ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਪਟਿਆਲਾ-ਸੰਗਰੂਰ › ›

Featured Posts
ਲੋਕ ਸੰਘਰਸ਼ ਕਮੇਟੀ ਵੱਲੋਂ ਲੌਕਡਾਊਨ ਦਾ ਵਿਰੋਧ

ਲੋਕ ਸੰਘਰਸ਼ ਕਮੇਟੀ ਵੱਲੋਂ ਲੌਕਡਾਊਨ ਦਾ ਵਿਰੋਧ

ਗੁਰਦੀਪ ਸਿੰਘ ਲਾਲੀ ਸੰਗਰੂਰ, 29 ਮਈ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਤਾਲਾਬੰਦੀ ਖ਼ਿਲਾਫ਼ ਅੱਜ ਉਭਾਵਾਲ, ਲੌਂਗੋਵਾਲ, ਕੁਲਾਰ ਖੁਰਦ, ਚੌਂਦਾ, ਮੰਨਵੀ, ਜਲਾਲਾਬਾਦ, ਤੋਲੇਵਾਲ, ਗੁਆਰਾ ਅਤੇ ਭੱਟੀਆਂ ਸਣੇ 15 ਪਿੰਡਾਂ ਵਿੱਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ। ਜਥੇਬੰਦੀਆਂ ਦੇ ਆਗੂਆਂ ਭੁਪਿੰਦਰ ਲੌਂਗੋਵਾਲ, ਰੁਪਿੰਦਰ ਚੌਂਦਾ ਅਤੇ ਪਰਮਜੀਤ ਕੌਰ ਨੇ ...

Read More

ਤੇਜ਼ ਝੱਖੜ ਨੇ ਲੋਕਾਂ ਦੇ ਰੈਣ-ਬਸੇਰੇ ਉਡਾਏ

ਤੇਜ਼ ਝੱਖੜ ਨੇ ਲੋਕਾਂ ਦੇ ਰੈਣ-ਬਸੇਰੇ ਉਡਾਏ

ਜਗਤਾਰ ਸਿੰਘ ਨਹਿਲ ਲੌਂਗੋਵਾਲ, 29 ਮਈ ਬੀਤੀ ਦੇਰ ਰਾਤ ਆਏ ਤੇਜ਼ ਝੱਖੜ ਮਗਰੋਂ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਤਾਂ ਮਿਲੀ ਹੈ, ਪਰ ਇਲਾਕੇ ’ਚ ਝੱਖੜ ਕਾਰਨ ਭਾਰੀ ਨੁਕਸਾਨ ਵੀ ਹੋਇਆ ਹੈ। ਕਈ ਫ਼ਾਰਮਾ ਦੇ ਸ਼ੈੱਡ ਉੱਡ ਗਏ, ਬਿਜਲੀ ਦੇ ਖੰਬੇ ਟੁੱਟ ਗਏ, ਸੜਕਾਂ ਕਿਨਾਰੇ ਰੁੱਖ ਡਿੱਗਣ ਨਾਲ ...

Read More

ਬਿੱਲ ਮੁਆਫ਼ ਕਰਵਾਉਣ ਲਈ ਆਪ ਵੱਲੋਂ ਧਰਨਾ

ਬਿੱਲ ਮੁਆਫ਼ ਕਰਵਾਉਣ ਲਈ ਆਪ ਵੱਲੋਂ ਧਰਨਾ

ਨਿੱਜੀ ਪੱਤਰ ਪ੍ਰੇਰਕ ਸਮਾਣਾ, 29 ਮਈ ਆਮ ਆਦਮੀ ਪਾਰਟੀ ਨੇ ਕਰੋਨਾ ਦੇ ਮੱਦੇਨਜ਼ਰ ਲੌਕਡਾਊਨ ਦੌਰਾਨ ਦੇ ਬਿਜਲੀ ਬਿੱਲ ਮੁਆਫ਼ ਕਰਵਾਉਣ ਲਈ ਅੱਜ ਇੱਥੇ ਬਿਜਲੀ ਗਰਿੱਡ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੋਂ ਤਿੰਨ ਮਹੀਨੇ ਦੇ ਬਿਜਲੀ ਬਿੱਲ ਮੁਆਫ਼ ਕਰਨ ਦੀ ਮੰਗ ਕੀਤੀ। ਇਸ ਸਬੰਧੀ ਪਾਵਰਕੌਮ ਦੇ ਐੱਸਡੀਓ ਰਵਿੰਦਰ ਸਿੰਘ ਨੂੰ ਮੰਗ-ਪੱਤਰ ਸੌਂਪਿਆ। ...

Read More

ਭਾਰਤੀ ਕਿਸਾਨ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰੇ

ਭਾਰਤੀ ਕਿਸਾਨ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰੇ

ਰਮੇਸ਼ ਭਾਰਦਵਾਜ ਲਹਿਰਾਗਾਗਾ, 29 ਮਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਕਿਸਾਨਾਂ-ਮਜ਼ਦੂਰਾਂ ਨੇ ਇਕਾਂਤਵਾਸ ਕਰੋਨਾ ਮਰੀਜ਼ਾਂ ਨੂੰ ਹਸਪਤਾਲਾਂ ’ਚ ਰੱਖਣ ਦੀ ਥਾਂ ਘਰਾਂ ਵਿੱਚ ਭੇਜਣ ਦੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਨੀਤੀ ਖ਼ਿਲਾਫ਼ ਪਿੰਡ ਚੋਟੀਆਂ, ਸੰਗਤਪੁਰਾ, ਨੰਗਲਾ ਘੋੜੇਨਬ, ਢੀਂਡਸਾ, ਗੁਰਨੇ ਕਲਾ, ਗੋਬਿੰਦਗੜ੍ਹ ਅਤੇ ਭਾਈ ...

Read More

ਡੀਐੱਸਪੀ ਵੱਲੋਂ ਕਾਰਵਾਈ ਦਾ ਭਰੋਸਾ

ਡੀਐੱਸਪੀ ਵੱਲੋਂ ਕਾਰਵਾਈ ਦਾ ਭਰੋਸਾ

ਗੁਰਨਾਮ ਸਿੰਘ ਚੌਹਾਨ ਪਾਤੜਾਂ, 29 ਮਈ ਡੀਐੱਸਪੀ ਵੱਲੋਂ ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਏਐੱਸਆਈ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇਣ ਮਗਰੋਂ ਮੀਡੀਆ ਕਲੱਬ ਪਾਤੜਾਂ ਅਤੇ ਘੱਗਾ ਨੇ ਆਪਣਾ ਸੰਘਰਸ਼ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਹੈ। ਪੱਤਰਕਾਰ ਰਾਜ ਸਿੰਗਲਾ ਨਾਲ ਪਾਤੜਾਂ ਸਿਟੀ ਪੁਲੀਸ ਦੇ ਏਐੱਸਆਈ ਅਮਰਜੀਤ ਸਿੰਘ ਵੱਲੋਂ ਕਥਿਤ ਬਦਸਲੂਕੀ ਕੀਤੀ ਗਈ ਸੀ। ਮੀਡੀਆ ...

Read More

ਵੱਖ-ਵੱਖ ਹਾਦਸਿਆਂ ਵਿੱਚ ਦੋ ਹਲਾਕ, ਤਿੰਨ ਜ਼ਖ਼ਮੀ

ਵੱਖ-ਵੱਖ ਹਾਦਸਿਆਂ ਵਿੱਚ ਦੋ ਹਲਾਕ, ਤਿੰਨ ਜ਼ਖ਼ਮੀ

ਅਸ਼ਵਨੀ ਗਰਗ/ਸੁਭਾਸ਼ ਚੰਦਰ ਸਮਾਣਾ, 29 ਮਈ ਚੱਕ ਅੰਮ੍ਰਿਤਸਰੀਆਂ ਨੇੜੇ ਕਾਰ ਵੱਲੋਂ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਔਰਤ ਦੀ ਮੌਤ ਹੋ ਗਈ, ਜਦੋਂਕਿ ਉਸ ਦਾ ਪਤੀ ਤੇ ਦੋ ਬੱਚੇ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਘਨੌਰ ਖੇਤਰ ’ਚ ਪਿੰਡ ਕਾਮੀਂ ਕਲਾਂ-ਬਘੌਰਾ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਰਿਕਸ਼ਾ ਰੇਹੜੀ ਚਾਲਕ ਦੀ ਮੌਤ ...

Read More

ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਜਗਤਾਰ ਸਿੰਘ ਨਹਿਲ ਲੌਂਗੋਵਾਲ, 28 ਮਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 28, 29 ਅਤੇ 30 ਮਈ ਤੱਕ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਕੇਂਦਰ ਅਤੇ ਪੰਜਾਬ ਦੋਵਾਂ ਸਰਕਾਰਾਂ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਹੋਇਆ ਹੈ। ਉਸੇ ਲੜੀ ਤਹਿਤ ਅੱਜ ਲੌਂਗੋਵਾਲ ਵਿਖੇ ਇਕਾਈ ਪ੍ਰਧਾਨ ਅਜੈਬ ਸਿੰਘ ਦੀ ਪ੍ਰਧਾਨਗੀ ਹੇਠ ਕੇਂਦਰ ਅਤੇ ...

Read More


ਖੰਭੇ ’ਤੇ ਬਿਜਲੀ ਠੀਕ ਕਰਦਾ ਮਕੈਨਿਕ ਕਰੰਟ ਲੱਗਣ ਨਾਲ ਗੰਭੀਰ ਜ਼ਖ਼ਮੀ

Posted On July - 15 - 2016 Comments Off on ਖੰਭੇ ’ਤੇ ਬਿਜਲੀ ਠੀਕ ਕਰਦਾ ਮਕੈਨਿਕ ਕਰੰਟ ਲੱਗਣ ਨਾਲ ਗੰਭੀਰ ਜ਼ਖ਼ਮੀ
ਪੱਤਰ ਪ੍ਰੇਰਕ ਦੇਵੀਗੜ੍ਹ, 15 ਜੁਲਾਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਦੀ ਕਥਿਤ ਅਣਗਹਿਲੀ ਕਾਰਨ ਪਿੰਡ ਮੁਰਾਦਮਾਜਰਾ ਵਿੱਚ ਖੰਭੇ ’ਤੇ ਚਾੜ੍ਹੇ ਵਿਅਕਤੀ ਸੁੱਚਾ ਸਿੰਘ ਪੁੱਤਰ ਸਰਬਣ ਸਿੰਘ ਦੇ ਗੰਭੀਰ ਜ਼ਖ਼ਮੀ ਹੋ ਜਾਣ ਕਾਰਨ ਪਿੰਡ ਵਾਸੀਆਂ ਨੇ ਦੇਵੀਗੜ੍ਹ ਗਰਿੱਡ ਦੇ ਸਾਹਮਣੇ ਜਾਮ ਲਾ ਕੇ ਦੇਵੀਗੜ੍ਹ-ਪਟਿਆਲਾ ਮਾਰਗ ’ਤੇ ਕਈ ਘੰਟੇ ਆਵਾਜਾਈ ਠੱਪ ਕੀਤੀ। ਜ਼ਖ਼ਮੀ ਦੇ ਵਾਰਸ ਮੰਗ ਕਰ ਰਹੇ ਸਨ ਕਿ ਸਬੰਧਤ ਸੁੱਚਾ ਸਿੰਘ ਦੀ ਮਾਲੀ ਹਾਲਤ ਖ਼ਰਾਬ ਹੋਣ ਕਾਰਨ ਅਧਿਕਾਰੀ 

ਪੁਲੀਸ ’ਤੇ ਜੇਲ੍ਹ ’ਚ ਬੰਦ ਆਗੂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼

Posted On July - 15 - 2016 Comments Off on ਪੁਲੀਸ ’ਤੇ ਜੇਲ੍ਹ ’ਚ ਬੰਦ ਆਗੂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼
ਨਿਜੀ ਪੱਤਰ ਪ੍ਰੇਰਕ ਸੰਗਰੂਰ, 15 ਜੁਲਾਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸੰਗਰੂਰ ਜੇਲ੍ਹ ’ਚ ਬੰਦ ਨੌਜਵਾਨ ਭਾਰਤ ਸਭਾ ਦੇ ਸੂਬਾਈ ਜਨਰਲ ਸਕੱਤਰ ਭੁਪਿੰਦਰ ਲੌਂਗੋਵਾਲ ਨੂੰ ਪੁਲੀਸ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਬਾਲਦ ਕਲਾਂ ਵਿਚ ਪੁਲੀਸ ਵਲੋਂ ਛਾਪੇਮਾਰੀ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕਮੇਟੀ ਨੇ ਕਿਸਾਨ ਅਤੇ ਦਲਿਤ ਵਰਗ ਨੂੰ ਸੰਗਰੂਰ ’ਚ 20 ਜੁਲਾਈ ਦੇ ਸੂਬਾ ਪੱਧਰੀ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਥੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ 

ਪਤੀ ਤੇ ਜਠਾਣੀ ’ਤੇ ਦਾਜ ਲਈ ਕੁੱਟਮਾਰ ਕਰਨ ਦੇ ਦੋਸ਼

Posted On July - 15 - 2016 Comments Off on ਪਤੀ ਤੇ ਜਠਾਣੀ ’ਤੇ ਦਾਜ ਲਈ ਕੁੱਟਮਾਰ ਕਰਨ ਦੇ ਦੋਸ਼
ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 15 ਜੁਲਾਈ ਥਾਣਾ ਦਿੜ੍ਹਬਾ ਅਧੀਨ ਪੈਂਦੇ ਪਿੰਡ ਕਮਾਲਪੁਰ ਵਿਖੇ ਇੱਕ ਨਵਵਿਆਹੁਤਾ ਗੁਰਵਿੰਦਰ ਕੌਰ ਨੇ ਆਪਣੇ ਪਤੀ ਅਤੇ ਜਠਾਣੀ ਉਤੇ ਦਾਜ ਲਈ ਆਪਣੀ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਪੁਲੀਸ ਨੇ ਹਸਪਤਾਲ ਵਿੱਚ ਜ਼ੇਰੇ-ਇਲਾਜ ਗੁਰਵਿੰਦਰ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਸੰਗਰੂਰ ਦੇ ਬਿਆਨਾਂ ਉਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਰਕਾਰੀ ਹਸਪਤਾਲ ਕੌਹਰੀਆਂ ਵਿੱਚ ਦਾਖਲ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ 

ਇਨਸਾਫ਼ ਦੀ ਮੰਗ ਦੇ ਹੱਕ ’ਚ ਜਥੇਬੰਦੀਆਂ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ

Posted On July - 15 - 2016 Comments Off on ਇਨਸਾਫ਼ ਦੀ ਮੰਗ ਦੇ ਹੱਕ ’ਚ ਜਥੇਬੰਦੀਆਂ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ
ਬੀਰਇੰਦਰ ਸਿੰਘ ਬਨਭੌਰੀ ਸੁਨਾਮ, 15 ਜੁਲਾਈ ਪੁਲੀਸ ਥਾਣਾ ਚੀਮਾ ਵਿੱਚ ਨੌਜਵਾਨ ਭਾਰਤ ਸਭਾ ਪੰਜਾਬ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਕਾਰਕੁੰਨਾਂ ਦੀ ਕਥਿੱਤ ਰੂਪ ਵਿੱਚ ਹੋਈ ਕੁੱਟਮਾਰ ਦਾ ਮੁੱਦਾ ਭਖਦਾ ਜਾ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਰੋਹ ਵਿੱਚ ਆਈਆਂ ਕਈ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਅੱਜ ਸੁਨਾਮ ਦੇ ਐਸਡੀਐਮ ਦਫ਼ਤਰ ਵਿਖੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀਆਂ ਨੇ ਮਾਮਲੇ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ 

ਬਰਸਾਤ ਸਿਰ ’ਤੇ ਆਈ, ਵਿਭਾਗ ਨਾ ਪੂਰੀ ਕਰ ਸਕਿਆ ਡਰੇਨਾਂ ਦੀ ਸਫ਼ਾਈ

Posted On July - 15 - 2016 Comments Off on ਬਰਸਾਤ ਸਿਰ ’ਤੇ ਆਈ, ਵਿਭਾਗ ਨਾ ਪੂਰੀ ਕਰ ਸਕਿਆ ਡਰੇਨਾਂ ਦੀ ਸਫ਼ਾਈ
ਗੁਰਦੀਪ ਸਿੰਘ ਲਾਲੀ ਸੰਗਰੂਰ, 15 ਜੁਲਾਈ ਮੌਨਸੂਨ ਸਿਰ ’ਤੇ ਆ ਜਾਣ ਦੇ ਬਾਵਜੂਦ ਡਰੇਨੇਜ ਵਿਭਾਗ ਡਰੇਨਾਂ ਦੀ ਢੁਕਵੀਂ ਸਫ਼ਾਈ ਕਰਵਾਉਣ ਵਿੱਚ ਨਾਕਾਮ ਰਿਹਾ ਹੈ ਤੇ ਇਹ ਲਾਪ੍ਰਵਾਹੀ ਕਿਸਾਨਾਂ ਤੇ ਆਮ ਲੋਕਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਡਰੇਨਾਂ ਦਾ ਸਫ਼ਾਈ ਦੀ ਕਮੀ ਕਰ ਕੇ ਢੁੱਕਵਾਂ ਨਿਕਾਸ ਨਾ ਹੋਣ ਕਾਰਨ ਮੀਂਹ ਦਾ ਪਾਣੀ ਝੋਨੇ ਦੀ ਫਸਲ ਦੀ ਬਰਬਾਦੀ ਕਰ ਸਕਦਾ ਹੈ। ਇਹ ਅਣਗਹਿਲੀ ਹੜ੍ਹਾਂ ਦੀ ਆਮਦ ਨੂੰ ਸੱਦਾ ਦੇਣ ਦੇ ਬਰਾਬਰ ਹੈ। ਸੰਗਰੂਰ ਦੇ ਆਸਪਾਸ ਦੇ ਇਲਾਕੇ ’ਚੋਂ ਲੰਘਦੇ 

ਜਲ ਸਪਲਾਈ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਰੋਸ ਮਾਰਚ

Posted On July - 15 - 2016 Comments Off on ਜਲ ਸਪਲਾਈ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਰੋਸ ਮਾਰਚ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 15 ਜੁਲਾਈ ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਐਂਪਲਾਈਜ਼ ਯੂਨੀਅਨ ਵੱਲੋਂ ਪੱਕੇ ਮੁਲਾਜ਼ਮ ਦਾ ਰੁਤਬਾ ਦੇਣ ਦੀ ਮੰਗ ਨੂੰ ਲੈ ਕੇ ਵਿੱਢਿਆ ਸੰਘਰਸ਼ 29ਵੇਂ ਦਿਨ ਵੀ ਜਾਰੀ ਰਿਹਾ। ਹੜਤਾਲੀ ਕਾਰਕੁਨਾਂ ਨੇ ਵਾਟਰ ਸਪਲਾਈ ਦੇ ਮੁੱਖ ਦਫ਼ਤਰ ਅੱਗੇ ਮੋਮਬੱਤੀ ਮਾਰਚ ਕੱਢ ਕੇ ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਜਾਗਣ ਦਾ ਸੁਨੇਹਾ ਦਿੱਤਾ। ਪੱਕੇ ਮੋਰਚੇ ’ਚ ਪੁੱਜੇ ਕੱਚੇ ਮੁਲਾਜ਼ਮਾਂ ਨੇ ਪਿੱਟ ਸਿਆਪਾ ਕਰਦਿਆਂ ਇਹ ਵੀ ਗਿਲਾ ਕੀਤਾ ਕਿ 

ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵੇ ਝੂਠ ਦਾ ਪੁਲੰਦਾ: ਪ੍ਰਨੀਤ ਕੌਰ

Posted On July - 15 - 2016 Comments Off on ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵੇ ਝੂਠ ਦਾ ਪੁਲੰਦਾ: ਪ੍ਰਨੀਤ ਕੌਰ
ਪੱਤਰ ਪ੍ਰੇਰਕ ਭਵਾਨੀਗੜ੍ਹ, 15 ਜੁਲਾਈ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸਫ਼ਲਤਾ ਹਾਸਲ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਰੈਲੀਆਂ ਅਤੇ ਮੀਟਿੰਗਾਂ ਰਾਹੀਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਵਿਚਾਰ ਅੱਜ ਇੱਥੇ ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਕਰਨ ਦੀ ਮਾਤਾ ਭਗੀਰਥ ਦੇਵੀ  ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਵਿਧਾਇਕਾ ਪਟਿਆਲਾ ਪਰਨੀਤ ਕੌਰ  ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ 

ਕਰਮਚਾਰੀ ਸੰਘ ਦੇ ਪ੍ਰਧਾਨ ਦੇ ਪੱਖ ਵਿੱਚ ਨਿੱਤਰੇ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ

Posted On July - 15 - 2016 Comments Off on ਕਰਮਚਾਰੀ ਸੰਘ ਦੇ ਪ੍ਰਧਾਨ ਦੇ ਪੱਖ ਵਿੱਚ ਨਿੱਤਰੇ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ
ਪੱਤਰ ਪ੍ਰੇਰਕ ਪਟਿਆਲਾ, 15 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਐੱਸ ਸੀ ਭਾਈਚਾਰੇ ਨੇ ਕਰਮਚਾਰੀ ਨਾਨ ਟੀ‍ਚਿੰਗ ਸੰਘ ਦੇ ਪ੍ਰਧਾਨ ਤੇ ਬੱਬੀ ਗਰੁੱਪ ਦੇ ਆਗੂ ਗੁਰਿੰਦਰਪਾਲ ਸਿੰਘ ਬੱਬੀ ਦੇ ਹੱਕ ਵਿਚ ਡਟਦਿਆਂ ਕਿਹਾ ਹੈ ਕਿ ਬੱਬੀ ਨੇ ਹਮੇਸ਼ਾ ਦਲਿਤਾਂ ਮੁਲਾਜ਼ਮਾਂ ਦੇ ਸੰਘਰਸ਼ ਦਾ ਸਾਥ ਦਿੱਤਾ ਹੈ। ਬੱਬੀ ਦੇ ਖ਼ਿਲਾਫ਼ ਦਰਜ ਕੀਤਾ ਪਰਚਾ ਗ਼ਲਤ ਹੈ, ਉਹ ਮਹਿਜ਼ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਯੂਨੀਵਰਸਿਟੀ ਤੋਂ ਬਾਹਰਲੇ ਬੰਦਿਆਂ ਦੀ ਸ਼ਿਕਾ‍ਇਤ ’ਤੇ ਦਰਜ ਕਰਾ‍ਇਆ ਗਿਆ ਹੈ। ਇਨ੍ਹਾਂ ਅਨੁਸੂਚਿਤ 

ਪੰਜ ਮੁਲਜ਼ਮ ਤਿੰਨ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜੇ

Posted On July - 15 - 2016 Comments Off on ਪੰਜ ਮੁਲਜ਼ਮ ਤਿੰਨ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜੇ
ਸਰਬਜੀਤ ਸਿੰਘ ਭੰਗੂ ਪਟਿਆਲਾ, 15 ਜੁਲਾਈ ਸਥਾਨਕ ਵਿਕਾਸ ਕਲੋਨੀ ਵਿਚ ਘਰੇਲੂ ਨੌਕਰ ਦੀ ਹੱਤਿਆ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਨਸ਼ਾ ਛੁਡਾਊ ਕੇਂਦਰ ਦੇ ਪੰਜ ਮੁਲਾਜ਼ਮਾਂ ਦਾ ਤਿੰਨ ਦਿਨਾ ਪੁਲੀਸ ਰਿਮਾਂਡ ਦਿੱਤਾ ਗਿਆ। ਇਨ੍ਹਾਂ ਮੁਲਜ਼ਮਾਂ ਨੂੰ ਥਾਣਾ ਲਾਹੌਰੀ ਗੇਟ ਦੀ ਪੁਲੀਸ ਵੱਲੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਦਕਿ ਇਸੇ ਮਾਮਲੇ ਵਿਚ ਪਤੀ ਪਤਨੀ ਦਾ ਪਹਿਲਾਂ ਹੀ 18 ਤਾਰੀਖ਼ ਤੱਕ ਪੁਲੀਸ ਰਿਮਾਂਡ ਚੱਲ ਰਿਹਾ ਹੈ। ਅਦਾਲਤ ਨੇ ਅੱਜ ਰਜਿੰਦਰ ਸਿੰਘ ਉਰਫ਼ ਰਾਜੂ, 

ਰਾਜ ਸਭਾ ਮੈਂਬਰ ਵੱਲੋਂ ਸਕੂਲ ਦੇ ਬਲਾਕਾਂ ਦਾ ਉਦਘਾਟਨ

Posted On July - 15 - 2016 Comments Off on ਰਾਜ ਸਭਾ ਮੈਂਬਰ ਵੱਲੋਂ ਸਕੂਲ ਦੇ ਬਲਾਕਾਂ ਦਾ ਉਦਘਾਟਨ
ਪੱਤਰ ਪ੍ਰੇਰਕ ਨਾਭਾ, 15 ਜੁਲਾਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਟਿਆਲਾ ਗੇਟ ਸਥਿਤ ਆਰੀਆ ਹਾਈ ਸਕੂਲ ਦੇ ਸਾਇੰਸ ਅਤੇ ਕੰਪਿਊਟਰ ਬਲਾਕ ਦਾ ਉਦਘਾਟਨ ਕੀਤਾ ਅਤੇ ਸਕੂਲ ਦੇ ਇੱਕ ਹੋਰ ਵਿੰਗ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਢੀਂਡਸਾ ਨੇ ਸਕੂਲ ਨੂੰ ਪੰਜ ਲੱਖ ਰੁਪਏ ਦੀ ਮਾਇਕ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਸਮੇਂ ਜਿੰਨੇ ਵਿਕਾਸ ਦੇ ਕੰਮ ਹੋਏ ਹਨ, ਓਨੇ ਕਿਸੇ ਸਰਕਾਰ ਸਮੇਂ ਨਹੀਂ 

ਹਰਿੰਦਰਪਾਲ ਨੇ 68 ਪਿੰਡਾਂ ਨੂੰ 1.23 ਕਰੋੜ ਦੇ ਚੈੱਕ ਵੰਡੇ

Posted On July - 15 - 2016 Comments Off on ਹਰਿੰਦਰਪਾਲ ਨੇ 68 ਪਿੰਡਾਂ ਨੂੰ 1.23 ਕਰੋੜ ਦੇ ਚੈੱਕ ਵੰਡੇ
ਪੱਤਰ ਪ੍ਰੇਰਕ ਦੇਵੀਗੜ੍ਹ, 15 ਜੁਲਾਈ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਾਅਵਾ ਕੀਤਾ ਹੈ ਕਿ ਪਟਿਆਲਾ ਤੋਂ ਲੈ ਕੇ ਪਿਪਲੀ, ਬਰਾਸਤਾ ਪਹੇਵਾ ਤੇ ਦੇਵੀਗੜ੍ਹ ਨੂੰ ਜਾਂਦੇ ਰਾਜ ਮਾਰਗ ਨੂੰ ਕੌਮੀ ਸ਼ਾਹਰਾਹ ਵਿੱਚ ਤਬਦੀਲ ਕਰਵਾਉਣ ਵਿੱਚ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਅਹਿਮ ਰੋਲ ਹੈ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨਾਲ ਇਸ ਸਬੰਧੀ ਵਾਅਦਾ ਕੀਤਾ ਸੀ। ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਅੱਜ ਬਲਾਕ 

ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਉਪ ਮੰਡਲ ਮੈਜਿਸਟਰੇਟ ਦਫ਼ਤਰ ਅੱਗੇ ਗੇਟ ਰੈਲੀ

Posted On July - 15 - 2016 Comments Off on ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਉਪ ਮੰਡਲ ਮੈਜਿਸਟਰੇਟ ਦਫ਼ਤਰ ਅੱਗੇ ਗੇਟ ਰੈਲੀ
ਨਿਜੀ ਪੱਤਰ ਪ੍ਰੇਰਕ ਸੰਗਰੂਰ, 15 ਜੁਲਾਈ ਰੈਵੇਨਿਊ ਪਟਵਾਰੀ ਯੂਨੀਅਨ ਦੀ ਅਗਵਾਈ ਹੇਠ ਪਟਵਾਰੀਆਂ ਅਤੇ ਕਾਨੂੰਗੋਆਂ ਵਲੋਂ ਇਥੇ ਤਹਿਸੀਲ ਪੱਧਰ ’ਤੇ ਉਪ ਮੰਡਲ ਮੈਜਿਸਟਰੇਟ ਦਫ਼ਤਰ ਅੱਗੇ ਗੇਟ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦੇ ਮੰਗਾਂ ਪ੍ਰਤੀ ਅਪਣਾਏ ਅੜੀਅਲ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁਜ਼ਾਹਰਾਕਾਰੀ ਪਟਵਾਰੀਆਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਉਪ ਮੰਡਲ ਮੈਜਿਸਟਰੇਟ ਨੂੰ ਸੌਂਪਿਆ ਗਿਆ। ਉਹਨ੍ਹਾਂ ਐਲਾਨ ਕੀਤਾ ਕਿ  20 ਜੁਲਾਈ ਨੂੰ ਡੀਸੀ ਕੰਪਲੈਕਸ ਅੱਗੇ 

ਸਰਕਲ ਦਿਹਾਤੀ ਦੇ ਅਹੁਦੇਦਾਰ ਐਲਾਨੇ

Posted On July - 15 - 2016 Comments Off on ਸਰਕਲ ਦਿਹਾਤੀ ਦੇ ਅਹੁਦੇਦਾਰ ਐਲਾਨੇ
ਪੱਤਰ ਪ੍ਰੇਰਕ ਸੰਗਰੂਰ, 15 ਜੁਲਾਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਤੇ ਅਕਾਲੀ ਦਲ ਸਰਕਲ ਖਨੌਰੀ ਦੇ ਪ੍ਰਧਾਨ ਬਲਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਸਰਕਲ ਦਿਹਾਤੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਸੂਚੀ ਅਨੁਸਾਰ ਟਹਿਲ ਸਿੰਘ ਮੰਡਵੀ, ਗੁਰਬਾਜ਼ ਸਿੰਘ ਸ਼ਾਹਪੁਰ ਖੇੜੀ, ਨਫਾ ਸਿੰਘ ਭੂਲਣ, ਲਛਮਣ ਸਿੰਘ ਚੱਠਾ ਗੋਬਿੰਦਪੁਰ, ਖਜ਼ਾਨ ਸਿੰਘ  ਕਰੋਦਾ, ਮੱਖਣ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਮਹਿੰਦਰ ਸਿੰਘ ਹੋਤੀਪੁਰਾ, ਜੋਗਾ ਸਿੰਘ ਹੋਤੀਪੁਰ, 

ਐਨਐਚਐਮ ਮੁਲਾਜ਼ਮਾਂ ਵਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ

Posted On July - 15 - 2016 Comments Off on ਐਨਐਚਐਮ ਮੁਲਾਜ਼ਮਾਂ ਵਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 15 ਜੁਲਾਈ ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ 17 ਜੁਲਾਈ ਨੂੰ ਇਥੇ ਜ਼ੋਨ ਪੱਧਰੀ ਰੋਸ ਰੈਲੀ ਕਰਕੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਯੂਨੀਅਨ ਆਗੂ ਡਾ. ਇੰਦਰਜੀਤ ਰਾਣਾ ਨੇ ਕਿਹਾ ਕਿ ਪੰਜਾਬ 

ਗੁਰਜੰਟ ਸਿੰਘ ਨੂੰ ਪਿੰਡ ਮਾਹਮਦਪੁਰ ਦਾ ਪੰਚ ਚੁਣਿਆ

Posted On July - 15 - 2016 Comments Off on ਗੁਰਜੰਟ ਸਿੰਘ ਨੂੰ ਪਿੰਡ ਮਾਹਮਦਪੁਰ ਦਾ ਪੰਚ ਚੁਣਿਆ
ਪੱਤਰ ਪ੍ਰੇਰਕ ਸ਼ੇਰਪੁਰ, 15 ਜੁਲਾਈ ਪਿੰਡ ਮਾਹਮਦਪੁਰ, ਬੜੀ ਅਤੇ ਟਿੱਬਾ ਦੇ ਪਿਛਲੇ ਸਮਿਆਂ ਦੌਰਾਨ ਮੁਅੱਤਲ ਕੀਤੇ ਸਰਪੰਚਾਂ ਦੀ ਥਾਂ ਅਧਿਕਾਰਤ ਪੰਚ ਚੁਣੇ ਜਾਣ ਸਬੰਧੀ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿੱਚ ਰੱਖੀ ਚੋਣ ਦੌਰਾਨ ਗੁਰਜੰਟ ਸਿੰਘ ਨੂੰ ਪਿੰਡ ਮਾਹਮਦਪੁਰ ਦਾ ਅਧਿਕਾਰਤ ਪੰਚ ਚੁਣ ਲਿਆ ਗਿਆ, ਜਦੋਂਕਿ ਪਿੰਡ ਬੜੀ ਤੇ ਟਿੱਬਾ ਦੇ ਅਧਿਕਾਰਤ ਪੰਚ ਦੀ ਚੋਣ ਦਾ ਮਾਮਲਾ ਹਾਲੇ ਅੱਧ ਵਿਚਕਾਰ ਲਟਕ ਗਿਆ ਹੈ। ਪਿੰਡ ਮਾਹਮਦਪੁਰ ਦੇ ਮੁਅੱਤਲ ਕੀਤੇ ਸਰਪੰਚ ਸੂਰਜਭਾਨ ਦੀ ਥਾਂ ਅੱਜ 

ਰਾਖੀ ਸਾਵੰਤ ਖਿਲਾਫ਼ ਕਾਰਵਾਈ ਨੂੰ ਲੈ ਕੇ ਸੌਂਪਿਆ ਮੰਗ ਪੱਤਰ

Posted On July - 15 - 2016 Comments Off on ਰਾਖੀ ਸਾਵੰਤ ਖਿਲਾਫ਼ ਕਾਰਵਾਈ ਨੂੰ ਲੈ ਕੇ ਸੌਂਪਿਆ ਮੰਗ ਪੱਤਰ
ਖੇਤਰੀ ਪ੍ਰਤੀਨਿਧ ਧੂਰੀ, 15 ਜੁਲਾਈ ਫਿਲਮੀ ਅਦਾਕਾਰਾ ਰਾਖੀ ਸਾਵੰਤ ਵੱਲੋਂ ਭਗਵਾਨ ਵਾਲਮੀਕ ਸਬੰਧੀ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਰੋਸ ਵਜੋਂ ਸਮੂਹ ਵਾਲਮੀਕ ਭਾਈਚਾਰੇ ਵੱਲੋਂ ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਤੇ ਕੌਂਸਲਰ ਅਜੈ ਪਰੋਚਾ ਦੀ ਅਗਵਾਈ ਵਿੱਚ ਰਾਮ ਬਾਗ ਵਿਚ ਮੀਟਿੰਗ ਕਰਨ ਉਪਰੰਤ ਡੀ.ਐਸ.ਪੀ ਧੂਰੀ ਸਤਪਾਲ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਫਿਲਮੀ ਅਦਾਕਾਰਾ ਰਾਖੀ ਸਾਵੰਤ ਵੱਲੋਂ ਭਗਵਾਨ ਵਾਲਮੀਕ ਦੀ ਦਿੱਖ ਵਿਗਾੜਨ ਲਈ 
Available on Android app iOS app
Powered by : Mediology Software Pvt Ltd.