ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਪਟਿਆਲਾ-ਸੰਗਰੂਰ › ›

Featured Posts
ਵੱਖ-ਵੱਖ ਥਾਈਂ ਲੰਗਰ ਲਗਾ ਕੇ ਤੇ ਬੂਟੇ ਵੰਡ ਕੇ ਮਨਾਇਆ ਪ੍ਰਕਾਸ਼ ਦਿਹਾੜਾ

ਵੱਖ-ਵੱਖ ਥਾਈਂ ਲੰਗਰ ਲਗਾ ਕੇ ਤੇ ਬੂਟੇ ਵੰਡ ਕੇ ਮਨਾਇਆ ਪ੍ਰਕਾਸ਼ ਦਿਹਾੜਾ

ਪੱਤਰ ਪ੍ਰੇਰਕ ਪਾਤੜਾਂ, 12 ਨਵੰਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਬਾਣਵਾਲਾ ਦੇ ਅਗਾਂਹ ਵਧੂ ਸੋਚ ਰੱਖਣ ਵਾਲੇ ਸਮਾਜ ਸੇਵੀ ਕਰਮਜੀਤ ਸਿੰਘ ਦੇ ਔਸ਼ਧੀ ਗੁਣਾਂ ਨਾਲ ਭਰਪੂਰ ਸੁਹਾਂਜਣਾ ਦੇ ਪੰਜ ਸੌ ਪੰਜਾਹ ਪੌਦੇ ਨਗਰ ਨਿਵਾਸੀਆਂ ਨੂੰ ਵੰਡੇ। ਪੌਦੇ ਵੰਡਣ ਮੌਕੇ ਜੁੜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ...

Read More

ਪ੍ਰਕਾਸ਼ ਪੁਰਬ: ਮੁਸਲਮਾਨ ਭਾਈਚਾਰੇ ਨੇ ਲੱਡੂ ਵੰਡ ਕੇ ਸਿੱਖ ਸੰਗਤ ਨੂੰ ਵਧਾਈ ਦਿੱਤੀ

ਪ੍ਰਕਾਸ਼ ਪੁਰਬ: ਮੁਸਲਮਾਨ ਭਾਈਚਾਰੇ ਨੇ ਲੱਡੂ ਵੰਡ ਕੇ ਸਿੱਖ ਸੰਗਤ ਨੂੰ ਵਧਾਈ ਦਿੱਤੀ

ਹਰਵਿੰਦਰ ਕੌਰ ਨੌਹਰਾ ਨਾਭਾ, 12 ਨਵੰਬਰ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਸਥਾਨਕ ਗੁਰਦੁਆਰਾ ਬਾਬਾ ਅਜਾਪਾਲ ਘੋੜਿਆਂ ਵਾਲਾ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਅੱਜ ਦੇ ਸਮਾਗਮ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਮੁਸਲਮਾਨ ਭਾਈਚਾਰੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ ’ਤੇ ਪਹਿਰਾ ਦਿੰਦਿਆਂ ...

Read More

ਸੀਟੂ ਦੀ ਮੀਟਿੰਗ ’ਚ ਦੇਸ਼ ਦੇ ਰਾਜਸੀ ਹਾਲਾਤ ਬਾਰੇ ਚਰਚਾ

ਸੀਟੂ ਦੀ ਮੀਟਿੰਗ ’ਚ ਦੇਸ਼ ਦੇ ਰਾਜਸੀ ਹਾਲਾਤ ਬਾਰੇ ਚਰਚਾ

ਸਰਬਜੀਤ ਸਿੰਘ ਭੰਗੂ ਪਟਿਆਲਾ, 12 ਨਵੰਬਰ ਅੱਜ ਇੱਥੇ ਸੀਟੂ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਬੰਗ ਭਵਨ ਵਿੱਚ ਕੀਤੀ ਗਈ। ਸੀਟੂ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਚੰਦਰ ਸ਼ੇਖਰ ਨੇ ਅਜੋਕੇ ਰਾਜਸੀ ਹਾਲਾਤ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਭਾਜਪਾ ਦੀ ਪਿੱਛੇ ਖਿੱਚ ਸਰਕਾਰ ਲੋਕਾਂ ਨੂੰ ਪਹਿਲਾਂ ਮਿਲਦੀਆਂ ਨਿਗੂਣੀਆਂ ਸਹੂਲਤਾਂ ਨੂੰ ਖਤਮ ਕਰਨ ਲਈ ਬਜ਼ਿਦ ...

Read More

ਸ਼ੋਅ ਰੂਮ ਵਿੱਚੋਂ 8 ਲੱਖ ਦੇ ਰੇਡੀਮੇਡ ਕੱਪੜੇ ਚੋਰੀ

ਸ਼ੋਅ ਰੂਮ ਵਿੱਚੋਂ 8 ਲੱਖ ਦੇ ਰੇਡੀਮੇਡ ਕੱਪੜੇ ਚੋਰੀ

ਗੁਰਨਾਮ ਸਿੰਘ ਚੌਹਾਨ ਪਾਤੜਾਂ, 12 ਨਵੰਬਰ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਦੇ ਨੇੜੇ ਰੇਡੀਮੇਡ ਕੱਪੜਿਆਂ ਦੇ ਸ਼ੋਅ ਰੂਮ ਦਾ ਤਾਲਾ ਤੋੜ ਕੇ ਚੋਰ ਨੇ ਕੱਪੜੇ ਚੋਰੀ ਕਰਕੇ ਲਏ ਹਨ। ਦੁਕਾਨਦਾਰ ਨੂੰ ਇਸ ਘਟਨਾ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਸਵੇਰੇ ਵੇਲੇ ਦੁਕਾਨ ’ਚ ਆਇਆ। ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ, ...

Read More

ਟੁੱਟੀ ਪੁਲੀ ਦੀ ਲੀਕੇਜ ਨਾਲ ਸੜਕ ਜਲ-ਥਲ, ਲੋਕ ਪ੍ਰੇਸ਼ਾਨ

ਟੁੱਟੀ ਪੁਲੀ ਦੀ ਲੀਕੇਜ ਨਾਲ ਸੜਕ ਜਲ-ਥਲ, ਲੋਕ ਪ੍ਰੇਸ਼ਾਨ

ਬੀਰਬਲ ਰਿਸ਼ੀ ਸ਼ੇਰਪੁਰ, 12 ਨਵੰਬਰ ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਪੈਂਦੇ ਪਿੰਡ ਘਨੌਰੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਲੋਕ ਨਿਰਮਾਣ ਵਿਭਾਗ ਵੱਲੋਂ ਤਕਰੀਬਨ ਤਿੰਨ ਸਾਲ ਪਹਿਲਾਂ ਬਣਾਈ ਸੜਕ ਮੌਕੇ ਲੱਗੀ ਪੁਲੀ ਉਸੇ ਸਮੇਂ ਤੋਂ ਸੜਕ ਹਾਦਸਿਆਂ ਦਾ ਸਬੱਬ ਬਣੀ ਹੋਈ ਹੈ। ਇਸ ਸਮੱਸਿਆ ਸਬੰਧੀ ਵਾਰਡ ਨੰਬਰ 10 ਦੇ ਵਸਨੀਕਾਂ ਨੇ ਪ੍ਰਸ਼ਾਸਨ ...

Read More

ਮੀਡੀਆ ਫੈਸਟ: ਪੰਜਾਬੀ ’ਵਰਸਿਟੀ ਬਣੀ ਓਵਰਆਲ ਚੈਂਪੀਅਨ

ਮੀਡੀਆ ਫੈਸਟ: ਪੰਜਾਬੀ ’ਵਰਸਿਟੀ ਬਣੀ ਓਵਰਆਲ ਚੈਂਪੀਅਨ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 12 ਨਵੰਬਰ ਮੀਡੀਆ ਫੈਸਟ-2019 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਓਵਰਆਲ ਚੈਂਪੀਅਨ ਬਣੀ। ਇਹ ਮੁਕਾਬਲੇ ਲੰਘੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿੱਚ ਸਮਾਪਤ ਹੋਏ, ਜਿਸ ’ਚ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ 30 ਦੇ ਕਰੀਬ ਵਿਦਿਆਰਥੀਆਂ ਨੇ 9 ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਕੈਪਸ਼ਨ ਰਾਈਟਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ...

Read More

ਮਨਪ੍ਰੀਤ ਮਾਨ ਬ੍ਰਿਟਿਸ਼ ਕੋਲੰਬੀਆ ’ਵਰਸਿਟੀ ’ਚੋੋਂ ਟਾਪ

ਮਨਪ੍ਰੀਤ ਮਾਨ ਬ੍ਰਿਟਿਸ਼ ਕੋਲੰਬੀਆ ’ਵਰਸਿਟੀ ’ਚੋੋਂ ਟਾਪ

ਨਿੱਜੀ ਪੱਤਰ ਪ੍ਰੇਰਕ ਧੂਰੀ, 12 ਨਵੰਬਰ ਧੂਰੀ ਗੈਸ ਏਜੰਸੀ ਦੇ ਮਾਲਕ ਗੁਰਪਾਲ ਸਿੰਘ ਮਾਨ ਦੇ ਪੁੱਤਰ ਮਨਪ੍ਰੀਤ ਸਿੰਘ ਮਾਨ ਨੇ ਇੱਕ ਵਾਰ ਫਿਰ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਟਾਪ ਕਰ ਕੇ ਆਪਣਾ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮਨਪ੍ਰੀਤ ਦੀ ਇਸ ਉਪਲੱਭਧੀ ਸਬੰਧੀ ਜਾਣਕਾਰੀ ਦਿੰਦਿਆਂ ਉਸਦੇ ਪਿਤਾ ਗੁਰਪਾਲ ਸਿੰਘ ਮਾਨ ...

Read More


ਲੌਂਗੋਵਾਲ ਵਾਸੀਆਂ ਵੱਲੋਂ ਨੌਜਵਾਨ ਭਾਰਤ ਸਭਾ ਦੀ ਅਗਵਾਈ ’ਚ ਰੋਸ ਮਾਰਚ

Posted On December - 17 - 2015 Comments Off on ਲੌਂਗੋਵਾਲ ਵਾਸੀਆਂ ਵੱਲੋਂ ਨੌਜਵਾਨ ਭਾਰਤ ਸਭਾ ਦੀ ਅਗਵਾਈ ’ਚ ਰੋਸ ਮਾਰਚ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 17 ਦਸੰਬਰ ਲੌਂਗੋਵਾਲ ਵਿੱਚ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਲੋਕਾਂ ਵੱਲੋਂ ਸਬ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਲੌਂਗੋਵਾਲ ਵਿੱਚ ਰੋਸ ਮਾਰਚ ਕੀਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਲੌਂਗੋਵਾਲ ਕਸਬੇ ਅਤੇ ਇਲਾਕੇ ਦੇ ਬੁਨਿਆਦੀ ਮਸਲੇ ਤੁਰੰਤ ਹੱਲ ਕੀਤੇ ਜਾਣ। ੳੁਨ੍ਹਾਂ ਅਬੋਹਰ ਅਤੇ ਚੰਨੂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ। ਸਭਾ ਦੇ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਂ ਨਾਇਬ ਤਹਿਸੀਲਦਾਰ 

ਰਸਤੇ ਵਿੱਚ ਲੱਗੇ ਟਰਾਂਸਫਾਰਮਰ ਨੂੰ ਹਟਾਉਣ ਦੀ ਮੰਗ

Posted On December - 17 - 2015 Comments Off on ਰਸਤੇ ਵਿੱਚ ਲੱਗੇ ਟਰਾਂਸਫਾਰਮਰ ਨੂੰ ਹਟਾਉਣ ਦੀ ਮੰਗ
ਪੱਤਰ ਪ੍ਰੇਰਕ ਲਹਿਰਾਗਾਗਾ, 17 ਦਸੰਬਰ ਭਾਜਪਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੇਵਲ ਕ੍ਰਿਸ਼ਨ ਸਿੰਗਲਾ ਅਤੇ  ਸ਼ਹਿਰੀ ਅਤੇ ਪੇਂਡੂ ਵਿਕਾਸ ਅਤੇ ਨਿਗਰਾਨ ਕਮੇਟੀ ਦੇ ਕਨਵੀਨਰ ਦੀਪਕ ਜੈਨ  ਨੇ ਆਪੋ ਆਪਣੇ ਤੌਰ ’ਤੇ ਪ੍ਰਸ਼ਾਸਨ ਨੂੰ ਲਿਖਤੀ ਮੰਗ ਪੱਤਰ ਦੇ ਕੇ ਜ਼ਮੀਨਦੋਜ਼ ਪੁਲ ਦੇ ਨਾਲ ਅੜਕਵਾਸ ਲਈ ਸਿੱਧੀ ਸੜਕ ਸ਼ਮਸ਼ਾਨਘਾਟ ਦੇ ਗੇਟ ਦੇ ਨਾਲ ਕੱਢਣ ਲਈ ਸੜਕ ਵਿਚਕਾਰ ਲੱਗੇ ਬਿਜਲੀ ਟਰਾਂਸਫਾਰਮਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੜਕਵਾਸ ਨੂੰ ਜਾਂਦੀ ਸਿੱਧੀ ਸੜਕ ਦਾ ਅੱਧਾ ਹਿੱਸਾ 

ਸੰਘਰਸ਼ ਕਮੇਟੀ ਵੱਲੋਂ ਨਾਇਬ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ

Posted On December - 17 - 2015 Comments Off on ਸੰਘਰਸ਼ ਕਮੇਟੀ ਵੱਲੋਂ ਨਾਇਬ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ ਭਵਾਨੀਗੜ੍ਹ, 17 ਦਸੰਬਰ ਇੱਥੇ ਤਹਿਸੀਲ ਕੰਪਲੈਕਸ ਵਿੱਚ ਨਾਇਬ ਤਹਿਸੀਲਦਾਰ ਦੇ ਦਫ਼ਤਰ ਅੱਗੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਕੱਠੇ ਹੋਏ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਜ਼ਮੀਨ ਦੀ ਕਾਣੀ ਵੰਡ ਖ਼ਿਲਾਫ਼ ਅਤੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਧਰਨਾ ਦਿੱਤਾ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਅਤੇ ਰਾਮਪਾਲ ਬਾਲਦ ਕਲਾਂ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜ਼ਮੀਨ ਬਾਰੇ ਸੰਘਰਸ਼ ਨੂੰ ਤੇਜ਼ ਕਰਨ ਲਈ 

ਪਸ਼ੂ ਚੋਰੀ: ਨਾਮਜ਼ਦ ਮੁਲਜ਼ਮਾਂ ਵਿੱਚੋਂ ਇੱਕ ਕਾਬੂ

Posted On December - 17 - 2015 Comments Off on ਪਸ਼ੂ ਚੋਰੀ: ਨਾਮਜ਼ਦ ਮੁਲਜ਼ਮਾਂ ਵਿੱਚੋਂ ਇੱਕ ਕਾਬੂ
ਪੱਤਰ ਪ੍ਰੇਰਕ ਸ਼ੇਰਪੁਰ, 17 ਦਸੰਬਰ ਪਸ਼ੂ ਚੋਰੀ ਮਾਮਲੇ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਖ਼ਫ਼ਾ ਕਿਸਾਨ ਜਥੇਬੰਦੀਆਂ ਬੀਕੇਯੂ ਲੱਖੋਵਾਲ ਅਤੇ ਪੰਜਾਬ ਕਿਸਾਨ ਸਭਾ ਵੱਲੋਂ 18 ਦਸੰਬਰ ਨੂੰ ਸ਼ੇਰਪੁਰ ਥਾਣੇ ਅੱਗੇ ਧਰਨਾ ਲਗਾਏ ਜਾਣ ਦੇ ਕੀਤੇ ਐਲਾਨ ਦੇ ਦਬਾਅ ਕਰਕੇ ਆਖ਼ਰ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਥੇਬੰਦੀਆਂ ਨੇ ਇਸ ਦੇ ਮੱਦੇਨਜ਼ਰ ਧਰਨੇ ਨੂੰ ਹਾਲ ਦੀ ਘੜੀ ਮੁਲਤਵੀ ਕਰਨ ਦਾ ਅੈਲਾਨ ਭਾਵੇਂ ਕਰ ਦਿੱਤਾ ਹੈ ਪਰ ਚੋਰੀ ਮੱਝਾਂ ਦੀ ਬਰਾਮਦਗੀ ਤੱਕ 

ਅਬੋਹਰ ਅਤੇ ਚੰਨੂ ਕਾਂਡ: ਬਸਪਾ ਅਤੇ ਯੂਥ ਕਾਂਗਰਸ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਵਿਖਾਵਾ

Posted On December - 17 - 2015 Comments Off on ਅਬੋਹਰ ਅਤੇ ਚੰਨੂ ਕਾਂਡ: ਬਸਪਾ ਅਤੇ ਯੂਥ ਕਾਂਗਰਸ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਵਿਖਾਵਾ
ਗੁਰਦੀਪ ਸਿੰੰਘ ਲਾਲੀ ਸੰਗਰੂਰ, 17 ਦਸੰਬਰ ਅਬੋਹਰ ਅਤੇ ਚੰਨੂ ਵਿੱਚ ਵਾਪਰੀਆਂ ਘਟਨਾਵਾਂ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਇੱਥੇ ਡੀਸੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਦਲਿਤਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ’ਚ ਬੁਰੀ ਤਰਾਂ ਫੇਲ੍ਹ ਅਕਾਲੀ-ਭਾਜਪਾ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਵੇ। ਧਰਨਾਕਾਰੀਆਂ ਨੇ ਦੋਸ਼ 

ਕਾਰ ਦੀ ਫੇਟ ਨਾਲ ਮੋਟਰਸਾੲੀਕਲ ਸਵਾਰ ਦੀ ਮੌਤ; ਮਹਿਲਾ ਜ਼ਖ਼ਮੀ

Posted On December - 17 - 2015 Comments Off on ਕਾਰ ਦੀ ਫੇਟ ਨਾਲ ਮੋਟਰਸਾੲੀਕਲ ਸਵਾਰ ਦੀ ਮੌਤ; ਮਹਿਲਾ ਜ਼ਖ਼ਮੀ
ਖੇਤਰੀ ਪ੍ਰਤੀਨਿਧ ਪਟਿਆਲਾ, 17 ਦਸੰਬਰ ਇੱਥੋਂ ਕੁਝ ਦੂਰੀ ੳੁੱਤੇ ਸਰਹਿੰਦ ਰੋਡ ’ਤੇ ਸਥਿਤ ਪਿੰਡ ਕਸਿਆਣਾ ਵਿੱਚ ਵਾਪਰੇ ਸੜਕ ਹਦਾਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ| ਉਹ ਦੋਵੇਂ ਜਣੇ ਮੋਟਰਸਾਈਕਲ ’ਤੇ ਸਵਾਰ ਸਨ। ਇਸ ਦੌਰਾਨ ਕਾਰ ਨੇ ਮੋਟਰਸਾਈਕਲ ਨੂੰ ਏਨੀ ਤੇਜ਼ੀ ਨਾਲ ਟੱਕਰ ਮਾਰੀ ਕਿ   ਮੋਟਰਸਾਈਕਲ ’ਤੇ ਪਿਛਲੀ ਸੀਟ ੳੁੱਤੇ ਬੈਠੀ ਮਹਿਲਾ ਉੱਛਲ ਕੇ ਸੜਕ ਦੇ ਇੱਕ ਪਾਸੇ ਸਥਿਤ ਸ਼ੈਲਰ ਦੀ ਕੰਧ ਦੇ ਉਪਰੋਂ ਸ਼ੈਲਰ ਦੇ ਅੰਦਰ ਜਾ ਡਿੱਗੀ।   ਬਲਾਕ ਪਟਿਆਲਾ 

ਠੇਕੇਦਾਰ ਤੋਂ ਨਾਰਾਜ਼ ਮਜ਼ਦੂਰ ਥਾਣੇ ਅੱਗੇ ਗਰਜੇ

Posted On December - 17 - 2015 Comments Off on ਠੇਕੇਦਾਰ ਤੋਂ ਨਾਰਾਜ਼ ਮਜ਼ਦੂਰ ਥਾਣੇ ਅੱਗੇ ਗਰਜੇ
ਅਸ਼ਵਨੀ ਗਰਗ ਸਮਾਣਾ, 17 ਦਸੰਬਰ ਠੇਕੇਦਾਰ ਵੱਲੋਂ ਫੂਸ ਦਾ ਠੇਕਾ ਲਏ ਜਾਣ ਦੇ ਬਾਵਜੂਦ ਮਜ਼ਦੂਰਾਂ ਨਾਲ ਸੀਜ਼ਨ ਦੌਰਾਨ ਤੈਅ ਕੀਤੇ ਰੇਟ ’ਤੇ ਫੂਸ ਨਾ ਚੁੱਕੇ ਜਾਣ ਤੇ ਜਿੰਨਾ ਫੂਸ ਚੁੱਕਿਆ ਗਿਆ ਹੈ, ਉਸ ਦੇ ਪੈਸੇ ਨਾ ਦੇਣ ਦੇ ਵਿਰੋਧ ਵਿੱਚ ਮਜ਼ਦੂਰਾਂ ਨੇ ਸਿਟੀ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਸਿਟੀ ਥਾਣਾ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ। ਮਜ਼ਦੂਰਾਂ ਨੇ ਠੇਕੇਦਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜੋਗਿੰਦਰ ਰਾਮ, ਮਹਿੰਦਰ ਰਾਮ, ਬਲਵੰਤ ਰਾਮ ਤੇ ਦਲੀਪ ਕੁਮਾਰ ਨੇ ਦੱਸਿਆ ਕਿ ਸਾਉਣੀ 

ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਵਿੱਚ ਧਰਨਾ

Posted On December - 17 - 2015 Comments Off on ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਵਿੱਚ ਧਰਨਾ
ਪੱਤਰ ਪ੍ਰੇਰਕ ਨਾਭਾ, 17 ਦਸੰਬਰ ਇੱਥੋਂ ਨੇੜਲੇ ਪਿੰਡ ਲੁਬਾਣਾ ਟੇਕੂ ਦੇ ਮਨਰੇਗਾ ਮਜ਼ਦੂਰਾਂ ਨੇ ਮਨਰੇਗਾ ਦਾ ਬੰਦ ਪਿਆ ਕੰਮ ਸ਼ੁਰੂ ਕਰਨ ਅਤੇ ਮਨਰੇਗਾ ਅਧੀਨ ਕੀਤੇ ਕੰਮ ਦੇ ਰੁਕੇ ਪੈਸੇ ਦੇਣ ਸਬੰਧੀ ਅੱਜ ਬੀਡੀਪੀਓ ਦੇ ਦਫ਼ਤਰ ਵਿੱਚ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਆਈਡੀਪੀ ਦੇ ਮਨਰੇਗਾ ਮਜ਼ਦੂਰ ਆਗੂ ਕ੍ਰਿਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਬੀਡੀਪੀਓ ਦਫ਼ਤਰ ਵੱਲੋਂ ਪਿੰਡ ਲੁਬਾਣਾ ਦੇ ਮਜ਼ਦੂਰਾਂ ਕੋਲੋਂ 2012 ਤੋਂ 2015 ਤਕ ਕੰਮ ਕਰਵਾਇਆ ਗਿਆ ਪਰ ਇਸ ਦਾ ਬਕਾਇਆ ਨਹੀਂ 

ਅਧਿਕਾਰੀ ਨੇ ਲਿਆ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਜਾਇਜ਼ਾ

Posted On December - 17 - 2015 Comments Off on ਅਧਿਕਾਰੀ ਨੇ ਲਿਆ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਜਾਇਜ਼ਾ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 17 ਦਸੰਬਰ ਪੰਜਾਬ ਸਰਕਾਰ ਵੱਲੋਂ ਆਰਥਿਕ ਪੱਧਰ ’ਤੇ ਪਿਛੜੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਣਾਏ ਜਾ ਰਹੇ ਹਨ। ਇਸ ਤਹਿਤ ਜ਼ਿਲ੍ਹਾ ਪਟਿਆਲਾ ਵਿੱਚ ਹੁਣ ਤੱਕ 32 ਹਜ਼ਾਰ 385 ਕਾਰਡ ਬਣਾਏ ਜਾ ਚੁੱਕੇ ਹਨ| ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤ੍ਰਿਪਾਠੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਾਰੇ ਜਾਇਜ਼ਾ ਲੈਂਦਿਆਂ 

ਭਰਤੀ ਰੈਲੀ ਲਈ 29,702 ਉਮੀਦਵਾਰਾਂ ਨੇ ਕਰਵਾੲੀ ਰਜਿਸਟਰੇਸ਼ਨ

Posted On December - 17 - 2015 Comments Off on ਭਰਤੀ ਰੈਲੀ ਲਈ 29,702 ਉਮੀਦਵਾਰਾਂ ਨੇ ਕਰਵਾੲੀ ਰਜਿਸਟਰੇਸ਼ਨ
ਖੇਤਰੀ ਪ੍ਰਤੀਨਿਧ ਪਟਿਆਲਾ, 17 ਦਸੰਬਰ ਭਾਰਤੀ ਫ਼ੌਜ ਵੱਲੋਂ ਪਟਿਆਲਾ ਵਿੱਚ ਕੀਤੀ ਜਾਣ ਵਾਲੀ ਭਰਤੀ ਰੈਲੀ ਪ੍ਰਤੀ ਨੌਜਵਾਨਾਂ ਵਿੱਚ ਉਤਸ਼ਾਹ ਹੈ| 4 ਤੋਂ 14 ਜਨਵਰੀ ਤਕ ਇੱਥੇ ਹੋਣ ਵਾਲੀ ਇਸ ਭਰਤੀ  ਰੈਲੀ  ਲਈ ਹੁਣ ਤਕ 29,702 ਨੌਜਵਾਨਾਂ ਨੇ ਰਜਿਸਟਰੇਸ਼ਨ ਕਰਵਾਈ ਹੈ| ਇਹ ਸਾਰੀ ਰਜਿਸਟਰੇਸ਼ਨ ਆਨਲਾਈਨ ਪ੍ਰਣਾਲੀ ਰਾਹੀਂ ਹੋਈ ਹੈ ਤੇ ਇਹ ਪਹਿਲੀ  ਵਾਰ ਹੈ ਕਿ ਦਸਤੀ ਤੌਰ ’ਤੇ ਫਾਰਮ ਭਰ ਕੇ ਜਮ੍ਹਾਂ ਕਰਵਾੳੁਣ ਦੀ ਥਾਂ ਸਿਰਫ਼ ਆਨਲਾਈਨ ਪ੍ਰਣਾਲੀ ਹੀ ਅਪਣਾਈ ਗਈ ਹੈ| ਫ਼ੌਜ ਦੇ ਭਰਤੀ ਨਿਰਦੇਸ਼ਕ ਕਰਨਲ ਵਨੀਤ 

ਮਾਨ ਦਲ ਦੇ ਕਾਰਕੁਨਾਂ ਵੱਲੋਂ ਨਾਭਾ ਜੇਲ੍ਹ ਅੱਗੇ ਧਰਨਾ

Posted On December - 17 - 2015 Comments Off on ਮਾਨ ਦਲ ਦੇ ਕਾਰਕੁਨਾਂ ਵੱਲੋਂ ਨਾਭਾ ਜੇਲ੍ਹ ਅੱਗੇ ਧਰਨਾ
ਪੱਤਰ ਪ੍ਰੇਰਕ ਨਾਭਾ, 17 ਦਸੰਬਰ ਇੱਥੇ ਭਵਾਨੀਗੜ੍ਹ ਰੋਡ ’ਤੇ ਸਥਿਤ ਮਾਡਲ ਜੇਲ੍ਹ ਦੇ ਸਾਹਮਣੇ ਅਕਾਲੀ ਦਲ ਮਾਨ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਇਸ ਦੌਰਾਨ ਮਾਨ ਗਰੁੱਪ ਦੇ ਵੱਖ-ਵੱਖ   ਜ਼ਿਲ੍ਹਿਆਂ ਦੇ ਵਰਕਰਾਂ ਨੇ ਹੋਰ   ਰੋਜ਼   ਧਰਨ ’ਤੇ ਬੈਠਣ ਦਾ ਫ਼ੈਸਲਾ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਅਕਾਲੀ ਦਲ ਮਾਨ ਦੇ ਸੀਨੀਅਰ ਅਹੁਦੇਦਾਰ ਸੁਰਜੀਤ ਸਿੰਘ ਕਾਲਾਬੂਲਾ ਅਤੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਨੇ ਦੱਸਿਆ ਕਿ 

ਪੰਜ ਕਿੱਲਿਆਂ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਨਰੇਗਾ ਦਾ ਲਾਭ ਮਿਲੇ: ਗਦਾਈਆ

Posted On December - 17 - 2015 Comments Off on ਪੰਜ ਕਿੱਲਿਆਂ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਨਰੇਗਾ ਦਾ ਲਾਭ ਮਿਲੇ: ਗਦਾਈਆ
ਪੱਤਰ ਪ੍ਰੇਰਕ ਨਾਭਾ, 17 ਦਸੰਬਰ ‘ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਠੁੰਮਣਾ ਦੇਣ ਵਾਸਤੇ ਪੰਜ ਕਿੱਲਿਆਂ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਨਰੇਗਾ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜ ਕਿੱਲਿਆਂ ਦੀ ਖੇਤੀ ਕਰਨ ਵਾਲੇ ਕਿਸਾਨ ਕੋਲ ਬਹੁਤ ਘੱਟ ਦਿਨਾਂ ਦਾ ਕੰਮ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਵੀ ਨਰੇਗਾ ਵਿੱਚ ਸ਼ਾਮਲ ਕਰ ਕੇ ਫਾਇਦਾ ਦੇਣਾ ਚਾਹੀਦਾ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਗਦਾਈਆ 

ਭਾਦਸੋਂ ਦੇ ਚੋਣ ਖੇਤਰ ਵਿੱਚ 20 ਦਸੰਬਰ ਨੂੰ ਡਰਾਈ ਡੇਅ ਘੋਸ਼ਿਤ

Posted On December - 17 - 2015 Comments Off on ਭਾਦਸੋਂ ਦੇ ਚੋਣ ਖੇਤਰ ਵਿੱਚ 20 ਦਸੰਬਰ ਨੂੰ ਡਰਾਈ ਡੇਅ ਘੋਸ਼ਿਤ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 17 ਦਸੰਬਰ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਪੰਚਾਇਤ ਭਾਦਸੋਂ ਦੇ ਵਾਰਡ ਨੰਬਰ 2 (ਜਨਰਲ) ਜ਼ਿਲ੍ਹਾ ਪਟਿਆਲਾ ਦੀ ਚੋਣ 20 ਦਸੰਬਰ ਨੂੰ ਹੋਣੀ ਨਿਸ਼ਚਿਤ ਹੋਈ ਹੈ। ਇਸ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵਰੁਣ ਰੂਜ਼ਮ ਨੇ ਨਗਰ ਪੰਚਾਇਤ ਭਾਦਸੋਂ ਦੇ ਵਾਰਡ ਨੰਬਰ 2 ਦੇ ਚੋਣ ਵਾਲੇ ਖੇਤਰ ਵਿੱਚ 20 ਦਸੰਬਰ ਨੂੰ ਚੋਣ ਅਮਲ ਮੁਕੰਮਲ ਹੋਣ ਤਕ ਡਰਾਈ ਡੇਅ ਦਾ ਐਲਾਨ ਕੀਤਾ ਹੈ| ਜ਼ਿਲ੍ਹਾ ਮੈਜਿਸਟਰੇਟ ਨੇ ਇਸ ਚੋਣ ਦੇ ਮੱਦੇਨਜ਼ਰ, ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 

ਧਰਮ ਨਾਲ ਜੋੜੇ ਜਾਣ ’ਤੇ ਭਾਸ਼ਾ ਖ਼ਤਰੇ ਵਿੱਚ ਪੈਣ ਦਾ ਡਰ: ਡਾ. ਵਾਸੇ

Posted On December - 17 - 2015 Comments Off on ਧਰਮ ਨਾਲ ਜੋੜੇ ਜਾਣ ’ਤੇ ਭਾਸ਼ਾ ਖ਼ਤਰੇ ਵਿੱਚ ਪੈਣ ਦਾ ਡਰ: ਡਾ. ਵਾਸੇ
ਪੱਤਰ ਪ੍ਰੇਰਕ ਪਟਿਆਲਾ, 17 ਦਸੰਬਰ ਕੌਮੀ ਘੱਟ ਗਿਣਤੀ ਭਾਸ਼ਾਈ ਕਮਿਸ਼ਨ ਦੇ ਚੇਅਰਮੈਨ ਡਾ. ਅਖਤਰਾਉਲ ਵਾਸੇ ਨੇ ਕਿਹਾ ਹੈ ਕਿ ਕੋਈ ਵੀ ਭਾਸ਼ਾ ਜੇਕਰ ਧਰਮ ਨਾਲ ਜੋੜ ਦਿੱਤੀ ਗਈ ਤਾਂ ਉਸ ਦਾ ਖ਼ਤਰੇ ਵਿੱਚ ਜਾਣਾ ਸੰਭਵ ਹੈ। ਜਿਵੇਂ ਕਿ ਉਰਦੂ ਦਾ ਭਾਰਤ ਵਿੱਚ ਹਾਲ ਹੋ ਰਿਹਾ ਹੈ, ਇਸ ਤਰ੍ਹਾਂ ਪੰਜਾਬੀ ਨਾਲ ਵੀ ਹੋ ਸਕਦਾ ਹੈ। ਡਾ. ਵਾਸੇ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਕਰਾਏ ਕੌਮੀ ਪੱਧਰ ਦੇ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਅੱਜ ਇੱਥੇ 

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Posted On December - 17 - 2015 Comments Off on ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਬਹਾਦਰ ਸਿੰਘ ਮਰਦਾਂਪੁਰ ਘਨੌਰ, 16 ਦਸੰਬਰ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ, ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ    ਨੁੂੰ ਸਮਰਪਿਤ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੰਜੀ ਸਾਹਿਬ ਹਰਪਾਲਪੁਰ ਤੋਂ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਸਿੰਘ ਸਜੇ ਪੰਜ ਪਿਆਰਿਆਂ ਨੇ ਕੀਤੀ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਹਰਪਾਲਪੁਰ ਵਿਖੇ ਸ਼ਹੀਦੀ ਦਿਹਾੜੇ ਮੌਕੇ ਅਖੰਡ ਪਾਠ ਦੇ ਭੋਗ ਮਗਰੋਂ ਸ਼ੁਰੂ ਹੋਇਆ, 

ਸੜਕ ਹਾਦਸਿਆਂ ਵਿੱਚ ਦੋ ਦੀ ਮੌਤ

Posted On December - 17 - 2015 Comments Off on ਸੜਕ ਹਾਦਸਿਆਂ ਵਿੱਚ ਦੋ ਦੀ ਮੌਤ
ਪੱਤਰ ਪ੍ਰੇਰਕ ਘਨੌਰ, 16 ਦਸੰਬਰ ਸ਼ੰਭੂ-ਘਨੌਰ ਰੋਡ ’ਤੇ ਇੱਕ ਬੇਕਾਬੂ ਟੈਂਕਰ ਦੀ ਲਪੇਟ ਵਿੱਚ ਆਏ ਦੋ ਮੋਟਰਸਾਈਕਲਾਂ ’ਤੇ ਸਵਾਰ ਤਿੰਨ ਜਣਿਆਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਅੱਜ ਸ਼ਾਮ ਵੇਲੇ ਬਲਵੀਰ ਸਿੰਘ ਤੇ ਉਸ ਦਾ ਬੇਟਾ ਪਰਵੀਰ ਸਿੰਘ ਵਾਸੀ ਪਿੰਡ ਕਾਮੀਂ ਕਲਾਂ ਆਪਣੇ ਮੋਟਰਸਾਈਕਲ ’ਤੇ ਪਿੰਡ ਤੋਂ ਘਨੌਰ ਵਿੱਚ ਦਵਾਈ ਲੈਣ ਜਾ ਰਹੇ ਸਨ। ਇਸੇ ਦੌਰਾਨ ਜਨਕ ਰਾਜ ਵਾਸੀ ਪਿੰਡ ਸਿੱਲਕੱਪੜਾ ਆਪਣੇ ਮੋਟਰਸਾਈਕਲ ’ਤੇ ਸ਼ੰਭੂ-ਘਨੌਰ 
Available on Android app iOS app
Powered by : Mediology Software Pvt Ltd.