਆ ਅਤੇ ਸੰਸਥਾ ਵਿੱਚ ਬਲਵੰਤ ਸਿੰਘ ਜੋਗਾ  

ਬਾਦਲ ਸਰਕਾਰ ਨੇ ਪੰਜਾਬ ਦਾ ਵਿਨਾਸ਼ ਕੀਤਾ: ਪ੍ਰਨੀਤ ਕੌਰ

Posted On December - 22 - 2015 Comments Off on ਬਾਦਲ ਸਰਕਾਰ ਨੇ ਪੰਜਾਬ ਦਾ ਵਿਨਾਸ਼ ਕੀਤਾ: ਪ੍ਰਨੀਤ ਕੌਰ
ਨਿੱਜੀ ਪੱਤਰ ਪ੍ਰੇਰਕ ਸਮਾਣਾ, 22 ਦਸੰਬਰ ਪਟਿਆਲਾ ਦੀ ਵਿਧਾਇਕਾ ਪ੍ਰਨੀਤ ਕੌਰ ਨੇ ਅੱਜ ਅਕਾਲੀ ਦਲ ’ਤੇ ਤਿੱਖੇ ਹਮਲੇ ਕਰਦਿਆਂ ਅਕਾਲੀ ਦਲ ਨੂੰ ਹੁਣ ਤੱਕ ਦੀ ਸਭ ਤੋਂ ਅਸਫ਼ਲ ਸਰਕਾਰ ਦਾ ਖ਼ਿਤਾਬ ਦਿੱਤਾ। ਉਹ ਕਾਂਗਰਸੀ ਨੇਤਾ ਰਛਪਾਲ ਸਿੰਘ ਜੌੜਾਮਾਜਰਾ ਦੀ ਮਾਤਾ ਦੇ ਦੇਹਾਂਤ ਮੌਕੇ ਉਨ੍ਹਾਂ ਨਾਲ ਦੁਖ ਸਾਂਝਾ ਕਰਨ ਆਏ ਸਨ। ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦਾ ਵਿਨਾਸ਼ ਕਰਕੇ  ਰੱਖ ਦਿੱਤਾ ਹੈ। ਇਸ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਕਈ ਸਾਲ ਪਿੱਛੇ ਧਕੇਲ ਦਿੱਤਾ 

ਐਸਡੀਐਮ ਨੇ ਕਸਤੂਰਬਾ ਵਿਦਿਆਲਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Posted On December - 22 - 2015 Comments Off on ਐਸਡੀਐਮ ਨੇ ਕਸਤੂਰਬਾ ਵਿਦਿਆਲਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਪੱਤਰ ਪ੍ਰੇਰਕ ਪਾਤੜਾਂ, 22 ਦਸੰਬਰ ਸਰਵ ਸਿੱਖਿਆ ਅਭਿਆਨ ਤਹਿਤ ਕੇਂਦਰ ਸਰਕਾਰ ਵੱਲੋਂ ਗਰੀਬ, ਯਤੀਮ ਅਤੇ ਪੜ੍ਹਾਈ ਛੱਡ ਚੁੱਕੀਆਂ ਲੜਕੀਆਂ ਨੂੰ ਸਿੱਖਿਅਤ ਕਰਨ ਦੇ ਮੰਤਵ ਨਾਲ ਨਜ਼ਦੀਕੀ ਪਿੰਡ ਦੁਗਾਲ ਵਿਖੇ ਸ਼ੁਰੂ ਕੀਤੇ ਗਏ ਪਹਿਲੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਾ ਦੇ ਹੋਸਟਲ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਉੱਪ ਮੰਡਲ ਮੈਜਿਸਟ੍ਰੇਟ ਪਾਤੜਾਂ ਗੁਰਿੰਦਰਪਾਲ ਸਿੰਘ ਸਹੋਤਾ ਨੇ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਗਾਲ ਦੇ ਪ੍ਰਿੰਸੀਪਲ ਰਾਜ ਕੁਮਾਰ ਨੇ ਹੋਸਟਲ 

ਵਿਆਹੁਤਾ ਦੀ ਕੁੱਟਮਾਰ; ਸਹੁਰੇ ਪਰਿਵਾਰ ਖ਼ਿਲਾਫ਼ ਕੇਸ

Posted On December - 22 - 2015 Comments Off on ਵਿਆਹੁਤਾ ਦੀ ਕੁੱਟਮਾਰ; ਸਹੁਰੇ ਪਰਿਵਾਰ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ ਪਾਤੜਾਂ, 22 ਦਸੰਬਰ ਨਜ਼ਦੀਕੀ ਪਿੰਡ ਸ਼ੁਤਰਾਣਾ ਦੀ ਕਰੀਬ ਦੋ ਸਾਲ ਪਹਿਲਾਂ ਵਿਆਹੀ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਨੂੰ ਪਾਤੜਾਂ ਦੇ ਮੁੱਢਲਾ ਸਿਹਤ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਹੈ। ਲੜਕੀ ਦੇ ਬਿਆਨਾਂ ਦੇ ਆਧਾਰ ਉਤੇ ਸ਼ੁਤਰਾਣਾ ਪੁਲੀਸ ਨੇ ਪਤੀ, ਸੱਸ, ਸਹੁਰਾ ਤੇ ਦਿਉਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਲੜਕੀ ਸੁਨੀਤਾ 

ਪੰਜਾਬੀ ’ਵਰਸਿਟੀ ਨੂੰ ਮਿਲਣਗੇ ਸਾਢੇ 12 ਕਰੋੜ ਰੁਪਏ

Posted On December - 22 - 2015 Comments Off on ਪੰਜਾਬੀ ’ਵਰਸਿਟੀ ਨੂੰ ਮਿਲਣਗੇ ਸਾਢੇ 12 ਕਰੋੜ ਰੁਪਏ
ਗੁਰਨਾਮ ਸਿੰਘ ਅਕੀਦਾ ਪਟਿਆਲਾ, 22 ਦਸੰਬਰ ਪੰਜਾਬ ਦੇ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਦੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨਾਲ ਪਿਛਲੇ ਦਿਨੀਂ ਹੋਈ ਮੀਟਿੰਗ ਦਾ ਅਸਰ ਅੱਜ ਨਜ਼ਰ ਆਇਆ ਹੈ ਕਿ ਅੱਜ ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਸਰਕਾਰ ਵੱਲ ਰਹਿੰਦੇ 12 ਕਰੋੜ 49 ਲੱਖ ਰੁਪਏ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਦੀ ਪੁਸ਼ਟੀ ਉਚੇਰੀ ਸਿਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ 

ਦਾਜ ਹੱਤਿਆ ਕੇਸ ਵਿੱਚ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲੲੀ ਥਾਣੇ ਅੱਗੇ ਧਰਨਾ

Posted On December - 22 - 2015 Comments Off on ਦਾਜ ਹੱਤਿਆ ਕੇਸ ਵਿੱਚ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲੲੀ ਥਾਣੇ ਅੱਗੇ ਧਰਨਾ
ਰਮੇਸ਼ ਭਾਰਦਵਾਜ ਲਹਿਰਾਗਾਗਾ, 22 ਦਸੰਬਰ ਪਿੰਡ ਜਲੂਰ ਦੇ ਸੈਂਕੜੇ ਨਿਵਾਸੀਆਂ ਨੇ ਅੱਜ ਦਾਜ ਦੀ ਬਲੀ ਚੜ੍ਹੀ ਪਿੰਡ ਦੀ ਕੁਡ਼ੀ ਦੇ ਕੇਸ ਦੇ ਸਾਰੇ ਮੁੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਪੁਲੀਸ ਦੀ ਢਿੱਲ ਮੱਠ ਖਿਲਾਫ਼ ਕਈ ਘੰਟੇ ਥਾਣੇ ਦੇ ਗੇਟ ਅੱਗੇ ਧਰਨਾ ਦਿੱਤਾ ਅਤੇ ਪੁਲੀਸ ਪ੍ਰਸ਼ਾਸਨ ਖਿਲਾਫ਼ ਰੋਹਪੂਰਨ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ 

ਕਿਸਾਨਾਂ ਵੱਲੋਂ ਬਾਦਲ ਦੀ ਕੋਠੀ ਦਾ ਘਿਰਾਓ 6 ਤੋਂ

Posted On December - 22 - 2015 Comments Off on ਕਿਸਾਨਾਂ ਵੱਲੋਂ ਬਾਦਲ ਦੀ ਕੋਠੀ ਦਾ ਘਿਰਾਓ 6 ਤੋਂ
ਪੱਤਰ ਪ੍ਰੇਰਕ ਸ਼ੇਰਪੁਰ, 22 ਦਸੰਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ 6 ਜਨਵਰੀ ਤੋਂ 8 ਜਨਵਰੀ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਸਥਿਤ ਕੋਠੀ ਦੇ ਘਿਰਾਓ ਦੀਆਂ ਤਿਆਰੀਆਂ ਵਜੋਂ ਪਿੰਡਾਂ ਵਿੱਚ ਮੀਟਿੰਗਾਂ ਤੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡ ਰਾਮਨਗਰ ਛੰਨਾ ਵਿਖੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਈਸਾਪੁਰ ਅਤੇ ਪ੍ਰਧਾਨ ਕਰਮਜੀਤ ਸਿੰਘ ਛੰਨਾਂ ਨੇ ਕਿਹਾ ਕਿ ਕਰਜ਼ੇ ਹੇਠਾਂ 

ਪੰਚਾਇਤ ਯੂਨੀਅਨ ਵੱਲੋਂ ਸਰਪੰਚਾਂ ਦੇ ਭੱਤਿਆਂ ਵਿੱਚ ਵਾਧੇ ਦੀ ਮੰਗ

Posted On December - 22 - 2015 Comments Off on ਪੰਚਾਇਤ ਯੂਨੀਅਨ ਵੱਲੋਂ ਸਰਪੰਚਾਂ ਦੇ ਭੱਤਿਆਂ ਵਿੱਚ ਵਾਧੇ ਦੀ ਮੰਗ
ਬੀਰਬਲ ਰਿਸ਼ੀ ਸ਼ੇਰਪੁਰ, 22 ਦਸੰਬਰ ਬਲਾਕ ਪੰਚਾਇਤ ਯੂਨੀਅਨ ਦੀ ਮੀਟਿੰਗ ਬਲਾਕ ਪ੍ਰਧਾਨ ਸਰਪੰਚ ਸਰਬਜੀਤ ਸਿੰਘ ਅਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿੱਥੇ ਸਰਪੰਚਾਂ ਨੇ ਇੱਕਸੁਰ ਹੋ ਕੇ ਆਪਣੇ ਭੱਤਿਆਂ ਨੂੰ 12 ਸੌ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰਨ ਦੀ ਮੰਗ ਉਠਾਈ ਉਥੇ ਪਿਛਲੇ ਦੋ ਸਾਲਾਂ ਤੋਂ ਹੋਏ ਕੰਮਾਂ ਦਾ ‘ਵਰਤੋਂ ਸਰਟੀਫਿਕੇਟ’ ਹਾਲੇ ਤੱਕ ਸਰਪੰਚਾਂ ਨੂੰ ਨਾ ਮਿਲਣ, ਪਿੰਡਾਂ ’ਚ ਨਾਜਾਇਜ਼ ਕਬਜ਼ਿਆਂ ਸਬੰਧੀ ਵਿਭਾਗ ਦੀ ਚੁੱਪ ਅਤੇ ਹੋਰ ਮੁੱਦਿਆਂ ਨਾਲ ਵੀ ਮੀਟਿੰਗ ਦਾ ਮਿਜਾਜ਼ 

ਸਡ਼ਕ ਦੀ ਦਸ਼ਾ ਸੁਧਾਰਨ ਲਈ ‘ਆਪ’ ਨੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ

Posted On December - 22 - 2015 Comments Off on ਸਡ਼ਕ ਦੀ ਦਸ਼ਾ ਸੁਧਾਰਨ ਲਈ ‘ਆਪ’ ਨੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 22 ਦਸੰਬਰ ਆਮ ਆਦਮੀ ਪਾਰਟੀ ਮਾਲੇਰਕੋਟਲਾ ਦੇ ਜ਼ਿਲ੍ਹਾ ਕਨਵੀਨਰ ਜਸਵੀਰ ਸਿੰਘ ਜੱਸੀ ਸੇਖੋਂ, ਸੰਗਰੂਰ ਤੇ ਪਟਿਆਲਾ ਦੇ ਯੂਥ ਵਾੲੀਸ ਪ੍ਧਾਨ ਅਬਜਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਐਸ.ਡੀ.ਐਮ. ਅਮਿਤ ਕੁਮਾਰ ਬੈਂਬੀ ਨੂੰ ਮੰਗ ਪੱਤਰ ਸੌਂਪ ਕੇ ਅਲਟੀਮੇਟਮ ਦਿੱਤਾ ਹੈ ਕਿ ਲੰਮੇ ਸਮੇਂ ਤੋਂ ਟੁੱਟੀ  ਸਥਾਨਕ ਖੰਨਾ-ਰੋਡ ਸੜਕ ਦੇ ਕਰੀਬ ਇੱਕ ਕਿਲੋਮੀਟਰ ਟੋਟੇ ਦੀ ਇੱਕ ਮਹੀਨੇ ਦੇ ਅੰਦਰ-ਅੰਦਰ ਮੁਰੰਮਤ ਕੀਤੀ ਜਾਵੇ ਨਹੀਂ ਤਾਂ ਪਾਰਟੀ ਇਸ ਸੜਕ ’ਤੇ 

ਕਿਸਾਨਾਂ ਨੂੰ ਸਹਾਇਕ ਕਿੱਤੇ ਅਪਨਾੳੁਣ ਦੀ ਸਲਾਹ

Posted On December - 22 - 2015 Comments Off on ਕਿਸਾਨਾਂ ਨੂੰ ਸਹਾਇਕ ਕਿੱਤੇ ਅਪਨਾੳੁਣ ਦੀ ਸਲਾਹ
ਪੱਤਰ ਪ੍ਰੇਰਕ ਸ਼ੇਰਪੁਰ, 22 ਦਸੰਬਰ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਖਚਰਨਜੀਤ ਸਿੰਘ ਗੋਸਲ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਪਿੱਗ ਤੇ ਫ਼ਿਸ਼ ਫਾਰਮ ਜਿਹੇ ਸਹਾਇਕ ਕਿੱਤੇ ਅਪਣਾ ਕੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਸ੍ਰੀ ਗੋਸਲ ਪਿੰਡ ਕਿਲਾ ਹਕੀਮਾਂ ਦੇ ਧਾਲੀਵਾਲ ਫਾਰਮ ਹਾਊਸ ’ਤੇ ਪਿੱਗ ਐਂਡ ਫਿਸ਼ ਫਾਰਮ ਐਸ਼ੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼ਪਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮੱਛੀ, ਸੂਰ ਅਤੇ ਪਸ਼ੂ ਪਾਲਕ ਕਿਸਾਨਾਂ ਦੀ ਹੋਈ 

ਮੋਦੀ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਵਾਂਗੇ: ਕੈਪਟਨ

Posted On December - 21 - 2015 Comments Off on ਮੋਦੀ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਵਾਂਗੇ: ਕੈਪਟਨ
ਖੇਤਰੀ ਪ੍ਰਤੀਨਿਧ ਪਟਿਆਲਾ, 21 ਦਸੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਵੱਲੋਂ ਚੰਡੀਗੜ੍ਹ ਹਵਾੲੀ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੀ ਥਾਂ ਆਰਐੱਸਐੱਸ ਲੀਡਰ ਤੇ ਹਰਿਆਣਾ ਦੇ ਸਾਬਕਾ ੳੁਪ ਮੁੱਖ ਮੰਤਰੀ ਮੰਗਲ ਸੈਨ ਦੇ ਨਾਂ ’ਤੇ ਰੱਖੇ ਜਾਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ| ਇਸ ਨੂੰ ਭਾਜਪਾ ਵੱਲੋਂ ਕਥਿਤ ਕੇਸਰੀਵਾਦ ਦੀ ਦਿਸ਼ਾ ਵਿੱਚ ਚੁੱੱਕਿਆ ਜਾ ਰਿਹਾ ਕਦਮ ਕਰਾਰ ਦਿੰਦਿਆਂ, ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਕੀਮਤ ’ਤੇ 
Available on Android app iOS app
Powered by : Mediology Software Pvt Ltd.