ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਪਟਿਆਲਾ-ਸੰਗਰੂਰ › ›

Featured Posts
ਨਾਟਕ ਖੇਡ ਕੇ ਸਮਾਜਿਕ ਮੁੱਦੇ ਛੂਹੇ

ਨਾਟਕ ਖੇਡ ਕੇ ਸਮਾਜਿਕ ਮੁੱਦੇ ਛੂਹੇ

ਰਵੇਲ ਸਿੰਘ ਭਿੰਡਰ ਪਟਿਆਲਾ, 23 ਫਰਵਰੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਸ਼ੀਸ਼ ਮਹਿਲ ਵਿੱਚ ਲਗਾਏ ਕਰਾਫ਼ਟ ਮੇਲੇ ਦੇ ਦੂਸਰੇ ਦਿਨ ਪਟਿਆਲਾ ਸਮੇਤ ਦੂਰ-ਦੁਰਾਡੇ ਤੋਂ ਆਏ ਲੋਕਾਂ ਨੇ ਮੇਲੇ ਵਿੱਚ ਪਹੁੰਚ ਕੇ ਖ਼ਰੀਦੋ-ਫ਼ਰੋਖ਼ਤ ਕੀਤੀ। ਇਸ ਦੌਰਾਨ ਨਟਾਸ ਵੱਲੋਂ ਖੇਡੇ ਗਏ ਚਾਰ ਨਾਟਕਾਂ ਨੇ ਲੋਕਾਂ ਨੂੰ ਸਮਾਜਿਕ ਮੁੱਦਿਆਂ ਸਬੰਧੀ ਜਾਗਰੂਕ ਕੀਤਾ। ਕਰਾਫ਼ਟ ਮੇਲੇ ਦੇ ਨੋਡਲ ...

Read More

ਗੁਰਦੁਆਰਾ ਖੇਲ ਸਾਹਿਬ ਦਾ ਹੋਵੇਗਾ ਸੁੰਦਰੀਕਰਨ

ਗੁਰਦੁਆਰਾ ਖੇਲ ਸਾਹਿਬ ਦਾ ਹੋਵੇਗਾ ਸੁੰਦਰੀਕਰਨ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 23 ਫਰਵਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਜਾਇਦਾਦ ਸਬ ਕਮੇਟੀ ਦੀ ਇਕੱਤਰਤਾ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੇਸ਼ ਕੀਤੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ...

Read More

ਸਮਾਣਾ ਦੇ ਵਾਤਾਵਰਨ ਪਾਰਕ ’ਚ ਮਹਿਕੀ ਫੁੱਲਾਂ ਦੀ ਖੁਸ਼ਬੋ

ਸਮਾਣਾ ਦੇ ਵਾਤਾਵਰਨ ਪਾਰਕ ’ਚ ਮਹਿਕੀ ਫੁੱਲਾਂ ਦੀ ਖੁਸ਼ਬੋ

ਅਸ਼ਵਨੀ ਗਰਗ ਸਮਾਣਾ, 23 ਫਰਵਰੀ ਫਲਾਇਟ ਲੈਫ਼ਟਿਨੈਂਟ ਮੋਹਿਤ ਗਰਗ ਵਾਤਾਵਰਨ ਪਾਰਕ ਵਿੱਚ ਐਤਵਾਰ ਨੂੰ ਦੂਜਾ ਫਲਾਵਰ ਸ਼ੋਅ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਗਿੱਲ ਅਤੇ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਫਲਾਵਰ ਸ਼ੋਅ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੀ ਪ੍ਰਦਸ਼ਨੀ ਲਗਾਈ ਗਈ ਤੇ ...

Read More

ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸਮਾਗਮ

ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸਮਾਗਮ

ਪੱਤਰ ਪ੍ਰੇਰਕ ਨਾਭਾ, 23 ਫਰਵਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਯੋਗ ਅਗਵਾਈ ’ਚ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨਾਭਾ ਵਿੱਚ ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ’ਚ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ...

Read More

ਜੱਜ ਬਣੀ ਜਸਪ੍ਰੀਤ ਦਾ ਪੰਚਾਇਤ ਵੱਲੋਂ ਸਨਮਾਨ

ਜੱਜ ਬਣੀ ਜਸਪ੍ਰੀਤ ਦਾ ਪੰਚਾਇਤ ਵੱਲੋਂ ਸਨਮਾਨ

ਪੱਤਰ ਪ੍ਰੇਰਕ ਸੁਨਾਮ ਊਧਮ ਸਿੰਘ ਵਾਲਾ, 23 ਫਰਵਰੀ ‘ਧੀਆਂ ਭਾਰ ਨਹੀਂ ਹੁੰਦੀਆਂ, ਸਗੋਂ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਨੇ।’ ਪਿੰਡ ਛਾਜਲੀ ਦੀ ਜੰਮਪਲ਼ ਜਸਪ੍ਰੀਤ ਕੌਰ ਨੇ ਇਸ ਵਾਕ ਨੂੰ ਆਪਣੀ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਸਵੈ ਵਿਸ਼ਵਾਸ ਨਾਲ਼ ਪੂਰਾ ਕਰ ਵਿਖਾਇਆ ਹੈ। ਅੱਜ ਜਦੋਂ ਜਸਪ੍ਰੀਤ ਕੌਰ ਜੱਜ ਬਣਨ ਤੋਂ ਬਾਅਦ ਆਪਣੇ ...

Read More

ਟੌਲ ਪਲਾਜ਼ਾ ਵਰਕਰਾਂ ਵੱਲੋਂ ਮੰਗਾਂ ਸਬੰਧੀ ਸੰਘਰਸ਼ ਦਾ ਫ਼ੈਸਲਾ

ਟੌਲ ਪਲਾਜ਼ਾ ਵਰਕਰਾਂ ਵੱਲੋਂ ਮੰਗਾਂ ਸਬੰਧੀ ਸੰਘਰਸ਼ ਦਾ ਫ਼ੈਸਲਾ

ਪੱਤਰ ਪ੍ਰੇਰਕ ਭਵਾਨੀਗੜ੍ਹ, 23 ਫਰਵਰੀ ਮਾਲਵਾ ਖੇਤਰ ਅਧੀਨ ਆਉਂਦੇ ਟੌਲ ਪਲਾਜ਼ਿਆਂ ਦੇ ਵਰਕਰਾਂ ਨੇ ਕਾਲਾਝਾੜ ਟੌਲ ਪਲਾਜ਼ਾ ’ਤੇ ਆਪਣੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜਾਬ ਸੀਟੂ ਦੇ ਆਗੂ ਕਾਮਰੇਡ ਚੰਦਰ ਸੇਖਰ, ਕਾਮਰੇਡ ਭੂਪ ਚੰਦ ਚੰਨੋਂ ਅਤੇ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਵਾਈਸ ਪ੍ਰਧਾਨ ਦਰਸ਼ਨ ਸਿੰਘ ਲਾਡੀ ਵਿਸੇਸ਼ ਤੌਰ ’ਤੇ ਪਹੁੰਚੇ। ...

Read More

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ

ਗੁਰਦੀਪ ਸਿੰਘ ਲਾਲੀ ਸੰਗਰੂਰ, 23 ਫਰਵਰੀ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ ਸਿੱਖਿਆ ਮੰਤਰੀ ਦੀ ਅਰਥੀ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਿਛਲੇ ਕਰੀਬ ਸਾਢੇ ਪੰਜ ਮਹੀਨਿਆਂ ਤੋਂ ਚੱਲ ਰਹੇ ਪੱਕੇ ਰੋਸ ਧਰਨੇ ਵਾਲੀ ਥਾਂ ...

Read More


ਚੁੱਕਾਈ ਦੀ ਸਮੱਸਿਆ ਤੋਂ ਪ੍ਰੇਸ਼ਾਨ ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਮੁਜ਼ਾਹਰੇ

Posted On May - 3 - 2016 Comments Off on ਚੁੱਕਾਈ ਦੀ ਸਮੱਸਿਆ ਤੋਂ ਪ੍ਰੇਸ਼ਾਨ ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਮੁਜ਼ਾਹਰੇ
ਮੁਖਤਿਆਰ ਸਿੰਘ ਨੌਗਾਵਾਂ ਦੇਵੀਗੜ੍ਹ, 3 ਮਈ ਕਸਬਾ ਬਲਬੇੜਾ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋਏ ਆੜ੍ਹਤੀਆਂ ਤੇ ਮਜ਼ਦੂਰਾਂ  ਵੱਲੋਂ ਖਰੀਦ ਏਜੰਸੀ ਪਨਸਪ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਆੜ੍ਹਤੀ ਐੱਨ.ਕੇ. ਸਿੰਗਲਾ,  ਆੜ੍ਹਤੀ ਭੁਪਿੰਦਰ ਸਿੰਘ, ਸਰਬਜੋਤ ਸਿੰਘ ਤੇ ਬੰਤਾ ਰਾਮ, ਸੋਹਨ ਲਾਲ, ਅਵਤਾਰ ਸਿੰਘ, ਧਰਮਿੰਦਰ ਸਿੰਘ ਤੇ ਠੇਕੇਦਾਰ ਦਿਲਬਾਗ ਨੇ ਦੱਸਿਆ ਕਿ ਅਨਾਜ ਮੰਡੀ ਬਲਬੇੜਾ ਵਿੱਚ ਪਨਸਪ ਦੀ ਲਿਫਟਿੰਗ ਦਾ ਸਭ ਤੋਂ ਮਾੜਾ ਹਾਲ 

ਡੀਲਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਬਾਰੇ ਦੱਸਿਆ

Posted On May - 3 - 2016 Comments Off on ਡੀਲਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਬਾਰੇ ਦੱਸਿਆ
ਨਿੱਜੀ ਪੱਤਰ ਪ੍ਰੇਰਕ ਸਮਾਣਾ, 3 ਮਈ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਸ਼ਹਿਰ ਦੇ ਪੈਸਟੀਸਾਈਡਜ਼, ਖਾਦ ਡੀਲਰਾਂ, ਬੀਜ ਵਿਕਰੇਤਾਵਾਂ ਦੇ ਸਮੂਹ ਦੁਕਾਨਦਾਰਾਂ ਨਾਲ ਰੋਟਰੀ ਭਵਨ ਵਿੱਚ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਪਰਮਿੰਦਰ ਸਿੰਘ ਨੇ ਖਾਦ ਡੀਲਰਾਂ, ਬੀਜ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੇ ਹੁਕਮਾਂ ਨੂੰ ਮੰਨਣ   ਤੇ ਉਨ੍ਹਾਂ ਵੱਲੋਂ ਲਾਗੂ ਕੀਤੇ ਨਿਯਮਾਂ ਦਾ ਪਾਲਣ ਕਰਨ। ਉਨ੍ਹਾਂ 

ਦੋ ਸਕੂਲਾਂ ਵਿੱਚ ‘ਪੰਛੀ ਪਿਆਰੇ’ ਮੁਹਿੰਮ ਦਾ ਆਗਾਜ਼

Posted On May - 3 - 2016 Comments Off on ਦੋ ਸਕੂਲਾਂ ਵਿੱਚ ‘ਪੰਛੀ ਪਿਆਰੇ’ ਮੁਹਿੰਮ ਦਾ ਆਗਾਜ਼
ਸ਼ੇਰਪੁਰ ਸਕੂਲ ਵਿੱਚ ਨਵੇਂ ਸੀਸੀਟੀਵੀ ਕੈਮਰਿਆਂ ਦਾ ਉਦਘਾਟਨ ਪੱਤਰ ਪ੍ਰੇਰਕ ਸ਼ੇਰਪੁਰ, 3 ਮਈ ਡੀਐੱਸਪੀ ਧੂਰੀ ਨਾਹਰ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿੱਚ ਜਿੱਥੇ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਆਲੇ-ਦੁਆਲੇ ਨਵੇਂ ਲਗਾਏ ਸੀਸੀਟੀਵੀ ਕੈਮਰਿਆਂ ਦਾ ਉਦਘਾਟਨ ਕੀਤਾ, ਉੱਥੇ ਅਤਿ ਦੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਲਈ ਪਾਣੀ ਦੇ ਪ੍ਰਬੰਧ ਕਰਨ ਲਈ ਚਲਾਈ ਜਾ ਰਹੀ ਮੁਹਿੰਮ ‘ਪੰਛੀ ਪਿਆਰੇ’ ਦਾ ਵੀ ਆਗਾਜ਼ ਕੀਤਾ। ਡੀਐੱਸਪੀ ਨਾਹਰ ਸਿੰਘ 

ਚੌਹਾਨ ਦੀ ਪੁਸਤਕ ‘ਦੁੱਖ ਪਰਛਾਵੇਂ ਹੁੰਦੇ’ ਉੱਪਰ ਗੋਸ਼ਟੀ

Posted On May - 3 - 2016 Comments Off on ਚੌਹਾਨ ਦੀ ਪੁਸਤਕ ‘ਦੁੱਖ ਪਰਛਾਵੇਂ ਹੁੰਦੇ’ ਉੱਪਰ ਗੋਸ਼ਟੀ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 3 ਮਈ ਪੰਜਾਬੀ ਸਾਹਿਤ ਸਭਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਬੂਟਾ ਸਿੰਘ ਚੌਹਾਨ ਦੀ ਕਾਵਿ ਪੁਸਤਕ ‘ਦੁੱਖ ਪਰਛਾਵੇਂ ਹੁੰਦੇ’ ਉੱਤੇ ਵਿਚਾਰ ਚਰਚਾ ਲਈ ਇੱਥੇ ਭਾਸ਼ਾ ਦਫ਼ਤਰ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਕੀਤੀ। ਬੂਟਾ ਸਿੰਘ ਚੌਹਾਨ ਦੀ ਕਾਵਿ ਰਚਨਾ ’ਤੇ ਚਰਚਾ ਕਰਦਿਆਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਨੇ ਕਿਹਾ 

ਪਾਈਪ ਪਾਉਣ ਲਈ ਪੁੱਟਿਆ ਟੋਆ ਨਾ ਭਰਨ ਖ਼ਿਲਾਫ਼ ਨਾਅਰੇਬਾਜ਼ੀ

Posted On May - 3 - 2016 Comments Off on ਪਾਈਪ ਪਾਉਣ ਲਈ ਪੁੱਟਿਆ ਟੋਆ ਨਾ ਭਰਨ ਖ਼ਿਲਾਫ਼ ਨਾਅਰੇਬਾਜ਼ੀ
ਪੱਤਰ ਪ੍ਰੇਰਕ ਲਹਿਰਾਗਾਗਾ, 3 ਮਈ ਇੱਥੇ ਵਾਰਡ ਨੰਬਰ 6 ਵਿੱਚ ਰੇਲਵੇ ਫਾਟਕ ਨੇੜੇ ਸੀਵਰੇਜ ਵਿਭਾਗ ਵੱਲੋਂ ਵੀਹ ਫੁੱਟ ਡੂੰਘਾ ਪੁੱਟਿਆ ਟੋਆ ਚਾਰ ਮਹੀਨੇ ਬਾਅਦ ਵੀ ਨਾ ਕੱਜਣ ਦੇ ਰੋਸ ਵਜੋਂ ਸ਼ਹਿਰੀ ਅਤੇ ਪੇਂਡੂ ਵਿਕਾਸ ਨਿਗਰਾਨ ਕਮੇਟੀ ਦੇ ਕਨਵੀਨਰ ਦੀਪਕ ਜੈਨ ਦੀ ਅਗਵਾਈ ਹੇਠ ਵਸਨੀਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ 20 ਫੁੱਟ ਡੂੰਘੇ ਅਤੇ 20 ਫੁੱਟ ਲੰਬੇ ਟੋਏ ਨੂੰ ਤੁਰੰਤ ਕੱਜਣ ਦੀ ਮੰਗ ਕੀਤੀ। ਇਸ ਮੌਕੇ ਵਸਨੀਕਾਂ ਨੇ ਦੋਸ਼ ਲਾਇਆ ਕਿ ਇਹ ਮਸਲਾ ਸੀਵਰੇਜ ਅਤੇ ਰੇਲਵੇ ਵਿਭਾਗ ਵਿਚਕਾਰ 

ਕੌਮ ਦੇ ਮਸਲੇ ਸੰਗਤ ਦੇ ਸਹਿਯੋਗ ਨਾਲ ਹੱਲ ਕੀਤੇ ਜਾਣਗੇ: ਜਥੇਦਾਰ ਮੰਡ

Posted On May - 3 - 2016 Comments Off on ਕੌਮ ਦੇ ਮਸਲੇ ਸੰਗਤ ਦੇ ਸਹਿਯੋਗ ਨਾਲ ਹੱਲ ਕੀਤੇ ਜਾਣਗੇ: ਜਥੇਦਾਰ ਮੰਡ
ਪੱਤਰ ਪ੍ਰੇਰਕ ਮਸਤੂਆਣਾ ਸਾਹਿਬ, 3 ਮਈ ਸਰਬੱਤ ਖ਼ਾਲਸਾ ਵੱਲੋਂ ਬੀਤੇ ਦਿਨੀਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ 10 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ’ਤੇ ਸਰਬੱਤ ਖਾਲਸਾ ਬੁਲਾਇਆ ਗਿਆ ਹੈ ਜਿੱਥੇ ਸਾਰੀਆਂ ਪੰਥਕ ਧਿਰਾਂ, ਪਾਰਟੀਆਂ, ਸਿੱਖ ਪ੍ਰਚਾਰਕਾਂ, ਸਾਧੂ, ਸੰਤ ਤੇ ਮਹਾਂਪੁਰਖ ਇਕੱਠੇ ਹੋਣਗੇ। ਜਥੇਦਾਰ ਮੰਡ ਇੱਥੋਂ ਨੇੜਲੇ ਪਿੰਡ ਕਿਲਾ ਹਕੀਮਾਂ ਵਿੱਚ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ

Posted On May - 3 - 2016 Comments Off on ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 3 ਮਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਮਾਲੇਰਕੋਟਲਾ ਤਹਿਸੀਲ ਕਮੇਟੀ ਨੇ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਦੇ ਕੇ ਆਵਾਜਾਈ ਠੱਪ ਕਰਦਿਆਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪੰਚਾਇਤੀ ਜ਼ਮੀਨਾਂ ਵਿੱਚੋਂ ਦਲਿਤਾਂ ਦਾ ਬਣਦਾ ਹਿੱਸਾ ਦੇਣ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੁੂਆਂ ’ਤੇ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਹਥੋਆ ਤੇ ਗੁਰਜੰਟ ਸਿੰਘ ਗੁਆਰਾ ਨੇ ਕਿਹਾ ਕਿ ਜਦੋਂ 

ਅਬਾਦੀ ਵਿੱਚ ਟਾਵਰ ਲਾਉਣ ਦਾ ਵਾਰਡ ਵਾਸੀਆਂ ਵੱਲੋਂ ਵਿਰੋਧ

Posted On May - 3 - 2016 Comments Off on ਅਬਾਦੀ ਵਿੱਚ ਟਾਵਰ ਲਾਉਣ ਦਾ ਵਾਰਡ ਵਾਸੀਆਂ ਵੱਲੋਂ ਵਿਰੋਧ
ਪੱਤਰ ਪ੍ਰੇਰਕ ਲਹਿਰਾਗਾਗਾ, 3 ਮਈ ਇੱਥੇ ਵਾਰਡ ਨੰਬਰ ਅੱਠ ਵਿੱਚ ਇੱਕ ਨਿੱਜੀ ਕੰਪਨੀ ਦਾ ਮੋਬਾਈਲ ਟਾਵਰ ਲਾਉਣ ਆਏ ਕੰਪਨੀ ਵਾਲਿਆਂ ਨੂੰ ਵਸਨੀਕਾਂ ਦੇ ਵਿਰੋਧ ਕਾਰਨ ਵਾਪਸ ਮੁੜਨਾ ਪਿਆ। ਇਹ ਕੰਪਨੀ ਵਾਲੇ ਪਹਿਲਾਂ ਵੀ ਲੋਕਾਂ ਦੇ ਵਿਰੋਧ ਕਰਕੇ ਤਿੰਨ ਵਾਰ ਵਾਪਸ ਮੁੜ ਚੁੱਕੇ ਹਨ। ਵਾਰਡ ਵਾਸੀਆਂ ਨੇ ਟਾਵਰ ਦੀ ਮਨਜ਼ੂਰੀ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਿਟੀ ਪੁਲੀਸ ਵੀ ਐਸਐਚਓ ਨਾਇਬ ਸਿੰਘ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੀ। ਵਾਰਡ ਦੇ ਵਸਨੀਕਾਂ ਰਾਕੇਸ਼ ਕੁਮਾਰ, 

ਬਾਬਾ ਬਾਲਕ ਨਾਥ ਦੀ ਚੌਕੀ

Posted On May - 3 - 2016 Comments Off on ਬਾਬਾ ਬਾਲਕ ਨਾਥ ਦੀ ਚੌਕੀ
ਨਿੱਜੀ ਪੱਤਰ ਪ੍ਰੇਰਕ ਧੂਰੀ, 3 ਮਈ ਸ਼ਿਵ ਮੰਦਿਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਧੂਰੀ ਵੱਲੋਂ ਸਰਪ੍ਰਸਤ ਪ੍ਰਗਟ ਸਿੰਘ ਭੱਟੀ ਅਤੇ ਪ੍ਰਧਾਨ ਨਰਿੰਦਰ ਧਵਨ ਦੀ ਅਗਵਾਈ ਹੇਠ ਪੌਣਾਹਾਰੀ ਬਾਬਾ ਬਾਲਕ ਨਾਥ ਦੀ ਸਾਲਾਨਾ ਚੌਕੀ ਮੰਦਿਰ ਬੱਸ ਸਟੈਂਡ ਰੋਡ ਵਿਖੇ ਲਾਈ ਗਈ।  ਇਸ ਮੌਕੇ ਰਿਬਨ ਕੱਟਣ ਦੀ ਰਸਮ ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਕੌਂਸਲ ਦੇ ਅਸ਼ੋਕ ਕੁਮਾਰ ਜਿੰਦਲ ਸਾਰੋਂ ਨੇ ਨਿਭਾਈ, ਜੋਤੀ ਪ੍ਰਚੰਡ ਦੀ ਰਸਮ ਸੰਦੀਪ ਸਿੰਗਲਾ, ਸ੍ਰੀ ਗਣੇਸ਼ ਪੂਜਨ ਦੀ ਰਸਮ ਮੱਖਣ ਲਾਲ, ਝੋਲੀ ਚਿਮਟੇ ਦੀ ਰਸਮ ਪ੍ਰਗਟ 

‘ਆਪ’ ਨੇ ਵੱਖ-ਵੱਖ ਥਾਈਂ ਮਨਾਇਆ ਮਜ਼ਦੂਰ ਦਿਵਸ

Posted On May - 3 - 2016 Comments Off on ‘ਆਪ’ ਨੇ ਵੱਖ-ਵੱਖ ਥਾਈਂ ਮਨਾਇਆ ਮਜ਼ਦੂਰ ਦਿਵਸ
ਪੱਤਰ ਪ੍ਰੇਰਕ ਘਨੌਰ, 2 ਮਈ ਕਸਬਾ ਘਨੌਰ ਵਿੱਚ ਆਮ ਆਦਮੀ ਪਾਰਟੀ ਦੇ ਐਸ.ਸੀ.ਐਸ.ਟੀ ਮਜ਼ਦੂਰ ਵਿੰਗ ਦੇ ਜ਼ੋਨ ਕੋਆਰਡੀਨੇਟਰ ਗੁਰਮੁੱਖ ਸਿੰਘ ਪੰਡਤਾਂ, ਮਜ਼ਦੂਰ ਵਿੰਗ ਦੇ ਜ਼ੋਨ ਕੋਆਰਡੀਨੇਟਰ ਜਗਦੀਸ਼ ਲਾਲ ਘਨੌਰ, ਬਲਵਿੰਦਰ ਸਿੰਘ ਪੱਪੂ ਝਾੜਵਾਂ, ਅੰਨੂ ਰੰਧਾਵਾ ਅਤੇ ਰਣਬੀਰ ਸਿੰਘ ਹਰੀਮਾਜਰਾ ਦੀ ਅਗਵਾਈ ਵਿੱਚ ਸਮਾਰੋਹ ਕਰਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਪੁੱਜੇ ਘਨੌਰ ਦੇ ਸੈਕਟਰ ਇੰਚਾਰਜ ਧਰਮਿੰਦਰ ਸਿੰਘ ਸ਼ਾਹਪੁਰ, ਕਿਸਾਨ ਵਿੰਗ ਦੇ ਜੋਨ ਇੰਚਾਰਜ ਜੋਗਾ ਸਿੰਘ ਚਪੜ, 

ਟਰੱਕ ਦੀਆਂ ਬਰੇਕਾਂ ਫੇਲ੍ਹ ਹੋਣ ਨਾਲ ਦਰਜਨ ਵਾਹਨਾਂ ਦਾ ਨੁਕਸਾਨ

Posted On May - 2 - 2016 Comments Off on ਟਰੱਕ ਦੀਆਂ ਬਰੇਕਾਂ ਫੇਲ੍ਹ ਹੋਣ ਨਾਲ ਦਰਜਨ ਵਾਹਨਾਂ ਦਾ ਨੁਕਸਾਨ
ਸਰਬਜੀਤ ਸਿੰਘ ਭੰਗੂ ਪਟਿਆਲਾ, 2 ਮਈ ਇੱਥੋਂ ਦੇ ਮੁੱਖ ਬੱਸ ਅੱਡੇ ਦੇ ਨਾਲ ਹੀ ਸਥਿਤ ਬੱਤੀਆਂ ਵਾਲੇ ਚੌਕ ਵਿੱਚ ਅੱਜ ਭਿਆਨਕ ਹਾਦਸਾ ਵਾਪਰ ਗਿਆ| ਚਾਰ ਦਿਨ ਪਹਿਲਾਂ ਵਾਪਰੇ ਹਾਦਸੇ ਵਾਂਗ ਅੱਜ ਇੱਥੇ ਓਵਰ ਬਰਿੱਜ ਤੋਂ ਉਤਰਦਿਆਂ ਇੱਕ ਟਰੱਕ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ|  ਇਸ ਦੌਰਾਨ ਅੱਧੀ ਦਰਜਨ ਰਾਹਗੀਰ ਜ਼ਖ਼ਮੀ ਹੋ ਗਏ ਤੇ ਦਰਜਨ ਭਰ ਵਾਹਨਾਂ ਨੂੰ ਨੁਕਸਾਨ ਪੁੱਜਾ| ਜਾਣਕਾਰੀ ਅਨੁਸਾਰ ਅਨਾਜ ਦੀਆਂ ਬੋਰੀਆਂ ਨਾਲ ਲੱਦਿਆ ਇੱਕ  ਟਰੱੱਕ ਜਦੋਂ ਓਵਰ ਬਰਿੱਜ ਤੋਂ ਰਾਜਪੁਰਾ ਰੋਡ ਵਾਲੇ 

ਭੱਠਾ ਮਜ਼ਦੂਰਾਂ ਵੱਲੋਂ ਢੀਂਡਸਾ ਦੀ ਕੋਠੀ ਅੱਗੇ ਪ੍ਰਦਰਸ਼ਨ

Posted On May - 2 - 2016 Comments Off on ਭੱਠਾ ਮਜ਼ਦੂਰਾਂ ਵੱਲੋਂ ਢੀਂਡਸਾ ਦੀ ਕੋਠੀ ਅੱਗੇ ਪ੍ਰਦਰਸ਼ਨ
ਗੁਰਦੀਪ ਸਿੰਘ ਲਾਲੀ ਸੰਗਰੂਰ, 2 ਮਈ ਭੱਠਾ ਮਾਲਕਾਂ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਰੋਹ ਵਿੱਚ ਆਏ ਸੈਂਕੜੇ ਭੱਠਾ ਮਜ਼ਦੂਰਾਂ ਨੇ ਦੇਰ ਸ਼ਾਮ ਇੱਥੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਨ ਮਗਰੋਂ ਧੂਰੀ-ਪਟਿਆਲਾ ਬਾਈਪਾਸ ’ਤੇ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ। ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ (ਸੀਟੂ) ਦੇ ਆਗੂਆਂ ਤੇ ਭੱਠਾ ਮਾਲਕਾਂ ਦੀ ਮੀਟਿੰਗ ਇੱਥੇ ਕਿਰਤ ਵਿਭਾਗ ਦਫ਼ਤਰ ਵਿੱਚ ਤਿੰਨ ਵਜੇ ਬੁਲਾਈ ਗਈ ਸੀ, ਜਿਸ ਵਿੱਚ 

ਕੁਰਕੀ ਕਰਨ ਆਏ ਅਧਿਕਾਰੀ ਬੇਰੰਗ ਪਰਤੇ

Posted On May - 2 - 2016 Comments Off on ਕੁਰਕੀ ਕਰਨ ਆਏ ਅਧਿਕਾਰੀ ਬੇਰੰਗ ਪਰਤੇ
ਪੱਤਰ ਪ੍ਰੇਰਕ ਲਹਿਰਾਗਾਗਾ, 2 ਮਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਆਗੂ ਧਰਮਿੰਦਰ ਸਿੰਘ ਭਾਈ ਕੀ ਪਸ਼ੌਰ ਨੇ ਕਿਸਾਨ ਰਾਮ ਸਿੰਘ ਪੁੱਤਰ ਜਗਤ ਸਿੰਘ ਵਾਸੀ ਚੂੜਲ ਖ਼ੁਰਦ ਦੀ ਜ਼ਮੀਨ ਦੀ ਕੁਰਕੀ ਰੋਕਣ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਵਾਸੀ ਚੂੜਲ ਕਲਾਂ ਨੇ ਇੱਕ ਹਾਦਸੇ ਦੇ ਕਲੇਮ  ਵਜੋਂ 7 ਲੱਖ ਬਦਲੇ ਅਦਾਲਤ ਵਿੱਚ ਰਾਮ ਸਿੰਘ ਦੀ ਢਾਈ ਏਕੜ ਜ਼ਮੀਨ ਦੀ ਕੁਰਕੀ ਲਿਆਂਦੀ ਸੀ। ਕੁਰਕੀ ਦਾ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ 

ਕੈਦੀ ਦੀ ਮਾਂ ਕੋਲੋਂ ਰਿਸ਼ਵਤ ਲੈਂਦਾ ਜੇਲ੍ਹ ਵਾਰਡਨ ਕਾਬੂ

Posted On May - 2 - 2016 Comments Off on ਕੈਦੀ ਦੀ ਮਾਂ ਕੋਲੋਂ ਰਿਸ਼ਵਤ ਲੈਂਦਾ ਜੇਲ੍ਹ ਵਾਰਡਨ ਕਾਬੂ
ਖੇਤਰੀ ਪ੍ਰਤੀਨਧ ਪਟਿਆਲਾ, 2 ਮਈ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਇੱਕ ਜੇਲ੍ਹ ਵਾਰਡਨ (ਸਿਪਾਹੀ) ਨੂੰ ਦਸ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱੱਥੀਂ ਕਾਬੂ ਕੀਤਾ ਗਿਆ ਹੈ| ਇਹ ਰਿਸ਼ਵਤ ਉਹ ਜੇਲ੍ਹ ਵਿਚਲੇ ਇੱਕ ਕੈਦੀ ਦਾ ਖ਼ਿਆਲ ਰੱਖਣ ਬਦਲੇ ਉਸ ਦੀ ਬਿਰਧ ਮਾਤਾ ਕੋਲੋਂ ਲੈ ਰਿਹਾ ਸੀ, ਜਿਸ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ ਹੈ| ਵਾਰਡਨ  ਨੂੰ ਕਾਬੂ ਕਰਨ ਵਾਲੀ ਇੰਸਪੈਕਟਰ ਪਿ੍ਤਪਾਲ ਸਿੰਘ ਤੇ  ਸਬ ਇੰਸਪੈਕਟਰ ਹਰਮਿੰਦਰ ਸਿੰਘ ਸਮੇਤ  ਵਿਜੈ 

ਜੇਐਨਯੂ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਅਰਥੀ ਫੂਕ ਮੁਜ਼ਾਹਰਾ

Posted On May - 2 - 2016 Comments Off on ਜੇਐਨਯੂ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਅਰਥੀ ਫੂਕ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 2 ਮਈ ਲੌਂਗੋਵਾਲ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਅੱਗੇ ਭਾਜਪਾ, ਆਰਐਸਐਸ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਪ੍ਰਸ਼ਾਸਨ ਪੁਤਲਾ ਫ਼ੂਕਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਵਿੱਚ ਜ਼ਿਆਦਾਤਰ ਸਕੂਲੀ ਵਿਦਿਆਰਥੀ ਸ਼ਾਮਲ ਸਨ। ਇਸ ਮੌਕੇ ਪੀਐਸਯੂ ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਬਦਰਾ ਨੇ ਕਿਹਾ ਕਿ 

ਗਾਜੀਸਲਾਰ ਦੇ ਨੌਜਵਾਨ ਦੀ ਕੁੱਟਮਾਰ

Posted On May - 2 - 2016 Comments Off on ਗਾਜੀਸਲਾਰ ਦੇ ਨੌਜਵਾਨ ਦੀ ਕੁੱਟਮਾਰ
ਅਸ਼ਵਨੀ ਗਰਗ/ਸੁਭਾਸ਼ ਚੰਦਰ ਸਮਾਣਾ/ਰਾਮਨਗਰ, 2 ਮਈ ਪਿੰਡ ਗਾਜੀਸਲਾਰ ਵਿੱਚ ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿੱਚ ਦੋ ਨੌਜਵਾਨਾਂ ਵੱਲੋਂ ਪਿੰਡ ਦੇ ਹੀ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਦੋਂ ਰੌਲਾ ਸੁਣ ਕੇ ਪਿੰਡ ਵਾਲੇ ਆਏ ਤਾਂ ਉਕਤ ਨੌਜਵਾਨਾਂ ਨੇ ਆਪਣੀ ਪਿਸਤੌਲ ਨਾਲ ਤਿੰਨ ਫਾਇਰ ਕੀਤੇ। ਪਿੰਡ ਵਾਲਿਆਂ ਨੂੰ ਵੇਖਕੇ ਨੌਜਵਾਨ ਆਪਣਾ ਬੁਲਟ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਪਿੰਡ ਦੇ ਸਰਪੰਚ ਜੱਗਾ ਰਾਮ ਨੇ ਸੂਚਨਾ ਡੀਐੱਸਪੀ ਸਮਾਣਾ 
Manav Mangal Smart School
Available on Android app iOS app
Powered by : Mediology Software Pvt Ltd.