ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਪਟਿਆਲਾ-ਸੰਗਰੂਰ › ›

Featured Posts
ਇਮਾਰਤ ਉਸਾਰੀ ਕਾਰਜਾਂ ’ਤੇ ਪਈ ਮਹਿੰਗਾਈ ਦੀ ਮਾਰ

ਇਮਾਰਤ ਉਸਾਰੀ ਕਾਰਜਾਂ ’ਤੇ ਪਈ ਮਹਿੰਗਾਈ ਦੀ ਮਾਰ

ਰਵੇਲ ਸਿੰਘ ਭਿੰਡਰ ਪਟਿਆਲਾ, 26 ਮਈ ਲੌਕਡਾਊਨ ’ਚ ਭਾਵੇਂ ਢਿੱਲ ਮਿਲ ਗਈ ਹੈ ਪਰ ਇਸ ਨੇ ਇਮਾਰਤੀ ਉਸਾਰੀ ਕਾਰਜਾਂ ’ਤੇ ਮਹਿੰਗਾਈ ਥੋਪ ਦਿੱਤੀ ਹੈ। ਅਜਿਹੇ ’ਚ ਉਸਾਰੀ ਕਾਰਜਾਂ ਨਾਲ ਜੁੜੇ ਲੋਕ ਕਾਫੀ ਪ੍ਰੇਸ਼ਾਨ ਹਨ। ਇਮਾਰਤੀ ਉਸਾਰੀ ਕਾਰਜਾਂ ’ਚ ਰੇਤ ਅਹਿਮ ਮੰਨੀ ਜਾਂਦੀ ਹੈ। ਪੰਜਾਬ ਦੀ ਰਾਜਨੀਤੀ ’ਚ ਵੀ ਰੇਤ ਦੀ ਅਕਸਰ ਚਰਚਾ ...

Read More

ਸੜਕ ਹਾਦਸਿਆਂ ’ਚ ਇਕ ਹਲਾਕ, ਸੱਤ ਜ਼ਖ਼ਮੀ

ਸੜਕ ਹਾਦਸਿਆਂ ’ਚ ਇਕ ਹਲਾਕ, ਸੱਤ ਜ਼ਖ਼ਮੀ

ਰਮੇਸ਼ ਭਾਰਦਵਾਜ ਲਹਿਰਾਗਾਗਾ, 26 ਮਈ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਨੇੜਲੇ ਪਿੰਡ ਖੋਖਰ ਕਲਾਂ ਨੇੜੇ ਸਹੁਰੇ ਜਾ ਰਹੇ ਨੌਜਵਾਨ ਦੀ ਕਾਰ ਦਰੱਖਤ ਨਾਲ ਟਕਰਾਉਣ ਕਰਕੇ ਚਾਲਕ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ ਚਾਲਕ ਦੀ ਪਤਨੀ ਅਤੇ ਸਾਲੀ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਚਾਲਕ ਗਗਠਦੀਪ ਸਿੰਘ 27 ਪੁੱਤਰ ...

Read More

ਮਾਲੇਰਕੋਟਲਾ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਮਾਲੇਰਕੋਟਲਾ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਮੁਕੰਦ ਸਿੰਘ ਚੀਮਾ ਸੰਦੌੜ, 26 ਮਈ ਬੀਤੇ ਕੱਲ੍ਹ ਮਾਲੇਰਕੋਟਲਾ ਵਿਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਤਲ ਦੇ ਮਾਮਲੇ ਦੀ ਮਾਲੇਰਕੋਟਲਾ ਪੁਲੀਸ ਨੇ ਗੁੱਥੀ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਨਾਮਜ਼ਦ ਕੀਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਮੁਹੰਮਦ ਸਮਸਾਦ ਵਾਸੀ ਜਮਾਲਪੁਰਾ ਮਾਲੇਰਕੋਟਲਾ ਦੇ ਕਤਲ ਦੇ ਤਿੰਨੇ ਮੁਲਜ਼ਮਾਂ ਨੂੰ ਵਾਰਦਾਤ ਦੇ ...

Read More

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ਵਿੱਚ ਮਨਾਇਆ

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ਵਿੱਚ ਮਨਾਇਆ

ਗੁਰਦੀਪ ਸਿੰਘ ਲਾਲੀ ਸੰਗਰੂਰ, 26 ਮਈ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਸੰਖੇਪ ਰੂਪ ਵਿੱਚ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਭਾਈ ਦਲਵੀਰ ਸਿੰਘ ਬਾਬਾ ਤੇ ਗੁਰਿੰਦਰ ...

Read More

ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਿਆ

ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਿਆ

ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 26 ਮਈ ਇੱਥੋਂ ਦੀ ਸ਼ਾਮ ਨਗਰ ਵਿਖੇ ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਣ ਕਾਰਨ ਰਾਜ ਮਿਸਤਰੀ ਅਤੇ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਿਰਪਾਲ ਸਿੰਘ ਵੱਲੋਂ ਰਾਜ ਮਿਸਤਰੀ ਕਰਮਜੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਅਤੇ ਪਲਵਿੰਦਰ ਸਿੰਘ ਵਾਸੀ ਮਿਰਜਾਪੁਰ ਤੋਂ ਮਕਾਨ ਦੀ ਉਸਾਰੀ ਕਰਵਾਈ ਜਾ ਰਹੀ ਸੀ। ਇਸੇ ...

Read More

ਕਬਾੜ ਦੇ ਗੋਦਾਮ ਨੂੰ ਅੱਗ ਲੱਗੀ

ਕਬਾੜ ਦੇ ਗੋਦਾਮ ਨੂੰ ਅੱਗ ਲੱਗੀ

ਹਰਵਿੰਦਰ ਕੌਰ ਨੌਹਰਾ ਨਾਭਾ, 26 ਮਈ ਨਾਭਾ ਦੇ ਨੇੜਲੇ ਪਿੰਡ ਦੁਲੱਦੀ ਵਿਖੇ ਇਕ ਕਬਾੜ ਦੇ ਵੱਡੇ ਗੋਦਾਮ ਨੂੰ ਅੱਗ ਲੱਗ ਗਈ ਜਿਸ ਕਾਰਨ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨ ਦੇ ਮਾਲਕ ਤਰਪਣ ਸਿੰਘ ਨੇ ਦੱਸਿਆ ਕਿ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਦੁਕਾਨ ਦੇ ਅੰਦਰ ਪਿਆ ਸਾਰਾ ...

Read More

ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ’ਤੇ ਨਾਅਰੇਬਾਜ਼ੀ

ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ’ਤੇ ਨਾਅਰੇਬਾਜ਼ੀ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 26 ਮਈ ਸਰਕਾਰੀ ਸਿਵਲ ਹਸਪਤਾਲ ਵਿਖੇ ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ਦੇ ਰੋਸ ਵੱਜੋਂ ਵੱਡੀ ਗਿਣਤੀ ਵਿਚ ਵਿਅਕਤੀਆਂ ਨੇ ਪੰਜਾਬ ਸਰਕਾਰ ਅਤੇ ਹਸਪਤਾਲ ਵਿਰੁੱਧ ਨਾਅਰੇਬਾਜ਼ੀ ਕੀਤੀ।ਇ ਸ ਮੌਕੇ ਹਸਪਤਾਲ ਵਿਖੇ ਇਕੱਠੇ ਹੋਏ ਨਸ਼ਾ ਛੱਡਣ ਵਾਲੇ ਗੁਲਜ਼ਾਰ ਖ਼ਾਨ ਗੁਣੀਕੇ, ਰਾਜਿੰਦਰ ਸਿੰਘ ਭੱਟੀਵਾਲ ਕਲ੍ਹਾਂ, ਸਪਿੰਦਰ ਸਿੰਘ ਫੱਗੂਵਾਲਾ, ਭਰਪੂਰ ਸਿੰਘ ...

Read More


ਪੰਜਾਬੀ ਫ਼ਿਲਮ ‘ਇਸ਼ਕਾ’ ਦਾ ਮਹੂਰਤ

Posted On July - 16 - 2016 Comments Off on ਪੰਜਾਬੀ ਫ਼ਿਲਮ ‘ਇਸ਼ਕਾ’ ਦਾ ਮਹੂਰਤ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 16 ਜੁਲਾਈ ਕਈ ਪੰਜਾਬੀ ਫ਼ਿਲਮਾਂ ਤੇ ਵੱਡੇ ਟੀਵੀ ਸ਼ੋਅਜ਼ ਰਾਹੀਂ ਪਛਾਣ ਬਣਾ ਚੁੱਕਿਆ ਸ਼ਾਹੀ ਸ਼ਹਿਰ ਦਾ ਜੰਮਪਲ ਨਾਇਕ ਨਵ ਬਾਜਵਾ ਨੇ ਬਤੌਰ ਨਿਰਦੇਸ਼ਕ ਆਪਣੀ ਪਲੇਠੀ ਫ਼ਿਲਮ ‘ਇਸ਼ਕਾ’ ਦੀ ਅੱਜ ਸਰਕਾਰੀ ਮਹਿੰਦਰਾ ਕਾਲਜ ਵਿਚ ਸ਼ੁਰੂਆਤ ਕੀਤੀ| ਨਵ ਬਾਜਵਾ ਫਿਲਮਜ਼ ਤੇ ਟਰਬਾਨੇਟਰ ਫਿਲਮਜ਼ ਦੇ ਬੈਨਰ ਹੇਠ ਬਣਨ ਵਾਲੀ ਇਸ ਫ਼ਿਲਮ ‘ਚ ਨਵ ਬਾਜਵਾ ਤੇ ਪੀ.ਟੀ.ਸੀ. ਚੈਨਲ ਦੇ ਸ਼ੋਅ ਮਿਸਟਰ ਪੰਜਾਬ ਦਾ ਜੇਤੂ ਅਮਨ ਸਿੰਘ ਦੀਪ ਮੋਹਰੀ ਭੂਮਿਕਾਵਾਂ ਨਿਭਾ ਰਹੇ ਹਨ| ਲਾਈਟ ਓ.ਕੇ. 

ਰੇਲਿੰਗ ਤੋੜ ਕੇ ਟੈਂਪੂ ਖਤਾਨਾਂ ’ਚ ਡਿੱਗਾ

Posted On July - 16 - 2016 Comments Off on ਰੇਲਿੰਗ ਤੋੜ ਕੇ ਟੈਂਪੂ ਖਤਾਨਾਂ ’ਚ ਡਿੱਗਾ
ਪੱਤਰ ਪ੍ਰੇਰਕ ਰਾਮਨਗਰ, 16 ਜੁਲਾਈ ਸਮਾਣਾ-ਪਟਿਆਲਾ ਸੜਕ ’ਤੇ ਭਾਖੜਾ ਨਹਿਰ ਪੁੱਲ ਨੇੜੇ ਕੂਹਣੀ ਮੋੜ ’ਤੇ ਬੀਤੀ ਰਾਤ ਸੜਕ ਕਿਨਾਰੇ ਲੱਗੀ ਰੇਲਿੰਗ ਨੂੰ ਤੋੜਦਾ ਹੋਇਆ ਇਕ ਟਾਟਾ 407 ਖਤਾਨਾਂ ਵਿਚ ਜਾ ਡਿੱਗਿਆ ਅਤੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਟੈਂਪੂ ਡਰਾਈਵਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਬਰਬਾੜੀ (ਰਾਜਸਥਾਨ) ਲਈ ਕੀੜੇਮਾਰ ਦਵਾਈਆਂ ਲੈ ਕੇ ਜਾ ਰਿਹਾ ਸੀ ਕਿ ਰਾਤ ਕਰੀਬ 2 ਵਜੇ ਉਸ ਦਾ ਟੈਂਪੂ ਤਿਖਾ ਮੋੜ ਹੋਣ ਕਾਰਨ ਬੇਕਾਬੂ ਹੋ ਗਿਆ ਤੇ 

ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ: ਕੰਬੋਜ

Posted On July - 16 - 2016 Comments Off on ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ: ਕੰਬੋਜ
ਖੇਤਰੀ ਪ੍ਰਤੀਨਿਧ ਪਟਿਆਲਾ, 16 ਜੁਲਾਈ ਜ਼ਿਲ੍ਹਾ ਕਾਂਗਰਸ ਕਮੇਟੀ ਬਲਾਕ ਪਸਿਆਣਾ ਦੀ ਇੱਕ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਚ ਹੋਈ ਜਿਸ ਦੀ ਪ੍ਰਧਾਨਗੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਭ੍ਰਿਸ਼ਟਾਚਾਰ, ਜਬਰ ਤੇ ਜ਼ੁਲਮ ਆਦਿ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ| ਨਸ਼ੇ ਦੇ ਰੁਝਾਨ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਅਲਾਮਤਾਂ ਤੋਂ ਛੁਟਕਾਰਾ ਪਾਉਣ 

ਹੜਤਾਲੀ ਨਰਸਾਂ ਨੇ ਰਾਹਗੀਰਾਂ ਤੋਂ ਭੀਖ ਮੰਗ ਕੇ ਕੀਤਾ ਰੋਸ ਪ੍ਰਗਟਾਵਾ

Posted On July - 16 - 2016 Comments Off on ਹੜਤਾਲੀ ਨਰਸਾਂ ਨੇ ਰਾਹਗੀਰਾਂ ਤੋਂ ਭੀਖ ਮੰਗ ਕੇ ਕੀਤਾ ਰੋਸ ਪ੍ਰਗਟਾਵਾ
ਰਵੇਲ ਸਿੰਘ ਭਿੰਡਰ ਪਟਿਆਲਾ, 16 ਜੁਲਾਈ ਹੜਤਾਲੀ ਠੇਕਾ ਅਧਾਰਿਤ ਨਰਸਾਂ ਅਤੇ ਐਨਸਿਲਰੀ ਸਟਾਫ਼ ਨੇ ਅੱਜ ਭੀਖ ਮੰਗ ਕੇ ਸਰਕਾਰ ਪ੍ਰਤੀ ਆਪਣੇ ਰੋਸ ਦਾ ਪ੍ਰਗਟਾਵਾ। ਇਸ ਮੌਕੇ ਉਨ੍ਹਾਂ ਗਿਲਾ ਜ਼ਾਹਰ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ। ਗ਼ੌਰਤਲਬ ਹੈ ਕਿ ਹੜਤਾਲੀ ਨਰਸਾਂ ਪਿਛਲੇ 46 ਦਿਨਾਂ ਤੋਂ ਕੰਮ ਛਡੋ ਹੜਤਾਲ ’ਤੇ ਹਨ। ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਇਨ੍ਹਾਂ ਵੱਲੋਂ ਆਏ ਦਿਨ ਗੁਪਤ ਐਕਸ਼ਨ ਵੀ ਕੀਤੀ ਜਾ ਰਹੇ ਹਨ।  ਐਸੋਸੀਏਸ਼ਨ 

ਬਿਜਲੀ ਕਾਮਿਆਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

Posted On July - 16 - 2016 Comments Off on ਬਿਜਲੀ ਕਾਮਿਆਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 16 ਜੁਲਾਈ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਮੁਲਾਜ਼ਮ ਸਾਂਝੇ ਫੋਰਮ ਨੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਆਪਣੇ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇਥੇ  ਸੁਮੱਚੇ ਪੰਜਾਬ ਦੀਆਂ ਸਬ ਡਿਵੀਜ਼ਨਾਂ ਵਿੱਚੋਂ ਕਲੈਰੀਕਲ ਕਾਮਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਮੁਲਾਜ਼ਮ ਭਲਾਈ ਬੋਰਡ ਦੇ ਚੈਅਰਮੇਨ ਸੁਰਿੰਦਰ ਸਿੰਘ ਪਹਿਲਵਾਨ ਤੇ ਸਾਂਝੇ ਫੋਰਮ   ਦੇ ਸਕੱਤਰ ਕਰਮਚੰਦ ਭਾਰਦਵਾਜ ਅਤੇ ਮਨਜੀਤ ਸਿੰਘ ਚਾਹਲ 

ਪ੍ਰੀਖਿਆਵਾਂ ਦੇ ਨਤੀਜੇ ਬਣੇ ਯੂਨੀਵਰਸਿਟੀ ਲਈ ਇਮਤਿਹਾਨ ਦੀ ਘੜੀ

Posted On July - 16 - 2016 Comments Off on ਪ੍ਰੀਖਿਆਵਾਂ ਦੇ ਨਤੀਜੇ ਬਣੇ ਯੂਨੀਵਰਸਿਟੀ ਲਈ ਇਮਤਿਹਾਨ ਦੀ ਘੜੀ
ਪੱਤਰ ਪ੍ਰੇਰਕ ਪਟਿਆਲਾ, 16 ਜੁਲਾਈ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਦੇਰੀ ਹੋਣ ਤੋਂ ਬਾਅਦ ਨਤੀਜੇ ਕੱਢਣ ਦਾ ਅਮਲ ਤੇਜ਼ੀ ਨਾਲ ਜਾਰੀ ਕੀਤਾ ਹੋਇਆ ਹੈ। ਇਸ ਤਹਿਤ ਬੀਤੀ ਦੇਰ ਰਾਤ ਤੱਕ ਅਧਿਕਾਰੀਆਂ ਨੇ ਕੰਮ ਕੀਤਾ। ਇਹ ਜਾਣਕਾਰੀ ਦਿੰਦਿਆਂ ਕੰਟਰੋਲਰ ਪ੍ਰੀਖਿਆਵਾਂ ਡਾ. ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਬੀਬੀਏ ਸਮੈਸਟਰ ਪੰਜ, ਐਮਏ ਡਿਫੈਂਸ ਰੈਗੂਲਰ ਅਤੇ ਰੀਅਪੀਅਰ ਸਮੈਸਟਰ ਚਾਰ, ਬੈਚੁਲਰ ਆਫ ਅਕਾਊਂਟਿੰਗ ਫਾਈਨਾਂਸ ਸਮੈਸਟਰ ਛੇ, ਬੀਪੀਟੀ ਸਮੈਸਟਰ ਪਹਿਲਾ, ਬੀਐਸੀ (ਐਮਸੀਐਮ) ਰੈਗੂਲਰ 

ਵਿਸ਼ਵ ਦੇ ਵਿੱਤੀ ਮਾਹਿਰ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਭਾਸ਼ਣ ਭਲਕ ਤੋਂ

Posted On July - 16 - 2016 Comments Off on ਵਿਸ਼ਵ ਦੇ ਵਿੱਤੀ ਮਾਹਿਰ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਭਾਸ਼ਣ ਭਲਕ ਤੋਂ
ਪੱਤਰ ਪ੍ਰੇਰਕ ਪਟਿਆਲਾ, 16 ਜੁਲਾਈ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਸਾਬਕਾ ਸਲਾਹਕਾਰ ਤੇ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਪ੍ਰੋਫੈਸਰ ਡਾ. ਨਿਰਵਿਕਾਰ ਸਿੰਘ ਸੱਤ ਦਿਨਾਂ ਲਈ ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਵਿਜ਼ਟਿੰਗ ਪ੍ਰੋਫੈਸਰ ਪੁੱਜਣਗੇ। ਇਸ ਦੌਰਾਨ ਉਹ ਵੱਖ ਵੱਖ ਮੁੱਦਿਆਂ ’ਤੇ ਵੱਖ ਵੱਖ ਵਿਭਾਗਾਂ ਵਿਚ ਸੰਬੋਧਨ ਕਰਨਗੇ। ਉਹ ਯੂਨੀਵਰਸਿਟੀ ਦੇ ਅਰਥ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਚਰਚਾ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਥ ਵਿਗਿਆਨ ਵਿਭਾਗ 

ਚੰਗਾਲ ਤੇ ਬਡਰੁੱਖਾਂ ਵਾਲੀ ਸੜਕ ’ਚੋਂ ਲੰਘਦੇ ਨਾਲੇ ’ਤੇ ਪੁਲ ਨਾ ਹੋਣ ਕਾਰਨ ਲੋਕ ਦੁਖੀ

Posted On July - 16 - 2016 Comments Off on ਚੰਗਾਲ ਤੇ ਬਡਰੁੱਖਾਂ ਵਾਲੀ ਸੜਕ ’ਚੋਂ ਲੰਘਦੇ ਨਾਲੇ ’ਤੇ ਪੁਲ ਨਾ ਹੋਣ ਕਾਰਨ ਲੋਕ ਦੁਖੀ
ਸਤਨਾਮ ਸਿੰਘ ਮਸਤੂਆਣਾ ਸਾਹਿਬ, 16 ਜੁਲਾਈ ਨੇੜਲੇ ਪਿੰਡ ਚੰਗਾਲ ਤੋਂ ਬਡਰੁੱਖਾਂ ਜਾਣ ਵਾਲੀ ਸੜਕ ’ਤੇ ਰਸਤੇ ਵਿਚੋਂ ਲੰਘਦੇ ਬਰਸਾਤੀ ਨਾਲੇ ਉਤੇ ਪੁਲ ਨਾ ਬਣਨ ਕਾਰਨ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਇਸ ਸੜਕ ਨਾਲ ਲਗਦੇ ਖੇਤਾਂ ਦੇ ਕਿਸਾਨਾਂ ਨੂੰ ਬਰਸਾਤ ਦੇ ਦਿਨਾਂ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ ਅਤੇ ਬਹੁਤੀ ਬਰਸਾਤ ਵਿੱਚ ਤਾਂ ਇਹ ਰਾਹ ਬੰਦ ਹੀ ਹੋ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਨਾਲੇ ਉਤੇ ਛੇਤੀ ਤੋਂ ਛੇਤੀ ਪੁਲ ਉਸਾਰਿਆ ਜਾਵੇ ਤਾਂ ਕਿ ਉਨ੍ਹਾਂ 

ਪਿੰਡ ਮਾਹਮਦਪੁਰ ਦੇ ‘ਸਰਪੰਚ’ ਤੇ ਵਿਰੋਧੀ ਧੜੇ ’ਚ ਇੱਟਾਂ-ਰੋੜੇ ਚੱਲੇ

Posted On July - 16 - 2016 Comments Off on ਪਿੰਡ ਮਾਹਮਦਪੁਰ ਦੇ ‘ਸਰਪੰਚ’ ਤੇ ਵਿਰੋਧੀ ਧੜੇ ’ਚ ਇੱਟਾਂ-ਰੋੜੇ ਚੱਲੇ
ਬੀਰਬਲ ਰਿਸ਼ੀ ਸ਼ੇਰਪੁਰ, 16 ਜੁਲਾਈ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਪੰਜਾਬ ਵੱਲੋਂ ਪਿੰਡ ਮਾਹਮਦਪੁਰ ਦੇ ਮੁਅੱਤਲ ਕੀਤੇ ਸਰਪੰਚ ਸੂਰਜਭਾਨ ਨੂੰ ਅਹੁਦੇ ’ਤੇ ਬਹਾਲ ਕਰ ਦਿੱਤਾ ਗਿਆ ਹੈ ਜਦੋਂਕਿ ਸਰਪੰਚ ਦੀ ਮੁਅੱਤਲੀ ਕਾਰਨ ਦੋ ਕੁ ਦਿਨ ਪਹਿਲਾਂ ਹੀ ਅਧਿਕਾਰਤ ਪੰਚ ਦੀ ਚੋਣ ਕੀਤੀ ਗਈ ਸੀ। ਇਸ ਦੌਰਾਨ ਜਦੋਂ ਸਰਪੰਚ ਦੇ ਹਮਾਇਤੀਆਂ ਵੱਲੋਂ ਪਿੰਡ ਵਿੱਚ ਬਹਾਲੀ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਦੋਵੇਂ ਧੜਿਆਂ ਦਰਮਿਆਨ ਟਕਰਾਅ ਪੈਦਾ ਹੋ ਗਿਆ ਤੇ ਇੱਟਾਂ-ਰੋੜੇ ਚੱਲੇ। ਪੁਲੀਸ ਨੇ ਹਾਲਾਤ ’ਤੇ ਕਾਬੂ 

ਪੁਲੀਸ ਕੁਆਰਟਰਾਂ ਵਿੱਚੋਂ ਔਰਤ ਨੂੰ ਜ਼ਖ਼ਮੀ ਕਰ ਕੇ ਲੁੱਟਿਆ

Posted On July - 16 - 2016 Comments Off on ਪੁਲੀਸ ਕੁਆਰਟਰਾਂ ਵਿੱਚੋਂ ਔਰਤ ਨੂੰ ਜ਼ਖ਼ਮੀ ਕਰ ਕੇ ਲੁੱਟਿਆ
ਮਹਿੰਦਰ ਕੌਰ ਮੰਨੂ ਸੰਗਰੂਰ, 16 ਜੁਲਾਈ ਇਥੇ ਪਟਿਆਲਾ ਗੇਟ ਵਿਖੇ ਪੁਲੀਸ ਕੁਆਰਟਰਾਂ ਵਿੱਚ ਇਕ ਲੁਟੇਰੇ ਨੇ ਅੱਜ ਦਿਨ-ਦਿਹਾੜੇ ਛੁਰੇ ਦੀ ਨੋਕ ’ਤੇ ਪਿੰਡ ਦੁੱਗਾਂ ਦੇ ਪ੍ਰਾਇਮਰੀ ਸਕੂਲ ਵਿੱਚ ਬਤੌਰ ਅਧਿਆਪਿਕਾ ਤਾਇਨਾਤ ਰੁਪਿੰਦਰ ਕੌਰ ਪਤਨੀ ਸਵਰਗੀ ਬਲਵਿੰਦਰ ਸਿੰਘ ਤੋਂ ਕਰੀਬ 17 ਹਜ਼ਾਰ ਰੁਪਏ ਨਗਦ ਅਤੇ ਇੱਕ ਮੋਬਾਈਲ ਖੋਹ ਲਿਆ। ਮਿਲੀ ਜਾਣਕਾਰੀ ਮੁਤਾਬਕ ਲੁਟੇਰੇ ਨੇ ਅਧਿਆਪਕਾ ਨਾਲ ਹੱਥੋਪਾਈ ਕਰਦਿਆਂ ਉਸ ਨੂੰ ਜ਼ਖ਼ਮੀ ਵੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ 

ਨਸ਼ੀਲਾ ਕੋਲਡ ਡਰਿੰਕ ਪਿਲਾ ਕੇ ਲੁੱਟਣ ਵਾਲਾ ਗਰੋਹ ਬੇਨਕਾਬ

Posted On July - 16 - 2016 Comments Off on ਨਸ਼ੀਲਾ ਕੋਲਡ ਡਰਿੰਕ ਪਿਲਾ ਕੇ ਲੁੱਟਣ ਵਾਲਾ ਗਰੋਹ ਬੇਨਕਾਬ
ਸਰਬਜੀਤ ਸਿੰਘ ਭੰਗੂ ਪਟਿਆਲਾ, 16 ਜੁਲਾਈ ਹਸਪਤਾਲਾਂ ’ਚ ਆਉਂਦੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਕੋਲਡ ਡਰਿੰਕ ’ਚ ਨਸ਼ੀਲੀ ਦਵਾਈ ਪਿਲਾ ਕੇ ਲੁੱਟਣ ਵਾਲੇ  ਇੱਕ ਅੰਤਰਰਾਜੀ ਗਰੋਹ ਨੂੰ ਬੇਨਕਾਬ ਕਰਦਿਆਂ, ਸਥਾਨਕ ਪੁਲੀਸ ਨੇ ਦੋ  ਔਰਤਾਂ ਸਮੇਤ ਚਾਰ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ  ਤੋਂ ਦਸ ਵਾਰਦਾਤਾਂ ਦੌਰਾਨ ਲੁੱਟੇ ਗਏ ਅੱਠ ਲੱਖ ਦੇ ਗਹਿਣੇ ਤੇ ਨਕਦੀ ਬਰਾਮਦ ਕੀਤੀ ਗਈ ਹੈ। ਗਰੋਹ ਦੀ ਇੱਕ ਮੈਂਬਰ ਵੱਲੋਂ ਆਪਣੇ ਪਤੀ ਨੂੰ ਕਤਲ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ। ਮੁਲਜ਼ਮਾਂ ਵਿਚ 

ਪੁਤਲਾ ਫੂਕਣ ਸਮੇਂ ਮੁਜ਼ਾਹਰਾਕਾਰੀਆਂ ਦਾ ਬੱਸ ਅੱਡੇ ਦੇ ਗਾਰਡਾਂ ਨਾਲ ਟਕਰਾਅ

Posted On July - 16 - 2016 Comments Off on ਪੁਤਲਾ ਫੂਕਣ ਸਮੇਂ ਮੁਜ਼ਾਹਰਾਕਾਰੀਆਂ ਦਾ ਬੱਸ ਅੱਡੇ ਦੇ ਗਾਰਡਾਂ ਨਾਲ ਟਕਰਾਅ
ਰਵੇਲ ਸਿੰਘ ਭਿੰਡਰ ਪਟਿਆਲਾ 15 ਜੁਲਾਈ ਵਾਲਮੀਕ ਸਮਾਜ ਪਟਿਆਲਾ ਵੱਲੋਂ ਅੱਜ ਇਥੇ  ਫਿਲਮ ਅਦਾਕਾਰਾ ਰਾਖੀ ਸਾਵੰਤ ਦੇ ਪੁਤਲੇ ਫੂਕਣ ਦੇ ਮੁਜ਼ਾਹਰੇ ਦੌਰਾਨ ਮੁਜ਼ਹਾਰਾਕਾਰੀਆਂ ਦੀ ਪੀਆਰਟੀਸੀ ਦੇ ਤਾਇਨਾਤ ਗਾਰਡਾਂ ਨਾਲ ਬਹਿਬਸਾਜ਼ੀ ਹੋਣ ਕਾਰਨ ਦੋਹਾਂ ਧਿਰਾਂ ਦਰਮਿਆਨ ਇੱਟਾਂ-ਰੋੜੇ ਚੱਲ ਪਏ। ਵਾਲਮੀਕ ਭਾਈਚਾਰਾ ਦਾ ਦੋਸ਼ ਹੈ ਕਿ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ ’ਤੇ ਭਗਵਾਨ ਵਾਲਮੀਕ ਪ੍ਰਤੀ ਗਲਤ ਬਿਆਨਬਾਜ਼ੀ ਕੀਤੀ ਹੈ। ਮੁਜ਼ਾਹਰਾਕਾਰੀ ਜਦੋਂ ਮਿਥੇ ਪ੍ਰੋਗਰਾਮ ਮੁਤਾਬਕ ਬੱਸ ਸਟੈਂਡ ਦੇ ਮੇਨ 

ਮਾਰਕੀਟ ਕਮੇਟੀ ਘਨੌਰ ਦੇ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਸ਼ੁਰੂ

Posted On July - 16 - 2016 Comments Off on ਮਾਰਕੀਟ ਕਮੇਟੀ ਘਨੌਰ ਦੇ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਸ਼ੁਰੂ
ਪੱਤਰ ਪ੍ਰੇਰਕ ਘਨੌਰ, 15 ਜੁਲਾਈ ਮਾਰਕੀਟ ਕਮੇਟੀ ਘਨੌਰ ਦੀ ਕਰਮਚਾਰੀ ਯੂਨੀਅਨ ਦੇ ਸੱਦੇ ’ਤੇ ਕਰਮਚਾਰੀਆਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਸਮੂਹ ਕਰਮਚਾਰੀਆਂ ਵੱਲੋਂ ਅੱਜ ਛੇ ਰੋਜ਼ਾ ਕਲਮਛੋੜ ਹੜਤਾਲ ਸ਼ੁਰੂ ਕਰ ਕੇ ਕਮੇਟੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਬਲਦੇਵ ਸਿੰਘ, ਪਰਮਜੀਤ ਸਿੰਘ, ਕਰਮਜੀਤ ਸਿੰਘ ਤੇ ਮਲਵਿੰਦਰ ਸਿੰਘ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਮੰਡੀ ਬੋਰਡ 

ਮਨਰੇਗਾ ਮਜ਼ਦੂਰਾਂ ਨੂੰ ਪਿਛਲੇ ਤਿੰਨ ਸਾਲ ਤੋਂ ਨਹੀਂ ਹੋਈ ਮਜ਼ਦੂਰੀ ਦੀ ਅਦਾਇਗੀ

Posted On July - 16 - 2016 Comments Off on ਮਨਰੇਗਾ ਮਜ਼ਦੂਰਾਂ ਨੂੰ ਪਿਛਲੇ ਤਿੰਨ ਸਾਲ ਤੋਂ ਨਹੀਂ ਹੋਈ ਮਜ਼ਦੂਰੀ ਦੀ ਅਦਾਇਗੀ
ਪੱਤਰ ਪ੍ਰੇਰਕ ਘਨੌਰ, 15 ਜੁਲਾਈ ਕੇਂਦਰ ਸਰਕਾਰ ਵੱਲੋਂ  ਪੇਂਡੂ ਖੇਤਰ ਦੇ ਮਜ਼ਦੂਰਾਂ ਨੂੰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਸਾਲ  ਦੌਰਾਨ 100 ਦਿਨ ਕੰਮ ਦੇਣ ਲਈ ਆਰੰਭੀ ਗਈ ਮਨਰੇਗਾ ਸਕੀਮ ਤਹਿਤ ਪਿੰਡ ਜਰੀਕਪੁਰ ਵਿਖੇ ਤਿੰਨ ਸਾਲ ਪਹਿਲਾਂ ਕੰਮ ਕਰ ਚੁੱਕੇ ਮਜ਼ਦੂਰਾਂ ਨੂੰ ਮਜ਼ਦੂਰੀ ਦੀ ਹਜ਼ਾਰਾਂ ਰੁਪਏ ਦੀ  ਅਦਾਇਗੀ ਨਾ ਹੋਣ ’ਤੇ ਉਨ੍ਹਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਪਿੰਡ ਜਰੀਕਪੁਰ ਵਾਸੀ ਮਨਰੇਗਾ ਮਜਦੂਰ ਨਛੱਤਰ ਖਾਨ, ਪ੍ਰੇਮ ਕੌਰ, ਸਵੀਤਾ ਦੇਵੀ, 

ਨਤੀਜਿਆਂ ਵਿਚ ਦੇਰੀ ਖ਼ਿਲਾਫ਼ ਵਿਦਿਆਰਥੀਆਂ ਨੇ ਪ੍ਰੀਖਿਆ ਸ਼ਾਖਾ ਘੇਰੀ

Posted On July - 15 - 2016 Comments Off on ਨਤੀਜਿਆਂ ਵਿਚ ਦੇਰੀ ਖ਼ਿਲਾਫ਼ ਵਿਦਿਆਰਥੀਆਂ ਨੇ ਪ੍ਰੀਖਿਆ ਸ਼ਾਖਾ ਘੇਰੀ
ਗੁਰਨਾਮ ਸਿੰਘ ਅਕੀਦਾ ਪਟਿਆਲਾ, 15 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਨਤੀਜੇ ਕੱਢਣ ਵਿਚ ਦੇਰ ਹੋ ਜਾਣ ਦੇ ਰੋਸ ਵਜੋਂ ਅੱਜ ਵਿਦਿਆਰਥੀ ਜਥੇਬੰਦੀਆਂ ਨੇ ਪ੍ਰੀਖਿਆ ਸ਼ਾਖਾ ਨੂੰ ਬੰਦ ਕਰ ਦਿੱਤਾ ਅਤੇ ਸਿੱਧੇ ਤੌਰ ’ਤੇ ਨਵ-ਨਿਯੁਕਤ ਕੰਟਰੋਲਰ ਪ੍ਰੀਖਿਆਵਾਂ ਤੋਂ ਜਵਾਬ ਮੰਗ ਲਿਆ। ਇਸ ਸਮੇਂ ਵਿਦਿਆਰਥੀਆਂ ਦੇ ਸਵਾਲਾਂ ਵਿਚ ਉਲਝੇ ਅਧਿਕਾਰੀਆਂ ਨੇ 20 ਜੁਲਾਈ ਤੱਕ ਦਾਖ਼ਲੇ ਲਈ ਆਪਣਾ ਨਤੀਜਾ ਪੇਸ਼ ਦੀ ਛੋਟ ਦੇ ਦਿੱਤੀ ਪਰ ਵਿਦਿਆਰਥੀ ਕੌਂਸਲਿੰਗ ਦੀ ਤਰੀਕ ਵਧਾਉਣ ’ਤੇ ਅੜੇ ਹੋਏ ਸਨ ਅਤੇ ਇਹ 

ਘਨੌਰੀ ਕਲਾਂ ਡੇਰੇ ਦਾ ਜ਼ਮੀਨੀ ਵਿਵਾਦ ਭਖ਼ਿਆ

Posted On July - 15 - 2016 Comments Off on ਘਨੌਰੀ ਕਲਾਂ ਡੇਰੇ ਦਾ ਜ਼ਮੀਨੀ ਵਿਵਾਦ ਭਖ਼ਿਆ
ਬੀਰਬਲ ਰਿਸ਼ੀ ਸ਼ੇਰਪੁਰ, 15 ਜੁਲਾਈ ਪਿੰਡ ਘਨੌਰੀ ਕਲਾਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਡੇਰਾ ਵਿਵਾਦ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਪਿੰਡ ਰਾਜੋਮਾਜਰਾ ਦੇ ਬੂਟਾ ਸਿੰਘ ਦੇ ਬਿਆਨਾਂ ’ਤੇ ਸਦਰ ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸਮਿਤੀ ਮੈਂਬਰ ਗੁਰਮੇਲ ਸਿੰਘ ਸਮੇਤ ਅੱਠ ਵਿਆਕਤੀਆਂ ’ਤੇ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ। ਬੂਟਾ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਘਨੌਰੀ ਕਲਾ ਦੇ ਅੱਠ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰ ਕੇ ਮੋਟਰਸਾਈਕਲ ਅਤੇ ਟਰੈਕਟਰ ਨੂੰ ਅੱਗ ਲਗਾ 
Available on Android app iOS app
Powered by : Mediology Software Pvt Ltd.