ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਪਟਿਆਲਾ-ਸੰਗਰੂਰ › ›

Featured Posts
ਵਾਈਪੀਐੱਸ ਸਕੂਲ ’ਚ ਇੰਟਰ ਕਲਚਰਲ ਐਕਸਚੇਂਜ ਪ੍ਰੋਗਰਾਮ

ਵਾਈਪੀਐੱਸ ਸਕੂਲ ’ਚ ਇੰਟਰ ਕਲਚਰਲ ਐਕਸਚੇਂਜ ਪ੍ਰੋਗਰਾਮ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਅਕਤੂਬਰ ਇੱਥੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ’ਚ ਇੱਕ ਹਫ਼ਤੇ ਲਈ ਕਰਵਾਏ ਗਏ ਸੰਸਕ੍ਰਿਤ ਦੇ ਵਿਭਿੰਨ ਪ੍ਰੋਗਰਾਮ ’ਚ ਫਰਾਂਸ ਦੇ 19 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਵਫ਼ਦ ’ਚ ਫਰਾਂਸੀਸੀ ਅਧਿਆਪਕਾਂ ਦੇ ਇੱਕ ਵਫ਼ਦ ਨੇ ਵੀ ਹਿੱਸਾ ਲਿਆ। ਹਫ਼ਤੇ ਦੌਰਨ ਸੱਭਿਆਚਾਰ ਅਦਾਨ-ਪ੍ਰਦਾਨ ਤੇ ਸਿੱਖਿਆ ਨਾਲ ਸਬੰਧਿਤ ਕਈ ਪ੍ਰੋਗਰਾਮ ਕਰਵਾਏ ...

Read More

344 ਥਾਵਾਂ ’ਤੇ ਨਸ਼ਟ ਕਰਵਾਇਆ ਡੇਂਗੂ ਦਾ ਲਾਰਵਾ

344 ਥਾਵਾਂ ’ਤੇ ਨਸ਼ਟ ਕਰਵਾਇਆ ਡੇਂਗੂ ਦਾ ਲਾਰਵਾ

ਖੇਤਰੀ ਪ੍ਰਤੀਨਿਧ ਪਟਿਆਲਾ, 18 ਅਕਤੂਬਰ ਮਾਨਸੂਨ ਖਤਮ ਹੋਣ ਦੇ ਬਾਵਜੂਦ ਵੀ ਸ਼ਾਹੀ ਸ਼ਹਿਰ ਵਿਚਲੇ ਕਈ ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਣਾ ਜਾਰੀ ਹੈ। ਇਸ ਹਫ਼ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ, 344 ਥਾਂਵਾਂ ਤੋਂ ਏਡੀਜ਼ ਮੱਛਰ ਦਾ ਲਾਰਵਾ ਖਤਮ ਕਰਵਾਇਆ ਹੈ। ਜ਼ਿਲ੍ਹਾ ਨੋਡਲ ਅਫਸਰ ਡਾ. ...

Read More

ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਾ

ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਅਕਤੂਬਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਤਹਿਤ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਰਾਜਿੰਦਰ ਕੌਰ ਦੀ ਅਗਵਾਈ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਵਿਚ ...

Read More

725 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ

725 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ

ਰਵੇਲ ਸਿੰਘ ਭਿੰਡਰ ਪਟਿਆਲਾ, 18 ਅਕਤੂਬਰ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸਾਲਾਨਾ ਕਾਨਵੋਕੇਸ਼ਨ ਮੌਕੇ 725 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਯੂਐੱਸਏ ਪਾਰਕਸਾਇਡ ਦੀ ਯੂਨੀਵਰਸਿਟੀ ਆਫ਼ ਵਿਸਕਾਂਸਿਨ ਦੇ ਚਾਂਸਲਰ ਡਾ. ਡੈਬੋਰਾਹ ਐੱਲ. ਫੋਰਡ ਨੇ ਬਤੌਰ ਮੱਖ ਮਹਿਮਾਨ ਅਤੇ ਇਸੇ ਹੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਅਫ਼ੇਅਰਜ਼ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਅਭੈ ਕੁਰੂਵਿੱਲਾ ਨੇ ...

Read More

ਵਿਦਿਆਰਥੀਆਂ ਵੱਲੋਂ ਪਰਾਲੀ ਨਾ ਸਾੜਨ ਦਾ ਹੋਕਾ

ਵਿਦਿਆਰਥੀਆਂ ਵੱਲੋਂ ਪਰਾਲੀ ਨਾ ਸਾੜਨ ਦਾ ਹੋਕਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਅਕਤੂਬਰ ਪਟਿਆਲਾ ਜ਼ਿਲ੍ਹੇ ਭਰ ਦੇ ਕਰੀਬ 225 ਸਰਕਾਰੀ ਸਕੂਲਾਂ ਦੇ 10 ਹਜ਼ਾਰ ਦੇ ਲਗਪਗ ਵਿਦਿਆਰਥੀਆਂ ਨੇ ਵੀ ਅੱਜ ਵਾਤਾਵਰਨ ਨੂੰ ਸਾਫ਼ ਰੱਖਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਬਲਿਹਾਰੀ ਕੁਦਰਤਿ ਵਸਿਆ’ ਦੇ ਉਪਦੇਸ਼ ਦਾ ਵਾਸਤਾ ਪਾਉਂਦਿਆਂ ਪਰਾਲੀ ਨਾ ਸਾੜਨ ਦਾ ਹੋਕਾ ਦਿੱਤਾ ਹੈ। ਵਿਦਿਆਰਥੀਆਂ ਨੇ ਆਪਣੇ ...

Read More

ਵੱਧ ਨਮੀ ਤੇ ਗਿੱਲੇ ਝੋਨੇ ਵਾਲੀ ਟਰਾਲੀ ਮੰਡੀ ’ਚੋਂ ਮੋੜੀ

ਵੱਧ ਨਮੀ ਤੇ ਗਿੱਲੇ ਝੋਨੇ ਵਾਲੀ ਟਰਾਲੀ ਮੰਡੀ ’ਚੋਂ ਮੋੜੀ

ਬੀਰਇੰਦਰ ਸਿੰਘ ਬਨਭੌਰੀ ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ ਸਥਾਨਕ ਸ਼ਹਿਰ ਦੀ ਅਨਾਜ ਮੰਡੀਂ ਵਿੱਚ ਇੱਕ ਕਿਸਾਨ ਵੱਲੋਂ ਲਿਆਂਦੀ ਗਈ ਵੱਧ ਨਮੀ ਵਾਲੇ ਅਤੇ ਗਿੱਲੇ ਝੋਨੇ ਦੀ ਟਰਾਲੀ ਨੂੰ ਮਾਰਕੀਟ ਕਮੇਟੀ ਸੁਨਾਮ ਦੇ ਅਧਿਕਾਰੀਆਂ ਨੇ ਵਾਪਸ ਮੋੜ ਦਿੱਤਾ ਹੈ। ਉਨ੍ਹਾਂ ਕਿਸਾਨ ਨੂੰ ਆਪਣਾ ਝੋਨਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਮੰਡੀ ਵਿੱਚ ਲੈ ...

Read More

ਮੁਅੱਤਲ ਕੀਤੇ ਜੁਮੇਰਦੀਨ ਦਾ ਸੱਤਿਆਗ੍ਰਹਿ ਅਜੇ ਵੀ ਜਾਰੀ

ਮੁਅੱਤਲ ਕੀਤੇ ਜੁਮੇਰਦੀਨ ਦਾ ਸੱਤਿਆਗ੍ਰਹਿ ਅਜੇ ਵੀ ਜਾਰੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 18 ਅਕਤੂਬਰ ਜੁਮੇਰਦੀਨ ਦਾ ਸੱਤਿਆਗ੍ਰਹਿ ਅੱਜ 15ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਭਾਰਤ ਦੀਆਂ ਸੱਤ ਉਤਪਾਦਨ ਇਕਾਈਆਂ ਦੇ ਨਾਲ-ਨਾਲ ਪਟਿਆਲਾ ਵਿੱਚ ਸਥਿਤ ਡੀਜ਼ਲ ਇੰਜਣ ਨਵੀਨੀਕਰਨ ਵਰਕਸ (ਡੀਐੱਮਡਬਲਿਊ) ਦੇ ਕੀਤੇ ਜਾ ਰਹੇ ਨਿਗਮੀਕਰਨ ਦੇ ਵਿਰੋਧ ਵਿਚ ਅੱਜ ਡੀਐੱਮਡਬਲਿਊ ਕਾਮਿਆਂ ਨੇ ਜੁਮੇਰਦੀਨ ਦੇ ਨਾਲ ਬੈਠ ਕੇ ...

Read More


ਮੁਲਜ਼ਮ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ

Posted On October - 13 - 2019 Comments Off on ਮੁਲਜ਼ਮ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ ਚੀਮਾ ਮੰਡੀ, 12 ਅਕਤੂਬਰ ਥਾਣਾ ਧਰਮਗੜ੍ਹ ਦੀ ਪੁਲੀਸ ਨੇ ਇੱਕ ਵਿਆਕਤੀ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 120 ਬੋਤਲਾਂ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਸੁਰਜਨ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਮੁਖ਼ਬਰ ਦੀ ਇਤਲਾਹ ’ਤੇ ਪਿੰਡ ਗੰਢੂਆਂ ਤੋਂ ਫਤਹਿਗੜ੍ਹ ਵਿਚਾਲੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲੀਸ ਨੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿਚ ਸਵਾਰ ਰੁਪਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੰਢੂਆਂ ਕੋਲੋਂ 120 ਬੋਤਲਾਂ ਸ਼ਰਾਬ 

ਸਿਲਾਈ ਮਸ਼ੀਨਾਂ ਵੰਡਣ ਸਬੰਧੀ ਸਮਾਗਮ ਭਲਕੇ

Posted On October - 13 - 2019 Comments Off on ਸਿਲਾਈ ਮਸ਼ੀਨਾਂ ਵੰਡਣ ਸਬੰਧੀ ਸਮਾਗਮ ਭਲਕੇ
ਪੱਤਰ ਪ੍ਰੇਰਕ ਲੌਂਗੋਵਾਲ, 12 ਅਕਤੂਬਰ ਬਾਬਾ ਫ਼ਰੀਦ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਲੌਂਗੋਵਾਲ ਵੱਲੋਂ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੇਣ ਲਈ ਅਤੇ ਸਨਮਾਨ ਸਮਾਗਮ 13 ਅਕਤੂਬਰ ਨੂੰ ਨੇੜੇ ਮੂਲੇ ਕਾ ਦਰਵਾਜ਼ਾ ਲੌਂਗੋਵਾਲ ਵਿਚ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਚਮਕੌਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਬਾਬਾ ਫ਼ਰੀਦ ਸੰਸਥਾ ਵਿਚ 6 ਮਹੀਨਿਆਂ ਦੀ ਸਿਖਲਾਈ ਪ੍ਰਾਪਤ ਕਰਨ ਵਾਲੀਆਂ 25 ਲੋੜਵੰਦ ਲੜਕੀਆਂ ਨੂੰ ਇਹ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸੰਸਥਾ 

ਬੇਨੜਾ ਤੇ ਮਾਨਵਾਲਾ ਸੜਕ ’ਤੇ ਪ੍ਰੀਮਿਕਸ ਪੈਣੀ ਸ਼ੁਰੂ

Posted On October - 13 - 2019 Comments Off on ਬੇਨੜਾ ਤੇ ਮਾਨਵਾਲਾ ਸੜਕ ’ਤੇ ਪ੍ਰੀਮਿਕਸ ਪੈਣੀ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਧੂਰੀ, 12 ਅਕਤੂਬਰ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਯਤਨਾਂ ਸਦਕਾ ਬੈਨੜਾ ਤੋਂ ਬਹਾਦਰ ਸਿੰਘ ਵਾਲਾ ਅਤੇ ਧੂਰੀ-ਮਾਨਵਾਲਾ ਰੋਡ ਤੋਂ ਬੇਨੜਾ ਸੜਕਾਂ ਤੇ ਪ੍ਰੀਮਿਕਸ ਪੁਆਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ। ਅੱਜ ਆਪਣੇ ਦਫਤਰ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਦੱਸਿਆ ਕਿ ਇਸ ਨਾਲ ਦਰਜਨਾਂ ਪਿੰਡਾਂ ਦੇ ਲੋਕਾ ਨੂੰ ਆਉਣ ਜਾਣ ਲਈ ਫਾਇਦਾ ਹੋਵੇਗਾ। ਉਨ੍ਹਾ ਦੱਸਿਆ ਕਿ ਬੇਨੜਾ ਤੋਂ ਬਹਾਦਰ ਸਿੰਘ ਵਾਲਾ (2.81 ਕਿਲੋਮੀਟਰ) 

ਵਿਧਾਇਕ ਨੇ ਜੀਰੀ ਦੀ ਬੋਲੀ ਸ਼ੁਰੂ ਕਰਵਾਈ

Posted On October - 13 - 2019 Comments Off on ਵਿਧਾਇਕ ਨੇ ਜੀਰੀ ਦੀ ਬੋਲੀ ਸ਼ੁਰੂ ਕਰਵਾਈ
ਪੱਤਰ ਪ੍ਰੇਰਕ ਅਮਰਗੜ੍ਹ, 12 ਅਕਤੂਬਰ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਇਥੋਂ ਦੀ ਦਾਣਾ ਮੰਡੀ ਵਿਚ ਜੀਰੀ ਦੀ ਬੋਲੀ ਸ਼ੂਰੂ ਕਰਵਾਈ। ਇਸ ਮੌਕੇ ਮਾਰਕਫੈੱਡ ਦੀ ਮੈਨੇਜਰ ਕਮਲਪ੍ਰੀਤ ਕੌਰ, ਪਨਗ੍ਰੇਨ ਇੰਸਪੈਕਟਰ ਸ਼ੇਖਰ, ਪਨਸ਼ਪ ਮੈਨੇਜਰ ਹਨੀਸ਼, ਮਾਰਕੀਟ ਕਮੇਟੀ ਦੇ ਸੈਕਟਰੀ ਰਸ਼ਵੀਰ ਸਿੰਘ, ਲੇਖਾਕਾਰ ਹਰਿੰਦਰ ਸਿੰਘ ਟਿਵਾਣਾ, ਰਾਮ ਸਿੰਘ, ਸੁਰਜੀਤ ਮਾਨ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪਰਦੀਪ ਜੱਗੀ, ਐਮਡੀ ਸਵਰਨਜੀਤ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਸਰਪੰਚ ਰਾਜਿੰਦਰ 

ਪੜ੍ਹਾਈ ’ਚ ਮੱਲਾਂ ਮਾਰਨ ਵਾਲੇ 200 ਬੱਚਿਆਂ ਦਾ ਸਨਮਾਨ

Posted On October - 13 - 2019 Comments Off on ਪੜ੍ਹਾਈ ’ਚ ਮੱਲਾਂ ਮਾਰਨ ਵਾਲੇ 200 ਬੱਚਿਆਂ ਦਾ ਸਨਮਾਨ
ਪੱਤਰ ਪ੍ਰੇਰਕ ਸੰਗਰੂਰ, 12 ਅਕਤੂਬਰ ਸਾਇੰਟੇਫ਼ਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਦੀ ਸਿੱਖਿਆ ਸੁਧਾਰ ਕਮੇਟੀ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਦੇ 200 ਬੱਚਿਆਂ ਦਾ ਸਨਮਾਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਸੁਭਾਸ਼ ਚੰਦਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਕਿਰਨਜੀਤ ਕੌਰ (98.62 ਫੀਸਦੀ), ਮਨਦੀਪ ਕੌਰ (98.31 ਫੀਸਦੀ) ਚਹਿਲਾ (98.31 ਫੀਸਦੀ), ਜਸ਼ਨਪ੍ਰੀਤ ਕੌਰ (97.54 ਫੀਸਦੀ), ਰਮਨਦੀਪ ਕੌਰ (97.38 ਫੀਸਦੀ), ਸੁਨਾਮ ਪ੍ਰੀਤੀ (97.38 

ਮਾਡਰਨ ਸਕੂਲ ਵਿਚ ਵਿਗਿਆਨ ਮੇਲਾ

Posted On October - 13 - 2019 Comments Off on ਮਾਡਰਨ ਸਕੂਲ ਵਿਚ ਵਿਗਿਆਨ ਮੇਲਾ
ਨਿੱਜੀ ਪੱਤਰ ਪ੍ਰੇਰਕ ਧੂਰੀ, 12 ਅਕਤੂਬਰ ਮਾਡਰਨ ਸੈਕੂਲਰ ਪਬਲਿਕ ਸਕੂਲ, ਧੂਰੀ ’ਚ ਸਾਇੰਸ ਫੇਅਰ ਅਤੇ ਹੈਰੀਟੇਜ ਫੇਅਰ ਲਗਾਇਆ ਗਿਆ। ਇਸ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੇ ਮਾਡਲ ਬਣਾਏ। ਮੇਲੇ ਦਾ ਉਦਘਾਟਨ ਮਾਡਰਨ ਗਰੁੱਪ ਤੇ ਵਿੱਦਿਆ ਸਾਗਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਹਰਪਾਲ ਸਿੰਘ ਨੇ ਕੀਤਾ। ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਮਾਡਲ ਦੇਖਣ ਪਹੁੰਚੇ। ਇਸ ਮੌਕੇ ਸਕੂਲ ਦੇ ਆਡੀਟੋਰੀਅਮ ’ਚ ਪੇਰੈਂਟਸ ਅਵੇਅਰਨੈਸ ਵਰਕਸ਼ਾਪ 

ਮੰਗਾਂ ਦੀ ਪੂਰਤੀ ਮਗਰੋਂ ਨਿਗਮ ਮੁਲਾਜ਼ਮਾਂ ਦਾ ਸੰਘਰਸ਼ ਸਮਾਪਤ

Posted On October - 12 - 2019 Comments Off on ਮੰਗਾਂ ਦੀ ਪੂਰਤੀ ਮਗਰੋਂ ਨਿਗਮ ਮੁਲਾਜ਼ਮਾਂ ਦਾ ਸੰਘਰਸ਼ ਸਮਾਪਤ
ਸਰਬਜੀਤ ਸਿੰਘ ਭੰਗੂ ਪਟਿਆਲਾ, 11 ਅਕਤੂਬਰ ਨਗਰ ਨਿਗਮ ਪਟਿਆਲਾ ਦੀ ਮੈਨੇਜਮੈਂਟ ਵੱਲੋਂ ਮੰਗਾਂ ਮੰਨ ਲੈਣ ਮਗਰੋਂ ਨਿਗਮ ਮੁਲਾਜ਼ਮਾਂ ਨੇ ਆਪਣਾ ਸੰਘਰਸ਼ ਅੱਜ ਸਮਾਪਤ ਕਰ ਦਿੱਤਾ। ਨਿਗਮ ਦੇ ਨਵੇਂ ਆਏ ਕਮਿਸ਼ਨਰ ਪੂਨਮਦੀਪ ਕੌਰ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਮੁਲਾਜ਼ਮਾਂ ਦੇ ਪੀ.ਐਫ./ਸੀ.ਪੀ.ਐੱਫ/ਈ.ਪੀ.ਐੱਫ. ਦੀ ਦਸ ਕਰੋੜ ਰਾਸ਼ੀ ਵਿੱਚੋਂ 4 ਕਰੋੜ ਰੁਪਏ ਜਲਦੀ ਜਮ੍ਹਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਵੀ ਮੰਨ ਲਈਆਂ ਗਈਆਂ ਹਨ। ਇਹ ਮੀਟਿੰਗ ਅੱਜ 

ਨਾਟਕ ‘ਸਿਰ ਜੋ ਝੁਕੇ ਨਹੀਂ’ ਖੇਡਿਆ

Posted On October - 12 - 2019 Comments Off on ਨਾਟਕ ‘ਸਿਰ ਜੋ ਝੁਕੇ ਨਹੀਂ’ ਖੇਡਿਆ
ਹਰਵਿੰਦਰ ਕੌਰ ਨੌਹਰਾ ਨਾਭਾ, 11 ਅਕਤੂਬਰ ਪੰਜਾਬ ਸਟੂਡੈਂਟਸ ਯੂਨੀਅਨ ਦੀ ਰਿਪੁਦਮਨ ਕਾਲਜ ਨਾਭਾ ਦੀ ਇਕਾਈ ਵੱਲੋਂ ਜਲ੍ਹਿਆਂਵਾਲੇ ਬਾਗ ਦੇ 100 ਸਾਲਾ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦ ਭਗਤ ਸਿੰਘ ਦੇ 113 ਵੇਂ ਜਨਮਦਿਨ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ ਗਿਆ। ਇਸ ਵਿੱਚ ਪੰਜਾਬ ਨਾਟਕ ਅਤੇ ਸੰਗੀਤ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ ‘ਸਿਰ ਜੋ ਝੁਕੇ ਨਹੀਂ’ 

ਘਨੌਰ ਦੇ ਸਰਕਾਰੀ ਸਕੂਲ ਵਿੱਚ ਨਾਟਕਾਂ ਦਾ ਮੰਚਨ

Posted On October - 12 - 2019 Comments Off on ਘਨੌਰ ਦੇ ਸਰਕਾਰੀ ਸਕੂਲ ਵਿੱਚ ਨਾਟਕਾਂ ਦਾ ਮੰਚਨ
ਗੁਰਪ੍ਰੀਤ ਸਿੰਘ ਮਰਦਾਂਪੁਰ ਘਨੌਰ, 11 ਅਕਤੂਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਵਿੱਚ ਨਗਰ ਪੰਚਾਇਤ ਘਨੌਰ ਵੱਲੋਂ ਕਾਰਜਸਾਧਕ ਅਧਿਕਾਰੀ ਚੇਤੰਨ ਸ਼ਰਮਾ ਦੀ ਅਗਵਾਈ ਵਿੱਚ ਸਵੱਛ ਭਾਰਤ ਮੁਹਿੰਮ ਤਹਿਤ ਨਾਟਕ ਕਰਵਾਏ ਗਏ। ਇਸ ਮੌਕੇ ਸਰਕਾਰੀ ਕੋ-ਐੱਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਡਾ. ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਤੇ ਨਿਰਦੇਸ਼ਿਤ ਕੀਤੇ ਨਾਟਕ ‘ਅਸੀਂ ਦੋਸ਼ੀ ਹਾਂ’ ਅਤੇ ‘ਮੇਰਾ ਘਰ ਕਿਹੜਾ’ ਦਾ ਮੰਚਨ ਕੀਤਾ ਗਿਆ। ਇਨ੍ਹਾਂ 

ਹੈਰੀਮਾਨ ਵੱਲੋਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

Posted On October - 12 - 2019 Comments Off on ਹੈਰੀਮਾਨ ਵੱਲੋਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
ਮੁਖ਼ਤਿਆਰ ਸਿੰਘ ਨੌਗਾਵਾਂ ਦੇਵੀਗੜ੍ਹ, 11 ਅਕਤੂਬਰ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅਨਾਜ ਮੰਡੀ ਦੂਧਨਸਾਧਾਂ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹੈਰੀਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਵਿੱਚ ਹੋ ਰਹੀ ਦੇਰੀ ਦਾ ਅਸਲ ਕਾਰਨ ਕੁਝ ਠੇਕੇਦਾਰ ਹਨ। ਇਹ ਅਕਾਲੀ ਦਲ ਦੇ ਸਮਰਥਕ ਹੋਣ ਕਾਰਨ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਲਈ ਕੰਮ ’ਚ ਜਾਣ-ਬੁੱਝ ਕੇ ਦੇਰੀ 

ਹੋਟਲ ਸ਼ੌਰਿਆ ਦਾ ਮਾਲਕ ਜਾਂਚ ’ਚ ਨਹੀਂ ਕਰ ਰਿਹਾ ਸਹਿਯੋਗ

Posted On October - 12 - 2019 Comments Off on ਹੋਟਲ ਸ਼ੌਰਿਆ ਦਾ ਮਾਲਕ ਜਾਂਚ ’ਚ ਨਹੀਂ ਕਰ ਰਿਹਾ ਸਹਿਯੋਗ
ਗੁਰਨਾਮ ਸਿੰਘ ਅਕੀਦਾ ਪਟਿਆਲਾ, 11 ਅਕਤੂਬਰ ਆਮਦਨ ਤੇ ਕਰ ਵਿਭਾਗ ਵੱਲੋਂ 10 ਅਕਤੂਬਰ ਤੋਂ ਬਾਅਦ ਦੁਪਹਿਰ ਇਕ ਵਜੇ ਤੋਂ ਲਗਾਤਾਰ ਸ਼ੌਰਿਆ ਹੋਟਲ ਦਾ ਚੱਲਿਆ ਸਰਵੇ ਅੱਜ ਵੀ ਜਾਰੀ ਹੈ। ਆਮਦਨ ਤੇ ਕਰ ਵਿਭਾਗ ਦੇ ਅਧਿਕਾਰੀ ਕਹਿ ਰਹੇ ਹਨ ਕਿ ਸ਼ੌਰਿਆ ਹੋਟਲ ਦਾ ਮਾਲਕ ਰਾਧੇ ਸ਼ਾਮ ਸਰਵੇ ਕਰਨ ਆਈ ਟੀਮ ਨਾਲ ਸਹਿਯੋਗ ਨਹੀਂ ਕਰ ਰਿਹਾ। ਵਿਭਾਗ ਵੱਲੋਂ ਇਹ ਸਰਵੇ ਬਣਾਏ ਗਏ ਹੋਟਲ ’ਤੇ ਹੋਏ ਖ਼ਰਚਿਆਂ ਦਾ ਪਤਾ ਲਗਾਉਣ ਲਈ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਥੇ ਪਾਸੀ ਰੋਡ ’ਤੇ ਸਥਿਤ ਸ਼ੌਰਿਆ 

ਪੰਜਾਬੀ ’ਵਰਸਿਟੀ ਖੇਤਰੀ ਯੁਵਕ ਮੇਲਾ: ਪਹਿਲੇ ਦਿਨ ਖ਼ਾਲਸਾ ਕਾਲਜ ਦੇ ਨਾਮ

Posted On October - 12 - 2019 Comments Off on ਪੰਜਾਬੀ ’ਵਰਸਿਟੀ ਖੇਤਰੀ ਯੁਵਕ ਮੇਲਾ: ਪਹਿਲੇ ਦਿਨ ਖ਼ਾਲਸਾ ਕਾਲਜ ਦੇ ਨਾਮ
ਰਵੇਲ ਸਿੰਘ ਭਿੰਡਰ ਪਟਿਆਲਾ, 11 ਅਕਤੂਬਰ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਜ਼ੋਨ ਦਾ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਅੱਜ ਇਥੇ ਖ਼ਾਲਸਾ ਕਾਲਜ ਵਿੱਚ ਸ਼ੁਰੂ ਹੋ ਗਿਆ। ਮੇਲੇ ਦੇ ਉਦਘਾਟਨੀ ਸੈਸ਼ਨ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਅਤੇ ਸ਼ਾਮ ਦੇ ਸੈਸ਼ਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਡਾਇਰੈਕਟਰ ਡਾ. ਤੇਜਿੰਦਰ ਕੌਰ ਧਾਲੀਵਾਲ ਮੁੱਖ ਮਹਿਮਾਨ ਸਨ। ਪ੍ਰੋਫੈਸਰ ਡਾ. ਸਤੀਸ਼ 

ਖੰਡਾ ਚੌਕ ’ਤੇ ਕਾਰ ਦੀ ਟੱਕਰ ਨਾਲ ਸਕੂਟਰ ਸਵਾਰ ਦੀ ਮੌਤ

Posted On October - 12 - 2019 Comments Off on ਖੰਡਾ ਚੌਕ ’ਤੇ ਕਾਰ ਦੀ ਟੱਕਰ ਨਾਲ ਸਕੂਟਰ ਸਵਾਰ ਦੀ ਮੌਤ
ਖੇਤਰੀ ਪ੍ਰਤੀਨਿਧ ਪਟਿਆਲਾ, 11 ਅਕਤੂਬਰ ਇਥੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਆਜ਼ਾਦ ਨਗਰ ਦਾ ਰਹਿਣ ਵਾਲ਼ਾ ਸੀ। ਉਹ ਜਦੋਂ ਖੰਡਾ ਚੌਕ ਕੋਲ ਸਕੂਟਰ ’ਤੇ ਜਾ ਰਿਹਾ ਸੀ ਤਾਂ ਉਸ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਗੰਭੀਰ ਜ਼ਖ਼ਮੀ ਹੋਣ ’ਤੇ ਉਸ ਨੂੰ ਇਥੋਂ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਵਾਸੀ ਅਜ਼ਾਦ ਨਗਰ ਦੀ ਸ਼ਿਕਾਇਤ ’ਤੇ ਥਾਣਾ ਲਾਹੌਰੀ ਗੇਟ ਨੇ 

ਪਟਿਆਲਾ ਸ਼ਹਿਰ ’ਚ ਆਟੋ ਰਿਕਸ਼ਾ ਚਾਲਕਾਂ ਅੱਗੇ ਪੁਲੀਸ ਬੇਵੱਸ

Posted On October - 12 - 2019 Comments Off on ਪਟਿਆਲਾ ਸ਼ਹਿਰ ’ਚ ਆਟੋ ਰਿਕਸ਼ਾ ਚਾਲਕਾਂ ਅੱਗੇ ਪੁਲੀਸ ਬੇਵੱਸ
ਸਰਬਜੀਤ ਸਿੰਘ ਭੰਗੂ ਪਟਿਆਲਾ, 11 ਅਕਤੂਬਰ ਜ਼ਿਲ੍ਹਾ ਟਰੈਫ਼ਿਕ ਪੁਲੀਸ ਵੱੱਲੋਂ ਸ਼ਾਹੀ ਸ਼ਹਿਰ ਵਿਚ ਆਟੋ ਰਿਕਸ਼ਿਆਂ ਦੀਆਂ ਕਥਿਤ ਮਨਮਾਨੀਆਂ ਨੂੰ ਅੱਖੋਂ ਪ੍ਰੋਖੇ ਕਰ ਰਹੀ ਹੈ। ਆਟੇ ਚਾਲਕ ਸਵਾਰੀਆਂ ਨੂੰ ਨਿਯਮਾਂ ਤੋਂ ਵੱਧ ਬਿਠਾ ਕੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ। ਆਮ ਤੌਰ ’ਤੇ ਅਜਿਹੇ ਆਟੋ ਟਰੈਫਿਕ ਪੁਲੀਸ ਦੇ ਕੋਲੋਂ ਲੰਘਦੇ ਹਨ। ਨਿਯਮਾਂ ਮੁਤਾਬਿਕ ਸਧਾਰਨ ਆਟੋ ਰਿਕਸ਼ਾ ਵਿਚ ਤਿੰਨ ਸਵਾਰੀਆਂ ਹੀ ਬਿਠਾਈਆਂ ਜਾ ਸਕਦੀਆਂ ਹਨ ਪਰ ਪੁਲੀਸ ਦੇ ਨਰਮ ਰਵੱਈਏ ਕਾਰਨ ਆਟੋ 

ਭੱਠਲ ਕਾਲਜ ਦੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ

Posted On October - 12 - 2019 Comments Off on ਭੱਠਲ ਕਾਲਜ ਦੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ
ਰਮੇਸ਼ ਭਾਰਦਵਾਜ ਲਹਿਰਾਗਾਗਾ, 11 ਅਕਤੂਬਰ ਇਥੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਆਫ਼ ਇੰਜਨੀਅਰਿੰਗ ਕਰਮਚਾਰੀਆਂ ਨੂੰ ਭਾਵੇਂ ਨੌਂ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਪਰ ਇਸ ਦੀ ਸਜ਼ਾ ਸੰਸਥਾ ਦੇ ਵਿਦਿਆਰਥੀਆਂ ਨੂੰ ਮਿਲਾ ਰਹੀ ਹੈ। ਅਧਿਆਪਕਾਂ ਨੇ ਹੜਤਾਲ ਕਰਕੇ ਕਲਾਸਾਂ ਲਾਉਣੀਆਂ ਛੱਡ ਦਿੱਤੀਆਂ ਹਨ ਤੇ ਵਿਦਿਆਰਥੀ ਫੀਸਾਂ ਭਰਨ ਦੇ ਬਾਵਜੂਦ ਪੜ੍ਹਾਈ ਤੋਂ ਵਾਂਝੇ ਹਨ। ਇਸ ਕਾਰਨ ਹੁਣ ਵਿਦਿਆਰਥੀ, ਜਿਨ੍ਹਾਂ ਨੂੰ ਕਲਾਸਾਂ ਵਿੱਚ ਹੋਣਾ ਚਾਹੀਦਾ ਸੀ ਉਹ ਹੁਣ ਆਪਣੇ ਭਵਿੱਖ ਲਈ ਤਿੰਨ 

ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨਾਲ ਰੂਬਰੂ

Posted On October - 12 - 2019 Comments Off on ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨਾਲ ਰੂਬਰੂ
ਰਵੇਲ ਸਿੰਘ ਭਿੰਡਰ ਪਟਿਆਲਾ, 11 ਅਕਤੂਬਰ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪੰਜਾਬੀ ਵਾਰਤਕ ਖੇਤਰ ਦੀ ਹਸਤੀ ਪ੍ਰੋ. ਹਰਪਾਲ ਸਿੰਘ ਪੰਨੂ ਦਾ ਰੂ-ਬ-ਰੂ ਕਰਾਇਆ ਗਿਆ। ਇਸ ਮੌਕੇ ਵਿਭਾਗ ਮੁਖੀ ਡਾ. ਹਰਜੋਧ ਸਿੰਘ, ਕੋਆਰਡੀਨੇਟਰ ਡਾ. ਭੀਮਇੰਦਰ ਸਿੰਘ, ਡਾ. ਵੀਰਪਾਲ ਕੌਰ ਤੇ ਡਾ. ਜਸਵੀਰ ਕੌਰ ਮੌਜੂਦ ਸਨ। ਹਰਪਾਲ ਪੰਨੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਆਪਣੇ ਭਾਸ਼ਣ ’ਚ ਉਨ੍ਹਾਂ ਨੇ ਸਿੱਖ ਧਰਮ ’ਚ ਪ੍ਰਚੱਲਿਤ ਜਨਮਸਾਖੀਆਂ ਤੇ ਅਰਦਾਸ 
Available on Android app iOS app
Powered by : Mediology Software Pvt Ltd.