ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪਟਿਆਲਾ-ਸੰਗਰੂਰ › ›

Featured Posts
ਮੰਡੀਆਂ ’ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਮੰਡੀਆਂ ’ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਪੱਤਰ ਪ੍ਰੇਰਕ ਦੇਵੀਗੜ੍ਹ, 14 ਅਕਤੂਬਰ ਬੀਤੇ ਦਿਨੀਂ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਝੋਨੇ ਦੀ ਖਰੀਦ ਪ੍ਰਭਾਵਿਤ ਹੋਈ ਸੀ ਪਰ ਹੁਣ ਝੋਨੇ ਦੀ ਖ੍ਰੀਦ ਸ਼ੁਰੂ ਹੋ ਜਾਣ ’ਤੇ ਅਨਾਜ ਮੰਡੀ ਦੇਵੀਗੜ੍ਹ ਵਿੱਚ ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਮੰਡੀਆਂ ...

Read More

ਕੌਮਾਂਤਰੀ ਨਗਰ ਕੀਰਤਨ ਦੇ ਸਵਾਗਤ ਸਬੰਧੀ ਮੀਟਿੰਗ

ਕੌਮਾਂਤਰੀ ਨਗਰ ਕੀਰਤਨ ਦੇ ਸਵਾਗਤ ਸਬੰਧੀ ਮੀਟਿੰਗ

ਰਵੇਲ ਸਿੰਘ ਭਿੰਡਰ ਪਟਿਆਲਾ, 14 ਅਕਤੂਬਰ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦੇ ਸਵਾਗਤ ਸਬੰਧੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਸੁਰਜੀਤ ਸਿੰਘ ...

Read More

ਡਾਕ ਵਿਭਾਗ ਵੱਲੋਂ ਪੰਜਾਬੀ ’ਵਰਸਿਟੀ ਬਾਰੇ ਵਿਸ਼ੇਸ਼ ਕਵਰ ਜਾਰੀ

ਡਾਕ ਵਿਭਾਗ ਵੱਲੋਂ ਪੰਜਾਬੀ ’ਵਰਸਿਟੀ ਬਾਰੇ ਵਿਸ਼ੇਸ਼ ਕਵਰ ਜਾਰੀ

ਵਿਸ਼ੇਸ਼ ਕਵਰ ਦੀ ਤਸਵੀਰ ਨਿੱਜੀ ਪੱਤਰ ਪ੍ਰੇਰਕ ਪਟਿਆਲਾ, 14 ਅਕਤੂਬਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਾਣ ਵਿਚ ਹੋਰ ਵਾਧਾ ਹੋਇਆ ਹੈ ਕਿ ਭਾਰਤੀ ਡਾਕ ਵਿਭਾਗ ਵੱਲੋਂ ਮਹਾਤਮਾ ਗਾਂਧੀ ਦੇ 150 ਸਾਲਾ ਜਨਮ ਦਿਨ ਨੂੰ ਸਮਰਪਿਤ ਗਤੀਵਿਧੀਆਂ ਦੌਰਾਨ ਯੂਨੀਵਰਸਿਟੀ ਬਾਰੇ ਇਕ ਵਿਸ਼ੇਸ਼ ਕਵਰ ਜਾਰੀ ਕੀਤਾ ਗਿਆ ਹੈ। ਇਸ ਵਿਸ਼ੇਸ਼ ਕਵਰ ਨੂੰ ਡਾਕ ਵਿਭਾਗ ਵੱਲੋਂ ਪਿਛਲੇ ...

Read More

ਰੇਲਵੇ ਦੇ ਨਿੱਜੀਕਰਨ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ

ਰੇਲਵੇ ਦੇ ਨਿੱਜੀਕਰਨ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ

ਗੁਰਨਾਮ ਸਿੰਘ ਅਕੀਦਾ ਪਟਿਆਲਾ, 14 ਅਕਤੂਬਰ ਡੀਜ਼ਲ ਇੰਜਣ ਨਵੀਨੀਕਰਨ ਵਰਕਸ਼ਾਪ (ਡੀਐਮਡਬਲਿਊ) ਬਚਾਓ ਸੰਘਰਸ਼ ਕਮੇਟੀ ਦੇ ਆਗੂ ਜੁਮੇਰਦੀਨ ਦਾ ਸੱਤਿਆਗ੍ਰਹਿ ਅੱਜ ਗਿਆਰ੍ਹਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ, ਉਸ ਨੂੰ ਉਸ ਦੇ ਕਰਮਚਾਰੀ ਸਾਥੀ ਪੂਰਾ ਸਹਿਯੋਗ ਦੇ ਰਹੇ ਹਨ। ਜੁਮੇਰਦੀਨ ਨੇ ਕਿਹਾ ਕਿ ਉਸ ਨੂੰ ਮੁਅੱਤਲ ਕਰਕੇ ਅਧਿਕਾਰੀਆਂ ਆਪਣੀ ਬੌਖਲਾਹਟ ਦਾ ਰੰਗ ਦਿਖਾਇਆ ...

Read More

ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 14 ਅਕਤੂਬਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਖਾਲਸਾ ਸ਼ਤਾਬਦੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਕਾਲੋਨੀ ਤੋਂ ਆਰੰਭ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਸ ...

Read More

ਮੰਗਾਂ ਸਬੰਧੀ ਅਧਿਆਪਕਾਂ ਨੂੰ ਭਰੋਸਾ; ਰੈਲੀ ਮੁਲਤਵੀ

ਮੰਗਾਂ ਸਬੰਧੀ ਅਧਿਆਪਕਾਂ ਨੂੰ ਭਰੋਸਾ; ਰੈਲੀ ਮੁਲਤਵੀ

ਬੀਰਬਲ ਰਿਸ਼ੀ ਸ਼ੇਰਪੁਰ, 14 ਅਕਤੂਬਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਵਿਸ਼ੇਸ਼ ਹੁਕਮਾਂ ’ਤੇ ਡੀਪੀਆਈ (ਪ੍ਰਾਇਮਰੀ) ਇੰਦਰਜੀਤ ਸਿੰਘ ਨੇ ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨਾਲ ਮੀਟਿੰਗ ਦੌਰਾਨ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਮੀਟਿੰਗ ਤੋਂ ਸੰਤੁਸ਼ਟ ਜਥੇਬੰਦੀ ਨੇ 15 ਅਕਤੂਬਰ ਨੂੰ ਹਲਕਾ ਦਾਖਾ ਦੀ ਜ਼ਿਮਨੀ ਚੋਣ ’ਚ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਖ਼ਿਲਾਫ਼ ਕੀਤੇ ...

Read More

ਸੀਪੀਆਈਐੱਮ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ

ਸੀਪੀਆਈਐੱਮ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ

ਪੱਤਰ ਪ੍ਰੇਰਕ ਸੁਨਾਮ ਉਧਮ ਸਿੰਘ ਵਾਲਾ, 14 ਅਕਤੂਬਰ ਸਥਾਨਕ ਘੁੰਮਣ ਭਵਨ ਵਿਚ ਸੀਪੀਆਈਐੱਮ ਤਹਿਸੀਲ ਕਮੇਟੀ ਸੁਨਾਮ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਰੁਲਦਾ ਸਿੰਘ ਕਾਕੂਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੀਪੀਆਈਐੱਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਭੂਪ ਚੰਦ ਚੰਨੋ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਮੋਦੀ ਸਰਕਾਰ ਵੱਲੋਂ ਅਪਣਾਈਆਂ ਗਈਆਂ ...

Read More


ਕਾਂਗਰਸੀ ਆਗੂਆਂ ਵੱਲੋਂ ਵਫ਼ਾਦਾਰੀਆਂ ਦਾ ਨਿਰਾਦਰ ਨਾ ਹੋਣ ਦੇਣ ’ਤੇ ਜ਼ੋਰ

Posted On February - 9 - 2016 Comments Off on ਕਾਂਗਰਸੀ ਆਗੂਆਂ ਵੱਲੋਂ ਵਫ਼ਾਦਾਰੀਆਂ ਦਾ ਨਿਰਾਦਰ ਨਾ ਹੋਣ ਦੇਣ ’ਤੇ ਜ਼ੋਰ
ਖੇਤਰੀ ਪ੍ਰਤੀਨਿਧ ਪਟਿਆਲਾ, 9 ਫਰਵਰੀ ਦੀਪਿੰਦਰ ਸਿੰਘ ਢਿੱਲੋਂ ਅਤੇ  ਹੈਰੀ ਮਾਨ ਦੀ  ਕਾਂਗਰਸ ਵਿੱਚ ਵਾਪਸੀ  ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵੱਡੀ ਪ੍ਰਾਪਤੀ ਹੈ ਪਰ ਇਨ੍ਹਾਂ ਦੋਵਾਂ ਦੀਆਂ ਹੀ ਟਿਕਟਾਂ ਪੱਕੀਆਂ ਸਮਝੇ ਜਾਣ ਕਾਰਨ ਉਨ੍ਹਾਂ ਕਾਂਗਰਸੀ ਆਗੂਆਂ ਤੇ ਹਮਾਇਤੀਆਂ ਵਿੱਚ  ਮਾਯੂਸੀ  ਵੀ ਝਲਕ ਰਹੀ ਹੈ ਜੋ ਇਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਟਿਕਟਾਂ ਦੇ ਦਾਅਵੇਦਾਰ ਰਹੇ ਹਨ| ਅਜਿਹੇ ਆਗੂਆਂ ਵੱਲੋਂ  ਭਾਵੇਂ ਇਨ੍ਹਾਂ ਦੀ ਵਾਪਸੀ ਦਾ ਸਵਾਗਤ ਕੀਤਾ ਗਿਆ ਹੈ ਪਰ 

ਮਹਾਂਸ਼ਿਵਰਾਤਰੀ ਉਤਸਵ ਸਬੰਧੀ ਮੀਟਿੰਗ

Posted On February - 9 - 2016 Comments Off on ਮਹਾਂਸ਼ਿਵਰਾਤਰੀ ਉਤਸਵ ਸਬੰਧੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ ਧੂਰੀ, 9 ਫਰਵਰੀ ਇੱਥੇ ਕੱਕੜਵਾਲ  ਰੋਡ ਸਥਿਤ ਮਾਤਾ ਮਨਸਾ ਦੇਵੀ ਮੰਦਿਰ ਧਾਮ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਮੈਂਗਲ ਸੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 7 ਮਾਰਚ ਨੂੰ ਮਹਾਂਸ਼ਿਵਰਾਤਰੀ ਦਾ ਉਤਸਵ ਤਿੰਨ ਦਿਨਾਂ ਮਨਾਉਣ ਸਬੰਧੀ ਫ਼ੈਸਲਾ ਕੀਤਾ ਗਿਆ। 6 ਤੋਂ 8 ਮਾਰਚ ਤੱਕ ਮਨਾਏ ਜਾਣ ਵਾਲੇ ਇਸ ਉਤਸਵ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।  

ਆਈਆਰਬੀ ਲੱਡਾ ਕੋਠੀ ਵਿੱਚ ਸਪੋਰਟਸ ਮੀਟ ਸ਼ੁਰੂ

Posted On February - 9 - 2016 Comments Off on ਆਈਆਰਬੀ ਲੱਡਾ ਕੋਠੀ ਵਿੱਚ ਸਪੋਰਟਸ ਮੀਟ ਸ਼ੁਰੂ
ਖੇਤਰੀ ਪ੍ਰਤੀਨਿਧ ਧੂਰੀ, 9 ਫਰਵਰੀ ਇੰਡੀਅਨ ਰਿਜ਼ਰਵ ਬਟਾਲੀਅਨ ਲੱਡਾ ਕੋਠੀ ਵਿੱਚ ਦੋ ਰੋਜ਼ਾ ਇੰਟਰ ਆਈ.ਆਰ.ਬੀ ਸਪੋਰਟਸ ਅਤੇ ਅਥਲੈਟਿਕ ਮੀਟ ਦੀ ਸ਼ੁਰੂਆਤ ਆਈ.ਆਰ.ਬੀ ਲੱਡਾ ਕੋਠੀ ਦੇ ਕਮਾਡੈਂਟ ਅਤੇ ਨੋਡਲ ਅਫ਼ਸਰ ਮਨਦੀਪ ਸਿੰਘ ਸਿੱਧੂ ਤੇ ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋੲੀ। ਇਸ ਵਿੱਚ ਪੰਜਾਬ ਭਰ ਦੀਆਂ ਸੱਤ ਬਟਾਲੀਅਨਾਂ ਦੇ 310 ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਡੀਆਈਜੀ ਗੁਰਿੰਦਰ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਪੁੱਜੇ। ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮੌਕੇ ਵੱਖ-ਵੱਖ 

ਰਜਵਾਹੇ ਦੇ ਕੰਢੇ ਖੁਰਨ ਕਾਰਨ ਹਾਦਸਿਆਂ ਦਾ ਡਰ

Posted On February - 9 - 2016 Comments Off on ਰਜਵਾਹੇ ਦੇ ਕੰਢੇ ਖੁਰਨ ਕਾਰਨ ਹਾਦਸਿਆਂ ਦਾ ਡਰ
ਖੇਤਰੀ ਪ੍ਰਤੀਨਿਧ ਧੂਰੀ, 9 ਫਰਵਰੀ ਇਸ ਸ਼ਹਿਰ ਵਿੱਚੋਂ ਲੰਘਦੇ ਰਜਵਾਹੇ ਦੀ ਹਾਲਤ ਖਸਤਾ ਹੋਣ ਕਾਰਨ ਰਜਵਾਹਾ ਕਿਸਾਨਾਂ ਅਤੇ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਇਸ ਰਜਵਾਹੇ ਦੇ ਆਲੇ-ਦੁਆਲੇ ਕੀਤੇ ਨਾਜਾਇਜ਼ ਕਬਜ਼ੇ ਅਤੇ ਗੰਦਗੀ ਦੇ ਢੇਰਾਂ ਤੋਂ ਰਾਹਗੀਰ ਦੁਖੀ ਹਨ। ਰਜਵਾਹੇ ਦੇ ਕਿਨਾਰੇ ਟੁੱਟੇ ਹੋਏ ਹਨ ਤੇ ਆਲੇ-ਦੁਆਲੇ ਲੱਗੇ ਦਰੱਖ਼ਤਾਂ ਦੀਆਂ ਜੜ੍ਹਾਂ ਵੀ ਕਿਨਾਰੇ ਟੁੱਟਣ ਕਰਕੇ ਕਮਜ਼ੋਰ ਹੋ ਚੁੱਕੀਆਂ ਹਨ। ਇਸ ਕਾਰਨ ਦਰਖ਼ੱਤ ਡਿੱਗਣ ਕਾਰਨ ਹਾਦਸਿਆਂ ਦਾ ਡਰ ਰਹਿੰਦਾ ਹੈ। 

ਬਸੰਤ ਪੰਚਮੀ ਮੇਲਾ 12 ਨੂੰ

Posted On February - 9 - 2016 Comments Off on ਬਸੰਤ ਪੰਚਮੀ ਮੇਲਾ 12 ਨੂੰ
ਧੂਰੀ: ਇੱਥੇ ਬਾਬਾ ਬੰਸਰੀ ਵਾਲਾ ਟਿੱਬਾ, ਬਾਬਾ ਗੋਦੜੀ ਵਾਲਾ ਅਤੇ ਸ਼ਿਵ ਮੰਦਿਰ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਬਸੰਤ ਪੰਚਮੀ ਮੌਕੇ 12 ਫਰਵਰੀ ਨੂੰ ਮੇਲਾ ਲਗਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਆਗੂ ਸੋਮ ਨਾਥ ਗਰਗ ਨੇ ਦੱਸਿਆ ਕਿ ਇਸ ਮੌਕੇ ਅਤੁੱਟ ਲੰਗਰ ਵਰਤਾਇਆ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ  

ਢੀਂਡਸਾ ਵੱਲੋਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਮੁਹਿੰਮ ਸ਼ੁਰੂ

Posted On February - 9 - 2016 Comments Off on ਢੀਂਡਸਾ ਵੱਲੋਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ ਲਹਿਰਾਗਾਗਾ, 9 ਫਰਵਰੀ ਅਕਾਲੀ ਦਲ ਨੇ ਪਾਰਟੀ ਦੇ ਪੁਰਾਣੇ ਨਾਖੁਸ਼ ਆਗੂਆਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਅਚਾਨਕ ਪਿੰਡ ਭਾਈ ਕੀ ਪਸ਼ੋਰ ਵਿੱਚ ਅਕਾਲੀ ਆਗੂ ਅਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੀਤਮਹਿੰਦਰ ਸਿੰਘ ਦੇ ਘਰ ਪਹੁੰਚੇ ਅਤੇ ਗਿਲੇ ਸ਼ਿਕਵੇ ਖ਼ਤਮ ਕੀਤੇ। ਪ੍ਰੀਤਮਹਿੰਦਰ ਸਿੰਘ ਦੀ ਪਤਨੀ ਬੀਬੀ ਪਰਮਜੀਤ ਕੌਰ ਅਕਾਲੀ ਦਲ  ਵੱਲੋਂ ਐਸਜੀਪੀਸੀ ਮੈਂਬਰ ਸਨ ਅਤੇ ਪੰਜਾਬ ’ਚ ਕੁਝ ਮਹੀਨੇ ਵਾਪਰੇ ਘਟਨਾਕ੍ਰਮ ਮਗਰੋਂ 

ਮਾਲੇਰਕੋਟਲਾ ਟੈਲੀਕੌਮ ਐਸੋਸੀਏਸ਼ਨ ਵੱਲੋਂ ਐੱਸ.ਪੀ. ਨੂੰ ਮੰਗ ਪੱਤਰ

Posted On February - 9 - 2016 Comments Off on ਮਾਲੇਰਕੋਟਲਾ ਟੈਲੀਕੌਮ ਐਸੋਸੀਏਸ਼ਨ ਵੱਲੋਂ ਐੱਸ.ਪੀ. ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 9 ਫਰਵਰੀ ਮਾਲੇਰਕੋਟਲਾ ਟੈਲੀਕੌਮ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਹਿਦ ਜ਼ੂਬੇਰੀ, ਮੋਹਿਤ ਜੈਨ, ਨੰਦ ਕਿਸ਼ੋਰ ਮਿੱਤਲ ਅਤੇ ਮੁਹੰਮਦ ਯਾਸੀਨ ਥਿੰਦ ਵੱਲੋਂ ਅੱਜ ਆਪਣੇ ਕਰੀਬ 100 ਮੈਂਬਰਾਂ ਨਾਲ ਪੰਜਾਬ ਸਰਕਾਰ ਦੇ ਨਾਂ ਐੱਸ.ਪੀ. ਜਸਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ‘ਟਰਾਈ’ ਦੇ ਨਿਰਧਾਰਿਤ ਨਿਯਮਾਂ ਅਨੁਸਾਰ ਹਰ ਗਾਹਕ ਦੀ ਕੰਪਨੀ ਵੱਲੋਂ ਜਾਂਚ ਪੜਤਾਲ ਜ਼ਰੂਰੀ ਹੈ ਜਿਸ ਲਈ ਮੋਬਾਈਲ ਸਿਮ ਰਿਟੇਲਰ ਗਾਹਕ ਨੂੰ 

‘ਜੀਵ ਵਿਕਾਸ ਅਤੇ ਅੰਧ-ਵਿਸ਼ਵਾਸ’ ਵਿਸ਼ੇ ’ਤੇ ਵਿਚਾਰ ਗੋਸ਼ਟੀ

Posted On February - 9 - 2016 Comments Off on ‘ਜੀਵ ਵਿਕਾਸ ਅਤੇ ਅੰਧ-ਵਿਸ਼ਵਾਸ’ ਵਿਸ਼ੇ ’ਤੇ ਵਿਚਾਰ ਗੋਸ਼ਟੀ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 9 ਫਰਵਰੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮਾਲੇਰਕੋਟਲਾ ਇਕਾਈ ਵੱਲੋਂ ਸਥਾਨਕ ਲੈਂਗੂਏਜ ਪੁਆਇੰਟ ਸੈਂਟਰ ਮਾਲੇਰਕੋਟਲਾ ਵਿੱਚ ‘ਜੀਵ ਵਿਕਾਸ ਅਤੇ ਅੰਧ-ਵਿਸ਼ਵਾਸ’  ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਮੌਕੇ  ਮੁੱਖ ਬੁਲਾਰੇ ਡਾ. ਅਵਤਾਰ ਸਿੰਘ ਢੀਂਡਸਾ ਨੇ ਕਿਹਾ ਕਿ ਹਰੇਕ ਮਨੁੱਖ ਵਿੱਚ ਨਵੀਆਂ ਚੀਜ਼ਾਂ ਨੂੰ ਜਾਣਨ ਦੀ ਜਗਿਆਸਾ ਹੁੰਦੀ ਹੈ ਜਿਸਨੇ ਮਨੁੱਖ ਨੂੰ ਇਤਿਹਾਸ ਅਤੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਨੂੰ ਸਮਝਣ ਵਿੱਚ ਸਫ਼ਲਤਾ ਦਿੱਤੀ 

ਧਾਰਮਿਕ ਸਮਾਗਮ 12 ਤੋਂ

Posted On February - 9 - 2016 Comments Off on ਧਾਰਮਿਕ ਸਮਾਗਮ 12 ਤੋਂ
ਮਸਤੂਆਣਾ ਸਾਹਿਬ: ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਅਤੇ ਸੰਤ ਬਾਬਾ ਸਾਧੂ ਰਾਮ ਟਿੱਬੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 12 ਤੋਂ 14 ਫਰਵਰੀ ਤੱਕ  ਗੁਰਦੁਆਰਾ ਸੁਖਸਾਗਰ ਸਾਹਿਬ ਹਰੇੜੀ ਰੋੜ ਪ੍ਰੀਤ ਨਗਰ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੰਤ ਬਾਬਾ ਸਾਧੂ ਰਾਮ ਸਰਬ ਧਰਮ ਕੀਰਤਨ ਦਰਬਾਰ ਸੇਵਾ ਸੁਸਾਇਟੀ ਸੰਗਰੂਰ ਦੇ ਕਰਮ ਸਿੰਘ ਅਤੇ ਰਾਮ ਸਿੰਘ ਨੇ ਦੱਸਿਆ ਕਿ ਇਸ ਮੌਕੇ  ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਸ ਉਪਰੰਤ ਸੰਤ ਸੁਖਵਿੰਦਰ ਸਿੰਘ ਟਿੱਬੇ 

ਸਕੂਲ ਦੇ ਨਵੇਂ ਕਮਰੇ ਦਾ ਨੀਂਹ ਪੱਥਰ ਰੱਖਿਆ

Posted On February - 9 - 2016 Comments Off on ਸਕੂਲ ਦੇ ਨਵੇਂ ਕਮਰੇ ਦਾ ਨੀਂਹ ਪੱਥਰ ਰੱਖਿਆ
ਪੱਤਰ ਪ੍ਰੇਰਕ ਭਵਾਨੀਗੜ੍ਹ, 9 ਫਰਵਰੀ ਸਰਕਾਰੀ ਹਾਈ ਸਕੂਲ ਕਾਕੜਾ ਵਿੱਚ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ 5.50 ਲੱਖ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਕਮਰੇ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਰਾਜ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਅਤੇ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ 

ਲਹਿਰਾਗਾਗਾ ਸਬ-ਡਿਵੀਜ਼ਨ ’ਚ ਬੱਸ ਸੇਵਾ ਦੀ ਘਾਟ

Posted On February - 9 - 2016 Comments Off on ਲਹਿਰਾਗਾਗਾ ਸਬ-ਡਿਵੀਜ਼ਨ ’ਚ ਬੱਸ ਸੇਵਾ ਦੀ ਘਾਟ
ਪ੍ਰੇਰਕ ਪੱਤਰ ਲਹਿਰਾਗਾਗਾ, 9 ਫਰਵਰੀ ਸਬ ਡਿਵੀਜ਼ਨ ਲਹਿਰਾਗਾਗਾ ਲਈ   ਪੰਜਾਬ ਰੋਡਵੇਜ਼ ਦੀ ਸੇਵਾ  ਨਹੀਂ ਹੈ ਅਤੇ  ਪੀਆਰਟੀਸੀ ਦੀ ਸੇਵਾ ਨਾਂਮਾਤਰ  ਰਹਿ ਗਈ ਹੈ।  ਲਹਿਰਾਗਾਗਾ ਤੋਂ ਮੂਨਕ ਲਈ ਕੋਈ ਸਰਕਾਰੀ ਬੱਸ ਸਰਵਿਸ ਨਹੀਂ ਹੈ। ਲਹਿਰਾਗਾਗਾ-ਖਨੌਰੀ ਬਰਾਸਤਾ ਭੁਟਾਲ, ਲਹਿਰਾਗਾਗਾ-ਸੰਗਰੂਰ ਬਰਾਸਤਾ ਹਰੀਗੜ੍ਹ, ਲਹਿਰਾਗਾਗਾ-ਸੰਗਰੂਰ ਬਰਾਸਤਾ ਫਤਿਹਗੜ੍ਹ ਤੇ ਚੀਮਾ  ਆਦਿ ਦੇ ਪੀਆਰਟੀਸੀ ਦੇ  ਰੂਟ ਲੰਮੇ ਸਮੇਂ ਤੋਂ ਬੰਦ ਹਨ। ਪਟਿਆਲਾ ਡਿਪੂ, ਬਰਨਾਲਾ ਡਿਪੂ ਸਣੇ  ਲੰਮੇ ਰੂਟ ਦੀ ਕੋਈ  ਪ੍ਰਾਈਵੇਟ 

ਗੰਢੂਆਂ ਟਰੱਸਟ ਵੱਲੋਂ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ

Posted On February - 9 - 2016 Comments Off on ਗੰਢੂਆਂ ਟਰੱਸਟ ਵੱਲੋਂ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ
ਪੱਤਰ ਪ੍ਰੇਰਕ ਲਹਿਰਾਗਾਗਾ, 9 ਫਰਵਰੀ ਪਿੰਡ ਗੰਢੂਆਂ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿੱਚ ਗੁਰਚੰਦ ਸਿੰਘ ਗੰਢੂਆਂ ਵੈੱਲਫੇਅਰ ਟਰੱਸਟ  ਵੱਲੋਂ ਗੁਰਚੰਦ ਸਿੰਘ ਦੀ ਬਰਸੀ  ’ਤੇ  ਮਾਰਕਫੈੱਡ ਦੇ ਡਾਇਰੈਕਟਰ ਜਥੇਦਾਰ ਗੁਰਪ੍ਰੀਤ ਸਿੰਘ ਲਖਮੀਰਵਾਲਾ ਦੀ ਅਗਵਾਈ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾੲੇ ਗਏ। ਸਮਾਗਮ ਵਿੱਚ ਪੀਪੀਐਸਸੀ ਦੇ ਸਾਬਕਾ ਮੈਂਬਰ  ਡਾ. ਸਤਵੰਤ ਸਿੰਘ ਮੋਹੀ ਮੁੱਖ ਮਹਿਮਾਨ  ਵਜੋਂ ਸ਼ਾਮਲ ਹੋਏ। ਉਨ੍ਹਾਂ  ਸੰਬੋਧਨ ਕਰਦਿਆਂ ਕਿਹਾ ਕਿ ਮਾਪੇ 

ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

Posted On February - 9 - 2016 Comments Off on ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
ਪੱਤਰ ਪ੍ਰੇਰਕ ਮਸਤੂਆਣਾ ਸਾਹਿਬ, 9 ਫਰਵਰੀ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਗੁਰਦੁਆਰਾ ਮਾਤਾ ਭੋਲੀ ਜੀ, ਗੁਰਦੁਆਰਾ ਅਕਾਲਸਰ ਕੁਟੀਆ ਬਾਲੀਆਂ, ਗੁਰਦੁਆਰਾ ਅਕੋਈ ਸਾਹਿਬ, ਗੁਰਦੁਆਰਾ ਅਕਾਲਗੜ੍ਹ ਸਾਹਿਬ ਲਾਲ ਕੋਠੀ, ਗੁਰਦੁਆਰਾ ਅਤਰਸਰ ਸਾਹਿਬ ਅਤੇ ਗੁਰਦੁਆਰਾ ਝਿੜ੍ਹਾ ਸਾਹਿਬ ਕਾਂਝਲਾ  ਵਿਖੇ ਮੱਸਿਆ ਦਾ ਪਵਿੱਤਰ ਦਿਹਾੜਾ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ 

ਸਰਕਾਰ ਦੀ ਲਾਰੇ-ਲੱਪੇ ਦੀ ਨੀਤੀ ਖ਼ਿਲਾਫ਼ ਸੈਂਕਡ਼ੇ ਮੁਲਾਜ਼ਮਾਂ ਵੱਲੋਂ ਮੁਜ਼ਾਹਰੇ

Posted On February - 8 - 2016 Comments Off on ਸਰਕਾਰ ਦੀ ਲਾਰੇ-ਲੱਪੇ ਦੀ ਨੀਤੀ ਖ਼ਿਲਾਫ਼ ਸੈਂਕਡ਼ੇ ਮੁਲਾਜ਼ਮਾਂ ਵੱਲੋਂ ਮੁਜ਼ਾਹਰੇ
ਖੇਤਰੀ ਪ੍ਰਤੀਨਿਧ ਪਟਿਆਲਾ, 8 ਫਰਵਰੀ ਮੁਲਾਜ਼ਮ ਮੰਗਾਂ ਨੂੰ ਲੈ ਕੇ ਪੰਜਾਬ ਸੁਬਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ ਅੱਜ ਇੱਥੇ ਮਿੰਨੀ ਸਕੱਤਰੇਤ ਵਿੱਚ ਰੈਲੀ ਕੀਤੀ ਗਈ| ਇਸ ਵਿੱਚ ਦੋ ਦਰਜਨ ਤੋਂ ਵੱਧ ਵਿਭਾਗਾਂ ਦੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ| ਇਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਕਿਸੇ  ਸਾਬਕਾ ਜੱਜ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦਾ ਚੇਅਰਮੈਨ ਲਗਾਉਣ ਦਾ ਵਾਅਦਾ ਕਰ ਕੇ ਮੁੱਕਰਨ ਦੇ ਦੋਸ਼ ਲਾਉਂਦਿਆਂ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਮੁੱਖ ਮੰਤਰੀ ਦਾ ਪਿੱਟ ਸਿਆਪਾ 

ਢੀਂਡਸਾ ਵੱਲੋਂ ਮੂਨਕ ਨਗਰ ਪੰਚਾੲਿਤ ਨੂੰ 4 ਕਰੋਡ਼ ਦਾ ਚੈੱਕ ਭੇਟ

Posted On February - 8 - 2016 Comments Off on ਢੀਂਡਸਾ ਵੱਲੋਂ ਮੂਨਕ ਨਗਰ ਪੰਚਾੲਿਤ ਨੂੰ 4 ਕਰੋਡ਼ ਦਾ ਚੈੱਕ ਭੇਟ
ਪੱਤਰ ਪ੍ਰੇਰਕ ਮੂਨਕ, 8 ਫਰਵਰੀ ਪੰਜਾਬ ਦੀ ਅਕਾਲੀ ਸਰਕਾਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦਾ ਰਿਕਾਰਡ ਤੋੜ ਵਿਕਾਸ ਕੀਤਾ ਹੈ। ਇਹ ਸ਼ਬਦ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਮੂਨਕ ਦੇ ਵਿਕਾਸ ਕਾਰਜਾਂ ਲਈ ਤਕਰੀਬਨ 4 ਕਰੋੜ ਦਾ ਚੈੱਕ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ ਨੂੰ ਸੌਂਪਣ ਪਿੱਛੋਂ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ। ਸ੍ਰੀ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 

ਗੱਤਕਾ ਖਿਡਾਰੀਆਂ ਨੇ ਚੈਂਪੀਅਨਸ਼ਿਪ ਦੇ ਬਾਈਕਾਟ ਦਾ ਫ਼ੈਸਲਾ ਦੋ ਘੰਟਿਆਂ ਵਿੱਚ ਲਿਆ ਵਾਪਸ

Posted On February - 8 - 2016 Comments Off on ਗੱਤਕਾ ਖਿਡਾਰੀਆਂ ਨੇ ਚੈਂਪੀਅਨਸ਼ਿਪ ਦੇ ਬਾਈਕਾਟ ਦਾ ਫ਼ੈਸਲਾ ਦੋ ਘੰਟਿਆਂ ਵਿੱਚ ਲਿਆ ਵਾਪਸ
ਪੱਤਰ ਪ੍ਰੇਰਕ ਪਟਿਆਲਾ, 8 ਫਰਵਰੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗੱਤਕਾ ਕੋਚ ਅਵਤਾਰ ਸਿੰਘ ਕੋਲੋਂ ਕੋਚਿੰਗ ਲੈ ਰਹੇ 40 ਦੇ ਕਰੀਬ ਖਿਡਾਰੀਆਂ ਨੇ ਅੱਜ ਐਲਾਨ ਕੀਤਾ ਹੈ ਕਿ ਜਦੋਂ ਤਕ ਉਨ੍ਹਾਂ ਦੇ ਕੋਚ ਰਿਹਾਅ ਹੋ ਕੇ ਯੂਨੀਵਰਸਿਟੀ ਵਿੱਚ ਨਹੀਂ ਆ ਜਾਂਦੇ, ਉਦੋਂ ਤਕ ਉਹ ਆਲ ਇੰਡੀਆ ਅੰਤਰਵਰਸਿਟੀ ਗੱਤਕਾ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈਣਗੇ ਪਰ ਦੋ ਘੰਟਿਆਂ ਵਿੱਚ ਹੀ ਉਨ੍ਹਾਂ ਬਾਈਕਾਟ ਵਾਪਸ ਲੈ ਲਿਆ। ਖਿਡਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕੋਚ ਬੇਗੁਨਾਹ ਹਨ ਤੇ ਉਨ੍ਹਾਂ ਨੂੰ ਕਿਸੇ 
Available on Android app iOS app
Powered by : Mediology Software Pvt Ltd.