ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਪਟਿਆਲਾ-ਸੰਗਰੂਰ › ›

Featured Posts
ਇਮਾਰਤ ਉਸਾਰੀ ਕਾਰਜਾਂ ’ਤੇ ਪਈ ਮਹਿੰਗਾਈ ਦੀ ਮਾਰ

ਇਮਾਰਤ ਉਸਾਰੀ ਕਾਰਜਾਂ ’ਤੇ ਪਈ ਮਹਿੰਗਾਈ ਦੀ ਮਾਰ

ਰਵੇਲ ਸਿੰਘ ਭਿੰਡਰ ਪਟਿਆਲਾ, 26 ਮਈ ਲੌਕਡਾਊਨ ’ਚ ਭਾਵੇਂ ਢਿੱਲ ਮਿਲ ਗਈ ਹੈ ਪਰ ਇਸ ਨੇ ਇਮਾਰਤੀ ਉਸਾਰੀ ਕਾਰਜਾਂ ’ਤੇ ਮਹਿੰਗਾਈ ਥੋਪ ਦਿੱਤੀ ਹੈ। ਅਜਿਹੇ ’ਚ ਉਸਾਰੀ ਕਾਰਜਾਂ ਨਾਲ ਜੁੜੇ ਲੋਕ ਕਾਫੀ ਪ੍ਰੇਸ਼ਾਨ ਹਨ। ਇਮਾਰਤੀ ਉਸਾਰੀ ਕਾਰਜਾਂ ’ਚ ਰੇਤ ਅਹਿਮ ਮੰਨੀ ਜਾਂਦੀ ਹੈ। ਪੰਜਾਬ ਦੀ ਰਾਜਨੀਤੀ ’ਚ ਵੀ ਰੇਤ ਦੀ ਅਕਸਰ ਚਰਚਾ ...

Read More

ਸੜਕ ਹਾਦਸਿਆਂ ’ਚ ਇਕ ਹਲਾਕ, ਸੱਤ ਜ਼ਖ਼ਮੀ

ਸੜਕ ਹਾਦਸਿਆਂ ’ਚ ਇਕ ਹਲਾਕ, ਸੱਤ ਜ਼ਖ਼ਮੀ

ਰਮੇਸ਼ ਭਾਰਦਵਾਜ ਲਹਿਰਾਗਾਗਾ, 26 ਮਈ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਨੇੜਲੇ ਪਿੰਡ ਖੋਖਰ ਕਲਾਂ ਨੇੜੇ ਸਹੁਰੇ ਜਾ ਰਹੇ ਨੌਜਵਾਨ ਦੀ ਕਾਰ ਦਰੱਖਤ ਨਾਲ ਟਕਰਾਉਣ ਕਰਕੇ ਚਾਲਕ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ ਚਾਲਕ ਦੀ ਪਤਨੀ ਅਤੇ ਸਾਲੀ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਚਾਲਕ ਗਗਠਦੀਪ ਸਿੰਘ 27 ਪੁੱਤਰ ...

Read More

ਮਾਲੇਰਕੋਟਲਾ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਮਾਲੇਰਕੋਟਲਾ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਮੁਕੰਦ ਸਿੰਘ ਚੀਮਾ ਸੰਦੌੜ, 26 ਮਈ ਬੀਤੇ ਕੱਲ੍ਹ ਮਾਲੇਰਕੋਟਲਾ ਵਿਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਤਲ ਦੇ ਮਾਮਲੇ ਦੀ ਮਾਲੇਰਕੋਟਲਾ ਪੁਲੀਸ ਨੇ ਗੁੱਥੀ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਨਾਮਜ਼ਦ ਕੀਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਮੁਹੰਮਦ ਸਮਸਾਦ ਵਾਸੀ ਜਮਾਲਪੁਰਾ ਮਾਲੇਰਕੋਟਲਾ ਦੇ ਕਤਲ ਦੇ ਤਿੰਨੇ ਮੁਲਜ਼ਮਾਂ ਨੂੰ ਵਾਰਦਾਤ ਦੇ ...

Read More

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ਵਿੱਚ ਮਨਾਇਆ

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ਵਿੱਚ ਮਨਾਇਆ

ਗੁਰਦੀਪ ਸਿੰਘ ਲਾਲੀ ਸੰਗਰੂਰ, 26 ਮਈ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਸੰਖੇਪ ਰੂਪ ਵਿੱਚ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਭਾਈ ਦਲਵੀਰ ਸਿੰਘ ਬਾਬਾ ਤੇ ਗੁਰਿੰਦਰ ...

Read More

ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਿਆ

ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਿਆ

ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 26 ਮਈ ਇੱਥੋਂ ਦੀ ਸ਼ਾਮ ਨਗਰ ਵਿਖੇ ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਣ ਕਾਰਨ ਰਾਜ ਮਿਸਤਰੀ ਅਤੇ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਿਰਪਾਲ ਸਿੰਘ ਵੱਲੋਂ ਰਾਜ ਮਿਸਤਰੀ ਕਰਮਜੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਅਤੇ ਪਲਵਿੰਦਰ ਸਿੰਘ ਵਾਸੀ ਮਿਰਜਾਪੁਰ ਤੋਂ ਮਕਾਨ ਦੀ ਉਸਾਰੀ ਕਰਵਾਈ ਜਾ ਰਹੀ ਸੀ। ਇਸੇ ...

Read More

ਕਬਾੜ ਦੇ ਗੋਦਾਮ ਨੂੰ ਅੱਗ ਲੱਗੀ

ਕਬਾੜ ਦੇ ਗੋਦਾਮ ਨੂੰ ਅੱਗ ਲੱਗੀ

ਹਰਵਿੰਦਰ ਕੌਰ ਨੌਹਰਾ ਨਾਭਾ, 26 ਮਈ ਨਾਭਾ ਦੇ ਨੇੜਲੇ ਪਿੰਡ ਦੁਲੱਦੀ ਵਿਖੇ ਇਕ ਕਬਾੜ ਦੇ ਵੱਡੇ ਗੋਦਾਮ ਨੂੰ ਅੱਗ ਲੱਗ ਗਈ ਜਿਸ ਕਾਰਨ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨ ਦੇ ਮਾਲਕ ਤਰਪਣ ਸਿੰਘ ਨੇ ਦੱਸਿਆ ਕਿ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਦੁਕਾਨ ਦੇ ਅੰਦਰ ਪਿਆ ਸਾਰਾ ...

Read More

ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ’ਤੇ ਨਾਅਰੇਬਾਜ਼ੀ

ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ’ਤੇ ਨਾਅਰੇਬਾਜ਼ੀ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 26 ਮਈ ਸਰਕਾਰੀ ਸਿਵਲ ਹਸਪਤਾਲ ਵਿਖੇ ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ਦੇ ਰੋਸ ਵੱਜੋਂ ਵੱਡੀ ਗਿਣਤੀ ਵਿਚ ਵਿਅਕਤੀਆਂ ਨੇ ਪੰਜਾਬ ਸਰਕਾਰ ਅਤੇ ਹਸਪਤਾਲ ਵਿਰੁੱਧ ਨਾਅਰੇਬਾਜ਼ੀ ਕੀਤੀ।ਇ ਸ ਮੌਕੇ ਹਸਪਤਾਲ ਵਿਖੇ ਇਕੱਠੇ ਹੋਏ ਨਸ਼ਾ ਛੱਡਣ ਵਾਲੇ ਗੁਲਜ਼ਾਰ ਖ਼ਾਨ ਗੁਣੀਕੇ, ਰਾਜਿੰਦਰ ਸਿੰਘ ਭੱਟੀਵਾਲ ਕਲ੍ਹਾਂ, ਸਪਿੰਦਰ ਸਿੰਘ ਫੱਗੂਵਾਲਾ, ਭਰਪੂਰ ਸਿੰਘ ...

Read More


ਸ਼੍ਰੋਮਣੀ ਅਕਾਲੀ ਦਲ (ਬੀਸੀ ਵਿੰਗ) ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ ਜਾਰੀ

Posted On July - 13 - 2016 Comments Off on ਸ਼੍ਰੋਮਣੀ ਅਕਾਲੀ ਦਲ (ਬੀਸੀ ਵਿੰਗ) ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ ਜਾਰੀ
ਪੱਤਰ ਪ੍ਰੇਰਕ ਸੰਗਰੂਰ, 13 ਜੁਲਾਈ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਤੇ ਗਿਆਨੀ ਅਮਰ ਸਿੰਘ ਨੇ ਪਾਰਟੀ ਦੇ ਸੰਗਰੂਰ ਦਫ਼ਤਰ ਵਿੱਚ ਸ਼੍ਰੋਮਣੀ ਅਕਾਲੀ ਦਲ (ਬੀਸੀ ਵਿੰਗ) ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਜਿਸ ਵਿੱਚ ਹਰਚੰਦ ਸਿੰਘ ਸ਼ੇਰਪੁਰ, ਭੁਪਿੰਦਰ ਸਿੰਘ ਕਲਾੜ ਨੂੰ ਸਰਪ੍ਰਸਤ, ਜਰਨੈਲ ਸਿੰਘ ਧੂਰੀ, ਅਮਰਜੀਤ ਸਿੰਘ ਮਾਲੇਰਕੋਟਲਾ, ਕਰਮ ਸਿੰਘ, ਬਲਜੀਤ ਸਿੰਘ ਪਟਿਆਲਾ,  

ਪੈਨਸ਼ਨਰਜ਼ ਐਸੋਸੀਏਸ਼ਨ ਦੇ ਪਿਆਰਾ ਲਾਲ ਪ੍ਰਧਾਨ ਬਣੇ

Posted On July - 13 - 2016 Comments Off on ਪੈਨਸ਼ਨਰਜ਼ ਐਸੋਸੀਏਸ਼ਨ ਦੇ ਪਿਆਰਾ ਲਾਲ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 13 ਜੁਲਾਈ ਅੱਜ ਇੱਥੇ ਪੈਨਸ਼ਨਰਜ਼ ਐਸੋਸੀਏਸ਼ਨ ਮਾਲੇਰਕੋਟਲਾ ਦੀ ਹੋਈ ਚੋਣ ਵਿੱਚ ਸਰਬ-ਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਪਿਆਰਾ ਲਾਲ ਨੂੰ ਪ੍ਰਧਾਨ, ਅਨਵਾਰ ਅਹਿਮਦ ਨੂੰ ਸਕੱਤਰ, ਹਰਭਜਨ ਰਾਮ ਸਿੰਗਲਾ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ 7 ਮੈਂਬਰੀ ਕਮੇਟੀ ਚੁਣੀ ਗਈ। ਇਸ ਮੌਕੇ ਐਲਾਨ ਕੀਤਾ ਗਿਆ ਕਿ ਅਗਸਤ ਦੇ ਅਖ਼ੀਰਲੇ ਹਫ਼ਤੇ ਪੰਜਾਬ ਦੇ ਪੈਨਸ਼ਨਰਜ਼ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਨਗੇ ਕਿਉਂਕਿ 

ਮਾਰਕੀਟ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਕਾਰਜਾਂ ’ਤੇ ਚਰਚਾ

Posted On July - 13 - 2016 Comments Off on ਮਾਰਕੀਟ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਕਾਰਜਾਂ ’ਤੇ ਚਰਚਾ
ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 13 ਜੁਲਾਈ ਮਾਰਕੀਟ ਕਮੇਟੀ ਦਿੜ੍ਹਬਾ ਦੀ ਮੀਟਿੰਗ ਚੇਅਰਮੈਨ ਗੁਰਜੀਤ ਸਿੰਘ ਜੀਤੀ ਜਨਾਲ ਦੀ ਪ੍ਰਧਾਨਗੀ ਹੇਠ ਕਮੇਟੀ ਦੇ ਦਫ਼ਤਰ ਦਿੜ੍ਹਬਾ ਵਿੱਚ ਹੋਈ। ਮੀਟਿੰਗ ਮਗਰੋਂ ਚੇਅਰਮੈਨ ਸ੍ਰੀ ਜਨਾਲ ਨੇ ਦੱਸਿਆ ਕਿ ਮਾਰਕੀਟ ਕਮੇਟੀ ਦਾ ਨਵਾਂ ਦਫ਼ਤਰ ਬਣਾਉਣ ਲਈ ਕਮੇਟੀ ਵੱਲੋਂ 67 ਲੱਖ ਰੁਪਏ ਪਾਸ ਹੋ ਕੇ ਟੈਂਡਰ ਲੱਗ ਕੇ ਪਾਸ ਹੋ ਗਿਆ ਹੈ ਅਤੇ ਕਮੇਟੀ ਵੱਲੋਂ 67 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ। ਜਲਦੀ ਹੀ ਦਿੜ੍ਹਬਾ ਵਿੱਚ ਮਾਰਕੀਟ ਕਮੇਟੀ ਦੀ ਨਵੀਂ ਇਮਾਰਤ ਬਣਾਉਣ 

ਗੁਰਮਤਿ ਸਮਾਗਮ ਕਰਾਇਆ

Posted On July - 13 - 2016 Comments Off on ਗੁਰਮਤਿ ਸਮਾਗਮ ਕਰਾਇਆ
ਪੱਤਰ ਪ੍ਰੇਰਕ ਚੀਮਾ ਮੰਡੀ, 13 ਜੁਲਾਈ ਇਥੇ ਗੁਰਦੁਆਰਾ ਜਨਮ ਅਸਥਾਨ ਵਿੱਚ ਬਾਬਾ ਸੰਤੋਖ ਸਿੰਘ ਤੇ ਭਾਈ ਦਰਸ਼ਨ ਸਿੰਘ ਦੀ ਬਰਸੀ ਨੂੰ ਸਮਰਪਿਤ ਨਗਰ ਪੰਚਾਇਤ, ਕਸਬੇ ਦੇ ਕਲੱਬਾਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਤਾਂ ਨੂੰ ਮਹਾਂਪੁਰਸ਼ਾਂ ਵੱਲੋਂ ਦਰਸਾਏ ਗੁਰਮਤਿ ਦੇ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਸਿੱਖ ਵਿਦਵਾਨਾਂ 

ਐਸਵਾਈਐਲ ਦੇ ਮੁੱਦੇ ’ਤੇ ਸੱਦੀ ਗਈ ਗਠਜੋੜ ਮੀਟਿੰਗ ਦਾ ਅਕਾਲੀ ਦਲ ਵੱਲੋਂ ਬਾਈਕਾਟ

Posted On July - 13 - 2016 Comments Off on ਐਸਵਾਈਐਲ ਦੇ ਮੁੱਦੇ ’ਤੇ ਸੱਦੀ ਗਈ ਗਠਜੋੜ ਮੀਟਿੰਗ ਦਾ ਅਕਾਲੀ ਦਲ ਵੱਲੋਂ ਬਾਈਕਾਟ
ਪੱਤਰ ਪ੍ਰੇਰਕ ਰਾਜਪੁਰਾ, 12 ਜੁਲਾਈ ਇੱਥੋਂ ਦੇ ਗੁਰਦੁਆਰਾ ਸ਼ਹੀਦ ਭਾਈ ਸੁੱਖਾ ਸਿੰਘ ਨੀਲਪੁਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਐਸ.ਵਾਈ.ਐਲ. ਮੁੱਦੇ ਉਤੇ ਅਕਾਲੀ ਭਾਜਪਾ ਗੱਠਜੋੜ ਦੀ ਹਲਕਾ ਪੱਧਰੀ ਮੀਟਿੰਗ ਹੋਈ। ਇਹ ਮੀਟਿੰਗ ਉਸ ਵੇਲੇ ਫਿੱਕੀ ਪੈ ਗਈ ਜਦੋਂ ਇਸ ਮੌਕੇ ਹਲਕਾ ਇੰਚਾਰਜ ਰਾਜ ਖੁਰਾਣਾ ਦੇ ਪੁੱਜਣ ’ਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਰਾਜਪੁਰਾ ਸ਼ਹਿਰੀ ਦੇ ਪ੍ਰਧਾਨ ਜਗਦੀਸ਼ ਕੁਮਾਰ 

ਗੋਲਕ ਚੋਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਵੱਲੋਂ ਥਾਣੇ ਅੱਗੇ ਧਰਨਾ

Posted On July - 13 - 2016 Comments Off on ਗੋਲਕ ਚੋਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਵੱਲੋਂ ਥਾਣੇ ਅੱਗੇ ਧਰਨਾ
ਪੱਤਰ ਪ੍ਰੇਰਕ ਰਾਜਪੁਰਾ, 12 ਜੁਲਾਈ ਇਤਿਹਾਸਕ ਗੁਰਦੁਆਰਾ ਹਸਨਪੁਰ-ਕਬੂਲਪੁਰ ਦੀ ਗੋਲਕ ਚੋਰੀ ਦੇ ਮਾਮਲੇ ਵਿੱਚ  ਨਾਮਜ਼ਦ ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਹਸਨਪੁਰ-ਕਬੂਲਪੁਰ ਸਮੇਤ ਹੋਰਨਾਂ ਪਿੰਡਾਂ ਦੇ ਲੋਕਾਂ ਵੱਲੋਂ ਸਰਪੰਚ ਜੱਗਬੀਰ ਸਿੰਘ ਜੱਗੀ, ਸਰਪੰਚ ਨਿਸ਼ਾਨ ਸਿੰਘ, ਨੰਬਰਦਾਰ ਰਣਧੀਰ ਸਿੰਘ ਸੰਧਾਰਸੀ, ਸਰਪੰਚ ਹਰਜਿੰਦਰ ਸਿੰਘ ਪਿੱਪਲ ਮੰਗੌਲੀ, ਚੇਤੰਨ ਸਿੰਘ ਸਲੇਮਪੁਰ ਸੇਖਾਂ ਦੀ ਅਗਵਾਈ ਵਿੱਚ ਥਾਣਾ ਸ਼ੰਭੂ ਮੂਹਰੇ ਰੋਸ ਧਰਨਾ ਦਿੱਤਾ ਗਿਆ।  

ਨੇਪਰਾਂ ਕਾਲਜ ਵਿੱਚ ਐਮ.ਏ. ਪੰਜਾਬੀ ਦੀਆਂ 25 ਸੀਟਾਂ ਨੂੰ ਪ੍ਰਵਾਨਗੀ

Posted On July - 13 - 2016 Comments Off on ਨੇਪਰਾਂ ਕਾਲਜ ਵਿੱਚ ਐਮ.ਏ. ਪੰਜਾਬੀ ਦੀਆਂ 25 ਸੀਟਾਂ ਨੂੰ ਪ੍ਰਵਾਨਗੀ
ਰਾਜਪੁਰਾ, 12 ਜੁਲਾਈ (ਪੱਤਰ ਪ੍ਰੇਰਕ ) ਆਰੀਅਨਜ਼ ਕਾਲਜ ਆਫ ਐਜੂਕੇਸ਼ਨ ਨੇਪਰਾਂ ਦੀ ਪ੍ਰਿੰਸੀਪਲ ਡਾ. ਮੰਜੂਲਾ ਕਟਾਰੀਆ ਨੇ ਦੱਸਿਆ ਕਿ ਸਾਲ 2016-17 ਦੇ ਵਿਦਿਅਕ ਸੈਸ਼ਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਮ.ਏ (ਪੰਜਾਬੀ) ਐਜੂਕੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਜਿਹੜੀਆਂ 25 ਸੀਟਾਂ ਦੇ ਬੈਚ ਨੂੰ ਪ੍ਰਵਾਨਗੀ ਦਿੱਤੀ ਗਈ ਹੈ।  

ਫੰਡਾਂ ਦੀ ਘਾਟ ਕਾਰਨ ਸਬ ਤਹਿਸੀਲ ਕੰਪਲੈਕਸ ਦੀ ਉਸਾਰੀ ਰੁਕੀ

Posted On July - 13 - 2016 Comments Off on ਫੰਡਾਂ ਦੀ ਘਾਟ ਕਾਰਨ ਸਬ ਤਹਿਸੀਲ ਕੰਪਲੈਕਸ ਦੀ ਉਸਾਰੀ ਰੁਕੀ
ਪੱਤਰ ਪ੍ਰੇਰਕ ਘਨੌਰ, 12 ਜੁਲਾਈ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਬ ਤਹਿਸੀਲ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਖੋਖਲੇ ਜਾਪ ਰਹੇ ਹਨ। ਫੰਡਾਂ ਦੀ ਤੋਟ ਕਾਰਨ  ਕਸਬਾ ਘਨੌਰ ਵਿਚ ਉਸਾਰੇ ਜਾਣ ਵਾਲੇ ਸਬ ਤਹਿਸੀਲ ਕੰਪਲੈਕਸ ਦੀ ਸਵਾ ਸਾਲ ਦੌਰਾਨ ਵੀ ਉਸਾਰੀ ਮੁਕੰਮਲ ਨਾ ਹੋਣ ’ਤੇ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ। ਇਲਾਕਾ ਵਾਸੀਆਂ ਨੇ ਸਬ ਤਹਿਸੀਲ ਕੰਪਲੈਕਸ ਦੀ  ਉਸਾਰੀ ਤੁਰੰਤ ਮੁਕੰਮਲ ਕਰਨ ਦੀ ਮੰਗ 

ਆਗੂਆਂ ਦੀ ਕੁੱਟਮਾਰ ਖ਼ਿਲਾਫ਼ ਪਿੰਡ ਨਮੋਲ ਵਿੱਚ ਮਜ਼ਦੂਰਾਂ ਵੱਲੋਂ ਰੈਲੀ

Posted On July - 12 - 2016 Comments Off on ਆਗੂਆਂ ਦੀ ਕੁੱਟਮਾਰ ਖ਼ਿਲਾਫ਼ ਪਿੰਡ ਨਮੋਲ ਵਿੱਚ ਮਜ਼ਦੂਰਾਂ ਵੱਲੋਂ ਰੈਲੀ
ਬੀਰਇੰਦਰ ਸਿੰਘ ਬਨਭੌਰੀ ਸੁਨਾਮ, 12 ਜੁਲਾਈ   ਪਿਛਲੇ ਦਿਨੀਂ ਪੁਲੀਸ ਥਾਣਾ ਚੀਮਾ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਪੰਜਾਬ ਦੇ ਕੁਝ ਆਗੂਆਂ  ਦੀ ਥਾਣਾ ਚੀਮਾ ਵਿੱੱਚ ਬੁਲਾ ਕੇ ਕੀਤੀ ਗਈ ਕਥਿਤ ਕੁੱਟਮਾਰ ਦੇ ਰੋਸ ਵਜੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ  ਨਮੋਲ ਵਿੱਚ ਜਗਰੂਕਤਾ ਰੈਲੀ ਕੀਤੀ ਗਈ। ਰੈਲੀ ਵਿੱਚ ਅੌਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਘਟਨਾ ਪੁਲੀਸ 

ਸਰਕਲ ਦਿਹਾਤੀ ਮਾਲੇਰਕੋਟਲਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

Posted On July - 12 - 2016 Comments Off on ਸਰਕਲ ਦਿਹਾਤੀ ਮਾਲੇਰਕੋਟਲਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 12 ਜੁਲਾਈ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਰਜਿੰਦਰ ਸਿੰਘ ਕਾਂਝਲਾ ਦੀ ਮੌਜੂਦਗੀ ’ਚ ਜ਼ਿਲ੍ਹਾ ਪ੍ਰਧਾਨ  ਜਥੇਦਾਰ ਤੇਜਾ ਸਿੰਘ ਕਮਾਲਪੁਰ ਤੇ ਤਰਸੇਮ ਸਿੰਘ ਭੂੁਦਨ ਨੇ ਸ਼੍ਰੋਮਣੀ ਅਕਾਲੀ ਦਲ ਸਰਕਲ ਦਿਹਾਤੀ ਮਾਲੇਰਕੋਟਲਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਸੀਨੀਅਰ ਮੀਤ ਪ੍ਰਧਾਨ ਜਗਪਾਲ ਸਿੰਘ ਭੂਦਨ, ਨਛੱਤਰ ਸਿੰਘ, ਅਮਰ ਸਿੰਘ ਹਥਨ, ਹਾਕਮ ਸਿੰਘ, ਬਲਵਿੰਦਰ 

ਜਾਅਲੀ ਨੋਟਾਂ ਤੋਂ ਲੋਕ ਪ੍ਰੇਸ਼ਾਨ

Posted On July - 12 - 2016 Comments Off on ਜਾਅਲੀ ਨੋਟਾਂ ਤੋਂ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ ਪਾਤੜਾਂ, 12 ਜੁਲਾਈ ਜਾਅਲੀ ਨੋਟਾਂ ਦੀ ਭਰਮਾਰ ਦੇ ਇਲਾਕੇ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ। ਇਸ ਗੋਰਖਧੰਦੇ ਕਾਰਨ ਵਪਾਰੀਆਂ, ਦੁਕਾਨਦਾਰਾਂ ਤੇ ਬੈਂਕ ਕਰਮਚਾਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿਛਲੇ ਕੁਝ ਕੁ ਸਮੇਂ ਅੰਦਰ ਇਕੱਲੇ ਘੱਗਾ ਕਸਬੇ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਉਣ ਕਰਕੇ ਇਸ ਦੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਔਖ ਝੱਲਣੀ ਪੈ ਰਹੀ 

ਸੜਕ ਉਚੀ ਚੁੱਕਣ ਖ਼ਿਲਾਫ਼ ਕਾਂਗਰਸੀ ਵਰਕਰਾਂ ਅਤੇ ਦੁਕਾਨਦਾਰਾਂ ਵੱਲੋਂ ਰੋਸ ਜ਼ਾਹਰ

Posted On July - 12 - 2016 Comments Off on ਸੜਕ ਉਚੀ ਚੁੱਕਣ ਖ਼ਿਲਾਫ਼ ਕਾਂਗਰਸੀ ਵਰਕਰਾਂ ਅਤੇ ਦੁਕਾਨਦਾਰਾਂ ਵੱਲੋਂ ਰੋਸ ਜ਼ਾਹਰ
ਗੁਰਦੀਪ ਸਿੰਘ ਲਾਲੀ ਸੰਗਰੂਰ, 12 ਜੁਲਾਈ ਸ਼ਹਿਰ ਦੀ ਕੌਲਾ ਪਾਰਕ ਮਾਰਕੀਟ ਵਿਚ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਅਤੇ ਭਗਵਾਨ ਮਹਾਂਵੀਰ ਚੌਕ ਤੋਂ ਸ਼ਹਿਰ ਨੂੰ ਜਾਂਦੀ ਮੁੱਖ ਸੜਕ ਨੂੰ ਉਚਾ ਕਰਕੇ ਬਣਾਉਣ ਦੇ ਖ਼ਿਲਾਫ਼ ਦੁਕਾਨਦਾਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦੀ ਹਮਾਇਤ ਵਿਚ ਪੁੱਜੇ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਨਿਕਾਸੀ ਦੇ ਪ੍ਰਬੰਧਾਂ ਅਤੇ ਬਣ ਰਹੀ ਸੜਕ ਦਾ ਜਾਇਜ਼ਾ ਲਿਆ ਅਤੇ ਦੋਸ਼ ਲਾਇਆ ਕਿ ਵਿਕਾਸ 

ਪ੍ਰਸ਼ਾਸਨ ਦੇ ਭਰੋਸੇ ’ਤੇ ਅੱਧੀ ਰਾਤੀਂ ਟੈਂਕੀ ਤੋਂ ਉਤਰੀਆਂ ਨਰਸਾਂ ਪੱਲੇ ਪਈ ਨਿਰਾਸ਼ਾ

Posted On July - 12 - 2016 Comments Off on ਪ੍ਰਸ਼ਾਸਨ ਦੇ ਭਰੋਸੇ ’ਤੇ ਅੱਧੀ ਰਾਤੀਂ ਟੈਂਕੀ ਤੋਂ ਉਤਰੀਆਂ ਨਰਸਾਂ ਪੱਲੇ ਪਈ ਨਿਰਾਸ਼ਾ
ਰਵੇਲ ਸਿੰਘ ਭਿੰਡਰ ਪਟਿਆਲਾ, 12 ਜੁਲਾਈ ਰਜਿੰਦਰਾ ਹਸਪਤਾਲ ਦੀਆਂ ਹੜਤਾਲੀ ਨਰਸਾਂ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਲੰਘੀ ਅੱਧੀ ਰਾਤ ਦੇ ਵੇਲੇ ਕਰੀਬ ਅਠਾਰਾਂ ਘੰਟਿਆਂ ਬਾਅਦ ਪਾਣੀ ਵਾਲੀ ਟੈਂਕੀ ਤੋਂ ਉੱਤਰ ਆਈਆਂ ਪਰ ਇਸ ਦੌਰਾਨ ਉਨ੍ਹਾਂ ਪੱਲੇ ਨਿਰਾਸ਼ਾ ਹੀ ਪਈ। ਅੱਜ ਦੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ’ਚ ਕੰਟਰੈਕਟ ਨਰਸਿੰਗ ਤੇ ਐਨਸਿਲਰੀ ਸਟਾਫ਼ ਨੂੰ  ਰੈਗੂਲਰ ਕਰਨ ਸਬੰਧੀ ਏਜੰਡਾ ਪੇਸ਼ ਹੋਣ ਦੀ ਪੂਰੀ ਉਮੀਦ ਸੀ, ਜੋ ਸੰਭਵ ਨਹੀਂ ਹੋਇਆ। ਲੰਘੀ ਰਾਤ ਵੀ 

ਵਾਈਸ ਚਾਂਸਲਰ ਦੇ ਦਫ਼ਤਰ ਅੱਗੋਂ ਧਰਨਾ ਚੁੱਕਿਆ

Posted On July - 12 - 2016 Comments Off on ਵਾਈਸ ਚਾਂਸਲਰ ਦੇ ਦਫ਼ਤਰ ਅੱਗੋਂ ਧਰਨਾ ਚੁੱਕਿਆ
ਗੁਰਨਾਮ ਸਿੰਘ ਅਕੀਦਾ ਪਟਿਆਲਾ, 12 ਜੁਲਾਈ ਪੰਜਾਬੀ ਯੂਨੀਵਰਸਿਟੀ ਵਿੱਚ ਮਾਹੌਲ ਹੋਰ ਖ਼ਰਾਬ ਹੋਣ ਦੇ ਅਸਾਰ ਬਣ ਗਏ ਹਨ, ਕਿਉਂਕਿ ਨਾਨ ਟੀਚਿੰਗ ਸੰਘ ਦੇ ਬੱਬੀ ਗਰੁੱਪ ਦੇ ਮੁਖੀ ਗੁਰਿੰਦਰਪਾਲ ਸਿੰਘ ਬੱਬੀ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਸਾਰੀ ਰਾਤ ਤੋਂ ਧਰਨੇ ’ਤੇ ਬੈਠੇ ਬੱਬੀ ਗਰੁੱਪ ਨੇ ਅੱਜ ਕਥਿਤ ਵਾਈਸ ਚਾਂਸਲਰ ਵੱਲੋਂ ਸੋਮਵਾਰ ਤੱਕ ਮੰਗਾਂ ਮੰਨਣ ਦਾ ਭਰੋਸਾ ਦੇਣ ’ਤੇ ਚਾਰ ਵਜੇ ਧਰਨਾ ਚੁੱਕ 

ਲੜਾਈ ’ਚ ਤਿੰਨ ਔਰਤਾਂ ਸਣੇ ਅੱਠ ਜ਼ਖ਼ਮੀ

Posted On July - 12 - 2016 Comments Off on ਲੜਾਈ ’ਚ ਤਿੰਨ ਔਰਤਾਂ ਸਣੇ ਅੱਠ ਜ਼ਖ਼ਮੀ
ਨਿਜੀ ਪੱਤਰ ਪ੍ਰੇਰਕ ਸੰਗਰੂਰ, 12 ਜੁਲਾਈ ਇਥੋਂ ਨੇੜਲੇ ਪਿੰਡ ਬੰਗਾਂਵਾਲੀ ਵਿਚ ਦੋ ਪਰਿਵਾਰਾਂ ਵਿਚਕਾਰ ਹੋਈ ਆਪਸੀ ਲੜਾਈ ਦੌਰਾਨ ਤਿੰਨ ਔਰਤਾਂ ਸਮੇਤ ਅੱਠ ਜਣੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਥੇ ਸਿਵਲ ਹਪਸਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਪੁਲੀਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਇਸ ਲੜਾਈ ਝਗੜੇ ਤੋਂ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਮਾੜੇ ਪ੍ਰਬੰਧਾਂ ਦੀ ਉਦੋਂ ਪੋਲ ਖੁੱਲ੍ਹੀ ਜਦੋਂ 

ਬਸਪਾ ਵਲੋਂ ਮੁੱਖ ਸੰਸਦੀ ਸਕੱਤਰ ਵਲਟੋਹਾ ਖ਼ਿਲਾਫ਼ ਰੋਸ ਮੁਜ਼ਾਹਰਾ

Posted On July - 12 - 2016 Comments Off on ਬਸਪਾ ਵਲੋਂ ਮੁੱਖ ਸੰਸਦੀ ਸਕੱਤਰ ਵਲਟੋਹਾ ਖ਼ਿਲਾਫ਼ ਰੋਸ ਮੁਜ਼ਾਹਰਾ
ਨਿਜੀ ਪੱਤਰ ਪ੍ਰੇਰਕ ਸੰਗਰੂਰ, 12 ਜੁਲਾਈ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਲੋਂ ਇੱਕ ਨਿਜੀ ਟੀਵੀ ਚੈਨਲ ਦੇ ਪ੍ਰੋਗਰਾਮ ਦੌਰਾਨ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਖ਼ਿਲਾਫ਼ ਕੀਤੀਆਂ ਅਪਮਾਨਜਨਕ ਟਿੱਪਣੀਆਂ ਦਾ ਬਹੁਜਨ ਸਮਾਜ ਪਾਰਟੀ ਨੇ ਗੰਭੀਰ ਨੋਟਿਸ ਲਿਆ ਹੈ। ਰੋਹ ਵਿਚ ਆਏ ਬਸਪਾ ਵਰਕਰਾਂ ਨੇ ਅੱਜ ਇਥੇ ਸ੍ਰੀ ਵਲਟੋਹਾ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਰਾਜਪਾਲ ਪੰਜਾਬ ਪਾਸੋਂ ਮੰਗ ਕੀਤੀ ਕਿ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਵਲਟੋਹਾ 
Available on Android app iOS app
Powered by : Mediology Software Pvt Ltd.